Dec 26

ਮੋਹਾਲੀ : ਫੋਰਟਿਸ ਹਸਪਤਾਲ ਨੂੰ ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਨੇ ਠੋਕਿਆ 5 ਲੱਖ ਰੁਪਏ ਦਾ ਮੁਆਵਜ਼ਾ

ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਵੱਲੋਂ ਮੋਹਾਲੀ ਫੇਜ਼ 8 ‘ਚ ਸਥਿਤ ਫੋਰਟਿਸ ਹਸਪਤਾਲ ਨੂੰ ਇੱਕ ਮਾਮਲੇ ਵਿੱਚ 5 ਲੱਖ ਰੁਪਏ ਮੁਆਵਜ਼ੇ ਵਜੋਂ...

ਅੰਮ੍ਰਿਤਸਰ ਪੁਲਿਸ ਦੀ ਦੇਹਰਾਦੂਨ ‘ਚ ਛਾਪੇਮਾਰੀ, 3 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਣੇ 6 ਲੋਕ ਗ੍ਰਿਫ਼ਤਾਰ

ਪੰਜਾਬ ਦੇ ਅੰਮ੍ਰਿਤਸਰ ਪੁਲਿਸ ਨੇ ਦੇਹਰਾਦੂਨ ਵਿਚ ਇੱਕ ਫੈਕਟਰੀ ‘ਤੇ ਛਾਪਾ ਮਾਰਿਆ ਹੈ। ਇੱਥੇ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ...

ਅੰਮ੍ਰਿਤਸਰ ‘ਚ BSF ਵੱਲੋਂ ਪਾਕਿ ਦੀ ਨਾਪਾਕ ਕੋਸ਼ਿਸ਼ ਨਾਕਾਮ, 1 ਮਹੀਨੇ ‘ਚ ਛੇਵਾਂ ਡਰੋਨ ਕੀਤਾ ਬਰਾਮਦ

ਪੰਜਾਬ ਦੀ ਸਰਹੱਦ ਰਾਹੀਂ ਪਾਕਿਸਤਾਨ ਭਾਰਤ ਵਿਚ ਲਗਾਤਾਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਵਾਰ ਫਾਰ ਪਾਕਿਸਤਾਨ ਦੀ ਇਹ...

ਰਾਜਸਥਾਨ, MP ਸਣੇ 6 ਰਾਜਾਂ ‘ਚ ਠੰਡ ਦਾ ਪ੍ਰਕੋਪ ਜਾਰੀ, ਦਿੱਲੀ ‘ਚ ਪਾਰਾ 3 ਡਿਗਰੀ ਤੱਕ ਪਹੁੰਚਿਆ

ਪੂਰੇ ਉੱਤਰ ਭਾਰਤ ‘ਚ ਠੰਡ ਦਾ ਪ੍ਰਕੋਪ ਵਧ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼...

ਪਟਿਆਲਾ ‘ਚ ਵਾਧੂ ਫੀਸ ਵਸੂਲਣ ਵਾਲੇ ਦੋ ਪ੍ਰਾਈਵੇਟ ਸਕੂਲਾਂ ਨੂੰ ਠੋਕਿਆ ਤਿੰਨ ਲੱਖ ਦਾ ਜੁਰਮਾਨਾ

ਪਟਿਆਲਾ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਦੋ ਸਕੂਲਾਂ ‘ਤੇ ਫੀਸ ਰੈਗੂਲੇਟਰੀ ਬਾਡੀ...

ਜੰਮੂ-ਕਸ਼ਮੀਰ : ਉੜੀ ‘ਚ ਅੱਤਵਾਦੀ ਹਮਲਾ, 8 AK-47 ਸਣੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ‘ਚ ਫੌਜ ਨੇ ਐਤਵਾਰ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ।...

ਭਾਰਤੀ ਵਿਦਿਆਰਥੀਆਂ ਨੂੰ 1 ਮਹੀਨੇ ‘ਚ ਮਿਲੇਗਾ ਸਟੂਡੈਂਟ ਵੀਜ਼ਾ, ਇੰਟਰਵਿਊ ‘ਚ ਮਿਲੇਗੀ ਛੋਟ

ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ...

ਮਨਾਲੀ ‘ਚ 49 ਗ੍ਰਾਮ ਨਸ਼ੀਲੇ ਪਦਾਰਥ ਸਣੇ ਪੰਜਾਬ ਦਾ ਚਿੱਟਾ ਤਸਕਰ ਗ੍ਰਿਫਤਾਰ

ਹਿਮਾਚਲ ਦੇ ਕੁੱਲੂ ਕਸਬੇ ਮਨਾਲੀ ‘ਚ ਪੁਲਿਸ ਨੇ ਚਿਟਾ ਤਸਕਰੀ ਦੇ ਦੋਸ਼ ‘ਚ ਪੰਜਾਬ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ...

ਪਟਿਆਲਾ ਜੇਲ੍ਹ ਤੋਂ ਕੈਦੀ ਤੋਂ ਹੈਰੋਇਨ ਬਰਾਮਦ, LED ‘ਚ ਲੁਕਾਏ ਹੋਏ ਮੋਬਾਈਲ ਤੇ ਸਿਮ ਕਾਰਡ ਵੀ ਮਿਲੇ

ਪੰਜਾਬ ਦੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਕੈਦੀ ਕੋਲੋਂ ਹੈਰੋਇਨ ਬਰਾਮਦ...

ਅੰਮ੍ਰਿਤਸਰ ਦੇ ਹੋਟਲ ‘ਚ ਸਿਲੰਡਰ ਬਲਾਸਟ ਨਾਲ ਵਾਪਰੀ ਘਟਨਾ, 3 ਦੀ ਹਾਲਤ ਗੰਭੀਰ

ਪੰਜਾਬ ਦੇ ਅੰਮ੍ਰਿਤਸਰ ‘ਚੋਂ ਭਿਆਨਕ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਏਅਰਪੋਰਟ ਨੇੜੇ ਇਕ ਵੱਡੇ ਹੋਟਲ ‘ਚ ਸਿਲੰਡਰ ‘ਚ ਧਮਾਕਾ...

ਇਸ ਰਾਜ ‘ਚ ਮੁਸਲਿਮ ਵਿਆਹਾਂ ਲਈ ਆਧਾਰ ਜ਼ਰੂਰੀ, ਨਾਬਾਲਗ ਵਿਆਹਾਂ ‘ਤੇ ਫਸਣਗੇ ਕਾਜ਼ੀ

ਤੇਲੰਗਾਨਾ ਸਰਕਾਰ ਨੇ ਨਾਬਾਲਗ ਮੁਸਲਿਮ ਲੜਕੀਆਂ ਦੇ ਵਿਆਹ ਕਰਵਾਉਣ ਵਾਲੇ ਕਾਜ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।...

ਪਟਿਆਲਾ : SBI ਬੈਂਕ ਦੇ ਖਾਤੇ ‘ਚੋਂ ਜਾਅਲੀ ਦਸਤਾਵੇਜ਼ਾਂ ਨਾਲ ਕਢਵਾਏ 21 ਲੱਖ, ਮੈਨੇਜਰ ਸਣੇ 3 ‘ਤੇ FIR

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿਚ ਸਟੇਟ ਬੈਂਕ ਆਫ ਇੰਡੀਆ (SBI) ਦੇ ਮੈਨੇਜਰ ਸਮੇਤ 3 ਲੋਕਾਂ ‘ਤੇ ਖਾਤੇ ‘ਚੋਂ 21 ਲੱਖ ਰੁਪਏ ਕਢਵਾਉਣ ਦਾ ਦੋਸ਼...

ਲੁਧਿਆਣਾ ‘ਚ ਬੰਦੇ ਦੀ ਕਰਤੂਤ, ਬੇਜ਼ੁਬਾਨ ਕੁੱਤਿਆਂ ‘ਤੇ ਫਾਇਰਿੰਗ, ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਬੇਜ਼ੁਬਾਨ ਕੁੱਤਿਆਂ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਦੁੱਗਰੀ ਫੇਜ਼-3...

ਓਡੀਸ਼ਾ ‘ਚ 1500 ਕਿਲੋ ਟਮਾਟਰ ਨਾਲ ਬਣਾਇਆ ਸਾਂਟਾ, ਵੇਖੋ ਕ੍ਰਿਸਮਸ ਸੈਲੀਬ੍ਰੇਸ਼ਨ ‘ਤੇ ਦੇਸ਼ ਭਰ ਤੋਂ ਤਸਵੀਰਾਂ

ਪੂਰੇ ਦੇਸ਼ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਹੀ ਨਹੀਂ ਲੋਕ ਕਈ ਦਿਨਾਂ ਤੋਂ ਇਸ ਤਿਉਹਾਰ ਦੀ ਤਿਆਰੀ ਕਰਦੇ ਹਨ ਅਤੇ 25...

ਲੁਧਿਆਣਾ : ਸਕੂਲ ਜਾ ਰਹੀ ਟੀਚਰ ਨਾਲ ਭਿਆਨਕ ਸੜਕ ਹਾਦਸਾ, ਮੌਕੇ ‘ਤੇ ਮੌਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਇਕ ਹੋਰ ਅਧਿਆਪਕਾ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਧਿਆਪਕਾ ਆਟੋ ਤੋਂ ਉਤਰ ਕੇ ਸੜਕ ਪਾਰ ਕਰ...

PM ਮੋਦੀ ਨੇ ਸਾਲ ਦੇ ਆਖਰੀ ‘ਮਨ ਕੀ ਬਾਤ’ ‘ਚ ਕਿਹਾ- ‘2022’ ‘ਚ ਹਰ ਖੇਤਰ ‘ਚ ਦਿਖਿਆ ਭਾਰਤ ਦਾ ਦਬਦਬਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਕ੍ਰਿਸਮਸ ‘ਤੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਹ ਸਾਲ 2022 ਦਾ 96ਵਾਂ ਐਪੀਸੋਡ...

ਸ਼ਰਮਸਾਰ! ਵਧਾਈ ਲਈ ਨਰਸਾਂ ਨੇ 5 ਘੰਟੇ ਡਿਲਵਰੀ ਲਈ ਕਰਾਈ ਉਡੀਕ, ਨਵਜੰਮੇ ਦੀ ਮੌਤ

ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਵਿੱਚ ਹਸਪਤਾਲ ਦੇ ਕਰਮਚਾਰੀਆਂ...

ਪਹਿਲੀ ਵਾਰ ਪੰਜਾਬ ਦੀ ਜੇਲ੍ਹ ‘ਚ NIA ਦਾ ਛਾਪਾ, ਅੰਮ੍ਰਿਤਸਰ ‘ਚ ਰਾਤ 10 ਵਜੇ ਤੱਕ ਚੱਲੀ ਤਲਾਸ਼ੀ ਮੁਹਿੰਮ

ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਪਹਿਲੀ ਵਾਰ ਪੰਜਾਬ ਦੀ ਜੇਲ ਵਿਚ ਛਾਪਾ ਮਾਰਿਆ ਗਿਆ ਹੈ। ਸ਼ਨੀਵਾਰ ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ...

ਲੁਧਿਆਣਾ : ਡਿਊਟੀ ‘ਤੇ ਗਏ SHO ਦੀ ਚੁੱਕੀ ਗਈ ਬਾਈਕ, ਖੁਦ ਹੀ ਲਿਖਣੀ ਪਊ ਚੋਰੀ ਦੀ ਸ਼ਿਕਾਇਤ

ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਵੀ ਮੋਟਰਸਾਈਕਲ ਚੋਰੀ ਹੋ ਗਈ। ਪੰਜਾਬ...

ਚੀਨ ‘ਚ ਕੋਰੋਨਾ ਦੇ ਹਾਲਾਤ ਬੇਕਾਬੂ, ਮਸਜਿਦਾਂ ਤੇ ਕੋਲਡ ਸਟੋਰਾਂ ‘ਚ ਰਖੀਆਂ ਜਾ ਰਹੀਆਂ ਲਾਸ਼ਾਂ

ਚੀਨ ਵਿੱਚ ਕੋਵਿਡ-19 ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਹੁਣ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਚੀਨ...

ਗੁਜਰਾਤ : ਕ੍ਰਿਸਮਿਸ ‘ਤੇ ਚਾਕਲੇਟ ਵੰਡ ਰਹੇ ਸਾਂਟਾ ਕਲਾਜ਼ ਨੂੰ ਲੋਕਾਂ ਨੇ ਕੁੱਟਿਆ, ਹਸਪਤਾਲ ‘ਚ ਭਰਤੀ

ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਕ੍ਰਿਸਮਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਗੁਜਰਾਤ ਦੇ ਵਡੋਦਰਾ ਤੋਂ ਇੱਕ...

ਔਰਤਾਂ ਲਈ ਤਾਲਿਬਾਨ ਦਾ ਇੱਕ ਹੋਰ ਫ਼ਰਮਾਨ, ਹੁਣ ਨੌਕਰੀ ‘ਤੇ ਜਾਣ ਤੋਂ ਲਾਈ ਰੋਕ

ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਇੱਕ ਵਾਰ ਫਿਰ ਔਰਤਾਂ ਦੇ ਅਧਿਕਾਰਾਂ ਦੀ ਘਾਣ ਕੀਤਾ ਹੈ। ਤਾਲਿਬਾਨ ਸਰਕਾਰ ਨੇ ਇੱਕ ਪੱਤਰ ਜਾਰੀ...

ਪਾਕਿਸਤਾਨ ‘ਚ ਬਣ ਰਹੇ ‘ਸ਼੍ਰੀਲੰਕਾ’ ਵਾਲੇ ਹਾਲਾਤ! ਆਟੇ ਦੀ ਬੋਰੀ ਦੇ ਰੇਟ ਸੁਣ ਕੇ ਉੱਡ ਜਾਣਗੇ ਹੋਸ਼

ਵਧਦੀ ਮਹਿੰਗਾਈ ਅਤੇ ਢਹਿ-ਢੇਰੀ ਹੋ ਰਹੀ ਆਰਥਿਕਤਾ ਕਾਰਨ ਸ੍ਰੀਲੰਕਾ ਵਾਂਗ ਪਾਕਿਸਤਾਨ ਵਿੱਚ ਗੰਭੀਰ ਆਰਥਿਕ ਹਾਲਾਤ ਪੈਦਾ ਹੋ ਰਹੇ ਹਨ। ਭਿਆਨਕ...

ਐਲਨ ਮਸਕ ਦੇ ਹੁਕਮਾਂ ‘ਤੇ ਟਵਿੱਟਰ ਤੋਂ ਹਟਾਇਆ ਗਿਆ ‘ਸੁਸਾਈਡ ਪ੍ਰਿਵੈਂਸ਼ਨ’ ਫੀਚਰ, ਵਧੀ ਚਿੰਤਾ

ਮਾਈਕ੍ਰੋਬਲਾਗਿੰਗ ਸਾਈਟ ‘ਤੇ ‘ਵਿਊ ਕਾਊਂਟ’ ਫੀਚਰ ਨੂੰ ਰੋਲਆਊਟ ਕਰਨ ਤੋਂ ਬਾਅਦ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਟਵਿੱਟਰ ‘ਤੇ ਇਕ...

‘ਇਹ ਮੋਦੀ ਦੀ ਨਹੀਂ, ਅਡਾਨੀ-ਅੰਬਾਨੀ ਦੀ ਸਰਕਾਰ ਏ’, ਲਾਲ ਕਿਲ੍ਹੇ ਤੋਂ ਬੋਲੇ ਰਾਹੁਲ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ 109ਵਾਂ ਦਿਨ ਹੈ। ਰਾਹੁਲ ਗਾਂਧੀ ਦੇਸ਼ ਦੇ ਕਈ ਸੂਬਿਆਂ ‘ਚੋਂ ਲੰਘ ਕੇ ਦਿੱਲੀ ਪੁੱਜੇ ਹਨ।...

ਚੰਡੀਗੜ੍ਹ ‘ਚ 5 ਕਰੋੜ ਰੁਪਏ ਦਾ GST ਘਪਲਾ ਕਰਨ ਵਾਲੇ 3 ਲੋਕ ਗ੍ਰਿਫ਼ਤਾਰ

ਚੰਡੀਗੜ੍ਹ ਵਿਚ ਆਰਥਿਕ ਕ੍ਰਾਈਮ ਬ੍ਰਾਂਚ ਵੱਲੋਂ ਕਰੋੜਾਂ ਰੁਪਏ ਦਾ GST ਘਪਲਾ ਕਰਨ ਵਾਲੇ 3 ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। GST...

ਸ਼ੇਅਰ ਬਾਜ਼ਾਰ ਡਿੱਗਣ ਨਾਲ ਭਾਰਤੀ ਅਰਬਤੀਆਂ ਨੂੰ ਵੱਡਾ ਝਟਕਾ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ‘ਚ ਭਾਰੀ ਗਿਰਾਵਟ

ਇਹ ਪਿਛਲਾ ਹਫ਼ਤਾ ਭਾਰਤੀ ਸਟਾਕ ਮਾਰਕੀਟ ਲਈ ਬਹੁਤ ਮਾੜਾ ਸਾਬਤ ਹੋਇਆ ਹੈ ਅਤੇ ਨਿਵੇਸ਼ਕਾਂ ਦੀ ਪੂੰਜੀ ਸ਼ੁੱਕਰਵਾਰ ਨੂੰ ਸਿਰਫ਼ ਇੱਕ ਦਿਨ ਦੇ...

IPL ‘ਚ ਧੱਕ ਪਾਉਣਗੇ ਪੰਜਾਬ ਦੇ ਪੁੱਤ, ਸਨਰਾਈਸ ਹੈਦਰਾਬਾਦ ਤੇ ਮੁੰਬਈ ਇੰਡੀਅਨ ਲਈ ਖੇਡਣਗੇ ਸਨਵੀਰ ਤੇ ਨੇਹਰਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ 2 ਖਿਡਾਰੀਆਂ ਨੇ IPL ‘ਚ ਜਗ੍ਹਾ ਬਣਾ ਕੇ ਪੰਜਾਬ ਦਾ ਰੋਸ਼ਨ ਕਰ ਦਿੱਤਾ ਹੈ। ਇਨ੍ਹਾਂ ਦੋ ਖਿਡਾਰੀਆਂ ਵਿਚ ਨੇਹਲ...

ਰੋਹਤਕ ‘ਚ ਦੋ ਭਰਾਵਾਂ ਦਾ ਬੇਰਹਿਮੀ ਨਾਲ ਕੀਤਾ ਕਤਲ, ਮ੍ਰਿਤਕ ਦੇਹ ਰੇਲਵੇ ਟ੍ਰੈਕ ‘ਤੇ ਸੁੱਟੇ

ਹਰਿਆਣਾ ‘ਤੋਂ ਕਤਲ ਦਾ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ‘ਚ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ...

‘ਜੋ ਮੁਹੱਬਤ ਮਿਲੀ ਹੈ, ਉਹੀ ਵੰਡ ਰਿਹਾ ਹਾਂ’, ਰਾਹੁਲ ਨੇ ਮਾਂ ਸੋਨੀਆ ਨਾਲ ਸ਼ੇਅਰ ਕੀਤੀ ਭਾਵੁਕ ਤਸਵੀਰ

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ਨੀਵਾਰ ਸਵੇਰੇ ਦਿੱਲੀ ‘ਚ ਦਾਖਲ ਹੋਈ ਅਤੇ ਰਾਹੁਲ ਗਾਂਧੀ ਨੇ ਇਸ ਯਾਤਰਾ ਦੇ ਦਿੱਲੀ ਪਹੁੰਚਣ ਤੋਂ...

DGP ਗੌਰਵ ਯਾਦਵ ਦੇ ਹੁਕਮਾਂ ‘ਤੇ ਜਲੰਧਰ ‘ਚ ਚਲਾਈ ਗਈ ਤਲਾਸ਼ੀ ਮੁਹਿੰਮ, ਕਈ ਸ਼ੱਕੀ ਵਾਹਨ ਕੀਤੇ ਜ਼ਬਤ

ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੇ ਹੁਕਮਾਂ ‘ਤੇ ਨਵਾਂ ਸਾਲ ਆਉਂਦੇ ਹੀ ਸੂਬੇ ਭਰ ‘ਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ...

ਦਾੜ੍ਹੀ ਅਤੇ ਪੱਗ ਵਾਲੇ ਸਿੱਖ ਹੁਣ ਹੋ ਸਕਣਗੇ ਮਰੀਨ ‘ਚ ਸ਼ਾਮਲ, ਅਮਰੀਕੀ ਅਦਾਲਤ ਨੇ ਦਿੱਤੇ ਹੁਕਮ

ਅਮਰੀਕੀ ਅਦਾਲਤ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਮਰੀਨ ਵਿੱਚ ਭਾਰਤੀ ਸਿੱਖਾਂ ਸਬੰਧੀ ਇਕ ਅਹਿਮ ਫੈਸਲਾ ਲਿਆ ਗਿਆ ਹੈ। ਮਰੀਨ ਵਿੱਚ ਹੁਣ...

CBSE ਦਾ ਅਹਿਮ ਫੈਸਲਾ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪ੍ਰੀਖਿਆ ਲਈ ਨਹੀਂ ਮਿਲੇਗਾ ਦੂਜਾ ਮੌਕਾ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਵਿਦਿਆਰਥੀਆਂ ਲਈ ਅਹਿਮ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 10ਵੀਂ ਅਤੇ 12ਵੀਂ ਜਮਾਤ ਦੀ...

ਧੁੰਦ ਦਾ ਕਹਿਰ, ਸ਼ਰਾਬ ਦੇ ਗੋਦਾਮ ‘ਚ ਜਾ ਵੜੀ ਬੱਸ, ਡਰਾਈਵਰ ਗੰਭੀਰ ਜ਼ਖ਼ਮੀ

ਪੰਜਾਬ ਦੇ ਜਲੰਧਰ ਵਿੱਚ ਪਠਾਨਕੋਟ ਬਾਈਪਾਸ ਨੇੜੇ ਸ਼ੁੱਕਰਵਾਰ ਦੇਰ ਰਾਤ ਇੱਕ ਨਿੱਜੀ ਕੰਪਨੀ ਦੀ ਬੱਸ ਸੰਘਣੀ ਧੁੰਦ ਵਿੱਚ ਬੇਕਾਬੂ ਹੋ ਕੇ ਇੱਕ...

ਲੁਧਿਆਣਾ : ਦੁਕਾਨ ਦਾ ਤਾਲਾ ਤੋੜ ਚੋਰ 25 ਹਜ਼ਾਰ ਨਕਦੀ ਸਣੇ ਸੈਨੇਟਰੀ ਦਾ ਸਾਮਾਨ ਚੁੱਕ ਹੋਏ ਰਫੂਚੱਕਰ

ਪੰਜਾਬ ‘ਚ ਵਧਦੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਲੁਧਿਆਣਾ ਦੇ ਥਾਣਾ ਟਿੱਬਾ ਇਲਾਕੇ...

ਲੁਧਿਆਣਾ ‘ਚ ਸੜਕ ਪਾਰ ਕਰ ਰਹੇ ਵਿਦਿਆਰਥੀ ਨੂੰ ਥਾਰ ਨੇ ਦਰੜਿਆ, ਚਾਲਕ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਤੇਜ਼ ਰਫਤਾਰ ਥਾਰ ਨੇ ਕੁਚਲ ਦਿੱਤਾ। ਜ਼ਖ਼ਮੀ ਬੱਚੇ ਨੂੰ ਤੁਰੰਤ DMC ਹਸਪਤਾਲ...

ਅੰਮ੍ਰਿਤਸਰ ‘ਚ STF ਦੀ ਕਾਰਵਾਈ, 56 ਕਰੋੜ ਦੀ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਪੈਸ਼ਲ ਟਾਸਕ ਫੋਰਸ (STF) ਨੇ ਅੰਮ੍ਰਿਤਸਰ ‘ਚ ਕਾਰਵਾਈ ਕਰਦੇ ਵੱਡੀ ਕਮਾਯਬੀ ਹਾਸਲ ਕੀਤੀ ਹੈ। ਲੁਧਿਆਣਾ ਦੀ...

ਪੰਜਾਬ ਸਰਕਾਰ ਨੇ NRIs ਲਈ ਕੀਤਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ ਇਹ ਸਹੂਲਤ

ਪੰਜਾਬ ਸਰਕਾਰ ਵੱਲੋਂ ਪੰਜਾਬੀ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਮਸਲੇ ਘੱਟ ਸਮੇਂ ਵਿੱਚ ਹੱਲ ਕਰਨ ਦੀ ਸਹੂਲਤ ਦੇਣ ਲਈ ਜਲਦੀ ਹੀ ਫਾਸਟ...

ਪੰਜਾਬ ‘ਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਮਰੀਜ਼ਾ ਦੀ ਗਿਣਤੀ 7,85,389 ਹੋਈ, ਤਿੰਨ ਹੋਰ ਨਵੇਂ ਮਰੀਜ਼ ਮਿਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਸਬੰਧੀ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਸੂਬੇ ‘ਚ ਕੋਵਿਡ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-12-2022

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ...

ਚੀਨ ‘ਚ ਵਿਗੜੇ ਹਾਲਾਤ, ਇੱਕ ਦਿਨ ਵਿੱਚ ਸਾਢੇ 3 ਕਰੋੜ ਤੋਂ ਵੱਧ ਲੋਕਾਂ ਨੂੰ ਹੋਇਆ ਕੋਰੋਨਾ!

ਬੀਜਿੰਗ : ਚੀਨ ‘ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਦਿੱਤੀ ਹੈ। ਇਸ ਹਫਤੇ ਇਕ ਦਿਨ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 3 ਕਰੋੜ 70 ਲੱਖ ਹੋ ਗਈ ਹੈ।...

‘ਯੂਕਰੇਨੀ ਔਰਤਾਂ ਨਾਲ ਬਲਾਤਕਾਰ ਕਰੋ’, ਕਹਿਣ ਵਾਲੀ ਰੂਸੀ ਫੌਜੀ ਦੀ ਪਤਨੀ ‘ਗਲੋਬਲ ਵਾਂਟੇਡ ਲਿਸਟ’ ‘ਚ ਸ਼ਾਮਲ

ਰੂਸੀ ਫੌਜੀ ਦੀ ਪਤਨੀ ਨੂੰ ‘ਗਲੋਬਲ ਵਾਂਟੇਡ ਲਿਸਟ’ ‘ਚ ਸ਼ਾਮਲ ਕੀਤਾ ਗਿਆ ਹੈ। ਉਸ ‘ਤੇ ਆਪਣੇ ਫੌਜੀ ਪਤੀ ਨੂੰ ਯੂਕਰੇਨੀ ਔਰਤਾਂ ਨਾਲ...

PM ਮੋਦੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਬਿਲਾਵਲ ਭੁੱਟੋ ਨੇ ਹੁਣ ਖੁਦ ਨੂੰ ਕਹਿ ਦਿੱਤਾ ਗਧਾ!

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਪਿਛਲੇ ਕੁਝ ਸਮੇਂ ਤੋਂ ਚਰਚਾ ‘ਚ ਹਨ। ਭਾਰਤ ਵੱਲੋਂ ਪਾਕਿਸਤਾਨ ‘ਤੇ ਅੱਤਵਾਦ ‘ਤੇ ਹਮਲਾ...

ਸਾਨੀਆ ਬਣ ਸਕਦੀ ਏ ਦੇਸ਼ ਦੀ ਪਹਿਲੀ ਮਹਿਲਾ ਮੁਸਲਿਮ ਫਾਈਟਰ ਪਾਇਲਟ, ਪਿਤਾ TV ਮਕੈਨਿਕ, ਕੀਤਾ ਸਖਤ ਸੰਘਰਸ਼

ਯੂਪੀ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸਾਨੀਆ ਮਿਰਜ਼ਾ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਬਣ ਸਕਦੀ ਹੈ। ਸਾਨੀਆ ਨੇ NDA ਯਾਨੀ...

ਚੀਨ ‘ਚ ਕੋਰੋਨਾ ਨਾਲ ਤਬਾਹੀ ਵਿਚਾਲੇ ਸਰਕਾਰ ਨੇ ਪਾਜ਼ੀਟਿਵ ਲੋਕਾਂ ਨੂੰ ਕੰਮ ‘ਤੇ ਪਰਤਣ ਨੂੰ ਕਿਹਾ!

ਚੀਨ ‘ਚ ਕੋਰੋਨਾ ਕਰਕੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਸਰਕਾਰ ਕੋਰੋਨਾ ਪਾਜ਼ੀਟਿਵ ਲੋਕਾਂ ਤੋਂ ਕੰਮ ਕਰਵਾ ਰਹੀ ਹੈ।...

ਕੋਰੋਨਾ ਦਾ ਖ਼ਤਰਾ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ‘ਤੇ ਹੀ ਟੈਸਟਿੰਗ ਦੇ ਹੁਕਮ

ਚੀਨ ਸਣੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਹਰਕਤ ‘ਚ ਆ ਗਈ ਹੈ। ਵੀਰਵਾਰ ਨੂੰ ਕੇਂਦਰੀ ਸਿਹਤ...

ਮਹਾਰਾਸ਼ਟਰ : ਛੜਿਆਂ ਨੇ ਕੱਢਿਆ ਮਾਰਚ, ਲਾੜੀ ਵਾਸਤੇ ਲਾੜੇ ਵਾਲੇ ਕੱਪੜੇ ਪਹਿਨ ਪਹੁੰਚੇ ਕਲੈਕਟਰ ਆਫਿਸ

ਮਹਾਰਾਸ਼ਟਰ ਦੇ ਸੋਲਾਪੁਰ ‘ਚ ਛੜਿਆਂ ਨੇ ਵਹੁਟੀ ਵਾਸਤੇ ਮਾਰਚ ਕੱਢਿਆ। ਇਸ ਦਾ ਨਾਂ ‘ਦੁਲਹਨ ਮੋਰਚਾ’ ਰੱਖਿਆ ਗਿਆ। ਵਿਆਹ ਦੇ ਪਹਿਰਾਵੇ...

ਕੋਰੋਨਾ ਦੇ ਖ਼ੌਫ, ਮਾਂ-ਧੀ ਨੇ ਬੰਦ ਕਮਰੇ ‘ਚ ਬਿਤਾਏ ਢਾਈ ਸਾਲ, ਬੂਹਾ ਖੁੱਲ੍ਹਿਆ ਤਾਂ ਲੋਕ ਹੋ ਗਏ ਹੈਰਾਨ

ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ-ਧੀ ਨੇ ਕੋਰੋਨਾ ਦੇ ਡਰੋਂ...

ਸੀਰਮ ਇੰਸਟੀਚਿਊਟ ਕੋਵੈਕਸ ਨੂੰ ਬੂਸਟਰ ਡੋਜ਼ ਵਜੋਂ ਲਾਂਚ ਕਰਨ ਲਈ ਤਿਆਰ, DCGI ਤੋਂ ਮੰਗੀ ਇਜਾਜ਼ਤ

ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕੋਵਿਸ਼ੀਲਡ/ਕੋਵੈਕਸ ਦੀਆਂ 2 ਖੁਰਾਕਾਂ ਲੈਣ ਵਾਲੇ ਬਾਲਗਾਂ ਲਈ ਸਾਵਧਾਨੀ ਖੁਰਾਕ ਵਜੋਂ ਆਪਣੀ ਐਂਟੀ...

Whatsapp ਨੇ ਭਾਰਤ ‘ਚ 37 ਲੱਖ ‘ਤੋਂ ਵੱਧ ਖਾਤੇ ਕੀਤੇ ਬੈਨ, ਜਾਣੋ ਵਜ੍ਹਾ

Meta ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਕੰਟੈਂਟ ‘ਤੋਂ ਬਾਅਦ ਹੁਣ ਇੰਸਟੈਂਟ ਮੈਸੇਜਿੰਗ ਐਪ Whatsapp ਦੇ 37.16 ਲੱਖ...

ਸ਼ਰਧਾ ਕਤਲਕਾਂਡ : ਅਜੇ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਆਫਤਾਬ, ਜ਼ਮਾਨਤ ਪਟੀਸ਼ਨ ਲਈ ਵਾਪਸ

ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲ ਨੇ ਆਪਣੀ ਜ਼ਮਾਨਤ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਆਫਤਾਬ ਦੇ ਵਕੀਲ ਨੇ ਵੀਰਵਾਰ ਨੂੰ...

ਰਾਹੁਲ ਦਾ ਮਾਂਡਵੀਆ ਨੂੰ ਕੋਰਾ ਜਵਾਬ, ‘ਨਹੀਂ ਰੁਕੇਗੀ ‘ਭਾਰਤ ਜੋੜੋ ਯਾਤਰਾ’ ਕੋਰੋਨਾ ਦੇ ਸਾਰੇ ਬਹਾਨੇ ਏ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ...

ਲੇਟ ਲਤੀਫ਼ ਅਧਿਕਾਰੀ ਤੇ ਕਰਮਚਾਰੀ ਹੋਣ ਸਾਵਧਾਨ ! ਪੰਜਾਬ ਪਾਵਰ ਕਾਰਪੋਰੇਸ਼ਨ ਨੇ ਜਾਰੀ ਕੀਤੇ ਇਹ ਹੁਕਮ

ਪੰਜਾਬ ਪਾਵਰ ਕਾਰਪੋਰੇਸ਼ਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।...

Meta ਨੇ Facebook-Instagram ‘ਤੇ 2.29 ਕਰੋੜ ਕੰਟੈਂਟ ਖ਼ਿਲਾਫ਼ ਲਿਆ ਐਕਸ਼ਨ, ਜਾਣੋ ਵਜ੍ਹਾ

ਸੋਸ਼ਲ ਮੀਡੀਆ ਦਿੱਗਜ Meta ਨੇ ਨਵੰਬਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਤੋਂ ਵੀ ਵੱਧ ਕੰਟੈਂਟ ਖ਼ਿਲਾਫ਼...

ਲੁਧਿਆਣਾ ਫਲਾਈਓਵਰ ‘ਤੇ ਸੰਘਣੀ ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ ਬੱਸ, ਡਰਾਈਵਰ ਤੇ ਕੰਡਕਟਰ ਜ਼ਖਮੀ

ਪੰਜਾਬ ਵਿਚ ਧੁੰਦ ਕਰਨ ਪਿਛਲੇ ਕੁਝ ਦਿਨਾਂ ‘ਤੋਂ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਅੱਜ ਤੜਕੇ ਲੁਧਿਆਣਾ ਦੇ ਗਿੱਲ ਫਲਾਈਓਵਰ ‘ਤੇ ਵੀ ਇਕ...

ਮੁੱਖ ਮੰਤਰੀ ਮਾਨ ਨੇ ਦਿੱਲੀ ਏਅਰਪੋਰਟ ‘ਤੇ ਪੰਜਾਬੀਆਂ ਨਾਲ ਕੀਤੀ ਮੁਲਾਕਾਤ, ਕਿਹਾ- ਜਲਦ ਬਣੇਗਾ ਪੰਜਾਬ ਹੈਲਪ ਡੈਸਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਾਨਕ ਦਿੱਲੀ ਏਅਰਪੋਰਟ ‘ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਪੰਜਾਬੀਆਂ ਨਾਲ ਗੱਲਬਾਤ ਕੀਤੀ। CM ਮਾਨ...

ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਪੰਜਾਬ ਵਿਜੀਲੈਂਸ ਬਿਊਰੋ ਨੇ ਤਰਨਤਾਰਨ ਦੀ ਮਹਿਲਾ ਸਰਪੰਚ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤੀ ਦੇਖਣ ਨੂੰ ਮਿਲ ਰਹੀ ਹੈ। ਤਾਜਾ ਮਾਮਲਾ ਤਰਨਤਾਰਨ ‘ਤੋਂ ਸਾਹਮਣੇ ਆਇਆ...

ਤਾਲਿਬਾਨ ‘ਚ ਲੜਕੀਆਂ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ‘ਤੇ ਰੋਕ, ਹੁਕਮ ‘ਤੋਂ ਬਾਅਦ ਇਕ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਅਫਗਾਨਿਸਤਾਨ ਵਿੱਚ ਲੜਕੀਆਂ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਨ ਤੋਂ ਰੋਕਣ ਦੇ ਹੁਕਮ ‘ਤੋਂ ਬਾਅਦ ਬੁੱਧਵਾਰ ਨੂੰ ਵਿਦਿਆਰਥੀਆਂ ਵੱਲੋਂ ਕਈ...

NPPA ਨੇ ਕੋਰੋਨਾ ‘ਚ ਵਰਤੀ ਜਾਣ ਵਾਲੀ ਦਵਾਈ ਕੀਤੀ ਸਸਤੀ, 119 ਦਵਾਈਆਂ ਦੀ ਕੀਮਤ ਤੈਅ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਝ ਦਵਾਈਆਂ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਹੈ। ਨੈਸ਼ਨਲ ਫਾਰਮਾਸਿਊਟੀਕਲ...

ਪੰਜਾਬ ਬਣਿਆ ਦੇਸ਼ ਦਾ ਦੂਜਾ ਬਿਹਤਰ ਕਾਨੂੰਨ ਵਿਵਸਥਾ ਵਾਲਾ ਸੂਬਾ, CM ਮਾਨ ਨੇ ਦਿੱਤੀ ਵਧਾਈ

ਗੁਜਰਾਤ ਤੋਂ ਬਾਅਦ ਪੰਜਾਬ ਦੇਸ਼ ਵਿੱਚ ਬਿਹਤਰ ਕਾਨੂੰਨ ਵਿਵਸਥਾ ਵਾਲਾ ਦੂਜਾ ਸੂਬਾ ਬਣ ਗਿਆ ਹੈ। ਪੰਜਾਬ ਪੁਲਿਸ ਵੱਲੋਂ ਦੇਸ਼ ਦੇ ਸਾਰੇ...

ਮੱਧ ਪ੍ਰਦੇਸ਼ : ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ ਹੇਠ 39 ਲੋਕਾਂ ਨੂੰ 7 ਸਾਲ ਦੀ ਸਜ਼ਾ

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੀ ਇੱਕ ਸੈਸ਼ਨ ਅਦਾਲਤ ਵੱਲੋਂ ਅੱਠ ਸਾਲ ਪਹਿਲਾਂ ਕਰਫਿਊ ਦੌਰਾਨ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰਨ...

ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਦੋਰਾਹਾ ਦੇ ਨੌਜਵਾਨ ਦੀ ਮੌਤ, ਪਰਿਵਾਰ ’ਚ ਸੋਗ ਦਾ ਮਾਹੌਲ

ਕੈਨੇਡਾ ‘ਤੋਂ ਇਕ ਹੋਰ ਵਿਅਕਤੀ ਦੇ ਮੌਤ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸਰੀ ’ਚ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਦੇ ਰਹਿਣ...

ਕੋਵਿਡ ਟੈਸਟਿੰਗ ਲਈ GMCH-32 ‘ਚ ਸਰਕੂਲਰ ਜਾਰੀ, ਮੈਡੀਕਲ ਸੁਪਰਡੈਂਟ ਨੇ ਮਾਸਕ ਪਾਉਣਾ ਕੀਤਾ ਲਾਜ਼ਮੀ

ਚੰਡੀਗੜ੍ਹ ਸੈਕਟਰ 32 ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਪ੍ਰਸ਼ਾਸਨ ਸ਼ਾਖਾ ਵੱਲੋਂ ਕੋਵਿਡ ਟੈਸਟਿੰਗ ਸਬੰਧੀ ਇੱਕ ਸਰਕੂਲਰ ਜਾਰੀ...

ਟੇਸਲਾ ਨੂੰ ਲੈ ਡੁੱਬੇਗਾ ਟਵਿੱਟਰ! ਮਸਕ ਨੇ ਇੱਕ ਦਿਨ ‘ਚ ਗੁਆਏ 63,000 ਕਰੋੜ ਰੁਪਏ

ਟੇਸਲਾ ਦੇ ਮੁਖੀ ਐਲੋਨ ਮਸਕ ਦੀ ਦੌਲਤ ਲਗਾਤਾਰ ਘਟ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦਾ ਖਿਤਾਬ ਖੋਹ ਲਿਆ...

ਮਮਦੋਟ ‘ਚ ਚੱਲੀਆਂ ਗੋਲੀਆਂ, ਪੁਰਾਣੀ ਰੰਜਿਸ਼ ‘ਚ ਮਾਰਿਆ ਗਿਆ ਨਵਾਂ ਵਿਆਹਿਆ ਮੁੰਡਾ

ਪੰਜਾਬ ‘ਚ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਗਾਮੇ ‘ਤੋਂ ਇਕ ਖੌਫ਼ਨਾਕ ਖਬਰ ਸਾਹਮਣੇ ਆਈ ਹੈ। ਇੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ...

ਦਿੱਲੀ ਤੋਂ ਨਸ਼ਾ ਲਿਆ ਕੇ ਚੰਡੀਗੜ੍ਹ ‘ਚ ਵੇਚਣ ਵਾਲਾ ਕਾਬੂ, 276 ਗ੍ਰਾਮ ਹੈਰੋਇਨ ਵੀ ਬਰਾਮਦ

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਵਿਚ ਵੇਚਣ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਦੋਸ਼ੀ...

ਲੁਧਿਆਣਾ ਪੁਲਿਸ ਦੀ ਨਸ਼ਿਆਂ ਖਿਲਾਫ ਮੁਹਿੰਮ, ਕ੍ਰਾਈਮ ਬ੍ਰਾਂਚ ਵੱਲੋਂ 25 ਕਿਲੋ ਗਾਂਜੇ ਸਣੇ ਇੱਕ ਕਾਬੂ

ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿਚ IPS ਕਮਿਸ਼ਨਰ ਮਨਦੀਪ ਸਿੰਘ ਸਿੰਧੂ ਵੱਲੋਂ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ...

ਰਾਹੁਲ ਨੂੰ ਚਿੱਠੀ ‘ਤੇ ਹੰਗਾਮਾ, ਗਹਿਲੋਤ ਬੋਲੇ, ‘ਕੋਰੋਨਾ ਬਹਾਨਾ, ‘ਭਾਰਤ ਜੋੜੋ ਯਾਤਰਾ’ ਤੋਂ ਘਬਰਾਈ ਮੋਦੀ ਸਰਕਾਰ’

ਦੁਨੀਆ ਭਰ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੀ ਇਸ ਸਬੰਧੀ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਦੌਰਾਨ...

ਰੂਪਨਗਰ : ਕੋਲਡ ਡਰਿੰਕ ਪਿਲਾਉਣ ਦੇ ਬਹਾਨੇ 13 ਸਾਲਾਂ ਮੁੰਡੇ ਨਾਲ ਘਿਨੌਣੀ ਹਰਕਤ, 2 ਗ੍ਰਿਫਤਾਰ

ਨਾਬਾਲਿਗ ਲੜਕੀਆਂ ਦੇ ਨਾਲ ਨਾਲ ਹੁਣ ਨਾਬਾਲਗ ਲੜਕਿਆਂ ਨਾਲ ਵੀ ਜਬਰ-ਜ਼ਨਾਹ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਰੂਪਨਗਰ ‘ਤੋਂ...

ਫਿਰੋਜ਼ਪੁਰ ‘ਚ ਹਥਿਆਰਾਂ ਸਣੇ ਸਮੱਗਲਰਾਂ ਦਾ ਵੱਡਾ ਗਿਰੋਹ ਕਾਬੂ, ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਵੀ ਬਰਾਮਦ

ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਵਿਚ ਸਮੱਗਲਰ ਦਾ ਇਕ ਵੱਡਾ ਗਿਰੋਹ ਕਾਬੂ ਕੀਤਾ ਗਿਆ ਹੈ। CIA...

ਚੀਨ ‘ਚ ਨਵੇਂ ਵੇਰੀਐਂਟ ਦਾ ਕੋਹਰਾਮ, ਇੱਕ ਤੋਂ 18 ਨੂੰ ਬਣਾ ਰਿਹੈ ਸ਼ਿਕਾਰ, 80 ਕਰੋੜ ਲੋਕ ਲਪੇਟ ‘ਚ

ਚੀਨ ਵਿੱਚ ਕੋਰੋਨਾ ਲਾਗ ਦੀ ਸਥਿਤੀ ਸਾਲ 2020 ਦੀ ਯਾਦ ਦਿਵਾ ਰਹੀ ਹੈ। ਹਾਲਤ ਇੰਨੀ ਮਾੜੀ ਹੈ ਕਿ ਇੱਥੋਂ ਦੇ ਹਸਪਤਾਲਾਂ ਦੇ ਸਾਰੇ ਬੈੱਡ ਭਰੇ ਪਏ...

‘ਮਰੀਜ਼ ਭਾਵੇਂ ਕਿਤੋਂ ਵੀ ਹੋਵੇ, ਸਰਕਾਰੀ ਹਸਪਤਾਲਾਂ ਨੂੰ ਇਲਾਜ ਕਰਨਾ ਪਏਗਾ’- ਹਾਈਕੋਰਟ ਦਾ ਵੱਡਾ ਫੈਸਲਾ

ਦਿੱਲੀ ਹਾਈਕੋਰਟ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਹਾਈਕੋਰਟ ਨੇ ਕਿਹਾ ਕਿ ਰਾਸ਼ਟਰੀ...

ਸਾਬਕਾ CM ਚੰਨੀ ਨੇ ਸਿੱਧੂ ਮੂਸੇਵਾਲਾ ਘਰ ਬਿਤਾਈ ਰਾਤ, ਮਾਨਸਾ ਪੁਲਿਸ ‘ਤੇ ਲਾਏ ਵੱਡੇ ਦੋਸ਼

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਵਾਪਸ ਆਉਂਦੇ ਹੀ ਮਾਨਸਾ ਦੇ ਪਿੰਡ ਮੂਸੇਵਾਲਾ ਪਹੁੰਚੇ। ਉਹ ਮੂਸੇਵਾਲਾ ਦੇ...

PAK ‘ਚ ਹੰਗਾਮਾ, ਇਮਰਾਨ ਖਾਨ ਦੀ ਔਰਤ ਨਾਲ ਫੋਨ ‘ਤੇ ‘ਗੰਦੀ ਬਾਤ’ ਕਰਦਿਆਂ ਦੀ ਆਡੀਓ ਵਾਇਰਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦਾ ਇਕ ਆਡੀਓ ਲੀਕ ਹੋਇਆ ਹੈ, ਜਿਸ...

ਲੁਧਿਆਣਾ ਬੱਸ ਸਟੈਂਡ ‘ਤੇ ਹੰਗਾਮਾ, ਕੰਡਕਟਰ ਨੇ ਔਰਤਾਂ ਦਾ ਸਾਮਾਨ ਬੱਸ ਤੋਂ ਸੁੱਟਿਆ ਬਾਹਰ, ਬੰਦੇ ਨੂੰ ਜੜਿਆ ਥੱਪੜ

ਲੁਧਿਆਣਾ ਦੇ ਬੱਸ ਸਟੈਂਡ ‘ਤੇ ਵੱਡਾ ਹੰਗਾਮਾ ਹੋ ਗਿਆ। ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕੰਡਕਟਰ ਨੇ ਔਰਤ ਨੂੰ ਬੱਸ ‘ਚ ਚੜ੍ਹਾਉਣ...

ਐਲਨ ਮਸਕ ਦਾ ਵੱਡਾ ਐਲਾਨ, ਟਵਿੱਟਰ CEO ਦੀ ਕੁਰਸੀ ਨੂੰ ਕਹਿਣਗੇ ‘ਬਾਏ-ਬਾਏ’!

ਟੇਸਲਾ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਟਵਿੱਟਰ ਦੇ ਸੀਈਓ ਦੀ ਕੁਰਸੀ ਛੱਡ...

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕੈਲੀਫੋਰਨੀਆ, ਰਿਕਟਰ ਸਕੇਲ ‘ਤੇ ਮਾਪੀ ਗਈ 6.4 ਤੀਬਰਤਾ

ਅਮਰੀਕਾ ਦੇ ਕੈਲੀਫੋਰਨੀਆ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉੱਤਰੀ...

ਜੇਲ੍ਹ ‘ਚ ਕੈਦੀ ਪੁੱਤ ਨੂੰ ਮਿਲਣ ਆਈ ਮਾਂ ਦਾ ਹੈਰਾਨ ਕਰ ਦੇਣ ਵਾਲਾ ਕਾਰਾ, ਪੁਲਿਸ ਨੇ ਕੀਤਾ ਗ੍ਰਿਫਤਾਰ

ਫਰੀਦਕੋਟ ਦੇ ਸਥਾਨਕ ਮਾਡਰਨ ਜੇਲ੍ਹ ਵਿੱਚ ਕਿਸੇ ਮਾਮਲੇ ’ਚ ਸਜ਼ਾ ਕੱਟ ਰਹੇ ਆਪਣੇ ਪੁੱਤਰ ਨੂੰ ਗਰਮ ਕੰਬਲ ਦੇਣ ਆਈ ਮਾਂ ਦਾ ਹੈਰਾਨ ਕਰ ਦੇਣ ਵਾਲਾ...

ਪਾਣੀਪਤ ‘ਚ 670 ਗ੍ਰਾਮ ਨਾਲ ਗ੍ਰਿਫਤਾਰ ਜਲੰਧਰ ਦੀ ਮਹਿਲਾ ਤਸਕਰ ਨੂੰ 14 ਸਾਲ ਦੀ ਕੈਦ, 1 ਲੱਖ ਜੁਰਮਾਨਾ

ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਇਕ ਮਹਿਲਾ ਨਸ਼ਾ ਤਸਕਰ ਨੂੰ ਹਰਿਆਣਾ ਦੇ ਪਾਣੀਪਤ ਜ਼ਿਲੇ ਦੀ ਕੋਰਟ ਨੇ 14 ਸਾਲ ਦੀ ਸਜ਼ਾ ਸੁਣਾਈ ਹੈ। ਇਸਦੇ...

ਲੁਧਿਆਣਾ ‘ਚ ਰੇਲਗੱਡੀ ਦੀ ਲਪੇਟ ‘ਚ ਆਏ 2 ਨੌਜਵਾਨ, ਇਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫ਼ਿਰੋਜ਼ਪੁਰ ਰੇਲਵੇ ਲਾਈਨ ‘ਤੇ ਅਬਦੁੱਲਾਪੁਰ ਫਾਟਕ ‘ਤੇ 2 ਨੌਜਵਾਨ ਰੇਲਗੱਡੀ ਹੇਠਾਂ ਆ ਗਏ। ਜਿਸ ‘ਚ...

ਪਿਤਾ ਦੇ ਸਾਹਮਣੇ ਬਦਮਾਸ਼ਾਂ ਨੇ ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੀਤਾ ਅਗਵਾ, ਘਟਨਾ CCTV ‘ਚ ਕੈਦ

ਤੇਲੰਗਾਨਾ ਦੇ ਸਰਸੀਲਾ ਜ਼ਿਲ੍ਹੇ ‘ਤੋਂ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੁਝ...

ਚੀਨ ‘ਚ ਕੋਰੋਨਾ ਨਾਲ ਹਾਹਾਕਾਰ, ਲਾਸ਼ਾਂ ਰਖਣ ਦੀ ਥਾਂ ਨਹੀਂ, ਲੱਖਾਂ ਮੌਤਾਂ ਦਾ ਖਦਸ਼ਾ

ਚੀਨ ‘ਚ ਕੋਰੋਨਾ ਪਾਬੰਦੀਆਂ ‘ਚ ਢਿੱਲ ਦੇਣ ਤੋਂ ਬਾਅਦ ਉੱਥੇ ਇਨਫੈਕਸ਼ਨ ਦੀ ਰਫਤਾਰ ਤੇਜ਼ੀ ਨਾਲ ਵਧ ਰਹੀ ਹੈ। ਜ਼ੀਰੋ-ਕੋਵਿਡ ਨੀਤੀ ਦੇ ਖਤਮ...

ਫੀਫਾ ਵਰਡ ਕੱਪ ਦੇ ਜਸ਼ਨ ਦੌਰਾਨ ਵੱਡਾ ਹਾਦਸਾ, 5ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲਾਂ ਬੱਚਾ, ਹੋਈ ਮੌਤ

ਫੀਫਾ ਵਰਡ ਕੱਪ ‘ਚ ਅਰਜਨਟੀਨਾ ਦੀ ਫਰਾਂਸ ਖ਼ਿਲਾਫ਼ ਜਿੱਤ ਦਾ ਜਸ਼ਨ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ਹੈ। ਪਰ ਇਹ ਜਸ਼ਨ ਮੁੰਬਈ ਦੇ ਇੱਕ...

ਸਾਵਧਾਨ ! ਕੁੜੀਆਂ ਨੂੰ ‘ਛੱਮਕ-ਛੱਲੋ, ਆਈਟਮ ਵਰਗੀਆਂ ਭੱਦੀਆਂ ਟਿੱਪਣੀਆਂ ਦੇਣ ਵਾਲਿਆਂ ਨੂੰ ਜਾਣਾ ਪਵੇਗਾ ਜੇਲ੍ਹ

ਅਕਸਰ ਔਰਤਾਂ, ਕੁੜੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਛੇੜਛਾੜ, ਅਸ਼ਲੀਲ ਇਸ਼ਾਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾ ਹੀ ਨਹੀਂ ਉਨ੍ਹਾਂ...

ਆਂਧਰਾ ਪ੍ਰਦੇਸ਼ ‘ਚ ਸ਼ਰਮਨਾਕ ਘਟਨਾ ! ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਕੀਤਾ ਜਬਰ-ਜ਼ਨਾਹ

ਆਂਧਰਾ ਪ੍ਰਦੇਸ਼ ‘ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਇਥੇ ਭੀਖ ਮੰਗਣ ਵਾਲੀ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।...

ਚੰਦਰਚੂੜ ਦੇ CJI ਬਣਨ ਤੋਂ ਬਾਅਦ ਸੁਪਰੀਮ ਕੋਰਟ ਦੇ ਕੰਮ ‘ਚ ਤੇਜੀ, 37 ਦਿਨਾਂ ‘ਚ 6,844 ਕੇਸਾਂ ਦਾ ਕੀਤਾ ਨਿਪਟਾਰਾ

DY ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। DY ਚੰਦਰਚੂੜ ਨੇ ਭਾਰਤ ਦੇ ਚੀਫ਼ ਜਸਟਿਸ ਵਜੋਂ ਅਹੁਦਾ...

ਮਾਈਨਸ 50 ਡਿਗਰੀ ‘ਚ ਜੰਮ ਚੁੱਕੀ ਝੀਲ ਨੂੰ ਖੋਦ ਕੇ ਨਹਾ ਰਿਹਾ ਬੰਦਾ, ਵੀਡੀਓ ਵੇਖ ਲੋਕਾਂ ਦੇ ਖੜ੍ਹੇ ਹੋਏ ਰੋਂਗਟੇ

ਕਸ਼ਮੀਰ ਦੇ ਮੈਦਾਨੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਦੇਸ਼ ਦੇ ਉੱਤਰੀ ਖੇਤਰ ‘ਚ ਸੀਤ ਲਹਿਰ ਤੇਜ਼ ਹੋ ਗਈ ਹੈ। ਇਨ੍ਹਾਂ ਸਾਰਿਆਂ ਵਿਚ...

ਖੇਡਦੇ-ਖੇਡਦੇ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗਿਆ 7 ਸਾਲਾਂ ਬੱਚਾ, ਮੌਕੇ ‘ਤੇ ਮੌਤ

ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗੁਲਾਬਗੜ੍ਹ ‘ਤੋਂ ਇਕ ਦੁਖਦਾਈ ਖਬਰ ਆਈ ਹੈ। ਇੱਥੇ ਇਕ 7 ਸਾਲਾ ਬੱਚਾ ਜੋ ਕਿ ਛੱਤ ’ਤੇ ਖੇਡ ਰਿਹਾ...

ਭਾਖੜਾ ਨਹਿਰ ‘ਚੋਂ ਬੰਬ ਵਰਗੀ ਚੀਜ਼ ਮਿਲਣ ਨਾਲ ਪਈਆਂ ਭਾਜੜਾਂ, ਜਾਂਚ ‘ਚ ਲੱਗੀ ਪੁਲਿਸ

ਪਟਿਆਲਾ ਸ਼ਹਿਰ ‘ਚ ਨਾਭਾ ਰੋਡ ’ਤੇ ਪੁਲ ਦੇ ਕੋਲ ਭਾਖਡ਼ਾ ਨਹਿਰ ਵਿੱਚੋ ਗੋਤਾਖ਼ੋਰ ਦੇ ਹੱਥ ਇਕ ਬੰਬਨੁਮਾ ਵਸਤੂ ਲੱਗੀ ਹੈ। ਗੋਤਾਖ਼ੋਰ ਨੂੰ...

ਸਾਹਨੇਵਾਲ ‘ਚ ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ‘ਚ ਕੰਪਿਊਟਰ ਅਧਿਆਪਕਾ ਦੀ ਮੌਤ

ਸਾਹਨੇਵਾਲ : ਪੰਜਾਬ ‘ਚ ਧੁੰਦ ਦਾ ਕਹਿਰ ਵੱਧਣ ਦੇ ਨਾਲ ਨਾਲ ਸੜਕ ਦੁਰਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਰੋਜ਼ਾਨਾ ਕਈ ਲੋਕਾਂ...

ਰਾਜਧਾਨੀ ਐਕਸਪ੍ਰੈੱਸ ‘ਚ ਆਮਲੇਟ ‘ਚੋਂ ਨਿਕਲਿਆ ਕਾਕਰੋਚ, ਢਾਈ ਸਾਲਾਂ ਬੱਚੀ ਲਈ ਮੰਗਵਾਇਆ ਸੀ ਖਾਣਾ

ਰਾਜਧਾਨੀ ਐਕਸਪ੍ਰੈਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੇ ਖਾਣੇ ਵਿੱਚ ਕਾਕਰੋਚ ਮਿਲਿਆ। ਇਹ ਖਾਣਾ ਭਾਰਤੀ ਰੇਲਵੇ ਦੁਆਰਾ ਪਰੋਸਿਆ ਗਿਆ ਸੀ।...

ਧੁੰਦ ਦਾ ਕਹਿਰ, ਫਰੀਦਕੋਟ ‘ਚ ਬੱਚਿਆਂ ਦੀ ਸਕੂਲ ਵੈਨ ਦੀ ਕਾਰ ਨਾਲ ਭਿਆਨਕ ਟੱਕਰ

ਪੰਜਾਬ ‘ਚ ਦੋ ਦਿਨ ਤੋਂ ਪੈ ਰਹੀ ਧੁੰਦ ਕਾਰਨ ਸੜਕ ਹਾਦਸੇ ਵੱਧ ਗਏ ਹਨ। ਤਾਜਾ ਮਾਮਲਾ ਸਦੀਕ ‘ਤੋਂ ਸਾਹਮਣੇ ਆਇਆ ਹੈ। ਅੱਜ ਸਵੇਰੇ ਸਾਦਿਕ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-12-2022

ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ...

ਧੁੰਦ ਕਰਕੇ ਹਿਸਾਰ ‘ਚ ਵੱਡਾ ਹਾਦਸਾ, ਵਾਲ-ਵਾਲ ਬਚੇ ਹਰਿਆਣਾ ਦੇ ਡਿਪਟੀ CM ਚੌਟਾਲਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਹਨ। ਸੋਮਵਾਰ ਦੇਰ...

GST ਅਧਿਕਾਰੀਆਂ ਵੱਲੋਂ 50 ਹਜ਼ਾਰ ਕੰਪਨੀਆਂ ਨੂੰ ਨੋਟਿਸ ਜਾਰੀ, 30 ਦਿਨਾਂ ਅੰਦਰ ਦੇਣਾ ਹੋਵੇਗਾ ਜਵਾਬ

GST ਅਧਿਕਾਰੀਆਂ ਨੇ ਰੀਅਲ ਅਸਟੇਟ ਅਤੇ ਗਹਿਣਿਆਂ ਸਣੇ ਵੱਖ-ਵੱਖ ਸੈਕਟਰਾਂ ਦੀਆਂ ਲਗਭਗ 50,000 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।...

‘ਆਪ’ ਆਗੂ ‘ਤੇ ਦਫ਼ਤਰ ‘ਚ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ

ਜਲੰਧਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਫਿਲੌਰ ‘ਚ ਆਮ ਆਦਮੀ ਪਾਰਟੀ ਦੇ ਆਗੂ ‘ਤੇ ਦਫ਼ਤਰ ‘ਚ ਲੋਹੇ ਦੇ ਕੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ...

ਸਤਲੁਜ ਕੰਢੇ ਧੜੱਲੇ ਨਾਲ ਬਣ ਰਹੀ ਨਾਜਾਇਜ਼ ਸ਼ਰਾਬ, ਚਾਰ ਮਹੀਨਿਆਂ ‘ਚ ਮਿਲੀਆਂ 19 ਭੱਠੀਆਂ

ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਨੂੰ ਸਮੱਗਲਰਾਂ ਨੇ ਨਸ਼ਿਆਂ ਦੇ ਆਦੀ ਕਰ ਦਿੱਤੇ ਹਨ। ਜਲੰਧਰ ਦੇ ਦਿਹਾਤੀ ਖੇਤਰ ਵਿੱਚ ਸਤਲੁਜ ਦਰਿਆ ਦੇ ਕੰਢੇ...

ਲੁਧਿਆਣਾ : ਰੇਲਵੇ ਸਟੇਸ਼ਨ ‘ਤੇ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ, ਯਾਤਰੀਆਂ ਨੇ ਭੱਜ ਕੇ ਬਚਾਈ ਆਪਣੀ ਜਾਨ

ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ‘ਤੇ ਸਥਿਤ ਮਾਲ ਦੇ ਗੋਦਾਮ ਨੇੜੇ ਐਤਵਾਰ ਰਾਤ ਨੂੰ ਬਿਜਲੀ ਦੀਆਂ ਤਾਰਾਂ ‘ਚ ਤਕਨੀਕੀ...

ਦੇਸ਼ ‘ਚ ਖਤਮ ਹੋਇਆ ਕੋਰੋਨਾ ਵਾਇਰਸ ਦਾ ਤਣਾਅ, ਪਿਛਲੇ 24 ਘੰਟਿਆਂ ‘ਚ 200 ਤੋਂ ਵੀ ਘੱਟ ਨਵੇਂ ਮਾਮਲੇ

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਵਿਚ ਇਕ ਦਿਨ ‘ਚ ਕੋਰੋਨਾ ਵਾਇਰਸ ਦੇ 135 ਨਵੇਂ ਮਾਮਲੇ ਸਾਹਮਣੇ ਆਏ...

‘ਆਨਲਾਈਨ ਗੇਮਿੰਗ’ ਦੇ ਪ੍ਰਭਾਵ ਤੋਂ ਸਰਕਾਰ ਚਿੰਤਤ, ਜਲਦ ਹੀ ਬਣੇਗਾ ਨਵਾਂ ਕਾਨੂੰਨ

ਬੱਚਿਆਂ ਵਿਚ ਆਨਲਾਈਨ ਗੇਮਿੰਗ ਲਈ ਰੁਚੀ ਵੱਧਦੀ ਜਾ ਰਹੀ ਹੈ। ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਆਨਲਾਈਨ ਗੇਮਿੰਗ ਦੀ ਇਹ ਲਤ ਕਿੰਨੀ...