Jan 19
ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਦੀ ਕਾਰਵਾਈ! 5000 ਦੀ ਰਿਸ਼ਵਤ ਲੈਂਦਿਆਂ ਮੁਨਸ਼ੀ ਰੰਗੇ ਹੱਥੀਂ ਕੀਤਾ ਗ੍ਰਿਫਤਾਰ
Jan 19, 2024 9:09 am
ਲੁਧਿਆਣਾ ਵਿਚ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ ਲੁਧਿਆਣਾ ਦੇ ਪੁਲਿਸ ਪੋਸਟ ਕੈਲਾਸ਼ ਨਗਰ, ਪੁਲਿਸ...
ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ‘ਚ ਓਰੈਂਜ ਅਲਰਟ ਜਾਰੀ
Jan 19, 2024 8:39 am
ਪੰਜਾਬ, ਹਰਿਆਣਾ ਸਣੇ ਪੂਰਾ ਉੱਤਰ ਭਾਰਤ ਕੜਾਕੇ ਦੀ ਸਰਦੀ ਨਾਲ ਠਿਠੁਰ ਰਿਹਾ ਹੈ। ਸ਼ੁੱਕਰਵਾਰ ਨੂੰ ਸੰਘਣੀ ਧੁੰਦ ਕਾਰਨ ਵਿਜੀਬਿਲਟੀ ਜ਼ੀਰੋ...
ਵੱਡਾ ਹਾਦਸਾ, ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਝੀਲ ‘ਚ ਪਲਟੀ, ਟੀਚਰਾਂ-ਬੱਚਿਆਂ ਸਣੇ 15 ਮੌ.ਤਾਂ
Jan 18, 2024 10:54 pm
ਗੁਜਰਾਤ ਦੇ ਵਡੋਦਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਹਰਨੀ ਝੀਲ ‘ਚ ਕਿਸ਼ਤੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ 13...
ਚੰਡੀਗੜ੍ਹ ਮੇਅਰ ਚੋਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਸੁਣਵਾਈ ਲਈ ਪਈ ਤਰੀਕ
Jan 18, 2024 6:48 pm
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ।...
ਰਾਮ ਮੰਦਰ ਅਯੁੱਧਿਆ : 22 ਜਨਵਰੀ ਨੂੰ ਸਕੂਲ-ਕਾਲਜਾਂ, ਸਰਕਾਰੀ ਦਫਤਰਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
Jan 18, 2024 4:40 pm
ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ 22 ਜਨਵਰੀ ਨੂੰ ਪੂਰੇ ਦੇਸ਼ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ। ਦੇਸ਼ ਭਰ ਦੇ ਸਰਕਾਰੀ...
CM ਮਾਨ ਨੇ ਸ਼ੂਟਰ ਸਿਫ਼ਤ ਕੌਰ ਨੂੰ ਸੌਂਪਿਆ 1 ਕਰੋੜ 75 ਲੱਖ ਦਾ ਚੈੱਕ, ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ
Jan 18, 2024 2:34 pm
ਫ਼ਰੀਦਕੋਟ ਦੀ ਗੋਲਡਨ ਗਰਲ, ਸਿਫ਼ਤ ਕੌਰ ਸਮਰਾ ਨੇ ਬੀਤੇ ਸਮੇਂ ਦੌਰਾਨ ਚੀਨ ਵਿਖੇ ਹੋਈ ਉਲੰਪਿਕ ’ਚ ਵਿਅਕਤੀ ਰੂਪ ’ਚ ਸੋਨ ਤਗਮਾ ਅਤੇ ਟੀਮ ਲਈ...
ਖੰਨਾ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਵੱਡਾ ਹਾ.ਦਸਾ, ਧੁੰਦ ਕਾਰਨ 20 ਵਾਹਨਾਂ ਦੀ ਆਪਸ ‘ਚ ਹੋਈ ਟੱ.ਕਰ
Jan 18, 2024 2:10 pm
ਖੰਨਾ ਦੇ ਦੋਰਾਹਾ ਵਿਖੇ ਨੈਸ਼ਨਲ ਹਾਈਵੇਅ ‘ਤੇ ਮਹਿਜ਼ 100 ਮੀਟਰ ਦੇ ਘੇਰੇ ‘ਚ 3 ਹਾਦਸੇ ਹੋਏ। ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ। ਹਾਦਸਿਆਂ...
ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ
Jan 18, 2024 11:20 am
ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ...
ਪੰਜਾਬ-ਹਰਿਆਣਾ ‘ਚ ਧੁੰਦ ਕਾਰਨ 10 ਤੋਂ 25 ਮੀਟਰ ਤੱਕ ਰਹੇਗੀ ਵਿਜ਼ੀਬਿਲਟੀ : ਚੰਡੀਗੜ੍ਹ ‘ਚ ਯੈਲੋ ਅਲਰਟ
Jan 18, 2024 8:37 am
ਸ਼ਿਮਲਾ, ਹਿਮਾਚਲ ਦੇ ਉਪਰਲੇ ਹਿੱਸਿਆਂ ‘ਚ ਬਰਫਬਾਰੀ ਤੋਂ ਬਾਅਦ ਉੱਤਰੀ ਭਾਰਤ ‘ਚ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਚੰਡੀਗੜ੍ਹ...
ਆਮ ਆਦਮੀ ਵੀ ਕਰ ਸਕੇਗਾ ਅਯੁੱਧਿਆ ਰਾਮ ਮੰਦਰ ਦਾ ਹਵਾਈ ਦਰਸ਼ਨ, ਇਨ੍ਹਾਂ 6 ਸ਼ਹਿਰਾਂ ਤੋਂ ਹੈਲੀਕਾਪਟਰ ਸੇਵਾ ਸ਼ੁਰੂ
Jan 17, 2024 10:47 pm
ਅਯੁੱਧਿਆ ਵਿਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਆਉਣ ਵਾਲੀ 22 ਜਨਵਰੀ...
ਮੁੜ ਵਧ ਸਕਦੀਆਂ ਹਨ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ, ਜ਼ਮਾਨਤ ਰੱਦ ਕਰਾਉਣ SC ਪਹੁੰਚੀ ਪੰਜਾਬ ਸਰਕਾਰ
Jan 17, 2024 9:36 pm
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਭਾਵੇਂ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਵੀ ਆ ਗਏ ਹਨ ਪਰ ਇਕ ਵਾਰ ਫਿਰ...
‘ਉਮੀਦ ਹੈ ਚੰਡੀਗੜ੍ਹ ਨੂੰ ਭਲਕੇ BJP ਤੋਂ ਮਿਲੇਗਾ ਛੁਟਕਾਰਾ, ਲੋਕ ਸਭਾ ਚੋਣਾਂ ਇਸ ਵਾਰ 14-0 ਨਾਲ ਜਿੱਤਾਂਗੇ’ : CM ਮਾਨ
Jan 17, 2024 8:41 pm
ਚੰਡੀਗੜ੍ਹ ਨਗਰ ਨਿਗਮ ਵਿਚ ਭਾਵੇਂ ਹੀ ਕਾਂਗਰਸ ਦੇ ਆਪ ਇਕੱਠੇ ਚੋਣ ਮੈਦਾਨ ਵਿਚ ਉਤਰੇ ਹਨ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਥਿਤੀ ਵੱਖ...
ਦਿੱਲੀ ਪਹੁੰਚੇ CM ਮਾਨ, ਕਈ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨਾਲ ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਕੀਤੀ ਚਰਚਾ
Jan 17, 2024 5:42 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਪਹੁੰਚ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨਾਲ ਮੁਲਾਕਾਤ ਕੀਤੀ ਹੈ।...
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ ਦੇਹਾਂਤ, ਸ਼ਾਮ 5 ਵਜੇ ਅੰਮ੍ਰਿਤਸਰ ‘ਚ ਹੋਵੇਗਾ ਸਸਕਾਰ
Jan 17, 2024 4:26 pm
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਚਾਵਲਾ ਨੂੰ ਪੀਲੀਆ ਹੋਇਆ ਸੀ। ਪਿਛਲੇ 4 ਦਿਨ...
CM ਮਾਨ ਨੇ ਮੁਕੇਰੀਆਂ ਬੱਸ ਹਾ.ਦਸੇ ‘ਤੇ ਪ੍ਰਗਟਾਇਆ ਦੁੱਖ, ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕੀਤਾ ਵੱਡਾ ਐਲਾਨ
Jan 17, 2024 1:29 pm
ਮੁਕੇਰੀਆਂ ਵਿੱਚ ਬੁੱਧਵਾਰ ਸਵੇਰੇ ਇੱਕ ਭਿ.ਆਨ.ਕ ਸੜਕ ਹਾ.ਦਸਾ ਵਾਪਰਿਆ, ਜਿੱਥੇ ਪੁਲਿਸ ਦੀ ਬੱਸ ਖੜ੍ਹੇ ਟਰਾਲੇ ਵਿੱਚ ਜਾ ਟ.ਕਰਾਈ । ਇਸ ਹਾ.ਦਸੇ...
ਪੰਜਾਬ ਪੁਲਿਸ ਨੂੰ ਮਿਲੇ 461 ਨਵੇਂ ਪੁਲਿਸ ਮੁਲਾਜ਼ਮ, CM ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ
Jan 17, 2024 12:37 pm
ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਵਿੱਚ 461 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ। ਇਹ ਕਰਮਚਾਰੀ ਬਿਊਰੋ ਆਫ਼...
ਪੰਜਾਬ ‘ਚ ਮਾਈਨਸ 0.4 ਡਿਗਰੀ ਪਹੁੰਚਿਆ ਪਾਰਾ, 7 ਜ਼ਿਲ੍ਹਿਆਂ ‘ਚ ਧੁੰਦ ਦਾ ਰੈੱਡ ਅਲਰਟ
Jan 17, 2024 8:50 am
ਉੱਤਰੀ ਭਾਰਤ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਸੰਘਣੀ...
ਮਾਲੇਰਕੋਟਲਾ ‘ਚ ਭਲਕੇ ਬੰਦ ਰਹਿਣਗੇ ਸਕੂਲ, ਕਾਲਜ ਤੇ ਸਰਕਾਰੀ ਦਫਤਰ, ਹੋਇਆ ਛੁੱਟੀ ਦਾ ਐਲਾਨ
Jan 16, 2024 5:24 pm
ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਵਿਚ 17 ਜਨਵਰੀ ਯਾਨੀ ਭਲਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਡਿਪਟੀ ਕਮਿਸ਼ਨਰ ਡਾ.ਪੱਲਵੀ ਨੇ ਕੀਤਾ...
ਭਰਤ ਇੰਦਰ ਸਿੰਘ ਚਹਿਲ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, 25 ਜਨਵਰੀ ਤੱਕ ਮਿਲੇਗਾ ਅੰਤ੍ਰਿਮ ਜ਼ਮਾਨਤ ਦਾ ਲਾਭ
Jan 16, 2024 5:03 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਭਰਤ ਇੰਦਰ ਸਿੰਘ ਚਹਿਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।...
ਸਾਧੂ ਸਿੰਘ ਧਰਮਸੋਤ ਦੀ ਅੱਜ ਮੋਹਾਲੀ ਅਦਾਲਤ ‘ਚ ਹੋਈ ਪੇਸ਼ੀ, ਮਿਲਿਆ 3 ਦਿਨ ਦਾ ਪੁਲਿਸ ਰਿਮਾਂਡ
Jan 16, 2024 4:39 pm
ਇਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਮੋਹਾਲੀ ਅਦਾਲਤ ਵਿੱਚ...
ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਹੇਮਾ ਮਾਲਿਨੀ ਨੂੰ ਮਿਲੀ ਖਾਸ ਜ਼ਿੰਮੇਵਾਰੀ
Jan 16, 2024 9:14 am
ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ‘ਚ ਵਿਸ਼ਾਲ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਮੰਦਰ ਨੂੰ ਲੈ ਕੇ ਪੂਰੇ ਦੇਸ਼ ‘ਚ...
ਠੰਢ ਨਾਲ ਕੰਬਿਆ ਪੰਜਾਬ, ਸੀਜ਼ਨ ‘ਚ ਪਹਿਲੀ ਵਾਰ ਮਾਈਨਸ ‘ਚ ਗਿਆ ਪਾਰਾ, 16 ਜ਼ਿਲ੍ਹਿਆਂ ਲਈ ਰੈੱਡ ਅਲਰਟ
Jan 16, 2024 8:48 am
ਸੋਮਵਾਰ ਨੂੰ ਉੱਤਰ ਭਾਰਤ ‘ਚ ਧੁੱਪ ਤਾਂ ਚੜ੍ਹੀ, ਇਸ ਦੇ ਬਾਵਜੂਦ ਕੜਾਕੇ ਦੀ ਠੰਢ ‘ਚ ਕੋਈ ਕਮੀ ਨਹੀਂ ਆਈ। ਪੰਜਾਬ ਵਿੱਚ ਇਸ ਸੀਜ਼ਨ ਵਿੱਚ...
ਈਡੀ ਦੀ ਵੱਡੀ ਕਾਰਵਾਈ , ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਹੋਈ ਮੁੜ ਗ੍ਰਿਫਤਾਰੀ
Jan 15, 2024 9:07 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ...
ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਵੱਡੀ ਖ਼ਬਰ, ਆਪ-ਕਾਂਗਰਸ ਮਿਲ ਕੇ ਲੜਨਗੀਆਂ ਚੋਣ, ਹੋਇਆ ਗਠਜੋੜ
Jan 15, 2024 3:09 pm
ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ‘ਆਪ’ ਪਾਰਟੀ ਤੇ ਕਾਂਗਰਸ ਮਿਲ ਕੇ ਇਹ ਚੋਣਾਂ ਲੜਨਗੀਆਂ। ਚੋਣਾਂ ਨੂੰ...
ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ, ਪ੍ਰਬੰਧਕ ਲਗਾਉਣ ਸਬੰਧੀ ਪੱਤਰ ਕੀਤਾ ਜਾਰੀ
Jan 15, 2024 2:08 pm
ਪੰਜਾਬ ਸਰਕਾਰ ਜਲਦ ਹੀ ਗ੍ਰਾਮ ਪੰਚਾਇਤ ਚੋਣਾਂ ਕਰਵਾ ਸਕਦੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ...
ਧੰਨ-ਧੰਨ ਹੋ ਜਾਓਗੇ ਰਾਮ ਮੰਦਰ ਦੀ ਖੂਬਸੂਰਤੀ ਤੇ ਵਿਸ਼ਾਲਤਾ ਵੇਖ ਕੇ… ਨਵੀਆਂ ਤਸਵੀਰਾਂ ਆਈਆਂ ਸਾਹਮਣੇ
Jan 15, 2024 11:24 am
ਅਯੁੱਧਿਆ ਦੇ ਰਾਮ ਮੰਦਰ ਦੀ ਸ਼ਾਨ ਅਤੇ ਸੁੰਦਰਤਾ ਦੀਆਂ ਕੁਝ ਹੋਰ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 22 ਜਨਵਰੀ 2024 ਨੂੰ ਰਾਮ ਲੱਲਾ ਦੇ ਪ੍ਰਾਣ...
ਅੱਜ ਪੰਜਾਬ-ਹਰਿਆਣਾ ‘ਚ ਧੁੰਦ ਨੂੰ ਲੈ ਕੇ ਅਲਰਟ, ਦੁਪਹਿਰ ਤੱਕ ਧੁੱਪ ਨਿਕਲਣ ਦੇ ਆਸਾਰ
Jan 15, 2024 8:36 am
ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ...
ਪੰਜਾਬ ‘ਚ 5ਵੀਂ ਜਮਾਤ ਤੱਕ ਦੇ ਬੱਚਿਆਂ ਦੇ ਸਕੂਲ 20 ਜਨਵਰੀ ਤੱਕ ਰਹਿਣਗੇ ਬੰਦ, 6ਵੀਂ ਤੋਂ 10ਵੀਂ ਤੱਕ ਰਹੇਗੀ ਇਹ ਟਾਈਮਿੰਗ
Jan 14, 2024 5:40 pm
ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਛੁੱਟੀਆਂ...
ਜਲੰਧਰ ‘ਚ ਭਲਕੇ ਦੁਪਹਿਰ ਤੱਕ ਹੀ ਖੁੱਲ੍ਹਣਗੇ ਸਕੂਲ-ਕਾਲਜ, DC ਨੇ ਜਾਰੀ ਕੀਤੇ ਹੁਕਮ
Jan 14, 2024 3:20 pm
ਪੰਜਾਬ ਦੇ ਜਲੰਧਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾ ਰਹੇ ਨਗਰ ਕੀਰਤਨ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ...
ਅਯੁੱਧਿਆ ‘ਚ 50 ਤਰ੍ਹਾਂ ਦੇ ਭੋਜਨਾਂ ਦਾ ਸੁਆਦ ਚੱਖਣਗੇ ਸ਼ਰਧਾਲੂ ! ਹਰ ਸੂਬੇ ਦੇ ਖ਼ਾਸ ਭੋਜਨ ਨੂੰ ਮਿਲੇਗੀ Menu ‘ਚ ਜਗ੍ਹਾ
Jan 14, 2024 3:13 pm
ਰਾਮਲੱਲਾ ਦੇ ਪਵਿੱਤਰ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਦੇਸੀ ਪਕਵਾਨਾਂ ਦਾ ਸਵਾਦ ਚੱਖਣ ਨੂੰ ਮਿਲੇਗਾ । ਅਯੁੱਧਿਆ ਦੀ ਮਰਿਆਦਾ ਨੂੰ...
ਭਾਰਤ-ਅਫਗਾਨਿਸਤਾਨ ਵਿਚਾਲੇ ਦੂਜਾ ਟੀ-20 ਅੱਜ, ਸੀਰੀਜ਼ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਟੀਮ ਇੰਡੀਆ
Jan 14, 2024 12:55 pm
ਭਾਰਤ ਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਇੰਦੌਰ ਵਿੱਚ ਖੇਡਿਆ ਜਾਵੇਗਾ। ਮੈਚ ਹੋਲਕਰ ਸਟੇਡੀਅਮ...
ਤਰਨਤਾਰਨ ‘ਚ ਵੱਡੀ ਵਾ.ਰਦਾ.ਤ, ਸੈਲੂਨ ‘ਚ ਕਟਿੰਗ ਕਰਵਾ ਰਹੇ ਸਰਪੰਚ ਦਾ ਗੋ.ਲੀਆਂ ਮਾ.ਰ ਕੇ ਕੀਤਾ ਕ.ਤਲ
Jan 14, 2024 12:08 pm
ਤਰਨਤਾਰਨ ‘ਚ ਐਤਵਾਰ ਸਵੇਰੇ ਇੱਕ ਵੱਡੀ ਵਾ.ਰਦਾ.ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਸਬਾ ਅੱਡਾ ਝਬਾਲ ਦੇ ਮੌਜੂਦਾ ਸਰਪੰਚ ਅਵਨ...
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਮਿਲਿੰਦ ਦੇਵੜਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Jan 14, 2024 10:10 am
ਮਹਾਰਾਸ਼ਟਰ ‘ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ ਸੰਘਣੀ ਧੁੰਦ, ਮੌਸਮ ਵਿਭਾਗ ਵੱਲੋਂ ਠੰਢ ਦਾ ਅਲਰਟ ਜਾਰੀ
Jan 14, 2024 9:12 am
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਤਿੰਨਾਂ ਥਾਵਾਂ ‘ਤੇ 2...
ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਕੂਲਾਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ, ਠੰਢ ਦੇ ਮੱਦੇਨਜ਼ਰ ਲਿਆ ਫੈਸਲਾ
Jan 14, 2024 8:59 am
ਚੰਡੀਗੜ੍ਹ ਵਿੱਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸ਼ਨ ਨੇ ਸਕੂਲਾਂ...
ਲੋਕ ਸਭਾ ਚੋਣਾਂ ਨੂੰ ਲੈ ਕੇ CM ਮਾਨ ਦਾ ਦਾਅਵਾ-‘ਪੰਜਾਬ ‘ਚ ਇਸ ਵਾਰ 13-0 ਨਾਲ ਜਿੱਤ ਪੱਕੀ’
Jan 13, 2024 1:26 pm
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਆਮ ਆਦਮੀ...
ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ ਹੋਇਆ ਦਿਹਾਂਤ, 92 ਸਾਲਾ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ
Jan 13, 2024 1:19 pm
ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਸ਼ਨੀਵਾਰ...
ਪੰਜਾਬ ‘ਚ ਕਾਂਗਰਸ ਅਤੇ ‘AAP’ ਵਿਚ ਨਹੀਂ ਹੋਵੇਗੀ ਸੀਟ ਸ਼ੇਅਰਿੰਗ, ਦੋਵਾਂ ਪਾਰਟੀਆਂ ਵਿਚਾਲੇ ਬਣੀ ਸਹਿਮਤੀ
Jan 13, 2024 12:26 pm
ਲੋਕ ਸਭਾ ਚੋਣਾਂ ਲਈ 5 ਸੂਬਿਆਂ ਵਿਚ ਸੀਟ ਸ਼ੇਅਰਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚ ਬੈਠਕ ਹੋਈ।ਇਹ ਬੈਠਕ ਬੇਨਤੀਜਾ ਰਹੀ ਪਰ...
ਅਧਿਐਨ ‘ਚ ਖੁਲਾਸਾ: 2016 ਤੋਂ ਹੁਣ ਤੱਕ 75 ਫੀਸਦੀ ਪੰਜਾਬ ਛੱਡ ਕੇ ਗਏ ਵਿਦੇਸ਼, ਇਨ੍ਹਾਂ ਕਾਰਨਾਂ ਕਰਕੇ ਲੋਕ ਛੱਡ ਰਹੇ ਹਨ ਦੇਸ਼
Jan 13, 2024 11:12 am
ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਵਸਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੂਬੇ ਦੇ 13.34 ਫੀਸਦੀ ਪੇਂਡੂ ਪਰਿਵਾਰਾਂ ਵਿਚੋਂ ਘੱਟ ਤੋਂ ਘੱਟ...
ਨਾਸਿਕ ‘ਚ ਗੰਗਾ ਗੋਦਾਵਰੀ ਸੰਘ ਵਿਖੇ ਵਿਜੀਟਰਸ ਬੁੱਕ ‘ਚ PM ਮੋਦੀ ਨੇ ਲਿਖਿਆ ‘ਜੈ ਸ਼੍ਰੀ ਰਾਮ’
Jan 13, 2024 10:24 am
ਮਹਾਰਾਸ਼ਟਰ ਦੀ ਇਕ ਦਿਨਾ ਯਾਤਰਾ ‘ਤੇ PM ਮੋਦੀ ਨੇ ਇਕ ਰੋਡ ਸ਼ੋਅ ਕੀਤਾ ਤੇ ਗੋਦਾਵਰੀ ਦੇ ਕਿਨਾਰੇ ਸਥਿਤ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ।...
ਅੰਮ੍ਰਿਤਸਰ ‘ਚ ਝੰਡਾ ਨਹੀਂ ਲਹਿਰਾ ਸਕਣਗੇ ‘ਆਪ’ MLA ਅਮਨ ਅਰੋੜਾ? ਹਾਈਕੋਰਟ ‘ਚ ਸੋਮਵਾਰ ਨੂੰ ਹੋਵੇਗੀ ਸੁਣਵਾਈ
Jan 13, 2024 9:56 am
ਆਮ ਆਦਮੀ ਪਾਰਟੀ ਤੋਂ ਅਮਨ ਅਰੋੜ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦੇਣ ਦੇ ਬਾਅਦ ਉਨ੍ਹਾਂ ਨੂੰ ਵਿਧਾਇਕ ਦੇ ਤੌਰ ‘ਤੇ ਅਯੋਗ ਕਰਾਰ ਦਿੰਦੇ ਹੋਏ...
CM ਭਗਵੰਤ ਮਾਨ ਨੇ ਟਵੀਟ ਕਰਕੇ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀ ਦਿੱਤੀ ਵਧਾਈ
Jan 13, 2024 9:16 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀ ਵਧਾਈ ਦਿੱਤੀ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ...
ED ਨੇ ਚੌਥੀ ਵਾਰ ਭੇਜਿਆ ਅਰਵਿੰਦ ਕੇਜਰੀਵਾਲ ਨੂੰ ਸੰਮਨ, 18 ਜਨਵਰੀ ਨੂੰ ਪੁੱਛਗਿਛ ਲਈ ਕੀਤਾ ਤਲਬ
Jan 13, 2024 8:57 am
ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਇਕ ਵਾਰ ਫਿਰ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਵੱਲੋਂ...
ਸ਼ੁੱਕਰਵਾਰ ਰਿਹਾ ਸੀਜਨ ਦਾ ਸਭ ਤੋਂ ਠੰਡਾ ਦਿਨ, 1.4 ਡਿਗਰੀ ਪਹੁੰਚਿਆ ਪਾਰਾ, ਕੜਾਕੇ ਦੀ ਸਰਦੀ ਦਾ ਰੈੱਡ ਅਲਰਟ ਜਾਰੀ
Jan 13, 2024 8:41 am
ਪੰਜਾਬ ਸਣੇ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਨਾਲ ਠਿਠੁਰ ਰਿਹਾ ਹੈ ਤਾਂ ਨਾਲ ਹੀ ਸੰਘਣੀ ਧੁੰਦ ਤੇ ਕੋਹਰਾ ਵੀ ਪੈ ਰਿਹਾ ਹੈ। ਪੰਜਾਬ, ਹਰਿਆਣਾ...
PM ਮੋਦੀ ਨੇ ਕੀਤਾ ਅਟਲ ਸੇਤੂ ਪੁਲ ਦਾ ਉਦਘਾਟਨ, ਘੰਟਿਆਂ ਦਾ ਸਫਰ ਹੋਵੇਗਾ ਮਿੰਟਾਂ ‘ਚ, ਜਾਣੋ ਬ੍ਰਿਜ ਦੀ ਖਾਸੀਅਤ
Jan 12, 2024 7:11 pm
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਅਟਲ ਸੇਤੂ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਦਸੰਬਰ 2016 ਵਿੱਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਇਹ ਭਾਰਤ ਦਾ...
ਕਿਸਾਨਾਂ ਦੇ ਹਿੱਤ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ, MSP ਨੂੰ ਲੈ ਕੇ ਰੱਖਿਆ ਪ੍ਰਸਤਾਵ
Jan 12, 2024 1:39 pm
ਕਿਸਾਨਾਂ ਦੇ ਹਿੱਤ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨੇ ਕੇਂਦਰ ਅੱਗੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ...
ਰਾਮਲੱਲਾ ਲਈ PM ਮੋਦੀ ਨੇ ਅੱਜ ਤੋਂ ਸ਼ੁਰੂ ਕੀਤਾ 11 ਦਿਨ ਦਾ ਅਨੁਸ਼ਠਾਨ, ਦਿੱਤਾ ਇਹ ਖਾਸ ਸੰਦੇਸ਼
Jan 12, 2024 1:22 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਇਕ ਆਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਅਯੁੱਧਿਆ...
AGTF ਨੇ ਬ.ਦਮਾ.ਸ਼ ਕੈਲਾਸ਼ ਖਿਚਨ ਨੂੰ ਕੀਤਾ ਗ੍ਰਿਫਤਾਰ, DGP ਗੌਰਵ ਯਾਦਵ ਨੇ ਟਵੀਟ ਜਾਣਕਾਰੀ ਕੀਤੀ ਸਾਂਝੀ
Jan 12, 2024 12:36 pm
ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। AGTF ਵੱਲੋਂ ਬਦਮਾਸ਼ ਕੈਲਾਸ਼ ਖਿਚਨ ਨੂੰ ਗ੍ਰਿਫਤਾਰ ਕੀਤਾ ਗਿਆ...
ਤਰਨਤਾਰਨ : ਖੜ੍ਹੇ ਟਰਾਲੇ ‘ਚ ਵੱਜੀ ਕਾਰ, ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌ.ਤ
Jan 12, 2024 10:55 am
ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਸੜਕ ਹਾਦਸਿਆਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਵਿਜੀਬਿਲਟੀ ਬਹੁਤ ਹੀ ਘੱਟ ਹੈ ਜਿਸ ਕਾਰਨ...
ਹੁਣ ਤਸਕਰਾਂ ਤੇ ਅਪਰਾਧੀਆਂ ‘ਤੇ ਹੋਵੇਗੀ ਕੈਮਰਿਆਂ ਦੀ ਨਜ਼ਰ, ਸਰਹੱਦੀ ਪਿੰਡਾਂ ‘ਚ ਲਗਾਏ ਜਾਣਗੇ 575 Camera
Jan 12, 2024 10:43 am
ਪੰਜਾਬ ਵਿਚ ਹੁਣ ਅਪਰਾਧੀਆਂ ਤੇ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਨੇ ਸੂਬੇ ਵਿਚ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ...
ਅੱਜ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਮਾਘੀ ਮੇਲਾ ਸ਼ੁਰੂ, 5 ਲੱਖ ਤੋਂ ਵੱਧ ਸ਼ਰਧਾਲੂ ਹੋ ਸਕਦੇ ਹਨ ਨਤਮਸਤਕ
Jan 12, 2024 9:38 am
ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਮੇਲਾ ਅੱਜ ਤੋਂ ਸ਼ੁਰੂ ਹੋਵੇਗਾ। ਸਾਲ 1705 ਵਿਚ ਖਿਦਰਾਨਾ ਦੀ ਲੜਾਈ ਵਿਚ ਮੁਗਲਾਂ ਨਾਲ ਲੜਦੇ ਹੋਏ ਮਾਰੇ ਗਏ 40...
ਪੰਜਾਬ ‘ਚ 36.65 ਲੱਖ ਖਪਤਕਾਰਾਂ ਨੂੰ ਫ੍ਰੀ ਬਿਜਲੀ, ਇਕ ਸਾਲ ‘ਚ ਜ਼ੀਰੋ ਬਿੱਲ ਵਾਲਿਆਂ ਦੀ ਗਿਣਤੀ 2.89 ਲੱਖ ਵਧੀ
Jan 12, 2024 9:14 am
ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਪਾਉਣ ਵਾਲੇ ਲੋਕਾਂ ਦੀ ਗਿਣਤੀ ਪੰਜਾਬ ਵਿਚ ਵਧਦੀ ਜਾ ਰਹੀ ਹੈ। ਇਸੇ ਵਜ੍ਹਾ ਨਾਲ ਲੋਕ ਬਿਜਲੀ ਬਿੱਲ ਭਰਨ ਤੋਂ...
ਸ਼ਿਮਲਾ ਤੋਂ ਵੀ ਠੰਡਾ ਰਿਹਾ ਪੰਜਾਬ, ਕੜਾਕੇ ਦੀ ਠੰਡ ‘ਚ ਮਨਾਈ ਜਾਵੇਗੀ ਲੋਹੜੀ, ਸੰਘਣੀ ਧੁੰਦ ਦਾ ਅਲਰਟ ਜਾਰੀ
Jan 12, 2024 8:36 am
ਉੱਤਰ ਭਾਰਤ ਸੀਤ ਲਹਿਰ ਦੀ ਚਪੇਟ ਵਿਚ ਹੈ। ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਤੋਂ ਇਲਾਵਾ ਉੱਤਰ ਭਾਰਤ ਦੇ ਹੋਰ...
CM ਭਗਵੰਤ ਮਾਨ ਅੱਜ ਆਉਣਗੇ ਜਲੰਧਰ: ਦਯਾਨੰਦ ਮਾਡਲ ਸਕੂਲ ਵਿੱਚ ਲੋਹੜੀ ਪ੍ਰੋਗਰਾਮ ‘ਚ ਹੋਣਗੇ ਸ਼ਾਮਲ
Jan 11, 2024 8:57 am
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਵੀਰਵਾਰ ਨੂੰ ਜਲੰਧਰ ਆਉਣਗੇ। ਇਸ ਦੌਰਾਨ ਮੁੱਖ ਮੰਤਰੀ ਜਲੰਧਰ ਦੇ ਮਾਡਲ ਟਾਊਨ ਸਥਿਤ...
18 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ, DC ਵਿਨੈ ਪ੍ਰਤਾਪ ਨੇ ਕੀਤਾ ਐਲਾਨ
Jan 10, 2024 6:53 pm
ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ 18 ਜਨਵਰੀ ਨੂੰ ਹੋਵੇਗੀ। ਇਸ ਲਈ ਡੀਸੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੇਅਰ ਤੋਂ ਇਲਾਵਾ...
ਕਾਂਗਰਸ ਨੇ ਠੁਕਰਾਇਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ, ਅਯੁੱਧਿਆ ਨਹੀਂ ਜਾਣਗੇ ਸੋਨੀਆ ਗਾਂਧੀ ਤੇ ਮੱਲਿਕਾਰੁਜਨ ਖੜਗੇ
Jan 10, 2024 5:18 pm
ਅਯੁੱਧਿਆ ਵਿਚ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਜਾਣ ਤੋਂ ਕਾਂਗਰਸ ਨੇ ਇਨਕਾਰ ਕਰ ਦਿੱਤਾ ਹੈ।ਸੋਨੀਆ ਗਾਂਧੀ,...
ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਪੰਜਾਬ ਚ ਕਰੋੜਾਂ ਦੇ ਨਵੇਂ ਪ੍ਰੋਜੈਕਟਾਂ ਦਾ ਕੀਤਾ ਐਲਾਨ
Jan 10, 2024 2:54 pm
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਇੱਥੇ ਉਨ੍ਹਾਂ ਨੇ 4 ਹਜ਼ਾਰ ਕਰੋੜ ਰੁਪਏ ਦੇ 29...
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੇ ਜੇਤੂਆਂ ਲਈ ਇਨਾਮੀ ਰਾਸ਼ੀ ਜਾਰੀ, CM ਮਾਨ ਨੇ ਦਿੱਤੀ ਜਾਣਕਾਰੀ
Jan 10, 2024 2:03 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਰਸਮੀ ਸਮਾਪਤੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਤੂ...
ਮੁੜ ਪੈਦਾ ਹੋ ਸਕਦੈ ਸੂਬੇ ‘ਚ ਪੈਟਰੋਲ ਸੰਕਟ! ਟਰੱਕ ਯੂਨੀਅਨਾਂ ਵੱਲੋਂ ਵੱਡਾ ਚੱਕਾ ਜਾਮ ਦਾ ਐਲਾਨ
Jan 10, 2024 10:46 am
ਭਾਰਤੀ ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ ਇੱਕ ਵਾਰ ਫਿਰ ਹੜਤਾਲ ’ਤੇ ਗਈਆਂ ਹਨ। ਸਬ-ਕਮੇਟੀ ਨਾਲ...
34 ਸਾਲ ਦੇ ਗੈਬਰੀਅਲ ਅਟਲ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ
Jan 10, 2024 10:09 am
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ 34 ਸਾਲਾ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ...
ਪੰਜਾਬ ‘ਚ ਸੀਤ ਲਹਿਰ ਤੋਂ ਰਾਹਤ, ਠੰਡ ਦਾ ਕਹਿਰ ਜਾਰੀ, 4 ਦਿਨ ਕੋਲਡ-ਡੇ ਦਾ ਅਲਰਟ
Jan 10, 2024 9:06 am
ਉੱਤਰੀ ਭਾਰਤ ‘ਚ ਕੜਾਕੇ ਦੀ ਠੰਡ ਦਰਮਿਆਨ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਸਵੇਰ ਤੋਂ ਹੀ ਧੁੰਦ ਕਾਰਨ...
ਜ਼ੀਰਾ ‘ਚ ਪੁਲਿਸ ਤੇ ਬ.ਦਮਾਸ਼ਾਂ ਵਿਚਾਲੇ ਮੁਕਾਬਲਾ, ਫਾ.ਇਰਿੰ.ਗ ਦੌਰਾਨ 2 ਨ.ਸ਼ਾ ਤਸਕਰ ਢੇਰ, ਇੱਕ ਜ਼ਖਮੀ
Jan 09, 2024 6:19 pm
ਫਿਰੋਜ਼ਪੁਰ ਦੇ ਜ਼ੀਰਾ ਵਿਚ ਸਪੈਸ਼ਲ ਟਾਸਕ ਫੋਰਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿਚ ਸੰਦੀਪ ਤੇ ਗੋਰਾ ਨਾਂ ਦੇ ਤਸਕਰ...
ਕਮਿਸ਼ਨਰੇਟ ਪੁਲਿਸ ਨੇ 122 ਆਧਾਰ ਕਾਰਡ ਤੇ 41 ਕਲੈਕਟਰ ਕਾਰਡ ਸਣੇ 7 ਫਰਜ਼ੀ ਜ਼ਮਾਨਤੀ ਕੀਤੇ ਗ੍ਰਿਫਤਾਰ
Jan 09, 2024 4:54 pm
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਅਧੀਨ ਅਪਰਾਧਿਕ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ...
ਨਸ਼ੀ.ਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 1.5 ਕਿਲੋ ਹੈਰੋ.ਇਨ ਤੇ 3 ਲੱਖ ਦੀ ਡਰੱਗ ਮਨੀ ਸਣੇ ਇੱਕ ਕਾਬੂ
Jan 09, 2024 4:43 pm
ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।...
ਖ਼ੁਸ਼ਖਬਰੀ! ਦੇਸ਼ ‘ਚ ਮਿਲਿਆ ਤੇਲ ਦਾ ਭੰਡਾਰ, ਕੱਚੇ ਤੇਲ ਦੀ ਦਰਾਮਦ ‘ਤੇ 84 ਫੀਸਦੀ ਘਟੇਗੀ ਨਿਰਭਰਤਾ
Jan 09, 2024 3:40 pm
ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੱਟ ਤੋਂ 30 ਕਿਲੋਮੀਟਰ ਦੂਰ ਇੱਕ ਡੂੰਘੇ ਸਮੁੰਦਰੀ ਪ੍ਰੋਜੈਕਟ ਤੋਂ ਪਹਿਲੀ ਵਾਰ ਤੇਲ ਕੱਢਿਆ ਗਿਆ ਸੀ। ਇਸ ਤੋਂ...
CM ਮਾਨ ਬੋਲੇ, ‘ਆਜ਼ਾਦੀ ‘ਚ 90 ਫੀਸਦੀ ਪੰਜਾਬੀਆਂ ਦਾ ਯੋਗਦਾਨ, ਸ਼ਹੀਦਾਂ ਦੀ ਝਾਂਕੀ ਰਿਜੈਕਟ ਕਰਨ ਵਾਲੇ ਇਹ ਕੌਣ’
Jan 09, 2024 1:57 pm
ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਝਾਂਕੀ ਨੂੰ ਰੱਦ ਕਰਨ ‘ਤੇ CM ਮਾਨ ਨੇ ਕਿਹਾ ਸ਼ਹੀਦਾਂ ਦੀਆਂ ਝਾਂਕਿਆਂ ਨੂੰ ਰਿਜੈਕਟ ਕਰਨ ਵਾਲੇ ਕੌਣ ਹਨ? 26...
ਪੰਜਾਬ-ਹਰਿਆਣਾ-ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਲਰਟ, ਮੀਂਹ ਦੇ ਆਸਾਰ, ਸੰਘਣੀ ਧੁੰਦ ਦੀ ਵੀ ਚਿਤਾਵਨੀ
Jan 09, 2024 9:06 am
ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਤਿੰਨ ਤੋਂ ਚਾਰ...
ਸੂਬੇ ਦੇ ਹਰ ਪਿੰਡ ‘ਚ ਜਾਣਗੀਆਂ ਗਣਤੰਤਰ ਦਿਵਸ ਪਰੇਡ ਦੀਆਂ ਰਿਜੈਕਟ ਝਾਂਕੀਆਂ- CM ਮਾਨ ਦਾ ਫੈਸਲਾ
Jan 09, 2024 8:48 am
26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ‘ਚੋਂ ਨਿਕਲੀ ਪੰਜਾਬ ਦੀਆਂ ਝਾਂਕੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ...
ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਵੜੇ 2 ਲੋਕ, ਫਾਜ਼ਿਲਕਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਦੋਵੇਂ ਨੌਜਵਾਨ
Jan 08, 2024 2:54 pm
ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਲਮਾਨ ਖਾਨ ਦੇ ਪਨਵੇਲ ਦੇ ਫਾਰਮ ਹਾਊਸ ‘ਤੇ ਦੋ...
ਕ੍ਰਿਕਟ ਮਗਰੋਂ ਹੁਣ ਰਾਜਨੀਤੀ ਦੀ ਪਿਚ ‘ਤੇ ਸ਼ਾਕਿਬ ਅਲ ਹਸਨ ਦਾ ਕਮਾਲ, 1.5 ਲੱਖ ਵੋਟਾਂ ਨਾਲ ਜਿੱਤੀ ਚੋਣ
Jan 08, 2024 1:52 pm
ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਰਾਜਨੀਤੀ ਦੀ ਪਿਚ ‘ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਹੁਨਰ...
ਬਿਲਕਿਸ ਬਾਨੋ ਮਾਮਲੇ ‘ਚ ਸੁਪਰੀਮ ਕੋਰਟ ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ, ਦੋਸ਼ੀਆਂ ਦੀ ਸਜ਼ਾ ਮੁਆਫੀ ਕੀਤੀ ਰੱਦ
Jan 08, 2024 11:51 am
ਬਿਲਕਿਸ ਬਾਨੋ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟਦੇ ਹੋਏ ਦੋਸ਼ੀਆਂ ਦੀ ਸਜ਼ਾ ਮੁਆਫੀ ਰੱਦ ਕਰ ਦਿੱਤੀ ਹੈ।...
ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
Jan 08, 2024 10:36 am
ਦੁਬਈ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ...
ਵਿਦੇਸ਼ੀ ਮਹਿਮਾਨਾਂ ਨਾਲ ਗੂੰਜਿਆ ਹਰੀਕੇ ਵੈਟਲੈਂਡ, ਵੱਖ-ਵੱਖ ਦੇਸ਼ਾਂ ਤੋਂ 50 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਪਹੁੰਚੇ
Jan 08, 2024 10:21 am
ਪੰਜਾਬ ਦੇ ਫ਼ਿਰੋਜ਼ਪੁਰ, ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਸਥਿਤ ਹਰੀਕੇ ਵੈਟਲੈਂਡ ਵਿਦੇਸ਼ੀ ਮਹਿਮਾਨਾਂ ਨਾਲ ਗੂੰਜ ਉੱਠਿਆ ਹੈ। ਵੱਖ-ਵੱਖ...
ਫਿਰੋਜ਼ਪੁਰ ‘ਚ ਵਿਆਹ ਵਾਲੇ ਘਰ ‘ਚ ਛਾਇਆ ਮਾ.ਤਮ, ਸੜਕ ਹਾ.ਦਸੇ ’ਚ ਲਾੜੀ ਦੇ ਭਰਾ ਦੀ ਹੋਈ ਮੌ.ਤ
Jan 08, 2024 9:45 am
ਫਿਰੋਜ਼ਪੁਰ ਵਿੱਚ ਇੱਕ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਲਾੜੀ ਦੇ ਭਰਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ...
ਪੰਜਾਬ-ਹਰਿਆਣਾ ‘ਚ ਮੀਂਹ ਦਾ ਅਲਰਟ, ਛਾਈ ਰਹੇਗੀ ਧੁੰਦ, ਸੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ
Jan 08, 2024 8:56 am
ਪੰਜਾਬ ਅਤੇ ਹਰਿਆਣਾ ਦੇ 4-4 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੋਵਾਂ ਰਾਜਾਂ ਵਿੱਚ ਸਵੇਰ ਅਤੇ ਸ਼ਾਮ ਨੂੰ ਧੁੰਦ ਲਈ ਔਰੇਂਜ ਅਲਰਟ...
ਗੁਜਰਾਤ ‘ਚ CM ਮਾਨ ਦਾ ਭਾਜਪਾ ‘ਤੇ ਤਿੱਖਾ ਹਮਲਾ-‘ਜਿਹੜਾ ਆਮ ਲੋਕਾਂ ਲਈ ਲੜਦਾ, BJP ਉਸ ਨੂੰ ਜੇਲ੍ਹ ਭੇਜ ਦਿੰਦੀ’
Jan 07, 2024 10:29 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ‘ਚ ਆਪ ਦੇ ਵਿਧਾਇਕ ਚੈਤਰ ਵਸਾਵਾ ਦੇ ਸਮਰਥਨ ‘ਚ...
ਪੰਜਾਬ ਦੇ ਸਕੂਲਾਂ ‘ਚ 14 ਜਨਵਰੀ ਤੱਕ ਵਧੀਆਂ ਛੁੱਟੀਆਂ, ਕੜਾਕੇ ਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ
Jan 07, 2024 6:33 pm
ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਵਿਚ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ...
ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਬਿਆਨ-‘ਸਰਦੀ ਦੇ ਬਾਵਜੂਦ ਸਕੂਲਾਂ ‘ਚ ਨਹੀਂ ਹੋਣਗੀਆਂ ਹੋਰ ਛੁੱਟੀਆਂ’
Jan 07, 2024 5:53 pm
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ...
ਕੜਾਕੇ ਦੀ ਠੰਡ ਵਿਚਾਲੇ ਚੰਡੀਗੜ੍ਹ ‘ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ 15 ਜਨਵਰੀ ਤੋਂ ਖੁੱਲ੍ਹਣਗੇ 8ਵੀਂ ਕਲਾਸ ਤੱਕ ਦੇ ਸਕੂਲ
Jan 07, 2024 4:30 pm
ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ...
ਪੰਜਾਬ ਵਿਧਾਨਸਭਾ ਵੱਲੋਂ ਪਾਸ ਕਰਕੇ ਭੇਜੇ ਗਏ 3 ਬਿੱਲਾਂ ਨੂੰ ਮਿਲੀ ਮਨਜੂਰੀ, CM ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ
Jan 07, 2024 4:17 pm
ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ 3 ਹੋਰ ਬਿਲਾਂ ਨੂੰ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਬਿਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ...
ਦਿੱਲੀ ਸਰਕਾਰ ਦਾ ਕੜਾਕੇ ਦੀ ਠੰਢ ਵਿਚਾਲੇ ਵੱਡਾ ਫੈਸਲਾ, ਪੰਜਵੀਂ ਕਲਾਸ ਤੱਕ ਦੇ ਸਕੂਲ ਅਗਲੇ 5 ਦਿਨ ਤੱਕ ਰਹਿਣਗੇ ਬੰਦ
Jan 07, 2024 1:05 pm
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਗਲੇ ਪੰਜ ਦਿਨ ਸਕੂਲ ਬੰਦ ਰਹਿਣਗੇ । ਵਧਦੀ ਠੰਢ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।...
ਪੰਜਾਬ ‘ਚ ਠੰਡ ਨਾਲ ਸਰਕਾਰੀ ਸਕੂਲ ਦੇ ਬੱਚੇ ਦੀ ਮੌ.ਤ, ਚੜਿਆ ਦਿਮਾਗੀ ਬੁਖਾਰ
Jan 07, 2024 12:52 pm
ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਠੰਢ ਕਾਰਨ ਬੁਖਾਰ ਸੀ। ਮ੍ਰਿਤਕ ਵਿਦਿਆਰਥੀ...
ਦੇਸ਼ ‘ਚ 2 ਸਾਲਾਂ ਸਪੈਸ਼ਲ B.Ed. ਕੋਰਸ ਬੰਦ, 4 ਸਾਲ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ
Jan 07, 2024 12:05 pm
ਦੇਸ਼ ਵਿੱਚ 2 ਸਾਲਾ ਵਿਸ਼ੇਸ਼ ਬੀ.ਐਡ ਕੋਰਸ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਅਕਾਦਮਿਕ ਸੈਸ਼ਨ 2024-2025...
AIIMS ਦਾ ਰਿਕਾਰਡ, ਪਹਿਲੀ ਵਾਰ ਮਰੀਜ਼ ਦੀ ਹੋਸ਼ ‘ਚ ਕੀਤੀ ਸਰਜਰੀ, 5 ਸਾਲਾਂ ਬੱਚੀ ਦਾ ਹੋਇਆ ਆਪ੍ਰੇਸ਼ਨ
Jan 07, 2024 10:56 am
ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਵਾਰ ਫਿਰ ਵੱਡਾ ਕਾਰਨਾਮਾ ਕੀਤਾ ਹੈ। ਇੱਥੋਂ ਦੇ ਡਾਕਟਰਾਂ ਨੇ 5 ਸਾਲਾ ਬੱਚੀ ਨੂੰ ਹੋਸ਼ ‘ਚ ਰੱਖਦੇ ਹੋਏ ਉਸ...
ਧੁੰਦ ਨਾਲ 3 ਮੌ.ਤਾਂ, ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ, ਪੰਜਾਬ ਦੇ 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਜਾਰੀ
Jan 07, 2024 9:38 am
ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਪਟਿਆਲਾ ਵਿੱਚ ਦੋ ਅਤੇ ਮੋਹਾਲੀ ਵਿੱਚ ਇੱਕ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ...
ਕੇਂਦਰ ਖਿਲਾਫ਼ ਫੇਰ ਡਟਣਗੇ ਕਿਸਾਨ, ਹਜ਼ਾਰਾਂ ਟਰੈਕਟਰ-ਟਰਾਲੀਆਂ ਸਣੇ ਇਸ ਤਰੀਕ ਨੂੰ ਕਰਨਗੇ ਦਿੱਲੀ ਕੂਚ
Jan 06, 2024 5:43 pm
ਅਨਾਜ ਮੰਡੀ ਬਰਨਾਲਾ ਵਿੱਚ 18 ਕਿਸਾਨ ਜਥੇਬੰਦੀਆਂ ਵੱਲੋਂ ਮਹਾਂਪੰਚਾਇਤ ਕਰਵਾਈ ਜਾ ਰਹੀ ਹੈ। ਕਿਸਾਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ...
ISRO ਨੇ ਫਿਰ ਰਚਿਆ ਇਤਿਹਾਸ, ਆਦਿਤਯ-ਐੱਲ1 ਪਹੁੰਚਿਆ ਸੂਰਜ ਦੇ ਬੂਹੇ, ਹੁਣ ਸੁਲਝਣਗੇ ਕਈ ਰਹੱਸ
Jan 06, 2024 5:10 pm
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਇਸਰੋ ਨੇ ਧਰਤੀ ਤੋਂ ਲਗਭਗ 15 ਲੱਖ...
CM ਭਗਵੰਤ ਮਾਨ ਦਾ ਵੱਡਾ ਫੈਸਲਾ, PAU ਦੀ ਗਰਾਊਂਡ ‘ਚ ਹੋਵੇਗੀ 26 ਜਨਵਰੀ ਦੀ ਪਰੇਡ
Jan 06, 2024 1:07 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਨੂੰ ਸੂਬੇ ‘ਚ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ।...
1.75 ਕਰੋੜ ਰੁ. ਗਬਨ ਦੇ ਦੋਸ਼ ‘ਚ ਲੁਧਿਆਣਾ ਨਿਗਮ ਦੇ ਇੰਸਪੈਕਟਰ ਸਣੇ 7 ‘ਤੇ FIR, ਸੱਤ ਸਸਪੈਂਡ ਤੇ 12 ਨੂੰ ਨੋਟਿਸ
Jan 06, 2024 11:57 am
ਲੁਧਿਆਣਾ ਵਿੱਚ ਪੁਲਿਸ ਨੇ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 7 ਵਿੱਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮਾਂ ਖ਼ਿਲਾਫ਼...
ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 63 ਕਿਲੋ ਅ.ਫ਼ੀਮ ਸਣੇ 4 ਸਮੱ.ਗਲਰ ਕੀਤੇ ਗ੍ਰਿਫਤਾਰ
Jan 06, 2024 9:58 am
ਜਲੰਧਰ ਦਿਹਾਤੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅ.ਫੀਮ ਰਿਕਵਰੀ ਹੋਈ ਹੈ। ਪੁਲਿਸ ਨੇ 63 ਕਿਲੋ...
ਅੰਮ੍ਰਿਤਸਰ-ਦਿੱਲੀ ਲਈ ਅੱਜ ਤੋਂ ਚੱਲੇਗੀ ਵੰਦੇ ਭਾਰਤ ਟ੍ਰੇਨ, ਪਹਿਲੇ ਹੀ ਦਿਨ ਸੀਟਾਂ ਹੋਈਆਂ ਫੁੱਲ
Jan 06, 2024 9:42 am
ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਟ੍ਰੇਨ ਅੱਜ ਤੋਂ ਚੱਲੇਗੀ। ਇਹ ਟ੍ਰੇਨ ਸਵੇਰੇ 10.16 ਵਜੇ ਲੁਧਿਆਣਾ ਪਹੁੰਚੇਗੀ ਤੇ 2...
ਦੁਖਦ ਖਬਰ : ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ
Jan 06, 2024 9:06 am
ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ...
ਰਿਟਾਇਰਮੈਂਟ ਤੋਂ 2 ਦਿਨ ਪਹਿਲਾਂ ਪਾਵਰਕਾਮ ਦਾ ਸਹਾਇਕ ਜੇਈ ਬਰਖਾਸਤ, 4.21 ਕਰੋੜ ਰੁਪਏ ਦੇ ਘਪਲੇ ਦਾ ਲੱਗਾ ਦੋਸ਼
Jan 06, 2024 8:38 am
ਰਿਟਾਇਰਮੈਂਟ ਤੋਂ ਸਿਰਫ ਦੋ ਦਿਨ ਪਹਿਲਾਂ ਪੰਜਾਬ ਪਾਵਰਕਾਮ ਦੇ ਇਕ ਸਹਾਇਕ ਜੂਨੀਅਨ ਇੰਜੀਨੀਅਰ (ਜੇਈ) ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।...
ਪੰਜਾਬ-ਹਰਿਆਣਾ ਸਣੇ 5 ਰਾਜਾਂ ‘ਚ ਸੀਤ ਲਹਿਰ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ
Jan 05, 2024 11:56 pm
ਰਾਜਧਾਨੀ ਨਵੀਂ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ...
T20 ਵਰਲਡ ਕੱਪ 2024 ਦੇ ਸ਼ੈਡਿਊਲ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਭਾਰਤ-ਪਾਕਿਸਤਾਨ ਮੈਚ
Jan 05, 2024 10:17 pm
ਆਈਸੀਸੀ ਨੇ ਸ਼ੁੱਕਰਵਾਰ (5 ਜਨਵਰੀ) ਨੂੰ ਇਸ ਸਾਲ ਜੂਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕੀਤਾ। ਆਗਾਮੀ ਟੀ-20 ਵਿਸ਼ਵ ਕੱਪ...
PSEB ਦਾ ਵੱਡਾ ਫੈਸਲਾ, 10ਵੀਂ-12ਵੀਂ ਦੇ ਪੇਪਰ ਚੈੱਕ ਕਰਨ ਵਾਲੇ ਟੀਚਰਾਂ ਨੂੰ ਮਿਲੇਗਾ ਵੱਧ ਭੁਗਤਾਨ
Jan 05, 2024 8:38 pm
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਉਨ੍ਹਾਂ ਨੂੰ...
ਪੰਜਾਬ ਦੇ ਆਂਗਣਵਾੜੀ ਕੇਂਦਰਾਂ ‘ਚ ਵਧਾਈਆਂ ਗਈਆਂ ਛੁੱਟੀਆਂ, ਕੜਾਕੇ ਦੀ ਪੈ ਰਹੀ ਠੰਡ ਕਰਕੇ ਲਿਆ ਫੈਸਲਾ
Jan 05, 2024 8:08 pm
ਪੰਜਾਬ ਵਿਚ ਵਧਦੀ ਠੰਡ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ...
ਸਵਾਤੀ ਮਾਲੀਵਾਲ ਨੂੰ ਮਿਲੇਗੀ ਰਾਜ ਸਭਾ ਦੀ ਟਿਕਟ, ‘AAP’ ਨੇ ਦਿੱਲੀ ਤੋਂ ਐਲਾਨੇ 3 ਉਮੀਦਵਾਰ
Jan 05, 2024 3:01 pm
ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਕਮਿਸ਼ਨ ਦੀ ਮੌਜੂਦਾ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਫੈਸਲਾ...
ਲੁਧਿਆਣਾ : ਬੰਦਿਆਂ ਨੇ ਘਰ ‘ਚ ਹੀ ਲਾ ਲਈ ਨੋਟ ਛਾਪਣ ਵਾਲੀ ਮਸ਼ੀਨ, 5 ਲੱਖ ਦੇ ਜਾਅਲੀ ਨੋਟਾਂ ਸਣੇ ਦੋ ਗ੍ਰਿਫ਼ਤਾਰ
Jan 05, 2024 12:08 pm
ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 200-200 ਤੇ 100...
ਝਾਕੀਆਂ ਦੇ ਮਾਮਲੇ ‘ਚ CM ਮਾਨ ਨੇ ਸੁਨੀਲ ਜਾਖੜ ‘ਤੇ ਕਸਿਆ ਤੰਜ, ਕਿਹਾ- “ਕਿਹੜੇ ਮੂੰਹ ਨਾਲ ਕਰੋਗੇ ਪੰਜਾਬੀਆਂ ਦਾ ਸਾਹਮਣਾ?”
Jan 05, 2024 11:49 am
ਰੱਖਿਆ ਮੰਤਰਾਲੇ ਵੱਲੋਂ 26 ਜਨਵਰੀ ਦੀਆਂ ਝਾਕੀਆਂ ਦੇ ਡਿਜ਼ਾਇਨ ਜਨਤਕ ਕੀਤੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪੰਜਾਬ ਦੇ...