UPI PIN ਦੀ ਪਰੇਸ਼ਾਨੀ ਅੱਜ ਤੋਂ ਖਤਮ; ਹੁਣ ਅੰਗੂਠਾ ਲਗਾ ਕੇ ਤੁਰੰਤ ਕਰ ਸਕੋਗੇ Payment, ਜਾਣੋ ਨਵਾਂ ਨਿਯਮ
Apr 01, 2026 3:00 pm
UPI ਵਿੱਚ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋ ਗਿਆ ਹੈ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਡਿਜੀਟਲ ਭੁਗਤਾਨ ਮਾਧਿਅਮ ਬਣ ਗਿਆ ਹੈ। ਨਵੇਂ ਵਿੱਤੀ...
1 ਮਾਰਚ ਤੋਂ ਸਿਮ ਕਾਰਡ ਤੋਂ ਬਿਨਾਂ ਨਹੀਂ ਚੱਲੇਗਾ WhatsApp, ਮੈਸੇਜਿੰਗ ਐਪਸ ਵੀ ਨਹੀਂ ਕਰਨਗੇ ਕੰਮ!
Feb 26, 2026 8:09 pm
ਵ੍ਹਾਟਸਐਪ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸਿਮ-ਬਾਈਡਿੰਗ...
ਦੁਨੀਆ ਭਰ ‘ਚ YouTube ਹੋਇਆ ਠੱਪ, ਸਰਵਿਸ ਡਾਊਨ ਹੋਣ ਕਾਰਨ ਯੂਜ਼ਰ ਹੋਏ ਪਰੇਸ਼ਾਨ
Feb 18, 2026 9:32 am
ਗੂਗਲ ਦਾ ਪ੍ਰਸਿੱਧ ਵੀਡੀਓ ਪਲੇਟਫਾਰਮ ਯੂਟਿਊਬ, ਬੁੱਧਵਾਰ (18 ਫਰਵਰੀ) ਸਵੇਰੇ ਲਗਭਗ ਇੱਕ ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ...
ਸੱਟੇਬਾਜ਼ੀ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ, 242 ਵੈੱਬਸਾਈਟਾਂ ਕੀਤੀਆਂ ਬਲਾਕ
Jan 16, 2026 8:14 pm
ਭਾਰਤ ਸਰਕਾਰ ਨੇ ਅੱਜ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਖਿਲਾਫ ਇੱਕ ਵੱਡੀ ਕਾਰਵਾਈ ਵਿੱਚ 242 ਗੈਰ-ਕਾਨੂੰਨੀ ਵੈੱਬਸਾਈਟਾਂ ਦੇ...
ਅੱਜ ਨਹੀਂ ਮਿਲੇਗਾ Online ਖਾਣਾ! Zomato, Amazon, Blinkit ਦੇ Delivery Boy ਹੜਤਾਲ ‘ਤੇ
Dec 31, 2025 9:34 am
ਨਵੇਂ ਸਾਲ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਕੁਝ ਘੰਟਿਆਂ ਵਿੱਚ, ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਵੇਗਾ। ਹਾਲਾਂਕਿ, ਨਵੇਂ ਸਾਲ...
New Year ਪਾਰਟੀ ਦੇ ਰੰਗ ‘ਚ ਭੰਗ, Swiggy-Zomato-Blinkit ਤੋਂ ਕੁਝ ਵੀ ਨਹੀਂ ਹੋ ਸਕੇਗਾ ਆਰਡਰ!
Dec 29, 2025 8:09 pm
ਜੇ ਤੁਸੀਂ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ਦੀ ਤਿਆਰੀ ਕਰ ਰਹੇ ਹੋ ਅਤੇ Swiggy, Zomato, Blinkit, ਅਤੇ Zepto ਵਰਗੀਆਂ ਐਪਾਂ ‘ਤੇ ਭਰੋਸਾ ਕਰਦੇ ਹੋ, ਤਾਂ ਇਹ ਖ਼ਬਰ...
ਫ੍ਰੀ WiFi ਦਾ ਲਾਲਚ ਪੈ ਸਕਦੈ ਮਹਿੰਗਾ, ਸਰਕਾਰ ਨੇ ਕੀਤਾ Alert, ਭੁੱਲ ਕੇ ਵੀ ਨਾ ਕਰੋ ਇਹ ਗਲਤੀ
Oct 21, 2025 7:30 pm
ਫ੍ਰੀ ਵਾਈ-ਫਾਈ ਦਾ ਲਾਲਚ ਕਈ ਵਾਰ ਮਹਿੰਗਾ ਸਾਬਤ ਹੋ ਸਕਦਾ ਹੈ। ਜਦੋਂ ਮੋਬਾਈਲ ਨੈੱਟਵਰਕ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਕਿ ਮਾਲ, ਮੈਟਰੋ...
ਬੰਦ ਹੋਣ ਵਾਲਾ ਏ Meta ਦਾ Messanger App, ਇਸ ਦਿਨ ਤੋਂ ਬਾਅਦ ਨਹੀਂ ਕਰ ਸਕੋਗੇ ਇਸਤੇਮਾਲ
Oct 17, 2025 8:45 pm
Meta ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਫੇਸਬੁੱਕ ਮੈਸੇਂਜਰ ਦਾ ਡੈਸਕਟੌਪ ਐਪ ਬੰਦ ਕੀਤਾ ਜਾ ਰਿਹਾ ਹੈ। ਮਤਲਬ ਜੇਕਰ ਤੁਸੀਂ...
WhatsApp ਨੇ ਇੱਕੋ ਵਾਰੀ ਦਿੱਤੇ ਕਈ ਅਪਟੇਡਸ! ਲਾਈਵ ਫੋਟੋ ਸ਼ੇਅਰਿੰਗ ਸਣੇ ਕਈ ਫੀਚਰ ਹੋਏ ਐਡ
Oct 03, 2025 1:17 pm
ਜੇ ਤੁਸੀਂ WhatsApp ਵਰਤਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੰਪਨੀ ਨੇ ਕਈ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ ਜੋ ਐਪ ਅਨੁਭਵ ਨੂੰ ਪਹਿਲਾਂ...
iPhone 17 ਅੱਜ ਤੋਂ ਲਾਂਚ, ਖਰੀਦਣ ਲਈ ਲੋਕਾਂ ਦਾ ਜਨੂਨ, ਦੇਰ ਰਾਤ ਤੋਂ ਲੱਗੀਆਂ ਲੰਮੀਆਂ ਲਾਈਨਾਂ
Sep 19, 2025 2:06 pm
ਅੱਜ ਤਕਨਾਲੋਜੀ ਦੀ ਦੁਨੀਆ ਵਿੱਚ ਇੱਕ ਇਤਿਹਾਸਕ ਪਲ ਬਣ ਗਿਆ, ਕਿਉਂਕਿ ਐਪਲ ਨੇ ਆਖਰਕਾਰ ਆਪਣਾ ਆਈਫੋਨ 17 ਲਾਂਚ ਕੀਤਾ। ਲੰਬੇ ਸਮੇਂ ਤੋਂ ਉਡੀਕਿਆ...
Aadhaar ‘ਚ ਗਲਤ ਨਾਂ ਨਾਲ ਰੁਕ ਸਕਦੇ ਨੇ ਪੈਸੇ, ਸਿਮ ਤੇ ਕਈ ਕੰਮ, ਹੁਣ ਮਿੰਟਾਂ ‘ਚ ਘਰ ਬੈਠੇ ਕਰੋ ਠੀਕ
Jul 24, 2025 8:15 pm
ਆਧਾਰ ਕਾਰਡ ‘ਤੇ ਨਾਮ ਦੀ ਗਲਤ ਸਪੈਲਿੰਗ ਮਾਮੂਲੀ ਲੱਗ ਸਕਦੀ ਹੈ, ਪਰ ਇਹ ਬੈਂਕਿੰਗ, ਸਰਕਾਰੀ ਯੋਜਨਾਵਾਂ ਵਿੱਚ ਨਾਮ, PAN, ਪਾਸਪੋਰਟ ਲਿੰਕਿੰਗ...
ਐਲਨ ਮਸਕ ਨੇ ਭਾਰਤ ‘ਚ ਘਟਾਏ X ਪ੍ਰੀਮੀਅਮ ਦੇ ਰੇਟ, 47 ਫੀਸਦੀ ਤੱਕ ਸਸਤਾ ਮਿਲੇਗਾ ਸਬਸਕ੍ਰਿਪਸ਼ਨ
Jul 12, 2025 1:33 pm
ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ X ਨੇ ਭਾਰਤ ਵਿੱਚ ਆਪਣੇ X ਪ੍ਰੀਮੀਅਮ ਸਬਸਕ੍ਰਿਪਸ਼ਨ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਹੈ। ਇਹ...