gurpreet ghuggi sardool sikander: ਹਾਲ ਹੀ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋਣ ਨਾਲ ਪੂਰੀ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਦੀ ਅੱਖਾਂ ਹੰਝੂਆਂ ਨਾਲ ਨਮ ਹੋ ਗਈਆਂ ਹਨ। ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕੁਝ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਦੂਲ ਸਿਕੰਦਰ ਅਜੇ ਵੀ ਸਾਡੇ ਦਿਲਾਂ ਵਿਚ ਵਸ ਰਹੇ ਹਨ ਅਤੇ ਉਹ ਹਮੇਸ਼ਾ ਆਪਣੇ ਗੀਤਾਂ ਰਾਹੀਂ ਦੁਨੀਆਂ ਵਿੱਚ ਵਸਦੇ ਰਹਿਣਗੇ।
ਜ਼ਿੰਦਗੀ ਸ਼ਰਤਾਂ ਦੇ ਵਿਚ ਸਮਾਂ ਲੰਘਿਆ ਹੈ ਇੱਥੇ ਸੀਨੇ ‘ਚ ਜੋ ਸ਼ਰਧਾ ਤੀਹ ਸਾਲ ਉਨ੍ਹਾਂ ਲਈ ਸੰਭਾਲ ਕੇ ਰੱਖੀ ਹੋਵੇ ਡੇਢ ਮਿੰਟ ‘ਚ ਸ਼ਰਧਾ ਨੂੰ ਸ਼ਰਧਾਂਜਲੀ ਦੇ ਰੂਪ ‘ਚ ਪੇਸ਼ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਫ਼ੀ ਚਾਹਵਾਂਗਾ ਤੀਹ ਸਾਲ ਦੀ ਮੁਹੱਬਤ ਮੈਨੂੰ ਅਗਰ ਕੋਈ ਕਾਵਿਕ ਡੇਢ ਮਿੰਟ ਚ ਬਿਆਨ ਕਰਦਾ ਨਹੀਂ ਕਰ ਸਕਦਾ। ਮੈਨੂੰ ਉਹ ਗੱਲ ਯਾਦ ਆ ਰਹੀ ਸੀ ਕਿ ਜਿਵੇਂ ਛੋਟੇ ਹੁੰਦਿਆਂ ਸਾਨੂੰ ਐਸੇ ਆਉਂਦਾ ਹੁੰਦਾ ਸੀ। ਮਾਈ ਫਾਦਰ ਦਾ ਐਸੇ ਲਿਖ ਦਿਓ ਦੁਨੀਆਂ ਦੀ ਕਿਸੇ ਬੰਦੇ ਦੀ ਔਕਾਤ ਹੈ ਕਿ ਅੱਗ ਡੇਢ ਪੇਜ ਵਿਚ ਦੋ ਸਫਿਆਂ ਦੇ ਆਪਣੇ ਪਿਉ ਦੀ ਹਸਤੀ ਲਿਖ ਸਕੇ ਮੇਰਾ ਪਿਉ ਮੇਰੇ ਲਈ ਕੀ ਹੈ।
ਇਸਦੇ ਨਾਲ ਹੀ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਤੇ ਬਲਵੀਰ Mushkabad ਨੇ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਭਾਵੁਕ ਕਰ ਦੇਣ ਵਾਲਾ ਬਿਆਨ ਦਿੱਤਾ ਹੈ ਤੁਸੀਂ ਵੀ ਦੇਖੋ ਇਹ ਵੀਡੀਓ