Dec 23

ਚੰਡੀਗੜ੍ਹ ਦੇ 11 ਸਾਲਾ ਅਯਾਨ ਨੇ ਰੋਸ਼ਨ ਕੀਤਾ ਨਾਂਅ, ਸ਼ਤਰੰਜ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੀ ਦਾ ਤਗਮਾ

ਚੰਡੀਗੜ੍ਹ ਦੇ 11 ਸਾਲਾ ਅਯਾਨ ਗਰਗ ਏਸ਼ੀਅਨ ਯੂਥ ਅੰਡਰ-12 ਰੈਪਿਡ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਚੈਂਪੀਅਨ ਬਣਿਆ। ਉਸ ਨੇ ਏਸ਼ੀਅਨ ਯੂਥ ਅੰਡਰ-12...

ਲੁਧਿਆਣਾ ‘ਚ ਅੱਜ ਕ੍ਰਿਸਮਿਸ ਸ਼ੋਭਾ ਯਾਤਰਾ, 27 ਥਾਵਾਂ ‘ਤੇ ਟ੍ਰੈਫਿਕ ਡਾਇਵਰਟ, ਪੁਲਿਸ ਨੇ ਜਾਰੀ ਕੀਤਾ ਰੂਟ ਪਲਾਨ

ਲੁਧਿਆਣਾ ‘ਚ ਅੱਜ ਕ੍ਰਿਸਮਿਸ ਦੇ ਮੌਕੇ ‘ਤੇ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਸਵੇਰੇ 10 ਵਜੇ ਈਸਾ ਨਗਰ ਪੁਲੀ ਗਰਾਊਂਡ ਤੋਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-12-2023

ਰਾਮਕਲੀ ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ਬ੍ਰਹਮੇ ਨਹੀ ਜਾਨਹਿ ਭੇਦ ॥ਅਵਤਾਰ ਨ ਜਾਨਹਿ ਅੰਤੁ ॥ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ਅਪਨੀ ਗਤਿ...

ਦੁਬਈ ਤੋਂ ਨਿਕਾਰਗੁਆ ਜਾ ਰਹੇ ਜਹਾਜ਼ ਨੂੰ ਫਰਾਂਸ ਨੇ ਰੋਕਿਆ, 300 ਭਾਰਤੀਆਂ ਦੀ ਤਸਕਰੀ ਦੇ ਦੋਸ਼ ‘ਚ 2 ਗ੍ਰਿਫਤਾਰ

ਦੁਬਈ ਤੋਂ ਨਿਕਾਰਾਗੁਆ ਜਾ ਰਹੇ A340 ਜਹਾਜ਼ ਨੂੰ ਸ਼ੁੱਕਰਵਾਰ ਨੂੰ ਫਰਾਂਸ ਵਿਚ ਰੋਕ ਦਿੱਤਾ ਗਿਆ।ਇਸ ਜਹਾਜ਼ ਵਿਚ 303 ਭਾਰਤੀ ਨਾਗਰਿਕ ਸਵਾਰ ਸਨ...

ਹਰਿਆਣਾ ਸਰਕਾਰ ਦਾ ਫੈਸਲਾ, ਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ-ਪ੍ਰਾਈਵੇਟ ਸਕੂਲ ਰਹਿਣਗੇ ਬੰਦ

ਹਰਿਆਣਾ ਸਰਕਾਰ ਨੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਸਿੱਖਿਆ ਵਿਭਾਗ ਦੇ ਹੁਕਮ ਮੁਤਾਬਕ ਸੂਬੇ ਦੇ...

‘ਆਪ’ ਵਿਧਾਇਕ ‘ਤੇ ED ਨੇ ਕੱਸਿਆ ਸ਼ਿਕੰਜਾ, ਧੋਖਾਧੜੀ ਦੇ ਮਾਮਲੇ ‘ਚ 40.92 ਕਰੋੜ ਦੀ ਪ੍ਰਾਪਰਟੀ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੋਟ ਵੱਲੋਂ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ‘ਤੇ ਸ਼ਿਕੰਜਾ ਕੱਸਿਆ...

ਬਠਿੰਡਾ, ਲੁਧਿਆਣੇ ਤੇ ਪਟਿਆਲੇ ’ਚ ਕੜਾਕੇ ਦੀ ਠੰਢ, ਪਾਰਾ ਸਾਧਾਰਨ ਤੋਂ ਹੇਠਾਂ, 7 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ

ਪਹਾੜਾਂ ‘ਤੇ ਬਰਫ ਪੈਣ ਨਾਲ ਮੈਦਾਨੀ ਇਲਾਕਿਆਂ ਵਿਚ ਵੀ ਕੜਾਕੇ ਦੀ ਠੰਡ ਵੱਧ ਗਈ ਹੈ। ਸਵੇਰ ਤੇ ਸ਼ਾਮ ਦੇ ਸਮੇਂ ਲੋਕ ਆਪਣੇ ਘਰਾਂ ਵਿਚ ਪੈਕ ਹੋਣ...

KL ਰਾਹੁਲ ਨੇ ਬਤੌਰ ਕਪਤਾਨ ਕੀਤੀ ਕੋਹਲੀ ਦੇ ਰਿਕਾਰਡ ਦੀ ਬਰਾਬਰੀ, ਦੱਖਣੀ ਅਫਰੀਕਾ ਨਾਲ ਪੁਰਾਣਾ ਹਿਸਾਬ ਕੀਤਾ ਬਰਾਬਰ

ਕੇਐੱਲ ਰਾਹੁਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਪਾਰਲ ਦੇ ਬੋਲੈਂਡ ਪਾਰਕ ਵਿੱਚ ਖੇਡੇ ਗਏ ਫੈਸਲਾਕੁੰਨ ਵਨਡੇ ਵਿੱਚ 78...

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 19 ਜਨਵਰੀ ਤੱਕ ਵਧੀ ਨਿਆਂਇਕ ਹਿਰਾਸਤ

ਦਿੱਲੀ ਦੀ ਅਦਾਲਤ ਨੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ...

ਸ਼ਿਮਲਾ ਤੋਂ ਵੀ ਠੰਡਾ ਹੋਇਆ ਪੰਜਾਬ ! 2.8 ਡਿਗਰੀ ਤੱਕ ਡਿੱਗਿਆ ਪਾਰਾ, ਮੀਂਹ ਤੇ ਧੁੰਦ ਦਾ ਅਲਰਟ ਜਾਰੀ

ਪੰਜਾਬ ਵਿੱਚ ਸੀਤ ਲਹਿਰ ਕਾਰਨ ਠੰਡ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਕਈ ਸ਼ਹਿਰ ਸ਼ਿਮਲਾ ਨਾਲੋਂ ਵੀ ਠੰਡੇ ਹਨ। ਇਸ...

ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਕੂਲ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਵਧਦੀ ਠੰਡ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।...

ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ CM ਮਾਨ ਨੇ ਸੱਦੀ ਅਹਿਮ ਬੈਠਕ, ਦੁਪਹਿਰ 12.30 ਵਜੇ ਹੋਵੇਗੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਸ਼ੇਸ਼ ਬੈਠਕ ਬੁਲਾਈ ਗਈ ਹੈ। ਇਹ ਮੀਟਿੰਗ ਸ੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਰੱਖੀ ਗਈ...

ਪੰਜਾਬ ਸਰਕਾਰ ਨੂੰ ਝਟਕਾ! ਕੇਂਦਰ ਨੇ ਕਰਜ਼ਾ ਲੈਣ ਦੀ ਸੀਮਾ ‘ਚ 2300 ਕਰੋੜ ਰੁ. ਦੀ ਕੀਤੀ ਕਟੌਤੀ

ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਇਕ ਹੋਰ ਵਿੱਤੀ ਝਟਕਾ ਦਿੱਤਾ ਗਿਆ ਹੈ। ਕੇਂਦਰ ਨੇ ਪੰਜਾਬ ਦੇ ਕਰਜ਼ਾ ਲੈਣ ਦੀ ਸੀਮਾ ‘ਚ 2300 ਕਰੋੜ ਰੁਪਏ ਦੀ...

ਮੁਲਾਜ਼ਮਾਂ ਨੂੰ CM ਮਾਨ ਦਾ ਇੱਕ ਹੋਰ ਤੋਹਫ਼ਾ, 2 ਮਹੀਨਿਆਂ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੋਵੇਗੀ ਪ੍ਰਮੋਸ਼ਨ

ਮੁਲਾਜ਼ਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। 2 ਮਹੀਨਿਆਂ ਦੇ ਅੰਦਰ ਅਧਿਕਾਰੀਆਂ...

ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੌ.ਤ, ਦਿਮਾਗੀ ਨਸ ਫੱਟਣ ਕਾਰਨ ਗਈ ਜਾਨ

ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਰਹਿੰਦੇ ਨੌਜਵਾਨ ਦੀ ਦਿਮਾਗੀ...

ਵਿਜੀਲੈਂਸ ਦਾ ਐਕਸ਼ਨ, 1 ਲੱਖ ਦੀ ਰਿਸ਼ਵਤ ਲੈਂਦਿਆਂ ਜਲ ਵਿਭਾਗ ਦਾ ਐਸਡੀਓ ਤੇ ਹੈਲਪਰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਦੇ...

ਨਵੇਂ ਸਾਲ ਤੋਂ ਪਹਿਲਾਂ ਗਾਹਕਾਂ ਲਈ ਚੰਗੀ ਖਬਰ! 39.50 ਰੁਪਏ ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ

ਐੱਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਅੱਜ ਸਵੇਰੇ ਇਕ ਚੰਗੀ ਖਬਰ ਮਿਲੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ...

ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ, ਕਈ ਜ਼ਿਲ੍ਹਿਆਂ ‘ਚ ਲੁੜਕਿਆ ਪਾਰਾ, ਸੰਘਣੀ ਧੁੰਦ ਤੇ ਮੀਂਹ ਦਾ ਅਲਰਟ ਜਾਰੀ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਆਲਮ ਇਹ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਿਮਾਚਲ ਤੋਂ ਵੀ ਵੱਧ ਠੰਡ ਪੈ ਰਹੀ...

ਤਰਨਤਾਰਨ ‘ਚ ਪੁਲਿਸ ਤੇ ਬਦ.ਮਾਸ਼ਾਂ ਵਿਚਾਲੇ ਮੁਕਾਬਲਾ, ਗੈਂਗ.ਸਟਰ ਨੂੰ ਲੱਗੀਆਂ 2 ਗੋਲੀਆਂ, ਸਾਥੀ ਸਣੇ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਗੈਂਗਸਟਰਾਂ ‘ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਤਰਨਤਾਰਨ ਵਿਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-12-2023

ਸਲੋਕੁ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ...

ਵੱਡੀ ਖਬਰ, ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਕੈਦ, 15 ਸਾਲ ਪੁਰਾਣੇ ਮਾਮਲੇ ‘ਚ ਕੋਰਟ ਨੇ ਸੁਣਾਇਆ ਫੈਸਲਾ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਦੀ ਸੁਨਾਮ ਅਦਾਲਤ ਨੇ ਪਰਿਵਾਰਕ ਝਗੜੇ ਦੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ...

ਅਮਰੀਕਾ ‘ਚ ਭਾਰਤੀ ਵਿਦਿਆਰਥਣ ਦੀ ਸੜਕ ਹਾ.ਦਸੇ ‘ਚ ਮੌ.ਤ, ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼

ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਗੀ ਸਿੱਖਿਆ ਹਾਸਿਲ ਕਰਕੇ...

7 ਸਾਲਾ ਬੱਚੀ ਨੂੰ ਮਿਲੀ ਪੁਲਿਸ ਦੀ ਨੌਕਰੀ, 18 ਸਾਲਾਂ ਦੀ ਉਮਰ ਮਗਰੋਂ ਕਰ ਸਕੇਗੀ ਜੁਆਇਨ, ਜਾਣੋ ਪੂਰਾ ਮਾਮਲਾ

ਦੁਰਗ ਪੁਲਿਸ ਵਿਭਾਗ ਵਿੱਚ ਮਹਿਜ਼ ਸੱਤ ਸਾਲ ਦੀ ਬੱਚੀ ਨੂੰ ਪੁਲਿਸ ਦੀ ਨੌਕਰੀ ਦਿੱਤੀ ਗਈ ਹੈ। ਬੱਚੀ ਨੂੰ ਬਾਲ ਰੱਖਿਅਕ ਵਜੋਂ ਭਰਤੀ ਕੀਤਾ ਗਿਆ...

ਤਰਨਤਾਰਨ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਦਿੱਤੀ ਜਾ.ਨ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਮਪੁਰ ਭੂਤਵਿੰਡ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਦੱਸਿਆ ਜਾ...

ਖੇਮਕਰਨ ‘ਚ BSF ਜਵਾਨਾਂ ਨੇ ਢੇਰ ਕੀਤੇ 2 ਪਾਕਿ ਡਰੋਨ, ਤਲਾਸ਼ੀ ਦੌਰਾਨ ਢਾਈ ਕਿੱਲੋ ਹੈ.ਰੋਇਨ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਦੀ ਦੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ...

ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਸਟਾਰਕ ਤੇ ਕਮਿੰਸ ਦੀ IPL ਬੋਲੀ ‘ਤੇ ਭੜਕੇ,ਕਿਹਾ- ‘ਕੋਹਲੀ 42 ਕਰੋੜ ਤੇ ਬੁਮਰਾਹ 41 ਕਰੋੜ ‘ਚ ਵਿਕਣ’

ਇੰਡੀਅਨ ਪ੍ਰੀਮੀਅਰ ਲੀਗ (IPL) 2024 ਲਈ ਖਿਡਾਰੀਆਂ ਦੀ ਨਿਲਾਮੀ ਮੰਗਲਵਾਰ (19 ਦਸੰਬਰ) ਨੂੰ ਦੁਬਈ ਵਿੱਚ ਹੋਈ । ਇਸ ਦੌਰਾਨ ਫ੍ਰੈਂਚਾਇਜ਼ੀਜ਼ ਨੇ...

ਊਨਾ ਤੋਂ ਅਯੁੱਧਿਆ ਜਾਵੇਗੀ ਸਪੈਸ਼ਲ ਟਰੇਨ, ਹਿਮਾਚਲ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸ਼ਰਧਾਲੂਆਂ ਨੂੰ ਮਿਲੇਗਾ ਫਾਇਦਾ

ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਅਯੁੱਧਿਆ ਲਈ 8 ਫਰਵਰੀ ਨੂੰ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਰਾਜ ਦੇ ਲੋਕ ਇਸ ਵਿੱਚ ਯਾਤਰਾ ਕਰ ਸਕਣਗੇ ਅਤੇ...

ਭਾਰਤ-ਦੱਖਣੀ ਅਫਰੀਕਾ ਵਿਚਾਲੇ ਤੀਜਾ ਵਨਡੇ ਅੱਜ, ਟੀਮ ਇੰਡੀਆ ਕੋਲ ਦ. ਅਫਰੀਕਾ ‘ਚ ਦੂਜੀ ਸੀਰੀਜ਼ ਜਿੱਤਣ ਦਾ ਮੌਕਾ

ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਫੈਸਲਾਕੁੰਨ ਮੁਕਾਬਲਾ ਵੀਰਵਾਰ ਨੂੰ ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ...

ਮਹਾਨਗਰਾਂ ‘ਚ ਚੱਲੇਗੀ ਵੰਦੇ ਮੈਟਰੋ ਟ੍ਰੇਨ, ਕਪੂਰਥਲਾ ਰੇਲ ਕੋਚ ਫੈਕਟਰੀ ਨੂੰ ਮਿਲਿਆ 16 ਰੇਕਾਂ ਦਾ ਆਰਡਰ

ਮਹਾਨਗਰਾਂ ਦੀ ਲਾਈਫਸਟਾਈਲ LHB ਮੈਟਰੋ ਟਰੇਨ ਦੀ ਥਾਂ ਹੁਣ ਵੰਦੇ ਮੈਟਰੋ ਟਰੇਨ ਲਵੇਗੀ। ਇਸ ਬਦਲਾਅ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਵੰਦੇ ਭਾਰਤ...

ਮੁਕਤਸਰ ‘ਚ ਦੇਰ ਰਾਤ ਹੋਈ ਵੱਡੀ ਵਾ.ਰਦਾਤ, ਮਾਮੂਲੀ ਝਗੜੇ ਮਗਰੋਂ ਨੌਜਵਾਨ ਦੀ ਗੋ.ਲੀ ਮਾਰ ਕੇ ਹੱ.ਤਿਆ

ਮੁਕਤਸਰ ਦੇ ਕੋਟਕਪੂਰਾ ਰੋਡ ਬਾਈਪਾਸ ‘ਤੇ ਬੁੱਧਵਾਰ ਦੇਰ ਰਾਤ ਵੱਡੀ ਵਾਰਦਾਤ ਵਾਪਰੀ। ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਗੋਲੀ...

ਸੋਸ਼ਲ ਮੀਡੀਆ ਪਲੇਟਫਾਰਮ ‘X’ ਦਾ ਸਰਵਰ ਡਾਊਨ, ਯੂਜ਼ਰਜ਼ ਹੋ ਰਹੇ ਪਰੇਸ਼ਾਨ, 70 ਹਜ਼ਾਰ ਤੋਂ ਵੱਧ ਰਿਪੋਰਟਾਂ ਦਰਜ

ਸੋਸ਼ਲ ਮੀਡੀਆ ਪਲੇਟਫਾਰਮ X ਡਾਊਨ ਹੋ ਗਿਆ ਹੈ। ਜਿਸ ਕਾਰਨ ਯੂਜ਼ਰਸ ਪੋਸਟ ਨਹੀਂ ਦੇਖ ਪਾ ਰਹੇ ਹਨ। ਭਾਰਤ ਸਣੇ ਦੁਨੀਆ ਭਰ ਦੇ ਯੂਜ਼ਰਸ ਨੂੰ ਵੀਰਵਾਰ...

ਅੰਮ੍ਰਿਤਸਰ ‘ਚ ਦਿਨ ਚੜਦੇ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਤੇ.ਜ਼ਧਾਰ ਹ.ਥਿਆ.ਰ ਨਾਲ ਵਿਅਕਤੀ ਦਾ ਕੀਤਾ ਕ.ਤਲ

ਅੰਮ੍ਰਿਤਸਰ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਗਾਵਾਲ ਮੰਡੀ ਇਲਾਕੇ ਵਿੱਚ ਸਥਿਤ ਦਰਗਾਹ ਦੇ ਸੇਵਾਦਾਰ ਦਾ ਅਣਪਛਾਤੇ ਵਿਅਕਤੀਆਂ...

CM ਕੇਜਰੀਵਾਲ ਨੇ ਦਿੱਤਾ ED ਦੇ ਸੰਮਨ ਦਾ ਜਵਾਬ, ਕਿਹਾ- ‘ਇਹ ਨੋਟਿਸ ਗੈਰ-ਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ’

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ ।...

ਜ਼ੀਰਕਪੁਰ : ਬਾਸਕਟਬਾਲ ਖੇਡਦੇ ਸਮੇਂ ਵਿਦਿਆਰਥੀ ਦੀ ਅਚਾਨਕ ਹੋਈ ਮੌ.ਤ, CCTV ‘ਚ ਕੈਦ ਹੋਈ ਸਾਰੀ ਘਟਨਾ

ਜ਼ੀਰਕਪੁਰ ‘ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਇੱਕ ਨਿੱਜੀ ਸਕੂਲ ਵਿੱਚ ਬਾਸਕਟਬਾਲ ਖੇਡਦੇ ਹੋਏ ਇੱਕ...

ਪੰਜਾਬ ਦੇ ਇਸ ਜ਼ਿਲ੍ਹੇ ‘ਚ 24 ਦਸੰਬਰ ਨੂੰ ਛੁੱਟੀ ਦਾ ਐਲਾਨ, ਜ਼ਿਮਨੀ ਚੋਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਪੰਜਾਬ ਸਰਕਾਰ ਨੇ ਜ਼ਿਲ੍ਹਾ ਮਾਨਸਾ ਦੇ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਭਾਮੇ ਕਲਾਂ ਵਿਖੇ 24 ਦਸੰਬਰ, 2023 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।...

ਚੰਡੀਗੜ੍ਹ ਪ੍ਰਸ਼ਾਸਨ ਦਾ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮੱਦੇਨਜ਼ਰ ਵੱਡਾ ਫੈਸਲਾ, ਜਾਰੀ ਕੀਤੀਆਂ ਸਖਤ ਹਦਾਇਤਾਂ

ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਦੇਖਦੇ ਹੋਏ ਫਿਰ ਵੱਡਾ ਫ਼ੈਸਲਾ ਲਿਆ ਗਿਆ ਹੈ। ਪ੍ਰਸਾਸ਼ਨ ਨੇ ਲੋਕਾਂ ਲਈ ਸਖਤ...

ਹੁਸ਼ਿਆਰਪੁਰ ਪੁਲਿਸ ਨੇ ਔਰਤ ਸਣੇ 5 ਨ.ਸ਼ਾ ਤਸਕਰਾਂ ਨੂੰ ਕੀਤਾ ਕਾਬੂ, ਨ.ਸ਼ੀਲੇ ਪਾਊਡਰ ਤੇ ਨ.ਸ਼ੀਲੇ ਟੀਕੇ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਦੇਰ ਰਾਤ ਸ਼ਹਿਰ ਅਤੇ ਪਿੰਡਾਂ ‘ਚ ਗਸ਼ਤ ਕਰਦੇ ਹੋਏ 3 ਵੱਖ-ਵੱਖ ਮਾਮਲਿਆਂ ‘ਚ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਪੰਜਾਬ ‘ਚ ਠੰਢ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ 18 ਜ਼ਿਲ੍ਹਿਆਂ ਲਈ 24 ਦਸੰਬਰ ਤੱਕ ਯੈਲੋ ਅਲਰਟ ਜਾਰੀ

ਪੰਜਾਬ ਵਿਚ ਦਿਨੋ-ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ...

BSF ਤੇ ਪੰਜਾਬ ਪੁਲਿਸ ਨੂੰ ਮਿਲੀ ਕਾਮਯਾਬੀ, ਪੌਣੇ 3 ਕਿੱਲੋ ਹੈਰੋਇਨ ਤੇ ਪਾਕਿ ਡਰੋਨ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮੌਸਮ ਵਿਚ ਬਦਲਾਅ ਕਾਰਨ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰਾਂ ਵੱਲੋਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-12-2023

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ...

‘ਹੁਣ GPA ਸੈਟੇਲਾਈਟ ਜ਼ਰੀਏ ਹੋਵੇਗਾ ਹਾਈਵੇ ਟੋਲਕਲੈਕਸ਼ਨ, ਸਰਕਾਰ 2024 ਤੱਕ ਕਰੇਗੀ ਸ਼ੁਰੂ’ : ਗਡਕਰੀ

ਕੇਂਦਰ ਵੱਲੋਂ ਰਾਜਮਾਰਗਾਂ ‘ਤੇ ਲੱਗੇ ਮੌਜੂਦਾ ਟੋਲ ਪਲਾਜ਼ਾ ਨੂੰ ਹਟਾਉਣ ਲਈ ਅਗਲੇ ਸਾਲ ਮਾਰਚ ਤੱਕ ਜੀਪੀਐੱਸ ਆਧਾਰਿਤ ਟੋਲ ਸੰਗ੍ਰਹਿ...

ਕੰਪਿਊਟਰ Keyboard ਦੇ F ਤੇ J ਬਟਨ ਹੇਠਾਂ ਕਿਉਂ ਬਣੀ ਹੁੰਦੀ ਹੈ ਛੋਟੀ ਲਾਈਨ, 90 ਫੀਸਦੀ ਲੋਕ ਨਹੀਂ ਜਾਣਦੇ ਸਹੀ ਜਵਾਬ

ਇਕ ਸਮਾਂ ਸੀ ਜਦੋਂ ਕੰਮ ਫਾਈਲਾਂ ਵਿਚ ਹੁੰਦਾ ਸੀ ਪਰ ਹੁਣ ਲੋਕ ਕੰਪਿਊਟਰਸ ਵਿਚ ਕੰਮ ਕਰਨ ਲੱਗੇ ਹਨ। ਵੱਡੀਆਂ ਫਾਈਲਾਂ ਦਾ ਕੰਮ ਇਕੱਠਾ ਕਰਕੇ...

FASTag ਤੋਂ ਗਲਤੀ ਨਾਲ ਕੱਟੇ ਗਏ ਹਨ ਪੈਸੇ, ਇਥੇ ਕਰੋ ਸ਼ਿਕਾਇਤ, 30 ਦਿਨਾਂ ‘ਚ ਮਿਲ ਜਾਣਗੇ ਵਾਪਸ

FASTag ਇਕ ਅਜਿਹੀ ਤਕਨੀਕ ਹੈ ਜੋ ਸਿੱਧੇ ਟੋਲ ਪੇਮੈਂਟ ਕਰ ਸਕਦੇ ਹਨ। FASTag ਵਿਚ ਰੇਡੀਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ...

ਫਰਾਡ ਤੋਂ ਬਚਣ ਲਈ ਆਨ ਕਰ ਲਓ Google ਦਾ ਇਹ ਖਾਸ ਫੀਚਰ, ਸਪੈਮ ਮੈਸੇਜ ਤੋਂ ਮਿਲ ਜਾਵੇਗਾ ਛੁਟਕਾਰਾ

ਆਫਿਸ ਵਿਚ ਕੰਮ ਕਰ ਰਹੇ ਹੋ ਜਾਂ ਘਰ ‘ਤੇ ਬੈਠੇ ਹੋ। ਅਣਜਾਨ ਨੰਬਰ ਤੋਂ ਆਉਣ ਵਾਲੇ ਮੈਸੇਜ ਤੇ ਕਾਲਸ ਕਈ ਵਾਰ ਧਿਆਨ ਭਟਕਾਉਂਦੇ ਹਨ। ਇਨ੍ਹਾਂ...

‘ਸਿਮ ਕਾਰਡ ਲਈ ਬਾਇਓਮੀਟ੍ਰਕ ਪਛਾਣ ਹੋਵੇਗੀ ਜ਼ਰੂਰੀ, ਫਰਜ਼ੀ ਸਿਮ ਲੈਣ ‘ਤੇ 3 ਸਾਲ ਜੇਲ੍ਹ’ -ਲੋਕ ਸਭਾ ‘ਚ ਦੂਰਸੰਚਾਰ ਬਿੱਲ ਪਾਸ

20 ਦਸਬੰਰ ਯਾਨੀ ਅੱਜ ਨਵਾਂ ਟੈਲੀ ਕਮਿਊਨੀਕੇਸ਼ਨ ਬਿੱਲ 2023 ਪਾਸ ਹੋ ਗਿਆ। ਹੁਣ ਇਸ ਬਿੱਲ ਨੂੰ ਫਾਈਨਲ ਰਿਵਿਊ ਲਈ ਰਾਜ ਸਭਾ ਵਿਚ ਭੇਜ ਦਿੱਤਾ ਗਿਆ...

ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਹੋਇਆ ਦੇਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ।...

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ, ਚਿਰਾਗ-ਸਾਤਵਿਕ ਨੂੰ ਖੇਡ ਰਤਨ, ਸ਼ੰਮੀ ਨੂੰ ਮਿਲੇਗਾ ਅਰਜੁਨ ਐਵਾਰਡ

ਇਸ ਸਾਲ ਮਿਲਣ ਵਾਲੇ ਸਪੋਰਟਸ ਐਵਾਰਡਸ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ...

2 ਹੋਰ ਸਾਂਸਦਾਂ ‘ਤੇ ਡਿੱਗੀ ਗਾਜ਼, ਤਖਤੀਆਂ ਲੈ ਕੇ ਪ੍ਰਦਰਸ਼ਨ ਕਰਨ ‘ਤੇ ਲੋਕ ਸਭਾ ਤੋਂ ਹੋਏ ਸਸਪੈਂਡ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 13ਵੇਂ ਦਿਨ 2 ਹੋਰ ਲੋਕ ਸਭਾ ਸਾਂਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਰਲਾ ਕਾਂਗਰਸ ਦੇ ਥਾਮਸ ਚਾਦੀਕਦਮ ਤੇ...

ਕ੍ਰਿਮੀਨਲ ਲਾਅ ਬਿੱਲ : 150 ਸਾਲ ਪੁਰਾਣੇ 3 ਕਾਨੂੰਨਾਂ ‘ਚ ਵੱਡਾ ਬਦਲਾਅ, ਲੋਕ ਸਭਾ ‘ਚ ਬੋਲੇ ਗ੍ਰਹਿ ਮੰਤਰੀ ਸ਼ਾਹ

3 ਨਵੇਂ ਕ੍ਰਿਮੀਨਲ ਬਿੱਲ ‘ਤੇ ਲੋਕ ਸਭਾ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਆਇਆ ਹੈ। ਕਮੇਟੀ ਨੇ ਉਸ ਵਿਚ...

ਨਵਾਂਸ਼ਹਿਰ ‘ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ‘ਚ ਰੱਖੇ 6 ਲੱਖ ਰੁ: ਲੈ ਕੇ ਹੋਏ ਫਰਾਰ

ਨਵਾਂਸ਼ਹਿਰ ਦੇ ਬਲਾਚੌਰ ਦੇ ਭੱਦੀ ਰੋਡ ‘ਤੇ ਸਥਿਤ ਚੌਧਰੀ ਪੈਲੇਸ ਨੇੜੇ ਲੁਟੇਰਿਆਂ ਨੇ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ‘ਚ ਰੱਖੇ 6 ਲੱਖ...

ਗੁਰਦਾਸਪੁਰ ‘ਚ ਫਰਨੀਚਰ ਦੀ ਦੁਕਾਨ ‘ਚ ਲੱਗੀ ਅੱ.ਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

ਗੁਰਦਾਸਪੁਰ ਦੇ ਪਿੰਡ ਪੰਡੋਰੀ ਮਹੰਤਾ ਵਿੱਚ ਦੇਰ ਰਾਤ ਇੱਕ ਫਰਨੀਚਰ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਰੁਪਏ ਦਾ...

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ DA ‘ਚ ਵਾਧੇ ਦਾ ਨੋਟੀਫਿਕੇਸ਼ਨ ਕੀਤਾ ਜਾਰੀ 

ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ 1 ਦਸੰਬਰ ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ (ਡੀਏ) ਚਾਰ ਫੀਸਦੀ...

ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ (ਡਾਇਟ) ਦੇ 28 ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ

ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ (ਡਾਇਟ) ਦੇ 28 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਹੁਕਮ...

ਕਪੂਰਥਲਾ ‘ਚ ਸੰਤੁਲਨ ਵਿਗੜ ਕਾਰਨ ਨਹਿਰ ‘ਚ ਡਿੱਗੀ ਕਾਰ, ਔਰਤ ਸਣੇ 2 ਲੋਕਾਂ ਦੀ ਮੌ.ਤ

ਕਪੂਰਥਲਾ ਦੇ ਫਗਵਾੜਾ ਨੇੜੇ ਬੁੱਧਵਾਰ ਸਵੇਰੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।...

ਫ਼ਿਰੋਜ਼ਪੁਰ ‘ਚ ਮਹਿਲਾ ਨ.ਸ਼ਾ ਤਸਕਰ ਦੀ ਜਾਇਦਾਦ ਜ਼ਬਤ, 60 ਲੱਖ ਦੇ ਮਕਾਨ ‘ਤੇ ਪੁਲਿਸ ਨੇ ਲਗਾਇਆ ਨੋਟਿਸ

ਫ਼ਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਦੀ 60 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਥਾਣਾ ਗੁਰੂ ਹਰ ਸਹਾਏ ਅਧੀਨ ਪੈਂਦੇ ਗੁਰੂ ਹਰ...

ਹਰਿਆਣਾ ‘ਚ ਭੂਚਾਲ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ 3.0 ਰਹੀ ਤੀਬਰਤਾ

ਹਰਿਆਣਾ ‘ਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਮੰਗਲਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.0...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-12-2023

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

Inverter ਦੀ ਬੈਟਰੀ ‘ਚ ਸਿਰਫ ਡਿਸਟਿਲ ਵਾਟਰ ਹੀ ਭਰਨ ਦੀ ਦਿੱਤੀ ਜਾਂਦੀ ਹੈ ਸਲਾਹ? ਜਾਣੋ ਵਜ੍ਹਾ

ਇਨਵਰਟਰ ਦੀ ਬੈਟਰੀ ਵਿਚ ਸਿਰਫ ਡਿਸਟਿਲ ਵਾਟਰ ਭਰਨ ਦੀ ਸਲਾਹ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਟੈਪ ਵਾਟਰ ਵਿਚ ਮੌਜੂਦ ਮਿਨਰਲਸ ਤੇ ਹੋਰ...

ਲਾਟਰੀ ‘ਚ ਜਿੱਤੇ 100 ਕਰੋੜ, ਪਾਰਟੀਆਂ ‘ਚ ਉਡਾ ਦਿੱਤੇ ਸਾਰੇ ਪੈਸੇ, ਹੁਣ ਭੈਣ ਦੇ ਸਸਕਾਰ ਤੱਕ ਲਈ ਮੰਗਣੀ ਪਈ ‘ਭੀਖ’

ਇੰਗਲੈਂਡ ਦੇ ਇਕ ਵਿਅਕਤੀ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ।ਉਸ ਦੀ ਲਾਟਰੀ ਲੱਗੀ ਸੀ। 1-2 ਲੱਖ ਦੀ ਨਹੀਂ ਸਗੋਂ 100...

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਘੱਟੋ-ਘੱਟ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ, 23 ਦਸੰਬਰ ਨੂੰ ਮੀਂਹ ਦੀ ਚੇਤਾਵਨੀ

ਪੰਜਾਬ ਵਿਚ ਰਾਤ ਦੇ ਬਾਅਦ ਹੁਣ ਦਿਨ ਦਾ ਪਾਰਾ ਵੀ ਸਾਧਾਰਨ ਤੋਂ ਹੇਠਾਂ ਪਹੁੰਚ ਗਿਆ ਹੈ। ਬਠਿੰਡਾ ਦਾ ਅਧਿਕਤਮ ਤਾਪਮਾਨ 21.0 ਡਿਗਰੀ ਦਰਜ ਕੀਤਾ...

CM ਮਾਨ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ, ਬਕਾਇਆ ਮਸਲਿਆਂ ਦੇ ਹੱਲ ਲਈ ਕਮੇਟੀ ਦਾ ਕੀਤਾ ਗਠਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਲੋਂ ਅੱਜ 32 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਉਨ੍ਹਾਂ...

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ED ਨੇ ਭੇਜਿਆ ਨੋਟਿਸ, ਇਸ ਮਾਮਲੇ ‘ਚ ਹੋਵੇਗੀ ਪੁੱਛਗਿਛ

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਨੋਟਿਸ ਭੇਜਿਆ ਹੈ। ਗੌਰੀ ਖਾਨ ਲਖਨਊ ਦੀ ਰੀਅਲ ਅਸਟੇਟ ਕੰਪਨੀ ਤੁਲਸਿਆਨੀ ਗਰੁੱਪ ਦੀ ਬ੍ਰਾਂਡ...

ਮੈਡੀਕਲ ਅਫਸਰਾਂ ਦੀ ਭਰਤੀ ਦੌਰਾਨ ਬੇਨਿਯਮੀਆਂ ਦੇ ਦੋਸ਼ ‘ਚ ਸਾਬਕਾ MLA ਸਤਵੰਤ ਮੋਹੀ ਗ੍ਰਿਫਤਾਰ

ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਾਲ 2008-2009 ਦੌਰਾਨ 312 ਮੈਡੀਕਲ ਅਫਸਰਾਂ ਦੀ ਭਰਤੀ ਦੌਰਾਨ ਹੋਈਆਂ ਬੇਨਿਯਮੀਆਂ ਦੇ ਦੋਸ਼...

ਥਰੂਰ, ਡਿੰਪਲ ਯਾਦਵ ਸਣੇ ਅੱਜ 49 MP ਲੋਕ ਸਭਾ ਤੋਂ ਮੁਅੱਤਲ, ਹੁਣ ਤੱਕ ਕੁੱਲ 141 ਸਾਂਸਦਾਂ ‘ਤੇ ਹੋਈ ਕਾਰਵਾਈ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 12ਵੇਂ ਦਿਨ ਯਾਨੀ ਅੱਜ ਵਿਰੋਧੀ ਧਿਰ ਨੇ ਸਾਂਸਦਾਂ ਦੀ ਮੁਅੱਤਲੀ ਨੂੰ ਲੈ ਕੇ ਦੋਵੇਂ ਸਦਨਾਂ ਵਿਚ ਹੰਗਾਮਾ ਕੀਤਾ।...

IPL Auction 2024 : ਮਿਚੇਲ ਸਟਾਰਕ ਨੇ ਤੋੜਿਆ ਕਮਿੰਸ ਦਾ ਰਿਕਾਰਡ, ਬਣੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ‘ਤੇ ਪਹਿਲੀ ਬੋਲੀ ਦਿੱਲੀ ਕੈਪੀਟਲਸ ਨੇ ਲਗਾਈ। ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।...

ਬਠਿੰਡਾ ਦੀ ਬੀੜ ਤਲਾਬ ਕਲੋਨੀ ‘ਚ ਪੁਲਿਸ ਦੀ ਰੇਡ, 150 ਮੁਲਾਜ਼ਮਾਂ ਨੇ ਕੀਤੀ ਚੈਕਿੰਗ, 40 ਲੋਕਾਂ ਨੂੰ ਲਿਆ ਹਿਰਾਸਤ ‘ਚ

ਬਠਿੰਡਾ ਦੀ ਬੀੜ ਤਾਲਾਬ ਬਸਤੀ ਵਿੱਚ ਪੁਲਿਸ ਨੇ ਵਿਸ਼ੇਸ਼ ਛਾਪੇਮਾਰੀ ਕੀਤੀ। ਇਸ ਦੌਰਾਨ 150 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਲੋਨੀ ਨੂੰ ਘੇਰ...

ਮੋਗਾ ਪੁਲਿਸ ਨੇ ਫੜਿਆ ਨ.ਸ਼ਾ ਤਸਕਰ, ਮੁਲਜ਼ਮ ਕੋਲੋਂ 25 ਗ੍ਰਾਮ ਹੈ.ਰੋਇਨ ਬਰਾਮਦ

ਮੋਗਾ ਪੁਲਿਸ ਨੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ...

ਲੰਡਨ ‘ਚ ਲਾਪਤਾ ਜਲੰਧਰ ਦੇ ਨੌਜਵਾਨ ਦੀ ਮੌ.ਤ: ਸਮੁੰਦਰ ‘ਚ ਡੁੱਬਣ ਕਾਰਨ ਗਈ ਗੁਰਸ਼ਮਨ ਦੀ ਜਾ.ਨ

ਇੰਗਲੈਂਡ ਦੇ ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਦੀ ਸਮੁੰਦਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਮਾਡਲ ਟਾਊਨ ਦਾ ਰਹਿਣ ਵਾਲਾ...

ਅੰਮ੍ਰਿਤਸਰ ’ਚ BSF-ਪੁਲਿਸ ਨੂੰ ਮਿਲੀ ਕਾਮਯਾਬੀ, ਸਰਹੱਦ ਨੇੜਿਓਂ ਡ.ਰੋਨ ਤੇ ਹੈ.ਰੋਇਨ ਦੀ ਖੇਪ ਬਰਾਮਦ

ਅੰਮ੍ਰਿਤਸਰ ‘ਚ ਵਧਦੀ ਠੰਡ ਅਤੇ ਧੁੰਦ ਦੇ ਨਾਲ ਪਾਕਿਸਤਾਨ ਤੋਂ ਡਰੋਨ ਅਤੇ ਹੈਰੋਇਨ ਸੁੱਟਣ ਦੀਆਂ ਘਟਨਾਵਾਂ ‘ਚ ਵੀ ਤੇਜ਼ੀ ਨਾਲ ਵਾਧਾ ਹੋ...

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਸੂਬੇ ਦੇ 9 ਸ਼ਹਿਰ ਸ਼ਿਮਲਾ-ਧਰਮਸ਼ਾਲਾ ਤੋਂ ਵੀ ਜ਼ਿਆਦਾ ਠੰਡੇ ਰਹੇ

ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ‘ਚ...

ਕੈਨੇਡਾ ਦੇ ਕਿਊਬੈਕ ਜਾਣ ਵਾਲੇ ਵਿਦਿਆਰਥੀਆਂ ਨੂੰ ਝਟਕਾ, ਹੁਣ ਸਟੂਡੈਂਟਸ ਨੂੰ ਸਿੱਖਣੀ ਪਵੇਗੀ ਫ੍ਰੈਂਚ

ਕੈਨੇਡਾ ਦਾ ਫਰੈਂਚ ਬੋਲਣ ਵਾਲਾ ਸੂਬਾ ਕਿਊਬਿਕ ਹੁਣ ਅੰਗਰੇਜ਼ੀ ਭਾਸ਼ਾ ਦੇ ਕੋਰਸ ਕਰਵਾ ਕੇ ਕਿਊਬਿਕ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ...

22 ਦਸੰਬਰ ਨੂੰ ਚੰਡੀਗੜ੍ਹ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, 375 ਕਰੋੜ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਦਸੰਬਰ ਨੂੰ ਚੰਡੀਗੜ੍ਹ ਆਉਣਗੇ। ਉਹ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 19-12-2023

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ...

ਮੌਸਮ ਵਿਭਾਗ ਵੱਲੋਂ 20-21 ਦਸੰਬਰ ਨੂੰ ਪੰਜਾਬ ਤੇ ਹਰਿਆਣਾ ‘ਚ ਯੈਲੋ ਅਲਰਟ ਜਾਰੀ, ਵਧੇਗੀ ਠੰਡ

ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ 20 ਅਤੇ 21 ਦਸੰਬਰ ਨੂੰ ਭਾਰੀ ਧੁੰਦ ਪੈ ਸਕਦੀ ਹੈ। ਇਸ ਲਈ ਯੈਲੋ ਅਲਰਟ ਜਾਰੀ...

CM ਮਾਨ ਦਾ ਪੁਲਿਸ ਨੂੰ ਸਪੱਸ਼ਟ ਨਿਰਦੇਸ਼-‘ਕਿਸੇ ਵੀ ਕੀਮਤ ‘ਤੇ ਕਾਨੂੰਨ ਵਿਵਸਥਾ ਨੂੰ ਕੀਤਾ ਜਾਵੇ ਠੀਕ’

ਗੈਂਗਸਟਰਾਂ ‘ਤੇ ਨਕੇਲ ਕੱਸਣ ਲਈ ਸੂਬਾ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦੇ ਮਾਡਲ ਨੂੰ ਅਪਣਾਇਆ ਹੈ ਜਿਸ...

23 ਸਾਲਾ ਪੰਜਾਬੀ ਨੌਜਵਾਨ ਦੀ ਅਰਮੀਨੀਆ ‘ਚ ਮੌ.ਤ, ਪਿਤਾ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼

ਵਿਦੇਸ਼ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਹੁਸ਼ਿਆਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਦੇ ਨੌਜਵਾਨ ਅਜੇ...

ਲੋਕ ਸਭਾ ਦੇ ਬਾਅਦ ਰਾਜ ਸਭਾ ‘ਚ ਵੀ ਸਾਂਸਦਾਂ ‘ਤੇ ਕਾਰਵਾਈ, 34 ਮੈਂਬਰਾਂ ਨੂੰ ਕੀਤਾ ਗਿਆ ਮੁਅੱਤਲ

ਲੋਕ ਸਭਾ ਦੇ ਬਾਅਦ ਰਾਜ ਸਭਾ ‘ਚ ਵੀ ਸਾਂਸਦਾਂ ‘ਤੇ ਕਾਰਵਾਈ ਕੀਤੀ ਗਈ ਹੈ। ਸੰਸਦ ਦੇ ਉੱਚ ਸਦਨ ਦੇ 45 ਸਾਂਸਦਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ...

ED ਨੇ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਭੇਜਿਆ ਨੋਟਿਸ, ਪੁੱਛਗਿਛ ਲਈ 21 ਦਸੰਬਰ ਨੂੰ ਕੀਤਾ ਤਲਬ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ‘ਚ ਫਿਰ ਤੋਂ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ 21 ਦਸੰਬਰ ਨੂੰ...

ਸੰਸਦ ‘ਚ ਹੰਗਾਮੇ ਤੋਂ ਬਾਅਦ ਐਕਸ਼ਨ, ਪੰਜਾਬ ਤੋਂ MP ਅਮਰ ਸਿੰਘ ਸਣੇ 33 ਸਾਂਸਦ ਲੋਕ ਸਭਾ ਤੋਂ ਮੁਅੱਤਲ

ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਅੱਜ ਵਿਰੋਧੀ ਧਿਰ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ। ਇਸ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿਚ...

ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਦੱਖਣੀ ਅਫਰੀਕਾ ‘ਚ 5 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਵਿੱਚ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਤੋਂ...

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ, DA ‘ਚ ਕੀਤਾ 4 ਫੀਸਦੀ ਦਾ ਵਾਧਾ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਚੰਡੀਗੜ੍ਹ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਟੇਟ...

ਅਬੋਹਰ ‘ਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਦੁੱਧ ਵਾਲੇ ਦੀ ਮੌ.ਤ, ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਪੰਜਾਬ ਦੇ ਅਬੋਹਰ ‘ਚ ਫਾਜ਼ਿਲਕਾ ਰੋਡ ‘ਤੇ ਸਥਿਤ ਡੰਗਰਖੇੜਾ ਪੁਲ ‘ਤੇ ਸੋਮਵਾਰ ਸਵੇਰੇ ਸੰਘਣੀ ਧੁੰਦ ਦਰਮਿਆਨ ਹਾਦਸਾ ਵਾਪਰ ਗਿਆ। ਇੱਥੇ...

ਮੋਗਾ ‘ਚ ਤੇ.ਜ਼ਧਾਰ ਹ.ਥਿਆਰ ਨਾਲ ਬਜ਼ੁਰਗ ਦਾ ਕ.ਤਲ, ਖੇਤਾਂ ‘ਚ ਪਈ ਮਿਲੀ ਮ੍ਰਿ.ਤਕ ਦੇਹ

ਪੰਜਾਬ ਦੇ ਮੋਗਾ ਵਿੱਚ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਦੇ ਪਿੰਡ ਭਿੰਡਰ ਕਲਾ ਵਿੱਚ ਇੱਕ 64 ਸਾਲਾ ਵਿਅਕਤੀ ਦੀ ਹੱਤਿਆ...

ਜਲੰਧਰ DC ਦਫ਼ਤਰ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ, 40 ਦਿਨਾਂ ਮਗਰੋਂ ਕੰਮ ‘ਤੇ ਪਰਤੇ ਕਰਮਚਾਰੀ

ਜਲੰਧਰ ਡੀਸੀ ਦਫ਼ਤਰ ਦੇ 42 ਵਿਭਾਗਾਂ ਦੇ ਮੁਲਾਜ਼ਮਾਂ ਨੇ ਸੋਮਵਾਰ ਤੋਂ ਆਪਣਾ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮ ਪਿਛਲੇ 40...

ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦਿੱਲੀ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 2.78 ਕਰੋੜ ਦਾ ਸੋਨਾ ਕੀਤਾ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਕਸਟਮ ਵਿਭਾਗ ਨੇ ਤਾਸ਼ਕੰਦ ਤੋਂ ਇੱਕ...

ਹੁਸ਼ਿਆਰਪੁਰ ਪੁਲਿਸ ਨੇ ਫੜਿਆ ਨ.ਸ਼ਾ ਤਸਕਰ, ਮੁਲਜ਼ਮ ਕੋਲੋਂ 1 ਲੱਖ 80 ਹਜ਼ਾਰ ਰੁ: ਦਾ ਨ.ਸ਼ੀਲਾ ਪਦਾਰਥ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ CIA ਸਟਾਫ਼ ਦੀ ਅਗਵਾਈ ਹੇਠ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਇੱਕ ਕਿੱਲੋ ਅਫ਼ੀਮ ਬਰਾਮਦ...

CM ਮਾਨ ਨੇ ਸ਼ਹੀਦ ਅਮਰੀਕ ਸਿੰਘ ਦੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ, ਕਿਹਾ-‘ਦੇਸ਼ ਸ਼ਹੀਦਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ...

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕਾਫ਼ਿਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਐਤਵਾਰ ਨੂੰ ਇੱਕ ਕਾਰ ਜੋਅ...

ਨਹੀਂ ਰਹੀ ‘ਆਉਟ ਸਟੈਂਡਿੰਗ ਡਿਪਲੋਮੈਟ ਐਵਾਰਡ’ ਜਿੱਤਣ ਵਾਲੀ ਇੰਦਰਪ੍ਰੀਤ ਕੌਰ, ਸ਼ੱਕੀ ਹਲਾਤ ‘ਚ ਹੋਈ ਮੌ.ਤ

ਤੁਰਕੀ ‘ਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਸਿੱਧੂ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ।...

ਪਿੰਡ ਭੋਗਲਾ ’ਚ ਵੱਡੀ ਵਾ.ਰਦਾਤ, ਖੇਤ ਨੂੰ ਪਾਣੀ ਲਗਾਉਣ ਗਏ ਕਿਸਾਨ ਦਾ ਤੇ.ਜ਼ਧਾਰ ਹ.ਥਿਆ.ਰਾਂ ਨਾਲ ਕ.ਤਲ

ਰਾਜਪੁਰਾ ਦੇ ਨੇੜਲੇ ਪਿੰਡ ਭੋਗਲਾ ‘ਚ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਐਤਵਾਰ ਸਵੇਰੇ ਬੰਧ ਨੇੜੇ 45 ਸਾਲਾ ਵਿਅਕਤੀ ਦਾ ਬੜੀ ਬੇਰਹਿਮੀ ਨਾਲ...

ਧੁੰਦ ਦੀ ਲਪੇਟ ‘ਚ ਪੰਜਾਬ ਦੇ 6 ਜ਼ਿਲ੍ਹੇ: 3.6 ਡਿਗਰੀ ਨਾਲ ਅੰਮ੍ਰਿਤਸਰ ਸਭ ਤੋਂ ਠੰਡਾ

ਪੰਜਾਬ ਵਿੱਚ ਸੋਮਵਾਰ ਸਵੇਰੇ ਧੁੰਦ ਨਾਲ ਦਿਨ ਦੀ ਸ਼ੁਰੂਆਤ ਹੋਈ। ਪੰਜਾਬ ਦੇ ਛੇ ਜ਼ਿਲ੍ਹੇ ਧੁੰਦ ਦੀ ਲਪੇਟ ਵਿੱਚ ਰਹੇ, ਜਿੱਥੇ ਵਿਜ਼ੀਬਿਲਟੀ 50...

ਹਿਰਾਸਤ ‘ਚ ਬੱਚੇ ਨੂੰ ਜਨਮ ਦੇਣਾ ਮਾਂ ਤੇ ਬੱਚੇ ਦੋਵਾਂ ਲਈ ਦੁਖਦਾਈ: ਪੰਜਾਬ-ਹਰਿਆਣਾ ਹਾਈਕੋਰਟ

ਪੰਜਾਬ-ਹਰਿਆਣਾ ਹਾਈਕੋਰਟ ਨੇ ਗਰਭ ਅਵਸਥਾ ਦੇ ਆਧਾਰ ‘ਤੇ 55 ਕਿਲੋ ਭੁੱਕੀ ਦੀ ਤਸਕਰੀ ਕਰਨ ਦੀ ਦੋਸ਼ੀ ਔਰਤ ਨੂੰ ਜ਼ਮਾਨਤ ਦੇ ਦਿੱਤੀ ਹੈ।...

ਨਿਊਯਾਰਕ ‘ਚ ਪਿੰਡ ਧਨੌਰੀ ਦੇ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, 8 ਸਾਲ ਪਹਿਲਾਂ ਗਿਆ ਸੀ ਵਿਦੇਸ਼

ਨਿਊਯਾਰਕ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸਮਾਣਾ ਸਬ...

ਚੰਗੇ ਭਵਿੱਖ ਲਈ ਅਮਰੀਕਾ ਗਏ ਨੌਜਵਾਨ ਦੀ ਅਚਾਨਕ ਹੋਈ ਮੌ.ਤ, ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਪੜ੍ਹਾਈ ਲਈ ਵਿਦੇਸ਼ਾ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੀ ਸਿੱਖਿਆ...

ਪਿੰਡ ਨੰਗਲੀ ਦੇ ਨੌਜਵਾਨ ਦੀ ਦੁਬਈ ’ਚ ਮੌ.ਤ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿ.ਤਕ

ਦੁਬਈ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ...

ਕਰਨਾਲ ‘ਚ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਕੁ.ਚਲਿਆ, 3 ਨੌਜਵਾਨਾਂ ਦੀ ਹੋਈ ਮੌ.ਤ

ਹਰਿਆਣਾ ਦੇ ਕਰਨਾਲ ਦੇ ਪਿੰਡ ਬਾਂਸਾ ਵਿੱਚ ਸੰਧਵਾਂ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਕੁਚਲ...

ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ‘ਚ ਤਾਪਮਾਨ ‘ਚ ਗਿਰਾਵਟ, 23 ਨੂੰ ਹੋ ਸਕਦੀ ਹੈ ਬਾਰਿਸ਼

ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਉੱਚੀਆਂ ਚੋਟੀਆਂ ‘ਤੇ ਹੋਈ ਤਾਜ਼ਾ ਬਰਫਬਾਰੀ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-12-2023

ਬਿਲਾਵਲੁ ਮਹਲਾ ੫ ॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ...

ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ, ਅਰਸ਼ਦੀਪ-ਆਵੇਸ਼ ਨੇ ਲਈਆਂ 9 ਵਿਕਟਾਂ

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਨੇ ਜੋਹਾਨਿਸਬਰਗ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ...

ਉੱਤਰਾਖੰਡ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਰਹੀ ਤੀਬਰਤਾ

ਉੱਤਰਾਖੰਡ ਵਿੱਚ ਅੱਜ ਐਤਵਾਰ ਸ਼ਾਮ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.1 ਦੱਸੀ ਜਾ ਰਹੀ ਹੈ। ਭੁਚਾਲ...