Apr 05

ਫਰੀਦਕੋਟ ‘ਚ ਆਰਮੀ ਜਵਾਨਾਂ ‘ਤੇ ਫਾਇਰਿੰਗ, ਅਣਪਛਾਤੇ ਗੱਡੀ ਸਵਾਰ ਨੇ ਕੀਤਾ ਹਮਲਾ, ਪੁਲਿਸ ਕਰ ਰਹੀ ਹੈ ਜਾਂਚ

ਫਰੀਦਕੋਟ ‘ਚ ਆਰਮੀ ਜਵਾਨਾਂ ‘ਤੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਆਰਮੀ ਜਵਾਨ ਸਿਵਲ ਵਰਦੀ ‘ਚ ਤਾਇਨਾਤ ਸੀ।...

10 ਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ RBI, ਗਵਰਨਰ ਸੰਜੈ ਮਲਹੋਤਰਾ ਦੇ ਹੋਣਗੇ ਦਸਤਖ਼ਤ

ਆਰਬੀਆਈ 10 ਰੁਪਏ ਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਇਸ ਤਹਿਤ ਇਨ੍ਹਾਂ ਦੋਵਾਂ ਨੋਟਾਂ ਵਿਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ ਜੋ...

ਫਿਰੋਜ਼ਪੁਰ : ਜਵਾਕਾਂ ਨਾਲ ਭਰੀ ਸਕੂਲ ਬੱਸ ਨਾਲੇ ‘ਚ ਡਿੱ.ਗੀ, ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢਿਆ ਬਾਹਰ

ਫਿਰੋਜ਼ਪੁਰ ਵਿਚ ਅੱਜ ਸਵੇਰੇ-ਸਵੇਰੇ ਵੱਡਾ ਹਾਦਸਾ ਵਾਪਰ ਗਿਆ ਜਿਥੇ ਜਵਾਕਾਂ ਨਾਲ ਭਰੀ ਹੋਈ ਸਕੂਲ ਬੱਸ ਨਾਲੇ ਵਿਚ ਜਾ ਡਿੱਗੀ। ਜਾਣਕਾਰੀ...

ਗ੍ਰਹਿ ਮੰਤਰਾਲੇ ਨੇ ਘਟਾਈ ਸਾਬਕਾ PM ਮਨਮੋਹਨ ਸਿੰਘ ਦੀ ਪਤਨੀ ਦੀ ਸੁਰੱਖਿਆ, ਹੁਣ ਨਹੀਂ ਮਿਲੇਗੀ Z+ ਸਕਿਓਰਿਟੀ

ਸਾਬਕਾ PM ਮਨਮੋਹਨ ਸਿੰਘ ਦੀ ਪਤਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਮੁਤਾਬਕ ਗ੍ਰਹਿ ਮੰਤਰਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਡਾ....

ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲੜਨਗੇ ਭਾਰਤ ਭੂਸ਼ਣ ਆਸ਼ੂ, ਕਾਂਗਰਸ ਨੇ ਐਲਾਨਿਆ ਉਮੀਦਵਾਰ

ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਜ਼ਿਮਨੀ ਚੋਣ ਲੜਨਗੇ। ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ। ਇਸ ਸਬੰਧੀ ਪੱਤਰ ਵੀ AICC ਜਨਰਲ...

ਪ੍ਰੇਮਾਨੰਦ ਮਹਾਰਾਜ ਦੀ ਫਿਰ ਤੋਂ ਵਿਗੜੀ ਸਿਹਤ, ਸ਼ਰਧਾਲੂਆਂ ਦੇ ਚਿਹਰਿਆਂ ‘ਤੇ ਨਜ਼ਰ ਆਈ ਨਿਰਾਸ਼ਾ

ਪ੍ਰੇਮਾਨੰਦ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਰੋਜ਼ਾਨਾ ਵ੍ਰਿੰਦਾਵਨ ਆਉਂਦੇ ਹਨ ਤੇ ਉਨ੍ਹਾਂ ਦੇ ਦਰਸ਼ਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-4-2025

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-4-2025

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ...

ਚਿੱਟੇ ਨਾਲ ਫੜੀ ਗਈ ਕਾਂਸਟੇਬਲ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ, 2 ਦਿਨਾਂ ‘ਚ ਮੰਗੀ ਰਿਪੋਰਟ

ਚਿੱਟੇ ਨਾਲ ਫੜੀ ਗਈ ਮਹਿਲਾ ਦੇ ਮਾਮਲੇ ਵਿਚ ਮਹਿਲਾ ਕਮਿਸ਼ਨ ਦੀ ਐਂਟਰੀ ਹੋਈ ਹੈ। ਮਹਿਲਾ ਰਾਜ ਕਮਿਸ਼ਨ ਵਲੋਂ ਇਸ ਮਾਮਲੇ ਵਿਚ ਸੋ-ਮੋਟੋ ਲਿਆ ਗਿਆ...

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਜਾਰੀ, ਭਾਰਤ ਖਿਸਕਿਆ ਹੋਰ ਥੱਲੇ, ਆਇਰਲੈਂਡ ਟੌਪ ‘ਤੇ

ਟੈਕਸ ਤੇ ਇਮੀਗ੍ਰੇਸ਼ਨ ਕੰਸਲਟੈਂਸੀ ਨੋਮੈਡ ਕੈਪੀਟਲਿਸਟ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਜਾਰੀ ਕੀਤੀ ਹੈ। ਇਸ...

ਬਰਨਾਲਾ : ਸਵਾਰੀਆਂ ਨਾਲ ਭਰੀ ਬੱਸ ਦੀ ਕੈਂਟਰ ਨਾਲ ਹੋਈ ਟੱਕਰ, ਮਹਿਲਾਵਾਂ ਸਣੇ ਕਈ ਜ਼ਖਮੀ

ਬਰਨਾਲਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨ ਗਏ। ਨਾਲ...

ਮੋਗਾ ਸੈ*ਸ ਸਕੈਂਡਲ ਮਾਮਲੇ ‘ਚ ਮੋਹਾਲੀ ਦੀ CBI ਕੋਰਟ ਨੇ ਟਾਲਿਆ ਫੈਸਲਾ , 7 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਮੋਗਾ ਸੈਕਸ ਸਕੈਂਡਲ ਨਾਲ ਜੁੜੀ ਹੋਈ ਹੈ। 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਮਾਮਲੇ...

ਸ੍ਰੀ ਮੁਕਤਸਰ ਸਾਹਿਬ : ਪਤਨੀ ਨੇ ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਪਤਨੀ ਸਣੇ 5 ਨੂੰ ਕੀਤਾ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪਤਨੀ ਨੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ...

ਪੰਜਾਬ ਬੋਰਡ ਨੇ ਐਲਾਨਿਆ 8ਵੀਂ ਜਮਾਤ ਦਾ ਨਤੀਜਾ, ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਕੀਤਾ ਟੌਪ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿਚ 10 ਹਜ਼ਾਰ 471 ਸਕੂਲਾਂ ਤੋਂ ਕੁੱਲ 2, 90,471 ਵਿਦਿਆਰਥੀ...

ਤਰਨਤਾਰਨ : 3 ਦਿਨਾਂ ਤੋਂ ਲਾਪਤਾ ਮਾਸੂਮ ਦੀ ਮ੍ਰਿਤਕ ਦੇਹ ਗੰਦੇ ਨਾਲੇ ‘ਚੋਂ ਹੋਈ ਬਰਾਮਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਤਰਨਤਾਰਨ ਦੇ ਹਲਕਾ ਖੇਮਕਰਨ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਗੰਦੇ ਨਾਲੇ ਵਿਚੋਂ ਇਕ ਮਾਸੂਮ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਇਹ...

ਪਤਨੀ ਸਣੇ ਮਾਂ ਨੈਣਾ ਦੇਵੀ ਦੇ ਦਰਬਾਰ ਪਹੁੰਚੇ CM ਮਾਨ, ਸੂਬੇ ਦੀ ਖੁਸ਼ਹਾਲੀ ਦੀ ਕੀਤੀ ਅਰਦਾਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਿਲਾਸਪੁਰ ਜ਼ਿਲ੍ਹੇ ਵਿਚ ਸਥਿਤ ਮਾਂ ਨੈਣਾ ਦੇਵੀ ਦੇ ਦਰਬਾਰ ਵਿਚ ਪਹੁੰਚੇ। ਇਨ੍ਹੀਂ ਦਿਨੀਂ...

ਪੰਜਾਬ ਸਰਕਾਰ ਵੱਲੋਂ 2 IAS ਅਤੇ 1 PCS ਅਧਿਕਾਰੀ ਦਾ ਕੀਤਾ ਗਿਆ ਤਬਾਦਲਾ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 2 ਆਈਏਐੱਸ ਤੇ 1 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਦੀ...

ਬੱਚਾ ਨਾ ਹੋਣ ਕਰਕੇ ਮਾਰੀ ਨੂੰਹ! ਪੁੱਤ ਨਾਲ ਮਿਲ ਨਹਿਰ ‘ਚ ਦਿੱਤਾ ਧੱਕਾ, ਰਚਿਆ ਲੁੱਟ ਦਾ ਡਰਾਮਾ

ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿਚ ਇੱਕ ਵਾਰਦਾਤ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿਚ ਨੂੰਹ-ਸੱਸ ਤੋਂ ਲੁੱਟ ਹੋਈ ਸੀ ਤੇ ਇਸ ਦੌਰਾਨ ਨੂੰਹ ਨਹਿਰ...

ਨੈਨੀਤਾਲ ਤੋਂ ਘੁੰਮ ਕੇ ਵਾਪਸ ਆ ਰਹੇ 4 ਦੋਸਤਾਂ ਦੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ, 2 ਦੀ ਮੌਤ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਨੈਨੀਤਾਲ ਤੋਂ ਵਾਪਸ ਆ ਰਹੀ ਕਾਰ ਵਿੱਚ ਸਵਾਰ ਚਾਰ ਦੋਸਤਾਂ...

ਗਰਮੀ ਵਿਖਾਉਣ ਲੱਗੀ ਤੇਵਰ! ਪੰਜਾਬ ‘ਚ ਪਾਰਾ 37 ਡਿਗਰੀ ਤੋਂ ਪਾਰ, ਅਗਲੇ ਹਫਤੇ ਲੂ ਦਾ ਅਲਰਟ

ਪੰਜਾਬ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਲੂ (ਹੀਟ ਵੇਵ) ਚੱਲਣ ਦੇ ਆਸਾਰ ਹਨ।...

ਆਪਣੇ ‘ਤੇ ਹੋਏ ਹਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤਾ ਹਾਈਕੋਰਟ ਦਾ ਰੁਖ਼, ਕੀਤੀ ਇਹ ਮੰਗ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰਿਮੰਦਰ ਸਾਹਿਬ ‘ਚ ਆਪਣੇ ‘ਤੇ ਹੋਏ...

ਅਮਰੀਕਾ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਅਲਰਟ, ਇਹ ਇੱਕ ਗਲਤੀ ਕੀਤੀ ਤਾਂ ਹੋਣਗੇ ਡਿਪੋਰਟ!

ਸੋਸ਼ਲ ਮੀਡੀਆ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਪਰ ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਕਰਨਾ ਮੁਸ਼ਕਿਲ ਹੋ...

ਜਾਗੋ ‘ਚ DJ ‘ਤੇ ਨੱਚਦੇ ਨਾਮੀ ਸੁਨਿਆਰੇ ਦੀ ਗੋਲੀਆਂ ਲੱਗਣ ਨਾਲ ਮੌਤ, ਪਹਿਲਾਂ ਵੀ ਮਿਲੀ ਸੀ ਧਮਕੀ

ਲੁਧਿਆਣਾ ਦੇ ਜਗਰਾਓਂ ਕਸਬੇ ਦੇ ਪਿੰਡ ਮਲਕ ਵਿੱਚ ਦੇਰ ਰਾਤ ਜਾਗੋ ਦੇ ਪ੍ਰੋਗਰਾਮ ਦੌਰਾਨ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4-4-2025

ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ...

ਨਹੀਂ ਰਹੇ ਬਾਲੀਵੁੱਡ ਦੇ ‘ਭਾਰਤ ਕੁਮਾਰ’, ਦੁਨੀਆ ਤੋਂ ਰੁਖ਼ਸਤ ਹੋਏ ਅਦਾਕਾਰ ਮਨੋਜ ਕੁਮਾਰ

ਬਾਲੀਵੁੱਡ ਫਿਲਮ ਇੰਡਸਟਰੀ ਤੋਂ ਇਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਅਤੇ ਫਿਲਮ...

Health Alert : ਤੁਸੀਂ ਖੁਦ ਹੀ ਤਾਂ ਨਹੀਂ ਪਹੁੰਚਾ ਰਹੇ ਆਪਣੀ ਕਿਡਨੀ ਨੂੰ ਨੁਕਸਾਨ? ਤੁਰੰਤ ਸੁਧਾਰੋ ਇਹ ਆਦਤਾਂ

ਕਿਡਨੀ ਸਾਡੇ ਸਰੀਰ ਦਾ ਬਹੁਤ ਅਹਿਮ ਅੰਗ ਹੈ। ਇਹਨਾਂ ਅੰਗਾਂ ਵਿੱਚ ਹੋਣ ਵਾਲੀ ਕੋਈ ਵੀ ਸਮੱਸਿਆ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।...

ਵਿਆਹ ਦੀ ਵਰ੍ਹੇਗੰਢ ‘ਤੇ DJ ‘ਤੇ ਡਾਂਸ ਕਰਦੇ ਪਤੀ ਦੀ ਮੌਤ, ਅਚਾਨਕ ਡਿੱਗਿਆ ਫਿਰ ਉਠਿਆ ਹੀ ਨਹੀਂ

ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ-ਪਤਨੀ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ...

ਦਿੱਲੀ ‘ਚ ਪ੍ਰਦੂਸ਼ਣ ਨੂੰ ਹਰਾਉਣ ਲਈ ਹੋਵੇਗੀ ‘ਨਕਲੀ’ ਬਾਰਿਸ਼! ਜਾਣੋ ਕੀ ਹੈ ਰੇਖਾ ਸਰਕਾਰ ਦਾ ਪੂਰਾ ਪਲਾਨ

ਦਿੱਲੀ ‘ਚ ਪ੍ਰਦੂਸ਼ਣ ਖਿਲਾਫ ਜੰਗ ਜਿੱਤਣ ਲਈ ਰੇਖਾ ਸਰਕਾਰ ਕਲਾਊਡ ਸੀਡਿੰਗ ਰਾਹੀਂ ਨਕਲੀ ਬਾਰਿਸ਼ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਦੇਸ਼...

ਮੂਧੇ-ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ‘ਚ ਵੀ ਭਾਰੀ ਗਿਰਾਵਟ, ਜਾਣੋ ਕੀ ਹੋ ਗਏ Rate

ਟਰੰਪ ਦੇ ਟੈਰਿਫ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਸੋਨਾ ਵੱਡੀ ਤੇਜ਼ੀ ਨਾਲ ਖੁੱਲ੍ਹਿਆ। ਹਾਲਾਂਕਿ ਦੁਪਹਿਰ ਤੋਂ ਬਾਅਦ ਸੋਨੇ ‘ਚ ਭਾਰੀ...

ਲੁਧਿਆਣਾ : ਸਪਾ ਸੈਂਟਰ ‘ਚ ਕੰਮ ਕਰਦੀ ਕੁੜੀ ਦਾ ਕਤਲ, ਮੁੰਡੇ ਨੇ ਝੜਪ ਪਿੱਛੋਂ ਉਤਾਰਿਆ ਮੌਤ ਦੇ ਘਾਟ

ਲੁਧਿਆਣਾ ਦੇ ਹਿੰਮਤ ਸਿੰਘ ਨਗਰ ਸਥਿਤ ਰਿਲੀਫ ਨਾਮ ਦੇ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਕੁੜੀ ਦੀ ਮੁੰਡੇ ਨਾਲ ਹੱਥੋਪਾਈ ਹੋ ਗਈ, ਇਸ ਦੌਰਾਨ...

ਡਾਕਟਰ ਤੋਂ ਮੰਗੀ ਗਈ 50 ਲੱਖ ਦੀ ਫਿਰੌਤੀ, ਲਾਈਵ ਆ ਕੇ ਭੜਕੇ ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਲਾਈਵ ਹੋ ਕੇ ਕੁਝ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਇਸ ਵਿਚ ਮੌਜੂਦ ਬੰਦਾ...

MP Raja Warring ਨੇ ਸਦਨ ‘ਚ ਚੁੱਕਿਆ ਸ. ਭਗਤ ਸਿੰਘ ਦਾ ਮੁੱਦਾ, ਭਾਰਤ ਰਤਨ ਦੇਣ ਦੀ ਕੀਤੀ ਮੰਗ

ਪੰਜਾਬ ਵਿਧਾਨ ਸਭਾ ਤੋਂ ਬਾਅਦ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੁੱਦਾ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ...

ਸਰਕਾਰੀ ਨੌਕਰੀਆਂ ਦੀ ਲੱਗੀ ਝੜੀ, ਰੇਲਵੇ ‘ਚ ਨਿਕਲੀਆਂ 9900 ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ Apply

ਰੇਲਵੇ ਵਿੱਚ ਅਸਿਸਟੈਂਟ ਲੋਕੋ ਪਾਇਲਟ ਦੀਆਂ 9900 ਅਸਾਮੀਆਂ ਲਈ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾ ਕੇ...

ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਿਲਿਆ ਖਤਰਨਾਕ ਵਾਇਰਸ, ਅਲਰਟ ਮੋਡ ‘ਤੇ ਸਰਕਾਰ

ਚਾਰਧਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ...

ਰਾਜ ਸਭਾ ਸੈਸ਼ਨ ਦੌਰਾਨ MP ਸੰਤ ਸੀਚੇਵਾਲ ਨੇ ਦਰਿਆਵਾਂ ‘ਚ ਵੱਧ ਰਹੇ ਪ੍ਰਦੂਸ਼ਣ ਦਾ ਚੁੱਕਿਆ ਮੁੱਦਾ

ਰਾਜ ਸਭਾ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਜ ਸਭਾ ਸੈਸ਼ਨ ਦੇ ਦੌਰਾਨ...

ਗੁਜਰਾਤ ‘ਚ ਫਾਈਟਰ ਪਲੇਨ ਹੋਇਆ ਕ੍ਰੈਸ਼, ਹਾਦਸੇ ‘ਚ 1 ਪਾਇਲਟ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਗੁਜਰਾਤ ਦੇ ਜਾਮਨਗਰ ਵਿਚ ਬੀਤੀ ਰਾਤ ਲਗਭਗ 9.30 ਵਜੇ ਏਅਰਫੋਰਸ ਦਾ ਜਗੁਆਰ ਫਾਈਟਰ ਕ੍ਰੈਸ਼ ਹੋ ਗਿਆ। ਪਲੇਨ ਨੇ ਜਾਮਨਗਰ ਏਅਰਫੋਰਸ ਸਟੇਸ਼ਨ ਤੋਂ...

ਬਠਿੰਡਾ ‘ਚ ਮਹਿਲਾ ਕਾਂਸਟੇਬਲ ਤੋਂ 17.71 ਗ੍ਰਾਮ ਨਸ਼ੀਲਾ ਪਦਾਰਥ ਹੋਇਆ ਬਰਾਮਦ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇੱਕ ਪਾਸੇ ਪੰਜਾਬ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ...

ਪੰਜਾਬ ‘ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਨਜ਼ੂਰੀ, ਕੈਬਨਿਟ ਮੀਟਿੰਗ ‘ਚ 100 ਕਰੋੜ ਰੁ: ਦਾ ਬਜਟ ਅਲਾਟ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਯੋਜਨਾ ਤਹਿਤ 50 ਸਾਲ ਜਾ ਉਸ...

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ੁਰੂ ਕੀਤੀ ਪੈਦਲ ਯਾਤਰਾ, ਨਸ਼ਿਆਂ ਖਿਲਾਫ਼ ਨੌਜਵਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ੇ ਦੇ ਵਧਦੇ ਪ੍ਰਕੋਪ ਨੂੰ ਰੋਕਣ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੈਦਲ ਯਾਤਰਾ...

ਚੰਡੀਗੜ੍ਹ ਪੁਲਿਸ ਕਰੇਗੀ ਕਰਨਲ ਬਾਠ ਕੇਸ ਦੀ ਜਾਂਚ, ਹਾਈ ਕੋਰਟ ਨੇ 4 ਮਹੀਨਿਆਂ ‘ਚ ਜਾਂਚ ਪੂਰੀ ਕਰਨ ਦੇ ਦਿੱਤੇ ਆਦੇਸ਼

ਪਟਿਆਲਾ ਵਿਖੇ ਆਰਮੀ ਕਰਨਲ ਪੁਸ਼ਪਿੰਦਰ ਬਾਠ ਮਾਮਲੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋ ਰਹੀ ਹੈ। ਹਾਈਕੋਰਟ ਵੱਲੋਂ...

ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਐਂਬੂਲੈਂਸ ‘ਚ ਪਿੰਡ ਡੱਲੇਵਾਲ ਲਈ ਹੋਏ ਰਵਾਨਾ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪਟਿਆਲਾ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।...

ਲੋਕ ਸਭਾ ’ਚ ਪਾਸ ਹੋਇਆ ਵਕਫ਼ ਸੋਧ ਬਿੱਲ, ਹੁਣ ਰਾਜ ਸਭਾ ‘ਚ ਅੱਜ ਹੋਵੇਗੀ ਚਰਚਾ

ਲੋਕ ਸਭਾ ਵਿਚ ਬੁੱਧਵਾਰ ਨੂੰ 12 ਘੰਟੇ ਦੀ ਚਰਚਾ ਦੇ ਬਾਅਦ ਵਕਫ ਸੋਧ ਬਿੱਲ ਪਾਸ ਹੋ ਗਿਆ। ਰਾਤ 2 ਵਜੇ ਹੋਈ ਵੋਟਿੰਗ ਵਿਚ 520 ਸਾਂਸਦਾਂ ਨੇ ਹਿੱਸਾ...

ਪੰਜਾਬ ’ਚ 454 ਥਾਣਿਆਂ ਨੂੰ ਮਿਲਣਗੇ ਨਵੇਂ ਵਾਹਨ, CM ਮਾਨ PPA ਫਿਲੌਰ ‘ਚ ਪੁਲਿਸ ਵਿਭਾਗ ਨੂੰ ਸੌਂਪਣਗੇ ਵਾਹਨ

ਪੰਜਾਬ ’ਚ ਅੱਜ 454 ਥਾਣਿਆਂ ਨੂੰ ਨਵੇਂ ਵਾਹਨ ਮਿਲਣਗੇ । – ਪੰਜਾਬ ਪੁਲਿਸ ਅਕੈਡਮੀ (PPA), ਫਿਲੌਰ ਵਿਖੇ ਅੱਜ ਸਮਾਗਮ ਹੋਵੇਗਾ ਜਿਥੇ ਮੁੱਖ ਮੰਤਰੀ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ਭਾਰਤ ‘ਤੇ ਲਗਾਇਆ 26% ਟੈਰਿਫ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2 ਅਪ੍ਰੈਲ ਨੂੰ ਸਾਰੇ ਦੇਸ਼ਾਂ ‘ਤੇ ਨਵੇਂ ਜਵਾਬੀ ਟੈਰਿਫ ਦਾ ਐਲਾਨ ਕੀਤਾ ਸੀ। ਟਰੰਪ ਦੇ ਇਸ ਟੈਰਿਫ ਦੀ...

ਭਾਰਤੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਭਾਰਤੀਆਂ ਲਈ UK,ਆਸਟ੍ਰੇਲੀਆ ਨੇ ਵੱਡਾ ਫਰਮਾਨ ਦਿੱਤਾ ਹੈ ਜਿਸ ਨਾਲ ਭਾਰਤੀਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਯੂਕੇ ਤੇ ਆਸਟ੍ਰੇਲੀਆ ਨੇ...

ਪੰਜਾਬ ‘ਚ ਅੱਜ ਸਰਕਾਰੀ ਬੱਸਾਂ ਦਾ ਰਹੇਗਾ ਚੱਕਾ ਜਾਮ, ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ ਬੱਸ ਅੱਡੇ

ਅੱਜ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ। ਪੰਜਾਬ ਵਿੱਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 3-4-2025

ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ ਉਬਰੇ...

ਗੁਰੂਘਰ ‘ਚ ਬੰਦੇ ਨੇ ਵੜ ਕੀਤੀ ਗ੍ਰੰਥੀ ਦੀ ਕੁੱਟਮਾਰ, CCTV ‘ਚ ਕੈਦ ਹੋਈਆਂ ਤਸਵੀਰਾਂ

ਬਰਨਾਲਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਜੰਡਸਰ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨੌਜਵਾਨ ਨੇ...

ISRO ਨੇ ਦਿੱਤੀ ਵੱਡੀ ਖੁਸ਼ਖਬਰੀ, ਮੀਂਹ ਵੇਲੇ ਕਿੱਥੇ ਡਿੱਗੇਗੀ ਬਿਜਲੀ, ਪਹਿਲਾਂ ਹੀ ਮਿਲ ਜਾਏਗਾ ਅਲਰਟ

ਹਰ ਸਾਲ ਮੀਂਹ ਦੇ ਮੌਸਮ ਦੌਰਾਨ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੋਂ ਬਿਜਲੀ ਡਿੱਗਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹਰ ਸਾਲ...

ਕੋਰਟ ਦੀ ਚੌਥੀ ਮੰਜ਼ਿਲ ਤੋਂ ਵਕੀਲ ਨੇ ਮਾਰੀ ਛਾਲ, ਪਈਆਂ ਭਾਜੜਾਂ, ਇਲਾਜ ਦੌਰਾਨ ਤੋੜਿਆ ਦਮ

ਫਰੀਦਾਬਾਦ ਦੇ ਸੈਕਟਰ-12 ਸਥਿਤ ਕੋਰਟ ਕੰਪਲੈਕਸ ‘ਚ ਇਕ ਵਕੀਲ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਕੀਲ ਨੇ ਖੁਦਕੁਸ਼ੀ...

ਸੂਫ਼ੀ ਗਾਇਕ ਹੰਸਰਾਜ ਹੰਸ ਨੂੰ ਸਦਮਾ, ਪਤਨੀ ਰੇਸ਼ਮ ਕੌਰ ਦਾ ਹੋਇਆ ਦਿਹਾਂਤ

ਸੂਫੀ ਗਾਇਕ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਹੈ। ਲੰਬੀ ਬਿਮਾਰੀ ਮਗਰੋਂ ਅੱਜ...

‘ਅਮਨ ਅਰੋੜਾ ਨੇ ਖੁਦ ਕਬੂਲੀ ਸਕਿਓਰਿਟੀ ‘ਚ ਕਟੌਤੀ ਦੀ ਗੱਲ’! ਸੁਰੱਖਿਆ ਹਟਾਉਣ ਨੂੰ ਲੈ ਕੇ ਗਰਜੇ ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਬੀਤੇ ਦਿਨ ਸਕਿਓਰਿਟੀ ਹਟਾ ਦਿੱਤੀ ਗਈ, ਜਿਸ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ...

ਭਰਾ ਨੂੰ ਖਾਣਾ ਲੈਣ ਲਈ ਭੇਜ 12ਵੀਂ ਦੇ ਮੁੰਡੇ ਨੇ ਚੁੱਕਿਆ ਵੱਡਾ ਕਦਮ, ਪਰਿਵਾਰ ਰੋ-ਰੋ ਮੰਗ ਰਿਹਾ ਇਨਸਾਫ਼

ਅੰਮ੍ਰਿਤਸਰ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 18 ਸਾਲਾ ਨਿਖਿਲ ਵਜੋਂ ਹੋਈ ਹੈ। ਇਹ ਘਟਨਾ...

500 ਦੇ ਖੁੱਲ੍ਹੇ ਮੰਗਣ ਦੇ ਬਹਾਨੇ ਗੋਦਾਮ ‘ਚ ਵੜੇ ਮੁੰਡੇ, ਵਪਾਰੀ ਨੂੰ ਬੁਰੀ ਤਰ੍ਹਾਂ ਕੁੱਟ ਕਰ ਗਏ ਲੁੱਟ

ਫਾਜ਼ਿਲਕਾ ਵਿਚ ਲੁਟੇਰਿਆਂ ਨੇ ਇਕ ਵਪਾਰੀ ਨੂੰ ਉਸ ਦੇ ਗੋਦਾਮ ਵਿਚ ਬੰਧਕ ਬਣਾ ਕੇ ਰਾਡਾਂ ਨਾਲ ਕੁੱਟਿਆ ਅਤੇ 25 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ...

ਗਿੱਦੜਬਾਹਾ ਦੇ ਪਿੰਡ ਕੋਟਭਾਈ ‘ਚ ਵਿਅਕਤੀ ਦੀ ਸ਼ੱਕੀ ਹਲਾਤਾਂ ‘ਚ ਹੋਈ ਮੌਤ, ਫੋਰੈਂਸਿਕ ਟੀਮ ਕਰ ਰਹੀ ਜਾਂਚ

ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਹੋ ਗਿਆ ਜਦੋਂ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।...

Bike, Auto ਤੋਂ ਲੈ ਕੇ ਕਾਰ ਤੱਕ, ਸਰਕਾਰੀ ਰੇਟ ‘ਤੇ ਮਿਲੇਗੀ ਟੈਕਸੀ, Ola-Uber ਦੀ ‘ਮਨਮਾਨੀ’ ਹੋਵੇਗੀ ਖਤਮ!

Bike, Auto ਤੋਂ ਲੈ ਕੇ ਕਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਸੀਂ ਸਾਰਿਆਂ Ola-Uber ਵਰਗੀਆਂ ਐਪ-ਆਧਾਰਿਤ ਟੈਕਸੀ ਸੇਵਾਵਾਂ ਦਾ ਇਸਤੇਮਾਲ...

ਪਿੰਡ ਹਰੀਪੁਰ ‘ਚ ਵਾਪਰੀ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਖੇਤਾਂ ‘ਚ ਸੁੱਟੀ ਦੇਹ

ਜਲੰਧਰ ਦਿਹਾਤੀ ਖੇਤਰ ਦੇ ਅਧੀਨ ਆਉਂਦੇ ਥਾਣਾ ਮਹਿਤਪੁਰ ਦੇ ਪਿੰਡ ਹਰੀਪੁਰ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇੱਕ ਨੌਜਵਾਨ ਦਾ ਕਤਲ...

CM ਮਾਨ ਨੇ ਭਲਕੇ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਲਕੇ ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਸੱਦੀ ਗਈ ਹੈ। ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੀ...

ਗੜ੍ਹਸ਼ੰਕਰ ਦੇ ਪਿੰਡ ਡਾਨਸੀਵਾਲ ਦੇ ਨੌਜਵਾਨ ਨੇ ਵਧਾਇਆ ਮਾਣ, ਟੋਰਾਂਟੋ ਪੁਲਿਸ ‘ਚ ਹੋਇਆ ਭਰਤੀ

ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੀ ਧਰਤੀ ‘ਤੇ ਵੀ ਵੱਡੀਆਂ ਬੁਲੰਦੀਆਂ ਹਾਸਿਲ ਕੀਤੀਆਂ ਹਨ, ਜਿਸਦੀ ਮਿਸਾਲ...

ਗੁਰੂਹਰਸਹਾਏ ਦੇ SHO ਸਣੇ 3 ਪੁਲਿਸ ਮੁਲਾਜ਼ਮ ਮੁਅੱਤਲ, ਵਿਅਕਤੀ ਨੂੰ ਨਾਜਾਇਜ਼ ਥਾਣੇ ‘ਚ ਬੰਦ ਕਰਨ ਦੇ ਲੱਗੇ ਦੋਸ਼

ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਫਿਰੋਜ਼ਪੁਰ ਦੇ ਐੱਸਐੱਚਓ ਸਣੇ 3 ਪੁਲਿਸ ਮੁਲਾਜ਼ਮਾਂ...

ਲੁਧਿਆਣਾ ‘ਚ ਪੁਲਿਸ ਕਰਮਚਾਰੀ ਨਹੀਂ ਪਾ ਸਕਣਗੇ Jeans-TShirt, CP ਨੇ ਫਾਰਮਲ ਡਰੈੱਸ ਕੋਡ ਦੇ ਹੁਕਮ ਕੀਤੇ ਜਾਰੀ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਦਿਆਂ ਹੀ ਸਵਪਨ ਸ਼ਰਮਾ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ...

DGP ਚੰਡੀਗੜ੍ਹ ਦਾ ਹੋਇਆ ਤਬਾਦਲਾ, IPS ਰਾਜ ਕੁਮਾਰ ਸਿੰਘ ਨੂੰ ਸੌਂਪਿਆ ਗਿਆ ਡੀਜੀਪੀ ਦਾ ਚਾਰਜ

ਭਾਰਤ ਸਰਕਾਰ ਵੱਲੋਂ ਆਈ.ਪੀ.ਐੱਸ ਅਧਿਕਾਰੀ ਸੁਰਿੰਦਰ ਸਿੰਘ ਯਾਦਵ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ...

ਪਟਿਆਲਾ ‘ਚ iPhone ਦੇ ਲਾਲਚ ‘ਚ ਨਾਬਾਲਗ ਦਾ ਕਤਲ, ਦੋਸਤ ਨੇ ਦੋਸਤ ਨੂੰ ਹੀ ਉਤਾਰਿਆ ਮੌਤ ਦੇ ਘਾਟ

ਪਟਿਆਲਾ ਤੋਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਆਈਫ਼ੋਨ ਦੇ ਲਾਲਚ ਵਿੱਚ ਇੱਕ ਨਾਬਾਲਗ ਲੜਕੇ ਨੇ ਆਪਣੇ ਹੀ ਦੋਸਤ ਨੂੰ ਮੌਤ ਦੇ...

ਬਠਿੰਡਾ ‘ਚ ਮੋਟਰਸਾਈਕਲ ਸਵਾਰ 2 ਨੌਜਵਾਨ ਪੁੱਲ ਤੋਂ ਡਿੱਗੇ ਹੇਠਾਂ, ਦੋਹਾਂ ਦੀ ਹੋਈ ਦਰਦਨਾਕ ਮੌਤ

ਬਠਿੰਡਾ ਵਿੱਚ ਅੱਧੀ ਰਾਤ ਨੂੰ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਜਿਸ ਵਿੱਚ 2 ਨੌਜਵਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ। ਦਰਅਸਲ...

ਪੰਜਾਬ ਰੋਡਵੇਜ਼ ਯੂਨੀਅਨ ਦਾ ਐਲਾਨ, ਭਲਕੇ ਸੂਬੇ ਭਰ ‘ਚ 2 ਘੰਟੇ ਲਈ ਬੰਦ ਰਹਿਣਗੇ ਬੱਸ ਅੱਡੇ

ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਪੰਜਾਬ ਰੋਡਵੇਜ਼ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਭਲਕੇ ਪੰਜਾਬ ’ਚ 2 ਘੰਟੇ ਲਈ ਬੱਸ ਅੱਡੇ...

ਕਪੂਰਥਲਾ ‘ਚ ASI ਦੀ ਡਿਊਟੀ ਦੌਰਾਨ ਮੌਤ, ਸਾਈਲੈਂਟ ਅਟੈਕ ਦਾ ਜਤਾਇਆ ਜਾ ਰਿਹਾ ਸ਼ੱਕ

ਕਪੂਰਥਲਾ ਦੇ ਪੁਲਿਸ ਲਾਈਨ ਵਿਚ ਤਾਇਨਾਤ ਇਕ ਏਐੱਸਆਈ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗਾਰਡ ਡਿਊਟੀ ਦੌਰਾਨ ਜੇਲ੍ਹ ਤੋਂ...

ਪੰਜਾਬ ‘ਚ ਕਣਕ ਦੀ ਕੰਬਾਈਨਾਂ ਰਾਹੀਂ ਕਟਾਈ ਸਬੰਧੀ ਨਵੇਂ ਹੁਕਮ ਜਾਰੀ, ਉਲੰਘਣ ਕਰਨ ‘ਤੇ ਹੋਵੇਗੀ ਕਾਰਵਾਈ

ਪੰਜਾਬ ਵਿਚ ਨਵੀਂ ਪਾਬੰਦੀ ਲੱਗ ਗਈ ਹੈ। ਇਹ ਪਾਬੰਦੀ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ 25 ਮਈ ਤੱਕ ਲਾਗੂ ਰਹੇਗੀ। ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ...

ਅਪ੍ਰੈਲ ‘ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਅਪ੍ਰੈਲ ਮਹੀਨੇ ਵਿਚ ਬੱਚਿਆਂ ਦੀਆਂ ਮੌਜਾਂ ਹੀ ਮੌਜਾਂ ਹਨ। ਕਿਉਂਕਿ ਇਸ ਮਹੀਨੇ ਬਹੁਤ ਸਾਰੀਆਂ ਛੁੱਟੀਆਂ ਸਕੂਲੀ ਜਵਾਕਾਂ ਨੂੰ ਹੋਣ ਵਾਲੀਆਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-4-2025

ਸੋਰਠਿ ਮਹਲਾ ੫ ॥ ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ...

UPI ਨਹੀਂ ਚੱਲੇਗਾ ਇਨ੍ਹਾਂ ਫੋਨ ਨੰਬਰਾਂ ‘ਤੇ, Google Pay, PhonePe, Paytm ਲਈ ਅੱਜ ਤੋਂ ਬਦਲ ਗਏ ਨਿਯਮ

1 ਅਪ੍ਰੈਲ ਤੋਂ ਯਾਨੀ ਅੱਜ ਤੋਂ ਗੂਗਲ ਪੇ, PhonePe, Paytm ਵਰਗੀਆਂ ਐਪਸ ਦੀ ਵਰਤੋਂ ਕਰਕੇ UPI ਕਰਨ ਵਾਲਿਆਂ ਲਈ ਨਿਯਮ ਬਦਲ ਗਏ ਹਨ। ਹਾਲ ਹੀ ‘ਚ ਨੈਸ਼ਨਲ...

‘ਬਿਕਰਮ ਮਜੀਠੀਆ ਦੀ ਹਟਾਈ ਗਈ Z+ ਸਕਿਓਰਿਟੀ’! ਸੁਖਬੀਰ ਬਾਦਲ ਨੇ ਪੋਸਟ ਪਾ ਕੇ ਕੀਤਾ ਵੱਡਾ ਦਾਅਵਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਪਲੱਸ...

ਇਸ ਮਹੀਨੇ ਹੋਵੇਗਾ ਪੰਜਾਬੀ ਦਾ ਪੇਪਰ, PSEB ਵੱਲੋਂ ਡੇਟਸ਼ੀਟ ਜਾਰੀ, ਆਨਲਾਈਨ ਆਉਣਗੇ ਰੋਲ ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਜਮਾਤ ਦੀ ਵਾਧੂ ਪੰਜਾਬੀ ਦੀ ਪ੍ਰੀਖਿਆ 24 ਅਤੇ 25 ਅਪ੍ਰੈਲ ਨੂੰ ਕਰਵਾਈ ਜਾਵੇਗੀ, ਜਦਕਿ ਪ੍ਰੀਖਿਆ ਲਈ...

ਪੰਜਾਬ ‘ਚ ਵੱਡੇ ਧਮਾਕੇ ਦੀ ਕੋਸ਼ਿਸ਼ ਨਾਕਾਮ, ਹੈਂਡ-ਗ੍ਰੇਨੇਡ ਸਣੇ ਨੌਜਵਾਨ ਕਾਬੂ, ISI ਨਾਲ ਜੁੜੇ ਤਾਰ

ਅੰਮ੍ਰਿਤਸਰ ਵਿੱਚ ਇੱਕ ਵੱਡੇ ਕਾਊਂਟਰ ਇੰਟੈਲੀਜੈਂਸ ਆਪਰੇਸ਼ਨ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ISI ਦੁਆਰਾ ਸਮਰਥਿਤ ਇੱਕ ਅੱਤਵਾਦੀ ਮਾਡਿਊਲ...

ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਹੋਣਗੇ ਮੋਹਾਲੀ ‘ਚ ਸ਼ਾਮਲ, ਜ਼ਮੀਨਾਂ ਦੇ ਰੇਟ ਪਹੁੰਚ ਜਾਣਗੇ ਕਰੋੜਾਂ ‘ਚ

ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਜਲਦੀ ਹੀ ਮੋਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਹੋਣਗੇ। ਇਹ ਪਿੰਡ ਰਾਜਪੁਰਾ ਤਹਿਸੀਲ ਅਧੀਨ ਆਉਂਦੇ ਹਨ। ਇਨ੍ਹਾਂ...

ਪੰਜਾਬ ਯੂਨੀਵਰਸਿਟੀ ‘ਚ ਬਿਨਾਂ ID ਕਾਰਡ ਦੇ ਨਹੀਂ ਮਿਲੇਗੀ Entry, ਸਟੂਡੈਂਟ ਦੇ ਕਤਲ ਮਗਰੋਂ ਸਖਤ ਹੁਕਮ ਜਾਰੀ

ਪੰਜਾਬ ਯੂਨੀਵਰਸਿਟੀ ਵਿਚ ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਐਂਟਰੀ ਨਹੀਂ ਮਿਲੇਗੀ। ਇਹ ਹੁਕਮ 2 ਅਪ੍ਰੈਲ ਤੋਂ ਲਾਗੂ ਹੋ ਜਾਣਗੇ।...

ਅਟਾਰੀ-ਵਾਹਗਾ ਬਾਰਡਰ ‘ਤੇ ਬਦਲਿਆ ਰਿਟ੍ਰੀਟ ਸੈਰੇਮਨੀ ਦਾ ਸਮਾਂ, ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਪੰਜਾਬ ਦੇ ਅਟਾਰੀ-ਵਾਹਗਾ ਬਾਰਡਰ’ਤੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਸੈਰੇਮਨੀ ਸ਼ਾਮ 6.00 ਵਜੇ ਸ਼ੁਰੂ...

ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ, ਬਾਰ ਐਸੋਸੀਏਸ਼ ਨੇ ਲਿਖੀ CM ਮਾਨ ਨੂੰ ਚਿੱਠੀ

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਮਿਲੀ ਜਾਨੋਂ ਧਮਕੀ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ...

ਅੰਮ੍ਰਿਤਸਰ ‘ਚ 2 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ

ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਨਸ਼ੇ...

7 ਸਾਲ ਪਹਿਲਾਂ ਕੁਵੈਤ ਗਏ ਨੌਜਵਾਨ ਦੀ ਹੋਈ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਅਤੇ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਣ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ।...

ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾ, ਖਿੜਕੀਆਂ ਦੇ ਟੁੱਟੇ ਸ਼ੀਸ਼ੇ, SSP ਪਟਿਆਲਾ ਨੇ ਘਟਨਾ ਦਾ ਲਿਆ ਜਾਇਜ਼ਾ

ਪਟਿਆਲਾ ਦੇ ਕਸਬਾ ਬਾਦਸ਼ਾਹਪੁਰ ਪੁਲਿਸ ਥਾਣੇ ਨੇੜੇ ਬੀਤੀ ਰਾਤ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਪੁਲਿਸ ਚੌਂਕੀ ਦੇ ਨਾਲ ਬਣੇ...

ਪੰਜਾਬ ‘ਚ ਕਣਕ ਦੀ ਖਰੀਦ ਅੱਜ ਤੋਂ ਸ਼ੁਰੂ, ਸੂਬੇ ਦੀਆਂ ਮੰਡੀਆਂ ‘ਚ ਪ੍ਰਬੰਧ ਹੋਏ ਮੁਕੰਮਲ: CM ਮਾਨ

ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ, ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਵਾਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (MSP) 2475 ਰੁਪਏ...

ਬਿਕਰਮ ਮਜੀਠੀਆ ਕੇਸ ’ਚ 5ਵੀਂ ਵਾਰ ਬਦਲੀ ਗਈ SIT, ਹੁਣ ਇਸ IPS ਨੂੰ ਲਾਇਆ ਗਿਆ ਮੁਖੀ

ਬਿਕਰਮ ਮਜੀਠੀਆ ਨਾਲ ਸੰਬੰਧਿਤ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ SIT ਬਦਲ ਦਿੱਤੀ ਗਈ ਹੈ। ਇਹ ਪੰਜਵੀਂ ਵਾਰ ਹੈ ਜਦੋਂ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ...

ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ, ਮੋਹਾਲੀ ਅਦਾਲਤ ਨੇ ਜ਼ਬਰ-ਜਨਾਹ ਮਾਮਲੇ ‘ਚ ਸੁਣਾਇਆ ਵੱਡਾ ਫੈਸਲਾ

ਜਲੰਧਰ ਦੇ ਨਾਮੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੋਹਾਲੀ ਕੋਰਟ ਵੱਲੋਂ ਜ਼ਬਰ-ਜਨਾਹ ਮਾਮਲੇ ਵਿੱਚ ਸਜ਼ਾ ਦਾ ਐਲਾਨ...

ਪਾਸਟਰ ਬਜਿੰਦਰ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਜ਼ਬਰ-ਜਨਾਹ ਮਾਮਲੇ ‘ਚ ਮੋਹਾਲੀ ਕੋਰਟ ਕਰੇਗੀ ਸਜ਼ਾ ਦਾ ਐਲਾਨ

ਜਲੰਧਰ ਦੇ ਨਾਮੀ ਪਾਸਟਰ ਬਾਜਿੰਦਰ ਸਿੰਘ ਨੂੰ ਅੱਜ ਜ਼ਬਰ-ਜਨਾਹ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ। ਮੋਹਾਲੀ ਕੋਰਟ ਵੱਲੋਂ ਸਜ਼ਾ ਦਾ ਐਲਾਨ ਕੀਤਾ...

CM ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ‘ਚ, AAP ਲੀਡਰਸ਼ਿਪ ਨਾਲ ਕਰਨਗੇ ਮੀਟਿੰਗ

AAP ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 3 ਦਿਨਾਂ ਦੇ ਦੌਰੇ ‘ਤੇ ਲੁਧਿਆਣਾ ਆਉਣਗੇ। ਫਿਰੋਜ਼ਪੁਰ ਰੋਡ ਸਥਿਤ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-4-2025

ਸੋਰਠਿ ਮਹਲਾ ੫ ॥ ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ...

1 ਅਪ੍ਰੈਲ ਤੋਂ ਬਦਲ ਰਹੇ ਟ੍ਰੈਫਿਕ ਨਿਯਮ, ਇਹ ਗਲਤੀ ਕੀਤੀ ਤਾਂ ਕੈਂਸਲ ਹੋ ਜਾਵੇਗਾ Driving License

ਕਾਰ-ਬਾਈਕ ਚਲਾਉਣ ਵਾਲੇ ਹੁਣ ਅਲਰਟ ਹੋ ਜਾਣ। ਦਰਅਸਲ ਇਸ ਨਵੇਂ ਵਿੱਤੀ ਸਾਲ ਤੋਂ ਟ੍ਰੈਫਿਕ ਨਿਯਮ ਹੋਰ ਸਖਤ ਹੋ ਗਏ ਹਨ। ਜੇ ਤੁਹਾਡੇ ਕੋਲ...

‘ਉਨ੍ਹਾਂ ਮੇਰੇ ਸਿਰ ‘ਤੇ ਹੱਥ ਫੇਰ ਕੇ ਕਿਹਾ…’, CM ਮਾਨ ਨੂੰ ਮਿਲਣ ਮਗਰੋਂ ਕਰਨਲ ਬਾਠ ਦੀ ਪਤਨੀ ਦਾ ਬਿਆਨ

ਪਟਿਆਲਾ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨਾਲ ਵਾਪਰੀ ਘਟਨਾ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ...

ਇਹ ਖਾਣ-ਪੀਣ ਵਾਲੀਆਂ 5 ਚੀਜ਼ਾਂ ਹਨ ਸਰੀਰ ਲਈ ਜ਼ਹਿਰ ਵਾਂਗ, ਭੁੱਲ ਕੇ ਵੀ ਨਾ ਖਾਓ!

ਦੁਨੀਆ ਵਿੱਚ ਅਣਗਿਣਤ ਭੋਜਨ ਪਦਾਰਥ ਉਪਲਬਧ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ ਸਾਰੀਆਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੋਣ। ਕੁਝ ਚੀਜ਼ਾਂ...

ਸੰਤ ਸੀਚੇਵਾਲ ਦੇ ਯਤਨਾਂ ਸਦਕਾ 2 ਪੰਜਾਬੀਆਂ ਦੀ ਹੋਈ ਘਰ ਵਾਪਸੀ, ਟ੍ਰੈਵਲ ਏਜੰਟਾਂ ਕਰਕੇ ਫਸੇ ਸਨ ਇਰਾਕ ‘ਚ

ਖਾੜੀ ਦੇਸ਼ਾਂ ਵਿੱਚ ਭਾਰਤੀਆਂ ਨੂੰ ਦਰਪੇਸ਼ ਮੁਸੀਬਤਾਂ ਖਤਮ ਨਹੀਂ ਹੋ ਰਹੀਆਂ ਹਨ। ਹਰ ਰੋਜ਼ ਦੁੱਖਾਂ ਦੇ ਪਹਾੜ ਡਿੱਗਦੇ ਰਹਿੰਦੇ ਹਨ। ਜਲੰਧਰ...

ਕਰਨਲ ਬਾਠ ਕੁੱਟਮਾਰ ਮਾਮਲਾ, SIT ਨੇ ਜਾਂਚ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ

ਪਟਿਆਲਾ ਵਿਚ ਫੌਜ ਅਧਿਕਾਰੀ ਕਰਨਲ ਪੁਸ਼ਪਿੰਦਰ ਬਾਠ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਗਠਿਤ ਕੀਤੀ ਗਈ ਐੱਸ.ਆਈ.ਟੀ. ਦੇ...

ਵਿਜੀਲੈਂਸ ਦਾ ਐਕਸ਼ਨ, 1,50,000 ਰੁ. ਰਿਸ਼ਵਤ ਮੰਗਣ ਦੇ ਦੋਸ਼ ਹੇਠ SHO ਤੇ ASI ਗ੍ਰਿਫ਼ਤਾਰ

ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ...

ਮਹਾਕੁੰਭ ਦੀ ਮੋਨਾਲੀਸਾ ਨੂੰ ਫਿਲਮ ਆਫ਼ਰ ਕਰਨ ਵਾਲਾ ਡਾਇਰੈਕਟਰ ਗ੍ਰਿਫ਼ਤਾਰ, ਲੱਗੇ ਜਬਰ-ਜ਼.ਨਾਹ ਦੇ ਦੋਸ਼

ਦਿੱਲੀ ਪੁਲਿਸ ਨੇ ਫਿਲਮ ਡਾਇਰੈਕਟਰ ਸਨੋਜ ਕੁਮਾਰ ਮਿਸ਼ਰਾ ਨੂੰ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। ਸਨੋਜ ਉਹ ਨਿਰਦੇਸ਼ਕ ਹੈ...

ਤਰਨਤਾਰਨ ਦੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, 4 ਭੈਣਾਂ ਦਾ ਸੀ ਇਕਲੌਤਾ ਭਰਾ

ਤਰਨਤਾਰਨ ਦੇ ਪਿੰਡ ਜਵੰਦਾ ਕਲਾ ਦੇ ਇੱਕ ਫੌਜੀ ਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਫੌਜੀ...

ਮੋਹਾਲੀ ‘ਚ ਵਾਪਰਿਆ ਦਰ.ਦਨਾ.ਕ ਹਾ.ਦ.ਸਾ, PU ਦੇ 3 ਵਿਦਿਆਰਥੀਆਂ ਦੀ ਗਈ ਜਾਨ, 1 ਜ਼ਖਮੀ

ਮੋਹਾਲੀ ਵਿਚ ਬੀਤੀ ਰਾਤ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ।...

ਈਦ ਮੌਕੇ CM ਮਾਨ ਦਾ ਵੱਡਾ ਐਲਾਨ, ਮਾਲੇਰਕੋਟਲਾ ‘ਚ ਬਣਾਇਆ ਜਾਵੇਗਾ 100 MBBS ਸੀਟਾਂ ਵਾਲਾ ਮੈਡੀਕਲ ਕਾਲਜ

ਅੱਜ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ‘ਤੇ ਮੁਬਾਰਕਬਾਦ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮਾਲੇਰਕੋਟਲਾ ਦੀ ਵੱਡੀ ਈਦਗਾਹ ‘ਤੇ...

ਕਰਨਲ ਬਾਠ ਮਾਮਲੇ ‘ਚ SIT ਪਹੁੰਚੀ ਘਟਨਾ ਵਾਲੀ ਥਾਂ ‘ਤੇ, ਹੋ ਸਕਦਾ ਵੱਡਾ ਐਕਸ਼ਨ

ਕਰਨਲ ਬਾਠ ਮਾਮਲੇ ‘ਚ ਐਕਸ਼ਨ ਦੀ ਤਿਆਰੀ ਹੈ। ਪਟਿਆਲਾ ‘ਚ ਘਟਨਾ ਵਾਲੀ ਥਾਂ ‘ਤੇ SIT ਦੀ ਟੀਮ ਪਹੁੰਚੀ ਹੈ। ਉਨ੍ਹਾਂ ਵੱਲੋਂ ਘਟਨਾ ਵਾਲੀ ਥਾਂ...

1 ਅਪ੍ਰੈਲ ਤੋਂ LPG ਤੋਂ ਲੈ ਕੇ UPI ਤੇ ਇਨਕਮ ਟੈਕਸ ਸਣੇ ਬਦਲਣਗੇ ਇਹ ਨਿਯਮ, ਤੁਹਾਡੀ ਜੇਬ ‘ਤੇ ਪਵੇਗਾ ਅਸਰ

1 ਅਪ੍ਰੈਲ ਤੋਂ ਇਨਕਮ ਟੈਕਸ ਨਾਲ ਜੁੜੇ ਨਿਯਮਾਂ ਵਿਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੋ ਹਰ ਟੈਕਸਦਾਤਾ ਲਈ ਜਾਣਨਾ ਜ਼ਰੂਰੀ ਹੈ। ਨਵੇਂ ਵਿੱਤੀ...

PM ਨਰਿੰਦਰ ਮੋਦੀ ਤੇ CM ਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਈਦ-ਉਲ-ਫਿਤਰ ਦੀਆਂ ਦਿੱਤੀਆਂ ਵਧਾਈਆਂ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ PM ਨਰਿੰਦਰ ਮੋਦੀ ਤੇ CM ਮਾਨ ਨੇ...

ਖੇਡਦੇ-ਖੇਡਦੇ 3 ਜਵਾਕਾਂ ਵੱਲੋਂ ਦੱਬੀ ਗਈ ਟਰੈਕਟਰ ਦੀ ਸੈਲਫ, ਤਿੰਨੋਂ ਆਏ ਹੇਠਾਂ, 1 ਦੀ ਮੌਤ, 2 ਹਸਪਤਾਲ ਭਰਤੀ

ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਤੋਂ ਰੂਬ ਕੰਬਾਊਂ ਹਾਦਸਾ ਵਾਪਰਿਆ ਹੈ ਜਿਥੇ 3 ਜਵਾਕ ਟਰੈਕਟਰ ‘ਤੇ ਬੈਠਦੇ ਹਨ ਤੇ ਉਨ੍ਹਾਂ ਵੱਲੋਂ ਟਰੈਕਟਰ...