Mini Chotani

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਨੂੰ ਚੁੱਕੇ ਸਖਤ ਕਦਮ

ਪਾਕਿਸਤਾਨ ਵਿਚ ਜਾਰੀ ਆਰਥਿਕ ਸੰਕਟ ਵਿਚ ਸਰਕਾਰ ਨੇ IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ। ਸਰਕਾਰ ਨੇ ਮੁਦਰਾ ‘ਤੇ...

ਮੁਰਲੀ ਵਿਜੇ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ , 2018 ‘ਚ ਖੇਡਿਆ ਸੀ ਆਖਰੀ ਮੈਚ

ਭਾਰਤੀ ਕ੍ਰਿਕਟ ਟੀਮ ਦੇ ਓਪਨਰ ਮੁਰਲੀ ਵਿਜੇ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਲਿਆ ਹੈ. ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ...

ਗਡਕਰੀ ਦਾ ਐਲਾਨ-‘1 ਅਪ੍ਰੈਲ ਤੋਂ ਕਬਾੜ ‘ਚ ਬਦਲ ਜਾਣਗੇ 15 ਸਾਲ ਤੋਂ ਪੁਰਾਣੇ 9 ਲੱਖ ਸਰਕਾਰੀ ਵਾਹਨ’

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 15 ਸਾਲ ਤੋਂ ਪੁਰਾਣੇ 9 ਲੱਖ ਸਰਕਾਰੀ ਵਾਹਨਾਂ ਦੇ ਇਕ ਅਪ੍ਰੈਲ ਤੋਂ ਬਾਅਦ ਕਬਾੜ ਹੋ ਜਾਣਗੇ। ਇਹ...

ਸੰਗਰੂਰ ਪੁਲਿਸ ਨੇ 4 ਗੈਂਗਸਟਰਾਂ ਨੂੰ ਕੀਤਾ ਕਾਬੂ, ਰੰਗਦਾਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ

ਸੰਗਰੂਰ ਪੁਲਿਸ ਨੇ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਨੇ ਮਾਨਸਾ ਵਿਚ ਇਕ ਵਿਅਕਤੀ ਦੀ ਹੱਤਿਆ ਨੂੰ ਅੰਜਾਮ ਦੇਣਾ ਸੀ। ਚਾਰੋਂ...

ਬਲਾਤ.ਕਾਰ ਮਾਮਲੇ ‘ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੋਰਟ ਕੱਲ੍ਹ ਕਰੇਗਾ ਸਜ਼ਾ ਦਾ ਐਲਾਨ

ਆਸਾਰਾਮ ਬਾਪੂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। 2013 ਦੇ ਬਲਾਤਕਾਰ ਮਾਮਲੇ ‘ਚ ਸੈਸ਼ਨਸ ਕੋਰਟ ਵੱਲੋਂ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਤੇ ਕੱਲ੍ਹ...

ਸੁਲਤਾਨਪੁਰ ਲੋਧੀ : ਸਵਿਫਟ ਤੇ ਪਿਕਅੱਪ ਟਾਟਾ 407 ‘ਚ ਜ਼ਬਰਦਸਤ ਟੱਕਰ, 12 ਜ਼ਖਮੀ

ਸੁਲਤਾਨਪੁਰ ਲੋਧੀ-ਕਪੂਰਥਲਾ ਰਸਤੇ ‘ਤੇ ਇਕ ਸਵਿਫਟ ਡਿਜਾਇਰ ਤੇ ਪਿਕਅੱਪ ਟਾਟਾ 407 ਵਿਚ ਭਿਆਨਕ ਸੜਕ ਹਾਦਸਾ ਹੋ ਗਿਆ। ਹਾਦਸੇ ਦੀ ਸੀਸੀਟੀਵੀ...

ਪੰਜਾਬ ਸਰਕਾਰ ਨੇ 2 PCS ਅਧਿਕਾਰੀਆਂ ਦੇ ਕੀਤੇ ਤਬਾਦਲੇ, ਇਨ੍ਹਾਂ ਥਾਵਾਂ ‘ਤੇ ਕੀਤਾ ਤਾਇਨਾਤ

ਪੰਜਾਬ ਸਰਕਾਰ ਨੇ ਦੋ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਸ ਵਿਚ ਪੂਨਮ ਪ੍ਰੀਤ ਕੌਰ ਜੋ ਕਿ 2016 ਬੈਚ ਦੀ ਪੀਸੀਐੱਸ ਅਧਿਕਾਰੀ ਹਨ ਤੇ...

ਲੁਧਿਆਣਾ : 25,000 ਦੀ ਰਿਸ਼ਵਤ ਲੈਂਦੇ BDPO ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸੂਬੇ ਵਿਚ ਭ੍ਰਿਸ਼ਟਾਚਾਰ ਦੇ ਖਤਰੇ ਨੂੰ ਰੋਕਣ ਦੇ ਉਦੇਸ਼ ਨਾਲ ਵਿਜੀਲੈਂਸ ਨੇ ਲੁਧਿਆਣਾ...

ਮੋਗਾ ‘ਚ ਖੁਦਾਈ ਦੌਰਾਨ ਮਜ਼ਦੂਰਾਂ ਨੂੰ ਮਿਲੇ 2 ਹੈਂਡ ਗ੍ਰੇਨੇਡ ਤੇ 37 ਕਾਰਤੂਸ, ਇਲਾਕਾ ਸੀਲ

ਮੋਗਾ ਵਿਚ ਖੁਦਾਈ ਦੌਰਾਨ 2 ਹੈਂਡ ਗ੍ਰੇਨੇਡ ਤੇ 37 ਕਾਰਤੂਸ ਮਿਲੇ ਹਨ। ਹੈਂਡ ਗ੍ਰੇਨੇਡ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ...

ਹਫਤੇ ‘ਚ ਪੰਜਾਬ ਪੁਲਿਸ ਨੇ ਨਸ਼ਾ ਤੇ ਲੱਖਾਂ ਦੀ ਡਰੱਗ ਮਨੀ ਸਣੇ 257 ਤਸਕਰ ਕੀਤੇ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਡੀਜੀਪੀ ਗੌਰਵ ਯਾਦਵ ਨੇ ਸਾਰੇ ਪੁਲਿਸ...

GST ਵਿਭਾਗ ਦੀ ਕਾਰਵਾਈ, 48 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਮਾਮਲੇ ਵਿੱਚ 4 ਗ੍ਰਿਫਤਾਰ

ਜਲੰਧਰ ਵਿਚ ਜੀਐੱਸਟੀ ਵਿਭਾਗ ਨੇ ਛਾਪੇਮਾਰੀ ਕਰਕੇ ਫਰਜ਼ੀ ਫਰਮਾਂ ਬਣਾ ਕੇ ਟੈਕਸ ਚੋਰੀ ਦੇ ਮਾਮਲੇ ਵਿਚ 4 ਵਪਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।...

ਸਾਬਕਾ ਕਾਂਗਰਸੀ MLA ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਨੇ ਕੀਤਾ ਤਲਬ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ

ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਨੇ ਤਲਬ ਕੀਤਾ ਹੈ। ਕਿੱਕੀ ਤੋਂ ਵਿਜੀਲੈਂਸ...

ਬਠਿੰਡਾ : IG ਦੀ ਕੋਠੀ ਦੇ ਬਾਹਰ ਮਿਲਿਆ ਲਾਵਾਰਿਸ ਬੈਗ, ਬੰਬ ਦੀ ਖਬਰ ਨਾਲ ਮਚਿਆ ਹੜਕੰਪ

ਬਠਿੰਡਾ ਵਿਚ ਬੰਬ ਮਿਲਣ ਦੀ ਸੂਚਨਾ ਮਿਲਦੇ ਹੀ ਹਫੜਾ-ਦਫੜੀ ਮਚ ਗਈ ਹੈ। ਬਠਿੰਡਾ ਦੀ ਆਈਜੀ ਦੀ ਕੋਠੀ ਦੇ ਬਾਹਰ ਇਕ ਲਾਵਾਰਿਸ ਬੈਗ ਮਿਲਿਆ ਹੈ। ਇਸ...

ਵਿੱਕੀ ਕਾਲੀਆ ਸੁਸਾਈਡ ਕੇਸ ‘ਚ ਪੁਲਿਸ ਨੇ ਸਾਬਕਾ BJP ਵਿਧਾਇਕ ਕੇ.ਡੀ. ਭੰਡਾਰੀ ‘ਤੇ FIR ਕੀਤੀ ਦਰਜ

ਵਿੱਕੀ ਕਾਲੀਆ ਸੁਸਾਈਡ ਕੇਸ ਵਿਚ ਭਾਜਪਾ ਵਿਧਾਇਕ ਕੇਡੀ ਭੰਡਾਰੀ, ਰਾਜਕੁਮਾਰ ਸ਼ਰਮਾ, ਅੰਜੂ ਸ਼ਰਮਾ, ਅਕਸ਼ੈ ਸ਼ਰਮਾ ਸਣੇ ਕਈ ਲੋਕਾਂ ਖਿਲਾਫ...

ਸਾਬਕਾ ਡਿਪਟੀ CM ਓਪੀ ਸੋਨੀ ਖਿਲਾਫ ਜਾਂਚ ਹੋਈ ਤੇਜ਼, ਘਰ ਤੇ ਫਾਰਮ ਹਾਊਸ ‘ਤੇ ਵਿਜੀਲੈਂਸ ਦਾ ਛਾਪਾ

ਸਾਬਕਾ ਡਿਪਟੀ ਸੀਐੱਮ ਤੇ ਕਾਂਗਰਸੀ ਨੇਤਾ ਓਮ ਪ੍ਰਕਾਸ਼ ਸੋਨੀ ਖਿਲਾਫ ਵਿਜੀਲੈਂਸ ਬਿਊਰੋ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਦੀ ਟੀਮ...

ਵੱਡਾ ਹਾਦਸਾ ਹੋਣ ਦੇ ਕੁਝ ਮਿੰਟ ਪਹਿਲਾਂ ਇਕ ਚੂਹੇ ਨੇ ਬਚਾ ਲਈ ਪੂਰੇ ਪਰਿਵਾਰ ਦੀ ਜਾਨ

ਰਾਜਸਥਾਨ ਦੇ ਧੌਲਪੁਰ ਵਿਚ ਭਗਵਾਨ ਬਣ ਕੇ ਆਏ ਚੂਹੇ ਨੇ ਇਕ ਪਰਿਵਾਰ ਦੀ ਜਾਨ ਬਚਾ ਲਈ। ਸਿਕਰੌਦਾ ਪਿੰਡ ਵਿਚ ਇਕ ਪਰਿਵਾਰ ਚੈਨ ਦੀ ਨੀਂਦ ਸੌਂ...

ਚੀਨ-ਅਮਰੀਕਾ ‘ਚ 2025 ਨੂੰ ਹੋ ਸਕਦਾ ਹੈ ਯੁੱਧ, US ਏਅਰਫੋਰਸ ਜਨਰਲ ਨੇ ਜਤਾਈ ਸ਼ੰਕਾ

ਅਮਰੀਕਾ ਦੇ 4-ਸਟਾਰ ਏਅਰਫੋਰਸ ਜਨਰਲ ਮਾਈਕ ਮਿਨਿਹਨ ਨੇ ਸ਼ੰਕਾ ਪ੍ਰਗਟਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਅਮਰੀਕਾ ਤੇ ਚੀਨ ਵਿਚ ਯੁੱਧ ਹੋ ਸਕਦਾ ਹੈ।...

ਹਾਕੀ ਵਰਲਡ ਕੱਪ 2023 : ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਖਿਤਾਬੀ ਮੁਕਾਬਲੇ ‘ਚ ਬੈਲਜ਼ੀਅਮ ਨੂੰ ਹਰਾਇਆ

ਜਰਮਨੀ ਨੇ ਹਾਕੀ ਵਰਲਡ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਟੀਮ ਨੇ ਬੈਲਜ਼ੀਅਮ...

ਟੀਮ ਇੰਡੀਆ ਦੀ ਦੂਜੇ ਟੀ-20 ‘ਚ ਰੋਮਾਂਚਕ ਜਿੱਤ, ਨਿਊਜ਼ੀਲੈਂਡ ਨੂੰ 6 ਵਿਕਟਾਂ ਤੋਂ ਹਰਾਇਆ

ਨਿਊਜ਼ੀਲੈਂਡ ਨਾਲ ਟੀ-20 ਦੇ ਦੂਜੇ ਮੈਚ ਵਿਚ ਭਾਰਤ ਨੇ ਰੋਮਾਂਚਕ ਜਿੱਤ ਹਾਸਲ ਕੀਤੀ। ਭਾਰਤ ਨੇ 6 ਵਿਕਟਾਂ ਤੋਂ ਨਿਊਜ਼ੀਲੈਂਡ ਨੂੰ ਮਾਤ ਦਿੱਤੀ...

ਕੇਜਰੀਵਾਲ ਦਾ ਵੱਡਾ ਫੈਸਲਾ, ‘ਆਪ’ ਦੀ ਮੱਧ ਪ੍ਰਦੇਸ਼ ਇਕਾਈ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਭੰਗ

ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਦੀ ਰਾਜ ਕਾਰਜਕਾਰਨੀ ਨੂੰ ਤਤਕਾਲ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ। ਜਲਦ ਹੀ ਨਵੀਂ ਕਾਰਜਕਾਰਨੀ ਦਾ ਗਠਨ...

CIA ਅੰਮ੍ਰਿਤਸਰ ਨੇ ਨਸ਼ਾ ਤਸਕਰ ਰਸ਼ਪਾਲ ਉਰਫ ਪਾਲਾ ਨੂੰ ਕੀਤਾ ਗ੍ਰਿਫਤਾਰ, ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਬਰਾਮਦ

ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਤਾਰਾਂ ਪਾਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਭਾਰਤ ਵਿਚ...

ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਹੋਈ ਮੌਤ, ASI ਨੇ ਕੀਤਾ ਸੀ ਜਾਨਲੇਵਾ ਹਮਲਾ

ਓਡੀਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਨੇ ਇਲਾਜ ਦੌਰਾਨ ਦਮ ਤੜ ਦਿੱਤਾ। ਉਨ੍ਹਾਂ ਨੇ ਦੁਪਹਿਰ 1 ਵਜੇ ਝਾੜਸੁਗੜਾ ਦੇ ਬ੍ਰਜਰਾਜਨਗਰ ਵਿਚ ਇਕ...

ਭਾਰਤ ਨੇ ਜਿੱਤਿਆ ਵੂਮੈਨਸ ਅੰਡਰ-19 ਵਰਲਡ ਕੱਪ, ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਪਹਿਲੇ ਅੰਡਰ-19 ਵੂਮੈਨਸ ਕ੍ਰਿਕਟ ਵਰਲਡ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ...

ਅਬੋਹਰ ਪੁਲਿਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ, 11 ਮੋਟਰਸਾਈਕਲ ਤੇ 84 ਮੋਬਾਈਲ ਬਰਾਮਦ

ਅਬੋਹਰ ਪੁਲਿਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਚੋਰੀ ਦੇ 81 ਮੋਬਾਈਲ, 10 ਬਾਈਕ...

ਟੈਕਸ ਹੇਰਾਫੇਰੀ ਮਾਮਲੇ ‘ਚ ਰਿਸ਼ੀ ਸੂਨਕ ਦਾ ਵੱਡਾ ਐਕਸ਼ਨ, ਪਾਰਟੀ ਪ੍ਰਧਾਨ ਨੂੰ ਕੀਤਾ ਬਰਖਾਸਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਾਦਿਨ ਜ਼ਹਾਵੀ ਨੂੰ ਟੈਕਸ ਹੇਰਾਫੇਰੀ ਦੇ ਮਾਮਲੇ ਵਿਚ...

‘ਹੁਣ ਘੰਟਾ ਵਜਾਉਣ ਵਾਲੇ ਨਹੀਂ, ਗਲਾ ਕੱਟਣ ਵਾਲੇ ਹਿੰਦੂ ਬਣਨ ਦੀ ਲੋੜ’ : BJP ਵਿਧਾਇਕ ਦਾ ਵਿਵਾਦਿਤ ਬਿਆਨ

ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਤੇਲੰਗਾਨਾ ਭਾਜਪਾ ਦੇ ਵਿਧਾਇਕ ਟੀ ਰਾਜਾ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ 2 ਦਿਨ ਪਵੇਗਾ ਭਾਰੀ ਮੀਂਹ, IMD ਨੇ ਜਾਰੀ ਕੀਤਾ ਅਲਰਟ

ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿਚ ਅਗਲੇ 2 ਦਿਨ ਯਾਨੀ 29 ਤੇ 30 ਜਨਵਰੀ ਨੂੰ ਭਾਰੀ ਮੀਂਹ ਪਵੇਗਾ। ਨਾਲ ਹੀ ਇਨ੍ਹਾਂ ਸੂਬਿਆਂ ਵਿਚ...

ਇਜ਼ਰਾਇਲ ਸਰਕਾਰ ਦਾ ਵੱਡਾ ਫੈਸਲਾ-‘ਹਥਿਆਰ ਰੱਖਣ ਨਾਲ ਜੁੜੇ ਕਾਨੂੰਨਾਂ ‘ਚ ਦਿੱਤੀ ਜਾਵੇਗੀ ਢਿੱਲ’

ਯੇਰੂਸ਼ਲਮ ਦੇ ਨੇਵੇ ਯਾਕੋਵ ਵਿਚ ਇਕ ਪੂਜਾ ਵਾਲੀ ਥਾਂ ਕੋਲ 27 ਜਨਵਰੀ ਨੂੰ ਫਾਇਰਿੰਗ ਹੋਈ ਸੀ। ਇਸ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 10 ਲੋਕ ਜ਼ਖਮੀ...

ਪਾਕਿਸਤਾਨ ‘ਚ ਦਰਦਨਾਕ ਹਾਦਸਾ, ਝੀਲ ‘ਚ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਦੀ ਮੌਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਦੀ ਮੌਤ ਹੋ ਗਈ। ਘਟਨਾ ਟਾਂਡਾ ਡੈਮ ਵਿਚ ਹੋਈ। ਕੋਹਟ ਜ਼ਿਲ੍ਹੇ ਦੇ ਇਕ...

ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ‘ਤੇ ਜਾਨਲੇਵਾ ਹਮਲਾ, ASI ਨੇ ਮਾਰੀ ਗੋਲੀ, ਹਾਲਤ ਗੰਭੀਰ

ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ‘ਤੇ ਇਕ ਏਐੱਸਆਈ ਨੇ ਫਾਇਰਿੰਗ ਕਰ ਦਿੱਤੀ। ਨਬ ਦਾਸ ਦੀ ਛਾਤੀ ਵਿਚ 4-5 ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੀ...

ਭਾਰਤ ਤੋਂ ਬਾਅਦ ਅਮਰੀਕਾ ‘ਚ ਵੀ TikTok ਹੋਵੇਗਾ ਬੈਨ, ਬਾਇਡੇਨ ਸਰਕਾਰ ਸਦਨ ‘ਚ ਜਲਦ ਰੱਖੇਗੀ ਪ੍ਰਸਤਾਵ

ਅਮਰੀਕਾ ਨੇ ਚੀਨ ਦੇ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਟਿਕਟਾਕ ‘ਤੇ ਪ੍ਰਤੀਬੰਧ ਲਗਾਉਣ ਦਾ ਮਨ ਬਣਾ ਲਿਆ ਹੈ। ਇਸ ਐਪ ਦੇ ਇਸਤੇਮਾਲ ਨੂੰ ਰੋਕਣ ਦੇ...

ਇਮਰਾਨ ਖਾਨ ਦਾ ਇਲਜ਼ਾਮ-‘ਜ਼ਰਦਾਰੀ ਕਰਾ ਸਕਦੇ ਹਨ ਮੇਰੀ ਹੱਤਿਆ, ਅੱਤਵਾਦੀਆਂ ਨੂੰ ਦੇ ਰਹੇ ਪੈਸੇ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ‘ਤੇ ਆਪਣੇ ਕਤਲ ਲਈ ਅੱਤਵਾਦੀਆਂ ਨੂੰ ਪੈਸੇ...

ਦਿੱਲੀ ਤੋਂ ਚੰਡੀਗੜ੍ਹ ਜਾਣਾ ਹੋਵੇਗਾ ਆਸਾਨ, NHAI ਨੇ ਤਿਆਰ ਕੀਤਾ ਸਪੈਸ਼ਲ ਰੂਟ, 2 ਘੰਟੇ ‘ਚ ਪੂਰਾ ਹੋਵੇਗਾ ਸਫਰ

ਹੁਣ ਸਿਰਫ 2 ਘੰਟਿਆਂ ਵਿਚ ਤੁਸੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦਾ ਸਫਰ ਤੈਅ ਕਰ ਸਕਦੇ ਹੋ। ਇਸ ਗੱਲ ‘ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ...

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 48 ਤੇ ਕਾਂਗਰਸ ਨੇ 17 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ। ਕਾਂਗਰਸ ਨੇ 17 ਉਮੀਦਵਾਰਾਂ ਦਾ...

ਫਗਵਾੜਾ : ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਦੀ ਮੌਕੇ ‘ਤੇ ਮੌਤ, 2 ਗੰਭੀਰ ਜ਼ਖਮੀ

ਫਗਵਾੜਾ ਵਿਚ ਸਵੇਰੇ ਹੁਸ਼ਿਆਰਪੁਰ ਰੋਡ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਤੌਰ...

ਵੱਡੀ ਰਾਹਤ ਦੇਣ ਦੀ ਤਿਆਰੀ ‘ਚ ‘ਆਪ’ ਸਰਕਾਰ, NOC ਪਾਲਿਸੀ ‘ਚ ਕਰਨ ਜਾ ਰਹੀ ਵੱਡਾ ਬਦਲਾਅ

ਮਾਨ ਸਰਕਾਰ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾਂਦੇ ਰਹੇ ਹਨ। ਅਜਿਹਾ ਹੀ ਇਕ ਹੋਰ ਐਲਾਨ ਪੰਜਾਬ ਸਰਕਾਰ ਵੱਲੋਂ ਜਲਦ ਕੀਤਾ ਜਾ ਸਕਦਾ ਹੈ।...

ਡੇਰਾ ਮੁਖੀ ਰਾਮ ਰਹੀਮ ਪੰਜਾਬ ‘ਚ ਕਰੇਗਾ ਸਤਿਸੰਗ, ਭਲਕੇ ਬਠਿੰਡਾ ਦੇ ਸਲਾਬਤਪੁਰਾ ‘ਚ ਹੋਵੇਗਾ ਸਮਾਗਮ

ਡੇਰਾ ਮੁਖੀ ਰਾਮ ਰਹੀਮ ਨੇ ਬਠਿੰਡਾ ਦੇ ਸਲਾਬਤਪੁਰਾ ਵਿਚ 29 ਜਨਵਰੀ ਨੂੰ ਸਤਿਸੰਗ ਕਰੇਗਾ। ਆਯੋਜਨ ਦੀ ਇਜਾਜ਼ਤ ਮਿਲਣ ਦੇ ਬਾਅਦ ਰਾਮ ਰਹੀਮ ਦੇ...

ਮੱਧ ਪ੍ਰਦੇਸ਼ ‘ਚ ਵਾਪਰਿਆ ਵੱਡਾ ਹਾਦਸਾ, ਏਅਰਫੋਰਸ ਦੇ ਸੁਖੋਈ-30 ਤੇ ਮਿਰਾਜ 2000 ਸਣੇ 3 ਜਹਾਜ਼ ਹੋਏ ਕ੍ਰੈਸ਼

ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਅੱਜ ਸਵੇਰੇ ਵੱਡਾ ਹਾਦਸਾ ਹੋ ਗਿਆ ਜਿਸ ਵਿਚ ਏਅਰਫੋਰਸ ਦੇ ਦੋ ਲੜਾਕੂ ਜਹਾਜ਼ ਸੁਖੋਈ-30 ਤੇ ਮਿਰਾਜ 2000...

ਕਮਰੇ ‘ਚੋਂ ਮਿਲੀਆਂ ਟੀਚਰ, ਪਤਨੀ ਤੇ ਧੀ ਦੀਆਂ ਲਾ.ਸ਼ਾਂ, ਅੰਗੀਠੀ ਦੇ ਧੂਏਂ ਕਾਰਨ ਦਮ ਘੁਟਣ ਨਾਲ ਹੋਈ ਮੌਤ

ਹਰਿਆਣਾ ਦੇ ਭਿਵਾਨੀ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਸਰਕਾਰੀ ਸਕੂਲ ਟੀਚਰ, ਉਸ ਦੀ ਪਤਨੀ ਤੇ ਇਕਲੌਤੀ ਧੀ ਦੀ ਮੌਤ ਹੋ ਗਈ। ਘਟਨਾ ਦੇ...

ਨਿਊਜ਼ੀਲੈਂਡ ‘ਚ ਹੜ੍ਹ ਨੇ ਮਚਾਹੀ ਤਬਾਹੀ, ਏਅਰਪੋਰਟ ‘ਤੇ ਫਸੇ ਸੈਂਕੜੇ ਲੋਕ, 2 ਦੀ ਮੌਤ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮੀਂਹ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਲਾਪਤਾ ਹਨ।...

ਮਜ਼ਦੂਰੀ ਕਰਨ ਨੂੰ ਮਜਬੂਰ ਰਾਸ਼ਟਰੀ ਹਾਕੀ ਖਿਡਾਰੀ ਨੂੰ CM ਮਾਨ ਨੇ ਕੀਤਾ ਫੋਨ, ਚੰਡੀਗੜ੍ਹ ਆ ਕੇ ਮਿਲਣ ਦਾ ਦਿੱਤਾ ਸੱਦਾ

ਰਾਸ਼ਟਰੀ ਪੱਧਰ ‘ਤੇ ਕਈ ਮੈਡਲ ਜਿੱਤਣ ਦੇ ਬਾਵਜੂਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਅਨਾਜ ਮੰਡੀ ਵਿਚ ਮਜ਼ਦੂਰੀ ਕਰਨ ਨੂੰ ਮਜਬੂਰ...

ਅੰਮ੍ਰਿਤਸਰ : ਏਐੱਸਆਈ ਦੇ ਪੁੱਤ ਨੇ ਲੜਕੀ ਨੂੰ ਮਾਰੀ ਗੋਲੀ, ਹਸਪਤਾਲ ਭਰਤੀ, ਹਾਲਤ ਨਾਜ਼ੁਕ

ਅੰਮ੍ਰਿਤਸਰ ਵਿਚ ਇਕ ਸਿਰਫਿਰੇ ਆਸ਼ਿਕ ਨੇ ਰਿਲੇਸ਼ਨਸ਼ਿਪ ਤੋਂ ਮਨ੍ਹਾ ਕਰਨ ‘ਤੇ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ। ਲੜਕੀ ਹਸਪਤਾਲ ਵਿਚ ਦਾਖਲ ਹੈ...

ਯੇਰੂਸ਼ਲਮ ਦੇ ਪੂਜਾ ਘਰ ‘ਚ ਅੱਤਵਾਦੀ ਹਮਲਾ, ਫਾਇਰਿੰਗ ਵਿਚ 8 ਲੋਕਾਂ ਦੀ ਮੌਤ, 10 ਜ਼ਖਮੀ

ਯੇਰੂਸ਼ਲਮ ਦੇ ਬਾਹਰੀ ਇਲਾਕੇ ਨੇਵੇ ਯਾਕੋਵ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਇਸ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂਕਿ 10 ਜ਼ਖਮੀ ਹੋ ਗਏ।...

ਲੁਧਿਆਣਾ ਦੇ ਦਾਲ ਬਾਜ਼ਾਰ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

ਲੁਧਿਆਣਾ ਵਿਚ ਦਾਲ ਬਾਜ਼ਾਰ ਸਥਿਤ ਹੌਜਰੀ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗ ਗਈ। ਤਿੰਨ ਮੰਜ਼ਿਲਾ ਬਿਲਡਿੰਗ ਸੀ। ਪਹਿਲਾਂ ਹੇਠਾਂ ਵਾਲੀ...

ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਵੱਡਾ ਉਲਟਫੇਰ, ਅਡਾਨੀ ਸੱਤਵੇਂ ਨੰਬਰ ‘ਤੇ ਖਿਸਕੇ, ਅੰਬਾਨੀ ਟੌਪ-10 ਤੋਂ ਬਾਹਰ

ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਅਡਾਨੀ ਗਰੁੱਪ ‘ਤੇ ਭਾਰੀ ਪੈ ਰਹੀ ਹੈ। ਗੌਤਮ ਅਡਾਨੀ ਦੀ ਅਗਵਾਈ ਵਾਲੀ ਕੰਪਨੀਆਂ ਦੇ ਸ਼ੇਅਰ ਵਿਚ...

ਜੇਲ੍ਹ ਤੋਂ ਅੱਜ ਬਾਹਰ ਆ ਸਕਦੇ ਹਨ ਆਸ਼ੀਸ਼ ਮਿਸ਼ਰਾ, ਸੁਪਰੀਮ ਕੋਰਟ ਤੋਂ ਮਿਲੀ ਹੈ ਇਸ ਸ਼ਰਤ ‘ਤੇ ਜ਼ਮਾਨਤ

ਲਖੀਮਪੁਰ ਖੀਰੀ ਦੇ ਤਿਕੁਨੀਆ ਵਿਚ ਹੋਈ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ਮ ਮਿਸ਼ਰਾ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੇਂਦਰੀ ਗ੍ਰਹਿ...

ਜੰਮੂ-ਕਸ਼ਮੀਰ ਦੇ ਬਨਿਹਾਲ ‘ਚ ਰੁਕੀ ‘ਭਾਰਤ ਜੋੜੋ ਯਾਤਰਾ’, ਰਾਹੁਲ ਬੋਲੇ-ਸੁਰੱਖਿਆ ਦੇ ਇੰਤਜ਼ਾਮ ਨਹੀਂ ਸਨ’

ਰਾਹੁਲ ਗਾਂਧੀ ਦੀ ਅਗਵਾਈ ਵਿਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਬਨਿਹਾਲ ਵਿਚ ਰੋਕ ਦਿੱਤੀ ਗਈ। ਕਾਂਗਰਸ ਦਾ ਦੋਸ਼ ਹੈ ਕਿ...

70 ਸਾਲ ਦੇ ਸਹੁਰੇ ਨੇ 28 ਸਾਲ ਦੀ ਨੂੰਹ ਨਾਲ ਰਚਾਇਆ ਵਿਆਹ, ਮੰਦਰ ‘ਚ ਜਾ ਕੇ ਲਏ ਸੱਤ ਫੇਰੇ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ 70 ਸਾਲ ਦੇ ਬਜ਼ੁਰਗ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ...

Amazon ਮੁਲਾਜ਼ਮਾਂ ਦਾ ਦਾਅਵਾ- ‘ਹੁੰਦਾ ਹੈ ਰੋਬੋਟ ਤੋਂ ਵੀ ਬੁਰਾ ਸਲੂਕ, ਟਾਇਲਟ ਜਾਣ ‘ਤੇ ਵੀ ਪੁੱਛੇ ਜਾਂਦੇ ਹਨ ਸਵਾਲ’

ਆਨਲਾਈਨ ਰਿਟੇਲ ਕੰਪਨੀ ਐਮਾਜ਼ੌਨ ਦੇ ਮੁਲਾਜ਼ਮ ਤਨਖਾਹ ਨੂੰ ਲੈ ਕੇ ਬ੍ਰਿਟੇਨ ‘ਚ ਹੜਤਾਲ ‘ਤੇ ਚਲੇ ਗਏ ਹਨ। ਇਸ ਦੌਰਾਨ ਕੁਝ ਮੁਲਾਜ਼ਮਾਂ ਨੇ...

ਕਰੀਅਰ ਦਾ ਆਖਰੀ ਗ੍ਰੈਂਡ ਸਲੈਮ ਨਹੀਂ ਜਿੱਤ ਸਕੀ ਸਾਨੀਆ ਮਿਰਜ਼ਾ, ਹੋਈ ਇਮੋਸ਼ਨਲ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਗ੍ਰੈਂਡਸਲੈਮ ਦੇ ਮਿਕਸ ਡਬਲਸ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।...

BJP ਨੇਤਾ ਨੇ ਪਰਿਵਾਰ ਸਣੇ ਕੀਤੀ ਖੁਦਕੁਸ਼ੀ, ਬੱਚਿਆਂ ਦੀ ਬੀਮਾਰੀ ਤੋਂ ਸਨ ਪ੍ਰੇਸ਼ਾਨ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਭਾਜਪਾ ਨੇਤਾ ਨੇ ਪਤਨੀ ਤੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਬੇਟਿਆਂ ਦੀ ਲਾਇਲਾਜ...

ਸਿਹਤ ਮੰਤਰੀ ਬਲਬੀਰ ਸਿੰਘ ਦਾ ਐਲਾਨ-‘ਮਾਨਸਾ ‘ਚ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਬਣੀ ਸੜਕ’

ਮਾਨਸਾ ਵਿਚ ਇਕ ਸੜਕ ਦਾ ਨਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਰੱਖਿਆ ਗਿਆ ਹੈ। ਮੰਡੀ ਬੋਰਡ ਨੇ ਰਾਮ ਦਿੱਤਾ ਸੜਕ ਦਾ ਨਾਂ...

ਅਜਨਾਲਾ : ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

ਪੰਜਾਬ ਦੇ ਨੌਜਵਾਨ ਦਿਨੋ-ਦਿਨ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ। ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ ਤੇ...

ਜਗਰਾਓ ‘ਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ, ਇਕ ਦੇ ਪੈਰ ‘ਚ ਲੱਗੀ ਗੋਲੀ, ਦੂਜਾ ਫਰਾਰ

ਜਗਰਾਓਂ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਗੈਂਗਸਟਰ ਕਰਿਆਨਾ ਵਪਾਰੀ ਤੋਂ ਫਿਰੌਤੀ ਦੀ ਰਕਮ ਲੈਣ ਆਏ ਸਨ। ਮੁਕਾਬਲੇ ਵਿਚ...

ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ, ਵਿਕਰੇਤਾ 500 ਰੁਪਏ ਵਾਲੇ ਪੇਪਰ ਵੇਚ ਰਹੇ 10,000 ’ਚ

ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ ਹੋ ਰਿਹਾ ਹੈ। ਸਰਕਾਰ ਨੇ ਇਸ ਫਰਜ਼ੀਵਾੜੇ ਨੂੰ ਬੰਦ ਕਰਨ ਲਈ ਆਨਲਾਈਨ ਅਸ਼ਟਾਮ ਪੇਪਰ...

ਲਤੀਫਪੁਰਾ ਮਾਮਲੇ ‘ਚ ਕਿਸਾਨਾਂ ਦਾ ਐਲਾਨ, 2 ਫਰਵਰੀ ਨੂੰ ਸਥਾਨਕ ਵਿਧਾਇਕਾਂ ਖਿਲਾਫ ਲਗਾਉਣਗੇ ਧਰਨਾ

ਲਤੀਫਪੁਰਾ ਵਿਚ ਘਰ ਡੇਗੇ ਜਾਣ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਭੜਕ ਗਈਆਂ ਹਨ। ਉਨ੍ਹਾਂ ਨੇ 26 ਜਨਵਰੀ ਨੂੰ ਪੁਲਿਸ ਨਾਲ ਹੋਈ...

ਪਾਕਿਸਤਾਨ ਦੀ ਨਾਪਾਕ ਹਰਕਤ ਫਿਰ ਆਈ ਸਾਹਮਣੇ, BSF ਜਵਾਨਾਂ ਨੇ 21 ਕਰੋੜ ਦੀ ਹੈਰੋਇਨ ਕੀਤੀ ਜ਼ਬਤ

74ਵੇਂ ਗਣਤੰਤਰ ਦਿਵਸ ‘ਤੇ ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਪਰ ਉਨ੍ਹਾਂ ਦੀ ਇਹ...

CM ਮਾਨ ਤੇ ਕੇਜਰੀਵਾਲ ਅੱਜ ਪਹੁੰਚਗੇ ਅੰਮ੍ਰਿਤਸਰ, 400 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਦੌਰੇ ‘ਤੇ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ 400 ਮੁਹੱਲਾ...

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾ ਸਕਦੈ ਮਹਾਰਾਸ਼ਟਰ ਦਾ ਅਗਲਾ ਰਾਜਪਾਲ

ਸਿਆਸੀ ਗਲਿਆਰਿਆਂ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੈਪਟਨ...

ਫਲਾਈਟ ਟਿਕਟ ਰਿਫੰਡ ਦੇ ਨਵੇਂ ਨਿਯਮ, ਟਿਕਟ ਡਾਊਨਗ੍ਰੇਡ ਜਾਂ ਕੈਂਸਲ ਕਰਨ ‘ਤੇ ਵਾਪਸ ਮਿਲੇਗਾ 75 ਫੀਸਦੀ ਪੈਸਾ

ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਯਾਤਰੀਆਂ ਦੀ ਟਿਕਟ ਨੂੰ ਲੈ ਕੇ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ...

ਪਦਮ ਪੁਰਸਕਾਰਾਂ ਦਾ ਐਲਾਨ, ਮੁਲਾਇਮ ਸਿੰਘ ਯਾਦਵ ਨੂੰ ਪਦਮ ਵਿਭੂਸ਼ਣ, 91 ਹਸਤੀਆਂ ਨੂੰ ਪਦਮਸ਼੍ਰੀ

ਗਣਤੰਤਰ ਦਿਵਸ ਤੋਂ ਪਹਿਲੀ ਸ਼ਾਮ ਨੂੰ ਪਦਮ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। 2023 ਲਈ ਰਾਸ਼ਟਰਪਤੀ ਨੇ 106 ਪਦਮ ਪੁਰਸਕਾਰਾਂ ਨੂੰ...

ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਨੂੰ IMF ਤੋਂ ਵੱਡਾ ਝਟਕਾ, ਕਰਜ਼ਾ ਦੇਣ ਤੋਂ ਕੀਤਾ ਇਨਕਾਰ

ਆਰਥਿਕ ਬਦਹਾਲੀ ਝੇਲ ਰਹੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੱਡੀ ਖਬਰ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ...

ਅਮਰੀਕਾ : 3 ਨਕਾਬਪੋਸ਼ਾਂ ਨੇ ਭਾਰਤੀ ਵਿਅਕਤੀ ਦਾ ਗੋਲੀਆਂ ਮਾਰ ਕੀਤਾ ਕਤਲ, ਹਾਦਸੇ ‘ਚ ਧੀ-ਪਤਨੀ ਜ਼ਖਮੀ

ਜਾਰਜੀਆ ਵਿਚ ਤਿੰਨ ਨਕਾਬਪੋਸ਼ਾਂ ਨੇ 52 ਸਾਲਾ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਦੌਰਾਨ ਉਸ ਦੀ ਪਤਨੀ ਤੇ ਬੇਟੀ ਵੀ...

ਕਪੂਰਥਲਾ : ਕੀਟਨਾਸ਼ਕ ਦਵਾਈ ਨੂੰ ਸ਼ਰਾਬ ਸਮਝ ਪੀ ਗਏ 3 ਮਜ਼ਦੂਰ, 2 ਦੀ ਮੌਤ, 1 ਦੀ ਹਾਲਤ ਗੰਭੀਰ

ਕਪੂਰਥਲਾ ਦੇ ਪਿੰਡ ਬਾਊਪੁਰ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ 3 ਮਜ਼ਦੂਰਾਂ ਨੇ ਕੀਟਨਾਸ਼ਕ ਦਵਾਈ ਸ਼ਰਾਬ ਸਮਝ ਕੇ ਪੀ ਲਈ। ਇਸ ਨਾਲ 2 ਮਜ਼ਦੂਰਾਂ ਦੀ...

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ ਸੁਣਵਾਈ ਫਿਰ ਤੋਂ ਮੁਲਤਵੀ

ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਹਾਈਕੋਰਟ ਵਿਚ ਸੁਣਵਾਈ ਨਹੀਂ ਹੋ ਸਕੀ। ਮਾਮਲੇ ਦੀ ਸੁਣਵਾਈ...

ਗਣਤੰਤਰ ਦਿਵਸ ‘ਤੇ ਪੰਜਾਬ ਵਿਚ ਰੈੱਡ ਅਲਰਟ ਜਾਰੀ, ਭਾਰੀ ਪੁਲਿਸ ਫੋਰਸ ਤਾਇਨਾਤ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਰਹੱਦੀ ਸੂਬਾ ਪੰਜਾਬ ਵਿਚ ਗਣਤੰਤਰ ਦਿਵਸ 2023 ਦਾ ਸ਼ਾਂਤੀਪੂਰਨ ਆਯੋਜਨ ਯਕੀਨੀ ਬਣਾਉਣ ਲਈ...

ਪੰਜਾਬ ਪੁਲਿਸ ਨੇ ਅਰਮੀਨੀਆ ਅਧਾਰਿਤ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ

ਚੰਡੀਗੜ੍ਹ/ਮੋਹਾਲੀ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੇ ਹਿੱਸੇ ਵਜੋਂ...

ਸਕਰੈਪ ਵਾਹਨ ਦੇ ਮਾਲਕ ਵੱਲੋਂ ਨਵਾਂ ਵਾਹਨ ਖ਼ਰੀਦਣ ’ਤੇ ਮੋਟਰ ਵ੍ਹੀਕਲ ਟੈਕਸ ਤੋਂ ਛੋਟ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ : ਭੁੱਲਰ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਦੇ ਮਕਸਦ ਨਾਲ ਸਕਰੈਪ ਵਾਹਨ ਦੇ ਮਾਲਕ ਨੂੰ ਨਵਾਂ ਵਾਹਨ ਖ਼ਰੀਦਣ ’ਤੇ...

ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਝਾਂਕੀ ਨਾ ਹੋਣ ‘ਤੇ ਬੋਲੇ CM ਮਾਨ-‘ਪੰਜਾਬੀਆਂ ਨਾਲ ਧੋਖਾ ਕਰ ਰਹੀ ਭਾਜਪਾ’

74ਵੇਂ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿਚ ਆਯੋਜਿਤ ਸਮਾਰੋਹ ਵਿਚ ਪੰਜਾਬ ਦੀ ਝਾਂਕੀ ਹਟਾਏ ਜਾਣ ਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

NIA ਦੇ ਹੱਥ ਲੱਗੀ ਵੱਡੀ ਸਫਲਤਾ, ਮੋਹਾਲੀ ਦੇ RPG ਅਟੈਕ ਮਾਮਲੇ ਦਾ ਮੁੱਖ ਦੋਸ਼ੀ ਦੀਪਕ ਰੰਗਾ ਗ੍ਰਿਫਤਾਰ

NIA ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਦੇ ਆਰਪੀਜੀ ਅਟੈਕ ਮਾਮਲੇ ਦਾ ਮੁੱਖ ਦੋਸ਼ੀ ਦੀਪਕ ਰੰਗਾ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ...

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਕਲਾਸ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸਾਰੇ ਵਿਦਿਆਰਥੀ ਪੰਜਾਬ ਸਕੂਲ...

ਵਿਜੀਲੈਂਸ ਦੀ ਕਾਰਵਾਈ, ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਹੇਠ ਸਾਬਕਾ ਸਰਪੰਚ, ਪੰਚਾਇਤ ਸਕੱਤਰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼...

‘ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫਰਵਰੀ ਤੋਂ ਹੋਵੇਗੀ ਸ਼ੁਰੂ’ : ਮੰਤਰੀ ਭੁੱਲਰ

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਲੰਪੀ ਸਕਿਨ ਬੀਮਾਰੀ ਨਾਲ ਗਾਵਾਂ...

ਗਣਤੰਤਰ ਦਿਵਸ ਮੌਕੇ ਤਿਰੰਗੇ ਦੀ ਰੰਗ ਵਾਲੀਆਂ ਲਾਈਟਾਂ ਨਾਲ ਸਜਾਏ ਗਏ ਕੁਝ ਸਟੇਸ਼ਨ, ਲੱਗ ਰਹੇ ਬੇਹੱਦ ਖੂਬਸੂਰਤ

74ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਫਿਰੋਜ਼ਪੁਰ ਮੰਡਲ ਦੇ ਸਾਰੇ ਮੁੱਖ ਸਟੇਸ਼ਨਾਂ ਨੂੰ ਤਿਰੰਗੇ ਦੀ ਰੰਗ ਵਾਲੀਆਂ ਲਾਈਟਾਂ ਨਾਲ ਮਿਤੀ 24 ਤੋਂ 28...

ਮੰਦਭਾਗੀ ਖਬਰ : ਕੈਨੇਡਾ ਪੜ੍ਹਨ ਗਏ ਗੁਰਦਾਸਪੁਰ ਦੇ ਨੌਜਵਾਨ ਦੀ ‘ਚ ਭੇਦਭਰੇ ਹਾਲਾਤ ‘ਚ ਮੌਤ

ਵਿਦੇਸ਼ਾਂ ਵਿਚ ਪੰਜਾਬੀਆਂ ਨਾਲ ਹੋਣ ਵਾਲੇ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ ਨੌਜਵਾਨ...

24 ਸਾਲ ਤੋਂ ਮਾਂ ਇਕ ਹੀ ਥਾਲੀ ‘ਚ ਖਾਣਾ ਖਾਧੀ ਸੀ, ਦੇਹਾਂਤ ਦੇ ਬਾਅਦ ਖੁੱਲ੍ਹਿਆ ਥਾਲੀ ਦਾ ਰਾਜ਼

ਮਾਂ ਦਾ ਆਪਣੇ ਬੱਚਿਆਂ ਨਾਲ ਪਿਆਰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਬੱਚਿਆਂ ਦੇ ਪਿਆਰ ‘ਤੇ ਕਈ ਕਿਤਾਬਾਂ ਲਿਖੀਆਂ ਗਈਆਂ,...

ਟਵਿੱਟਰ ਖਰੀਦ ਬੁਰੇ ਫਸੇ ਏਲਨ ਮਸਕ, ਆਫਿਸ ਦਾ ਕਿਰਾਇਆ ਤੱਕ ਨਹੀਂ ਚੁਕਾ ਸਕੇ, ਅਮਰੀਕਾ-ਬ੍ਰਿਟੇਨ ‘ਚ ਕੇਸ ਦਰਜ

ਖਰਚਿਆਂ ਵਿਚ ਕਟੌਤੀ ਦੀ ਕੋਸ਼ਿਸ਼ ਕਰ ਰਹੇ ਅਰਬਪਤੀ ਉਦਯੋਗਪਤੀ ਏਲਨ ਮਸਕ ਲਈ ਕਾਨੂੰਨੀ ਮੁਸ਼ਕਲਾਂ ਵਧ ਗਈਆਂ ਹਨ। ਸੈਨ ਫਰਾਂਸਿਸਕੋ ਵਿਚ ਟਵਿੱਟਰ...

ਲਖਨਊ ‘ਚ 4 ਮੰਜ਼ਿਲਾ ਇਮਾਰਤ ਢਹਿਣ ਨਾਲ 3 ਦੀ ਮੌਤ, 20 ਤੋਂ ਵੱਧ ਦੇ ਮਲਬੇ ‘ਚ ਦਬੇ ਹੋਣ ਦੀ ਸ਼ੰਕਾ

ਲਖਨਊ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਚਾਰ ਮੰਜ਼ਿਲਾ ਇਮਾਰਤ ਡਿਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। 20 ਤੋਂ ਵੱਧ ਲੋਕਾਂ ਦੇ ਦਬੇ ਹੋਣ ਦੀ...

ਵਿਜੀਲੈਂਸ ਵੱਲੋਂ ਅਲਾਟਮੈਂਟ ਸਬੰਧੀ ਸਰਕਾਰੀ ਰਿਕਾਰਡ ਨਸ਼ਟ ਕਰਨ ਦੇ ਦੋਸ਼ ‘ਚ ਗਮਾਡਾ ਦਾ ਅਸਟੇਟ ਅਫਸਰ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਮਹੇਸ਼ ਬਾਂਸਲ ਅਸਟੇਟ ਅਫਸਰ, ਗਮਾਡਾ ਮੋਹਾਲੀ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 13 (1) (ਏ) ਅਤੇ 13 (2) ਤੇ...

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 90 ਦੌੜਾਂ ਤੋਂ ਹਰਾਇਆ, ਵਨਡੇ ਰੈਂਕਿੰਗ ‘ਚ ਟੌਪ ‘ਤੇ ਪਹੁੰਚੀ

ਟੀਮ ਇੰਡੀਆ ਨੇ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੂੰ 90 ਦੌੜਾਂ ਤੋਂ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ ਵਿਚ 3-0 ਤੋਂ ਕਲੀਨ...

ਇਕ ਹੀ ਪਰਿਵਾਰ ਦੇ 7 ਲੋਕਾਂ ਦੀਆਂ ਮਿਲੀਆਂ ਲਾ.ਸ਼ਾਂ, ਆਰਥਿਕ ਤੰਗੀ ਦੇ ਚੱਲਦਿਆਂ ਚੁੱਕਿਆ ਖੌਫਨਾਕ ਕਦਮ

ਮਹਾਰਾਸ਼ਟਰ ਦੇ ਪੁਣੇ ‘ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਆਰਥਿਕ ਤੰਗੀ ਵਿਚ ਸੀ।...

ਸ਼ਰਧਾ ਕੇਸ ‘ਚ 6,000 ਪੰਨ੍ਹਿਆਂ ਦੀ ਚਾਰਜਸ਼ੀਟ ਦਾਖਲ, ਦੋਸਤ ਦੇ ਘਰ ਗਈ ਸ਼ਰਧਾ ਤਾਂ ਆਫਤਾਬ ਨੇ ਕੀਤੇ 35 ਟੁਕੜੇ

ਦਿੱਲੀ ਪੁਲਿਸ ਨੇ ਸ਼ਰਧਾ ਮਰਡਰ ਕੇਸ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ। ਸਾਕੇਟ ਕੋਰਟ ਵਿਚ 6000 ਤੋਂ ਵੱਧ ਪੰਨ੍ਹਿਆਂ ਦੀ ਚਾਰਜਸ਼ੀਟ ਦਾਇਰ ਕਰਨ...

ਬਸੰਤ ਪੰਚਮੀ ‘ਤੇ ਡੀ.ਜੇ. ਲਗਾਉਣ ਵਾਲਿਆਂ ਦੀ ਖ਼ੈਰ ਨਹੀਂ, ਪੰਜਾਬ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ

26 ਜਨਵਰੀ ਨੂੰ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਡੀਜੇ ਲਗਾਉਣਾ ਮਹਿੰਗਾ ਪਵੇਗਾ। ਇਹ ਡੀਜੇ ਜੇਲ੍ਹ ਯਾਤਰਾ ਵੀ ਕਰਵਾ ਸਕਦਾ...

SSP ਚੰਡੀਗੜ੍ਹ ਮਨੀਸ਼ਾ ਚੌਧਰੀ ਦਾ ਬਿਆਨ-‘ਕੋਰਟ ‘ਚ ਬੰਬ ਦੀ ਖ਼ਬਰ ਨਿਕਲੀ ਅਫਵਾਹ’

ਚੰਡੀਗੜ੍ਹ ਕੋਰਟ ਵਿਚ ਬੰਬ ਦੀ ਖਬਰ ਨੂੰ ਲੈ ਕੇ ਐੱਸਐੱਸਪੀ ਮਨੀਸ਼ਾ ਚੌਧਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ...

5 IPS ਅਫਸਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਤਰੱਕੀ, DIG ਵਜੋਂ ਕੀਤਾ ਪ੍ਰਮੋਟ

ਪੰਜਾਬ ਸਰਕਾਰ ਵੱਲੋਂ 5 ਆਈਪੀਐੱਸ ਅਧਿਕਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਡੀਆਈਜੀ ਵਜੋਂ ਪ੍ਰਮੋਟ ਕੀਤਾ ਗਿਆ...

ਮਾਨ ਸਰਕਾਰ ਨੇ ਪ੍ਰਭਜੋਤ ਕੌਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦਾ ਚੇਅਰਮੈਨ ਕੀਤਾ ਨਿਯੁਕਤ

ਪੰਜਾਬ ਸਰਕਾਰ ਨੇ ਪ੍ਰਭਜੋਤ ਕੌਰ ਨੂੰ ਜ਼ਿਲ੍ਹਾ ਐੱਸਏਐੱਸ ਨਗਰ ਦੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੇ...

Zomato ਤੋਂ ਮਿਲਦਾ ਰਹੇਗਾ 10 ਮਿੰਟ ‘ਚ ਖਾਣਾ, ਨਹੀਂ ਬੰਦ ਹੋਵੇਗੀ ਇੰਸਟੈਂਟ ਸਰਵਿਸ, ਕੰਪਨੀ ਨੇ ਕੀਤਾ ਐਲਾਨ

ਆਨਲਾਈਨ ਆਰਡਰ ‘ਤੇ ਖਾਣਾ ਪਹੁੰਚਾਉਣ ਵਾਲੀ ਕੰਪਨੀ Zomato ਆਪਣੀ ਇੰਸਟੈਂਟ ਸੇਵਾ ਬੰਦ ਨਹੀਂ ਕਰ ਰਹੀ ਹੈ ਸਗੋਂ ਉਸ ਨੂੰ ਨਵੇਂ ਸਿਰੇ ਤੋਂ ਬ੍ਰਾਂਡ...

ਊਨਾ ‘ਚ CTU ਬੱਸ ਪਲਟੀ, ਸ਼ਿਮਲਾ ‘ਚ 900 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, 3 ਪੰਜਾਬੀਆਂ ਦੀ ਮੌਤ

ਹਿਮਾਚਲ ਦੇ ਊਨਾ ਜ਼ਿਲ੍ਹੇ ਵਿਚ ਚੰਡੀਗੜ੍ਹ-ਧਰਮਸ਼ਾਲਾ ਨੈਸ਼ਨਲ ਹਾਈਵੇ ਸਥਿਤ ਪਨੋਹ ਪਿੰਡ ਵਿਚ ਸੀਟੀਯੂ ਦੀ ਬੱਸ ਬੇਕਾਬੂ ਹੋ ਕੇ ਵਿਚ ਸੜਕ ਪਲਟ...

ਕਪੂਰਥਲਾ ‘ਚ ਟ੍ਰੈਫਿਕ ASI ਨੂੰ ਛੋਟੇ ਹਾਥੀ ਨੇ ਕੁਚਲਿਆ, ਇਲਾਜ ਦੌਰਾਨ ਮੌਤ

ਕਪੂਰਥਲਾ ਵਿਚ ਟ੍ਰੈਫਿਕ ਏਐੱਸਆਈ ਨੂੰ ਛੋਟੇ ਹਾਥੀ ਨੇ ਕੁਚਲ ਦਿੱਤਾ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ...

ਬੰਬ ਦੀ ਧਮਕੀ ਦੇ ਬਾਅਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਖਾਲੀ, ਪੁਲਿਸ ਨੇ ਸ਼ੁਰੂ ਕੀਤਾ ਸਰਚ ਆਪ੍ਰੇਸ਼ਨ

ਚੰਡੀਗੜ੍ਹ ਵਿਚ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਇਸ ਦੇ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਾ ਲਿਆ ਗਿਆ ਹੈ। ਪੁਲਿਸ...

NASA ਬਣਾ ਰਿਹਾ ਅਜਿਹਾ ਰਾਕੇਟ ਜੋ ਸਿਰਫ 45 ਦਿਨ ‘ਚ ਪਹੁੰਚਾਏਗਾ ਮੰਗਲ ਗ੍ਰਹਿ, ਅਜੇ ਲੱਗਦਾ ਹੈ ਇਕ ਸਾਲ

ਅਮਰੀਕਾ ਇਕ ਅਜਿਹਾ ਰਾਕੇਟ ਬਣ ਰਿਹਾ ਹੈ ਜੋ ਮੰਗਲ ਗ੍ਰਹਿ ਤੱਕ ਸਿਰਫ 45 ਦਿਨ ਵਿਚ ਪਹੁੰਚ ਜਾਵੇਗਾ। ਅਜੇ ਘੱਟ ਤੋਂ ਘੱਟ ਇਕ ਸਾਲ ਲੱਗ ਜਾਂਦਾ ਹੈ।...

‘ਬਹੁਤ ਸ਼ਰਮ ਆ ਰਹੀ ਹੈ, ਪਰ….’ ਸ਼ਹਿਬਾਜ਼ ਸ਼ਰੀਫ ਨੇ UAE ਤੋਂ ਕਿਵੇਂ ਮੰਗਿਆ ਕਰਜ਼ਾ, ਖੁਦ ਪਾਕਿਸਤਾਨੀ PM ਨੇ ਦੱਸਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਦੱਸ ਰਹੇ ਹਨ ਕਿ ਪਿਛਲੇ ਦਿਨੀਂ UAE ਦੌਰੇ...

ਆਸਟ੍ਰੇਲੀਆ ਦੇ ਇਸਕਾਨ ਮੰਦਰ ‘ਚ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ, 15 ਦਿਨਾਂ ਵਿਚ ਵਾਪਰੀ ਤੀਜੀ ਘਟਨਾ

ਆਸਟ੍ਰੇਲੀਆ ਵਿਚ ਹਿੰਦੂ ਮੰਦਰਾਂ ‘ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਆਸਟ੍ਰੇਲੀਆ ਦੇ ਮੈਲਬੋਰਨ ਵਿਚ ਬੀਤੇ 15 ਦਿਨ ਵਿਚ...

ਇਕ-ਦੂਜੇ ਦੇ ਹੋਏ ਕੇਐੱਲ ਰਾਹੁਲ ਤੇ ਅਥੀਆ ਸ਼ੈੱਟੀ, ਸਾਹਮਣੇ ਆਈ ਵਿਆਹ ਦੀ ਪਹਿਲੀ ਤਸਵੀਰ

ਐਕਟ੍ਰੈਸ ਅਥੀਆ ਸ਼ੈਟੀ ਤੇ ਕ੍ਰਿਕਟਰ ਕੇਐੱਲ ਰਾਹੁਲ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਅਥੀਆ ਤੇ ਕੇਐੱਲ ਰਾਹੁਲ ਨੇ ਅੱਜ ਖੰਡਾਲਾ ਵਿਚ ਸੱਤ...

ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, 10 ਗੰਭੀਰ ਜ਼ਖਮੀ

ਤਲਵਾੜਾ ਨੇੜੇ ਪੈਂਦੇ ਅੱਡਾ ਝਿਰ ਦੀ ਖੂਹੀ ਕੋਲ ਅੱਜ ਲਗਭਗ 1 ਵਜੇ ਪ੍ਰਾਈਵੇਟ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿਚ ਬੱਸ ਵਿਚ...

ਅੰਮ੍ਰਿਤਸਰ ਕੋਰਟ ‘ਚ ਪੇਸ਼ੀ ‘ਤੇ ਗਿਆ ਸਾਬਕਾ DSP ਗਾਇਬ, ਆਖਰੀ ਵਾਰ ਪੁੱਤਰ ਨਾਲ ਹੋਈ ਸੀ ਗੱਲ

ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ‘ਤੇ ਗਿਆ ਸਾਬਕਾ ਡੀਐੱਸਪੀ ਗਾਇਬ ਹੋ ਗਿਆ ਹੈ। ਸਾਬਕਾ DSP ਹਰਬੰਸ ਸਿੰਘ ਗਿੱਲ 16 ਜਨਵਰੀ ਨੂੰ ਆਪਣੇ ਗੁਰਦੇਵ...

ਚਾਈਨਾ ਡੋਰ ‘ਤੇ ਮਾਨ ਸਰਕਾਰ ਹੋਈ ਸਖਤ, ਪੂਰਨ ਪਾਬੰਦੀ ਦੇ ਹੁਕਮ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਸੰਤ ਪੰਚਮੀ ਤਿਓਹਾਰ ਦੇ ਮੱਦੇਨਜ਼ਰ ਚਾਈਨਾ ਡੋਰ ਦੀ ਵਿਕਰੀ, ਭੰਡਾਰ ਤੇ ਖਰੀਦ...

ਕੁਸ਼ਤੀ ਸੰਘ ਦਾ ਕੰਮਕਾਜ ਦੇਖਣ ਲਈ ਸਰਕਾਰ ਨੇ ਬਣਾਈ ਕਮੇਟੀ, ਮੇਰੀ ਕਾਮ ਹੋਵੇਗੀ ਪ੍ਰਧਾਨ

ਰੈਸਲਰਸ ਤੇ WFI ਦੇ ਵਿਵਾਦ ਵਿਚ ਨਿਗਰਾਨੀ ਲਈ ਸੋਮਵਾਰ ਨੂੰ 5 ਮੈਂਬਰਾਂ ਦੀ ਓਵਰਸਾਈਟ ਕਮੇਟੀ ਬਣਾ ਦਿੱਤੀ ਗਈ ਹੈ। ਵਰਲਡ ਚੈਂਪੀਅਨ ਬਾਕਸਰ ਮੇਰੀ...

ਵਿਜੀਲੈਂਸ ਵੱਲੋਂ MLA ਬਰਿੰਦਰਮੀਤ ਪਾਹੜਾ ਦੀ ਕੋਠੀ ਤੇ ਸ਼ੋਅਰੂਮ ਦੀ ਇਮਾਰਤ ਦਾ ਕੀਤਾ ਗਿਆ ਮੁਲਾਂਕਣ

ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ਗੁਰਦਾਸਪੁਰ ਤੋਂ ਨੌਜਵਾਨ ਅਤੇ ਤੇਜ਼ ਤਰਾਰ ਕਾਂਗਰਸੀ ਆਗੂ ਬਰਿੰਦਰਮੀਤ ਸਿੰਘ ਪਾਹੜਾ ਜੋ...

1 ਦੀ ਬਜਾਏ 3 ਫਰਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਬਦਲਾਅ ਹੋਇਆ ਹੈ ਹੁਣ 1 ਫਰਵਰੀ ਦੀ ਬਜਾਏ 3 ਫਰਵਰੀ ਨੂੰ ਮੀਟਿੰਗ ਹੋਵੇਗੀ। ਬੈਠਕ ਚੰਡੀਗੜ੍ਹ ਸਥਿਤ ਪੰਜਾਬ...

Carousel Posts