Dec 08
ਗੁਰਵਿੰਦਰ ਸਿੰਘ ਕਤਲ ਮਾਮਲੇ ‘ਚ ਤਿੰਨੋਂ ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ
Dec 08, 2025 10:35 pm
ਬਹੁਤ ਚਰਚਿਤ ਸੁਖਨਵਾਲਾ ਗੁਰਵਿੰਦਰ ਸਿੰਘ ਹੱਤਿਆਕਾਂਡ ਜਿਸ ਵਿੱਚ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ...
ਕਾਂਗਰਸ ਨੇ ਨਵਜੋਤ ਕੌਰ ਸਿੱਧੂ ਖਿਲਾਫ ਲਿਆ ਵੱਡਾ ਐਕਸ਼ਨ, ਮੁਢੱਲੀ ਮੈਂਬਰਸ਼ਿਪ ਤੋਂ ਕੀਤਾ ਸਸਪੈਂਡ
Dec 08, 2025 7:29 pm
ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਵੱਲੋਂ ਨਵਜੋਤ ਕੌਰ ਸਿੱਧੂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਪਾਰਟੀ ਨੇ ਨਵਜੋਤ...
ਦਿੱਲੀ ਦੀ CM ਰੇਖਾ ਗੁਪਤਾ ਨੇ ਸਿੰਘ ਸਾਹਿਬਾਨ ਨਾਲ ਕੀਤੀ ਮੁਲਾਕਾਤ, ਜਥੇ. ਗੜਗੱਜ ਨੇ ਮੁੱਖ ਮੰਤਰੀ ਅੱਗੇ ਰੱਖੀ ਇਹ ਮੰਗ
Dec 08, 2025 6:58 pm
ਦਿੱਲੀ ਸਰਕਾਰ ਦੀ ਕੈਬਨਿਟ ਅੱਜ ਅੰਮ੍ਰਿਤਸਰ ਦੌਰੇ ਦੇ ‘ਤੇ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੇ ਕੈਬਨਿਟ ਮੰਤਰੀਆਂ ਨਾਲ...
MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਸਰਕਾਰ ਨੇ ਸੌਂਪਿਆ 5000 ਪੰਨਿਆਂ ਦਾ ਜਵਾਬ
Dec 08, 2025 6:37 pm
ਸਾਂਸਦ ਅੰਮ੍ਰਿਤਰਪਾਲ ਸਿੰਘ ਦੇ ਪੈਰੋਲ ਮਾਮਲੇ ਵਿਚ ਹਾਈਕੋਰਟ ਵਿਚ ਸੁਣਵਾਈ ਹੋਈ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਵੱਲੋਂ...
ਮਾਨਸਾ ਦੇ ਸਕੂਲੀ ਵਿਦਿਆਰਥੀਆਂ ਨੇ ਕਰ ਦਿੱਤੀ ਕਮਾਲ, ਸਿੱਖ ਰੋਬੋਟ ਕੀਤਾ ਤਿਆਰ
Dec 08, 2025 6:13 pm
ਮਾਨਸਾ ਦੇ ਜਵਾਕਾਂ ਨੇ ਤਾਂ ਕਮਾਲ ਹੀ ਕਰ ਦਿੱਤੀ। ਉਨ੍ਹਾਂ ਵੱਲੋਂ ਨਵੀਂ ਕਾਢ ਕੱਢੀ ਗਈ ਹੈ। 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵੱਲੋਂ ਸਿੱਖ...
ਗਿੱਦੜਬਾਹਾ ਸੀਟ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੜਨਗੇ ਚੋਣ, ਖੁਦ ਕੀਤਾ ਐਲਾਨ
Dec 08, 2025 5:25 pm
ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਖਿੱਚ ਲਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿੱਦੜਬਾਹਾ ਸੀਟ ਤੋਂ ਉਮੀਦਵਾਰ...
ਅਬੋਹਰ : ਗੁਆਂਢ ‘ਚ ਰਹਿੰਦੇ ਸ਼ਖਸ ਵੱਲੋਂ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ‘ਤੇ ਪਿਤਾ ਦਾ ਕਤਲ, ਜਾਂਚ ‘ਚ ਜੁਟੀ ਪੁਲਿਸ
Dec 08, 2025 5:07 pm
ਅਬੋਹਰ ਦੇ ਪਿੰਡ ਭੰਗਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ‘ਤੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਗੁਆਂਢੀਆਂ...
GNDU ਦੇ VC ਡਾ. ਕਰਮਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਅੱਗੇ ਮੰਗੀ ਮਾਫੀ, ਮਿਲੀ ਧਾਰਮਿਕ ਸਜ਼ਾ
Dec 08, 2025 4:41 pm
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਅਨੇਕਾਂ ਪੰਥਕ ਮੁੱਦਿਆਂ ‘ਤੇ ਵਿਚਾਰ ਚਰਚਾ...
ਲੋਕ ਸਭਾ ‘ਚ ਵੰਦੇ ਮਾਤਰਮ ‘ਤੇ ਚਰਚਾ, PM ਮੋਦੀ ਨੇ ਕਿਹਾ- “ਵੰਦੇ ਮਾਤਰਮ ਦੀ 150 ਸਾਲਾ ਯਾਤਰਾ ਕਈ ਪੜਾਅ ‘ਚੋਂ ਗੁਜ਼ਰੀ ਹੈ”
Dec 08, 2025 3:04 pm
ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਵੰਦੇ ਮਾਤਰਮ ‘ਤੇ ਚਰਚਾ ਹੋਈ। ਇਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਨਾਲ ਹੋਈ।...
“ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ…”, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ‘ਤੇ ਰੱਖੇ ਸਮਾਗਮ ਮੌਕੇ ਭਾਵੁਕ ਹੋਏ ਸੁਖਬੀਰ ਬਾਦਲ
Dec 08, 2025 2:55 pm
ਅੱਜ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮਦਿਨ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ...
ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਨੇ ਮੰਗੀ ਮੁਆਫ਼ੀ, ਜਥੇਦਾਰ ਗੜਗੱਜ ਵੱਲੋਂ ਬਿਆਨਬਾਜ਼ੀ ਨਾ ਕਰਨ ਦੇ ਆਦੇਸ਼
Dec 08, 2025 2:08 pm
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਅਨੇਕਾਂ ਪੰਥਕ ਮੁੱਦਿਆਂ ‘ਤੇ ਵਿਚਾਰ ਚਰਚਾ...
ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ‘ਚ ਹੋਏ ਵੱਡੇ ਖੁਲਾਸੇ, ਇੰਝ ਕੀਤਾ ਗਿਆ ਸੀ ਕਤਲ
Dec 08, 2025 1:13 pm
ਫਰੀਦਕੋਟ ਦੇ ਸੁਖਾਂਵਾਲਾ ਵਿਖੇ ਗੁਰਵਿੰਦਰ ਸਿੰਘ, ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸਦਾ ਕਤਲ ਕੀਤਾ ਸੀ, ਦੀ ਪੋਸਟਮਾਰਟਮ ਰਿਪੋਰਟ...
“ਮੈਨੂੰ ਤੁਹਾਡੀ ਯਾਦ ਆਉਂਦੀ ਹੈ, ਪਾਪਾ,” ਧੀ ਈਸ਼ਾ ਨੇ ਧਰਮਿੰਦਰ ਦੇ ਜਨਮਦਿਨ ‘ਤੇ ਸਾਂਝੀ ਕੀਤੀ ਭਾਵੁਕ ਪੋਸਟ
Dec 08, 2025 12:03 pm
ਮਰਹੂਮ ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਅੱਜ ਜਨਮਦਿਨ ਹੈ। ਧਰਮਿੰਦਰ ਦਾ 24 ਨਵੰਬਰ ਨੂੰ ਦਿਹਾਂਤ ਹੋ ਗਿਆ, ਜਿਸ ਨਾਲ ਉਨ੍ਹਾਂ ਦੇ...
ਦਿੱਲੀ ਦੀ CM ਰੇਖਾ ਗੁਪਤਾ ਤੇ ਕੈਬਨਿਟ ਦਾ ਅੰਮ੍ਰਿਤਸਰ ਦੌਰਾ, ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Dec 08, 2025 11:56 am
ਦਿੱਲੀ ਸਰਕਾਰ ਦੀ ਕੈਬਨਿਟ ਅੱਜ ਅੰਮ੍ਰਿਤਸਰ ਦੌਰੇ ਦੇ ‘ਤੇ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੇ ਕੈਬਨਿਟ ਮੰਤਰੀਆਂ ਨਾਲ...
ਲੁਧਿਆਣਾ ‘ਚ ਡਿਵਾਈਡਰ ਨਾਲ ਟਕਰਾਈ ਕਾਰ, 5 ਲੋਕਾਂ ਦੀ ਮੌਤ; ਮ੍ਰਿਤਕਾਂ ‘ਚ 2 ਨਾਬਾਲਗ ਕੁੜੀਆਂ ਸ਼ਾਮਲ
Dec 08, 2025 11:11 am
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ...
‘ਬਿੱਗ ਬੌਸ 19’ ਦੇ ਜੇਤੂ ਦਾ ਐਲਾਨ, ਗੌਰਵ ਖੰਨਾ ਨੂੰ ਟਰਾਫੀ ਮਿਲੀ; ਇੰਨੀ ਮਿਲੀ ਇਨਾਮੀ ਰਾਸ਼ੀ
Dec 08, 2025 10:58 am
‘ਬਿੱਗ ਬੌਸ 19’ ਦਾ ਸਫ਼ਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਜੇਤੂ ਦਾ ਐਲਾਨ ਵੀ ਹੋ ਗਿਆ ਹੈ। ਗੌਰਵ ਖੰਨਾ ਇਸ ਸੀਜ਼ਨ ਦੇ ਜੇਤੂ ਬਣ ਗਏ ਹਨ।...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-12-2025
Dec 08, 2025 8:33 am
ਸੂਹੀ ਮਹਲਾ ੫ ॥ ਬੈਕੁੰਠ ਨਗਰੁ ਜਹਾ ਸੰਤ ਵਾਸਾ ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥ ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ ਹਰਿ ਅਨਿਕ...
ਅੰਮ੍ਰਿਤਸਰ : ਪੁਲਿਸ ਹਿਰਾਸਤ ‘ਚ ਨੌਜਵਾਨ ਦੀ ਮੌਤ, ਰੋਸ ਵਜੋਂ ਪਰਿਵਾਰ ਨੇ ਰੋਡ ਕੀਤਾ ਜਾਮ
Dec 07, 2025 7:25 pm
ਅੰਮ੍ਰਿਤਸਰ ਦੇ ਜੰਡਿਆਲਾ ਵਿਚ ਪੁਲਿਸ ਹਿਰਾਸਤ ਵਿਚ ਸ਼ੱਕੀ ਹਾਲਾਤਾਂ ਵਿਚ ਨੌਜਵਾਨ ਦੀ ਮੌਤ ਹੋ ਗਈ। ਰੋਸ ਵਜੋਂ ਪਰਿਵਾਰ ਵਲੋਂ ਰੋਡ ਜਾਮ ਕੀਤਾ...
ਬਰਨਾਲਾ : ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਕਾਰ ‘ਚ ਬੈਠੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Dec 07, 2025 7:05 pm
ਬਰਨਾਲਾ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦਾ ਕਾਰ ਵਿਚ ਬੈਠੇ ਹੋਏ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਆਂਢੀਆਂ ਵੱਲੋਂ ਕਾਰ ਦੀ...
ਫਿਲਮਮੇਕਰ ਵਿਕਰਮ ਭੱਟ ਗ੍ਰਿਫਤਾਰ, ਫਿਲਮ ਬਣਾਉਣ ਦੇ ਨਾਂ ‘ਤੇ ਕਾਰੋਬਾਰੀ ਨਾਲ 30 ਕਰੋੜ ਦੀ ਠੱਗੀ ਮਾਰਨ ਦੇ ਲੱਗੇ ਦੋਸ਼
Dec 07, 2025 6:47 pm
ਫਿਲਮ ਮੇਕਰ ਵਿਕਰਮ ਭੱਟ ਨੂੰ ਮੁੰਬਈ ਤੇ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਉਦੇਪੁਰ ਦੇ ਇਕ ਵਪਾਰੀ ਤੋਂ 30 ਕਰੋੜ ਰੁਪਏ...
ਫਿਰੋਜ਼ਪੁਰ : ਹੈਰਾਨੀਜਨਕ ਮਾਮਲਾ! ਪਿਓ ਵੱਲੋਂ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟੀ ਕੁੜੀ 3 ਮਹੀਨਿਆਂ ਬਾਅਦ ਨਿਕਲੀ ਜਿਉਂਦੀ !
Dec 07, 2025 5:52 pm
ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪਿਓ ਵਲੋਂ 3 ਮਹੀਨੇ ਪਹਿਲਾਂ ਨਹਿਰ ਵਿਚ ਸੁੱਟੀ ਹੋਈ ਕੁੜੀ ਜਿਊਂਦੀ...
ਸਮ੍ਰਿਤੀ ਮੰਧਾਨਾ ਤੇ ਪਲਾਸ਼ ਮੁੱਛਲ ਦਾ ਟੁੱਟਿਆ ਵਿਆਹ, ਪੋਸਟ ਸਾਂਝੀ ਕਰ ਲਿਖਿਆ-‘ਕ੍ਰਿਕਟ ‘ਤੇ ਰਹੇਗਾ ਮੇਰਾ ਪੂਰਾ ਫੋਕਸ’
Dec 07, 2025 5:27 pm
ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਤੇ ਗਾਇਕ ਪਲਾਸ਼ ਮੁੱਛਲ ਦਾ ਵਿਆਹ ਟੁੱਟ ਗਿਆ ਹੈ। ਸਮ੍ਰਿਤੀ ਤੇ ਪਲਾਸ਼ ਨੇ ਇੰਸਟਾਗ੍ਰਾਮ ‘ਤੇ...
ਬਰਨਾਲਾ : ਬਾਈਕ ਸਵਾਰਾਂ ਨੌਜਵਾਨਾਂ ਦੀ ਅਣਪਛਾਤੇ ਵਾਹਨ ਨਾਲ ਹੋਈ ਟੱਕਰ, ਹਾਦਸੇ ‘ਚ 3 ਦੀ ਗਈ ਜਾਨ
Dec 07, 2025 4:51 pm
ਬਰਨਾਲਾ ਦੇ ਪਿੰਡ ਗਹਿਲ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ 3 ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਸੜਕ ਹਾਦਸੇ ਨੇ ਲਈ 3 ਨੌਜਵਾਨਾਂ ਦੇ ਸਾਹ...
ਗਲਾਡਾ ਨੇ ਲੁਧਿਆਣਾ ਦੇ ਸਭ ਤੋਂ ਵੱਡੇ ਵਪਾਰਕ ਪ੍ਰੋਜੈਕਟ ਲਈ LOI ਕੀਤਾ ਜਾਰੀ
Dec 07, 2025 4:17 pm
ਸਾਊਥ ਸਿਟੀ, ਲੁਧਿਆਣਾ ਸਥਿਤ ਓਸਵਾਲ ਗਰੁੱਪ ਦੀ ਪ੍ਰਮੁੱਖ ਰੀਅਲ ਅਸਟੇਟ ਸ਼ਾਖਾ, ਵਰਧਮਾਨ ਅਮਰਾਂਤੇ ਨੂੰ ਸਮਰੱਥ ਅਧਿਕਾਰੀਆਂ ਤੋਂ...
ਅੰਤਰਰਾਸ਼ਟਰੀ ਕ੍ਰਿਕਟ ‘ਚ ਰੋਹਿਤ ਸ਼ਰਮਾ ਨੇ ਬਣਾਇਆ ਵਰਲਡ ਰਿਕਾਰਡ, ਅਜਿਹਾ ਕਰਨ ਵਾਲੇ ਚੌਥੇ ਭਾਰਤੀ ਖਿਡਾਰੀ
Dec 07, 2025 1:18 pm
ਦੱਖਣੀ ਅਫਰੀਕਾ ਵਿਰੁੱਧ ਵਨਡੇ ਸੀਰੀਜ਼ ਦੇ ਆਖਰੀ ਮੈਚ ਵਿੱਚ ਰੋਹਿਤ ਸ਼ਰਮਾ ਨੇ 271 ਦੌੜਾਂ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਪਾਰੀ ਖੇਡੀ।...
ਠੰਢ ‘ਚ ਜ਼ਰੂਰ ਖਾਓ ਭੁੰਨਿਆ ਹੋਇਆ ਅਮਰੂਦ, ਫਾਇਦੇ ਜਾਣ ਹੋ ਜਾਓਗੇ ਹੈਰਾਨ
Dec 07, 2025 12:42 pm
ਸਰਦੀਆਂ ਸ਼ੁਰੂ ਹੋ ਗਈਆਂ ਹਨ ਅਤੇ ਲੋਕ ਇਸ ਮੌਸਮ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੁੰਦੇ ਹਨ। ਜੇ ਤੁਸੀਂ ਹੈਲਥ ਫੂਡ ਖਾਣ ਦੀ ਸੋਚ ਰਹੇ ਹੋ...
IndiGo ਦੇਵੇਗੀ ਕੈਂਸਲੇਸ਼ਨ ਦਾ ਪੂਰਾ ਰਿਫੰਡ! ਏਅਰਲਾਈਨ ਦਾ ਦਾਅਵਾ- 95% ਰੂਟ ‘ਤੇ ਫਲਾਈਟਸ ਸ਼ੁਰੂ
Dec 07, 2025 12:15 pm
ਇੰਡੀਗੋ ਨੂੰ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਸੰਚਾਲਨ ਸੰਕਟ ਤੋਂ ਸ਼ਨੀਵਾਰ ਨੂੰ ਕੁਝ ਰਾਹਤ ਮਿਲੀ। ਏਅਰਲਾਈਨ ਨੇ ਦਾਅਵਾ ਕੀਤਾ ਕਿ ਉਸ ਦੇ 95%...
ਗੋਆ ਨਾਈਟ ਕਲੱਬ ਹਾਦਸਾ, PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
Dec 07, 2025 11:35 am
ਗੋਆ ਦੇ ਉੱਤਰੀ ਜ਼ਿਲ੍ਹੇ ਵਿੱਚ ਸਥਿਤ ਅਰਪੋਰਾ ਵਿਚ ਸ਼ਨੀਵਾਰ ਦੇਰ ਰਾਤ ਇੱਕ ਮਸ਼ਹੂਰ ਨਾਈਟ ਕਲੱਬ ਵਿੱਚ ਅੱਗ ਲੱਗ ਗਈ, ਜਿਸ ਵਿੱਚ 23 ਲੋਕਾਂ ਦੀ...
ਬਲਵਾਨ ਖੋਖਰ ਨੂੰ ਹਾਈਕੋਰਟ ਨੇ ਦਿੱਤੀ ਫਰਲੋ, 1984 ਮਾਮਲੇ ‘ਚ ਕੱਟ ਰਿਹੈ ਉਮਰਕੈਦ ਦੀ ਸਜ਼ਾ
Dec 07, 2025 11:17 am
ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜਾ ਕੱਚ ਰਹੇ ਬਲਵਾਨ ਖੋਖਰ ਨੂੰ 21 ਦਿਨਾਂ ਦੀ ਫਰਲੋ ਦੇ...
ਮਨੁੱਖੀ ਤਸਕਰੀ ਦਾ ਹੱਬ ਬਣਿਆ ਪੰਜਾਬ, 15 ਲੱਖ ‘ਚ ਯੂਰਪ ਭੇਜਣ ਦਾ ਸੌਦਾ! ਵਿਦੇਸ਼ ਮੰਤਰੀ ਦੀ ਖੁਲਾਸਾ
Dec 07, 2025 10:56 am
ਪੰਜਾਬ ਵਿੱਚ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਕਾਰੋਬਾਰ ਦਿਨੋ-ਦਿਨ ਵੱਧ ਰਿਹਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰਾਜ ਸਭਾ ਵਿੱਚ...
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਚੱਲੀਆਂ ਗੋ/ਲੀਆਂ, ਮਚੀ ਹਫੜਾ-ਦਫੜੀ, ਜਾਣੋ ਪੂਰਾ ਮਾਮਲਾ
Dec 07, 2025 10:15 am
ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ‘ਤੇ ਬੀਤੀ ਦੇਰ ਰਾਤ ਗੋਲੀਆਂ ਚੱਲੀਆਂ। ਗੋਲੀਬਾਰੀ ਨਾਲ ਹਫੜਾ-ਦਫੜੀ ਮਚ ਗਈ। ਦਰਅਸਲ...
ਗੋਆ ‘ਚ ਵੱਡਾ ਹਾਦਸਾ, ਨਾਈਟ ਕਲੱਬ ‘ਚ ਲੱਗੀ ਭਿਆਨਕ ਅੱਗ, 23 ਲੋਕਾਂ ਦੀ ਮੌਤ
Dec 07, 2025 9:32 am
ਗੋਆ ਦੇ ਅਰਪੋਰਾ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਵੱਡਾ ਹਾਦਸਾ ਵਾਪਰ ਗਿਆ। ਇੱਕ ਨਾਈਟ ਕਲੱਬ ਵਿੱਚ ਸਿਲੰਡਰ ਫਟਣ ਨਾਲ ਅੱਗ ਲੱਗ ਗਈ, ਜਿਸ ਨਾਲ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-12-2025
Dec 07, 2025 9:20 am
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...
ਨਵਾਂਸ਼ਹਿਰ : ਗਲਤ ਸਾਈਡ ਤੋਂ ਆਉਂਦੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਮੁੱਕੇ ਨਵ-ਵਿਆਹੁਤਾ ਦੇ ਸਾਹ
Dec 06, 2025 8:09 pm
ਨਵਾਂਸ਼ਹਿਰ ‘ਚ ਫਿਲੌਰ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਿਆ ਹੈ। ਜਿਥੇ ਇਕ ਨਵ-ਵਿਆਹੁਤਾ ਆਪਣੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਕੰਮ ‘ਤੇ...
ਅਜਨਾਲਾ : ਮਾਪੇ ਬਣੇ ਕੁਮਾਪੇ, ਘਰੇਲੂ ਕਲੇਸ਼ ਦੇ ਚੱਲਦਿਆਂ ਮਾਪਿਆਂ ਨੇ ਆਪਣੇ ਹੀ ਪੁੱਤ ਦਾ ਕੀਤਾ ਕਤਲ
Dec 06, 2025 8:03 pm
ਅਜਨਾਲੇ ਤੋਂ ਪਿੰਡ ਕਿਆਮਪੁਰ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਪਿਆਂ ਵੱਲੋ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ।...
ਪ੍ਰਤਾਪ ਬਾਜਵਾ ਦੀ ਸ਼ਿਕਾਇਤ ‘ਤੇ ਹਾਈਕੋਰਟ ‘ਚ ਪਾਈ ਗਈ ਰਿੱਟ, ਨਾਮਜ਼ਦਗੀ ਦੌਰਾਨ ਹੋਈ ਧੱਕੇਸ਼ਾਹੀ ਦਾ ਹੈ ਮਾਮਲਾ
Dec 06, 2025 7:34 pm
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਚੋਣਾਂ ਦੀ ਨਾਮਜਦਗੀ ਦਾਖਲ ਕਰਨ ਦੌਰਾਨ ਹੰਗਾਮੇ ਹੋਣ ਦੀਆਂ...
ਫਰੀਦਕੋਟ : ਬੋਰੀਆਂ ਨਾਲ ਭਰਿਆ ਟਰੱਕ ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਪਲਟਿਆ, 1 ਦੀ ਮੌਤ, 3 ਫਟੜ
Dec 06, 2025 6:12 pm
ਫਰੀਦਕੋਟ ਵਿਚ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿਥੇ ਭਿਆਨਕ ਹਾਦਸਾ ਵਾਪਰਿਆ ਹੈ। ਫਰੀਦਕੋਟ-ਫਿਰੋਜ਼ਪੁਰ ਰਾਜਮਾਰਗ ‘ਤੇ ਪਿੰਡ ਪਿਪਲੀ...
ਮੋਗਾ : ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਤਾਏ ਨੇ ਆਪਣੇ ਹੀ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ
Dec 06, 2025 6:04 pm
ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਤਾਏ ਨੇ ਆਪਣੇ ਹੀ ਭਤੀਜੇ ਨੂੰ ਮੌਤ ਦੇ ਘਾਟ ਉਤਾਰ...
ਮਲੋਟ : ਪੇਪਰ ਦੇਣ ਜਾਣ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਦੋ ਟਰੱਕਾਂ ਵਿਚਕਾਰ ਆਈ ਕਾਰ, ਲੱਗੀਆਂ ਗੰਭੀਰ ਸੱਟਾਂ
Dec 06, 2025 5:25 pm
ਮਲੋਟ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਥੇ ਟਰੱਕ ਨੇ ਇਕ ਕਾਰ ਨੂੰ ਟੱਕਰ ਮਾਰੀ ਹੈ ਤੇ ਕਾਰ ਅੱਗੇ ਖੜ੍ਹੇ ਟਰੱਕ ਵਿਚ ਜਾ ਵਜਦੀ ਹੈ।...
ਜਲੰਧਰ ‘ਚ ਕੁੜੀ ਦੇ ਕਤਲ ਮਾਮਲੇ ‘ਚ ਮੁਲਜ਼ਮ ਦੀ ਹੋਈ ਪੇਸ਼ੀ, ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
Dec 06, 2025 5:07 pm
ਜਲੰਧਰ ਵਿਚ 13 ਸਾਲਾ ਮਾਸੂਮ ਕੁੜੀ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਇਕ ਵਾਰ ਫਿਰ ਤੋਂ...
IndiGo ਸੰਕਟ ‘ਤੇ ਐਵੀਏਸ਼ਨ ਮੰਤਰਾਲੇ ਦਾ ਵੱਡਾ ਐਕਸ਼ਨ, ਮਨਮਾਨੇ ਕਿਰਾਏ ਲੈਣ ‘ਤੇ ਲਗਾਈ ਪਾਬੰਦੀ
Dec 06, 2025 4:28 pm
ਇੰਡੀਗੋ ਸੰਕਟ ਤੇ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਕਿਰਾਏ ਵਧਾਉਣ ‘ਤੇ ਹੁਣ ਰੋਕ ਲਗਾ ਦਿੱਤੀ ਹੈ। ਦਰਅਸਲ Indigo ਦੀਆਂ ਕਈ...
ਆਖਿਰ ਮਿਲ ਹੀ ਗਿਆ ਸ਼ਾਂਤੀ ਪੁਰਸਕਾਰ! FIFA ਨੇ ਡੋਨਾਲਡ ਟਰੰਪ ਨੂੰ ਦਿੱਤਾ ਪਹਿਲਾ Peace Prize
Dec 06, 2025 1:20 pm
ਨੋਬਲ ਸ਼ਾਂਤੀ ਪੁਰਸਕਾਰ ਦੀ ਮੰਗ ਕਰ ਰਹੇ ਡੋਨਾਲਡ ਟਰੰਪ ਨੂੰ ਨੋਬਲ ਤਾਂ ਨਹੀਂ ਪਰ ਫੀਫਾ ਸ਼ਾਂਤੀ ਪੁਰਸਕਾਰ ਜ਼ਰੂਰ ਮਿਲ ਗਿਆ ਹੈ। ਫੁੱਟਬਾਲ...
ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਹੋਇਆ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ
Dec 06, 2025 12:42 pm
ਪੰਜਾਬ ਦੇ ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ...
IndiGo ਸਟਾਫ ਦੇ ਹੱਕ ‘ਚ ਆਏ ਸੋਨੂੰ ਸੂਦ, ਬੋਲੇ- ‘ਉਨ੍ਹਾਂ ਨਾਲ ਨਰਮੀ ਨਾਲ ਪੇਸ਼ ਆਓ, ਉਹ ਵੀ ਮਜਬੂਰ ਨੇ’,
Dec 06, 2025 12:20 pm
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ‘ਤੇ ਚੱਲ ਰਹੇ ਸੰਕਟ ਦਾ ਅਸਰ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ।...
ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ, ਸਾਲਾਂ ਤੋਂ ਲਟਕੇ ਕਾਦੀਆਂ-ਬਿਆਸ ਰੇਲਵੇ ਲਿੰਕ ਪ੍ਰੋਜੈਕਟ ਨੂੰ ਹਰੀ ਝੰਡੀ
Dec 06, 2025 11:52 am
ਪੰਜਾਬ ਨੂੰ ਜਲਦ ਹੀ ਇੱਕ ਹੋਰ ਨਵੀਂ ਰੇਲਵੇ ਲਾਈਨ ਮਿਲੇਗੀ। ਕੇਂਦਰੀ ਰੇਲਵੇ ਮੰਤਰਾਲੇ ਨੇ ਸਾਲਾਂ ਤੋਂ ਲਟਕ ਰਹੀ 40 ਕਿਲੋਮੀਟਰ ਲੰਬੀ...
ਕਪੂਰਥਲਾ : ਸ਼ੋਅਰੂਮ ਦੇ ਉੱਤੇ ਬਣੇ ਘਰ ‘ਚ ਲੱਗੀ ਭਿਆਨਕ ਅੱ.ਗ, ਭਰਾ ‘ਤੇ ਲਾਏ ਇਲਜ਼ਾਮ
Dec 06, 2025 11:39 am
ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਇੱਕ ਘਰ ਨੂੰ ਦੇਰ ਸ਼ਾਮ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ...
ਪਟਿਆਲਾ ‘ਚ ਚੋਣਾਂ ਨੂੰ ਲੈ ਕੇ ਹੰਗਾਮਾ, ਨਾਮਜ਼ਦਗੀ ਪੱਤਰ ਖੋਹਣ ਤੇ ਪਾੜਨ ਦੇ ਦੋਸ਼ ‘ਚ FIR ਦਰਜ
Dec 06, 2025 11:03 am
ਪਟਿਆਲਾ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਹੋਏ ਹੰਗਾਮੇ ਦੇ ਮਾਮਲੇ ਵਿਚ ਵੱਡਾ ਐਕਸ਼ਨ ਸਾਹਮਣੇ ਆਇਆ ਹੈ। ਮਹਿਲਾ...
ਵਕਫ ਜਾਇਦਾਦਾਂ ਨੂੰ ਪੋਰਟਲ ‘ਤੇ ਰਜਿਸਟਰ ਕਰਨ ਦੀ ਸਮਾਂ ਸੀਮਾ ਵਧੀ, ਵਕਫ ਟ੍ਰਿਬਿਊਨਲ ਨੇ ਦਿੱਤੀ ਰਾਹਤ
Dec 06, 2025 10:31 am
ਪੰਜਾਬ ਵਕਫ਼ ਬੋਰਡ ਨੂੰ ਉਮੀਦ ਪੋਰਟਲ ‘ਤੇ ਵਕਫ਼ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਵਕਫ਼ ਟ੍ਰਿਬਿਊਨਲ ਨਾਲ ਵੱਡੀ ਰਾਹਤ ਮਿਲੀ ਹੈ।...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-12-2025
Dec 06, 2025 9:46 am
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ...
ਇੰਡੀਗੋ ਦੀਆਂ ਹਜ਼ਾਰਾਂ ਉਡਾਣਾਂ ਰੱਦ, 3 ਲੱਖ ਯਾਤਰੀ ਪ੍ਰਭਾਵਿਤ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
Dec 06, 2025 9:40 am
ਇੰਡੀਗੋ ਵਿਚ ਚੱਲ ਰਹੇ ਸੰਕਟ ਵਿਚਾਲੇ 2000 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ, ਜਿਸ ਨਾਲ 3 ਲੱਖ ਯਾਤਰੀ ਪ੍ਰਭਾਵਿਤ ਹੋਏ ਹਨ। DGCA ਨੇ ਹੈਰਾਨੀਜਨਕ...
ਕਿਸੇ ਨੂੰ ਛੂਹੰਦੇ ਕੀ ਤੁਹਾਨੂੰ ਵੀ ਲੱਗਦਾ ਐ ਕਰੰਟ? ਹੈਰਾਨ ਕਰ ਦੇਵੇਗੀ ਵਜ੍ਹਾ, ਜਾਣੋ ਬਚਣ ਦਾ ਵੀ ਤਰੀਕਾ
Dec 05, 2025 8:03 pm
ਰੋਜ਼ਾਨਾ ਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੀਆਂ ਅਜੀਬ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਅਕਸਰ ਜਵਾਬ ਨਹੀਂ ਮਿਲਦਾ। ਇੱਕ...
ਜਲੰਧਰ ਕੁੜੀ ਦਾ ਕਤਲ ਮਾਮਲਾ, ਅਦਾਲਤ ਨੇ ਪੁੱਛ-ਗਿੱਛ ਲਈ ਤੀਜੀ ਵਾਰ ਵਧਾਇਆ ਦੋਸ਼ੀ ਦਾ ਰਿਮਾਂਡ
Dec 05, 2025 7:36 pm
ਜਲੰਧਰ ਵਿੱਚ 13 ਸਾਲ ਦੀ ਕੁੜੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ...
ਫਰੀਦਕੋਟ ਦੇ ਮੁੰਡੇ ਦਾ ਕਤਲਕਾਂਡ, ਤਿੰਨੋਂ ਮੁਲਜ਼ਮ ਗ੍ਰਿਫਤਾਰ, ਪਤਨੀ ਨੇ ਕਬੂਲਿਆ ਜੁਰਮ
Dec 05, 2025 7:05 pm
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਾਂਵਾਲਾ ਵਿੱਚ ਪ੍ਰੇਮ ਸਬੰਧਾਂ ਕਾਰਨ ਗੁਰਵਿੰਦਰ ਸਿੰਘ ਨਾਮਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ...
‘ਕਲਾਕਾਰ ਦੇ ਮਰਨ ਤੋਂ ਬਾਅਦ ਕਸੀਦੇ ਪੜ੍ਹਦੇ ਨੇ…’, ਦਿਲਜੀਤ ਦੋਸਾਂਝ ਦਾ ਝਲਕਿਆ ਦਰਦ
Dec 05, 2025 6:48 pm
ਆਪਣੇ ਗੀਤਾਂ ਨਾਲ ਦੁਨੀਆ ਭਰ ਵਿਚ ਵਸ ਰਹੇ ਹਿੰਦੁਸਤਾਨੀਆਂ ਖਾਸਕਰ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਦਿਲਜੀਤ ਦੋਸਾਂਝ ਦੇ ਦਿਲ...
PM ਮੋਦੀ ਨੂੰ ਮਿਲੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ, ਪ੍ਰਕਾਸ਼ ਪੁਰਬ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
Dec 05, 2025 6:04 pm
ਪੰਜਾਬ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਤਰੁਣ ਚੁੱਘ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਦੇ...
ਪੰਜਾਬ ਦੀਆਂ ਜੇਲ੍ਹਾਂ ‘ਚ ਹੋਣਗੀਆਂ ITIs ਸਥਾਪਤ, 2500 ਕੈਦੀਆਂ ਨੂੰ ਮਿਲੇਗੀ ਸਰਟੀਫਾਈਡ ਸਕਿੱਲ ਟ੍ਰੇਨਿੰਗ
Dec 05, 2025 5:28 pm
ਪੰਜਾਬ ਦੀਆਂ ਜੇਲ੍ਹਾਂ ਅੰਦਰ 11 ਨਵੇਂ ITI ਯੂਨਿਟ ਸਥਾਪਤ ਕੀਤੀਆਂ ਜਾ ਰਹੀਆਂ ਹਨ। ਕੈਦੀਆਂ ਨੂੰ NCVT ਅਤੇ NSQF ਪ੍ਰਮਾਣਿਤ ਹੁਨਰ ਸਿਖਲਾਈ ਮਿਲੇਗੀ,...
ਰੂਸੀ ਨਾਗਰਿਕਾਂ ਨੂੰ ਮਿਲੇਗਾ ਫ੍ਰੀ 30 ਦਿਨ ਦਾ ਈ-ਟੂਰਿਸਟ ਵੀਜ਼ਾ, ਪੁਤਿਨ ਦੇ ਦੌਰੇ ‘ਤੇ ਭਾਰਤ ਦਾ ਤੋਹਫਾ
Dec 05, 2025 5:05 pm
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਇਸ ਵੇਲੇ ਭਾਰਤ ਦੇ ਦੌਰੇ ‘ਤੇ ਹਨ। ਵੀਰਵਾਰ ਨੂੰ ਦਿੱਲੀ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ...
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਭੰਗੜੇ, ਡਾਂਸ ਦੀਆਂ ਰੀਲਾਂ ਬਣਾਉਣ ‘ਤੇ ਬੈਨ, ਸਖਤ ਹੁਕਮ ਜਾਰੀ
Dec 05, 2025 4:35 pm
ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੁਲਿਸ ਮੁਲਾਜਮਾਂ ਵੱਲੋਂ ਅਣਉਚਿਤ ਵੀਡੀਓ ਅਤੇ ਰੀਲਾਂ ਪੋਸਟ ਕਰਨ ਦੀਆਂ ਵਧਦੀਆਂ ਘਟਨਾਵਾਂ ਵੇਖਦੇ ਹੋਏ...
400 ਫਲਾਈਟਾਂ ਰੱਦ ਹੋਣ ਮਗਰੋਂ DGCA ਦਾ ਵੱਡਾ ਫ਼ੈਸਲਾ, ਪਾਇਲਟਾਂ ਦੇ ‘ਵੀਕਲੀ ਰੈਸਟ’ ਦਾ ਨਿਯਮ ਲਿਆ ਵਾਪਸ
Dec 05, 2025 3:02 pm
ਇੰਡੀਗੋ ਦੀਆਂ 400 ਫਲਾਈਟਾਂ ਰੱਦ ਹੋਣ ਮਗਰੋਂ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਏਵੀਏਸ਼ਨ ਸੈਕਟਰ ਵਿੱਚ ਇੱਕ ਵੱਡੇ ਕਦਮ ਵਿੱਚ,...
ਗੁਰਦਾਸਪੁਰ: ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਹਾਦਸੇ ‘ਚ ਇੱਕ ਬਜ਼ੁਰਗ ਦੀ ਹੋਈ ਮੌਤ
Dec 05, 2025 2:45 pm
ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਣੇਕੋਟ ਦੇ ਇੱਕ ਬਜ਼ੁਰਗ ਦੀ ਆਪਣੇ ਘਰ ਨੂੰ ਜਾਂਦੇ ਸਮੇਂ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ...
ਮੋਗਾ ‘ਚ ਰੇਲਾਂ ਰੋਕਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਚਾਰੇ ਪਾਸੇ ਕੀਤੀ ਸਖ਼ਤੀ
Dec 05, 2025 2:21 pm
ਕਿਸਾਨਾਂ ਨੇ ਅੱਜ, 5 ਦਸੰਬਰ ਨੂੰ, ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲ ਜਾਮ ਕਰਨ ਦਾ ਐਲਾਨ...
ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਸਖਤੀ ! ਹੁਣ ਪੰਜਾਬ ਪੁਲਿਸ ਦੀ ਵਰਦੀ ‘ਚ ਅਪਲੋਡ ਨਹੀਂ ਹੋਣਗੀਆਂ ਵੀਡੀਓਜ਼
Dec 05, 2025 1:45 pm
ਪੁਲਿਸ ਮੁਲਾਜ਼ਮਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਣਉਚਿਤ ਵੀਡੀਓ ਅਤੇ ਰੀਲਾਂ ਪੋਸਟ ਕਰਨ ਦੀਆਂ ਵਧਦੀਆਂ ਘਟਨਾਵਾਂ ਦੇ...
ਲੁਧਿਆਣਾ ‘ਚ ਫੀਡ ਫੈਕਟਰੀ ‘ਚ ਲੱਗੀ ਅੱਗ: ਇਲਾਕੇ ‘ਚ ਮਚੀ ਹਫੜਾ-ਦਫੜੀ, ਫਾਇਰ ਬ੍ਰਿਗੇਡ ਨੇ ਅੱਗ ‘ਤੇ ਪਾਇਆ ਕਾਬੂ
Dec 05, 2025 1:26 pm
ਲੁਧਿਆਣਾ ਦੇ ਬਹਾਦਰ ਕੇ ਰੋਡ ‘ਤੇ ਪਸ਼ੂਆਂ ਦੀ ਖਲ ਬਣਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ...
ਗੁਰਵਿੰਦਰ ਕਤਲ ਮਾਮਲੇ ‘ਚ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਵੀ ਕੀਤਾ ਕਾਬੂ, ਵਾਰਦਾਤ ਸਮੇਂ ਵਰਤੀ ਕਾਰ ਵੀ ਕੀਤੀ ਬਰਾਮਦ
Dec 05, 2025 12:59 pm
ਫਰੀਦਕੋਟ ਵਿਚ ਕੈਨੇਡਾ ਤੋਂ ਡਿਪੋਰਟ ਹੋਈ ਪਤਨੀ ਵੱਲੋਂ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ...
H-1B ਨੂੰ ਲੈ ਕੇ ਹੋਰ ਸਖ਼ਤ ਹੋਈ ਅਮਰੀਕਾ ਸਰਕਾਰ, ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਤੋਂ ਬਾਅਦ ਮਿਲੇਗਾ ਵੀਜ਼ਾ
Dec 05, 2025 12:40 pm
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਨਿਯਮਾਂ ਵਿਚ ਸਖਤੀ ਦੇ ਹੁਕਮ ਦਿੱਤੇ ਹਨ। ਐੱਚ-1 ਬੀ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਆਪਣਾ...
KYC ਨਹੀਂ ਹੋਣ ‘ਤੇ ਮੁਫ਼ਤ ਰਾਸ਼ਨ ਯੋਜਨਾ ‘ਚੋਂ ਕੱਟੇ ਗਏ 2.90 ਲੱਖ ਪੰਜਾਬੀਆਂ ਦੇ ਨਾਂਅ, ਕੇਂਦਰ ਨੇ ਸੰਸਦ ‘ਚ ਦਿੱਤੀ ਜਾਣਕਾਰੀ
Dec 05, 2025 12:21 pm
ਆਮ ਲੋਕਾਂ ਨਾਲ ਜੁੜੀ ਹੋਈ ਵੱਡੀ ਸਾਹਮਣੇ ਆ ਰਹੀ ਹੈ। ਮੁਫ਼ਤ ਰਾਸ਼ਨ ਯੋਜਨਾ ‘ਚੋਂ 2.90 ਲੱਖ ਪੰਜਾਬੀਆਂ ਦੇ ਨਾਂਅ ਕੱਟੇ ਗਏ ਹਨ ਤੇ ਹੁਣ 2 ਲੱਖ 90...
ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਵੱਖ-ਵੱਖ ਕਤਲ ਦੇ ਮਾਮਲਿਆਂ ‘ਚ 6 ਵਿਅਕਤੀ ਕੀਤੇ ਗ੍ਰਿਫ਼ਤਾਰ
Dec 05, 2025 12:13 pm
ਬਠਿੰਡਾ ਪੁਲਿਸ ਨੇ 2 ਵੱਖ-ਵੱਖ ਕਤਲ ਦੇ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਵੱਡੀ ਸਫਾਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕਤਲ ਦੇ ਮਾਮਲੇ ਵਿੱਚ...
ਭਾਰਤ-ਪਾਕਿ ਸਰਹੱਦ ‘ਤੇ BSF ਅਤੇ ANTF ਨੂੰ ਮਿਲੀ ਸਫਲਤਾ, 8 ਪੈਕੇਟ ਹੈਰੋਇਨ ਸਣੇ ਦਬੋਚੇ 2 ਨਸ਼ਾ ਤਸਕਰ
Dec 05, 2025 11:50 am
ਅੰਮ੍ਰਿਤਸਰ ਵਿਚ ਭਾਰਤ-ਪਾਕਿ ਸਰਹੱਦ ‘ਤੇ BSF ਅਤੇ ANTF ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਸੁਰੱਖਿਆ ਬਲਾਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...
ADGP ਵਾਈ. ਪੂਰਨ ਕੁਮਾਰ ਮਾਮਲਾ : ਚੰਡੀਗੜ੍ਹ ਪੁਲਿਸ ਤੇ SIT ਨੇ ਹਰਿਆਣਾ ਦੇ ਮੁੱਖ ਸਕੱਤਰ ਤੋਂ ਕੀਤੀ ਪੁੱਛਗਿੱਛ
Dec 05, 2025 11:48 am
ਮਰਹੂਮ ਹਰਿਆਣਾ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਦੀ ਚੰਡੀਗੜ੍ਹ ਪੁਲਿਸ SIT ਦੀ ਜਾਂਚ ਜਾਰੀ ਹੈ। SIT ਨੇ ਹੁਣ ਆਈਪੀਐਸ...
ਪੰਜਾਬ ‘ਚ ਅੱਜ ਕਿਸਾਨ ਦੁਪਿਹਰ 1 ਤੋਂ 3 ਵਜੇ ਤੱਕ ਰੇਲਵੇ ਟਰੈਕ ਕਰਨਗੇ ਜਾਮ, ਮੰਗਾਂ ਨੂੰ ਲੈ ਕੇ ਕਰਨਗੇ ਪ੍ਰਦਰਸ਼ਨ
Dec 05, 2025 11:18 am
ਜੇਕਰ ਤੁਸੀਂ ਵੀ ਅੱਜ ਰੇਲ ਰਾਹੀਂ ਕਿਤੇ ਜਾ ਰਹੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਤਾਂ ਜੋ ਤੁਹਾਨੂੰ ਖੁਜਲ ਨਾ ਹੋਣਾ ਪਵੇ। ਅੱਜ ਰੇਲਵੇ...
ਗੰਗ ਨਹਿਰ ਸ਼ਤਾਬਦੀ ਸਮਾਗਮ ਵਿਵਾਦ ਮਗਰੋਂ ਹੋਇਆ ਰੱਦ, ਪੰਜਾਬ ਆਏ ਕੇਂਦਰੀ ਮੰਤਰੀ ਨੂੰ ਏਅਰਪੋਰਟ ਤੋਂ ਪਰਤਣਾ ਪਿਆ ਵਾਪਸ
Dec 05, 2025 10:33 am
ਭਾਜਪਾ ਵੱਲੋਂ ਕਰਵਾਏ ਜਾ ਰਹੇ ਸਮਾਗਮ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਆਏ ਕੇਂਦਰੀ ਮੰਤਰੀ ਨੂੰ ਏਅਰਪੋਰਟ...
ਪੰਜਾਬ ਪੁਲਿਸ ਦੀ ਕਥਿਤ ਆਡੀਓ ਕਲਿੱਪ ‘ਤੇ ਚੋਣ ਕਮਿਸ਼ਨ ਨੇ ਲਿਆ ਨੋਟਿਸ, ਪੰਜਾਬ ਦੇ DGP ਤੋਂ ਮੰਗੀ ਰਿਪੋਰਟ
Dec 05, 2025 10:15 am
ਪੰਜਾਬ ਪੁਲਿਸ ਦੀ ਕਥਿਤ Audio ਕਲਿੱਪ ਮਾਮਲੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਤੇ ਚੋਣ ਕਮਿਸ਼ਨ ਵਲੋਂ ਨੋਟਿਸ ਲਿਆ ਗਿਆ ਹੈ। ਚੋਣ...
ਪੰਜਾਬ ‘ਚ ਠੰਡ ਦਾ ਕਹਿਰ, 8 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਠੰਡੀ ਹਵਾਵਾਂ ਕਰਕੇ ਘਟ ਰਿਹਾ ਤਾਪਮਾਨ
Dec 05, 2025 9:44 am
ਪੰਜਾਬ ਤੇ ਚੰਡੀਗੜ੍ਹ ਵਿਚ ਠੰਡ ਵਧਣੀ ਸ਼ੁਰੂ ਹੋ ਗਈ ਹੈ। ਦੋਵਾਂ ਸੂਬਿਆਂ ਵਿਚ ਸੀਤ ਲਹਿਰ ਚੱਲ ਰਹੀ ਹੈ। ਸਵੇਰੇ ਤੇ ਸ਼ਾਮ ਠੰਡ ਬਹੁਤ ਜ਼ਿਆਦਾ ਵਧ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-12-2025
Dec 05, 2025 8:24 am
ਸੋਰਠਿ ਮਹਲਾ ੫ ॥ ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥ ਪੂਰੇ ਗੁਰ ਕੀ...
CM ਮਾਨ ਦੇ ਜਾਪਾਨ ਦੌਰੇ ਦਾ ਤੀਜਾ ਦਿਨ, ਪੰਜਾਬ ‘ਚ 900 ਕਰੋੜ ਦੇ ਨਿਵੇਸ਼ ਦਾ ਰਾਹ ਖੁੱਲ੍ਹਿਆ
Dec 04, 2025 7:55 pm
ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਦਸ ਦਿਨ ਦੇ ਟੂਰ ‘ਤੇ ਆਪਣੀ ਟੀਮ ਦੇ ਨਾਲ ਜਾਪਾਨ ਗਏ ਹਨ। ਦੌਰੇ ਦੇ ਤੀਜੇ ਦਿਨ...
ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ, 10 ਤਰੀਕ ਨੂੰ ਪਹਿਲੀ ਵਾਰ ਪੁੱਤ ਨੂੰ ਲੈ ਕੇ ਆਉਣਾ ਸੀ ਪੰਜਾਬ
Dec 04, 2025 7:32 pm
ਇੰਗਲੈਂਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 10 ਦਸੰਬਰ...
ਵਰਿੰਦਰ ਸਿੰਘ ਦੀ ਕੁੱਟਮਾਰ ਦਾ ਮਾਮਲਾ, ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਅਜਨਾਲਾ ਅਦਾਲਤ ‘ਚ ਹੋਈ ਪੇਸ਼ੀ
Dec 04, 2025 7:06 pm
ਅੰਮ੍ਰਿਤਸਰ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਦੋ ਕਰੀਬੀਆਂ ਪੱਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਊਕੇ ਨੂੰ...
ਹਾਈਵੇਅ ‘ਤੇ ਟੋਲ ਵਸੂਲੀ ਸਿਸਟਮ ਨੂੰ ਸਾਲ ਅੰਦਰ ਕੀਤਾ ਜਾਵੇਗਾ ਖਤਮ, ਲੋਕ ਸਭਾ ‘ਚ ਬੋਲੇ ਨਿਤਿਨ ਗਡਕਰੀ
Dec 04, 2025 6:38 pm
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਹਾਈਵੇਅ ‘ਤੇ ਮੌਜੂਦਾ ਟੋਲ ਵਸੂਲੀ...
ਨਸ਼ੇ ‘ਚ ਟੱਲੀ ASI ਦਾ ਕਾਰਾ, ਬੇਕਾਬੂ ਸੜਕ ‘ਤੇ ਦੌੜਾਈ ਕਾਰ, 10 ਗੱਡੀਆਂ ਨੂੰ ਮਾਰੀ ਟੱਕਰ
Dec 04, 2025 6:08 pm
ਨਸ਼ੇ ਵਿਚ ਟੱਲੀ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੇ ਵਨ ਵੇ ਰੋਡ ‘ਤੇ ਗਲਤ ਸਾਈਡ ਕਾਰ ਵਾੜ ਦਿੱਤੀ। ਇਸ ਮਰੋਂ ਉਹ...
ਚੱਲਦੀ AC ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀਆਂ ਸਵਾਰੀਆਂ, Bus ਸੜ ਕੇ ਸੁਆਹ
Dec 04, 2025 5:45 pm
ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇੱਕ ਸਲੀਪਰ ਬੱਸ ਇੱਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਈ। ਚੰਨੋਂ ਪਿੰਡ ਤੋਂ ਪਹਿਲਾਂ...
ਕੰਗਨਾ ਰਣੌਤ ਮਾਣਹਾਨੀ ਕੇਸ, ਬਠਿੰਡਾ ਕੋਰਟ ‘ਚ ਹੋਈ ਸੁਣਵਾਈ, ਬੇਬੇ ਮਹਿੰਦਰ ਕੌਰ ਪਹੁੰਚੀ ਅਦਾਲਤ
Dec 04, 2025 5:12 pm
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨਾਲ ਸਬੰਧਤ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਵੀਰਵਾਰ...
ਗੁਰੂਹਰਸਹਾਏ ਦੇ ਪਿੰਡ ਮੋਹਣਕੇ ਉਤਾੜ ‘ਚ ਨਸ਼ੇੜੀ ਪੁੱਤ ਦਾ ਸ਼ਰਮਨਾਕ ਕਾਰਾ, ਆਪਣੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ
Dec 04, 2025 1:01 pm
ਗੁਰੂਹਰਸਹਾਏ ਦੇ ਪਿੰਡ ਮੋਹਣਕੇ ਤੋਂ ਦਿਲ ਨੂੰ ਝਿੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਸ਼ੇੜੀ ਪੁੱਤ ਵੱਲੋਂ ਆਪਣੀ ਮਾਂ ਦੇ ਸਾਹ...
ਪੰਜਾਬ ਪੁਲਿਸ ਦੀ ਵਾਇਰਲ Audio ‘ਤੇ SSP ਪਟਿਆਲਾ ਦਾ ਬਿਆਨ-‘ਆਡੀਓ ਨੂੰ ਦੱਸਿਆ AI ਜਨਰੇਟਿਡ’
Dec 04, 2025 12:36 pm
ਪੰਜਾਬ ਪੁਲਿਸ ਦੀ ਵਾਇਰਲ ਹੋ ਰਹੀ ਕਥਿਤ ਆਡੀਓ ‘ਤੇ ਪਟਿਆਲਾ ਦੇ SSP ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਆਡੀਓ AI ਜਨਰੇਟਿਡ...
ਪਾਨੀਪਤ ਤੋਂ ਰੂਹ ਕੰਬਾਊਂ ਮਾਮਲਾ ਆਇਆ ਸਾਹਮਣੇ, ਸਨਕੀ ਔਰਤ ਨੇ ਆਪਣੇ ਬੱਚੇ ਸਣੇ 3 ਜਵਾਕਾਂ ਨੂੰ ਉਤਾਰਿਆ ਮੌਤ ਦੇ ਘਾਟ
Dec 04, 2025 12:12 pm
ਹਰਿਆਣਾ ਦੇ ਪਾਨੀਪਤ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸਨਕੀ ਔਰਤ ਵੱਲੋਂ ਆਪਣੇ ਹੀ ਬੱਚੇ ਸਣੇ 3 ਜਵਾਕਾਂ ਨੂੰ ਮੌਤ ਦੇ ਘਾਟ...
ਕਰੂ ਮੈਂਬਰਾਂ ਦੀ ਕਮੀ ਕਾਰਨ ਅੱਜ ਵੀ ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਹੋਈਆਂ ਰੱਦ, ਯਾਤਰੀ ਹੋ ਰਹੇ ਪ੍ਰੇਸ਼ਾਨ
Dec 04, 2025 11:30 am
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਲਗਾਤਾਰ ਤੀਜੇ ਦਿਨ ਕਰੂਅ ਮੈਂਬਰਾਂ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਾਰਨ ਦੇਸ਼ ਭਰ ਵਿਚ...
ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਅਦਾਲਤ ਵੱਲੋਂ ਨਹੀਂ ਦਿੱਤੀ ਗਈ ਰਾਹਤ
Dec 04, 2025 10:42 am
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈਕੋਰਟ ‘ਚ ਅੱਜ ਸੁਣਵਾਈ ਹੋਈ ਪਰ ਅਦਾਲਤ ਵੱਲੋਂ ਮਜੀਠੀਆ ਨੰ ਕੋਈ...
ਗੰਨ ਕਲਚਰ ‘ਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ, 7000 ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਿਸ਼
Dec 04, 2025 10:26 am
ਪੰਜਾਬ ਪੁਲਿਸ ਵੱਲੋਂ ਗਨ ਕਲਚਰ ‘ਤੇ ਐਕਸ਼ਨ ਦੀ ਤਿਆਰੀ ਕਰ ਲਈ ਗਈ ਹੈ। 7000 ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਵਿਸ਼ੇਸ਼ ਡੀਜੀਪੀ...
ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਅੱਜ, ਆ ਸਕਦਾ ਹੈ ਵੱਡਾ ਫੈਸਲਾ
Dec 04, 2025 10:00 am
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈਕੋਰਟ ‘ਚ ਅੱਜ ਸੁਣਵਾਈ ਹੋਵੇਗੀ ਤੇ ਪਟੀਸ਼ਨ ‘ਤੇ ਵੱਡਾ ਫੈਸਲਾ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4-12-2025
Dec 04, 2025 9:37 am
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ...
CBI ਨੇ ਸਸਪੈਂਡਡ DIG ਭੁੱਲਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ, ਜਲਦੀ ਹੀ ਦੋਸ਼ ਕੀਤੇ ਜਾਣਗੇ ਤੈਅ
Dec 04, 2025 9:33 am
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਰਿਸ਼ਵਤ ਮਾਮਲੇ ਵਿਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਮਾਮਲੇ ਵਿਚ ਵਿਚੌਲੀਆ...
ਖਾਲਸਾ ਸਾਜਨਾ ਦਿਵਸ ‘ਤੇ ਪਾਕਿਸਤਾਨ ਯਾਤਰਾ ਦੀ ਤਿਆਰੀ, ਸ਼੍ਰੋਮਣੀ ਕਮੇਟੀ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Dec 03, 2025 8:14 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਮੌਕੇ ‘ਤੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ...
‘ਬੰਦਿਆਂ ਵਾਂਗੂੰ ਕੰਮ ਕਰੋ…’, ਨਵੇਂ SDM ਨੇ ਦਫਤਰਾਂ ‘ਚ ਮਾਰਿਆ ਛਾਪਾ, ਕਰਮਚਾਰੀਆਂ ਨੂੰ ਪਾਈ ਝਾੜ
Dec 03, 2025 7:36 pm
ਲਹਿਰਾਗਾਗਾ ਦੇ ਦਫਤਰਾਂ ਵਿਚ ਉਸ ਵੇਲੇ ਅਚਾਨਕ ਹਫੜਾ-ਦਫੜੀ ਮਚ ਗਈ ਜਦੋਂ ਨਵੇਂ SDM ਨੇ ਦਫਤਰਾਂ ‘ਚ ਅਚਾਨਕ ਛਾਪਾ ਮਾਰ ਦਿੱਤਾ। ਇਸ ਦੌਰਾਨ...
ਸੜਕ ਕ੍ਰਾਸ ਕਰਦੇ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ, ਬੱਸ ਕੰਡਕਟਰ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ
Dec 03, 2025 7:06 pm
ਪਟਿਆਲਾ ਵਿੱਚ ਇੱਕ 6 ਸਾਲਾ ਯੂਕੇਜੀ ਦੇ ਬੱਚੇ ਨੂੰ ਸਕੂਲ ਬੱਸ ਤੋਂ ਉਤਰਦੇ ਸਮੇਂ ਇੱਕ ਤੇਜ਼ ਰਫ਼ਤਾਰ ਬਾਈਕ ਨੇ ਟੱਕਰ ਮਾਰ ਦਿੱਤੀ। ਹਾਦਸਾ ਬੱਸ...
ਹਰਿਆਣਾ : VIP ਨੰਬਰ ਲਈ 1.17 ਕਰੋੜ ਦੀ ਬੋਲੀ ਲਾ ਕੇ ਬੁਰਾ ਫਸਿਆ ਬੰਦਾ, ਮੰਤਰੀ ਵਿਜ ਨੇ ਦਿੱਤੇ ਜਾਂਚ ਦੇ ਹੁਕਮ
Dec 03, 2025 6:36 pm
ਹਰਿਆਣਾ ਵਿੱਚ VIP ਨੰਬਰ HR 88 B 8888 ਦੀ ਨਿਲਾਮੀ ਵਿੱਚ 1.17 ਕਰੋੜ ਰੁਪਏ ਦੀ ਬੋਲੀ ਲਾ ਕੇ ਰਕਮ ਜਮ੍ਹਾ ਨਾ ਕਰਨ ਵਾਲੇ ਵਿਅਕਤੀ ‘ਤੇ ਹੁਣ ਸਰਕਾਰ ਸਖਤ ਹੋ...
ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਰੇਡ! ਛੱਤ ਤੋਂ ਛਾਲ ਮਾਰ ਹੋਇਆ ਫਰਾਰ
Dec 03, 2025 6:07 pm
ਸਮਾਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੁਲਿਸ ਵੱਲੋਂ ਰੇਡ...
ਜਲੰਧਰ ‘ਚ ਕੁੜੀ ਦਾ ਕਤਲ ਮਾਮਲਾ, ਪੁਲਿਸ ਨੂੰ ਮਿਲੇ ਸਬੂਤ, ਅਦਾਲਤ ਨੇ ਵਧਾਇਆ ਦੋਸ਼ੀ ਦਾ ਰਿਮਾਂਡ
Dec 03, 2025 5:49 pm
ਜਲੰਧਰ ਵਿੱਚ 13 ਸਾਲਾ ਕੁੜੀ ਦੇ ਕਤਲ ਮਾਮਲੇ ਵਿਚ ਦੋਸ਼ੀ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਨੌਂ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, ਪਾਕਿਸਤਾਨ ਨਾਲ ਜੁੜੇ ਤਾਰ!
Dec 03, 2025 5:09 pm
ਕਾਊਂਟਰ ਇੰਟੈਲੀਜੈਂਸ ਬਠਿੰਡਾ ਤੇ ਗੁਰਦਾਸਪੁਰ ਪੁਲਿਸ ਦੀ ਸਾਂਝੀ ਕਾਰਵਾਈ ਦੇ ਅਧੀਨ ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁੱਖ ਦੋਸ਼ੀ ਪੁਲਿਸ...
ਲੋਕ ਸਭਾ ‘ਚ ਗੂੰਜਿਆ ਚੰਡੀਗੜ੍ਹ ਦਾ ਮੁੱਦਾ, MP ਮਨੀਸ਼ ਤਿਵਾੜੀ ਨੇ ਚੁੱਕੀਆਂ 5 ਮੰਗਾਂ
Dec 03, 2025 4:35 pm
ਚੰਡੀਗੜ੍ਹ ਦੇ ਪੰਜ ਮੁੱਖ ਮੁੱਦੇ ਜੋ ਸਾਲਾਂ ਤੋਂ ਲਟਕ ਰਹੇ ਸਨ, ਅੱਜ ਲੋਕ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਏ ਗਏ। ਸੰਸਦ ਮੈਂਬਰ ਮਨੀਸ਼...
ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤੈਅ, ਬਠਿੰਡਾ ਕੋਰਟ ਨੇ ਚਾਰਜ ਕੀਤੇ ਫਰੇਮ
Dec 03, 2025 2:34 pm
ਪੰਜਾਬ ਦੀ ਬਠਿੰਡਾ ਸੈਸ਼ਨ ਅਦਾਲਤ ਨੇ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ...
ਆਮ ਆਦਮੀ ਪਾਰਟੀ ਪੰਜਾਬ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
Dec 03, 2025 2:11 pm
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ 4 ਦਸੰਬਰ ਤੱਕ ਹੋਣੀਆਂ ਹਨ। ਭਾਜਪਾ ਤੋਂ ਬਾਅਦ, ਆਮ ਆਦਮੀ...














