Aug 30
ਅਬੋਹਰ ਪੁਲਿਸ ਨੇ 28 ਕਿਲੋ ਅਫੀਮ ਸਣੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ ‘ਤੇ ਦਰਜ ਹਨ ਪਹਿਲਾਂ ਤੋਂ ਕਈ ਮਾਮਲੇ
Aug 30, 2026 8:03 pm
ਅਬੋਹਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਕੈਂਟਰ ਤੋਂ 28 ਕਿਲੋ ਅਫੀਮ ਬਰਾਮਦ ਕੀਤੀ ਹੈ।...
PU ਸਟੂਡੈਂਟ ਕੌਂਸਲ ਚੋਣਾਂ ਤੋਂ ਇਕ ਦਿਨ ਪਹਿਲਾਂ ਵੱਡਾ ਫੇਰਬਦਲ, ABVP ਤੇ SOI ਦਾ ਹੋਇਆ ਗਠਜੋੜ
Aug 30, 2026 7:45 pm
PU ਵਿਦਿਆਰਥੀ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਿਥੇ ਕਿ ABVP ਤੇ SOI ਦਾ ਗਠਜੋੜ ਹੋ ਗਿਆ ਹੈ। ਵੋਟਿੰਗ ਤੋਂ ਇਕ ਦਿਨ ਪਹਿਲਾਂ...
ਮੋਗਾ-ਕੋਟਕਪੂਰਾ ਰੋਡ ’ਤੇ ਕੈਂਟਰ ਦੀ ਚਪੇਟ ’ਚ ਆਉਣ ਨਾਲ ਬਾਈਕ ਸਵਾਰ ਦੀ ਮੌਤ, ਹਾਦਸਾ CCTV ’ਚ ਕੈਦ
Aug 30, 2026 7:22 pm
ਮੋਗਾ-ਕੋਟਕਪੂਰਾ ਰੋਡ ’ਤੇ ਸ਼ਨੀਵਾਰ ਰਾਤ ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਹਾਦਸੇ...
ਸੜਕ ਹਾਦਸੇ ਮਗਰੋਂ ਮਸ਼ਹੂਰ ਰੈਸਲਰ ‘ਦ ਗ੍ਰੇਟ ਖਲੀ’ ਆਏ ਕੈਮਰੇ ਸਾਹਮਣੇ ਕਿਹਾ-‘ਮੈਂ ਬਿਲਕੁਲ ਠੀਕ ਹਾਂ’
Aug 30, 2026 6:54 pm
ਮਸ਼ਹੂਰ ਰੈਸਲਰ ‘ਦ ਗ੍ਰੇਟ ਖਲੀ’ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਮਗਰੋਂ ਹੁਣ ਉਹ ਖੁਦ ਕੈਮਰੇ ਸਾਹਮਣੇ ਆਏ ਤੇ ਆਪਣੀ ਸਿਹਤ ਬਾਰੇ...
ਸੰਗਰੂਰ ’ਚ ਫਾਇਰਿੰਗ ਤੇ ਲੜਾਈ-ਝਗੜੇ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਸਣੇ 5 ਕਾਬੂ
Aug 30, 2026 6:13 pm
ਸੰਗਰੂਰ ‘ਚ ਫਾਇਰਿੰਗ ਅਤੇ ਲੜਾਈ-ਝਗੜੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਫਾਇਰਿੰਗ ਦੀ...
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਸਤੰਬਰ ਨੂੰ ਹੋਵੇਗਾ ਸਮਾਗਮ
Aug 30, 2026 5:47 pm
ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ 6 ਸਤੰਬਰ 2026 ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ...
ਤਰਨ ਤਾਰਨ : ਦੋ ਸਕੇ ਭਰਾਵਾਂ ਵੱਲੋਂ ਮੋਟਰਸਾਈਕਲ ਸਵਾਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਜਾਂਚ ‘ਚ ਜੁਟੀ ਪੁਲਿਸ
Aug 30, 2026 5:14 pm
ਤਰਨ ਤਾਰਨ ਸ਼ਹਿਰ ਦੇ ਬੱਸ ਸਟੈਂਡ ਦੇ ਕੋਲ ਦੋ ਸਕੇ ਭਰਾਵਾਂ ਵੱਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਿਨ ਦਿਹਾੜੇ ਸ਼ਰੇਆਮ ਕਿਰਚਾਂ ਮਾਰ-ਮਾਰ...
ਕਬੱਡੀ ਜਗਤ ਨੂੰ ਇੱਕ ਹੋਰ ਵੱਡਾ ਝਟਕਾ! ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦੀ ਹੋਈ ਮੌਤ
Aug 30, 2026 4:41 pm
ਪਿਛਲੇ ਦਿਨੀ ਪੰਜਾਬ ਦਾ ਨਾਮੀ ਕਬੱਡੀ ਖਿਡਾਰੀ ਗੁਰਜੀਤ ਤੂਤ ਭਿਆਨਕ ਬਿਮਾਰੀ ਦੇ ਚਲਦੇ ਆਪਣੇ ਰੋਂਦੇ ਕਰਲਾਉਂਦੇ ਪਰਿਵਾਰ ਨੂੰ ਛੱਡ ਦੁਨੀਆਂ...
ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀ ਫਲਾਈਟ 17 ਘੰਟੇ ਲੇਟ, ਉਡਾਣ ਦਾ ਸਮਾਂ ਬਦਲਣ ‘ਤੇ ਭੜਕੇ ਯਾਤਰੀ
Aug 30, 2026 2:03 pm
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀ ਉਡਾਣ ਵਿੱਚ ਲੰਬੀ ਦੇਰੀ ਕਾਰਨ ਯਾਤਰੀਆਂ ਨੂੰ...
ਪਿੰਜੌਰ ‘ਚ ਟਲਿਆ ਵੱਡਾ ਹਾਦਸਾ, ਨਦੀ ਦੇ ਤੇਜ਼ ਵਹਾਅ ‘ਚ ਫਸਿਆ ਟੈਂਪੂ ਟ੍ਰੈਵਲਰ, 10-12 ਲੋਕਾਂ ਨੂੰ ਕੀਤਾ ਗਿਆ ਰੈਸਕਿਊ
Aug 30, 2026 1:16 pm
ਪੰਚਕੂਲਾ ਦੇ ਪਿੰਜੌਰ ਵਿੱਚੋਂ ਵਗਦੀ ਕੌਸ਼ਲਿਆ ਨਦੀ ਖੇਤਰ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਚੰਡੀਗੜ੍ਹ ਤੋਂ ਆਇਆ ਇੱਕ ਟੈਂਪੋ ਟ੍ਰੈਵਲਰ...
ਮੋਗਾ ਦੇ ਪਿੰਡ ਰੇੜਮਾ ‘ਚ 3 ਸਾਲਾ ਮਾਸੂਮ ਦੀ ਮੌਤ: ਬੈਕ ਕਰਦੇ ਸਮੇਂ ਟ੍ਰੈਕਟਰ ਹੇਠਾਂ ਆਇਆ, ਮਾਂ ਨਾਲ ਰਹਿੰਦਾ ਸੀ ਨਾਨਕੇ ਘਰ
Aug 30, 2026 12:46 pm
ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਰੇੜਮਾ ਵਿਖੇ ਦਰਦਨਾਕ ਹਾਦਸਾ ਵਾਪਰਿਆ। ਇੱਥੇ 3 ਸਾਲ ਦੇ ਮਾਸੂਮ ਦੀ ਟ੍ਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ...
ਕੁਰਾਲੀ : ਪ੍ਰੇਮ ਸੰਬੰਧ ਦੇ ਸ਼ੱਕ ‘ਚ ਭਰਾ ਨੇ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
Aug 30, 2026 12:19 pm
ਕੁਰਾਲੀ ਵਿੱਚ ਪ੍ਰੇਮ ਸੰਬੰਧ ਦੇ ਸ਼ੱਕ ਵਿੱਚ ਇੱਕ ਕਾਤਿਲਾਨਾ ਵਾਰਦਾਤ ਨੂੰ ਇੱਕ ਨੌਜਵਾਨ ਨੇ ਅੰਜਾਮ ਦਿੱਤਾ। ਪੁਲਿਸ ਮੁਤਾਬਕ 28 ਤਾਰੀਖ ਨੂੰ...