ਭਾਰਤ ‘ਚ ਲਾਂਚ ਹੋਣ ਵਾਲੇ ਹਨ ਇਹ ਸ਼ਾਨਦਾਰ ਸਮਾਰਟਫੋਨ, ਜਾਣੋ ਕੀ ਹੋਵੇਗਾ ਖਾਸ ?


smartphones to launch: ਸਮਾਰਟਫੋਨ ਸੇਗਮੇਂਟ ‘ਚ ਇਸ ਸਾਲ ਕਈ ਫਲੈਗਸ਼ਿਪ ਸਮਾਰਟਫੋਨ ਲਾਂਚ ਹੋਣ ਦੀ ਤਿਆਰੀ ਵਿੱਚ ਹਨ। ਇਸ ਸਾਲ Google Pixel 4A, Samsung Galaxy Note 20 ਅਤੇ Apple iPhone 12 ‘ਤੋਂ ਪਰਦਾ ਉੱਠੇਗਾ। ਜਾਣੋ ਕਿਹੜਾ ਫੋਨ ਕਿ ਲੈਕੇ ਆ ਰਿਹਾ ਹੈ ਖਾਸ : Google Pixel 4Aਇਸ ਸਾਲ Google Pixel 4A ਲਾਂਚ ਹੋਣ ਜਾ ਰਿਹਾ ਹੈ।