smartphones problems: ਸਮਾਰਟਫੋਨ ‘ਚ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ , ਅਜਿਹੇ ‘ਚ ਇਸ ਦਾ ਮੁੱਖ ਕਾਰਨ ਫੋਨ ਵਿੱਚ ਕਈਂ ਤਰ੍ਹਾਂ ਦੀਆਂ ਐਪਸ ਹੋਣਾ ਹੈ। ਨਾ ਵਰਤੋਂ ‘ਚ ਆਉਣ ਵਾਲਿਆਂ ਐਪਸ ਵੀ ਕਈ ਵਾਰ ਮੁਸੀਬਤ ਬਣ ਜਾਂਦੀਆਂ ਹਨ। ਨਾ ਵਰਤੋਂ ‘ਚ ਆਉਣ ਵਾਲਿਆਂ ਐਪਸ ਕਈ ਵਾਰ ਸਾਡੇ ਫੋਨ ‘ਚ ਬਹੁਤ ਜਗ੍ਹਾ ਲੈ ਲੈਂਦੀਆਂ ਹਨ।
ਅਜੇਹੀ ਸਮੱਸਿਆ ਤੋਂ ਬਚਨ ਲਈ ਸਭ ਤੋਂ ਪਹਿਲਾਂ ਪਹਿਲਾਂ ਗੂਗਲ ਪਲੇ ਸਟੋਰ ‘ਤੇ ਜਾਉ :
– MENU ਵਿਕਲਪ ‘ਤੇ ਕਲਿੱਕ ਕਰੋ।
– MY APPS ‘ਤੇ ਜਾਓ
– ਤਿੰਨ ਵਿਕਲਪ ਨਜ਼ਰ ਆਉਣਗੇ Updates, Installed, Library
– INSTALLED ‘ਤੇ ਕਲਿੱਕ ਕਰੋ।
– ਤੁਹਾਡੇ ਸਾਹਮਣੇ ਸੂਚੀ ਖੁੱਲ ਜਾਵੇਗੀ
– ਸਭ ਤੋਂ ਘਟ ਵਰਤੋਂ ਵਾਲੀ ਐਪ ਸਭ ਤੋਂ ਥੱਲੇ ਹੋਵੇਗੀ।
-ਇਸ ‘ਚੋਂ ਆਸਾਨੀ ਨਾਲ ਚੋਣ ਕੀਤੀ ਜਾ ਸਕੇਗੀ
– ਲੋੜ ਦੇ ਹਿਸਾਬ ਨਾਲ ਤੁਸੀਂ ਐਪਸ ਦੀ ਚੋਣ ਕਰ ਸਕਦੇ ਹੋ।