Jul 27

‘ਜੰਮਣ ਵਾਲੀ ਮਾਂ ਤਲਾਕ ਮਗਰੋਂ ਪਤੀ ਤੋਂ ਗੋਦ ਲੈ ਸਕਦੀ ਏ ਆਪਣੀ ਬੱਚੀ’- ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਕੇਸ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜਨਮ ਦੇਣ ਵਾਲੀ ਮਾਂ ਗੋਦ ਲੈਣ ਵਾਲੀ ਮਾਂ ਵੀ ਹੋ...

ਮਿੱਡੂਖੇੜਾ ਕਤਲ ਕੇਸ, ਸ਼ਗਨਪ੍ਰੀਤ ਦੀ ਗ੍ਰਿਫ਼ਤਾਰੀ ਦੀ ਉਡੀਕ, ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰੇਗੀ ਪੁਲਿਸ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਹੋ ਚੁੱਕਾ ਹੈ ਤੇ ਉਸ ਦਾ ਮੈਨੇਜਰ ਸ਼ਗਨਪ੍ਰੀਤ ਸਿੰਘ ਪਿਛਲੇ ਕਰੀਬ 4 ਮਹੀਨਿਆਂ ਤੋਂ ਫਰਾਰ ਹੈ। ਮੋਹਾਲੀ...

ED ਦੀਆਂ ਸ਼ਕਤੀਆਂ ਕਾਇਮ, ‘ਮਨੀ ਲਾਂਡ੍ਰਿੰਗ ‘ਚ ਗ੍ਰਿਫ਼ਤਾਰੀ ਮਨਮਾਨੀ ਨਹੀਂ’- SC ਦਾ ਵੱਡਾ ਫ਼ੈਸਲਾ

ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (Prevention of Money Laundering Act PMLA) ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦਿੱਤੀਆਂ ਗਈਆਂ ਈਡੀ ਦੀਆਂ...

ਸ਼ਾਰਪਸ਼ੂਟਰ ਫੌਜੀ, ਕਸ਼ਿਸ਼ ਤੇ ਟੀਨੂੰ ਨੂੰ ਜੇਲ੍ਹ ਤੋਂ ਲਿਆਈ ਪੁਲਿਸ, ਮੁੰਡੀ ਦੇ ਟਿਕਾਣਿਆਂ ਦੀ ਹੋਵੇਗੀ ਪੁੱਛਗਿੱਛ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਮਦਦਗਾਰ ਟੀਨੂੰ ਨੂੰ ਪੁਲਿਸ ਨੇ ਰਿਮਾਂਡ ‘ਤੇ...

ਫਰੀਦਕੋਟ : ਹਸਪਤਾਲੋਂ ਫਰਾਰ ਕੈਦੀ ਮਾਮਲੇ ‘ਚ 3 ਜੇਲ੍ਹ ਮੁਲਾਜ਼ਮਾਂ ‘ਤੇ ਮਾਮਲਾ ਦਰਜ, ਹੋਈ ਸੀ ਉਮਰ ਕੈਦ

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਬੀਤੇ ਦਿਨ ਫਰਾਰ ਹੋਏ ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਦੇ ਕੈਦੀ ਦੇ ਮਾਮਲੇ ਵਿੱਚ ਡਿਊਟੀ ਦੌਰਾਨ...

‘ਸੁਪਰੀਮ ਕੋਰਟ ‘ਚ ਕੋਈ ਸਿੱਖ ਜੱਜ ਕਿਉਂ ਨਹੀਂ ਏ?’ MP ਮਾਨ ਨੇ ਸੰਸਦ ‘ਚ ਚੁੱਕਿਆ ਸਵਾਲ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿੱਚ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕਿਆ।...

ICC ਦਾ ਵੱਡਾ ਐਲਾਨ, ਭਾਰਤ ਵਿੱਚ ਖੇਡਿਆ ਜਾਏਗਾ 2025 ਦਾ ਮਹਿਲਾ ਵਨਡੇ ਵਰਲਡ ਕੱਪ

ਭਾਰਤ 2025 ਵਿੱਚ ਔਰਤਾਂ ਦੇ 50 ਓਵਰਾਂ ਵਾਲੇ ਵਨ ਡੇ ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ ਕਿਉਂਕਿ ਬੀਸੀਸੀਆਈ ਨੇ ਮੰਗਲਵਾਰ ਨੂੰ ਬਰਮਿੰਘਮ ਵਿੱਚ...

ਸਿੱਪੀ ਸਿੱਧੂ ਮਰਡਰ ਕੇਸ, ਕਲਿਆਣੀ ਸਿੰਘ ਨੇ ਜ਼ਮਾਨਤ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਸ਼ਿਮਲਾ ਹਾਈ ਕੋਰਟ ਦੀ ਜੱਜ ਜਸਟਿਸ ਸਬੀਨਾ ਦੀ ਧੀ ਕਲਿਆਣੀ ਸਿੰਘ (36) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ। ਉਹ...

ਜਗਰਾਓਂ : ਡਿਊਟੀ ਤੋਂ ਅੱਧਾ ਘੰਟਾ ਪਹਿਲਾਂ ਗੋਲੀ ਚੱਲਣ ਨਾਲ ASI ਦੀ ਮੌਤ, ਚੈੱਕ ਕਰ ਰਿਹਾ ਸੀ AK-47

ਲੁਧਿਆਣਾ ਦੇ ਕਸਬੇ ਜਗਰਾਓਂ ਵਿੱਚ ਦੇਰ ਸ਼ਾਮ 7.30 ਵਜੇ ਦੇ ਕਰੀਬ ਇੱਕ ਬੰਦੂਕ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ASI ਜ਼ਖਮੀ ਹੋ ਗਿਆ। ਉਸ ਦੇ ਸਾਥੀ...

ਝੁੱਗੀ ‘ਚ ਅੱਗ ਨਾਲ 7 ਮੌਤਾਂ ਦਾ ਮਾਮਲਾ, ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਦਾ ਜੁਰਮਾਨਾ

ਲੁਧਿਆਣਾ ਵਿੱਚ ਤਾਜਪੁਰ ਰੋਡ ਡੰਪ ਸਾਈਟ ‘ਤੇ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗਣ ਦੇ ਮਾਮਲੇ ਵਿੱਚ NGTT ਨੇ ਨਗਰ ਨਿਗਮ ‘ਤੇ 100 ਕਰੋੜ ਦਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-07-2022

ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ...

ਧੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ ‘ਚ ਕਰੋ ਨਿਵੇਸ਼, 21 ਸਾਲਾਂ ਦੀ ਉਮਰ ‘ਚ ਹੋ ਜਾਵੇਗੀ ਲਖਪਤੀ

ਕੇਂਦਰ ਸਰਕਾਰ ਵੱਲੋਂ ਕਈ ਸਮਾਲ ਸੇਵਿੰਗ ਸਕੀਮਾਂ ਚੱਲ ਰਹੀਆਂ ਹਨ। ਇਹ ਯੋਜਨਾਵਾਂ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹਨ ਜੋ...

ਫਾਰੂਕ ਅਬਦੁੱਲਾ ਨੂੰ ਕ੍ਰਿਕਟ ਘੋਟਾਲੇ ‘ਚ ED ਨੇ ਦਾਖਲ ਕੀਤੀ ਚਾਰਜਸ਼ੀਟ ਅਗਸਤ ‘ਚ ਹੋਵੇਗੀ ਪੇਸ਼ੀ

ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਘਪਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਖਿਲਾਫ ਚਾਰਜਸ਼ੀਟ...

ਇਟਲੀ ਤੋਂ ਆਈ ਮੰਦਭਾਗੀ ਖਬਰ, ਸੜਕ ਹਾਦਸੇ ਦੌਰਾਨ 37 ਸਾਲਾ ਪੰਜਾਬਣ ਭਾਰਤੀ ਸੈਣੀ ਦੀ ਹੋਈ ਮੌਤ

ਇਟਲੀ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 37 ਸਾਲਾ ਪੰਜਾਬਣ ਭਾਰਤੀ ਸੈਣੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ...

ਪੰਜਾਬ ਨੂੰ ਬਣਾਇਆ ਜਾਵੇਗਾ ਸ਼ੂਟਿੰਗ ਖੇਡਾਂ ਦਾ ਹਬ, 6 ਕਰੋੜ ਰੁ. ਕੀਤੇ ਗਏ ਜਾਰੀ : ਮੀਤ ਹੇਅਰ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਨਿਸ਼ਾਨੇਬਾਜ਼ੀ ਖੇਡ ਵਿਚ ਕੌਮਾਂਤਰੀ ਪੱਧਰ...

ਮੂਸੇਵਾਲਾ ਕਤਲਕਾਂਡ : ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਦੀਪਕ ਦੀ ਹੋਈ ਪੇਸ਼ੀ, 29 ਜੁਲਾਈ ਤੱਕ ਮਿਲਿਆ ਰਿਮਾਂਡ

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਆਲਟੋ ਕਾਰ ਖੋਹਣ ਦੇ ਮੁਕੱਦਮੇ ਵਿਚ ਮਾਨਸਾ ਪੁਲਿਸ ਇਕ ਵਾਰ ਫਿਰ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਦੀਪਕ ਨੂੰ...

DGP ਪੰਜਾਬ ਵੱਲੋਂ ਪੁਲਿਸ ਕਮਿਸ਼ਨਰਾਂ ਤੇ SSP’s ਨਾਲ ਮੀਟਿੰਗ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ‘ਤੇ ਹੋਰ ਸਖ਼ਤੀ ਕਰਨ ਦੇ ਨਿਰਦੇਸ਼

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਮੁੱਖ ਦਫਤਰ ਵਿਚ ਸਬੰਧਤ ਜ਼ਿਲ੍ਹਿਆਂ ਦੇ ਅਪਰਾਧ ਤੇ ਪ੍ਰਦਰਸ਼ਨ ਦੀ ਸਮੀਖਿਆ ਲਈ ਸਾਰੇ...

ਵਿਜੀਲੈਂਸ ਬਿਊਰੋ ਨੇ PSPCL ਦੇ ਜੇ.ਈ. ਨੂੰ 10,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ...

ਗੁਜਰਾਤ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 29 ਦੀ ਮੌਤ, ਮੁੱਖ ਦੋਸ਼ੀ ਸਣੇ 14 ਗ੍ਰਿਫਤਾਰ

ਗੁਜਰਾਤ ਦੇ ਬੋਟਾਦ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਦੀ ਹਾਲਤ ਗੰਭੀਰ ਹੈ। ਸੋਮਵਾਰ...

ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਕਰੀਬੀ ਸਾਥੀਆਂ ਨੂੰ ਕੀਤਾ ਕਾਬੂ, 7 ਪਿਸਤੌਲਾਂ ਵੀ ਬਰਾਮਦ

ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਕਰੀਬੀ ਸਾਥੀਆਂ ਨੂੰ ਕਾਬੂ ਕਰ ਲਿਆ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ...

ਲਖੀਮਪੁਰ ਖੀਰੀ : ਆਸ਼ੀਸ਼ ਮਿਸ਼ਰਾ ਨੂੰ ਝਟਕਾ! ਇਲਾਹਾਬਾਦ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਲਖੀਮਪੁਰ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਦੀ ਲਖਨਊ ਬੈਂਚ ਨੇ...

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ...

CM ਮਾਨ ਪਹੁੰਚੇ ਦਿੱਲੀ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਪੰਜਾਬ ਦੇ ਪਾਣੀਆਂ ਬਾਰੇ ਕਰਨਗੇ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਸੰਸਦ ਭਵਨ ਪਹੁੰਚ ਗਏ ਹਨ। ਇਥੇ CM ਮਾਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ...

ਨੀਰਜ ਚੋਪੜਾ ਨਹੀਂ ਖੇਡ ਸਕਣਗੇ ਕਾਮਨਵੈਲਥ ਗੇਮਸ, ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਲੱਗੀ ਸੀ ਸੱਟ

ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਸੱਟ ਲੱਗਣ ਕਾਰਨ ਕਾਮਨਵੈਲਥ ਗੇਮਸ ਵਿਚ ਨਹੀਂ ਖੇਡ ਸਕਣਗੇ। ਇਹ ਈਵੈਂਟ 28 ਜੁਲਾਈ ਨੂੰ ਸ਼ੁਰੂ ਹੋ ਰਿਹਾ...

ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਪੰਜਾਬੀ ਗਾਇਕ, ਇੰਟੈਲੀਜੈਂਸ ਬਿਊਰੋ ਨੂੰ ਮਿਲੀ ਇਨਪੁਟ

ਗੈਂਗਸਟਰਾਂ ਦੀ ਨਜ਼ਰ ਹੁਣ 60000 ਕਰੋੜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਹੈ, ਜਿਸ ਨੇ ਦੁਨੀਆ ‘ਚ ਆਪਣੀ ਪਛਾਣ ਬਣਾ ਲਈ ਹੈ। ਇਸ ਇੰਡਸਟਰੀ...

ਬਰਖਾਸਤ ਮੰਤਰੀ ਡਾ. ਸਿੰਗਲਾ ਖਿਲਾਫ਼ ਵਿਜੀਲੈਂਸ ਦਾ ਐਕਸ਼ਨ, 2 ਮਹੀਨਿਆਂ ‘ਚ ਹੀ ਚਾਰਜਸ਼ੀਟ ਪੇਸ਼

ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸਿੰਗਲਾ ਨੂੰ 2...

ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਭੂਪੀ ਰਾਣਾ ਸਣੇ 6 ਖਿਲਾਫ ਚਾਰਜਸ਼ੀਟ ਦਾਖ਼ਲ

ਯੂਥ ਅਕਾਲੀ ਆਗੂ ਵਿਕਰਮ ਸਿੰਘ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਕਰੀਬ 11 ਮਹੀਨੇ ਮਗਰੋਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਦਾਲਤ ਵਿੱਚ...

ਵੱਡੀ ਖ਼ਬਰ : AG ਅਨਮੋਲ ਰਤਨ ਸਿੱਧੂ ਵੱਲੋਂ ਅਸਤੀਫ਼ਾ, ਵਿਨੋਦ ਘਈ ਹੋਣਗੇ ਨਵੇਂ ਐਡਵੋਕੇਟ ਜਨਰਲ

ਪੰਜਾਬ ਦੇ ਅਡੀਸ਼ਨਲ ਜਨਰਲ (ਏਜੀ) ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਕਾਰਨਾਂ...

ਬਠਿੰਡਾ ‘ਚ ਰੂਹ ਕੰਬਾਊ ਘਟਨਾ, ਘਰੇਲੂ ਕਲੇਸ਼ ਕਰਕੇ ਬੰਦੇ ਨੇ ਵੱਢੀ ਪਤਨੀ ਤੇ 6 ਸਾਲਾਂ ਧੀ

ਬਠਿੰਡਾ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰੇਲੂ ਕਲੇਸ਼ ਕਰਕੇ ਇੱਕ ਬੰਦੇ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਪਣੀ...

ਸਿੱਧੂ ਮੂਸੇਵਾਲਾ ਦਾ ਕਾਤਲ ਆਖ਼ਰੀ ਸ਼ੂਟਰ ਦੀਪਕ ਮੁੰਡੀ ਵੀ ਆਇਆ ਪੁਲਿਸ ਦੇ ਸ਼ਿਕੰਜੇ ‘ਚ!

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਕਤਲਕਾਂਡ ਦਾ ਆਖਰੀ ਸ਼ੂਟਰ ਦੋਸ਼ੀ ਸ਼ਾਰਪ...

CM ਮਾਨ ਦੀ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ, ਬੋਲੇ- ‘ਫੌਜ ਨੂੰ ਦਿਲੋਂ ਸਲਿਊਟ, ਇਨ੍ਹਾਂ ਕਰਕੇ ਅਸੀਂ ਸੁਰੱਖਿਅਤ ਹਾਂ’

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਬੋਗਨਵਿਲਿਆ ਗਾਰਡਨ ’ਚ ਵਾਰ ਮੈਮੋਰੀਅਲ ’ਤੇ ਸੀਐੱਮ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ...

ਪੰਜਾਬ ‘ਚ ਅੱਜ ਤੋਂ ਤਿੰਨ ਦਿਨ ਪਏਗਾ ਭਾਰੀ ਮੀਂਹ, ਡਿੱਗੇਗਾ ਪਾਰਾ, 15 ਜ਼ਿਲ੍ਹਿਆਂ ‘ਚ ਯੈਲੋ ਅਲਰਟ

ਪੰਜਾਬ ‘ਚ ਮੰਗਲਵਾਰ ਤੋਂ ਮਾਨਸੂਨ ਮੁੜ ਸਰਗਰਮ ਹੋ ਜਾਵੇਗਾ ਅਤੇ ਤਿੰਨ ਦਿਨ ਮੀਂਹ ਪਵੇਗਾ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸੂਬੇ ਦੇ 15...

ਪੰਜਾਬ ਨੇ ਕੇਂਦਰ ਤੋਂ ਮੰਗੇ RDF ਦੇ 1760 ਕਰੋੜ ਰੁਪਏ, ਰਾਜਪਾਲ ਨੇ ਸੋਧ ਨੂੰ ਦਿੱਤੀ ਮਨਜ਼ੂਰੀ

ਪੰਜਾਬ ਨੇ ਕੇਂਦਰ ਤੋਂ ਰੂਰਲ ਡਿਵੈਲਪਮੈਂਟ ਫੰਡ (RDF) ਦੇ 1760 ਕਰੋੜ ਰੁਪਏ ਮੰਗੇ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ...

ਜਲਦ ਸ਼ੁਰੂ ਹੋ ਸਕਦੈ ਬੁੱਢਾ ਨਾਲਾ ਸਫ਼ਾਈ ਪ੍ਰਾਜੈਕਟ, CM ਮਾਨ ਮਿਲਣਗੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ

ਲੁਧਿਆਣਾ ਦਾ ਬੁੱਢਾ ਨਾਲਾ ਸਿਰਫ ਸ਼ਹਿਰ ਹੀ ਨਹੀਂ ਸਗੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਇੱਥੋਂ ਤੱਕ ਕਿ ਰਾਜਸਥਾਨ ਤੱਕ ਜਾਣ ਵਾਲੇ ਸਤਲੁਜ ਦਰਿਆ...

ਫ਼ਰੀਦਕੋਟ : ਢਿੱਡ ਪੀੜ ਕਰਕੇ ਹਸਪਤਾਲ ਲਿਆਂਦਾ ਕੇਂਦਰੀ ਜੇਲ੍ਹ ਦਾ ਹਵਾਲਾਤੀ ਚਕਮਾ ਦੇ ਕੇ ਫ਼ਰਾਰ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਇੱਕ ਹਵਾਲਾਤੀ ਇਥੇ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ...

36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਪ੍ਰਪੋਜ਼ਲ ਤਿਆਰ, ਅੱਜ ਹੋਵੇਗੀ ਸਬ-ਕਮੇਟੀ ਦੀ ਮੀਟਿੰਗ

ਪੰਜਾਬ ਵਿੱਚ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੰਗਲਵਾਰ ਨੂੰ ਪੰਜਾਬ ਕੈਬਨਿਟ ਸਬ-...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26-07-2022

ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ...

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦਿੱਲੀ ਤੇ ਪੰਜਾਬ ਸਰਕਾਰ ਦੇਵੇਗੀ ਪੈਸਾ, ਕੇਂਦਰ ਦੀ ਮਨਜ਼ੂਰੀ ਦਾ ਇੰਤਜ਼ਾਰ

ਪੰਜਾਬ ਅਤੇ ਦਿੱਲੀ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪਰਾਲੀ ਨਾ ਸਾੜਨ ਲਈ ਸਰਹੱਦੀ ਸੂਬਿਆਂ ਦੇ ਕਿਸਾਨਾਂ ਨੂੰ ਨਕਦ ਪ੍ਰੋਤਸਾਹਨ...

ਭਾਖੜਾ ਨਹਿਰ ‘ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹੇ, ਨੈਨਾ ਦੇਵੀ ਤੋਂ ਪਰਤਦਿਆਂ ਵਾਪਰਿਆ ਹਾਦਸਾ

ਹਿਮਾਚਲ ਦੇ ਨੈਨਾ ਦੇਵੀ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਹੋਈ ਹੈ। ਇਹ ਹਾਦਸਾ...

ਨੈਸ਼ਨਲ ਹੈਰਾਲਡ ਮਾਮਲਾ : ਕੱਲ੍ਹ ਦੂਜੇ ਦੌਰ ਦੀ ਪੁੱਛਗਿਛ ਲਈ ਈਡੀ ਦਫਤਰ ਪਹੁੰਚਣਗੇ ਸੋਨੀਆ ਗਾਂਧੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਨੈਸ਼ਨਲ ਹੈਰਾਲਡ ਮਾਮਲੇ ਵਿਚ ਈਡੀ ਮੰਗਲਵਾਰ ਨੂੰ ਅਗਲੇ ਦੌਰ ਦੀ ਪੁੱਛਗਿਛ ਕਰੇਗਾ। ਇਸ ਪੁੱਛਗਿਛ ਤੋਂ...

ਅਮਰੀਕਾ : ਬਹਾਮਾਸ ਕੋਲ ਹੈਤੀ ਸ਼ਰਨਾਰਥੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ, 25 ਨੂੰ ਬਚਾਇਆ

ਲੈਟਿਨ ਅਮਰੀਕੀ ਦੇਸ਼ ਬਹਾਮਾਸ ਦੇ ਦੱਖਣੀ ਦੀਪਾਂ ਕੋਲ ਇੱਕ ਇਕ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਜਾਣਕਾਰੀ ਮੁਤਾਬਕ ਪ੍ਰਵਾਸੀਆਂ ਨੂੰ ਲਿਜਾ ਰਹੀ...

2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ‘ਚ ਝੂਠਾ ਫਸਾਉਣ ਦੇ ਦੋਸ਼ ‘ਚ ਪੰਜਾਬ ਪੁਲਿਸ ਨੇ 3 ਮੁਲਾਜ਼ਮਾਂ ਨੂੰ ਕੀਤਾ ਬਰਖਾਸਤ

ਚੰਡੀਗੜ੍ਹ/ਫਿਰੋਜ਼ਪੁਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ...

MP ਸਿਮਰਨਜੀਤ ਮਾਨ ਦੇ ਪੁੱਤਰ ਨੇ ਚੁੱਕੀ ਮੰਗ, ਸਿੱਖ ਅਜਾਇਬ ਘਰ ‘ਚੋਂ ਹਟਾਈ ਜਾਵੇ ਸ਼ਹੀਦ ਭਗਤ ਸਿੰਘ ਦੀ ਤਸਵੀਰ

ਸਾਂਸਦ ਮੈਂਬਰ ਸਿਮਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹੇ ਜਾਣ ਦਾ ਮਾਮਲਾ ਅਜੇ ਸੁਰਖੀਆਂ ਵਿਚ ਹੈ ਤੇ ਇਸ ਦੀ ਵੱਖ-ਵੱਖ...

ਮੰਦਭਾਗੀ ਖਬਰ : ਸਮਾਣਾ ਸਬ ਡਵੀਜ਼ਨ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਵੀ ਨਸ਼ੇੜੀਆਂ ਦਾ ਨਸ਼ੇ ਕਰਕੇ ਮਰਨਾ ਜਾਰੀ ਹੈ। ਐਤਵਾਰ...

ਮਾਮਲਾ ਆਧਾਰ ਨੂੰ ਵੋਟਰ ਕਾਰਡ ਨਾਲ ਜੋੜਨ ਦਾ, ਸੁਪਰੀਮ ਕੋਰਟ ਨੇ ਸੂਰਜੇਵਾਲਾ ਨੂੰ ਹਾਈਕੋਰਟ ਜਾਣ ਦੀ ਦਿੱਤੀ ਸਲਾਹ

ਵੋਟਰ ਆਈਡੀ ਕਾਰਡ ਅਤੇ ਆਧਾਰ ਕਾਰਡ ਨੂੰ ਆਪਸ ਵਿਚ ਲਿੰਕ ਕੀਤੇ ਜਾਣ ਖਿਲਾਫ ਕਾਂਗਰਸ ਨੇਤਾ ਰਣਦੀਪ ਸਿੰਘ ਸੂਰੇਜਾਵਾਲ ਦੀ ਪਟੀਸ਼ਨ ਸੁਣਨ ਤੋਂ...

CM ਮਾਨ ਨੇ 28 ਜੁਲਾਈ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਕੀਤੇ ਜਾ ਸਕਦੇ ਨੇ ਵੱਡੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 28 ਜੁਲਾਈ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾਈ ਗਈ ਹੈ। ਮੰਤਰੀ ਪ੍ਰੀਸ਼ਦ ਦੀ ਬੈਠਕ ਵੀਰਵਾਰ ਨੂੰ...

ਪੁਲਿਸ ਵੱਲੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ, DGP ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਲਗਾਇਆ ਸਾਗਵਾਨ ਦਾ ਬੂਟਾ

ਚੰਡੀਗੜ੍ਹ : ਵਣ ਮਹੋਤਸਵ 2022 ਦੇ ਜਸ਼ਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬਾ ਪੱਧਰੀ...

ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ, ਹਫ਼ਤੇ ‘ਚ 7.93 ਲੱਖ ਫਾਰਮਾ ਓਪੀਓਡਜ਼ ਅਤੇ ਨਸ਼ੀਲੇ ਟੀਕੇ ਕੀਤੇ ਬਰਾਮਦ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚੋਂ...

ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ‘ਚ STF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨ ਤੋਂ ਬੰਬ ਮੰਗਵਾਉਣ ਵਾਲਾ ਗ੍ਰਿਫਤਾਰ

ਪੰਜਾਬ ਪੁਲਿਸ ਤੇ ਐੱਸਟੀਐੱਫ ਵੱਲੋਂ ਸੂਬੇ ਵਿਚੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ...

ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਸਤਾਉਣ ਲੱਗਿਆ ਮੌਤ ਦਾ ਡਰ, ਕਿਹਾ-“ਅਸੀਂ ਤਸਕਰ ਤੇ ਹਥਿਆਰੇ ਨਹੀਂ”

ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਊਂਟਰ ਤੋਂ ਬਾਅਦ ਹੁਣ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਬਾਕੀ ਦੋ ਸ਼ਾਰਪ ਸ਼ੂਟਰ ਮਨਦੀਪ ਤੂਫਾਨ...

ਸੰਗਤ ਸਿੰਘ ਗਿਲਜੀਆਂ ਨੂੰ ਵੱਡੀ ਰਾਹਤ, ਹਾਈਕੋਰਟ ਨੇ 2 ਹਫ਼ਤਿਆਂ ਲਈ ਵਧਾਈ ਗ੍ਰਿਫ਼ਤਾਰੀ ‘ਤੇ ਰੋਕ

ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ...

ਪੰਜਾਬ ‘ਚ ਜਾਨਲੇਵਾ ਹੋਇਆ ਕੋਰੋਨਾ ! ਬੀਤੇ 24 ਘੰਟਿਆਂ ‘ਚ ਇੰਨੇ ਮਾਮਲੇ ਆਏ ਸਾਹਮਣੇ, ਮੋਹਾਲੀ ਦੇ ਹਾਲਾਤ ਹੋਏ ਬਦ ਤੋਂ ਬਦਤਰ

ਪੰਜਾਬ ਵਿੱਚ ਕੋਰੋਨਾ ਜਾਨਲੇਵਾ ਹੋ ਗਿਆ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਜਲੰਧਰ...

ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਕਿਹਾ- ‘ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ’

ਅੱਜ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਜਨਮ ਦਿਨ ਹੈ। ਇਸ ਮੌਕੇ ਹਰਸਿਮਰਤ ਬਾਦਲ ਨੂੰ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਨੇ ਟਵੀਟ ਕਰਕੇ ਜਨਮ ਦਿਨ...

ਪੰਜਾਬ ’ਚ ਕੱਲ੍ਹ ਤੋਂ ਅਗਲੇ 3 ਦਿਨਾਂ ਤੱਕ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਚੰਡੀਗੜ੍ਹ ਨੇ 26 ਜੁਲਾਈ ਤੋਂ ਤਿੰਨ ਦਿਨਾਂ...

ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਦੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

ਲਾਤੀਨੀ ਅਮਰੀਕਾ ਦੇਸ਼ ਬਹਾਮਾਸ ਦੇ ਦੱਖਣੀ ਦੀਪਾਂ ਦੇ ਨੇੜੇ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇੱਕ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 25-07-2022

ਸੋਰਠਿ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥...

ਕਿਤੇ ਲਾਸ਼ ਨਾਲ ਨਾਚ-ਗਾਣਾ, ਕਿਤੇ ਮਰਨ ‘ਤੇ ਉਂਗਲੀ ਵੱਢਣਾ… ਜਾਣੋ ਦੁਨੀਆ ਦੇ ਅਜੀਬੋ-ਗਰੀਬ ਰਿਵਾਜਾਂ ਬਾਰੇ

ਦੁਨੀਆ ਅਜੀਬ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਭਰੀ ਹੋਈ ਹੈ। ਅੱਜ ਵੀ ਇਸ ਆਧੁਨਿਕ ਅਤੇ ਤਕਨਾਲੋਜੀ ਨਾਲ ਲੈਸ ਦੁਨੀਆ ਵਿੱਚ ਅਜਿਹੇ ਲੋਕ...

ਮੰਕੀਪੌਕਸ ਨੇ ਵਧਾਈ ਚਿੰਤਾ, ਹੁਣ ਤੇਲੰਗਾਨਾ ‘ਚ ਮਿਲਿਆ ਸ਼ੱਕੀ ਮਰੀਜ਼, ਸੰਪਰਕ ‘ਚ ਆਏ 6 ਵੀ ਕੀਤੇ ਆਈਸੋਲੇਟ

ਮੰਕੀਪੌਕਸ ਨੂੰ ਲੈ ਕੇ ਦੁਨੀਆ ‘ਚ ਹਲਚਲ ਮਚੀ ਹੋਈ ਹੈ। ਸ਼ਨੀਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ਦੁਰਲੱਭ ਬਿਮਾਰੀ ਨੂੰ ਲੈ ਕੇ...

ਭਰੋਸੇ ਨੂੰ ਸਲਾਮ, ਪੈਰ ਨਹੀਂ, ਹੱਥਾਂ ਦੇ ਸਹਾਰੇ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ ਪੰਜਾਬ ਦਾ ਸ਼ਰਧਾਲੂ

ਗੁਰੂ ਵਿੱਚ ਵਿਸ਼ਵਾਸ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਰੋਕ ਸਕਦੀ। ਇਸ ਦੀ ਮਿਸਾਲ ਹੈ ਪੰਜਾਬ ਦਾ ਇੱਕ ਸ਼ਰਧਾਲੂ, ਜੋ ਬਿਨਾਂ ਪੈਰਾਂ ਦੇ ਵੀ ਗੁਰੂਘਰ...

ਰੂਹ ਕੰਬਾਊ ਘਟਨਾ, ਪਿਓ ਨੇ ਪੁੱਤ ਨੂੰ ਮਾਰ ਕੇ ਗ੍ਰਾਈਂਡਰ ਨਾਲ ਕੀਤੇ ਲਾਸ਼ ਦੇ ਟੋਟੇ

ਅਹਿਮਦਾਬਾਦ ਵਿੱਚ ਇੱਕ ਪਿਓ ਨੇ ਪੁੱਤ ਨੂੰ ਕਤਲ ਕਰਕੇ ਉਸ ਗ੍ਰਾਈਂਡਰ ਨਾਲ ਉਸ ਦੀ ਲਾਸ਼ ਦੀ ਟੁੱਕੜੇ ਕਰ ਦਿੱਤੇ। 21 ਜੁਲਾਈ ਨੂੰ ਵਾਸਨਾ ਇਲਾਕੇ...

ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਦੀ ਯਾਦ ‘ਚ ਕਰਵਾਇਆ ਗਿਆ ਦਸਤਾਰ ਸਜਾਉਣ ਦਾ ਮੁਕਾਬਲਾ

ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਵੈਲਫੇਅਰ ਸੁਸਾਇਟੀ ਵੱਲੋਂ ਐਤਵਾਰ ਨੂੰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ...

‘ਮੰਕੀਪੌਕਸ ਨੂੰ ਹਲਕੇ ਵਿੱਚ ਨਾ ਲਓ, ਚੌਕੰਨੇ ਰਹੋ’- WHO ਨੇ ਕੀਤਾ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਦੇ ਖੇਤਰੀ ਨਿਰਦੇਸ਼ਕ ਨੇ ਮੰਕੀਪੌਕਸ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇਸ਼ਾਂ ਨੂੰ ਅਲਰਟ ਕੀਤਾ ਹੈ, ਜਿਥੇ ਇਹ ਮਾਮਲੇ...

‘PM ਮੋਦੀ ਦੀ ਲੈਬਾਰਟਰੀ ਦਾ ਨਵਾਂ ਐਕਸਪੈਰੀਮੈਂਟ’- ਅਗਨੀਪਥ ‘ਤੇ ਬੋਲੇ ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਫੌਜ ਭਰਤੀ ਸਕੀਮ ‘ਅਗਨੀਪਥ’ ਨੂੰ ਲੈ ਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਿਆ।...

‘ਰੂਪਾ ਤੇ ਮੰਨੂ ਬੱਬਰ ਸ਼ੇਰ, ਕਹਿਣ ‘ਤੇ ਵੀ ਨਹੀਂ ਕੀਤਾ ਸਰੈਂਡਰ’- ਗੋਲਡੀ ਬਰਾੜ ਨੇ ਪਾਈ ਫੇਸਬੁੱਕ ਪੋਸਟ

ਅਮ੍ਰਿਤਸਰ ਵਿੱਚ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਉਂਟਰ ਉੱਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲ੍ਹਿਆ ਹੈ।...

ਲੁਧਿਆਣਾ ‘ਚ ਆਟੋ ਗੈਂਗ ਸਰਗਰਮ, ਸਵਾਰੀ ਨੂੰ ਸੁੰਨਸਾਨ ਰਾਹ ਲਿਜਾ ਕੁੱਟਿਆ, ਫ਼ੋਨ-ਕੈਸ਼ ਲੁੱਟ ਕੇ ਫਰਾਰ

ਲੁਧਿਆਣਾ ਵਿੱਚ ਆਟੋ ਵਾਲੇ ਨੇ ਸਾਥੀਆਂ ਸਣੇ ਅੱਕ ਨੌਜਵਾਨ ਨੂੰ ਕੁੱਟਿਆ ਤੇ ਫਿਰ ਉਸ ਨੂੰ ਨੂੰ ਲੁੱਟ ਕੇ ਫਰਾਰ ਹੋ ਗਿਆ। ਮਾਮਲਾ ਥਾਣਾ...

ਲਾਰੈਂਸ ਗੈਂਗ ਦੇ 4 ਗੁਰਗੇ ਕਾਬੂ, ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰ ਚੁੱਕੇ ਨੇ ਕਈ ਵੱਡੀਆਂ ਵਾਰਦਾਤਾਂ

ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਗੁਰਗਿਆਂ ਨੂੰ ਹਰਿਆਣਾ ਪੁਲਿਸ ਨੇ ਅੰਬਾਲਾ ਛਾਉਣੀ ਦੇ ਨਾਲ ਲੱਗਦੇ ਪਿੰਡ ਬਾਬਲ ਤੋਂ ਕਾਬੂ ਕੀਤਾ ਹੈ। ਪੁਲਿਸ...

ਸੰਨੀ ਦਿਓਲ ਨੇ ਕਿਉਂ ਨਹੀਂ ਪਾਈ ਰਾਸ਼ਟਰਪਤੀ ਚੋਣਾਂ ਲਈ ਵੋਟ, ਸਾਂਸਦ ਨੇ ਦੱਸਿਆ ਕਾਰਨ

ਮੁੰਬਈ : ਬਾਲੀਵੁੱਡ ਸਟਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਅਹੁਦੇ ਲਈ ਚੋਣਾਂ...

ਮੋਹਾਲੀ : ਫ਼ਿਲਮੀ ਸਟਾਈਲ ‘ਚ ਤਸਕਰੀ, ਐਂਬੂਲੈਂਸ ‘ਚ ਨਕਲੀ ਮਰੀਜ਼, ਸਿਰਾਣੇ ‘ਚ ਅਫ਼ੀਮ, 3 ਕਾਬੂ

ਮੋਹਾਲੀ ਵਿੱਚ ਕਿਸੇ ਬਾਲੀਵੁੱਡ ਫਿਲਮ ਦੇ ਸਟਾਈਲ ਵਿੱਚ ਤਸਕਰੀ ਕਰਦੇ ਹੋਏ ਤਿੰਨ ਨੂੰ ਪੁਲਿਸ ਨੇ ਕਾਬੂ ਕੀਤਾ। ਇਹ ਲੋਕ ਐਂਬੂਲੈਂਸ ਵਿੱਚ ਜਾ...

ਸੋਨੀਆ ਖਿਲਾਫ BJP ਬੁਲਾਰੇ ਵੱਲੋਂ ਟਿੱਪਣੀ ‘ਤੇ ਕਾਂਗਰਸ ਹਮਲਾਵਰ, ਕਿਹਾ- ‘PM ਮੋਦੀ ਤੇ ਨੱਡਾ ਮੰਗਣ ਮੁਆਫ਼ੀ’

ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਪ੍ਰੇਮ ਸ਼ੁਕਲਾ ਵੱਲੋਂ ਸੋਨੀਆ ਗਾਂਧੀ ਲਈ ਇਤਰਾਜ਼ਯੋਗ ਭਾਸ਼ਾ ਵਰਤਣ ਲਈ ਪ੍ਰਧਾਨ ਮੰਤਰੀ...

ਚਿੰਤਪੁਰਨੀ ਤੋਂ ਜਵਾਲਾਜੀ ਜਾ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰਾਲਾ ਡਿੱਗਿਆ ਖਾਈ ‘ਚ

ਹਿਮਾਚਲ ਦੇ ਊਨਾ ‘ਚ ਚਿੰਤਪੁਰਨੀ ਨੇੜੇ ਸ਼ੀਤਲਾ ਮੰਦਰ ਨੇੜੇ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਖੱਡ ‘ਚ ਡਿੱਗ ਗਈ।...

ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਸ਼੍ਰੀ ਕੌਸਤਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟਾਂ-ਖੋਹਾਂ, ਸਮਾਜ ਵਿਰੋਧੀ ਅਨਸਰਾਂ ਤੇ ਹੀਨੀਅਸ ਕ੍ਰਾਇਮ ਨੂੰ ਰੋਕਣ...

ਮਾਰੇ ਗਏ ਸ਼ਾਰਪਸ਼ੂਟਰ ਰੂਪਾ ਤੇ ਮੰਨੂ ਬਾਰੇ ਵੱਡਾ ਖੁਲਾਸਾ, ਸਰੈਂਡਰ ਕਰਨਾ ਚਾਹੁੰਦੇ ਸਨ, ਫਿਰ ਅਚਾਨਕ…

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ, ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਆਤਮ ਸਮਰਪਣ ਕਰਨਾ ਚਾਹੁੰਦੇ ਸਨ। ਉਨ੍ਹਾਂ...

ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਕਾਬੂ

ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ...

ਦਿਲ ਕੰਬਾਊਂ ਘਟਨਾ, ਮਾਂ ਨੇ ਆਪਣੇ 3 ਦਿਨਾਂ ਦੇ ਨਵਜੰਮੇ ਪੁੱਤਰ ਨੂੰ ਪਾਣੀ ਦੇ ਟੋਏ ਵਿੱਚ ਡੁਬੋ ਕੇ ਉਤਾਰਿਆ ਮੌਤ ਦੇ ਘਾਟ

ਕਹਿੰਦੇ ਨੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਤੇ ਬੱਚਾ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਮਾਂ ਦੀ ਗੋਦ ਵਿਚ ਮਹਿਸੂਸ ਕਰਦਾ ਹੈ ਪਰ ਅੱਜ...

ਰੂਸ ਨੇ 24 ਘੰਟਿਆਂ ‘ਚ ਹੀ ਤੋੜਿਆ ਅਨਾਜ ਨਿਰਯਾਤ ਸਮਝੌਤਾ, ਯੂਕਰੇਨ ਦੇ ਓਡੀਸ਼ਾ ਬੰਦਰਗਾਹ ‘ਤੇ ਦਾਗੀ ਮਿਜ਼ਾਈਲ

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨੀ ਸ਼ਹਿਰ ਖੰਡਰ ‘ਚ ਤਬਦੀਲ ਹੋ ਗਏ ਹਨ। ਦੇਸ਼ ਦੇ ਢਾਂਚੇ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ...

ਕੇਰਲ ਤੋਂ ਬਾਅਦ ਹੁਣ ਦਿੱਲੀ ‘ਚ ਮਿਲਿਆ ਮੰਕੀਪੌਕਸ ਦਾ ਕੇਸ, 31 ਸਾਲ ਦੇ ਵਿਅਕਤੀ ‘ਚ ਪਾਏ ਗਏ ਲੱਛਣ

ਕੇਰਲ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਮੰਕੀਪੌਕਸ ਨੇ ਦਸਤਕ ਦੇ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ...

ਜੇਲ੍ਹਾਂ ‘ਚੋਂ ਨਸ਼ਾ ਰੋਕਣ ਲਈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਦੇ ਹੋਏ ਡੋਪ ਟੈਸਟ, 4000 ਕੈਦੀ ਆਏ ਪਾਜ਼ੀਟਿਵ

ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਪਹਿਲੇ...

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 20,000 ਤੋਂ ਵੱਧ ਮਾਮਲਿਆਂ ਦੀ ਹੋਈ ਪੁਸ਼ਟੀ, 36 ਲੋਕਾਂ ਦੀ ਮੌਤ

ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 20279 ਮਾਮਲੇ ਸਾਹਮਣੇ ਆਏ ਹਨ। ਦੋ...

ਅਮਰੀਕਾ ਦੇ ਵਾਸ਼ਿੰਗਟਨ ‘ਚ ਫਿਰ ਚੱਲੀਆਂ ਤਾਬੜਤੋੜ ਗੋਲੀਆਂ, 1 ਦੀ ਮੌਤ, 6 ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਵਾਸ਼ਿੰਗਟਨ ਦਾ ਹੈ, ਜਿਥੇ ਰੇਂਟਨ ਸ਼ਹਿਰ ਗੋਲੀਆਂ ਦੀਆਂ...

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਦੋ ਧੜਿਆਂ ‘ਚ ਝੜਪ, ਹਵਾਲਾਤੀਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਲੁਧਿਆਣਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ...

ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਅੱਜ ਤੋਂ 1 ਅਗਸਤ ਤੱਕ ਰਹਿਣਗੇ ਬੰਦ

ਸ੍ਰੀ ਅਨੰਦਪੁਰ ਸਾਹਿਬ : ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ,...

ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ, CM ਮਾਨ ਨੇ ਦਿੱਤੀ ਵਧਾਈ

ਅਮਰੀਕਾ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ...

SGPC ਕਮੇਟੀ ਅਧੀਨ ਆਉਂਦੇ ਸਕੂਲਾਂ-ਕਾਲਜਾਂ ਦੇ ਬਾਹਰ ਜਲਦ ਹੀ ਬੰਦੀ ਸਿੱਖਾਂ ਦੇ ਲਗਾਏ ਜਾਣਗੇ ਬੋਰਡ : ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰਾਂ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ‘ਤੇ ਰੋਸ...

ਗੈਂਗਸਟਰਾਂ ਦੀਆਂ ਗਤੀਵਿਧੀਆਂ ‘ਤੇ ਲਗਾਮ ਲਗਾਏਗੀ ਸਰਕਾਰ, ਸੰਵੇਦਨਸ਼ੀਲ ਇਮਾਰਤਾਂ ‘ਤੇ ਤਾਇਨਾਤ ਕੀਤੇ ਜਾਣਗੇ ਕਮਾਂਡੋ

ਸੂਬੇ ਵਿਚ ਵਧਦੀ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਉਠਦੇ ਸਵਾਲਾਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਖ-ਵੱਖ...

ਸੰਗਠਨ ਮਜ਼ਬੂਤੀ ‘ਚ ਜੁਟੀ ਪੰਜਾਬ ਕਾਂਗਰਸ, ਵੜਿੰਗ ਨੇ 118 ਬਲਾਕ ਪ੍ਰਧਾਨਾਂ ਦੀ ਕੀਤੀ ਨਿਯੁਕਤੀ

ਪੰਜਾਬ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਜੁਟ ਗਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 118 ਬਲਾਕ ਪ੍ਰਧਾਨਾਂ ਦੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-07-2022

ਸੋਰਠਿ ਮਹਲਾ ੫ ॥ ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ...

ਚੀਨ ਦੇ ਬੈਂਕ ਹੋਏ ਕੰਗਾਲ, ਲੋਕ ਨਹੀਂ ਕਢਵਾ ਪਾ ਰਹੇ ਆਪਣਾ ਪੈਸਾ, ATM ਬਾਹਰ ਤਾਇਨਾਤ ਕੀਤੇ ਟੈਂਕ

ਚੀਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਸਨ, ਬਿਲਕੁਲ ਉਹੋ ਜਿਹਾ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ। ਚੀਨ ਦੇ ਹੇਨਾਨ ਸੂਬੇ ਵਿੱਚ ਪਿਛਲੇ ਕਈ...

ਸਕੂਲ ਟਾਇਲਟ ‘ਚ ਚੌਥੀ ਕਲਾਸ ਦੀ ਬੱਚੀ ਨਾਲ ਹੈਵਾਨੀਅਤ, 6 ਦਿਨ ਪਹਿਲਾਂ ਹੋਇਆ ਸੀ ਦਾਖ਼ਲਾ

ਭੋਪਾਲ ਦੇ ਪੌਸ਼ ਇਲਾਕੇ ਕੋਹੇਫਿਜ਼ਾ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ...

ਦੁਨੀਆ ਨੂੰ ਭੁਖਮਰੀ ਤੋਂ ਬਚਾਉਣ ਲਈ ਰੂਸ-ਯੂਕਰੇਨ ‘ਚ ਡੀਲ, ਲੋਕਾਂ ਤੱਕ ਪਹੁੰਚੇਗਾ ਅਨਾਜ, ਮਹਿੰਗਾਈ ‘ਤੇ ਲੱਗੂ ਬ੍ਰੇਕ

ਰੂਸ ਵੱਲੋਂ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਅਨਾਜ ਦੀ ਨਾਕਾਬੰਦੀ ਨੇ ਇੱਕ ਵਿਸ਼ਵ ਪੱਧਰੀ ਖੁਰਾਕ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨਾਲ...

ਮੰਕੀਪੌਕਸ ਨੂੰ ਲੈ ਕੇ ਹਾਈ ਅਲਰਟ, WHO ਨੇ ਐਲਾਨਿਆ ਗਲੋਬਲ ਹੈਲਥ ਐਮਰਜੈਂਸੀ

ਵਿਸ਼ਵ ਸਿਹਤ ਸੰਗਠਨ (WHO) ਦੁਨੀਆ ਭਰ ਵਿੱਚ ਮੰਕੀਪੌਕਸ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਤ ਹੈ। ਸ਼ਨੀਵਾਰ ਨੂੰ WHO ਨੇ ਮੰਕੀਪੌਕਸ ਨੂੰ ਲੈ ਕੇ...

ਵੱਡਾ ਹਾਦਸਾ, ਹਰਿਦੁਆਰ ਤੋਂ ਗੰਗਾਜਲ ਲੈ ਕੇ ਆ ਰਹੇ 6 ਕਾਂਵੜੀਆਂ ਨੂੰ ਡੰਪਰ ਨੇ ਕੁਚਲਿਆ

ਹਾਥਰਸ ‘ਚ ਅਲੀਗੜ੍ਹ-ਆਗਰਾ ਨੈਸ਼ਨਲ ਹਾਈਵੇ ‘ਤੇ ਸਾਦਾਬਾਦ ਇਲਾਕੇ ਦੇ ਅਧੀਨ ਪਿੰਡ ਬਦਰ ਨੇੜੇ ਇਕ ਡੰਪਰ ਨੇ ਕੁਝ ਕਾਂਵੜੀਆਂ ਨੂੰ ਕੁਚਲ...

ਐਕਸ਼ਨ ਮੋਡ ‘ਚ ਪੰਜਾਬ ਪੁਲਿਸ, ਪੂਰੇ ਸੂਬੇ ‘ਚ ਕੀਤੀ ਵਾਹਨਾਂ ਦੀ ਅਚਨਚੇਤ ਚੈਕਿੰਗ, ਖੁਦ DGP ਵੀ ਪਹੁੰਚੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਲਈ ਕੋਈ ਥਾਂ ਨਹੀਂ...

ਖੰਨਾ : ਬੱਸ-ਕਾਰ ਦੀ ਟੱਕਰ ‘ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ‘ਆਪ’ ਦਾ ਵਰਕਰ ਸੀ ਅਰੁਣਦੀਪ

ਖੰਨਾ ਨੈਸ਼ਨਲ ਹਾਈਵੇ ‘ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਕੋਲ ਜੀਟੀ ਰੋਡ ‘ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 29 ਸਾਲਾਂ...

CM ਮਾਨ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਮੁੱਖ ਮੰਤਰੀ ਭਗਵੰਤ ਮਾਨ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਚਰਨ ਛੋਹ...

CM ਮਾਨ ਦੀ ਰਿਹਾਇਸ਼ ਦਾ ਚਾਲਾਨ ਕੱਟਣ ਵਾਲੀ ਖ਼ਬਰ ਦੀ ਹਕੀਕਤ ਆਈ ਸਾਹਮਣੇ

ਅੱਜ ਕਈ ਮੀਡੀਆ ਚੈਨਲਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਚਾਲਾਨ ਕੱਟੇ ਜਾਣ ਦੀ ਖ਼ਬਰ ਚਲਾਈ ਗਈ, ਜੋਕਿ ਬਿਲਕੁਲ ਬੇਬੁਨਿਆਦ...

ਪੰਜਾਬ ਦੀਆਂ ਸੜਕਾਂ ‘ਤੇ ਲੱਗਣਗੇ ਹਾਈਟੈਕ ਕੈਮਰੇ, ਟ੍ਰੈਫਿਕ ਰੂਲ ਤੋੜਨ ਵਾਲਿਆਂ ਦੇ ਘਰ ਪਹੁੰਚਣਗੇ ਚਾਲਾਨ

ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ‘ਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਘਰ ਚਲਾਨ ਪਹੁੰਚੇਗਾ। ਇਸ ਦੇ...

MSP ਕਮੇਟੀ ‘ਤੇ ਬੋਲੇ CM ਮਾਨ- ‘ਉਹ BJP ਕਮੇਟੀ, ਕਿਸਾਨਾਂ ਨੂੰ ਕੁੱਟਣ ਦੀ ਗੱਲ ਕਹਿਣ ਵਾਲੇ ਨੇ ਮੈਂਬਰ’

ਮੁੱਖ ਮੰਤਰੀ ਭਗਵਤ ਮਾਨ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਕਮੇਟੀ ਵਿੱਚ ਪੰਜਾਬ ਨੂੰ ਸ਼ਾਮਲ ਨਾ ਕਰਨ ‘ਤੇ ਇੱਕ ਵਾਰ ਫਿਰ ਕੇਂਦਰ ਸਰਕਾਰ...

ਵੱਡੀ ਕਾਰਵਾਈ, ਪੰਜਾਬ ‘ਚ ਨਸ਼ੀਲੀਆਂ ਦਵਾਈਆਂ ਤੇ ਟੀਕੇ ਸਪਲਾਈ ਕਰਨ ਵਾਲਾ UP ਤੋਂ ਕਾਬੂ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਵੱਡੀ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਹਾਰਨਪੁਰ...

ਕਣਕ ਬਰਾਮਦ ਵਾਲੇ ਬਿਆਨ ‘ਤੇ ਹਰਸਿਮਰਤ ਬਾਦਲ ਦਾ ਤੋਮਰ ‘ਤੇ ਨਿਸ਼ਾਨਾ- ‘ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਨਾ ਛਿੜਕੋ’

ਕਣਕ ਦੀ ਬਰਾਮਦ ਨੂੰ ਦਿੱਤੇ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ...

CM ਮਾਨ ਨੇ ਮੋਹਾਲੀ ‘ਚ ਬਣ ਰਹੇ ਮੁਹੱਲਾ ਕਲੀਨਿਕ ਦਾ ਲਿਆ ਜਾਇਜ਼ਾ, ਬੋਲੇ- ਮਿਸਾਲੀ ਸਿਹਤ ਸੇਵਾਵਾਂ ਦਿਆਂਗੇ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਪੰਜਾਬ ਨੂੰ 75 ਮੁਹੱਲਾ ਕਲੀਨਿਕ ਸਮਰਿਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ,...