Jun 19

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 19-6-2023

ਰਾਗੁ ਧਨਾਸਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ...

ਟਵਿੱਟਰ ਯੂਜ਼ਰਸ ਲਈ ਖੁਸ਼ਖਬਰੀ! ਸਮਾਰਟ ਟੀਵੀ ਲਈ ਜਲਦੀ ਹੀ ਲਾਂਚ ਹੋਵੇਗਾ ਵੀਡੀਓ ਐਪ

ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ਜਲਦ ਹੀ ਆਪਣੀ ਨਵੀਂ ਵੀਡੀਓ ਐਪ ਲਾਂਚ ਕਰਨ ਵਾਲਾ ਹੈ। ਯੂਜ਼ਰਸ ਇਸ ਵੀਡੀਓ ਐਪ ਨੂੰ ਯੂਟਿਊਬ ਵਾਂਗ...

ਹੁਸ਼ਿਆਰਪੁਰ ਪੁਲਿਸ ਨੇ ਰੰਗਦਾਰੀ ਮੰਗਣ ਵਾਲੇ 4 ਮੁਲਜ਼ਮ ਫੜੇ, ਮਾਸਟਰਮਾਈਂਡ ਸਣੇ 3 ਦੀ ਭਾਲ ਜਾਰੀ

ਪੰਜਾਬ ਦੇ ਹੁਸ਼ਿਆਰਪੁਰ ਪੁਲਿਸ ਨੇ ਰੰਗਦਾਰੀ ਮੰਗਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਹੁਸ਼ਿਆਰਪੁਰ ਦੇ ਕਸਬਾ...

ਮੋਗਾ ‘ਚ ਸੁਨਿਆਰੇ ਦਾ ਕ.ਤਲ ਕਰਨ ਵਾਲੇ ਗ੍ਰਿਫਤਾਰ, AGTF- ਬਿਹਾਰ ਪੁਲਿਸ ਨੇ ਪਟਨਾ ਤੋਂ ਦਬੋਚਿਆ

ਮੋਗਾ ਵਿੱਚ ਹੋਏ ਸੁਨਿਆਰੇ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਪੁਲਿਸ...

‘ਫਾਦਰਸ ਡੇ’ ‘ਤੇ ਹਰਸਿਮਰਤ ਕੌਰ ਬਾਦਲ ਨੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ, ਸਾਂਝੀ ਕੀਤੀ ਭਾਵੁਕ ਪੋਸਟ

ਅੱਜ ਪੂਰੇ ਦੇਸ਼ ‘ਚ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਮਰਹੂਮ ਸਰਦਾਰ...

ਅਮਰੀਕਾ : ਲਾਸ ਏਂਜਲਸ ‘ਚ ਹੋਈ ਗੋਲੀਬਾਰੀ, ਇੱਕ ਨਾਬਾਲਗ ਸਣੇ 8 ਲੋਕ ਜ਼ਖਮੀ

ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਵਿੱਚ ਇੱਕ ਨਾਬਾਲਗ ਸਮੇਤ ਅੱਠ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਲਾਸ ਏਂਜਲਸ...

ਬ੍ਰਿਟੇਨ ਦੇ PM ਰਿਸ਼ੀ ਸੁਨਕ ਬਣੇ ਇਮੀਗ੍ਰੇਸ਼ਨ ਅਫਸਰ, 105 ਲੋਕਾਂ ਨੂੰ ਕੀਤਾ ਗ੍ਰਿਫਤਾਰ

ਬ੍ਰਿਟੇਨ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇੱਕ ਦਿਨ ਲਈ ਇਮੀਗ੍ਰੇਸ਼ਨ ਅਧਿਕਾਰੀ ਵਜੋਂ ਕੰਮ ਕੀਤਾ। ਉਨ੍ਹਾਂ...

PM ਮੋਦੀ ਦੀ ‘ਮਨ ਕੀ ਬਾਤ’ ਦਾ 102ਵਾਂ ਐਪੀਸੋਡ ਅੱਜ, ਇਕ ਹਫ਼ਤਾ ਪਹਿਲਾਂ ਹੋ ਰਿਹੈ ਪ੍ਰਸਾਰਿਤ, ਜਾਣੋ ਕਾਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਦਾ 102ਵਾਂ ਭਾਗ ਅੱਜ ਯਾਨੀ 18 ਜੂਨ ਨੂੰ ਆਵੇਗਾ। ਇਹ ਪ੍ਰੋਗਰਾਮ ਆਪਣੇ ਨਿਰਧਾਰਤ...

ਦਿੱਲੀ : ਭਰਾ ਨੂੰ ਮਾਰਨ ਆਏ ਸੀ ਹਮਲਾਵਰ, ਭੈਣਾਂ ਨੇ ਬਚਾਇਆ ਤਾਂ ਗੋ.ਲੀ ਮਾਰ ਕੇ ਕਰ ਦਿੱਤੀ ਹੱਤਿਆ

ਦਿੱਲੀ ਦੇ ਆਰਕੇ ਪੁਰਮ ਵਿਚ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਇਥੋਂ ਦੀ ਅੰਬੇਡਕਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18-6-2023

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ...

ਜੰਮੂ-ਕਸ਼ਮੀਰ, ਪੰਜਾਬ ਸਣੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 4.1 ਰਹੀ ਤੀਬਰਤਾ

ਉੱਤਰ ਭਾਰਤ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਵੀ ਕੇਂਦਰ ਜੰਮੂ-ਕਸ਼ਮੀਰ ਰਿਹਾ ਹੈ ਪਰ ਇਹ ਝਟਕੇ 5 ਦਿਨ ਪਹਿਲਾਂ...

BSF ਨੇ ਬਦਲਿਆ ਰਿਟਰੀਟ ਦਾ ਸਮਾਂ: ਅਟਾਰੀ ਸਣੇ 3 ਸਰਹੱਦਾਂ ‘ਤੇ ਸ਼ਾਮ 6:30 ਵਜੇ ਹੋਵੇਗੀ ਸੈਰੇਮਨੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 3 ਸਰਹੱਦਾਂ ‘ਤੇ ਰੀਟਰੀਟ ਸੈਰੇਮਨੀ ਦਾ ਸਮਾਂ...

ਮੂਸੇਵਾਲਾ ਕ.ਤਲ ਕੇਸ ਦੀ ਸੁਣਵਾਈ 28 ਜੂਨ ਨੂੰ: ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਦਿੱਤੇ ਹੁਕਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (CJM) ਨੇ...

ਬਠਿੰਡਾ ‘ਚ CNG ਗੈਸ ਲੀਕ : ਖੁਦਾਈ ਦੌਰਾਨ JCB ਨਾਲ ਵੱਢੀ ਗਈ ਪਾਈਪ, ਮੌਕੇ ‘ਤੇ ਮਚੀ ਹਫੜਾ-ਦਫੜੀ

ਪੰਜਾਬ ਦੇ ਬਠਿੰਡਾ ‘ਚ ਮੁਲਤਾਨੀਆ ਰੋਡ ‘ਤੇ ਸ਼ਨੀਵਾਰ ਨੂੰ ਜ਼ਮੀਨ ‘ਤੇ ਪਾਈ CNG ਗੈਸ ਪਾਈਪ ਲਾਈਨ ਫਟ ਗਈ। ਗੈਸ ਲੀਕ ਹੋਣ ਕਾਰਨ ਮੌਕੇ...

ਯੂਗਾਂਡਾ ‘ਚ ਸਕੂਲ ਦੇ ਹੋਸਟਲ ਨੂੰ ਅੱਤ.ਵਾਦੀਆਂ ਨੇ ਲਗਾਈ ਅੱਗ, 26 ਵਿਦਿਆਰਥੀਆਂ ਦੀ ਮੌ.ਤ

ਅਫਰੀਕੀ ਦੇਸ਼ ਯੂਗਾਂਡਾ ਦੇ ਇੱਕ ਸਕੂਲ ਵਿੱਚ ਇਸਲਾਮਿਕ ਸਟੇਟ ਸਮੂਹ (ISIS) ਨਾਲ ਜੁੜੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਦੌਰਾਨ 26 ਵਿਦਿਆਰਥੀਆਂ...

Biparjoy Cyclone ਦੌਰਾਨ ਆਈ ਗੁੱਡ ਨਿਊਜ਼, ਤੂਫਾਨ ਦੀ ਦਹਿਸ਼ਤ ‘ਚ 700 ਬੱਚਿਆਂ ਦਾ ਹੋਇਆ ਜਨਮ

ਚੱਕਰਵਾਤੀ ਤੂਫਾਨ ਬਿਪਰਜੋਏ ਦੇ ਕਹਿਰ ਦੌਰਾਨ ਰੈਸਕਿਊ ਕੈਂਪ ‘ਚ 700 ਤੋਂ ਵੱਧ ਬੱਚਿਆਂ ਦੇ ਜਨਮ ਲਿਆ ਹੈ। ਦਰਅਸਲ, ਤੂਫਾਨ ਆਉਣ ਦੇ 72 ਘੰਟੇ...

ਲੁਧਿਆਣਾ : 8.49 ਲੁੱਟ ਮਾਮਲੇ ਦੀ ਮਾਸਟਰਮਾਈਂਡ ਮੋਨਾ ਪਤੀ ਸਣੇ ਗ੍ਰਿਫਤਾਰ, ਉੱਤਰਾਖੰਡ ਤੋਂ ਹੋਈ ਗ੍ਰਿਫਤਾਰੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਵਿਚ ਹੋਈ 8.49 ਲੁੱਟ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ...

BSNL ਦੇ 21 ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਫਸੇ, CBI ਨੇ FIR ਕੀਤੀ ਦਰਜ

ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ BSNL ਦੇ 21 ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਏਜੰਸੀ ਨੇ...

‘ਹੁਣ ਤੱਕ 29,000 ਤੋਂ ਵੱਧ ਨੌਜਵਾਨਾਂ ਨੂੰ ਦੇ ਚੁੱਕੇ ਹਾਂ ਸਰਕਾਰੀ ਨੌਕਰੀ, ਸਿਲਸਿਲਾ ਇਸੇ ਤਰ੍ਹਾਂ ਰਹੇਗਾ ਜਾਰੀ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸਥਾਨਕ ਸਰਕਾਰ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ...

ਅਮਰਨਾਥ ਯਾਤਰਾ ਦੇ ਰੂਟ ‘ਤੇ ਲੱਗਣਗੇ CCTV ਕੈਮਰੇ, 2 ਦਿਨਾਂ ‘ਚ ਪੂਰਾ ਹੋਵੇਗਾ ਕੰਮ

ਜੰਮੂ-ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਕਠੂਆ ਦੇ ਐਂਟਰੀ ਪੁਆਇੰਟ ਲਖਨਪੁਰ ‘ਤੇ ਸੀਸੀਟੀਵੀ ਕੈਮਰੇ ਲਗਾਉਣੇ ਸ਼ੁਰੂ ਕਰ...

ਹਰਿਆਣਾ ‘ਚ ਸ਼ਾਹ ਦੀ 5 ਲੇਅਰ ਸਿਕਓਰਿਟੀ, 15 IPS ਤੇ 20 ਤੋਂ ਵੱਧ DSP ਸੁਰੱਖਿਆ ‘ਚ ਤਾਇਨਾਤ

ਹਰਿਆਣਾ ਦੇ ਸਿਰਸਾ ਵਿੱਚ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਹੋਣੀ ਹੈ। ਰੈਲੀ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ...

ਲੁਧਿਆਣਾ ਪੁਲਿਸ ਦਾ ਡਾਕੂ ਹਸੀਨਾ ਤੇ ਪਤੀ ਨੂੰ ਚੈਲੰਜ-‘ਜਿੰਨਾ ਭੱਜ ਸਕਦੇ ਓ ਭੱਜੋ, ਛੇਤੀ ਪਿੰਜਰੇ ‘ਚ ਕੈਦ ਹੋਵੋਗੇ’

ਲੁਧਿਆਣਾ ਵਿਚ ਲੁੱਟ ਦੀ ਮਾਸਟਰ ਮਾਈਂਡ ਡੇਹਲੋਂ ਦੀ ਰਹਿਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ...

ਜਲੰਧਰ ‘ਚ ਬਰਫ਼ ਫੈਕਟਰੀ ‘ਚੋਂ ਗੈਸ ਲੀਕ, ਦਮ ਘੁੱਟਣ ਕਾਰਨ ਕਈ ਲੋਕਾਂ ਦੀ ਹਾਲਤ ਵਿਗੜੀ

ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਸਥਿਤ ਦਸਮੇਸ਼ ਨਗਰ ‘ਚ ਦੇਰ ਰਾਤ ਇੱਕ ਬਰਫ਼ ਫੈਕਟਰੀ ‘ਚੋਂ ਗੈਸ ਲੀਕ ਹੋ ਗਿਆ। ਗੈਸ ਲੀਕ ਹੋਣ ਕਾਰਨ ਘਰਾਂ...

PM ਮੋਦੀ ਨਾਲ ਮਿਲਣਗੇ CM ਮਾਨ : RDF ਤੇ NHM ਫੰਡ ਜਾਰੀ ਕਰਨ ਦੀ ਕਰਨਗੇ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਵਿੱਚ ਮਾਨ ਪ੍ਰਧਾਨ ਮੰਤਰੀ ਤੋਂ...

ਪੰਜਾਬ-ਹਰਿਆਣਾ ‘ਚ ਦਿਖੇਗਾ ਬਿਪਰਜਾਏ ਦਾ ਅਸਰ, ਚੱਲਣਗੀਆਂ ਤੇਜ਼ ਹਵਾਵਾਂ, ਕਈ ਇਲਾਕੇ ਯੈਲੋ ਅਲਰਟ ‘ਤੇ

ਪੰਜਾਬ ਤੇ ਹਰਿਆਣਾ ਵਿਚ ਵੀ ਬਿਪਰਜਾਏ ਤੂਫਾਨ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਦੀ ਵਜ੍ਹਾ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ...

ਗਿਆਨੀ ਹਰਪ੍ਰੀਤ ਸਿੰਘ ਨੇ ਸਵੈ-ਇੱਛਾ ਨਾਲ ਛੱਡਿਆ ਅਹੁਦਾ, ਗਿਆਨੀ ਰਘਬੀਰ ਸਿੰਘ ਬਣੇ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ

ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਥਾਪਿਆ ਗਿਆ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ SGPC ਦੀ ਹੋਈ ਮੀਟਿੰਗ ਵਿੱਚ...

ਪੰਜਾਬ ‘ਚ ਚੱਕਰਵਾਤ ਬਿਪਰਜੋਏ ਦਾ ਅਸਰ ! ਆਉਣ ਵਾਲੇ 4 ਦਿਨਾਂ ਤੱਕ ਚੱਲਣਗੀਆਂ ਤੇਜ਼ ਹਵਾਵਾਂ ਤੇ ਪਵੇਗਾ ਮੀਂਹ

ਪੰਜਾਬ ਵਿੱਚ ਵੀ ਬਿਪਰਜੋਏ ਚੱਕਰਵਾਤ ਦਾ ਅਸਰ ਦੇਖਣ ਨੂੰ ਮਿਲੇਗਾ । ਮੌਸਮ ਵਿਭਾਗ ਦੇ ਮੁਤਾਬਕ ਇਸ ਚੱਕਰਵਾਤ ਤੇ ਨਵੇਂ ਪੱਛਮੀ ਗੜਬੜੀ ਦੇ ਕਾਰਨ...

ਮਾਨ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, 30 ਜੂਨ ਤੱਕ TREM-III ਟਰੈਕਟਰਾਂ ਦੀ ਰਜਿਸਟ੍ਰੇਸ਼ਨ ਦੀ ਮਨਜ਼ੂਰੀ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਕਿਉਂਕਿ...

ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਤੇ ਬੱਸ ਦੀ ਹੋਈ ਟੱਕਰ, 15 ਦੀ ਮੌ.ਤ, 10 ਜ਼ਖਮੀ

ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਇਕ ਸੈਮੀ ਟ੍ਰੇਲਰ ਟਰੱਕ ਤੇ ਬਜ਼ੁਰਗਾਂ ਨਾਲ ਭਰੀ ਬੱਸ ਦੇ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ 15 ਲੋਕਾਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-6-2023

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ...

ਪਾਨ ਮਸਾਲਾ ਦੀ ਮਸ਼ਹੂਰੀ ਕਰਨ ਵਾਲੇ ਸਾਬਕਾ ਕ੍ਰਿਕਟਰਾਂ ‘ਤੇ ਭੜਕੇ ਗੰਭੀਰ,ਕਿਹਾ -‘ਪੈਸੇ ਕਮਾਉਣ ਦੇ ਹੋਰ ਵੀ ਤਰੀਕੇ ਨੇ’

ਭਾਰਤੀ ਟੀਮ ਦੇ ਦੋ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਭਾਰਤੀ ਟੀਮ ਵਿੱਚ ਪਾਨ ਮਸਾਲਾ ਦੀ ਮਸਹੂਰੀ ਕਰਦੇ ਹਨ। IPL...

ਬਿਪਰਜੋਏ ਤੂਫਾਨ ਨੇ ਬਦਲਿਆ ਪੰਜਾਬ ‘ਚ ਮੌਸਮ ਦਾ ਮਿਜਾਜ਼, ਟੁੱਟਿਆ 53 ਸਾਲਾ ਦਾ ਰਿਕਾਰਡ, 18 ਤੱਕ ਮੀਂਹ ਦੀ ਸੰਭਾਵਨਾ

ਚੱਕਰਵਾਤੀ ਤੂਫਾਨ ਬਿਪਰਜੋਏ ਅੱਜ ਯਾਨੀ ਕਿ ਗੁਜਰਾਤ ਦੇ ਤੱਟ ਨਾਲ ਟਕਰਾਏਗਾ, ਪਰ ਇਸ ਦਾ ਅਸਰ ਪੰਜਾਬ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ ।...

ਫਿਲੀਪੀਨਜ਼ ‘ਚ ਮਹਿਸੂਸ ਹੋਏ ਭੁਚਾਲ ਦੇ ਜ਼ਬਰਦਸਤ ਝਟਕੇ, 6.2 ਰਹੀ ਤੀਬਰਤਾ

ਉੱਤਰੀ ਫਿਲੀਪੀਨਜ਼ ਦੇ ਬਟਾਂਗਾਸ ਸੂਬੇ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2...

ਕੈਨੇਡਾ ’ਚ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ, ਟਾਸਕ ਫੋਰਸ ਕਰੇਗੀ ਹਰ ਕੇਸ ਦੀ ਜਾਂਚ: ਇਮੀਗ੍ਰੇਸ਼ਨ ਮੰਤਰੀ ਸੀਨ ਫ੍ਰੇਜ਼ਰ

ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਨੂੰ ਫਿਲਹਾਲ ਡਿਪੋਰਟ ਨਹੀਂ ਕੀਤਾ ਜਾਵੇਗਾ । ਕੈਨੇਡੀਅਨ ਸਰਕਾਰ ਨੇ ਫਿਲਹਾਲ ਵਿਦਿਆਰਥੀਆਂ ਦੇ ਦੇਸ਼...

ਬ੍ਰਿਜ ਭੂਸ਼ਣ ਨੂੰ ਵੱਡੀ ਰਾਹਤ : ਦਿੱਲੀ ਪੁਲਿਸ ਨੇ ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਦਿੱਤੀ ਕਲੀਨ ਚਿੱਟ

ਦਿੱਲੀ ਪੁਲਿਸ ਨੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਕਲੀਨ...

‘ਪੂਰੇ ਭਾਰਤ ‘ਚ ਬੰਦ ਕਰ ਦੇਵਾਂਗੇ ਫੇਸਬੁੱਕ’ ਕਰਨਾਟਕ HC ਦੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚਿਤਾਵਨੀ

ਕਰਨਾਟਕ ਹਾਈ ਕੋਰਟ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਚੇਤਾਵਨੀ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ...

ਕਲਯੁੱਗੀ ਪੋਤੇ ਨੇ 82 ਸਾਲਾ ਦਾਦੀ ਦਾ ਬੇਰਹਿਮੀ ਨਾਲ ਕ.ਤਲ ਕਰ ਖੇਤਾਂ ‘ਚ ਸੁੱਟੀ ਦੇਹ, ਨਸ਼ੇ ਦਾ ਆਦੀ ਸੀ ਮੁਲਜ਼ਮ

ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿੱਚ ਕਲਯੁੱਗੀ ਪੋਤੇ ਨੇ ਆਪਣੀ ਹੀ ਦਾਦੀ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ। ਪੋਤੇ ਰਣਵੀਰ ਸਿੰਘ ਨੇ ਨਸ਼ੇ ਦੀ...

US : ਸੰਸਦ ਭਵਨ ‘ਚ ਵੈਦਿਕ ਉਚਾਰਣ ਨਾਲ ਸ਼ੁਰੂ ਹੋਈ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ

ਅਮਰੀਕਾ ਦੀ ਸੱਤਾ ਦੇ ਕੇਂਦਰ ਯੂਐਸ ਕੈਪੀਟਲ ਹਿੱਲ ਵਿੱਚ ਅਮਰੀਕਾ ਦੀ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ ਹੋਈ। ਇਹ ਕਾਨਫਰੰਸ 14 ਜੂਨ ਨੂੰ ਹੋਈ...

ਭਾਰਤ-ਪਾਕਿ ਸਰਹੱਦ ਤੇ NRI ਔਰਤ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼, BSF ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਫ਼ਿਰੋਜ਼ਪੁਰ ਦੇ ਬਾਰਕੇ ਸਰਹੱਦੀ ਪਿੰਡ ਨੇੜੇ ਇੱਕ NRI ਮਹਿਲਾ ਨੂੰ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਘੁਸਪੈਠ ਕਰਦੇ ਹੋਏ BSF ਨੇ...

ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ, ਦੁਪਹਿਰ ਤੱਕ ਜਖੌ ਬੰਦਰਗਾਹ ਨਾਲ ਟਕਰਾਏਗਾ

ਤੂਫ਼ਾਨ ਬਿਪਰਜੋਏ ਵੀਰਵਾਰ ਦੁਪਹਿਰ ਤੱਕ ਕੱਛ ਦੇ ਜਖੌ ਬੰਦਰਗਾਹ ਨਾਲ ਟਕਰਾਏਗਾ। ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ ਹੈ। ਮੌਸਮ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 15-6-2023

ਬਿਲਾਵਲੁ ਮਹਲਾ ੫ ॥ ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ...

ਲੰਦਨ ‘ਚ ਭਾਰਤੀ ਵਿਦਿਆਰਥਣ ਦਾ ਕਤ.ਲ, ਪਿਛਲੇ ਸਾਲ ਮਾਸਟਰਸ ਦੀ ਪੜ੍ਹਾਈ ਕਰਨ ਲਈ ਗਈ ਸੀ ਵਿਦੇਸ਼

ਲੰਦਨ ਵਿਚ ਹੈਦਰਾਬਾਦ ਦੀ ਇਕ ਵਿਦਿਆਰਥਣ ਦਾ ਉਸ ਦੇ ਫਲੈਟਮੇਟ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। 27 ਸਾਲ ਦੀ ਕੋਂਥਮ ਤੇਜਸਵਿਨੀ ਲੰਦਨ ਦੇ...

ਜੰਮੂ ‘ਚ ਇਕ ਹੀ ਦਿਨ ‘ਚ ਭੂਚਾਲ ਦੇ ਚਾਰ ਝਟਕੇ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਜੰਮੂ ਖੇਤਰ ‘ਚ ਬੁੱਧਵਾਰ ਨੂੰ ਇਕ ਹੀ ਦਿਨ ‘ਚ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ। ਬੁੱਧਵਾਰ ਨੂੰ ਆਏ ਭੂਚਾਲ ਦੇ ਚਾਰ ਝਟਕਿਆਂ ਨੇ...

CM ਮਾਨ ਨੇ 19 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 19 ਜੂਨ ਨੂੰ ਪੰਜਾਬ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਇਹ ਮੀਟਿੰਗ ਸੋਮਵਾਰ ਨੂੰ ਚੰਡੀਗੜ੍ਹ ਸਥਿਤ...

BBMB ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮਾਮਲਾ : CM ਮਾਨ ਨੇ PM ਮੋਦੀ ਨੂੰ ਲਿਖੀ ਚਿੱਠੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ BBMB ਤੋਂ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

ਗੁਜਰਾਤ ਤੋਂ 280 ਕਿਮੀ. ਦੂਰ ਤੂਫਾਨ Biparjoy, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ, 69 ਟ੍ਰੇਨਾਂ ਰੱਦ

ਚੱਕਰਵਾਤੀ ਤੂਫਾਨ Biparjoy ਅਰਬ ਸਾਗਰ ਤੋਂ ਭਾਰਤ ਦੇ ਪੱਛਮੀ ਤੱਟ ਵੱਲ ਵੱਧ ਰਿਹਾ ਹੈ। ਇਸਦੇ ਭਲਕੇ ਯਾਨੀ ਕਿ ਵੀਰਵਾਰ ਨੂੰ ਗੁਜਰਾਤ ਦੇ ਤੱਟ ਨਾਲ...

ਪੰਜਾਬ ਕੈਬਨਿਟ ਮੰਤਰੀਆਂ ਦੀ Seniority ਲਿਸਟ ਜਾਰੀ, 2 ਨਵੇਂ ਮੰਤਰੀ ਸ਼ਾਮਲ

ਪੰਜਾਬ ਸਰਕਾਰ ਨੇ ਆਪਣੇ ਕੈਬਨਿਟ ਮੰਤਰੀਆਂ ਦੀ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋ ਨਵੇਂ ਮੰਤਰੀ ਬਲਕਾਰ ਸਿੰਘ ਅਤੇ ਗੁਰਮੀਤ...

RBI ਦੇ ਮੁਖੀਆਂ ਸ਼ਕਤੀਕਾਂਤ ਦਾਸ ‘ਗਵਰਨਰ ਆਫ ਦਿ ਈਅਰ’ ਪੁਰਸਕਾਰ ਨਾਲ ਸਨਮਾਨਿਤ

ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ‘ਗਵਰਨਰ ਆਫ ਦਿ ਈਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ...

ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ

ਸ਼੍ਰੀਲੰਕਾ ਫੌਜ ਦੇ ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰੀ ਕਿਡਨੀ ਸਟੋਨ ਨੂੰ ਕੱਢਿਆ ਹੈ, ਜਿਸ ਤੋਂ ਉਨ੍ਹਾਂ ਦਾ ਨਾਮ ਗਿਨੀਜ਼...

ਪੰਜਾਬ ਦੇ CM ਮਾਨ ਅੱਜ ਦਿੱਲੀ ਦੌਰੇ ‘ਤੇ, ਕੇਂਦਰੀ ਮੰਤਰੀ ਗਡਕਰੀ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਜਾਣਗੇ। ਇੱਥੇ ਉਹ ਸ਼ਾਮ 7 ਵਜੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-6-2023

ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ...

ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਝਾਰਖੰਡ ਦੇ ਜਮਸ਼ੇਦਪੁਰ ਵਿਚ ਸੀ ਤਾਇਨਾਤ

ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਦਾ ਅੱਜ ਜੱਦੀ ਪਿੰਡ ਵਿਚ ਫੌਜ ਵੱਲੋਂ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ...

ਬ੍ਰਿਜ ਭੂਸ਼ਣ Vs ਰੈਸਲਰਸ ਵਿਵਾਦ: 4 ਮਹਿਲਾ ਪਹਿਲਵਾਨਾਂ ਨੇ ਦਿੱਤੇ ਆਡੀਓ-ਵੀਡੀਓ ਸਬੂਤ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ 6 ਮਹਿਲਾ ਪਹਿਲਵਾਨਾਂ ਵੱਲੋਂ ਜਿਨਸੀ ਸ਼ੋਸ਼ਣ ਦਾ...

ਪੰਜਾਬ ‘ਚ ਮਹਿਸੂਸ ਹੋਏ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ਤੇ 5.2 ਰਹੀ ਤੀਬਰਤਾ

ਪੰਜਾਬ ‘ਚ ਅੱਜ ਮੰਗਲਵਾਰ ਦੁਪਹਿਰ ਕਰੀਬ ਡੇਢ ਵਜੇ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5.2 ਦੱਸੀ...

PM ਮੋਦੀ ਅਮਰੀਕਾ ‘ਚ ਰਚਣਗੇ ਇਤਿਹਾਸ, ਦੂਜੀ ਵਾਰ ਅਮਰੀਕੀ ਸੰਸਦ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਜਾ ਰਹੇ ਹਨ, ਪਰ ਇਸ ਵਾਰ ਉਨ੍ਹਾਂ ਦਾ ਇਹ ਦੌਰਾ ਪਿਛਲੀਆਂ...

ਸਾਬਕਾ CM ਚੰਨੀ ਪਹੁੰਚੇ ਵਿਜੀਲੈਂਸ ਦਫਤਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਜਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਮੁੜ ਪੁੱਛਗਿੱਛ ਲਈ ਤਲਬ ਕੀਤਾ ਸੀ। ਚੰਨੀ ਵਿਜੀਲੈਂਸ ਦਫ਼ਤਰ ਪਹੁੰਚ...

ਨਵੇਂ ਬਿਜਲੀ ਕੁਨੈਕਸ਼ਨਾਂ ‘ਚ ਲੱਗਣਗੇ ਸਮਾਰਟ ਮੀਟਰ, ਖਪਤਕਾਰ ਮੋਬਾਈਲ ਤੇ ਦੇਖ ਸਕਣਗੇ ਖਪਤ

ਹੁਣ ਨਵੇਂ ਬਿਜਲੀ ਕੁਨੈਕਸ਼ਨ ‘ਚ ਸਿਰਫ ਸਮਾਰਟ ਮੀਟਰ ਲੱਗੇਗਾ। ਇਸ ਮੀਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਦੇ ਘਰ ਮੀਟਰ ਲਗਾਇਆ ਜਾ ਰਿਹਾ ਹੈ,...

ਤਿੱਬਤ ਦੇ ਸ਼ਿਜ਼ਾਂਗ ‘ਚ ਆਇਆ ਭੂਚਾਲ, ਰਿਕਟਰ ਪੈਮਾਨੇ ‘ਤੇ 4.3 ਰਹੀ ਤੀਬਰਤਾ

ਤਿੱਬਤ ਦੇ ਸ਼ਿਜ਼ਾਂਗ ‘ਚ ਮੰਗਲਵਾਰ ਨੂੰ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ...

PM ਮੋਦੀ ਅੱਜ 70000 ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ, 43 ਥਾਵਾਂ ‘ਤੇ ਲਗਾਏ ਜਾਣਗੇ ਰੁਜ਼ਗਾਰ ਮੇਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੌਕਰੀ ਮੇਲੇ ਵਿੱਚ ਵੱਖ-ਵੱਖ ਭਰਤੀਆਂ ਰਾਹੀਂ ਚੁਣੇ ਗਏ ਲਗਭਗ 70,000 ਨਿਯੁਕਤੀ ਪੱਤਰ ਵੰਡਣਗੇ। PM ਮੋਦੀ...

ਨਸ਼ੇ ਤੇ ਹਥਿਆਰਾਂ ਦੀ ਤਸਕਰੀ ‘ਤੇ ਨਕੇਲ ਕੱਸਣ ਦੀ ਤਿਆਰੀ, ਪੁਲਿਸ CCTV ਕੈਮਰਿਆਂ ਨਾਲ ਰੱਖੇਗੀ ਨਜ਼ਰ

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਕਾਰ ਹੁਣ ਤੀਜੀ ਅੱਖ ਯਾਨੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-6-2023

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ...

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ 86 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 9 ਸਾਲਾਂ ਤੋਂ ਬਲੱਡ ਕੈਂਸਰ ਸੀ।...

AGFT ਨੂੰ ਮਿਲੀ ਵੱਡੀ ਸਫਲਤਾ: ਡੇਰਾ ਪ੍ਰੇਮੀ ਕ.ਤਲ ਕੇਸ ‘ਚ ਫਰਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਫਰੀਦਕੋਟ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਹਰਪ੍ਰੀਤ ਸਿੰਘ ਭਾਊ ਨੂੰ ਐਂਟੀ ਗੈਂਗਸਟਰ ਟਾਸਕ...

ਅੰਮ੍ਰਿਤਸਰ ‘ਚ 10 ਲੱਖ ਦੀ ਲੁੱਟ: GNDU ਨੇੜੇ 4 ਲੁਟੇਰਿਆਂ ਨੇ ਕੈਸ਼ੀਅਰ ‘ਤੋਂ ਨਕਦੀ ਖੋਹ ਕੀਤਾ ਜ਼ਖਮੀ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ 4 ਅਣਪਛਾਤੇ...

ਪੰਜਾਬ ‘ਆਪ’ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, CM ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ

ਪੰਜਾਬ ਦੀ ਮਾਨ ਸਰਕਾਰ ਵਿੱਚ ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ 7 ਨਵੇਂ...

ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਦਾ ਮਾਮਲਾ: ਸਿਆਜ਼ ਤੇ ਐਸੈਂਟ ਦੀ ਭਾਲ ਕਰ ਰਹੀ ਪੁਲਿਸ

ਲੁਧਿਆਣਾ ‘ਚ ਕੈਸ਼ ਵੈਨ ਲੁੱਟ ਨੂੰ ਲਗਭਗ 60 ਘੰਟੇ ਹੋ ਗਏ ਹਨ ।ਕੰਪਨੀ ਦੇ ਕਰਮਚਾਰੀ ਅਨੁਸਾਰ ਲੁੱਟ ‘ਚ 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਹੋਈ...

ਆਸਟ੍ਰੇਲੀਆ ‘ਚ ਭਿਆਨਕ ਸੜਕ ਹਾਦਸਾ, ਖਾਈ ‘ਚ ਡਿੱਗੀ ਬੱਸ, 10 ਲੋਕਾਂ ਦੀ ਮੌ.ਤ, 11 ਜ਼ਖਮੀ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਹੰਟਰ ਵੈਲੀ ਖੇਤਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਕ ਤੇਜ਼ ਰਫਤਾਰ ਬੱਸ ਸੜਕ ‘ਤੋਂ...

BSF ਨੇ ਕਿਸਾਨ ਦੀ ਨਿਸ਼ਾਨਦੇਹੀ ‘ਤੇ ਖੇਤ ‘ਚੋਂ ਫੜੀ ਹੈਰੋਇਨ, ਜ਼ਮੀਨ ਹੇਠਾਂ ਦੱਬੇ ਹੋਏ ਸਨ ਪੈਕਟ

ਪੰਜਾਬ ਦੇ ਅੰਮ੍ਰਿਤਸਰ ਖੇਤਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਬੀਤੀ ਸ਼ਾਮ ਸਰਹੱਦੀ ਪਿੰਡ ਅਟਾਰੀ ਤੋਂ ਇੱਕ ਸ਼ੱਕੀ ਕਿਸਾਨ ਨੂੰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-6-2023

ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥...

ਮੋਰਚੇ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਸ, ਵਿੱਤ ਮੰਤਰੀ ਨਾਲ ਮੀਟਿੰਗ ਦੇ ਬਾਅਦ ਲਿਆ ਫੈਸਲਾ

ਪੰਜਾਬ ਵਿਚ ਅੱਜ ਬੰਦ ਨਹੀਂ ਹੋਵੇਗਾ। ਐੱਸਸੀ ਵਰਗ ਦੇ ‘ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ’ ਨੇ ਨੌਕਰੀਆਂ ਲਈ ਫਰਜ਼ੀ ਐੱਸਸੀ ਪ੍ਰਮਾਣ...

WTC 2023 : ਆਸਟ੍ਰੇਲੀਆ ਨੇ ਤੋੜਿਆ ਭਾਰਤ ਦਾ ਸੁਪਨਾ, 209 ਦੌੜਾਂ ਨਾਲ ਫਾਈਨਲ ਜਿੱਤ ਕੇ ਰਚਿਆ ਇਤਿਹਾਸ

ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਹਾਰ ਗਈ ਹੈ। ਟੀਮ ਨੂੰ ਆਸਟ੍ਰੇਲੀਆ ਨੇ 209 ਦੌੜਾਂ ਨਾਲ ਹਰਾਇਆ। 444...

‘AAP ਦੀ ਮਹਾਰੈਲੀ ‘ਚ ਬੋਲੇ CM ਮਾਨ-‘ਜੇਕਰ 2024 ‘ਚ ਜਿੱਤੀ ਭਾਜਪਾ, ਤਾਂ PM ਮੋਦੀ ਬਣ ਜਾਣਗੇ ‘ਨਰਿੰਦਰ ਪੁਤਿਨ’

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੱਜ ਆਯੋਜਿਤ ਆਮ ਆਦਮੀ ਪਾਰਟੀ ਦੀ ਮਹਾਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਸ...

PM ਮੋਦੀ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਦੇਸ਼ ਦੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਉਦਘਾਟਨ ਕੀਤਾ। ਇਹ ਸਮਾਗਮ ਦਿੱਲੀ ਦੇ...

ਅੰਬਾਲਾ ਦਾ ਗਗਨਜੋਤ ਬਣਿਆ ਭਾਰਤੀ ਫੌਜ ‘ਚ ਅਫ਼ਸਰ, ਪਿਤਾ ਬੋਲੇ-“ਮੇਰਾ ਪੁੱਤ ਹੁਣ ਮੇਰਾ ਸੀਨੀਅਰ ਹੋਵੇਗਾ”

ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ 25 ਸਾਲਾ ਗਗਨਜੋਤ ਸਿੰਘ ਨੇ ਭਾਰਤੀ ਫੌਜ ਵਿੱਚ ਅਫਸਰ ਲੱਗ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ।...

ਦੱਖਣੀ ਅਫਰੀਕਾ ‘ਚ 5.0 ਤੀਬਰਤਾ ਦਾ ਭੂਚਾਲ, ਕਈ ਘਰਾਂ ‘ਚ ਪਈਆਂ ਤਰੇੜਾਂ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਐਤਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਸ਼ਹਿਰ ਦੀਆਂ ਕਈ ਇਮਾਰਤਾਂ ਵੀ ਹਿਲ...

ਖਰਾਬ ਮੌਸਮ ਕਾਰਨ ਪਾਕਿਸਤਾਨ ‘ਚ ਭਟਕਿਆ ਇੰਡੀਗੋ ਦਾ ਜਹਾਜ਼, ਕਈ ਫਲਾਈਟਾਂ ਡਾਇਵਰਟ

ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਖਰਾਬ ਮੌਸਮ ਕਾਰਨ ਡਾਇਵਰਟ ਹੋ ਗਈ। ਜਿਸ ਤੋਂ ਬਾਅਦ ਇੰਡੀਗੋ ਦਾ...

ਲੁਧਿਆਣਾ ‘ਚ 7 ਕਰੋੜ ਲੁੱਟ ਕੇ ਭੱਜਦੇ ਲੁਟੇਰਿਆਂ ਦੀ CCTV ਵੀਡੀਓ ਆਈ ਸਾਹਮਣੇ

ਲੁਧਿਆਣਾ ਵਿੱਚ ATM ਕੈਸ਼ ਕੰਪਨੀ ਵਿੱਚ ਰਾਤ ਨੂੰ 7 ਕਰੋੜ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਦੀ ਵੀਡੀਓ ਸਾਹਮਣੇ ਆਈ ਹੈ । ਲੁਟੇਰੇ ਤੇਜ਼ ਰਫ਼ਤਾਰ...

US ਸੰਸਦ ‘ਚ ਪਹਿਲੀ ਵਾਰ ਹੋਵੇਗਾ ਹਿੰਦੂ-ਅਮਰੀਕੀ ਸੰਮੇਲਨ, ਸਾਂਸਦ ਸੁਣਨਗੇ ਭਾਈਚਾਰੇ ਦੀਆਂ ਸਮੱਸਿਆਵਾਂ

US ਪਾਰਲੀਮੈਂਟ ਵਿੱਚ 14 ਜੂਨ ਨੂੰ ਪਹਿਲੀ ਵਾਰ ਹਿੰਦੂ-ਅਮਰੀਕੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕੀ ਸਦਨ ਦੇ ਸਪੀਕਰ ਕੇਵਿਨ...

ਹਿਸਾਰ ‘ਚ ਟ੍ਰਿਪਲ ਮਰਡਰ : ਪਤੀ ਨੇ ਪਤਨੀ ਤੇ ਉਸ ਦੇ 2 ਭਰਾਵਾਂ ਦਾ ਕੀਤਾ ਕ.ਤਲ

ਹਰਿਆਣਾ ਦੇ ਹਿਸਾਰ ਦੇ ਕ੍ਰਿਸ਼ਨਾ ਨਗਰ ‘ਚ ਐਤਵਾਰ ਨੂੰ ਟ੍ਰਿਪਲ ਮਰਡਰ ਹੋਇਆ ਹੈ। ਘਰ ਵਿੱਚ ਆਪਸੀ ਝਗੜੇ ਕਾਰਨ ਵਿਅਕਤੀ ਨੇ ਲਾਇਸੈਂਸੀ...

ਪੰਜਾਬ ‘ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਅਸਰ

ਪੰਜਾਬ ਦੇ ਲੋਕਾਂ ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪਈ ਹੈ। ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 1 ਰੁਪਏ ਵਧਾ ਦਿੱਤਾ ਹੈ। ਵਧੀਆਂ...

ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ

ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਆ ਰਹੀ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਮੰਗਲ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-6-2023

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ...

ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਦਿੱਤੀ ਮਨਜ਼ੂਰੀ

ਮਾਨਸਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਸ਼ਨੀਵਾਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 19-20...

ਚੰਨੀ ਦੀ ਥੀਸਿਸ ‘ਤੇ BJP ਨੇ ਕਾਂਗਰਸ ਨੂੰ ਘੇਰਿਆ, ਮੱਲਿਕਾਰੁਜਨ ਤੋਂ ਮੰਗਿਆ ਜਵਾਬ-‘ਕੀ ਸਾਬਕਾ CM ਦੇ ਦੋਸ਼ ਸਹੀ’

ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੀ PhD ਸੋਧ ਵਿਸ਼ੇ ‘ਤੇ ਭਾਜਪਾ ਨੇ ਸਿਆਸਤ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸੀਐੱਮ ਨੇ ਪੰਜਾਬ ਯੂਨੀਵਰਸਿਟੀ...

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਨੇ EO ਗਿਰੀਸ਼ ਵਰਮਾ ਦੇ ਸਾਥੀ ਪਵਨ ਸ਼ਰਮਾ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਕੂਲਾ ਵਾਸੀ ਕਾਲੋਨਾਈਜਰ ਪਵਨ ਕੁਮਾਰ ਸ਼ਰਮਾ ਨੂੰ ਆਮਦਨ ਤੋਂ ਵੱਧ ਜਾਇਦਾਦ ਜਮ੍ਹਾ ਕਰਨ ਦੇ ਮਾਮਲੇ ਵਿਚ...

ਮਾਨ ਸਰਕਾਰ ਨੇ ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਕੀਤਾ ਵੱਡਾ ਫੈਸਲਾ, ਫਰਜ਼ੀਵਾੜਾ ਕਰਨ ਵਾਲਿਆਂ ਨੂੰ ਹੋਵੇਗੀ 10 ਸਾਲ ਦੀ ਸਜ਼ਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਲੋਕਾਂ ਦੇ ਵਿਚੋਂ...

ਪਹਿਲਵਾਨ ਸਾਕਸ਼ੀ ਮਲਿਕ ਨੇ ਦਿੱਤਾ ਅਲਟੀਮੇਟਮ, ‘ਜਦੋਂ ਸਾਰੇ ਮਸਲੇ ਹੱਲ ਹੋਣਗੇ, ਅਸੀਂ ਉਦੋਂ ਹੀ ਖੇਡਾਂਗੇ ਏਸ਼ੀਅਨ ਗੇਮਸ’

ਪਹਿਲਵਾਨਾਂ ਦੇ ਸਮਰਥਨ ਵਿਚ ਹਰਿਆਣਾ ਦੇ ਸੋਨੀਪਤ ਵਿਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ...

ਸਾਬਕਾ CM ਚੰਨੀ ਨੇ ਕਾਂਗਰਸ ‘ਤੇ ਹੀ ਕਰ ਦਿੱਤੀ PhD, ਰਿਸਰਚ ‘ਚ ਗਿਣਾਏ ਪਤਨ ਦੇ ਕਾਰਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਡਾ. ਚਰਨਜੀਤ ਸਿੰਘ ਚੰਨੀ ਬਣ ਗਏ ਹਨ। ਉਨ੍ਹਾਂ ਨੇ ਹੁਣੇ ਜਿਹੇ ਰਾਜਨੀਤੀ ਵਿਗਿਆਨ...

ਮੁੰਬਈ-NCB ਨੇ ਡਰੱਗ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 50 ਕਰੋੜ ਦਾ ਮੇਫੇਡ੍ਰੋਨ ਤੇ ਕੈਸ਼ ਜ਼ਬਤ

ਮੁੰਬਈ NCB ਨੇ ਡਰੱਗ ਤਸਕਰੀ ਦੇ ਵੱਡੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ NCB ਨੇ ਇਸ ਕਾਰਵਾਈ ‘ਚ ਇਕ ਕਰੋੜ 10 ਲੱਖ ਤੋਂ ਜ਼ਿਆਦਾ ਨਕਦੀ...

ਮਾਨ ਕੈਬਨਿਟ ਦਾ ਵੱਡਾ ਫ਼ੈਸਲਾ, 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 14239 ਟੀਚਰ ਹੋਣਗੇ ਰੈਗੂਲਰ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮਾਨਸਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਸ਼ੁੱਕਰਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ...

ਕੋਲੰਬੀਆ ਦੇ ਜੰਗਲਾਂ ‘ਚ ਚਮਤਕਾਰ! ਪਲੇਨ ਕ੍ਰੈਸ਼ ਦੇ 40 ਦਿਨਾਂ ਬਾਅਦ ਜ਼ਿੰਦਾ ਮਿਲੇ 4 ਬੱਚੇ

ਕੋਲੰਬੀਆ ਦੇ ਜੰਗਲਾਂ ‘ਚ ਅਜਿਹਾ ਚਮਤਕਾਰ ਹੋਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇੱਥੇ ਅਮੇਜ਼ਨ ਦੇ ਜੰਗਲਾਂ ‘ਚ ਜਹਾਜ਼ ਹਾਦਸੇ...

IND Vs AUS ਦਾ WTC ਫਾਈਨਲ ਮੈਚ ਦੇਖਣ ਪਹੁੰਚੇ ਰਾਘਵ-ਪਰਿਣੀਤੀ, ਫੈਨਸ ਨਾਲ ਕਲਿੱਕ ਕੀਤੀਆਂ ਤਸਵੀਰਾਂ

ਪਰਿਣੀਤੀ ਚੋਪੜਾ ਅਤੇ ‘ਆਪ’ ਸੰਸਦ ਰਾਘਵ ਚੱਢਾ ਲੰਡਨ ‘ਚ ਹਨ। ਇਸ ਜੋੜੀ ਨੇ ਬੀਤੇ ਦਿਨ ਲੰਡਨ ਦੇ ਓਵਲ ਕ੍ਰਿਕਟ ਮੈਦਾਨ ‘ਤੇ ਵਿਸ਼ਵ ਟੈਸਟ...

ਜਲੰਧਰ ਦੇ ਅਨੀਸ਼ ਡੋਗਰਾ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡਾ ‘ਚ ਬਣਿਆ ਪੁਲਿਸ ਅਫਸਰ

ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (AIG) ਨਰੇਸ਼ ਡੋਗਰਾ ਦੇ ਪੁੱਤਰ ਅਨੀਸ਼ ਡੋਗਰਾ ਨੇ ਕੈਨੇਡਾ ‘ਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ...

ਲੁਧਿਆਣਾ ‘ਚ ਵੱਡੀ ਵਾਰਦਾਤ: ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਰਾਜਗੁਰੂ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ CMS ਦੀ...

ਅੰਮ੍ਰਿਤ ਮਾਨ ਦੇ ਪਿਤਾ ਦੀਆਂ ਵਧੀਆਂ ਮੁਸ਼ਕਿਲਾਂ, SC ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ

ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਇੱਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ...

CM ਭਗਵੰਤ ਮਾਨ ਦਾ ਵੱਡਾ ਐਲਾਨ, ਲੁਧਿਆਣਾ ‘ਚ 50 ਏਕੜ ‘ਚ ਬਣੇਗੀ ਹਾਈ ਸਕਿਓਰਿਟੀ ਡਿਜੀਟਲ ਜੇਲ੍ਹ

CM ਭਗਵੰਤ ਮਾਨ ਨੇ ਅੱਜ ਸੰਗਰੂਰ ਪਹੁੰਚ ਕੇ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ। ਮੁੱਖ ਮੰਤਰੀ...

CM ਮਾਨ ਨੇ ਭਲਕੇ ਮਾਨਸਾ ‘ਚ ਸੱਦੀ ਕੈਬਨਿਟ ਦੀ ਬੈਠਕ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੈ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਲਕੇ ਯਾਨੀ 10 ਜੂਨ ਨੂੰ ਕੈਬਨਿਟ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਜ਼ਿਲ੍ਹਾ ਮਾਨਸਾ ਵਿਚ ਰੱਖੀ...

ਬਰਖਾਸਤ CIA ਇੰਸਪੈਕਟਰ ਖਿਲਾਫ ED ਦੀ ਕਾਰਵਾਈ, ਅੰਮ੍ਰਿਤਸਰ ‘ਚ 1.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਪੁਲਿਸ ਦੇ 2017 ਵਿਚ ਬਰਖਾਸਤ ਕੀਤੇ ਜਾ ਚੁੱਕੇ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਕਾਰਵਾਈ ਕੀਤੀ ਹੈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-6-2023

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ...

ਫਰਾਂਸ ‘ਚ ਨਰਸਰੀ ਦੇ ਬੱਚਿਆਂ ‘ਤੇ ਜਾਨਲੇਵਾ ਹਮਲਾ, 7 ਬੱਚੇ ਜ਼ਖਮੀ

ਫਰਾਂਸ ਦੇ ਦੱਖਣੀ-ਪੂਰਬ ‘ਚ ਸਥਿਤ ਐਲਪਸ ਕਸਬੇ ਵਿਚ ਲੇਕ ਐਨੇਸੀ ਨੇੜੇ ਇਕ ਪਾਰਕ ਵਿਚ ਖੇਡ ਰਹੇ ਬੱਚਿਆਂ ‘ਤੇ ਇਕ ਹਮਲਾਵਰ ਨੇ ਚਾਕੂ ਨਾਲ...