Covid-19 : ਚੰਡੀਗੜ੍ਹ ’ਚ ਇਕੋ ਹੀ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਆਈ Positive


3 members of the same : ਚੰਡੀਗੜ੍ਹ ’ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅੱਜ ਸ਼ਹਿਰ ਵਿਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਥੇ ਇਕੋ ਇਕੋ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 495

ਦੂਜੇ ਦਿਨ ਵੀ ਝਮ-ਝਮ ਵਰ੍ਹਿਆ ਮਾਨਸੂਨ, ਪਾਣੀ-ਪਾਣੀ ਹੋਇਆ ਲੁਧਿਆਣਾ (ਤਸਵੀਰਾਂ)

heavy rain ludhiana: ਲੁਧਿਆਣਾ ਵਾਸੀਆਂ ‘ਤੇ ਮਾਨਸੂਨ ਇੰਨਾ ਮੇਹਰਬਾਨ ਹੋਇਆ ਹੈ ਕਿ ਅੱਜ ਸਵੇਰ ਤੋਂ ਖੂਬ ਬਰਸ ਰਿਹਾ ਹੈ। ਦੱਸ ਦੇਈਏ ਕਿ ਜਿੱਥੇ ਕਾਫੀ ਬਾਰਿਸ਼ ਹੋਣ ਨਾਲ ਲੋਕਾਂ ਨੇ ਆਨੰਦ ਮਾਣਿਆ, ਉੱਥੇ ਹੀ ਸ਼ਹਿਰ ਦੇ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਜਾਣਕਾਰੀ ਮੁਤਾਬਕ ਅੱਜ ਸਵੇਰ ਲਗਭਗ 4 ਵਜੇ ਤੇਜ਼ ਹਨ੍ਹੇਰੀ ਤੋਂ ਬਾਅਦ ਕਾਫੀ ਤੇਜ਼ ਬਾਰਿਸ਼

test cricket returns today ਅੱਜ ਤੋਂ ਹੋ ਰਹੀ ਹੈ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ, ਸਫ਼ਾਈ ਬ੍ਰੇਕ, ਸੈਨੀਟਾਈਜ਼ਰ ‘ਤੇ ਖਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ

test cricket returns today: ਸਾਉਥੈਮਪਟਨ ਦੇ ਏਜਿਸ ਬਾਉਲ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਅੱਜ ਦੁਬਾਰਾ ਸ਼ੁਰੂ ਹੋਵੇਗੀ। ਰਿਜ਼ਰਵ ਖਿਡਾਰੀ ਬਾਲ ਬਾਏ ਦੀ ਤਰ੍ਹਾਂ ਕੰਮ ਕਰਨਗੇ, ਸਟੰਪ ਅਤੇ ਗੁੱਲੀਆਂ ਸਾਫ਼ ਕਰਨ ਲਈ ਬਰੇਕ ਲਏ ਜਾਣਗੇ, ਪੱਤਰਕਾਰ ਅਤੇ ਫੋਟੋਗ੍ਰਾਫਰ ਮੈਚ ਨੂੰ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਨਾਲ ਕਵਰ ਕਰਨਗੇ। ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਇੱਕ ਅਜੀਬ

ਕੋਰੋਨਾ ਸੰਕ੍ਰਮਣ ਵਿਚਾਲੇ WHO-US ‘ਚ ਵਧੀ ਕੜਵਾਹਟ, ਅਮਰੀਕਾ ਨੇ ਤੋੜੇ ਰਿਸ਼ਤੇ

Trump Moves Pull US Out: ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਸੰਕ੍ਰਮਣ ਵਿਚਕਾਰ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨਾਲ ਸਬੰਧ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। WHO ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਸਿਹਤ ਸੰਬੰਧੀ ਸੰਸਥਾ ਹੈ। ਹਾਲ ਹੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਜੜ੍ਹ ਨੂੰ ਲੈ ਕੇ ਅਮਰੀਕਾ ਅਤੇ WHO ਦੇ ਵਿੱਚ

ਜੰਝ ਲੈਕੇ ਆਏ ਲਾੜੇ ਦੇ ਸੁਪਨੇ ਹੋਏ ਤਾਰ-ਤਾਰ, ਲਾੜੀ ਹੋਈ ਘਰੋਂ ਫਰਾਰ

The bride ran away : ਗੁਰਦਾਸਪੁਰ : ਕਲਾਨੌਰ ਵਿਖੇ ਉਸ ਸਮੇਂ ਵਿਆਹ ਵਾਲੇ ਲਾੜੇ ਦੇ ਸਾਰੇ ਸੁਪਨੇ ਤਾਰ-ਤਾਰ ਹੋ ਗਏ, ਜਦੋਂ ਉਹ ਜੰਝ ਲੈ ਕੇ ਆਪਣੀ ਲਾੜੀ ਵਿਆਹੁਣ ਉਸ ਦੇ ਘਰ ਪਹੁੰਚ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਲਾੜੀ ਘਰੋਂ ਭੱਜ ਗਈ ਹੈ। ਲੜਕੀ ਦੇ ਪਿਤਾ ਨੇ ਆਪਣੀ ਦੂਜੀ ਧੀ ਤੇ ਜਵਾਈ ਨੂੰ ਲੜਕੀ

petrol diesel price wednesday
ਪੈਟਰੋਲ ਤੋਂ 35 ਪੈਸੇ ਮਹਿੰਗਾ ਵਿਕ ਰਿਹਾ ਹੈ ਡੀਜ਼ਲ, ਜਾਣੋ ਬੁੱਧਵਾਰ ਦੀ ਰੇਟ ਲਿਸਟ

petrol diesel price wednesday: ਕੱਚੇ ਤੇਲ ਦੀ ਨਰਮਾਈ ਦੇ ਵਿਚਕਾਰ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਡੀਜ਼ਲ ਅਜੇ ਵੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਨਾਲੋਂ 35 ਪੈਸੇ ਮਹਿੰਗਾ ਵਿਕ ਰਿਹਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.43 ਰੁਪਏ ਹੈ, ਜਦਕਿ ਡੀਜ਼ਲ ਦੀ ਕੀਮਤ 80.78 ਰੁਪਏ

ਦੇਸ਼ ‘ਚ 24 ਘੰਟਿਆਂ ਦੌਰਾਨ 22752 ਨਵੇਂ ਮਾਮਲੇ, ਮਰੀਜ਼ਾਂ ਦਾ ਕੁੱਲ ਅੰਕੜਾ ਸਾਢੇ 7 ਲੱਖ ਦੇ ਨੇੜੇ

India reports spike 22752 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ  ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 22 ਹਜ਼ਾਰ 752 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 482 ਮਰੀਜ਼ਾਂ ਦੀ ਮੌਤ ਹੋ ਗਈ ਹੈ । ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਹੁਣ ਕੋਰੋਨਾ

punjab will increase intkal fee
ਪੰਜਾਬ ਸਰਕਾਰ ਜ਼ਮੀਨ, ਇੰਤਕਾਲ ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ‘ਚ ਕਰ ਸਕਦੀ ਹੈ ਵਾਧਾ

punjab will increase intkal fee: ਚੰਡੀਗੜ੍ਹ: ਜਿੱਥੇ ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਹੈ, ਉੱਥੇ ਹੀ ਪੰਜਾਬ ਵੀ ਇਸ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਇਸ ਸਮੇਂ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝੱਟਕਾ ਦੇਣ ਜਾ ਰਹੀ ਹੈ। ਮਿਲੀ ਜਾਣਕਰੀ ਦੇ ਅਨੁਸਾਰ ਸੂਬਾ ਸਰਕਾਰ ਖਾਲੀ ਹੋਏ ਖਜ਼ਾਨੇ

ਗਲਵਾਨ ‘ਚ ਪਿੱਛੇ ਹਟੀ ਚੀਨੀ ਫੌਜ, ਟੈਂਟ-ਸਮਾਨ ਗਾਇਬ, ਨਵੀਂ ਸੈਟੇਲਾਈਟ ਈਮੇਜ ‘ਚ ਦਿਖੇ ਸਬੂਤ

China Withdrawing In Ladakh: ਭਾਰਤ ਅਤੇ ਚੀਨ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਹੁਣ ਥਮਦਾ ਹੋਇਆ ਦਿਖਾਈ ਦੇ ਰਿਹਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਚੀਨੀ ਸੈਨਾ ਨੇ ਸਰਹੱਦ ‘ਤੇ ਆਪਣੇ ਕੈਂਪ ਨੂੰ ਪਿੱਛੇ ਕਰ ਲਿਆ ਹੈ। ਇਸਦੀ ਗਵਾਹੀ ਹੁਣ ਨਵੀਂ ਸੈਟੇਲਾਈਟ

ਲੁਧਿਆਣਾ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਜਾਣੋ ਜ਼ਿਲ੍ਹੇ ਦੀ ਸਥਿਤੀ

Ludhiana corona positive case: ਲੁਧਿਆਣਾ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਆਮ ਜਨਤਾ ਦੇ ਨਾਲ ਹੁਣ ਇੱਥੇ ਫ੍ਰੰਟ ਲਾਈਨ ‘ਚ ਕੰਮ ਕਰਨ ਵਾਲੇ ਪੁਲਿਸ ਸਮੇਤ ਡਾਕਟਰ ਅਤੇ ਉੱਚ ਅਧਿਕਾਰੀ ਵੀ ਇਸ ਦੀ ਚਪੇਟ ‘ਚ ਆ ਚੁੱਕੇ ਹਨ। ਦੱਸ ਦੇਈਏ ਕਿ ਬੀਤੇ ਦਿਨ ਮੰਗਲਵਾਰ ਨੂੰ ਜ਼ਿਲ੍ਹੇ ‘ਚ ਕੁੱਲ 81 ਲੋਕਾਂ