Jan 21

‘CM ਚੰਨੀ-ਸਿੱਧੂ-ਜਾਖੜ ਇੱਕ ਕਮਰੇ ‘ਚ ਇਕੱਠੇ ਤਾਂ ਬਹਿ ਨਹੀਂ ਸਕਦੇ ਸਰਕਾਰ ਕੀ ਬਣਾਉਣਗੇ’ : ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਗਿਦੜਬਾਹਾ ਦੇ ਪਿੰਡ ਕੋਟਭਾਈ ਵਿੱਚ ਚੋਣ ਮੀਟਿੰਗ ਦੌਰਾਨ...

ED ਦੀ ਰੇਡ ਪਿੱਛੋਂ ਅਨਮੋਲ ਗਗਨ ਮਾਨ ਦਾ ਮੁੱਖ ਮੰਤਰੀ ‘ਤੇ ਵੱਡਾ ਹਮਲਾ, ਕਿਹਾ- ‘CM ਚੰਨੀ ਚੋਰ ਨੇ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ਼ ਗਈ ਹੈ। ਇਸੇ ਨੂੰ ਲੈ ਕੇ...

ਹੁਣ ਤੋਂ ਫਲਾਈਟ ਅੰਦਰ ਇੱਕ ਬੈਗ ਹੀ ਲਿਜਾ ਸਕਣਗੇ ਯਾਤਰੀ, BCAS ਨੇ ਜਾਰੀ ਕੀਤੇ ਆਦੇਸ਼

ਘਰੇਲੂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਬੁਰੀ ਖ਼ਬਰ ਹੈ। ਜੇ ਤੁਸੀਂ ਫਲਾਈਟ ਦੇ ਅੰਦਰ ਹੈਂਡ ਬੈਗ ਵਜੋਂ ਦੋ-ਤਿੰਨ ਛੋਟੇ ਬੈਗ ਲੈ ਕੇ ਜਾਂਦੇ...

ਕੇਂਦਰ ਦਾ ਵੱਡਾ ਫ਼ੈਸਲਾ- ਮੰਤਰਾਲਿਆਂ ਦੀਆਂ ਅਹਿਮ ਮੀਟਿੰਗਾਂ ‘ਚ ਸਮਾਰਟਵਾਚ ਤੇ ਸਮਾਰਟਫ਼ੋਨ ਕੀਤੇ ਬੈਨ

ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਮੰਤਰਾਲਿਆਂ ਦੀਆਂ ਅਹਿਮ ਬੈਠਕਾਂ ‘ਚ ਸਮਾਰਟਵਾਚ ਅਤੇ ਸਮਾਰਟਫੋਨ ‘ਤੇ ਪਾਬੰਦੀ ਲਗਾਉਣ...

ਨੇਸਲੇ ਨੇ Kitkat ਚਾਕਲੇਟ ‘ਤੇ ਲਾਈ ਭਗਵਾਨ ਜਗਨਨਾਥ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਭੜਕੇ ਲੋਕ

ਸੋਸ਼ਲ ਮੀਡੀਆ ‘ਤੇ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗਰਮਾ-ਗਰਮੀ ਬਣੀ ਰਹਿੰਦੀ ਹੈ। ਇਸ ਵਾਰ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ...

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਨਹੀਂ : ਸਰਕਾਰ

ਓਮੀਕਰੋਨ ਦੇ ਵਧਦੇ ਖ਼ਤਰੇ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਬੱਚਿਆਂ ਲਈ ਦਵਾਈਆਂ ਤੇ ਮਾਸਕ ਦੀ ਵਰਤੋਂ ਨੂੰ ਲੈ ਕੇ ਨਿਰਦੇਸ਼...

ਹੁਣ ਸ਼ਰਾਬ ‘ਤੇ ਬਿਆਨ ਦੇ ਕੇ BJP ਸਾਂਸਦ ਸਾਧਵੀ ਪ੍ਰਗਿਆ ਠਾਕੁਰ ਆਈ ਸੁਰਖ਼ੀਆਂ ‘ਚ

ਭੋਪਾਲ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਸੁਰਖ਼ੀਆਂ ਵਿੱਚ ਆ ਗਈ ਹੈ। ਭਾਜਪਾ ਸਾਂਸਦ ਨੇ...

67 ਸਾਲਾਂ ਤੋਂ ਨਹੀਂ ਨਹਾਤਾ ਇਹ ਸ਼ਖ਼ਸ, ਛੱਪੜ ਦਾ ਪਾਣੀ ਪੀਂਦਾ ਫਿਰ ਵੀ ਪੂਰਾ ‘ਫਿਟ’, ਡਾਕਟਰ ਵੀ ਹੈਰਾਨ

ਚੰਗੀ ਸਿਹਤ ਲਈ ਸਾਫ਼-ਸੁਥਰੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਲਈ ਨਹਾਉਣਾ ਬਹੁਤ ਜ਼ਰੂਰੀ ਹੈ। ਪਰ ਇਥੇ ਅਸੀਂ ਤੁਹਾਨੂੰ ਇੱਕ ਅਜਿਹੇ...

‘ਗੋਲਡਨ ਕੁੜੀ’ ਅਵਨੀ ਨੂੰ ‘ਸਪੈਸ਼ਲ ਗੱਡੀ’ ਦਾ ਤੋਹਫ਼ਾ, ਹਾਈਡ੍ਰੋਲਿਕ ਨਾਲ ਜੁੜੀ ਸੀਟ, ਰਿਮੋਟ ਨਾਲ ਹੋਊ ਕੰਟਰੋਲ

ਟੋਕਿਓ ਪੈਰਾਲਿੰਪਿਕ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਅਵਨੀ ਲੇਖਰਾ ਨੂੰ ਆਨੰਦ ਮਹਿੰਦਰਾ ਨੇ ਸਪੈਸ਼ਲ ਕਾਰ ਗਿਫ਼ਟ ਕਰਨ...

ਕੋਵਿਡ-19 : ਪਟਿਆਲਾ ‘ਚ ਮਿਲੇ 473 ਨਵੇਂ ਮਾਮਲੇ, 7 ਮੌਤਾਂ, ਐਕਟਿਵ ਕੇਸ ਹੋਏ 2697

ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਦੇ 473 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 194, ਨਾਭਾ 25, ਸਮਾਣਾ 23, ਰਾਜਪੁਰਾ...

ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਇੱਕ ਹੋਰ ਵੱਡੀ ਕੋਸ਼ਿਸ਼ ਨਾਕਾਮ, ਕਰੋੜਾਂ ਦੀ ਹੈਰੋਇਨ ਦੇ 7 ਪੈਕੇਟ ਕਾਬੂ

ਬਾਰਡਰ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿਸਤਾਨ ਵੱਲੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਸੈਕਟਰ ਵਿੱਚ 19-20...

ਸੰਤ ਜਗਜੀਤ ਸਿੰਘ ਲੋਪੋਂ ਦੇ ਪੁੱਤਰ ਭਗੀਰਥ ਨੂੰ ਸੁਖਬੀਰ ਬਾਦਲ ਨੇ ਬਣਾਇਆ ਆਪਣਾ OSD

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਤ ਜਗਜੀਤ ਸਿੰਘ ਜੀ ਲੋਪੋਂ ਦੇ ਪੁੱਤਰ ਭਗੀਰਥ ਗਿੱਲ ਲੋਪੋਂ ਨੂੰ ਯੂਥ ਅਕਾਲੀ ਦਲ...

ਲੁਧਿਆਣਾ : ਰਾਤ ਨੂੰ ਇਸ ਸਮੇਂ ਤੱਕ ਹੀ ਖੁੱਲ੍ਹਣਗੇ ਸ਼ਰਾਬ ਦੇ ਠੇਕੇ ਤੇ ਢਾਬੇ, ਲੱਗੀਆਂ ਵੱਖ-ਵੱਖ ਪਾਬੰਦੀਆਂ

ਲੁਧਿਆਣਾ ਪੁਲਿਸ ਕਮਿਸ਼ਨਰੇਟ ਅੰਦਰ ਲੋਕਾਂ ਦੀ ਸੁਰੱਖਿਆ ਤੇ ਸਹੂਲਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ,...

ਪੰਜਾਬ ਚੋਣਾਂ : ਬਸਪਾ ਨੇ 14 ਸੀਟਾਂ ਤੋਂ ਐਲਾਨੇ ਉਮੀਦਵਾਰ, ਫ਼ਗਵਾੜਾ ਤੋਂ ਚੋਣ ਲੜਨਗੇ ਜਸਵੀਰ ਸਿੰਘ ਗੜ੍ਹੀ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਬਸਪਾ...

ਪੰਜਾਬ ‘ਚ ਅਗਲੇ 2 ਦਿਨ ਪਏਗਾ ਮੀਂਹ, ਡਿੱਗੇਗਾ ਪਾਰਾ, ਹਿਮਾਚਲ ‘ਚ ਯੈਲੋ ਅਲਰਟ ਜਾਰੀ

ਪੰਜਾਬ ‘ਚ ਬੁੱਧਵਾਰ ਸ਼ਾਮ ਤੋਂ ਮੌਸਮ ‘ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਸ਼ਾਮ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ...

ਦੁਨੀਆ ਦੇ ਸਭ ਤੋਂ ਵੱਡੇ ਸਹਾਰਾ ਰੇਗਿਸਤਾਨ ‘ਤੇ ਵਿਛੀ ਬਰਫ਼ ਦੀ ਚਾਦਰ, ਮਾਈਨਸ 2 ‘ਤੇ ਡਿੱਗਿਆ ਪਾਰਾ (ਤਸਵੀਰਾਂ)

ਰੇਗਿਸਤਾਨ ਸਭ ਤੋਂ ਵਧ ਗਰਮ ਥਾਵਾਂ ਵਜੋਂ ਜਾਣੇ ਜਾਂਦੇ ਹਨ। ਰੇਗਿਸਤਾਨ ਵਿੱਚ ਪਾਣੀ ਦੀ ਕਮੀ ਵੀ ਇੱਕ ਵੱਡੀ ਸਮੱਸਿਆ ਹੈ। ਖਾਸ ਤੌਰ ‘ਤੇ ਜੇ...

ਪੂਰੇ ਪੈਸੇ ਨਾ ਮਿਲਣ ‘ਤੇ ਸਚਿਨ ਤੇਂਦੁਲਕਰ ਨੇ ‘ਰੋਡ ਸੇਫਟੀ ਵਰਲਡ ਸੀਰੀਜ਼’ ‘ਚ ਖੇਡਣ ਤੋਂ ਕੀਤੀ ਨਾਂਹ

ਭਾਰਤ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ‘ਰੋਡ ਸੇਫਟੀ ਵਰਲਡ ਸੀਰੀਜ਼’ ਟੂਰਨਾਮੈਂਟ ਦੇ ਦੂਜੇ ਪੜਾਅ ਵਿੱਚ ਨਹੀਂ ਖੇਡਣਗੇ ਕਿਉਂਕਿ...

Axis ਬੈਂਕ ਵੱਲੋਂ FD ਦਰਾਂ ‘ਚ ਤਬਦੀਲੀ, 7 ਦਿਨਾਂ ਤੋਂ 10 ਸਾਲ ਤੱਕ ਦੇ ਡਿਪਾਜ਼ਿਟ ‘ਤੇ ਹੁਣ ਮਿਲੇਗਾ ਇੰਨਾ ਵਿਆਜ

ਅਕਸਰ ਫਿਕਸਡ ਡਿਪਾਜ਼ਿਟ (FD) ਨੂੰ ਨਿਵੇਸ਼ ਦਾ ਇੱਕ ਸੁਰੱਖਿਅਤ ਅਤੇ ਲਾਭਦਾਇਕ ਮਾਧਿਅਮ ਮੰਨਿਆ ਜਾਂਦਾ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ...

ਗੱਡੀ ਚਲਾਉਣ ਵੇਲੇ ਫੋਨ ‘ਤੇ ਗੱਲ ਕਰਨ ‘ਤੇ ਹੁਣ ਨਹੀਂ ਕੱਟੇਗਾ ਚਾਲਾਨ, ਪੜ੍ਹੋ ਨਵੇਂ ਟ੍ਰੈਫਿਕ ਨਿਯਮ

ਹੁਣ ਤੁਸੀਂ ਗੱਡੀ ਚਲਾਉਂਦੇ ਹੋਏ ਵੀ ਫ਼ੋਨ ‘ਤੇ ਗੱਲ ਕਰ ਸਕਦੇ ਹੋ। ਜੀ ਹਾਂ, ਟ੍ਰੈਫਿਕ ਨਿਯਮਾਂ ਮੁਤਾਬਕ ਅਜਿਹਾ ਕਰਨ ‘ਤੇ ਕੋਈ ਵੀ...

ਸਾਨੀਆ ਮਿਰਜ਼ਾ ਟੈਨਿਸ ਤੋਂ ਲਏਗੀ ਸੰਨਿਆਸ, ਆਸਟ੍ਰੇਲੀਅਨ ਓਪਨ ‘ਚ ਹਾਰ ਪਿੱਛੋਂ ਕੀਤਾ ਐਲਾਨ

ਭਾਰਤ ਦੀ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਖੇਡ ਤੋਂ ਸੰਨਿਆਸ ਲੈਣ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ 2022 ਦਾ ਸੀਜ਼ਨ ਉਸ ਲਈ ਆਖਰੀ ਹੈ। ਸਾਨੀਆ...

ਚੋਣਾਂ 2022 : ਗੁਰਨਾਮ ਚੜੂਨੀ ਦੀ ਪਾਰਟੀ ਨੂੰ ਮਿਲਿਆ ‘ਕੱਪ ਪਲੇਟ’ ਚੋਣ ਨਿਸ਼ਾਨ, 9 ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਨੂੰ ਲੈ ਕੇਸੰਯੁਕਤ ਸਮਾਜ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਗਠਜੋੜ ਪਿੱਛੋਂ ਗੁਰਨਾਮ ਸਿੰਘ ਚੜੂਨੀ ਨੇ 9 ਸੀਟਾਂ...

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਏ ਕੋਰੋਨਾ ਦੀ ਲਪੇਟ ‘ਚ, DMC ਲੁਧਿਆਣਾ ‘ਚ ਹੋਏ ਦਾਖ਼ਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਉਨ੍ਹਾਂ ਨੂੰ ਦਯਾਨੰਦ ਮੈਡੀਕਲ ਕਾਲਜ ਤੇ...

ਭੁਪਿੰਦਰ ਸਿੰਘ ਹਨੀ ਦੇ ਘਰੋਂ ਈਡੀ ਨੂੰ ਮਿਲੀ 4 ਕਰੋੜ ਦੀ ਹੋਰ ਰਕਮ, ਹੁਣ ਤੱਕ 10 ਕਰੋੜ ਬਰਾਮਦ

ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟਰੋਟ (ਈਡੀ) ਵੱਲੋਂ ਪੰਜਾਬ ਵਿੱਚ ਛਾਪੇਮਾਰੀ ਦਾ ਸਿਲਸਿਲਾ ਜਾਰੀ ਹੈ। ਈਡੀ ਨੇ ਬੀਤੇ ਦਿਨ...

ਯੂ. ਪੀ. ਚੋਣਾਂ : BJP ਦਾ ਅਜੇ ਮਿਸ਼ਰਾ ਨੂੰ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਕੀਤਾ ਬਾਹਰ

ਯੂਪੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਇਨ੍ਹਾਂ ਵਿੱਚ ਵੱਡੇ ਲੀਡਰਾਂ ਸਣੇ 30...

ਦੂਜੀ ਵਾਰ ਸ਼੍ਰੀਗੰਗਾਨਗਰ ਦੀ ਡੀ.ਸੀ. ਬਣੀ ਪੰਜਾਬਣ, ਰੁਕਮਣੀ ਬਰਾੜ ਇਸ ਹਫ਼ਤੇ ਸੰਭਾਲਣਗੇ ਅਹੁਦਾ

ਪੰਜਾਬ ਵਿੱਚ ਪੈਦਾ ਹੋਈ ਰੁਕਮਣੀ ਰਿਆੜ ਸ਼੍ਰੀਗੰਗਾਨਗਰ ਵਿੱਚ ਜ਼ਿਲ੍ਹਾ ਕਲੈਕਟਰ (ਡੀਸੀ) ਬਣਨ ਵਾਲੀ ਦੂਜੀ ਪੰਜਾਬ ਵਿੱਚ ਪੈਦਾ ਅਧਿਕਾਰੀ ਹੈ,...

ਵਿਜੇ ਮਾਲਯਾ ਨੂੰ ਅਦਾਲਤ ਵੱਲੋਂ ਵੱਡਾ ਝਟਕਾ, ਲੰਦਨ ‘ਚ ਆਲੀਸ਼ਾਨ ਘਰ ਖ਼ਾਲੀ ਕਰਨ ਦੇ ਹੁਕਮ

ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਾਲਿਆ ਨੂੰ ਲੰਦਨ ਦੀ ਅਦਾਲਤ ਵੱਲੋਂ ਵੱਡਾ ਝਟਕਾ...

ਹਵਾਈ ਮੁਸਾਫਰਾਂ ਲਈ ਵੱਡੀ ਖ਼ਬਰ, DGCA ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਵਧਾਈ

ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ (DGCA) ਵੱਲੋਂ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਉਸ ਨੇ ਅਨੁਸੂਚਿਤ ਅੰਤਰਰਾਸ਼ਟਰੀ...

ਪੰਜਾਬ ਪਿੱਛੋਂ ਗੋਆ ‘ਚ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ, ਅਮਿਤ ਪਾਲੇਕਰ ਬਣੇ CM ਫੇਸ

ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੱਜ ਗੋਆ ਵਿੱਚ ਵੀ ਵਿਧਾਨ ਸਭਾ ਚੋਣਾਂ ਲਈ ਸੀ.ਐੱਮ. ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਅਮਿਤ...

ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀ ਲੀਡਰਾਂ ਨੇ ਖੋਲ੍ਹਿਆ ਮੋਰਚਾ, ਪਾਰਟੀ ‘ਚੋਂ ਕੱਢਣ ਲਈ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ

ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਅਜੇ ਵੀ ਜਾਰੀ ਹੈ। ਕਾਂਗਰਸ ਦੇ ਚਾਰ ਲੀਡਰਾਂ ਨੇ ਕੈਬਨਿਟ ਮੰਤਰੀ...

ਰਿਐਲਿਟੀ ਸ਼ੋਅ ‘ਚ PM ਮੋਦੀ ਦੀ ਵਿਦੇਸ਼ ਯਾਤਰਾ ਤੇ ਡ੍ਰੈੱਸ ‘ਤੇ ਕਾਮੇਡੀ ਕਰਨ ‘ਤੇ Zee ਨੂੰ ਸਰਕਾਰ ਵੱਲੋਂ ਨੋਟਿਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਅਪਮਾਨਜਨਕ’ ਟਿੱਪਣੀ ਕਰਨ ਲਈ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਦੇ ਇੱਕ ਸ਼ੋਅ ਨੂੰ ਨੋਟਿਸ...

ਚੋਣਾਂ ਤੋਂ ਪਹਿਲਾਂ ਸਪਾ ਨੂੰ ਵੱਡਾ ਝਟਕਾ, ਮੁਲਾਇਮ ਸਿੰਘ ਦੀ ਛੋਟੀ ਨੂੰਹ ਅਪਰਣਾ ਯਾਦਵ BJP ‘ਚ ਸ਼ਾਮਲ

ਯੂਪੀ ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਨੂੰ ਵੱਡਾ ਝਟਕਾ ਦਿੰਦੇ ਹੋਏ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ...

USA : ਫਲਾਈਟਸ ਲਈ 5G ਬਣਿਆ ‘ਖਤਰਾ’, Air India ਵੱਲੋਂ ਅਮਰੀਕਾ ਲਈ ਉਡਾਣਾਂ ਕੈਂਸਲ

ਅਮਰੀਕਾ ਵਿੱਚ 5ਜੀ ਮੋਬਾਈਲ ਤਕਨੀਕ ਦੀ ਵਰਤੋਂ ਸ਼ੁਰੂ ਹੋਣ ਕਰਕੇ ਅੱਜ ਯਾਨੀ ਬੁੱਧਵਾਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਅਮਰੀਕਾ ਨਹੀਂ...

ਆਸਟ੍ਰੇਲੀਆ ਦੇ PM ਸਕੋਟ ਮੌਰੀਸਨ ਦਾ ਐਲਾਨ, ਵਿਦਿਆਰਥੀਆਂ ਤੇ ਵਰਕਰਾਂ ਲਈ ਅੱਜ ਤੋਂ ਵੀਜ਼ਾ ਫੀਸ ਖ਼ਤਮ!

ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕਿੰਗ ਹੋਲੀਡੇ ਮੇਕਰਸ ਨੂੰ ਆਸਟ੍ਰੇਲੀਆ ਆਉਣ ਲਈ ਹੋਰ ਉਤਸ਼ਾਹਿਤ ਕਰਨ ਵਾਸਤੇ ਪ੍ਰਧਾਨ ਮੰਤਰੀ ਸਕੋਟ...

‘ਆਪ’ ਦਾ CM ਚਿਹਰਾ ਬਣੇ ਭਗਵੰਤ ਮਾਨ ਧੂਰੀ ਸੀਟ ਤੋਂ ਲੜਨਗੇ ਚੋਣ, ਜਲਦ ਹੋਵੇਗਾ ਐਲਾਨ

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਆਪਣੇ ਗ੍ਰਹਿ ਖੇਤਰ ਸੰਗਰੂਰ ਦੀ ਧੂਰੀ ਵਿਧਾਨ ਸਭਾ ਸੀਟ ਤੋਂ...

ਸਿਆਸੀ ਪਾਰਟੀਆਂ ‘ਤੇ ਭੜਕੇ ਲੋਕ, ਦੀਨਾਨਗਰ ਦੇ 7 ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ

ਗੁਰਦਾਸਪੁਰ: ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਭਾਵੇਂ ਕੋਰੋਨਾ ਕਰਕੇ ਰੈਲੀਆਂ ਰੋਡ ਸ਼ੋਅ ‘ਤੇ ਪਾਬੰਦੀਆਂ ਲੱਗੀਆਂ ਹਨ ਪਰ ਫਿਰ...

ਪੰਜਾਬ ਵਾਸੀਆਂ ਨੂੰ ਜਲਦ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ, 21-22 ਜਨਵਰੀ ਨੂੰ ਪਏਗਾ ਮੀਂਹ

ਚੰਡੀਗੜ੍ਹ: ਪਿਛਲੇ ਪੰਦਰ੍ਹਾਂ ਦਿਨਾਂ ਤੋਂ ਪੰਜਾਬ ਦੇ ਲੋਕ ਕੜਾਕੇ ਦੀ ਠੰਡ ਦੀ ਮਾਰ ਝੱਲ ਰਹੇ ਹਨ। ਹੱਥ-ਪੈਰ ਸੁੰਨ ਕਰਨ ਵਾਲੀ ਇਸ ਸਰਦੀ...

‘3 ਕਰੋੜ ਪੰਜਾਬੀਆਂ ਦੇ ਭਰੋਸੇ ‘ਤੇ ਖਰ੍ਹਾ ਉਤਰਾਂਗਾ’- ਕੇਜਰੀਵਾਲ ਦੇ ਟਵੀਟ ਪਿੱਛੋਂ ਬੋਲੇ ਮਾਨ

ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ‘ਤੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ...

ਨਵੀਂ ਪੈਕਿੰਗ ‘ਚ ਖ਼ਰਾਬ ਪਾਊਡਰ ਵਾਲਾ ਦੁੱਧ, ਪਟਿਆਲਾ ‘ਚ ਫੈਕਟਰੀ ‘ਤੇ ਪਿਆ ਛਾਪਾ, 1 ਲੱਖ ਡੱਬੇ ਫੜੇ

ਜੇ ਤੁਸੀਂ ਆਪਣੇ ਬੱਚਿਆਂ ਨੂੰ ਡੱਬੇ ਵਾਲਾ ਦੁੱਧ ਦੇ ਰਹੇ ਹੋ ਤਾਂ ਸਾਵਧਾਨ ਹੋ ਜਾਓ ਅਤੇ ਇਹ ਖਬਰ ਜ਼ਰੂਰ ਪੜ੍ਹੋ। ਦਰਅਸਲ, ਪਟਿਆਲਾ ਵਿੱਚ...

ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਬਲੈਕ ਫੰਗਸ ਦੀ ਦਸਤਕ, ਯੂਪੀ ਤੋਂ ਮਿਲਿਆ ਪਹਿਲਾ ਮਰੀਜ਼

ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਸੋਮਵਾਰ ਨੂੰ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਯੂਪੀ ਤੋਂ ਬਲੈਕ ਫੰਗਸ ਦਾ ਇੱਕ ਮਰੀਜ਼ ਨੂੰ...

ਆਂਧਰਾ ਪ੍ਰਦੇਸ਼ ‘ਚ ਹੈਰਾਨ ਕਰ ਦੇਣ ਵਾਲੀ ਘਟਨਾ, ਬਲੀ ਦੇ ਬੱਕਰੇ ਦੀ ਥਾਂ ਵੱਢ ‘ਤੀ ਨੌਜਵਾਨ ਦੀ ਗਰਦਨ

ਆਂਧਰਾ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਕਰ ਸੰਕ੍ਰਾਂਤੀ ਵਾਲੇ ਦਿਨ ਪਸ਼ੂ ਬਲੀ ਦੌਰਾਨ ਇੱਕ ਸ਼ਰਾਬੀ ਨੌਜਵਾਨ...

ਕਾਬੁਲ ਗੁਰਦੁਆਰੇ ਹਮਲੇ ਦੇ ਮਾਸਟਰਮਾਈਂਡ ਦਾ ਕਤਲ, ਕਈ ਅਫ਼ਗਾਨੀ ਸਿੱਖਾਂ ਨੂੰ ਉਤਾਰਿਆ ਸੀ ਮੌਤ ਦੇ ਘਾਟ

ਅਫਗਾਨਿਸਤਾਨ ਵਿੱਚ ਕਾਬੁਲ ਦੇ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਤੇ ਉੱਤਰੀ ਖੇਤਰ ਵਿੱਚ ਇਸਲਾਮਿਕ ਸਟੇਟ ਖੁਰਾਸਾਨ...

26 ਜਨਵਰੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼, PM ਮੋਦੀ ਨੂੰ ਖ਼ਤਰਾ, ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ

ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ...

ਆਸ਼ੂ ਬੰਗੜ ਦੇ ਅਸਤੀਫ਼ੇ ਪਿੱਛੋਂ ‘ਆਪ’ ਨੇ ਫਿਰੋਜ਼ਪੁਰ (ਦਿਹਾਤੀ) ਤੋਂ ਐਲਾਨਿਆ ਨਵਾਂ ਉਮੀਦਵਾਰ

ਫਿਰੋਜ਼ਪੁਰ ਦਿਹਾਤੀ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਆਸ਼ੂ ਬੰਗੜ ਵੱਲੋਂ ਸੋਮਵਾਰ ਨੂੰ ਅਸਤੀਫ਼ਾ ਦੇਣ ਪਿੱਛੋਂ ਆਮ ਆਦਮੀ ਪਾਰਟੀ ਨੇ ਇਸ ਸੀਟ...

ਭਤੀਜੇ ਘਰ ED ਦੀ ਰੇਡ ਪਿੱਛੋਂ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ

ਮੋਹਾਲੀ ਵਿੱਚ ਆਪਣੇ ਭਤੀਜੇ ਘਰ ਦੇ ਘਰ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਵਿੱਚ ਪਈ ਈਡੀ ਦੀ ਰੇਡ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ...

CM ਚਿਹਰਾ ਐਲਾਨੇ ਜਾਣ ‘ਤੇ ਭਗਵੰਤ ਮਾਨ ਦੀ ਮਾਂ ਹੋਈ ਭਾਵੁਕ, ਮੰਚ ਤੋਂ ਪੁੱਤ ਬਾਰੇ ਆਖੀ ਇਹ ਗੱਲ

ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਅਖੀਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਦੇ ਨਾਂ ‘ਤੇ ਮੋਹਰ ਲਾ ਹੀ ਦਿੱਤੀ ਹੈ। ਪਾਰਟੀ...

ਕੋਵਿਡ-19 : ਦੇਸ਼ ‘ਚ ਮਿਲੇ 2,38,000 ਨਵੇਂ ਮਾਮਲੇ, ਜਾਣੋ 12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ‘ਤੇ ਸਰਕਾਰ ਦਾ ਫੈਸਲਾ

ਦੇਸ਼ ਵਿੱਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਜਾਰੀ ਹੈ। ਹਾਲਾਂਕਿ ਹੁਣ ਇਸ ਦੇ ਨਵੇਂ ਮਾਮਲਿਆਂ ‘ਚ ਕੁਝ ਕਮੀ ਦੇਖਣ ਨੂੰ ਮਿਲ ਰਹੀ ਹੈ। ਸਿਹਤ...

ਚੋਣਾਂ ਤੋਂ ਪਹਿਲਾਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ CM ਚੰਨੀ ਦੇ ਭਤੀਜੇ ਦੇ ਠਿਕਾਣਿਆਂ ‘ਤੇ ED ਦਾ ਛਾਪਾ

ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਕਾਂਗਰਸ ਚੋਣ ਤਿਆਰੀਆਂ ਵਿੱਚ ਜੁਟੀ ਪਈ ਹੈ, ਇਸੇ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ...

ਵੱਡੀ ਖ਼ਬਰ : ਬਿਕਰਮ ਮਜੀਠੀਆ ਦੀ ਅੰਤਰਿਮ ਜ਼ਮਾਨਤ ਹਾਈਕੋਰਟ ਨੇ 24 ਜਨਵਰੀ ਤੱਕ ਵਧਾਈ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਰੱਗਜ਼ ਕੇਸ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਦਿੱਤੀ ਰਾਹਤ ਬਰਕਰਾਰ ਰੱਖੀ ਹੈ। ਮਜੀਠੀਆ ਦੀ...

ਟਿਕਟਾਂ ਦੀ ਵੰਡ ਨੂੰ ਲੈ ਕੇ SSM ‘ਚ ਫਸਿਆ ਪੇਚ, ਦੂਜੀ ਵਾਰ ਟਾਲਣੀ ਪਈ ਉਮੀਦਵਾਰਾਂ ਦੀ ਸੂਚੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿੱਥੇ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ...

ਅਜੇ ਹੋਰ ਵਧੇਗਾ ਕੋਰੋਨਾ ਦਾ ਖ਼ਤਰਾ! ਮਾਹਰਾ ਦਾ ਦਾਅਵਾ- ਓਮੀਕਰੋਨ ਤੋਂ ਬਾਅਦ ਆਉਣਗੇ ਹੋਰ ਵੀ ਨਵੇਂ ਰੂਪ

ਪਹਿਲਾਂ ਕੋਰੋਨਾ, ਫਿਰ ਡੈਲਟਾ, ਹੁਣ ਓਮੀਕਰੋਨ। ਕੋਰੋਨਾ ਮਹਾਮਾਰੀ ਦੇ ਤਰ੍ਹਾਂ-ਤਰ੍ਹਾਂ ਦੇ ਰੂਪਾਂ ਨੇ ਪੂਰੀ ਦੁਨੀਆ ਦੀ ਨੀਂਦ ਉਡਾ ਦਿੱਤੀ...

ਕੋਰੋਨਾ ਦਾ ਕਹਿਰ, ਪੰਜਾਬ ‘ਚ ਮਿਲੇ 7396 ਨਵੇਂ ਮਾਮਲੇ, 13 ਮੌਤਾਂ, ਜਾਣੋ ਕਿੱਥੋਂ ਕਿੰਨੇ ਮਿਲੇ ਮਰੀਜ਼

ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਅੱਜ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਦੇ 7396...

ਤਾਲਿਬਾਨ ਦਾ ਐਲਾਨ, ਮਾਰਚ ਦੇ ਅਖ਼ੀਰ ਤੱਕ ਕੁੜੀਆਂ ਲਈ ਖੋਲ੍ਹ ਦੇਵੇਗਾ ਸਕੂਲ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਧੇਰੇ ਇਲਾਕਿਆਂ ਵਿੱਚ ਕੁੜੀਆਂ ਨੂੰ ਸੱਤਵੀਂ ਤੋਂ ਬਾਅਦ ਸਕੂਲ ਜਾਣ ‘ਤੇ ਪਾਬੰਦੀ ਲਾ...

ਕਾਂਗਰਸ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਭਗਵੰਤ ਸੱਚਰ BJP ‘ਚ ਸ਼ਾਮਲ

ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਲੱਗਣ ਦਾ ਸਿਲਸਿਲਾ ਲਗਾਤਾਰ ਜਾ ਰਹੀ ਹੈ। ਲੀਡਰ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ...

ਪੰਜਾਬ ਚੋਣਾਂ : ‘ਆਪ’ ਨੇ ਐਲਾਨੇ 3 ਹੋਰ ਉਮੀਦਵਾਰ, ਫਗਵਾੜਾ ਤੋਂ ਜੋਗਿੰਦਰ ਸਿੰਘ ਮਾਨ ਨੂੰ ਦਿੱਤੀ ਟਿਕਟ

ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ 10ਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਪਟਿਆਲਾ ਤੋਂ ਅਜੀਤਪਾਲ ਸਿੰਘ...

ਕੋਰੋਨਾ ਕਾਲ ‘ਚ 1 ,47,000 ਬੱਚਿਆਂ ਦੇ ਸਿਰ ਤੋਂ ਉਠਿਆ ਮਾਪਿਆਂ ਦਾ ਸਾਇਆ, NCPCR ਦੀ ਰਿਪੋਰਟ ‘ਚ ਖੁਲਾਸਾ

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਸੁਪਰੀਮ ਕੋਰਟ ‘ਚ ਵੱਡਾ ਖੁਲਾਸਾ ਕੀਤਾ ਹੈ। ਕਮਿਸ਼ਨ ਦੇ ਤਾਜ਼ਾ ਅੰਕੜਿਆਂ...

ਕਾਂਗਰਸੀ ਲੀਡਰ ਨਿਮਿਸ਼ਾ ਮਹਿਤਾ ਤੇ ਸਾਧੂ ਸਿੰਘ ਧਰਮਸੌਤ ਦਾ ਜਵਾਈ ਕੁਲਦੀਪ ਸਿੰਘ BJP ‘ਚ ਸ਼ਾਮਲ

ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ। ਅੱਜ ਗੜ੍ਹਸ਼ੰਕਰ ਤੋਂ ਕਾਂਗਰਸੀ...

CM ਚੰਨੀ ਤੇ ਬਸਪਾ ਪਿੱਛੋਂ ਹੁਣ BJP ਵੱਲੋਂ ਵੀ ਗੁਰੂ ਰਵਿਦਾਸ ਜਯੰਤੀ ਕਰਕੇ ਚੋਣਾਂ ਮੁਲਤਵੀ ਕਰਨ ਦੀ ਮੰਗ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਬਸਪਾ ਅਤੇ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਨੇ ਵੀ ਚੋਣ ਕਮਿਸ਼ਨ ਨੂੰ...

ਕੇਜਰੀਵਾਲ ਦਾ ਵੱਡਾ ਬਿਆਨ- ‘ਆਮ ਆਦਮੀ ਪਾਰਟੀ ਸਭ ਤੋਂ ਈਮਾਨਦਾਰ, PM ਮੋਦੀ ਨੇ ਦਿੱਤਾ ਸਰਟੀਫਿਕੇਟ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 14 ਫਰਵਰੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜਕਲ ਗੋਆ ਵਿੱਚ ਪ੍ਰਚਾਰ ਲਈ ਰੁਝੇ ਹੋਏ ਹਨ।...

‘ਵੱਡੀ ਲੀਡ ਨਾਲ ਜਿੱਤਾਂਗੇ ਹਲਕਾ ਫਿਲੌਰ ਦੀ ਸੀਟ’- ਪੰਜਾਬ ਚੋਣਾਂ ਨੂੰ ਲੈ ਕੇ ਬੋਲੇ ਅਕਾਲੀ ਆਗੂ

ਫਿਲੌਰ : ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਵਿਧਾਇਕ ਅਤੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ...

ਯੂਪੀ ਵਿਧਾਨ ਸਭਾ ਚੋਣਾਂ 2022, ਆਮ ਆਦਮੀ ਪਾਰਟੀ ਨੇ 150 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪਹਿਲੀ ਸੂਚੀ ਜਾਰੀ...

ਅਗਲੇ 2 ਦਿਨ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ ਪਏਗੀ ਕੜਾਕੇ ਦੀ ਠੰਡ- ਮੌਸਮ ਵਿਭਾਗ ਦੀ ਭਵਿੱਖਬਾਣੀ

ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਅਗਲੇ ਦੋ ਦਿਨਾਂ ਦੌਰਾਨ ਪੰਜਾਬ-ਹਰਿਆਣਾ, ਚੰਡੀਗੜ੍ਹ ਸਣੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ...

ਮੀਡੀਆ ਕਰਮਚਾਰੀਆਂ ਨੂੰ ਵੀ ਪੋਸਟਲ ਬੈਲੇਟ ਰਾਹੀਂ ਵੋਟ ਪਾਉਣ ਦੀ ਮਿਲੀ ਇਜਾਜ਼ਤ

ਭਾਰਤ ਦੇ ਚੋਣ ਕਮਿਸ਼ਨ ਨੇ ਕਮਿਸ਼ਨ ਦੁਆਰਾ ਅਧਿਕਾਰਤ ਮੀਡੀਆ ਕਰਮੀਆਂ ਨੂੰ ਵੀ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਹੈ। ਇਸ...

ਵੱਡੀ ਖ਼ਬਰ : CM ਚੰਨੀ ਦੇ ਕਰੀਬੀ ਮਹਿੰਦਰ ਸਿੰਘ ਕੇਪੀ ਵੀ ਹੋ ਸਕਦੇ ਨੇ BJP ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਘਮਾਸਾਨ ਮਚ ਚੁੱਕਾ ਹੈ। ਕਾਂਗਰਸ ਨੂੰ ਇੱਕ ਹੋਰ...

ਅੱਠ ਸੀਟਰ ਗੱਡੀਆਂ ‘ਚ ਸਰਕਾਰ ਨੇ 6 ਏਅਰਬੈਗ ਕੀਤੇ ਲਾਜ਼ਮੀ, ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ

ਕੇਂਦਰ ਸਰਕਾਰ ਸੁਰੱਖਿਆ ਯਕੀਨੀ ਬਣਾਉਣ ਲਈ ਅੱਠ ਸੀਟਰ ਗੱਡੀਆਂ ਵਿੱਚ ਘੱਟੋ-ਘੱਟ ਛੇ ਏਅਰਬੈਗ ਹੋਣੇ ਲਾਜ਼ਮੀ ਕਰਨ ਜਾ ਰਹੀ ਹੈ। ਸੜਕ ਆਵਾਜਾਈ...

ਕਾਦੀਆਂ ਤੋਂ ਟਿਕਟ ਮਿਲਣ ‘ਤੇ ਪ੍ਰਤਾਪ ਬਾਜਵਾ ਦਾ ਟਵੀਟ- ‘ਇੱਕ ਹੋਰ ਮੌਕੇ ਲਈ ਹਾਈਕਮਾਨ ਦਾ ਸ਼ੁਕਰੀਆ’

ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਵਿੱਚ 86 ਸੀਟਾਂ...

ਨਿਊਜ਼ੀਲੈਂਡ ਸਣੇ ਕਈ ਦੇਸ਼ਾਂ ‘ਚ ਸੁਨਾਮੀ ਦਾ ਅਲਰਟ, ਸਮੁੰਦਰ ‘ਚ ਫਟਿਆ ਵੱਡਾ ਜਵਾਲਾਮੁਖੀ

ਇੱਕ ਵੱਡਾ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਨਿਊਜ਼ੀਲੈਂਡ, ਫਿਜੀ ਅਤੇ ਟੋਂਗਾ ਸਣੇ ਕਈ ਦੇਸ਼ਾਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ...

ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਨੂੰ ਲੈ ਕੇ CM ਚੰਨੀ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੋਣ ਕਮਿਸ਼ਨ ਨੂੰ ਪੰਜਾਬ ਚੋਣਾਂ ਮੁਲਤਵੀ ਕਰਨ ਲਈ ਕਿਹਾ ਹੈ। ਕਿਉਂਕਿ 16 ਫਰਵਰੀ ਨੂੰ ਸ੍ਰੀ ਗੁਰੂ...

15 ਜਨਵਰੀ ਸਭ ਤੋਂ ਠਰ੍ਹਿਆ ਦਿਨ, ਧੁੰਦ ਦੀ ਲਪੇਟ ‘ਚ ਪੰਜਾਬ ਸਣੇ ਦਿੱਲੀ, ਅਗਲੇ 2 ਦਿਨਾਂ ਲਈ ਅਲਰਟ ਜਾਰੀ

ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਧੁੰਦ ਵਿਚਾਲੇ ਸੀਤ ਲਹਿਰ ਦੀ ਠਾਰ ਹੋਰ ਵੱਧ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਹਰਿਆਣਾ, ਉੱਤਰ...

ਯੂਪੀ ਚੋਣਾਂ 2022 : BJP ਵੱਲੋਂ ਉਮੀਦਵਾਰਾਂ ਦਾ ਐਲਾਨ, ਗੋਰਖਪੁਰ ਸ਼ਹਿਰ ਤੋਂ ਚੋਣ ਲੜਨਗੇ CM ਯੋਗੀ

ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। ਭਾਜਪਾ ਨੇ ਅੱਜ ਆਪਣੇ 107...

1966 ਪਿੱਛੋਂ ਪੰਜਾਬ ਦੇ 18 ‘ਚੋਂ 15 CM ਮਾਲਵੇ ਤੋਂ ਰਹੇ, ਫਿਰ ਵੀ ਦੋਆਬੇ ਤੇ ਮਾਝੇ ਤੋਂ ਪੱਛੜਿਆ ਮਾਲਵਾ

1966 ਵਿੱਚ ਹਰਿਆਣਾ ਤੋਂ ਵੱਖ ਹੋਣ ਪਿੱਛੋਂ ਪੰਜਾਬ ਵਿੱਚ 18 ਮੱਖ ਮੰਤਰੀ ਬਣੇ। ਇਨ੍ਹਾਂ ਵਿੱਚੋਂ 15 ਮਾਲਵਾ ਦੇ ਰਹੇ, ਫਿਰ ਵੀ ਵਿਕਾਸ ਵਿੱਚ ਦੋਆਬਾ...

PM ਮੋਦੀ ਦਾ ਐਲਾਨ- ਹੁਣ ਤੋਂ 16 ਜਨਵਰੀ ਨੂੰ ਮਨਾਇਆ ਜਾਵੇਗਾ ‘ਨੈਸ਼ਨਲ ਸਟਾਰਟਅਪ ਦਿਵਸ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 150 ਤੋਂ ਵੱਧ ਸਟਾਰਟਅਪ ਕਾਰੋਬਾਰੀਆਂ ਨਾਲ ਵਰਚੂਅਲੀ ਮੀਟਿੰਗ ਕਰ ਰਹੇ ਹਨ। ਮੀਟਿੰਗ ਦੀ ਸ਼ੁਰੂਆਤ ਵਿੱਚ ਸਭ...

‘ਆਪ’ ਦੀ ਨੰਬਰ ਗੇਮ, CM ਫੇਸ ‘ਤੇ ਰਾਏ ਲਈ ਫੋਨ ਕਰਦੇ ਹੀ ਨੰਬਰ ਰਜਿਸਟਰਡ, ਨਾਲ ਹੀ ਵੋਟ ਲਈ ਪ੍ਰਚਾਰ

ਚੋਣ ਕਮਿਸ਼ਨ ਦੀ ਪ੍ਰਚਾਰ ‘ਤੇ ਪਾਬੰਦੀ ਦੇ ਬਾਵਜੂਦ ਸਿਆਸੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਕੋਈ...

ਸੁਖਬੀਰ ਬਾਦਲ ਨੇ ਮਾਇਆਵਤੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਲੰਮੀ ਉਮਰ ਦੀ ਕੀਤੀ ਅਰਦਾਸ

ਸੁਖਬੀਰ ਬਾਦਲ ਨੇ ਸਾਬਕਾ ਮੁੱਖ ਮੰਤਰੀ (ਯੂਪੀ) ਅਤੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ...

ਕਾਂਗਰਸ ਦੀਆਂ 70 ਟਿਕਟਾਂ ਫਾਈਨਲ, ਸਿੱਧੂ, ਚੰਨੀ ਤੇ ਜਾਖੜ ਦੀਆਂ ਸੀਟਾਂ ‘ਤੇ ਫਸਿਆ ਪੇਚ, ਅੱਜ ਜਾਰੀ ਹੋਵੇਗੀ ਲਿਸਟ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 70 ਟਿਕਟਾਂ ਫਾਈਨਲ ਕਰ ਲਈਆਂ ਹਨ। ਇਹ ਸੂਚੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ...

ਕਾਂਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਜੋਗਿੰਦਰ ਸਿੰਘ ਮਾਨ ‘ਆਪ’ ‘ਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਪਾਰਟੀਆਂ ਵਿੱਚ ਸਿਆਸੀ ਹਲਚਲ ਵਧਦੀ ਜਾ ਰਹੀ ਹੈ। ਲੀਡਰਾਂ ਵੱਲੋਂ ਪਾਰਟੀਆਂ...

ਪੰਜਾਬ : BJP ਭਲਕੇ ਕਰੇਗੀ ਵਰਚੂਅਲ ਰੈਲੀ, PM ਮੋਦੀ ਕਰਨਗੇ ਸੰਬੋਧਨ, ਜੁੜਨਗੇ 3 ਲੱਖ ਵਰਕਰ

ਭਾਜਪਾ ਪੰਜਾਬ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਫਿਰੋਜ਼ਪੁਰ ਦੀ ਰੈਲੀ ਤਾਂ ਧਰੀ ਦੀ ਧਰੀ ਰਹਿ ਗਈ ਪਰ ਹੁਣ ਫਿਰ ਬੀਜੇਪੀ ਵਰਕਰ ਪੀ.ਐੱਮ....

ਪੰਜਾਬ ‘ਚ ਕੋਰੋਨਾ ਦੀ ਮਾਰ, ਮਿਲੇ 7642 ਨਵੇਂ ਮਾਮਲੇ, 21 ਮੌਤਾਂ, ਮੋਗਾ ‘ਚ 3 ਸਰਕਾਰੀ ਡਾਕਟਰ ਪੌਜ਼ੀਟਿਵ

ਮੋਗਾ : ਸ਼ੁੱਕਰਵਾਰ ਨੂੰ ਸੂਬੇ ਦੇ 10 ਜ਼ਿਲਿਆਂ ‘ਚ ਕੋਰੋਨਾ ਨਾਲ 21 ਲੋਕਾਂ ਦੀ ਮੌਤ ਹੋ ਗਈ। 7642 ਨਵੇਂ ਮਰੀਜ਼ ਸਾਹਮਣੇ ਆਏ ਹਨ। ਰਾਜ ਦੀ ਸੰਕਰਮਣ...

ਇੰਡੋਨੇਸ਼ੀਆ : ਵਿਆਹੀ ਔਰਤ ਨੂੰ ਗ਼ੈਰ ਮਰਦ ਨਾਲ ਸਰੀਰਕ ਸਬੰਧ ਬਣਾਉਣ ‘ਤੇ ਸ਼ਰੇਆਮ ਮਾਰੇ ਗਏ 100 ਕੋੜੇ

ਇੰਡੋਨੇਸ਼ੀਆ ਵਿੱਚ ਇੱਕ ਵਿਆਹੀ ਹੋਈ ਔਰਤ ਨੂੰ ਇੱਕ ਗੈਰ ਮਰਦ ਨਾਲ ਸਰੀਰਕ ਸਬੰਧ ਬਣਾਉਣ ‘ਤੇ ਔਰਤ ਨੂੰ ਸ਼ਰੇਆਮ 100 ਕੋੜੇ ਮਾਰੇ ਗਏ, ਜਦਕਿ ਮਰਦ...

SSM ਇਸ ਦਿਨ ਉਮੀਦਵਾਰਾਂ ਦੀ ਦੂਜੀ ਲਿਸਟ ਕਰੇਗਾ ਜਾਰੀ, ਸ਼ਹਿਰੀ ਵਪਾਰੀਆਂ ਨੂੰ 6 ਸੀਟਾਂ

ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਰਨ ਦੀ ਕਿਸਾਨ ਜਥੇਬੰਦੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸੰਯੁਕਤ ਸਮਾਜ ਮੋਰਚਾ ਨੇ ਕਿਹਾ ਕਿ...

ਚੋਣ ਪ੍ਰਚਾਰ ਲਈ ਪਿੰਡ ਬਹਿਕ ਖਾਸ ਪਹੁੰਚੇ ਦਵਿੰਦਰ ਘੁਬਾਇਆ ਦਾ ਵਿਰੋਧ, ਪੁੱਠੇ ਪੈਰੀਂ ਵਾਪਸ ਪਰਤੇ ਵਿਧਾਇਕ

ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਲੋਕ ਕੁਝ ਆਗੂਆਂ ਦਾ ਵਿਰੋਧ ਵੀ ਕਰ ਰਹੇ ਹਨ। ਫਾਜ਼ਿਲਕਾ ਦੇ ਪਿੰਡ ਬਹਿਕ...

ਕੋਰੋਨਾ ਦਾ ਕਹਿਰ, ਦੇਸ਼ ‘ਚ ਐਕਟਿਵ ਮਾਮਲੇ ਹੋਏ 13 ਲੱਖ ਤੋਂ ਪਾਰ, 1.5 ਲੱਖ ਮਿਲੇ ਨਵੇਂ ਮਰੀਜ਼

ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਤੇਜ਼ ਰਫਤਾਰ ਨਾਲ ਵੱਧ ਰਹੇ ਹਨ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 13...

BJP ‘ਚ ਸ਼ਾਮਲ ਹੋਣ ਵਾਲੇ ਗੁਰਦੀਪ ਗੋਸ਼ਾ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਪਿਛਲੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਗੁਰਦੀਪ ਗੋਸ਼ਾ ਨੂੰ ਹੁਣ ਯੂਰਪ ਦੇ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ...

ਟਿਕਟ ਨਾ ਮਿਲਣ ‘ਤੇ ਧਾਹਾਂ ਮਾਰ ਰੋਇਆ ਲੀਡਰ, ਬੋਲਿਆ- ’50 ਮੰਗੇ ਸਨ ਮੈਂ ਸਾਢੇ 4 ਲੱਖ ਦਿੱਤੇ ਤਾਂ…’

ਅਗਲੇ ਮਹੀਨੇ ਤੋਂ ਯੂਪੀ ਵਿੱਚ ਸੱਤ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ...

ਭੰਗ ਬਣੇਗੀ ਕੋਰੋਨਾ ਖ਼ਿਲਾਫ ਰਾਮਬਾਣ ਹਥਿਆਰ! ਰਿਸਰਚ ‘ਚ ਹੋਇਆ ਵੱਡਾ ਖੁਲਾਸਾ

ਭੰਗ ਦਾ ਨਾਂ ਸੁਣਦੇ ਹੀ ਦਿਮਾਗ਼ ਵਿੱਚ ਨਸ਼ੇ ਵਿੱਚ ਝੂਮਦੇ ਲੋਕਾਂ ਦਾ ਅਕਸ ਬਣਨ ਲੱਗਦਾ ਹੈ ਪਰ ਜੰਗਲਾਂ ਵਿੱਚ ਖੂਬ ਮਿਲਣ ਵਾਲਾ ਇਹ ਪੌਦਾ...

ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗੁਰਤੇਜ ਸਿੰਘ ਪੰਨੂੰ ਸਣੇ 4 ਆਗੂ ਕੱਢੇ ਬਾਹਰ

ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਪਾਰਟੀਆਂ ਵਿੱਚ ਉਥਲ-ਪੁਥਲ ਜਾਰੀ ਹੈ। ਆਮ ਆਦਮੀ ਪਾਰਟੀ ਵਿੱਚ ਵੀ ਕਈ ਲੀਡਰਾਂ...

ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਉਮੀਦਵਾਰ ਬਣਾਉਣ ‘ਤੇ ਹੰਗਾਮਾ, ਮਾਨਸ਼ਾਹੀਆ ਨੇ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਦੂਜੇ ਪਾਸੇ ਪੰਜਾਬ ਕਾਂਗਰਸ ਵਿੱਚ ਹਲਚਲ ਮੁੱਕਦੀ ਵਿਖਾਈ ਨਹੀਂ ਦੇ ਰਹੀ ਹੈ। ਹੁਣ...

ਅੰਮ੍ਰਿਤਸਰ : ਕੋਵਿਡ ਰਾਹਤ ਦੇ ਨਾਂ ‘ਤੇ ਵੰਡੇ 200 ਚੈੱਕ ਬਾਊਂਸ, ਕੁਝ ਖਾਤਿਆਂ ‘ਚ ਪੈਸੇ ਆ ਕੇ ਪਰਤੇ

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਨੇ ਲੋਕਾਂ ਨੂੰ ਲੁਭਾਉਣ ਲਈ ਸਰਕਾਰ ਦੀ ਤਰਫੋਂ...

15 ਜਨਵਰੀ ਤੋਂ ਬਾਅਦ ਵੀ ਚੋਣ ਰੈਲੀਆਂ ‘ਤੇ ਜਾਰੀ ਰਹਿ ਸਕਦੈ ਬੈਨ, ਭਲਕੇ ਚੋਣ ਕਮਿਸ਼ਨ ਲਏਗਾ ਵੱਡਾ ਫੈਸਲਾ

ਨਵੀਂ ਦਿੱਲੀ: ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਪਿਛਲੇ ਹਫ਼ਤੇ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ...

7ਵਾਂ ਪੇਅ-ਕਮਿਸ਼ਨ : ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਜਲਦ ਹੀ ਮਿਲੇਗਾ 18 ਮਹੀਨਿਆਂ ਦਾ ਏਰੀਅਰ

ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਤੋਂ ਇਲਾਵਾ ਇੱਕ ਹੋਰ ਖੁਸ਼ਖਬਰੀ ਮਿਲ ਸਕਦੀ ਹੈ। ਮਹਿੰਗਾਈ ਭੱਤੇ ਵਿੱਚ ਵਾਧੇ ਨਾਲ...

ਬਠਿੰਡਾ : ਫੋਨ ਕਰਨ ਤੋਂ ਰੋਕਿਆ ਤਾਂ ਗੈਂਗਸਟਰ ਅਕੁਲ ਖੱਤਰੀ ਨੇ ਜੇਲ੍ਹ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ

ਬਠਿੰਡਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਅਕੁਲ ਖੱਤਰੀ ਨੇ ਵੀਰਵਾਰ ਦੇਰ ਸ਼ਾਮ ਜੇਲ੍ਹ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ...

ਖਾਲਿਸਤਾਨ ਬਣਾਉਣ ਲਈ SFJ ਨੇ ਇਮਰਾਨ ਖਾਨ ਤੋਂ ਮੰਗਿਆ ਸਾਥ, PAK ਮੀਡੀਆ ਵੀ ਸ਼ਾਮਲ

ਖਾਲਿਸਤਾਨੀ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ (SFJ) PM ਮੋਦੀ ਦੀ ਸੁਰੱਖਿਆ ਦੀ ਕੁਤਾਹੀ ਅਤੇ ਆਉਣ ਵਾਲੀਆਂ ਪੰਜਾਬ ਚੋਣਾਂ ਨੂੰ ਲੈ ਕੇ ਦੇਸ਼ ਦਾ...

ਵਿਧਾਨ ਸਭਾ ਚੋਣਾਂ : ਟਵਿੱਟਰ ਦੀ ਇੱਕ ਕਲਿੱਕ ‘ਤੇ ਵੋਟਰਾਂ ਨੂੰ ਮਿਲੇਗੀ ਚੋਣਾਂ ਨੂੰ ਲੈ ਕੇ ਸਹੀ ਜਾਣਕਾਰੀ

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੁੰਦਾ ਹੈ।...

ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ, 2.5 ਕਿਲੋ RDX ਸਣੇ 12 ਜ਼ਿੰਦਾ ਕਾਰਤੂਸ ਬਰਾਮਦ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸੂਬੇ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ 2.5...

ਵੱਡੀ ਕਾਰਵਾਈ, ਚੋਣ ਜ਼ਾਬਤਾ ਲਾਗੂ ਹੋਣ ਪਿੱਛੋਂ 23.8 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ

ਚੰਡੀਗੜ੍ਹ : ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ 12 ਜਨਵਰੀ ਤੱਕ ਕੁਲ 23.8 ਕਰੋੜ ਦੇ ਨਸ਼ੀਲੇ...

ਮੈਡੀਕਲ ਵਿਦਿਆਰਥੀਆਂ ਲਈ ਅਹਿਮ ਖ਼ਬਰ, 19 ਜਨਵਰੀ ਤੋਂ ਸ਼ੁਰੂ ਹੋਵੇਗੀ NEET-UG ਦੀ ਕਾਊਂਸਲਿੰਗ

ਮੈਡੀਕਲ UG ਦਾਖਲਾ 2021 ਲਈ NEET UG ਕਾਉਂਸਲਿੰਗ 2021 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ...

ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮੇਲਾ ਮਾਘੀ ਮੌਕੇ ਭਲਕੇ ਸ਼ੁੱਕਰਵਾਰ 14 ਜਨਵਰੀ ਨੂੰ ਸਾਰੇ ਸਰਕਾਰੀ ਦਫ਼ਤਰਾਂ,...

ਸੋਨਾ ਹੋਇਆ ਹੋਰ ਮਹਿੰਗਾ, 10 ਗ੍ਰਾਮ ਪਿੱਛੇ ਇੰਨੀ ਵਧੀ ਕੀਮਤ, ਚਾਂਦੀ ਦੇ ਵੀ ਵਧੇ ਰੇਟ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਸੋਨੇ ਦੀਆਂ ਕੀਮਤਾਂ ਵਿੱਚ 10 ਗ੍ਰਾਮ ਪਿੱਛੇ 119 ਰੁਪਏ ਤੇ ਚਾਂਦੀ ਦੀਆਂ ਕੀਮਤਾਂ...

ਕਾਂਗਰਸ ਨੂੰ ਵੱਡਾ ਝਟਕਾ, PPCC ਦੇ ਜਨਰਲ ਸਕੱਤਰ ਜਸਪਾਲ ਸਿੰਘ ਅਕਾਲੀ ਦਲ ‘ਚ ਸ਼ਾਮਲ

ਮੋਹਾਲੀ: ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਨੂੰ ਲੈ ਕੇ ਸਿਆਸਤ ਵਿੱਚ ਲਗਾਤਾਰ ਉਥਲ-ਪੁਥਲ ਹੋ ਰਹੀ ਹੈ। ਕਈ ਲੀਡਰਾਂ...

ਗੁਰਪਤਵੰਤ ਪਨੂੰ ਨੇ PM ਸੁਰੱਖਿਆ ਮਾਮਲੇ ‘ਤੇ ਪਾਇਆ ਭੜਕਾਊ ਵੀਡੀਓ, ਪੰਜਾਬ vs ਭਾਰਤ ਬਣਾਉਣ ਦੀ ਸਾਜ਼ਿਸ਼

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਹੋਏ ਉਲੰਘਣਾ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਜਾਂਚ...