Dec 03

ਕੈਪਟਨ ਦਾ ਵੱਡਾ ਧਮਾਕਾ, ‘ਪੰਜਾਬ ਲੋਕ ਕਾਂਗਰਸ’ ਦਾ ਦਫ਼ਤਰ ਖੋਲ੍ਹ ਚੋਣ ਮੈਦਾਨ ‘ਚ ਮਾਰੀ ਐਂਟਰੀ

ਕੈਪਟਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਚੰਡੀਗੜ੍ਹ ਵਿੱਚ ਆਪਣਾ ਦਫਤਰ ਵੀ ਖੋਲ੍ਹ ਲਿਆ ਹੈ। ਹਾਲ ਹੀ...

ਚੰਨੀ ਕੈਬਨਿਟ ਨੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਬਾਰੇ ਲਿਆ ਵੱਡਾ ਫੈਸਲਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੇ ਸਰਕਾਰੀ...

ਕਿਸਾਨਾਂ ਦੀ ਮੰਗ ਵਿਚਾਲੇ ਕੈਪਟਨ ਅਮਰਿੰਦਰ ਦਾ ਬਿਆਨ- ‘MSP ‘ਤੇ ਕਾਨੂੰਨ ਬਣਾਉਣਾ ਸੰਭਵ ਨਹੀਂ’

ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲਏ ਜਾ ਚੁੱਕੇ ਹਨ, ਇਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ....

ਅਣਖ ਖ਼ਾਤਰ ਧੀ ਦਾ ਕਤਲ, ਰਾਤੋ-ਰਾਤ ਕੀਤਾ ਸਸਕਾਰ, ਪੁਲਿਸ ਨੇ ਕਬਜ਼ੇ ‘ਚ ਲਈ ਅੱਧਸੜੀ ਲਾਸ਼

ਕੁਝ ਲੋਕਾਂ ਲਈ ਝੂਠੀ ਅਣਖ ਇੰਨੀ ਮਾਇਨੇ ਰਖਦੀ ਹੈ ਕਿ ਉਹ ਆਪਣੇ ਜੰਮੇ ਧੀ-ਪੁੱਤ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਵੀ ਉਨ੍ਹਾਂ ਨੂੰ ਤਰਸ ਨਹੀਂ...

ਪੰਜਾਬ ਕਾਂਗਰਸ ‘ਚ ਵੱਡਾ ਘਮਾਸਾਨ, ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਚੋਣਾਂ ਨਾ ਲੜਨ ਦੀ ਦਿੱਤੀ ਧਮਕੀ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੋਣ ਵਿਚਕਾਰ ਨਵਜੋਤ ਸਿੱਧੂ ਲਗਾਤਾਰ ਪੰਜਾਬ ਵਿੱਚ ਕਾਂਗਰਸ ਦੀ ਹੀ ਮੁਸ਼ਕਲ ਵਧਾ ਰਹੇ ਹਨ। ਸਿੱਧੂ ਹੁਣ ਫਿਰ...

CM ਚੰਨੀ ਦੇ ਘਰ ਕੋਲ ਮੋਬਾਈਲ ਟਾਵਰ ‘ਤੇ ਚੜ੍ਹੇ ਅਧਿਆਪਕ, ਪਈਆਂ ਭਾਜੜਾਂ

ਮੋਹਾਲੀ : ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਅਧਿਆਪਕ ਪੰਜਾਬ ਸਰਕਾਰ ਖਿਲਾਫ ਵੱਖ-ਵੱਖ ਥਾਵਾਂ ‘ਤੇ ਧਰਨੇ ਦੇ ਰਹੇ ਹਨ।...

ਮੰਤਰੀ ਪ੍ਰਗਟ ਦੇ ਚੈਲੰਜ ‘ਤੇ ਫਸੇ CM ਚੰਨੀ, ਸਿਸੋਦੀਆ ਚਮਕੌਰ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਕਰਨਗੇ ਦੌਰਾ

ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸਿਆਸਤ ਕਾਫੀ ਭਖ਼ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ...

ਹਰਿਆਣਾ ਕੋਵਿਡ ਦੇ ਨਵੇਂ ਵੈਰੀਐਂਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਅਨਿਲ ਵਿਜ

ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਿਹਤ ਵਿਭਾਗ ਹਰਿਆਣਾ ‘ਚ ਫੈਲ ਰਹੇ ਕੋਰੋਨਾ ਦੇ ਓਮੀਕ੍ਰੋਨ...

ਸੁਖਬੀਰ ਬਾਦਲ ਵਲੋਂ ਬਲਬੀਰ ਸੂਫੀ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਬੀਰ ਸੂਫੀ ਨੂੰ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕਰ...

ਕੈਪਟਨ ਗਲਤ ਪਾਰਟੀ ‘ਚ ਸਨ, ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ, ਹੁਣ ਦੂਰੀਆਂ ਖਤਮ : ਮਨੋਹਰ ਲਾਲ ਖੱਟਰ

CM ਖੱਟਰ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਈ ਹੈ। ਇਸ ਲਈ ਉਹ ਮਿਲਣ ਆਏ ਸਨ। ਇਹ ਇੱਕ...

ਗੈਂਗਸਟਰ ਸੁੱਖਾ ਕਾਹਲੋਂ ਦੀ ਜ਼ਿੰਦਗੀ ‘ਤੇ ਬਣੀ ਫਿਲਮ ਨੂੰ ਰਿਲੀਜ਼ ਹੋਣ ਦੀ ਮਿਲੀ ਮਨਜ਼ੂਰੀ

ਚੰਡੀਗੜ੍ਹ : ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਸ਼ੂਟਰ’ ਦੇ ਟੈਲੀਕਾਸਟ ‘ਤੇ ਰੋਕ ਲਗਾਉਣ ਦੇ ਪੰਜਾਬ ਸਰਕਾਰ...

CM ਚੰਨੀ ਵੱਲੋਂ ਸੱਦੀ ਮੀਟਿੰਗ ‘ਚ ਸਿੱਧੂ ਫਿਰ ‘ਗੈਰ-ਹਾਜ਼ਰ’, ਪਾਰਟੀ ‘ਚ ਵਧੀ ਚਿੰਤਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚ ਮਤਭੇਦ ਅਜੇ ਵੀ ਖਤਮ ਹੋਏ ਨਹੀਂ ਜਾਪਦੇ। ਦਰਅਸਲ CM ਚੰਨੀ ਵੱਲੋਂ ਬੁਲਾਈ ਗਈ...

PM ਨੂੰ ਚਿੱਠੀ ਪਿੱਛੋਂ CM ਚੰਨੀ ‘ਤੇ ਸੁਖਬੀਰ ਦਾ ਵੱਡਾ ਹਮਲਾ- ਕਰਜ਼ਾ ਮੁਆਫੀ ਦਾ ਵਾਅਦਾ ਕਾਂਗਰਸ ਨੇ ਕੀਤੈ ਕਿ ਕੇਂਦਰ ਨੇ?

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਵਿੱਚ ਹਿੱਸਾ...

ਪੰਜਾਬ ਦੇ ਤਿੰਨ IAS ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ

ਪੰਜਾਬ ਸਰਕਾਰ ਵੱਲੋਂ ਤਿੰਨ IAS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ...

ਮੌਸਮ ਵਿਭਾਗ ਦੀ ਭਵਿੱਖਬਾਣੀ- ਪਹਾੜਾਂ ‘ਤੇ ਬਰਫਬਾਰੀ ਨਾਲ ਵਧੇਗੀ ਠੰਡ, ਦਿੱਲੀ ਸਣੇ ਇਨ੍ਹਾਂ ਸੂਬਿਆਂ ‘ਚ ਪਏਗਾ ਭਾਰੀ ਮੀਂਹ

ਮੌਸਮ ਵਿਭਾਗ ਨੇ ਉੱਤਰ ਤੇ ਮੱਧ ਭਾਰਤ ਦੇ ਕਈ ਸੂਬਿਆਂ ਵਿੱਚ ਦਸੰਬਰ ਦੇ ਪਹਿਲੇ ਹਫਤੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ, ਇਸ ਦੇ ਨਾਲ...

‘ਓਮੀਕ੍ਰਾਨ’ ਦਾ ਖਤਰਾ, ਚੰਡੀਗੜ੍ਹ ‘ਚ ਸਾਊਥ ਅਫਰੀਕਾ ਤੋਂ ਆਏ ਪਤੀ-ਪਤਨੀ ਮੇਡ ਸਣੇ ਕੋਰੋਨਾ ਪਾਜ਼ੀਟਿਵ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰਾਨ’ ਦਾ ਖਤਰਾ ਚੰਡੀਗੜ੍ਹ ਵਿੱਚ ਵੀ ਮੰਡਰਾਉਣ ਲੱਗਾ ਹੈ। ਇਥੇ ਸਾਊਥ ਅਫਰੀਕਾ ਤੋਂ ਪਰਤਿਆ ਇੱਕ ਬੰਦਾ, ਉਸ...

‘ਕਿਸਾਨਾਂ ਦੀ ਆੜ੍ਹ ‘ਚ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ‘ਚ ਸਨ ਕਾਂਗਰਸ ਤੇ ਹੋਰ ਦਲਾਂ ਦੇ ਆਗੂ’- BJP ਨੇਤਾ

ਕਿਸਾਨ ਅੰਦੋਲਨ ਤਾਂ ਇੱਕ ਬਹਾਨਾ ਸੀ, ਅਸਲੀ ਮਕਸਦ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਸੀ, ਜਿਸ ਵਿੱਚ ਕਾਂਗਰਸ ਸਣੇ ਕਈ ਪਾਰਟੀਆਂ ਦੇ ਆਗੂ ਸ਼ਾਮਲ...

ਸਿੱਖਿਆ ਮਾਡਲ ‘ਤੇ ਪਰਗਟ ਸਿੰਘ ਨੇ ਸਵੀਕਾਰ ਕੀਤਾ ਸਿਸੋਦੀਆ ਦਾ ਚੈਲੰਜ, ਜਲਦ ਹੋਣਗੇ ਆਹਮੋ-ਸਾਹਮਣੇ

ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਾਲੇ ਸਕੂਲਾਂ ਅਤੇ ਸਿੱਖਿਆ...

ਖਰੜ : ਬੇਕਾਬੂ ਕਾਰ ਨੇ ਕੁਚਲੇ ਡਿਵਾਈਡਰ ‘ਤੇ ਖੜ੍ਹੇ ਬੰਦੇ, ਗੱਡੀ ਪਲਟੀਆਂ ਖਾਂਦੀ ਗਈ 10 ਫੁੱਟ ਉੱਚੀ, 3 ਮੌਤਾਂ

ਖਰੜ-ਲੁਧਿਆਣਾ ਮਾਰਗ ‘ਤੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਹਮਣੇ ਇੱਕ ਵੱਡਾ ਹਾਦਸਾ ਵਾਪਰਿਆ, ਖਰੜ ਸਾਈਡ ਤੋਂ ਆਉਂਦੀ ਤੇਜ਼ ਰਫ਼ਤਾਰ...

CM ਚੰਨੀ ਵੱਲੋਂ ਰਮਾਇਣ, ਮਹਾਭਾਰਤ ਤੇ ਸ਼੍ਰੀਮਦ ਭਾਗਵਦ ਗੀਤਾ ‘ਤੇ ਵਿਸ਼ਵ ਪੱਧਰੀ ਖੋਜ ਕੇਂਦਰ ਦੀ ਸਥਾਪਨਾ ਦਾ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਮਾਇਣ, ਮਹਾਭਾਰਤ ਅਤੇ ਸ੍ਰੀਮਦ ਭਗਵਦ ਗੀਤਾ ਦੇ ਤਿੰਨ ਮਹਾਂਕਾਵਿ ‘ਤੇ ਇਕ ਵਿਸ਼ੇਸ਼ ਖੋਜ ਕੇਂਦਰ...

ਫਿਰੋਜ਼ਪੁਰ, ਸ੍ਰੀ ਹਰਗੋਬਿੰਦਪੁਰ ਸਣੇ ਚਾਰ ਵਿਧਾਨ ਸਭਾ ਸੀਟਾਂ ਤੋਂ ਸੁਖਬੀਰ ਬਾਦਲ ਨੇ ਉਮੀਦਵਾਰਾਂ ਦੇ ਨਾਂ ਐਲਾਨੇ

ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਕਾਲੀ ਦਲ ਵੱਲੋਂ...

MLA ਹੋਸਟਲ ਨੇੜੇ ਟਾਵਰ ‘ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਅਧਿਆਪਕ, ਪਈਆਂ ਭਾਜੜਾਂ

ਚੰਡੀਗੜ੍ਹ ਦੇ ਸੈਕਟਰ-4 ਵਿੱਚ ਇੱਕ ਈਟੀਟੀ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੀਵੀ ਟਾਵਰ ਉੱਤੇ ਚੜ੍ਹ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੂੰ...

ਹਰਿਆਣਾ ਦੇ CM ਖੱਟਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ‘MSP ‘ਤੇ ਕਾਨੂੰਨ ਸੰਭਵ ਨਹੀਂ’

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਬਿੱਲ ਸੋਮਵਾਰ ਨੂੰ ਸੰਸਦ ਸੈਸ਼ਨ ਵਿੱਚ ਪੇਸ਼ ਕੀਤੇ ਜਾਣਗੇ ਪਰ ਕਿਸਾਨ ਕੁਝ ਹੋਰ ਮੰਗਾਂ ਦੇ...

ਸਿੱਖਿਆ ‘ਤੇ ਭਖੀ ਸਿਆਸਤ ਵਿਚਾਲੇ ਕੇਜਰੀਵਾਲ ਅੱਜ ਆ ਰਹੇ ਮੋਹਾਲੀ, ਅਧਿਆਪਕਾਂ ਦੇ ਧਰਨੇ ‘ਚ ਹੋਣਗੇ ਸ਼ਾਮਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਿਆ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ...

PSPCL ਨੇ ਕੱਢੀਆਂ 600 ਲਾਈਨਮੈਨਾਂ ਦੀਆਂ ਭਰਤੀਆਂ, ਇਸ ਤਰੀਕ ਤੱਕ ਕਰੋ Apply

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਲਾਈਨਮੈਨ ਦੀ ਅਪ੍ਰੈਂਟਿਸਸ਼ਿਪ ਸਿਖਲਾਈ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ, ਇਸ...

ਮੁੜ ਹਾਈਕੋਰਟ ਪਹੁੰਚਿਆ ਰੋਪੜ ‘ਚ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ, ਸਰਕਾਰ ਨੂੰ ਨੋਟਿਸ ਜਾਰੀ

ਰੋਪੜ ‘ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਇਕ ਵਾਰ ਫਿਰ ਹਾਈਕੋਰਟ ‘ਚ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਹਾਈਕੋਰਟ ਨੂੰ ਕਿਹਾ...

ਮਨਜ਼ੂਰੀ ਤੋਂ ਪਹਿਲਾਂ ਹੀ ਵਿਵਾਦਾਂ ‘ਚ ਕੈਪਟਨ ਦੀ ਨਵੀਂ ਪਾਰਟੀ, ਪ੍ਰਧਾਨ ‘ਤੇ ਚੱਲ ਰਹੇ ਕਰੋੜਾਂ ਦੇ ਫ੍ਰਾਡ ਦੇ ਕੇਸ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਵਿਵਾਦਾਂ...

ਮਸ਼ਹੂਰ ਵਕੀਲ ਹਰਪ੍ਰੀਤ ਸੰਧੂ ਨੂੰ ਚੰਨੀ ਸਰਕਾਰ ਨੇ ਲਾਇਆ ਇਨਫੋਟੈੱਕ ਦਾ ਚੇਅਰਮੈਨ

ਚੰਨੀ ਸਰਕਾਰ ਨੇ ਮਸ਼ਹੂਰ ਵਕੀਲ ਹਰਪ੍ਰੀਤ ਸਿੰਘ ਸੰਧੂ ਨੂੰ ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ (ਇਨਫੋਟੈਕ) ਦਾ...

ਕੈਪਟਨ ਦਾ ਹਰੀਸ਼ ਚੌਧਰੀ ‘ਤੇ ਵੱਡਾ ਹਮਲਾ, ਨੌਕਰੀਓਂ ਕੱਢਿਆ ਦੱਸ ਕੇ ਫਰੋਲੇ ਸਾਰੇ ਪੋਤੜੇ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਸਕੱਤਰ ਹਰੀਸ਼ ਚੌਧਰੀ ਵੱਲੋਂ ਮੁੱਖ ਮੰਤਰੀ ਹੁੰਦਿਆਂ...

ਚੰਡੀਗੜ੍ਹ ‘ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਪ੍ਰਸ਼ਾਸਨ ਅਲਰਟ, ਅਡਵਾਇਜ਼ਰੀ ‘ਚ ਦੱਸੇ ਬਚਾਅ ਦੇ ਤਰੀਕੇ

ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ, ਜਿਸ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ...

ਸੁਖਬੀਰ ਬਾਦਲ ਦੀ ਚੰਨੀ ਸਰਕਾਰ ਨੂੰ ਵੱਡੀ ਚਿਤਾਵਨੀ- ਜੇ ਝੂਠੇ ਕੇਸ ਦਰਜ ਕੀਤੇ ਤਾਂ ਕਰਾਂਗੇ ‘ਜੇਲ੍ਹ ਭਰੋ’ ਅੰਦੋਲਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ...

ਹਰਿਆਣਾ ਸਰਕਾਰ ਨੇ ਜਾਰੀ ਕੀਤਾ ਹੁਕਮ, 1 ਦਸੰਬਰ ਤੋਂ ਪੂਰੀ ਸਮਰੱਥਾ ਨਾਲ ਖੁੱਲ੍ਹਣਗੇ ਸਾਰੇ ਸਕੂਲ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ 1 ਦਸੰਬਰ ਤੋਂ ਸੂਬੇ ਦੇ ਸਾਰੇ ਸਕੂਲ ਪੂਰੀ ਸਮਰੱਥਾ ਨਾਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਸਿੱਖਿਆ...

‘ਬਿੱਟੂ ਦੀ ਛੁੱਟੀ’ ‘ਤੇ ਭੜਕੇ ਕੈਪਟਨ, CM ਚੰਨੀ ਸਰਕਾਰ ‘ਤੇ ਬੋਲਿਆ ਵੱਡਾ ਹਮਲਾ

ਪਟਿਆਲਾ: ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਸਸਪੈਂਡ ਕਰਨ ਪਿੱਛੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਭੜਾਸ...

CM ਦਾ ਘਰ ਘੇਰਨ ਜਾ ਰਹੇ ਕੰਪਿਊਟਰ ਟੀਚਰਾਂ ‘ਤੇ ਲਾਠੀਚਾਰਜ, ਚੱਲੀਆਂ ਪਾਣੀ ਦੀਆਂ ਤੋਪਾਂ, ਕਈ ਫੱਟੜ

ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਕੰਪਿਊਟਰ ਟੀਚਰਾਂ ਤੇ ਪੁਲਿਸ ਵਿਚਾਲੇ ਅੱਜ ਝੜਪ...

ਕੋਰੋਨਾ ਦਾ ਮੁੜ ਵਧਿਆ ਕਹਿਰ, ਕੇਂਦਰ ਨੇ ਪੰਜਾਬ ਸਣੇ 13 ਸੂਬਿਆਂ ਨੂੰ ਕੀਤਾ ਅਲਰਟ

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ, ਪਰ ਘੱਟ ਟੈਸਟਿੰਗ ਹੋਣ ‘ਤੇ ਕੇਂਦਰ ਸਰਕਾਰ ਨੇ ਚਿੰਤਾ ਜ਼ਾਹਰ ਕੀਤੀ ਹੈ।...

ਮੇਅਰ ਬਿੱਟੂ ਦੇ ਅਸਤੀਫੇ ਨੂੰ ਲੈ ਕੇ ਘਮਾਸਾਨ, ਕੈਪਟਨ ਤੇ ਬ੍ਰਹਮ ਮਹਿੰਦਰਾ ਆਹਮੋ-ਸਾਹਮਣੇ

ਪਟਿਆਲਾ ਵਿੱਚ ਕੈਪਟਨ ਦੇ ਨੇੜਲੇ ਮੇਅਰ ਸੰਜੀਵ ਬਿੱਟੂ ਖਿਲਾਫ ਅਸਤੀਫੇ ਲਈ ਬੇਭਰੋਸਗੀ ਮਤਾ ਪਾਸ ਕਰਨ ‘ਤੇ ਬਵਾਲ ਮਚ ਗਿਆ ਹੈ। ਜਨਰਲ ਹਾਊਸ...

ਪ੍ਰਨੀਤ ਕੌਰ ਨੂੰ ਨੋਟਿਸ ‘ਤੇ ਪਰਗਟ ਸਿੰਘ ਦਾ ਵੱਡਾ ਬਿਆਨ- ਪਾਰਟੀ ਦੀ ਨਾ ਮੰਨਣ ਦਾ ਅੰਜਾਮ ਤਾਂ ਹੁਣ ਭੁਗਤਣਾ ਹੀ ਪਊ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਉਨ੍ਹਾਂ ਦੀ ਪਤਨੀ ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ...

SIT ਦੀ ਪੁੱਛਗਿੱਛ ‘ਚ ਰਾਮ ਰਹੀਮ ਨੇ ਦੋਸ਼ ਨਕਾਰੇ, ਕਿਹਾ- ‘ਬੇਅਦਬੀ ਕਰਨੀ ਤਾਂ ਦੂਰ, ਸੋਚ ਵੀ ਨਹੀਂ ਸਕਦਾ’

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਵੱਡੀ ਖਬਰ ਹੈ। ਪੰਜਾਬ ਪੁਲਿਸ ਦੀ ਸਿਟ ਨੇ ਬੇਅਦਬੀ ਮਾਮਲੇ ‘ਤੇ ਰਾਮ ਰਹੀਮ ਤੋਂ ਕਈ ਸਵਾਲ ਕੀਤੇ...

SFJ ਦੇ ਨੇਤਾ ਦੇ ਭਰਾ ਨੂੰ ਚੇਅਰਮੈਨ ਲਾਉਣ ‘ਤੇ ਵਿਰੋਧੀ ਤੇ ਆਪਣਿਆਂ ਦੇ ਨਿਸ਼ਾਨੇ ‘ਤੇ ਆਏ CM ਚੰਨੀ

ਪੰਜਾਬ ਵਿੱਚ ਸੀ. ਐੱਮ. ਚੰਨੀ ਸਰਕਾਰ ਇਕ ਨਵੇਂ ਸਿਆਸੀ ਬਵਾਲ ਵਿੱਚ ਫਸ ਗਈ ਹੈ। ਚੰਨੀ ਸਰਕਾਰ ਵੱਲੋਂ ਬਲਵਿੰਦਰ ਸਿੰਘ ਪੰਨੂ (ਕੋਟਲਾ ਬਾਮਾ) ਨੂੰ...

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਬਲ ਦੇ ਰੇਟ 100 ਰੁ: ਫਿਕਸ ਕਰਨ ਦੇ ਐਲਾਨ ‘ਤੇ ਬੁਰੀ ਤਰ੍ਹਾਂ ਘਿਰੀ CM ਚੰਨੀ ਸਰਕਾਰ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਲੋਕ ਲੁਭਾਵਣੇ ਫ਼ੈਸਲੇ ਅਤੇ ਹੁਣ ਸੀ. ਐੱਮ. ਚੰਨੀ ਸਰਕਾਰ ਵੱਲੋਂ ਕੇਬਲ ਦੇ ਰੇਟ 100 ਰੁਪਏ ਫਿਕਸ...

ਔਰਤਾਂ ਲਈ 1000 ਰੁ. ਦਾ ਐਲਾਨ ਕਰਕੇ ਕੇਜਰੀਵਾਲ ਨੇ ਪੰਜਾਬੀਆਂ ਦਾ ਮਜ਼ਾਕ ਉਡਾਇਆ : ਗੜ੍ਹੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਮੋਗਾ ਵਿਖੇ ਰੈਲੀ ਦੇ ਦੌਰਾਨ ਪੰਜਾਬ ਦੀ ਮਾਂ, ਨੂੰਹ, ਧੀ ਤੇ ਹਰ ਉਸ ਔਰਤ ਜਿਸ...

ਸਿੱਧੂ ਤੇ CM ਚੰਨੀ ਨਹੀਂ ਹੋਣਗੇ ਮੁੱਖ ਮੰਤਰੀ ਚਿਹਰਾ, ਜਾਖੜ ਨੂੰ ਲੈ ਕੇ ਹੋਣ ਵਾਲਾ ਹੈ ਵੱਡਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਜਲਦਬਾਜ਼ੀ ਵਿੱਚ ਸਿੱਧੂ ਜਾਂ ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦੇ ਤੌਰ ‘ਤੇ ਨਹੀਂ ਪੇਸ਼...

ਚੰਡੀਗੜ੍ਹ : ਨਗਰ ਨਿਗਮ ਚੋਣਾਂ ‘ਚ ਵਾਰਡਾਂ ਦੇ ਰਾਖਵੇਂਕਰਨ ਖ਼ਿਲਾਫ਼ ਦਾਇਰ ਦੋਵੇਂ ਪਟੀਸ਼ਨਾਂ ਹਾਈ ਕੋਰਟ ਨੇ ਕੀਤੀਆਂ ਖਾਰਜ

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਵਾਰਡਾਂ ਦੇ ਰਾਖਵੇਂਕਰਨ ਖ਼ਿਲਾਫ਼ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਨ੍ਹਾਂ...

ਸ਼੍ਰੋਮਣੀ ਅਕਾਲੀ ਦਲ ਨੇ ਰਾਏਕੋਟ ਤੇ ਦੀਨਾਨਗਰ ਹਲਕੇ ਦੀ ਵਿਧਾਨ ਸਭਾ ਸੀਟ ਬਸਪਾ ਨੂੰ ਛੱਡੀ

ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਸਾਂਝੇ...

ਕੇਜਰੀਵਾਲ ਦੇ ਬਿਆਨ ‘ਤੇ ਭੜਕੀ ਮਨੀਸ਼ਾ ਗੁਲਾਟੀ- ਔਰਤਾਂ ਦੀ ਕਾਬਲੀਅਤ 1000 ਰੁਪਏ ਏ?

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਰਕਾਰ ਬਣਨ ‘ਤੇ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੇ ਬਿਆਨ ‘ਤੇ...

ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ

ਚੰਡੀਗੜ੍ਹ: ਹਲਕਾ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਖ਼ਿਲਾਫ਼...

ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ, ਪੰਜਾਬ ਰੋਡਵੇਜ਼ ਨੇ ਲਿਆ ਇਹ ਫੈਸਲਾ

ਪੰਜਾਬ ਵਿੱਚ ਪੀਆਰਟੀਸੀ ਤੇ ਰੋਡਵੇਜ਼ ਕਾਮਿਆਂ ਦੀ ਹੜਤਾਲ ਮੁੜ ਟਾਲ ਗਈ। ਮੁਲਾਜ਼ਮਾਂ ਵੱਲੋਂ ਅੱਜ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਨੂੰ...

BJP ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਨਾਲ ਹੀ ਸ਼ੁਰੂ ਕੀਤਾ ਮਿਸ਼ਨ ਪੰਜਾਬ, ਚੰਡੀਗੜ੍ਹ ਸੱਦੀ ਬੈਠਕ

ਖੇਤੀ ਕਾਨੂੰਨਾਂ ਦੀ ਵਾਪਸੀ ਪਿੱਛੋਂ ਚੰਡੀਗੜ੍ਹ ‘ਚ ਅੱਜ ਮੰਗਲਵਾਰ ਭਾਜਪਾ ਪਹਿਲੀ ਵਾਰ ਚੋਣ ਮੰਥਨ ਕਰੇਗੀ। ਇਸ ਦੇ ਲਈ ਪੰਜਾਬ ਭਾਜਪਾ ਦੇ...

CM ਚੰਨੀ ਦੀ ਰੈਲੀ ‘ਚ ਕਾਲੇ ਰੰਗ ਦਾ ਖੌਫ, ਕਾਲੀਆਂ ਜੈਕਟਾਂ-ਕਮੀਜ਼ਾਂ ਵਾਲੇ ਭੇਜੇ ਵਾਪਿਸ

ਕਿਸਾਨਾਂ ਤੇ ਸੂਬੇ ਦੇ ਲੋਕਾਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਕਰਨ ਲਈ ਅਕਸਰ ਕਾਲੇ ਰੰਗ ਦੀਆਂ ਝੰਡੀਆਂ ਵਿਖਾਈਆਂ ਜਾਂਦੀਆਂ ਹਨ, ਜਿਸ ਤੋਂ...

ਪਠਾਨਕੋਟ ‘ਚ ਗ੍ਰੇਨੇਡ ਹਮਲੇ ਪਿੱਛੋਂ ਪੂਰੇ ਸੂਬੇ ‘ਚ ਹਾਈ ਅਲਰਟ, ਡਿਪਟੀ CM ਨੇ ਸੱਦੀ ਬਾਰਡਰ ਜ਼ੋਨ ਦੀ ਮੀਟਿੰਗ

ਪਠਾਨਕੋਟ ‘ਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ਭਰ ‘ਚ ਅਲਰਟ ਐਲਾਨ ਦਿੱਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ,...

ਚੰਡੀਗੜ੍ਹ ‘ਚ ਨਗਰ ਨਿਗਮ ਚੋਣਾਂ ਦਾ ਐਲਾਨ, 24 ਦਸੰਬਰ ਨੂੰ ਵੋਟਾਂ ਤੇ 27 ਦਸੰਬਰ ਨੂੰ ਆਉਣਗੇ ਨਤੀਜੇ

ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ 24 ਦਸੰਬਰ ਨੂੰ ਕਰਵਾਈਆਂ ਜਾਣਗੀਆਂ। ਵੋਟਾਂ 24 ਦਸੰਬਰ ਨੂੰ ਸਵੇਰੇ 7.30 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ।...

SKM ਨੇ PM ਮੋਦੀ ਨੂੰ ਲਿਖੀ ਚਿੱਠੀ- ਇਹ 6 ਮਸਲੇ ਹੱਲ ਕਰ ਦਿਓ, ਅਸੀਂ ਘਰਾਂ ਨੂੰ ਪਰਤ ਜਾਵਾਂਗੇ

ਪ੍ਰਧਾਨ ਮੰਤਰੀ ਮੋਦੀ ਦੇ ਦੋ ਦਿਨ ਪਹਿਲਾਂ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਪਿੱਛੋਂ ਕਿਸਾਨਾਂ ਨੇ ਵੀ...

ਦਿੱਲੀ ਦੇ CM ਕੇਜਰੀਵਾਲ ਦਾ ਭਲਕੇ ਮੋਗਾ ਦੌਰਾ, ਅੰਮ੍ਰਿਤਸਰ ‘ਚ ਸੱਦੀ ਪ੍ਰੈੱਸ ਕਾਨਫਰੰਸ, ਕਰਨਗੇ ਵੱਡਾ ਐਲਾਨ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ...

‘ਲੋਕ ਅਧਿਕਾਰ ਲਹਿਰ’ ਦੀ ਚੋਣ ਦੰਗਲ ‘ਚ ਐਂਟਰੀ, ਤਲਵੰਡੀ ਸਾਬੋ ਤੋਂ ਐਲਾਨਿਆ ਪਹਿਲਾ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਈ ਦਲ ਕਿਸਮਤ ਅਜਮਾਉਣ ਵਾਲੇ ਹਨ। ਇਸ ਵਿਚਕਾਰ ਸਿਆਸਤ ਵਿੱਚ ਪਹਿਲੀ ਵਾਰ ਉਤਰੀ ਲੋਕ ਅਧਿਕਾਰ ਲਹਿਰ...

ਸਿੱਧੂ ਵਾਰ-ਵਾਰ ਦੇਸ਼ ਦੀ ਰਾਖੀ ਕਰ ਰਹੇ ਸਾਡੇ ਫੌਜੀਆਂ ਦਾ ਕਰ ਰਹੇ ਅਪਮਾਨ : ਸੁਖਬੀਰ

ਨਵਜੋਤ ਸਿੰਘ ਸਿੱਧੂ ਦੇ ‘ਵੱਡੇ ਭਰਾ’ ਵਾਲੇ ਬਿਆਨ ਕਰਕੇ ਸਿਆਸਤ ਲਗਾਤਾਰ ਭਖ ਗਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...

ਚੰਡੀਗੜ੍ਹ ਦੀ ਝੋਲੀ ਪਿਆ ਐਵਾਰਡ, ਸਵੱਛ ਸਰਵੇਖਣ-2021 ‘ਚ ਰਿਹਾ 16ਵੇਂ ਸਥਾਨ ’ਤੇ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਾਲ 2021 ਲਈ ‘‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’’ ਤਹਿਤ ਸਰਵੋਤਮ ਕਾਰਗੁਜ਼ਾਰੀ ਕਰਨ ਵਾਲੇ...

ਮੁੜ ਕੋਰੋਨਾ ਫੜਨ ਲੱਗਾ ਰਫਤਾਰ, ਪੰਜਾਬ ‘ਚ 4 ਮੌਤਾਂ ਨਾਲ ਅੱਜ ਇੰਨੇ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਰਫਤਾਰ ਫੜ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 15 ਮਾਮਲੇ ਸਾਹਮਣੇ ਆਏ ਤੇ ਚਾਰ ਮੌਤਾਂ...

ਸਿੱਧੂ ਸਾਹਿਬ, ਤੁਹਾਡੇ ‘ਵੱਡੇ ਭਰਾ’ ਕਰਕੇ ਪੰਜਾਬ ਦੇ ਜਵਾਨ ਸ਼ਹੀਦ ਹੋ ਰਹੇ, ਉਨ੍ਹਾਂ ਨੂੰ ਸਮਝਾਓ ਤਾਂ ਸਹੀ : ਸੁਭਾਸ਼ ਸ਼ਰਮਾ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ‘ਤੇ...

ਖੇਤੀ ਕਾਨੂੰਨ ਰੱਦ ਹੋਣ ਤੱਕ ਚੌਕਸ ਰਹਿਣਾ ਹੋਵੇਗਾ, PM ਨੇ ਸਿਰਫ ਐਲਾਨ ਹੀ ਕੀਤੈ : CM ਚੰਨੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ‘ਤੇ ਬੋਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ...

ਜਾਖੜ ਨੇ ਵਿੰਨ੍ਹਿਆ ਮੋਦੀ ‘ਤੇ ਨਿਸ਼ਾਨਾ, ਬੋਲੇ- ਖੇਤੀ ਕਾਨੂੰਨ ਰੱਦ ਕਰਨ ਪਿੱਛੇ PM ਦੀ ਫਿਕਰ ਨਹੀਂ, ਸਗੋਂ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਇੱਕ ਦਿਨ ਪਿੱਛੋਂ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕੇਂਦਰ...

ਇਮਰਾਨ ਨੂੰ ‘ਵੱਡਾ ਭਰਾ’ ਕਹਿਣ ‘ਤੇ ਤਿਵਾੜੀ ਦਾ ਸਿੱਧੂ ‘ਤੇ ਵੱਡਾ ਹਮਲਾ, ਕਿਹਾ- ‘ਭੁੱਲ ਗਏ ਪੁੰਛ ਦੇ ਸ਼ਹੀਦਾਂ ਨੂੰ’?

ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ‘ਤੇ...

ਸਿੱਧੂ ਨੇ ਖੇਤੀ ਕਾਨੂੰਨਾਂ ਤੋਂ ਵੀ ਵੱਡਾ ਦੱਸਿਆ ਇਹ ਮੁੱਦਾ, ਬੋਲੇ- ਇਸ ਨੂੰ ਪੂਰਾ ਕਰੇ ਕੇਂਦਰ ਸਰਕਾਰ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਨ ਦੌਰਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ।...

ਕਾਂਗਰਸੀ MPs ਦਾ ਖੇਤੀ ਕਾਨੂੰਨਾਂ ਦੀ ਵਾਪਸੀ ਪਿੱਛੋਂ ਜੰਤਰ-ਮੰਤਰ ‘ਤੇ ਜਸ਼ਨ, ਬਿੱਟੂ ਤੇ ਔਜਲਾ ਨੇ ਪਾਏ ਭੰਗੜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਸ਼ਾਮ...

ਵੱਡੀ ਖਬਰ : ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਗਹਿਲੋਤ ਸਰਕਾਰ ਤੋਂ ਦਿੱਤਾ ਅਸਤੀਫਾ, ਦੱਸੀ ਇਹ ਵਜ੍ਹਾ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਗਹਿਲੋਤ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ। ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਇੱਕੋ ਸਮੇਂ ਦੋ...

Big Breaking : ਸਿੱਧੂ ਦੀ ਪਸੰਦ DS ਪਟਵਾਲੀਆ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਪੰਜਾਬ ਵਿੱਚ ਐਡਵੋਕੇਟ ਜਨਰਲ ਨਿਯੁਕਤ ਕਰਨ ਨੂੰ ਲੈ ਕੇ ਛਿੜੀ ਜੰਗ ਨੂੰ ਖਤਮ ਕਰਦੇ ਹੋਏ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ...

CM ਚੰਨੀ ਦਾ ਵੱਡਾ ਐਲਾਨ, ਅੰਦੋਲਨ ‘ਚ ਸ਼ਹੀਦ ਕਿਸਾਨਾਂ ਦੀ ਯਾਦ ‘ਚ ਬਣਾਇਆ ਜਾਵੇਗਾ ਮੈਮੋਰੀਅਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਦੇ...

ਕਰਨਾਲ : ਡਰਾਈਵਰ ਦੀ ਲਾਪ੍ਰਵਾਹੀ ਨਾਲ ਵਾਪਰਿਆ ਹਾਦਸਾ, ਓਵਰਟੇਕ ਕਰਦਿਆਂ 50 ਯਾਤਰੀਆਂ ਨਾਲ ਭਰੀ ਬੱਸ ਖੇਤਾਂ ‘ਚ ਪਲਟੀ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਗੰਜੋਗੜੀ ਰੋਡ ’ਤੇ ਵੱਡਾ ਹਾਦਸਾ ਵਾਪਰ ਗਿਆ। ਇੱਕ ਨਿੱਜੀ ਬੱਸ ਓਵਰਟੇਕ ਕਰਦੇ ਸਮੇਂ ਖੇਤਾਂ ਵਿੱਚ ਪਲਟ...

CM ਚੰਨੀ ਦਾ ਐਲਾਨ, ਅੱਖਾਂ ਦੇ ਇਲਾਜ ਲਈ 26 ਨਵੰਬਰ ਤੋਂ ਸ਼ੁਰੂ ਹੋਵੇਗੀ ਵੱਡੀ ਸਰਕਾਰੀ ਮੁਹਿੰਮ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਲਈ ਵੱਡੇ-ਵੱਡੇ ਫੈਸਲੇ ਲੈਣ ਵਿੱਚ ਲੱਗੇ...

Breaking : ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ‘ਚ ਬੈਠੇ ‘ਆਪ’ ਵਿਧਾਇਕਾਂ ਤੇ MP ਮਾਨ ਨੂੰ ਵੱਡਾ ਝਟਕਾ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸੰਸਦ ਮੈਂਬਰ ਭਗਵੰਤ ਮਾਨ ਸਣੇ ਦਿੱਲੀ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ...

ਫਾਸਟ ਫੂਡ ਦੀ ਰੇਹੜੀ ਲਾਉਣ ਵਾਲੀ ਔਰਤ ਤੋਂ ਰਿਸ਼ਵਤ ਮੰਗਣਾ ਨਿਗਮ ਅਫਸਰਾਂ ਨੂੰ ਪਿਆ ਮਹਿੰਗਾ, ਮਨੀਸ਼ਾ ਗੁਲਾਟੀ ਨੇ ਦਿੱਤੇ ਇਹ ਹੁਕਮ

ਅੰਮ੍ਰਿਤਸਰ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਅੰਮ੍ਰਿਤਸਰ ਵਿੱਚ ਫਾਸਟ ਫੂਡ ਦੀ ਰੇਹੜੀ ਚਲਾਉਣ...

ਸੁਖਬੀਰ ਦਾ CM ‘ਤੇ ਤਿੱਖਾ ਹਮਲਾ, ਬੋਲੇ- ਚੰਨੀ ਹੀ ਸੂਬੇ ਦਾ ਸਭ ਤੋਂ ਵੱਡਾ ਗੈਰ-ਕਾਨੂੰਨੀ ਕਲੋਨਾਈਜ਼ਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਤੱਕ...

ਜਲਾਲਾਬਾਦ : ਵੱਡੇ ਕਾਂਗਰਸੀ ਆਗੂ ਅਨੀਸ਼ ਸਿਡਾਨਾ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਨੇ ਬਣਾਇਆ ਸਿਆਸੀ ਸਲਾਹਕਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਤੋਂ ਸੀਨੀਅਰ ਕਾਂਗਰਸੀ ਆਗੂ ਅਨੀਸ਼ ਸਿਡਾਨਾ ਆਪਣੇ...

ਖਰੜ : ਰੋਜ਼ਗਾਰ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਬਲਵਿੰਦਰ ਦੀ ਵਿਗੜੀ ਤਬੀਅਤ

ਪਿਛਲੇ ਕਾਫੀ ਲੰਮੇ ਸਮੇਂ ਤੋਂ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸਰਕਾਰ ਖਿਲਾਫ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ...

ਖੱਟੜ ਸਰਕਾਰ ਨੇ ਕੁਰੂਕਸ਼ੇਤਰ ‘ਚ ਮੀਟ ਦੀਆਂ ਦੁਕਾਨਾਂ ਪੱਕੇ ਤੌਰ ‘ਤੇ ਬੰਦ ਕਰਨ ਦਾ ਕੀਤਾ ਐਲਾਨ

ਧਰਮਨਗਰੀ ਕੁਰੂਕਸ਼ੇਤਰ ‘ਚ ਮੀਟ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਹੁਣ ਪ੍ਰਸ਼ਾਸਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵੀ ਕਈ...

CM ਚੰਨੀ ਦਾ ਐਲਾਨ, ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਦੇਵਾਂਗੇ ਸਰਕਾਰੀ ਨੌਕਰੀ

ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇਗਾ। ਇਸ ਗੱਲ ਦਾ...

CM ਚੰਨੀ ਸਰਕਾਰ ਨੇ ਕਿਸਾਨਾਂ ‘ਤੇ ਪਰਚੇ ਕੀਤੇ ਰੱਦ, ਮੁਆਵਜ਼ਾ ਵੀ ਵਧਾ ਕੇ 17,000 ਰੁ: ਪ੍ਰਤੀ ਕਿੱਲਾ ਕੀਤਾ

32 ਕਿਸਾਨ ਜਥੇਬੰਦੀਆਂ ਨਾਲ ਨਾਲ ਮੁੱਖ ਮੰਤਰੀ ਚੰਨੀ ਦੀ ਅੱਜ ਮੀਟਿੰਗ ਹੋਈ, ਜਿਸ ਵਿੱਚ ਲਏ ਗਏ ਵੱਡੇ ਫੈਸਲਿਆਂ ਬਾਰੇ ਦੱਸਦਿਆਂ ਚੰਨੀ ਨੇ ਕਿਹਾ...

ਲੁਧਿਆਣਾ ਦੇ ਡੀਸੀ ਦੀ ਬਦਲੀ ਨੂੰ ਲੈ ਕੇ ਭਖੀ ਸਿਆਸਤ ਵਿਚਾਲੇ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ

ਚੰਡੀਗੜ੍ਹ : ਲੁਧਿਆਣਾ ਦੇ ਡੀਸੀ ਦੀ ਬਦਲੀ ਨੂੰ ਲੈ ਕੇ ਭਖ ਰਹੀ ਸਿਆਸਤ ਵਿਚਾਲੇ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਵੱਡਾ ਫੈਸਲਾ ਲੈਂਦਿਆਂ...

ਮੁੱਖ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਹੀ ਭੜਕੇ ਕਿਸਾਨ, ਪੁਲਿਸ ਨੇ ਲੀਡਰਾਂ ਨੂੰ ਮਾਰੇ ਧੱਕੇ, ਮਨਾਉਣ ਪਹੁੰਚੇ CM ਚੰਨੀ

ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਪਰ ਮੀਟਿੰਗ ਤੋਂ ਪਹਿਲਾਂ...

ਹਾਈਕੋਰਟ ਦੇ ਕੰਮ ‘ਚ ਦਖ਼ਲ ਦੇਣਾ ਸਿੱਧੂ ਨੂੰ ਪਿਆ ਮਹਿੰਗਾ, ਸੁਣਵਾਈ ਦੌਰਾਨ ਅਦਾਲਤ ਨੇ ਦਿੱਤੇ ਇਹ ਹੁਕਮ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਡਰੱਗਜ਼ ਕੇਸ ਵਿੱਚ ਤਿੱਖੇ ਬਿਆਨਾਂ ਕਰਕੇ ਹਾਈਕੋਰਟ ਦੇ ਮਾਮਲਿਆਂ ਵਿੱਚ ਦਖਲ ਦੇਣਾ...

ਲਾਲਾ ਲਾਜਪਤ ਰਾਏ ਦੀ ਬਰਸੀ ‘ਤੇ CM ਚੰਨੀ ਨੇ ਭੇਟ ਕੀਤੀ ਸ਼ਰਧਾਂਜਲੀ, ਬੋਲੇ- ਪੀੜ੍ਹੀਆਂ ਤੱਕ ਲੋਕਾਂ ਨੂੰ ਪ੍ਰੇਰੇਗਾ ਉਨ੍ਹਾਂ ਦਾ ਯੋਗਦਾਨ

ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੀ ਅੱਜ ਬਰਸੀ ਹੈ। ‘ਪੰਜਾਬ ਕੇਸਰੀ’ ਵਜੋਂ ਜਾਣੇ ਜਾਂਦੇ ਮਰਹੂਮ ਲਾਲਾ ਜੀ ਦੀ ਬਰਸੀ ‘ਤੇ...

ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ CM ਚੰਨੀ ਨਾਲ ਮੀਟਿੰਗ, ਮੁੱਖ ਮੰਤਰੀ ਅੱਗੇ ਇਹ ਮੁੱਦੇ ਚੁੱਕਣਗੇ ਕਿਸਾਨ

ਚਰਨਜੀਤ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਕਿਸਾਨ ਯੂਨੀਅਨਾਂ ਦੀ ਮੀਟਿੰਗ ਹੋਵੇਗੀ। ਚੰਡੀਗੜ੍ਹ ਦੇ ਪੰਜਾਬ ਭਵਨ...

ਪਹਿਲਵਾਨ ਨਿਸ਼ਾ ਤੇ ਉਸ ਦੇ ਭਰਾ ਦੀ ਹੱਤਿਆ ਦੇ ਮੁੱਖ ਦੋਸ਼ੀ ਕੋਚ ਪਵਨ ਨੂੰ ਭੇਜਿਆ ਗਿਆ 3 ਦਿਨਾਂ ਪੁਲਿਸ ਰਿਮਾਂਡ ‘ਤੇ

ਸੋਨੀਪਤ ਜਿਲ੍ਹਾ ਦੇ ਪਿੰਡ ਹਲਾਲਪੁਰ ‘ਚ ਮਹਿਲਾ ਪਹਿਲਵਾਨ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰਨ...

ਬੇਰੁਜ਼ਗਾਰ ਅਧਿਆਪਕਾਂ ਨੂੰ ਪ੍ਰਦਰਸ਼ਨ ਕਰਦੇ ਦੇਖ ਤੇਜ਼ੀ ਨਾਲ ਕਾਫਲਾ ਲੈ ਕੇ ਨਿਕਲ ਗਏ CM ਚੰਨੀ

ਖਰੜ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅੱਜ ਮੁੱਖ ਮੰਤਰੀ...

ਕਿਸਾਨਾਂ ਦੇ ਮੌਜੂਦਾ ਨੇਤਾ ਮਸਲੇ ਹੱਲ ਕਰਨ ‘ਚ ‘ਨਾਕਾਮ’, ਇਨ੍ਹਾਂ ਨੂੰ ਬਦਲਣ ਦੀ ਸੋਚਣ ਕਿਸਾਨ : ਵਿੱਜ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਆਪਣੀ ਲੀਡਰਸ਼ਿਪ ਬਦਲਣ ਬਾਰੇ ਸੋਚਣ...

CM ਚੰਨੀ ਨੇ ਨਸ਼ੇ ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਪੰਜਾਬ ਪੁਲਿਸ ਦੇ 11 ਮੁਲਾਜ਼ਮਾਂ ਨੂੰ ਕੀਤਾ ਬਰਖਾਸਤ

ਪੰਜਾਬ ਸਰਕਾਰ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਚਾਰਜਿਜ ਦਾ ਸਾਹਮਣਾ ਕਰ ਰਹੇ 11 ਪੁਲਿਸ ਮੁਲਾਜ਼ਮਾਂ ਨੂੰ ਨੌਕਰੀਓਂ ਬਰਖਾਸਤ ਕਰ ਦਿੱਤਾ ਹੈ।...

ਹਵਾ-ਹਵਾਈ ਵਾਅਦੇ ਕਰਨ ‘ਚ ਲੱਗੀ ਚੰਨੀ ਸਰਕਾਰ, ਕਿਤੇ ਪਾਕਿਸਤਾਨ ਵਾਲੇ ਹਾਲਾਤ ਨਾ ਪੈਦਾ ਕਰ ਦੇਵੇ : ਅਸ਼ਵਨੀ ਸ਼ਰਮਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ 36000 ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਉਨ੍ਹਾਂ ਦੀ ਦਿਹਾੜੀ ਵਧਾਉਣ ਦੇ ਕੀਤੇ ਐਲਾਨ ‘ਤੇ...

ਜੇਲ੍ਹ ‘ਚ ਥਾਣੇਦਾਰ ਹੀ ਪਹੁੰਚਾ ਰਿਹਾ ਸੀ ਕੈਦੀਆਂ ਤੱਕ ਨਸ਼ਾ, ਹੋਇਆ ਬਰਖਾਸਤ

ਫਰੀਦਕੋਟ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਨੂੰ ਕੈਦੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ।...

ਡਿਪਟੀ CM ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੇ ਸਰਕੂਲਰ ਦਾ ਸੰਗ੍ਰਹਿ ਜਾਰੀ, ਬੋਲੇ-ਰੁਟੀਨ ‘ਚ ਬਚਾਏਗਾ ਸਮਾਂ

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀਐਸਸੀਏਡੀਬੀ...

ਬਰਗਾੜੀ ਮਾਮਲੇ ‘ਚ ਨਾਮਜ਼ਦ ਮਹਿੰਦਰਪਾਲ ਬਿੱਟੂ ਦੇ ਜੇਲ੍ਹ ‘ਚ ਹੋਏ ਕਤਲ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਪੁੱਜਾ ਪਰਿਵਾਰ

ਸਾਲ 2019 ‘ਚ ਨਾਭਾ ਜੇਲ ‘ਚ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਮਾਮਲਿਆਂ ‘ਚ ਨਾਮਜ਼ਦ ਮਹਿੰਦਰ ਪਾਲ ਬਿੱਟੂ ਦੇ ਪਰਿਵਾਰ ਨੇ ਹਾਈਕੋਰਟ ਦਾ...

ਵਿਧਾਨ ਸਭਾ ਚੋਣਾਂ ‘ਚ ਆਹਮੋ-ਸਾਹਮਣੇ ਹੋਣਗੇ ਦੋ ਯਾਰ, ਕੈਪਟਨ ਮੁਕਾਬਲੇ ਇਹ ਉਮੀਦਵਾਰ ਉਤਾਰੇਗੀ ਕਾਂਗਰਸ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ, ਹਾਲੇ ਤੱਕ ਕਾਂਗਰਸ ਨੇ ਉਮੀਦਵਾਰ ਤਾਂ ਨਹੀਂ ਐਲਾਨੇ ਹਨ ਪਰ...

ਕੈਨੇਡਾ ਪੜ੍ਹਣ ਗਏ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੇ ਹਲਾਤਾਂ ‘ਚ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਤਰਨਤਾਰਨ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਰਮਿੰਦਰ ਸਿੰਘ...

ਸਿੰਘੂ ਬਾਰਡਰ ‘ਤੇ ਗਈ ਇੱਕ ਹੋਰ ਜਾਨ, ਫਤਿਹਗੜ੍ਹ ਸਾਹਿਬ ਦੇ ਕਿਸਾਨ ਦੀ ਲਟਕਦੀ ਮਿਲੀ ਲਾਸ਼

ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਲਾਸ਼ ਸਰਹੱਦ ‘ਤੇ ਹੀ ਨਿੰਮ...

ਜਲੰਧਰ : ਲੋੜੀਂਦਾ ਨਸ਼ਾ ਸਮੱਗਲਰ ਯੁੱਧਵੀਰ 55 ਕਿਲੋ ਅਫੀਮ ਸਣੇ ਕਾਬੂ, UP ਨੰਬਰ ਦੀ ਗੱਡੀ ਵੀ ਬਰਾਮਦ

ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ ਇੱਕ ਲੋੜੀਂਦੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 55 ਕਿਲੋ ਅਫੀਮ ਬਰਾਮਦ...

ਸਿੱਧੂ ਅੱਗੇ ਝੁਕੀ ਸਰਕਾਰ? ਹਟਾਏ ਜਾ ਸਕਦੇ ਹਨ ਐਡਵੋਕੇਟ ਜਨਰਲ ਤੇ DGP

ਪੰਜਾਬ ਦੀ ਕਾਂਗਰਸ ਸਰਕਾਰ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਦਬਾਅ ਅੱਗੇ ਝੁਕਦੀ ਨਜ਼ਰ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਛੇਤੀ...

ਮੋਹਾਲੀ ‘ਚ CM ਚੰਨੀ ਨੇ 350 ਬੈੱਡਾਂ ਵਾਲੇ ਹਸਪਤਾਲ ਦਾ ਰੱਖਿਆ ਨੀਂਹ ਪੱਥਰ, ਬਲਬੀਰ ਸਿੱਧੂ ਦੀ ਖੂਬ ਕੀਤੀ ਤਾਰੀਫ

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੋਹਾਲੀ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਇੱਥੇ 350 ਬਿਸਤਰਿਆਂ ਵਾਲੇ...

ਨਵਜੋਤ ਕੌਰ ਦਾ CM ਚੰਨੀ ‘ਤੇ ਨਿਸ਼ਾਨਾ, ਕਿਹਾ- ‘ਕੰਮ ਤਾਂ ਹੁਣ ਵੀ ਨਹੀਂ ਹੋਏ, ਕੈਪਟਨ ਖਿਲਾਫ ਬੋਲਣ ਵਾਲੇ 40 MLA ਚੁੱਪ ਕਿਉਂ’?

ਨਵਜੌਤ ਕੌਰ ਸਿੱਧੂ ਨੇ ਵੀ ਅੱਜ ਆਪਣੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਵੀ ਬੇਅਦਬੀ ਤੇ ਡਰੱਗਸ ਮੁੱਦਿਆਂ ਦਾ ਕੋਈ ਵੀ ਹੱਲ ਨਹੀਂ...

CM ਚਿਹਰਾ ਲੱਭ ਰਹੀ ‘ਆਪ’ ਨੂੰ ਪਸੰਦ ਆਉਣ ਲੱਗੇ ਸਿੱਧੂ, ਉਨ੍ਹਾਂ ਵੱਲੋਂ ਚੁੱਕੇ ਮੁੱਦਿਆਂ ਦੀ ਕਰ ਰਹੇ ਤਾਰੀਫ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਮ ਆਦਮੀ ਪਾਰਟੀ (ਆਪ) ਲਈ ਚੰਗੇ ਲੱਗ ਰਹੇ ਹਨ। ਪਾਰਟੀ...

ਸੁਖਬੀਰ ਬਾਦਲ ਸ਼੍ਰੀ ਸਾਲਾਸਾਰ ਧਾਮ ਲਈ ਹੋਏ ਰਵਾਨਾ, ਬੋਲੇ-ਪੰਜਾਬ ਲਈ ਕਰਾਂਗਾ ਅਰਦਾਸ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਰਾਜਸਥਾਨ ਦੇ ਸਾਲਾਸਰ ਧਾਮ ਲਈ ਰਵਾਨਾ ਹੋ ਗਏ। ਉਨ੍ਹਾਂ...

ਵਣ ਭਵਨ ਮੋਹਾਲੀ ‘ਚ ਅਚਾਨਕ ਚੈਕਿੰਗ ਲਈ ਪਹੁੰਚੇ ਜੰਗਲਾਤ ਮੰਤਰੀ ਗਿਲਜੀਆਂ, ਕਈ ਅਫਸਰ ਗੈਰ-ਹਾਜ਼ਰ

ਜੰਗਲਾਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅੱਜ ਅਚਾਨਕ ਵਣ ਭਵਨ ਮੋਹਾਲੀ ਵਿੱਚ ਚੈਕਿੰਗ ਲਈ ਪਹੁੰਚ ਗਏ, ਜਿਥੇ ਕਈ ਅਫ਼ਸਰ ਡਿਊਟੀ ਤੋਂ...

2017 ਸਿੰਚਾਈ ਘਪਲਾ ਮਾਮਲੇ ‘ਚ ਹਾਈਕੋਰਟ ਨੇ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦਿੱਤੇ ਇਹ ਹੁਕਮ

2017 ਦੇ ਸਿੰਚਾਈ ਘਪਲਿਆਂ ਵਿੱਚ ਦੋ ਸਾਬਕਾ ਮੰਤਰੀਆਂ, ਉਨ੍ਹਾਂ ਦੇ ਪੀ.ਏ ਅਤੇ 3 ਆਈ.ਏ.ਐਸ. ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਪੰਜਾਬ...