fingers of women cut: ਵੱਖ ਵੱਖ ਦੇਸ਼ ਅਤੇ ਉਹਨਾਂ ਦੀਆਂ ਅਜੀਬੋ-ਗਰੀਬ ਰਵਾਇਤਾਂ ਕਈ ਵਾਰ ਸਾਨੂੰ ਦੰਗ ਕਰ ਦੇਂਦੀਆਂ ਹਨ। ਅਜਿਹੇ ‘ਚ ਪੂਰਾਣੇ ਪੂਰਵਜਾਂ ਦੁਆਰਾ ਸ਼ੁਰੂ ਹੋਈਆਂ ਰਿਵਾਇਤਾਂ ਨੂੰ ਲੋਕ ਅੱਜ ਵੀ ਨਿਭਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ‘ਚ ਹੈਰਾਨ ਕਰਨ ਵਾਲੀ ਰਿਵਾਇਤ ਸਾਹਮਣੇ ਆਈ ਹੈ ਇੰਡੋਨੇਸ਼ੀਆ ‘ਚ ਜਿਥੇ ਇੱਕ ਕਬੀਲੇ ‘ਚ ਪਰੰਪਰਾ ਹੈ ਕਿ ਕਿਸੇ ਦੀ ਮੌਤ ਹੋਣ ‘ਤੇ ਔਰਤਾਂ ਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਹਨ।
ਪਰਿਵਾਰ ‘ਚ ਕਿਸੇ ਵੀ ਇੱਕ ਔਰਤ ਦੀ ਇੱਕ ਉਂਗਲ ਕੱਟ ਇੱਕ ਪਰੰਪਰਾ ਹੈ ਜਿਸਦੇ ਪਿੱਛੇ ਇੱਕ ਤਰਕ ਸੀ ਹੈ ਕਿ ਅਜਿਹਾ ਉਂਗਲੀ ਦਾਨ ਕਰਨ ਤੋਂ ਬਾਅਦ ਮਰਨ ਵਾਲਾ ਪਰਿਵਾਰ ਨੂੰ ਭੂਤ ਬਣ ਕੇ ਉਹਨਾਂ ਨੂੰ ਨਹੀਂ ਸਤਾਏਗਾ। ਦੱਸ ਦੇਈਏ ਕਿ ‘ਦਾਨੀ’ ਕਬੀਲਾ ਪਾਪੂਆ ਗਿੰਨੀ ਅਧੀਨ ਆਉਂਦਾ ਹੈ। ਜਿਸ ਦੀ ਅਬਾਦੀ ਦੀ ਗੱਲ ਕਰੀਏ ਤਾਂ ਲਗਪਗ ਢਾਈ ਲੱਖ ਹੈ।