USIEF Fellowship: ਫੁਲਬ੍ਰਾਈਟ-ਨਹਿਰੂ ਡਾਕਟੋਰਲ ਰਿਸਰਚ ਫੈਲੋਸ਼ਿਪਸ 2021-22 : ਸੰਯੁਕਤ ਰਾਜ ਅਮਰੀਕਾ-ਭਾਰਤ ਵਿਦਿਅਕ ਸੰਸਥਾ (ਯੂਐਸਆਈਈਐਫ) ਨੇ ਇਸ ਭਾਰਤੀ ਵਿਦਵਾਨਾਂ ਲਈ 6 ਤੋਂ 9 ਮਹੀਨੇ ਦੀ ਫੈਲੋਸ਼ਿਪ ਦੀ ਘੋਸ਼ਣਾ ਕੀਤੀ ਹੈ ਜੋ ਇਕ ਭਾਰਤੀ ਸੰਸਥਾ ਵਿਚ ਪੀਐਚਡੀ ਪ੍ਰੋਗਰਾਮ ਲਈ ਰਜਿਸਟਰਡ ਹਨ। ਚੁਣੇ ਗਏ ਵਿਦਵਾਨਾਂ ਨੂੰ ਕਈ ਵਿੱਤੀ ਲਾਭ ਪ੍ਰਾਪਤ ਹੋਣਗੇ।
ਯੋਗਤਾ : 1 ਸਤੰਬਰ, 2019 ਨੂੰ ਜਾਂ ਇਸ ਤੋਂ ਪਹਿਲਾਂ ਕਿਸੇ ਭਾਰਤੀ ਸੰਸਥਾ ਵਿਚ ਆਪਣੀ ਪੀਐਚਡੀ ਲਈ ਰਜਿਸਟਰ ਕਰਵਾਉਣ ਵਾਲੇ ਭਾਰਤੀ ਵਿਦਿਆਰਥੀ ਇਸ ਫੈਲੋਸ਼ਿਪ ਲਈ ਅਰਜ਼ੀ ਦੇ ਸਕਦੇ ਹਨ।
ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀਆਂ ਨੂੰ ਗੈਰ-ਡਿਗਰੀ ਕੋਰਸਾਂ ਦੀ ਆਡਿਟ ਕਰਨ, ਖੋਜ ਕਰਨ ਅਤੇ ਅਮਰੀਕਾ ਵਿਚ ਵਿਵਹਾਰਕ ਕੰਮ ਦਾ ਤਜਰਬਾ ਹਾਸਲ ਕਰਨ ਅਤੇ ਯਾਤਰਾ ਲਈ ਦੋ-ਪਾਸੀ ਹਵਾਈ ਕਿਰਾਏ, ਵੀਜ਼ਾ, ਸਿਹਤ ਸੰਭਾਲ ਅਤੇ ਹੋਰ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 15-07-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀ ਦਿਓ।
ਐਪਲੀਕੇਸ਼ਨ ਲਿੰਕ: www.b4s.in/dpp/FDR5
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .