Feb 28

ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ

ਰੂਸੀ ਹਮਲੇ ਨਾਲ ਜੂਝ ਰਹੇ ਯੂਕਰੇਨ ਦੇ ਕੀਵ ਵਿੱਚ ਫਸੇ ਲੋਕਾਂ ਲਈ ਰਾਹਤ ਦੀ ਖਬਰ ਹੈ। ਦਰਅਸਲ, ਇੱਥੇ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ ।...

ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਗਾਂਧੀ ਵੀਡੀਓ ਸਾਂਝੀ ਕਰ ਬੋਲੇ- ‘ਤੁਰੰਤ ਕੱਢੇ ਸਰਕਾਰ’

ਯੂਕਰੇਨ ਵਿੱਚ ਫਸੇ ਭਾਰਤੀ ਮੈਡੀਕਲ ਵਿਦਿਆਰਥੀਆਂ ਨਾਲ ਹਮਲੇ ਅਤੇ ਹਿੰਸਾ ਦੀਆਂ ਚਿੰਤਾਜਨਕ ਖਬਰਾਂ ਸਾਹਮਣੇ ਆਈਆਂ ਹਨ । ਕਾਂਗਰਸ ਨੇਤਾ...

ਯੂਕਰੇਨ ‘ਚ ਫਸੇ 249 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਏਅਰ ਇੰਡੀਆ ਦੀ 5ਵੀਂ ਫਲਾਈਟ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਪੰਜਵੇਂ ਦਿਨ ਵੀ ਜਾਰੀ ਹੈ । ਇਸ ਦੇ ਨਾਲ ਹੀ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ...

Breaking : ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ, ਬੇਲਾਰੂਸ ਬਾਰਡਰ ‘ਤੇ ਹੋਵੇਗੀ ਮੀਟਿੰਗ

ਰੂਸ ਲਗਾਤਾਰ ਯੂਕਰੇਨ ‘ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਕਈ ਹਵਾਈ ਅੱਡਿਆਂ, ਈਂਧਨ ਕੇਂਦਰਾਂ ਤੇ ਹੋਰ ਸੰਸਥਾਵਾਂ ‘ਤੇ ਹਮਲੇ ਤੋਂ ਬਾਅਦ...

ਸਿੱਖਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ, ਯੂਕਰੇਨ ‘ਚ ਯੁੱਧ ਵਿਚਾਲੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਟ੍ਰੇਨਾਂ ‘ਚ ਲਗਾਏ ਲੰਗਰ

ਸਿੱਖਾਂ ਦੀ ਕੌਮ ਨੂੰ ਹਮੇਸ਼ਾ ਦੂਜਿਆਂ ਦੀ ਸੇਵਾ ਕਰਨ ਵਾਲਿਆਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸੇਵਾ ਦੀ ਭਾਵਨਾ ਸਿੱਖਾਂ ਦੇ ਡੀਐਨਏ ਵਿੱਚ...

‘ਸਿੱਖ ਵਿਦਿਆਰਥੀਆਂ ‘ਤੇ ਨਹੀਂ ਲਾਗੂ ਹਾਈਕੋਰਟ ਦੇ ਹੁਕਮ, ਦਸਤਾਰ ਬੰਨ੍ਹਣਾ ਸੰਵਿਧਾਨਕ ਅਧਿਕਾਰ’ : ਸਰਕਾਰ

ਬੇਂਗਲੁਰੂ ਦੇ ਕਾਲਜ ਵੱਲੋਂ ਕਥਿਤ ਤੌਰ ‘ਤੇ ਇਕ ਸਿੱਖ ਵਿਦਿਆਰਥਣ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦਸਤਾਰ ਉਤਾਰਨ ਲਈ ਕਹਿਣ...

ਕਾਮੇਡੀਅਨ ਤੋਂ ਬਣੇ ਯੂਕਰੇਨ ਦੇ ਰਾਸ਼ਟਰਪਤੀ, ਅੱਜ ਪੁਤਿਨ ਸਾਹਮਣੇ ਡੱਟ ਕੇ ਖੜ੍ਹੇ ਵੋਲੋਦਿਮਿਰ ਜ਼ੇਲੇਂਸਕੀ

ਯੂਕਰੇਨ ‘ਤੇ ਰੂਸੀ ਹਮਲੇ ਦਾ ਅੱਜ ਤੀਜਾ ਦਿਨ ਹੈ ਪਰ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਰੂਸ ਸਾਹਮਣੇ ਗੋਡੇ ਨਹੀਂ ਟੇਕੇ ਹਨ। ਉਨ੍ਹਾਂ...

ਯੂਕਰੇਨ ਤੋਂ 219 ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਪਹੁੰਚੀ ਮੁੰਬਈ, ਪਿਊਸ਼ ਗੋਇਲ ਨੇ ਪੁੱਛਿਆ ਹਾਲ

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ ਹੋ ਚੁੱਕੀ ਹੈ। 219 ਵਿਦਿਆਰਥੀਆਂ ਨੂੰ ਲੈ ਕੇ ਪਹਿਲੀ ਏਅਰ ਇੰਡੀਆ ਦੀ ਉਡਾਨ ਮੁੰਬਈ...

ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’

ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਯੂਕਰੇਨ...

ਰੂਸ ਦੇ ਪੁਲਾੜ ਮੁਖੀ ਦੀ ਚਿਤਾਵਨੀ, ‘ਭਾਰਤ ‘ਤੇ ਡੇਗ ਸਕਦੇ ਹਾਂ ISS ਦਾ 500 ਟਨ ਭਾਰੀ ਸਟ੍ਰਕਚਰ’

ਬੰਗਲੌਰ : ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਜਿਸ ਤਰ੍ਹਾਂ ਤੋਂ ਰੂਸ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ, ਉਹ ਉਸ ਕੋਲੋਂ ਬਰਦਾਸ਼ਤ...

ਰੋਮਾਨੀਆ ਪਹੁੰਚੀ Air India ਦੀ ਫਲਾਈਟ, ਭਾਰਤੀਆਂ ਦੇ ਨਿਕਲਦੇ ਹੀ ਰੂਸ ਨੇ ਯੂਕਰੇਨ ‘ਚ ਬਿਲਡਿੰਗ ਉਡਾਈ

ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਘਰ ਵਾਪਸੀ ਦੀ ਉਮੀਦ ਜਾਗੀ ਹੈ। ਮੁੰਬਈ ਤੋਂ ਏਅਰ ਇੰਡੀਆ ਦਾ...

ਸੰਯੁਕਤ ਰਾਸ਼ਟਰ ‘ਚ ਰੂਸ ਖਿਲਾਫ ਪ੍ਰਸਤਾਵ ‘ਤੇ ਭਾਰਤ ਨੇ ਨਹੀਂ ਪਾਈ ਵੋਟ, ਦੱਸੀ ਇਹ ਵਜ੍ਹਾ

ਰੂਸ-ਯੂਕਰੇਨ ਵਿਚ ਵਧਦੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਰੂਸ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ। ਇਸ ‘ਤੇ ਸਾਰੇ...

NATO ਮੈਂਬਰ ਰੋਮਾਨੀਆ ਦੀ ਸ਼ਿਪ ‘ਤੇ ਰੂਸ ਦਾ ਮਿਜ਼ਾਇਲ ਹਮਲਾ; ਜੰਗ ‘ਚ ਕੁੱਦ ਸਕਦੈ ਅਮਰੀਕਾ

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਰਾਜਧਾਨੀ ਕੀਵ ਵਿੱਚ ਸਵੇਰੇ 7 ਵੱਡੇ ਧਮਾਕੇ ਹੋਏ। ਹੁਣ ਇਸ ਜੰਗ ਤੋਂ ਵੱਡੀ ਖਬਰ...

ਯੂਕਰੇਨ ਨਾਲ ਗੱਲਬਾਤ ਲਈ ਮੰਨੇ ਪੁਤਿਨ, ਕਿਹਾ- ‘ਮਿੰਸਕ ‘ਚ ਵਫਦ ਭੇਜਣ ਲਈ ਤਿਆਰ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਵਿਚਾਲੇ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਤੱਕ ਕਈ ਸੈਨਿਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤਬਾਹੀ ਪਿੱਛੋਂ...

ਯੂਕਰੇਨ ਵੱਲੋਂ ਗੱਲਬਾਤ ਦਾ ਸੱਦਾ, ਰੂਸ ਨੇ ਕਿਹਾ- ‘ਕੀਵ ਸਰੈਂਡਰ ਕਰੇ ਤਾਂ ਕਰ ਸਕਦੇ ਹਾਂ ਵਿਚਾਰ’

ਯੂਕਰੇਨ ਨੇ ਰੂਸ ਨਾਲ ਗੱਲਬਾਤ ਦੀ ਇੱਛਾ ਜਤਾਈ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੈ ਤਾਂ ਉਹ...

ਯੂਕਰੇਨੀ ਰਾਸ਼ਟਰਪਤੀ ਦਾ ਭਾਵੁਕ ਵੀਡੀਓ ਸੰਦੇਸ਼-“ਮੈਂ ਤੇ ਮੇਰਾ ਪਰਿਵਾਰ ਦੁਸ਼ਮਨ ਦੇ ਨਿਸ਼ਾਨੇ ‘ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ”

ਯੂਕਰੇਨ ‘ਤੇ ਵੀਰਵਾਰ ਨੂੰ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ ਦੇਸ਼ ਵਿੱਚ ਤਬਾਹੀ ਦਾ ਮੰਜ਼ਰ ਹੈ। ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰਨ...

ਯੂਕਰੇਨ ‘ਚ ਫਸੇ ਭਾਰਤੀਆਂ ਲਈ ਹੰਗਰੀ, ਪੋਲੈਂਡ ਤੋਂ ਪਹੁੰਚੀ ਮਦਦ, ਸਰਕਾਰ ਨੇ ਜਾਰੀ ਕੀਤੇ ਨੰਬਰ

ਰੂਸ ਨੇ ਵੀਰਵਾਰ ਨੂੰ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਲਗਾਤਾਰ...

ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ

ਰੂਸ-ਯੂਕਰੇਨ ਸਰਹੱਦ ‘ਤੇ ਸ਼ੁਰੂ ਹੋਇਆ ਵਿਵਾਦ ਹੁਣ ਜੰਗ ਵਿੱਚ ਬਦਲ ਗਿਆ ਹੈ । ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ । ਰੂਸ ਨੇ...

Breaking : ਯੂਕਰੇਨ ‘ਚੋਂ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਕੱਢਿਆ ਜਾਏਗਾ, PM ਮੋਦੀ ਦਾ ਵੱਡਾ ਫ਼ੈਸਲਾ

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਪਿੱਛੋਂ ਏਅਰ ਸਪੇਸ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਭਾਰਤੀ ਨਾਗਰਿਕਾਂ ਨੂੰ ਏਅਰ ਲਿਫਟ ਕਰਨ ਜਾ ਰਹੀ ਏਅਰ...

Breaking: ਰੂਸ ਦੇ ਰਾਸ਼ਟਰਪਤੀ ਨਾਲ ਅੱਜ ਰਾਤ ਗੱਲ ਕਰਨਗੇ ਮੋਦੀ, ਯੂਕਰੇਨ ਨੇ ਲਾਈ ਸੀ ਗੁਹਾਰ

ਰੂਸ ਦੇ ਹਮਲੇ ਤੋਂ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।...

ਯੂਕਰੇਨ ‘ਤੇ ਹਮਲੇ ਵਿਚਾਲੇ NATO ਦੀ ਰੂਸ ‘ਤੇ ਵੱਡੀ ਕਾਰਵਾਈ, ਲਾਤਵਿਆ ਪਹੁੰਚੀ ਅਮਰੀਕੀ ਫੌਜ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਤੇ ਸਾਰੇ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ ਅਤੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ...

ਯੂਕਰੇਨ ਦੀ PM ਮੋਦੀ ਨੂੰ ਗੁਹਾਰ, ਕਿਹਾ- ‘ਤੁਹਾਡਾ ਵਿਸ਼ਵ ਲੀਡਰ ਦੇ ਤੌਰ ‘ਤੇ ਰਸੂਖ, ਸਾਡੀ ਮਦਦ ਕਰੋ’

ਯੂਕਰੇਨ ਤੇ ਰੂਸ ਨੇ ਵੀਰਵਾਰ ਨੂੰ ਹਮਲਾ ਬੋਲ ਦਿੱਤਾ ਹੈ। ਇਸ ਵਿਚਕਾਰ ਯੂਕਰੇਨ ਦੇ ਰਾਜੂਦਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ...

ਮਿਜ਼ਾਈਲ ਹਮਲੇ ਤੋਂ ਬਾਅਦ ਯੂਕਰੇਨ ‘ਚ ਦਾਖਲ ਹੋਈ ਰੂਸੀ ਫੌਜ, 7 ਲੋਕਾਂ ਦੀ ਮੌਤ, 9 ਜ਼ਖਮੀ

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ। ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 7 ਲੋਕਾਂ ਦੀ ਮੌਤ...

ਭਾਰਤੀ ਦੂਤਾਵਾਸ ਦੀ ਨਵੀਂ ਐਡਵਾਈਜ਼ਰੀ, ਕਿਹਾ-“ਜਿੱਥੇ ਵੀ ਰਹੋ ਸੁਰੱਖਿਅਤ ਰਹੋ”

ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ 24 ਫਰਵਰੀ ਯਾਨੀ ਕਿ ਵੀਰਵਾਰ ਨੂੰ ਇੱਕ ਨਵੀਂ ਐਡਵਾਈਜ਼ਰੀ...

ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- “ਅਸੀਂ ਤਿੰਨ ਪਾਸਿਓਂ ਘਿਰੇ”

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਯੂਕਰੇਨ ‘ਤੇ ਰੂਸ ਦਾ ਮਿਲਟਰੀ ਐਕਸ਼ਨ...

Big Breaking : ਯੂਕਰੇਨ ਦਾ ਹਵਾਈ ਖੇਤਰ ਬੰਦ, ਦਿੱਲੀ ਵਾਪਸ ਮੁੜੀ Air India ਦੀ ਫਲਾਈਟ

ਰੂਸ ਨੇ ਯੂਕਰੇਨ ‘ਤੇ ਫੌਜੀ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਏਅਰਪੋਰਟ ਅਤੇ ਹੋਰ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ...

ਰੂਸ-ਯੂਕਰੇਨ ਵਾਰ: 100 ਡਾਲਰ ‘ਤੇ ਪੁੱਜਾ ਕੱਚਾ ਤੇਲ, ਪੈਟਰੋਲ-ਡੀਜ਼ਲ ਤੋਂ ਲੈ ਕੇ LPG ਦੀਆਂ ਕੀਮਤਾਂ ‘ਚ ਹੋਵੇਗਾ ਬੇਹਤਾਸ਼ਾ ਵਾਧਾ

ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਲੈ ਕੇ LPG ਦੀਆਂ ਕੀਮਤਾਂ ਵਿੱਚ ਭਾਰੀ...

ਰੂਸ ਨੇ ਕੀਤਾ ਜੰਗ ਦਾ ਐਲਾਨ, ਪੁਤਿਨ ਦੀ ਨਾਟੋ ਨੂੰ ਧਮਕੀ -“ਯੂਕਰੇਨ ਦਾ ਸਾਥ ਦਿੱਤਾ ਤਾਂ ਗੰਭੀਰ ਹੋਣਗੇ ਨਤੀਜੇ”

ਯੂਕਰੇਨ ਤੇ ਰੂਸ ਵਿੱਚ ਵੱਧ ਰਹੇ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ । ਪੁਤਿਨ ਨੇ ਕਿਹਾ ਕਿ...

Ukraine Crisis: ਪੁਤਿਨ ਨੇ ਦਿੱਤਾ ਫੌਜੀ ਕਾਰਵਾਈ ਦਾ ਆਦੇਸ਼, ਕਿਹਾ-“ਯੂਕਰੇਨ ਦੀ ਫੌਜ ਹਥਿਆਰ ਸੁੱਟੇ ਤੇ ਘਰ ਜਾਵੇ”

ਯੂਕਰੇਨ-ਰੂਸ ਹੁਣ ਜੰਗ ਦੇ ਬਹੁਤ ਕਰੀਬ ਪਹੁੰਚ ਗਏ ਹਨ । ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਐਲਾਨ...

ਕੇ.ਐੱਲ. ਰਾਹੁਲ ਨੇ ਬਚਾਈ 11 ਸਾਲਾਂ ਬੱਚੇ ਦੀ ਜ਼ਿੰਦਗੀ, ਸਰਜਰੀ ਲਈ ਦਿੱਤੇ 31 ਲੱਖ ਰੁ.

ਭਾਰਤੀ ਬੱਲੇਬਾਜ਼ ਕੇ.ਐੱਲ. ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ...

ਟਵੀਟ ਕਰਕੇ ਫ਼ਸੀ ਕੰਗਨਾ, 87 ਸਾਲਾਂ ਔਰਤ ਨੇ ਕੀਤਾ ਕੇਸ, ਬਠਿੰਡਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁਸ਼ਕਿਲ ਵਿੱਚ ਫ਼ਸ ਗਈ ਹੈ। ਕੰਗਨਾ ਵੱਲੋਂ ਬਜ਼ੁਰਗ ਔਰਤ ਨੂੰ 100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ...

ਹਾਈਕੋਰਟ ‘ਚ ਹਰਿਆਣਾ ਸਰਕਾਰ ਦਾ ਜਵਾਬ, ‘ਡੇਰਾ ਮੁਖੀ ਕੋਈ ਹਾਰਡ ਕੋਰ ਅਪਰਾਧੀ ਨਹੀਂ’

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਹਰਿਆਣਾ ਸਰਕਾਰ ਨੇ ਹਾਈਕੋਰਟ ਵਿਚ ਜਵਾਬ ਦਰਜ ਕੀਤਾ ਹੈ ਤੇ ਕਿਹਾ ਹੈ ਕਿ ਡੇਰਾ ਮੁਖੀ...

ਬੋਰਿਸ ਦਾ ਵੱਡਾ ਐਲਾਨ, UK ‘ਚ ਹਟੀਆਂ ਸਾਰੀਆਂ ਕੋਵਿਡ ਪਾਬੰਦੀਆਂ, ਖੁੱਲ੍ਹ ਕੇ ਜੀਣਗੇ ਲੋਕ

ਦੁਨੀਆ ਵਿੱਚ ਕੋਰੋਨਾ ਦੇ ਕੇਸ ਭਾਵੇਂ ਘੱਟ ਹੋ ਗਏ ਹਨ, ਪਰ ਇਸ ਮਹਾਮਾਰੀ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਹੈ। ਵਿਗਿਆਨੀ ਲਗਾਤਾਰ ਇਸ ਨੂੰ ਲੈ ਕੇ...

ਸਰਕਾਰ ਦੀ ਵੱਡੀ ਕਾਰਵਾਈ, ‘ਸਿੱਖ ਫ਼ਾਰ ਜਸਟਿਸ’ ਦੇ ਐਪਸ ਤੇ ਵੈੱਬਸਾਈਟ ਕੀਤੀਆਂ ਬਲਾਕ

ਕੇਂਦਰ ਸਰਕਾਰ ਨੇ ਖਾਲਿਸਤਾਨੀ ਸੰਗਠਨ ‘ਸਿੱਖਸ ਫਾਰ ਜਸਟਿਸ’ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ ਨਾਲ...

ਵੱਡੀ ਖਬਰ: ਹਿਮਾਚਲ ਦੀ ਪਟਾਕਾ ਫੈਕਟਰੀ ’ਚ ਵੱਡਾ ਧਮਾਕਾ, 6 ਲੋਕ ਜ਼ਿੰਦਾ ਸੜੇ

ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਤੇ ਦਰਦਨਾਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ...

ਯੂਕਰੇਨ ‘ਚ ਫਸੇ ਭਾਰਤੀਆਂ ਲਈ ਏਅਰ ਇੰਡੀਆ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ, ਪਹਿਲੀ ਉਡਾਣ ਕੀਵ ਲਈ ਰਵਾਨਾ

ਯੂਕਰੇਨ ਤੇ ਰੂਸ ਵਿਚਾਲੇ ਯੁੱਧ ਦਾ ਖਤਰਾ ਵੱਧ ਗਿਆ ਹੈ। ਇਸ ਨੂੰ ਲੈ ਕੇ ਭਾਰਤ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਰੈਸਕਿਊ ਕਰਨ...

ਪੰਜਾਬ ‘ਚ ਅਗਲੇ 2 ਦਿਨਾਂ ਲਈ ਬਦਲੇਗਾ ਮੌਸਮ ਦਾ ਮਿਜਾਜ਼ ! ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ

ਨਵੀਂ ਪੱਛਮੀ ਗੜਬੜੀ ਦੇ ਚੱਲਦਿਆਂ ਉੱਤਰ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਦੇ ਆਸਾਰ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਾਤੀ...

BREAKING: ‘ਯੂਕਰੇਨ ਤੋਂ ਘੁਸਪੈਠ ਕਰਨ ਵਾਲੇ 5 ਘੁਸਪੈਠੀਆਂ ਨੂੰ ਮਾਰਿਆ ਗਿਆ’- ਰੂਸ

ਰੂਸ ਤੇ ਯੂਕਰੇਨ ਦੋਵੇਂ ਹੀ ਰਾਜਨੀਤਕ-ਕੂਟਨੀਤਕ ਤਰੀਕੇ ਨਾਲ ਯੁੱਧ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜੰਗ ਛਿੜਨ ਦੇ ਆਸਾਰ ਵਧਦੇ ਜਾ ਰਹੇ...

ਵੱਡੀ ਖਬਰ : DCGI ਵੱਲੋਂ 12-18 ਸਾਲ ਦੇ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ

DCGI ਵੱਲੋਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਗਈ ਹੈ। ਬੱਚਿਆਂ ਨੂੰ ‘corbevax’ ਦੀ ਡੋਜ਼ ਲਗਾਈ ਜਾਵੇਗੀ। ਭਾਰਤ...

CM ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ, ਇਕ ਸਾਲ ਲਈ ਟਾਲੇ ਗਏ 8ਵੀਂ ਬੋਰਡ ਦੇ ਪੇਪਰ

ਹਰਿਆਣਾ ਸਰਕਾਰ ਨੇ ਇਸ ਸਾਲ ਸੂਬੇ ਵਿਚ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ...

“ਕੇਜਰੀਵਾਲ ਝੂਠਾ ਹੈ, ਜੇ ‘ਆਪ’ ਸੱਤਾ ‘ਚ ਆਈ ਤਾਂ ਕੋਈ ਬਦਲਾਅ ਨਹੀਂ ਹੋਣਾ”: ਚੰਨੀ

ਐਤਵਾਰ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਵੋਟਿੰਗ ਖਤਮ ਹੋ ਗਈ ਹੈ । ਇਸ ਦੌਰਾਨ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ...

ਖ਼ੁਸ਼ਖ਼ਬਰੀ ! 2 ਸਾਲਾਂ ਮਗਰੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ

ਦੁਨੀਆ ਭਰ ਵਿੱਚ ਕੋਰੋਨਾ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸੇ ਵਿਚਾਲੇ ਆਸਟ੍ਰੇਲੀਆ ਵੱਲੋਂ ਕੋਰੋਨਾ ਵਾਇਰਸ ਕਾਰਨ ਬੰਦ ਕੀਤੀ ਅੰਤਰਰਾਸ਼ਟਰੀ...

ਰਾਘਵ ਚੱਢਾ ਬੋਲੇ- ‘ਪੰਜਾਬ ‘ਚ ‘ਆਪ’ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ, ਫਿਰ BJP ਨੂੰ ਦੇਵਾਂਗੇ ਟੱਕਰ’

ਪੰਜਾਬ ਵਿਚ ਚੋਣਾਂ ਖਤਮ ਹੋਣ ਮਗਰੋਂ ਵੱਖ-ਵੱਖ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ।ਇਸ ਵਿਚਕਾਰ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ...

ਪੰਜਾਬ ‘ਚ 68 ਫੀਸਦੀ ਰਿਹਾ ਮਤਦਾਨ, ਪੋਲਿੰਗ ‘ਚ ਮਾਨਸਾ ਰਿਹਾ ਟੌਪ ‘ਤੇ, ਅੰਮ੍ਰਿਤਸਰ ‘ਚ ਸਭ ਤੋਂ ਘੱਟ ਪਈਆਂ ਵੋਟਾਂ

ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਖਤਮ ਹੋ ਗਿਆ ਹੈ। ਹਾਲਾਂਕਿ ਚੋਣ ਕਮਿਸ਼ਨ ਸਾਰੇ ਬੂਥਾਂ ਤੋਂ ਆਖਰੀ ਵੋਟਿੰਗ ਦਾ ਅੰਕੜਾ ਮਿਲਣ...

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ, EVM ‘ਚ ਕੈਦ ਹੋਈ 1304 ਉਮੀਦਵਾਰਾਂ ਦੀ ਕਿਸਮਤ

ਪੰਜਾਬ ਵਿਚ 117 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਚੁੱਕਾ ਹੈ। ਈਵੀਐੱਮ ਮਸ਼ੀਨਾਂ ਵਿਚ 1304 ਉਮੀਦਵਾਰਾਂ ਦੀ ਕਿਸਮਤ...

ਪੰਜਾਬ ਚੋਣਾਂ ਲੈ ਕੇ ਵੱਡਾ ਉਤਸ਼ਾਹ, 109 ਸਾਲਾਂ ਬੇਬੇ ਨੇ ਵੀ ਢੋਲ-ਢਮੱਕੇ ਨਾਲ ਪਾਈ ਵੋਟ

ਵੋਟਾਂ ਨੂੰ ਲੈ ਕੇ ਪੋਲਿੰਗ ਬੂਥਾਂ ‘ਤੇ ਜਿਥੇ ਪੋਲਿੰਗ ਬੂਥਾਂ ‘ਤੇ ਨੌਜਵਾਨਾਂ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਕਿਤੇ ਵਿਆਹ ਦੇ...

ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਚੰਨੀ

ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਸੂਬੇ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ...

ਚੋਣਾਂ ਤੋਂ 2 ਦਿਨ ਪਹਿਲਾਂ PM ਮੋਦੀ ਨੇ ਦੇਸ਼ ਦੇ ਵੱਡੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ (ਤਸਵੀਰਾਂ)

ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹਨ। ਸਿਰਫ 2 ਦਿਨ ਦਾਂ ਹੀ ਸਮਾਂ ਬਚਿਆ ਹੈ। ਚੁਣਾਵੀ ਮਾਹੌਲ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ...

ਬਿਹਾਰ ਦੇ ਥਾਣੇ ‘ਚ CM ਚੰਨੀ ਖਿਲਾਫ਼ ਸ਼ਿਕਾਇਤ, ਬਿਹਾਰ-ਯੂਪੀ ਦੇ ਲੋਕਾਂ ਨੂੰ ਜ਼ਲੀਲ ਕਰਨ ਦਾ ਦੋਸ਼

ਪੰਜਾਬ ਚੋਣਾਂ ਨੂੰ ਹੁਣ ਤਿੰਨ ਹੀ ਦਿਨ ਬਾਕੀ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਇਸੇ...

CM ਚੰਨੀ ‘ਤੇ PM ਮੋਦੀ ਦਾ ਵਾਰ, ਕਿਹਾ- ‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’

ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਜਿਸ ਕਾਰਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਇਸੇ ਵਿਚਾਲੇ ਪ੍ਰਧਾਨ...

CM ਚੰਨੀ ਦਾ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ, ਕਿਹਾ- ‘ਭਗਵੰਤ ਮਾਨ ਸ਼ਰਾਬੀ ਤੇ ਅਨਪੜ੍ਹ’

ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ...

CM ਚੰਨੀ ਨੇ ‘ਭੱਈਏ’ ਪੰਜਾਬ ‘ਚ ਨਾ ਵੜਨ ਦੇਣ ਦੇ ਬਿਆਨ ਤੋਂ ਮਾਰੀ ਪਲਟੀ, ਕਿਹਾ- ‘ਆਪ ਵਾਲਿਆਂ ਨੂੰ ਕਿਹਾ ਸੀ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।...

‘ਦੀਪ ਸਿੱਧੂ ਦੀ ਮੌਤ ਭਾਵੇਂ ਸਾਜ਼ਿਸ਼ ਹੋਵੇ ਜਾਂ ਹਾਦਸਾ ਪਰ ਜ਼ਿੰਮੇਵਾਰ ਸਰਕਾਰ ਦੀ ਖਰਾਬ ਵਿਵਸਥਾ’: ਭਾਈ ਰਣਜੀਤ ਸਿੰਘ

ਕਿਸਾਨ ਅੰਦੋਲਨ ਤੋਂ ਬਾਅਦ ਚਰਚਾ ਵਿਚ ਆਏ ਦੀਪ ਸਿੱਧੂ ਦੀ ਮੌਤ ‘ਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਕ ਤੇ ਸਿੱਖ ਧਰਮ ਦੇ ਉਪਦੇਸ਼...

ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਦੀਪ ਸਿੱਧੂ ਪੰਜ ਤੱਤਾਂ ‘ਚ ਹੋਏ ਵਿਲੀਨ, ਦੁਨੀਆ ਨੂੰ ਕਿਹਾ ਅਲਵਿਦਾ

ਬੀਤੀ ਰਾਤ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਏ ਪੰਜਾਬੀ ਫਿਲਮ ਸਟਾਰ ਤੇ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ...

ਦੀਪ ਸਿੱਧੂ ਦੀ NRI ਦੋਸਤ ਦਾ ਖੁਲਾਸਾ, ‘ ਟਰਾਲੇ ਵੱਲੋਂ ਅਚਾਨਕ ਬ੍ਰੇਕ ਲਾਉਣ ਨਾਲ ਵਾਪਰਿਆ ਹਾਦਸਾ’

ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਅਦਾਕਾਰ ਤੋਂ ਐਕਟਿਵਸ ਬਣੇ ਦੀਪ ਸਿੱਧੂ ਦੀ ਮੌਤ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਸਦਮਾ ਲੱਗਾ ਹੈ।...

ਲੁਧਿਆਣਾ ਦੇ ਪਿੰਡ ਥਰੀਕੇ ਪਹੁੰਚੀ ਦੀਪ ਸਿੱਧੂ ਦੀ ਮ੍ਰਿਤਕ ਦੇਹ, ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਲੋਕ (ਤਸਵੀਰਾਂ)

ਦੀਪ ਸਿੱਧੂ ਦੀ ਮ੍ਰਿਤਕ ਦੇਹ ਲੁਧਿਆਣਾ ਦੇ ਪਿੰਡ ਥਰੀਕੇ ਪਹੁੰਚ ਗਈ ਹੈ ਤੇ ਥੋੜ੍ਹੀ ਦੇਰ ਵਿਚ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ...

ਹਾਦਸੇ ਵੇਲੇ ਨੀਂਦ ‘ਚ ਸੀ ਦੀਪ ਸਿੱਧੂ ਦੀ NRI ਦੋਸਤ, ਹੋਸ਼ ਆਉਣ ‘ਤੇ ਦੱਸੀ ਸਾਰੀ ਆਪਬੀਤੀ

ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਅਦਾਕਾਰ ਤੋਂ ਐਕਟਿਵਸ ਬਣੇ ਦੀਪ ਸਿੱਧੂ ਦੀ ਮੌਤ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਸਦਮਾ ਲੱਗਾ ਹੈ।...

PM ਮੋਦੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਟੇਕਿਆ ਮੱਥਾ, ਸੰਗਤਾਂ ਨਾਲ ਬੈਠ ਵਜਾਏ ਛੈਣੇ (ਤਸਵੀਰਾਂ)

ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ 645ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਨਹੀਂ ਰਹੇ ਦੀਪ ਸਿੱਧੂ, ਮੁਕਤਸਰ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲੇ ਸਿੱਧੂ ਨੇ ਕੀਤੀ ਹੋਈ ਸੀ ਵਕਾਲਤ ਦੀ ਪੜ੍ਹਾਈ

ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਭਿਆਨਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਹੈ। ਦੀਪ ਸਿੱਧੂ ਦਿੱਲੀ ਤੋਂ ਖ਼ੁਦ ਆਪਣਾ ਵਾਹਨ ਡਰਾਈਵ...

ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਦੀਪ ਸਿੱਧੂ ਦੀ ਮੌਤ, ਸੜਕ ਹਾਦਸੇ ‘ਚ ਗਈ ਜਾਨ

ਪੰਜਾਬ ਦੇ ਮਸ਼ਹੂਰ ਐਕਟਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਕੁੰਡਲੀ ਮਾਨੇਸਰ ਯਾਨੀ ਕੇਐੱਮਪੀਐੱਲ ਹਾਈਵੇ ਕੋਲ...

ਲਖੀਮਪੁਰ : ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਮੁੰਡਾ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਰਿਹਾਅ

ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਮੁੰਡਾ ਆਸ਼ੀਸ਼ ਮਿਸ਼ਰਾ ਅੱਜ ਜੇਲ੍ਹ ਤੋਂ ਰਿਹਾਅ ਹੋ ਗਿਆ। ਉਸ ਦੀ 129 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਈ ਹੋਈ...

ਪੰਜਾਬ ਸਰਕਾਰ ਵੱਲੋਂ ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ, ਸਕੂਲ-ਕਾਲਜ ਖੋਲ੍ਹਣ ਨੂੰ ਮਿਲੀ ਹਰੀ ਝੰਡੀ

ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਰਫਤਾਰ ਮੱਠੀ ਪੈ ਗਈ ਹੈ। ਜਿਸਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ...

ਸੁਖਬੀਰ ਬਾਦਲ ਵੱਲੋਂ ਨਸ਼ੇ ਦੀ ਰੋਕਥਾਮ ਤੇ ਗਰੀਬਾਂ ਨੂੰ 5 ਲੱਖ ਪੱਕੇ ਮਕਾਨ ਦੇਣ ਸਣੇ ਵੱਡੇ ਐਲਾਨ

ਪੰਜਾਬ ਵਿਧਾਨ ਸਭ ਚੋਣਾਂ ਲਈ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਗਿਆ ਹੈ। ਸੁਖਬੀਰ...

ਸੁਖਬੀਰ ਬਾਦਲ ਦਾ ਐਲਾਨ, ਕਿਸਾਨਾਂ ਦੀ 3 ਗੁਣਾ ਵਧਾਈ ਜਾਵੇਗੀ ਆਮਦਨ, 10 ਰੁ. ਸਸਤਾ ਦੇਵਾਂਗੇ ਡੀਜ਼ਲ

ਪੰਜਾਬ ਵਿਧਾਨ ਸਭ ਚੋਣਾਂ ਲਈ ਮੰਗਲਵਾਰ ਯਾਨੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਗਿਆ ਹੈ ।...

ਪੰਜਾਬ ਚੋਣਾਂ ਤੋਂ 4 ਦਿਨ ਪਹਿਲਾਂ ਕਾਂਗਰਸ ਲਈ ਵੱਡਾ ਝਟਕਾ, ਅਸ਼ਵਨੀ ਕੁਮਾਰ ਨੇ ਦਿੱਤਾ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਅਸ਼ਵਨੀ ਕੁਮਾਰ ਨੇ...

Breaking: ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੇ ਆਦੇਸ਼, ਰੂਸ ਮਚਾ ਸਕਦੈ ਤਬਾਹੀ!

ਰਸ਼ੀਆ ਨਾਲ ਕਿਸੇ ਵੀ ਸਮੇਂ ਜੰਗ ਦੇ ਖਤਰੇ ਦੇ ਮੱਦੇਨਜ਼ਰ ਕੀਵ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ...

PM ਮੋਦੀ ਦਾ ਚੰਨੀ ਸਰਕਾਰ ‘ਤੇ ਨਿਸ਼ਾਨਾ-“ਮੈਂ ਮੰਦਿਰ ਜਾਣਾ ਚਾਹੁੰਦਾ ਸੀ ਪਰ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ”

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਪੂਰੀ ਤਾਕਤ ਲਗਾਈ ਜਾ ਰਹੀ ਹੈ।...

ਸੁਖਬੀਰ ਬਾਦਲ ਨੇ ਹਰਚਰਨ ਬੈਂਸ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ...

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, BJP ‘ਚ ਸ਼ਾਮਲ ਹੋਏ ਮਨੀਸ਼ਾ ਗੁਲਾਟੀ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਜਿਥੇ ਕਈ ਵੱਡੇ ਲੀਡਰਾਂ ਪਾਰਟੀਆਂ ਦੀ ਅਦਲਾ-ਬਦਲੀ ਕਰ ਰਹੀਆਂ ਹਨ, ਉਥੇ ਹੀ ਕਈ ਮਸ਼ਹੂਰ...

PM ਮੋਦੀ ਦਾ ਵੱਡਾ ਐਲਾਨ- ’26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਪਹਿਲੀ ਫਿਜ਼ੀਕਲੀ ਚੋਣ ਰੈਲੀ ਕੀਤੀ। PM ਮੋਦੀ ਪਗੜੀ ਪਹਿਨ ਕੇ ਰੈਲੀ ਵਿਚ ਪਹੁੰਚੇ। ਰੈਲੀ ਨੂੰ...

ਹੈਲੀਕਾਪਟਰ ਰੋਕੇ ਜਾਣ ‘ਤੇ ਭੜਕੇ CM ਚੰਨੀ, ਕਿਹਾ ‘ਮੈਂ ਅੱਤਵਾਦੀ ਨਹੀਂ, PM ਬੋਲੇ, – ‘ਮੇਰਾ ਵੀ ਰੋਕਿਆ ਸੀ’

ਪੰਜਾਬ ‘ਚ PM ਮੋਦੀ ਦੇ ਦੌਰੇ ਨੂੰ ਲੈ ਕੇ ਨਵਾਂ ਸਿਆਸੀ ਬਵਾਲ ਸ਼ੁਰੂ ਹੋ ਗਿਆ ਹੈ। ਇਸ ਵਾਰ ਮਾਮਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ...

PM ਮੋਦੀ ਦਾ ‘ਆਪ’ ‘ਤੇ ਨਿਸ਼ਾਨਾ, ਕਿਹਾ- ‘ਇਹ ਗਲੀ-ਮੁਹੱਲੇ ‘ਚ ਸ਼ਰਾਬ ਦੇ ਠੇਕੇ ਖੁੱਲ੍ਹਵਾਉਣ ਦੇ ਮਾਹਰ ਨੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਪਹਿਲੀ ਫਿਜ਼ੀਕਲੀ ਚੋਣ ਰੈਲੀ ਕੀਤੀ। PM ਮੋਦੀ ਪਗੜੀ ਪਹਿਨ ਕੇ ਰੈਲੀ ਵਿਚ ਪਹੁੰਚੇ। ਉਨ੍ਹਾਂ ਨੇ...

ਪੰਜਾਬ ‘ਚ PM ਮੋਦੀ ਦੇ ਦੌਰੇ ਦੀ ਵਜ੍ਹਾ ਨਾਲ CM ਚੰਨੀ ਦੀ ਉਡਾਣ ‘ਤੇ ਰੋਕ, ਵਾਪਸ ਘਰ ਪਰਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਪੰਜਾਬ ਵਿੱਚ ਹੁਣ ਨਵਾਂ ਸਿਆਸੀ ਵਿਵਾਦ ਛਿੜ ਗਿਆ ਹੈ। ਦਰਅਸਲ, ਅੱਜ ਰਾਹੁਲ ਗਾਂਧੀ ਦੀ...

PM ਮੋਦੀ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-“ਸ਼ਹੀਦਾਂ ਦਾ ਸਰਵਉੱਚ ਬਲੀਦਾਨ ਹਰ ਭਾਰਤੀ ਲਈ ਪ੍ਰੇਰਣਾ”

ਪੂਰਾ ਦੇਸ਼ ਸੋਮਵਾਰ ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਪੁਲਵਾਮਾ ਵਿੱਚ ਸ਼ਹੀਦ ਹੋਏ CRPF...

ਸਰਕਾਰ ਦਾ ਵੱਡਾ ਐਕਸ਼ਨ, ਬਿਊਰੀ ਕੈਮਰਾ ਤੇ ਸਵੀਟ ਸੈਲਫੀ ਸਣੇ 54 ਐਪ ਕੀਤੇ ਬੈਨ

ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ ‘ਤੇ ਡਿਜੀਟਲ ਸਟ੍ਰਾਈਕ ਕੀਤੀ ਹੈ। ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ ਦੇ ਕੁਝ ਐਪ ਨੂੰ ਭਾਰਤ ਦੀ...

ਪੰਜਾਬ ਚੋਣਾਂ ਤੋਂ ਪਹਿਲਾਂ PM ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਪੰਜਾਬ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰਾ ਦੇ ਮੁਖੀ ਬਾਬਾ...

‘ਸਿੱਖਾਂ ਦੀ ਪੱਗ ਨਾਲ ਹਿਜਾਬ ਦੀ ਤੁਲਨਾ ਨਹੀਂ ਹੋ ਸਕਦੀ, ਇਸਲਾਮ ’ਚ ਹਿਜਾਬ ਲਾਜ਼ਮੀ ਨਹੀਂ’– ਕੇਰਲ ਰਾਜਪਾਲ

ਕਰਨਾਟਕ ਵਿੱਚ ਹਿਜਾਬ ਵਿਵਾਦ ਦੀ ਚਰਚਾ ਜ਼ੋਰਾਂ ‘ਤੇ ਹੈ। ਹਿਜਾਬ ਵਿਵਾਦ ਵਿਚਾਲੇ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ...

ਚੋਣਾਂ ਤੋਂ ਪਹਿਲਾਂ ਵਧਿਆ ਪੰਜਾਬ ਦਾ ਸਿਆਸੀ ਪਾਰਾ, ਅਮਿਤ ਸ਼ਾਹ ਅੱਜ ਲੁਧਿਆਣਾ ‘ਚ ਕਰਨਗੇ ਰੈਲੀ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ...

ਪੰਜਾਬ ਚੋਣਾਂ: ਪ੍ਰਿਯੰਕਾ ਗਾਂਧੀ ਅੱਜ ਪੰਜਾਬ ਦੌਰੇ ‘ਤੇ, ਕੋਟਕਪੂਰਾ-ਧੂਰੀ ‘ਚ ਕਰਨਗੇ ਚੋਣ ਪ੍ਰਚਾਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ...

PM ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਿਸਾਨਾਂ ਦਾ ਐਲਾਨ, 14 ਫਰਵਰੀ ਨੂੰ ਸੂਬੇ ਭਰ ‘ਚ ਕਰਾਂਗੇ ਪ੍ਰਦਰਸ਼ਨ

ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਜਲੰਧਰ ਵਿਖੇ ਰੈਲੀ ਕਰਨ ਆ ਰਹੇ ਹਨ। PM ਮੋਦੀ ਦੀ ਰੈਲੀ ਨੂੰ ਲੈ ਕੈ ਫਿਰ ਤੋਂ...

ਪੰਜਾਬ ‘ਚ ਮਰੇ ਹੋਏ ਬੰਦਿਆਂ ਦੇ ਵੀ ਲੱਗ ਰਹੇ ਨੇ ਕੋਰੋਨਾ ਟੀਕੇ, ਖਬਰ ਪੜ੍ਹ ਹੋ ਜਾਓਗੇ ਹੈਰਾਨ

ਕੋਰੋਨਾ ਤੋਂ ਬਚਾਅ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਮੁਹਿੰਮ ਬਹੁਤ ਤੇਜ਼ੀ ਨਾਲ ਚੱਲ ਹੈ। ਪਰ ਕੀ ਤੁਸੀਂ ਇਹ ਵੀ ਕਦੇ ਸੁਣਿਆ ਹੈ ਕਿ ਮਰਨ ਤੋਂ...

Airtel ਦੀਆਂ ਸੇਵਾਵਾਂ ਠੱਪ, ਵੱਡੇ ਸ਼ਹਿਰਾਂ ‘ਚ ਬ੍ਰਾਡਬੈਂਡ ਕੁਨੈਕਸ਼ਨ ਤੇ ਮੋਬਾਈਲ ਇੰਟਰਨੈਟ ਸੇਵਾ ਹੋਈ ਡਾਊਨ

Airtel ਯੂਜ਼ਰਸ ਨੂੰ ਅੱਜ ਸਵੇਰ ਤੋਂ ਹੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਏਅਰਟੈੱਲ ਦੀ ਬ੍ਰਾਡਬੈਂਡ ਅਤੇ ਮੋਬਾਈਲ ਸੇਵਾ ਡਾਊਨ ਹੋ...

ਅੱਜ ਪੰਜਾਬ ਆਉਣਗੇ ਕੇਜਰੀਵਾਲ ਦੀ ਪਤਨੀ ਤੇ ਧੀ, ਧੂਰੀ ‘ਚ ਭਗਵੰਤ ਮਾਨ ਲਈ ਕਰਨਗੇ ਚੋਣ ਪ੍ਰਚਾਰ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਥੋੜ੍ਹੇ ਹੀ ਦਿਨ ਬਾਕੀ ਹਨ। ਚੋਣਾਂ ਦੀ ਤਾਰੀਖ ਨੇੜੇ ਆਉਣ ਨਾਲ ਚੋਣ ਅਖਾੜਾ ਵੀ ਭਖਦਾ ਜਾ ਰਿਹਾ ਹੈ। ਜਿੱਥੇ...

13 ਫਰਵਰੀ ਨੂੰ ਧੂਰੀ ਸਣੇ ਮਾਲਵਾ ਦੇ ਇਨ੍ਹਾਂ ਹਲਕਿਆਂ ‘ਚ ਪ੍ਰਿਯੰਕਾ ਗਾਂਧੀ ਦੀ ਰੈਲੀ, 15 ਨੂੰ ਆਉਣਗੇ ਰਾਹੁਲ

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਹੋਣਗੀਆਂ। ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ...

ਨਾਈਟ ਕਰਫਿਊ ਖ਼ਤਮ, ਸਕੂਲਾਂ ਤੇ ਕੋਚਿੰਗ ਸੈਂਟਰਾਂ ‘ਚ ਪਾਬੰਦੀ ਹਟੀ, ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ

ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਘੱਟ ਗਏ ਹਨ। ਜਿਸਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ...

ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਇਸ ਵੇਲੇ ਲਖੀਮਪੁਰ ਖੀਰੀ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਲਾਹਾਬਾਦ ਹਾਈਕੋਰਟ ਦੀ ਲਖਨਊ ਬੇਂਚ ਨੇ ਲਖੀਮਪੁਰ ਹਿੰਸਾ ਦੇ...

ਹੌਬੀ ਧਾਲੀਵਾਲ ਤੇ ਮਾਹੀ ਗਿੱਲ ਮਗਰੋਂ ਹੁਣ BJP ‘ਚ ਸ਼ਾਮਲ ਹੋਏ ਦਿ ਗ੍ਰੇਟ ਖਲੀ ਦਲੀਪ ਸਿੰਘ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਚੋਣਾਂ ਦੇ ਮੱਦੇਨਜ਼ਰ ਨਵੇਂ-ਨਵੇਂ ਮਸ਼ਹੂਰ ਚਿਹਰੇ ਸਿਆਸੀ ਪਾਰਟੀਆਂ ਵਿੱਚ...

ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਪ੍ਰਚਾਰ ਕਰਨਗੇ ਕੇਜਰੀਵਾਲ ਦੀ ਪਤਨੀ ਤੇ ਧੀ, ਕੱਲ੍ਹ ਆਉਣਗੇ ਪੰਜਾਬ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ । ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ...

ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਪ੍ਰਿਯੰਕਾ ਗਾਂਧੀ ਕਰਨ ਜਾ ਰਹੇ ਨੇ ਰੈਲੀ, ਐਤਵਾਰ ਆਉਣਗੇ ਪੰਜਾਬ

ਪੰਜਾਬ ਵਿਧਾਨ ਸਭ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ...

UP ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ, 623 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ ਵੀਰਵਾਰ ਨੂੰ ਵੋਟਿੰਗ ਹੋ ਰਹੀ ਹੈ । ਕੜੀ ਸੁਰੱਖਿਆ ਵਿਚਾਲੇ ਸੂਬੇ ਦੇ 11 ਜ਼ਿਲ੍ਹਿਆਂ ਦੀਆਂ 58...

ਸੰਤ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਵੱਡਾ ਐਲਾਨ

ਪੰਜਾਬ ਦੀਆਂ ਆਉਂਦੀਆਂ ਚੋਣਾਂ ਵਿਚ ਸੰਤ ਸਮਾਜ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀ ਬੇਹਤਰੀ ਲਈ...

CBSE ਨੇ ਕੀਤਾ ਐਲਾਨ, 26 ਅਪ੍ਰੈਲ ਤੋਂ ਹੋਣਗੇ 10ਵੀਂ ਤੇ 12ਵੀਂ ਦੇ ਟਰਮ-2 ਪੇਪਰ

ਸੀ. ਬੀ.ਐੱਸ. ਈ. ਵੱਲੋਂ 10ਵੀਂ ਤੇ 12ਵੀਂ ਕਲਾਸ ਲਈ ਦੂਜੇ ਟਰਮ ਦੀ ਪ੍ਰੀਖਿਆ ਲਈ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। 26 ਅਪ੍ਰੈਲ ਤੋਂ ਪ੍ਰੀਖਿਆ ਸ਼ੁਰੂ...

CM ਚੰਨੀ ਦੇ ਭਾਣਜੇ ਹਨੀ ਨੂੰ ਲੈ ਕੇ ਇਕ ਹੋਰ ਖੁਲਾਸਾ, ED ਨੇ ਬਰਾਮਦ ਕੀਤੇ 18 ਲੱਖ ਡਿਜੀਟਲ ਪੇਜ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਰਿਮਾਂਡ ਨੂੰ ਬੀਤੇ ਦਿਨੀਂ 11 ਫਰਵਰੀ ਤੱਕ ਵਧਾ ਦਿੱਤਾ ਗਿਆ...

ਲੋਕ ਸਭਾ ‘ਚ ਆਪ ਦੇ CM ਫੇਸ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੁੱਕਿਆ ਕਿਸਾਨਾਂ ਦਾ ਮੁੱਦਾ

ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਵੱਲੋਂ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਚੋਣ ਪ੍ਰਚਾਰ ਵਿਚਾਲੇ ਛੱਡ ‘ਆਪ’ ਦੇ ਸੀਐੱਮ...

ਵੱਡੀ ਖ਼ਬਰ : PM ਮੋਦੀ ਪੰਜਾਬ ਆ ਕੇ BJP ਗਠਜੋੜ ਲਈ ਕਰਨਗੇ ਪ੍ਰਚਾਰ, ਅੱਜ ਦੀ ਵਰਚੁਅਲ ਰੈਲੀ ਰੱਦ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਦੋ ਦਿਨ ਵਰਚੁਅਲ ਰੈਲੀ ਦਾ...

ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਦੀ ਮੰਗ ਖੇਤੀਬਾੜੀ ਮੰਤਰੀ ਨੇ ਸੰਸਦ ‘ਚ ਨਕਾਰੀ, ਆਖੀ ਇਹ ਗੱਲ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਖ ਤੋਂ ਖੇਤੀ ਬਜਟ ਲਿਆਉਣ ਦੇ ਇੱਕ ਸਾਂਸਦ ਦੇ ਸੁਝਾਅ ਨੂੰ ਖਾਰਜ ਕਰਦੇ ਹੋਏ ਕਿਹਾ ਕਿ...

ਦੁਖ਼ਦ ਖ਼ਬਰ! 6 ਫਰਵਰੀ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ 7 ਜਵਾਨ ਹੋਏ ਸ਼ਹੀਦ

6 ਫਰਵਰੀ ਨੂੰ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿਚ ਤੂਫਾਨ ਦੀ ਚਪੇਟ ਵਿਚ ਆਉਣ ਨਾਲ ਫੌਜ ਦੇ 7 ਜਵਾਨ ਲਾਪਤਾ ਹੋ ਗਏ ਸਨ। ਭਾਰਤੀ ਫੌਜ ਦੇ...

CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦਾ 11 ਫਰਵਰੀ ਤੱਕ ਵਧਿਆ ਰਿਮਾਂਡ, ਹੋ ਸਕਦੇ ਨੇ ਵੱਡੇ ਖੁਲਾਸੇ

ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਰੇਤ ਦੀ ਗੈਰ-ਕਾਨੂੰਨੀ...

PM ਮੋਦੀ ਦਾ ਵਰਚੁਅਲ ਰੈਲੀ ਦੌਰਾਨ ਵੱਡਾ ਐਲਾਨ, ਕਿਹਾ- ‘ਜਲਦ ਆਵਾਂਗਾ ਪੰਜਾਬ’

ਪੰਜਾਬ ਵਿੱਚ ਵਰਚੁਅਲ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ...

‘ਜੇ ਕਾਂਗਰਸ ਨਾ ਹੁੰਦੀ ਤਾਂ 1984 ‘ਚ ਸਿੱਖ ਕਤਲੇਆਮ ਨਾ ਹੁੰਦਾ’, ਰਾਜ ਸਭਾ ‘ਚ ਗਰਜੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੱਤਾ । ਇਸ ਦੌਰਾਨ ਪੀਐੱਮ ਮੋਦੀ ਨੇ...