Jul 23

ਦੁਨੀਆ ਨੂੰ ਭੁਖਮਰੀ ਤੋਂ ਬਚਾਉਣ ਲਈ ਰੂਸ-ਯੂਕਰੇਨ ‘ਚ ਡੀਲ, ਲੋਕਾਂ ਤੱਕ ਪਹੁੰਚੇਗਾ ਅਨਾਜ, ਮਹਿੰਗਾਈ ‘ਤੇ ਲੱਗੂ ਬ੍ਰੇਕ

ਰੂਸ ਵੱਲੋਂ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਅਨਾਜ ਦੀ ਨਾਕਾਬੰਦੀ ਨੇ ਇੱਕ ਵਿਸ਼ਵ ਪੱਧਰੀ ਖੁਰਾਕ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨਾਲ...

ਮੰਕੀਪੌਕਸ ਨੂੰ ਲੈ ਕੇ ਹਾਈ ਅਲਰਟ, WHO ਨੇ ਐਲਾਨਿਆ ਗਲੋਬਲ ਹੈਲਥ ਐਮਰਜੈਂਸੀ

ਵਿਸ਼ਵ ਸਿਹਤ ਸੰਗਠਨ (WHO) ਦੁਨੀਆ ਭਰ ਵਿੱਚ ਮੰਕੀਪੌਕਸ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਤ ਹੈ। ਸ਼ਨੀਵਾਰ ਨੂੰ WHO ਨੇ ਮੰਕੀਪੌਕਸ ਨੂੰ ਲੈ ਕੇ...

ਵੱਡਾ ਹਾਦਸਾ, ਹਰਿਦੁਆਰ ਤੋਂ ਗੰਗਾਜਲ ਲੈ ਕੇ ਆ ਰਹੇ 6 ਕਾਂਵੜੀਆਂ ਨੂੰ ਡੰਪਰ ਨੇ ਕੁਚਲਿਆ

ਹਾਥਰਸ ‘ਚ ਅਲੀਗੜ੍ਹ-ਆਗਰਾ ਨੈਸ਼ਨਲ ਹਾਈਵੇ ‘ਤੇ ਸਾਦਾਬਾਦ ਇਲਾਕੇ ਦੇ ਅਧੀਨ ਪਿੰਡ ਬਦਰ ਨੇੜੇ ਇਕ ਡੰਪਰ ਨੇ ਕੁਝ ਕਾਂਵੜੀਆਂ ਨੂੰ ਕੁਚਲ...

ਐਕਸ਼ਨ ਮੋਡ ‘ਚ ਪੰਜਾਬ ਪੁਲਿਸ, ਪੂਰੇ ਸੂਬੇ ‘ਚ ਕੀਤੀ ਵਾਹਨਾਂ ਦੀ ਅਚਨਚੇਤ ਚੈਕਿੰਗ, ਖੁਦ DGP ਵੀ ਪਹੁੰਚੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਲਈ ਕੋਈ ਥਾਂ ਨਹੀਂ...

ਖੰਨਾ : ਬੱਸ-ਕਾਰ ਦੀ ਟੱਕਰ ‘ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ‘ਆਪ’ ਦਾ ਵਰਕਰ ਸੀ ਅਰੁਣਦੀਪ

ਖੰਨਾ ਨੈਸ਼ਨਲ ਹਾਈਵੇ ‘ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਕੋਲ ਜੀਟੀ ਰੋਡ ‘ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 29 ਸਾਲਾਂ...

CM ਮਾਨ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਮੁੱਖ ਮੰਤਰੀ ਭਗਵੰਤ ਮਾਨ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਚਰਨ ਛੋਹ...

CM ਮਾਨ ਦੀ ਰਿਹਾਇਸ਼ ਦਾ ਚਾਲਾਨ ਕੱਟਣ ਵਾਲੀ ਖ਼ਬਰ ਦੀ ਹਕੀਕਤ ਆਈ ਸਾਹਮਣੇ

ਅੱਜ ਕਈ ਮੀਡੀਆ ਚੈਨਲਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਚਾਲਾਨ ਕੱਟੇ ਜਾਣ ਦੀ ਖ਼ਬਰ ਚਲਾਈ ਗਈ, ਜੋਕਿ ਬਿਲਕੁਲ ਬੇਬੁਨਿਆਦ...

ਪੰਜਾਬ ਦੀਆਂ ਸੜਕਾਂ ‘ਤੇ ਲੱਗਣਗੇ ਹਾਈਟੈਕ ਕੈਮਰੇ, ਟ੍ਰੈਫਿਕ ਰੂਲ ਤੋੜਨ ਵਾਲਿਆਂ ਦੇ ਘਰ ਪਹੁੰਚਣਗੇ ਚਾਲਾਨ

ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ‘ਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਘਰ ਚਲਾਨ ਪਹੁੰਚੇਗਾ। ਇਸ ਦੇ...

MSP ਕਮੇਟੀ ‘ਤੇ ਬੋਲੇ CM ਮਾਨ- ‘ਉਹ BJP ਕਮੇਟੀ, ਕਿਸਾਨਾਂ ਨੂੰ ਕੁੱਟਣ ਦੀ ਗੱਲ ਕਹਿਣ ਵਾਲੇ ਨੇ ਮੈਂਬਰ’

ਮੁੱਖ ਮੰਤਰੀ ਭਗਵਤ ਮਾਨ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਕਮੇਟੀ ਵਿੱਚ ਪੰਜਾਬ ਨੂੰ ਸ਼ਾਮਲ ਨਾ ਕਰਨ ‘ਤੇ ਇੱਕ ਵਾਰ ਫਿਰ ਕੇਂਦਰ ਸਰਕਾਰ...

ਵੱਡੀ ਕਾਰਵਾਈ, ਪੰਜਾਬ ‘ਚ ਨਸ਼ੀਲੀਆਂ ਦਵਾਈਆਂ ਤੇ ਟੀਕੇ ਸਪਲਾਈ ਕਰਨ ਵਾਲਾ UP ਤੋਂ ਕਾਬੂ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਵੱਡੀ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਹਾਰਨਪੁਰ...

ਕਣਕ ਬਰਾਮਦ ਵਾਲੇ ਬਿਆਨ ‘ਤੇ ਹਰਸਿਮਰਤ ਬਾਦਲ ਦਾ ਤੋਮਰ ‘ਤੇ ਨਿਸ਼ਾਨਾ- ‘ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਨਾ ਛਿੜਕੋ’

ਕਣਕ ਦੀ ਬਰਾਮਦ ਨੂੰ ਦਿੱਤੇ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ...

CM ਮਾਨ ਨੇ ਮੋਹਾਲੀ ‘ਚ ਬਣ ਰਹੇ ਮੁਹੱਲਾ ਕਲੀਨਿਕ ਦਾ ਲਿਆ ਜਾਇਜ਼ਾ, ਬੋਲੇ- ਮਿਸਾਲੀ ਸਿਹਤ ਸੇਵਾਵਾਂ ਦਿਆਂਗੇ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਪੰਜਾਬ ਨੂੰ 75 ਮੁਹੱਲਾ ਕਲੀਨਿਕ ਸਮਰਿਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ,...

LPG ਸਬਸਿਡੀ ਖ਼ਤਮ ਕਰਨ ਵੱਲ ਵੱਧ ਰਹੀ ਸਰਕਾਰ! ਇੱਕ ਸਾਲ ‘ਚ ਬਚਾਏ 11,654 ਕਰੋੜ ਰੁਪਏ

ਸਰਕਾਰ ਹੌਲੀ-ਹੌਲੀ LPG ਸਿਲੰਡਰਾਂ ‘ਤੇ ਸਬਸਿਡੀ ਖਤਮ ਕਰ ਰਹੀ ਹੈ। ਸਬਸਿਡੀ ਬੰਦ ਕਰਕੇ ਸਰਕਾਰ ਨੇ ਆਪਣੇ ਖ਼ਜ਼ਾਨੇ ਵਿੱਚ ਕਰੋੜਾਂ ਰੁਪਏ ਬਚਾਏ...

ਵਿਆਹ ਦੀ ਪਾਰਟੀ ਨਾ ਦੇਣ ‘ਤੇ ਬੋਤਲ ਮਾਰ ਕੇ ਪਾੜਿਆ ਸਿਰ, ਕੁੱਟਿਆ, ਸ਼ਰਾਬ ਪਿਲਾਉਣ ਤੋਂ ਕੀਤਾ ਸੀ ਮਨ੍ਹਾ

ਵਿਆਹ ਦੀ ਪਾਰਟੀ ਨਾ ਦੇਣ ‘ਤੇ ਇੱਕ ਬੰਦੇ ਦਾ ਸਿਰ ਪਾੜ ਦਿੱਤਾ ਗਿਆ। ਨੌਜਵਾਨਾਂ ਨੇ ਜ਼ਖਮੀ ਤੋਂ ਸ਼ਰਾਬ ਦੀ ਪਾਰਟੀ ਮੰਗੀ ਸੀ। ਜਦੋਂ ਉਸ ਨੇ...

HIV ਪੌਜ਼ੀਟਿਵ ਨਿਕਲਿਆ ਦੋਸ਼ੀ ਤਾਂ ਡਰ ਕੇ ਦੂਰ ਭੱਜੀ ਪੁਲਿਸ, ਮੌਕਾ ਮਿਲਦੇ ਹੀ ਹੋਇਆ ਫੁਰਰ! 2 ਸਸਪੈਂਡ

ਮੱਧ ਪ੍ਰਦੇਸ਼ ਦੇ ਭੋਪਾਲ ਦੇ ਸ਼ਾਹਜਹਾਨਾਬਾਦ ਥਾਣੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ...

UK : ਨਹੀਂ ਮਿਲਿਆ ਸਸਤਾ ਡਾਕਟਰ ਤਾਂ ਔਰਤ ਨੇ ਖੁਦ ਕੱਢ ਲਏ ਆਪਣੇ 13 ਦੰਦ

ਬ੍ਰਿਟੇਨ ਵਿਚ ਇਕ ਔਰਤ ਨੂੰ ਦੰਦਾਂ ਦਾ ਡਾਕਟਰ ਨਹੀਂ ਮਿਲਿਆ ਤਾਂ ਉਸ ਨੇ ਖੁਦ ਹੀ ਆਪਣੇ 13 ਦੰਦ ਕੱਢ ਲਏ। 42 ਸਾਲਾ ਡੈਨੀਅਲ ਵਾਟ ਮਸੂੜਿਆਂ ਦੀ...

ਕੇਰਲ ‘ਚ ਮਿਲਿਆ ਮੰਕੀਪੌਕਸ ਦਾ ਤੀਜਾ ਮਾਮਲਾ, ਸਰਕਾਰ ਦੀ ਵਧੀ ਚਿੰਤਾ

ਕੇਰਲ ਵਿੱਚ ਮੰਕੀਪੌਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੂਬੇ ਵਿੱਚ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਤੱਕ ਇਸ ਲਾਗ ਦੇ...

ਰਾਜਪੁਰਾ : ਹਾਦਸੇ ਨੇ ਖੋਹ ਲਏ ਮਾਪੇ, ਏਅਰਪੋਰਟ ਤੋਂ ਲੈਣ ਜਾ ਰਹੇ ਸਨ ਧੀ ਨੂੰ, ਰੋ-ਰੋ ਖੁਦ ਨੂੰ ਕੋਸ ਰਹੀ ਕੁੜੀ

ਰਾਜਪੁਰਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਸ਼ਹੂਰ ਬਿਜ਼ਨੈੱਸਮੈਨ ਰਿੰਕੂ ਸੇਤੀਆ (42) ਅਤੇ ਉਨ੍ਹਾਂ ਦੀ ਪਤਨੀ ਸ਼ਾਲੂ ਸੇਤੀਆ (40) ਦੀ...

ਗੁਰਦਾਸਪੁਰ : ਬੱਸ ਪਲਟਣ ਨਾਲ ਵਿਦਿਆਰਥੀ ਦੀ ਮੌਤ, ਮੋਟਰਸਾਈਕਲ ਨੂੰ ਰਾਹ ਦਿੰਦੇ ਵਾਪਰਿਆ ਹਾਦਸਾ

ਗੁਰਦਾਸਪੁਰ ਦੇ ਪਿੰਡ ਮਠੋਲਾ ਮੋਟਰਸਾਈਕਲ ਸਵਾਰ ਨੂੰ ਰਾਹ ਦਿੰਦੇ ਸਮੇਂ ਨਿੱਜੀ ਬੱਸ ਖੇਤਾਂ ਵਿੱਚ ਪਲਟ ਗਈ, ਜਿਸ ਨਾਲ ਬੱਸ ਵਿੱਚ ਸਵਾਰ 12ਵੀਂ...

ਸ਼ੱਕ ‘ਚ ਬੰਦੇ ਨੇ ਚਾਕੂ ਨਾਲ ਅੰਨ੍ਹੇਵਾਹ ਵਿੰਨ੍ਹੀ ਪਤਨੀ, ਕਤਲ ਮਗਰੋਂ ਛੱਤ ਤੋਂ ਖੁਦ ਵੀ ਮਾਰੀ ਛਾਲ

ਗਾਜ਼ੀਆਬਾਦ ਦੇ ਇੰਦਰਾਪੁਰਮ ਕੋਤਵਾਲੀ ਇਲਾਕੇ ਦੇ ਵਸੁੰਧਰਾ ਸੈਕਟਰ-15 ‘ਚ ਸ਼ੁੱਕਰਵਾਰ ਦੁਪਹਿਰ ਨੂੰ ਸ਼ੱਕ ਦੇ ਚੱਲਦਿਆਂ ਆਪਣੀ ਪਤਨੀ ਨੂੰ...

CBSE 12ਵੀਂ : ਫਰੀਦਕੋਟ ਦੀ ਨਾਵਰੋਜ਼ ਕੌਰ ਬਣੀ ਦੇਸ਼ ਦੀ ਸੈਕੰਡ ਟੌਪਰ, ਹਾਸਲ ਕੀਤੇ 99.4 ਫੀਸਦੀ ਨੰਬਰ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ। ਬੋਰਡ ਅਨੁਸਾਰ ਇਸ ਵਾਰ 33...

ਅੰਜੁਮ ਮੋਦਗਿਲ ਨੂੰ ਮੰਤਰੀ ਹੇਅਰ ਨੇ ਘਰ ਬੁਲਾ ਦਿੱਤੀ ਵਧਾਈ, ਵਿਸ਼ਵ ਕੱਪ ‘ਚ ਜਿੱਤੇ ਕਾਂਸੀ ਤਮਗੇ, ਬਣੀ ਵਰਲਡ ਨੰ. 1

ਨਿਸ਼ਾਨੇਬਾਜ਼ੀ ਦੇ ਵਰਲਡ ਕੱਪ ਵਿੱਚ ਦੋ ਕਾਂਸੀ ਤਮਗੇ ਜਿੱਤਣ ਵਾਲੀ ਪੰਜਾਬ ਦੀ ਹੋਣਹਾਰ ਨਿਸ਼ਾਨੇਬਾਜ਼ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ...

30 ਸਾਲ ਪੁਰਾਣੇ ਮਾਮਲੇ ‘ਚ IPS ਸਣੇ 3 ਨੂੰ ਕੈਦ ਦੀ ਸਜ਼ਾ, ਅੰਮ੍ਰਿਤਸਰ ਤੋਂ ਨੌਜਵਾਨ ਨੂੰ ਕੀਤਾ ਗਾਇਬ

ਮੋਹਾਲੀ ਦੀ ਸੀਬੀਆਈ ਅਦਾਲਤ ਨੇ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ ਸਣੇ 3 ਪੁਲਿਸ ਮੁਲਾਜ਼ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਠਹਿਰਾਏ...

‘ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਕਿਓਰਿਟੀ ਦੇ ਪੁਖ਼ਤਾ ਇੰਤਜ਼ਾਮ ਕਰੇ ਸਰਕਾਰ’- ਧਮਕੀਆਂ ‘ਤੇ ਬੋਲੇ ਵੜਿੰਗ

ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਜਾਨੋਂ ਮਾਰਨ ਦੀਆਂ ਦੀਆਂ...

ਪਾਕਿਸਤਾਨ ‘ਚ ਮਰਹੂਮ ਸਿੱਧੂ ਮੂਸੇਵਾਲਾ ਦਿੱਤਾ ਜਾ ਰਿਹੈ ਵੱਡਾ ਐਵਾਰਡ, ਪੰਜਾਬੀ ਗਾਣੇ ਕਰ ਗਿਆ ਮਸ਼ਹੂਰ

ਸਿੱਧੂ ਮੂਸੇਵਾਲਾ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਗੋਲੀ...

ਮਾਨ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, 15 ਅਗਸਤ ਨੂੰ ਹੋਣਗੇ ਪੱਕੇ

ਲੰਮੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ...

ਫ਼ਿਰੋਜ਼ਪੁਰ : ਬਾਰਡਰ ਨੇੜੇ ਭਗਤ ਸਿੰਘ ਦੇ ਬੁੱਤ ਕੋਲ ਲਿਖੇ ਗਏ ਖਾਲਿਸਤਾਨੀ ਨਾਅਰੇ, ਜਾਂਚ ‘ਚ ਲੱਗੀ ਪੁਲਿਸ

ਪੰਜਾਬ ਵਿੱਚ ਖਾਲਿਸਤਾਨ ਦੇ ਬਹਾਨੇ ਮਾਹੌਲ ਖਰਾਬ ਕਰਨ ਦੀ ਲਗਾਤਾਰ ਸਾਜ਼ਿਸ਼ ਹੋ ਰਹੀ ਹੈ। ਹੁਣ ਫ਼ਿਰੋਜ਼ਪੁਰ ਵਿੱਚ ਖਾਲਿਸਤਾਨੀ ਨਾਅਰੇ...

ਅਮਰੀਕੀ ਰਾਸ਼ਟਰਤੀ ਜੋ ਬਿਡੇਨ ਕੋਰੋਨਾ ਪਾਜ਼ੀਟਿਵ, ਵੈਕਸੀਨ ਦੀਆਂ ਖੁਰਾਕਾਂ ਲੈਣ ਦੇ ਬਾਵਜੂਦ ਆਏ ਲਪੇਟ ‘ਚ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰਿਨ ਜੀਨ-ਪੀਅਰੇ ਨੇ ਵੀਰਵਾਰ ਨੂੰ ਇਹ...

ਦ੍ਰੋਪਦੀ ਮੁਰਮੂ ‘ਤੇ ਟੁੱਟੇ ਸਨ ਦੁੱਖਾਂ ਦੇ ਪਹਾੜ, ਪਹਿਲਾਂ ਪੁੱਤਾਂ ਫਿਰ ਪਤੀ ਦੀ ਮੌਤ, ਫ਼ਿਰ ਵੀ ਨਹੀਂ ਹਾਰਿਆ ਹੌਂਸਲਾ

NDA ਉਮੀਦਵਾਰ ਦ੍ਰੋਪਦੀ ਮੁਰਮੂ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣ ਗਏ ਹਨ। ਕਬਾਇਲੀ ਪਰਿਵਾਰ ਵਿੱਚ ਪੈਦਾ ਹੋਏ ਦਰੋਪਦੀ ਮੁਰਮੂ ਦੀ ਜ਼ਿੰਦਗੀ ਸੌਖੀ...

ਦ੍ਰੌਪਦੀ ਮੁਰਮੂ ਬਣੇ ਰਾਸ਼ਟਰਪਤੀ, PM ਮੋਦੀ ਮੁਬਾਰਕਾਂ ਦੇਣ ਪਹੁੰਚੇ ਘਰ, CM ਮਾਨ ਨੇ ਵੀ ਦਿੱਤੀ ਵਧਾਈ

ਐਨ.ਡੀ.ਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ, ਉਨ੍ਹਾਂ ਦੀ ਜਿੱਤ ‘ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ,...

ਪਾਤੜਾਂ : ਪਰਿਵਾਰ ‘ਤੇ ਕਹਿਰ ਬਣ ਵਰ੍ਹਿਆ ਮੀਂਹ, ਛੱਤ ਡਿੱਗਣ ਨਾਲ 4 ਜੀਆਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਪਟਿਆਲਾ ਵਿੱਚ ਬੁੱਧਵਾਰ ਪਏ ਭਾਰੀ ਮੀਂਹ ਦਾ ਕਹਿਰ ਪਾਤੜਾਂ ਦੇ ਇੱਕ ਪਰਿਵਾਰ ‘ਤੇ ਪਿਆ ਜਿਥੇ ਛੱਤ ਡਿੱਗਣ ਨਾਲ ਚਾਰ ਮੈਂਬਰਾਂ ਦੀ ਮੌਤ ਹੋ ਗਈ,...

ਕੇਜਰੀਵਾਲ ਦੇ ਸਿੰਗਾਪੁਰ ਦੌਰੇ ਦੀ ਫਾਈਲ ਰੱਦ, CM ਬੋਲੇ- ‘ਕਿੰਨੀ ਵੀ ਕੋਸ਼ਿਸ਼ ਕਰ ਲਓ ਹੁਣ ਭਾਰਤ ਨਹੀਂ ਰੁਕੇਗਾ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿੰਗਾਪੁਰ ਦੌਰਾ ਅੱਧ ਵਿਚਾਲੇ ਲਟਕ ਗਿਆ ਹੈ। ਉਪ ਰਾਜਪਾਲ ਵੀਕੇ ਸਕਸੈਨਾ ਨੇ ਉਨ੍ਹਾਂ ਦੀ...

ਡਾ. ਹਿਤਿੰਦਰ ਕਲੇਰ ਹਨ ਲੁਧਿਆਣਾ ਦੇ ਨਵੇਂ ਸਿਵਲ ਸਰਜਨ, ਸੰਭਾਲਿਆ ਅਹੁਦਾ

ਲੁਧਿਆਣਾ : ਡਾ. ਹਿਤਿੰਦਰ ਕੌਰ ਕਲੇਰ ਲੁਧਿਆਣਾ ਸਿਵਲ ਹਸਪਤਾਲ ਦੇ ਨਵੇਂ ਸਿਵਲ ਸਰਜਨ ਹਨ। ਅੱਜ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋ...

ਦ੍ਰੌਪਦੀ ਮੁਰਮੂ ਨੇ ਰਚਿਆ ਇਤਿਹਾਸ, ਬਣੇ ਦੇਸ਼ ਦੇ ਪਹਿਲੇ ਮਹਿਲਾ ਆਦਿਵਾਸੀ ਰਾਸ਼ਟਰਪਤੀ

ਦ੍ਰੋਪਦੀ ਮੁਰਮੂ ਨੇ ਇਤਿਹਾਸ ਰਚ ਦਿੱਤਾ ਹੈ। ਯੂਪੀਏ ਉਮੀਦਵਾਰ ਯਸ਼ਵੰਤ ਸਿਨ੍ਹਾਂ ਨੂੰ ਹਰਾ ਕੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਉਹ...

36,000 ਕੱਚੇ ਮੁਲਾਜ਼ਮ ਜਲਦ ਹੋਣਗੇ ਪੱਕੇ, ਅਫ਼ਸਰਾਂ ਨੇ ਕੈਬਨਿਟ ਸਬ-ਕਮੇਟੀ ਨੂੰ ਡਾਟਾ ਸੌਂਪਿਆ

ਪੰਜਾਬ ਦੇ 36,000 ਕੱਚੇ ਮੁਲਾਜ਼ਮਾਂ ਨੂੰ ਜਲਦ ਹੀ ਪੱਕਾ ਕਰ ਦਿੱਤਾ ਜਾਵੇਗਾ। ਇਸ ਸਬੰਧੀ ਵੀਰਵਾਰ ਨੂੰ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਹੋਈ।...

ਅੰਬਾਲਾ : ਪਿੰਡ ਬਬਿਆਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਦੁਆਰਾ ਸਾਹਿਬ ‘ਚ ਪਾੜੇ ਮਿਲੇ ਅੰਗ

ਹਰਿਆਣਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਅੰਬਾਲੇ ਦੇ ਪਿੰਡ ਬਬਿਆਲ ਵਿੱਚ ਇਹ ਬੇਅਦਬੀ ਕੀਤੀ ਗਈ...

ਸੁਖਮਨਪ੍ਰੀਤ ਨੇ ਕੈਨੇਡਾ ‘ਚ ਚਮਕਾਇਆ ਪੰਜਾਬ ਦਾ ਨਾਂ, ਗੋਰਿਆਂ ਦੀ ਅੰਡਰ-18 ਹਾਕੀ ਟੀਮ ਦਾ ਬਣਿਆ ਕੈਪਟਨ

ਗੁਰਦਾਸਪੁਰ ਦੇ ਸੁਖਮਨਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਅੰਡਰ ਹਾਕੀ ਟੀਮ ਦਾ ਕਪਤਾਨ ਬਣ ਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸ ਨਾਲ ਉਸ...

PM ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦੇਣਗੇ ਫੇਅਰਵੈੱਲ ਡਿਨਰ, ਖ਼ੁਦ ਕਰਨਗੇ ਮੇਜ਼ਬਾਨੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭਲਕੇ ਫੇਅਰਵੈੱਲ ਡਿਨਰ ਦੇਣਗੇ। ਇਸ ਡਿਨਰ ਦਾ ਆਯੋਜਨ ਸ਼ਾਮ ਸਾਢੇ 5 ਵਜੇ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, SP ਰੈਂਕ ਸਣੇ 19 IPS, PPS ਅਫ਼ਸਰਾਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਇੱਕ ਵਾਰ ਫਿਰ ਫੇਰਬਦਲ ਕਰਦੇ ਹੋਏ 19 ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਵਧੇਰੇ ਅਫਸਰ...

CM ਮਾਨ ਬੋਲੇ- ‘ਪੰਜਾਬ ‘ਚੋਂ ਕਰਾਂਗੇ ਗੈਂਗਸਟਰ ਕਲਚਰ ਦਾ ਖ਼ਾਤਮਾ, ਬੱਚੇ-ਬੱਚੇ ਦੀ ਜ਼ਿੰਮੇਵਾਰੀ ਮੇਰੀ’

ਪੰਜਾਬ ਪੁਲਿਸ ਨੇ ਹੁਣ ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਲਈ ਲੱਕ ਬੰਨ੍ਹ ਲਿਆ ਹੈ। ਸੂਬੇ ਵਿੱਚ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ...

ਸੋਨੀਆ ਗਾਂਧੀ ਤੋਂ ED ਨੇ 2 ਘੰਟੇ ਕੀਤੀ ਪੁੱਛਗਿੱਛ, ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਮਿਲੀ ਛੁੱਟੀ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਨੈਸ਼ਨਲ ਹੈਰਾਲਡ ਅਖਬਾਰ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ...

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਇੰਸਟਾ ‘ਤੇ ਲਿਖਿਆ- ‘ਅਗਲਾ ਨੰਬਰ ਬਾਪੂ ਦਾ’

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇੰਸਟਾਗ੍ਰਾਮ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਇਹ ਧਮਕੀ ਪਾਕਿਸਤਾਨ ਦੇ...

ਗੈਂਗਸਟਰ ਲਾਰੈਂਸ ਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ ‘ਚ, ਮਿਲਿਆ 7 ਦਿਨ ਦਾ ਰਿਮਾਂਡ

ਗੈਂਗਸਟਰ ਲਾਰੈਂਸ ਹੁਣ ਮੁਕਤਸਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਿਆ ਹੈ। ਲਾਰੈਂਸ ਨੂੰ ਵੀਰਵਾਰ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ...

ਪੰਜਾਬ ਦੇ DGP ਨੇ ਕੀਤੇ ਗੈਂਗਸਟਰਾਂ ਦੇ ਐਨਕਾਊਂਟਰ ਬਾਰੇ ਵੱਡੇ ਖ਼ੁਲਾਸੇ

ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਐਨਕਾਊਂਟਰ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ...

ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਦਾ ਹੋਇਆ ਪੋਸਟਮਾਰਟਮ

ਮ੍ਰਿਤਕ ਗੈਂਗਸਟਰਾਂ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਅੱਜ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਟੀਮ ਵਲੋਂ ਪੋਸਟਮਾਰਟਮ ਕੀਤਾ ਗਿਆ ਹੈ।...

24 ਘੰਟਿਆਂ ‘ਚ 67MM ਬਾਰਿਸ਼: ਪਾਣੀ ਨਾਲ ਭਰੀਆਂ ਪੰਜਾਬ ਦੀਆਂ ਸੜਕਾਂ, ਭਾਰੀ ਮੀਂਹ ਦਾ ਅਲਰਟ ਜਾਰੀ

ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਬੁੱਧਵਾਰ ਰਾਤ ਵੀ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ...

ਐਨਕਾਊਂਟਰ ‘ਚ ਮਾਰੇ ਗਏ ਰੂਪਾ ਦੀ ਮਾਂ ਬੋਲੀ-“ਮਿਲ ਹੀ ਗਈ ਸਜ਼ਾ, ਮੂਸੇਵਾਲਾ ਦੀ ਮਾਂ ਨੂੰ ਮਿਲਿਆ ਇਨਸਾਫ਼”

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿੱਚ ਜਗਰੂਪ ਸਿੰਘ ਰੂਪਾ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। 5 ਘੰਟੇ ਦੇ...

ਲੁਧਿਆਣਾ ‘ਚ ਲੁੱਟ ਦੀ ਯੋਜਨਾ ਬਣਾ ਰਹੇ ਬਦਮਾਸ਼ ਕਾਬੂ, ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਸੀ.ਆਈ.ਏ.-2 ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਰੋਹ ‘ਚ 5 ਬਦਮਾਸ਼...

ਕੈਪਟਨ ਅਮਰਿੰਦਰ ਸਿੰਘ ਦੇ ਘਰ ਦੀ ਬੈਕਸਾਈਡ ਮੀਂਹ ਕਾਰਨ ਧੱਸਿਆ ਪੁਲ, ਖੱਡੇ ‘ਚ ਡਿੱਗੀ ਗੱਡੀ

ਪਟਿਆਲਾ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੀ ਬੈਕਸਾਈਡ ਬਰਸਾਤ ਕਾਰਨ ਗੁਰੂ ਤੇਗ ਬਹਾਦਰ ਕਾਲੋਨੀ ਦਾ ਪੁਲ ਧੱਸ ਗਿਆ।...

ਰਾਸ਼ਟਰਪਤੀ ਚੋਣ ਨਤੀਜੇ: ਦੇਸ਼ ਨੂੰ ਅੱਜ ਮਿਲੇਗਾ ਨਵਾਂ ਮਹਾਮਹਿਮ, ਵੋਟਾਂ ਦੀ ਗਿਣਤੀ ਸ਼ੁਰੂ

Presidential Election Results 2022: ਭਾਰਤ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਥਾਂ ਨਵਾਂ ਮਹਾਮਹਿਮ ਕੌਣ ਹੋਵੇਗਾ, ਇਸ ਦਾ ਅਧਿਕਾਰਤ ਐਲਾਨ ਅੱਜ ਹੋ ਜਾਵੇਗਾ।...

ਪੰਜਾਬ ‘ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 1,967 ਤੱਕ ਪਹੁੰਚੀ: 24 ਘੰਟਿਆਂ ‘ਚ ਮਿਲੇ 459 ਨਵੇਂ ਮਰੀਜ਼

ਪੰਜਾਬ ‘ਚ ਕੋਰੋਨਾ ਦੀ ਰਫਤਾਰ ਵਧੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 459 ਨਵੇਂ ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ...

ਪਾਕਿਸਤਾਨ ‘ਚ ਰਿੰਦਾ ਨੂੰ ਮਿਲਣ ਜਾਣਾ ਚਾਹੁੰਦੇ ਸੀ ਰੂਪਾ-ਮੰਨੂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਨੇ ਗੈਂਗਸਟਰ ਗੋਲਡੀ...

ਟੀਵੀ ਸ਼ੋਅ ‘ਚ ਭਗਵਾਨ ਵਾਲਮੀਕਿ ‘ਤੇ ਟਿੱਪਣੀ ਕਰਨ ਵਾਲੇ ਰਾਣਾ ਜੰਗ ਬਹਾਦੁਰ ਦੀ ਜ਼ਮਾਨਤ ਪਟੀਸ਼ਨ ਰੱਦ

ਇੱਕ ਟੀਵੀ ਸ਼ੋਅ ਦੌਰਾਨ ਭਗਵਾਨ ਵਾਲਮੀਕਿ ਬਾਰੇ ਟਿੱਪਣੀ ਕਰਨ ਵਾਲੇ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ।...

ਪੰਜਾਬ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਅੱਜ: 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ‘ਤੇ ਵਿਚਾਰ ਚਰਚਾ

ਅੱਜ ਫਿਰ ਪੰਜਾਬ ਦੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੰਥਨ ਹੋਵੇਗਾ। ਇਸ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਕੈਬਨਿਟ...

ਪੇਟ ‘ਚ ਦਰਦ ਹੋਣ ਤੋਂ ਬਾਅਦ CM ਭਗਵੰਤ ਮਾਨ ਦਿੱਲੀ ਦੇ ਅਪੋਲੋ ਹਸਪਤਾਲ ‘ਚ ਭਰਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁੱਧਵਾਰ ਦੇਰ ਸ਼ਾਮ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ...

ਹਰਿਆਣਾ ਮਗਰੋਂ ਹੁਣ ਝਾਰਖੰਡ ‘ਚ ਮਹਿਲਾ SI ਨੂੰ ਕੁਚਲਿਆ, ਚੈਕਿੰਗ ਦੌਰਾਨ ਚੜ੍ਹਾਈ ਗੱਡੀ, ਮੌਤ

ਹਰਿਆਣਾ ਤੋਂ ਬਾਅਦ ਹੁਣ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਮਹਿਲਾ ਇੰਸਪੈਕਟਰ ਨੂੰ ਪਿਕਅੱਪ ਵੈਨ ਨੇ ਕੁਚਲ...

ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕਰ ਰਿਹਾ SFJ- ਫੋਨ ਰਿਕਾਰਡਿੰਗਾਂ ਤੋਂ ਹੋਇਆ ਖੁਲਾਸਾ

ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਗਾਇਕ ਸਿੱਧੂ ਮੂਸੇਵਾਲਾ ਦੇ ਕੁਝ ਕਾਤਲਾਂ ਲਈ ਹਰਿਆਣਾ ਦੇ ਅੰਬਾਲਾ ਵਿੱਚ ਪਨਾਹ ਦਾ...

ਖੰਨਾ : ਸ਼ੱਕ ‘ਚ ਗਲਾ ਘੁੱਟ ਮਾਰ ਸੁੱਟੀ ਪਤਨੀ, ਪੇਟੀ ‘ਚ ਲਾਸ਼ ਲੁਕਾ ਬੈਠਾ ਰਿਹਾ ਅੰਦਰ, ਇੰਝ ਖੁੱਲ੍ਹਿਆ ਭੇਤ

ਲੁਧਿਆਣਾ ਦੇ ਖੰਨਾ ਦੇ ਪਿੰਡ ਰੌਣੀ ਵਿੱਚ ਮੰਗਲਵਾਰ ਦੇਰ ਸ਼ਾਮ ਚਰਿੱਤਰ ‘ਤੇ ਸ਼ੱਕ ਵਿੱਚ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ...

ਆਪਣੇ ਬਚਾਅ ਲਈ ਕੀਤਾ ਸੀ ਪਹਿਲਾ ਕਤਲ- ਮੰਨੂ ਕੁੱਸਾ ਦੇ ਅਪਰਾਧ ਦੀ ਦੁਨੀਆ ‘ਚ ਆਉਣ ਦੀ ਕਹਾਣੀ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸ਼ਾਰਪ ਸ਼ੂਟਰ ਮਾਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਨਾਲ ਪੁਲਿਸ ਦਾ ਐਨਕਾਊਂਟਰ ਜਾਰੀ ਹੈ।...

‘ਵਿੱਕੀ ਦੇ ਕਤਲ ਤੋਂ ਪਹਿਲਾਂ ਹੀ ਮਿਲ ਰਹੀਆਂ ਸੀ ਧਮਕੀਆਂ’, ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਵੱਲੋਂ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਕਰੀਬੀ ਸ਼ਗਨਪ੍ਰੀਤ ਦਾ ਨਾਂ ਵਾਰ-ਵਾਰ ਸਾਹਮਣੇ ਆ ਰਿਹਾ ਸੀ। ਲਾਰੈਂਸ ਗੈਂਗ ਵੱਲੋਂ ਵਿੱਕੀ...

ਚੰਡੀਗੜ੍ਹ : ਹੋਟਲ ‘ਚ AK-47 ਤੋਂ ਚੱਲੀ ਗੋਲੀ, ਪੁਲਿਸ ਮੁਲਾਜ਼ਮ ਦੇ ਢਿੱਡ ਨੂੰ ਚੀਰ ਕੇ ਗਈ ਸ਼ੀਸ਼ਿਓਂ ਪਾਰ

ਚੰਡੀਗੜ੍ਹ ‘ਚ ਬੁੱਧਵਾਰ ਸਵੇਰੇ ਕਰੀਬ 5.30 ਵਜੇ ਸੈਕਟਰ 22-ਸੀ ਸਥਿਤ ਹੋਟਲ ਡਾਇਮੰਡ ਪਲਾਜ਼ਾ ‘ਚ ਏ.ਕੇ.-47 ਤੋਂ ਗੋਲੀ ਚੱਲ ਗਈ। ਇਸ ਹਾਦਸੇ ਵਿੱਚ...

ਦਲੇਰ ਮਹਿੰਦੀ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ, 15 ਸਤੰਬਰ ਤੱਕ ਰਹਿਣਾ ਪਊ ਜੇਲ੍ਹ ‘ਚ

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ 2...

ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਚੇਤੇ ਕਰਾਉਣ ਪਾਰਲੀਮੈਂਟ ਬਾਹਰ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ

ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਵੱਲੋਂ ਅੱਜ 20 ਜੁਲਾਈ ਨੂੰ ਦਿੱਲੀ ਦੇ ਜੰਤਰ-ਮੰਤਰ...

ਰਾਜ ਸਭਾ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੰਤ ਸੀਚੇਵਾਲ ਗੁ. ਸ੍ਰੀ ਬੰਗਲਾ ਸਾਹਿਬ ਹੋਏ ਨਤਮਸਤਕ

ਸੰਤ ਬਲਬੀਰ ਸਿੰਘ ਸੀਚੇਵਾਲ ਇਸ ਵੇਲੇ ਦਿੱਲੀ ਵਿੱਚ ਹਨ। ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਅੱਜ ਉਹ ਪਹਿਲੀ ਵਾਰ ਸੈਸ਼ਨ ਵਿੱਚ ਹਿੱਸਾ ਲੈਣ ਜਾ...

ਮੰਦਭਾਗੀ ਖ਼ਬਰ, ਕੈਨੇਡਾ ‘ਚ ਗੋਲੀ ਲੱਗਣ ਨਾਲ ਫਰੀਦਕੋਟ ਦੇ ਨੌਜਵਾਨ ਦੀ ਮੌਤ

ਫਰੀਦਕੋਟ ਜ਼ਿਲ੍ਹੇ ਦੇ 28 ਸਾਲਾਂ ਨੌਜਵਾਨ ਦੀ ਕੈਨੇਡਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ...

ਪਟਿਆਲੇ ‘ਚ ਤੇਜ਼ ਹਨੇਰੀ ਤੇ ਮੀਂਹ ਨਾਲ ਡਿੱਗੀ ਕੈਪਟਨ ਦੇ ਵਿਰਾਸਤੀ ਮੋਤੀ ਮਹਿਲ ਦੀ ਕੰਧ

ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਕੇ ਕਈ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ। ਇਸ ਦੌਰਾਨ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ...

ਪੰਜਾਬ ‘ਚ ਮੁੜ ਕੋਰੋਨਾ ਦਾ ਪ੍ਰਕੋਪ, 24 ਘੰਟਿਆਂ ‘ਚ 4 ਮੌਤਾਂ, 60 ਆਕਸੀਜਨ-ICU ‘ਤੇ, 1,742 ਐਕਟਿਵ ਕੇਸ

ਪੰਜਾਬ ‘ਚ ਕੋਰੋਨਾ ਕਰਕੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ,...

ਮੁਹੱਲਾ ਕਲੀਨਿਕ ਦੀ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, 15 ਅਗਸਤ ਤੋਂ ਹੋਣਗੇ ਸ਼ੁਰੂ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਹੋਣਗੇ। ਮੁੱਢਲੇ ਤੌਰ ’ਤੇ 75 ਮੁਹੱਲਾ ਕਲੀਨਿਕ ਖੋਲ੍ਹੇ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਸ਼ਹਿਰਾਂ ‘ਚ ਭਾਰੀ ਮੀਂਹ, 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ

ਪੰਜਾਬ ਦੇ ਕਈ ਸ਼ਹਿਰਾਂ ‘ਚ ਬੁੱਧਵਾਰ ਸਵੇਰੇ ਹੋਈ ਬਾਰਿਸ਼ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਜਲੰਧਰ ਅਤੇ ਲੁਧਿਆਣਾ...

CM ਮਾਨ ਬੋਲੇ- ‘MSP ਸਾਡਾ ਕਾਨੂੰਨੀ ਹੱਕ, ਪੰਜਾਬ ਨੂੰ ਕਮੇਟੀ ‘ਚ ਸ਼ਾਮਲ ਕਰੇ ਕੇਂਦਰ’

ਕੇਂਦਰ ਸਰਕਾਰ ਨੇ ਕਿਸਾਨਾਂ ਲਈ MSP ਤੇ ਖੇਤੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਇੱਕ 29 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ MSP ਨੂੰ ਵੱਧ...

ਕਿਸਾਨਾਂ ਦਾ ਐਲਾਨ- ਇਸ ਦਿਨ ਕੇਂਦਰ ਖਿਲਾਫ ਰੇਲਾਂ ਤੇ ਹਾਈਵੇ ਕਰਨਗੇ ਜਾਮ

ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਰੇਲ ਅਤੇ ਬੱਸ ਆਵਾਜਾਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦਾ...

ਪੱਗ ਲਾਹੁਣ ‘ਤੇ ਇਨਾਮ ਦੇਣ ਵਾਲੇ ਖਿਲਾਫ 295-ਏ ਤਹਿਤ ਮਾਮਲਾ ਦਰਜ ਕਰਨ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ MP ਸਿਮਨਰਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਨੂੰ...

MSP ਕਮੇਟੀ ਦਾ ਵਿਰੋਧ, SKM ਨੇ ਕਿਹਾ- ‘ਸਰਕਾਰ ਕਿਸਾਨਾਂ ਦੀਆਂ ਅੱਖਾਂ ‘ਚ ਧੂੜ ਪਾ ਰਹੀ’

ਕੇਂਦਰ ਸਰਕਾਰ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਕਮੇਟੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ, ਇਸ ਵਿੱਚ ਪੰਜਾਬ, ਹਰਿਆਣਾ ਤੇ ਯੂਪੀ ਦੇ...

ਹਰਿਆਣਾ ਤੋਂ ਵੱਡੀ ਖ਼ਬਰ, ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਸ਼ਰੇਆਮ ਕਤਲ

ਹਰਿਆਣਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਨੂੰਹ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਡੀ.ਐੱਸ.ਪੀ. ਦਾ ਸ਼ਰੇਆਮ ਕਤਲ ਕਰ...

ਅੰਮ੍ਰਿਤਸਰ ਦੇ ਜੰਮਪਲ ਮਸ਼ਹੂਰ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਬਾਲੀਵੁੱਡ ਦੇ ਮਸ਼ਹੂਰ ਸਿੰਗਰ ਤੇ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਬੀਤੇ ਦਿਨ 82 ਸਾਲ ਦੀ ਉਮਰ ਵਿੱ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬੀਮਾਰ...

ਭਗਤ ਸਿੰਘ ਵਾਲੇ ਬਿਆਨ ‘ਤੇ ਬੁਰੇ ਫਸੇ ਸਿਮਰਨਜੀਤ ਮਾਨ, ਦਿੱਲੀ ਥਾਣੇ ‘ਚ BJP ਵੱਲੋਂ ਸ਼ਿਕਾਇਤ ਦਰਜ

ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਰਨਾਲ...

ਖਾਲਸਾ ਏਡ ਵਾਲੇ ਰਵੀ ਸਿੰਘ ਦਾ ਹੋਇਆ ਸਫ਼ਲ ਕਿਡਨੀ ਟਰਾਂਸਪਲਾਂਟ, ਇਸ ਔਰਤ ਨੇ ਦਿੱਤਾ ਆਪਣਾ ਗੁਰਦਾ

ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਖਾਲਸਾ ਦੇ ਕਿਡਨੀ ਟਰਾਂਸਪਲਾਂਟ ਦਾ ਆਪ੍ਰੇਸ਼ਨ ਸਫਲ ਰਿਹਾ। ਦਕਸ਼ਾ ਵਰਸਾਨੀ ਨਾਂ...

MSP ਕਮੇਟੀ ‘ਚੋਂ ਪੰਜਾਬ ਨੂੰ ਬਾਹਰ ਰਖਣ ‘ਤੇ ਬੋਲੇ ਰਾਘਵ ਚੱਢਾ, ‘ਜਾਣਬੁੱਝ ਕੇ ਸਾਡੇ ਲੋਕਾਂ ਦਾ ਕੀਤਾ ਅਪਮਾਨ’

ਕੇਂਦਰ ਸਰਕਾਰ ਨੇ ਕਿਸਾਨਾਂ ਲਈ MSP ਤੇ ਖੇਤੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਇੱਕ 29 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ MSP ਨੂੰ ਵੱਧ...

ਅਗਨੀਪਥ ਸਕੀਮ ਖਿਲਾਫ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਦਿੱਲੀ ਹਾਈਕੋਰਟ ਕਰੇਗਾ- SC ਦੇ ਹੁਕਮ

ਅਗਨੀਪਥ ਯੋਜਨਾ ਦੇ ਖਿਲਾਫ ਸਾਰੀਆਂ ਪਟੀਸ਼ਨਾਂ ‘ਤੇ ਸਿਰਫ ਦਿੱਲੀ ਹਾਈ ਕੋਰਟ ਹੀ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਇਸ ਦੇ ਨਾਲ ਪੈਂਡਿੰਗ...

ਨਹੀਂ ਘੱਟ ਰਿਹਾ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਦਰਦ, 315 ਕਿ.ਮੀ. ਸਾਈਕਲ ਚਲਾ ਸ਼ਰਧਾਂਜਲੀ ਦੇਣ ਆਇਆ ਬੰਦਾ

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਉਸ ਦੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਉਹ ਹਮੇਸ਼ਾ ਜਿਊਂਦਾ...

ਮਾਨ ਸਰਕਾਰ ਦਾ ਵੱਡਾ ਕਦਮ, ਜੇਲ੍ਹਾਂ ‘ਚ ਨਸ਼ਾ ਰੋਕਣ ਲਈ ਸਾਰੇ ਕੈਦੀਆਂ-ਹਵਾਲਾਤੀਆਂ ਦਾ ਹੋਵੇਗਾ ਡੋਪ ਟੈਸਟ

ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ...

ਪੰਜਾਬ ‘ਚ ਅਗਲੇ 3 ਦਿਨ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਆਰੈਂਜ ਅਲਰਟ ਜਾਰੀ

ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਤੇਜ਼ ਧੁੱਪ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਹਾਲਾਂਕਿ ਹੁਣ ਮਾਨਸੂਨ ਪੂਰੀ ਤਰ੍ਹਾਂ...

ਲੁਧਿਆਣਾ : ਨਾਬਾਲਿਗਾ ਦੀ ਲਟਕਦੀ ਲਾਸ਼ ਮਿਲਣ ਮਗਰੋਂ ਵੱਡਾ ਹੰਗਾਮਾ, ਜਬਰ-ਜ਼ਨਾਹ ਕਰਕੇ ਕਤਲ ਦੇ ਦੋਸ਼

ਲੁਧਿਆਣਾ ਦੇ ਦੁਸਹਿਰਾ ਗਰਾਊਂਡ ਨੇੜੇ ਕੁੰਦਨਪੁਰੀ ਵਿੱਚ ਇੱਕ ਨਾਬਾਲਿਗਾ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਮਿਲੀ। ਕੁੜੀ...

ਮੋਹਾਲੀ : ਪਤਨੀ ਨਾਲ ਝਗੜੇ ਕਰਕੇ ਬੰਦੇ ਨੇ ਸ਼ਰੇ ਬਾਜ਼ਾਰ ਚਾਕੂ ਨਾਲ ਵਿੰਨ੍ਹਿਆ ਸਾਲਾ

ਮੋਹਾਲੀ ਜ਼ਿਲ੍ਹੇ ‘ਚ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਦੇ ਚੱਲਦਿਆਂ ਇੱਕ ਬੰਦੇ ਨੇ ਆਪਣੇ ਸਾਲੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ...

ਸਜ਼ਾ ਰੱਦ ਕਰਵਾਉਣ ਨੂੰ ਲੈ ਕੇ ਹਾਈਕੋਰਟ ਪਹੁੰਚੇ ਦਲੇਰ ਮਹਿੰਦੀ, ਪਟਿਆਲਾ ਜੇਲ੍ਹ ‘ਚ ਨੇ ਬੰਦ

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ ਦੋ ਸਾਲ ਦੀ ਸਜ਼ਾ...

ਲੁਧਿਆਣਾ ‘ਚ ਗੈਂਗ ਵਾਰ: ਆਪਸ ‘ਚ ਭਿੜੇ ਸ਼ਿਵਮ ਮੋਟਾ ਤੇ ਵਿਸ਼ਾਲ ਗਿੱਲ ਗੈਂਗ ਦੇ ਗੁੰਡੇ, ਹੋਈ ਗੋਲੀਬਾਰੀ

shivam mota gangwar news: ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸੈਕਟਰ-32 ‘ਚ ਐਤਵਾਰ ਸ਼ਾਮ 7.15 ਵਜੇ ਦੇ ਕਰੀਬ ਗੈਂਗਸਟਰਾਂ ਦੇ ਦੋ ਧੜੇ ਆਪਸ ‘ਚ ਭਿੜ ਗਏ। ਦੋਵੇਂ...

ਰਾਸ਼ਟਰਪਤੀ ਚੋਣ ਲਈ ਵੋਟਿੰਗ ਜਾਰੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਈ ਵੋਟ

Presidential Election 2022 news: ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਚੱਲ ਰਹੀ ਹੈ। ਇਸ ਪੋਲ ‘ਚ ਕੁੱਲ 4800 ਚੁਣੇ ਗਏ ਸੰਸਦ ਮੈਂਬਰ ਅਤੇ ਵਿਧਾਇਕ...

ਸੰਗਰੂਰ ਦੇ ਨਵੇਂ ਬਣੇ MP ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ‘ਚ ਚੁੱਕੀ ਸਹੁੰ

Member Parliament Simranjit Mann: ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਸਹੁੰ ਚੁੱਕੀ ਹੈ। ਉਨ੍ਹਾਂ ਕਿਹਾ- “ਮੈਂ...

ਆਮ ਆਦਮੀ ਨੂੰ ਵੱਡਾ ਝਟਕਾ ! ਅੱਜ ਤੋਂ ਮਹਿੰਗੀਆਂ ਹੋਈਆਂ ਇਹ ਚੀਜ਼ਾਂ

gst tax increase news: ਅੱਜ ਤੋਂ ਕਈ ਜ਼ਰੂਰੀ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਪਿਛਲੇ ਮਹੀਨੇ ਹੋਈ ਮੀਟਿੰਗ ਵਿੱਚ ਜੀਐਸਟੀ ਕੌਂਸਲ ਨੇ ਜੀਐਸਟੀ ਦਰ...

ਸਿਮਰਨਜੀਤ ਮਾਨ ਅੱਜ ਚੁੱਕਣਗੇ ਸਹੁੰ, 1999 ‘ਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਛੱਡ ਦਿੱਤਾ ਸੀ ਅਹੁਦਾ

Member Parliament Simranjit Mann: ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਸਹੁੰ ਚੁੱਕਣਗੇ। ਇਸ ਦੌਰਾਨ ਉਹ ਆਪਣੇ ਨਾਲ ਕਿਰਪਾਨ ਵੀ ਲੈ...

ਲੁਧਿਆਣਾ ‘ਚ ਹੋਮਗਾਰਡ ਨੇ ਨਿਗਲਿਆ ਜ਼ਹਿਰ, ਫਾਈਨਾਂਸਰ ਨੇ 30 ਹਜ਼ਾਰ ਲਈ ਦਿੱਤੀਆਂ ਸੀ ਧਮਕੀਆਂ

ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਪਿੰਡ ਭੌਰਾ ਵਿੱਚ ਐਤਵਾਰ ਨੂੰ ਇੱਕ ਹੋਮ ਗਾਰਡ ਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਮੌਤ ਨੂੰ ਗਲੇ ਲਗਾ...

ਬਲਟਾਣਾ ‘ਚ ਫਾਇਰਿੰਗ, 3 ਗੈਂਗਸਟਰ ਗ੍ਰਿਫਤਾਰ: ਹੋਟਲ ਮਾਲਕ ਤੋਂ ਪੈਸੇ ਵਸੂਲਣ ਆਇਆ ਸੀ ਭੂਪੀ ਰਾਣਾ ਗੈਂਗ

ਪੰਜਾਬ ਦੇ ਮੋਹਾਲੀ ਜ਼ਿਲੇ ਦੀ ਪੁਲਿਸ ਨੇ ਜ਼ੀਰਕਪੁਰ ਦੇ ਬਲਟਾਣਾ ‘ਚ ਐਨਕਾਉਂਟਰ ਤੋਂ ਬਾਅਦ ਭੂਪੀ ਰਾਣਾ ਗੈਂਗ ਦੇ 3 ਮੈਂਬਰਾਂ ਨੂੰ...

ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ, ਕਿਹਾ- ਕਾਤਲ ਦੀ ਪੇਸ਼ੀ ‘ਤੇ 200 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ

sidhu moose wala father: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ...

ਸਿੰਗਾਪੁਰ ‘ਚ ਦਿੱਲੀ ਮਾਡਲ ਦੇ ਚਰਚੇ, ਪ੍ਰੋਗਰਾਮ ਲਈ ਕੇਜਰੀਵਾਲ ਨੂੰ ਸੱਦਾ, PM ਮੋਦੀ ਤੋਂ ਮੰਗੀ ਇਜਾਜ਼ਤ

ਦਿੱਲੀ ਮਾਡਲ ਦੇ ਪੂਰੀ ਦੁਨੀਆ ਵਿੱਚ ਚਰਚੇ ਹਨ। ਇਸ ਨੂੰ ਲੈ ਕੇ ਸਿੰਗਾਪੁਰ ਦੀ ਸਰਕਾਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਅਗਸਤ ਨੂੰ...

ਬੰਗਲਾਦੇਸ਼ : ਪੈਗੰਬਰ ‘ਤੇ ਕਥਿਤ ਟਿੱਪਣੀ ਵਾਲੀ ਪੋਸਟ ਤੋਂ ਭੜਕੇ ਕੱਟੜਪੰਥੀਆਂ ਨੇ ਫੂਕੇ ਹਿੰਦੂਆਂ ਦੇ ਘਰ ਤੇ ਮੰਦਰ

ਬੰਗਲਾਦੇਸ਼ ਵਿੱਚ ਨਰੇਲ ਦੇ ਲੋਹਗਰਾ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਹਿੰਦੂ ਘਰਾਂ ਅਤੇ ਇੱਕ ਮੰਦਰ ਉੱਤੇ ਹਮਲਾ ਕੀਤਾ। ਇਹ ਲੋਕ ਇਕ ਹਿੰਦੂ...

ਕੇਜਰੀਵਾਲ ਬੋਲੇ- ‘ਭ੍ਰਿਸ਼ਟਾਚਾਰ ਮੁੱਕ ਜਾਵੇ ਤਾਂ ਟੈਕਸ ਵਧਾਉਣ ਦੀ ਨਹੀਂ, ਘਟਾਉਣ ਦੀ ਲੋੜ ਪਊ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਪੀ.ਐੱਮ. ਮੋਦੀ ‘ਤੇ ਹਮਲਾਵਰ ਹੁੰਦੇ ਹੋਇਆ ਕਿਹਾ ਕਿ ਉਹ ਭਾਰਤ ਨੂੰ ਦੁਨੀਆ ਦਾ...

PV ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਦਾ ਖਿਤਾਬ, ਫਾਈਨਲ ‘ਚ ਹਾਰਿਆ ਚੀਨ ਦੀ ਵਾਂਗ

ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਐਤਵਾਰ ਨੂੰ ਸਿੰਗਾਪੁਰ ਓਪਨ ਦੇ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਯੀ ਨੂੰ 21-9, 11-21, 21-15 ਨਾਲ ਹਰਾ ਕੇ ਇਸ...

ਪਵਿੱਤਰ ਵੇਈਂ ਦੀ ਕਾਰ-ਸੇਵਾ ਦੀ 22ਵੀਂ ਵਰ੍ਹੇਗੰਢ ‘ਤੇ ਬੋਲੇ CM ਮਾਨ- ‘ਵਾਤਾਵਰਣ ਬਚਾਉਣ ਲਈ ਸਭ ਦਾ ਸਾਥ ਚਾਹੀਦੈ’

ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਸੁਲਤਾਨਪੁਰ ਲੋਧੀ ਪਹੁੰਚੇ। ਇਸ ਦੌਰਾਨ ਆਪਣੇ ਸੰਬੋਧਨ...

ਪੰਜਾਬ ਪੁਲਿਸ ‘ਚ ਵੱਡਾ ਫ਼ੇਰਬਦਲ, 33 DSP ਰੈਂਕ ਦੇ ਅਫ਼ਸਰਾਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਦੇ 33 ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ ਲਈ ਕਲਿੱਕ ਕਰੋ...

CM ਮਾਨ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਨੂੰ ਕੀਤਾ ਸਲਾਮ, ਛਕਿਆ ਜਲ, ਫਿਲਟਰ ਦੇ ਪਾਣੀ ਨੂੰ ਵੀ ਦਿੰਦਾ ਮਾਤ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਵਿੱਤਰ ਵੇਈਂ ਨਦੀ ਦੀ ਕਾਰ-ਸੇਵਾ ਦੀ 22ਵੀਂ ਵਰ੍ਹੇਗੰਢ ‘ਤੇ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਪਦਮਸ਼੍ਰੀ...