Mar 09

ਜੰਮੂ-ਕਸ਼ਮੀਰ : ਊਧਮਪੁਰ ਦੇ ਸਲਾਥੀਆ ਚੌਕ ‘ਚ ਧਮਾਕਾ, 1 ਦੀ ਮੌਤ, 14 ਜ਼ਖਮੀ

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਧਮਾਕਾ ਹੋਣ ਨਾਲ ਇੱਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ 14 ਜ਼ਖਮੀ ਹੋ ਗਏ। ਦੁਪਿਹਰ ਨੂੰ ਬਾਜ਼ਾਰ ਵਿਚ ਹੋਏ ਇਸ...

ਵਾਮਿਕਾ ਗੱਬੀ ਨੇ ਆਪਣੀ ਆਉਣ ਵਾਲੀ ਨੈੱਟਫਲਿਕਸ ਸੀਰੀਜ਼ ‘ਮਾਈ’ ਦੀ ਪਹਿਲੀ ਝਲਕ ਕੀਤੀ ਸਾਂਝੀ

wamiqa gabbi shares first look : ਵਾਮਿਕਾ ਗੱਬੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਇੱਕ ਵੱਡੀ ਪਹਿਚਾਣ ਬਣਾਈ ਹੈ । ਨੈੱਟਫਲਿਕਸ ਸ਼ੋਅ...

ਦੁਨੀਆ ਭਰ ਦੇ ਕਈ ਬ੍ਰਾਂਡਸ ਨੇ ਰੂਸ ਦਾ ਕੀਤਾ ਬਾਈਕਾਟ, ਰੋਕੀਆਂ ਸੇਵਾਵਾਂ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਜੰਗ ਨੂੰ 300 ਘੰਟੇ ਤੋਂ ਵੱਧ ਹੋ ਚੁੱਕੇ ਹਨ। ਰੂਸ ਨੂੰ ਰੋਕਣ ਲਈ...

ਰਾਧਾ ਸੁਆਮੀ ਡੇਰਾ ਬਿਆਸ ਪ੍ਰੇਮੀਆਂ ਲਈ ਅਹਿਮ ਖ਼ਬਰ, 20 ਮਾਰਚ ਤੋਂ ਸ਼ੁਰੂ ਹੋ ਰਹੇ ਹਨ ਸਤਿਸੰਗ

ਰਾਧਾ ਸਵਾਮੀ ਸਤਿਸੰਗ ਬਿਆਸ ਦੀਆਂ ਸੰਗਤਾਂ ਲਈ ਅਹਿਮ ਖਬਰ ਹੈ ਕਿ ਡੇਰਾ ਬਿਆਸ ਨੇ ਸਤਿਸੰਗ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ...

ਹਰਸਿਮਰਤ ਬਾਦਲ ਦਾ ਕੇਜਰੀਵਾਲ ‘ਤੇ ਨਿਸ਼ਾਨਾ, ‘ਦਿੱਲੀ ਦੀਆਂ ਹਕੂਮਤਾਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ’

ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ...

ਦਿੱਲੀ ਨਗਰ ਨਿਗਮ ਚੋਣਾਂ ਦਾ ਅੱਜ ਹੋਵੇਗਾ ਐਲਾਨ, ਸ਼ਾਮ 5 ਵਜੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ

ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਮਿਉਂਸਿਪਲ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਅਟਕਲਾਂ ਅੱਜ ਸ਼ਾਮ ਰੁਕ ਜਾਣਗੀਆਂ। ਰਾਜ ਚੋਣ ਕਮਿਸ਼ਨ ਨੇ...

Darsheel safary Birthday : 15 ਸਾਲਾਂ ‘ਚ ਇੰਨਾ ਬਦਲ ਗਿਆ ਹੈ ‘ਤਾਰੇ ਜ਼ਮੀਨ ਪਰ’ ਦਾ ‘ਇਸ਼ਾਨ ਅਵਸਥੀ’, ਜਾਣੋ ਹੁਣ ਕਿੱਥੇ ਹੈ ਦਰਸ਼ੀਲ ਸਫਾਰੀ?

Darsheel safary Birthday : ਅੱਜ ਦਰਸ਼ੀਲ ਸਫਾਰੀ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਕੁਝ ਬਾਲ ਕਲਾਕਾਰ ਅਜਿਹੇ ਵੀ ਹਨ ਜੋ ਇੱਕ ਹੀ ਫ਼ਿਲਮ ਨਾਲ ਦਰਸ਼ਕਾਂ ਦੇ...

ਪੰਜਾਬ ਚੋਣਾਂ : ਨਤੀਜਿਆਂ ਤੋਂ ਪਹਿਲਾਂ ਕੈਪਟਨ ਬੋਲੇ, ‘ਬਹੁਮਤ ਸਾਬਤ ਕਰਕੇ ਫਲੋਰ ਟੈਸਟ ਦੀ ਕਰਾਂਗੇ ਵਿਵਸਥਾ’

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਤ੍ਰਿਕੋਣੀ ਗਠਜੋੜ ਦੇ ਅਹਿਮ ਸਹਿਯੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾਉਣ ਲਈ...

ਅੰਮ੍ਰਿਤਸਰ: ਵਾਹਗਾ ਸਰਹੱਦ ‘ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ

ਅੰਮ੍ਰਿਤਸਰ ਦੇ ਬਾਹਰਵਾਰ ਵਾਹਗਾ ਸਰਹੱਦ ਨੇੜੇ ਬੀਓਪੀ ਹਵੇਲੀਆ ਵਿਖੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ ਤੋਂ ਬਾਅਦ ਡਿਊਟੀ ‘ਤੇ ਤਾਇਨਾਤ...

ਓਲੇਨਾ ਜੇਲੇਂਸਕੀ ਦਾ ਖੁੱਲ੍ਹਾ ਪੱਤਰ, ‘ਯੂਕਰੇਨ ਦੇ ਲੋਕ ਹਾਰ ਨਹੀਂ ਮੰਨਣਗੇ, ਨਾ ਹਥਿਆਰ ਸੁੱਟਣਗੇ’

ਓਲੇਨਾ ਜੇਲੇਂਸਕੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਭੜਕ ਗਈ। ਓਲੇਨਾ ਨੇ ਮੀਡੀਆ ‘ਚ ਇੱਕ ਖੁੱਲ੍ਹਾ ਪੱਤਰ ਜਾਰੀ ਕਰਕੇ ਪੁਤਿਨ...

ਪੰਜਾਬੀ ਇੰਡਸਟਰੀ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਵੇਗੀ ਫ਼ਿਲਮ ‘ਬੱਬਰ’, ਟ੍ਰੇਲਰ ਹੋਇਆ ਰਿਲੀਜ਼

Babbar film trailer release : ਪੰਜਾਬੀ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ ਆਪਣੇ ਐਕਸ਼ਨ ਕਿਰਦਾਰਾਂ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ...

Exit Poll ‘ਤੇ ਲਗਾਈ ਜਾਣੀ ਚਾਹੀਦੀ ਪਾਬੰਦੀ, ਕੋਈ ਵੀ ਪੰਜਾਬੀ ਇਨ੍ਹਾਂ ‘ਤੇ ਨਹੀਂ ਕਰਦਾ ਵਿਸ਼ਵਾਸ : ਸੁਖਬੀਰ ਬਾਦਲ

ਪੰਜਾਬ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਣਾ ਹੈ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ...

ਸ਼ੇਖ ਹਸੀਨਾ ਨੇ ਯੂਕਰੇਨ ਤੋਂ 9 ਬੰਗਲਾਦੇਸ਼ੀਆਂ ਨੂੰ ਬਚਾਉਣ ਲਈ PM ਮੋਦੀ ਦਾ ਕੀਤਾ ਧੰਨਵਾਦ

ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਆਪ੍ਰੇਸ਼ਨ ਗੰਗਾ ਤਹਿਤ ਭਾਰਤ ਸਣੇ ਗੁਆਂਢੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ...

ਸ. ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ...

ਯੂਕਰੇਨ ‘ਚੋਂ ਸਹੀ ਸਲਾਮਤ ਨਿਕਲਣ ‘ਤੇ ਪਾਕਿਸਤਾਨ ਦੀ ਅਸਮਾ ਨੇ PM ਮੋਦੀ ਦਾ ਕੀਤਾ ਧੰਨਵਾਦ

ਪਾਕਿਸਤਾਨ ਭਲੇ ਹੀ ਭਾਰਤ ਬਾਰੇ ਨਫ਼ਰਤ ਫੈਲਾਉਂਦਾ ਰਹੇ ਪਰ ਭਾਰਤ ਔਖੇ ਸਮੇਂ ਵਿੱਚ ਉਸ ਦੀ ਅਤੇ ਉਸਦੇ ਨਾਗਰਿਕਾਂ ਦੀ ਮਦਦ ਕਰਨ ਤੋਂ ਪਿੱਛੇ...

ਰੂਸ-ਯੂਕਰੇਨ ਜੰਗ ਵਿਚਾਲੇ McDonald’s, ਸਟਾਰਬਕਸ, ਕੋਕਾ ਕੋਲਾ ਤੇ ਪੈਪਸੀ ਨੇ ਰੂਸ ‘ਚ ਕਾਰੋਬਾਰ ਕੀਤਾ ਬੰਦ

ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਜਾਰੀ ਹੈ। ਅੱਜ ਹਮਲੇ ਦਾ 14ਵਾਂ ਦਿਨ ਹੈ। ਇਨ੍ਹਾਂ ਸਭ ਤੇ ਦਰਮਿਆਨ ਪੱਛਮੀ ਦੇਸ਼ਾਂ ਵੱਲੋਂ ਰੂਸ...

ਨੀਰੂ ਬਾਜਵਾ ਅਤੇ ਕੁਲਵਿੰਦਰ ਬਿੱਲਾ ਦੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਚੱਲ ਜਿੰਦੀਏ’ ਦਾ ਹੋਇਆ ਐਲਾਨ

chal jindiye release date : ਇਸ ਸਾਲ ਦੇ ਸ਼ੁਰੂ ਵਿੱਚ ਇੱਕ ਨਿਰਮਾਤਾ ਬਣ ਕੇ, ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਪੰਜਾਬੀ ਅਦਾਕਾਰਾ, ਨੀਰੂ ਬਾਜਵਾ ਨਾਲ...

ਪੁਤਿਨ ਨੇ ਦਬਾਇਆ ਹੱਥ ਤੇ ਘੂਰਦੇ ਰਹੇ, ਡਿਨਰ ‘ਤੇ ਅਸਹਿਜ ਹੋਈ ਮਿਸ ਬਮਬਮ, ਕਿਹਾ ‘ਸਨਕੀ ਹੈ ਰੂਸੀ ਰਾਸ਼ਟਰਪਤੀ’

ਰੂਸੀ ਰਾਸ਼ਟਰਪਤੀ ਪੁਤਿਨ ਤੇ ਮਿਸ ਬਮਬਮ ਦੀ ਪਹਿਲੀ ਮੁਲਾਕਾਤ 2018 ਵਿਚ ਹੋਈ ਸੀ। ਪੁਤਿਨ ਨੇ ਉਨ੍ਹਾਂ ਨੂੰ ਭਵਿੱਖ ਵਿਚ ਰੂਸ ਆਉਣ ਦਾ ਸੱਦਾ ਦਿੱਤਾ...

ਰੂਸੀ ਹਵਾਈ ਹਮਲਿਆਂ ਦਾ ਸ਼ਿਕਾਰ ਹੋਈ ਯੂਕਰੇਨ ਦੀ ਇੱਕ ਹੋਰ ਪ੍ਰਮਾਣੂ ਸਾਈਟ, IAEA ਟੁੱਟਿਆ ਨਾਲ ਸੰਪਰਕ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨਾਂ ਬਾਅਦ ਵੀ ਕੀਵ ਰੂਸੀ ਕਬਜ਼ੇ ਤੋਂ ਦੂਰ ਹੈ। ਇਸ ਦੌਰਾਨ ਰੂਸ ‘ਤੇ ਪਾਬੰਦੀਆਂ...

MCC ਨੇ ਕ੍ਰਿਕਟ ਨਿਯਮਾਂ ‘ਚ ਕੀਤਾ ਬਦਲਾਅ, ਹੁਣ ਗੇਂਦ ‘ਤੇ ਥੁੱਕ ਨਹੀਂ ਲਗਾ ਸਕਣਗੇ ਬਾਲਰ

ਮੇਰੀਲਬੋਨ ਕ੍ਰਿਕਟ ਕਲੱਬ (MCC) ਨੇ ਕ੍ਰਿਕਟ ਦੇ ਨਿਯਮਾਂ ‘ਚ ਸੋਧ ਦਾ ਐਲਾਨ ਕੀਤਾ ਹੈ ਪਰ ਇਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20...

ਮੰਤਰੀ ਦੀ ਬੇਟੀ ਨੇ ਪਰਿਵਾਰ ਦੇ ਖਿਲਾਫ ਜਾ ਕੇ ਕਰਾਇਆ ਵਿਆਹ, ਹੁਣ ਸੁਰੱਖਿਆ ਦੀ ਕਰ ਰਹੀ ਹੈ ਮੰਗ

ਤਾਮਿਲਨਾਡੂ ਦੇ ਮੰਤਰੀ ਪੀਕੇ ਸ਼ੇਖਰ ਬਾਬੂ ਦੀ ਧੀ ਜੈਕਲਿਆਣੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਲਈ ਬੈਂਗਲੁਰੂ ਵਿੱਚ ਉੱਚ ਪੁਲਿਸ...

ਯੁੱਧ ਵਿਚਾਲੇ ਜੋ ਬਾਇਡਨ ਦਾ ਬਿਆਨ, ‘ਪੁਤਿਨ ਇੱਕ ਸ਼ਹਿਰ ਜਿੱਤ ਸਕਦੇ ਹਨ, ਪੂਰਾ ਦੇਸ਼ ਨਹੀਂ’

ਰੂਸ ਤੇ ਯੂਕਰੇਨ ਦੀ ਜੰਗ ਦਾ ਅੱਜ 14ਵਾਂ ਦਿਨ ਹੈ। ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਰੂਸ ਨੇ ਬੁੱਧਵਾਰ ਨੂੰ ਸੀਜ਼ਫਾਇਰ ਦਾ ਐਲਾਨ ਕੀਤਾ ਹੈ।...

IT Intel ਦਾ ਦਾਅਵਾ, ਪਾਕਿਸਤਾਨ ਦਾ ਜ਼ੋਰਦਾਰ ਤਰੀਕੇ ਨਾਲ ਜਵਾਬ ਦੇ ਸਕਦੈ ਭਾਰਤ

ਅਮਰੀਕਨ ਇੰਟੈਲੀਜੈਂਸ ਕਮਿਊਨਿਟੀ (ਆਈ. ਟੀ. ਇੰਟੈਲ) ਨੇ ਅਮਰੀਕੀ ਕਾਂਗਰਸ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ...

ਬ੍ਰਿਟੇਨ ਦੀ ਸੰਸਦ ‘ਚ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਮੰਗ ‘ਰੂਸ ਨੂੰ ਐਲਾਨਿਆ ਜਾਵੇ ਅੱਤਵਾਦੀ ਦੇਸ਼’

ਯੂਕਰੇਨ ‘ਤੇ ਰੂਸੀ ਹਮਲਿਆਂ ਦਾ ਅੱਜ 14ਵਾਂ ਦਿਨ ਹੈ ਪਰ ਅਜੇ ਵੀ ਯੂਕਰੇਨ ‘ਤੇ ਹਮਲੇ ਘੱਟ ਨਹੀਂ ਹੋਏ ਹਨ। ਰਾਜਧਾਨੀ ਕੀਵ ਸਣੇ ਕਈ ਸ਼ਹਿਰਾਂ...

NATO ਦੀ ਮੈਂਬਰਸ਼ਿਪ ‘ਤੇ ਜ਼ੇਲੇਸਕੀ ਦਾ ਵੱਡਾ ਬਿਆਨ ਕਿਹਾ “ਮੈਂ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ”

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਸਕੀ ਨੇ ਕਿਹਾ ਕਿ ਯੂਕਰੇਨ ਹੁਣ ਨਾਟੋ ਦਾ ਮੈਂਬਰ ਨਹੀਂ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ...

ਪੰਜਾਬ ‘ਚ ਅੱਜ ਅਤੇ ਕੱਲ੍ਹ ਮੌਸਮ ਰਹੇਗਾ ਖਰਾਬ, ਪ੍ਰਦੂਸ਼ਣ ‘ਚ ਹੋਇਆ ਸੁਧਾਰ

ਅੱਜ ਪੰਜਾਬ ਵਿੱਚ ਬੱਦਲਵਾਈ ਰਹੇਗੀ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਕੱਲ੍ਹ ਵੀ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਹਲਕੀ ਬਾਰਿਸ਼...

PM ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ, ਕੋਕਾ ਕੋਲਾ ਨੇ ਰੂਸ ‘ਚ ਕਾਰੋਬਾਰ ‘ਤੇ ਲਗਾਈ ਪਾਬੰਦੀ

ਪੈਪਸੀਕੋ ਨੇ ਰੂਸ ਵਿੱਚ ਪੈਪਸੀ-ਕੋਲਾ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਹੈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-03-2022

ਬਿਲਾਵਲੁ ਮਹਲਾ ੫॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ ਜੈ ਜੈ ਕਾਰੁ ਜਗਤ੍ਰ ਮਹਿ...

ਮਮਤਾ ਬੈਨਰਜੀ ਨੇ ਵੀ ਮੰਨਿਆ ‘ਭਾਜਪਾ ਦਾ ਕੋਈ ਬਦਲ ਨਹੀਂ, ਇਸ ਲਈ ਕੇਂਦਰ ਦੀ ਸੱਤਾ ‘ਚ ਹੈ’

ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਮੰਨਿਆ ਕਿ ਭਾਰਤੀ ਜਨਤਾ ਪਾਰਟੀ ਕੇਂਦਰ ‘ਤੇ ਸ਼ਾਸਨ ਕਰ ਰਹੀ ਹੈ ਕਿਉਂਕਿ ਫਿਲਹਾਲ ਕੋਈ...

ਅੰਮ੍ਰਿਤਸਰ : 4 ਸਾਥੀਆਂ ਦੀ ਜਾਨ ਲੈਣ ਵਾਲਾ BSF ਜਵਾਨ ਸੀ ਡਿਪ੍ਰੈਸ਼ਨ ਦਾ ਸ਼ਿਕਾਰ, 2 ਮਹੀਨੇ ਤੋਂ ਚੱਲ ਰਿਹਾ ਸੀ ਇਲਾਜ

ਅੰਮ੍ਰਿਤਸਰ ‘ਚ BSF ਜਵਾਨ ਨੇ ਆਪਣੇ ਸਾਥੀਆਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਸੀ। BSF ਹੈੱਡਕੁਆਰਟਰ ਵਿਚ ਹੋਈ ਇਸ ਘਟਨਾ ਵਿਚ ਗੋਲੀਬਾਰੀ...

ਸੈਨਾ ਮੁਖੀ ਨਰਵਣੇ ਬੋਲੇ, ‘ਭਾਰਤ ਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਰਹਿਣਾ ਹੋਵੇਗਾ ਤਿਆਰ’

ਫੌਜ ਮੁਖੀ ਨੇ ਕਿਹਾ ਕਿ ਰੂਸ-ਯੁਕਰੇਨ ਯੁੱਧ ਤੋਂ ਭਾਰਤ ਨੂੰ ਸਬਕ ਮਿਲਿਆ ਹੈ ਕਿ ਸਾਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਤਿਆਰ...

ਬੰਗਾ-ਨਵਾਂਸ਼ਹਿਰ ਹਾਈਵੇ ‘ਤੇ ਵਾਪਰਿਆ ਦਰਦਨਾਕ ਹਾਦਸਾ, ਮਹਿਲਾ ਸਣੇ 2 ਲੋਕਾਂ ਦੀ ਹੋਈ ਮੌਤ

ਪੰਜਾਬ ਦੇ ਨਵਾਂਸ਼ਹਿਰ ਦੇ ਬਲਾਚੌਰ ‘ਚ ਅੱਜ ਦਰਦਨਾਕ ਸੜਕ ਹਾਦਸੇ ਵਿਚ ਇੱਕ ਮਹਿਲਾ ਸਣੇ 2 ਲੋਕਾਂ ਦੀ ਮੌਤ ਹੋ ਗਈ। ਹਾਦਸਾ ਬੰਗਾ-ਨਵਾਂਸ਼ਹਿਰ...

ਰੂਸੀ ਹਮਲਿਆਂ ‘ਚ ਪੱਛਮੀ ਦੇਸ਼ਾਂ ‘ਤੇ ਵਰ੍ਹੇ ਜੇਲੇਂਸਕੀ, ਕਿਹਾ, ’13 ਦਿਨ ਹੋ ਗਏ, ਅਸੀਂ ਵਾਅਦੇ ਸੁਣ ਰਹੇ ਹਾਂ’

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਲਕੀ ਨੇ ਯੂਕਰੇਨ ਨੂੰ ਰੂਸੀ ਹਮਲਿਆਂ ਤੋਂ ਬਚਾਉਣ ਲਈ ਪੱਛਮੀ ਦੇਸ਼ਾਂ ਦੇ ਅਧੂਰੇ ਵਾਅਦਿਆਂ ਦੀ ਨਿੰਦਾ ਕੀਤੀ ਹੈ।...

ਰੂਸ-ਯੂਕਰੇਨ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਲਾਨ, ਰੂਸੀ ਤੇਲ ਦੇ ਆਯਾਤ ‘ਤੇ ਜਲਦ ਲਗਾਏਗਾ ਪ੍ਰਤੀਬੰਧ

ਯੂਕਰੇਨ ਨਾਲ ਜਾਰੀ ਜੰਗ ਵਿਚ ਅਮਰੀਕਾ ਰੂਸੀ ਤੇਲ ਦੇ ਆਯਾਤ ‘ਤੇ ਪ੍ਰਤੀਬੰਧ ਲਗਾਏਗਾ। ਵ੍ਹਾਈਟ ਹਾਊਸ ਕਿਸੇ ਵੀ ਸਮੇਂ ਇਸ ਦਾ ਐਲਾਨ ਕਰ ਸਕਦਾ...

ਪਾਕਿਸਤਾਨ ਦੇ PM ਇਮਰਾਨ ਖਾਨ ਖਿਲਾਫ ਸੰਸਦ ‘ਚ ਬੇਭਰੋਸਗੀ ਮਤਾ ਪੇਸ਼, 24 ਘੰਟਿਆਂ ਦਾ ਦਿੱਤਾ ਅਲਟੀਮੇਟਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਨੂੰ ਸੰਸਦ ‘ਚ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਪਾਕਿਸਤਾਨੀ...

ਪੰਜਾਬੀਆਂ ਨੂੰ ਵੱਡੀ ਸੌਗਾਤ! ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਫਲਾਈਟ

ਅੰਮ੍ਰਿਤਸਰ-ਕੈਨੇਡਾ ਵਿਚ ਫਲਾਈਟ ਸ਼ੁਰੂ ਕਰਨ ਦੀ ਮੰਗ ਇੱਕ ਵਾਰ ਫਿਰ ਉੱਠੀ ਹੈ। ਇਸ ਵਾਰ ਇਹ ਮੰਗ ਭਾਰਤ ਵਿਚ ਨਹੀਂ, ਕੈਨੇਡਾ ਵਿਚ ਚੁੱਕੀ ਗਈ ਹੈ।...

ਖ਼ੁਸ਼ਖਬਰੀ! ਸਰਕਾਰ ਨੇ ਹਟਾਈ ਰੋਕ, 27 ਮਾਰਚ ਤੋਂ ਵਿਦੇਸ਼ ਲਈ ਮੁੜ ਸ਼ੁਰੂ ਹੋਣਗੀਆਂ ਸਾਰੀਆਂ ਉਡਾਣਾਂ

ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਭਾਰਤ ਲਈ ਆਉਣ ਤੇ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ‘ਤੇ ਲੱਗੀ ਰੋਕ ਨੂੰ ਹੁਣ ਕੇਂਦਰ ਸਰਕਾਰ ਨੇ ਫਿਰ...

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਹੋਈ ਇਕੱਤਰਤਾ, 30 ਮਾਰਚ ਨੂੰ ਕੀਤਾ ਜਾਵੇਗਾ ਪੇਸ਼ : ਐਡਵੋਕੇਟ ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਤੇਜਾ...

RBI ਵੱਲੋਂ ਫ਼ੀਚਰ ਫੋਨ ਯੂਜ਼ਰਜ਼ ਨੂੰ ਵੱਡਾ ਤੋਹਫ਼ਾ, ਬਿਨਾਂ ਇੰਟਰਨੈੱਟ ਦੇ ਕਰ ਸਕੋਗੇ UPI ਪੇਮੈਂਟ

ਹੁਣ ਫੀਚਰ ਫੋਨ ਨਾਲ ਵੀ UPI ਪੇਮੈਂਟ ਹੋਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਸ ਲਈ ਵੱਖ ਤੋਂ UPI ਲਾਂਚ ਕੀਤਾ। ਇਸ ਦਾ ਨਾਂ UPI123Pay ਨਾਂ ਦਿੱਤਾ...

ਹਰਦੀਪ ਪੁਰੀ ਬੋਲੇ- ‘ਯੂਕਰੇਨ-ਰੂਸ ਜੰਗ ਕਰਕੇ ਦੇਸ਼ ‘ਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ’

ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ...

ਭਾਰਤ ਨੇ ਸੂਮੀ ‘ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ, ਪੋਲਟਾਵਾ ਲਈ ਰਵਾਨਾ : ਹਰਦੀਪ ਪੁਰੀ

ਯੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਵਿਚ ਫਸੇ 750 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਭਾਰਤੀ ਦੂਤਘਰ ਦੀਆਂ...

CM ਚੰਨੀ ਵੱਲੋਂ ਭਦੌੜ ਦਾ ਦੌਰਾ, ਪਿੰਡ ਬੱਲੋ ‘ਚ ਰੁਕ ਕੱਢੀਆਂ ਧਾਰਾਂ, ਕਹਿੰਦੇ- ‘ਪੂਰਾ ਮਾਹਰ ਬੰਦਾ ਮੈਂ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਭਦੌੜ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਪੰਚਾਂ, ਸਰਪੰਚਾਂ ਤੇ ਪਿੰਡ ਦੇ ਲੋਕਾਂ ਨਾਲ...

ਜਗਤਾਰ ਬਰਾੜ ਦਾ ਨਵਾਂ ਗੀਤ ‘FRAGRANCE’ ਰਿਲੀਜ਼ ਹੁੰਦਿਆ ਹੀ ਬਣਿਆ ਨੌਜਵਾਨਾਂ ਦੀ ਪਹਿਲੀ ਪਸੰਦ

jagtar brar new song release : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਾਡਲੇ ਗਾਇਕ ਜਗਤਾਰ ਬਰਾੜ ਦਾ ਨਵਾਂ ਗੀਤ ‘FRAGRANCE’ ਅੱਜ ਰਿਲੀਜ਼ ਹੋ ਗਿਆ ਹੇੈ। ਯੂ-ਟਿਊਬ ਤੇ...

ਰੂਸ ਖ਼ਿਲਾਫ ਲੜਨ ਲਈ ਭਾਰਤੀ ਨੌਜਵਾਨ ਨੇ ਚੁੱਕੇ ਹਥਿਆਰ, ਯੂਕਰੇਨ ਫ਼ੌਜ ‘ਚ ਭਰਤੀ

ਯੂਕਰੇਨ ਤੇ ਰੂਸ ਵਿੱਚ ਅੱਜ ਜੰਗ ਦਾ 13ਵਾਂ ਦਿਨ ਹੈ। ਇਸ ਵਿਚਾਲੇ ਜਿਥੇ ਯੂਕਰੇਨ ਦੇ ਆਮ ਲੋਕ ਵੀ ਦਿਲੋ-ਜਾਨ ਨਾਲ ਆਪਣੇ ਦੇਸ਼ ਲਈ ਲੜ ਰਹੇ ਹਨ, ਉਥੇ...

‘ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ USA, ਕੈਨੇਡਾ ਤੇ ਯੂਰਪ ਤੋਂ ਉਡਾਣਾਂ ਹਫ਼ਤੇ ਭਰ ਆਉਣ ਦੀ ਮਿਲੇ ਮਨਜ਼ੂਰੀ’

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ...

ਗਾਇਕਾ ਪਰਵੀਨ ਭਾਰਟਾ ਨੇ ਤਸਵੀਰ ਸਾਂਝੀ ਕਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੂੰ ਦਿੱਤੀ ਸ਼ਰਧਾਂਜਲੀ, ਅੱਜ ਹੈ 34ਵੀਂ ਬਰਸੀ

death anniversary of amar singh chamkila : ਪੰਜਾਬੀ ਇੰਡਸਟਰੀ ‘ਚ ਕਈ ਅਜਿਹੇ ਗਾਇਕ ਹੋਏ ਹਨ, ਜੋ ਬੇਵਕਤੀ ਵਿਛੋੜਾ ਦੇ ਗਏ ਸਨ । ਉਹ ਗਾਇਕ ਅੱਜ ਬੇਸ਼ੱਕ ਪੰਜਾਬੀ...

ਪੈਟਰੋਲ, ਡੀਜ਼ਲ ਕੀਮਤਾਂ ‘ਚ ਹੁਣ ਕਿਸੇ ਵੀ ਦਿਨ ਹੋ ਸਕਦਾ ਹੈ ਵਾਧਾ, CNG ਹੋਈ ਮਹਿੰਗੀ

ਪੈਟਰੋਲ, ਡੀਜ਼ਲ ਕੀਮਤਾਂ ਬੇਸ਼ੱਕ ਅਜੇ ਸਥਿਰ ਹਨ ਪਰ ਇਨ੍ਹਾਂ ਵਿੱਚ ਜਲਦ ਹੀ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲਣ ਵਾਲਾ ਹੈ। ਗਲੋਬਲ ਬਾਜ਼ਾਰ ਵਿੱਚ...

ਪੰਜਾਬ ‘ਚ ਮਹਿੰਗਾ ਹੋਣ ਜਾ ਰਿਹਾ ਹੈ ਦੁੱਧ! ਕੀਮਤਾਂ ‘ਚ 6 ਰੁ. ਕਿਲੋ ਤੱਕ ਹੋ ਸਕਦਾ ਹੈ ਵਾਧਾ

ਪੰਜਾਬ ਵਿੱਚ ਆਮ ਆਦਮੀ ਨੂੰ ਹੁਣ ਫਿਰ ਮਹਿੰਗਾਈ ਦਾ ਝਟਕਾ ਲੱਗ ਸਕਦਾ ਹੈ। ਸੂਬੇ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਦੁੱਧ...

ਜੱਦੀ ਪਿੰਡ ਉਦੇਕਰਨ ‘ਚ ਦੀਪ ਸਿੱਧੂ ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪਹੁੰਚੇ ਹਜ਼ਾਰਾਂ ਲੋਕ (ਤਸਵੀਰਾਂ)

ਸ੍ਰੀ ਮੁਕਤਸਰ ਸਾਹਿਬ : ਹਾਲ ਹੀ ਵਿੱਚ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਅਦਾਕਾਰ ਸੰਦੀ ਸਿੰਘ ਸਿੱਧੂ ਉਰਫ ਦੀਪ ਸਿੱਧੂ ਉਨ੍ਹਾਂ ਦੇ...

ਰੂਸ ਦੀ ਚਿਤਾਵਨੀ- ‘300 ਡਾਲਰ ‘ਤੇ ਪਹੁੰਚੇਗਾ ਕੱਚਾ ਤੇਲ, ਬੰਦ ਕਰ ਦੇਵਾਂਗੇ ਗੈਸ ਸਪਲਾਈ’

ਯੂਕਰੇਨ ਤੇ ਰੂਸ ਵਿਚਾਲੇ ਜੰਗ 13ਵੇਂ ਦਿਨ ਵੀ ਜਾਰੀ ਹੈ। ਜੰਗ ਵਿਚਾਲੇ ਬਹੁਤ ਸਾਰੇ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਲਗਾਈਆਂ ਜਾ...

ਇਸ ਪਿੰਡ ‘ਚ ਧੀਆਂ ਨੂੰ ਬਰਾਬਰੀ ਦਾ ਹੱਕ, ਵਿਆਹ ਕੇ ਲਿਆਉਂਦੀਆਂ ਨੇ ਪੁੱਤ, 400 ਪਰਿਵਾਰਾਂ ‘ਚ ਘਰ ਜਵਾਈ

ਕੌਮਾਂਤਰੀ ਮਹਿਲਾ ਦਿਵਸ ‘ਤੇ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦੇ ਅਧਿਕਾਰ...

ਕੰਧਾਰ ਹਾਈਜੈਕ ‘ਚ ਸ਼ਾਮਲ ਅੱਤਵਾਦੀ ਦਾ ਕਤਲ, 25 ਸਾਲਾਂ ਪਿੱਛੋਂ ਰੁਪਿਨ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼

ਲਗਭਗ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜਾਹਿਦ ਅਖੁੰਦ...

UP Exit Poll ‘ਚ ਕਾਂਗਰਸ ਨੂੰ ਮਿਲੀਆਂ 1-3 ਸੀਟਾਂ, ਪ੍ਰਿਯੰਕਾ ਬੋਲੀ-“ਨਤੀਜੇ ਆਉਣ ਤੱਕ ਕੁਝ ਨਹੀਂ ਕਹਿ ਸਕਦੇ”

ਪੰਜਾਬ ਸਣੇ ਪੰਜ ਰਾਜਾਂ ਵਿੱਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਅੰਕੜੇ ਵੀ ਸਾਹਮਣੇ ਆ ਗਏ...

ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਬੁਕਿੰਗ ਵੇਲੇ ਹੋ ਸਕਦੈ ਧੋਖਾ, ਬੋਰਡ ਨੇ ਕੀਤਾ ਅਲਰਟ

ਜੰਮੂ-ਕਸ਼ਮੀਰ ਦੇ ਕਟਰਾ ਵਿੱਚ ਸਥਿਤ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਭਗਤ ਜਾਂਦੇ ਹਨ। ਇਨ੍ਹਾਂ ਵਿੱਚ ਦੇਸ਼ ਤੋਂ ਇਲਾਵਾ...

ਯੂਕਰੇਨ-ਰੂਸ ਜੰਗ : ਦੂਜੀ ਵਿਸ਼ਵ ਜੰਗ ਮਗਰੋਂ ਪਹਿਲੀ ਵਾਰ ਲੁਕੋਈ ਗਈ ਈਸਾ ਮਸੀਹ ਦੀ ਮੂਰਤੀ

ਯੂਕਰੇਨ ਵਿੱਚ ਪਿਛਲੇ 13 ਦਿਨਾਂ ਤੋਂ ਰੂਸੀ ਹਮਲੇ ਜਾਰੀ ਹਨ। ਇਸ ਪਾਸੇ ਜਿਥੇ ਰੂਸ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ‘ਤੇ ਹਮਲੇ ਕਰ ਰਿਹਾ ਹੈ, ਉਥੇ...

ਯੂਕਰੇਨ ਦੀ ਮਦਦ ਲਈ ‘ਟਾਈਟੈਨਿਕ’ ਅਦਾਕਾਰ ਲਿਓਨਾਰਡੋ ਆਏ ਅੱਗੇ, ਦਾਨ ਕੀਤੇ 76 ਕਰੋੜ ਰੁਪਏ

ਯੂਕਰੇਨ ਤੇ ਰੂਸ ਵਿਚਾਲੇ ਅੱਜ 13ਵੇਂ ਦਿਨ ਵੀ ਜੰਗ ਜਾਰੀ ਹੈ। ਇਸ ਜੰਗ ਨੇ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਰੂਸ...

Exit Polls ‘ਚ ‘ਆਪ’ ਦੀ ਬੱਲੇ-ਬੱਲੇ, ਪੰਜਾਬ ਤੋਂ ਪਹਿਲੀ ਵਾਰ ਰਾਜ ਸਭਾ ‘ਚ ਵੀ ਮਿਲ ਸਕਦੀ ਹੈ ਐਂਟਰੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਭ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਤੇ ਹੁਣ ‘ਆਪ’ ਰਾਜ...

ਨਹੀਂ ਰੁਕੇਗੀ ਦਿਲਜੀਤ ਦੁਸਾਂਝ ਦੀ ਫਿਲਮ ,ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ‘ਤੇ ਬਣਾ ਰਹੇ ਨੇ ਬਾਇਓਪਿਕ, ਖਾਲੜਾ ਪਰਿਵਾਰ ਦੀ ਮਿਲੀ ਸਹਿਮਤੀ

shaheed jaswant singh khalra biopic : ਦਿਲਜੀਤ ਦੁਸਾਂਝ ਉਨ੍ਹਾਂ ਪੰਜਾਬੀ ਅਦਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀਆਂ ਕਾਮੇਡੀ ਫ਼ਿਲਮਾਂ ਨਾਲ...

ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ 9-10 ਮਾਰਚ ਨੂੰ ਪਏਗਾ ਮੀਂਹ, ਬਦਲੇਗਾ ਮੌਸਮ

ਮੌਸਮ ਵਿੱਚ ਬਦਲਾਅ ਜਾਰੀ ਹੈ। ਧੁੱਪਾਂ ਲੱਗਣ ਨਾਲ ਜਿਥੇ ਮੌਸਮ ਬਦਲਣ ਦਾ ਅਹਿਸਾਸ ਹੁੰਦਾ ਹੈ, ਉਥੇ ਨਾਲ ਹੀ ਮੀਂਹ ਨਾਲ ਮੁੜ ਮੌਸਮ ਠੰਡਾ ਹੋ...

ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਟਵੀਟ ਕਰ ਨਾਰੀ ਸ਼ਕਤੀ ਨੂੰ ਕੀਤਾ ਸਲਾਮ

ਦੇਸ਼ ਅਤੇ ਦੁਨੀਆ ਵਿੱਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਹਿਲਾਵਾਂ ਦੀਆਂ...

ਗੈਰੀ ਸੰਧੂ ਤੇ ਸ਼ੈਰੀ ਮਾਨ ਵਿਚਾਲੇ ਵੱਧਦੀ ਜਾ ਰਹੀ ਜੰਗ, ਗੈਰੀ ਨੇ ਸ਼ੈਰੀ ਨੂੰ ਕਹਿ ਦਿੱਤਾ ‘Gay’, ਜਾਣੋ ਫੇਰ ਕੀ ਹੋਇਆ…

sharry mann and garry sandhu : ਪੰਜਾਬੀ ਗਾਇਕ ਸ਼ੈਰੀ ਮਾਨ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਦੂਜੇ ਕਲਾਕਾਰਾਂ ‘ਤੇ ਨਿਸ਼ਾਨਾ ਸਾਧਣ ਲਈ ਜਾਣਿਆ...

ਮਹਿਲਾ ਦਿਵਸ : ਪਹਿਲੀ ਵਾਰ ਦੇਸ਼ ‘ਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵਧ, ਲਿੰਗ ਅਨੁਪਾਤ ‘ਚ ਪਿੰਡ ਅੱਗੇ

ਅੱਜ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਪਰ ਸ਼ਾਇਦ ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਆਜ਼ਾਦੀ...

ਜ਼ੇਲੇਂਸਕੀ ਨੇ ਸਾਂਝੀ ਕੀਤੀ ਲੋਕੇਸ਼ਨ, ਕਿਹਾ-“ਬਰਕੋਵਾ ਗਲੀ ‘ਚ ਮੌਜੂਦ ਹਾਂ, ਜੰਗ ਜਿੱਤਣ ਤੱਕ ਇੱਥੇ ਹੀ ਰਹਾਂਗਾ”

ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ 13ਵੇਂ ਦਿਨ ਜੰਗ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹਨ। ਇਨ੍ਹਾਂ ਸਭ...

ਯੂਕਰੇਨ-ਰੂਸ ਜੰਗ : ਭਾਰਤੀ ਵਿਦਿਆਰਥੀਆਂ ਲਈ ਰੂਸ ਵੱਲੋਂ ਜੰਗਬੰਦੀ, ਅੱਜ ਤੋਂ ਦੇਵੇਗਾ ਸੁਰੱਖਿਅਤ ਲਾਂਘਾ

ਯੂਕਰੇਨ ਖਿਲਾਫ ਰੂਸ ਦੀ ਜੰਗ ਜਾਰੀ ਹੈ। ਇਸ ਜੰਗ ਵਿਚਾਲੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਰੂਸ ਨੇ ਯੂਕਰੇਨ ਦੇ 4 ਸ਼ਹਿਰਾਂ...

ਕੌਮਾਂਤਰੀ ਮਹਿਲਾ ਦਿਵਸ ‘ਤੇ ਸਿੱਖ ਇਤਿਹਾਸ ਨਾਲ ਜੁੜੀਆਂ ਇਨ੍ਹਾਂ ਮਹਾਨ ਔਰਤਾਂ ਨੂੰ ਸਲਾਮ

ਜਦੋਂ ਵੀ ਅਸੀਂ ਸਿੱਖ ਧਰਮ ਬਾਰੇ ਸੁਣਦੇ ਹਾਂ ਤਾਂ ਸਾਡੇ ਮਨਾਂ ਵਿੱਚ ਹਮੇਸ਼ਾਂ ਸਿੱਖ ਵਿਅਕਤੀ ਦੀ ਝਲਕ ਦਿਖਾਈ ਦਿੰਦੀ ਹੈ । ਸਿੱਖ ਧਰਮ ਇੱਕ...

ਯੂਕਰੇਨ-ਰੂਸ ਜੰਗ : ‘ਸੂਮੀ ‘ਚ ਫ਼ਸੇ ਭਾਰਤੀਆਂ ਲਈ ਨਹੀਂ ਬਣਿਆ ਸੁਰੱਖਿਅਤ ਲਾਂਘਾ’, UNSC ‘ਚ ਬੋਲਿਆ ਭਾਰਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵੇਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਇਸੇ ਵਿਚਾਲੇ ਭਾਰਤ ਨੇ...

ਪੰਜਾਬ ਚੋਣਾਂ : Exit poll ‘ਚ ‘ਆਪ’ ਦੀ ਹੂੰਝਾਫੇਰ ਜਿੱਤ, 117 ‘ਚੋਂ 100 ‘ਤੇ ਮਾਰੇਗੀ ਬਾਜ਼ੀ?

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ । ਹੁਣ ਪੰਜ ਸੂਬਿਆਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-03-2022

ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ...

ਸਤਪਾਲ ਮਲਿਕ ਕੇਂਦਰ ‘ਤੇ ਵਰ੍ਹੇ, ਕਿਹਾ- ‘ਲਾਲ ਕਿਲੇ ’ਤੇ ‘ਨਿਸ਼ਾਨ ਸਾਹਿਬ ਲਗਾਏ ਜਾਣ ‘ਚ ਕੁਝ ਵੀ ਗਲਤ ਨਹੀਂ ਸੀ’

ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਸਾਨ ਅੰਦੋਲਨਕਾਰੀਆਂ ਵੱਲੋਂ ਪਿਛਲੇ ਸਾਲ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਲਗਾਏ ਜਾਣ ਨੂੰ ਸਹੀ...

ਪੰਜਾਬ ਦੇ ਐਗਜ਼ਿਟ ਪੋਲਸ ‘ਤੇ CM ਚੰਨੀ ਬੋਲੇ- ‘ਅਸਲ ਨਤੀਜੇ 10 ਮਾਰਚ ਨੂੰ ਆਉਣਗੇ, ਇੰਤਜ਼ਾਰ ਕਰੋ’

ਪੰਜਾਬ ਵਿਚ ਐਗਜ਼ਿਟ ਪੋਲ ਦੇ ਨਤੀਜਿਆਂ ਆਉਣੇ ਸ਼ੁਰੂ ਹੋ ਗਏ ਹਨ। ਉਸ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਦਿਖ ਰਹੇ...

ਪੰਜਾਬ ‘ਚ ‘ਆਪ’ ਦੀ ਸਰਕਾਰ? Exit ਪੋਲ ‘ਚ 44 ਤੋਂ 100 ਸੀਟਾਂ ਮਿਲਣ ਦੇ ਆਸਾਰ

5 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ...

ਯੂਕਰੇਨ : ਜ਼ਖਮੀ ਹਰਜੋਤ ਦੀ ਹੋਈ ਵਤਨ ਵਾਪਸੀ, 1,314 ਭਾਰਤੀਆਂ ਨੂੰ ਕੀਤਾ ਗਿਆ ਏਅਰਲਿਫਟ

ਆਪ੍ਰੇਸ਼ਨ ਗੰਗਾ ਤਹਿਤ ਅੱਜ ਸ਼ਾਮ ਪੋਲੈਂਡ ਤੋਂ ਲਗਭਗ 200 ਵਿਦਿਆਰਥੀਆਂ ਨੂੰ ਲੈ ਕੇ ਏਅਰਫੋਰਸ ਦਾ C70 ਗਲੋਬਮਾਸਟਰ ਹਿੰਡਨ ਏਅਰਬੇਸ ਪੁੱਜ ਗਿਆ ਹੈ।...

ਪੰਜਾਬ ‘ਚ ਚੋਣ ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਬੋਲੇ, ‘ਲੋਕਾਂ ਦਾ ਫਤਵਾ ਕਰਾਂਗੇ ਸਵੀਕਾਰ’

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ ਪਰ ਹੁਣ ਐਗਜ਼ਿਟ ਪੋਲ ਸਾਹਮਣੇ...

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ ‘ਚ, ਤਲਾਸ਼ੀ ਮੁਹਿੰਮ ਦੌਰਾਨ 6 ਮੋਬਾਈਲ ਹੋਏ ਬਰਾਮਦ

ਪੰਜਾਬ ਦੀਆਂ ਜੇਲ੍ਹਾਂ ਅੰਦਰ ਸਖਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਇੱਥੋਂ ਰੋਜ਼ਾਨਾ ਹੀ ਮੋਬਾਇਲ ਫੋਨ ਅਤੇ ਨਸ਼ਾ ਮਿਲਣ ਦੀਆਂ ਖ਼ਬਰਾਂ ਸਾਹਮਣੇ...

ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਅਤੇ ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਨੇ ਮੁਫਤ ਮੈਡੀਕਲ ਕੈਂਪ ਲਗਾਇਆ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਸੰਤ ਕ੍ਰਿਪਾ ਦਾਸ ਜੀ ਦੀ ਬਰਸੀ ਮੌਕੇ 6 ਮਾਰਚ 2022...

GST ਦਰਾਂ ਵਧਾਉਣ ਦੀ ਬਜਾਏ ਪੈਟਰੋਲ-ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ‘ਚ ਲਿਆਵੇ ਮੋਦੀ ਸਰਕਾਰ : ਭਗਵੰਤ ਮਾਨ

ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦੀ ਦਰ 5 ਫੀਸਦੀ ਤੋਂ ਵਧਾ ਕੇ 8 ਫੀਸਦੀ ਕਰਨ ਦੀ ਯੋਜਨਾ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ...

ਜੇਲੇਂਸਕੀ ਦਾ ਭਾਵੁਕ ਬਿਆਨ ‘ਸਾਡੇ ਝੰਡੇ ‘ਚ ਕੋਈ ਦਾਗ ਨਹੀਂ, ਬਿਨਾਂ ਰਾਕੇਟ ਦੇ ਹੈ ਨੀਲਾ ਆਸਮਾਨ’

ਯੂਕਰੇਨ ‘ਤੇ ਰੂਸ ਦਾ ਲਗਾਤਾਰ ਹਮਲਾ ਜਾਰੀ ਸੀ ਪਰ ਹੁਣ ਰੂਸ ਵੱਲੋਂ ਯੁੱਧ ਵਿਰਾਮ ਦੀ ਗੱਲ ਕਹੀ ਗਈ ਹੈ। ਉਮੀਦ ਹੈ ਕਿ ਹੁਣ ਅੱਗੇ ਗੱਲਬਾਤ ਨਾਲ...

ਯੁੱਧ ਖੇਤਰ ‘ਚ ਫਸੇ ਯੂਕਰੇਨੀ ਪਤਨੀ ਤੇ ਪੁੱਤ ਨੂੰ ਕੱਢਣ ਲਈ ਭਾਰਤੀ ਨੌਜਵਾਨ ਨੇ ਮੰਗੀ PM ਮੋਦੀ ਤੋਂ ਮਦਦ

ਯੂਕਰੇਨ ‘ਚ ਫਸੇ ਭਾਰਤੀਆਂ ਤੇ ਸਥਾਨਕ ਨਾਗਰਿਕਾਂ ਨੂੰ ਉਥੋਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਅਜਿਹੇ ਵਿਚ ਸੋਸ਼ਲ ਮੀਡੀਆ ਜ਼ਰੀਏ ਉਥੇ ਫਸੇ...

ਪੰਜਾਬ ਦੇ CM ਚੰਨੀ ਅੱਜ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਸਥਾਈ ਮੈਂਬਰਾਂ ਦੇ ਨਿਯਮਾਂ ਵਿਚ ਬਦਲਾਅ ਅਤੇ ਯੂਕਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੇ ਮਸਲੇ ਨੂੰ...

ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਆਪਣੇ ਬੇਟਿਆਂ ਦੀ ਇਹ ਕਿਊੇਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

gippy grewal sons : ਗਿੱਪੀ ਗਰੇਵਾਲ ਆਪਣੇ ਬੇਟਿਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ...

ਮੈਡੀਕਲ ਵਿਦਿਆਰਥੀਆਂ ਦੇ ਹਿੱਤ ‘ਚ ਸਰਕਾਰ ਦਾ ਵੱਡਾ ਫੈਸਲਾ, PM ਮੋਦੀ ਨੇ ਕੀਤਾ ਇਹ ਐਲਾਨ

ਕੇਂਦਰ ਸਰਕਾਰ ਨੇ ਮੈਡੀਕਲ ਵਿਦਿਆਰਥੀਆਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ ਹੈ। ਸਰਕਾਰ ਮੁਤਾਬਕ ਹੁਣ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ...

PM ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਜੇਲੇਂਸਕੀ ਨਾਲ ਸਿੱਧੀ ਗੱਲਬਾਤ ਦਾ ਦਿੱਤਾ ਸੁਝਾਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਲਗਭਗ 50 ਮਿੰਟ ਤੱਕ ਗੱਲਬਾਤ ਕੀਤੀ। ਉਨ੍ਹਾਂ ਨੇ ਸਭ ਤੋਂ ਵੱਧ...

Divya Agarwal-Varun Sood ਤੋਂ ਪਹਿਲਾਂ ਇਨ੍ਹਾਂ ਟੀਵੀ ਸਿਤਾਰਿਆਂ ਦੇ ਦਰਦਨਾਕ ਬ੍ਰੇਕਅੱਪ ਨੇ ਹਿਲਾ ਦਿੱਤੀ ਸੀ ਇੰਡਸਟਰੀ , ਫੈਨਜ਼ ਵੀ ਰਹਿ ਗਏ ਸੀ ਹੈਰਾਨ

Tv Celebs Breakup : ਹਾਲ ਹੀ ‘ਚ ਟੀਵੀ ਇੰਡਸਟਰੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਦਿਵਿਆ ਅਗਰਵਾਲ ਨੇ ਸੋਸ਼ਲ...

ਰੂਸੀ ਹਮਲੇ ‘ਚ ਇਸ ਸ਼ਹਿਰ ਦੇ ਮੇਅਰ ਦੀ ਹੋਈ ਮੌਤ, ਭਿਆਨਕ ਗੋਲੀਬਾਰੀ ‘ਚ ਗਵਾਈ ਜਾਨ

ਰੂਸੀ ਫੌਜ ਦੇ ਹਮਲੇ ਵਿੱਚ ਯੂਕਰੇਨ ਦੇ ਹੋਸਟੋਮੇਲ ਦੇ ਮੇਅਰ ਦੀ ਮੌਤ ਹੋ ਗਈ ਹੈ। ਇੱਕ ਭਿਆਨਕ ਗੋਲੀਬਾਰੀ ਵਿੱਚ ਮੇਅਰ ਦੀ ਜਾਨ ਚਲੀ ਗਈ। ਰੂਸੀ...

ਭਾਰਤੀ ਨਾਗਰਿਕ ਦਾ ਯੂਕਰੇਨ ਤੋਂ ਵਾਪਸੀ ਲਈ ਇਨਕਾਰ, ਕਿਹਾ- ‘ਗਰਭਵਤੀ ਪਤਨੀ ਨੂੰ ਛੱਡ ਕੇ ਨਹੀਂ ਜਾਵਾਂਗਾ’

ਰੂਸ ਯੂਕਰੇਨ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਜੰਗ ਦੇ ਦੌਰਾਨ ਲੋਕ ਉੱਥੋਂ ਪਲਾਇਨ ਕਰ ਰਹੇ ਹਨ। ਯੂਕਰੇਨ ਦੇ ਵੱਖ-ਵੱਖ ਖੇਤਰਾਂ ਵਿੱਚ ਫਸੇ...

ਯੂਪੀ ‘ਚ ਚੋਣਾਂ ਦਾ ਅੱਜ ਆਖਰੀ ਗੇੜ, ਭਲਕੇ ਤੋਂ ਪੈਟਰੋਲ-ਡੀਜ਼ਲ ਹੋ ਸਕਦੈ 25 ਰੁ. ਤੱਕ ਮਹਿੰਗਾ

ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅਸਰ ਹੁਣ ਦਿਖਣਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਗਲੋਬਲ ਬਾਜ਼ਾਰਾਂ ਵਿੱਚ ਜ਼ੋਰਦਾਰ ਗਿਰਾਵਟ ਆਈ ਹੈ...

ਰੂਸ ਖਿਲਾਫ਼ ਜੰਗ ‘ਚ ਹਥਿਆਰ ਚੁੱਕਣ ਵਾਲੇ ਯੂਕਰੇਨੀ ਅਦਾਕਾਰ ਪਾਸ਼ਾ ਲੀ ਦੀ ਮੌਤ

ਯੂਕਰੇਨ ਤੇ ਰੂਸ ਵਿਚਾਲੇ 12ਵੇਂ ਦਿਨ ਵੀ ਜੰਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸ ਜੰਗ ਵਿੱਚ ਹੁਣ ਤੱਕ...

ਪੰਜਾਬ ਚੋਣਾਂ ‘ਚ ਗਠਜੋੜ ਦੀ ਸਥਿਤੀ ਨੂੰ ਲੈ ਕੇ ਬੋਲੇ ਕੈਪਟਨ- ‘ਮੈਂ ਪੰਡਿਤ ਨੀਂ, ਕੋਈ ਭਵਿੱਖਬਾਣੀ ਨਹੀਂ ਕਰ ਸਕਦਾ’

ਪੰਜਾਬ ਸਣੇ 5 ਰਾਜਾਂ ਦੇ ਚੋਣ ਨਤੀਜੇ 10 ਮਾਰਚ ਨੂੰ ਐਲਾਨ ਹੋਣ ਵਾਲੇ ਹਨ। ਇਸ ਵਿਚਕਾਰ ਵੱਖ-ਵੱਖ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ।...

ਸੋਨਾ 5 ਹਜ਼ਾਰ ਰੁ. ਮਹਿੰਗਾ! ਚਾਂਦੀ 70,000 ਰੁ. ਤੋਂ ਪਾਰ, 56 ਹਜ਼ਾਰ ਤੱਕ ਜਾਵੇਗਾ 10 ਗ੍ਰਾਮ ਗੋਲਡ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜੰਗ ਦਾ ਅਸਰ ਭਾਰਤ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਵੀ ਪਿਆ ਹੈ । ਦੇਸ਼...

ਕਦੇ ਪੁਤਿਨ ਦੇ ਮਗਰ ਹੱਥ ਬੰਨ੍ਹੇ ਖੜ੍ਹੇ ਹੁੰਦੇ ਸਨ ਮੋਦੀ, ਹੁਣ PM ਵੱਜੋਂ ਮੋਢੇ ਨਾਲ ਮੋਢਾ ਜੋੜ ਖੜ੍ਹੇ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ। ਤਬਾਹੀ ਦੇ ਵਿਚਕਾਰ, ਪੂਰੀ ਦੁਨੀਆ ਵਿੱਚ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ...

ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਦਿਖਾਇਆ ਆਪਣਾ ਕੁਕਿੰਗ ਹੁਨਰ, ਕੇਕ ਬਣਾਉਂਦੇ ਹੋਏ ਆਏ ਨਜ਼ਰ

diljit dosanjh cooking video : ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ...

Rashami Desai ਤੇ ਉਮਰ ਰਿਆਜ਼ ਨੇ ਕੀਤਾ ਟ੍ਰੇਡਿੰਗ ਗੀਤ ‘ਤੇ ਡਾਂਸ, ਵੀਡੀਓ ਦੇਖ ਪ੍ਰਸ਼ੰਸਕਾਂ ਨੇ ਦਿੱਤੀ ਅਜਿਹੀ ਪ੍ਰਤੀਕ੍ਰਿਆ

rashmi desai and umar riaz dance : ਮਸ਼ਹੂਰ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਬਿੱਗ ਬੌਸ ਵਿੱਚ ਨਜ਼ਰ ਆ ਚੁੱਕੀ ਹੈ। ਰਸ਼ਮੀ ਦੀ ਉਮਰ ਰਿਆਜ਼ ਨਾਲ ਨੇੜਤਾ ਨੇ ਸ਼ੋਅ...

ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਿਲਿਆ ‘ਗਲੋਬਲ ਸਿਟੀਜ਼ਨ’ ਦਾ ਸਾਥ, ਦੁਨੀਆ ਤੋਂ ਮਿਲ ਕੇ ਕੀਤੀ ਮਦਦ ਦੀ ਮੰਗ

ਯੁੱਧ ਪੀੜਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਆਪਣੇ ਦੇਸ਼ ਦੀ ਰੱਖਿਆ ਲਈ ਇੱਕ ਨਵਾਂ ਸਾਥੀ ਗਲੋਬਲ ਸਿਟੀਜ਼ਨ ਮਿਲਿਆ ਹੈ,...

PM ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ 35 ਮਿੰਟ ਕੀਤੀ ਗੱਲਬਾਤ, ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਕੀਤਾ ਧੰਨਵਾਦ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ 12ਵੇਂ ਦਿਨ ਵੀ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਅਜਿਹੇ ‘ਚ ਕਈ...

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੀ ਮਸ਼ਹੂਰ ਤਿਕੜੀ ਨੇ ‘Saunkan Saunkne’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

saunkan saunkne release date : ਭਾਰਤ ਵਿੱਚ ਕੋਵਿਡ -19 ਦੇ ਕੇਸਾਂ ਦੇ ਵਧਣ ਦੇ ਨਾਲ, ਫਿਲਮ ਅਤੇ ਮਨੋਰੰਜਨ ਉਦਯੋਗ ਨੂੰ ਪਿਛਲੇ ਦੋ ਸਾਲਾਂ ਵਿੱਚ ਕਈ ਫਿਲਮਾਂ ਦੀ...

ਰੂਸ-ਯੂਕਰੇਨ ਜੰਗ ਦੌਰਾਨ 11 ਸਾਲ ਦੇ ਬੱਚੇ ਨੇ ਦਿਖਾਈ ਬਹਾਦਰੀ, ਇਕੱਲਿਆਂ ਕੀਤਾ ਅਜਿਹਾ ਕੰਮ

ਰੂਸ-ਯੂਕਰੇਨ ਯੁੱਧ ਵਿਚਕਾਰ ਕਈ ਕਹਾਣੀਆਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕੁਝ ਕਹਾਣੀਆਂ ਬਹਾਦਰੀ ਦੀਆਂ ਵੀ ਹਨ ਅਤੇ ਕੁਝ ਭਾਵੁਕ...

ਰੂਸ-ਯੂਕਰੇਨ ਜੰਗ ਦਾ ਅਸਰ: ਰੁਪਏ ‘ਚ ਆਈ ਵੱਡੀ ਗਿਰਾਵਟ, ਡਾਲਰ ਦਾ ਰੇਟ 76 ਤੋਂ ਪਾਰ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ । ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਸੋਮਵਾਰ...

67ਵੇਂ ਜਨਮਦਿਨ ‘ਤੇ ਅਨੁਪਮ ਖੇਰ ਨੇ ਦਿਖਾਇਆ ਜ਼ਬਰਦਸਤ ਬਦਲਾਅ, ਤਸਵੀਰਾਂ ਦੇਖ ਦੰਗ ਰਹਿ ਗਏ ਫੈਨਜ਼

Happy birthday Anupam Kher : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਮੌਕੇ ‘ਤੇ ਅਨੁਪਮ ਖੇਰ...

ਦੂਜੇ ਟੈਸਟ ਮੈਚ ਤੋਂ ਬਾਹਰ ਹੋ ਸਕਦੈ ਇਹ ਭਾਰਤੀ ਖਿਡਾਰੀ! ਕਪਤਾਨ ਰੋਹਿਤ ਸ਼ਰਮਾ ਲੈਣਗੇ ਵੱਡਾ ਫੈਸਲਾ

ਸ਼੍ਰੀਲੰਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਟੀਮ ਨੇ ਪਾਰੀ ਅਤੇ 222 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਮੈਚ...

ਪੋਪ ਫਰਾਂਸਿਸ ਦੀ ਰੂਸ ਨੂੰ ਜੰਗ ਖਤਮ ਕਰਨ ਦੀ ਅਪੀਲ, ਕਿਹਾ- “ਯੂਕਰੇਨ ‘ਚ ਵਹਿ ਰਹੀਆਂ ਖੂਨ ਤੇ ਹੰਝੂਆਂ ਦੀਆਂ ਨਦੀਆਂ”

ਈਸਾਈਆਂ ਦੇ ਸਰਵਉੱਚ ਧਰਮ ਗੁਰੂ ਪੋਪ ਫਰਾਂਸਿਸ ਨੇ ਐਤਵਾਰ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ । ਕੈਥੋਲਿਕ ਚਰਚ ਦੇ...