Junior Researchers fellowships: ਪਿਆਗੀਓ ਵੀਹਕਲਜ਼ ਪ੍ਰਾਈਵੇਟ ਲਿਮਟਡ ਤਿੰਨ ਪਹੀਆ ਵਾਹਨ ਭਾਈਚਾਰੇ ਦੇ ਡਰਾਈਵਰਾਂ/ਮਾਲਕਾਂ ਦੇ ਉਨ੍ਹਾਂ ਬੱਚਿਆਂ/ਵਾਰਡਾਂ ਨੂੰ ਅਰਜ਼ੀਆਂ ਦਾ ਸੱਦਾ ਦਿੰਦੀ ਹੈ ਜਿਹੜੇ 10/12 ਕਲਾਸ ਪਾਸ ਕਰ ਚੁੱਕੇ ਹਨ। ਇਹ ਸਕਾਲਰਸ਼ਿਪ ਆਈਟੀਆਈ/ਪੌਲੀਟੈਕਨਿਕ/ਡਿਪਲੋਮਾ ਕੋਰਸ ਕਰ ਰਹੇ ਵਿਦਿਆਰਥੀਆਂ ਦੇ ਅਧਿਐਨ ਨੂੰ ਸਮਰਥਨ ਦਿੰਦੀ ਹੈ।
ਯੋਗਤਾ: ਸਕਾਲਰਸ਼ਿਪ ਬੱਚਿਆਂ/ਵਾਹਨ ਚਾਲਕਾਂ/ਤਿੰਨ ਪਹੀਆ ਵਾਹਨ ਭਾਈਚਾਰੇ ਦੇ ਮਾਲਕਾਂ ਲਈ ਖੁੱਲੀ ਹੈ। ਬਿਨੈਕਾਰਾਂ ਨੇ ਘੱਟੋ-ਘੱਟ 55% ਅੰਕਾਂ ਨਾਲ 10/12 ਕਲਾਸ ਪਾਸ ਕੀਤੀ ਹੋਵੇ। ਉਨ੍ਹਾਂ ਦਾ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿੱਚ ਆਈਟੀਆਈ/ਪੌਲੀਟੈਕਨਿਕ/ਡਿਪਲੋਮਾ ਕੋਰਸ ਵਿੱਚ ਦਾਖਲ ਹੋਣਾ ਲਾਜ਼ਮੀ ਹੈ। ਸਾਲਾਨਾ ਪਰਿਵਾਰਕ ਆਮਦਨ 3 ਲੱਖ ਰੁਪਏ (3,00,000) ਤੋਂ ਘੱਟ ਜਾਂ ਇਸਦੇ ਬਰਾਬਰ ਹੋਣੀ ਚਾਹੀਦੀ ਹੈ।
ਵਜ਼ੀਫ਼ਾ/ਲਾਭ: ਕੁੱਲ ਫੀਸ ਦੇ ਭੁਗਤਾਨ ਦਾ 80% ਜਾਂ ਵੱਧ ਤੋਂ ਵੱਧ 20,000 ਰੁਪਏ ਪ੍ਰਤੀ ਸਾਲ।
ਆਖ਼ਰੀ ਤਰੀਕ: 15-11-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/dpp/PSD1