Jan 29

ਪੁਲਿਸ ਵਿਭਾਗ ‘ਚ ਸਰਕਾਰ ਵੱਲੋਂ ਨਵੇਂ ਨਿਯਮ, ਸਿਵਲ ਵਰਦੀ ‘ਚ ਹਥਿਆਰ ਲੈ ਕੇ ਨਹੀਂ ਘੁੰਮ ਸਕਣਗੇ ਪੁਲਿਸ ਮੁਲਾਜ਼ਮ

ਪੁਲਿਸ ਵਿਭਾਗ ਵਿੱਚ ਨਿਯਮਾਂ ਅਨੁਸਾਰ ਤਰੱਕੀਆਂ ਨਾ ਹੋਣ ਕਰਕੇ ਸਰਕਾਰ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਸਰਕਾਰ...

ਫਿਰੋਜ਼ਪੁਰ ‘ਤੋਂ ਸਨਸਨੀਖੇਜ਼ ਖ਼ਬਰ: ਮਹਿਲਾ ਕਾਂਸਟੇਬਲ ਦੇ ਕ.ਤਲ ਮਗਰੋਂ ਜੈਂਟਸ ਕਾਂਸਟੇਬਲ ਨੇ ਕੀਤੀ ਖੁਦਖੁਸ਼ੀ

ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਤੋਂ ਵੱਡੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਜੈਂਟਸ ਕਾਂਸਟੇਬਲ ਨੇ ਲੇਡੀ ਕਾਂਸਟੇਬਲ ਦੀ ਗੋਲੀ ਮਾਰ...

ਗੈਸ ਗੀਜ਼ਰ ਰਿਸਣ ਨਾਲ ਬਾਥਰੂਮ ‘ਚ ਲਾੜੀ ਦੀ ਮੌਤ, ਡੋਲੀ ਆਉਣ ਦੇ 24 ਘੰਟਿਆਂ ਅੰਦਰ ਉਠੀ ਅਰਥੀ

ਮੇਰਠ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ 24 ਘੰਟਿਆਂ ਦੇ ਅੰਦਰ-ਅੰਦਰ ਮਾਤਮ ਵਿੱਚ ਬਦਲ ਗਈਆਂ। ਇਥੇ ਮੈਡੀਕਲ ਥਾਣਾ ਇਲਾਕੇ ਦੇ ਜਾਗ੍ਰਿਤੀ ਵਿਹਾਰ...

ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਤੇ ਹੰਗਾਮਾ, ਰੰਧਾਵਾ ਬੋਲੇ, ‘ਕਰਫ਼ਿਊ ਲਾ ਕੇ ਰੋਕਿਆ ਜਾਵੇ ਪ੍ਰੋਗਰਾਮ’

ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਵਿਰੁੱਧ ਹਾਈ ਕੋਰਟ ਜਾਣ ਦੀ ਤਿਆਰੀ ਕਰ...

ਟਰਾਂਸਪੋਰਟ ਮੰਤਰੀ ਦਾ ਟ੍ਰੈਫਿਕ ਨਿਯਮਾਂ ਸਬੰਧੀ ਵੱਡਾ ਕਦਮ, ਜਾਰੀ ਕੀਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸਾਰੇ RTA ਸਕੱਤਰਾਂ ਅਤੇ SDM ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ...

ਪੇਰੂ ‘ਚ ਦਰਦਨਾਕ ਹਾਦਸਾ, 60 ਯਾਤਰੀਆਂ ਨਾਲ ਭਰੀ ਬੱਸ ਪਹਾੜੀ ਤੋਂ ਡਿੱਗੀ, 24 ਦੀ ਮੌਤ

ਦੱਖਣੀ ਅਮਰੀਕਾ ਮਹਾਦੀਪ ‘ਚ ਸਥਿਤ ਪੇਰੂ ‘ਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਉੱਤਰੀ ਪੇਰੂ ਵਿੱਚ 60 ਯਾਤਰੀਆਂ ਨੂੰ ਲੈ ਕੇ ਜਾ...

ਅਮਰੀਕਾ : ਇੱਕ ਮਹੀਨੇ ਅੰਦਰ ਕੈਲੀਫੋਰਨੀਆ ‘ਚ ਚੌਥੀ ਵਾਰ ਅੰਨ੍ਹੇਵਾਹ ਫਾਇਰਿੰਗ, 4 ਮਰੇ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਸਵੇਰੇ ਫਿਰ ਗੋਲੀਬਾਰੀ ਦੀ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਘੱਟੋ-ਘੱਟ 3 ਲੋਕਾਂ...

ਚੰਨ ‘ਤੇ ਕਬਜ਼ਾ ਕਰਨ ਨੂੰ ਫਿਰ ਰਿਹਾ ਚੀਨ, ਕਈ ਇਲਾਕਿਆਂ ‘ਤੇ ਡ੍ਰੈਗਨ ਦੀ ਨਜ਼ਰ, ਰਿਪੋਰਟ ‘ਚ ਵੱਡਾ ਖੁਲਾਸਾ

ਦੂਜੇ ਦੇਸ਼ਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨ ‘ਚ ਲੱਗਾ ਚੀਨ ਹੁਣ ਚੰਨ ‘ਤੇ ਵੀ ਬੁਰੀ ਨਜ਼ਰ ਰੱਖ ਰਿਹਾ ਹੈ। ਇੱਕ ਰਿਪੋਰਟ ਵਿੱਚ ਖੁਲਾਸਾ...

ਖਿਡਾਰੀਆਂ ਦੇ ਮੈੱਸ ‘ਚ ਅਚਾਨਕ ਪਹੁੰਚੇ ਮੀਤ ਹੇਅਰ, ਖੁਦ ਖਾਣਾ ਖਾ ਕੇ ਕੀਤਾ ਚੈੱਕ, ਦਿੱਤੀ ਵਾਰਨਿੰਗ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਨੀਵਾਰ ਨੂੰ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਵਿੰਗ ਦੇ ਮੈੱਸ ਦੀ ਅਚਾਨਕ ਚੈਕਿੰਗ...

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ ਦਾ LIC ਨੂੰ ਵੱਡਾ ਨੁਕਸਾਨ, 2 ਦਿਨਾਂ ‘ਚ 18,646 ਕਰੋੜ ਰੁ. ਦਾ ਘਾਟਾ

ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਨਿਵੇਸ਼ਕਾਂ ਨੂੰ ਪਿਛਲੇ 2 ਵਪਾਰਕ ਸੈਸ਼ਨਾਂ ‘ਚ ਭਾਰੀ ਨੁਕਸਾਨ ਹੋਇਆ ਹੈ। ਦੇਸ਼ ਦਾ ਸਭ ਤੋਂ ਵੱਡਾ ਸੰਸਥਾਗਤ...

ਅਫ਼ਗਾਨਿਸਤਾਨ : 95 ਫੀਸਦੀ ਅਬਾਦੀ ‘ਚ ਫੈਲੀ ਭੁਖਮਰੀ, 31 ਲੱਖ ਬੱਚਿਆਂ ਸਣੇ ਔਰਤਾਂ ਕੁਪੋਸ਼ਣ ਦੀ ਕਗਾਰ ‘ਤੇ!

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ। ਵਰਲਡ ਫੂਡ ਪ੍ਰੋਗਰਾਮ (WFP) ਦੇ ਅਨੁਸਾਰ,...

ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਬਦਲਿਆ ਨਾਂ, 31 ਜਨਵਰੀ ਤੋਂ ਖੁੱਲ੍ਹੇਗਾ ਆਮ ਲੋਕਾਂ ਲਈ

ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਮੁਗਲ ਗਾਰਡਨ ਹੁਣ ਅੰਮ੍ਰਿਤ ਉਦਯਾਨ ਦੇ ਨਾਂ ਨਾਲ ਜਾਣਿਆ ਜਾਵੇਗਾ।...

ਨੇਪਾਲ ਦੀ ਸ਼ਾਲੀਗ੍ਰਾਮ ਚੱਟਾਨ ਤੋਂ ਬਣੇਗੀ ਰਾਮ-ਸੀਤਾ ਦੀ ਮੂਰਤੀ, 40 ਟਨ ਵਜ਼ਨ ਦੀਆਂ ਦੋ ਚੱਟਾਨਾਂ ਨੂੰ ਲਿਆਂਦਾ ਜਾ ਰਿਹੈ ਅਯੁੱਧਿਆ

ਅਯੁੱਧਿਆ ਵਿੱਚ ਨੇਪਾਲ ਤੋਂ ਦੋ ਵੱਡੀਆਂ ਸ਼ਾਲੀਗ੍ਰਾਮ ਚੱਟਾਨਾਂ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਸ਼੍ਰੀ ਰਾਮ ਅਤੇ ਮਾਤਾ ਸੀਤਾ...

ਭਾਰਤ ਜੋੜੋ ਯਾਤਰਾ ‘ਚ ਮਹਿਬੂਬਾ ਮੁਫ਼ਤੀ ਹੋਏ ਸ਼ਾਮਲ, ਪ੍ਰਿਯੰਕਾ-ਰਾਹੁਲ ਨੂੰ ਪਾਈ ਜੱਫੀ (ਤਸਵੀਰਾਂ)

ਭਾਰਤ ਜੋੜੋ ਯਾਤਰਾ ਦੀਆਂ ਹਰ ਰੋਜ਼ ਨਵੀਆਂ ਤਸਵੀਰਾਂ ਆਉਂਦੀਆਂ ਹਨ। ਇਸ ਦੌਰਾਨ ਮਹਿਬੂਬਾ ਮੁਫਤੀ ਅਵੰਤੀਪੁਰਾ ‘ਚ ਚੱਲ ਰਹੀ ਯਾਤਰਾ ‘ਚ...

ਨਿਰਦੇਸ਼ਕ ਵਿਜੈ ਅਰੋੜਾ ਵੱਲੋਂ ਔਰਤਾਂ ਦੇ ਖ਼ਿਲਾਫ਼ ਸਮਾਜਿਕ ਮਸਲੇ ਨੂੰ ਦਰਸਾਉਂਦੀ ਫਿਲਮ “ਕਲੀ ਜੋਟਾ”

ਇੱਕ ਸਫਲ ਫਿਲਮ ਦੇ ਪਿੱਛੇ, ਫਿਲਮ ਦੇ ਨਿਰਦੇਸ਼ਕ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ ਜੋ ਆਪਣੇ ਦਿਮਾਗ ਦੇ ਵਿਚ ਛਾਪੀ ਤਸਵੀਰ ਨੂੰ ਇਕ ਸਹੀ...

ਕੈਪਟਨ ਕੂਲ ਤੋਂ ਬਾਅਦ MS ਧੋਨੀ ਬਣੇ ਫਿਲਮ ਨਿਰਮਾਤਾ, ਆਪਣੀ ਪਹਿਲੀ ਤਾਮਿਲ ਫਿਲਮ ਦਾ ਪੋਸਟਰ ਕੀਤਾ ਰਿਲੀਜ਼

ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪ੍ਰੋਡਕਸ਼ਨ ਹਾਊਸ ਧੋਨੀ ਐਂਟਰਟੇਨਮੈਂਟ ਦੇ ਬੈਨਰ ਹੇਠ ਫਿਲਮ ਨਿਰਮਾਣ ਵਿੱਚ ਕਦਮ...

ਸਿੱਧੂ ਮੂਸੇਵਾਲਾ ਦਾ ਯੂਟਿਊਬ ਚੈਨਲ ਬਣਿਆ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਚੈਨਲ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਕਈ ਰਿਕਾਰਡ ਬਣਾਏ ਹਨ ਅਤੇ ਹੁਣ ਸਿੱਧੂ ਦੇ ਯੂਟਿਊਬ ਚੈਨਲ ਨੇ ਵੀ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ...

ਕੇਂਦਰ ਸਰਕਾਰ ਦਾ ਵੱਡਾ ਫੈਸਲਾ, 6 ਰੁਪਏ ਪ੍ਰਤੀ ਕਿਲੋ ਸਸਤੀ ਹੋ ਸਕਦੀ ਹੈ ਕਣਕ

ਕੇਂਦਰ ਸਰਕਾਰ ਵਧਦੀ ਮਹਿੰਗਾਈ ਦੇ ਦੌਰ ‘ਚ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ...

ਮੀਤ ਹੇਅਰ ਵੱਲੋਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਅਚਨਚੇਤ ਚੈਕਿੰਗ, ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ

ਮੋਹਾਲੀ ਦੇ ਫੇਜ਼-9 ਸਪੋਰਟਸ ਕੰਪਲੈਕਸ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦਾ ਅਚਨਚੇਤ...

ਜਲੰਧਰ ‘ਚ ਗੁੰਡਾਗਰਦੀ, ਨਸ਼ਾ ਵੇਚਣ ਤੋਂ ਰੋਕਣ ‘ਤੇ ਨੌਜਵਾਨ ਦੀ ਕੀਤੀ ਕੁੱਟਮਾਰ, ਸਿਰ ‘ਤੇ ਲੱਗੇ ਟਾਂਕੇ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਿਵਲ ਹਸਪਤਾਲ...

ਲੁਧਿਆਣਾ ‘ਚ ਬਦਮਾਸ਼ਾਂ ਨੇ ਸੜਕ ‘ਤੇ ਸ਼ਰੇਆਮ ਕੀਤੀ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਵਿਚ ਗੰਨ ਕਲਚਰ ਨੂੰ ਖਤਮ ਕਰਨ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਬਦਮਾਸ਼ ਇਸ ਦੀ ਸ਼ਰੇਆਮ ਵਰਤੋਂ ਕਰ ਰਹੇ ਹਨ। ਤਾਜ਼ਾ...

ਦਿੱਲੀ ‘ਚ ਮੁੜ ਦੁਹਰਾਇਆ ਕਾਂਝਵਾਲਾ ਕਾਂਡ: ਸਕੂਟੀ ਸਵਾਰ ਨੂੰ ਕਾਰ ਨੇ 350 ਮੀਟਰ ਤੱਕ ਘਸੀਟਿਆ, ਮੌ.ਤ

ਦਿੱਲੀ ‘ਚ ਹਿੱਟ ਐਂਡ ਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਇੱਕ ਕਾਰ ਨੇ ਸਕੂਟੀ ਨੂੰ ਟੱਕਰ ਮਾਰ...

ਜਲੰਧਰ ‘ਚ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੰਜਾਬ ਦੇ ਜਲੰਧਰ ‘ਚ ਸ਼ਰਾਰਤੀ ਅਨਸਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰ ਰਹੇ ਹਨ। ਸ਼ਹਿਰ ਵਿੱਚ ਹਥਿਆਰਾਂ ਦਾ ਰੁਝਾਨ ਵੱਧਦਾ ਦਾ ਰਿਹਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-1-2023

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ...

ਡਿਓਡ੍ਰੇਂਟ ਹੋ ਸਕਦੈ ਜਾਨਲੇਵਾ! ਖੁਦ ‘ਤੇ ਸਪ੍ਰੇਅ ਕਰਦਿਆਂ ਹੀ 14 ਸਾਲਾਂ ਕੁੜੀ ਦੀ ਮੌਤ

ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਸਮੇਂ ਡੀਓਡਰੈਂਟ ਦੀ ਵਰਤੋਂ ਕਰਦਾ ਹੈ। ਇਸ ਦੀ ਵਰਤੋਂ ਰੋਜ਼ਾਨਾ ਦੀ ਆਦਤ ਬਣ ਗਈ ਹੈ। ਪਰ ਬਹੁਤ ਘੱਟ...

ਚੀਨ ਤੋਂ ਵੱਡੀ ਸਾਜ਼ਿਸ਼ ਦਾ ਪਰਦਾਫਾਸ਼, ਆਨਲਾਈਨ ਨੌਕਰੀ ਲੱਭ ਰਹੇ ਲੋਕਾਂ ਨੂੰ ਬਣਾਇਆ ਸ਼ਿਕਾਰ

ਦਿੱਲੀ ਪੁਲਿਸ ਦੇ ਬਾਹਰੀ ਉੱਤਰੀ ਜ਼ਿਲੇ ਦੀ ਸਾਈਬਰ ਯੂਨਿਟ ਨੇ ਧੋਖੇਬਾਜ਼ਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਚੀਨ ਅਤੇ ਦੁਬਈ...

ਪਾਕਿਸਤਾਨ ਦੇ ਮੰਦੇਹਾਲ, ਰੁਪਿਆ ਵੀ ਨਹੀਂ ਦੇ ਰਿਹਾ ਸਾਥ, ਡਾਲਰ ਦੇ ਮੁਾਕਬਲੇ 262.6 ‘ਤੇ ਪਹੁੰਚਿਆ

ਪਾਕਿਸਤਾਨ ‘ਚ ਆਰਥਿਕ ਸੰਕਟ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਹਰ ਦਿਨ ਨਵੀਂ ਮੁਸੀਬਤ ਲੈ ਕੇ ਆ...

55 ਯਾਤਰੀ ਲਏ ਬਿਨਾਂ ਉੱਡੀ ਫਲਾਈਟ ‘ਤੇ Go Air ਨੂੰ ਠੋਕਿਆ ਗਿਆ 10 ਲੱਖ ਰੁ. ਜੁਰਮਾਨਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਗੋ ਏਅਰ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਹੈ। 9 ਜਨਵਰੀ ਨੂੰ ਬੈਂਗਲੁਰੂ-ਦਿੱਲੀ ਫਲਾਈਟ ‘ਚ...

U19 Womens T20 World Cup : ਟੀਮ ਇੰਡੀਆ ਪਹੁੰਚੀ ਫਾਈਨਲ ‘ਚ, ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਦਿੱਤੀ ਮਾਤ

ਭਾਰਤੀ ਕ੍ਰਿਕਟ ਟੀਮ ਨੇ ਅੰਡਰ 19 ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਇੰਡੀਆ ਨੇ ਸੈਮੀਫਾਈਨਲ ਮੈਚ ‘ਚ...

ਚੀਨੀ ਬਾਰਡਰ ‘ਤੇ 11,000 ਫੁੱਟ ਦੀ ਉਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਔਰਤਾਂ ਨੇ ਗਾਇਆ ‘ਏ-ਵਤਨ’ ਗੀਤ

ਹਿਮਾਚਲ ਦੇ ਲਾਹੌਲ-ਸਪੀਤੀ ਨਾਲ ਲੱਗਦੀ ਚੀਨ-ਤਿੱਬਤ ਸਰਹੱਦ ‘ਤੇ 11,000 ਫੁੱਟ ਦੀ ਉਚਾਈ ‘ਤੇ ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ...

ਟੀਮ ਇੰਡੀਆ ‘ਚ ਫਿਰ ਗੂੰਜੀ ਵਿਆਹ ਦੀ ਸ਼ਹਿਨਾਈ, ਰਾਹੁਲ ਮਗਰੋਂ ਅਕਸ਼ਰ ਪਟੇਲ ਬਣੇ ਲਾੜਾ (ਤਸਵੀਰਾਂ)

ਕ੍ਰਿਕਟ ਦੀ ਦੁਨੀਆ ‘ਚ ਇਸ ਵੇਲੇ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੇ ਸਟਾਰ ਕ੍ਰਿਕਟਰ ਵਿਆਹ ਦੇ ਬੰਧਨ ਵਿੱਚ ਬੱਝ ਗਏ...

1990 ਮਗਰੋਂ ਪਹਿਲੀ ਵਾਰ ਕਸ਼ਮੀਰ ਦੇ ਲਾਲ ਚੌਂਕ ‘ਚ ਤਿਰੰਗਾ, ਅੱਤਵਾਦ ਦੇ ਮੂੰਹ ‘ਤੇ ਚਪੇੜ ਦੀ ਤਸਵੀਰ

ਅੱਜ ਭਾਰਤ ਦੇ ਸਾਰੇ ਰਾਜਾਂ ਵਿੱਚ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਤਿਰੰਗਾ ਲਹਿਰਾਇਆ...

ਮਾਂ ਵੇਖ ਨਹੀਂ ਸਕਦੀ, ਪਿਓ-ਪੁੱਤ ਵੀ ਦਿਵਿਆਂਗ, ਪਰ ਨਹੀਂ ਕਿਸੇ ਦੇ ਮੁਥਾਜ, ਪੜ੍ਹੋ ਸੰਘਰਸ਼ ਦੀ ਕਹਾਣੀ

ਹੁਣ ਤੱਕ ਤੁਸੀਂ ਵੱਖ-ਵੱਖ ਦਿਵਿਆਂਗਾਂ ਦੀ ਕਹਾਣੀ ਸੁਣੀ ਹੋਵੇਗੀ। ਪਰ ਅੱਜ ਤੁਸੀਂ ਇੱਕ ਅਜਿਹੇ ਪਰਿਵਾਰ ਬਾਰੇ ਦੱਸ ਰਹੇ ਹਾਂ, ਜਿੱਥੇ ਸਾਰੇ...

MPs ਨੂੰ ਘੱਟ ਸੈਲਰੀ, ਖੁਫੀਆ ਏਜੰਸੀਆਂ ਦੇ ਖਰਚੇ ‘ਚ ਕਟੌਤੀ, ਕੰਗਾਲ ਪਾਕਿਸਤਾਨ ਬਚਾ ਰਿਹੈ ਪਾਈ-ਪਾਈ

ਹੁਣ ਇਹ ਸਭ ਜਾਣਦੇ ਹਨ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਕਿੰਨੀ ਮਾੜੀ ਹੈ। ਇਹ ਦੇਸ਼ ਦਾਣੇ-ਦਾਣੇ ਲਈ ਮੁਥਾਜ ਹੋਇਆ ਪਿਆ ਹੈ। ਵੱਡੇ ਆਰਥਿਕ ਸੰਕਟ...

ਰੂਸ ਦਾ ਯੂਕਰੇਨ ‘ਤੇ ਭਿਆਨਕ ਹਮਲਾ, 30 ਮਿਜ਼ਾਈਲਾਂ ਦਾਗੀਆਂ, ਹਵਾਈ ਹਮਲੇ ਦੇ ਵੱਜੇ ਸਾਇਰਨ, ਬਲੈਕਆਊਟ

ਰੂਸ ਅਤੇ ਯੂਕਰੇਨ ਦੀ ਲੜਾਈ ਦੇ ਵਿਚਕਾਰ ਵੀਰਵਾਰ ਨੂੰ ਰੂਸ ਨੇ ਇੱਕ ਵਾਰ ਫਿਰ ਯੂਕਰੇਨ ਉੱਤੇ ਹਵਾਈ ਹਮਲਾ ਕੀਤਾ ਅਤੇ 30 ਮਿਜ਼ਾਈਲਾਂ ਦਾਗੀਆਂ।...

ਸ਼੍ਰੀ ਰਾਮ, ਕ੍ਰਿਸ਼ਣ, ਅਮਰਨਾਥ ਗੁਫ਼ਾ, ਦੁਰਗਾ ਪੂਜਾ, ਸੰਸਕ੍ਰਿਤੀ ਵਿਰਾਸਤ… ਵੇਖੋ ਕਰਤੱਵਯ ਪਥ ‘ਤੇ ਝਾਕੀਆਂ

ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਕਰਤਵੱਯ ਮਾਰਗ ‘ਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਦੇਖੀਆਂ ਗਈਆਂ। ਦੇਸ਼ ਵਿੱਚ ਪਹਿਲੀ ਵਾਰ...

‘PAK ਦੇ ਹੋਣਗੇ 4 ਟੋਟੇ, ਤਿੰਨ ਭਾਰਤ ‘ਚ ਰਲਣਗੇ’, ਗਣਤੰਤਰ ਦਿਵਸ ‘ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ

ਗਣਤੰਤਰ ਦਿਵਸ ‘ਤੇ ਯੋਗਾ ਗੁਰੂ ਬਾਬਾ ਰਾਮਦੇਵ ਨੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ‘ਚ ਪਬੋਲਦਿਆਂ ਕਿਹਾ ਕਿ ਜਲਦ ਹੀ ਪਾਕਿਸਤਾਨ ਦੇ ਚਾਰ...

ਭਲਕੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਛੁੱਟੀ ਦਾ ਐਲਾਨ

ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਭਲਕੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸਪੀਕਰ ਕੁਲਤਾਰ ਸਿੰਘ...

ਸੰਗਰੂਰ ‘ਚ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਪਿਓ-ਪੁੱਤ ਲਈ ਕਾਲ ਬਣਿਆ ਇਹ ਦਿਨ

ਸੰਗਰੂਰ ‘ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਸੰਗਰੂਰ ਤੋਂ ਧੂਰੀ ਜਾਨ ਵਾਲੇ ਫਲਾਈਓਵਰ ਦੇ ਹੇਠਾਂ ਗੈਸ ਭਰਨ ਵਾਲੇ...

ਅਟਾਰੀ ਬਾਰਡਰ ‘ਤੇ BSF ਜਵਾਨਾਂ ਨੇ ਰੀਟਰੀਟ ਸਮਾਰੋਹ ਕੀਤਾ ਸ਼ੁਰੂ, ਪਾਕਿ ਰੇਂਜਰਾਂ ਨੂੰ ਦਿੱਤੀ ਮਠਿਆਈ

ਪੰਜਾਬ ਦੇ ਅਟਾਰੀ ਸਰਹੱਦ ‘ਤੇ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸਵੇਰੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਅਟਾਰੀ ਸਰਹੱਦ ‘ਤੇ ਬਣੀ...

ਜਰਮਨੀ : ਚੱਲਦੀ ਟਰੇਨ ‘ਚ ਯਾਤਰੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 2 ਦੀ ਮੌਤ, 5 ਗੰਭੀਰ ਜ਼ਖਮੀ

ਜਰਮਨੀ ‘ਚ ਬੁੱਧਵਾਰ ਨੂੰ ਟਰੇਨ ‘ਚ ਇਕ ਵਿਅਕਤੀ ਵੱਲੋਂ ਯਾਤਰੀਆਂ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ...

ਵੱਡੀ ਖ਼ਬਰ: ਮੋਸਟ ਵਾਂਟੇਡ ਗੈਂਗਸਟਰ ਦੇ 2 ਸਾਥੀ ਗ੍ਰਿਫਤਾਰ, ਅਸਲਾ ਐਕਟ ਤਹਿਤ FIR ਦਰਜ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਪੰਜਾਬ ਪੁਲਿਸ ਦੇ ਸਟੇਟ...

ਗਣਤੰਤਰ ਦਿਵਸ ਮੌਕੇ ਬੇਅੰਤ ਸਿੰਘ ਮੈਮੋਰੀਅਲ ਦੇ ਬੋਰਡ ‘ਤੇ ਲੱਗੇ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਅਰੇ

ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਦੇ ਸੈਕਟਰ 42 ਸਥਿਤ ਬੇਅੰਤ ਸਿੰਘ ਮੈਮੋਰੀਅਲ ਦੇ ਬੋਰਡ ਦੇ ਦੋਵੇਂ ਪਾਸੇ ਸਿੱਖਸ ਫਾਰ ਜਸਟਿਸ (SFJ) ਅਤੇ...

ਦੁਨੀਆਂ ਵੱਲੋਂ ਭਾਰਤ ਨੂੰ 74ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ, ਆਸਟ੍ਰੇਲੀਆ ਦੇ PM ਨੇ ਕਹੀ ਵੱਡੀ ਗੱਲ

ਭਾਰਤ ਅੱਜ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦੁਨੀਆ ਭਰ ਦੇ ਨੇਤਾ ਇਸ ਮੌਕੇ ‘ਤੇ ਵਧਾਈ ਦੇ ਰਹੇ ਹਨ। ਭਾਰਤ ਸਥਿਤ ਅਮਰੀਕੀ ਦੂਤਾਵਾਸ...

ਦੁਨੀਆ ਦੀ ਪਹਿਲੀ ਕੋਵਿਡ ਨੇਜਲ ਵੈਕਸੀਨ ਦੀ ਅੱਜ ‘ਤੋਂ ਸ਼ੁਰੂਆਤ, ਬੂਸਟਰ ਡੋਜ਼ ਵਜੋਂ ਹੋਵੇਗੀ ਵਰਤੋਂ

ਦੁਨੀਆ ਦੀ ਪਹਿਲੀ ਇੰਟਰਨਾਸਲ ਕੋਵਿਡ-19 ਵੈਕਸੀਨ iNCOVACC ਅੱਜ ਲਾਂਚ ਕੀਤੀ ਜਾਵੇਗੀ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ, ਜੋ ਕੋਵੈਕਸੀਨ ਦਾ...

ਚੰਬਾ ਦੇ ਬਨੀਖੇਤ ‘ਚ ਨਾਜਾਇਜ਼ ਸ਼ਰਾਬ ਦੀ ਤਸਕਰੀ, ਕਾਰ ‘ਚੋਂ 238 ਬੋਤਲਾਂ ਬਰਾਮਦ, ਇੱਕ ਗ੍ਰਿਫਤਾਰ

ਹਿਮਾਚਲ ਦੇ ਚੰਬਾ ‘ਚ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਰ ਵਿੱਚ ਛੁਪਾ ਕੇ ਰੱਖੀ 283 ਬੋਤਲਾਂ ਨਾਜਾਇਜ਼...

ਫਲਾਈਟ ਟਿਕਟ ਲਈ ਨਵੇਂ ਨਿਯਮ ਜਾਰੀ, ਟਿਕਟਾਂ ਨੂੰ ਰੱਦ ਤੇ ਬੋਰਡਿੰਗ ਤੋਂ ਇਨਕਾਰ ਕਰਨ ‘ਤੇ ਪੈਸੇ ਹੋਣਗੇ ਵਾਪਸ

ਨਾਗਰਿਕ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਨੇ ਯਾਤਰੀਆਂ ਦੀਆਂ ਟਿਕਟਾਂ ਬਾਰੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਮੁਤਾਬਕ...

ਚੰਡੀਗੜ੍ਹ ਦੀਆਂ 57 ਪਾਰਕਿੰਗ ਥਾਵਾਂ ਅੱਜ ਤੋਂ ਖਾਲੀ, ਬਿਨਾਂ ਭੁਗਤਾਨ ਕਰ ਸਕੋਗੇ ਵਾਹਨ ਪਾਰਕ

ਚੰਡੀਗੜ੍ਹ ਵਿੱਚ ਵੈਸਟਰਨ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦਾ ਜ਼ੋਨ-2 ਪਾਰਕਿੰਗ ਦਾ ਠੇਕਾ ਅੱਜ ਤੋਂ ਖਤਮ ਹੋ ਗਿਆ ਹੈ। ਇਸ ਸਥਿਤੀ ਵਿੱਚ...

ਜਲੰਧਰ ਦੀ ਬੇਟੀ ਨੂੰ ਮਿਲੇਗਾ ਰਾਸ਼ਟਰੀ ਬਹਾਦਰੀ ਪੁਰਸਕਾਰ, ਗੁੱਟ ਕੱਟਣ ਤੋਂ ਬਾਅਦ ਵੀ ਲੁਟੇਰਿਆਂ ਨਾਲ ਲੜੀ ਸੀ ਕੁਸੁਮ

ਅੱਜ ਭਾਰਤ ਸਰਕਾਰ ਜਲੰਧਰ ਦੀ ਕੁਸੁਮ ਨੂੰ ਸਨਮਾਨਿਤ ਕਰੇਗੀ। ਕੁਸੁਮ ਆਪਣਾ ਗੁੱਟ ਕੱਟਣ ‘ਤੋਂ ਬਾਅਦ ਵੀ ਮੋਬਾਈਲ ਖੋਹ ਕੇ ਭੱਜ ਰਹੇ...

ਸੂਰਿਆਕੁਮਾਰ ਨੇ ਰਚਿਆ ਇਤਿਹਾਸ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਬਣ ਗਏ ਹਨ। ਉਹ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ...

‘ਪਠਾਨ’ ਦੀ ਰਿਲੀਜ਼ ਨੂੰ ਤਿਉਹਾਰ ਵਾਂਗ ਮਨਾ ਰਹੇ ਪ੍ਰਸ਼ੰਸਕ, ਥੀਏਟਰ ਦੇ ਅੰਦਰ ਹੀ ਫੈਨਸ ਕਰ ਰਹੇ ਡਾਂਸ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਅੱਜ ਥੀਏਟਰ ਵਿਚ ਰਿਲੀਜ਼ ਹੋ ਗਈ ਹੈ। ਰਿਲੀਜ਼ ਹੁੰਦੇ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲ...

ਪੁਣੇ ‘ਚ ਪੁਰਾਣੀ ਰੰਜਿਸ਼ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦਾ ਕ.ਤਲ, 4 ਮੁਲਜ਼ਮ ਗ੍ਰਿਫਤਾਰ

ਮਹਾਰਾਸ਼ਟਰ ਦੇ ਪੁਣੇ ‘ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਣੇ ‘ਚ ਨਦੀ ਦੇ ਕਿਨਾਰੇ ਤਿੰਨ ਬੱਚਿਆਂ ਸਮੇਤ ਸੱਤ ਲੋਕਾਂ ਦੀਆਂ...

ਖੁੱਲ੍ਹੇ ਪੈਸਿਆਂ ਦੀ ਕਮੀ ਹੋਵੇਗੀ ਦੂਰ, ਛੋਟੇ ਨੋਟਾਂ ਲਈ RBI ਲਗਾਏਗੀ ਵਿਸ਼ੇਸ਼ ATM

ਦੇਸ਼ ਵਿਚ ਛੋਟੇ ਨੋਟਾਂ ਦੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜ਼ਾਰ ਵਿਚ ਛੋਟੇ ਦੁਕਾਨਦਾਰਾਂ ਅਤੇ ਰੇਹੜੀ...

ਤੀਜੀ ਵਾਰ ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ‘ਤੇ ਹਰਿਆਣਾ ਸਰਕਾਰ ਮਿਹਰਬਾਨ, 90 ਦਿਨਾਂ ਦੀ ਸਜ਼ਾ ਮੁਆਫ਼

ਰਾਮ ਰਹੀਮ ਇਸ ਵੇਲੇ ਤੀਜੀ ਵਾਰ ਪੈਰੋਲ ‘ਤੇ ਬਾਹਰ ਆਇਆ ਹੈ, ਇਸੇ ਵਿਚਾਲੇ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਡੇਰਾ ਮੁਖੀ ਦੀ 90...

ਖਰੜ ‘ਚ ਨੌਜਵਾਨਾਂ ਦੀ ਗੁੰਡਾਗਰਦੀ, ਪੁਲਿਸ ਟੀਮ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, 2 ਗ੍ਰਿਫਤਾਰ

ਪੰਜਾਬ ਦੇ ਖਰੜ ਥਾਣੇ ਦੇ SHO ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ...

ਅਫਗਾਨਿਸਤਾਨ ‘ਚ ਠੰਡ ਦਾ ਕਹਿਰ,157 ਲੋਕਾਂ ‘ਤੇ 77 ਹਜ਼ਾਰ ਪਸ਼ੂਆਂ ਦੀ ਹੋਈ ਮੌ.ਤ

ਅਫਗਾਨਿਸਤਾਨ ‘ਚ 15 ਦਿਨਾਂ ਦੇ ਅੰਦਰ ਕੜਾਕੇ ਦੀ ਠੰਡ ਕਾਰਨ 157 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ 77 ਹਜ਼ਾਰ ਪਸ਼ੂ ਵੀ ਮਾਰੇ ਗਏ ਹਨ। ਇੱਥੇ...

ਜੰਮੂ ‘ਚ ਭਾਰੀ ਮੀਂਹ ਕਾਰਨ ‘ਭਾਰਤ ਜੋੜੋ ਯਾਤਰਾ’ ਰੱਦ, 27 ਜਨਵਰੀ ਤੋਂ ਮੁੜ ਹੋਵੇਗੀ ਸ਼ੁਰੂ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ 131ਵਾਂ ਦਿਨ ਹੈ। ਜੰਮੂ-ਕਸ਼ਮੀਰ ਦੇ ਰਾਮਬਨ ‘ਚ ਭਾਰੀ ਮੀਂਹ ਤੋਂ ਬਾਅਦ ਇਸ ਯਾਤਰਾ ਨੂੰ ਰੱਦ ਕਰ ਦਿੱਤਾ...

ਲਖਨਊ ਬਿਲਡਿੰਗ ਹਾਦਸੇ ‘ਚ ਸਾਬਕਾ ਕਾਂਗਰਸੀ ਨੇਤਾ ਦੀ ਮਾਂ ਤੇ ਪਤਨੀ ਦੀ ਮੌ.ਤ

ਲਖਨਊ ਦੇ ਹਜ਼ਰਤਗੰਜ ਵਿੱਚ ਸਥਿਤ 5 ਮੰਜ਼ਿਲਾ ਅਲਾਯਾ ਇਮਾਰਤ ਮੰਗਲਵਾਰ ਸ਼ਾਮ ਨੂੰ ਢਹਿ ਗਈ। ਇਸ ਹਾਦਸੇ ‘ਚ ਸਾਬਕਾ ਕਾਂਗਰਸੀ ਨੇਤਾ ਜੀਸ਼ਾਨ...

‘ਪਠਾਨ’ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਹੋਈ ਲੀਕ? ਫਿਲਮ ਮੇਕਰਸ ਦੇ ਉੱਡੇ ਹੋਸ਼

ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਜਾਸੂਸੀ ਤੇ ਐਡਵੈਂਚਰ ਫਿਲਮ ਪਠਾਨ ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅੱਜ 25 ਜਨਵਰੀ ਨੂੰ...

ਅਮਰੀਕਾ ‘ਚ ਨਹੀਂ ਘੱਟ ਰਹੀ ਗੋਲੀਬਾਰੀ ਹਿੰਸਾ, ਹੁਣ ਦੋ ਭਾਰਤੀ ਵਿਦਿਆਰਥੀ ਨੂੰ ਬਣਾਇਆ ਨਿਸ਼ਾਨਾ, ਇੱਕ ਦੀ ਮੌਤ

ਸ਼ਿਕਾਗੋ ਵਿੱਚ ਲੁੱਟ ਦੌਰਾਨ ਗੋਲੀ ਲੱਗਣ ਨਾਲ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਇਹ ਘਟਨਾ ਦੱਖਣ ਵਾਲੇ ਪਾਸੇ ਪ੍ਰਿੰਸਟਨ ਪਾਰਕ...

‘ਪਰੀਕਸ਼ਾ ਪੇ ਚਰਚਾ 2023’ ਲਈ 38 ਲੱਖ ਵਿਦਿਆਰਥੀਆਂ ਨੇ ਕੀਤਾ ਰਜਿਸਟ੍ਰੇਸ਼ਨ, 27 ਜਨਵਰੀ ਨੂੰ ਦਿੱਲੀ ‘ਚ ਹੋਵੇਗਾ ਪ੍ਰੋਗਰਾਮ

PM ਮੋਦੀ ਨਾਲ ਗੱਲਬਾਤ ਕਰਨ ਲਈ ਦੇਸ਼ ਭਰ ਦੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 38...

ਪੰਜਾਬ ‘ਚ ਟਾਟਾ ਗਰੁੱਪ ਵੱਲੋਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਕੰਮ ਸ਼ੁਰੂ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਟਾਟਾ ਸਟੀਲ ਵੱਲੋਂ ਪਹਿਲੇ ਪੜਾਅ ਵਿੱਚ 2600 ਕਰੋੜ...

ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਸਵਿਫਟ ‘ਚ ਆਏ ਬਦਮਾਸ਼, ਘਟਨਾ CCTV ‘ਚ ਕੈਦ

ਪੰਜਾਬ ‘ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੇ ਹਨ। ਜ਼ਿਲ੍ਹਾ ਲੁਧਿਆਣਾ ‘ਚ ਚੋਰਾਂ ਨੇ ਘਰ ਦੇ ਬਾਹਰੋਂ ਇੱਕ ਕਾਰ ਚੋਰੀ ਕਰ ਲਈ ਹੈ।...

ਲਖੀਮਪੁਰ ਖੀਰੀ ਹਿੰਸਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ

2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਦੋਸ਼ੀ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ...

ਰਾਹੁਲ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ, ਏਕੇ ਐਂਟਨੀ ਦੇ ਪੁੱਤਰ ਨੇ ਛੱਡੀ ਪਾਰਟੀ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚਾਲੇ ਕਾਂਗਰਸ ਇੱਕ ਵਾਰ ਫਿਰ ਟੁੱਟੀ ਹੈ ਅਤੇ ਪਾਰਟੀ ਨੂੰ ਸਾਊਥ ਭਾਰਤ ਵਿੱਚ ਵੱਡਾ ਝਟਕਾ ਲੱਗਾ ਹੈ।...

ਲੁਧਿਆਣਾ : ਅੱਖਾਂ ‘ਤੇ ਹੱਥ ਰੱਖ ਕੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ, ਵਾਰਦਾਤ CCTV ‘ਚ ਕੈਦ

ਲੁਧਿਆਣਾ ਵਿੱਚ ਲੁੱਟਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਔਰਤ...

ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਵਿਰੁੱਧ ਔਰਤਾਂ ਦੇ ਸਨਮਾਨ ਲਈ ਲੜ੍ਹਾਈ ਦੀ ਕਹਾਣੀ-“ਕਲੀ ਜੋਟਾ”

ਪਾਲੀਵੁੱਡ ਕੁਈਨ ਨੀਰੂ ਬਾਜਵਾ, ਵਾਮੀਕਾ ਗੱਬੀ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” 3 ਫਰਵਰੀ 2023...

ਕੁਝ ਹੀ ਪਲਾਂ ਦਾ ਮਹਿਮਾਨ ਸੀ ਮਾਸੂਮ, ਪਾਕਿਸਤਾਨੀ ਔਰਤ ਨੇ ਅੰਮ੍ਰਿਤਸਰ ‘ਚ ਦਿੱਤਾ ਸੀ ਜਨਮ

ਪਾਕਿਸਤਾਨ ਤੋਂ ਭਾਰਤ ਆਈ ਇੱਕ ਔਰਤ ਨੇ ਅੰਮ੍ਰਿਤਸਰ ਦੇ ਜ਼ਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਔਰਤ...

ਸਾਊਥ ਐਕਟਰ ਸੁਧੀਰ ਵਰਮਾ ਦੀ ਹੋਈ ਮੌ.ਤ, 33 ਸਾਲ ਦੀ ਉਮਰ ‘ਚ ਦੁਨੀਆ ਨੂੰ ਕਹਿ ਗਏ ਅਲਵਿਦਾ

ਸਾਊਥ ਦੇ ਮਸ਼ਹੂਰ ਐਕਟਰ ਸੁਧੀਰ ਵਰਮਾ ਦਾ 33 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ 10 ਜਨਵਰੀ ਨੂੰ ਸੁਧੀਰ ਵਰਮਾ ਨੇ ਜ਼ਹਿਰ ਖਾ...

ਰੰਗ ਤੇ ਸੁਆਦ ਨਹੀਂ, ਹੁਣ QR ਕੋਡ ਰਾਹੀਂ ਲੱਗੇਗਾ ਪਤਾ ਸ਼ਰਾਬ ਅਸਲੀ ਹੈ ਜਾਂ ਨਕਲੀ

ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਗੁਣਵੱਤਾ ਨੂੰ ਲੈ ਕੇ ਇੱਕ ਐਪ ਲਾਂਚ ਕੀਤਾ ਗਿਆ ਹੈ। ਜਿਸ ਰਾਹੀਂ ਹੁਣ ਰੰਗ ਜਾਂ ਸੁਆਦ ਨਹੀਂ ਸਗੋਂ ਮੋਬਾਈਲ...

ਹੈਰੋਇਨ, ਚਿੱਟਾ ਤੋਂ ਬਾਅਦ ਹੁਣ ਇੱਕ ਹੋਰ ਖ਼ਤਰਨਾਕ ਨਸ਼ੇ ਦੀ ਹੋਈ ਪੰਜਾਬ ‘ਚ ਐਂਟਰੀ

ਪੰਜਾਬ ਦੀ ਨੌਜਵਾਨ ਪੀੜੀ ਨੂੰ ਤਬਾਹੀ ਵੱਲ ਲੈ ਜਾ ਰਹੀ ਚਿੱਟਾ ਅਤੇ ਹੈਰੋਇਨ ਨੂੰ ਖਤਮ ਕਰਨ ਲਈ ਮੌਜੂਦਾ ਸਰਕਾਰ ਲਗਾਤਾਰ ਕੋਸ਼ਿਸ਼ ਵਿਚ ਲੱਗੀ ਹੋਈ...

ਮੰਦਭਾਗੀ ਖਬਰ: ਨੌਜਵਾਨ ਐਡਵੋਕੇਟ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌ.ਤ

ਪਟਿਆਲਾ ‘ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਇੱਕ ਨੌਜਵਾਨ ਐਡਵੋਕੇਟ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ...

ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ‘ਚ ਅਲਰਟ ਜਾਰੀ, 15 ਫਰਵਰੀ ਤੱਕ ਡਰੋਨ ‘ਤੇ ਲਗਾਈ ਪਾਬੰਦੀ

ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 18 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ‘ਚ ਡਰੋਨ,...

ਫਿਰ ਅੰਨ੍ਹੇਵਾਹ ਫਾਇਰਿੰਗ ਨਾਲ ਦਹਿਲਿਆ ਅਮਰੀਕਾ, 2 ਦਿਨਾਂ ‘ਚ ਦੂਜੀ ਘਟਨਾ, 9 ਮਰੇ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਾਰ ਉੱਤਰੀ ਕੈਲੀਫੋਰਨੀਆ ਵਿਚ ਗੋਲੀਬਾਰੀ ਦੀਆਂ ਦੋ...

ਚੰਡੀਗੜ੍ਹ ਦੀ ਅਦਾਲਤ ‘ਚ ਬੰਬ ਦੀ ਖ਼ਬਰ ਨੇ ਫੈਲਾਈ ਦਹਿਸ਼ਤ, ਪੂਰਾ ਇਲਾਕਾ ਕੀਤਾ ਸੀਲ, ਸਰਚ ਆਪਰੇਸ਼ਨ ਜਾਰੀ

ਚੰਡੀਗ੍ਹੜ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। 26 ਜਨਵਰੀ ਤੋਂ ਪਹਿਲਾਂ ਸੈਕਟਰ 43 ਦੀ ਅਦਾਲਤ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਜਿਸ ਦੀ...

ਗੈਂਗਸਟਰ ਜੱਗੂ ਭਗਵਾਨਪੁਰੀਆ ਮੁੜ ਮੁਕਤਸਰ ਅਦਾਲਤ ‘ਚ ਪੇਸ਼, 6 ਫਰਵਰੀ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ

ਸ੍ਰੀ ਮੁਕਤਸਰ ਸਾਹਿਬ ਅਦਾਲਤ ਵਿਚ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 2 ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ ਉਪਰੰਤ ਮੁੜ ਪੇਸ਼ ਕੀਤਾ ਗਿਆ।...

Netflix ਵੱਲੋਂ ਗਾਹਕਾ ਨੂੰ ਵੱਡਾ ਝਟਕਾ, ਦੋਸਤਾਂ ਨਾਲ ਪਾਸਵਰਡ ਸਾਂਝਾ ਕਰਨ ’ਤੇ ਲੱਗ ਸਕਦੈ ਭਾਰੀ ਚਾਰਜ!

Netflix ਪਿਛਲੇ ਕੁਝ ਸਮੇਂ ਤੋਂ ਪਾਸਵਰਡ ਸ਼ੇਅਰਿੰਗ ਸਬੰਧੀ ਸੁਰਖੀਆਂ ‘ਚ ਹੈ। Netflix ਲੰਬੇ ਸਮੇਂ ਤੋਂ ਕੁਝ ਅਜਿਹਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ...

ਕੋਰੋਨਾ ਵਾਂਗ ਹੀ ਇਕ ਹੋਰ ਵਾਇਰਸ ਨੇ ਮਚਾਈ ਤਬਾਹੀ, ਕੇਰਲ ‘ਚ ਕਈ ਬੱਚੇ ਆਏ ਲਪੇਟ ‘ਚ

ਕੇਰਲ ‘ਚ ਨੋਰੋਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਕੇਰਲ ਦੇ ਏਰਨਾਕੁਲਮ ਤੋਂ ਬਾਅਦ ਹੁਣ...

ਪਾਕਿਸਤਾਨ ‘ਚ 24 ਘੰਟੇ ਦੇ ਬਲੈਕਆਊਟ ਮਗਰੋਂ ਹੁਣ ਬਿਜਲੀ ਸੇਵਾ ਬਹਾਲ, ਲੋਕਾਂ ਨੂੰ ਆਇਆ ਸੁੱਖ ਦਾ ਸਾਹ

ਪਾਕਿਸਤਾਨ ਵਿੱਚ 24 ਘੰਟੇ ਦੇ ਬਲੈਕਆਊਟ ਮਗਰੋਂ ਅਖੀਰ ਬਿਜਲੀ ਸੇਵਾ ਬਹਾਲ ਹੋ ਗਈ ਹੈ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ ਰਾਤ 10 ਵਜੇ ਤੱਕ...

Spicejet ‘ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਛੇੜਛਾੜ ਦਾ ਮਾਮਲਾ ਕੀਤਾ ਦਰਜ

ਦਿੱਲੀ ਪੁਲਿਸ ਨੇ ਸਪਾਈਸਜੈੱਟ ਦੀ ਫਲਾਈਟ ‘ਚ ਕਰੂ ਮੈਂਬਰ ਨਾਲ ਦੁਰਵਿਵਹਾਰ ਕਰਨ ਵਾਲੇ ਅਬਸਾਰ ਆਲਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ...

ਮਰਹੂਮ ਸੰਤੋਖ ਚੌਧਰੀ ਦੇ ਘਰ ਪਹੁੰਚੀ MP ਪ੍ਰਨੀਤ ਕੌਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਅੱਜ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਨੇ ਸੰਤੋਖ ਸਿੰਘ ਦੇ...

ਛਾਂਟੀ ਕਰਨ ਵਾਲਿਆਂ ‘ਚ ਹੁਣ Spotify ਵੀ ਸ਼ਾਮਲ, ਕਰਮਚਾਰੀਆਂ ਨੂੰ ਲੱਗੇਗਾ ਵੱਡਾ ਝਟਕਾ

ਗੂਗਲ, ​​ਐਮਾਜ਼ਾਨ, ਮੈਟਾ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ, ਹੁਣ Spotify ਤਕਨਾਲੋਜੀ ਵੀ ਲਾਗਤ ਵਿੱਚ ਕਟੌਤੀ...

ਪਰਮਵੀਰ ਚੱਕਰ ਜੇਤੂ ਵਜੋਂ ਜਾਣੇ ਜਾਣਗੇ ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂ, ਜਾਣੋ ਉਨ੍ਹਾਂ ਦੇ ਨਵੇਂ ਨਾਮ

ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂਆਂ ਦਾ ਨਾਮ ਦੇਸ਼ ਦੇ ਪਰਮਵੀਰਾਂ, ਯਾਨੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਪਰਾਕਰਮ...

ਅੰਮ੍ਰਿਤਸਰ : STF ‘ਤੇ ਹਮਲਾ ਕਰਨ ਵਾਲਾ ਨਸ਼ਾ ਤਸਕਰ ਕਰੋੜਾਂ ਦੀ ਹੈਰੋਇਨ ਸਣੇ ਕਾਬੂ

ਅਜਨਾਲਾ ਸਰਹੱਦੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਦੇ ਪਿੰਡ ਡੱਬਰ ਵਿੱਚ STF ਤੇ ਨਸ਼ਾ ਤਸਕਰ ਸੋਨੂੰ ਮਸੀਹ ਦਾ...

ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਮਾਈਨਿੰਗ ਦੇ ਸਾਰੇ ਟੈਂਡਰ ਕੀਤੇ ਰੱਦ, ਰੇਤਾ-ਬੱਜਰੀ ਦੇ ਘਟਣਗੇ ਭਾਅ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਸਾਰੇ ਮਾਈਨਿੰਗ ਦੇ ਟੈਂਡਰ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟਾਂ ਨੇ ਵੀ...

ਗਣਤੰਤਰ ਦਿਵਸ ਮੌਕੇ ਪੰਜਾਬ ਦੇ 15 ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਪੰਜਾਬ ਵਿੱਚ 74ਵੇਂ ਗਣਤੰਤਰ ਦਿਵਸ ਮੌਕੇ ਪੁਲਿਸ ਵਿਭਾਗ ਦੇ 11 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਦੇਣ ਲਈ...

CM ਮਾਨ ਦੀ HUL ਅਧਿਕਾਰੀਆਂ ਨਾਲ ਮੀਟਿੰਗ, ਪੰਜਾਬ ‘ਚ ਨਿਵੇਸ਼ ਕਰਨ ਲਈ ਕਾਰੋਬਾਰੀਆਂ ਨੂੰ ਦਿੱਤਾ ਸੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਸੋਮਵਾਰ ਨੂੰ ਹਿੰਦੁਸਤਾਨ ਯੂਨੀ ਲਿਵਰ ਦੇ ਅਧਿਕਾਰੀਆਂ...

ਏਅਰ ਇੰਡੀਆ ਦੀ ਫਲਾਈਟ ‘ਚ ਆਈ ਤਕਨੀਕੀ ਖਰਾਬੀ, 105 ਯਾਤਰੀਆਂ ਸਣੇ ਹੋਈ ਐਮਰਜੈਂਸੀ ਲੈਂਡਿੰਗ

ਤਿਰੂਵਨੰਤਪੁਰਮ ਤੋਂ ਮਸਕਟ, ਓਮਾਨ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਟੇਕ-ਆਫ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਲੈਂਡ ਕਰਨਾ ਪਿਆ। ਦੱਸਿਆ ਜਾ...

ਬਿਹਾਰ ‘ਚ ਮੁੜ ਜ਼ਹਿਰੀਲੀ ਸ਼ਰਾਬ ਨੇ ਮਚਾਈ ਤਬਾਹੀ, 5 ਲੋਕਾਂ ਦੀ ਮੌਤ, 10 ਤੋਂ ਵੱਧ ਦੀ ਹਾਲਤ ਗੰਭੀਰ

ਬਿਹਾਰ ‘ਚ ਇਕ ਵਾਰ ਫਿਰ ਨਕਲੀ ਸ਼ਰਾਬ ਨੇ ਤਬਾਹੀ ਮਚਾਈ ਹੈ। ਸੀਵਾਨ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ...

ਫਰੀਦਾਬਾਦ ‘ਚ ਪਿਤਾ ਦਾ ਮਾਸੂਮ ਧੀ ‘ਤੇ ਕਹਿਰ, ਸ਼ਰਾਰਤ ਕਰਨ ‘ਤੇ ਲਗਾਇਆ ਕਰੰਟ, ਮਾਮਲਾ ਦਰਜ

ਹਰਿਆਣਾ ਦੇ ਫਰੀਦਾਬਾਦ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਪਿਤਾ ਨੇ ਸ਼ਰਾਰਤ ਕਰਨ ‘ਤੇ ਆਪਣੀ ਹੀ ਧੀ ‘ਤੇ ਤਸ਼ੱਦਦ...

ਤਾਮਿਲਨਾਡੂ ਦੇ ਮੰਦਰ ‘ਚ ਤਿਉਹਾਰ ਦੌਰਾਨ ਡਿੱਗੀ ਕ੍ਰੇਨ, ਹਾਦਸੇ ‘ਚ 4 ਲੋਕਾਂ ਦੀ ਮੌਤ, 9 ਜ਼ਖਮੀ

ਤਾਮਿਲਨਾਡੂ ਦੇ ਅਰਾਕੋਨਮ ਵਿੱਚ ਮੰਡਿਆਮਨ ਮੰਦਰ ਵਿੱਚ ਤਿਉਹਾਰ ਦੌਰਾਨ ਇੱਕ ਕਰੇਨ ਡਿੱਗ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ।...

‘INS ਵਗੀਰ’ ਭਾਰਤੀ ਜਲ ਸੈਨਾ ‘ਚ ਸ਼ਾਮਲ, ਸਮੁੰਦਰ ‘ਚ 350 ਮੀਟਰ ਦੀ ਡੂੰਘਾਈ ‘ਤੇ ਕੀਤਾ ਜਾ ਸਕਦੈ ਤਾਇਨਾਤ

ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦੀ ਪੰਜਵੀਂ ਪਣਡੁੱਬੀ ‘INS ਵਗੀਰ’ ਨੂੰ ਸੋਮਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਇਸ...

ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ

ਭਾਰਤੀ ਕ੍ਰਿਕਟਰ ਸੋਮਵਾਰ ਨੂੰ ਉਜੈਨ ਵਿੱਚ ਮਹਾਕਾਲੇਸ਼ਵਰ ਪਹੁੰਚੇ ਹਨ। ਸੂਰਿਆ ਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੇ...

ਚੀਨ ‘ਚ ਕੋਰੋਨਾ ਦਾ ਕਹਿਰ, 1 ਹਫ਼ਤੇ ‘ਚ ਲਗਭਗ 13,000 ਮੌਤਾਂ, 80 ਫੀਸਦੀ ਤੋਂ ਵੱਧ ਲੋਕ ਲਪੇਟ ‘ਚ

ਚੀਨ ਵਿੱਚ ਇੱਕ ਹਫ਼ਤੇ ਵਿੱਚ 13 ਹਜ਼ਾਰ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ, ਚੀਨ ਦੇ ਮਹਾਮਾਰੀ ਵਿਗਿਆਨੀ ਦਾ ਕਹਿਣਾ ਹੈ ਕਿ...

ਦੇਸ਼ ਦਾ ਇਹ ‘ਅਨੋਖਾ ਮਾਲ’, ਜਿਥੋਂ ਗਰੀਬ ਮੁਫ਼ਤ ਲਿਜਾਂਦੇ ਨੇ ਸਵੈਟਰ, ਕੰਬਲ, ਜੁੱਤੀਆਂ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦਾ ‘ਅਨੋਖਾ ਮਾਲ’ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਅਜਿਹਾ ਮਾਲ ਹੈ, ਜਿਥੇ ਕੋਈ ਵੀ ਗਰੀਬ ਬੰਦਾ ਆ ਕੇ...

ਮਾਂ ਦੀ ਕੁੱਖ ਤੋਂ ਨਿਕਲਿਆ ‘ਸੁਪਰਬੇਬੀ’, ਸਾਲ ਦੇ ਬੱਚੇ ਜਿੰਨੀ ਹਾਈਟ ਤੇ ਭਾਰ, ਡਾਕਟਰ ਵੀ ਹੈਰਾਨ

ਕਿਸੇ ਵੀ ਮਾਂ ਲਈ ਬੱਚੇ ਦਾ ਜਨਮ ਇੱਕ ਅਜਿਹਾ ਪਲ ਹੁੰਦਾ ਹੈ, ਜੋ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਮਾਂ ਬੱਚੇ ਦਾ ਚਿਹਰਾ ਦੇਖਣ ਲਈ...

PAK ‘ਚ ਫਿਰ ਹਿੰਦੂ ਕੁੜੀ ਨੂੰ ਬਣਾਇਆ ਗਿਆ ਨਿਸ਼ਾਨਾ, ਇਸਲਾਮ ਤੋਂ ਇਨਕਾਰ ਕਰਨ ‘ਤੇ ਕੀਤਾ ਬਲਾਤਕਾਰ

ਪਾਕਿਸਤਾਨ ਵਿੱਚ ਘੱਟਗਿਣਤੀਆਂ ‘ਤੇ ਤਸ਼ੱਦਦ ਜਾਰੀ ਹੈ। ਸਿੰਧ ਸੂਬੇ ਤੋਂ ਅਗਵਾ ਕੀਤੀ ਗਈ ਇਕ ਵਿਆਹੁਤਾ ਹਿੰਦੂ ਲੜਕੀ ਨੇ ਕਿਹਾ ਹੈ ਕਿ ਉਸ ਦੇ...

‘ਮਹਾਮਾਰੀ ਦੌਰਾਨ PM ਦੇ ‘ਫੇਵਰੇਟ ਦੋਸਤ’ ਦੀ ਜਾਇਦਾਦ 8 ਗੁਣਾਂ ਕਿਵੇਂ ਵਧੀ’, ਰਾਹੁਲ ਨੇ ਵਿੰਨ੍ਹੇ ਨਿਸ਼ਾਨੇ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਤਵਾਰ (22 ਜਨਵਰੀ) ਨੂੰ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਾਬਕਾ ਕਾਂਗਰਸ...

ਅੰਮ੍ਰਿਤਸਰ: ਪੁਲਿਸ ਨੇ ਫਾਇਰਿੰਗ ਕਰਕੇ ਢੇਰ ਕੀਤਾ ਡਰੋਨ, 5 ਕਿਲੋ ਹੈਰੋਇਨ ਬਰਾਮਦ

ਪੰਜਾਬ ਵਿਚ ਪਾਕਿਸਤਾਨੀ ਡਰੋਨ ਖ਼ਿਲਾਫ਼ ਇਕ ਵਾਰ ਫਿਰ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਅੰਮ੍ਰਿਤਸਰ ਦਿਹਾਤ ਵਿਚ ਕਰੀਬ ਪੁਲਿਸ ਦੀ ਟੀਮ ਨੂੰ...

ਪੰਜਾਬ ‘ਚ ਇੰਸਪੈਕਟਰ ਤੇ ਅਧਿਕਾਰੀ ਨੂੰ ਦਿੱਤੇ ਗਏ ਵਿਸ਼ੇਸ਼ ਜੈਕਟ, ਛਾਪੇਮਾਰੀ ਦੌਰਾਨ ਕੀਤੀ ਜਾਵੇਗੀ ਵਰਤੋਂ

ਸੂਬਾ ਸਰਕਾਰ ਨੇ ਪੰਜਾਬ ਦੇ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਜੈਕਟਾਂ ਮੁਹੱਈਆ ਕਰਵਾਈਆਂ ਹਨ। ਹੁਣ ਸਾਰੇ...