Dec 11

ਪਠਾਨਕੋਟ ‘ਚ ਲੱਗੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਵਾਲੇ ਪੋਸਟਰ, ਸੂਚਨਾ ਦੇਣ ‘ਤੇ ਮਿਲੇਗਾ ਇਨਾਮ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਆਪਣੀ ਦਮਦਾਰ ਅਦਾਕਾਰੀ ਕਾਰਨ ਕਰੋੜਾਂ ਪ੍ਰਸ਼ੰਸਕ ਹਨ। ਪਰ ਪੰਜਾਬ ਵਿੱਚ ਇੱਕ ਵਾਰ ਫਿਰ ਉਨ੍ਹਾਂ ਦੇ...

ਪੰਜਾਬ ‘ਚ ਜਨਵਰੀ ‘ਚ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ, 7 ਜਨਵਰੀ ਤੱਕ ਅੰਤਿਮ ਵੋਟਰ ਸੂਚੀ ਤਿਆਰ ਕਰਨ ਦੇ ਹੁਕਮ

ਪੰਜਾਬ ਸਰਕਾਰ ਜਨਵਰੀ 2024 ਵਿੱਚ ਪੰਚਾਇਤੀ ਚੋਣਾਂ ਕਰਵਾ ਸਕਦੀ ਹੈ। ਪੰਜਾਬ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਡੀਸੀ ਦਫ਼ਤਰਾਂ ਨੂੰ...

ਕਿਸਾਨ ਇੱਕ ਵਾਰ ਫਿਰ ਵੱਡੇ ਅੰਦੋਲਨ ਦੀ ਕਰ ਰਹੇ ਤਿਆਰੀ, ਚੰਡੀਗੜ੍ਹ ‘ਚ ਅੱਜ 18 ਜਥੇਬੰਦੀਆਂ ਦੇ ਆਗੂ ਹੋਣਗੇ ਇਕੱਠੇ

ਉੱਤਰੀ ਭਾਰਤ ਦੇ ਕਿਸਾਨ ਇੱਕ ਵਾਰ ਫਿਰ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਅੱਜ 18 ਕਿਸਾਨ ਜਥੇਬੰਦੀਆਂ ਦੇ ਆਗੂ ਚੰਡੀਗੜ੍ਹ ਵਿੱਚ ਇਕੱਠੇ ਹੋ...

ਸ਼ਖਸ ਨੇ ਕੌੜੀਆਂ ਦੇ ਭਾਅ ਖਰੀਦੀ 125 ਸਾਲ ਪੁਰਾਣੀ ਅਲਮਾਰੀ, ਖੋਲ੍ਹਦੇ ਹੀ ਬਦਲ ਗਈ ਕਿਸਮਤ

ਟੈਕਸਾਸ ਦੇ ਰਹਿਣ ਵਾਲੇ ਇਕ ਸ਼ਖਸ ਦੀ ਕਿਮਸਤ ਕਬਾੜੀ ਵਰਗੀ ਅਲਮਾਰੀ ਨੇ ਬਦਲ ਦਿੱਤੀ। ਏਮਿਲ ਨਾਂ ਦੇ ਇਸ ਵਿਅਕਤੀ ਨੇ 125 ਸਾਲ ਪੁਰਾਣੀ ਇਕ ਅਲਮਾਰੀ...

ਕੰਮ ਦੀ ਗੱਲ : ਘਰ ਦਾ WiFi ਦੇਣ ਲੱਗੇਗਾ ਦੁੱਗਣੀ Internet Speed! ਬਸ ਕਰਨਾ ਹੋਵੇਗਾ ਇਹ ਕੰਮ

ਜੇਕਰ ਤੁਹਾਡੇ ਘਰ ‘ਤੇ ਵੀ ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ ਹੈ ਤੇ ਚੰਗੀ ਸਪੀਡ ਨਹੀਂ ਮਿਲ ਰਹੀ ਤਾਂ ਤੁਹਾਨੂੰ ਕੰਪਨੀ ਨੂੰ ਸ਼ਿਕਾਇਤ ਕਰਨ...

ਮੀਂਹ ਦੀ ਭੇਟ ਚੜ੍ਹਿਆ ਭਾਰਤ-ਦੱਖਣੀ ਅਫਰੀਕਾ ਦਾ ਪਹਿਲਾ ਟੀ-20, ਬਿਨਾਂ ਟੌਸ ਦੇ ਰੱਦ ਹੋਇਆ ਮੈਚ

ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਅੱਜ ਤਿੰਨ ਮੈਚਾਂ ਦੀ ਟੀ-20 ਸੀਰੀਜ ਦਾ ਪਹਿਲਾ ਮੁਕਾਬਲਾ ਡਰਬਨ ਦੇ ਕਿੰਗਸਮੀਡ ਵਿਚ ਖੇਡਿਆ ਜਾਣਾ ਸੀ।...

25 ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ ਨੇਵੀ ਨੇ ਕੀਤਾ ਗ੍ਰਿਫਤਾਰ, ਕਿਸ਼ਤੀਆਂ ਵੀ ਕੀਤੀਆਂ ਜ਼ਬਤ

ਸ਼੍ਰੀਲੰਕਾ ਦੀ ਜਲ ਸੈਨਾ ਨੇ 25 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਮਛੇਰੇ ਭਾਰਤ-ਸ਼੍ਰੀਲੰਕਾ ਕੌਮਾਂਤਰੀ ਜਲ ਖੇਤਰ ਵਿਚ ਮੱਛੀ ਫੜ...

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਟੀਕਾਕਰਨ ਸ਼ੁਰੂ, FMD ਵੈਕਸੀਨ ਦੀਆਂ 68 ਲੱਖ ਡੋਜ਼ ਮਿਲੀਆਂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੂੰਹ-ਖੁਰ ਦੀ ਬੀਮਾਰੀ (ਐਫ.ਐਮ.ਡੀ.) ਨੂੰ ਰੋਕਣ ਲਈ,...

ਵੱਡਾ ਫੇਰਬਦਲ, ਪੰਜਾਬ ਸਰਕਾਰ ਨੇ 4 IAS ਤੇ 44 PCS ਅਧਿਕਾਰੀਆਂ ਦਾ ਕੀਤਾ ਤਬਾਦਲਾ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। 4 ਆਈਏਐੱਸ ਤੇ 44 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿਚ 2021...

ਅੰਮ੍ਰਿਤਸਰ: ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, ਪਿੰਡ ਖਾਸਾ ਦੇ 2 ਨੌਜਵਾਨਾਂ ਸਣੇ 3 ਦੀ ਮੌ.ਤ

ਨਵਾਂਸ਼ਹਿਰ ਵਿਚ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਪਰਾਲੀ ਨਾਲ ਭਰੀ ਟਰੈਕਰ-ਟਰਾਲੀ ਦੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ। ਸੜਕ ਹਾਦਸੇ ਦਾ...

ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਸੇਖੋਂ ਦਾ ਦੇਹਾਂਤ, 97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਫਰੀਦਕੋਟ ਵਿਚ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਨਾਲ ਜੁੜੇ ਸਥਾਨ ਟਿੱਲਾ ਬਾਬਾ ਫਰੀਦ ਤੇ ਮਾਈ ਗੋਦੜੀ ਸਾਹਿਬ ਨੂੰ ਨਵਾਂ ਮੁਕਾਮ...

ਪੰਜਾਬ ‘ਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਤੋਂ ਵੱਧ: NCRB ਦੀ ਰਿਪੋਰਟ ‘ਚ ਖੁਲਾਸਾ

NCRB ਦੀ ਤਾਜ਼ਾ ਰਿਪੋਰਟ ਵਿਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਪੰਜਾਬ ਵਿਚ 2021 ਅਤੇ 2022 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ...