INAE awards: ਆਈਐੱਨਏਈ ਵੂਮੈਨ ਇੰਜੀਨੀਅਰ ਆਫ ਦਿ ਈਅਰ ਐਵਾਰਡ 2020 : ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ (ਆਈਐਨਏਈ), ਗੁਰੂਗ੍ਰਾਮ ਵੱਲੋਂ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਖੇਤਰ ‘ਚ ਸ਼ਾਨਦਾਰ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਦੇ ਸਨਮਾਨ ‘ਚ ਇਹ ਐਵਾਰਡ ਦਿੱਤਾ ਜਾਂਦਾ ਹੈ। ਇਸ ਐਵਾਰਡ ਜ਼ਰੀਏ ਬਿਹਤਰੀਨ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਨੂੰ ਭਵਿੱਖ ਦੀਆਂ ਮਹਿਲਾ ਇੰਜੀਨੀਅਰਜ਼ ਲਈ ਇਕ ਰੋਲ ਮਾਡਲ ਦੀ ਭੂਮਿਕਾ ‘ਚ ਸਾਹਮਣੇ ਲਿਆਉਣਾ ਹੈ, ਤਾਂ ਜੋ ਇਸ ਖੇਤਰ ‘ਚ ਮਹਿਲਾਵਾਂ ਆਪਣੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਈ ਰੱਖਣ।
ਯੋਗਤਾ: ਭਾਰਤੀ ਮਹਿਲਾ ਇੰਜੀਨੀਅਰ, ਜਿਨ੍ਹਾਂ ਦੀ ਉਮਰ 40 ਤੋਂ 60 ਸਾਲ ਵਿਚਕਾਰ ਹੋਵੇ ਤੇ ਜੋ ਭਾਰਤ ‘ਚ ਕੰਮ ਕਰਦੀਆਂ ਹੋਣ, ਇਸ ਐਵਾਰਡ ਲਈ ਅਪਲਾਈ ਕਰ ਸਕਦੀਆਂ ਹਨ।
ਵਜ਼ੀਫ਼ਾ/ਲਾਭ: ਚੁਣੀਆਂ ਗਈਆਂ ਮਹਿਲਾ ਇੰਜੀਨੀਅਰਾਂ ਨੂੰ ਇਕ ਪ੍ਰਸ਼ੰਸਾ ਪੱਤਰ ਨਾਲ 2,00,000 (ਦੋ ਲੱਖ ਰੁਪਏ) ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।
ਆਖ਼ਰੀ ਤਰੀਕ: 15-05-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਐਪਲੀਕੇਸ਼ਨ ਲਿੰਕ: www.b4s.in/dpp/INW3
Home ਖ਼ਬਰਾਂ ਸਿੱਖਿਆ ਜੇਕਰ ਤੁਸੀਂ ਹੋ ਇੰਜੀਨੀਅਰ ਤਾਂ ਤੁਹਾਡੇ ਲਈ ਹੈ 2 ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰਨ ਦਾ ਖਾਸ ਮੌਕਾ, ਇੰਝ ਕਰੋ ਅਪਲਾਈ
ਜੇਕਰ ਤੁਸੀਂ ਹੋ ਇੰਜੀਨੀਅਰ ਤਾਂ ਤੁਹਾਡੇ ਲਈ ਹੈ 2 ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰਨ ਦਾ ਖਾਸ ਮੌਕਾ, ਇੰਝ ਕਰੋ ਅਪਲਾਈ
May 08, 2020 9:58 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .