Find out which : ਪੰਜਾਬ ‘ਚ ਰੇਲਗੱਡੀਆਂ ਦੀ ਬਹਾਲੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਸਬੰਧੀ ਜਿਹੜੀਆਂ ਗੱਡੀਆਂ 24.11.2020 ਨੂੰ ਪੂਰਨ ਤੌਰ ‘ਤੇ ਚੱਲਣਗੀਆਂ ਉਹ ਹਨ : 02058 ਊਨਾ ਹਿਮਾਚਲ-ਨਵੀਂ ਦਿੱਲੀ ਐਕਸਪ੍ਰੈਸ ਸਪੈਸ਼ਲ, 03308 ਫਿਰੋਜ਼ਪੁਰ-ਧਨਬਾਦ ਐਕਸਪ੍ਰੈਸ ਸਪੈਸ਼ਲ, 05098 ਜੰਮੂਤਵੀ-ਭਾਗਲਪੁਰ ਐਕਸਪ੍ਰੈਸ ਸਪੈਸ਼ਲ, 04624 ਅੰਮ੍ਰਿਤਸਰ-ਸਹਰਸਾ ਐਕਸਪ੍ਰੈਸ ਸਪੈਸ਼ਲ ਟ੍ਰੇਨ, 04651 ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ, 01449 ਜਬਲਪੁਰ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਐਕਸਪ੍ਰੈਸ ਸਪੈਸ਼ਲ, 02462 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਨਵੀਂ ਦਿੱਲੀ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਬਹਾਲ ਹੋਣਗੀਆਂ।
25.11.2020 ਨੂੰ ਬਹਾਲ ਹੋਣ ਵਾਲੀਆਂ ਗੱਡੀਆਂ : 03255 ਪਾਟਲੀਪੁੱਤਰ-ਚੰਡੀਗੜ੍ਹ ਐਕਸਪ੍ਰੈਸ ਸਪੈਸ਼ਲ, ਸਰਹਸਾ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ, 04652 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ ਸਪੈਸ਼ਲ, 02920 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅੰਬੇਡਕਰ ਨਗਰ ਐਕਸਪ੍ਰੈਸ ਸਪੈਸ਼ਲ, 01449 ਜਬਲਪੁਰ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਜਬਲਪੁਰ ਐਕਸਪ੍ਰੈਸ ਸਪੈਸ਼ਲ, 02461 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਐਕਸਪ੍ਰੈਸ ਸਪੈਸ਼ਲ । ਇਸੇ ਤਰ੍ਹਾਂ 26.11.2020 ਨੂੰ 03256 ਚੰਡੀਗੜ੍ਹ ਪਾਟਲੀਪੁੱਤਰ ਐਕਸਪ੍ਰੈਸ ਸਪੈਸ਼ਲ, 05097 ਭਾਗਲਪੁਰ-ਜੰਮੂਤਵੀ ਐਕਸਪ੍ਰੈਸ ਸਪੈਸ਼ਲ ਟ੍ਰੇਨ, 02332 ਜੰਮੂਤਵੀ-ਹਾਵੜਾ ਐਕਸਪ੍ਰੈਸ ਸਪੈਸ਼ਲ, 27.11.2020 ਨੂੰ 04656 ਫਿਰੋਜ਼ਪੁਰ-ਪਟਨਾ ਐਕਸਪ੍ਰੈਸ ਸਪੈਸ਼ਲ, 04924 ਗੋਰਖਪੁਰ-ਚੰਡੀਗੜ੍ਹ ਐਕਸਪ੍ਰੈਸ ਸਪੈਸ਼ਲ, 28.11.2020 ਨੂੰ 05251 ਦਰਭੰਗਾ-ਜਲੰਧਰ ਐਕਸਪ੍ਰੈਸ ਸਪੈਸ਼ਲ, 09027 ਬਾਂਦ੍ਰਾ ਟਰਮੀਨਸ-ਜੰਮੂਤਵੀ ਐਕਸਪ੍ਰੈਸ ਸਪੈਸ਼ਲ, 02588 ਜੰਮੂਤਵੀ-ਗੋਰਖਪੁਰ ਐਕਸਪ੍ਰੈਸ ਸਪੈਸ਼ਲ, 09803 ਕੋਟਾ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਐਕਸਪ੍ਰੈਸ ਸਪੈਸ਼ਲ, 29.11.2020 ਨੂੰ 05252 ਜਲੰਧਰ ਦਰਭੰਗਾ ਐਕਸਪ੍ਰੈਸ ਸਪੈਸ਼ਲ, 05531 ਸਰਹਸਾ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ, 04612 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ ਐਕਸਪ੍ਰੈਸ ਸਪੈਸ਼ਲ, 09804 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਕੋਟਾ ਐਕਸਪ੍ਰੈਸ ਸਪੈਸ਼ਲ, 30.11.2020 ਨੂੰ 09028 ਜੰਮੂਤਵੀ-ਬਾਂਦ੍ਰਾ ਟਰਮੀਨਸ ਐਕਸਪ੍ਰੈਸ ਸਪੈਸ਼ਲ, 05532 ਅੰਮ੍ਰਿਤਸਰ-ਸਰਹਸਾ ਐਕਸਪ੍ਰੈਸ, 1.12.2020 ਨੂੰ 02232 ਚੰਡੀਗੜ੍ਹ ਲਖਨਊ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਚੱਲਣਗੀਆਂ।
ਇਸੇ ਤਰ੍ਹਾਂ ਹੇਠ ਲਿਖੀਆਂ ਗੱਡੀਆਂ ਅਗਲੀ ਸੂਚਨਾ ਤੱਕ ਰੱਦ ਰਹਿਣਗੀਆਂ : 05211/05212 ਦਰਭੰਗਾ-ਅੰਮ੍ਰਿਤਸਰ-ਦਰਭੰਗਾ ਐਕਸਪ੍ਰੈਸ, 02422/02421 ਜੰਮੂਤਵੀ-ਅਜਮੇਰ-ਜੰਮੂਤਵੀ ਐਕਸਪ੍ਰੈਸ, 02425/02426 ਨਵੀਂ ਦਿੱਲੀ ਜੰਮੂਤਵੀ-ਨਵੀਂ ਦਿੱਲੀ ਐਕਸਪ੍ਰੈਸ, 09805/09806 ਕੋਟਾ-ਊਧਮਪੁਰ-ਕੋਟਾ ਐਕਸਪ੍ਰੈਸ, 02054/02053 ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈਸ, 02471/02472 ਸ਼੍ਰੀ ਗੰਗਾਨਗਰ-ਦਿੱਲੀ, ਸ਼੍ਰੀਗੰਗਾਨਗਰ ਐਕਸਪ੍ਰੈਸ, 04888/04887 ਬਾਡਮੇਰ-ਰਿਸ਼ੀਕੇਸ਼-ਬਾੜਮੇਰ ਐਕਸਪ੍ਰੈਸ, 02011/02012 ਨਵੀਂ ਦਿੱਲੀ-ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ, 02029/02030 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ, 09612/09611 ਅਜਮੇਰ-ਅੰਮ੍ਰਿਤਸਰ-ਅਜਮੇਰਾ ਐਕਸਪ੍ਰੈਸ, 04519/04520 ਦਿੱਲੀ-ਬਠਿੰਡਾ-ਦਿੱਲੀ ਐਕਸਪ੍ਰੈਸ, 04998/04997 ਬਠਿੰਡਾ-ਵਾਰਾਣਸੀ-ਬਠਿੰਡਾ ਐਕਸਪ੍ਰੈ, 22439/22440 ਨਵੀਂ ਦਿੱਲੀ-ਕਟੜਾ-ਨਵੀਂ ਦਿੱਲੀ ਵੰਦੇਮਾਤਰਮ ਐਕਸਪ੍ਰੈਸ ਅਤੇ 04401/04402 ਨਵੀਂ ਦਿੱਲੀ-ਕਟੜਾ ਨਵੀਂ ਦਿੱਲੀ ਐਕਸਪ੍ਰੈਸ ਸਪੈਸ਼ਲ ਰੇਲਗੱਡੀਆਂ।
ਰੇਲਗੱਡੀਆਂ ਅੰਸ਼ਿਕ ਰੂਪ ਤੋਂ ਰੱਦ ਮਿਤੀ 24.11.2020 ਨੂੰ ਜਾਣ ਵਾਲੀ 09717 ਜੈਪੁਰ-ਦੌਲਤਪੁਰ ਚੌਕ ਐਕਸਪ੍ਰੈਸ ਦੌਲਤਪੁਰ ਚੌਕ ਤੱਕ ਜਾਵੇਗੀ। 08237 ਕੋਰਬਾ-ਅੰਮ੍ਰਿਤਸਰ ਐਕਸਪ੍ਰੈਸ ਅੰਮ੍ਰਿਤਸਰ ਤੱਕ ਜਾਵੇਗੀ। 04131 ਪ੍ਰਯਾਗਰਾਜ-ਊਧਮਪੁਰ ਐਕਸਪ੍ਰੈਸ ਊਧਮਪੁਰ ਤੱਕ ਜਾਵੇਗੀ, 02355 ਪਟਨਾ-ਜੰਮੂਤਵੀ ਐਕਸਪ੍ਰੈਸ ਜੰਮੂ-ਤਵੀ ਤੱਕ, 05933 ਡਿਬਰੂਗੜ੍ਹ ਅੰਮ੍ਰਿਤਸਰ ਐਕਸਪ੍ਰੈਸ ਅੰਮ੍ਰਿਤਸਰ ਤੱਕ, ਇਸੇ ਤਰ੍ਹਾਂ 25.11.2020 ਨੂੰ ਜਾਣ ਵਾਲੀ 04674 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ ਅੰਮ੍ਰਿਤਸਰ ਤੋਂ ਜਾਵੇਗੀ, 04674 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ ਅੰਮ੍ਰਿਤਸਰ ਤੋਂ ਚੱਲੇਗੀ, 04132 ਊਧਮਪੁਰ ਪ੍ਰਯਾਗਰਾਜ ਐਕਸਪ੍ਰੈਸ ਊਧਮਪੁਰ ਤੋਂ, 02356 ਜੰਮੂ-ਤਵੀ ਪਟਨਾ ਐਕਸਪ੍ਰੈਸ ਜੰਮੂਤਵੀ ਤੋਂ ਚੱਲੇਗੀ। 02407 ਨਿਊਜਲਪਾਈਗੁੜੀ-ਅੰਮ੍ਰਿਤਸਰ ਐਕਸਪ੍ਰੈਸ ਅੰਮ੍ਰਿਤਸਰ, 09026 ਅੰਮ੍ਰਿਤਸਰ-ਬਾਂਦ੍ਰਾ ਟਰਮੀਨਸ ਐਕਸਪ੍ਰੈਸ ਅੰਮ੍ਰਿਤਸਰ ਤੋਂ, 08215 ਦੁਰਗੇ-ਜੰਮੂਤਵੀ ਐਕਸਪ੍ਰੈਸ ਜੰਮੂਤਵੀ ਤੱਕ ਜਾਵੇਗੀ। ਮਿਤੀ 26.11.2020 ਨੂੰ ਜਾਣ ਵਾਲੀ 02358 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈਸ ਅੰਮ੍ਰਿਤਸਰ ਤੋਂ ਚੱਲੇਗੀ, 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈਸ ਅੰਮ੍ਰਿਤਸਰ ਤੋਂ ਚੱਲੇਗੀ। 02408 ਅੰਮ੍ਰਿਤਸਰ-ਨਿਊਜਲਪਾਈਗੁੜੀ ਐਕਸਪ੍ਰੈਸ ਅੰਮ੍ਰਿਤਸਰ ਤੋਂ, 27.11.2020 ਨੂੰ 05934 ਅੰਮ੍ਰਿਤਸਰ ਡਿਬਰੂਗੜ੍ਹ ਐਕਸਪ੍ਰੈਸ ਅੰਮ੍ਰਿਤਸਰ ਤੋਂ ਚੱਲੇਗੀ, 08216 ਜੰਮੂਤਵੀ-ਦੁਰਗੇ ਐਕਸਪ੍ਰੈਸ ਜੰਮੂਤਵੀ ਤੋਂ ਚੱਲੇਗੀ। 29.11.2020 ਨੂੰ ਜਾਣ ਵਾਲੀ 02026 ਅੰਮ੍ਰਿਤਸਰ-ਨਾਗਪੁਰ ਐਕਸਪ੍ਰੈਸ ਅੰਮ੍ਰਿਤਸਰ ਤੋਂ ਚੱਲੇਗੀ।