ਰਾਮ ਮੰਦਰ ਭੂਮੀ ਪੂਜਾ ਪ੍ਰੋਗਰਾਮ ਹੋਇਆ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਆਦਿੱਤਿਆਨਾਥ ਮੌਜੂਦ
Ayodhya Ram Mandir Bhumi Pujan


Ayodhya Ram Mandir Bhumi Pujan : ਅਯੁੱਧਿਆ ਦੇ ਰਾਮ ਮੰਦਰ ਦੇ ਭੂਮੀ ਪੂਜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਪਹਿਲਾਂ ਅਯੁੱਧਿਆ ਪਹੁੰਚੇ ਅਤੇ ਹਨੂੰਮਾਨਗੜੀ ਮੰਦਰ ਵਿੱਚ ਪੂਜਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਮਲਲਾ ਦੇ ਦਰਸ਼ਨ ਕੀਤੇ ਅਤੇ ਫਿਰ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ

ਅੱਜ ਜਲੰਧਰ ‘ਚ Corona ਨਾਲ ਹੋਈਆਂ 3 ਮੌਤਾਂ, ਵੱਡੀ ਗਿਣਤੀ ‘ਚ ਕੇਸ ਆਏ ਸਾਹਮਣੇ

3 deaths due : ਕੋਰੋਨਾ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾਈ ਹੋਈ ਹੈ। ਪੰਜਾਬ ਵਿਚ ਵੀ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਜਲੰਧਰ ਤੋਂ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ 53 ਹੋਰ ਨਵੇਂ ਕੋਰੋਨਾ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ। ਜਿਲ੍ਹਾ ਜਲੰਧਰ

ਮੁਕਤਸਰ ਵਿਖੇ ਰਾਮ ਮੰਦਰ ਦੇ ਭੂਮੀ ਪੂਜਨ ਦੀ ਖੁਸ਼ੀ ਵਿਚ ਕੀਤਾ ਗਿਆ ਹਵਨ ਯੱਗ

Havan Yag performed : ਅੱਜ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਹੈ। ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਕੰਮ ਸ਼ੁਰੂ ਹੋਣ ਦੀ ਖੁਸ਼ੀ ਵਿਚ ਪੰਜਾਬ ਦੇ ਮੁਕਤਸਰ ਜਿਲ੍ਹੇ ਵਿਚ ਬ੍ਰਾਹਮਣਸਭਾ 5995 ਵਲੋਂ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਭਾ ਦੇ ਪ੍ਰਧਾਨ ਦੀਪਕ ਲਾਲ ਸ਼ਰਮਾ ਦੀ ਅਗਵਾਈ ਵਿਚ ਹਵਨ ਯੱਗ ਦਾ ਆਯੋਜਨ ਹੋਇਆ ਜਿਸ ਵਿਚ ਸਭਾ

ਟਰੰਪ ਨੇ ਲੇਬਨਾਨ ਧਮਾਕੇ ਨੂੰ ਦੱਸਿਆ ਹਮਲਾ, ਕਿਹਾ-ਇਹ ਇੱਕ ਕਿਸਮ ਦਾ ਬੰਬ ਧਮਾਕਾ ਹੈ…

Donald Trump claims Lebanon explosion: ਵਾਸ਼ਿੰਗਟਨ: ਬੇਰੂਤ ਵਿੱਚ ਮੰਗਲਵਾਰ ਸ਼ਾਮ ਨੂੰ ਹੋਏ ਭਿਆਨਕ ਬੰਬ ਧਮਾਕੇ ਵਿੱਚ ਹੁਣ ਤੱਕ 78 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਲੇਬਨਾਨ ਨੇ ਬੰਬ ਧਮਾਕੇ ਦੀ ਵਜ੍ਹਾ ਪੋਰਟ ਦੇ ਨੇੜੇ ਇੱਕ ਸਮੁੰਦਰੀ ਜਹਾਜ਼ ਵਿੱਚ ਰੱਖੇ ਗਏ 2,750 ਟਨ ਅਮੋਨੀਅਮ ਨਾਈਟ੍ਰੇਟ ਵਿੱਚ ਲੱਗੀ ਅੱਗ ਨੂੰ ਦੱਸਿਆ ਹੈ। ਦੂਜੇ ਪਾਸੇ

pm modi reaches ayodhya ਹਨੂੰਮਾਨ ਗੜ੍ਹੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਸਮਾਜਿਕ ਦੂਰੀਆਂ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ

pm modi reaches ayodhya: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ਲਈ ਅਯੁੱਧਿਆ ਪਹੁੰਚੇ ਹਨ। ਮੋਦੀ ਆਜ਼ਾਦ ਭਾਰਤ ਵਿੱਚ ਰਾਮ ਜਨਮ ਭੂਮੀ ਜਾਣ ਵਾਲੇ  ਪਹਿਲੇ ਪ੍ਰਧਾਨ ਮੰਤਰੀ ਹਨ। ਅਯੁੱਧਿਆ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹਨੂਮਾਨ ਗੜ੍ਹੀ ਦੇ ਦਰਸ਼ਨ ਕੀਤੇ ਹਨ। ਮੋਦੀ ਦਾ ਵਿਸ਼ੇਸ਼ ਜਹਾਜ਼ ਸਵੇਰੇ 10: 35 ਵਜੇ ਲਖਨਊ ਏਅਰਪੋਰਟ ‘ਤੇ ਉਤਰਿਆ,

ਯਾਦਾਸ਼ ਕਰਨੀ ਹੈ ਤੇਜ ਤਾਂ ਰੋਜ਼ਾਨਾ ਖਾਓ ਅਖਰੋਟ!

Memory Boost : ਪ੍ਰੇਮੀਆਂ ਨੇ ਆਪਣੇ ਮਨਪਸੰਦ ਫਲ ਖਾਣ ਦਾ ਇੱਕ ਹੋਰ ਕਾਰਨ ਲੱਭਿਆ ਹੈ। ਕੈਲੀਫੋਰਨੀਆ ਵਾਲਨਟਸ ਦੁਆਰਾ ਇੱਕ ਤਾਜ਼ਾ ਅਧਿਐਨ ਵਿੱਚ ਅਖਰੋਟ ਨੂੰ ਯਾਦਦਾਸ਼ਤ ਅਤੇ ਤਰਕਸ਼ੀਲ ਯੋਗਤਾ ਨੂੰ ਬਣਾਈ ਰੱਖਣ ਵਿੱਚ ਪ੍ਰਭਾਵਸ਼ਾਲੀ ਪਾਇਆ ਗਿਆ। ਖੋਜਕਰਤਾਵਾਂ ਦੇ ਅਨੁਸਾਰ, ਅਖਰੋਟ ਕਈ ਮਹੱਤਵਪੂਰਣ ਖਣਿਜਾਂ ਦੇ ਨਾਲ-ਨਾਲ ਫਾਈਟੋ ਕੈਮੀਕਲ, ਪੌਲੀਫੇਨੌਲ ਅਤੇ ਓਮੇਗਾ -3 ਫੈਟੀ ਐਸਿਡ ਦਾ ਇੱਕ ਵਧੀਆ

pm narendra modi says
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮੈਂ ਬੇਰੂਤ ‘ਚ ਹੋਏ ਧਮਾਕੇ ਤੋਂ ਹੈਰਾਨ ਅਤੇ ਦੁਖੀ ਹਾਂ

pm narendra modi says: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਲੋਕਾਂ ਨਾਲ ਦੁੱਖ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਬੇਰੂਤ ਸ਼ਹਿਰ ਇੱਕ ਵਿਸ਼ਾਲ ਬੰਬ ਧਮਾਕੇ ਨਾਲ ਕੰਬ ਗਿਆ ਸੀ ਜਿਸ ਵਿੱਚ ਘੱਟੋ ਘੱਟ 73 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3700 ਲੋਕ ਜ਼ਖਮੀ ਹੋਏ

ਪਾਵਰਕਾਮ ਵਿਭਾਗ ਵਲੋਂ ਵਸੂਲੀ ਗਈ 2.02 ਕਰੋੜ ਰੁਪਏ ਬਿਜਲੀ ਬਿੱਲਾਂ ਦੀ ਰਿਕਵਰੀ

Recovery of Rs : ਪਿਛਲੇ ਕੁਝ ਦਿਨਾਂ ਤੋਂ ਪਾਵਰਕਾਮ ਵਿਭਾਗ ਵਲੋਂ ਬਿਜਲੀ ਬਿੱਲਾਂ ਦੇ ਬਕਾਏ ਦੀ ਵਸੂਲੀ ਕੀਤੀ ਜਾ ਰਹੀ ਹੈ ਤੇ ਡਿਫਾਲਟਰਾਂ ਤੋਂ ਰਿਕਵਰੀ ਲਈ ਜਾ ਰਹੀ ਹੈ ਜਿਸ ਨਾਲ ਹੁਣ ਕਰਮਚਾਰੀਆਂ ਨੂੰ ਕੁਝ ਰਾਹਤ ਮਿਲ ਰਹੀ ਹੈ ਕਿਉਂਕਿ ਡਿਫਾਲਟਰਾਂ ਵਲੋਂ ਬਿਜਲੀ ਦੇ ਬਕਾਏ ਬਿਲ ਦਿੱਤੇ ਜਾਣ ਦੀ ਰਿਪੋਰਟ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ

ਅਯੁੱਧਿਆ ਪਹੁੰਚੇ PM ਮੋਦੀ, ਕੁਝ ਦੇਰ ‘ਚ ਰੱਖਣਗੇ ਰਾਮ ਮੰਦਰ ਦਾ ਨੀਂਹ ਪੱਥਰ

PM Modi reaches Ayodhya: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਅਯੁੱਧਿਆ ਪਹੁੰਚ ਗਏ ਹਨ।  ਪੀਐੱਮ ਮੋਦੀ ਅਯੁੱਧਿਆ ਲਈ ਅੱਜ ਸਵੇਰੇ 9.35 ਵਜੇ ਰਵਾਨਾ ਹੋ ਗਏ ਸਨ। ਉਹ ਏਅਰ ਫੋਰਸ ਦੇ ਜਹਾਜ਼ ਰਾਹੀਂ ਪਹਿਲਾਂ ਲਖਨਊ ਪਹੁੰਚੇ। ਜਿਸ ਤੋਂ ਬਾਅਦ ਉਹ ਹੈਲੀਕਾਪਟਰ ਦੀ ਮਦਦ ਨਾਲ ਅਯੁੱਧਿਆ ਪਹੁੰਚੇ । ਜਿੱਥੇ ਹੁਣ ਕੁਝ ਹੀ ਸਮੇਂ

ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 19 ਲੱਖ ਦੇ ਪਾਰ, 24 ਘੰਟਿਆਂ ‘ਚ 52509 ਨਵੇਂ ਮਾਮਲੇ, 857 ਮੌਤਾਂ

India reports 52509 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ।  ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰ ਪਹੁੰਚ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 52 ਹਜ਼ਾਰ 509 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 857 ਲੋਕਾਂ ਦੀ ਮੌਤ ਹੋ ਗਈ