Tag: , ,

ਭਾਈ ਮਹੇਸ਼ੇ ਦਾ ਸਿਦਕ ਅਤੇ ਭਰੋਸਾ ਵੇਖ ਕੇ ਗੁਰੂ ਅਮਰਦਾਸ ਜੀ ਦਾ ਖੁਸ਼ ਹੋਣਾ ਤੇ ਉਸ ‘ਤੇ ਮਿਹਰ ਦਾ ਹੱਥ ਫੇਰਨਾ

ਭਾਈ ਮਹੇਸ਼ਾ ਗੁਰੂ ਅਮਰਦਾਸ ਜੀ ਦਾ ਪਿਆਰਾ ਸਿੱਖ ਸੀ। ਸੁਲਤਾਨਪੁਰ ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਅਤੇ ਨਾਲ ਸ਼ਾਹੂਕਾਰੀ ਵੀ ਕਰਦਾ ਸੀ।...