May 14

ਸੁਨੀਲ ਜਾਖੜ ਦਾ ਅੰਬਿਕਾ ਸੋਨੀ ‘ਤੇ ਨਿਸ਼ਾਨਾ-‘ਉਨ੍ਹਾਂ ਦੀ ਜ਼ੁਬਾਨ ਨੇ ਕਾਂਗਰਸ ਦੀ ਬੇੜੀ ਡੋਬੀ, ਹਿੰਦੂ-ਸਿੱਖ ਨੂੰ ਵੰਡਿਆ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਹੈ। ਉਨ੍ਹਾਂ ਫੇਸਬੁੱਕ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ। ਇਸ...

ਸੁਨੀਲ ਜਾਖੜ ਨੇ ਛੱਡੀ ਕਾਂਗਰਸ ਪਾਰਟੀ, ਕਿਹਾ-“Good luck and goodbye Congress”

ਕਾਂਗਰਸ ਦੇ ਚਿੰਤਨ ਸ਼ਿਵਿਰ ਦਰਮਿਆਨ ਪੰਜਾਬ ਤੋਂ ਨਾਰਾਜ਼ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।...

ਵੱਡੀ ਖਬਰ : CM ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ, ਜੇਲ੍ਹਾਂ ‘ਚ VIP ਸੈੱਲ ਕੀਤੇ ਖ਼ਤਮ

ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਸੰਭਾਲੇ ਹੋਏ 50 ਦਿਨਾਂ ਦੇ ਲਗਭਗ ਦਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ...

ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ, ਮੌਕੇ ‘ਤੇ ਪਹੁੰਚੀ NDRF

ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ ਵਿਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਵਾਲੀ ਥਾਂ ‘ਤੇ NDRF...

ਪੰਜਾਬ ਸਰਕਾਰ ਵੱਲੋਂ UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਦੇ ਦਿਹਾਂਤ ‘ਤੇ ਅੱਜ ਰਾਜਸੀ ਸ਼ੋਕ ਰੱਖਣ ਦਾ ਐਲਾਨ

UAE ਦੇ ਰਾਸ਼ਟਰਪਤੀ ਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਇਸ ਸਬੰਧੀ ਗ੍ਰਹਿ ਮੰਤਰਾਲੇ...

ਨਾਰਥ ਕੋਰੀਆ ‘ਚ ਕੋਰੋਨਾ ਨਾਲ ਪਹਿਲੀ ਮੌਤ, 2 ਲੱਖ ਲੋਕ ਆਈਸੋਲੇਟ, ਕਿਮ ਵੱਲੋਂ ਸਖਤ ਲੌਕਡਾਊਨ ਦੇ ਹੁਕਮ

ਨਾਰਥ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਕੇਸ ਮਿਲਣ ਮਗਰੋਂ ਸ਼ੁੱਕਰਵਾਰ ਨੂੰ ਇੱਕ ਮਰੀਜ਼ ਦੀ ਮੌਤ ਹੋ ਗਈ। ਦੂਜੇ ਪਾਸੇ ਪੰਜ ਅਜਿਹੇ ਲੋਕਾਂ ਦੀ ਵੀ...

ਇਮਰਾਨ ਦੇ ਸਾਂਸਦ ਆਮਿਰ ਲਿਆਕਤ ਦੀ ‘ਨਿਊਡ’ ਵੀਡੀਓ ਲੀਕ, ਤੀਜੀ ਬੀਵੀ ‘ਤੇ ਲੱਗਾ ਇਲਜ਼ਾਮ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਸਾਂਸਦ ਦੇ ਮਸ਼ਹੂਰ ਟੀਵੀ ਹੋਸਟ ਕਾਮੇਡੀਅਨ ਕਾਮੇਡੀਅਨ...

UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫਾ ਦਾ ਦਿਹਾਂਤ, ਦੇਸ਼ ‘ਚ 40 ਦਿਨ ਸੋਗ, PM ਮੋਦੀ ਨਾਲ ਸੀ ਡੂੰਘੀ ਦੋਸਤੀ

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਿਆਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਰਿਪੋਰਟਾਂ ਮੁਤਬਕ ਸਰਕਾਰ ਨੇ ਖਲੀਫਾ ਦੇ ਦਿਹਾਂਤ...

ਜੰਮੂ-ਕਸ਼ਮੀਰ : ਕਸ਼ਮੀਰੀ ਪੰਡਤ ਰਾਹੁਲ ਭੱਟ ਦੇ ਕਾਤਲ ਅੱਤਵਾਦੀਆਂ ਨੂੰ ਫੌਜ ਨੇ ਕੀਤਾ ਢੇਰ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਬਰਾੜ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਜਾਰੀ ਹੈ। ਇਸ ਮੁਠਭੇੜ ਵਿੱਚ ਸੁਰੱਖਿਆ...

ਪਟਿਆਲਾ ਝੜਪ ਮਾਮਲੇ ‘ਚ 4 ਹੋਰ ਕਾਬੂ, ਘਟਨਾ ‘ਚ ਵਰਤੀ ਗਈ ਪਿਸਤੌਲ ਵੀ ਬਰਾਮਦ

ਪਟਿਆਲਾ : ਪੰਜਾਬ ਪੁਲਿਸ ਨੇ ਪਟਿਆਲਾ ਝੜਪ ਦੌਰਾਨ ਹੋਈ ਫਾਇਰਿੰਗ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ...

J&K : 24 ਘੰਟਿਆਂ ‘ਚ 2 ਟਾਰਗੇਟ ਕਿਲਿੰਗ, ਘਾਟੀ ‘ਚ ਥਾਂ-ਥਾਂ ਕਸ਼ਮੀਰੀ ਪੰਡਤਾਂ ਦਾ ਪ੍ਰਦਰਸ਼ਨ, ਸੁਰੱਖਿਆ ਦੀ ਮੰਗ

ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਜਵਾਨਾਂ ਦੇ ਨਾਲ ਮੁੜ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਸ਼ਮੀਰ ਵਿੱਚ 24 ਘੰਟਿਆਂ ਦੇ ਅੰਦਰ ਕਤਲ...

ਪੰਜਾਬ : 15 ਤੋਂ 31 ਮਈ ਤੱਕ ਨਹੀਂ ਲੱਗਣਗੀਆਂ Online ਕਲਾਸਾਂ, ਸਕੂਲ ਜਾ ਕੇ ਹੀ ਪੜ੍ਹਣਗੇ ਬੱਚੇ

ਪੰਜਾਬ ਵਿੱਚ ਵਿਦਿਆਰਥੀਆਂ ਦੀਆਂ 15 ਤੋਂ 31 ਮਈ ਤੱਕ ਆਨਲਾਈਨ ਲਵਾਉਣ ਦਾ ਫੈਸਲਾ ਮਾਨ ਸਰਕਾਰ ਵੱਲੋਂ ਵਾਪਿਸ ਲੈ ਲਿਆ ਗਿਆ ਹੈ। ਹੁਣ ਬੱਚੇ 15 ਤੋਂ 31...

5ਵੀਂ ‘ਚੋਂ ਪੂਰੇ ਪੰਜਾਬ ‘ਚ ਅੱਵਲ ਆਈ ਸੁਖਮਨ ਦੇ ਘਰ ਪਹੁੰਚੇ ਹਰਸਿਸਮਰਤ ਬਾਦਲ, ਮਾਪਿਆਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ 5ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਸਾਰੇ ਪੰਜਾਬ ‘ਚੋਂ...

ਮੋਹਾਲੀ : 2 ਕਿਸਾਨਾਂ ਨੇ ਇੱਕ-ਦੂਜੇ ਤੋਂ ਵੱਧ-ਚੜ੍ਹ ਲਾਈ ਬੋਲੀ, ਸਾਲ ਲਈ 33 ਲੱਖ ਠੇਕੇ ‘ਤੇ ਚੜ੍ਹੀ 4 ਏਕੜ ਜ਼ਮੀਨ

ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦਾ ਪਿੰਡ ਪਲਹੇੜੀ ਅੱਜ ਕੱਲ੍ਹ ਹਰ ਜਗ੍ਹਾ ਚਰਚਾ ਵਿੱਚ ਆ ਗਿਆ ਹੈ, ਇਸ ਦਾ ਕਾਰਨ ਹੈ ਇਥੇ ਦੀ ਪੰਚਾਇਤੀ...

ਮਾਨ ਸਰਕਾਰ ਦਾ ਐਕਸ਼ਨ, PWD ਦਾ SE ਸਸਪੈਂਡ, ਠੇਕੇਦਾਰ ਤੋਂ ਰਿਸ਼ਵਤ ਵਸੂਲਦਿਆਂ ਦੀ ਬਣੀ ਸੀ ਵੀਡੀਓ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਅਧੀਨ ਇੱਕ ਹੋਰ...

ਸਪੀਕਰ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਰਾਸ਼ਟਰਪਤੀ ਨੂੰ ਮਿਲੇ ਕੁਲਤਾਰ ਸੰਧਵਾਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਾਲ ਬੀਤੀ ਸ਼ਾਮ ਨਵੀਂ ਦਿੱਲੀ...

ਕੱਟੜਾ ਤੋਂ ਜੰਮੂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ, 22 ਝੁਲਸੇ

ਜੰਮੂ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੱਟੜਾ ਤੋਂ ਜੰਮੂ ਆ ਰਹੀ ਇੱਕ ਬੱਸ ਵਿੱਚ ਅਚਾਨਕ ਅੱਗ ਲਗ ਗਈ, ਜਿਸ ਵਿੱਚ ਦੋ ਯਾਤਰੀ...

ਮੋਹਾਲੀ ਬਲਾਸਟ : ISI ਨੇ ਰਚੀ ਸੀ ਸਾਜ਼ਿਸ਼, ਕੈਨੇਡਾ ‘ਚ ਬੈਠੇ ਮਾਸਟਰਮਾਈਂਡ ਦੇ PAK ਗੈਂਗਸਟਰ ਨਾਲ ਕੁਨੈਕਸ਼ਨ

ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਦਾ ਸਾਜ਼ਿਸ਼ਕਰਤਾ ਇੱਕ ਗੈਂਗਸਟਰ ਹੈ ਤੇ ਪਾਕਿਸਤਾਨ ਦੇ ਅੱਤਵਾਦੀਆਂ ਦੇ...

ਕੇਦਾਰਨਾਥ ‘ਚ VIP ਦਰਸ਼ਨਾਂ ‘ਤੇ ਪੂਰੀ ਤਰ੍ਹਾਂ ਰੋਕ- ਉਤਰਾਖੰਡ ਸਰਕਾਰ ਦਾ ਵੱਡਾ ਫ਼ੈਸਲਾ

ਉਤਰਾਖੰਡ ਵਿੱਚ ਚਾਰ ਧਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੱਡਾ ਫੈਸਲਾ ਲੈਂਦੇ...

ਸੁਪਰੀਮ ਕੋਰਟ ਨੇ NEET PG 2022 ਪ੍ਰੀਖਿਆ ਮੁਲਤਵੀ ਕਰਨ ਦੀ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ NEET-PG 2022 ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਸ...

ਲੁਧਿਆਣਾ : ਨਸ਼ੇੜੀ ਪੁੱਤ ਦੀ ਬੇਵੱਸ ਮਾਂ ਪੁੱਜੀ ਵਿਧਾਇਕ ਕੋਲ, ਬੇਟੇ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਕੀਤੀ ਮੰਗ

ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਲਤ ਵਧਦੀ ਜਾ ਰਹੀ ਹੈ। ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ...

ਮੋਹਾਲੀ ਬਲਾਸਟ : ਦੋਸ਼ੀ ਨਿਸ਼ਾਨ ਸਿੰਘ ਨੂੰ ਅਦਾਲਤ ਨੇ ਭੇਜਿਆ 9 ਦਿਨ ਦੇ ਰਿਮਾਂਡ ‘ਤੇ

ਮੋਹਾਲੀ ਪੁਲਿਸ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੋ ਦੋਸ਼ੀ ਨਿਸ਼ਾਨ ਸਿੰਘ ਨੂੰ ਪ੍ਰੋਡਕਸ਼ਨ ਰਿਮਾਂਡ ‘ਤੇ ਲੈ ਕੇ ਆਈ ਹੈ।...

ਟੇਸਲਾ ਦੇ CEO ਏਲੋਨ ਮਸਕ ਦਾ ਟਵੀਟ- ‘ਟਵਿੱਟਰ ਡੀਲ ਅਜੇ ਅਸਥਾਈ ਤੌਰ ‘ਤੇ ਹੋਲਡ ‘ਤੇ ਹੈ’

ਟੇਸਲਾ ਦੇ CEO ਨੇ ਏਲੋਨ ਮਸਕ ਨੇ ਅੱਜ ਟਵੀਟ ਕੀਤਾ ਕਿ ਟਵਿੱਟਰ ਦੀ 44 ਅਰਬ ਡਾਲਰ ਦੀ ਡੀਲਰ ਫਿਲਹਾਲ ਹੋਲਡ ‘ਤੇ ਹੈ। ਆਪਣੇ ਟਵੀਟ ਨਾਲ ਉਨ੍ਹਾਂ ਨੇ...

ਸਲਮਾਨ ਖਾਨ ਨੇ ਸ਼ੇਅਰ ਕੀਤਾ ਕੰਗਨਾ ਰਣੌਤ ਦੀ ਫਿਲਮ ‘ਧਾਕੜ’ ਦਾ ਟ੍ਰੇਲਰ, ਅਦਾਕਾਰਾ ਨੇ ਕਿਹਾ, ‘ਮੈਂ ਹੁਣ ਇਹ ਕਦੇ ਨਹੀਂ ਕਹਾਂਗੀ ਕਿ …’

kangana ranaut says salman khan : ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਫਿਲਮ ਇੰਡਸਟਰੀ ‘ਚ ਅਕਸਰ ਕਿਸੇ ਨਾ ਕਿਸੇ ਨਾਲ ਟਕਰਾਅ ਕਰਦੇ ਦੇਖਿਆ ਜਾਂਦਾ ਹੈ।...

CM ਮਾਨ ਨੇ ਸੰਗਰੂਰ ‘ਚ ਹੋਣ ਵਾਲੀ ਸਾਈਕਲ ਰੈਲੀ ਲਈ ਟੀ-ਸ਼ਰਟ ਕੀਤੀ ਰਿਲੀਜ਼, ਕਿਹਾ-‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜਾਂਗੇ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ 22 ਮਈ ਨੂੰ ਕਰਵਾਈ ਜਾ ਰਹੀ ਵਿਸ਼ਾਲ ਸਾਈਕਲ ਰੈਲੀ ਦੀ ਆਕਰਸ਼ਕ ਟੀ-ਸ਼ਰਟ ਨੂੰ ਰਿਲੀਜ਼...

ਹਰੇਕ ਜਿਲ੍ਹੇ ‘ਚ ਇੱਕ ਮੈਡੀਕਲ ਕਾਲਜ ਖੋਲ੍ਹੇਗੀ ਮਾਨ ਸਰਕਾਰ, 5 ਸਾਲਾਂ ‘ਚ ਡਬਲ ਹੋਣਗੀਆਂ MBBS ਸੀਟਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਖੋਲ੍ਹਣ ਦੀ...

ਪੰਜਾਬ ’ਚ ਗਰਮੀ ਨੇ ਕੱਢੇ ਵੱਟ ! ਇਨ੍ਹਾਂ ਥਾਵਾਂ ‘ਤੇ ਚੱਲੇਗੀ ਲੂ, 46 ਡਿਗਰੀ ਤੋਂ ਪਾਰ ਪਹੁੰਚੇਗਾ ਪਾਰਾ

ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਜਿਸ ਕਾਰਨ ਪੰਜਾਬ ਦੇ ਲੋਕ ਗਰਮੀ ਵਿੱਚ ਝੁਲਸ ਰਹੇ ਹਨ। ਵੀਰਵਾਰ ਨੂੰ ਖੁਸ਼ਕ ਮੌਸਮ ਕਾਰਨ ਤਾਪਮਾਨ...

ਵਿਆਹ ਦੇ 5 ਮਹੀਨੇ ਬਾਅਦ ਹੀ ਗਰਭਵਤੀ ਹੈ ਕੈਟਰੀਨਾ ਕੈਫ! ਪਤੀ ਵਿੱਕੀ ਕੌਸ਼ਲ ਨੇ ਦੱਸਿਆ ਕੀ ਹੈ ਅਸਲ ਮਾਮਲਾ

katrina kaif is pregnant : ਸਟਾਰ ਕਪਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜਦੋਂ ਤੋਂ ਡੇਟਿੰਗ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਸੁਰਖੀਆਂ ਵਿੱਚ ਹਨ। ਇਹ ਜੋੜਾ 9...

Mahesh Babu ਨੂੰ ਮਿਲਿਆ Kangana ranaut ਦਾ ਸਮਰਥਨ, ਕਿਹਾ- ਤੇਲਗੂ ਨੰਬਰ 1 ਇੰਡਸਟਰੀ, ਬਾਲੀਵੁੱਡ ਅਸਲ ਵਿੱਚ ਉਸਨੂੰ ਬਰਦਾਸ਼ਤ ਨਹੀਂ ਕਰ ਸਕਦਾ

kangana ranaut supports mahesh babu : ਸਾਊਥ ਸੁਪਰਸਟਾਰ ਮਹੇਸ਼ ਬਾਬੂ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਮਹੇਸ਼ ਬਾਬੂ ਨੇ ਬਾਲੀਵੁੱਡ ‘ਚ ਕੰਮ ਕਰਨ ਨੂੰ ਲੈ ਕੇ...

ਹੁਣ ਕੁੰਡੀ ਲਾਉਣ ਵਾਲਿਆਂ ਦੀ ਖ਼ੈਰ ਨਹੀਂ, CM ਮਾਨ ਨੇ ਬਿਜਲੀ ਚੋਰੀ ਦੀ ਸੂਚਨਾ ਦੇਣ ਲਈ ਵਟਸਐਪ ਨੰਬਰ ਕੀਤਾ ਜਾਰੀ

ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦਿਆਂ ਹੀ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਹਨ। ਇਸੇ ਵਿਚਾਲੇ CM ਭਗਵੰਤ ਮਾਨ ਵੱਲੋਂ ਵੱਡਾ ਫੈਸਲਾ ਲਿਆ ਗਿਆ...

CM ਮਾਨ ਦਾ ਐਲਾਨ- ‘ਸਵੈ-ਇੱਛਾ ਨਾਲ ਕਬਜ਼ਾ ਛੱਡਣ ਵਾਲੇ ਪਿੰਡਾਂ ਨੂੰ ਸਰਕਾਰ ਵੱਲੋਂ ਮਿਲੇਗਾ ਵਿਸ਼ੇਸ਼ ਤੋਹਫ਼ਾ’

ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ‘ਤੇ ਹੋਏ ਗੈਰ-ਕਾਨੂੰਨੀ ਕਬਜ਼ਿਆਂ ਨੂੰ...

ਹੁਸ਼ਿਆਰਪੁਰ ਵਿਖੇ ਨਾਜਾਇਜ਼ ਕਬਜ਼ਾ ਛੁਡਾਉਣ ਗਈ ਪੁਲਿਸ ਨਾਲ ਹੱਥੋਂਪਾਈ ਹੋਈ ਔਰਤ, ਕੀਤੀ ਥੱਪੜਾਂ ਦੀ ਬਰਸਾਤ

ਹੁਸ਼ਿਆਰਪੁਰ ਦੇ ਬਿਲਾਸਪੁਰ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪੰਚਾਇਤੀ ਕਬਜ਼ਾ ਛੁਡਾਉਣ ਗਈ ਪੁਲਿਸ ਨਾਲ ਇੱਕ ਔਰਤ ਹੱਥੋਂਪਾਈ ਹੋ ਗਈ...

Sunny Leone Birthday : Adult ਫਿਲਮਾਂ ਤੋਂ ਬਾਲੀਵੁੱਡ ਅਦਾਕਾਰਾ ਬਣਨ ਤੱਕ, ਜਾਣੋ ਇਨ੍ਹਾਂ ਕਿਰਦਾਰਾਂ ਤੋਂ ਅਦਾਕਾਰਾ ਦਾ ਫਿਲਮੀ ਸਫਰ

Happy Birthday Sunny Leone : ਆਪਣੀ ਖੂਬਸੂਰਤੀ ਅਤੇ ਬੋਲਡ ਐਕਟਰਸ ਲਈ ਜਾਣੀ ਜਾਂਦੀ ਸੰਨੀ ਲਿਓਨ ਅਕਸਰ ਆਪਣੀਆਂ ਫਿਲਮਾਂ ਅਤੇ ਗੀਤਾਂ ਨੂੰ ਲੈ ਕੇ ਸੁਰਖੀਆਂ...

ਤਰਨਤਾਰਨ ‘ਚ ਵਾਪਰੀ ਵੱਡੀ ਵਾਰਦਾਤ, ਸੁੱਤੀ ਹੋਈ ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

ਤਰਨਤਾਰਨ ਦੇ ਪਿੰਡ ਕੋਟ ਦਾਤਾ ਵਿਖੇ ਅੱਜ ਖੌਫਨਾਕ ਵਾਰਦਾਤ ਵਾਪਰੀ ਜਿਥੇ ਪਤੀ ਨੇ ਪਤਨੀ ਦਾ ਕਤਲ ਕਰਕੇ ਫਿਰ ਖੁਦ ਨੂੰ ਗੋਲੀ ਮਾਰ ਲਈ। ਕਤਲ ਦਾ...

ਗਾਇਕ ਜਸਬੀਰ ਜੱਸੀ ਨੇ CM ਮਾਨ ਦੀ ਕੀਤੀ ਤਾਰੀਫ-‘ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ’

ਗਾਇਕ ਜਸਬੀਰ ਜੱਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਟਵੀਟ ਕੀਤਾ ਹੈ। ਟਵੀਟ ਵਿਚ ਉਨ੍ਹਾਂ ਨੇ CM ਮਾਨ ਦੀ ਤਾਰੀਫ ਕੀਤੀ ਹੈ । ਦੱਸ ਦੇਈਏ...

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕੁਲਤਾਰ ਸੰਧਵਾ, ਕਿਹਾ-‘ਆਪ’ ਵੱਲੋਂ ਕੀਤੇ ਸਾਰੇ ਵਾਅਦੇ ਕੀਤੇ ਜਾਣਗੇ ਪੂਰੇ’

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨੇ ਸਰਬਤ ਦੇ ਭਲੇ...

24 ਲੱਖ ਦਾ ਸੋਨਾ ਜੁੱਤੀ ‘ਚ ਲੁਕਾ ਅੰਮ੍ਰਿਤਸਰ ਏਅਰਪੋਰਟ ਪੁੱਜਾ ਵਿਅਕਤੀ, ਕਸਟਮ ਵਿਭਾਗ ਨੇ ਲਿਆ ਹਿਰਾਸਤ ‘ਚ

ਪੰਜਾਬ ‘ਚ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 24.25 ਲੱਖ ਰੁਪਏ ਦਾ ਸੋਨਾ ਫੜਨ ਵਿਚ...

ਪੰਜਾਬੀ ਗਾਇਕਾਂ ਨੂੰ CM ਮਾਨ ਦੀ ਚਿਤਾਵਨੀ, ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਤਾਂ ਹੋਵੇਗੀ ਕਾਰਵਾਈ

ਪੰਜਾਬੀ ਗਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਗੰਨ ਕਲਚਰ ਜਾਂ ਗੈਂਗਸਟਰਵਾਦ ਨੂੰ...

CM ਮਾਨ ਦਾ ਨਵਾਂ ਹੁਕਮ, ਹੁਣ ਮੰਤਰੀਆਂ ਤੇ ਵਿਧਾਇਕਾਂ ਨੂੰ ਨਿੱਜੀ ਸੁਰੱਖਿਆ ਵਾਹਨਾਂ ਦਾ ਦੇਣਾ ਹੋਵੇਗਾ ਹਿਸਾਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਐਲਾਨ ਕੀਤੇ ਜਾ ਰਹੇ ਹਨ ਤੇ ਲੋਕਾਂ ਦੇ ਹਿੱਤਾਂ...

CM ਮਾਨ ਸਰਕਾਰ ਦੀ ਵੱਡੀ ਕਾਰਵਾਈ, ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਟਿੱਪਰ ਤੇ ਜੇਸੀਬੀ ਮਸ਼ੀਨ ਕੀਤੀ ਜ਼ਬਤ

ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੱਤਾ ਸੰਭਾਲਦਿਆਂ ਹੀ ਸੂਬੇ ਵਿਚ ਹੋ ਰਹੀਆਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-05-2022

ਸਲੋਕ ਮ: ੧ ॥ ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥ ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥ ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ...

ਅਸਮਾਨ ‘ਚ ਪਾਇਲਟ ਬੇਹੋਸ਼! ਨੌਸਿੱਖੀਏ ਯਾਤਰੀ ਨੇ ਸੰਭਾਲਿਆ ਪਲੇਨ, 70 ਮੀਲ ਦੂਰ ਕਰਾਈ ਸੁਰੱਖਿਅਤ ਲੈਂਡਿੰਗ

ਉਡਾਨ ਦੌਰਾਨ ਜੇਕਰ ਪਲੇਨ ਦਾ ਪਾਇਲਟ ਬੇਹੋਸ਼ ਹੋ ਜਾਏ ਜਾਂ ਉਸ ਨੂੰ ਕੁਝ ਹੋ ਜਾਏ, ਇਸ ਤੋਂ ਬਾਅਦ ਯਾਤਰੀਆਂ ਵਿੱਚੋੰ ਕੋਈ ਇੱਕ ਪਲੇਨ ਦੀ...

ਹੁਣ TV, ਫਰਿੱਜ ਤੇ ਵਾਸ਼ਿੰਗ ਮਸ਼ੀਨ ਹੋਣਗੇ ਮਹਿੰਗੇ, ਮਈ ਦੇ ਅਖੀਰ ਤੱਕ ਵਧ ਸਕਦੀਆਂ ਨੇ ਕੀਮਤਾਂ

ਮਹਿੰਗਾਈ ਦੀ ਅਗਲੀ ਕਿਸ਼ਤ ਤੁਹਾਨੂੰ ਜਲਦ ਮਿਲਣਵਾਲੀ ਹੈ। ਕੱਚੇ ਮਾਲ ਦੀ ਲਾਗਤ ਵਧਣ ਨਾਲ ਕੰਪਨੀਆਂ ਕੰਜ਼ਿਊਮਰ ਇਲੈਕਟ੍ਰਾਨਿਕ ਜਿਵੇਂ ਟੀ.ਵੀ.,...

ਸ਼੍ਰੀਲੰਕਾ : ਇੱਕ ਸਾਂਸਦ ਵਾਲੀ ਪਾਰਟੀ ਦੇ ਵਿਕਰਮਸਿੰਘੇ ਬਣੇ PM, ਰਾਜਪਕਸ਼ੇ ਦੇ ਦੇਸ਼ ਛੱਡਣ ‘ਤੇ ਰੋਕ

ਆਰਥਿਕ ਸੰਕਟ ਵਿਚਾਲੇ ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਵੀਰਵਾਰ...

ਛੱਤੀਸਗੜ੍ਹ : ਏਅਰਪੋਰਟ ‘ਤੇ ਲੈਂਡ ਕਰਨ ਵੇਲੇ ਹੈਲੀਕਾਪਟਰ ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ

ਛੱਤੀਸਗੜ੍ਹ ਦੇ ਰਾਏਪੁਰ ਏਅਰਪੋਰਟ ‘ਤੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਰਿਪੋਰਟ ਮੁਤਾਬਕ ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ...

ਭਿਖੀਵਿੰਡ : ਡੇਰੇ ਨੂੰ ਬਿਜਲੀ ਚੋਰੀ ਲਈ 26 ਲੱਖ ਰੁਪਏ ਜੁਰਮਾਨਾ, FIR ਵੀ ਦਰਜ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਡੇਰੇ ਵੱਲੋਂ ਬਿਜਲੀ ਚੋਰੀ ਕਰਨ ‘ਤੇ 26 ਲੱਖ...

ਤਰਨਤਾਰਨ : ਟਰੱਕ ਨਾਲ ਟਕਰਾ ਕੇ ਮੋਟਰਸਾਈਕਲ ਦੇ ਉੱਡੇ ਪਰਖੱਚੇ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਤਰਨਤਾਰਨ ਵਿੱਚ ਫਤਿਹਾਬਾਦ ਸਥਿਤ ਗੁਰਦੁਆਰਾ ਬਾਬਾ ਡੰਡਿਆ ਵਾਲਾ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਇੱਕੋ ਹੀ ਪਰਿਵਾਰ ਦੇ ਚਾਰ...

MLA ਉਗੋਕੇ ਦੀ ਡਿਸਪੈਂਸਰੀ ‘ਤੇ ਰੇਡ, ਡਾਕਟਰ ਗੈਰ-ਹਾਜ਼ਰ, ਹਾਜ਼ਰੀ ਰਜਿਸਟਰ ਵਾਲੇ ਕਮਰੇ ਨੂੰ ਲਾਇਆ ਜਿੰਦਰਾ

ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਸਰਕਾਰੀ ਡਿਸਪੈਂਸਰੀ ‘ਤੇ ਰੇਡ ਮਾਰੀ। ਜਦੋਂ ਉਹ ਡਿਸਪੈਂਸਰੀ ਪਹੁੰਚੇ...

ਇਸ ਵਾਰ ‘ਟੈਕਸ ਫ੍ਰੀ’ ਹੋਵੇਗਾ ਪੰਜਾਬ ਦਾ ਬਜਟ, ਮੰਤਰੀ ਚੀਮਾ ਬੋਲੇ, ‘ਮੌਜੂਦਾ ਟੈਕਸ ਨਾਲ ਹੀ ਵਧਾਵਾਂਗੇ ਰੈਵੇਨਿਊ’

ਪੰਜਾਬ ਵਿੱਚ ਇਸ ਵਾਰ ਬਜਟ ਟੈਕਸ ਫ੍ਰੀ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾਨ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...

ਕੇਜਰੀਵਾਲ ਸਰਕਾਰ ਦਾ ਫ਼ੈਸਲਾ- ਦਿੱਲੀ ਦੇ ਸਕੂਲਾਂ ‘ਚ ਸਿਰਫ 15 ਦਿਨ ਹੋਣਗੀਆਂ ਗਰਮੀ ਦੀਆਂ ਛੁੱਟੀਆਂ

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਸ ਵਾਰ ਵੱਡਾ ਫੈਸਲਾ ਲਿਆ ਹੈ। ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ...

J&K : ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਨੂੰ ਬਣਾਇਆ ਨਿਸ਼ਾਨਾ, ਤਹਿਸੀਲ ਦਫ਼ਤਰ ‘ਚ ਵੜ ਕੀਤਾ ਕਤਲ

ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬਡਗਾਮ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਇੱਕ ਕਸ਼ਮੀਰੀ ਪੰਡਤ ‘ਤੇ ਹਮਲਾ ਕੀਤਾ ਹੈ। ਬਡਗਾਮ ਦੇ...

ਕੈਂਪਬੇਲ ਵਿਲਸਨ ਸੰਭਾਲਣਗੇ Air India ਦੀ ਕਮਾਨ, Tata Sons ਨੇ ਬਣਾਇਆ ਕੰਪਨੀ ਦਾ CEO

ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਟਾਟਾ ਸੰਨਜ਼ ਦੀ ਏਅਰ ਇੰਡੀਆ ਲਈ ਸੀ.ਈ.ਓ. ਤੇ ਐੱਮ.ਡੀ. ਦੀ ਖੋਜ ਪੂਰੀ ਹੋ...

ਪੰਜਾਬ ਰਾਜ ਸਭਾ ਦੀਆਂ 2 ਸੀਟਾਂ ‘ਤੇ ਚੋਣਾਂ 10 ਜੂਨ ਨੂੰ, ਸੋਨੀ ਤੇ ਭੂੰਦੜ ਦੀਆਂ ਸੀਟਾਂ ਹੋਣ ਵਾਲੀਆਂ ਨੇ ਖ਼ਾਲੀ

ਪੰਜਾਬ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਇਹ ਸੀਟਾਂ ਕਾਂਗਰਸ ਦੀ ਅੰਬਿਕਾ ਸੋਨੀ ਤੇ ਅਕਾਲੀ ਦਲ ਦੇ ਬਲਵਿੰਦਰ...

ਡਰੱਗਸ ‘ਤੇ CM ਮਾਨ ਦੀ ਸਖ਼ਤੀ, ਬੋਲੇ- ‘ਜਿਥੇ ਨਸ਼ਾ ਵਿਕਿਆ, ਉਥੋਂ ਦਾ SHO ਤੇ SSP ਹੋਵੇਗਾ ਜ਼ਿੰਮੇਵਾਰ’

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਡਰੱਗਸ ਦੇ ਮੁੱਦੇ ‘ਤੇ ਕਮਿਸ਼ਨਰ, ਐੱਸ.ਐੱਸ.ਪੀ. ਤੇ ਡਿਪਟੀ ਕਮਿਸ਼ਨਰਾਂ ਨਾਲ ਚੰਡੀਗੜ੍ਹ ਵਿੱਚ...

ਮੰਤਰੀ ਧਾਲੀਵਾਲ ਬੋਲੇ- ’12 ਦਿਨਾਂ ‘ਚ 1008 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ’

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੁਹਾਲੀ ਦੇ ਵਿਕਾਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਪਿਛਲੇ 12...

ਕੀ ਭਾਰਤੀ ਸਿੰਘ ਇੱਕ ਹੋਰ ਬੱਚੇ ਦੀ ਯੋਜਨਾ ਬਣਾ ਰਹੀ ਹੈ? ਕਿਹਾ- ਧੀ ਹੋਣੀ ਚਾਹੀਦੀ ਹੈ…

bharti singh wants to have baby girl : ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਆਪਣੇ ਮਾਤਾ-ਪਿਤਾ ਦੇ ਸਫ਼ਰ ਦੇ ਹਰ ਪਲ ਦਾ...

‘ਆਪ’ ਜ਼ਿਲ੍ਹਾ ਪ੍ਰਧਾਨਾਂ ਨੂੰ ਮਿਲੇ CM ਮਾਨ, ਬੋਲੇ- ‘ਲੋਕਾਂ ਵਿਚਾਲੇ ਰਹੋ, ਅਸੀਂ ਬਦਲਾਅ ਲਈ ਵਚਨਬੱਧ ਹਾਂ’

ਮੁੱਖ ਮੰਤਰੀ ਭਗਵੰਤ ਮਾਨ ਜਨਤਾ ਦੀ ਭਲਾਈ ਲਈ ਲਗਾਤਾਰ ਪਾਰਟੀ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਆਦਿ ਨਾਲ ਬੈਠਕਾਂ ਕਰਕੇ ਉਨ੍ਹਾਂ ਨੂੰ...

ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਬਣੇ ਰਾਜੀਵ ਕੁਮਾਰ, 15 ਮਈ ਨੂੰ ਸੰਭਾਲਣਗੇ ਅਹੁਦਾ

ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੋਣਗੇ । ਉਹ 15 ਮਈ ਨੂੰ ਅਹੁਦਾ ਸੰਭਾਲਣਗੇ । ਰਾਜੀਵ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ...

ਇੱਕ ਧੀ ਦਾ ਡਾਕਟਰ ਬਣਨ ਦਾ ਸੁਪਨਾ ਸੁਣ ਕੇ ਭਾਵੁਕ ਹੋਏ PM Modi, ਦਿੱਤਾ ਮਦਦ ਦਾ ਭਰੋਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ ਵਿੱਚ ਆਯੋਜਿਤ ‘ਉਤਕਰਸ਼ ਸਮਾਗਮ’ ਵਿੱਚ ਸ਼ਿਰਕਤ...

‘ਪੁਸ਼ਪਾ 2’ ਲਈ ਅੱਲੂ ਅਰਜੁਨ ਦੀ ਫੀਸ ਉਡਾ ਦੇਵੇਗੀ ਹੋਸ਼, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਹਿੱਲ ਜਾਣਗੇ

allu arjun fee for pushpa 2 : ਪੁਸ਼ਪਾ ਫਿਲਮ ਨੇ ਦੇਸ਼ ਭਰ ‘ਚ ਕਾਫੀ ਕਮਾਈ ਕੀਤੀ ਹੈ। ਫਿਲਮ ਨੂੰ ਰਿਲੀਜ਼ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਇਹ ਫਿਲਮ ਅੱਜ ਵੀ...

ਮਲਾਇਕਾ ਅਰੋੜਾ ਨੇ ਫਿਲਮਾਂ ਵਿੱਚ 10 ਸਾਲ ਪੂਰੇ ਕਰਨ ‘ਤੇ ਅਰਜੁਨ ਕਪੂਰ ਨੂੰ ਦਿੱਤੀ ਵਧਾਈ, ਸ਼ੇਅਰ ਕੀਤੀ ਵੀਡੀਓ

malaika arora congratulates arjun kapoor : ਮਸ਼ਹੂਰ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਫਿਲਮ ਜਗਤ ਦੀ ਦੁਨੀਆ ‘ਚ 10 ਸਾਲ ਪੂਰੇ ਕਰ ਲਏ ਹਨ। ਅਰਜੁਨ ਨੇ ਆਪਣੇ...

ਚੀਨ ‘ਚ ਆਵੇਗੀ ਕੋਰੋਨਾ ਦੀ ਸੁਨਾਮੀ ! ਜੁਲਾਈ ਤੱਕ 16 ਲੱਖ ਮੌਤਾਂ ਹੋਣ ਦਾ ਖਦਸ਼ਾ: ਸਟੱਡੀ

ਚੀਨ ਵਿੱਚ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਤਬਾਹੀ ਮਚਾ ਰਿਹਾ ਹੈ, ਪਰ ਹੁਣ ਇੱਥੇ ਕੋਰੋਨਾ ਮਾਮਲਿਆਂ ਦੀ ਸੁਨਾਮੀ ਆਉਣ ਦਾ ਖਦਸ਼ਾ...

ਅਸਾਮ ਦੇ CM ਹੇਮੰਤ ਬਿਸਵਾ ਦੀ ਫਿਸਲੀ ਜ਼ੁਬਾਨ, “ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਨੂੰ ਦੱਸਿਆ ਗ੍ਰਹਿ ਮੰਤਰੀ”

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਤੌਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪ੍ਰਧਾਨ...

ਸ਼ਹਿਨਾਜ਼ ਗਿੱਲ ਨੇ ਕਿਹਾ ‘ਲਹਿਜ਼ੇ ਲਈ ਕੀਤਾ ਗਿਆ ਟ੍ਰੋਲ, ਅੱਜ ਮੇਰੇ ਵਨ-ਲਾਈਨਰਜ਼ ਤੇ ਵੀਡੀਓ ਬਣਦੇ ਹਨ’

shehnaaz gill interview : ਪੰਜਾਬੀ ਅਭਿਨੇਤਰੀ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਜੋ ਕਿ ਲਾਈਮਲਾਈਟ ਵਿੱਚ ਬਣੀ ਰਹਿੰਦੀ ਹੈ, ਇੱਕ...

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 2827 ਨਵੇਂ ਮਾਮਲੇ, 24 ਮਰੀਜ਼ਾਂ ਦੀ ਮੌਤ

ਦੇਸ਼ ਭਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ । ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੇਸ਼ ਵਿੱਚ ਇੱਕ...

ਉੱਤਰੀ ਕੋਰੀਆ ‘ਚ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ਭਰ ‘ਚ ਲਗਾਇਆ ਲਾਕਡਾਊਨ

ਉੱਤਰੀ ਕੋਰੀਆ ਵਿੱਚ ਦੋ ਸਾਲਾਂ ਬਾਅਦ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨਵੇਂ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਕਿਮ ਜੋਂਗ ਉਨ...

ਪੰਜਾਬ ‘ਚ ਗਰਮੀ ਨੇ ਦਿਖਾਇਆ ਭਿਆਨਕ ਰੂਪ, ਕਈ ਜ਼ਿਲ੍ਹਿਆਂ ‘ਚ ਪਾਰਾ 43 ਡਿਗਰੀ ਤੋਂ ਪਾਰ, ਅਲਰਟ ਜਾਰੀ

ਪੰਜਾਬ ਵਿੱਚ ਗਰਮੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਅਗਲੇ ਇੱਕ ਹਫ਼ਤੇ ਵਿੱਚ ਪੰਜਾਬ ਸਣੇ ਹਰਿਆਣਾ, ਮੱਧ ਪ੍ਰਦੇਸ਼,...

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ

ਪੰਜਾਬ ਵਿੱਚ ਬਣੀ CM ਭਗਵੰਤ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਇਸੇ ਵਿਚਾਲੇ CM ਮਾਨ ਸਰਕਾਰ ਵੱਲੋਂ ਵਿਧਾਇਕਾਂ ਲਈ ਵੱਡਾ...

ਵੱਡਾ ਹਾਦਸਾ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ, ਕਈ ਜ਼ਖਮੀ

ਚੀਨ ਵਿੱਚ ਵੀਰਵਾਰ ਨੂੰ ਤਿੱਬਤ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਹਾਜ਼ ਦੇ ਟੇਕ-ਆਫ...

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਐਕਸ਼ਨ ‘ਚ CM ਮਾਨ, ਅੱਜ ਫਿਰ DC ਤੇ SSP’s ਨਾਲ ਕਰਨਗੇ ਮੀਟਿੰਗ

ਪੰਜਾਬ ਵਿੱਚ ਬਣੀ CM ਭਗਵੰਤ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਸੂਬੇ ਵਿੱਚ ਵੱਧ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮੁੱਖ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਕਿਹਾ-‘ਹਫ਼ਤੇ ਭਰ ‘ਚ ਹੋਵੇਗਾ ਨਵੇਂ PM ਦਾ ਐਲਾਨ’

ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਸ਼੍ਰੀਲੰਕਾ ਸਰਕਾਰ ਦੀ ਅਸਫਲਤਾ ਖਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨਾਂ...

ਆਦਮਪੁਰ ਤੋਂ ਵਿਧਾਇਕ ਕੋਟਲੀ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਵੜਿੰਗ, ਕਿਹਾ-“ਜਲਦੀ ਹੋ ਜਾਣਗੇ ਠੀਕ”

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੁੱਧਵਾਰ ਰਾਤ ਆਦਮਪੁਰ ਰਾਖਵੀਂ ਸੀਟ ਤੋਂ ਕਾਂਗਰਸੀ ਵਿਧਾਇਕ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-05-2022

ਵਡਹੰਸੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ...

ਕੈਪਟਨ ਨੇ ਚੋਣ ਲੜਨ ਲਈ ਲਿਆ 25 ਲੱਖ ਕਰਜ਼ਾ, ‘ਆਪ ਬੋਲੀ’-‘ਉਨ੍ਹਾਂ ਨੂੰ ਤਾਂ ਪਾਕਿਸਤਾਨ ਤੋਂ ਵੀ ਆ ਸਕਦੈ ਸੀ ਫੰਡ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਸ਼ਰਾਬ ਠੇਕੇਦਾਰ ਤੋਂ ਉਧਾਰ ਲਿਆ ਜਿਸ ਦਾ ਜ਼ਿਕਰ ਉਨ੍ਹਾਂ ਨੇ ਕਮਿਸ਼ਨ...

ਫਲਾਈਟ ਮਿਸ ਹੋਣ ‘ਤੇ ਮਹਿਲਾ ਨੂੰ ਏਅਰਪੋਰਟ ‘ਤੇ ਆਇਆ ਪੈਨਿਕ ਅਟੈਕ, ਏਅਰਲਾਈਨ ਨੇ ਦਿੱਤੀ ਸਫਾਈ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਬੋਰਡਿੰਗ ਗੇਟ ‘ਚ ਐਂਟਰੀ ਨਾ ਮਿਲਣ ਦੇ...

ਪੰਜਾਬ : ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਨੂੰ ਕਰਨੀ ਪਈ ਐਮਰਜੈਂਸੀ ਲੈਂਡਿੰਗ

ਫੌਜ ਦੇ ਇੱਕ ਹੈਲੀਕਾਪਟਰ ਨੂੰ ਅੱਜ ਸ਼ਾਮ ਲਗਭਗ 6.15 ਵਜੇ ਲੰਬੀ ਖੇਤਰ ਦੇ ਪਿੰਡ ਫਤਿਹਪੁਰ ਮਨੀਆਂਵਾਲਾ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ...

ਬਲਵਿੰਦਰ ਦੀ ਮਦਦ ਲਈ ਅੱਗੇ ਆਏ ਡਾ. ਓਬਰਾਏ, ਬਲੱਡ ਮਨੀ ‘ਚੋਂ ਘੱਟਦੇ 20 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਸਾਊਦੀ ਅਰਬ ਵਿਚ ਫਸੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ...

IPL 2022: ਚੇਨਈ ਸੁਪਰ ਕਿੰਗਸ ਨੂੰ ਝਟਕਾ, ਰਵਿੰਦਰ ਜਡੇਜਾ ਸੱਟ ਕਾਰਨ ਆਈਪੀਐੱਲ ਤੋਂ ਹੋਏ ਬਾਹਰ

ਆਈਪੀਐੱਲ ਵਿਚ ਪਲੇਆਫ ਵਿਚ ਪਹੁੰਚਣ ਤੋਂ ਪਹਿਲਾਂ ਸੰਘਰਸ਼ ਕਰ ਰਹੀ ਚੇਨਈ ਸੁਪਰ ਕਿੰਗਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲ ਰਾਊਂਡਰ ਰਵਿੰਰ...

ਬਠਿੰਡਾ : ਜਦੋਂ ਬੱਸ ਅੱਗੇ ਲੇਟ ਕੇ ਬਜ਼ੁਰਗ ਮਹਿਲਾ ਨੇ ਕੰਡਕਟਰ ਤੋਂ ਟਿਕਟ ਦੇ 20 ਰੁਪਏ ਲਏ ਵਾਪਸ

20 ਰੁਪਏ ਕਰਕੇ ਇਕ ਬਜ਼ੁਰਗ ਮਹਿਲਾ ਵੱਲੋਂ ਸਰਕਾਰੀ ਬੱਸ ਅੱਗੇ ਲੇਟ ਕੇ ਹਾਈ ਵੋਲੇਟਜ ਡਰਾਮਾ ਕੀਤਾ ਗਿਆ। ਬਜ਼ੁਰਗ ਮਹਿਲਾ ਟਿਕਟ ਦੇ ਪੈਸੇ ਕੱਟੇ...

ਅਮਰਨਾਥ ਯਾਤਰਾ ਦੌਰਾਨ ‘ਸਟਿੱਕੀ ਬੰਬ’ ਦਾ ਖਤਰਾ, CRPF ਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਸਪੈਸ਼ਲ ਟਰੇਨਿੰਗ

ਜੰਮੂ-ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨੂੰ...

CM ਮਾਨ ਸਰਕਾਰ ਦਾ ਵੱਡਾ ਫੈਸਲਾ, ਸਿੰਗਲਾ, ਜਾਖੜ ਸਣੇ 8 ਮੰਤਰੀਆਂ ਦੀ ਸਕਿਓਰਿਟੀ ਲਈ ਵਾਪਸ

ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

ਕੰਗਾਲੀ ਦੇ ਕੰਢੇ ‘ਤੇ PAK, ਪਾਕਿਸਤਾਨ ‘ਚ ਇੱਕ ਡਾਲਰ ਦੀ ਕੀਮਤ ਹੋਈ 188.35 ਰੁ., ਹੁਣ ਤੱਕ ਸਭ ਤੋਂ ਵੱਧ ਗਿਰਾਵਟ

ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦੀ ਹਾਲਤ ਲਗਾਤਾਰ...

ਕੇਰਲ ‘ਚ ‘ਟਮਾਟਰ ਫਲੂ’ ਦੀ ਦਸਤਕ, 5 ਸਾਲ ਤੋਂ ਘੱਟ ਉਮਰ ਦੇ 80 ਤੋਂ ਵੱਧ ਬੱਚੇ ਹੋਏ ਬੀਮਾਰ

ਕੇਰਲ ਦੇ ਕਈ ਹਿੱਸਿਆਂ ਵਿਚ ‘ਟਮਾਟਰ ਫਲੂ’ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਵਾਇਰਲ ਬੀਮਾਰੀ ਨੇ ਵੱਡੀ ਗਿਣਤੀ ਵਿਚ ਬੱਚਿਆਂ...

ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਕਾਨੂੰਨ ‘ਤੇ ਲਗਾਈ ਰੋਕ, ਕਿਹਾ- ਇਸ ਤਹਿਤ ਨਾ ਦਰਜ ਕਰੋ FIR

ਸੁਪਰੀਮ ਕੋਰਟ ਨੇ ਅੱਜ ਯਾਨੀ ਬੁੱਧਵਾਰ ਨੂੰ ਦੇਸ਼ਧ੍ਰੋਹ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਦੀ ਸੁਣਵਾਈ ਕੀਤੀ।...

ਮੋਹਾਲੀ ‘ਚ ਬਲਾਸਟ ਦਾ ਪਹਿਲਾ CCTV ਫੁਟੇਜ ਆਇਆ ਸਾਹਮਣੇ, ਚੱਲਦੀ ਗੱਡੀ ‘ਚੋਂ ਦਾਗਿਆ ਗਿਆ ਸੀ ਰਾਕੇਟ

ਮੋਹਾਲੀ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ ਜਾਂਚ ਏਜੰਸੀਆਂ ਨੇ ਹਮਲੇ ਦਾ ਇੱਕ ਸੀਸੀਟੀਵੀ ਫੁਟੇਜ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।...

ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ: ਪਿਛਲੇ 24 ਘੰਟਿਆਂ ਵਿੱਚ 2,897 ਨਵੇਂ ਕੋਵਿਡ-19 ਮਾਮਲੇ ਆਏ ਸਾਹਮਣੇ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,897 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਕੱਲ੍ਹ ਨਾਲੋਂ 26.6 ਫੀਸਦੀ ਵੱਧ ਹੈ। ਦੇਸ਼ ਵਿੱਚ...

ਪੰਜਾਬ : ਅੱਤਵਾਦੀਆਂ ਨੇ ਬਣਾਇਆ ‘ਲਸ਼ਕਰ-ਏ-ਖਾਲਸਾ’ ਗਰੁੱਪ! ਨੌਜਵਾਨਾਂ ਨੂੰ ਲਾਲਚ ਦੇ ਕਰ ਰਿਹੈ ਇਸਤੇਮਾਲ

ਚੰਡੀਗੜ੍ਹ : ਪਾਕਿਸਤਾਨੀ ਏਜੰਸੀ ਪੰਜਾਬ ਦੇ ਸਰਹੱਦੀ ਸੂਬੇ ਦਾ ਮਾਹੌਲ ਖਰਾਬ ਕਰਨ ਅਤੇ ਅਸ਼ਾਂਤੀ ਫੈਲਾਉਣ ਲਈ ਦਿਨ-ਬ-ਦਿਨ ਸਾਜ਼ਿਸ਼ਾਂ ਰਚ ਰਹੀ...

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਬੰਪਰ ਗਿਰਾਵਟ, 5500 ਤੋਂ ਜ਼ਿਆਦਾ ਸਸਤਾ ਹੋਇਆ ਗੋਲਡ

ਗਲੋਬਲ ਬਾਜ਼ਾਰ ਤੋਂ ਮਿਲੇ ਮਾੜੇ ਸੰਕੇਤਾਂ ਵਿਚਾਲੇ ਸੋਨਾ-ਚਾਂਦੀ ਇਕ ਵਾਰ ਫਿਰ ਮਹਿੰਗਾ ਹੋਣ ਤੋਂ ਬਾਅਦ ਸਸਤਾ ਹੋ ਰਿਹਾ ਹੈ। ਇਸ ਸਿਲਸਿਲੇ...

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਰੇਲਗੱਡੀ ‘ਚ ਵੀ ਸਫ਼ਰ ਦੌਰਾਨ ਮਾਸਕ ਪਾਉਣਾ ਹੋਇਆ ਲਾਜ਼ਮੀ

ਕੋਰੋਨਾ ਦੇ ਮਾਮਲਿਆਂ ਦੇ ਇੱਕ ਵਾਰ ਫਿਰ ਵਧਣ ਨਾਲ ਰੇਲ ਮੁਸਾਫ਼ਰਾਂ ਲਈ ਵੀ ਕੋਰੋਨਾ ਪ੍ਰੋਟੋਕੋਲ ਦੁਬਾਰਾ ਵਾਪਸ ਆ ਰਿਹਾ ਹੈ। ਕੋਰੋਨਾ ਲਾਗ ਦੇ...

ਗੁਜਰਾਤ ਟਾਈਟਨਜ਼ ਦਾ ਧਮਾਲ, IPL ਦੇ ਪਲੇਆਫ ‘ਚ ਕੁਆਲੀਫਾਈ ਕਰਨ ਵਾਲੀ ਬਣੀ ਪਹਿਲੀ ਟੀਮ

ਗੁਜਰਾਤ ਟਾਇਟਨਸ ਨੇ IPL 2022 ਦੇ ਨਾਲ ਟੂਰਨਾਮੈਂਟ ਵਿੱਚ ਡੈਬਿਊ ਕੀਤਾ ਤੇ 15ਵੇਂ ਸੀਜ਼ਨ ਲਈ ਪਲੇਆਫ ਟਿਕਟ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ।...

ਮੁਸਲਿਮ ਭਾਈਚਾਰੇ ਦਾ ਨੇਕ ਉਪਰਾਲਾ, ਵਿਦੇਸ਼ ‘ਚ ਫਸੇ ਪੰਜਾਬੀ ਨੌਜਵਾਨ ਦੀ 2 ਕਰੋੜ ਦੀ ਮਦਦ ਲਈ ਅਪੀਲ ਕਰਨਗੇ ਸ਼ਾਹੀ ਇਮਾਮ

ਗਿੱਦੜਬਾਹਾ ਦੇ ਪਿੰਡ ਮੱਲਾਂ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਇਨ੍ਹੀਂ ਦਿਨੀਂ ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ। ਦੱਸ ਦੇਈਏ ਕਿ ਬਲਵਿੰਦਰ...

ਵਿੱਤ ਮੰਤਰੀ ਚੀਮਾ ਨਾਲ ਚਰਚਾ ਮਗਰੋਂ ਬੋਲੇ CM ਮਾਨ- ‘ਪਹਿਲੀ ਵਾਰ ਜਨਤਾ ਦੇ ਸੁਝਾਵਾਂ ਨਾਲ ਬਣ ਰਿਹੈ ਬਜਟ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਵਾਰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ। ਮਾਨ ਸਰਕਾਰ ਆਉਣ ਵਾਲੇ ਬਜਟ...

ਗੰਭੀਰ ਬੀਮਾਰੀ ਤੋਂ ਪੀੜਤ ਹਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਹਸਪਤਾਲ ‘ਚ ਹੋਏ ਭਰਤੀ: ਰਿਪੋਰਟ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਸੇਰੇਬ੍ਰਲ ਐਨਿਉਰਿਜ਼ਮ’ ਨਾਂ ਦੀ ਬਿਮਾਰੀ ਤੋਂ ਪੀੜਤ ਹਨ ਅਤੇ 2021 ਦੇ ਅੰਤ ਵਿੱਚ ਉਨ੍ਹਾਂ ਨੂੰ ਇਸ ਕਾਰਨ...

ਸ਼੍ਰੀਲੰਕਾ ‘ਚ ਵਿਗੜਦੇ ਹਾਲਾਤਾਂ ਵਿਚਾਲੇ ਭਾਰਤ ਦਾ ਵੱਡਾ ਬਿਆਨ, ਗੁਆਂਢੀ ਦੇਸ਼ ‘ਚ ਨਹੀਂ ਭੇਜ ਰਿਹਾ ਆਪਣੀ ਫ਼ੌਜ

ਸ੍ਰੀਲੰਕਾ ਵਿੱਚ ਆਰਥਿਕ ਸੰਕਟ ਤੋਂ ਬਾਅਦ ਘਰੇਲੂ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ ‘ਚ ਖਬਰਾਂ ਆ ਰਹੀਆਂ ਹਨ ਕਿ ਭਾਰਤ ਆਪਣੀ ਫੌਜ...

ਸ਼ਰਦ ਪਵਾਰ ਦਾ ਕੇਂਦਰ ‘ਤੇ ਵਾਰ, ਕਿਹਾ-“ਮਹਿੰਗਾਈ ਤੇ ਬੇਰੁਜ਼ਗਾਰੀ ਰੋਕਣ ‘ਚ ਮੋਦੀ ਸਰਕਾਰ 100 ਫ਼ੀਸਦੀ ਨਾਕਾਮ”

ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜਿਸ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨਾ...

ਐਮੀ ਵਿਰਕ ਦੇ ਜਨਮਦਿਨ ਮੌਕੇ ਤੇ ਜਗਦੀਪ ਸਿੱਧੂ ਸਮੇਤ ਕਈ ਹਸਤੀਆਂ ਨੇ ਦਿੱਤੀਆਂ ਵਧਾਈਆਂ

Ammy Virk Birthday : ਅੱਜ ਹੈ ‘ਸੌਂਕਣ ਸੌਂਕ’ਣੇ ਦੇ ਹੀਰੋ ਯਾਨੀਕਿ ਐਮੀ ਵਿਰਕ ਦਾ ਜਨਮਦਿਨ। ਏਨੀਂ ਦਿਨੀਂ ਉਹ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਨੂੰ...

Birthday Special : ਕਿਊਟਨੈੱਸ ਅਤੇ ਸਟਾਈਲ ਨਾਲ ਦਿੱਲ ਜਿੱਤ ਲੈਂਦੀ ਹੈ ਸਾਊਥ ਅਦਾਕਾਰਾ Adah Sharma, 16 ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਕਰੀਅਰ

Happy Birthday Adah Sharma : ਬਾਲੀਵੁੱਡ ਤੋਂ ਦੱਖਣ ਤੱਕ ਕੰਮ ਕਰ ਚੁੱਕੀ ਅਭਿਨੇਤਰੀ ਅਦਾ ਸ਼ਰਮਾ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 11 ਮਈ 1992...

‘ਆਪ’ ਵੱਲੋ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਚੰਡੀਗੜ੍ਹ ਦੇ ਸਹਿ-ਇੰਚਾਰਜ ਨਿਯੁਕਤ

ਆਮ ਆਦਮੀ ਪਾਰਟੀ ਨੇ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਚੰਡੀਗੜ੍ਹ ਵਿੱਚ ਪਾਰਟੀ ਦੇ ਸਹਿ-ਇੰਚਾਰਜ ਵਜੋਂ ਨਿਯੁਕਤ ਕੀਤਾ ਹੈ। ਆਮ...