Oct 22

ਦੀਵਾਲੀ ਮੌਕੇ ਮਾਂ ਦਾ ਕ.ਤ/ਲ ਕਰਨ ਵਾਲਾ ਪੁੱਤ ਚੜ੍ਹਿਆ ਪੁਲਿਸ ਅੜਿੱਕੇ, ਫਿਲਮੀ ਅੰਦਾਜ਼ ‘ਚ ਫੜਿਆ ਦੋਸ਼ੀ

ਦੀਵਾਲੀ ਦੀ ਸਵੇਰ ਨੂੰ ਚੰਡੀਗੜ੍ਹ ਦੇ ਸੈਕਟਰ-40 ਵਿੱਚ ਆਪਣੀ ਮਾਂ ਨੂੰ 16 ਵਾਰ ਚਾਕੂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਮੋਬਾਈਲ ਲੋਕੇਸ਼ਨ ਤੋਂ...

ਦੀਵਾਲੀ ਵਾਲੇ ਦਿਨ ਪੰਜਾਬ ਦੇ 13 ਜੱਜਾਂ ਦਾ ਤਬਾਦਲਾ, ਹਾਈਕੋਰਟ ਵੱਲੋਂ ਹੁਕਮ ਜਾਰੀ, ਵੇਖੋ ਲਿਸਟ

ਦੀਵਾਲੀ ਵਾਲੇ ਦਿਨ ਪੰਜਾਬ ਦੇ 13 ਜੱਜਾਂ ਦਾ ਤਬਾਦਲਾ ਕੀਤਾ ਗਿਆ ਸੀ। ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸੰਬੰਧੀ ਇੱਕ ਆਦੇਸ਼...

ਦੀਵਾਲੀ ਮੌਕੇ ਪੁੱਤ ਨੇ ਮਾਂ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਨਸਿਕ ਤੌਰ ਤੋਂ ਪ੍ਰੇਸ਼ਾਨ ਦੱਸਿਆ ਜਾ ਰਿਹਾ ਮੁਲਜ਼ਮ

ਚੰਡੀਗੜ੍ਹ ਵਿਚ ਦੀਵਾਲੀ ਦੀ ਸਵੇਰ ਇਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਦੋਸ਼ ਹੈ ਕਿ ਉਸ ਦੇ ਪੁੱਤ ਨੇ ਹੀ ਚਾਕੂ ਨਾਲ ਗਲਾ ਵੱਢ ਕੇ ਉਸ ਦਾ ਕਤਲ ਕਰ...

CGC ਯੂਨੀਵਰਸਿਟੀ, ਮੋਹਾਲੀ ਵੱਲੋਂ ਮਨਾਈ ਗਈ ਹਰੀ ਭਰੀ ਦੀਵਾਲੀ, ਰੌਸ਼ਨੀ ਦਾ ਤਿਉਹਾਰ ਬਣਿਆ ਸੇਵਾ ਤੇ ਸਾਂਝ ਦਾ ਪ੍ਰਤੀਕ

ਚੰਡੀਗੜ੍ਹ ਦੇ ਰਾਮ ਦਰਬਾਰ ਪਬਲਿਕ ਪਾਰਕ ‘ਚ ਦ ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ ਵੱਲੋਂ “ਰੌਸ਼ਨੀ ਵਾਲੀ ਦੀਵਾਲੀ: ਗਰੀਬ ਬੱਚਿਆਂ ਨਾਲ ਹਰੀ...

‘ਇੰਨੇ ਵੱਡੇ ਅਹੁਦੇ ‘ਤੇ ਮੁਲਾਜ਼ਮ…’, DIG ਭੁੱਲਰ ਦੀ ਗ੍ਰਿਫਤਾਰੀ ‘ਤੇ ਗਵਰਨਰ ਕਟਾਰੀਆ ਦਾ ਵੱਡਾ ਬਿਆਨ

DIG ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੱਜ ਨਾਭਾ ਵਿੱਚ ਡੀਆਈਜੀ...

ਸਾਢੇ 7 ਕਰੋੜ ਕੈਸ਼, ਢਾਈ ਕਿਲੋ ਸੋਨਾ… DIG ਦੇ ਘਰੋਂ ਮਿਲੇ ਸਮਾਨ ਦੀ CBI ਨੇ ਜਾਰੀ ਕੀਤੀ ਪੂਰੀ ਡਿਟੇਲ

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੀ ਕੋਠੀ ਅਤੇ ਫਾਰਮ ਹਾਊਸ ਤੋਂ ਮਿਲੇ ਸਮਾਨ ਦੀ ਪੂਰੀ ਡਿਟੇਲ CBI ਨੇ ਜਾਰੀ ਕੀਤੀ ਹੈ।...

ਰਿਸ਼ਵਤ ਮਾਮਲੇ ‘ਚ ਫੜੇ ਗਏ DIG ਦੇ ਘਰੋਂ ਮਿਲਿਆ ਕਰੋੜਾਂ ਦਾ ਕੈਸ਼ ਤੇ ਗਹਿਣੇ! ਨੋਟਾਂ ਨਾਲ ਭਰੇ ਬੈਗ ਤੇ ਅਟੈਚੀ

5 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਗਏ DIG ਹਰਚਰਨ ਸਿੰਘ ਭੁੱਲਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਸੀਬੀਆਈ ਟੀਮ ਨੇ ਜਾਲ...

ਨਵਨੀਤ ਚਤੁਰਵੇਦੀ ਨੇ ਕੋਰਟ ‘ਚ ਖੁਦ ਕੀਤੀ ਆਪਣੀ ਪੈਰਵੀ, ਅਦਾਲਤ ਨੇ ਭੇਜਿਆ ਪੁਲਿਸ ਰਿਮਾਂਡ ‘ਤੇ

ਪੰਜਾਬ ਵਿੱਚ ਰਾਜ ਸਭਾ ਉਪ ਚੋਣ ਲਈ ਪ੍ਰਸਤਾਵਕਾਂ ਦੇ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਕੇ ਆਪਣੀ ਨਾਮਜ਼ਦਗੀ ਦਾਖਲ ਕਰਨ ਵਾਲੇ ਜਨਤਾ ਪਾਰਟੀ ਦੇ...

Navneet Chaturvedi ਖਿਲਾਫ ਵੱਡਾ ਐਕਸ਼ਨ, ਕੋਰਟ ਨੇ ਦਿੱਤੇ ਗ੍ਰਿਫਤਾਰੀ ਦੇ ਹੁਕਮ

ਰੋਪੜ ਅਦਾਲਤ ਨੇ ਰਾਜ ਸਭਾ ਉਪ ਚੋਣ ਵਿੱਚ ਕਥਿਤ ਫਰਜੀਵਾੜੇ ਦੇ ਦੋਸ਼ੀ ਨਵਨੀਤ ਚਤੁਰਵੇਦੀ ਨੂੰ ਹਿਰਾਸਤ ਵਿਚ ਰੱਖਣ ਨੂੰ ਲੈ ਕੇ ਸਖ਼ਤ ਰੁਖ਼...

ADGP ਦੀ ਮੌਤ ਮਗਰੋਂ ਵੱਡਾ ਐਕਸ਼ਨ, SP ਨੂੰ ਅਹੁਦੇ ਤੋਂ ਹਟਾਇਆ, ਪੋਸਟਮਾਰਟਮ ‘ਤੇ ਸਸਪੈਂਸ!

ਹਰਿਆਣਾ ਦੇ ਸੀਨੀਅਰ IPS ਅਫਸਰ ਵਾਈ. ਪੂਰਨ ਕੁਮਾਰ ਦੇ ਮੌਤ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਰੋਹਤਕ ਦੇ SP (Superintendent of Police)...

ADGP ਵਾਈ ਪੂਰਨ ਕੁਮਾਰ ਦੀ ਮੌਤ ਮਾਮਲੇ ‘ਚ ਵੱਡਾ ਐਕਸ਼ਨ, ਵੱਖ-ਵੱਖ ਧਾਰਾਵਾਂ ਤਹਿਤ FIR ਦਰਜ

ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ FIR ਦਰਜ ਕੀਤੀ...

CM ਮਾਨ ਨੇ 13 ਅਕਤੂਬਰ ਨੂੰ ਸੱਦੀ ਕੈਬਨਿਟ ਦੀ ਅਹਿਮ ਮੀਟਿੰਗ, ਲਏ ਜਾ ਸਕਦੇ ਨੇ ਵੱਡੇ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਕਤੂਬਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ CM ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਹੋਵੇਗੀ।...