SOORMA SEQUEL COMING SOON:ਫਿਲਮ ‘ਸੂਰਮਾ’ ਨੂੰ ਰਿਲੀਜ਼ ਹੋਏ ਦੋ ਸਾਲ ਹੋ ਗਏ ਹਨ, ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਲਗਾਤਾਰ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਹੈ । ਖ਼ਬਰਾਂ ਦੀ ਮੰਨੀਏ ਤਾਂ ਹੁਣ ਇਸ ਫ਼ਿਲਮ ਦਾ ਸੀਕਵਲ ਬਣਾਇਆ ਜਾਵੇਗਾ। ਜਿਸ ਦਾ ਖੁਲਾਸਾ ਖੁਦ ਹਰਿਆਣਾ ਦੇ ਖੇਡ ਰਾਜ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕੀਤਾ ਹੈ ।
ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਹੁਣ ਸੰਦੀਪ ਸਿੰਘ ਦਾ ਸਿਆਸੀ ਸਫਰ ਦਿਖਾਇਆ ਜਾਵੇਗਾ। ਉਨ੍ਹਾਂ ਨੇ ਟਵੀਟ ਕੀਤਾ– ਫਿਲਮ ਸੂਰਮਾ ਨੂੰ ਇੰਨਾ ਪਿਆਰ ਅਤੇ ਸਫਲਤਾ ਮਿਲੀ ਹੈ ਕਿ ਹੁਣ ਅਸੀਂ ਇਸ ਤੋਂ ਅੱਗੇ ਦੀ ਯਾਤਰਾ ਦਾ ਫੈਸਲਾ ਕਰਨ ਜਾ ਰਹੇ ਹਾਂ। ਅਸੀਂ ਸਿੰਘ ਸੂਰਮਾ ਨੂੰ ਉਸ ਦੇ ਭਰਾ ਅਤੇ ਨਿਰਮਾਤਾ ਦੀਪਕ ਸਿੰਘ ਨਾਲ ਲਾਂਚ ਕਰਨ ਜਾ ਰਹੇ ਹਾਂ। ਤੁਹਾਡੇ ਆਸ਼ੀਰਵਾਦ ਅਤੇ ਸਹਾਇਤਾ ਦੀ ਲੋੜ ਹੈ।

ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਵੀ ਫਿਲਮ ਸੂਰਮਾ ਦੇ ਦੋ ਸਾਲ ਪੂਰੇ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ।ਉਸ ਖੂਬਸੂਰਤ ਯਾਤਰਾ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਸੀ। ਸੰਦੀਪ ਨੇ ਲਿਖਿਆ– ਫਿਲਮ ਦੇ ਦੋ ਸਾਲ ਪੂਰੇ ਹੋਣ ‘ਤੇ ਸਾਰਿਆਂ ਨੂੰ ਵਧਾਈ। ਫਿਲਮ ਨੂੰ ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਇਕ ਹੋਰ ਸਰਪ੍ਰਾਇਜ਼ ਦੀ ਤਿਆਰੀ ਹੈ। ਹੁਣ ਤੁਸੀਂ ਜਾਣਦੇ ਹੋਵੋਗੇ ਕਿ ਇਹ ਸਰਪ੍ਰਾਇਜ਼ ਸੂਰਮਾ ਦਾ ਸੀਕਵਲ ਬਣਨ ਜਾ ਰਹੀ ਹੈ।

ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਪੋਸ ਸ਼ੇਅਰ ਕੀਤੀ ਤੇ ਲਿਖਿਆ ‘ਸੂਰਮਾ ਆਜ ਦੋ ਸਾਲ ਹੋ ਗਏ ਫਿਲਮ ਕੋ.. ✊🏽 @sandeep_rebirth ਭਾਜੀ ਕੀ ਲਾਈਫ ਕੀ ਜਰਨੀ ਜਿਤਨੀ Inspiring ਹੈ ਆਜ ਕੇ Hai Youth ਕੇ ਲੀਏ ਰੀਅਲ ਰੋਲ ਮਾਡਲ ਹਨ🙏🏾 ਫਿਲਮ ਕੀ ਜਰਨੀ ਕਮਾਲ ਥੀ..ਜਨ ਮੁਝੇ ਯੁਹ ਆਫਰ ਹੁਈ ਮੈਨੇਂ ਮਨਾ ਕਰ ਦਿਆ ਥਾ..ਦੋ ਕਾਰਨ , ਏਕ ਤੋ ਮੈਨੂੰ ਕਭੀ ਹਾਕੀ ਨਹੀਂ ਖੇਲੀ ਥੀ ਔਰ ਪੰਜਾਬ ਮੇਂ ਪਹਿਲੇ ਹੀ ਹੌਕੀ ਪਰ ਦੋ ਫਿਲਮੇਂ ਬਣ ਰਹੀ ਥੀ 🙏🏾 But Thx To @sneharajani_ Mam #ShaadAliSir @chitrangda ਜੀ ਜਿਨਕੇ ਵਜ੍ਹਾ ਸੇ ਫਿਲਮ ਕੋ ਹਾਂ ਕੀ🙏🏾 ਇੰਡਸਟਰੀ ਮੇਂ ਕਭੀ ਦੋਸਤ ਨਹੀਂ ਬਣਾਏ ਪਰ @angadbedi ਭਾਜੀ ਇਜ ਲਾਈਕ ਬਰਦਰ ਟੂ ਮੀ ਇਨ੍ਹਾਂ ਪਿਆਰ ਦਿੱਤਾ ਭਾਜੀ ਨੇ ਇ🏾 @taapsee ਜੀ ਕੇ ਸਾਥ ਕੰਮ ਕਰਕੇ ਇਤਨਾ ਅੱਛਾ ਲੱਗਾ🙏🏾 #satishkaushik ਜੀ ਸੇ ਕਾਫੀ ਕੁੱਛ ਸਿਖਣਨੇ ਕੋ ਮਿਲਾ @bikramjeet007 ਭਾਜੀ ਹਰ ਦਿਨ ਫੀਲਡ ਪਰ ਮੇਰੇ ਸਾਥ ਥੇ..ਭਾਜੀ ਨੇ ਬਹੁਤ ਮਦਦ ਕੀ …🙏🏾 Bhaji We Love You .🤗 @shankar.mahadevan ਸਰ ਕੇ ਗਾਣਾ ਕਰਨਾ ਡ੍ਰੀਮ ਥਾ ਵੋਹ ਭੀ ਪੂਰਾ ਹੋ ਗਿਆ ਔਰ ਵੋਹ ਭੀ #gulzaarsaab ਜੀ ਕਾ ਲਿਖਾ ਗਾਣਾ😍🙏🏾 #ishqdibaajiyaan #VijayRaaz ਸਰ ਬਹੁਤ ਫੰਨੀ ਹੈਂ..ਬਹੁਤ ਮਜਾ ਕੀਆ ਹਮਨੇ ਸੈੱਟ ਪਰ🙏🏾 @sonypicturesnetworks @netflix_in






















