scholarships: ਰੱਖਿਆ ਖ਼ੁਰਾਕ ਖੋਜ ਪ੍ਰਯੋਗਸ਼ਾਲਾ ਮੈਸੂਰ, ਮਾਇਕ੍ਰੋਬਾਇਓਲੋਜੀ, ਫੂਡ ਸਾਇੰਸ, ਫੂਡ ਸਾਇੰਸ ਤੇ ਪੋਸ਼ਣ ਅਤੇ ਖ਼ੁਰਾਕ ਤਕਨਾਲੋਜੀ ਜਿਹੇ ਖੇਤਰਾਂ ‘ਚ ਕੰਮ ਕਰ ਰਹੇ ਜੂਨੀਅਰ ਖੋਜ ਵਿਦਿਆਰਥੀਆਂ ਨੂੰ ਇਹ ਇਹ ਸਕਾਲਰਸ਼ਿਪ ਦੇ ਰਹੀ ਹੈ।
ਯੋਗਤਾ: ਪਹਿਲੀ ਸ਼੍ਰੇਣੀ ‘ਚ ਐੱਮਐੱਸਸੀ (Msc) ਦੀ ਡਿਗਰੀ ਵਾਲੇ ਭਾਰਤੀ ਖੋਜ ਵਿਦਿਆਰਥੀ, ਜਿਨ੍ਹਾਂ ਨੇ ਜੇਆਰਐੱਫ (JRF) ‘ਚ ਨੈਟ (NET)/ ਗੇਟ (GATE) ਪਾਸ ਕੀਤੀ ਹੋਵੇ ਤੇ ਇੰਟਰਵਿਊ ਦੀ ਤਰੀਕ ਨੂੰ ਉਮਰ 28 ਸਾਲ ਤੋਂ ਘੱਟ ਨਾ ਹੋਵੇ, ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਵਜ਼ੀਫ਼ਾ/ਲਾਭ:
ਚੁਣੇ ਗਏ ਵਿਦਿਆਰਥੀਆਂ ਨੂੰ ਐੱਚਆਰਏ (HRA) ਨਾਲ ਆਈਐੱਨਆਰ (INR) 31,000 ਦੀ ਮਹੀਨਾਵਾਰ ਤਨਖ਼ਾਹ ਮਿਲੇਗੀ।
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/dpp/DJR3