Jan 14

SBS ਪੁਲਿਸ ਵੱਲੋਂ ਅੰਤਰਰਾਜੀ ਨ.ਸ਼ਾ ਤਸਕਰਾਂ ਦਾ ਪਰਦਾਫਾਸ਼, 11 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। SBS ਨਗਰ ਪੁਲਿਸ ਨੇ ਅੰਤਰਰਾਜੀ ਡਰੱਗ ਲੌਜਿਸਟਿਕ...

ਜਲੰਧਰ ‘ਚ ਸਾਰੀਆਂ ਪਾਰਕਿੰਗਾਂ ‘ਚ CCTV ਲਗਵਾਉਣ ਦੇ ਹੁਕਮ, ਪੁਲਿਸ ਨੂੰ ਦੇਣੀ ਪਵੇਗੀ ਰਿਕਾਰਡਿੰਗ

ਪੰਜਾਬ ਦੇ ਜਲੰਧਰ ਵਿੱਚ ਸਿਟੀ ਪੁਲਿਸ ਨੇ ਵੱਖ-ਵੱਖ ਪਾਰਕਿੰਗ ਸਥਾਨਾਂ ‘ਤੇ ਹਾਈ ਕੁਆਲਿਟੀ CCTV ਤੇ ਉਸਦੀ 45 ਦਿਨ ਤੱਕ ਦੀ ਰਿਕਾਰਡਿੰਗ ਰੱਖਣ ਦੇ...

ਕਪੂਰਥਲਾ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌ.ਤ, ਮਾਮਲੇ ਜਾਂਚ ‘ਚ ਜੁਟੀ ਪੁਲਿਸ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਇੱਕ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ...

ਚੰਡੀਗੜ੍ਹ ‘ਚ ਜਲਦ ਬਣਾਏ ਜਾਣਗੇ ਟਰੈਫਿਕ ਪੁਲਿਸ ਸਹਾਇਕ ਬੂਥ, ਪਹਿਲੇ ਪੜਾਅ ‘ਚ ਅੱਠ ਲੋਕੇਸ਼ਨ ਤੈਅ

ਚੰਡੀਗੜ੍ਹ ਵਿੱਚ ਜਲਦੀ ਹੀ ਟਰੈਫਿਕ ਪੁਲਿਸ ਦੇ ਸਹਾਇਕ ਬੂਥ ਬਣਾਏ ਜਾਣਗੇ। ਇਹ ਬੂਥ ਦਿੱਲੀ ਦੇ ਮਾਡਲ ਬੀਟ ਹਾਊਸ ਦੀ ਤਰਜ਼ ‘ਤੇ ਬਣਾਏ ਜਾਣਗੇ।...

NGT ਨੇ ਲੁਧਿਆਣਾ ਨਗਰ ਨਿਗਮ ਨੂੰ ਲਗਾਇਆ 25,000 ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਨਗਰ ਨਿਗਮ ਲੁਧਿਆਣਾ ਵੱਲੋਂ ਪਹਿਲਾਂ ਉਨ੍ਹਾਂ ਲੋਕਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਜਾ ਰਿਹਾ ਸੀ ਜੋ ਕਿ ਸਿੱਧਵਾਂ ਨਹਿਰ ਵਿੱਚ ਕੂੜਾ...

ਪੰਜਾਬ, ਹਰਿਆਣਾ ਤੇ ਹਿਮਾਚਲ ਨੂੰ ਕੇਂਦਰ ਤੋਂ ਵੱਡੀ ਰਾਹਤ, 6 ਜ਼ਿਲ੍ਹਿਆਂ ‘ਚ CGHS ਖੋਲ੍ਹਣ ਦੀ ਦਿੱਤੀ ਮਨਜ਼ੂਰੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਇਨ੍ਹਾਂ ਤਿੰਨਾਂ...

ਭਾਰਤ-ਅਫਗਾਨਿਸਤਾਨ ਵਿਚਾਲੇ ਦੂਜਾ ਟੀ-20 ਅੱਜ, ਸੀਰੀਜ਼ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਟੀਮ ਇੰਡੀਆ

ਭਾਰਤ ਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਇੰਦੌਰ ਵਿੱਚ ਖੇਡਿਆ ਜਾਵੇਗਾ। ਮੈਚ ਹੋਲਕਰ ਸਟੇਡੀਅਮ...

ਸਾਂਵਲਿਆ ਸੇਠ ਦੇ ਭੰਡਾਰ ‘ਚੋਂ ਕੱਢੇ ਗਏ 10.63 ਕਰੋੜ ਰੁਪਏ, ਤੀਜੇ ਰਾਊਂਡ ਤੱਕ ਗਿਣਤੀ ਮੁਕੰਮਲ, ਕਾਉਂਟਿੰਗ ਅਜੇ ਵੀ ਬਾਕੀ

ਚਿਤੌੜਗੜ੍ਹ ਦੇ ਸ਼੍ਰੀ ਸਾਂਵਲਿਆ ਜੀ ਮੰਦਿਰ ਵਿੱਚ ਚੜ੍ਹਾਏ ਗਏ ਨਗਦ ਦੀ ਗਿਣਤੀ ਜਾਰੀ ਹੈ। ਬੁੱਧਵਾਰ ਤੋਂ ਸ਼ਨੀਵਾਰ ਰਾਤ ਤੱਕ ਸ਼ੁਰੂ ਹੋਈ...

ਤਰਨਤਾਰਨ ‘ਚ ਵੱਡੀ ਵਾ.ਰਦਾ.ਤ, ਸੈਲੂਨ ‘ਚ ਕਟਿੰਗ ਕਰਵਾ ਰਹੇ ਸਰਪੰਚ ਦਾ ਗੋ.ਲੀਆਂ ਮਾ.ਰ ਕੇ ਕੀਤਾ ਕ.ਤਲ

ਤਰਨਤਾਰਨ ‘ਚ ਐਤਵਾਰ ਸਵੇਰੇ ਇੱਕ ਵੱਡੀ ਵਾ.ਰਦਾ.ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਸਬਾ ਅੱਡਾ ਝਬਾਲ ਦੇ ਮੌਜੂਦਾ ਸਰਪੰਚ ਅਵਨ...

ਕਰਨਾਲ ਦੇ ਨੌਜਵਾਨ ਨਾਲ ਆਸਟ੍ਰੇਲੀਆ ‘ਚ ਵਾਪਰਿਆ ਭਾ.ਣਾ, ਸਮੁੰਦਰ ‘ਚ ਡੁੱਬਣ ਕਾਰਨ ਹੋਈ ਮੌ.ਤ

ਹਰਿਆਣਾ ਦੇ ਕਰਨਾਲ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਮੌਤ ਹੋ ਗਈ। 12 ਜਨਵਰੀ ਨੂੰ ਸਾਹਿਲ ਆਪਣੇ ਦੋਸਤਾਂ ਨਾਲ ਵਿਕਟੋਰੀਆ ਬੀਚ ‘ਤੇ...

ਗੋਇੰਦਵਾਲ ਥਰਮਲ ਪਲਾਂਟ ਜੂਨ ਤੱਕ ਹੋਵੇਗਾ ਸ਼ੁਰੂ, ਰੱਖ-ਰਖਾਅ ਲਈ ਬਣਾਈ ਗਈ ਕਮੇਟੀ

ਗੋਇੰਦਵਾਲ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇਸ ਦੇ ਆਪਰੇਟਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਗਰਮੀਆਂ...

ਹੁਸ਼ਿਆਰਪੁਰ ਦੇ ਸਰਤਾਜ ਸਿੰਘ ਨੇ ਵਿਦੇਸ਼ ‘ਚ ਵਧਾਇਆ ਮਾਣ, ਇਟਲੀ ‘ਚ ਬਣਿਆ ਪਾਇਲਟ

ਹੁਸ਼ਿਆਰਪੁਰ ਦੇ ਮੁਹੱਲਾ ਫ਼ਤਿਹਗੜ੍ਹ ਦੇ ਨੌਜਵਾਨ ਸਰਤਾਜ ਸਿੰਘ ਨੇ ਵਿਦੇਸ਼ ਦੀ ਧਰਤੀ ਤੇ ਪੰਜਾਬੀਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਰਤਾਜ ਸਿੰਘ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਮਿਲਿੰਦ ਦੇਵੜਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਮਹਾਰਾਸ਼ਟਰ ‘ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...

ਸੰਗਰੂਰ ‘ਚ ਤੇਜ਼ ਰਫਤਾਰ ਕਾਰ ਨੇ ਤਿੰਨ ਨੌਜਵਾਨਾਂ ਨੂੰ ਦ.ਰੜਿ.ਆ, ਇੱਕ ਦੀ ਮੌ.ਤ, ਦੋ ਗੰਭੀਰ ਜ਼ਖਮੀ

ਸੰਗਰੂਰ ਦੇ ਲਹਿਰਾਗਾਗਾ ਨੇੜਲੇ ਪਿੰਡ ਭਾਈ ਕੀ ਪਿਸ਼ੌਰ ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਪੈਦਲ ਜਾ ਰਹੇ ਤਿੰਨ ਨੌਜਵਾਨਾਂ ਨੂੰ...

ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ ਸੰਘਣੀ ਧੁੰਦ, ਮੌਸਮ ਵਿਭਾਗ ਵੱਲੋਂ ਠੰਢ ਦਾ ਅਲਰਟ ਜਾਰੀ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਤਿੰਨਾਂ ਥਾਵਾਂ ‘ਤੇ 2...

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਕੂਲਾਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ, ਠੰਢ ਦੇ ਮੱਦੇਨਜ਼ਰ ਲਿਆ ਫੈਸਲਾ

ਚੰਡੀਗੜ੍ਹ ਵਿੱਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸ਼ਨ ਨੇ ਸਕੂਲਾਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-1-2024

ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ...

ਮੰਤਰੀ ਭੁੱਲਰ ਦਾ ਵੱਡਾ ਐਕਸ਼ਨ, ਸਰਪੰਚਾਂ ਤੋਂ ਰਿਸ਼ਵਤ ਲੈਂਦੇ ਗ੍ਰਿਫਤਾਰ BDPO ਨੂੰ ਕੀਤਾ ਮੁਅੱਤਲ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਮੁਤਾਬਕ ਮਮਦੋਟ ਦੇ ਵਿਕਾਸ ਤੇ ਪੰਚਾਇਤ ਅਧਿਕਾਰੀ (ਬੀਡੀਪੀਓ)...

ਫਰੀਦਕੋਟ ‘ਚ ਤਰਨਤਾਰਨ ਦਾ ਨ.ਸ਼ਾ ਤਸਕਰ ਕਾਬੂ, ਮੁਲਜ਼ਮ ਕੋਲੋਂ 50 ਗ੍ਰਾਮ ਹੈ.ਰੋਇਨ ਬਰਾਮਦ

ਪੰਜਾਬ ਦੇ CIA ਸਟਾਫ਼ ਫ਼ਰੀਦਕੋਟ ਨੇ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 50 ਗ੍ਰਾਮ...

ਕਲਾਕਾਰ ਨੇ 2 ਇੰਚ ਦੇ ਪੱਤਿਆਂ ‘ਤੇ ਸ਼੍ਰੀ ਰਾਮ ਦੀ ਜ਼ਿੰਦਗੀ ਨੂੰ ਉੱਕਰਿਆ, ਅਯੁੱਧਿਆ ‘ਚ ਆਨਲਾਈਨ ਕੀਤਾ ਜਾਵੇਗਾ ਪ੍ਰਦਰਸ਼ਿਤ

ਮੇਰਠ ਦੀ ਲੀਫ ਕਲਾਕਾਰ ਮਮਤਾ ਗੋਇਲ ਨੇ 2 ਇੰਚ ਦੇ ਪੱਤਿਆਂ ‘ਤੇ ਭਗਵਾਨ ਰਾਮ ਦੀ ਜ਼ਿੰਦਗੀ ਨੂੰ ਉੱਕਰਿਆ ਹੈ। ਰਾਮ-ਸੀਤਾ ਦੇ ਵਿਆਹ ਤੋਂ ਲੈ ਕੇ...

ਲੋਕ ਸਭਾ ਚੋਣਾਂ ਨੂੰ ਲੈ ਕੇ CM ਮਾਨ ਦਾ ਦਾਅਵਾ-‘ਪੰਜਾਬ ‘ਚ ਇਸ ਵਾਰ 13-0 ਨਾਲ ਜਿੱਤ ਪੱਕੀ’

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਆਮ ਆਦਮੀ...

ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ ਹੋਇਆ ਦਿਹਾਂਤ, 92 ਸਾਲਾ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਸ਼ਨੀਵਾਰ...

ਪੰਜਾਬ ‘ਚ ਕਾਂਗਰਸ ਅਤੇ ‘AAP’ ਵਿਚ ਨਹੀਂ ਹੋਵੇਗੀ ਸੀਟ ਸ਼ੇਅਰਿੰਗ, ਦੋਵਾਂ ਪਾਰਟੀਆਂ ਵਿਚਾਲੇ ਬਣੀ ਸਹਿਮਤੀ

ਲੋਕ ਸਭਾ ਚੋਣਾਂ ਲਈ 5 ਸੂਬਿਆਂ ਵਿਚ ਸੀਟ ਸ਼ੇਅਰਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚ ਬੈਠਕ ਹੋਈ।ਇਹ ਬੈਠਕ ਬੇਨਤੀਜਾ ਰਹੀ ਪਰ...

ਮਾਰੀਸ਼ਸ ‘ਚ ਵੀ ਰਾਮਲਹਿਰ! 22 ਜਨਵਰੀ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 2 ਘੰਟੇ ਦੀ ਛੁੱਟੀ

ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਦੁਨੀਆ ਭਰ ਵਿਚ ਉਤਸ਼ਾਹ ਹੈ।ਇਸ ਦਰਮਿਆਨ ਮਾਰੀਸ਼ਸ ਸਰਕਾਰ ਨੇ ਹਿੰਦੂ ਸਰਕਾਰੀ...

ਲੁਧਿਆਣਾ ‘ਚ ਪਟੜੀ ਤੋਂ ਉਤਰੀ ਮਾਲ ਗੱਡੀ, ਸ਼ੰਟਿੰਗ ਕਰਦੇ ਸਮੇਂ ਵਾਪਰਿਆ ਹਾ.ਦਸਾ

ਪੰਜਾਬ ਦੇ ਲੁਧਿਆਣਾ ‘ਚ ਰਾਤ 12 ਵਜੇ ਜਗਰਾਉਂ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਨੰਬਰ 3 ‘ਤੇ ਇਕ ਮਾਲ ਗੱਡੀ ਦੇ ਪਹੀਏ ਪਟੜੀ ਤੋਂ ਉਤਰ ਗਏ।...

30 ਲੱਖ ‘ਚ ਡੌਂਕੀ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਹੋਈ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਹਰਿਆਣਾ ਦੇ ਕਰਨਾਲ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਅਗਸਤ 2022 ਵਿੱਚ 30 ਲੱਖ ਰੁਪਏ ਦਾ ਨਿਵੇਸ਼ ਕਰਕੇ...

ਅਧਿਐਨ ‘ਚ ਖੁਲਾਸਾ: 2016 ਤੋਂ ਹੁਣ ਤੱਕ 75 ਫੀਸਦੀ ਪੰਜਾਬ ਛੱਡ ਕੇ ਗਏ ਵਿਦੇਸ਼, ਇਨ੍ਹਾਂ ਕਾਰਨਾਂ ਕਰਕੇ ਲੋਕ ਛੱਡ ਰਹੇ ਹਨ ਦੇਸ਼

ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਵਸਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੂਬੇ ਦੇ 13.34 ਫੀਸਦੀ ਪੇਂਡੂ ਪਰਿਵਾਰਾਂ ਵਿਚੋਂ ਘੱਟ ਤੋਂ ਘੱਟ...

ਬਠਿੰਡਾ ‘ਚ ਵਿਜੀਲੈਂਸ ਬਿਊਰੋ ਦੀ ਕਾਰਵਾਈ, 10 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਾਲ ਵਿਭਾਗ ਦੇ ਪਟਵਾਰੀ ਜਗਜੀਤ ਸਿੰਘ ਨੂੰ 10,000 ਰੁਪਏ ਦੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-1-2024

ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ...

ਨਾਸਿਕ ‘ਚ ਗੰਗਾ ਗੋਦਾਵਰੀ ਸੰਘ ਵਿਖੇ ਵਿਜੀਟਰਸ ਬੁੱਕ ‘ਚ PM ਮੋਦੀ ਨੇ ਲਿਖਿਆ ‘ਜੈ ਸ਼੍ਰੀ ਰਾਮ’

ਮਹਾਰਾਸ਼ਟਰ ਦੀ ਇਕ ਦਿਨਾ ਯਾਤਰਾ ‘ਤੇ PM ਮੋਦੀ ਨੇ ਇਕ ਰੋਡ ਸ਼ੋਅ ਕੀਤਾ ਤੇ ਗੋਦਾਵਰੀ ਦੇ ਕਿਨਾਰੇ ਸਥਿਤ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ।...

ਅੰਮ੍ਰਿਤਸਰ ‘ਚ ਝੰਡਾ ਨਹੀਂ ਲਹਿਰਾ ਸਕਣਗੇ ‘ਆਪ’ MLA ਅਮਨ ਅਰੋੜਾ? ਹਾਈਕੋਰਟ ‘ਚ ਸੋਮਵਾਰ ਨੂੰ ਹੋਵੇਗੀ ਸੁਣਵਾਈ

ਆਮ ਆਦਮੀ ਪਾਰਟੀ ਤੋਂ ਅਮਨ ਅਰੋੜ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦੇਣ ਦੇ ਬਾਅਦ ਉਨ੍ਹਾਂ ਨੂੰ ਵਿਧਾਇਕ ਦੇ ਤੌਰ ‘ਤੇ ਅਯੋਗ ਕਰਾਰ ਦਿੰਦੇ ਹੋਏ...

CM ਭਗਵੰਤ ਮਾਨ ਨੇ ਟਵੀਟ ਕਰਕੇ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀ ਵਧਾਈ ਦਿੱਤੀ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ...

ED ਨੇ ਚੌਥੀ ਵਾਰ ਭੇਜਿਆ ਅਰਵਿੰਦ ਕੇਜਰੀਵਾਲ ਨੂੰ ਸੰਮਨ, 18 ਜਨਵਰੀ ਨੂੰ ਪੁੱਛਗਿਛ ਲਈ ਕੀਤਾ ਤਲਬ

ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਇਕ ਵਾਰ ਫਿਰ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਵੱਲੋਂ...

ਸ਼ੁੱਕਰਵਾਰ ਰਿਹਾ ਸੀਜਨ ਦਾ ਸਭ ਤੋਂ ਠੰਡਾ ਦਿਨ, 1.4 ਡਿਗਰੀ ਪਹੁੰਚਿਆ ਪਾਰਾ, ਕੜਾਕੇ ਦੀ ਸਰਦੀ ਦਾ ਰੈੱਡ ਅਲਰਟ ਜਾਰੀ

ਪੰਜਾਬ ਸਣੇ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਨਾਲ ਠਿਠੁਰ ਰਿਹਾ ਹੈ ਤਾਂ ਨਾਲ ਹੀ ਸੰਘਣੀ ਧੁੰਦ ਤੇ ਕੋਹਰਾ ਵੀ ਪੈ ਰਿਹਾ ਹੈ। ਪੰਜਾਬ, ਹਰਿਆਣਾ...

ਲੁਧਿਆਣਾ ‘ਚ ED ਦੀ ਵੱਡੀ ਕਾਰਵਾਈ, SEL ਟੈਕਸਟਾਈਲ ਲਿਮਟਿਡ ਦੇ 13 ਟਿਕਾਣਿਆਂ ‘ਤੇ ਮਾਰਿਆ ਛਾਪਾ

ਈਡੀ ਦੀ ਕੱਪੜਾ ਕੰਪਨੀ ‘ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਕੱਪੜਾ ਕੰਪਨੀ SEL ਟੈਕਸਟਾਈਲਸ ਲਿਮਟਿਡ ਤੇ ਕੰਪਨੀ ਨਾਲ ਜੁੜੀਆਂ ਇਕਾਈਆਂ...

ਕਿਸਾਨਾਂ ਦੇ ਹਿੱਤ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ, MSP ਨੂੰ ਲੈ ਕੇ ਰੱਖਿਆ ਪ੍ਰਸਤਾਵ

ਕਿਸਾਨਾਂ ਦੇ ਹਿੱਤ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨੇ ਕੇਂਦਰ ਅੱਗੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ...

AGTF ਨੇ ਬ.ਦਮਾ.ਸ਼ ਕੈਲਾਸ਼ ਖਿਚਨ ਨੂੰ ਕੀਤਾ ਗ੍ਰਿਫਤਾਰ, DGP ਗੌਰਵ ਯਾਦਵ ਨੇ ਟਵੀਟ ਜਾਣਕਾਰੀ ਕੀਤੀ ਸਾਂਝੀ

ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। AGTF ਵੱਲੋਂ ਬਦਮਾਸ਼ ਕੈਲਾਸ਼ ਖਿਚਨ ਨੂੰ ਗ੍ਰਿਫਤਾਰ ਕੀਤਾ ਗਿਆ...

ਤਰਨਤਾਰਨ : ਖੜ੍ਹੇ ਟਰਾਲੇ ‘ਚ ਵੱਜੀ ਕਾਰ, ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌ.ਤ

ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਸੜਕ ਹਾਦਸਿਆਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਵਿਜੀਬਿਲਟੀ ਬਹੁਤ ਹੀ ਘੱਟ ਹੈ ਜਿਸ ਕਾਰਨ...

ਹੁਣ ਤਸਕਰਾਂ ਤੇ ਅਪਰਾਧੀਆਂ ‘ਤੇ ਹੋਵੇਗੀ ਕੈਮਰਿਆਂ ਦੀ ਨਜ਼ਰ, ਸਰਹੱਦੀ ਪਿੰਡਾਂ ‘ਚ ਲਗਾਏ ਜਾਣਗੇ 575 Camera

ਪੰਜਾਬ ਵਿਚ ਹੁਣ ਅਪਰਾਧੀਆਂ ਤੇ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਨੇ ਸੂਬੇ ਵਿਚ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ...

Microsoft ਨੇ Apple ਤੋਂ ਖੋਹਿਆ ਤਾਜ, ਬਣੀ ਦੁਨੀਆ ਦੀ ਸਭ ਤੋਂ ਵੈਲਿਊਏਬਲ ਕੰਪਨੀ

ਵਿਸ਼ਵ ਦੀ ਸਭ ਤੋਂ ਵੱਡੀ ਟੈੱਕ ਦਿੱਗਜ਼ ਕੰਪਨੀ ਐਪਲ ਨੂੰ ਝਟਕਾ ਲੱਗਦਾ ਹੈ ਤਾਂ ਦੂਜੇ ਪਾਸੇ ਦੂਜੀ ਟੈੱਕ ਕੰਪਨੀ ਮਾਈਕ੍ਰੋਸਾਫਟ ਨੂੰ ਬੜ੍ਹਦ...

ਅੱਜ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਮਾਘੀ ਮੇਲਾ ਸ਼ੁਰੂ, 5 ਲੱਖ ਤੋਂ ਵੱਧ ਸ਼ਰਧਾਲੂ ਹੋ ਸਕਦੇ ਹਨ ਨਤਮਸਤਕ

ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਮੇਲਾ ਅੱਜ ਤੋਂ ਸ਼ੁਰੂ ਹੋਵੇਗਾ। ਸਾਲ 1705 ਵਿਚ ਖਿਦਰਾਨਾ ਦੀ ਲੜਾਈ ਵਿਚ ਮੁਗਲਾਂ ਨਾਲ ਲੜਦੇ ਹੋਏ ਮਾਰੇ ਗਏ 40...

ਪੰਜਾਬ ‘ਚ 36.65 ਲੱਖ ਖਪਤਕਾਰਾਂ ਨੂੰ ਫ੍ਰੀ ਬਿਜਲੀ, ਇਕ ਸਾਲ ‘ਚ ਜ਼ੀਰੋ ਬਿੱਲ ਵਾਲਿਆਂ ਦੀ ਗਿਣਤੀ 2.89 ਲੱਖ ਵਧੀ

ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਪਾਉਣ ਵਾਲੇ ਲੋਕਾਂ ਦੀ ਗਿਣਤੀ ਪੰਜਾਬ ਵਿਚ ਵਧਦੀ ਜਾ ਰਹੀ ਹੈ। ਇਸੇ ਵਜ੍ਹਾ ਨਾਲ ਲੋਕ ਬਿਜਲੀ ਬਿੱਲ ਭਰਨ ਤੋਂ...

ਸ਼ਿਮਲਾ ਤੋਂ ਵੀ ਠੰਡਾ ਰਿਹਾ ਪੰਜਾਬ, ਕੜਾਕੇ ਦੀ ਠੰਡ ‘ਚ ਮਨਾਈ ਜਾਵੇਗੀ ਲੋਹੜੀ, ਸੰਘਣੀ ਧੁੰਦ ਦਾ ਅਲਰਟ ਜਾਰੀ

ਉੱਤਰ ਭਾਰਤ ਸੀਤ ਲਹਿਰ ਦੀ ਚਪੇਟ ਵਿਚ ਹੈ। ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਤੋਂ ਇਲਾਵਾ ਉੱਤਰ ਭਾਰਤ ਦੇ ਹੋਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-1-2024

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ...

ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦਿੱਲੀ-ਐੱਨਸੀਆਰ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਇਸ ਦੇ ਝਟਕੇ ਕਾਫੀ ਦੇਰ...

ਡੌਂਕੀ ਲਗਾ ਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਨਾਮਾ ਦੇ ਜੰਗਲਾਂ ‘ਚ ਲਾਪਤਾ

ਪੰਜਾਬ ਦੇ ਪਠਾਨਕੋਟ ਦੇ ਇੱਕ ਨੌਜਵਾਨ ਦੇ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਅਮਰੀਕਾ ਤੋਂ ਜਾਣਿਆ...

ਬਠਿੰਡਾ ‘ਚ NIA ਦੀ ਰੇਡ, ਹੈਰੀ ਮੌੜ ਦੇ ਘਰ ਪਹੁੰਚੀ ਟੀਮ, ਕੁਝ ਸਮਾਂ ਪਹਿਲਾਂ ਵੀ ਕੀਤੀ ਸੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੀਰਵਾਰ ਸਵੇਰੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਪੰਜਾਬ ‘ਚ NIA ਨੇ ਬ.ਦਮਾ.ਸ਼ ਹੈਰੀ ਮੌੜ ਦੇ ਘਰ ਛਾਪਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-1-2024

ਵਡਹੰਸੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ...

CM ਭਗਵੰਤ ਮਾਨ ਅੱਜ ਆਉਣਗੇ ਜਲੰਧਰ: ਦਯਾਨੰਦ ਮਾਡਲ ਸਕੂਲ ਵਿੱਚ ਲੋਹੜੀ ਪ੍ਰੋਗਰਾਮ ‘ਚ ਹੋਣਗੇ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਵੀਰਵਾਰ ਨੂੰ ਜਲੰਧਰ ਆਉਣਗੇ। ਇਸ ਦੌਰਾਨ ਮੁੱਖ ਮੰਤਰੀ ਜਲੰਧਰ ਦੇ ਮਾਡਲ ਟਾਊਨ ਸਥਿਤ...

ਕਿਸ਼ਮਿਸ਼ ਨੂੰ ਭਿਉਂ ਕੇ ਪੀਓ ਇਸਦਾ ਪਾਣੀ, ਰੋਜ਼ਾਨਾ ਪੇਟ ਹੋਵੇਗਾ ਸਾਫ, ਕਬਜ਼ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ

ਕਬਜ਼ ਨਾਲ ਨਿਪਟਣਾ ਕੋਈ ਆਸਾਨ ਕੰਮ ਨਹੀਂ ਹੈ ਪਰ ਡਰੋ ਨਹੀਂ ਕਿਉਂਕਿ ਇਸ ਪ੍ਰੇਸ਼ਾਨੀ ਦਾ ਇਕ ਟੇਸਟੀ ਉਪਾਅ ਹੈ-‘ਕਿਸ਼ਮਿਸ਼’। ਇਹ ਛੋਟੇ ਬੀਜ ਨਾ...

HDFC, SBI, ICICI ਨੇ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਸਵੈਪਿੰਗ ਤੋਂ ਪਹਿਲਾਂ ਜਾਣੋ ਨਵੇਂ ਰੂਲਸ

HDFC ਬੈਂਕ ਨੇ ਰੇਲਗੀਆ ਤੇ ਮਿਲੇਨੀਆ ਕ੍ਰੈਡਿਟ ਕਾਰਡ ਦੇ ਨਿਯਮ ਵਿਚ ਬਦਲਾਅ ਕੀਤਾ ਹੈ। 1 ਦਸੰਬਰ 2023 ਤੋਂ ਰੇਗਲੀਆ ਕਾਰਡ ਦੇ ਲਈ ਲਾਊਂਜ ਅਕਸੈਸ ਦੇ...

ਆਨਲਾਈਨ ਫਲਾਈਟ ਬੁਕਿੰਗ ‘ਚ ਹੋ ਰਿਹਾ ਸਕੈਮ, Booking ਕਰਦਿਆਂ ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼

ਆਮ ਤੌਰ ‘ਤੇ ਜਿਆਦਾਤਰ ਲੋਕ ਆਨਲਾਈਨ ਹੀ ਫਲਾਈਟ ਟਿਕਟ ਦੀ ਬੁਕਿੰਗ ਕਰਦੇ ਹਨ। ਆਨਲਾਈਨ ਟਿਕਟ ਬੁਕਿੰਗ ਵਿਚ ਲੋਕਾਂ ਨੂੰ ਬਹੁਤ ਸਾਰੇ ਆਫਰਸ...

PM ਮੋਦੀ ਵੱਲੋਂ ਮਹਿਲਾ ਕਿਸਾਨਾਂ ਨੂੰ ਮਿਲੇਗਾ ਵੱਡਾ ਤੋਹਫਾ, ਕਿਸਾਨ ਸਨਮਾਨ ਨਿਧੀ ਦੁੱਗਣੀ ਕਰ ਸਕਦੀ ਹੈ ਸਰਕਾਰ

ਮੋਦੀ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਕਿਸਾਨਾਂ ਲਈ ਪੀਐੱਮ ਕਿਸਾਨ ਸਨਮਾਨ ਨਿੱਧੀ ਨੂੰ ਦੁੱਗਣਾ ਕਰ ਸਕਦੀ ਹੈ। ਮੌਜੂਦਾ ਸਮੇਂ...

ਵਾਹਨ ਚਾਲਕਾਂ ਲਈ ਅਹਿਮ ਖਬਰ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤੀ ਇਹ ਅਪੀਲ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਆਪਣੇ ਵਾਹਨਾਂ ‘ਤੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ...

21 ਜਨਵਰੀ ਨੂੰ ਚੰਡੀਗੜ੍ਹ ਆਉਣਗੇ ਕੇਜਰੀਵਾਲ, ਵਰਕਰਾਂ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਕਰਨਗੇ ਚਰਚਾ

‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰੀਵਾਲ 21 ਜਨਵਰੀ ਨੂੰ ਚੰਡੀਗੜ੍ਹ ਆੁਣਗੇ। ਉਹ ਇਥੇ ਇਕ ਪਬਲਿਕ ਮੀਟਿੰਗ ਨੂੰ...

18 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ, DC ਵਿਨੈ ਪ੍ਰਤਾਪ ਨੇ ਕੀਤਾ ਐਲਾਨ

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ 18 ਜਨਵਰੀ ਨੂੰ ਹੋਵੇਗੀ। ਇਸ ਲਈ ਡੀਸੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੇਅਰ ਤੋਂ ਇਲਾਵਾ...

ਚੰਡੀਗੜ੍ਹ ‘ਚ ਮੇਅਰ ਚੋਣਾਂ ਤੋਂ ਪਹਿਲਾਂ AAP ਕੌਂਸਲਰ ਨੇ ਫੜਿਆ ‘ਕਮਲ ਦਾ ਪੱਲਾ’, BJP ‘ਚ ਸ਼ਾਮਿਲ ਹੋਏ ਲਖਬੀਰ ਸਿੰਘ ਬਿੱਲੂ

ਚੰਡੀਗੜ੍ਹ ਨਗਰ ਨਿਗਮ ਵਿਚ ਮੇਅਰ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਹੋ ਗਿਆ ਹੈ। ‘ਆਪ’ ਕੌਂਸਲਰ ਲਖਬੀਰ ਸਿੰਘ ਬਿੱਲੂ ਨੇ ਭਾਜਪਾ...

ਬਠਿੰਡਾ ਪੁਲਿਸ ਦੇ ਹੱਥੇ ਚੜੇ 3 ਲੁਟੇਰੇ, ਮੁਲਜ਼ਮਾਂ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ‘ਤੋਂ ਲੁੱਟੇ ਸਨ 7.90 ਲੱਖ ਰੁਪਏ

ਬਠਿੰਡਾ ਪੁਲਿਸ ਨੇ ਠੰਡੀ ਰੋਡ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ...

ਮੋਹਾਲੀ ‘ਚ ਵੱਡਾ ਹਾ.ਦਸਾ, ਕੇਟਰਿੰਗ ਦੇ ਗੋਦਾਮ ‘ਚ ਫੱ.ਟਿ.ਆ ਸਿਲੰਡਰ, ਇੱਕ ਵਿਅਕਤੀ ਦੀ ਮੌ.ਤ, ਦੋ ਜ਼ਖਮੀ

ਮੋਹਾਲੀ ਦੇ ਪਿੰਡ ਟੀਡਾ ‘ਚ ਕੇਟਰਿੰਗ ਦੇ ਗੋਦਾਮ ‘ਚ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਲੰਡਰ ਫਟਣ ਕਾਰਨ ਗੋਦਾਮ ਦੀ ਛੱਤ...

ਕਾਂਗਰਸ ਨੇ ਠੁਕਰਾਇਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ, ਅਯੁੱਧਿਆ ਨਹੀਂ ਜਾਣਗੇ ਸੋਨੀਆ ਗਾਂਧੀ ਤੇ ਮੱਲਿਕਾਰੁਜਨ ਖੜਗੇ

ਅਯੁੱਧਿਆ ਵਿਚ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਜਾਣ ਤੋਂ ਕਾਂਗਰਸ ਨੇ ਇਨਕਾਰ ਕਰ ਦਿੱਤਾ ਹੈ।ਸੋਨੀਆ ਗਾਂਧੀ,...

ਪਟਿਆਲਾ : ਬਾਈਕ ਸਵਾਰ ਨੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ, ਘਟਨਾ CCTV ‘ਚ ਕੈਦ

ਪਟਿਆਲਾ ਦੇ ਆਨੰਦ ਨਗਰ ਤ੍ਰਿਪੜੀ ਇਲਾਕੇ ਵਿੱਚ ਇੱਕ ਬਾਈਕ ਸਵਾਰ ਵਿਅਕਤੀ ਨੇ ਇੱਕ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਘਟਨਾ...

‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2’ ਸੰਪੰਨ, ਸਰਕਾਰ ਨੇ 11,000 ਖਿਡਾਰੀਆਂ ਨੂੰ 8.30 ਕਰੋੜ ਰੁ. ਦੀ ਇਨਾਮ ਰਾਸ਼ੀ ਕੀਤੀ ਜਾਰੀ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਵਿਚ ਸੋਨ, ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤਣ ਵਾਲੇ 11 ਹਜ਼ਾਰ ਖਿਡਾਰੀਆਂ ਲਈ ਪੰਜਾਬ ਸਕਰਾਰ ਨੇ 8.30 ਕਰੋੜ...

ਮੋਹਾਲੀ ‘ਚ ਨੌਜਵਾਨ ਨੇ PCR ਵਾਂਗ ਤਿਆਰ ਕੀਤਾ ਮੋਟਰਸਾਈਕਲ, ਪੁਲਿਸ ਨੇ ਕੀਤਾ 29000 ਰੁਪਏ ਦਾ ਚਲਾਨ

ਮੋਹਾਲੀ ਦੇ ਖਰੜ ਕਸਬੇ ‘ਚ ਟ੍ਰੈਫਿਕ ਪੁਲਿਸ ਨੇ PCR ਵਰਗਾ ਦਿਖਣ ਵਾਲਾ ਮੋਟਰਸਾਈਕਲ ਜ਼ਬਤ ਕੀਤਾ ਹੈ। ਪੁਲਿਸ ਨੇ ਉਸ ‘ਤੇ 29000 ਰੁਪਏ ਦਾ...

‘ਆਪ’ ਨਾਲ ਸੀਟ ਸ਼ੇਅਰਿੰਗ ‘ਤੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦਾ ਜਵਾਬ-‘ਹਾਈਕਮਾਨ ਦੇ ਫੋਨ ਦਾ ਹੈ ਇੰਤਜ਼ਾਰ’

ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਸਾਡਾ ਸੰਗਠਨ 2024 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ।ਅਸੀਂ 13 ਸੀਟਾਂ ‘ਤੇ...

ਖੰਨਾ ‘ਚ ਅੰਗੀਠੀ ਬਾਲ ਕੇ ਸੁੱਤਾ ਪਰਿਵਾਰ, 2 ਸਾਲ ਦੇ ਬੱਚੇ ਦੀ ਮੌ.ਤ, ਮਾਪਿਆਂ ਦੀ ਹਾਲਤ ਨਾਜ਼ੁਕ

ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ‘ਚ ਅੰਗੀਠੀ ਸੇਕ ਰਹੇ ਇੱਕ ਪਰਿਵਾਰ ਨੂੰ ਜ਼ਹਿਰੀਲੀ ਗੈਸ ਚੜਨ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਪੰਜਾਬ ਚ ਕਰੋੜਾਂ ਦੇ ਨਵੇਂ ਪ੍ਰੋਜੈਕਟਾਂ ਦਾ ਕੀਤਾ ਐਲਾਨ

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਇੱਥੇ ਉਨ੍ਹਾਂ ਨੇ 4 ਹਜ਼ਾਰ ਕਰੋੜ ਰੁਪਏ ਦੇ 29...

ਏਟਾ ਤੋਂ ਰਾਮ ਮੰਦਰ ਪਹੁੰਚਿਆ 2400 ਕਿਲੋ ਦਾ ਘੰਟਾ, 2 ਕਿਲੋਮੀਟਰ ਤੱਕ ਗੂੰਜੇਗੀ ਘੰਟੇ ਦੀ ਆਵਾਜ਼

ਘੁੰਗਰੂ ਘੰਟੀ ਉਦਯੋਗ ਦੀ ਨਗਰੀ ਏਟਾ ਦੇ ਜਲੇਸਰ ਤੋਂ 2400 ਕਿਲੋ ਦਾ ਘੰਟਾ ਅਯੁੱਧਿਆ ਪਹੁੰਚ ਗਿਆ ਹੈ। ਘੰਟੇ ਨੂੰ ਸੈਂਕੜੇ ਵਪਾਰੀ ਫੁੱਲਾਂ ਨਾਲ...

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੇ ਜੇਤੂਆਂ ਲਈ ਇਨਾਮੀ ਰਾਸ਼ੀ ਜਾਰੀ, CM ਮਾਨ ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਰਸਮੀ ਸਮਾਪਤੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਤੂ...

ਨੋਇਡਾ ‘ਚ ਕ੍ਰਿਕਟ ਪਿੱਚ ‘ਤੇ ਅਚਾਨਕ ਡਿੱਗਿਆ ਬੱਲੇਬਾਜ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਨੋਇਡਾ ‘ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਕ੍ਰਿਕਟ ਪਿੱਚ ‘ਤੇ 34 ਸਾਲਾ ਬੱਲੇਬਾਜ਼ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਸਾਥੀ...

ਫਾਜ਼ਿਲਕਾ ’ਚ BSF ਨੇ ਸਰਚ ਮੁਹਿੰਮ ਤਹਿਤ ਸਰਹੱਦ ਨੇੜਿਉਂ 3.125 KG ਹੈ.ਰੋਇ.ਨ ਕੀਤੀ ਬਰਾਮਦ

ਸਰਹੱਦ ‘ਤੇ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ BSF ਦੇ ਜਵਾਨ ਪੂਰੀ ਮੁਸਤੈਦੀ ਨਾਲ ਦੁਸ਼ਮਣ ਦੀ ਹਰ ਚਾਲ ਨੂੰ ਨਾਕਾਮ ਕਰਨ ਦੀਆਂ...

ICC ਟੈਸਟ ਰੈਂਕਿੰਗ ‘ਚ ਵਿਰਾਟ ਦਾ ਜਲਵਾ, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ, ਰੋਹਿਤ ਦੀ ਟਾਪ-10 ‘ਚ ਐਂਟਰੀ

ICC ਵੱਲੋਂ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ। ਹਾਲ ਹੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਦੇ ਬਾਅਦ...

ਕਪੂਰਥਲਾ ਦੇ ਰਹਿਣ ਵਾਲੇ ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਨੂੰ ਮਿਲਿਆ ਅਰਜੁਨ ਐਵਾਰਡ

ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਰਹਿਣ ਵਾਲੇ ਕ੍ਰਿਸ਼ਨਾ ਬੀ ਪਾਠਕ ਨੂੰ ਰਾਸ਼ਟਰਪਤੀ ਭਵਨ, ਦਿੱਲੀ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ...

ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ 2 ਨ.ਸ਼ਾ ਤਸਕਰ ਕਾਬੂ, ਮੁਲਜ਼ਮਾਂ ਕੋਲੋਂ 700 ਗ੍ਰਾਮ ਨ.ਸ਼ੀ.ਲਾ ਪਦਾਰਥ ਬਰਾਮਦ

ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ STF ਜਲੰਧਰ ਰੇਂਜ ਵੱਲੋਂ ਦੋ ਮੁਲਜ਼ਮਾਂ ਨੂੰ 700 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨਾਲ...

ਪੰਜਾਬ ਰੋਡਵੇਜ਼ ਦੇ ਡ੍ਰਾਈਵਰ ਨਾਲ ਅਣਪਛਾਤਿਆਂ ਨੇ ਕੀਤਾ ਵੱਡਾ ਕਾ.ਰਾ, ਡਿਊਟੀ ਮਗਰੋਂ ਪਿੰਡ ਜਾ ਰਿਹਾ ਸੀ ਵਾਪਸ

ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਜਾਮਾਰਾਏ ਤੋਂ ਕੋਟ ਮੁਹੰਮਦ ਖਾਂ ਵਾਲੀ ਸੜਕ ‘ਤੇ ਵੱਡੀ ਵਾਰਦਾਤ...

ਬਠਿੰਡਾ ‘ਚ ਨ.ਸ਼ਿ.ਆਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ, ਨ.ਸ਼ਾ ਤਸਕਰ ਦੀ 58 ਲੱਖ ਦੀ ਜਾਇਦਾਦ ਕੀਤੀ ਜ਼ਬਤ

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਨਸ਼ਿਆਂ ਦੇ ਕਾਰੋਬਾਰ ਤੋਂ ਬਣੀਆਂ ਚੱਲ-ਅਚੱਲ...

ਚੰਡੀਗੜ੍ਹ ਅੱਜ ਵੀ ਸ੍ਰੀਨਗਰ ਨਾਲੋਂ ਰਿਹਾ ਠੰਢਾ, ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਚਿਤਾਵਨੀ 

ਚੰਡੀਗੜ੍ਹ ‘ਚ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹੇਗਾ। ਧੁੰਦ ਕਾਰਨ ਲੋਕਾਂ ਦੀਆਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-1-2024

ਸਲੋਕੁ ਮਃ ੩ ॥ ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ ਅੰਦਰਿ ਸਹਜੁ ਨ ਆਇਓ ਸਹਜੇ ਹੀ...

ਹੈਰਾਨ ਕਰਨ ਵਾਲਾ ਖੁਲਾਸਾ, Canada ਨੇ 40 ਫੀਸਦੀ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਕੀਤੀਆਂ ਰੱਦ

ਰਿਪੋਰਟ ਮੁਤਾਬਕ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 40% ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ...

ਰਾਮ ਮੰਦਰ ‘ਚ ਸੋਨੇ ਦੇ ਦਰਵਾਜ਼ੇ ਦੀ ਪਹਿਲੀ ਤਸਵੀਰ ਆਈ ਸਾਹਮਣੇ, 13 ਹੋਰ ਦਰਵਾਜ਼ਿਆਂ ‘ਤੇ ਚੱਲ ਰਿਹੈ ਕੰਮ

ਅਯੁੱਧਿਆ ਸਥਿਤ ਨਿਰਮਾਣ ਅਧੀਨ ਰਾਮ ਮੰਦਰ ਵਿਚ ਸੋਨੇ ਦੇ ਦਰਵਾਜ਼ੇ ਲਗਾਏ ਜਾਣ ਦਾ ਕੰਮ ਜ਼ੋਰਾਂ ‘ਤੇ ਹੈ। ਇਸ ਦਰਮਿਆਨ ਪਹਿਲੇ ਸੋਨੇ ਦੇ...

ਪੰਜਾਬ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਡੇਟਸ਼ੀਟ, 15 ਜਨਵਰੀ ਤੋਂ ਹੋਣਗੀਆਂ ਪ੍ਰੀ-ਬੋਰਡ ਤੇ ਟਰਮ-1 ਦੀਆਂ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 15 ਜਨਵਰੀ ਤੋਂ ਪ੍ਰੀ-ਬੋਰਡ ਤੇ ਟਰਮ-1 ਦੀਆਂ ਪ੍ਰੀਖਿਆਵਾਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਆਯੋਜਿਤ...

ਨੀਨਾ ਸਿੰਘ ਨੇ ਰਚਿਆ ਇਤਿਹਾਸ, ਅਮਰੀਕੀ ਸ਼ਹਿਰ ਮਿੰਟਗੁਮਰੀ ਦੀ ਬਣੀ ਪਹਿਲੀ ਸਿੱਖ ਮੇਅਰ

ਨੀਨਾ ਸਿੰਘ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਸਿੱਖ ਅਤੇ ਭਾਰਤੀ-ਅਮਰੀਕੀ...

ਚੰਡੀਗੜ੍ਹ ਪੁਲਿਸ ਨੇ ਡਰੱਗ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰ ਫੜੇ, ਭਾਰੀ ਮਾਤਰਾ ‘ਚ ਨ.ਸ਼ਾ, ਡਰੱਗ ਮਨੀ ਬਰਾਮਦ

ਚੰਡੀਗੜ੍ਹ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ਾ,...

ਜ਼ੀਰਾ ‘ਚ ਪੁਲਿਸ ਤੇ ਬ.ਦਮਾਸ਼ਾਂ ਵਿਚਾਲੇ ਮੁਕਾਬਲਾ, ਫਾ.ਇਰਿੰ.ਗ ਦੌਰਾਨ 2 ਨ.ਸ਼ਾ ਤਸਕਰ ਢੇਰ, ਇੱਕ ਜ਼ਖਮੀ

ਫਿਰੋਜ਼ਪੁਰ ਦੇ ਜ਼ੀਰਾ ਵਿਚ ਸਪੈਸ਼ਲ ਟਾਸਕ ਫੋਰਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿਚ ਸੰਦੀਪ ਤੇ ਗੋਰਾ ਨਾਂ ਦੇ ਤਸਕਰ...

ਸੰਗੀਤ ਸਮਰਾਟ ਉਸਤਾਦ ਰਾਸ਼ਿਦ ਖਾਨ ਦਾ 55 ਸਾਲ ਦੀ ਉਮਰ ‘ਚ ਦੇਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਸੰਗੀਤ ਸਮਰਾਟ ਉਤਸਾਦ ਰਾਸ਼ਿਦ ਖਾਨ ਦਾ 55 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਲੜਾਈ ਲੜ ਰਹੇ ਸਨ। ਰਾਸ਼ਿਦ ਖਾਨ...

ਛੁੱਟੀਆਂ ਦੇ ਬਾਵਜੂਦ ਬੱਚੇ ਬੁਲਾਏ ਸਕੂਲ, ਮੌਕੇ ‘ਤੇ ਪਹੁੰਚੀ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਪੁਲਿਸ

ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਹੱਡ ਚੀਰਵੀਂ ਠੰਡ ਦੌਰਾਨ ਨਰਸਰੀ ਤੋਂ...

ਕਮਿਸ਼ਨਰੇਟ ਪੁਲਿਸ ਨੇ 122 ਆਧਾਰ ਕਾਰਡ ਤੇ 41 ਕਲੈਕਟਰ ਕਾਰਡ ਸਣੇ 7 ਫਰਜ਼ੀ ਜ਼ਮਾਨਤੀ ਕੀਤੇ ਗ੍ਰਿਫਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਅਧੀਨ ਅਪਰਾਧਿਕ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ...

ਨਸ਼ੀ.ਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 1.5 ਕਿਲੋ ਹੈਰੋ.ਇਨ ਤੇ 3 ਲੱਖ ਦੀ ਡਰੱਗ ਮਨੀ ਸਣੇ ਇੱਕ ਕਾਬੂ

ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੌਂਪੇ ਰਾਸ਼ਟਰੀ ਖੇਡ ਪੁਰਸਕਾਰ, ਇਨ੍ਹਾਂ ਖਿਡਾਰੀਆਂ ਤੇ ਕੋਚਾਂ ਨੂੰ ਮਿਲੇ ਐਵਾਰਡ

ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੰਗਲਵਾਰ 9 ਜਨਵਰੀ ਨੂੰ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ। ਇਸਦੇ ਲਈ ਰਾਸ਼ਟਰਪਤੀ ਭਵਨ ਵਿੱਚ ਇੱਕ...

ਜਲੰਧਰ ‘ਚ ਪੈਟਰੋਲ ਪੰਪ ‘ਤੇ ਲੁੱ.ਟ, ਬ.ਦਮਾ.ਸ਼ਾਂ ਨੇ ਏਜੰਟ ਤੋਂ ਖੋਹੀ ਬਰੇਜ਼ਾ ਕਾਰ, ਪੁਲਿਸ ਨੇ ਲੁੱ.ਟੀ ਕਾਰ ਕੀਤੀ ਬਰਾਮਦ

ਪੰਜਾਬ ਦੇ ਜਲੰਧਰ ਦੇ ਆਦਮਪੁਰ ਨੇੜੇ ਪਿੰਡ ਉਦੇਸੀਆਂ ਨੇੜੇ ਸਥਿਤ ਪੈਟਰੋਲ ਪੰਪ ‘ਤੇ ਅਣਪਛਾਤੇ ਲੁਟੇਰਿਆਂ ਨੇ ਗੋਲੀ ਚਲਾ ਕੇ ਏਜੰਟ ਦੀ ਕਾਰ...

ਨੈਸ਼ਨਲ ਹਾਈਵੇਅ 44 ‘ਤੇ ਵਾਪਰਿਆ ਹਾ.ਦਸਾ, ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਹੋਈ ਮੌ.ਤ

ਸੋਨੀਪਤ ‘ਚ ਨੈਸ਼ਨਲ ਹਾਈਵੇਅ-44 ‘ਤੇ ਪਿਆਊ ਮਨਿਆਰੀ ਨੇੜੇ ਬੀਤੀ ਦੇਰ ਰਾਤ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦਿੱਲੀ ਪੁਲਿਸ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-1-2024

ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ਕੁਲੁ...

ਨ.ਸ਼ਿਆਂ ਖਿਲਾਫ ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ, ਸਵਿਫਟ ਕਾਰ ਤੇ 15,000 ਦੀ ਡਰੱਗ ਮਨੀ ਸਣੇ ਕਈ ਕਾਬੂ

ਨਸ਼ਾ ਤਸਕਰਾਂ ਖਿਲਾਫ ਸੀਪੀ ਲੁਧਿਆਣਾ ਕੁਲਦੀਪ ਚਹਿਲ ਤੇ ਆਈਪੀਐੱਸ, ਏਡੀਜੀਪੀ ਅਨੀਤਾ ਪੁੰਜ ਦੀ ਅਗਵਾਈ ਹੇਠ ਸਰਚ ਆਪ੍ਰੇਸ਼ਨ ਚਲਾਇਆ ਗਿਆ।...

ਕਿਸਾਨ ਭਵਨ ਤੇ ਕਿਸਾਨ ਹਵੇਲੀ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਸ਼ੁਰੂ, ਵੈੱਬਸਾਈਟ ਹੋਈ ਲਾਂਚ

ਹੁਣ ਲੋਕ ਕਿਸਾਨ ਭਵਨ ਤੇ ਕਿਸਾਨ ਹਵਾਲੇ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। ਪੰਜਾਬ ਮੰਡੀ ਬੋਰਡ ਨੇ ਇਸ ਲਈ ਇਕ ਆਨਲਾਈਨ...

ਫਿਰੋਜ਼ਪੁਰ ‘ਚ ਵਿਆਹ ਵਾਲੇ ਘਰ ‘ਤੇ ਤਾਬੜਤੋੜ ਫਾਇ.ਰਿੰਗ, ਨਸ਼ਾ ਤਸਕਰਾਂ ਨੇ ਕੀਤੇ 200 ਰਾਊਂਡ ਫਾਇਰ

ਫਿਰੋਜ਼ਪੁਰ ਵਿਚ ਨਸ਼ਾ ਤਸਕਰਾਂ ਨੇ ਵਿਆਹ ਵਾਲੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਨ੍ਹਾਂ ਵੱਲੋਂ ਲਗਭਗ 200 ਰਾਊਂਡ ਫਾਇਰਿੰਗ ਕੀਤੀ...

ਪੰਜਾਬ ਨਗਰ ਨਿਗਮ ਚੋਣਾਂ ‘ਚ ਦੇਰੀ ‘ਤੇ ਹਾਈਕੋਰਟ ਦਾ ਸਖਤ ਰੁਖ਼, ਸਰਕਾਰ ਨੂੰ ਹਫ਼ਤੇ ‘ਚ ਜਵਾਬ ਦਾਇਰ ਕਰਨ ਦਾ ਹੁਕਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਫਗਵਾੜਾ ਨਗਰ ਨਿਗਮ ਚੋਣਾਂ ਸਮੇਂ ‘ਤੇ ਨਾ ਕਰਵਾਉਣ ‘ਤੇ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਕਾਮਯਾਬੀ, 23 ਲੱਖ ਦੀ ਡ.ਰੱਗ ਮਨੀ, ਹੈ.ਰੋਇਨ ਦੀ ਖੇਪ ਤੇ ਹ.ਥਿਆ.ਰ ਬਰਾਮਦ

ਅੰਮ੍ਰਿਤਸਰ ਪੁਲਿਸ ਨੂੰ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 16 ਵਿਅਕਤੀਆਂ ਨੂੰ ਜਿੰਦਾ ਕਾਰਤੂਸ ਅਤੇ ਤਿੰਨ ਮੁਲਜ਼ਮਾਂ...

ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਵੜੇ 2 ਲੋਕ, ਫਾਜ਼ਿਲਕਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਦੋਵੇਂ ਨੌਜਵਾਨ

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਲਮਾਨ ਖਾਨ ਦੇ ਪਨਵੇਲ ਦੇ ਫਾਰਮ ਹਾਊਸ ‘ਤੇ ਦੋ...

ਸ਼ੀਸ਼ੇ ਦੀ ਪਲੇਟ ‘ਤੇ ਲਿਖਿਆ ਸ਼੍ਰੀ ਰਾਮਚਰਿਤਮਾਨਸ, ਪ੍ਰੋਫੈਸਰ ਅਜੈ ਨੇ ਰਚਿਆ ਇਤਿਹਾਸ, ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਨਾਂਅ ਦਰਜ

ਰਾਮ ਮੰਦਿਰ ਅਯੁੱਧਿਆ ਅਤੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਦਾ ਕ੍ਰੇਜ਼ ਦੇਸ਼ ਭਰ ਦੇ ਰਾਮ ਭਗਤਾਂ ਅਤੇ ਲੋਕਾਂ ‘ਚ ਛਾਇਆ ਹੋਇਆ ਹੈ। ਰਾਮ ਭਗਤ...

ਪੰਜਾਬ ‘ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਰਾਹਤ, ਸਰਕਾਰ ਨੇ ਅਧਿਆਪਕਾਂ ਲਈ ਜਾਰੀ ਕੀਤੇ ਨਵੇਂ ਹੁਕਮ

ਪੰਜਾਬ ਸਰਕਾਰ ਨੇ ਐਤਵਾਰ ਨੂੰ ਸੀਤ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਦਾ...

ਅਬੋਹਰ ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਦੇ ਘਰਾਂ ‘ਤੇ ਛਾਪੇਮਾਰੀ, ਬਿਨਾਂ ਦਸਤਾਵੇਜ਼ਾਂ ਦੇ 12 ਮੋਟਰਸਾਈਕਲ ਬਰਾਮਦ

ਪੰਜਾਬ ਦੇ ਡੀਜੀਪੀ ਦੇ ਹੁਕਮਾਂ ‘ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੇ ਸੂਬੇ ਵਿੱਚ CASO ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ...