Mar 14

ਰਾਮ ਲੀਲਾ ਮੈਦਾਨ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਦਿੱਲੀ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜਰੀ

MSP ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵਿਚ ਅੱਜ ਮਹਾਪੰਚਾਇਤ ਕਰ ਰਹੇ ਹਨ। ਮਹਾਪੰਚਾਇਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਵੇਗੀ।...

ਪੰਜਾਬ ਪੁਲਿਸ ‘ਚ 1800 ਅਸਾਮੀਆਂ ਲਈ ਭਰਤੀ ਅੱਜ ਤੋਂ ਹੋਈ ਸ਼ੁਰੂ, 4 ਅਪ੍ਰੈਲ ਤੱਕ ਕਰ ਸਕੋਗੇ Online ਅਪਲਾਈ

ਪੰਜਾਬ ਪੁਲਿਸ ਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਸੁਨਿਹਰੀ ਮੌਕਾ ਹੈ। ਸੂਬੇ ਵਿਚ ਅੱਜ ਤੋਂ 1800 ਕਾਂਸਟੇਬਲਾਂ ਦੀ ਭਰਤੀ ਦੀ...

ਦਿੱਲੀ ‘ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਅੱਜ, 400 ਜਥੇਬੰਦੀਆਂ ਲੈਣਗੀਆਂ ਹਿੱਸਾ, ਅੰਦੋਲਨ ‘ਤੇ ਹੋ ਸਕਦੈ ਵੱਡਾ ਫੈਸਲਾ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 31ਵਾਂ ਦਿਨ ਹੈ। ਸਰਕਾਰ...

ਅਮਰੀਕਾ ‘ਤੇ ਆਰਥਿਕ ਮੰਦਹਾਲੀ ਦਾ ਖਤਰਾ, ਐਲੋਨ ਮਸਕ ਨੇ ਘੱਟ ਖਰਚਾ ਕਰਨ ਦੀ ਦਿੱਤੀ ਨਸੀਹਤ

ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ‘ਤੇ ਮੰਦਹਾਲੀ ਦਾ ਖਤਰਾ ਮੰਡਰਾ ਰਿਹਾ ਹੈ। ਇਹ ਅਸੀਂ ਨਹੀਂ ਟੇਸਲਾ ਦੇ ਸੀਈਓ ਐਲੋਨ ਮਸਕ ਦਾ...

ਨਿੰਬੂ ਦੇ ਛਿਲਕਿਾਆਂ ਨੂੰ ਸੁੱਟਣ ਦੀ ਨਾ ਕਰੋ ਭੁੱਲ, ਇੰਝ ਇਸਤੇਮਾਲ ਕਰਕੇ ਚਮਕਾਓ ਕਿਚਨ

ਨਿੰਬੂ ਦੇ ਜੂਸ ਦੇ ਫਾਇਦਿਆਂ ਬਾਰੇ ਜ਼ਿਆਦਾਤਰ ਲੋਕ ਜਾਣਦੇ ਹਨ ਪਰ ਇਸ ਦੇ ਛਿਲਕੇ ਦੇ ਬੈਨੀਫਿਟਸ ਤੇ ਯੂਜ਼ ਬਾਰੇ ਘੱਟ ਲੋਕਾਂ ਨੂੰ ਪਤਾ ਹੁੰਦਾ...

ਅਮਰੀਕੀ ਸਾਂਸਦ Rich McCormick ਦਾ ਦਾਅਵਾ-‘ਨਰਿੰਦਰ ਮੋਦੀ ਲੋਕਪ੍ਰਿਯ ਨੇਤਾ, ਫਿਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ

ਅਮਰੀਕਾ ਵਿਚ ਰਿਪਬਲਿਕਨ ਸਾਂਸਦ ਰਿਚ ਮੈਕਕਾਰਮਿਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਲੋਕਪ੍ਰਿਯ ਨੇਤਾ ਕਰਾਰ ਦਿੰਦੇ ਹੋਏ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਔਰਤਾਂ ਲਈ ਗਾਰੰਟੀ, ਗ਼ਰੀਬ ਮਹਿਲਾਵਾਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ

ਦੇਸ਼ ਵਿਚ ਲੋਕ ਸਭਾ ਚੋਣਾਂ ਨੇੜੇ ਹਨ। ਅਜਿਹੇ ਵਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਲੋਕਾਂ ਨੂੰ ਲੁਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ।...

NIA ਨੂੰ ਮਿਲੀ ਵੱਡੀ ਸਫਲਤਾ, ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਬ.ਲਾ.ਸ.ਟ ਮਾਮਲੇ ਦਾ ਦੋਸ਼ੀ ਕੀਤਾ ਕਾਬੂ

1 ਮਾਰਚ ਨੂੰ ਬੈਂਗਲੁਰੂ ਦੇ ਮਸ਼ਹੂਰ ਰਾਮੇਸ਼ਵਰਮ ਕੈਫੇ ਵਿੱਚ ਧਮਾਕਾ ਹੋਇਆ ਸੀ। ਇਸ ‘ਚ 10 ਲੋਕ ਜ਼ਖਮੀ ਹੋਏ ਸਨ। NIA ਇਸ ਮਾਮਲੇ ਦੀ ਜਾਂਚ ਕਰ ਰਹੀ...

ਪੰਜਾਬ ਦੇ ਗਵਰਨਰ ਹੋ ਸਕਦੇ ਹਨ ਸਾਬਕਾ CM ਮਨੋਹਰ ਲਾਲ ਖੱਟਰ? ਵਿਧਾਨ ਸਭਾ ਤੋਂ ਵੀ ਦਿੱਤਾ ਅਸਤੀਫਾ

ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨਹੋਰ ਲਾਲ ਖੱਟਰ...

ਲੋਕ ਸਭਾ ਚੋਣਾਂ ਲਈ BJP ਨੇ ਜਾਰੀ ਕੀਤੀ ਦੂਜੀ ਲਿਸਟ, 72 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। 72 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਤੇ ਹਰਿਆਣਾ ਦੇ...

ਸੜਕ ‘ਤੇ ਜਾਂਦੀ ਕਾਰ ਲਟਕ ਗਈ ਹਵਾ ‘ਚ, ਟ੍ਰੈਫਿਕ ਪੁਲਿਸ ਦੀ ਮਦਦ ਨਾਲ ਵੱਡਾ ਹਾਦਸਾ ਹੋਣੋਂ ਟਲਿਆ

ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗੱਡੀ ਅੰਡਰਪਾਸ ਦੀ ਸੀਮਾ ‘ਤੇ ਫਸੀ ਹੋਈ ਹੈ ਤੇ ਜੇਕਰ ਇਹ ਕਾਰ ਥੋੜ੍ਹੀ...

ਤੇਜਸ ਦੇ ਪਾਇਲਟ ਨੇ ਬਚਾਈ ਖੁਦ ਤੇ 4000 ਲੋਕਾਂ ਦੀ ਜਾਨ, ਕਾਲੋਨੀ ਤੋਂ ਮਹਿਜ਼ 500 ਮੀਟਰ ਪਹਿਲਾਂ ਡਿਗਿਆ ਸੀ ਪਲੇਨ

ਰਾਜਸਥਾਨ ਦੇ ਪੋਕਰਣ ਵਿਚ ‘ਭਾਰਤ ਸ਼ਕਤੀ’ ਯੁੱਧ ਅਭਿਆਸ ਵਿਚ ਸ਼ਾਮਲ ਹੋ ਕੇ ਪਰਤਦੇ ਸਮੇਂ ਫਾਈਟਰ ਜੈੱਟ ਤੇਜਸ ਕ੍ਰੈਸ਼ ਹੋ ਗਿਆ। ਫਾਇਰਿੰਗ...

ਮੁਖ਼ਤਾਰ ਅੰਸਾਰੀ ਨੂੰ 36 ਸਾਲ ਪੁਰਾਣੇ ਕੇਸ ‘ਚ ਹੋਈ ਉਮਰ ਕੈਦ, ਫਰਜ਼ੀ ਅ.ਸਲਾ ਲਾਇਸੈਂਸ ਕੇਸ ਨਾਲ ਜੁੜਿਆ ਹੈ ਮਾਮਲਾ

ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਨੂੰ ਅੱਜ ਫਰਜ਼ੀ ਅਸਲਾ ਲਾਇਸੈਂਸ ਨਾਲ ਜੁੜੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ...

ਕਿਸਾਨ ਆਗੂਆਂ ਦਾ ਵੱਡਾ ਐਲਾਨ, ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਕੀਤੀ ਜਾਵੇਗੀ ਯਾਤਰਾ

ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ...

SKM ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਆਗੂ ਦਿੱਲੀ ਰਾਮਰੀਲਾ ਗਰਾਊਂਡ ਲਈ ਰਵਾਨਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚੋਂ 65 ਵੱਡੀਆਂ...

ਖੁਜਲੀ ਸਣੇ ਇਹ ਪ੍ਰਾਬਲਮ ਹਨ ਲੀਵਰ ਵਿਚ ਪਲ ਰਹੀ ਵੱਡੀ ਬੀਮਾਰੀ ਦਾ ਸੰਕੇਤ, ਨਜਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ

ਲੀਵਰ ਇਕ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਡਿਟਾਕਸ ਕਰਨ, ਮੈਟਾਬਾਲਿਜ਼ਮ ਤੇ ਪੌਸ਼ਕ ਤੱਤਾਂ ਨੂੰ ਸਟੋਰ ਕਰਨ ਵਰਗੇ ਕੰਮ ਕਰਦਾ ਹੈ। ਇਸ ਵਿਚ...

ਫਰਿਸ਼ਤਾ ਬਣ 600 ਯਹੂਦੀ ਬੱਚਿਆਂ ਨੂੰ ਬਚਾਇਆ, 49 ਸਾਲ ਤੱਕ ਸੀਨੇ ‘ਚ ਦਬਾਏ ਰੱਖਿਆ ਰਾਜ਼

ਕਹਿੰਦੇ ਹਨ ਮਾਰਨ ਵਾਲੇ ਤੋਂ ਬਚਾਉਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ। ਅਜਿਹੀ ਹੀ ਇਕ ਕਹਾਣੀ ਦੂਜੇ ਵਿਸ਼ਵ ਯੁੱਧ ਦੀ ਹੈ ਜਦੋਂ ਇਕ 29 ਸਾਲ ਦੇ ਸ਼ਖਸ...

ਭਾਰਤ ਦਾ ਅਜਿਹਾ ਕਾਲਜ ਜਿਥੇ ਹੈਲਮੇਟ ਪਹਿਨ ਕੇ ਪੜ੍ਹਾਈ ਕਰਦੇ ਹਨ ਵਿਦਿਆਰਥੀ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਭਾਰਤ ਵਿਚ ਕਈ ਤਰ੍ਹਾਂ ਦੇ ਕਾਲਜ ਤੁਹਾਨੂੰ ਨਜ਼ਰ ਆ ਜਾਣਗੇ। ਲੋਕ ਪਲੇਸਮੈਂਟ ਤੇ ਕਾਲਜ ਦੀਆਂ ਸਹੂਲਤਾਂ ਦੇ ਆਧਾਰ ‘ਤੇ ਇਨ੍ਹਾਂ ਵਿਚ ਐਡਮਿਸ਼ਨ...

ਟ੍ਰੇਨ ਟਿਕਟ ਬੁੱਕ ਕਰਨ ‘ਚ AI ਟੂਲ ਕਰੇਗਾ ਤੁਹਾਡੀ ਮਦਦ, IRCTC ਦੀ ਵੈੱਬਸਾਈਟ ਤੇ ਐਪ ‘ਤੇ ਕਰ ਸਕੋਗੇ ਇਸਤੇਮਾਲ

ਟ੍ਰੇਨ ਟਿਕਟ ਬੁੱਕ ਕਰਨਾ ਤੇ ਰੇਲਵੇ ਨਾਲ ਜੁੜੀਆਂ ਹੋਰ ਸੇਵਾਵਾਂ ਦਾ ਲਾਭ ਲੈਣਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਭਾਰਤੀ ਰੇਲਵੇ ਨੇ ਯੂਜਰਸ ਦੀ...

‘ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਧਰਮ ਜਾਂ ਨਫਰਤ ਦੀ ਰਾਜਨੀਤੀ ਨਹੀਂ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਨਾਲ ਮਿਲਣੀ ਦੌਰਾਨ ਉਨ੍ਹਾਂ ਦੀਆਂ...

ਦੋਸਤਾਂ ਨਾਲ ਮੇਲਾ ਦੇਖਣ ਗਿਆ ਨੌਜਵਾਨ ਨਹੀਂ ਪਰਤਿਆ ਘਰ, ਕੁਝ ਦਿਨਾਂ ਬਾਅਦ ਬਰਾਮਦ ਹੋਈ ਮ੍ਰਿਤਕ ਦੇ.ਹ

ਅੰਮ੍ਰਿਤਸਰ ਦੇ ਵੇਰਕਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਯਾਰਾਂ ਦੋਸਤਾਂ ਦੇ ਨਾਲ ਮੇਲਾ ਦੇਖਣ ਗਿਆ ਨੌਜਵਾਨ ਘਰ ਨਹੀਂ ਪਰਤਿਆ ਹੈ। ਨੌਜਵਾਨ ...

ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ PM ਮੋਦੀ ਨੇ ਨਾਇਬ ਸਿੰਘ ਸੈਣੀ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ‘ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨਾਇਬ ਸਿੰਘ ਸੈਣੀ...

SKM ਵੱਲੋਂ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ, ਮਹਾਂਪੰਚਾਇਤ ਲਈ ਦਿੱਲੀ ਪੁਲਿਸ ਵੱਲੋਂ ਮਿਲੀ NOC

ਸੰਯੁਕਤ ਕਿਸਾਨ ਮੋਰਚੇ ਦਾ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਕੁਝ ਸ਼ਰਤਾਂ ਤਹਿਤ 14 ਮਾਰਚ ਨੂੰ ਦਿੱਲੀ ਦੇ...

ਰਾਜਸਥਾਨ ਦੇ ਜੈਸਲਮੇਰ ‘ਚ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਕ੍ਰੈਸ਼, ਪਾਇਲਟ ਸੁਰੱਖਿਅਤ

ਰਾਜਸਥਾਨ ਦੇ ਜੈਮਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਹਾਜ਼ ਕ੍ਰੈਸ਼ ਹੋ ਗਿਆ। ਦੁਰਘਟਨਾ ਜਵਾਹਰ ਨਗਰ ਵਿਚ ਵਾਪਰੀ। ਹਾਦਸੇ ਵਿਚ ਪਾਇਲਟ ਨੂੰ...

ਬਠਿੰਡਾ ਪੁਲਿਸ ਨੂੰ ਮਿਲੀ ਸਫਲਤਾ, 2 ਪਿਸ/ਤੌਲਾਂ ਤੇ 3 ਜਿੰ.ਦਾ ਕਾਰ.ਤੂਸ ਸਣੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ

ਬਠਿੰਡਾ : ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਣਯੋਗ ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਹਰਮਨਬੀਰ ਸਿੰਘ...

ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ CM ਵਜੋਂ ਚੁੱਕੀ ਸਹੁੰ, ਮਨੋਹਰ ਲਾਲ ਖੱਟਰ ਦੇ ਪੈਰ ਛੂਹ ਲਿਆ ਆਸ਼ੀਰਵਾਦ

ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਜਨਤਾ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਸ਼ਾਮ...

ਚੰਡੀਗੜ੍ਹ ਨੂੰ ਮਿਲਿਆ ਨਵਾਂ DGP, IPS ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ

IPS ਸੁਰਿੰਦਰ ਸਿੰਘ ਯਾਦਵ ਨੂੰ ਚੰਡੀਗੜ੍ਹ ਦੇ ਨਵੇਂ DGP ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਸੁਰਿੰਦਰ ਸਿੰਘ ਯਾਦਵ AGMUT ਕੇਡਰ ਦੇ 1997 ਬੈਚ ਦੇ...

ਪੰਜਾਬੀ ਸਿੱਖ ਨੌਜਵਾਨ ਨੇ ਅਮਰੀਕਾ ‘ਚ ਵਧਾਇਆ ਮਾਣ, ਯੂਨਾਈਟਡ ਏਅਰਲਾਈਨ ‘ਚ ਬਣਿਆ ਪਾਇਲਟ

ਪੰਜਾਬੀ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਨ। ਬਹੁਤ ਵੱਡੀਆਂ ਉਪਲਬਧੀਆਂ ਉਨ੍ਹਾਂ ਵੱਲੋਂ ਹਾਸਲ ਕੀਤੀਆਂ ਜਾ...

ਸਾਬਕਾ CM ਕੈਪਟਨ ਅਮਰਿੰਦਰ ਨੇ BJP ਆਗੂ ਜੇਪੀ ਨੱਢਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਅਕਾਲੀ-ਭਾਜਪਾ ਗਠਜੋੜ ਦੀ ਚਰਚਾ ਵਿਚਾਲੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਵਿਚ ਲੋਕ...

ਟ੍ਰੈਵਲਿੰਗ ਦੌਰਾਨ ਬਹੁਤ ਕੰਮ ਆਉਣਗੀਆਂ ਇਹ ਸਮਾਰਟਫੋਨ ਅਕਸੈਸਰੀਜ, ਇਨ੍ਹਾਂ ਨੂੰ ਨਾਲ ਰੱਖਣਾ ਹੈ ਸਭ ਤੋਂ ਜ਼ਰੂਰੀ

ਟ੍ਰੈਵਲਿੰਗ ਦੌਰਾਨ ਤੁਹਾਨੂੰ ਬਹੁਤ ਸਾਰੇ ਗੈਜੇਟਸ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਕੁਝ ਜ਼ਰੂਰੀ ਗੈਜੇਟਸ ਹਨ ਜਿਨ੍ਹਾਂ ਨੂੰ ਤੁਹਾਨੂੰ ਸਫਰ...

ਇਨ੍ਹਾਂ ਸਟੈੱਪਸ ਨਾਲ ਲੈਪਟਾਪ ‘ਤੇ WhatsApp ਨੂੰ ਕਰੋ ਲਾਕ, ਤੁਹਾਡੀ ਗੈਰ-ਮੌਜੂਦਗੀ ‘ਚ ਕੋਈ ਨਹੀਂ ਦੇਖ ਸਕੇਗਾ ਪ੍ਰਾਈਵੇਟ ਚੈਟ

ਵ੍ਹਟਸਐਪ ‘ਤੇ ਇੰਸਟੈਂਟ ਮੈਸੇਜਿੰਗ ਐਪ ਹੈ ਜਿਸ ਦਾ ਇਸਤੇਮਾਲ ਕਰੋੜਾਂ ਲੋਕ ਕਰਦੇ ਹਨ। ਵ੍ਹਟਸਐਰ ਦਾ ਇਸਤੇਮਾਲ ਲੋਕ ਪਰਸਨਲ ਚੈਟ ਕਰਨ ਦੇ...

ਸਿਹਤ ਲਈ ਬਹੁਤ ਫਾਇਦੇਮੰਦ ਹੈ ਸਟ੍ਰਾਬੇਰੀ, ਭਾਰ ਘਟਾਉਣ ਸਣੇ ਸਕਿਨ ਨੂੰ ਹੈਲਦੀ ਰੱਖਣ ‘ਚ ਵੀ ਹੈ ਮਦਦਗਾਰ

ਭਾਰ ਘਟਾਉਣ ਲਈ ਲੋਕ ਕੀ-ਕੀ ਤਰੀਕੇ ਫਾਲੋ ਨਹੀਂ ਕਰਦੇ। ਜਿਮ ਵਿਚ ਇੰਟੈਂਸ ਐਕਸਰਸਾਈਜ਼ ਤੋਂ ਲੈ ਕੇ ਡਾਇਟਿੰਗ ਤੱਕ ਅਜਿਹੀਆਂ ਸਾਰੀਆਂ ਚੀਜ਼ਾਂ...

80 ਸਾਲ ਪੁਰਾਣੇ ਇਸ ਰੈਸਟੋਰੈਂਟ ਤੋਂ ਹਰ ਹਫਤੇ ਖਾਣਾ ਆਰਡਰ ਕਰਦੇ ਹਨ ਮੁਕੇਸ਼ ਅੰਬਾਨੀ, ਸਿਰਫ 50ਰੁ. ‘ਚ ਪੇਟ ਭਰ ਖਾਣਾ

ਏਸ਼ੀਆ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਖਾਣ-ਪੀਣ ਦੇ ਸ਼ੌਕੀਨ ਹਨ। ਹੁਣ ਜਿਹੇ ਜਦੋਂ ਉਹ ਆਪਣੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ...

ਦਿੱਲੀ ‘ਚ ਮਹਾਪੰਚਾਇਤ ਨੂੰ ਲੈ ਕੇ ਕਿਸਾਨ ਆਗੂ ਚਢੂਨੀ ਦਾ ਵੱਡਾ ਬਿਆਨ, ਕੀਤੀ ਇਹ ਅਪੀਲ

ਕਿਸਾਨ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਦਿੱਲੀ ਦੀ ਰਾਮ ਲੀਲਾ ਗਰਾਊਂਡ ਵਿਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਲਈ ਦੇਸ਼ ਭਰ ਦੇ...

‘ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਸੂਬਾ ਸਰਕਾਰ’ : CM ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਪਹੁੰਚੇ ਜਿਥੇ ਉਨ੍ਹਾਂ ਨੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ...

‘ਆਪ’ ਵਿਧਾਇਕਾ ਇੰਦਰਜੀਤ ਕੌਰ ਨੇ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ‘ਤੇ ਦਿੱਤਾ ਵੱਡਾ ਬਿਆਨ

‘ਆਪ’ ਵਿਧਾਇਕਾ ਇੰਦਰਜੀਤ ਕੌਰ ਨਾਲ ਸਦਨ ਦੇ ਬਾਹਰ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸੈਸ਼ਨ ਬਹੁਤ ਹੀ ਕਾਮਯਾਬ ਰਿਹਾ। ਬਜਟ ਨੇ ਪੰਜਾਬ...

PM ਮੋਦੀ ਨੇ ਹਰਿਆਣਾ CM ਨਾਲ ਦੋਸਤੀ ਦਾ ਸੁਣਾਇਆ ਕਿੱਸਾ, ਕਿਹਾ-‘ਮੋਟਰਸਾਈਕਲ ‘ਤੇ ਰੋਹਤਕ ਤੋਂ ਗੁਰੂਗ੍ਰਾਮ ਆਉਂਦੇ ਸੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਗੁਰੂਗ੍ਰਾਮ ਵਿਚ 112 ਨਵੇਂ ਪ੍ਰਾਜੈਕਟਾਂ ਦੇ ਉਦਘਾਟਨ ਦੌਰਾਨ ਸੀਐੱਮ ਮਨੋਹਰ ਲਾਲ ਨਾਲ ਆਪਣੀ...

ਅਗਨੀ-5 ਮਿਜ਼ਾਈਲ ਦਾ ਹੋਇਆ ਸਫਲ ਪ੍ਰੀਖਣ, PM ਮੋਦੀ ਨੇ DRDO ਦੇ ਵਿਗਿਆਨਕਾਂ ਨੂੰ ਦਿੱਤੀ ਵਧਾਈ

ਭਾਰਤ ਨੇ ਅੱਜ ਅਗਨੀ-5 ਮਿਜ਼ਾਈਨ ਦੀ ਪਹਿਲੀ ਫਲਾਈਟ ਟੈਸਟਿੰਗ ਕੀਤੀ ਜੋ ਸਫਰ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਕ ਇਨ ਇੰਡੀਆ ਪ੍ਰਾਜੈਕਟ...

ਦੇਸ਼ ਵਿਚ ਲਾਗੂ ਹੋਇਆ ਨਾਗਰਿਕਤਾ ਸੋਧ ਕਾਨੂੰਨ CAA, ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਦੇਸ਼ ਵਿਚ ਅੱਜ CAA ਲਾਗੂ ਹੋ ਗਿਆ ਹੈ। ਕੇਂਦਰ ਸਰਕਾਰ ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਭਾਰਤ ਦੇ ਤਿੰਨ ਗੁਆਂਢੀ ਮੁਲਕਾਂ ਦੇ...

‘ਆਪ’ ਨੇ ਲੋਕ ਸਭਾ ਚੋਣਾਂ ਦਾ ਵਜਾਇਆ ਬਿਗੁਲ, ਸੁਪਰੀਮੋ ਕੇਜਰੀਵਾਲ ਨੇ ਜਾਰੀ ਕੀਤਾ ਨਵਾਂ ‘ਸਲੋਗਨ’

ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਵਿਗੁਲ ਵਜਾ ਦਿੱਤਾ ਹੈ। ‘ਆਪ’ ਸੁਪਰੀਮੋ ਕੇਜਰੀਵਾਲ ਅੱਜ ਮੋਹਾਲੀ ਪਹੁੰਚੇ ਜਿਥੇ...

ਤਾਮਿਲਨਾਡੂ ਦੇ ਈਰੋਡ ‘ਚ 35,000 ਰੁਪਏ ’ਚ ਨਿਲਾਮ ਹੋਇਆ ਇਕ ਨਿੰਬੂ, ਜਾਣੋ ਕਾਰਨ

ਤਾਮਿਲਨਾਡੂ ਦੇ ਈਰੋਡ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਹਾਸ਼ਿਵਰਤਾਰੀ ਮੌਕੇ ਮੰਦਰ ਵਿਚ ਹੋਈ ਨਿਲਾਮੀ ਵਿਚ ਇਕ...

ਕਿਸਾਨ ਅੰਦੋਲਨ ‘ਚ ਜ਼ਖਮੀ ਹੋਏ ਬੱਚੇ ਲਈ ਸਪੀਕਰ ਸੰਧਵਾਂ ਨੇ ਸਦਨ ‘ਚ ਕੀਤਾ ਵੱਡਾ ਐਲਾਨ

ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਦੇ ਸੰਘਰਸ਼ ਦਾ ਅੱਜ 28ਵਾਂ ਦਿਨ ਹੈ। ਇਸ ਅੰਦੋਲਨ ਦਰਮਿਆਨ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋਏ ਹਨ ਤੇ...

ਸੌਂਫ ਤੇ ਮਿਸ਼ਰੀ ਖਾਣ ਨਾਲ ਹੁੰਦੇ ਹਨ ਕਈ ਫਾਇਦੇ, ਪੇਟ ਤੋਂ ਲੈ ਕੇ ਇਨ੍ਹਾਂ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ

ਤੁਸੀਂ ਅਕਸਰ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਖਾਣ ਦੇ ਬਾਅਦ ਸੌਂਫ ਤੇ ਮਿਸ਼ਰੀ ਦਾ ਸੇਵਨ ਕਰਦੇ ਹਨ। ਖਾਸ ਕਰਕੇ ਉੱਤਰ ਭਾਰਤ ਦੇ ਲੋਕਾਂ ਵਿਚ...

ਮਮਤਾ ਬੈਨਰਜੀ ਨੇ ਬੰਗਾਲ ਦੀਆਂ ਸਾਰੀਆਂ 42 ਸੀਟਾਂ ‘ਤੇ ਉਤਾਰੇ ਉਮੀਦਵਾਰ, ਇਕੱਲੇ ਲੜੇਗੀ ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ 2024 ਲਈ ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਟੀਐੱਮਸੀ ਪੱਛਮੀ ਬੰਗਾਲ ਦੀਆਂ...

ਰੇਲਵੇ ਟਰੈਕ ‘ਤੇ ਬੈਠੇ ਸਨ ਕਿਸਾਨ, ਉਤੋਂ ਆ ਗਈ ਤੇਜ਼ ਸਪੀਡ ਨਾਲ ਮਾਲਗੱਡੀ, ਵੱਡਾ ਹਾਦਸਾ ਹੋਣੋਂ ਟਲਿਆ

ਅੱਜ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਰੇਲਵੇ ਸਟੇਸ਼ਨਾਂ ‘ਤੇ ਦਿਖਣ ਨੂੰ ਮਿਲ ਰਿਹਾ ਹੈ ਤੇ ਭਾਰੀ...

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਆਇਆ ਹਾਰਟ ਅਟੈਕ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੂੰ ਹਾਰਟ ਅਟੈਕ ਆਇਆ ਹੈ ਤੇ ਉਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ‘ਚ ਭਰਤੀ ਕਰਵਾਇਆ...

ਰਾਮ ਰਹੀਮ ਦੀ ਪੈਰੋਲ ਖਤਮ, ਅੱਜ ਹੋਵੇਗੀ ਜੇਲ੍ਹ ਵਾਪਸੀ, ਹੁਣ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਮਿਲੇਗੀ ਪੈਰੋਲ

ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਅੱਜ ਖਤਮ ਹੋ ਗਈ ਹੈ ਤੇ ਅੱਜ ਉਸ ਦੀ ਸੁਨਾਰੀਆ ਜੇਲ੍ਹ ਵਿਚ ਵਾਪਸੀ ਹੋਵੇਗੀ। ਦੱਸ ਦੇਈਏ ਕਿ ਹਰਿਆਣਾ ਸਰਕਾਰ...

ICC ਰੈਂਕਿੰਗ ‘ਚ ਭਾਰਤੀ ਟੀਮ ਬਣੀ ਬੇਤਾਜ ਬਾਦਸ਼ਾਹ, ਤਿੰਨੋਂ ਫਾਰਮੈਟ ‘ਚ ਹਾਸਲ ਕੀਤਾ ਨੰਬਰ-1 ਦਾ ਤਾਜ

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਟੈਸਟ ਕ੍ਰਿਕਟ ਵਿਚ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ...

ਰੋਜ਼ੀ-ਰੋਟੀ ਲਈ 8 ਸਾਲ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, 1-2 ਮਹੀਨਿਆਂ ‘ਚ ਮਿਲ ਜਾਣੀ ਸੀ PR

ਅਮਰੀਕਾ ਤੋਂ ਫਿਰ ਤੋਂ ਇਕ ਵਾਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਉਥੇ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਜਾਣਕਾਰੀ...

ਦਿੱਲੀ ‘ਚ 40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਨੌਜਵਾਨ, ਰੈਸਕਿਊ ਆਪ੍ਰੇਸ਼ਨ ‘ਚ ਜੁਟੀ NDRF ਦੀ ਟੀਮ

ਦਿੱਲੀ ਦੇ ਕੇਸ਼ੋਪੁਰ ਮੰਡੀ ਕੋਲ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਵਿਚ ਇਕ ਨੌਜਵਾਨ ਬੋਰਵੈੱਲ ਵਿਚ ਡਿੱਗ ਗਿਆ। ਘਟਨਾ ਬੀਤੀ ਦੇਰ ਰਾਤ 1...

ਪੰਜਾਬ ‘ਚ ਸਸਤੀ ਹੋਵੇਗੀ ਇੰਪੋਰਟਿਡ ਸ਼.ਰਾਬ, ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ‘ਤੇ ਲਗਾਈ ਮੋਹਰ

ਪੰਜਾਬ ਦੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ‘ਤੇ ਮੋਹਰ ਲਗਾ ਦਿੱਤੀ ਹੈ ਜਿਸ ਨਾਲ ਪੰਜਾਬ ‘ਚ ਇੰਪੋਰਟਿਡ ਸ਼ਰਾਬ ਸਸਤੀ ਹੋ ਜਾਵੇਗੀ। ਨਾਲ ਹੀ...

PM ਮੋਦੀ ਅੱਜ ਆਦਮਪੁਰ ਏਅਰਪੋਰਟ ਦਾ ਵਰਚੂਲੀ ਕਰਨਗੇ ਉਦਘਾਟਨ, ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

ਜਲੰਧਰ ਦੇ ਆਦਮਪੁਰ ਏਅਰਪੋਰਟ ਦੇ ਨਿਊ ਟਰਮੀਨਲ ਬਿਲਡਿੰਗ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੂਲੀ ਉਦਘਾਟਨ ਕਰਨਗੇ। ਇਸ ਏਅਰਪੋਰਟ ਦੇ...

ਚੈੱਕ ਗਣਰਾਜ ਦੀ ਸੁੰਦਰੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ‘ਮਿਸ ਵਰਲਡ 2024’ ਦਾ ਤਾਜ਼

ਚੈੱਕ ਗਣਰਾਜ ਦੀ ਸੁੰਦਰੀ ਕ੍ਰਿਸਟੀਨਾ ਪਿਸਜਕੋਵਾ 71ਵਾਂ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੀ। ਉਹ 24 ਸਾਲ ਦੀ ਹੈ। ਮਿਸ...

ਲੁਧਿਆਣਾ : 25 ਲੱਖ ਰੁਪਏ ਦੇ ਫਰਜ਼ੀ ਵਿਜੀਲੈਂਸ ਅਧਿਕਾਰੀ ਮਾਮਲੇ ਵਿਚ ਮੁਲਜ਼ਮ ਪੂਜਾ ਰਾਣੀ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਹਰਦੀਪ ਸਿੰਘ ਦੀ ਪਤਨੀ ਪੂਜਾ ਰਾਣੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਹੋਰ ਪੰਜ ਮੁਲਜ਼ਮਾਂ ਨਾਲ ਖੁਦ ਨੂੰ...

ਪੰਜਾਬ ‘ਚ ਅੱਜ ਤੋਂ ਬਦਲੇਗਾ ਮੌਸਮ, ਯੈਲੋ ਅਲਰਟ ਜਾਰੀ, 7 ਜ਼ਿਲ੍ਹਿਆਂ ‘ਚ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਵਿਚ ਇਕ ਵਾਰ ਫਿਰ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਵੱਲੋਂ 11 ਮਾਰਚ ਨੂੰ 7 ਜ਼ਿਲ੍ਹਿਆਂ ਤੋਂ 13 ਮਾਰਚ ਨੂੰ ਪੂਰੇ ਸੂਬੇ ਲਈ ਯੈਲੋ ਅਲਰਟ...

ਕਿਸਾਨਾਂ ਵੱਲੋਂ ਅੱਜ ਦੇਸ਼ ਭਰ ‘ਚ ਰੋਕੀਆਂ ਜਾਣਗੀਆਂ ਰੇਲਾਂ, ਪੰਜਾਬ ‘ਚ 30 ਥਾਵਾਂ ‘ਤੇ ਹੋਣਗੇ ਚੱਕੇ ਜਾਮ

ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਭਰ ਵਿਚ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ।...

ਗੂਗਲ ਨੇ ਦਿੱਤਾ ਵੱਡਾ ਤੋਹਫਾ! ਹੁਣ ਇਕੱਠੇ ਡਾਊਨਲੋਡ ਕਰ ਸਕੋਗੇ ਦੋ ਮੋਬਾਈਲ ਐਪਸ

ਗੂਗਲ ਨੇ ਐਂਡ੍ਰਾਇਡ ਯੂਜਰਸ ਨੂੰ ਵੱਡਾ ਤੋਹਫਾ ਦਿੱਤਾ ਹੈ। ਐਂਡ੍ਰਾਇਡ ਯੂਜਰਸ ਨੂੰ ਇਕੱਠੇ ਦੋ ਐਪ ਨੂੰ ਡਾਊਨਲੋਡ ਕਰਨ ਵਿਚ ਪ੍ਰੇਸ਼ਾਨੀ ਹੁੰਦੀ...

Zomato ਨੇ ਮਹਿਲਾ ਰਾਈਡਰਸ ਨੂੰ ਦਿੱਤਾ ਖਾਸ ਤੋਹਫਾ, ਲਾਂਚ ਕੀਤਾ ਗਿਆ ਨਵਾਂ ਡ੍ਰੈਸ ਕੋਡ

ਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਨੇ ਮਹਿਲਾ ਦਿਵਸ ਦੇ ਮੌਕੇ ‘ਤੇ ਆਪਣੇ ਮਹਿਲਾ ਰਾਈਡਰਸ ਨੂੰ ਖਾਸ ਤੋਹਫਾ ਦਿੱਤਾ ਹੈ। ਕੰਪਨੀ ਨੇ...

ਕਿਸਾਨਾਂ ਨੂੰ ਮਿਲ ਸਕਦੈ ਵੱਡਾ ਤੋਹਫਾ! ਫਸਲਾਂ ‘ਤੇ MSP ਦੇਣ ਦੀ ਤਿਆਰੀ ਕਰ ਰਹੀ ਹੈ ਕੇਂਦਰ

ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਤਿਆਰੀ ਕੇਂਦਰ ਵੱਲੋਂ ਕਰ ਲਈ ਗਈ ਹੈ। ਕੇਂਦਰ ਵੱਲੋਂ ਫਸਲਾਂ ‘ਤੇ MSP ਦੇਣ ਦੀ ਤਿਆਰੀ ਕੀਤੀ ਜਾ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਦਿੱਤਾ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

ਚੋਣ ਕਮਿਸ਼ਨਰ ਅਰੁਣ ਗੋਇਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ...

ਭਾਰਤ ਸਰਕਾਰ ਵਲੋਂ ਸੁਖਵਿੰਦਰ ਸਿੰਘ ਬਿੰਦਰਾ ਨੂੰ ਰਾਸ਼ਟਰੀ ਸਮਾਜਿਕ ਰੱਖਿਆ ਵਿਭਾਗ (NISD) ਦਾ ਮੈਂਬਰ ਕੀਤਾ ਗਿਆ ਨਿਯੁਕਤ

ਨਵੀਂ ਦਿੱਲੀ/ ਲੁਧਿਆਣਾ : ਭਾਰਤ ਸਰਕਾਰ ਵਲੋਂ ਲੁਧਿਆਣਾ ਦੇ ਸੀਨੀਅਰ ਭਾਜਪਾ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਦੀ ਅਹਿਮ ਨਿਯੁਕਤੀ ਕੀਤੀ ਗਈ...

ਅਜਨਾਲਾ ‘ਚ ਵੱਡੀ ਵਾਰ/ਦਾਤ, ਮੇਲਾ ਦੇਖਣ ਨਾ ਦੇਣ ‘ਤੇ ਦੋਸਤ ਨੇ ਦੋਸਤ ਦੇ ਪਿਤਾ ਦਾ ਕੀਤਾ ਬੇਰਹਿਮੀ ਨਾਲ ਕਤ/ਲ

ਅਜਨਾਲਾ ਤੋਂ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਦੋਸਤ ਨੇ ਇਕ ਛੋਟੀ ਜਿਹੀ ਗੱਲ ਪਿੱਛੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।...

ਬਠਿੰਡਾ ਪੁਲਿਸ ਨੇ ਨ/ਸ਼ਾ ਤਸਕਰਾਂ ਖਿਲਾਫ ਕੱਸਿਆ ਸ਼ਿਕੰਜਾ, ਸ਼ੱਕੀ ਵਿਅਕਤੀਆਂ ਦੇ ਘਰ ਜਾ ਕੇ ਕੀਤੀ ਚੈਕਿੰਗ

ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਹੈ। ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ...

ਮੁਹਾਲੀ ‘ਚ ਬਦ/ਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਡੇਰਾਬੱਸੀ ‘ਚ ਫਾਇ/ਰਿੰਗ ਨਾਲ ਜੁੜਿਆ ਹੈ ਮਾਮਲਾ

ਮੋਹਾਲੀ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਬਦਮਾਸ਼ ਵੱਡੇ ਗੈਂਗ ਨਾਲ ਸਬੰਧ ਰੱਖਦੇ ਹਨ। ਬਦਮਾਸ਼ਾਂ ਦੇ ਗੋਲੀਆਂ ਲੱਗੀਆਂ...

ਕਿਸਾਨ ਆਗੂਆਂ ਨੇ ਕੀਤੀ ਪ੍ਰੈੱਸ ਕਾਨਫਰੰਸ, ਜਗਜੀਤ ਸਿੰਘ ਡੱਲੇਵਾਲ ਨੇ ਰੇਲ ਰੋਕੋ ਪ੍ਰੋਗਰਾਮ ਬਾਰੇ ਦਿੱਤਾ ਪੂਰਾ ਵੇਰਵਾ

ਕਿਸਾਨ ਆਗੂਆਂ ਵੱਲੋਂ ਭਲਕੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਕੱਲ੍ਹ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ...

ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਖਤਮ, ਨਵੀਂ ਐਕਸਾਈਜ਼ ਪਾਲਿਸੀ ਸਣੇ ਇਨ੍ਹਾਂ ਫੈਸਲਿਆਂ ‘ਤੇ ਲੱਗੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਬੈਠਕ ਵਿਚ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲਗਾਈ ਗਈ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ...

ਕਿਸਾਨਾਂ ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ-ਹਰਿਆਣਾ ਪੁਲਿਸ ਦੀ ਚੇਤਾਵਨੀ-‘ਸ਼ਾਮਲ ਹੋਏ ਤਾਂ ਹੋਵੇਗੀ ਕਾਰਵਾਈ’

ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਵੱਲੋਂ ਭਲਕੇ ਰੇਲਾਂ ਨੂੰ ਰੋਕਿਆ ਜਾਣਾ ਹੈ। ਹਰਿਆਣਾ ਪੁਲਿਸ ਦਾ ਵੱਡਾ...

‘ਪੰਜਾਬ ਸਰਕਾਰ ਮਜਬੂਰੀ ਨੂੰ ਮਰਜ਼ੀ ਵਿੱਚ ਬਦਲਣ ਦਾ ਰੱਖਦੀ ਹੈ ‘ਵਿਜ਼ਨ’ : CM ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਸੰਗਰੂਰ ਵਾਸੀਆਂ ਨੂੰ ਵੱਡੀਆਂ ਸੌਗਾਤਾਂ ਦਿੱਤੀਆਂ। CM ਮਾਨ...

ਘਰ ਦੇ ਵਿਹੜੇ ‘ਚ ਬੀਜੇ ਹੋਏ ਸਨ ਅਫੀਮ ਦੇ ਪੌਦੇ, CIA ਦੀ ਟੀਮ ਨੇ ਛਾਪਾ ਮਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਅੰਬਾਲਾ ਵਿਚ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਵਿਚ ਅਫੀਮ ਦੀ ਖੇਤੀ ਕਰਦਿਆਂ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ...

NCB ਨੂੰ ਤਾਮਿਲਨਾਡੂ ਵਿਚ ਮਿਲੀ ਸਫਲਤਾ, ਡਰੱ.ਗ ਤਸ/ਕਰੀ ਮਾਮਲੇ ‘ਚ ਜਫਰ ਸਾਦਿਕ ਗ੍ਰਿਫਤਾਰ

ਤਾਮਿਲਨਾਡੂ ਵਿਚ ਮਿਲੀ NCB ਨੂੰ ਵੱਡੀ ਸਫਲਤਾ ਮਿਲੀ ਹੈ। ਨਸ਼ਿਆਂ ਦੇ ਕਾਰੋਬਾਰ ਵਿਚ ਕਿੰਗਪਿਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਰੱਗ ਤਸਕਰੀ ਦੇ...

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਪੰਜਾਬ ਵਿਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹੁੰਚੀਆਂ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ...

ਖਾਣਾ ਖਾਂਦੇ ਹੀ ਫੁੱਲਣ ਲੱਗਦਾ ਹੈ ਪੇਟ! ਰਾਹਤ ਲਈ ਅਪਣਾਓ ਇਹ ਦੇਸੀ ਅਸਰਦਾਰ ਤਰੀਕੇ

ਪੇਟ ਨੂੰ ਠੀਕ ਰੱਖ ਲਿਆ ਤਾਂ ਤੁਸੀਂ ਬੀਮਾਰੀਆਂ ਤੋਂ ਬਚੇ ਰਹੋਗੇ। ਤੁਸੀਂ ਕਈ ਵਾਰ ਹੈਲਥ ਮਾਹਿਰਾਂ ਨਾਲ ਅਜਿਹੀਆਂ ਮਿਲਦੀਆਂ-ਜੁਲਦੀਆਂ ਗੱਲਾਂ...

ਕੋਵਿਡਸ਼ੀਲਡ ਤੇ ਕੋਵੈਕਸੀਨ ਵਿਚੋਂ ਕਿਹੜੀ ਕੋਰੋਨਾ ਵੈਕਸੀਨ ਬੇਹਤਰ? ਸਟੱਡੀ ‘ਚ ਪਹਿਲੀ ਵਾਰ ਹੋਇਆ ਖੁਲਾਸਾ

ਜਦੋਂ ਕੋਰੋਨਾ ਵਾਇਰਸ ਦਾ ਸੰਕਰਮਣ ਚੋਟੀ ‘ਤੇ ਸੀ ਉਦੋਂ ਭਾਰਤ ਵਿਚ ‘ਕੋਵਿਡਸ਼ੀਲਡ’ ਤੇ ‘ਕੋਵੈਕਸੀਨ’ ਸਭ ਤੋਂ ਜ਼ਿਆਦਾ ਲਗਾਈ ਗਈ...

ਸ਼ਾਰਟ ਸਰਕਟ ਕਾਰਨ ਫਰਿੱਜ ‘ਚ ਧਮਾਕਾ ਹੋਣ ਨਾਲ 3 ਸਾਲਾ ਮਾਸੂਮ ਦੀ ਗਈ ਜਾਨ, ਪਿਤਾ ਗੰਭੀਰ ਜ਼ਖਮੀ

ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦਾ 3 ਸਾਲਾ ਮਾਸੂਮ ਰੱਬ ਨੂੰ ਪਿਆਰਾ ਹੋ ਗਿਆ।...

ਮੋਗਾ ਤੋਂ ਮੰਦਭਾਗੀ ਖਬਰ, ਡੇਰੇ ‘ਚ ਲੱਗੇ ਸਪੀਕਰ ਦੀ ਆਵਾਜ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਮੋਗਾ ਦੇ ਪਿੰਡ ਚੂਹੜ ਚੱਕ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਵਿਅਕਤੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਕਰ ਲਈ। ਦਰਅਸਲ ਉਹ ਡੇਰੇ...

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ, ਮਹਿੰਗਾਈ ਭੱਤੇ ‘ਚ 4 ਫ਼ੀਸਦੀ ਵਾਧੇ ਦਾ ਕੀਤਾ ਐਲਾਨ

ਮੋਦੀ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਹਿੰਗਾਈ ਭੱਤੇ ਵਿਚ 4 ਫੀਸਦੀ ਵਾਧੇ ਦਾ ਐਲਾਨ...

ਜਾਸੂਸੀ ਕੈਮਰਾ ਰੱਖਣ ਦੇ ਮਾਮਲੇ ‘ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਥੋਂ ਦੀ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ ਕਰ ਲਿਆ ਗਿਆ ਹੈ। ਚੋਰ ਕੈਮਰਾ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਪੰਜਾਬ ਦੇ 7 ਉਮੀਦਵਾਰ ਅਗਲੇ 3 ਸਾਲਾਂ ਲਈ ਅਯੋਗ ਕਰਾਰ

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਦੇ 7 ਉਮੀਦਵਾਰ ਅਯੋਗ ਕਰਾਰ ਦਿੱਤਾ ਗਿਆ ਹੈ ਤੇ ਉਹ ਅਗਲੇ 3...

ਕੈਨੇਡਾ ਦੇ ਓਟਾਵਾ ‘ਚ ਵਾਪਰੀ ਦਰਦ/ਨਾਕ ਘਟਨਾ, ਸਟੂਡੈਂਟ ਨੇ 4 ਬੱਚਿਆਂ ਸਣੇ 6 ਜੀਆਂ ਨੂੰ ਉਤਾਰਿਆ ਮੌ/ਤ ਦੇ ਘਾਟ

ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਵਿਦਿਆਰਥੀ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਇਕ...

ਮਹਿਲਾ ਦਿਵਸ ‘ਤੇ PM ਮੋਦੀ ਦੀ ਵੱਡੀ ਸੌਗਾਤ! LPG ਦੀ ਕੀਮਤ ‘ਚ 100 ਰੁਪਏ ਛੋਟ ਦਾ ਕੀਤਾ ਐਲਾਨ

ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦੇਣ ਦਾ ਐਲਾਨ ਕੀਤਾ। ਪੀਐੱਮ...

ਰੈਵੇਨਿਊ ਵਿਭਾਗ ਦੀ ਵੱਡੀ ਕਾਰਵਾਈ, 40 ਕਿਲੋ ਸੋਨਾ, 6 ਕਿਲੋ ਚਾਂਦੀ ਤੇ 5.43 ਕਰੋੜ ਦੀ ਨਕਦੀ ਬਰਾਮਦ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੈਵੇਨਿਊ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਡੀਆਰਆਈ ਨੇ 3 ਵੱਖ-ਵੱਖ ਆਪ੍ਰੇਸ਼ਨਾਂ ਤਹਿਤ 40 ਕਿਲੋ...

ਮਾਨ ਸਰਕਾਰ ਦਾ ਪੰਜਾਬੀ ਨੌਜਵਾਨਾਂ ਲਈ ਵੱਡਾ ਤੋਹਫਾ! PSPCL ‘ਚ ਕੱਢੀਆਂ 433 ਭਰਤੀਆਂ, ਇੰਝ ਕਰੋ ਅਪਲਾਈ

ਮਾਨ ਸਰਕਾਰ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ 433 ਭਰਤੀਆਂ...

ਕਿਸਾਨ ਅੰਦੋਲਨ ‘ਚ ਅੱਖ ਗੁਆਉਣ ਵਾਲੇ ਨੌਜਵਾਨ ਦੇ ਘਰ ਪਹੁੰਚੇ ਡੱਲੇਵਾਲ, ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ 14 ਫਰਵਰੀ ਨੂੰ ਮਹਿੰਦਰ ਸਿੰਘ ਦੀ ਖੱਬੀ ਅੱਖ ‘ਤੇ ਗੰਭੀਰ ਸੱਟ ਲੱਗੀ ਹੈ, ਜਿਸ ਕਾਰਨ ਉਸ ਦੀ...

ਸ਼ੁਭਕਰਨ ਮੌ/ਤ ਮਾਮਲੇ ‘ਚ HC ਵੱਲੋਂ ਕਮੇਟੀ ਗਠਿਤ ਕਰਨ ਦੇ ਹੁਕਮ, ਪੰਜਾਬ-ਹਰਿਆਣਾ ਦੇ ADGP ਰੈਂਕ ਦੇ ਅਧਿਕਾਰੀ ਕਰਨਗੇ ਜਾਂਚ

ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਪ੍ਰਦਰਸ਼ਨ ‘ਤੇ ਹਾਈਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਹਨ। ਹਾਈਕੋਰਟ ਨੇ ਪ੍ਰਦਰਸ਼ਨ ਵਿਚ ਬੱਚਿਆਂ...

ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਆਨ ਕਰ ਦਿਓ ਇਹ ਸੈਟਿੰਗਸ, ਗਲਤੀ ਨਾਲ ਵੀ ਨਹੀਂ ਦੇਖ ਸਕਣਗੇ ਗਲਤ ਕੰਟੈਂਟ

ਅੱਜ ਕੱਲ੍ਹ ਬੱਚੇ ਜ਼ਿਆਦਾਤਰ ਸਮੇਂ ਫੋਨ ‘ਤੇ ਹੀ ਬਿਤਾਉਂਦੇ ਹਨ। ਫੋਨ ਦੀ ਮਦਦ ਨਾਲ ਬੱਚੇ ਆਪਣੀ ਆਨਲਾਈਨ ਕਲਾਸ ਕਰ ਸਕਦੇ ਹਨ ਪਰ ਫੋਨ ‘ਤੇ...

ਪੇਟ ‘ਚ ਜਲਨ ਕਿਤੇ Stomach Flu ਤਾਂ ਨਹੀਂ, ਇਹ 5 ਲੱਛਣ ਦਿਖਦੇ ਹੀ ਤੁਰੰਤ ਕਰਾ ਲਓ ਡਾਕਟਰ ਤੋਂ ਜਾਂਚ

ਪੇਟ ਦਾ ਫਲੂ ਜਿਸ ਨੂੰ ਗੈਸਟ੍ਰੋਐਂਟਰਾਇਟਿਸ ਵੀ ਕਿਹਾ ਜਾਂਦਾ ਹੈ। ਇਹ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਅੰਤੜੀਆਂ ਵਿੱਚ ਹੁੰਦੀ ਹੈ। ਜੇਕਰ...

RBI ਦਾ ਵੱਡਾ ਐਲਾਨ, 15 ਮਾਰਚ ਦੇ ਬਾਅਦ ਵੀ Paytm Wallet ਇਸਤੇਮਾਲ ਕਰ ਸਕਣਗੇ ਇਹ ਯੂਜ਼ਰਸ

ਆਰਬੀਆਈ ਨੇ ਜਨਵਰੀ ਦੇ ਆਖਿਰ ਵਿਚ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟੈਗ ਤੋਂ ਲੈ ਕੇ ਵਾਲੇਟ ਤੱਕ ਵਿਚ ਨਵੀਂ ਰਕਮ...

ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫਾ, ਭਲਕੇ 2,487 ਹੋਰ ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਐਲਾਨ

ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਤੋਹਫਾ ਦੇਣ ਜਾ ਰਹੇ ਹਨ। ਮੁੱਖ ਮੰਤਰੀ ਵੱਲੋਂ ਭਲਕੇ 2487 ਸਰਕਾਰੀ ਨੌਕਰੀਆਂ ਦੇ...

ਵਪਾਰੀ ਨੂੰ ਮਿਲੀ ਧਮਕੀ, ਕਿਹਾ- ਚੁੱਪ ਕਰਕੇ 20 ਲੱਖ ਰੁਪਏ ਦੇਦੇ, ਨਹੀਂ ਤਾਂ ਤੇਰੀ ਦੁਕਾਨ ‘ਤੇ ਆਕੇ Gift ਦੇਕੇ ਜਾਵਾਂਗੇ’

ਨੌਸ਼ਹਿਰਾ ਪੰਨੂਆਂ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁਝ ਮਾੜੇ ਅਨਸਰਾਂ ਵੱਲੋਂ ਦੁਕਾਨਦਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ।...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਅ/ਸਲੇ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਹਥਿ/ਆਰਾਂ ਸਣੇ ਕੀਤਾ ਕਾਬੂ

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਕਮਿਸ਼ਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਅਸਲੇ...

IG ਦੇ ਨਾਂ ‘ਤੇ 20 ਲੱਖ ਦੀ ਰਿਸ਼ਵਤ ਵਸੂਲੀ ਮਾਮਲੇ ‘ਚ ਐੱਸਪੀ ਫਰੀਦਕੋਟ ਤੇ ਜਸਵਿੰਦਰ ਸਿੰਘ ਜੱਸੀ 2 ਦਿਨ ਦੇ ਪੁਲਿਸ ਰਿਮਾਂਡ ‘ਤੇ

 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਤਤਕਾਲੀ ਐਸਪੀ ਗਗਨੇਸ਼ ਕੁਮਾਰ ਸ਼ਰਮਾ ਅਤੇ ਠੇਕੇਦਾਰ ਜਸਵਿੰਦਰ ਜੱਸੀ ਨੂੰ ਅੱਜ ਫਰੀਦਕੋਟ...

ਟਰਾਲੀ ਨੂੰ ਸਾਈਡ ਮਾਰ ਕੇ ਭੱਜਦੇ ਟਰਾਲਾ ਡਰਾਈਵਰ ਕੋਲੋਂ ਨਿਕਲੀ ਭੁੱਕੀ ਦੀ ਪੁੜੀ ਅਤੇ ਡੀ ਐਸ ਪੀ ਦਾ ਆਈ ਕਾਰਡ

ਨੈਸ਼ਨਲ ਹਾਈਵੇ ‘ਤੇ ਪਿੰਡ ਜੀਵਨਵਾਲ ਬੱਬਰੀ ਦੇ ਨਜ਼ਦੀਕ ਇੱਕ ਟਰਾਲੇ ਦੀ ਸਾਈਡ ਲੱਗਣ ਕਾਰਨ ਗੰਨਿਆਂ ਦੀ ਭਰੀ ਟਰੈਕਟਰ ਟਰਾਲੀ ਪਲਟ ਗਈ।...

ਲੁਧਿਆਣਾ ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, BJP ਵੱਲੋਂ ਚੋਣ ਲੜ ਸਕਦੇ ਹਨ ਸੁਖਵਿੰਦਰ ਸਿੰਘ ਬਿੰਦਰਾ

ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਗੁਲ ਵਜ ਚੁੱਕਾ ਹੈ ਤੇ ਭਾਜਪਾ ਵਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕੀਤੀ ਜਾ...

ਗੁੜ ਦੇ ਕੜਾਹੇ ਵਿੱਚ ਡਿੱਗਣ ਕਾਰਨ ਬਜ਼ੁਰਗ ਦੀ ਹੋਈ ਦਰਦਨਾਕ ਮੌ/ਤ, ਘਰ ਵਿਚ ਪਸਰਿਆ ਸੰਨਾਟਾ

ਸੁਲਤਾਨਪੁਰ ਲੋਧੀ ਹਲਕੇ ਦੇ ਨੇੜਲੇ ਪਿੰਡ ਟਿੱਬਾ ਤੋਂ ਉਸ ਵਕਤ ਇੱਕ ਬੁਰੀ ਖਬਰ ਸਾਹਮਣੇ ਆਉਂਦੀ ਹੈ।ਜਦੋਂ ਇੱਕ 70 ਸਾਲਾ ਬਜ਼ੁਰਗ ਦੀ ਗੁੜ ਵਾਲੇ...

ਸਾਬਕਾ ਸਾਂਸਦ ਧੰਨਜੈ ਸਿੰਘ ਨੂੰ 7 ਸਾਲ ਦੀ ਸਜ਼ਾ, 4 ਸਾਲ ਪਹਿਲਾਂ ਅਗਵਾ ਮਾਮਲੇ ‘ਚ ਕੋਰਟ ਨੇ ਸੁਣਾਇਆ ਫੈਸਲਾ

ਯੂਪੀ ਵਿਚ ਜੌਨਪੁਰ ਵਿਚ ਸਾਬਕਾ ਸਾਂਸਦ ਧਨੰਜੈ ਸਿੰਘ ਨੂੰ ਨਮਾਮੀ ਗੰਗੇ ਯੋਜਨਾ ਦੇ ਪ੍ਰੋਜੈਕਟ ਮੈਨੇਜਰ ਦੇ ਅਗਵਾ ਮਾਮਲੇ ਵਿੱਚ 7 ਸਾਲ ਦੀ ਸਜ਼ਾ...

ਆਖਿਰ ਕਿਉਂ ਬੰਦ ਪੈ ਗਏ ਸਨ Facebook ਤੇ Instagram? ਕੰਪਨੀ ਨੇ ਦਿੱਤਾ ਇਹ ਜਵਾਬ

ਬੀਤੀ ਰਾਤ ਮੇਟਾ ਦੀਆਂ ਦੋ ਮੁੱਖ ਸਰਵਿਸਿਜ਼ ਕੰਮ ਨਹੀਂ ਕਰ ਰਹੀਆਂ ਸਨ। Facebook ਤੇ Instagram ਜੋ ਕੱਲ੍ਹ ਰਾਤ ਅਚਾਨਕ ਤੋਂ ਠੱਪ ਪੈ ਗਏ। ਫੇਸਬੁੱਕ ਤੇ...

ਇਕ ਸੈਟਿੰਗ ਨਾਲ ਹੈਕਰ ਵੀ ਹੈਕ ਨਹੀਂ ਕਰ ਸਕੇਗਾ ਤੁਹਾਡਾ WhatsApp, ਇਨ੍ਹਾਂ ਸਟੈੱਪਸ ਨਾਲ ਹੋ ਜਾਓਗੇ Safe

ਆਨਲਾਈਨ ਸਕੈਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਕਿੰਗ ਵੀ ਜ਼ੋਰਾਂ ‘ਤੇ ਹੈ। ਹੈਕਰਸ ਲਈ ਵ੍ਹਟਸਐਪ ਹੈਕ ਕਰਨਾ ਕਾਫੀ...

‘ਜਿਸ ਗਰੀਬ ਕੋਲ ਗਾਰੰਟੀ ਦੇਣ ਲਈ ਕੁਝ ਨਹੀਂ ਸੀ, ਉਸ ਦੀ ਗਾਰੰਟੀ ਮੋਦੀ ਨੇ ਲੈ ਲਈ’ : ਓਡੀਸ਼ਾ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ ਦੇ ਚੰਡੀਖੋਲ ਵਿਚ 19,600 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ...

ਬਜ਼ੁਰਗ ਮਹਿਲਾ ਦੇ ਸਸਕਾਰ ਮਗਰੋਂ ਫੁੱਲਾਂ ‘ਚੋਂ ਨਿਕਲੀ ਅਜਿਹੀ ਚੀਜ਼, ਮਾਮਲਾ ਪੜ੍ਹ ਹੋ ਜਾਓਗੇ ਹੈਰਾਨ

ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਦਿਲ ਦੀ ਮਰੀਜ਼ ਬਜ਼ੁਰਗ ਮਹਿਲਾ ਦੀ ਮੌਤ ਹੋ...

ਪੰਜਾਬ ਦਾ ਜਵਾਨ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਹੋਇਆ ਸ਼ਹੀਦ, ਅਗਲੇ ਹਫਤੇ ਛੁੱਟੀ ‘ਤੇ ਆਉਣਾ ਸੀ ਘਰ

ਰਾਏਕੋਟ ਅਧੀਨ ਪੈਂਦੇ ਗੁਰੂਸਰ ਨਾਲ ਲੱਗਦੇ ਪਿੰਡ ਅਕਾਲਗੜ੍ਹ ਦਾ ਫੌਜੀ ਜਵਾਨ ਬਲਬੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸ਼ਹੀਦ ਹੋ ਗਿਆ।...