Oct 21

ਬਿਨਾਂ ਵਿਆਹ ਦੇ ਸਮਾਰੋਹ ਦੇ ਰਜਿਸਟ੍ਰੇਸ਼ਨ ਫਰਜ਼ੀ ਮੰਨਿਆ ਜਾਏਗਾ- ਹਾਈਕੋਰਟ ਦਾ ਅਹਿਮ ਫੈਸਲਾ

ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਦੀ ਰਸਮ ਤੋਂ ਬਿਨਾਂ ਵਿਆਹ ਨੂੰ ਰੱਦ...

VC ਦੀ ਨਿਯਕੁਤੀ ‘ਤੇ ਬਵਾਲ ਜਾਰੀ, ਰਾਜਪਾਲ ਨੇ ਦੱਸਿਆ ਕੀ ਲੈਣਗੇ ਅਗਲਾ ਐਕਸ਼ਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਮਾਨ ਸਰਕਾਰ ਅਤੇ ਰਾਜ ਭਵਨ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ।...

ਅਕਤੂਬਰ ਦੇ ਬਾਕੀ ਬਚੇ 10 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ, ਇੰਝ ਨਿਪਟਾਓ ਕੰਮ

ਅਕਤੂਬਰ ਮਹੀਨੇ ਵਿੱਚ ਹੁਣ ਦਸ ਦਿਨ ਬਾਕੀ ਹਨ। ਇਨ੍ਹਾਂ ਦਸ ਦਿਨਾਂ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣ...

26 ਨੂੰ ਜਾਂ 27 ਅਕਤੂਬਰ ਨੂੰ ਭਾਈ ਦੂਜ ਮਨਾਉਣਾ ਸਹੀ? ਜਾਣੋ ਦੋਵੇਂ ਦਿਨਾਂ ਦਾ ਸ਼ੁਭ ਮੁਹੂਰਤ

ਭਾਈ ਦੂਜ ਇਹ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੀਵਾਲੀ ‘ਤੇ ਸੂਰਜ ਗ੍ਰਹਿਣ ਹੋਣ ਕਾਰਨ...

ਅੰਮ੍ਰਿਤਸਰ : ਏਅਰਪੋਰਟ ‘ਤੇ ਯਾਤਰੀ ਗੁਦਾ ‘ਚ ਲੁਕਾ ਕੇ ਲਿਆਇਆ 21 ਲੱਖ ਦਾ ਸੋਨਾ, ਤੋਰ ਨੇ ਖੋਲ੍ਹੀ ਪੋਲ

ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇਕ ਯਾਤਰੀ ਕੋਲੋਂ 21.29 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਦੁਬਈ ਦੀ...

ਭੜਕਾਊ ਭਾਸ਼ਣਾਂ ‘ਤੇ SC ਸਖਤ, ਕਿਹਾ-‘ਸਰਕਾਰਾਂ ਕਾਰਵਾਈ ਕਰਨ, ਨਹੀਂ ਤਾਂ ਮਾਣਹਾਨੀ ਲਈ ਤਿਆਰ ਰਹਿਣ’

ਨਵੀਂ ਦਿੱਲੀ: ਭੜਕਾਊ ਭਾਸ਼ਣਾਂ (Hate Speech) ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਅਜਿਹੇ...

ਤਰਨਤਾਰਨ ‘ਚ NIA ਦੀ ਰੇਡ, ਅੰਮ੍ਰਿਤਪਾਲ ਸਿੰਘ ਕੋਲੋਂ 1.27 ਕਰੋੜ ਸਣੇ ਕਈ ਸ਼ੱਕੀ ਦਸਤਾਵੇਜ਼ ਬਰਾਮਦ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਤਰਨਤਾਰਨ ਵਿੱਚ ਰੇਡ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਘਰ ਅਤੇ ਦਫਤਰ ਦੇ ਕੰਪਲੈਕਸ ਵਿੱਚ ਛਾਪੇਮਾਰੀ ਕੀਤੀ, ਇਸ...

ਅੰਮ੍ਰਿਤਸਰ : ਗੋਲਡਨ ਟੈਂਪਲ ਦੇ ਮਾਡਲ ਦੀ ਬੇਅਦਬੀ, ਦੁਕਾਨਦਾਰ ਨੇ ਭੁੰਜੇ ਸੁੱਟ ਕੇ ਮਾਰੀਆਂ ਠੋਕਰਾਂ

ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ...

ਰਾਮ ਰਹੀਮ ਦੀ ਪੰਜਾਬ ‘ਚ ਸੱਚਾ ਸੌਦਾ ਦਾ ਨਵਾਂ ਡੇਰਾ ਬਣਾਉਣ ਦੀ ਤਿਆਰੀ! ਹੋ ਸਕਦਾ ਏ ਬਵਾਲ

ਰਾਮ ਰਹੀਮ ਦੇ ਸਤਿਸੰਗ ਵਿੱਚ ਹਰਿਆਣਾ ਤੋਂ ਭਾਜਪਾ ਨੇਤਾਵਾਂ ਦੇ ਸ਼ਾਮਲ ਹੋਣ ਤੋਂ ਬਾਅਦ ਖੂਬ ਬਵਾਲ ਮਚਿਆ ਹੋਇਆ ਹੈ। ਦੂਜੇ ਪਾਸੇ ਰਾਮ ਰਹੀਮ ਨੇ...

ਅੰਮ੍ਰਿਤਸਰ ਹੋਟਲ ਤੋਂ ਫੜੇ ਗਏ ਲੰਡਾ-ਰਿੰਦਾ 3 ਸਾਥੀ, ਗੁਜਰਾਤ ਦੀ ਫੈਕਟਰੀ ‘ਚ ਸਨ ਸਕਿਓਰਿਟੀ ਗਾਰਡ

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨਾਲ ਮਿਲ ਕੇ ਦਿੱਲੀ ਪੁਲਿਸ...

ਮੋਹਾਲੀ RPG ਅਟੈਕ, ਪੁਲਿਸ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਵਧਾਇਆ ਚੜ੍ਹਤ ਸਿੰਘ ਦਾ ਰਿਮਾਂਡ

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਬਿਲਡਿੰਗ ‘ਤੇ RPG ਹਮਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਚੜ੍ਹਤ ਸਿੰਘ ਨੂੰ...

ਮੰਤਰੀ ਸਰਾਰੀ ਖਿਲਾਫ ਕਾਂਗਰਸ ਨੇ ਖੋਲ੍ਹਿਆ ਮੋਰਚਾ, CM ਮਾਨ ਬੋਲੇ- ‘ਉਨ੍ਹਾਂ ਨੂੰ ਵੀ ਦੀਵਾਲੀ ਮਨਾਉਣ ਦਿਓ’

ਮਾਨ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿੱਚੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਖਟਕੜ ਕਲਾਂ ਵਿੱਚ ਮੋਰਚਾ ਖੋਲ੍ਹ...

ਪੈਨਸ਼ਨ ਬਹਾਲ ਹੋਣ ‘ਤੇ CM ਮਾਨ ਤੋਂ ਖੁਸ਼ ਪਟਵਾਰ ਯੂਨੀਅਨ, ਦੂਜਾ ਵਾਅਦਾ ਵੀ ਕਰਵਾਇਆ ਚੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ...

CM ਮਾਨ ਦੇ ਘਰ ਬਾਹਰ ਧਰਨੇ ਤੋਂ ਆਈ ਮੰਦਭਾਗੀ ਖ਼ਬਰ, ਘਰ ਪਰਤਦਿਆਂ ਕਿਸਾਨ ਦੀ ਹੋਈ ਮੌਤ

ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ 13 ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਧਰਨੇ ਵਿੱਚ ਸ਼ਾਮਲ ਇੱਕ...

ਗਵਾਹ ਵਜੋਂ ਅੱਜ ਲੁਧਿਆਣਾ ਅਦਾਲਤ ‘ਚ ਨਵਜੋਤ ਸਿੱਧੂ ਦੀ ਪੇਸ਼ੀ ਟਲੀ, ਮੈਡੀਕਲੀ ਅਨਫਿਟ ਕਰਾਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਹੈ। ਵੀਰਵਾਰ ਨੂੰ...

ਕਿਸਾਨ ਦੀ ਧੀ ਮਨਜੋਤ ਕੌਰ ਬਣੀ ਜੱਜ : ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ‘ਚ ਆਇਆ 38ਵਾਂ ਰੈਂਕ

ਹੁਸ਼ਿਆਰਪੁਰ ਦੇ ਦਸੂਹਾ ਕਸਬੇ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ...

ਜਲੰਧਰ ਦੇ ਚੁਨਮੁਨ ਮਾਲ ਰੈਸਟੋਰੈਂਟ ‘ਚ ਛਾਪਾ: ਪੱਬ ‘ਚ ਚੱਲ ਰਿਹਾ ਗੈਰ-ਕਾਨੂੰਨੀ ਹੁੱਕਾ ਬਾਰ ਕਾਬੂ, ਮੈਨੇਜਰ ਗ੍ਰਿਫਤਾਰ

ਪੰਜਾਬ ਦੇ ਜਲੰਧਰ ‘ਚ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਜਿੱਥੇ ਦੀਵਾਲੀ ਤੋਂ ਪਹਿਲਾਂ ਜੂਏਬਾਜਾਂ...

ਪੰਜਾਬ ‘ਚ ਨਹੀਂ ਰੁੱਕ ਰਿਹਾ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ, ਜਲੰਧਰ-ਲੁਧਿਆਣਾ ‘ਚ AQI 100 ਤੋਂ ਪਾਰ

ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਹਵਾ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਕਈ ਸ਼ਹਿਰ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੱਕ ਪਹੁੰਚ ਰਹੇ ਹਨ।...

ਭਗਤ ਸਿੰਘ ਦੇ ਜੱਦੀ ਪਿੰਡ ‘ਚ ਕਾਂਗਰਸ ਦਾ ਧਰਨਾ, ਮੰਤਰੀ ਫੌਜਾ ਸਿੰਘ ਸਰਾਰੀ ਨੂੰ ਹਟਾਉਣ ਦੀ ਰੱਖੀ ਮੰਗ

ਪੰਜਾਬ ਕਾਂਗਰਸ ਦੇ ਸਮੂਹ ਆਗੂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਚ ਧਰਨੇ ‘ਤੇ ਬੈਠ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ...

ਰਾਮ ਰਹੀਮ ਦੇ ਦਰਬਾਰ ‘ਚ BJP ਦਾ ‘ਸਿਜਦਾ’, ਅਸ਼ੀਰਵਾਦ ਲੈਣ ਪਹੁੰਚ ਰਹੇ ਵਿਧਾਇਕ, ਮੇਅਰ, ਡਿਪਟੀ ਸਪੀਕਰ

ਹਰਿਆਣਾ ਭਾਜਪਾ ਨੇ ਆਪਣਾ ਮਿਸ਼ਨ 2024 ਸ਼ੁਰੂ ਕਰ ਦਿੱਤਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਡੇਰਾ...

ਥੋੜ੍ਹੀ ਜਿਹੀ ਲਾਪਰਵਾਹੀ ਹੋ ਸਕਦੀ ਏ ਜਾਨਲੇਵਾ, ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਮਾਹਰ ਦੀ ਚਿਤਾਵਨੀ

ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਕੇਂਦਰੀ ਸਿਹਤ ਮੰਤਰਾਲਾ ਅਲਰਟ ‘ਤੇ ਹੈ। ਇਸ...

45 ਦਿਨ ‘ਚ ਬ੍ਰਿਟਿਸ਼ PM ਟਰਸ ਦਾ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਮੁੜ ਮਿਲਿਆ ‘ਗੋਲਡਨ ਚਾਂਸ’

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸਹੁੰ ਚੁੱਕਣ ਦੇ 6 ਹਫਤਿਆਂ ਦੇ ਅੰਦਰ ਆਪਣਾ ਅਸਤੀਫਾ ਦੇ ਦਿੱਤਾ ਹੈ। ਟਰਸ ਬ੍ਰਿਟਿਸ਼ ਇਤਿਹਾਸ...

CCI ਦੀ Google ‘ਤੇ ਵੱਡੀ ਕਾਰਵਾਈ, ਠੋਕਿਆ 1,337 ਕਰੋੜ ਰੁ. ਜੁਰਮਾਨਾ, ਜਾਣੋ ਮਾਮਲਾ

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਗੂਗਲ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰਾਇਡ ਮੋਬਾਈਲ...

PM ਮੋਦੀ ਦੇਣਗੇ 10 ਲੱਖ ਨੌਕਰੀਆਂ ਦਾ ਤੋਹਫ਼ਾ, ਧਨਤੇਰਸ ਤੋਂ 75,000 ਨਿਯੁਕਤੀ ਪੱਤਰਾਂ ਨਾਲ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਡੇਢ ਸਾਲ ਯਾਨੀ ਦਸੰਬਰ 2023 ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਉਹ ਇਸ ਮੈਗਾ ਭਰਤੀ ਮੁਹਿੰਮ ਦੀ...

ਭਲਕੇ ਅਦਾਲਤ ‘ਚ ਗਵਾਹੀ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਜੇਲ੍ਹ ਸੁਪਰਡੈਂਟ ਤੋਂ ਮੰਗੀ ਸੁਰੱਖਿਆ, ਆਖੀ ਇਹ ਗੱਲ

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗਵਾਹ ਵਜੋਂ ਸ਼ੁੱਕਰਵਾਰ ਨੂੰ ਲੁਧਿਆਣਾ ਅਦਾਲਤ...

ਪਟਾਕਿਆਂ ‘ਤੇ ਤੁਰੰਤ ਸੁਣਵਾਈ ਵਾਲੀ ਪਟੀਸ਼ਨ ਖਾਰਿਜ, SC ਨੇ ਕਿਹਾ, ‘ਲੋਕਾਂ ਨੂੰ ਸਾਫ਼ ਹਵਾ ‘ਚ ਸਾਹ ਲੈਣ ਦਿਓ’

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਦਿੱਲੀ ਵਿਚ...

ਖੇਡਾਂ ਵਤਨ ਪੰਜਾਬ ਦੀਆਂ : ਲੁਧਿਆਣਾ ਬਾਸਕੇਟਬਾਲ ਅਕੈਡਮੀ ਦੀਆਂ ਮੁੰਡੇ-ਕੁੜੀਆਂ ਦੋਵੇਂ ਟੀਮਾਂ ਨੇ ਜਿੱਤੇ ਖਿਤਾਬ

ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਬਾਸਕਟਬਾਲ ਦੇ...

ਅੰਮ੍ਰਿਤਸਰ ‘ਚ ਫੜਿਆ ਗਿਆ ‘ਗੱਦਾਰ’ ਫੌਜ ਦਾ ਜਵਾਨ, ਪਾਕਿਸਤਾਨ ISI ਨੂੰ ਭੇਜ ਰਿਹਾ ਸੀ ਖੁਫੀਆ ਜਾਣਕਾਰੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਸੂਚਨਾ ਦੇਣ ਦੇ ਦੋਸ਼ ਵਿੱਚ ਫ਼ੌਜ ਦੇ ਇੱਕ ਜਵਾਨ ਖ਼ਿਲਾਫ਼ ਕੇਸ...

ਵਕੀਲਾਂ ‘ਤੇ NIA ਦੀ ਰੇਡ ਤੋਂ ਖਫ਼ਾ ਬਾਰ ਕੌਂਸਲ, ਜਾਂਚ ਅਧਿਕਾਰੀਆਂ ਨੂੰ ਜਾਰੀ ਕਰੇਗਾ ਨੋਟਿਸ

ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਉਨ੍ਹਾਂ ਸਾਰੀਆਂ ਕੌਮੀ ਜਾਂਚ ਏਜੰਸੀ (NIA) ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ...

ਮਾਨਸਾ ਅਦਾਲਤ ‘ਚ CM ਮਾਨ ਦੀ ਪੇਸ਼ੀ, ਸਾਬਕਾ MLA ਮਾਨਸ਼ਾਹੀਆ ਨੇ ਕੀਤਾ ਸੀ ਕੇਸ

ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਅਦਾਲਤ ‘ਚ ਵੀਰਵਾਰ ਨੂੰ ਮਾਣਹਾਨੀ ਮਾਮਲੇ ‘ਚ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ...

VC ਦੀ ਨਿਯੁਕਤੀ ‘ਤੇ ਬਵਾਲ, CM ਮਾਨ ਨੇ ਰਾਜਪਾਲ ਨੂੰ ਪੁੱਛਿਆ, ‘ਇਹ ਸਭ ਕਰਨ ਲਈ ਤੁਹਾਨੂੰ ਕੌਣ ਆਖ ਰਿਹੈ?’

ਮੁੱਖ ਮੰਤਰੀ ਭਗਵੰਤ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਤਕਰਾਰ ਜਾਰੀ ਹੈ। ਅੱਜ ਸੀ.ਐੱਮ. ਮਾਨ ਨੇ ਰਾਜਪਾਲ ਪੁਰੋਹਿਤ ਦੀ ਚਿੱਠੀ ਦਾ...

ASI ਦੀ ਗਲਤੀ ਨਾਲ ਨੌਜਵਾਨ ਦੀ ਮੌਤ, ਮੋਬਾਈਲ ਸ਼ਾਪ ‘ਤੇ ਲੋਕਾਂ ਨੂੰ ਪਿਸਤੌਲ ਵਿਖਾਉਂਦਿਆਂ ਚੱਲੀ ਗੋਲੀ

ਅੰਮ੍ਰਿਤਸਰ ‘ਚ ਇਕ ਦੁਕਾਨ ‘ਚ ਏ.ਐੱਸ.ਆਈ ਦੇ ਹੱਥੋਂ ਚੱਲੀ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਦੁਕਾਨਦਾਰਾਂ...

ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਸਨ ਗ੍ਰੇਨੇਡ ਤੇ ਪਿਸਟਲ, ਗੈਂਗਸਟਰ ਟੀਨੂੰ ਨੇ ਕੀਤਾ ਵੱਡਾ ਖੁਲਾਸਾ

ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਨੂੰ ਦਿੱਲੀ ਪੁਲਿਸ ਦੇ...

ਜਨਮ ਦਿਨ ‘ਤੇ ਜੇਲ੍ਹ ‘ਚ ਵਿਗੜੀ ਨਵਜੋਤ ਸਿੱਧੂ ਦੀ ਸਿਹਤ: ਸਿੱਧੂ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਬੀਪੀ ਦੀ ਸ਼ਿਕਾਇਤ

ਰੋਡ ਰੇਜ ਮਾਮਲੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅੱਜ ਜਨਮ ਦਿਨ ਹੈ ਅਤੇ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਫਿਰ Police-CRPF ਦੀ ਤਲਾਸ਼ੀ, ਕੈਦੀਆਂ ਕੋਲੋਂ 9 ਮੋਬਾਈਲ ਬਰਾਮਦ

ਲੁਧਿਆਣਾ ਜੇਲ੍ਹ ਵਿੱਚ ਚੈਕਿੰਗ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ ਹਨ, ਜੋ ਕੈਦੀਆਂ ਵੱਲੋਂ ਵਰਤੇ ਜਾ ਰਹੇ ਸਨ। ਪੁਲਿਸ ਨੇ ਜੇਲ੍ਹ ਵਿਭਾਗ ਦੀ...

ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਲਈ ਜਾਨ

ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਾਇਲ ਦੇ ਵਾਰਡ ਨੰਬਰ 1 ਦਾ ਰਹਿਣ ਵਾਲਾ ਨੌਜਵਾਨ ਹਰਵੀਰ ਸਿੰਘ ਆਪਣੇ ਖਰਚ ਉਪਰ...

ਤਿਉਹਾਰਾਂ ਦੇ ਸੀਜ਼ਨ ‘ਚ ਨਕਲੀ ਖੋਏ ਦੀ ਡਿਲੀਵਰੀ, ਅੰਮ੍ਰਿਤਸਰ ‘ਚ ਪ੍ਰਾਈਵੇਟ ਬੱਸ ‘ਚੋਂ ਫੜਿਆ 8 ਕੁਇੰਟਲ ਮਾਵਾ

ਪੰਜਾਬ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਕਲੀ ਖੋਆ (ਮਾਵਾ) ਦਾ ਵਪਾਰ ਵੀ ਵਧ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਵੀਰਵਾਰ ਸਵੇਰੇ ਰਾਜਸਥਾਨ...

ਮਾਣਹਾਨੀ ਮਾਮਲੇ ‘ਚ ਪੰਜਾਬ ਦੇ ਸੀਐਮ ਭਗਵੰਤ ਮਾਨ ਅੱਜ ਮਾਨਸਾ ਦੀ ਅਦਾਲਤ ‘ਚ ਹੋਣਗੇ ਪੇਸ਼

ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਅਦਾਲਤ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅੱਜ ਮਾਨਸਾ ਦੀ...

ਮਨਿਸਟੀਰੀਅਲ ਸਟਾਫ਼ ਦੀ ਹੜਤਾਲ 26 ਅਕਤੂਬਰ ਤੱਕ ਵਧੀ, ਪਟਵਾਰੀ ਯੂਨੀਅਨ ਵੀ ਦੇਵੇਗੀ ਸਮਰਥਨ

ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਦੀ ਹੜਤਾਲ ਜਾਰੀ ਹੈ। ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ‘ਤੇ ਹੁਣ ਉਨ੍ਹਾਂ ਨੇ ਆਪਣੀ ਹੜਤਾਲ 26...

ਘਰ ਵਿਚ ਦਾਖਲ ਹੋ ਪਤੀ ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ ਪਤਨੀ ਦਾ ਤੇਜ਼...

ਖੰਨਾ ਵਿਖੇ ਫ਼ਰਜ਼ੀ DSP ਮਾਮਲੇ ਦੇ ਤਾਰ ਹੁਣ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜੇ

ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ...

ਪਹਿਲੀ ਹੀ ਕੋਸ਼ਿਸ਼ ‘ਚ ਪ੍ਰੀਖਿਆ ਪਾਸ ਕਰਕੇ ਜੱਜ ਬਣਿਆ ਰਿਤੀਜ ਅਰੋੜਾ, ਮਾਪਿਆਂ ਦਾ ਸੁਪਨਾ ਕੀਤਾ ਸਾਕਾਰ

ਖੰਨਾ ਦੇ ਬੇਟੇ ਰਿਤੀਜ ਅਰੋੜਾ ਪਹਿਲੀ ਹੀ ਕੋਸ਼ਿਸ਼ ਵਿੱਚ ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਿਆ ਹੈ। ਵਕੀਲ...

ਨਾਭਾ ਵਿਖੇ DSP ਗਗਨਦੀਪ ਭੁੱਲਰ ਦੀ ਗੋਲੀ ਲੱਗਣ ਨਾਲ ਰਹੱਸਮਈ ਹਾਲਤਾਂ ‘ਚ ਹੋਈ ਮੌਤ

ਪੰਜਾਬ ਦੇ ਨਾਭਾ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।...

ਪੰਜਾਬ ‘ਚ ਲੱਗ ਸਕਣਗੇ ਪਸ਼ੂ ਮੇਲੇ, ਅੰਤਰਰਾਜੀ ਆਵਾਜਾਈ ਨੂੰ ਵੀ ਮਨਜ਼ੂਰੀ, ਪਰ ਮੰਨਣੀਆਂ ਪੈਣਗੀਆਂ ਸ਼ਰਤਾਂ

ਪੰਜਾਬ ਵਿੱਚ ਪਸ਼ੂ ਮੇਲੇ ਲਾਉਣ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਤਿੰਨ ਮੈਂਬਰੀ ਮੰਤਰੀ ਗਰੁੱਪ ਨੇ ਪੰਜਾਬ ਵਿੱਚ ਪਸ਼ੂਆਂ ਦੀ ਅੰਤਰ-ਰਾਜੀ...

CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ, ਸਮਾਗਮ ‘ਚ ਕਾਲੀਆਂ ਪੱਗਾਂ ਵਾਲਿਆਂ ਲਈ No Entry

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੇਰਕਾ ਮਿਲਕ ਪਲਾਂਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਕੇ ਸੂਬੇ ਦੇ ਲੋਕਾਂ ਨੂੰ...

ਵੱਡੀ ਖ਼ਬਰ, ਮੂਸੇਵਾਲਾ ਦਾ ਕਾਤਲ ਫਰਾਰ ਗੈਂਗਸਟਰ ਦੀਪਕ ਟੀਨੂੰ ਚੜਿਆ ਪੁਲਿਸ ਦੇ ਹੱਥੇ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਉਸ...

PGI ਚੰਡੀਗੜ੍ਹ ਦਾ ਕਮਾਲ, ਬਰਫ਼ ਜਮਾ ਕੇ ਬਚਾਈ 35 ਕੈਂਸਰ ਮਰੀਜ਼ਾਂ ਦੀ ਜਾਨ

ਰੇਡੀਓ ਡਾਇਗਨੋਸਿਸ ਵਿਭਾਗ, ਪੀਜੀਆਈ ਚੰਡੀਗੜ੍ਹ ਦੇ ਮਾਹਿਰਾਂ ਵੱਲੋਂ ਹੁਣ ਤੱਕ 35 ਕੈਂਸਰ ਮਰੀਜ਼ਾਂ ਦਾ ਕ੍ਰਾਇਓਥੈਰੇਪੀ ਨਾਲ ਸਫ਼ਲਤਾਪੂਰਵਕ...

ਖੰਨਾ : 4 ਦਿਨ ਤੋਂ ਕਮਰੇ ‘ਚ ਬੰਦ ਮਿਲੀ ਜਿਮ ਟ੍ਰੇਨਰ ਦੀ ਸੜੀ ਹੋਈ ਲਾਸ਼, ਮੋਬਾਈਲ ਤੋਂ ਖੁੱਲ੍ਹੇਗਾ ਮੌਤ ਦਾ ਰਾਜ਼

ਲੁਧਿਆਣਾ ਦੇ ਕਸਬਾ ਖੰਨਾ ‘ਚ ਇਕ ਔਰਤ ਦੀ ਲਾਸ਼ ਘਰ ‘ਚ ਪਈ ਮਿਲੀ ਹੈ। ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਘਰ ‘ਚੋਂ ਹੀ ਬਦਬੂ ਆਉਣ ਲੱਗੀ।...

ਬਠਿੰਡਾ ‘ਚ ਹੁਣ ਥਰਮਲ ਪਲਾਂਟ ਦੀ ਕੰਧ ‘ਤੇ ਲਿਖੇ ਮਿਲੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਪੰਜਾਬ ‘ਚ ਦਹਿਸ਼ਤ ਫੈਲਾਉਣ ਦੀਆਂ ਗੁਰਪਤਵੰਤ ਦੀਆਂ ਸਾਜ਼ਿਸ਼ਾਂ ਜਾਰੀ ਹਨ। ਬਠਿੰਡਾ ‘ਚ ਇਕ ਵਾਰ ਫਿਰ ਕੰਧ ‘ਤੇ ਖਾਲਿਸਤਾਨ ਨਾਲ ਸਬੰਧਤ...

ਅਰੋੜਾ ਦੀ ਗ੍ਰਿਫਤਾਰੀ ਮਗਰੋਂ CM ਮਾਨ ਨੂੰ ਮਿਲੇ AIG ਮਨਮੋਹਨ, ਮੁੱਖ ਮੰਤਰੀ ਨੇ ਕੀਤੀ ਤਾਰੀਫ਼

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਵਾਲੇ ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ...

ਕਿਸਾਨ ਨੇ ਉਧਾਰ ਲੈ ਕੇ ਪੁੱਤ ਨੂੰ ਬਣਾਇਆ ਪਹਿਲਵਾਨ, ਹੁਣ ਵਰਲਡ ਚੈਂਪੀਅਨਸ਼ਿਪ ‘ਚ ਰਚਿਆ ਇਤਿਹਾਸ

ਭਾਰਤ ਦੇ ਫ੍ਰੀਸਟਾਈਲ ਪਹਿਲਵਾਨ ਜਿਥੇ ਵੀ ਜਾਂਦੇ ਹਨ, ਝੰਡੇ ਗੱਡਦੇ ਹਨ, ਪਰ ਗ੍ਰੀਕੋ-ਰੋਮਨ ਵਿੱਚ ਭਾਰਤ ਨੂੰ ਬਹੁਤ ਘੱਟ ਸਫਲਤਾ ਮਿਲਦੀ ਹੈ। ਇਸ...

ਸਮਰਾਲਾ : ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰ ਰਹੇ ਬੰਦੇ ਦੀ ਲਈ ਜਾਨ, ਮਾਰੀ ਜ਼ਬਰਦਸਤ ਟੱਕਰ

ਅੱਜ ਤੜਕੇ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰਕੇ ਵਾਪਸ ਸਮਰਾਲੇ ਪਰਤ ਰਹੇ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿਚ...

ਜਲੰਧਰ ਤੋਂ ਵੱਡੀ ਖ਼ਬਰ, ਪਤਨੀ, ਬੱਚਿਆਂ ਸਣੇ ਸੱਸ-ਸਹੁਰੇ ਨੂੰ ਜਿਊਂਦੇ ਸਾੜਨ ਵਾਲੇ ਵੀ ਕੀਤੀ ਖੁਦਕੁਸ਼ੀ

ਜਲੰਧਰ ਦੇ ਪਿੰਡ ਮਹਿਤਪੁਰ ‘ਚ ਬੀਤੀ ਰਾਤ ਪੈਟਰੋਲ ਛਿੜਕ ਕੇ ਸੁੱਤੇ ਹੋਏ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਮੌਤ ਦੇ ਘਾਟ ਉਤਾਰਨ...

ਲੁਧਿਆਣਾ : ਕੁੜੀ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ, ਖੁਦਕੁਸ਼ੀ ਦੀ ਧਮਕੀ, ਲਾਏ ਵੱਡੇ ਦੋਸ਼

ਲੁਧਿਆਣਾ ਦੇ ਸ਼ੇਰਪੁਰ ਵਿੱਚ ਇੱਕ ਕੁੜੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਈ। ਇੱਥੇ ਕੁੜੀ ਨੇ ਪੁਲਿਸ ਨੂੰ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ...

ਹੁਸ਼ਿਆਰਪੁਰ ਦੀ ਧੀ ਬਣੀ ਜੱਜ, ਸਖ਼ਤ ਮਿਹਨਤ ਤੇ ਮਾਪਿਆਂ ਦੇ ਸੰਘਰਸ਼ ਸਦਕਾ ਸੁਪਨਾ ਕੀਤਾ ਸਾਕਾਰ

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ...

ਲੁਧਿਆਣਾ : ਤੋਰੀਆਂ ਦੀ ਸਬਜ਼ੀ ਬਣਾਉਣ ‘ਤੇ ਕਪੂਤ ਪੁੱਤ ਨੇ ਮਾਰ ਸੁੱਟੀ ਮਾਂ, ਛੱਤ ਤੋਂ ਸੁੱਟ ਰਾਡ ਨਾਲ ਕੁੱਟਿਆ

ਲੁਧਿਆਣਾ ਵਿੱਚ ਇੱਕ ਕਾਪੂਤ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਨਿਊ ਅਸ਼ੋਕ ਨਗਰ ‘ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਇਸ ਕਰਕੇ...

ਫਿਲੌਰ ‘ਚ ਪੁਲਿਸ ‘ਤੇ ਚੱਲੀਆਂ ਗੋਲੀਆਂ, ਗੋਲੀ ਲੱਗਣ ਦੇ ਬਾਵਜੂਦ ਹੌਲਦਾਰ ਨੇ ਦਬੋਚਿਆ ਤਸਕਰ

ਫਿਲੌਰ ਵਿਖੇ ਨਸ਼ਾ ਤਸਕਰ ਨੂੰ ਫੜ੍ਹਨ ਗਈ ਪੁਲਿਸ ਪਾਰਟੀ ‘ਤੇ ਤਸਕਰ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਗੋਲੀ ਲੱਗਣ ਨਾਲ ਹੌਲਦਾਰ ਮਨਦੀਪ...

ਗਵਰਨਰ ਵੱਲੋਂ VC ਨੂੰ ਹਟਾਉਣ ਦੇ ਫੈਸਲੇ ‘ਤੇ ਬੋਲੇ ਸੁਖਬੀਰ ਬਾਦਲ, ‘PAU ਦੇ ਕੰਮਕਾਜ ‘ਚ ਦਖ਼ਲ ਨਾ ਦਿਓ’

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਦਰਅਸਲ,...

ਜਲੰਧਰ : ਕਲੇਸ਼ ਕਰਕੇ ਜਿਊਂਦਾ ਸਾੜਿਆ ਪੂਰਾ ਪਰਿਵਾਰ, ਸੁੱਤੇ ਪਿਆਂ ਨੂੰ ਜਿੰਦਰਾ ਲਗਾ ਲਾ ‘ਤੀ ਅੱਗ

ਜਲੰਧਰ ਵਿੱਚ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦਿੰਦਿਆਂ ਇੱਕ ਬੰਦੇ ਨੇ ਆਪਣੀ ਪਤਨੀ, ਧੀ-ਪੁੱਤ ਸਣੇ ਸੱਸ-ਸਹੁਰੇ ਨੂੰ ਜਿਊਂਦਾ ਸਾੜ ਦਿੱਤਾ।...

ਦੀਵਾਲੀ ‘ਤੇ ਮੰਤਰੀ ਜੌੜਮਾਜਰਾ ਦੀ ਅਪੀਲ, ‘ਮਿਹਨਤੀ ਲੋਕਾਂ ਵੱਲ ਧਿਆਨ ਦੇਣਾ, ਪੈਸੇ ਨਾ ਘਟਾਉਣਾ-ਵਧਾਉਣਾ’

ਦੀਵਾਲੀ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਸਾਰੇ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਦੌਰਾਨ ਬਾਜ਼ਾਰ ਵਿੱਚ...

ਗਵਰਨਰ ਤੇ CM ਮਾਨ ਮੁੜ ਆਹਮੋ-ਸਾਹਮਣੇ, ਮੁੱਖ ਮੰਤਰੀ ਨੂੰ PAU ਦਾ VC ਤੁਰੰਤ ਹਟਾਉਣ ਲਈ ਕਿਹਾ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹੈ। ਹੁਣ ਗਵਰਨਰ ਨੇ ਸੀ.ਐੱਮ....

MP ਮਾਨ ਨੇ ਲਖਨਪੁਰ ਬਾਰਡਰ ‘ਤੇ ਲਾਇਆ ਧਰਨਾ, ਨਹੀਂ ਮਿਲੀ ਕਸ਼ਮੀਰ ਲਈ ਐਂਟਰੀ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਬੀਤੀ ਰਾਤ ਤੋਂ ਪਠਾਨਕੋਟ ਦੇ ਲਖਨਪੁਰ ਬਾਰਡਰ ‘ਤੇ ਧਰਨਾ ਲਾਈ ਬੈਠੇ ਹਨ, ਦਰਅਸਲ, ਉਹ ਅਤੇ...

ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਅੰਮ੍ਰਿਤਸਰ ‘ਚ 2 ਸਕੇ ਭਰਾਵਾਂ ਦੀ ਮੌਤ

ਪੰਜਾਬ ਦੇ ਪਿੰਡਾਂ ਤੋਂ ਬਾਅਦ ਸ਼ਹਿਰਾਂ ਵਿੱਚ ਵੀ ਨਸ਼ਿਆਂ ਦੇ ਛੇਵੇਂ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਨਸ਼ੇ ਨੇ ਇੱਕ ਹੋਰ ਘਰ ਨੂੰ...

ਵੱਡਾ ਹਾਦਸਾ, ਕੇਦਾਰਨਾਥ ਧਾਮ ‘ਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼, ਕਈ ਮੌਤਾਂ ਦੀ ਖ਼ਬਰ

ਉੱਤਰਾਖੰਡ ਦੇ ਕੇਦਾਰਨਾਥ ‘ਚ ਹੈਲੀਕਾਪਟਰ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਹਾਦਸਾ...

ਲੁਧਿਆਣਾ ‘ਚ ਕਿਡਨੈਪ ਕੀਤੀ ਬੱਚੀ ਅੰਮ੍ਰਿਤਸਰ ‘ਚ ਮਿਲੀ, ਪੁਲਿਸ ਨੇ ਕੀਤੀ ਮਾਪਿਆਂ ਦੇ ਹਵਾਲੇ

ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ 4 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ। ਇਸ ਦੌਰਾਨ...

ਚਿਖਾ ਸਜਾਈ, ਜਿਊਂਦੇ ਨੂੰ ਬਣਾਇਆ ਮੁਰਦਾ, ਬਲਾਤਕਾਰੀ ਪੁੱਤ ਨੂੰ ਬਚਾਉਣ ਲਈ ਪਿਓ ਨੇ ਰਚੀ ਵੱਡੀ ਸਾਜ਼ਿਸ਼

ਭਾਗਲਪੁਰ ‘ਚ ਸਜ਼ਾ ਤੋਂ ਬਚਣ ਲਈ ਬਲਾਤਕਾਰ ਦਾ ਦੋਸ਼ੀ ਮੁਰਦਾ ਬਣ ਗਿਆ। ਪਿਤਾ ਨੇ ਪੁੱਤਰ ਦੀ ਚਿਖਾ ਨੂੰ ਸਜਾਇਆ, ਪੁੱਤਰ ਨੂੰ ਲਿਟਾਇਆ ਅਤੇ...

ਆਬਾਦਪੁਰਾ ‘ਚ ਜੂਆ ਖੇਡਦੇ ਫੜੇ 10 ਵਿਅਕਤੀ, 1.10 ਲੱਖ ਰੁਪਏ ਬਰਾਮਦ, ਮਸ਼ਹੂਰ ਕਾਰੋਬਾਰੀ ਤੇ ਡੀਲਰ ਵੀ ਕਾਬੂ

ਪੰਜਾਬ ਦੇ ਜਲੰਧਰ ਦੇ ਆਬਾਦਪੁਰਾ ‘ਚ ਪੁਲਿਸ ਨੇ ਜੂਆ ਖੇਡਦੇ ਹੋਏ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੌਕੇ ਤੋਂ 1 ਲੱਖ 9 ਹਜ਼ਾਰ 800...

ਜਲੰਧਰ ‘ਚ ਸ਼ਰਮਨਾਕ ਕਾਰਾ, 26 ਸਾਲਾਂ ਨਸ਼ੇੜੀ ਆਟੋ ਵਾਲੇ ਵੱਲੋਂ 80 ਸਾਲਾਂ ਔਰਤ ਨਾਲ ਜਬਰ-ਜ਼ਨਾਹ

ਜਲੰਧਰ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਸ਼ਹਿਰ ਦੇ ਰਾਮਾਮੰਡੀ ਨੇੜੇ ਇਕ ਸੁੰਨਸਾਨ ਇਲਾਕੇ ਵਿਚ ਇਕ 80 ਸਾਲਾ ਅਪਾਹਜ...

ਅੰਮ੍ਰਿਤਸਰ ਦੇ ਹੋਟਲ ‘ਚ ਪੁਲਿਸ ਦਾ ਛਾਪਾ: 2 ਕੁੜੀਆਂ ਸਮੇਤ 5 ਲੋਕ ਗ੍ਰਿਫਤਾਰ

ਪੰਜਾਬ ਦੇ ਅੰਮ੍ਰਿਤਸਰ ‘ਚ ਸੋਮਵਾਰ ਦੇਰ ਰਾਤ ਪੁਲਿਸ ਨੇ ਇਕ ਵੱਡੇ ਹੋਟਲ ‘ਚ ਛਾਪਾ ਮਾਰਿਆ। ਇੱਥੇ ਪੁਲਿਸ ਨੇ 2 ਔਰਤਾਂ ਸਮੇਤ 5 ਲੋਕਾਂ ਨੂੰ...

ਪਰਾਲੀ ਖਿਲਾਫ ਚੱਲ ਰਹੀ ਮੁਹਿੰਮ ਦਾ ਅਸਰ, ਪੰਜਾਬ ‘ਚ 2 ਸਾਲਾਂ ਬਾਅਦ ਸਭ ਤੋਂ ਘੱਟ ਸੜੀ ਪਰਾਲੀ

ਪੰਜਾਬ ਵਿੱਚ ਪਰਾਲੀ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਦਾ ਅਸਰ ਦਿਖਾਈ ਦੇਣ ਲੱਗਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ...

ਲੁਧਿਆਣਾ ‘ਚ 2 ਕਾਰਾਂ ਵਿਚਾਲੇ ਜ਼ਬਰਦਸਤ ਟੱਕਰ, ਅੱਧੇ ਘੰਟੇ ਪਹਿਲਾ ਸ਼ੋਅਰੂਮ ‘ਚੋਂ ਕਢਵਾਈ ਸੀ ਫੋਰਚੂਨਰ

ਪੰਜਾਬ ਦੇ ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਦੇਰ ਰਾਤ ਇੱਕ ਫਾਰਚੂਨਰ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇੱਕ...

ਰੇਵਾੜੀ ‘ਚ ਵਕੀਲ ਦੇ ਘਰ NIA ਦਾ ਛਾਪਾ, ਕਈ ਮਸ਼ਹੂਰ ਗੈਂਗਸਟਰਾਂ ਦੇ ਕੇਸ ਲੜ ਰਹੇ ਅਵਿਨਾਸ਼

ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਦੇਸ਼ ਭਰ ਦੇ ਨਾਲ-ਨਾਲ ਰੇਵਾੜੀ ਦੇ ਪਿੰਡ ਰਾਲੀਆਵਾਸ ‘ਚ ਇਕ ਵਕੀਲ ਦੇ ਘਰ ‘ਤੇ ਛਾਪੇਮਾਰੀ...

ਲਹਿਰਾਗਾਗਾ : ਇੱਟਾਂ ਵਾਲੇ ਭੱਠੇ ਦੀ ਪਾਣੀ ਵਾਲੀ ਟੈਂਕੀ ਫਟਣ ਨਾਲ 2 ਪ੍ਰਵਾਸੀ ਕੁੜੀਆਂ ਦੀ ਮੌਤ, 4 ਫੱਟੜ

ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਪੈਂਦੇ ਪਿੰਡ ਠਸਕਾ ਵਿਖੇ ਵੱਡਾ ਹਾਦਸਾ ਵਾਪਰ ਗਿਆ, ਜਿਥੇ ਇੱਟਾਂ ਵਾਲੇ ਭੱਠੇ ਦੀ ਪਾਣੀ ਵਾਲੀ ਟੈਂਕੀ...

J&K : 2 ਮਹੀਨੇ ਪਹਿਲਾਂ ਕੰਮ ਲਈ ਗਏ ਮਜ਼ਦੂਰਾਂ ‘ਤੇ ਗ੍ਰੇਨੇਡ ਅਟੈਕ, 3 ਦਿਨਾਂ ‘ਚ ਦੂਜੀ ਟਾਰਗੇਟ ਕਿਲਿੰਗ

ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ ‘ਚ ਅੱਤਵਾਦੀਆਂ...

NIA ਦਾ ਗੈਂਗਸਟਰਾਂ ‘ਤੇ ਸ਼ਿਕੰਜਾ, ਪੰਜਾਬ-ਦਿੱਲੀ ਸਣੇ 40 ਥਾਵਾਂ ‘ਤੇ ਰੇਡ, ਬਠਿੰਡਾ ‘ਚ ਪਹੁੰਚੀ ਜੱਗਾ ਜੰਡੀਆ ਦੇ ਘਰ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ ‘ਚ ਆਏ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ NIA ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ...

ਸਿਮਰਜੀਤ ਬੈਂਸ ਦੀ ਅੱਜ ਕੋਰਟ ‘ਚ ਪੇਸ਼ੀ, ਚੋਣਾਂ ਦੌਰਾਨ ਖੂਨੀ ਝੜਪ ਦਾ ਮਾਮਲਾ

ਵਿਧਾਨ ਸਭਾ ਚੋਣਾਂ ਦੌਰਾਨ ਸ਼ਿਮਲਾਪੁਰੀ ਇਲਾਕੇ ਵਿੱਚ ਸਾਬਕਾ ਵਿਧਾਇਕ ਅਤੇ ਲਿਪ (ਲੋਕ ਇਨਸਾਫ ਪਾਰਟੀ) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ...

ਬਿਲਡਰ ਵੱਲੋਂ ਸਾਬਕਾ ਮੰਤਰੀ ਅਰੋੜਾ ਦੀ ਮਦਦ ਦੇ ਦੋਸ਼, AIG ਦੀ ਕਾਰਵਾਈ ‘ਤੇ ਵੀ ਸਵਾਲ, ਹੋਵੇਗੀ ਜਾਂਚ

ਏਆਈਜੀ ਨੂੰ 50 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ...

ਪਟਿਆਲਾ ‘ਚ ਵੱਡੀ ਵਾਰਦਾਤ, ਰਾਮਲੀਲਾ ਮੰਚ ‘ਤੇ ਸ਼ਰਾਬ ਪੀਣ ਤੋਂ ਰੋਕਣ ‘ਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਪਟਿਆਲਾ ਦੇ ਜੌੜੀਆਂ ਭੱਟੀਆਂ ਇਲਾਕੇ ‘ਚ ਐਤਵਾਰ ਦੇਰ ਰਾਤ ਰਾਮਲੀਲਾ ਦੀ ਸਟੇਜ ‘ਤੇ ਸ਼ਰਾਬ ਪੀ ਰਹੇ ਬੰਦੇ ਨੂੰ ਰੋਕਣ ‘ਤੇ ਇਕ ਬਜ਼ੁਰਗ ਦਾ...

ਕੁੜੀ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ

ਫ਼ਤਿਹਗੜ੍ਹ ਸਾਹਿਬ ‘ਚ ਕੁੜੀ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਮਗਰੋਂ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ...

ਫਰੀਦਕੋਟ ਦੀ ਮਾਡਰਨ ਜੇਲ਼ ‘ਚੋਂ ਤਲਾਸ਼ੀ ਦੋਰਾਨ ਫਿਰ ਬਰਾਮਦ ਹੋਏ 6 ਮੋਬਾਇਲ ਫ਼ੋਨ

faridkot jail phones recovered ਹਮੇਸ਼ਾ ਵਿਵਾਦਾਂ ਚ ਘਿਰੀ ਰਹਿਣ ਵਾਲੀ ਫਰੀਦਕੋਟ ਦੀ ਮਾਂਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ‘ਚ ਆਈ ਹੈ। ਜਦੋ ਜੇਲ੍ਹ ਅੰਦਰ ਚੱਲੇ...

ਮਨੀਸ਼ ਸਿਸੋਦੀਆ ਦੀ ਪੁੱਛ-ਪੜਤਾਲ ਦੌਰਾਨ CBI ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਪ ਸਾਂਸਦ ਸੰਜੇ ਸਿੰਘ ਗ੍ਰਿਫ਼ਤਾਰ

ਰਾਜਧਾਨੀ ਦਿੱਲੀ ਵਿੱਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਪੇਸ਼ ਹੋਣ ਲਈ ਉਪ ਮੁੱਖ ਮੰਤਰੀ...

ਈਸਾਈ ਭਾਈਚਾਰੇ ਵੱਲੋਂ ਜਲੰਧਰ ਦੇ ਪੀ.ਏ.ਪੀ. ਚੌਂਕ ’ਚ ਧਰਨਾ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਉੱਠੀ ਮੰਗ

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯੀਸ਼ੂ ’ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ...

ਕੈਪਟਨ ਅਮਰਿੰਦਰ ਸਿੰਘ ਨੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਦਿੱਤੀ ਵਧਾਈ, ਸਾਂਝੀ ਕੀਤੀ ਪੋਸਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮਦਿਨ ‘ਤੇ ਲੋਕੀਂ ਉਨ੍ਹਾਂ ਨੂੰ ਵਧਾਈਆਂ ਦਿੰਦੇ ਨਜ਼ਰ ਆਏ ਹਨ। ਇਸੇ ਕੜੀ ਵਿੱਚ ਹੁਣ ਪੰਜਾਬ ਦੇ...

ਲੱਖਾ ਸਿਧਾਣਾ ਅੱਜ ਰਵਿਦਾਸ ਟਾਈਗਰ ਫੋਰਸ-ਅੰਬੇਦਕਰ ਸੁਸਾਇਟੀ ਨਾਲ ਮਿਲ ਜਲੰਧਰ ‘ਚ ਕਰਨਗੇ ਰੈਲੀ

ਹਾਲ ਹੀ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਨਾਮ ਆਉਣ ਅਤੇ ਫਿਰ ਕਲੀਨ ਚਿੱਟ ਮਿਲਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਲੱਖਾ ਸਿਧਾਣਾ ਵੱਲੋਂ...

ਮੁਲਾਇਮ ਸਿੰਘ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਲਈ ਰਵਾਨਾ ਹੋਏ ਅਖਿਲੇਸ਼ ਯਾਦਵ

ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇਤਾਜੀ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਲੈ ਕੇ ਉਨ੍ਹਾਂ...

BSF ਨੇ ਅੰਮ੍ਰਿਤਸਰ ਬਾਰਡਰ ‘ਤੇ ਢੇਰ ਕੀਤਾ ਪਾਕਿਸਤਾਨੀ ਡਰੋਨ, ਡਰੱਗਜ਼ ਤਸਕਰੀ ਦਾ ਸ਼ੱਕ

BSF ਨੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ 65 ਘੰਟਿਆਂ ਵਿੱਚ ਪਾਕਿਸਤਾਨੀ ਸਰਹੱਦ...

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 7 ਦਿਨ ਦਾ ਰਿਮਾਂਡ ਖਤਮ, ਅੱਜ ਲੁਧਿਆਣਾ ਦੀ ਅਦਾਲਤ ‘ਚ ਹੋਵੇਗੀ ਪੇਸ਼ੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੱਤ ਦਿਨ ਦੇ ਰਿਮਾਂਡ ਤੋਂ ਬਾਅਦ...

ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਉਨ੍ਹਾਂ ਦੇ 49ਵੇਂ ਜਨਮ ਦਿਨ ‘ਤੇ ਦਿੱਤੀਆਂ ਵਧਾਈਆਂ

ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਉਨ੍ਹਾਂ ਦੇ 49ਵੇਂ ਜਨਮ ਦਿਨ ‘ਤੇ...

ਲੁਧਿਆਣਾ ‘ਚ ਮਹਿੰਗਾਈ ਨੂੰ ਲੈ ਕੇ ਕਾਂਗਰਸੀਆਂ ਨੇ ਕੀਤਾ ਅਨੋਖਾ ਪ੍ਰਦਰਸ਼ਨ

  ਆਮ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਰੁਪਏ ਦੀ ਕੀਮਤ ਡਿੱਗ ਰਹੀ ਹੈ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਪਹੁੰਚ ਤੋਂ ਬਾਹਰ ਹਨ। ਇਸ ਦੇ...

ਚਚੇਰੇ ਭਰਾ ਵੱਲੋਂ ਦਰਿੰਦਗੀ, ਜਿਊਂਦੀ ਸਾੜੀ ਗਈ 15 ਸਾਲਾਂ ਕੁੜੀ, 9 ਦਿਨ ਤੜਫਨ ਮਗਰੋਂ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਜਬਰ-ਜ਼ਨਾਹ ਤੋਂ ਬਾਅਦ ਜ਼ਿੰਦਾ ਸਾੜੀ ਗਈ 15 ਸਾਲਾਂ ਲੜਕੀ ਦੀ ਮੌਤ ਹੋ ਗਈ। ਜ਼ਬਰ-ਜਨਾਹ ਕਰਕੇ ਉਹ ਗਰਭਵਤੀ...

ਲੁਧਿਆਣਾ : ਚੀਜ਼ ਦਿਵਾਉਣ ਦਾ ਲਾਲਚ ਦੇ ਕੇ 4 ਸਾਲਾਂ ਬੱਚੀ ਦਾ ਅਗਵਾ, CCTV ‘ਚ ਕੈਦ ਹੋਇਆ ਦੋਸ਼ੀ

ਲੁਧਿਆਣਾ ਦੇ ਜਗਰਾਓਂ ‘ਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ...

ਪਾਣੀ ਦੀ ਬਾਲਟੀ ‘ਚ ਡਿੱਗਣ ਨਾਲ 14 ਮਹੀਨਿਆਂ ਦੀ ਮਾਸੂਮ ਦੀ ਮੌਤ, ਖੇਡਦੀ ਹੋਈ ਚਲੀ ਗਈ ਬਾਥਰੂਮ ‘ਚ

ਹਰਿਆਣਾ ਦੇ ਰੋਹਤਕ ਦੇ ਪਿੰਡ ਭੈਣੀ ਭੈਰਵ ‘ਚ 14 ਮਹੀਨੇ ਦੀ ਬੱਚੀ ਪਾਣੀ ਦੀ ਬਾਲਟੀ ‘ਚ ਡੁੱਬ ਕੇ ਮਰ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ...

ਅੰਮ੍ਰਿਤਸਰ ‘ਚ ਦਰਦਨਾਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਪਤੀ-ਪਤਨੀ ਦੀ ਮੌਤ

ਅੰਮ੍ਰਿਤਸਰ ਦੇ ਆਜ਼ਾਦ ਨਗਰ ਇਲਾਕੇ ਵਿੱਚ ਅੱਜ ਸਵੇਰੇ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਕੇ...

‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਵੈਸ਼ਾਲੀ ਠੱਕਰ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਈਡ ਨੋਟ

ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਰਗੇ ਮਸ਼ਹੂਰ ਸੀਰੀਅਲ...

ਲੁਧਿਆਣਾ ‘ਚ ਵਧਿਆ ਡੇਂਗੂ ਦਾ ਕਹਿਰ, 2 ਮਹੀਨੇ ਸਾਵਧਾਨ ਰਹਿਣ ਦੀ ਲੋੜ

Dengue Cases in Ludhiana ਲੁਧਿਆਣਾ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਡੇਂਗੂ ਦੇ 14 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ...

ਯੂਕਰੇਨ ਨੂੰ ਵੱਡੀ ਰਾਹਤ, ਫ੍ਰੀ ਇੰਟਰਨੈੱਟ ਸੇਵਾ ਦਿੰਦਾ ਰਹੇਗਾ ‘ਸਟਾਰਲਿੰਕ’, ਐਲਨ ਮਸਕ ਦਾ ਐਲਾਨ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ ਜੰਗਪੀੜਤ ਦੇਸ਼ ਯੂਕਰੇਨ ਵਿੱਚ ਆਪਣੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਆਧਾਰਿਤ ਮੁਫਤ...

ਹਨੀਪ੍ਰੀਤ ਡੇਰਾ ਸੱਚਾ ਸੌਦਾ ਦੀ ਅਗਲੀ ਗੱਦੀਨਸ਼ੀਨ! ਰਾਮ ਰਹੀਮ ਤੱਕ ਮੁੱਖ ਚੇਲੇ ਨੂੰ ਗੱਦੀ ਸੌਂਪਣ ਦੀ ਰਵਾਇਤ

ਕੀ ਹਨੀਪ੍ਰੀਤ ਡੇਰਾ ਸੱਚਾ ਸੌਦਾ ਦੀ ਅਗਲੀ ਗੱਦੀਨਸ਼ੀਨ ਹੋਵੇਗੀ? ਕਿਉਂਕਿ ਡੇਰੇ ਦੀ ਇਹੀ ਰਵਾਇਤ ਰਹੀ ਹੈ। ਅਸਲ ਵਿੱਚ ਡੇਰੇ ਵਿੱਚ ਮੁੱਖ ਚੇਲੇ...

ਪੰਜਾਬ ‘ਚ ਤਿਉਹਾਰੀ ਸੀਜ਼ਨ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ, ਖਰੀਦਦਾਰੀ ਦਾ ਮੌਕਾ

ਤਿਉਹਾਰੀ ਸੀਜ਼ਨ ‘ਚ ਜਿੱਥੇ ਬਾਜ਼ਾਰ ‘ਚ ਸੋਨੇ-ਚਾਂਦੀ ਦੀ ਮੰਗ ਬਣੀ ਹੋਈ ਹੈ। ਬਾਵਜੂਦ ਇਸ ਦੇ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ...

ਭੂਤ ਭਜਾਉਣ ਦੇ ਨਾਂ ‘ਤੇ ਤਾਂਤਰਿਕਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰੀ ਔਰਤ, ਹੱਡੀਆਂ ਤੋੜੀਆਂ

ਸਾਇੰਸ ਇੰਨੀ ਤਰੱਕੀ ਕਰ ਰਿਹਾ ਹੈ ਪਰ ਅੱਜ ਵੀ ਦੇਸ਼ ਦੇ ਲੋਕ ਅੰਧਵਿਸ਼ਵਾਸ ਵਿੱਚ ਫਸੇ ਹੋਏ ਹਨ। ਇਸੇ ਦੇ ਚੱਲਦਿਆਂ ਇੱਕ ਹੋਰ ਔਰਤ ਨੂੰ ਜਾਨ...