Oct 03

ਪਾਕਿਸਤਾਨ ‘ਚ ਗੁ. ਪੰਜਾ ਸਾਹਿਬ ਦੀ ਮਰਿਆਦਾ ਭੰਗ, ਜੁੱਤੀਆਂ ਸਣੇ ਅੰਦਰ ਵੜੇ ਮੁਸਲਿਮ ਕਲਾਕਾਰ

ਪਾਕਿਸਤਾਨ ਦੇ ਹਸਨ ਅਬਦਾਲ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ...

ਦਾਜ ਦੀ ਭੇਟ ਚੜ੍ਹੀ ਇੱਕ ਹੋਰ ਧੀ, ਫਾਹਾ ਲੈ ਮੁਕਾਈ ਜ਼ਿੰਦਗੀ, ਮਾਂ ਤੋਂ ਸੱਖਣਾ ਹੋਇਆ 10 ਮਹੀਨੇ ਦਾ ਮਾਸੂਮ

ਅੱਜ ਦੁਨੀਆ ਜਿਥੇ ਅੱਗੇ ਵੱਲ ਨੂੰ ਤਰੱਕੀ ਕਰ ਰਹੀ ਹੈ, ਔਰਤ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਚਲਾਉਣ ਵਿੱਚ ਸਾਥ ਦੇ ਰਹੀ ਹੈ। ਇਥੋਂ ਤੱਕ ਕਿ...

ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਹੱਲਾ ਬੋਲ, ਜ਼ੀਰਾ ‘ਚ ਇਕੱਠੇ ਹੋ ਰਹੇ ਢਾਈ ਲੱਖ ਕਿਸਾਨ

ਸੋਮਵਾਰ ਨੂੰ ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਿਸਾਨ ਹੱਲਾ ਬੋਲ ਰਹੇ...

ਅੱਜ ਵਿਧਾਨ ਸਭਾ ਸੈਸ਼ਨ ਦਾ ਆਖ਼ਰੀ ਦਿਨ, ਭਰੋਸੇ ਦੇ ਮਤੇ ‘ਤੇ ਹੋਵੇਗੀ ਬਹਿਸ, BJP ਵਿਧਾਇਕਾਂ ਦੀ ਆਉਣ ਤੋਂ ਨਾਂਹ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਚੌਥਾ ਅਤੇ ਆਖਰੀ ਦਿਨ ਹੈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ,...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 03-10-2022

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥   ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥   ਸਭ ਦਿਨਸੁ ਰੈਣਿ...

ਅਲਫਾਜ਼ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਫੜਨ ਲਈ ਯੋ ਯੋ ਹਨੀ ਸਿੰਘ ਨੇ ਮੋਹਾਲੀ ਪੁਲਿਸ ਦਾ ਕੀਤਾ ਧੰਨਵਾਦ

ਬੀਤੀ ਰਾਤ ਮਸ਼ਹੂਰ ਪੰਜਾਬੀ ਅਲਫਾਜ਼ ਨੂੰ ਰਾਏਪੁਰ ਰਾਣੀ ਵਾਸੀ ਵਿੱਕੀ ਨੇ ਟੈਂਪੂ ਟ੍ਰੈਵਲਰ ਨਾਲ ਟੱਕਰ ਮਾਰ ਦਿੱਤੀ ਸੀ। ਮੋਹਾਲੀ ਪੁਲਿਸ...

CM ਏਕਨਾਥ ਸ਼ਿੰਦੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ

ਮਹਾਰਾਸ਼ਟਰ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਜਾਨ ਨੂੰ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। CMਸ਼ਿੰਦੇ ਨੂੰ ਆਤਮਘਾਤੀ ਧਮਾਕਾ...

ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੱਢਿਆ ਦੂਜਾ ਕੈਂਡਲ ਮਾਰਚ

ਜਲੰਧਰ : ਜਾਬ ਹਿਊਮਨ ਰਾਈਟਸ ਹੈਲਪ ਲਾਈਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਮੁਹਿੰਮ ਤਹਿਤ ਅੱਜ ਦੂਜਾ ਕੈਂਡਲ ਮਾਰਚ ਜਲੰਧਰ ਮਾਡਲ...

ਪੰਜਾਬ ਪੁਲਿਸ ਨੇ ਅੰਤਰਰਾਜੀ ਡਰੱਗ ਗਿਰੋਹ ਦਾ ਕੀਤਾ ਪਰਦਾਫਾਸ਼, 2.51 ਲੱਖ ਦੀ ਡਰੱਗ ਅਫੀਮ ਸਣੇ ਦੋਸ਼ੀ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸ਼ੁਰੂ ਕੀਤੀ ਗਈ ਦਵਾਈਆਂ ਖਿਲਾਫ ਚੱਲ ਰਹੀ ਜੰਗ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਨੇ ਅੰਤਰਰਾਜੀ...

ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ, ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ

ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ...

J&K : ਪੁਲਵਾਮਾ ‘ਚ ਸੁਰੱਖਿਆ ਬਲਾਂ ‘ਤੇ ਅੱਤਵਾਦੀ ਹਮਲਾ, ਇੱਕ ਪੁਲਿਸ ਮੁਲਾਜ਼ਮ ਸ਼ਹੀਦ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਐਤਵਾਰ ਨੂੰ ਸੁਰੱਖਿਆ ਬਲਾਂ ਦੀ ਟੀਮ ‘ਤੇ ਅੱਤਵਾਦੀਆਂ ਦੇ ਹਮਲੇ ‘ਚ ਇਕ ਪੁਲਿਸ...

ਸਵੱਛ ਭਾਰਤ ਦਿਵਸ ਮੌਕੇ ‘ਹਰ ਘਰ ਜਲ’ ਮਿਸ਼ਨ ਤਹਿਤ ਲੁਧਿਆਣਾ ਜ਼ਿਲ੍ਹੇ ਨੂੰ ਮਿਲਿਆ ਸਨਮਾਨ

ਲੁਧਿਆਣਾ : ਇੱਕ ਵੱਡੀ ਮੱਲ੍ਹ ਮਾਰਦਿਆਂ, ਲੁਧਿਆਣਾ ਜ਼ਿਲ੍ਹੇ ਨੂੰ ਜਲ ਸ਼ਕਤੀ ਮੰਤਰਾਲੇ ਵੱਲੋਂ ‘ਹਰ ਘਰ ਜਲ’ ਸਰਟੀਫਿਕੇਟ ਨਾਲ ਸਨਮਾਨਿਤ...

10 ਸਾਲਾਂ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 142 ਸਾਲ ਦੀ ਕੈਦ, ਸਾਰੀ ਉਮਰ ਸੜੇਗਾ ਜੇਲ੍ਹ ‘ਚ

ਕੇਰਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਠਾਨਮਥਿੱਟਾ ਦੀ ਇੱਕ ਪੋਕਸੋ ਅਦਾਲਤ ਨੇ ਇੱਕ 41 ਸਾਲਾਂ ਵਿਅਕਤੀ ਨੂੰ 10 ਸਾਲ ਦੀ...

ਪੰਜਾਬ ਪੁਲਿਸ ਨੇ ISI ਸਮਰਥਿਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, ਹਥਿਆਰਾਂ ਸਣੇ 2 ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਫੈਸਲਾਕੁੰਨ ਜੰਗ ਨੇ ਇੰਟਰ...

IND Vs SA : ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਸ਼ਿਖਰ ਧਵਨ ਬਣੇ ਕੈਪਟਨ

ਬੀਸੀਸੀਆਈ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ਿਖਰ ਧਵਨ ਨੂੰ ਟੀਮ ਦਾ...

ਬਰਨਾਲਾ : ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਖੁਦਕੁਸ਼ੀ, ਬਿਨ ਮਾਂ ਦਾ 10 ਸਾਲਾਂ ਪੁੱਤ ਛੱਡ ਗਿਆ ਪਿੱਛੇ

ਪੰਜਾਬ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਣੋ ਨਹੀਂ ਰੁਕ ਰਹੀਆਂ। ਸਾਰੀ ਦੁਨੀਆ ਦਾ ਢਿੱਡ ਭਰਨ...

ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਟਵਿੱਟਰ ਦਾ ਵੱਡਾ ਐਕਸ਼ਨ, 57 ਹਜ਼ਾਰ ਤੋਂ ਵੱਧ ਅਕਾਊਂਟਸ ਕੀਤੇ ਬੈਨ

ਭਾਰਤ ‘ਚ ਆਪਣੇ ਪਲੇਟਫਾਰਮ ‘ਤੇ ਚਾਈਲਡ ਪੋਰਨੋਗ੍ਰਾਫੀ ਦੇ ਫੈਲਾਅ ਨੂੰ ਲੈ ਕੇ ਵੱਡੇ ਵਿਵਾਦ ਦਾ ਸਾਹਮਣਾ ਕਰ ਰਹੇ ਟਵਿੱਟਰ ਨੇ 26 ਜੁਲਾਈ ਤੋਂ...

ਅਲਵਰ ‘ਚ ‘ਨਿਰਭਯਾ’ ਵਰਗੇ ਕਾਂਡ ਦਾ ਸ਼ਿਕਾਰ 15 ਸਾਲਾਂ ਕੁੜੀ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ

ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਜਨਵਰੀ ਵਿੱਚ ਜਬਰ-ਜ਼ਨਾਹ ਦਾ ਸ਼ਿਕਾਰ ਹੋਈ 15 ਸਾਲਾ ਬੋਲ਼ੀ ਅਤੇ ਗੂੰਗੀ ਸਿੱਖ ਕੁੜੀ ਦੇ ਪਰਿਵਾਰ ਦੀ ਮਦਦ ਲਈ...

NIA ਦੀ ਰਾਡਾਰ ‘ਤੇ ਫਰਾਰ ਹੋਇਆ ਗੈਂਗਸਟਰ ਟੀਨੂੰ, ਵਿਦੇਸ਼ ਬੈਠੇ ਅੱਤਵਾਦੀਆਂ ਨਾਲ ਗਠਜੋੜ ਦੀ ਕਰ ਰਹੀ ਜਾਂਚ

ਪੰਜਾਬ ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋਇਆ ਲਾਰੈਂਸ ਦਾ ਖਾਸ ਗੁਰਗਾ ਦੀਪਕ ਕੁਮਾਰ ਟੀਨੂੰ NIA ਦੀ ਰਾਡਾਰ ‘ਤੇ ਵੀ ਹੈ। ਐੱਨਆਈਏ ਵਿਦੇਸ਼ ਵਿਚ...

ਅੰਮ੍ਰਿਤਸਰ STF ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਡਰੱਗਸ ਸਪਲਾਈ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਆਏ ਦਿਨ ਸੂਬੇ ਵਿਚ ਨਸ਼ੇ ਤੇ ਇਸ ਨਾਲ ਸਬੰਧਤ ਰੈਕੇਟਸ ਦਾ ਪਰਦਾਫਾਸ਼ ਕਰ ਰਹੀ ਹੈ। ਨਸ਼ੇ ਖਿਲਾਫ ਚਲਾਏ ਗਏ ਇਸ ਮੁਹਿੰਮ ਦੇ...

ਪੁਲਿਸ ਦੀ ਲਾਪਰਵਾਹੀ ਕਰਕੇ ਭੱਜਿਆ ਦੀਪਕ ਟੀਨੂ! ਦੋਸ਼ੀ ਅਫਸਰਾਂ ਖਿਲਾਫ FIR, CIA ਇੰਚਾਰਜ ਬਰਖ਼ਾਸਤ

ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ‘ਚ ਡੀਜੀਪੀ ਗੌਰਵ ਯਾਦਵ ਨੇ ਅਫਸਰਾਂ ਖਿਲਾਫ ਸਖਤ...

ਪੰਜਾਬ ਪੁਲਿਸ ਦੀ ਕਾਰਵਾਈ, ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਲੱਖਾ ਸਿਧਾਣਾ ਸਣੇ 11 ਲੋਕਾਂ ‘ਤੇ ਕੇਸ ਦਰਜ

ਗੈਂਗਸਟਰ ਤੋਂ ਨੇਤਾ ਬਣੇ ਲੱਖਾ ਸਿਧਾਣਾ ਤੇ ਕੈਨੇਡਾ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ ਸਣੇ 11 ਲੋਕਾਂ ‘ਤੇ...

ਰਾਮ ਰਹੀਮ ਦੀ ਫੈਮਿਲੀ ID ‘ਚ ਹੁਣ ਹਨੀਪ੍ਰੀਤ, ਡੇਰਾ ਮੁਖੀ ਦੀ ਪਤਨੀ ਤੇ ਮਾਂ ਦਾ ਨਾਂ ਵੀ ਨਹੀਂ

ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਰਾਮ ਰਹੀਮ ਦੀ ਹੁਣ ਆਪਣੇ ਪਰਿਵਾਰ ਤੋਂ ਦੂਰੀ ਵਧ ਚੁੱਕੀ ਹੈ। ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ...

ਰਾਮਲੀਲਾ ‘ਚ ‘ਮਰਿਆਦਾ’ ਦੀਆਂ ਹੱਦਾਂ ਪਾਰ, ਪੰਜਾਬੀ ਗਾਣੇ ‘ਤੇ ਕਲਾਕਾਰਾਂ ਵੱਲੋਂ ਸ਼ਰਮਨਾਕ ਹਰਕਤਾਂ

ਪੰਜਾਬ ਵਿੱਚ ਰਾਮਲੀਲਾ ਦੀਆਂ ਸਟੇਜਾਂ ‘ਤੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਅਜੇ ਅੰਮ੍ਰਿਤਸਰ ‘ਚ ਸ਼ਰਾਬ...

ਹਸਪਤਾਲ ਦੇ ਫਰਸ਼ ‘ਤੇ ਔਰਤ ਦੀ ਡਿਲਵਰੀ, ਮੰਤਰੀ ਜੌੜਮਾਜਰਾ ਵੱਲੋਂ 2 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਹੁਕਮ

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਔਰਤ ਦੀ ਫਰਸ਼ ‘ਤੇ ਡਿਲਵਰੀ ਮਾਮਲੇ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਖਤ...

ਹੁਣ ਬਠਿੰਡਾ ‘ਚ ਪਾਣੀ ਦੀ ਟੈਂਕੀ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ

ਪੰਜਾਬ ਦੇ ਬਠਿੰਡਾ ਵਿੱਚ ਜੰਗਲਾਤ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਸਰਹਿੰਦ ਨਹਿਰ ਅਤੇ ਜੋਗਾਨੰਦ ਰੋਡ ਨੂੰ...

ਹਲਕਾ ਕਾਦੀਆ ‘ਚ ਕਾਂਗਰਸ ਨੂੰ ਵੱਡਾ ਝਟਕਾ, ਕੌਂਸਲ ਪ੍ਰਧਾਨ ਸਣੇ ਚਾਰ MC ‘ਆਪ’ ‘ਚ ਹੋਏ ਸ਼ਾਮਿਲ

ਹਲਕਾ ਕਾਦੀਆ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆ ਵਿੱਚ ਧਾਰੀਵਾਲ ਨਗਰ ਕੌਂਸਲ ਦੇ ਮੌਜ਼ੂਦਾ...

ਪੰਜਾਬ ਪੁਲਿਸ ‘ਚ ਭਰਤੀ ਦੀਆਂ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ, 1191 ਅਹੁਦਿਆਂ ‘ਤੇ ਹੋਵੇਗੀ ਭਰਤੀ

ਪੰਜਾਬ ਪੁਲਿਸ ਵਿੱਚ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ ਹੈ। 1191 ਖਾਲੀ ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦਾ...

ਨਹੀਂ ਰਹੇ Suzlon Energy ਦੇ ਬਾਨੀ ਤੁਲਸੀ ਤਾਂਤੀ, ਪੌਣ ਊਰਜਾ ਰਾਹੀਂ ਦੇਸ਼ ਦੀ ਦੁਨੀਆ ‘ਚ ਬਣਾਈ ਸੀ ਪਛਾਣ

ਭਾਰਤ ਵਿੱਚ ਪੌਣ ਊਰਜਾ ਦੇ ਪਿਤਾਮਾ ਮੰਨੇ ਜਾਣ ਵਾਲੇ ਸੁਜ਼ਲੋਨ ਐਨਰਜੀ ਦੇ ਬਾਨੀ ਤੁਲਸੀ ਤਾਂਤੀ ਦਾ ਦਿਹਾਂਤ ਹੋ ਗਿਆ ਹੈ। ਤੁਲਸੀ ਤਾਂਤੀ ਦਾ...

ਗੁਜਰਾਤ ‘ਚ ਕੇਜਰੀਵਾਲ ਦੀ ਹੁਣ ਗਾਵਾਂ ਨੂੰ ਲੈ ਕੇ ਗਾਰੰਟੀ, 40 ਰੁਪਏ ਪ੍ਰਤੀ ਗਾਂ ਖਰਚ ਕਰਨ ਦਾ ਐਲਾਨ

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿੱਚ ਗਾਰੰਟੀ ਦੇਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ...

‘ਜੇ ਨਾਜਾਇਜ਼ ਹੋਇਆ ਤਾਂ ਅੰਜਾਮ ਮਾੜਾ ਹੋਊ’- ਦੀਪਕ ਦੇ ਫਰਾਰ ਹੋਣ ਮਗਰੋਂ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਦਾ ਗੁਰਗਾ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਗ੍ਰਿਫ਼ਤ ਤੋਂ...

ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ’ਚੋਂ ਫਰਾਰ ਹੋਣ ਮਗਰੋਂ ਮੂਸੇਵਾਲਾ ਦੀ ਮਾਤਾ ਦਾ ਵੱਡਾ ਬਿਆਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਅੱਜ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ...

ਮੂਸੇਵਾਲਾ ਨੂੰ ਮਿਲਿਆ ‘YouTube ਡਾਇਮੰਡ ਪਲੇਅ ਬਟਨ’ ਐਵਾਰਡ, ਪਿਤਾ ਨੇ ਫੋਟੋ ਸਾਂਝੀ ਕਰ ਕਿਹਾ-‘ਦੁਨੀਆਂ ਤੇ ਚੜ੍ਹਤ ਦੇ ਝੰਡੇ ਝੂਲਦੇ”

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ ਪਰ ਫਿਰ ਵੀ ਉਨ੍ਹਾਂ ਦਾ ਨਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ...

CU ਵੀਡੀਓ ਕਾਂਡ, ਰਿਪੋਰਟ ‘ਚ ਦੇਰ ਲਈ ਕੋਰਟ ਨੇ ਪੁਲਿਸ ਨੂੰ ਪਾਈ ਝਾੜ, ਨਹੀਂ ਦਿੱਤਾ 3 ਦੋਸ਼ੀਆਂ ਦਾ ਰਿਮਾਂਡ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ ਵਿੱਚ ਪੰਜਾਬ ਪੁਲਿਸ ਨੂੰ ਖਰੜ ਕੋਰਟ ਨੇ ਝਾੜ ਪਾਈ ਹੈ। ਅਦਾਲਤ ਨੇ ਫੋਰੈਂਸਿਕ ਰਿਪੋਰਟ ਵਿੱਚ...

ਕੇਦਾਰਨਾਥ ‘ਚ ਬਰਫ਼ ਖਿਸਕਣ ਮਗਰੋਂ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉਤਰਾਖੰਡ, ਲੋਕਾਂ ‘ਚ ਦਹਿਸ਼ਤ

ਕੇਦਾਰਨਾਥ ‘ਚ ਸ਼ਨੀਵਾਰ ਨੂੰ ਬਰਫ ਖਿਸਕਣ ਤੋਂ ਬਾਅਦ ਅੱਜ ਉੱਤਰਕਾਸ਼ੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਕਾਰਨ...

ਮਾਪਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੈਨੇਡਾ ਪੁੱਤ ਨੂੰ ਮਿਲਣ ਗਏ ਮਾਪੇ ਹੁਣ ਲਿਆਉਣਗੇ ਉਸ ਦੀ ਲਾਸ਼

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਣੀਆ ਵਿੱਚ ਸ਼ਨੀਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲੇ । ਪਿੰਡ ਨਾਲ ਸਬੰਧਿਤ ASI ਤੇ ਨੌਜਵਾਨ ਦੇ ਪਿਤਾ...

ਸਵੱਛਤਾ ਰੈਂਕਿੰਗ ‘ਚ ਚਮਕੇ ਪੰਜਾਬ ਦੇ ਛੋਟੇ ਸ਼ਹਿਰ, ਪਹਿਲੇ ਨੰਬਰ ‘ਤੇ ਗੋਬਿੰਦਗੜ੍ਹ, ਵੱਡੇ ਸ਼ਹਿਰਾਂ ਦੀ ਸੂਚੀ ‘ਚ ਪੰਜਾਬ ਦਾ ਕੋਈ ਵੀ ਸ਼ਹਿਰ ਨਹੀਂ

ਕੇਂਦਰ ਸਰਕਾਰ ਵੱਲੋਂ ਐਲਾਨੀ ਸਫਾਈ ਰੈਂਕਿੰਗ ਦਾ ਜ਼ੋਨਲ ਪੱਧਰ ਦੇ ਐਵਾਰਡ ਵਿੱਚ ਪੰਜਾਬ ਦੇ ਛੋਟੇ ਕਸਬਿਆਂ ਨੇ ਬਾਜ਼ੀ ਮਾਰੀ ਹੈ। ਉੱਤਰੀ ਖੇਤਰ...

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਮਾਨਸਾ ਪੁਲਿਸ ਦੀ ਹਿਰਾਸਤ ‘ਚੋਂ ਫਰਾਰ, ਮੂਸੇਵਾਲਾ ਕਤਲਕਾਂਡ ‘ਚ ਸੀ ਸ਼ਾਮਲ

ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਦੀਪਕ ਟੀਨੂੰ ਫਰਾਰ ਹੋ ਗਿਆ...

ਮਹਾਤਮਾ ਗਾਂਧੀ ਦੀ 153ਵੀਂ ਜਯੰਤੀ ਅੱਜ, PM ਮੋਦੀ ਸਣੇ ਕਈ ਨੇਤਾਵਾਂ ਨੇ ਰਾਜਘਾਟ ‘ਤੇ ਦਿੱਤੀ ਸ਼ਰਧਾਂਜਲੀ

ਗਾਂਧੀ ਜਯੰਤੀ ਦੇ ਮੌਕੇ ‘ਤੇ ਦੇਸ਼ ਭਰ ਵਿੱਚ ਪ੍ਰੋਗਰਾਮ ਆਯੋਜਿਤ ਕਰ ਕੇ ਬਾਪੂ ਨੂੰ ਯਾਦ ਕੀਤਾ ਜਾ ਰਿਹਾ ਹੈ। ਰਾਜਘਟ ‘ਤੇ ਬਾਪੂ ਨੂੰ...

ਗੁਜਰਾਤ ‘ਚ ਗਰਬਾ ਦੇ ਰੰਗ ‘ਚ ਰੰਗੇ CM ਭਗਵੰਤ ਮਾਨ, ਲੋਕਾਂ ਦੀ ਫਰਮਾਇਸ਼ ‘ਤੇ ਭੰਗੜਾ ਵੀ ਪਾਇਆ

ਚੋਣ ਪ੍ਰਚਾਰ ਦੇ ਲਈ ਗੁਜਰਾਤ ਦੇ ਰਾਜਕੋਟ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਰੰਗ ਵਿੱਚ ਨਜ਼ਰ ਆਏ। ਉਨ੍ਹਾਂ ਨੇ ਇੱਥੇ ਇੱਕ...

ਫੁੱਟਬਾਲ ਮੈਚ ਦੌਰਾਨ ਸਟੇਡੀਅਮ ‘ਚ ਖੂਨੀ ਝੜਪ, 129 ਲੋਕਾਂ ਦੀ ਦਰਦਨਾਕ ਮੌਤ, 180 ਜ਼ਖਮੀ

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਇੱਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ । ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ...

ਦਰਦਨਾਕ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ, 11 ਬੱਚਿਆਂ ਸਣੇ 26 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖਮੀ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਸ਼ਰਧਾਲੂਆਂ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਵਿੱਚ 11 ਬੱਚਿਆਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 02-10-2022

ਸੋਰਠਿ ਮਹਲਾ ੧ ॥ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਛੇਹਰਟਾ ਫਾਟਕ ਕੋਲ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਇਕ ਦੀ ਮੌਤ

ਅੰਮ੍ਰਿਤਸਰ ਵਿਚ 24 ਘੰਟਿਆਂ ਵਿਚ ਗੋਲੀਆਂ ਚੱਲਣ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਦੂਜੀ ਵਾਰ ਗੋਲੀਆਂ ਛੇਹਰਟਾ ਥਾਣੇ ਦੇ ਨੇੜੇ ਰੇਲਵੇ ਲਾਈਨਾਂ...

ਜਾਅਲੀ ਦਸਤਾਵੇਜ਼ਾਂ ‘ਤੇ ਬੈਂਕ ਕਰਜ਼ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਨੇ ਦੋ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਦੋ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ 2017 ‘ਚ ਬਿਊਰੋ ਵੱਲੋਂ ਦਰਜ ਕੀਤੇ ਗਏ ਜਾਲਸਾਜ਼ੀ ਕੇਸ ਵਿਚ ਲੋੜੀਂਦੀਆਂ ਸਨ...

ਸਾਬਕਾ CM ਕੈਪਟਨ ਅਮਰਿੰਦਰ ਦਾ ਦਾਅਵਾ-‘ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਨੇ ਭੇਜਿਆ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਵੱਡਾ...

ਮੰਦਭਾਗੀ ਖਬਰ : ਖੇਡਦੇ-ਖੇਡਦੇ ਸੀਵਰੇਜ ‘ਚ ਡਿਗੀ ਢਾਈ ਸਾਲਾ ਬੱਚੀ, ਹੋਈ ਮੌਤ

ਮੋਹਾਲੀ ਦੇ ਨਵਾਂ ਪਿੰਡ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਖੇਡਦੇ-ਖੇਡਦੇ ਇਕ ਬੱਚੀ ਸੀਵਰੇਜ ਵਿਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।...

ISI ਸਮਰਥਿਤ ਅੱਤਵਾਦੀ ਮਾਡਿਊਲ ਦੇ ਹਰਪ੍ਰੀਤ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ, DGP ਨੇ ਦਿੱਤੀ ਜਾਣਕਾਰੀ

ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਲਖਬੀਰ ਲੰਡਾ ਤੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਡਾ ਵੱਲੋਂ ਕੰਟਰੋਲਡ ਆਈਐੱਸਆਈ ਸਮਰਥਿਤ ਅੱਤਵਾਦੀ...

ਅੰਮ੍ਰਿਤਸਰ ਪੁਲਿਸ ਦਾ ਕਾਰਨਾਮਾ, 15 ਸਾਲ ਪਹਿਲਾਂ ਮਰੇ ਵਿਅਕਤੀ ‘ਤੇ ਮਾਮਲਾ ਕੀਤਾ ਦਰਜ

ਅੰਮ੍ਰਿਤਸਰ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। 15 ਸਾਲ ਪਹਿਲਾਂ ਮਰੇ ਹੋਏ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਣ...

ਪੁਲਿਸ ਕਸਟੱਡੀ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮ੍ਰਿਤਕ ਦਾ ਪਰਿਵਾਰ ਲਗਾ ਰਿਹਾ ਇਨਸਾਫ ਦੀ ਗੁਹਾਰ

ਲੁਧਿਆਣਾ ਵਿਚ ਬੀਤੇ ਦਿਨੀਂ ਪਿੰਡ ਜਸਪਾਲ ਬਾਂਗੜ ਵਿਚ ਇਕ ਫੈਕਟਰੀ ਵਿਚ ਗੋਲੀਆਂ ਚਲਾ ਕੇ ਲੁੱਟ ਕਰਨ ਅਤੇ ਵਰਕਰ ਨੂੰ ਮੌਤ ਦੇ ਘਾਟ ਉਤਾਰਨ ਦੇ...

ਪਟਿਆਲਾ ਦੇ ਮੇਅਰ ਸਣੇ ਕਈ ਕੌਂਸਲਰਾਂ ਨੇ ਫੜਿਆ BJP ਦਾ ਪੱਲਾ, ਕੈਪਟਨ ਦੇ OSD ਨੇ ਵੀ ਕੀਤੀ ਪਾਰਟੀ ਜੁਆਇਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਸਣੇ ਡਿਪਟੀ ਮੇਅਰ ਤੇ ਕਈ...

ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ, ਦੀਵਾਲੀ ਤੇ ਗੁਰਪੁਰਬ ‘ਤੇ 2 ਘੰਟਿਆਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਮਿਲੀ ਇਜਾਜ਼ਤ

ਚੰਡੀਗੜ੍ਹ ਦੇ ਲੋਕਾਂ ਲਈ ਚੰਗੀ ਖਬਰ ਹੈ। ਸ਼ਹਿਰ ਵਿਚ ਬੀਤੇ 2 ਸਾਲਾਂ ਤੋਂ ਪਟਾਕਿਆਂ ਦੀ ਖਰੀਦੋ ਫਰੋਖਤ ਤੇ ਚਲਾਉਣ ‘ਤੇ ਲੱਗੀ ਰੋਕ ਹਟਾ ਦਿੱਤੀ...

ਵਿਵਾਦਾਂ ‘ਚ ਘਿਰੇ ਸ਼ੈਰੀ ਮਾਨ ਨੇ ਮੁੜ ਸਾਂਝੀ ਕੀਤੀ ਪੋਸਟ, ਕਹੀਆਂ ਇਹ ਭਾਵੁਕ ਗੱਲਾਂ

ਪੰਜਾਬੀ ਗਾਇਕ ਸ਼ੈਰੀ ਮਾਨ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਸ਼ੈਰੀ ਮਾਨ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਹਨ। ਇਸੇ ਵਿਚਾਲੇ ਇੱਕ...

ਕਾਂਸਟੇਬਲ ਸਤਨਾਮ ਸ਼ਰਮਾ ਦੀ ਇਲਾਜ ਦੌਰਾਨ ਹੋਈ ਮੌਤ, ਕੁਝ ਦਿਨ ਪਹਿਲਾਂ ਸੜਕ ਹਾਦਸੇ ਦਾ ਹੋਏ ਸੀ ਸ਼ਿਕਾਰ

ਪੰਜਾਬ ਪੁਲਿਸ ਦੇ ਨੌਜਵਾਨ ਕਾਂਸਟੇਬਲ ਸਤਨਾਮ ਸ਼ਰਮਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। 20 ਸਤੰਬਰ ਨੂੰ ਸਤਨਾਮ ਮੁਹਾਲੀ ਕ੍ਰਿਕਟ ਸਟੇਡੀਅਮ...

ਖੁਸ਼ਖਬਰੀ ! ਹੁਣ 80 ਲੱਖ ਲੋਕਾਂ ਨੂੰ ਮਿਲੇਗਾ ਗਰੀਨ ਕਾਰਡ, ਅਮਰੀਕੀ ਕਾਂਗਰਸ ’ਚ ਬਿੱਲ ਹੋਇਆ ਪੇਸ਼

ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ਵਿੱਚ ਬਿੱਲ...

PM ਮੋਦੀ ਨੇ 5G ਸੇਵਾ ਦੀ ਕੀਤੀ ਸ਼ੁਰੂਆਤ, ਅੱਜ ਤੋਂ ਦੇਸ਼ ਦੇ ਇਨ੍ਹਾਂ 13 ਸ਼ਹਿਰਾਂ ‘ਚ ਉਪਲਬਧ ਹੋਵੇਗੀ ਇਹ ਸੇਵਾ

ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤ ਵਿੱਚ 5G ਸਰਵਿਸ ਲਾਂਚ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਇੰਡੀਅਨ ਮੋਬਾਇਲ ਕਾਂਗਰਸ 2022 ਦੀ...

ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਸ਼ਵ ਬੈਂਕ ਨੇ ਵਧਾਇਆ ਮਦਦ ਦਾ ਹੱਥ, 323 ਅਰਬ ਡਾਲਰ ਦੀ ਕਰੇਗਾ ਮਦਦ

ਪਾਕਿਸਤਾਨ ਵਿੱਚ ਬੀਤੇ ਦਿਨੀਂ ਆਏ ਭਿਆਨਕ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਭਿਆਨਕ ਹੜ੍ਹ ਕਾਰਨ ਪਾਕਿਸਤਾਨ ਨੇ ਦੁਨੀਆ ਭਰ ਦੇ...

ਵੱਡੀ ਕਾਰਵਾਈ: ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ...

Mutual Funds ਤੋਂ ਲੈ ਕੇ ਕ੍ਰੈਡਿਟ ਕਾਰਡ ਦੀ ਪੇਮੈਂਟ ਤੱਕ ਅੱਜ ਤੋਂ ਹੋਏ ਇਹ 6 ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !

ਅੱਜ ਤੋਂ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ । ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਡੀ ਵਿੱਤੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀਆਂ...

ਜੇਲ੍ਹ ‘ਚ ਕੈਦੀਆਂ ਦੀ ਪਤਨੀ ਨਾਲ ਨਿੱਜੀ ਮੁਲਾਕਾਤ ਸ਼ੁਰੂ, ਪਹਿਲੇ ਦਿਨ 6 ਕੈਦੀਆਂ ਨੇ ਆਪਣੀ ਪਤਨੀ ਨਾਲ ਬਿਤਾਇਆ ਸਮਾਂ

ਵਿਦੇਸ਼ਾਂ ਦੀ ਤਰਜ਼ ‘ਤੇ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀ ਪਤਨੀਆਂ ਦੇ ਨਾਲ ਮੁਲਾਕਾਤ ਹੁਣ ਕੇਂਦਰੀ...

ਤਿਓਹਾਰਾਂ ਤੋਂ ਪਹਿਲਾਂ ਖੁਸ਼ਖਬਰੀ ! 25.50 ਰੁਪਏ ਸਸਤਾ ਹੋਇਆ LPG ਗੈਸ ਸਿਲੰਡਰ

ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਚੁੱਕੀਆਂ ਹਨ। 1 ਅਕਤੂਬਰ ਨੂੰ ਤੇਲ ਕੰਪਨੀਆਂ ਨੇ ਰਸੋਈ ਗੈਸ...

PM ਮੋਦੀ ਅੱਜ 5G ਇੰਟਰਨੈੱਟ ਸਰਵਿਸ ਦੀ ਕਰਨਗੇ ਸ਼ੁਰੂਆਤ, 2023 ਤੱਕ ਹਰ ਤਹਿਸੀਲ ਤੱਕ ਪਹੁੰਚੇਗੀ ਸੇਵਾ

ਦੇਸ਼ ਵਿੱਚ ਸ਼ਨੀਵਾਰ ਤੋਂ ਹਾਈ ਸਪੀਡ ਇੰਟਰਨੈੱਟ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਇੰਡੀਆ...

ਸੂਬੇ ‘ਚ ਝੋਨੇ ਦੀ ਖ਼ਰੀਦ ਅੱਜ ਤੋਂ ਹੋਵੇਗੀ ਸ਼ੁਰੂ, ਸਰਕਾਰ ਦਾ ਦਾਅਵਾ ਹਰ ਦਾਣਾ ਖਰੀਦਿਆ ਜਾਵੇਗਾ

‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਝੋਨੇ ਦੀ ਪਹਿਲੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਨਵੀਂ ਸਰਕਾਰ ਲਈ ਝੋਨੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 01-10-2022

ਰਾਮਕਲੀ ਮਹਲਾ ੫ ॥ ਨਾ ਤਨੁ ਤੇਰਾ ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ...

ਗੁਰਦਾਸਪੁਰ ‘ਚ ਪਿਟਬੁਲ ਦਾ ਕਹਿਰ, 5 ਪਿੰਡਾਂ ਦੇ 12 ਲੋਕਾਂ ਨੂੰ ਕੀਤਾ ਫੱਟੜ, ਰਿਟਾ. ਕੈਪਟਨ ਨੇ ਵਿਖਾਈ ਬਹਾਦੁਰੀ

ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ ਵਿੱਚ ਇੱਕ ਪਿਟਬੁਲ ਕੁੱਤੇ ਨੇ ਚੰਗਾ ਕਹਿਰ ਮਚਾਇਆ। ਉਸ ਨੇ ਹਮਲਾ ਕਰਕੇ...

ਟੂਟੀ ਤੋਂ ਪਾਣੀ ਦੀ ਥਾਂ ਸ਼ਰਾਬ! ਘਰ ਦੀ ਛੱਤ ‘ਤੇ ਬਣਾਈ ਦਾਰੂ ਦੀ ਖੁਫੀਆ ਟੈਂਕੀ, ਕਮਰੇ ‘ਚ ਪਾਈਪ ਲਾਈਨ

ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ ਅਨੋਖਾ ਹੀ ਤਰੀਕਾ ਲਭ ਲਿਆ। ਜਦੋਂ ਵੀ ਕੋਈ ਉਸ ਕੋਲ ਸ਼ਰਾਬ ਲੈਣ ਆਉਂਦਾ ਤਾਂ ਉਹ ਕਮਰੇ ਦੀ ਟੂਟੀ...

ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ! ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸੈਟਲ, ਧੀਆਂ ਮਗਰੋਂ ਮੁੰਡਾ ਵੀ ਲੰਦਨ ਗਿਆ

ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਹੁਣ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸੰਭਾਲ ਲਿਆ ਹੈ ਕਿਉਂਕਿ ਰਾਮ ਰਹੀਮ ਦਾ ਪੂਰਾ...

MP : ਹਵਨ ਕਰਵਾਉਣ ‘ਤੇ ਵੀ ਨਹੀਂ ਹੋਇਆ ਵਿਆਹ ਤਾਂ ਵੱਢ ਸੁੱਟੇ ਪੰਡਤ ਦੇ ਕੰਨ

ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੰਦਨ ਨਗਰ ਥਾਣਾ ਖੇਤਰ ਵਿੱਚ ਇੱਕ ਪੁਜਾਰੀ...

ਕੇਜਰੀਵਾਲ ਨੂੰ ਡਿਨਰ ‘ਤੇ ਸੱਦਣ ਵਾਲੇ ਆਟੋ ਵਾਲੇ ਨੇ ਮਾਰੀ ਪਲਟੀ, ਨਿਕਲਿਆ ‘ਮੋਦੀ ਭਗਤ’

ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡੀ ਉਲਟ ਫੇਰ ਵੇਖਣ ਨੂੰ ਮਿਲਿਆ। ਆਟੋ ਰਿਕਸ਼ਾ ਚਾਲਕ ਵਿਕਰਮ ਦੰਤਾਨੀ ਜਿਸ ਨੇ...

ਪਾਕਿਸਤਾਨੀ ਬੰਦਾ ਭਾਰਤੀ ਸਰਹੱਦ ‘ਚ ਦਾਖ਼ਲ, ਲੱਗ ਰਿਹਾ ਮਾਨਸਿਕ ਰੋਗੀ, ਪੁੱਛ-ਗਿੱਛ ‘ਚ ਲੱਗੇ ਜਵਾਨ

ਬੀਐਸਐਫ ਨੇ ਸਰਹੱਦ ਤੋਂ ਅੱਜ ਦੁਪਹਿਰ ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਪਾਕਿਸਤਾਨੀ ਬੰਦਾ ਕਾਬੂ ਕੀਤਾ। ਬੀ.ਐੱਸ.ਐੱਫ. ਅਮਰਕੋਟ ਨੇ...

ਹੈੱਪੀ ਜੱਟ ਗੈਂਗ ਦੇ 3 ਸ਼ੂਟਰ ਪੁਲਿਸ ਨੇ ਦਬੋਚੇ, ਇੱਕ ਨੇ ਡਰ ਦੇ ਮਾਰੇ ਹੀ ਕਰ ‘ਤਾ ਸਰੈਂਡਰ

ਅੰਮ੍ਰਿਤਸਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ ਚਾਰ ਸ਼ੂਟਰਾਂ ਨੂੰ ਦਿਹਾਤੀ ਪੁਲਿਸ ਨੇ ਦਬੋਚ ਲਿਆ ਹੈ।...

ਰਾਜਪੁਰਾ : ਬੱਸ ਚੈਕਿੰਗ ਦੌਰਾਨ 600 ਗ੍ਰਾਮ ਹੈਰੋਇਨ ਤੇ ਡਰਾਈ ਆਈਸ ਸਣੇ ਨਾਈਜੀਰੀਅਨ ਔਰਤ ਕਾਬੂ

ਰਾਜਪੁਰਾ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਅਨ ਔਰਤ ਕੋਲੋਂ 600 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਸੁੱਕੀ ਆਈਸ ਬਰਾਮਦ ਕਰਕੇ ਉਸ...

ਵਿਜੀਲੈਂਸ ਦੀ ਕਾਰਵਾਈ, ਪੁਲਿਸ ਅਫਸਰ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ‘ਚ ਜਲਾਲਾਬਾਦ ਦਾ ਬੰਦਾ ਕਾਬੂ

ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਪੁਲਿਸ ਅਧਿਕਾਰੀ ਦੇ ਨਾਂ ‘ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ...

ਸੰਗਰੂਰ : ਫ਼ਿਲਮੀ ਸਟਾਈਲ ‘ਚ ਸੋਨਾ ਲੁੱਟ ਰਫੂਚੱਕਰ ਹੋਏ ਚੋਰ, ਔਰਤ ਨੇ ਹੱਥੀਂ ਫੜਾ ‘ਤੀਆਂ ਚੂੜੀਆਂ

ਅਕਸਰ ਚੋਰ ਡਰਾ ਧਮਕਾ ਕੇ ਹਥਿਆਰਾਂ ਦੇ ਜ਼ੋਰ ‘ਤੇ ਚੋਰੀਆਂ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਹੁਣ ਚੋਰਾਂ ਨੇ ਵੱਖਰੇ ਹੀ...

ਪਟਿਆਲਾ ‘ਚ ਵੱਡੀ ਵਾਰਦਾਤ, ਸ਼ਰਾਬ ਠੇਕੇ ‘ਤੇ ਕਰਿੰਦੇ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਪਟਿਆਲਾ ਵਿੱਚ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਕ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੂੰ ਅਣਪਛਾਤੇ ਵਿਅਕਤੀ ਨੇ ਸਿਰ ਅਤੇ ਪੇਟ ਵਿੱਚ...

ਸਰਹਿੰਦ ਕਿਸਾਨਾਂ ਦੇ ਧਰਨੇ ਤੋਂ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਕਰਕੇ ਅੰਨਦਾਤਾ ਦੀ ਮੌਤ

ਸਰਹਿੰਦ ਵਿਖੇ ਜੀਟੀ ਰੋਡ ਉਪਰ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇੱਕ ਅੰਨਦਾਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਕੁਲਦੀਪ...

ਪੰਜਾਬ ਦੇ ਸੂਕਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਸਾਢੇ 8 ਵਜੇ ਲੱਗਣਗੇ ਸਕੂਲ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਦਿੱਤਾ ਗਿਆ ਹੈ। ਹੁਣ ਸਕੂਲ 8.30 ਵਜੇ ਲੱਗਣਗੇ ਅਤੇ ਦੁਪਹਿਰ 2.50 ‘ਤੇ ਬੱਚਿਆਂ...

ਐਂਬੂਲੈਂਸ ਨੂੰ ਰਾਹ ਦੇਣ ਲਈ PM ਮੋਦੀ ਨੇ ਰੋਕਿਆ ਕਾਫਲਾ, VVIP ਕਲਚਰ ਵਾਲਿਆਂ ਨੂੰ ਸਿਖਾਇਆ ਪਾਠ

ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਐਂਬੂਲੈਂਸ ਨੂੰ ਰਾਹ ਦੇਣ ਲਈ ਆਪਣਾ ਕਾਫਲਾ ਰੁਕਵਾ ਦਿੱਤਾ। ਉਨ੍ਹਾਂ ਨੇ...

ਖਰਾਬ ਫਸਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਮਾਨ ਸਰਕਾਰ ਦਾ ਐਲਾਨ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਈਨੀਜ਼ ਵਾਇਰਸ ਅਤੇ ਮੀਂਹ...

PAK ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ, ਸਰਹੱਦ ਤੋਂ ਪਾਈਪਾਂ ‘ਚ ਲੁਕੋਈ ਅੱਧਾ ਕਿਲੋ ਹੈਰੋਇਨ ਫੜੀ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਨਹੀਂ ਆ ਰਿਹਾ। ਪੰਜਾਬ ਵਿੱਚ ਨਸ਼ਾ ਪਹੁੰਚਾਉਣ ਲਈ ਉਹ ਨਵੇਂ-ਨਵੇਂ ਤਰੀਕੇ ਘੜ੍ਹਦਾ...

CM ਮਾਨ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਕਾਂਗਰਸ ਦੀ ਕੀਤੀ ਆਲੋਚਨਾ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾਵਾਂ...

ਵਿਰੋਧੀ ਧਿਰ ਵੱਲੋਂ ਹੰਗਾਮੇ ਵਿਚਾਲੇ ਮਾਨ ਸਰਕਾਰ ਨੇ ਵਿਜੀਲੈਂਸ ਕਮਿਸ਼ਨ ਰੀਪੀਲ ਬਿੱਲ ਕੀਤਾ ਪਾਸ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਸਦਨ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮੇ ਵਿਚਾਲੇ ਭਗਵੰਤ ਮਾਨ ਸਰਕਾਰ ਵੱਲੋਂ ਤਿੰਨ ਬਿੱਲ...

ਪਿਹੋਵਾ ‘ਚ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠਾਂ ਦਬਣ ਨਾਲ ਪਟਿਆਲਾ ਵਾਸੀ ਪਤੀ-ਪਤਨੀ ਦੀ ਮੌਤ

ਹਰਿਆਣਾ ਦੇ ਕੁਰੂਕਸ਼ੇਤਰ ਵਿਚ ਪਿਹੋਵਾ ਦੇ ਪਿੰਡ ਸਰਸਵਤੀ ਖੇੜਾ ਵਿਚ ਮਕਾਨ ਦੀ ਛੱਤ ਡਿਣਗ ਨਾਲ ਹੇਠਾਂ ਦੱਬ ਕੇ ਪਤੀ-ਪਤਨੀ ਦੀ ਮੌਤ ਹੋ ਗਈ।...

ਮਾਨ ਸਰਕਾਰ ਦਾ ਐਲਾਨ-‘ਨਿੱਜੀ ਹਸਪਤਾਲਾਂ ‘ਚ ਫਿਕਸ ਰੇਟ ‘ਤੇ ਹੋਵੇਗਾ ਡੇਂਗੂ ਟੈਸਟ, ਸਰਕਾਰੀ ਹਸਪਤਾਲਾਂ ‘ਚ ਫ੍ਰੀ’

ਪੰਜਾਬ ਵਿਚ ਭਾਰੀ ਮੀਂਹ ਦੇ ਬਾਅਦ ਡੇਂਗੂ ਦਾ ਕਹਿਰ ਜਾਰੀ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਇਸ ਸਬੰਧੀ ਇਕ ਮੀਟਿੰਗ ਕੀਤੀ। ਅਧਿਕਾਰੀਆਂ ਨੂੰ...

ਅੰਮ੍ਰਿਤਸਰ : ਮੰਦਰ ਦੀ ਦਾਨਪੇਟੀ ‘ਚੋਂ ਮਿਲਿਆ ਪਾਕਿਸਤਾਨੀ ਨੋਟ, ਪੁਜਾਰੀ ਨੂੰ ਮਾਰਨ ਤੇ ਮੰਦਰ ਉਡਾਉਣ ਦੀ ਲਿਖੀ ਧਮਕੀ

ਅੰਮ੍ਰਿਤਸਰ ਦੇ ਇਕ ਮੰਦਰ ਦੀ ਦਾਨਪੇਟੀ ਵਿਚੋਂ ਪਾਕਿਸਤਾਨੀ ਨੋਟ ਮਿਲਣ ਨਾਲ ਖਲਬਲੀ ਮਚ ਗਈ ਹੈ। ਨੋਟ ‘ਤੇ ਪੰਜ ਲੱਖ ਰੁਪਏ ਦੀ ਰੰਗਦਾਰੀ ਵੀ...

RBI ਨੇ ਰੇਪੋ ਰੇਟ ‘ਚ ਕੀਤਾ ਬਦਲਾਅ, ਵਿਆਜ ਦਰਾਂ 0.50 ਫੀਸਦੀ ਵਧੀਆਂ, ਮਹਿੰਗੇ ਹੋਣਗੇ ਹੋਮ ਤੇ ਕਾਰ ਲੋਨ

ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਰੇਟ ਵਿਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਰੇਪੋ ਰੇਟ 5.40 ਫੀਸਦੀ ਤੋਂ ਵਧ ਕੇ...

ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਦੇ ਗ੍ਰਿਫਤਾਰ ਹੋਣ ਦੀ ਪ੍ਰਗਟਾਈ ਸ਼ੰਕਾ, ਦੱਸੀ ਇਹ ਵਜ੍ਹਾ

ਗੁਜਰਾਤ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਾਰੀ ਸਿਆਸੀ ਗਹਿਮਾ-ਗਹਿਮੀ ਵਿਚ ਦਿੱਲੀ ਦੇ ਮੁੱਖ ਮੰਤਰੀ...

ਹਰਿਆਣਾ ‘ਚ 13 ਤੇ ਪੰਜਾਬ ‘ਚ 99 MLA-MP ਖਿਲਾਫ ਕੇਸ ਅਦਾਲਤ ‘ਚ ਚੱਲ ਰਹੇ, ਹਾਈਕੋਰਟ ਨੂੰ ਦਿੱਤੀ ਜਾਣਕਾਰੀ

ਪੰਜਾਬ ਤੇ ਹਰਿਆਣਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਕ ਸਟੇਟਸ ਰਿਪੋਰਟ ਦਾਖਲ ਕੀਤੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੋਵੇਂ ਸੂਬਿਆਂ...

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ, GST ਸਣੇ ਕਿਸਾਨਾਂ ਦੇ ਮੁਆਵਜ਼ੇ ‘ਤੇ ਹੋਵੇਗੀ ਚਰਚਾ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਆਪ ਦੇ ਵਿਧਾਇਕ ਵੱਖ-ਵੱਖ ਮੁੱਦਿਾਂ ‘ਤੇ ਚਰਚਾ ਕਰਨ ਦੇ...

ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ‘ਤੇ BJP ਆਗੂ ਪਰਮਿੰਦਰ ਸਿੰਘ ਬਰਾੜ ਨੇ ਕਾਂਗਰਸ ‘ਤੇ ਕੱਸਿਆ ਤੰਜ

ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ‘ਤੇ ਪਾਵਰਕਾਮ ਨੇ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਜਲੰਧਰ ਦਾ ਕਾਂਗਰਸ ਭਵਨ ਪਿਛਲੇ ਇਕ...

‘ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਲਈ 204 ਕਰੋੜ ਰੁਪਏ ਜਾਰੀ’: ਮੰਤਰੀ ਹਰਜੋਤ ਬੈਂਸ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਵਰਕਰਾਂ ਦੀਆਂ...

ਸਿਹਤ ਵਿਭਾਗ ਦੀ ਰਾਡਾਰ ‘ਤੇ ਕਈ ਪ੍ਰਾਈਵੇਟ ਹਸਪਤਾਲ, ਭਰੂਣ ਜਾਂਚ ਕਰਦੇ ਫੜੇ ਗਏ ਦੋਸ਼ੀ ਨੇ ਕੀਤੇ ਕਈ ਖੁਲਾਸੇ

ਲੁਧਿਆਣਾ ਵਿਚ ਸਿਹਤ ਵਿਭਾਗ ਟੀਮ ਨੇ ਮਰਾੜੋਂ ਚੌਕੀ ਦੇ ਇਲਾਕਾ ਸ਼ਹੀਦ ਕਰਨੈਲ ਸਿੰਘ ਨਗਰ ਵਿਚ ਦਬਿਸ਼ ਦਿੱਤੀ ਸੀ। ਉਥੇ ਨਾਜਾਇਜ਼ ਤਰੀਕੇ ਨਾਲ...

Vodafone Idea ਦਾ ਨੈੱਟਵਰਕ ਹੋ ਜਾਏਗਾ ਬੰਦ! 25 ਕਰੋੜ ਤੋਂ ਵੱਧ ਗਾਹਕਾਂ ਲਈ ਆਈ ਨਵੀਂ ਆਫ਼ਤ

ਭਾਰੀ ਕਰਜ਼ੇ ਹੇਠ ਡੁੱਬੀ ਵੋਡਾਫੋਨ ਆਈਡੀਆ ਦੇ 25 ਕਰੋੜ ਤੋਂ ਵੱਧ ਗਾਹਕਾਂ ਲਈ ਇੱਕ ਨਵੀਂ ਮੁਸ਼ਕਲ ਸਾਹਮਣੇ ਆਈ ਹੈ। ਜੇ ਤੁਸੀਂ VI ਦੇ ਗਾਹਕ ਹੋ...

ਪਤਨੀ ਦਾ ਗੁੱਸਾ ਕੱਢਿਆ ਮਾਸੂਮ ‘ਤੇ, ਪੰਘੂੜੇ ‘ਚ ਸੌਂ ਰਹੀ ਧੀ ਸੁੱਟੀ ਤਲਾਬ ‘ਚ, ਫਿਰ ਘੜ੍ਹੀ ਕਹਾਣੀ

ਮਹਾਰਾਸ਼ਟਰ ‘ਚ ਇਕ ਵਿਅਕਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੀ ਡੇਢ ਸਾਲ ਦੀ ਬੇਟੀ ਨੂੰ ਛੱਪੜ ‘ਚ ਸੁੱਟ ਦਿੱਤਾ। ਇਹ ਘਟਨਾ ਬੁੱਧਵਾਰ...

ਫਿਰ ਹੋਸਟਲ ‘ਚ ਬਣੀ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ, ਬੂਹੇ ਦੇ ਮੋਰੇ ‘ਚ ਮੋਬਾਈਲ ਲਾਉਂਦਾ ਸੀ ਸਫਾਈ ਵਾਲਾ

ਚੰਡੀਗੜ੍ਹ ਤੋਂ ਬਾਅਦ ਹੁਣ ਦੇਸ਼ ਵਿੱਚ ਇਕ ਹੋਰ ਹੋਸਟਲ ਵਿੱਚ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ...

ਫਰਜ਼ੀ ਰਾਏਸ਼ੁਮਾਰੀ ਨਾਲ ਯੂਕਰੇਨ ਦੇ 4 ਇਲਾਕਿਆਂ ‘ਤੇ ਰੂਸ ਦਾ ਕਬਜ਼ਾ! ਬੰਦੂਕ ਦੀ ਨੋਕ ‘ਤੇ ਵੋਟਿੰਗ ਕਰਾਉਣ ਦੇ ਦੋਸ਼

ਯੂਕਰੇਨ ‘ਤੇ ਰੂਸ ਦੇ ਹਮਲੇ 217ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰੂਸ ਨੇ ਜਿਨ੍ਹਾਂ ਖੇਤਰਾਂ ਨੂੰ ਯੂਕਰੇਨ ਨਾਲ ਜੋੜਨ ਲਈ ਜਨਮਤ ਸੰਗ੍ਰਹਿ...

ਕਪੂਰਥਲਾ : Axis ਬੈਂਕ ਤੋਂ 38 ਲੱਖ ਦੀ ਲੁੱਟ, ਬਾਈਕ ਰਿਪੇਅਰ ਦੀ ਦੁਕਾਨ ‘ਚ ਸੰਨ੍ਹਮਾਰੀ ਕਰਕੇ ਅੰਦਰ ਵੜੇ ਚੋਰ

ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ...

ਹਰਿਆਣਾ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ...

ਪਠਾਨਕੋਟ : ਹਸਪਤਾਲ ਦੇ ਫਰਸ਼ ‘ਤੇ ਔਰਤ ਦੀ ਡਿਲਵਰੀ, ਲੇਬਰ ਪੇਨ ਦੇ ਬਾਵਜੂਦ ਡਾਕਟਰਾਂ ਨੇ ਨਹੀਂ ਕੀਤਾ ਭਰਤੀ

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਪ੍ਰਵਾਸੀ ਔਰਤ ਨੇ ਫਰਸ਼ ‘ਤੇ ਡਿਲਵਰੀ ਹੋਈ। ਗਰਭਵਤੀ ਨੂੰ ਉਸ ਦਾ ਪਤੀ ਜੰਗ ਬਹਾਦਰ ਹਸਪਤਾਲ ਲੈ ਕੇ...

Trident Group ਦੇ ਚੇਅਰਮੈਨ ਰਜਿੰਦਰ ਗੁਪਤਾ ਬਣੇ ਪੰਜਾਬ ਦੇ ਸਭ ਤੋਂ ਅਮੀਰ ਬੰਦੇ, 13,800 ਕਰੋੜ ਜਾਇਦਾਦ

ਟਰਾਈਡੈਂਟ ਗਰੁੱਪ ਦੇ ਬਾਨੀ ਅਤੇ ‘ਚੇਅਰਮੈਨ ਐਮਰੀਟਸ’ ਰਜਿੰਦਰ ਗੁਪਤਾ 13,800 ਕਰੋੜ ਦੀ ਅਨੁਮਾਨਤ ਜਾਇਦਾਦ ਨਾਲ ਪੰਜਾਬ ਦੇ ਸਭ ਤੋਂ ਅਮੀਰ...