May 19

ਗੁਰਦਾਸਪੁਰ ‘ਚ ਵੱਡੀ ਵਾਰਦਾਤ, ਲੁੱਟ ਲਈ ਘਰ ‘ਚ ਵੜੇ ਚੋਰ ਨੇ FCI ਇੰਸਪੈਕਟਰ ਦੀ ਮਾਂ ਕੀਤੀ ਕਤਲ

ਗੁਰਦਾਸਪੁਰ ਵਿੱਚ ਲੁੱਟ ਦੀ ਨੀਅਤ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਘਰ ‘ਚ ਦਾਖਲ ਹੋਏ ਚੋਰਾਂ ਨੇ 60 ਸਾਲਾਂ ਬਜ਼ੁਰਗ ਔਰਤ ਦਾ...

ਅੰਬਾਲਾ ‘ਚ ANC ਦੀ ਟੀਮ ਨੇ ਫੜੀ ਨਸ਼ਿਆਂ ਦੀ ਵੱਡੀ ਖੇਪ: 3600 ਨਸ਼ੀਲੇ ਕੈਪਸੂਲ ਕੀਤੇ ਬਰਾਮਦ

ਐਂਟੀ ਨਾਰਕੋਟਿਕ ਸੈੱਲ ANC ਦੀ ਟੀਮ ਨੇ ਹਰਿਆਣਾ ਦੇ ਅੰਬਾਲਾ ਵਿੱਚ ਨਸ਼ੀਲੇ ਕੈਪਸੂਲ ਦੀ ਵੱਡੀ ਖੇਪ ਸਮੇਤ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ...

ਫਰੀਦਾਬਾਦ ਪੁਲਿਸ ਨੇ ਲਾਪਤਾ ਹੋਏ 3 ਬੱਚੇ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਕੇ ਕੀਤਾ ਸ਼ਲਾਘਾਯੋਗ ਕੰਮ

ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੇ ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਸੈਕਟਰ-58 ਥਾਣਾ...

ਅਸਾਮ ‘ਚ GST ਦੀ ਮਹਿਲਾ ਅਫ਼ਸਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, 65 ਲੱਖ ਤੋਂ ਵੱਧ ਦੀ ਰਕਮ ਬਰਾਮਦ

ਅਸਾਮ ਪੁਲਿਸ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਰਾਜ GST ਦਫ਼ਤਰ ਦੀ ਸਹਾਇਕ ਕਮਿਸ਼ਨਰ ਮੀਨਾਕਸ਼ੀ...

PM ਮੋਦੀ ਅੱਜ ਤੋਂ 24 ਮਈ ਤੱਕ 3 ਦੇਸ਼ਾਂ ਦਾ ਕਰਨਗੇ ਦੌਰਾ, G-7 ਸੰਮੇਲਨ ‘ਚ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ 6 ਦਿਨਾਂ ਦੇ ਵਿਦੇਸ਼ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਖਿਲਾਫ ED ਦੀ ਚਾਰਜਸ਼ੀਟ ‘ਤੇ ਅੱਜ ਹੋਵੇਗੀ ਸੁਣਵਾਈ

ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਖਿਲਾਫ ਈਡੀ ਵੱਲੋਂ ਦਾਇਰ ਪੰਜਵੀਂ ਚਾਰਜਸ਼ੀਟ ‘ਤੇ ਅੱਜ ਸੁਣਵਾਈ ਹੋਵੇਗੀ। ਇਸ ਤੋਂ...

ਚਾਹ ਪੀ ਰਹੇ ਬਜ਼ੁਰਗ ਬੰਦੇ ਨਾਲ ਹਾਦਸਾ, ਜੇਬ ‘ਚ ਰਖਿਆ ਮੋਬਾਈਲ ਅਚਾਨਕ ਹੋਇਆ ਬਲਾਸਟ

ਕੇਰਲ ਦੇ ਤ੍ਰਿਸ਼ੂਰ ਜ਼ਿਲੇ ‘ਚ ਇਕ ਬਜ਼ੁਰਗ ਵਿਅਕਤੀ ਦੀ ਕਮੀਜ਼ ਦੀ ਜੇਬ ‘ਚ ਰੱਖਿਆ ਮੋਬਾਇਲ ਫੋਨ ਅਚਾਨਕ ਫਟ ਗਿਆ ਅਤੇ ਉਸ ‘ਚ ਅਚਾਨਕ ਅੱਗ...

3 ਮਹੀਨਿਆਂ ਮਗਰੋਂ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਆਏ ਬਾਹਰ, ਪਰਿਵਾਰ ਨਾਲ ਪਹੁੰਚੇ ਘਰ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਮੰਤਰੀ ਸਾਧੂ ਸਿੰਘ ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀਰਵਾਰ ਸ਼ਾਮ ਨੂੰ...

ਪੰਜਾਬੀ ਮੂਲ ਦੀ ਔਰਤ ਨੇ ਵਧਾਇਆ ਮਾਣ, ਨਿਊਯਾਰਕ ਪੁਲਿਸ ‘ਚ ਮਿਲਿਆ ਟੌਪ ਰੈਂਕ

ਪੰਜਾਬੀ ਮੂਲ ਦੀ ਪੁਲਿਸ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਅਮਰੀਕਾ ਵਿੱਚ ਤਰੱਕੀ ਦਿੱਤੀ ਗਈ ਹੈ। ਪ੍ਰਤਿਮਾ ਉੱਥੋਂ ਦੇ...

ਹਨੇਰੀ ਕਾਰਨ ਸੂਬੇ ‘ਚ ਪਾਵਰਕਾਮ ਨੂੰ 11 ਕਰੋੜ ਦਾ ਝਟਕਾ, 4000 ਖੰਭੇ ਡਿੱਗੇ, 1000 ਟਰਾਂਸਫਾਰਮ ਨੁਕਸਾਨੇ

ਪੰਜਾਬ ਵਿੱਚ ਦੇਰ ਰਾਤ ਆਏ ਹਨੇਰੀ ਕਾਰਨ ਸੈਂਕੜੇ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਰਾਤ ਵੇਲੇ ਬਿਜਲੀ...

ਫੇਰ ਵੱਡੀ ਲਾਪਰਵਾਹੀ! ਮਿਡ-ਡੇ ਮੀਲ ‘ਚ ਮਿਲੀ ਕਿਰਲੀ, ਖਾਂਦੇ ਹੀ 35 ਬੱਚਿਆਂ ਦੀ ਵਿਗੜੀ ਹਾਲਤ

ਦੇਸ਼ ਵਿੱਚ ਮਿਡ-ਡੇ ਮੀਲ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਮਿਡ-ਡੇ-ਮੀਲ ਖਾਣ ਨਾਲ...

‘ਧਾਰ ਕਲਾਂ ਨੂੰ ਬਣਾਇਆ ਜਾਏਗਾ ਟੂਰਿਸਟ ਕੇਂਦਰ’- ਰਣਜੀਤ ਸਾਗਰ ਡੈਮ ‘ਤੇ ਪਹੁੰਚੇ CM ਮਾਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਰਣਜੀਤ ਸਾਗਰ ਡੈਮ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਇਸ...

ਹਨੂੰਮਾਨ ਜੀ ਦੇ ਇਸ ਇਤਿਹਾਸਕ ਮੰਦਰ ‘ਚ ਮੁਸਲਮਾਨਾਂ ਦੀ ਐਂਟਰੀ ਬੈਨ, ਹਿੰਦੂ ਭਗਤਾਂ ਲਈ ਡ੍ਰੈੱਸ ਕੋਡ ਜਾਰੀ

ਨਾਸਿਕ ਦੇ ਤ੍ਰਿੰਬਕੇਸ਼ਵਰ ਕਾਂਡ ਦਾ ਅਸਰ ਯੂਪੀ ਦੇ ਅਲੀਗੜ੍ਹ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਕ...

ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਸਾਰੇ DDPOs ਨੂੰ ਦਿੱਤਾ ਅਲਟੀਮੇਟਮ

ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਖਤ ਹੋ ਗਈ ਹੈ। ਪੰਜਾਬ ਦੇ ਪੇਂਡੂ...

ਲੁਧਿਆਣਾ ‘ਚ ਵੱਡਾ ਹਾਦਸਾ, ਰੋਟੀ ਬਣਾਉਂਦੇ ਫਟਿਆ ਗੈਸ ਸਿਲੰਡਰ, ਅੱਗ ‘ਚ ਝੁਲਸ ਕੇ ਇੱਕ ਗੰਭੀਰ

ਗਗਨਦੀਪ ਕਾਲੋਨੀ ‘ਚ ਗੈਸ ਸਿਲੰਡਰ ਫਟਣ ਕਾਰਨ ਇਲਾਕੇ ‘ਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਰਿਹਾਇਸ਼ੀ ਖੇਤਰ ਵਿੱਚ ਮਕਾਨ...

ਚੱਲਦੀ ਟ੍ਰੇਨ ‘ਚ ਚੜ੍ਹਣ ਦੀ ਕੋਸ਼ਿਸ਼ ‘ਚ ਮੁੰਡਾ ਫਿਸਲ ਕੇ ਪਲੇਟਫਾਰਮ ਤੇ ਗੱਡੀ ਵਿਚਾਲੇ ਡਿੱਗਿਆ, ਵੇਖੋ ਵੀਡੀਓ

ਮਹਾਰਾਸ਼ਟਰ ਦੇ ਅਕੋਲਾ ਸਟੇਸ਼ਨ ‘ਤੇ ਚੱਲਦੀ ਟਰੇਨ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਚੱਲਦੀ ਟਰੇਨ ਨੂੰ ਫੜਨ ਦੀ...

ਅੰਮ੍ਰਿਤਸਰ ‘ਚ STF ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਗੈਂਗਸਟਰ ਫੱਟੜ, 2 ਕਾਬੂ

ਅੰਮ੍ਰਿਤਸਰ ‘ਚ ਤਰਨਤਾਰਨ ਰੋਡ ‘ਤੇ ਸਥਿਤ ਭਾਈ ਮੰਝ ਸਿੰਘ ਰੋਡ ਇਲਾਕੇ ‘ਚ ਵੀਰਵਾਰ ਨੂੰ ਜਲੰਧਰ STF ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ...

ਪੰਜਾਬ ਬਣੇਗਾ ਈਕੋ-ਫ੍ਰੈਂਡਲੀ! ਇਸ ਜ਼ਿਲ੍ਹੇ ‘ਚ ਨਵੀਂ ਪਹਿਲ, ਸੇਵਾ ਕੇਂਦਰਾਂ ‘ਤੇ SMS ਰਾਹੀਂ ਮਿਲਣਗੀਆਂ ਰਸੀਦਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਹੋਰ ਪਹਿਲ ਕਦਮੀ ਕਰਦੇ ਹੋਏ ਸੇਵਾ ਕੇਂਦਰਾਂ ਵਿੱਚ ਈਕ-ਫ੍ਰੈਂਡਲੀ ਤਬਦੀਲੀ ਕੀਤੀ ਜਾ ਰਹੀ ਹੈ।...

ਪੁਲਿਸ ਵਾਲੇ ਵੱਲੋਂ ਔਰਤ ਨੂੰ ਥੱਪੜ ਮਾਰਨ ‘ਤੇ ਭੜਕੇ ਕਿਸਾਨ, ਉਤਰੇ ਰੇਲਾਂ ਦੀਆਂ ਪੱਟੜੀਆਂ ‘ਤੇ

ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਇੱਕ ਬਜ਼ੁਰਗ ਮਹਿਲਾ ਕਿਸਾਨ ਨੂੰ ਥੱਪੜ ਮਾਰਨ ਮਗਰੋਂ ਸੂਬੇ ਦੇ ਕਿਸਾਨ ਗੁੱਸੇ ਵਿੱਚ ਆ ਗਏ ਹਨ ਤੇ...

CM ਮਾਨ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਭਲਕੇ ਤੋਂ ਦਫ਼ਤਰਾਂ ‘ਚ ਕੰਮ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਤੋਂ ਲਿਖਤੀ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ ਹੈ। ਮੁੱਖ...

ਮੋਦੀ ਸਰਕਾਰ ਦਾ ਆਫ਼ਰ! ‘ਭਾਰਤ ‘ਚ ਬਣਾਓ ਲੈਪਟਾਪ, ਪਾਓ ਕਰੋੜਾਂ ਦੇ ਇਨਸੈਂਟਿਵ’

ਭਾਰਤ ਨੂੰ ਮੈਨਿਊਫੈਕਚਰਿੰਗ ਹਬ ਬਣਾਉਣ ਵਿੱਚ ਜੀ-ਜਾਨ ਨਾਲ ਜੁਟੀ ਕੇਂਦਰ ਸਰਾਕਰ ਨੇ ਆਈਟੀ ਹਾਰਡਵੇਅਰ ਦੇ ਪ੍ਰੋਡਕਸ਼ਨ ਨੂੰ ਉਤਸ਼ਾਹਤ ਕਰਨ ਲਈ...

ਰੇਵਾੜੀ ‘ਚ ਨਸ਼ਾ ਤਸਕਰ ਗ੍ਰਿਫਤਾਰ: ਪੁਲਿਸ ਨੇ ਸਮੈਕ ਦੇ 20 ਪਾਊਚ ਕੀਤੇ ਬਰਾਮਦ

ਹਰਿਆਣਾ ਦੇ ਰੇਵਾੜੀ ‘ਚ ਨਸ਼ੀਲੇ ਪਦਾਰਥ ਵਿਰੋਧੀ ਟੀਮ ਨੇ ਪਿੰਡ ਕਾਲਕਾ ਨੇੜੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਦੇਖ ਕੇ...

ਪਾਣੀਪਤ ‘ਚ ਅੱਜ ਪਹਿਲਵਾਨਾਂ ਦੇ ਸਮਰਥਨ ‘ਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਹੋਣਗੀਆਂ ਇਕਜੁੱਟ

ਹਰਿਆਣਾ ਦੇ ਪਾਣੀਪਤ ਵਿੱਚ ਅੱਜ ਵੱਖ-ਵੱਖ ਸਮਾਜਿਕ ਜਥੇਬੰਦੀਆਂ ਇੱਕਜੁੱਟ ਹੋਣਗੀਆਂ। ਉਨ੍ਹਾਂ ਦਾ ਉਦੇਸ਼ ਦੇਸ਼ ਦੀਆਂ ਚੋਟੀ ਦੀਆਂ ਮਹਿਲਾ...

ਆਰਿਅਨ ਖਾਨ ਮਾਮਲੇ ‘ਚ ਫਸੇ ਸਮੀਰ ਵਾਨਖੇੜੇ ਨੂੰ ਹਾਈਕੋਰਟ ਤੋਂ ਰਾਹਤ, 22 ਮਈ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਆਰੀਅਨ ਖਾਨ ਕਰੂਜ਼ ਡਰੱਗਜ਼ ਮਾਮਲੇ ਵਿੱਚ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਾਬਕਾ ਜ਼ੋਨਲ...

PM ਮੋਦੀ ਅੱਜ ਓਡੀਸ਼ਾ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਉਣਗੇ ਹਰੀ ਝੰਡੀ

ਭਾਰਤੀ ਰੇਲਵੇ ਵੰਦੇ ਭਾਰਤ ਐਕਸਪ੍ਰੈਸ ਦੇ ਨੈੱਟਵਰਕ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਕੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ...

Wrestlers Protest: ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਪਹਿਲਵਾਨ

ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਪਹਿਲਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੜਤਾਲ ਉਦੋਂ ਤੱਕ ਜਾਰੀ...

ਰਿੰਕੂ ਦੇ MP ਬਣਦੇ ਹੀ CM ਮਾਨ ਨੇ ਜਲੰਧਰ ਵਾਲਿਆਂ ਨੂੰ ਦਿੱਤਾ ਵੱਡਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਜਲੰਧਰ ਵਿੱਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ...

ਸਾਧੂ ਸਿੰਘ ਧਰਮਸੌਤ ਮਾਮਲੇ ‘ਚ ਹਾਈਕੋਰਟ ਨੇ ਲਿਆ ਫੈਸਲਾ, ਆਮਦਨ ਕੇਸ ‘ਚ ਸਲਾਖਾਂ ਪਿੱਛੇ ਏ ਸਾਬਕਾ ਮੰਤਰੀ

ਮੁਹਾਲੀ ਦੀ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਪਹਿਲਾਂ 5 ਮਾਰਚ ਨੂੰ ਉਸ...

ਪੰਜਾਬ ‘ਚ ਚੱਲੀਆਂ ਧੂੜ ਭਰੀਆਂ ਹਵਾਵਾਂ, ਕੁਝ ਥਾਵਾਂ ‘ਤੇ ਮੀਂਹ, ਇਸ ਦਿਨ ਮਗਰੋਂ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ ‘ਚ ਬੁੱਧਵਾਰ ਤੋਂ ਮੌਸਮ ‘ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ...

ਹਿੰਦ ਮਹਾਸਾਗਰ ‘ਚ ਡੁੱਬੀ ਚੀਨ ਦੀ ਮੱਛੀ ਫੜਨ ਵਾਲੀ ਕਿਸ਼ਤੀ, 39 ਲੋਕ ਲਾਪਤਾ

ਹਿੰਦ ਮਹਾਸਾਗਰ ਵਿਚ ਚੀਨ ਦੀ ਦਖਲਅੰਦਾਜ਼ੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਚੀਨੀ ਮਛੇਰਿਆਂ ਦੀ ਇੱਕ ਕਿਸ਼ਤੀ ਸਮੁੰਦਰ ਵਿੱਚ...

ਚੇਨ ਝਪੱਟਣ ਦੀ ਕੋਸ਼ਿਸ਼ ‘ਚ ਗੱਡੀ ‘ਚੋਂ ਬਦਮਾਸ਼ਾਂ ਨੇ ਸੜਕ ‘ਤੇ ਘਸੀਟੀ ਔਰਤ, ਵਾਲ-ਵਾਲ ਬਚੀ ਜਾਨ

ਲੁੱਟ-ਖਸੁੱਟ ਕਰਨ ਦੇ ਚੱਕਰ ਵਿੱਚ ਬਦਮਾਸ਼ ਕਿਸੇ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਖੁੰਝਦੇ। ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ...

ਸੌਰਵ ਗਾਂਗੁਲੀ ਦੀ ਸੁਰੱਖਿਆ ‘ਚ ਵਾਧਾ, ਕੀਤੀ ਗਈ Z ਕੈਟਾਗਰੀ ਦੀ, ਬੰਗਾਲ ਸਰਕਾਰ ਨੇ ਇਸ ਲਈ ਲਿਆ ਫ਼ੈਸਲਾ

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਈਪੀਐੱਲ 2023 ‘ਚ ਖੇਡ ਰਹੇ ਦਿੱਲੀ ਕੈਪੀਟਲਸ ਦੇ ਕ੍ਰਿਕਟ ਦੇ ਨਿਰਦੇਸ਼ਕ ਸੌਰਵ ਗਾਂਗੁਲੀ ਦੀ ਸੁਰੱਖਿਆ...

ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਚ ਲੱਗੀ ‘ਆਪ’ ਸਰਕਾਰ, CM ਮਾਨ ਨੇ ਜਲੰਧਰ ਲਈ ਕੀਤਾ ਵੱਡਾ ਐਲਾਨ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿੱਤ ਨੇ ਇਕ ਨਵੀਂ ਸਿਆਸੀ ਕਹਾਣੀ ਲਿਖੀ ਹੈ। ਜ਼ਿਮਨੀ ਚੋਣਾਂ ਦੇ...

ਕੇਂਦਰ ਖਿਲਾਫ਼ ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ, RDF ਦੇ 4000 ਕਰੋੜ ਦੇ ਭੁਗਤਾਨ ਦਾ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਰੂਰਲ ਡਿਵੈਲਪਮੈਂਟ ਫੰਡ (ਆਰ.ਡੀ.ਐੱਫ.) ਦੇ 4000 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ‘ਤੇ...

ਕਾਂਗਰਸੀ ਨੇਤਾ ਨੇ ਬਾਬਾ ਬਾਗੇਸ਼ਵਰ ਨੂੰ ਦਿੱਤਾ ਖੁੱਲ੍ਹਾ ਚੈਲੰਜ, ਕਿਹਾ- ਮੰਚ ਤੋਂ ਇਹ ਨਾਅਰਾ ਲਾ ਕੇ ਵਿਖਾਓ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਅੱਜਕਲ੍ਹ ਬਿਹਾਰ ਦੀ ਰਾਜਧਾਨੀ ਪਟਨਾ ‘ਚ ਹਨ। ਉਹ ਰਾਜਧਾਨੀ ਦੇ ਨਾਲ ਲੱਗਦੇ ਨੌਬਤਪੁਰ ਵਿੱਚ...

‘ਲੇਡੀ ਸਿੰਘਮ’ ਦੇ ਨਾਂ ਨਾਲ ਮਸ਼ਹੂਰ ਪੁਲਿਸ ਅਫ਼ਸਰ ਦੀ ਸੜਕ ਹਾਦਸੇ ‘ਚ ਮੌਤ, ਕਈ ਵਿਵਾਦਾਂ ਨਾਲ ਰਿਹਾ ਰਿਸ਼ਤਾ

ਕਈ ਵਿਵਾਦਾਂ ਵਿੱਚ ਘਿਰੀ ਅਸਾਮ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਦੀ ਮੰਗਲਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ...

PAK : ਗ੍ਰਿਫ਼ਤਾਰੀ ਦੇ ਡਰੋਂ ਗੱਡੀ ‘ਚੋਂ ਉੱਤਰ ਰਫ਼ੂਚੱਕਰ ਹੋਇਆ ਇਮਰਾਨ ਖ਼ਾਨ ਦਾ ਕਰੀਬੀ ਸਾਬਕਾ ਮੰਤਰੀ

ਪਾਕਿਸਤਾਨ ‘ਚ ਚੱਲ ਰਹੇ ਸਿਆਸੀ ਸੰਘਰਸ਼ ਵਿਚਾਲੇ ਮੰਗਲਵਾਰ ਨੂੰ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਮਰਾਨ ਖਾਨ ਦੀ ਪਾਰਟੀ ਦੇ ਸੀਨੀਅਰ...

ਤੜਕਸਾਰ NIA ਦੀ ਵੱਡੀ ਕਾਰਵਾਈ, ਪੰਜਾਬ ਸਣੇ ਕਈ ਸੂਬਿਆਂ ‘ਚ ਰੇਡ, 100 ਤੋਂ ਵੱਧ ਥਾਵਾਂ ‘ਤੇ ਹੋ ਰਹੀ ਛਾਪਮੇਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਦਹਿਸ਼ਤਗਰਦਾਂ-ਨਸ਼ਾ ਤਸਕਰਾਂ-ਗੈਂਗਸਟਰਾਂ ਦੇ ਗਠਜੋੜ ਦੇ ਮਾਮਲਿਆਂ ਵਿੱਚ...

ਸਕਿਓਰਿਟੀ ਵਾਲਾ ਨਾਲ ਜਾਏਗਾ… ਰਾਤ ਵੇਲੇ ਮਹਿਲਾ ਮੁਲਾਜ਼ਮ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖਤ

ਚੰਡੀਗੜ੍ਹ ਪ੍ਰਸ਼ਾਸਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹੋਰ ਗੰਭੀਰ ਹੋ ਗਿਆ ਹੈ। ਹੁਣ ਕੰਮਕਾਜੀ ਔਰਤਾਂ ਨੂੰ ਬਿਨਾਂ ਸੁਰੱਖਿਆ ਮੁਲਾਜ਼ਮ ਦੇ...

PAK ‘ਚ ਵਿਗੜੇ ਹਾਲਾਤਾਂ ਦਾ ਅਸਰ, ਭਾਰਤ ਤੋਂ ਜਾਣ ਵਾਲੇ ਸਿੱਖ ਜਥੇ ਦੀ ਗਿਣਤੀ ਤੇ ਵੀਜ਼ਾ ‘ਚ ਕਟੌਤੀ

ਪਾਕਿਸਤਾਨ ਵਿਚ ਵਿਗੜੇ ਹਾਲਾਤਾਂ ਦਾ ਅਸਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਆਂਢੀ ਦੇਸ਼ ਜਾਣ ਵਾਲੇ ਸਿੱਖ ਸੰਗਤਾਂ...

ਸਾਬਕਾ ਫੌਜੀ ਨੂੰ ਦਿੱਤੀ ਵਾਧੂ ਪੈਨਸ਼ਨ ਦੀ ਰਿਕਵਰੀ ‘ਤੇ ਲੱਗੀ ਰੋਕ, ਹਾਈਕੋਰਟ ਨੇ ਕੇਂਦਰ ਨੂੰ ਲਾਇਆ ਜੁਰਮਾਨਾ

ਪੰਜਾਬ-ਹਰਿਆਣਾ ਹਾਈ ਕੋਰਟ ਨੇ 1974 ਵਿੱਚ ਫੌਜ ਵਿੱਚੋਂ ਸੇਵਾਮੁਕਤ ਹੋਏ ਇੱਕ ਸਿਪਾਹੀ ਨੂੰ ਦਿੱਤੀ ਗਈ ਵਾਧੂ ਪੈਨਸ਼ਨ ਦੀ ਵਸੂਲੀ ਦੇ ਹੁਕਮਾਂ ਨੂੰ...

ਯੂਗਾਂਡਾ ‘ਚ ਭਾਰਤੀ ਬੈਂਕਰ ਦਾ ਕਤਲ, ਪੁਲਿਸ ਵਾਲੇ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਇੱਕ ਆਫ-ਡਿਊਟੀ ਪੁਲਿਸ ਕਰਮਚਾਰੀ ਨੇ ਇੱਕ 39 ਸਾਲਾਂ ਭਾਰਤੀ ਲੈਣਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।...

‘ਪੈਸੇਖੋਰਾਂ’ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਵਿਜੇ ਮਾਲਿਆ, ਨੀਰਵ ਮੋਦੀ ਵਰਗਿਆਂ ਖਿਲਾਫ਼ ਬਣੇਗੀ ਯੂਨੀਕ ID

ਸਰਕਾਰ ਆਰਥਿਕ ਅਪਰਾਧੀਆਂ ਲਈ ਇੱਕ ਵਿਲੱਖਣ ID ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਬਹੁਤ ਜਲਦ ਇਸ ਸਕੀਮ ਨੂੰ ਲਾਗੂ ਕੀਤਾ ਜਾ ਸਕਦਾ ਹੈ।...

ਪਲਵਲ ‘ਚ STF ਨੇ 11 ਸਾਲ ਬਾਅਦ ਕਤਲ ਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ: ਪੁਲਿਸ ਨੇ ਰੱਖਿਆ ਸੀ ਇਨਾਮ

ਹਰਿਆਣਾ ਦੇ ਪਲਵਲ ਦੇ ਚੰਦਹਾਟ ਥਾਣਾ ਖੇਤਰ ‘ਚ STF ਦੀ ਟੀਮ ਨੇ 11 ਸਾਲਾਂ ਤੋਂ ਭਗੌੜੇ ਕਤਲ ਦੇ ਮਾਮਲੇ ‘ਚ 5 ਹਜ਼ਾਰ ਰੁਪਏ ਇਨਾਮੀ ਲੈਣ ਵਾਲੇ ਇਕ...

ਅਮਰਨਾਥ ਯਾਤਰਾ ਨੂੰ ਲੈ ਕੇ ਬਣੇ ਨਵੇਂ ਨਿਯਮ, ਇਸ ਉਮਰ ਦੇ ਲੋਕ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਅਮਰਨਾਥ ਯਾਤਰਾ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਨਵੇਂ ਨਿਯਮਾਂ ਮੁਤਾਬਕ 13 ਸਾਲ ਤੋਂ ਘੱਟ ਜਾਂ 75 ਸਾਲ ਤੋਂ ਵੱਧ ਉਮਰ ਦੇ ਕਿਸੇ...

ਹਿਮਾਚਲ 3 ਦਿਨਾਂ ‘ਚ ਦੂਜਾ ਵੱਡਾ ਹਾਦਸਾ, ਖਾਈ ‘ਚ ਡਿੱਗੀ ਮਰੂਤੀ ਕਾਰ, ਪਤੀ-ਪਤਨੀ ਸਣੇ 4 ਦੀ ਮੌਤ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ। ਦੋ ਦਿਨ ਪਹਿਲਾਂ ਧਰਮਸ਼ਾਲਾ ਵਿੱਚ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।...

ਨਵੇਂ ਰਾਸ਼ਨ ਡਿਪੂ ਅਪਲਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ 21 ਜ਼ਿਲ੍ਹਿਆਂ ਨਾਲ ਸਬੰਧਤ 6061 ਪਰਿਵਾਰਾਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਲਈ ਤੈਅ ਕੀਤੀ ਗਈ ਸਮਾਂ ਸੀਮਾ...

30 ਮਈ ਤੱਕ ਮਿਲ ਜਾਏਗਾ ਨੁਕਸਾਨੀਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ, ਮੰਤਰੀ ਜਿੰਪਾ ਦਾ ਵੱਡਾ ਬਿਆਨ

ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ 30 ਮਈ ਤੱਕ ਮਿਲ ਜਾਵੇਗਾ, ਇਸ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ...

ਦਿੱਲੀ ਕੈਬਨਿਟ ਨੇ CM ਕੇਜਰੀਵਾਲ ਦੇ ਹਾਊਸਿੰਗ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੂੰ ਭੇਜਿਆ ਨੋਟਿਸ

ਨੌਕਰਸ਼ਾਹਾਂ ਅਤੇ ਦਿੱਲੀ ਮੰਤਰੀ ਮੰਡਲ ਦਰਮਿਆਨ ਵਧ ਰਹੇ ਡੈੱਡਲਾਕ ਦੇ ਵਿਚਕਾਰ, ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸਰਕਾਰ ਨੇ ਮੁੱਖ...

ਹਰਿਆਣਾ ‘ਚ ਪੁਲਿਸ ਨੇ IAS ਅਫਸਰ ਨੂੰ 1 ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਹਰਿਆਣਾ ਦੇ ਫਰੀਦਾਬਾਦ ਨਗਰ ਨਿਗਮ ਵਿੱਚ ਵਧੀਕ ਕਮਿਸ਼ਨਰ ਰਹੇ IAS ਅਧਿਕਾਰੀ ਧਰਮਿੰਦਰ ਸਿੰਘ ਨੂੰ SIT ਨੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਘਰ ਤੋਂ...

ਨਿਊਜ਼ੀਲੈਂਡ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ, 6 ਮਰੇ, 20 ਲੋਕ ਲਾਪਤਾ, ਬੇਘਰ ਬਜ਼ੁਰਗਾਂ ਦਾ ਸੀ ਘਰ

ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ‘ਚ ਮੰਗਲਵਾਰ ਦੁਪਹਿਰ 12.30 ਵਜੇ ਚਾਰ ਮੰਜ਼ਿਲਾ ਹੋਸਟਲ ‘ਚ ਅੱਗ ਲੱਗ ਗਈ। ਇਸ ‘ਚ 6 ਲੋਕਾਂ ਦੀ ਮੌਤ...

ਕਰਨਾਟਕ ‘ਚ CM ਦਾ ਨਾਂ ਹੋਇਆ ਤੈਅ! ਡੀਕੇ ਸ਼ਿਵਕੁਮਾਰ ਅੱਜ ਪਹੁੰਚਣਗੇ ਦਿੱਲੀ

ਕਰਨਾਟਕ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ ਜਾਰੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਸੋਮਵਾਰ ਨੂੰ ਹੋਈ ਬੈਠਕ ਦਾ ਕੋਈ...

ਪੰਜਾਬੀ ਐਥੀਕਲ ਹੈਕਰ ਹਰਿੰਦਰ ਸਿੰਘ ਨੂੰ ਸਿੰਗਾਪੁਰ ਸਰਕਾਰ ਵੱਲੋਂ ਮਿਲਿਆ ਦੇਸ਼ ਦਾ ਸਰਵਉੱਚ ਸਨਮਾਨ

ਪੰਜਾਬ ਦੇ ਐਥੀਕਲ ਹੈਕਰ/ ਸਾਈਬਰ ਸੁਰੱਖਿਆ ਮਾਹਿਰ ਹਰਿੰਦਰ ਨੇ ਕਾਬਲੀਅਤ ਨੂੰ ਸਾਬਤ ਕਰ ਵਿਖਾਇਆ, ਜਿਸ ਦੇ ਲਈ ਸਿੰਗਾਪੁਰ ਸਰਕਾਰ ਨੇ ਉਸ ਨੂੰ...

ਅਮਰੀਕਾ ‘ਚ ਫਿਰ ਚੱਲੀਆਂ ਭੀੜ ‘ਤੇ ਗੋਲੀਆਂ, ਮਾਸ ਸ਼ੂਟਿੰਗ ‘ਚ 3 ਮੌਤਾਂ, 18 ਸਾਲਾਂ ਹਮਲਾਵਰ ਢੇਰ

ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ...

ਦਿੱਲੀ ਦੇ ਸਕੂਲ ‘ਚ ਬੰਬ ਹੋਣ ਦੀ ਖਬਰ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ

ਦੱਖਣੀ ਦਿੱਲੀ ਦੇ ਪੁਸ਼ਪ ਵਿਹਾਰ ਸਥਿਤ ਅੰਮ੍ਰਿਤਾ ਸਕੂਲ ‘ਚ ਬੰਬ ਹੋਣ ਦੀ ਖਬਰ ਤੋਂ ਬਾਅਦ ਉਸ ਸਮੇਂ ਹੜਕੰਪ ਮਚ ਗਿਆ, ਕਿਸੇ ਨੇ ਸਕੂਲ ਨੂੰ ਮੇਲ...

ਪੰਜਾਬੀਆਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਲੋਕਾਂ ਨੂੰ ਨਵੇਂ...

PAK : ਚੀਫ਼ ਜਸਟਿਸ ਤੋਂ ਅਸਤੀਫ਼ੇ ਦੀ ਮੰਗ, ਮਰੀਅਮ ਨਵਾਜ਼ ਬੋਲੀ- ‘ਸੁਪਰੀਮ ਕੋਰਟ ‘ਇਮਰਾਨਦਾਰੀ’ ਵਿਖਾ ਰਹੀ’

ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੇ...

ਛਾਂਟੀ ਮਗਰੋਂ ਟੇਸਲਾ ਦੀ ਹਾਇਰਿੰਗ ਕਰਨਗੇ ਐਲਨ ਮਸਕ, ਸਟਾਫ ਨੂੰ ਕਰ ਦਿੱਤਾ ਐਲਾਨ!

ਟੇਸਲਾ ਦੇ ਸੀਈਓ ਐਲਨ ਮਸਕ ਨੇ ਭਰਤੀ ਬਾਰੇ ਇੱਕ ਵਿਸ਼ੇਸ਼ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਕੰਪਨੀ ਉਦੋਂ ਤੱਕ ਕੋਈ ਨਵਾਂ ਕੰਮ ਨਹੀਂ ਕਰ ਸਕਦੀ...

ਪੰਜਾਬ ‘ਚ ਪਾਰਾ 43 ਤੋਂ ਪਾਰ, IMD ਵੱਲੋਂ ਮੀਂਹ ਨਾਲ ਤੂਫਾਨ ਦਾ ਅਲਰਟ ਜਾਰੀ

ਪੰਜਾਬ-ਹਰਿਆਣਾ ‘ਚ ਮੁੜ ਪਾਰਾ ਵਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ 24 ਘੰਟਿਆਂ ਦੌਰਾਨ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ ਦਰਜ ਕੀਤਾ...

ਸਾਬਕਾ ਮੰਤਰੀ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ‘ਤੇ 4 ਜੁਲਾਈ ਤੱਕ ਰੋਕ

ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਗਿਲਜੀਆਂ ਖਿਲਾਫ ਹੋਏ...

ਕਰਨਾਲ ‘ਚ ਔਰਤ ਨਾਲ 15.46 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ

ਹਰਿਆਣਾ ਦੇ ਕਰਨਾਲ ਵਿੱਚ ਇੱਕ ਔਰਤ ਨਾਲ 15.46 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ...

ਗੁਰੂਗ੍ਰਾਮ: ਤਿਹਾੜ ਤੋਂ ਬਾਅਦ ਭੌਂਡਸੀ ਜੇਲ੍ਹ ‘ਚ ਇੱਕ ਕੈਦੀ ਉੱਤੇ ਚਮਚੇ ਨਾਲ ਹਮਲਾ ਕਰਕੇ ਉਸ ਨੂੰ ਕੀਤਾ ਜ਼ਖ਼ਮੀ

ਦਿੱਲੀ ਦੀ ਤਿਹਾੜ ਜੇਲ੍ਹ ‘ਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਹਰਿਆਣਾ ਦੀਆਂ ਸਾਰੀਆਂ ਜੇਲ੍ਹਾਂ ਅਲਰਟ ‘ਤੇ ਹਨ। ਇਸੇ...

G-20 ਮੀਟਿੰਗ ਤੋਂ ਪਹਿਲਾਂ ਟੈਰਰ ਫੰਡਿੰਗ ਖਿਲਾਫ NIA ਦੀ ਕਾਰਵਾਈ, ਪੁਲਵਾਮਾ-ਸ਼ੋਪੀਆਂ ‘ਚ ਕੀਤੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਅੱਤਵਾਦੀ ਫੰਡਿੰਗ ਮਾਮਲੇ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਦੇ ਕਈ...

ਜ਼ਹਿਰੀਲੀ ਸ਼ਰਾਬ ਨੇ ਤਮਿਲਨਾਡੂ ‘ਚ ਮਚਾਈ ਤਬਾਹੀ! 3 ਔਰਤਾਂ ਸਮੇਤ 10 ਲੋਕਾਂ ਦੀ ਹੋਈ ਮੌ.ਤ

ਤਾਮਿਲਨਾਡੂ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਵਿਲੂਪੁਰਮ ਅਤੇ ਚੇਂਗਲਪੱਟੂ ਜ਼ਿਲ੍ਹਿਆਂ ਵਿੱਚ ਨਕਲੀ ਸ਼ਰਾਬ...

WFI ਦੇ ਪ੍ਰਧਾਨ ਅਹੁਦੇ ਤੋਂ ਹਟਾਏ ਗਏ ਬ੍ਰਿਜਭੂਸ਼ਣ ਸ਼ਰਨ ਸਿੰਘ, 45 ਦਿਨਾਂ ‘ਚ ਹੋਵੇਗੀ ਨਵੇਂ ਪ੍ਰਧਾਨ ਦੀ ਚੋਣ

ਦਿੱਲੀ ਦੇ ਜੰਤਰ-ਮੰਤਰ ‘ਤੇ ਜਿਨਸੀ ਸ਼ੋਸ਼ਣ ਦੇ ਖਿਲਾਫ ਧਰਨੇ ‘ਤੇ ਬੈਠੇ ਪਹਿਲਵਾਨ ਪ੍ਰਦਰਸ਼ਨ ਨੂੰ 20 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ।...

IPS ਪ੍ਰਵੀਨ ਸੂਦ ਨੂੰ ਮੋਦੀ ਸਰਕਾਰ ਨੇ ਬਣਾਇਆ CBI ਦਾ ਨਵਾਂ ਡਾਇਰੈਕਟਰ, ਕਰਨਾਟਕ ਨਾਲ ਹੈ ਨਾਤਾ

ਆਈਪੀਐਸ ਪ੍ਰਵੀਨ ਸੂਦ ਨੂੰ 2 ਸਾਲਾਂ ਦੀ ਮਿਆਦ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ 25 ਮਈ ਨੂੰ ਸੁਬੋਧ...

ਰਾਜਸਥਾਨ : ਲਾੜੀ ਦੀ ਅਜੀਬ ਸ਼ਰਤ ਸਾਹਮਣੇ ਝੁਕਿਆ ਲਾੜਾ, ਰਚਾਇਆ 2 ਸਕੀਆਂ ਭੈਣਾਂ ਨਾਲ ਵਿਆਹ

ਰਾਜਸਥਾਨ ‘ਚ ਦੋ ਸਕੀਆਂ ਭੈਣਾਂ ਨੇ ਇੱਕੋ ਲਾੜੇ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵਿਆਹ ਵਿੱਚ ਦੋਵਾਂ...

‘ਦੇਸ਼ ‘ਚ ਮੋਦੀ ਲਹਿਰ ਖ਼ਤਮ, ਹੁਣ ਸਾਡੀ ਲਹਿਰ ਆ ਰਹੀ’, ਕਰਨਾਟਕ ਚੋਣ ‘ਚ ਕਾਂਗਰਸ ਦੀ ਜਿੱਤ ‘ਤੇ ਬੋਲੇ ਸੰਜੇ ਰਾਉਤ

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ...

ਪਾਕਿਸਤਾਨ : ‘ਇੰਨਾ ਹੀ ਸ਼ੌਂਕ ਹੈ ਤਾਂ ਖੁਦ ਦੀ ਪਾਰਟੀ ਬਣਾ ਲਓ’, ਇਮਰਾਨ ਖ਼ਾਨ ਨੇ ਫੌਜ ‘ਤੇ ਬੋਲਿਆ ਵੱਡਾ ਹਮਲਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਿਹਾਈ ਤੋਂ ਬਾਅਦ ਪਾਕਿਸਤਾਨ ਦੀ ਫੌਜ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਵੀਰਵਾਰ ਨੂੰ...

PM ਮੋਦੀ ਵੱਲੋਂ ਕੀਤੇ ਕੰਮਾਂ ਨੂੰ ਜਿਊਂਦਾ ਰੱਖਣ ਲਈ MP ‘ਚ ਬਣਾਇਆ ਜਾਵੇਗਾ ਪ੍ਰਧਾਨ ਮੰਤਰੀ ਦਾ ਮੰਦਰ

ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਨ ਜਾ ਰਿਹਾ ਹੈ। ਜ਼ਿਲ੍ਹਾ ਵਕੀਲ ਵਿਜੇ ਸਿੰਘ ਚੌਹਾਨ...

ਇੰਗਲੈਂਡ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਹਿਸਾਰ ਦੇ ਨੌਜਵਾਨ ਨਾਲ ਹੋਈ 8 ਲੱਖ ਰੁਪਏ ਦੀ ਧੋਖਾਧੜੀ

ਇੰਗਲੈਂਡ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਹਿਸਾਰ ਦੇ ਇਕ ਨੌਜਵਾਨ ਨਾਲ 8 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ...

ਲੁਧਿਆਣਾ ‘ਚ ਵੱਡੀ ਵਾਰਦਾਤ, ਸੜਕ ਵਿਚਾਲੇ ਸਕੂਟਰ ਮਕੈਨਿਕ ਨੂੰ ਉਤਾਰਿਆ ਮੌਤ ਦੇ ਘਾਟ

ਲੁਧਿਆਣਾ ਵਿੱਚ ਸਕੂਟਰ ਮਕੈਨਿਕ ਦਾ ਕਤਲ ਕਰ ਦਿੱਤਾ ਗਿਆ। ਕਤਲ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ...

ਸੁਸ਼ੀਲ ਰਿੰਕੂ ਨੇ ਕੇਜਰੀਵਾਲ ਦਾ ਲਿਆ ਅਸ਼ੀਰਵਾਦ, ‘ਆਪ’ ਸੁਪਰੀਮੋ ਬੋਲੇ- ‘ਲੋਕ ਸਭਾ ‘ਚ ਗੂੰਜੇਗੀ ਪੰਜਾਬ ਦੀ ਆਵਾਜ਼’

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਦਿੱਲੀ ਪਹੁੰਚ ਗਏ ਹਨ। ਦਿੱਲੀ ‘ਚ ਉਹ ਆਮ...

ਪਹਿਲਵਾਨਾਂ ਦੇ ਧਰਨੇ ਦੌਰਾਨ ਵੱਡਾ ਫੈਸਲਾ, ਏਸ਼ੀਅਨ ਕੁਸ਼ਤੀ ਟ੍ਰਾਈਲ ਲਈ ਅੰਡਰ-17, 23 ਦਾ ਸ਼ੈਡਿਊਲ ਜਾਰੀ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ...

CBI ਦੇ ਛਾਪੇ ਤੋਂ ਬਾਅਦ ਸਮੀਰ ਵਾਨਖੇੜੇ ਦਾ ਪਹਿਲਾ ਬਿਆਨ ਆਇਆ ਸਾਹਮਣੇ, ਦੇਖੋ ਕੀ ਕਿਹਾ

ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੇਸ਼ ਭਗਤ ਹੋਣ ਕਾਰਨ ਨਿਸ਼ਾਨਾ...

ਰੂਸ ਵੱਲੋਂ ਯੂਕਰੇਨ ਦੇ ਆਰਮਸ ਡਿਪੂ ‘ਤੇ ਹਮਲਾ, 50 ਕਰੋੜ ਦਾ ਗੋਲਾ-ਬਾਰੂਦ ਉਡਾਇਆ

ਰੂਸ ਨੇ ਯੂਕਰੇਨ ਦੇ ਹਥਿਆਰਾਂ ਦੇ ਡਿਪੂ ‘ਤੇ ਹਮਲਾ ਕਰਕੇ ਲਗਭਗ 50 ਕਰੋੜ ਦਾ ਗੋਲਾ ਬਾਰੂਦ ਉਡਾ ਦਿੱਤਾ। ਇਸ ਤੋਂ ਬਾਅਦ ਧੂੰਏਂ ਦਾ ਗੁਬਾਰਾ...

ਕਰਨਾਲ ਨੈਸ਼ਨਲ ਹਾਈਵੇ ‘ਤੇ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, 4 ਲੋਕ ਹੋਏ ਜ਼ਖਮੀ

ਹਰਿਆਣਾ ਦੇ ਕਰਨਾਲ ‘ਚ ਨੈਸ਼ਨਲ ਹਾਈਵੇ ‘ਤੇ ਇਕ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇੱਥੇ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਤੋਂ...

ਦਿੱਲੀ ‘ਚ ਅੱਜ ਤੋਂ ਭਾਜਪਾ ਕਰੇਗੀ ਜਨ-ਚੇਤਨਾ ਸਭਾ, ਜਨਤਾ ਨੂੰ ਦੱਸਣਗੇ ਭ੍ਰਿਸ਼ਟਾਚਾਰ ਬਾਰੇ

ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸਿਆਸੀ ਖਿੱਚੋਤਾਣ ਜਾਰੀ ਹੈ। ਦਿੱਲੀ ਵਿਧਾਨ ਸਭਾ ਤੋਂ ਲੈ ਕੇ ਐਮਸੀਡੀ ਤੱਕ...

ਜਲੰਧਰ ਦੇ ਨਵੇਂ ਬਣੇ MP ਸੁਸ਼ੀਲ ਰਿੰਕੂ ‘ਆਪ’ ਸੁਪਰੀਮੋ ਕੇਜਰੀਵਾਲ ਨੂੰ ਮਿਲਣ ਲਈ ਅੱਜ ਪਹੁੰਚਣਗੇ ਦਿੱਲੀ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਹੁਣ ਨਵੇਂ ਚੁਣੇ ਸੰਸਦ...

ਡਾਕਟਰਾਂ ਦੀ ਲਾਪਰਵਾਹੀ ਕਰਕੇ ਦੋਵੇਂ ਗੁਰਦੇ ਫੇਲ, ਟਰਾਂਸਪਲਾਂਟ ਲਈ ਪੈਸੇ ਨਹੀਂ, ਪਰਿਵਾਰ ਮੰਗ ਰਿਹਾ ਮਦਦ

ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਕਈ ਤਮਗੇ ਜਿੱਤਣ ਵਾਲੇ ਅਤੇ ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੇ ਹਰੀਸ਼ ਕੰਬੋਜ ਦੀ ਜ਼ਿੰਦਗੀ...

ਗੋਲਡਨ ਟੈਂਪਲ ਮੇਲ ‘ਤੇ ਸੁੱਟੇ ਗਏ ਪੱਥਰ, ਗੱਡੀ ਦੀਆਂ ਬਾਰੀਆਂ ਟੁੱਟੀਆਂ, ਯਾਤਰੀਆਂ ‘ਚ ਮਚੀ ਹਫ਼ੜਾ-ਦਫ਼ੜੀ

ਸ਼ਨੀਵਾਰ ਰਾਤ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਗੋਲਡਨ ਟੈਂਪਲ ਮੇਲ ਟਰੇਨ ਨੰਬਰ 12903 ‘ਤੇ ਅਣਪਛਾਤੇ ਨੌਜਵਾਨਾਂ ਨੇ ਪੱਥਰ ਸੁੱਟੇ ਗਏ।...

ਮਦਰਸ-ਡੇ ‘ਤੇ 200 ਬੱਚੀਆਂ ਦੀ ਇਸ ਮਾਂ ਨੂੰ ਸਲਾਮ… 178 ਕੁੜੀਆਂ ਨੂੰ ਪੜ੍ਹਾ-ਲਿਖਾ ਕਰਵਾ ਚੁੱਕੇ ਨੇ ਵਿਆਹ

ਮਾਂ ਰੱਬ ਦਾ ਦੂਜਾ ਨਾਂ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ 200 ਕੁੜੀਆਂ ਦੀ ਮਾਂ ਹੈ। ਪਿਛਲੇ 28 ਸਾਲਾਂ ਤੋਂ...

ਲੁਧਿਆਣਾ ‘ਚ ਜ਼ਹਿਰੀਲੇ ਧੂੰਏਂ ਨਾਲ ਪਈਆਂ ਭਾਜੜਾਂ, ਬੰਦਾ ਬੇਹੋਸ਼, ਸੜਕਾਂ ‘ਤੇ ਨਿਕਲੇ ਲੋਕ

ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਸਥਿਤ ਆਦਰਸ਼ ਕਾਲੋਨੀ ਵਿੱਚ ਦੇਰ ਰਾਤ ਜ਼ਹਿਰੀਲਾ ਧੂੰਆਂ ਉੱਠਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ...

ਸੈਨੇਟਰੀ ਪੈਡ ਘਪਲਾ, ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਅਫ਼ਸਰਾਂ ਖਿਲਾਫ਼ ਜਾਂਚ ਸ਼ੁਰੂ

ਦੋ ਸਾਲ ਪਹਿਲਾਂ ਹੋਏ ਬਹੁ-ਕਰੋੜੀ ਸੈਨੇਟਰੀ ਪੈਡ ਘੁਟਾਲੇ ਦੀ ਜਾਂਚ ਲਈ ਵਿਜੀਲੈਂਸ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਦੋਸ਼ ਹੈ ਕਿ...

ਇਟਲੀ ‘ਚ ‘ਕੁੱਤਿਆਂ’ ਨੇ ਲਈ ਬੱਚੇ ਦੀ ਥਾਂ, ਇਟਲੀ ਦੀ ਘੱਟਦੀ ਅਬਾਦੀ ‘ਤੇ ਪੋਪ ਫਰਾਂਸਿਸ ਦਾ ਵੱਡਾ ਬਿਆਨ

ਪੋਪ ਫਰਾਂਸਿਸ ਨੇ ਇਟਲੀ ਦੇ ਅਬਾਦੀ ਸੰਕਟ ‘ਤੇ ਵੱਡੀ ਗੱਲ ਕਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇੱਥੇ ਸਿਰਫ਼ ਅਮੀਰ ਲੋਕ ਹੀ ਬੱਚੇ ਅਫੋਰਡ...

ਪੱਕੇ ਇਸ਼ਕਜ਼ਾਦੇ ਬਣੇ ‘ਰਾਘਣੀਤੀ’, 60 ਕਰੋੜ ਦੀ ਮਾਲਕਣ ਏ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਕੋਲ ਨੇ…

ਕਈ ਲੋਕ ਕਹਿੰਦੇ ਹਨ ਕਿ ਕੁੜੀਆਂ ਪੈਸਾ ਵੇਖ ਕੇ ਵਿਆਹ ਕਰਵਾਉਂਦੀਆਂ ਹਨ ਪਰ ਅਦਾਕਾਰਾ ਪਰਿਣੀਤੀ ਚੋਪੜਾ ਨੇ ਇਸ ਗੱਲ ਨੂੰ ਝੂਠਾ ਸਾਬਤ ਕਰ...

ਰਾਘਵ ਚੱਢਾ- ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸ਼ੇਅਰ ਕੀਤੇ ਖੂਬਸੂਰਤ ਪਲ, ਵੇਖੋ ਤਸਵੀਰਾਂ

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਰਾਤ ਕਰੀਬ 8 ਵਜੇ ਦਿੱਲੀ ਦੇ ਕਪੂਰਥਲਾ ਹਾਊਸ ‘ਚ ਸਿੱਖ ਰੀਤੀ-ਰਿਵਾਜਾਂ ਮੁਤਾਬਕ ਅਦਾਕਾਰਾ...

ਹੈਰਾਨ ਕਰਨ ਵਾਲਾ ਮਾਮਲਾ, ਵਿਊਜ਼ ਦੇ ਚੱਕਰ ‘ਚ Youtuber ਨੇ ਕ੍ਰੈਸ਼ ਕੀਤਾ ਪਲੇਨ, ਹੁਣ ਹੋਵੇਗੀ ਜੇਲ੍ਹ!

ਸੋਸ਼ਲ ਮੀਡੀਆ ‘ਤੇ ਲਾਈਕਸ, ਸ਼ੇਅਰ ਅਤੇ ਵਿਊਜ਼ ਲੈਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ,...

ਵਿਦਿਆਰਥੀਆਂ ਦੀ ਉਡੀਕ ਹੋਵੇਗੀ ਖ਼ਤਮ! ਮਈ ਦੇ ਅਖੀਰ ‘ਚ ਆ ਸਕਦੈ PSEB ਦਾ 10ਵੀਂ-12ਵੀਂ ਦਾ ਨਤੀਜਾ

ਪੰਜਾਬ ਬੋਰਡ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਜਲਦੀ ਹੀ ਐਲਾਨੇ ਜਾਣ...

Amazon ਤੇ Flipkart ਹੁਣ ਨਹੀਂ ਵੇਚ ਸਕਣਗੇ ਇਹ ਪ੍ਰਾਡਕਟ, ਸਰਕਾਰ ਨੇ ਦਿੱਤਾ ਹੁਕਮ

CCPA ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਕਾਰ ਸੀਟ ਬੈਲਟ ਅਲਾਰਮ ਸਟੌਪਰ ਕਲਿੱਪ ਵੇਚਣ ਲਈ ਚੋਟੀ ਦੇ ਈ-ਕਾਮਰਸ ਪਲੇਟਫਾਰਮਾਂ ਵਿਰੁੱਧ...

ਕਪੂਰਥਲਾ ਦੇ ਬੰਦੇ ਨੇ ਏਅਰਹੋਸਟੈੱਸ ਨਾਲ ਫਲਾਈਟ ‘ਚ ਕੀਤੀ ਬਦਸਲੂਕੀ, Air India ਨੇ ਲਿਆ ਸਖਤ ਐਕਸ਼ਨ

ਏਅਰ ਇੰਡੀਆ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਯਾਤਰੀ ‘ਤੇ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਘਟਨਾ ਪਿਛਲੇ...

ਪਹਿਲਵਾਨਾਂ ਦੇ ਧਰਨੇ ਵਿਚਾਲੇ IOA ਦਾ ਵੱਡਾ ਫੈਸਲਾ, ਕੁਸ਼ਤੀ ਸੰਘ ਦੇ ਸਾਰੇ ਅਹੁਦੇਦਾਰਾਂ ‘ਤੇ ਲਾਇਆ ਬੈਨ

ਭਾਰਤੀ ਓਲੰਪਿਕ ਸੰਘ (IOA) ਨੇ ਭਾਰਤੀ ਕੁਸ਼ਤੀ ਸੰਘ (WFI) ਦੇ ਸਾਰੇ ਅਹੁਦੇਦਾਰਾਂ ‘ਤੇ ਬੈਨ ਲਾ ਦਿੱਤਾ ਹੈ। IOA ਸਕੱਤਰ ਜਨਰਲ ਕਲਿਆਣ ਚੌਬੇ ਨੇ ਕੁਸ਼ਤੀ...

ਰਾਜਾ ਵੜਿੰਗ ਨੇ ਮੰਨੀ ਹਾਰ, ਆਮ ਆਦਮੀ ਪਾਰਟੀ ਤੇ ਸੁਸ਼ੀਲ ਰਿੰਕੂ ਨੂੰ ਦਿੱਤੀ ਜਿੱਤ ਦੀ ਵਧਾਈ

ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਵਿਚ ਪਾਰਟੀ ਦੀ ਹਾਰ ਨੂੰ ਮੰਨਦੇ...

ਜਿੱਤ ‘ਤੇ ਸੁਸ਼ੀਲ ਰਿੰਕੂ ਨੇ ਜਲੰਧਰ ਵਾਲਿਆਂ ਦਾ ਕੀਤਾ ਧੰਨਵਾਦ, ਬੋਲੇ- ‘ਲੋਕ ਸਭਾ ‘ਚ ਤੁਹਾਡੇ ਮੁਤਾਬਕ ਕਰਾਂਗਾ ਤਰਜਮਾਨੀ’

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਮਿਲੀ ਜ਼ਬਰਦਸਤ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਕੈਬਨਿਟ ਮੰਤਰੀਆਂ ਵਲੋਂ ਪ੍ਰੈੱਸ ਕਾਨਫਰੰਸ...

ਜਲੰਧਰ ਜਿੱਤ ‘ਤੇ ਰਾਘਵ ਚੱਢਾ ਨੇ ਪ੍ਰਗਟਾਈ ਦੋਹਰੀ ਖੁਸ਼ੀ, ਅਸ਼ੀਰਵਾਦ ਦੇਣ CM ਮਾਨ ਵੀ ਪਹੁੰਚਣਗੇ ਮੰਗਣੀ ‘ਚ

ਆਮ ਆਦਮੀ ਪਾਰਟੀ ਦੇ ਨੇਤਾ-ਐਮਪੀ ਰਾਘਵ ਚੱਢਾ (ਆਰਸੀ) ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਵਿੱਚ...

ਜਲੰਧਰ ਜਿੱਤ ‘ਤੇ ਬੋਲੇ ਕੇਜਰੀਵਾਲ, ‘ਪੰਜਾਬ ਦੀ ਜਨਤਾ ਨੇ ਮਾਨ ਸਰਕਾਰ ਦੇ ਕੰਮਾਂ ‘ਤੇ ਲਾਇਆ ਠੱਪਾ’

‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ...

‘ਅਸੀਂ ਕਿਸੇ ਸਰਵੇਅ ‘ਚ ਨਹੀਂ ਆਉਂਦੇ, ਸਿੱਧਾ ਸਰਕਾਰ ‘ਚ ਆਉਂਦੇ ਹਾਂ’, ਜਲੰਧਰ ਜਿੱਤ ਮਗਰੋਂ ਬੋਲੇ CM ਮਾਨ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ। ‘ਆਪ’ ਦੇ ਸੁਸ਼ੀਲ ਸਿੰਘ ਰਿੰਕੂ ਨੇ ਇਤਿਹਾਸ...

ਜਲੰਧਰ ਜ਼ਿਮਨੀ ਚੋਣ : ਹਾਰ ‘ਤੇ ਭੁੱਬਾਂ ਮਾਰ ਰੋਇਆ ਨੀਟੂ ਸ਼ਟਰਾਂਵਾਲਾ, ਧਰੇ ਰਹਿ ਗਏ 11 ਕਿਲੋ ਲੱਡੂ

ਜਲੰਧਰ ਜ਼ਿਮਨੀ ਚੋਣ ‘ਚ ਵੋਟਾਂ ਦੀ ਗਿਣਤੀ ਦੌਰਾਨ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਭੁੱਬਾਂ ਮਾਰ ਕੇ ਰੋਇਆ। ਨੀਟੂ ਨੂੰ ਜ਼ਿਮਨੀ ਚੋਣ...

ਰੇਵਾੜੀ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, NDPS ਐਕਟ ਤਹਿਤ ਮਾਮਲਾ ਦਰਜ

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਕੋਲੋਂ 373 ਗ੍ਰਾਮ ਗਾਂਜਾ ਵੀ ਬਰਾਮਦ...

ਸਾਕਸ਼ੀ ਮਲਿਕ ਦੇ ਪਿੰਡ ‘ਚ ਮਨਾਇਆ ਗਿਆ Black Day: WFI ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਕੀਤੀ ਮੰਗ

ਹਰਿਆਣਾ ਦੇ ਰੋਹਤਕ ‘ਚ ਸਥਿਤ ਅੰਤਰਰਾਸ਼ਟਰੀ ਪਹਿਲਵਾਨ ਸਾਕਸ਼ੀ ਮਲਿਕ ਦੇ ਪਿੰਡ ਮੋਖਰਾ ‘ਚ ਵਲੈਕ ਡੇਅ ਮਨਾਇਆ ਗਿਆ। ਇਸ ਦੌਰਾਨ ਔਰਤਾਂ...