The number of corona : ਪੰਜਾਬ ‘ਚ ਕੋਰੋਨਾ ਦਿਨੋ-ਦਿਨ ਭਿਆਨਕ ਹੁੰਦਾ ਜਾ ਰਿਹਾ ਹੈ। ਸੂਬੇ ‘ਚ ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆ ਰਹੇ ਹਨ। ਸੂਬੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 97689 ਤਕ ਪੁੱਜ ਗਈ ਹੈ। ਐਕਟਿਵ ਮਰੀਜ਼ 22278 ਹੋ ਚੁੱਕੇ ਹਨ। 72598 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਹੁਣ ਤਕ ਸੂਬੇ ‘ਚ 29813 ਲੋਕਾਂ ਦੀ ਜਾਨ ਕੋਰੋਨਾ ਕਾਰਨ ਜਾ ਚੁੱਕੀ ਹੈ।





































