Mar 26

‘ਪਿਤਾ ਦੇ ਜਨਾਜ਼ੇ ਪਿੱਛੇ ਪੈਦਲ ਸੀ ਮੇਰਾ ਭਰਾ’, ਪ੍ਰਿਯੰਕਾ ਗਾਂਧੀ ਨੇ ਸੁਣਾਇਆ 32 ਸਾਲ ਪੁਰਾਣਾ ਕਿੱਸਾ

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਕਾਂਗਰਸ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਹਮਲਾਵਰ ਹੋ ਗਈ ਹੈ। ਕਾਂਗਰਸ ਪਾਰਟੀ...

ਲੁਧਿਆਣਾ ਦੇ ਡਰੱਗ ਮਾਮਲੇ ‘ਚ 3 ਮੁਲਜ਼ਮਾ ਨੂੰ ਸਜ਼ਾ: ਦੋਸ਼ੀਆਂ ‘ਚ 2 ਪੁਲਿਸ ਮੁਲਾਜ਼ਮ ਵੀ ਸ਼ਾਮਿਲ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਸਥਾਨਕ ਅਦਾਲਤ ਨੇ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਨਸ਼ੀਲੇ...

‘ਬੇਲਾਰੂਸ ‘ਚ ਪਰਮਾਣੂ ਹਥਿਆਰ ਤਾਇਨਾਤ ਕਰੇਗਾ ਰੂਸ’, ਯੂਕਰੇਨ ਨਾਲ ਜੰਗ ਵਿਚਾਲੇ ਪੁਤਿਨ ਦਾ ਵੱਡਾ ਐਲਾਨ

ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਤੇ ਰੂਸ ਦੀ ਜੰਗ ਚੱਲ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਦੇ ਸੋਚਿਆ ਵੀ ਨਹੀਂ...

ਮਹਾਰਾਸ਼ਟਰ ‘ਚ 4 ਫਰਜ਼ੀ NCB ਅਫਸਰ ਗ੍ਰਿਫਤਾਰ, ਜਾਅਲੀ ਦਸਤਾਵੇਜ਼, ਸਟੈਂਪ ਆਦਿ ਬਰਾਮਦ

ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਾਰਾਸ਼ਟਰ ਦੇ ਅਕੋਲਾ ਵਿੱਚ ਇੱਕ ਗਿਰੋਹ ਨਕਲੀ NCB...

ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਦਿੱਲੀ ਸਰਕਾਰ ਅਲਰਟ, ਸਰਕਾਰੀ ਹਸਪਤਾਲਾਂ ‘ਚ ਹੋਵੇਗੀ ‘ਮਾਕ ਡਰਿੱਲ’

ਇਨ੍ਹੀਂ ਚ ਦਿਨੀਂ ਇਨਫਲੂਐਂਜ਼ਾ ਵਾਇਰਸ ਦੇ H3N2 ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਕੋਰੋਨਾ ਵਾਇਰਸ ਦਾ ਪ੍ਰਭਾਵ ਵੀ ਘੱਟ ਨਹੀਂ ਹੋਇਆ ਹੈ। ਕੋਰੋਨਾ...

ਸੰਸਦ ਦੀ ਮੈਂਬਰਸ਼ਿਪ ਗੁਆਉਣ ਮਗਰੋਂ ਰਾਹੁਲ ਨੇ ਬਦਲਿਆ ਟਵਿੱਟਰ ਬਾਇਓ, ਲਿਖਿਆ- ‘Dis’Qualified MP’

ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ...

ਸਿਰਸਾ ‘ਚ ਕਾਂਗਰਸ ਦਾ ਸੱਤਿਆਗ੍ਰਹਿ: ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦਾ ਵਿਰੋਧ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸਿਰਸਾ ਵਿੱਚ ਕਾਂਗਰਸ ਪਾਰਟੀ ਵੱਲੋਂ...

ਮੋਦੀ ਸਰਨੇਮ ਨੂੰ ਲੈ ਕੇ ਪੁਰਾਣੇ ਟਵੀਟ ‘ਤੇ ਘਿਰੀ ਖੁਸ਼ਬੂ ਸੁੰਦਰ, ਹੁਣ ਦੇ ਰਹੀ ਸਫ਼ਾਈ

ਪੀਐਮ ਮੋਦੀ ‘ਤੇ ਦਿੱਤੇ ਗਏ ਬਿਆਨ ਕਾਰਨ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮੋਦੀ ਸਰਨੇਮ ਨੂੰ ਲੈ ਕੇ ਨੇਤਾਵਾਂ ਦੇ...

ISRO ਦੀ ਵੱਡੀ ਸਫਲਤਾ, ਲਾਂਚ ਕੀਤਾ ਦੇਸ਼ ਦਾ ਸਭ ਤੋਂ ਵੱਡਾ ਰਾਕੇਟ, ਨਾਲ ਲੈ ਗਿਆ 36 ਸੈਟੇਲਾਈਟ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਵੱਡਾ ਸਫਲ ਲਾਂਚ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਰਾਕੇਟ LVM3 ਨੂੰ ਐਤਵਾਰ ਨੂੰ ਸ਼੍ਰੀਹਰੀਕੋਟਾ...

ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ਖਿਲਾਫ਼ ਕਾਂਗਰਸ ਦਾ ਸੱਤਿਆਗ੍ਰਹਿ, ਖੜਗੇ-ਪ੍ਰਿਯੰਕਾ ਪਹੁੰਚੇ ਰਾਜਘਾਟ

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ‘ਚ ਐਤਵਾਰ ਨੂੰ ਕਾਂਗਰਸ ਦੇਸ਼ ਭਰ ‘ਚ ਸੰਕਲਪ ਸੱਤਿਆਗ੍ਰਹਿ ਕਰ ਰਹੀ...

ਐਲਨ ਮਸਕ ਨੇ ਟਵਿੱਟਰ ਕਰਮਚਾਰੀਆਂ ਨੂੰ ਰਾਤ 2.30 ਵਜੇ ਭੇਜਿਆ ਈਮੇਲ, ਜਾਰੀ ਕੀਤਾ ਫਰਮਾਨ!

ਟੇਸਲਾ ਦੇ CEO ਐਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਕਈ ਅਜਿਹੇ ਫੈਸਲੇ ਲਏ ਗਏ ਹਨ ਜੋ ਹੈਰਾਨ ਕਰਨ ਵਾਲੇ ਹਨ। ਟਵਿੱਟਰ ਕਰਮਚਾਰੀਆਂ...

ਮੀਂਹ ਨਾਲ ਤਬਾਹੀ, ਪੰਜਾਬ-ਹਰਿਆਣਾ ਸਣੇ 16 ਰਾਜਾਂ ‘ਚ ਫਸਲਾਂ ਬਰਬਾਦ, ਡਿੱਗੇ ਕਈ ਮਕਾਨ

ਦਿੱਲੀ, ਪੰਜਾਬ, ਹਰਿਆਣਾ, ਉੱਤਰਾਖੰਡ ਸਮੇਤ ਦੇਸ਼ ਦੇ 16 ਰਾਜਾਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦਾ...

ਰਾਜਸਥਾਨ ਤੋਂ ਅਰੁਣਾਚਲ ਤੱਕ ਕੰਬੀ ਧਰਤੀ, ਭੂਚਾਲ ਦੇ ਤੇਜ਼ ਝਟਕਿਆਂ ਨਾਲ ਸਹਿਮੇ ਲੋਕ

ਰਾਜਸਥਾਨ ਤੋਂ ਅਰੁਣਾਚਲ ਪ੍ਰਦੇਸ਼ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਾਜਸਥਾਨ ਦੇ...

ਜੇਲ੍ਹ ਤੋਂ ਰਾਮ ਰਹੀਮ ਦਾ ਚਿੱਠੀ ਲਿਖ ਕੇ ਪੈਰੋਕਾਰਾਂ ਨੂੰ ਸੁਨੇਹਾ, ਲਿਖਿਆ- ‘ਮੈਂ ਹੀ ਗੁਰੂ ਹਾਂ ਤੇ ਮੈਂ ਹੀ ਰਹਾਂਗਾ’

ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਕਾਰਾਂ ਦੇ ਨਾਂ ਜੇਲ੍ਹ ਤੋਂ ਚਿੱਠੀ ਜਾਰੀ ਕੀਤੀ ਹੈ। ਇਸ...

ਪਾਕਿਸਤਾਨ ‘ਚ ਈਸ਼ਨਿੰਦਾ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ, ਵ੍ਹਾਟਸਐਪ ਗਰੁੱਪ ‘ਚ ਕੀਤਾ ਸੀ ਮੈਸੇਜ

ਇਸਲਾਮਾਬਾਦ : ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਇੱਕ ਵ੍ਹਾਟਸਐਪ ਗਰੁੱਪ ‘ਤੇ ਈਸ਼ਨਿੰਦਾ ਸਮੱਗਰੀ ਪੋਸਟ ਕਰਨ...

ਰਮਜ਼ਾਨ ‘ਚ ਆਟੇ ਲਈ ਤਰਸੇ ਪਾਕਿਸਤਾਨੀ, ਕਈ ਕਿਮੀ. ਲੰਮੀ ਲਾਈਨ, ਰੇਟ ਜਾਣ ਹੋ ਜਾਓਗੇ ਹੈਰਾਨ

ਰਮਜ਼ਾਨ ਦੇ ਮਹੀਨੇ ‘ਚ ਵੀ ਪਾਕਿਸਤਾਨ ‘ਚ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਆਮ ਤੌਰ ‘ਤੇ ਰਮਜ਼ਾਨ ਦੌਰਾਨ ਲੋਕਾਂ...

ਉੱਡਦੇ ਜਹਾਜ਼ ‘ਚ ਫਸੀਆਂ ਜਾਨਾਂ, ਟੇਕ-ਆਫ਼ ਮਗਰੋਂ ਪਾਇਲਟ ਦੀ ਤਬੀਅਤ ਵਿਗੜੀ, ਯਾਤਰੀ ਬਣਿਆ ਫਰਿਸ਼ਤਾ

ਅੱਜ ਦੇ ਸਮੇਂ ਵਿੱਚ ਲੋਕ ਸਮਾਂ ਬਚਾਉਣ ਲਈ ਹਵਾਈ ਸਫ਼ਰ ਨੂੰ ਤਰਜੀਹ ਦਿੰਦੇ ਹਨ। ਪਰ ਇਹ ਵੀ ਸੱਚ ਹੈ ਕਿ ਦੁਰਘਟਨਾ ਦੇ ਨਜ਼ਰੀਏ ਤੋਂ ਹਵਾਈ ਯਾਤਰਾ...

ਅਮਰੀਕਾ ‘ਚ ਤੂਫਾਨ ਨਾਲ ਤਬਾਹੀ, ਗੋਲਫ ਬਾਲ ਜਿੰਨੇ ਵੱਡੇ ਪਏ ਗੜੇ, 23 ਮੌਤਾਂ, ਕਈ ਮਲਬੇ ‘ਚ ਦਬੇ

ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ ਦੇਰ ਰਾਤ ਆਏ ਤੂਫਾਨ ਦੀ ਲਪੇਟ ‘ਚ ਆਉਣ ਨਾਲ 23 ਲੋਕਾਂ ਦੀ ਮੌਤ ਹੋ ਗਈ। ਇਲਾਕੇ ਵਿੱਚ ਭਾਰੀ ਮੀਂਹ...

ਟਵਿੱਟਰ ਯੂਜ਼ਰਸ ਲਈ ਝਟਕਾ, ਗੋਲਡਨ ਟਿਕ ਲਈ ਹਰ ਮਹੀਨੇ ਦੇਣੇ ਪਊ 82,000 ਰੁ.

ਮਾਲੀਆ ਵਧਾਉਣ ਲਈ ਐਲਨ ਮਸਕ ਦੀ ਕੰਪਨੀ ਟਵਿੱਟਰ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਗੋਲਡਨ ਵੈਰੀਫਾਈਡ ਚੈੱਕ ਮਾਰਕ ਲਈ ਹਰ ਮਹੀਨੇ 1,000 ਡਾਲਰ (ਲਗਭਗ...

ਚਾਇਨੀਜ਼ ਐਪ TikTok ‘ਤੇ ਹੁਣ ਫਰਾਂਸ ‘ਚ ਵੀ ਲੱਗਾ ਬੈਨ, US-UK ਸਣੇ 5 ਦੇਸ਼ ਪਹਿਲਾਂ ਹੀ ਲਾ ਚੁੱਕੇ ਪਾਬੰਦੀ

ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਵੀ ਚੀਨੀ ਮੋਬਾਈਲ ਐਪ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਪੂਰਬੀ...

ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਬਣੀ ਵਰਲਡ ਚੈਂਪੀਅਨ, ਮੰਗੋਲੀਆ ਦੀ ਬਾਕਸਰ ਨੂੰ ਹਰਾ ਕੇ ਜਿੱਤਿਆ ਗੋਲਡ

ਭਾਰਤ ਦੀ ਨੀਤੂ ਘਾਂਘਸ ਨੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 48 ਕਿਲੋਗ੍ਰਾਮ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਫਾਈਨਲ...

ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ 10-11 ਅਪ੍ਰੈਲ ਨੂੰ ਦੇਸ਼ ‘ਚ ਹੋਵੇਗੀ ਮੌਕ ਡਰਿੱਲ, ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ

ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਅਤੇ ਫਲੂ ਦੇ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ...

ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਬੋਲੇ ਕੇਜਰੀਵਾਲ- ‘ਮਾਹੌਲ ਖਰਾਬ ਨਹੀਂ ਹੋਣ ਦਿਆਂਗੇ’, CM ਮਾਨ ਦੀ ਕੀਤੀ ਤਾਰੀਫ਼

ਸ਼ਨੀਵਾਰ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀ ਗੁਰੂ ਰਵਿਦਾਸ ਬਾਣੀ ਸਟੱਡੀ ਸੈਂਟਰ ਦਾ ਉਦਘਾਟਨ ਕਰਨ ਸੀ.ਐੱਮ. ਮਾਨ ਨਾਲ ਪਹੁੰਚੇ ਆਮ ਆਦਮੀ...

ਕਸਟਮਰ ਕੇਅਰ ਤੋਂ ਮਦਦ ਲੈਣਾ ਗਾਹਕ ਨੂੰ ਪਿਆ ਮਹਿੰਗਾ, ਖਾਤੇ ‘ਚੋਂ 89 ਹਜ਼ਾਰ ਰੁਪਏ ਦੀ ਠੱਗੀ

ਜੇਕਰ ਤੁਸੀ ਵੀ ਕਸਟਮਰ ਕੇਅਰ ਦਾ ਨੰਬਰ ਆਪਣੇ ਮੋਬਾਈਲ ਵਿਚ ਸੇਵ ਕਰਕੇ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ। ਆਨਲਾਈਨ ਠੱਗੀ ਦੇ ਵਧਦੇ ਮਾਮਲਿਆਂ...

ਮੁਕਤਸਰ ‘ਚ ਕਹਿਰ ਬਣਿਆ ਮੀਂਹ, ਅਸਮਾਨੀ ਬਿਜਲੀ ਡਿੱਗੀ, ਘਰ ਦੀ ਛਤ ਡਿੱਗੀ, ਸਮਾਨ ਸੜ ਕੇ ਸੁਆਹ

ਪੰਜਾਬ ਵਿਚ ਮੌਸਮ ਵਿਚ ਆਏ ਬਦਲਾਅ ਕਾਰਨ ਕਿਸਾਨਾਂ ਦੇ ਨਾਲ-ਨਾਲ ਕਈ ਮਜਦੂਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਦੇਰ ਰਾਤ ਮੁਕਤਸਰ...

ਟਰਾਂਸਜੈਂਡਰ ਖਿਡਾਰੀਆਂ ਨੂੰ ਝਟਕਾ, ਮਹਿਲਾ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ‘ਤੇ ਲੱਗਾ ਬੈਨ

ਵਿਸ਼ਵ ਐਥਲੈਟਿਕਸ ਨੇ ਟਰਾਂਸਜੈਂਡਰ ਮਹਿਲਾ ਐਥਲੀਟਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਟਰਾਂਸਜੈਂਡਰ ਮਹਿਲਾ ਐਥਲੀਟ ਟ੍ਰੈਕ ਐਂਡ ਫੀਲਡ...

ਨਵੀਂ ਵਿਆਹੀ ਦੇ ਸੁਪਨੇ ਤਾਰ-ਤਾਰ, ਸਹੁਰੇ-ਦਿਓਰ ਤੋਂ ਲੈਕੇ ਵਿਚੋਲੇ ਤੱਕ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ

ਦਿਲ ਵਿੱਚ ਨਵੇਂ ਸੁਪਨੇ ਲੈ ਕੇ ਸਹੁਰੇ ਘਰ ਪਹੁੰਚੀ ਕੁੜੀ ਨੂੰ ਕੀ ਪਤਾ ਸੀ ਕਿ ਉਸ ਦਾ ਸਹੁਰੇ ਵਾਲੇ ਉਸ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ...

1 ਅਪ੍ਰੈਲ ਤੋਂ ਹਾਈਵੇ ‘ਤੇ ਸਫਰ ਕਰਨਾ ਹੋਵੇਗਾ ਮਹਿੰਗਾ, ਕੰਪਨੀਆਂ ਨੇ ਵਧਾਏ ਟੋਲ ਟੈਕਸ ਦੇ ਰੇਟ

ਪੰਜਾਬ ‘ਚ 31 ਮਾਰਚ ਦੀ ਅੱਧੀ ਰਾਤ ਤੋਂ ਯਾਨੀ 1 ਅਪ੍ਰੈਲ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ। ਅੱਧੀ ਰਾਤ 12 ਤੋਂ ਬਾਅਦ ਨੈਸ਼ਨਲ ਹਾਈਵੇਅ...

ਭਰੂਣ ਹੱਤਿਆ ‘ਤੇ ਸਖਤ ਮਾਨ ਸਰਕਾਰ, PCPNDT ਐਕਟ ਦੀ ਉਲੰਘਣਾ ‘ਤੇ ਸਕੈਨ ਸੈਂਟਰ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਘੱਟ ਰਹੇ ਲਿੰਗ ਅਨੁਪਾਤ ਨੂੰ ਗੰਭੀਰਤਾ...

‘…ਆਪਣੇ ‘ਤੇ BJP ਦਾ ਬੈਜ ਲਾ ਲਓ’, ਪੱਤਰਕਾਰ ਨੇ ਪੁੱਛਿਆ ਸਵਾਲ ਤਾਂ ਭੜਕੇ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ 25 ਮਾਰਚ ਨੂੰ ਆਪਣੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ...

ਅੰਬਾਲਾ ‘ਚ ਨਸ਼ੀਲੇ ਪਦਾਰਥਾਂ ਸਮੇਤ ਤਸਕਰ ਕਾਬੂ: NDPS ਐਕਟ ਤਹਿਤ ਮਾਮਲਾ ਦਰਜ

ਹਰਿਆਣਾ ਦੇ ਅੰਬਾਲਾ ਵਿੱਚ CIA ਸ਼ਹਿਜ਼ਾਦਪੁਰ ਨੇ ਨਸ਼ੀਲੇ ਪਦਾਰਥਾਂ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 9 ਗ੍ਰਾਮ...

ਮੌਸਮ ਵਿਭਾਗ ਨੇ ਹਿਮਾਚਲ ‘ਚ ਭਾਰੀ ਮੀਂਹ ਅਤੇ ਬਰਫਬਾਰੀ ਲਈ ਅਲਰਟ ਕੀਤਾ ਜਾਰੀ

ਹਿਮਾਚਲ ਪ੍ਰਦੇਸ਼ ‘ਚ ਪਹਾੜਾਂ ‘ਚ ਭਾਰੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਲਾਹੌਲ ਸਪਿਤੀ, ਕੁੱਲੂ ਅਤੇ...

ਸੋਨੀਪਤ ‘ਚ ਪੁਲਿਸ ਨੇ ਚੀਨੀ ਮਾਂਝਾ ਬਣਾਉਣ ਵਾਲੀ ਗੈਰ-ਕਾਨੂੰਨੀ ਫੈਕਟਰੀ ਦਾ ਕੀਤਾ ਪਰਦਾਫਾਸ਼

ਹਰਿਆਣਾ ਦੇ ਸੋਨੀਪਤ ‘ਚ ਚੀਨੀ ਮਾਂਝਾ ਬਣਾਉਣ ਦੀ ਗੈਰ-ਕਾਨੂੰਨੀ ਫੈਕਟਰੀ ਦਾ ਪਤਾ ਲੱਗਾ ਹੈ। ਦਰਅਸਲ ਦਿੱਲੀ ਕ੍ਰਾਈਮ ਬ੍ਰਾਂਚ ਨੇ ਚੀਨੀ...

BSF ਨੂੰ ਮਿਲੀ ਵੱਡੀ ਕਾਮਯਾਬੀ, ਸਰਹੱਦ ‘ਤੇ ਤਲਾਸ਼ੀ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਨਾਕਾਮ ਕਰਦੇ ਹੋਏ ਇੱਕ ਵਾਰ ਫਿਰ ਕਾਮਯਾਬੀ ਹਾਸਲ ਕੀਤੀ ਹੈ। ਵਿਧਾਨ...

ਹਿਮਾਚਲ ‘ਚ ਕੋਰੋਨਾ ਨੂੰ ਲੈ ਕੇ ਹਾਈ ਅਲਰਟ: ਪਿਛਲੇ 24 ਘੰਟਿਆਂ ‘ਚ 100 ਨਵੇਂ ਸੰਕਰਮਿਤ ਮਰੀਜ਼ ਆਏ ਸਾਹਮਣੇ

ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਮਹਾਮਾਰੀ ਨੇ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ‘ਚ ਸੂਬੇ ‘ਚ 100 ਨਵੇਂ ਕੋਰੋਨਾ...

ਰੇਵਾੜੀ ‘ਚ ਮਾਲਗੱਡੀ ਦੀ ਲਪੇਟ ‘ਚ ਆਉਣ ਨਾਲ 8 ਗਾਵਾਂ ਦੀ ਦਰਦਨਾਕ ਮੌ.ਤ

ਹਰਿਆਣਾ ਦੇ ਰੇਵਾੜੀ ‘ਚ ਸ਼ੁੱਕਰਵਾਰ ਦੇਰ ਰਾਤ ਫ੍ਰੇਟ ਕੋਰੀਡੋਰ ਲਾਈਨ ‘ਤੇ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ 8 ਗਾਵਾਂ ਦੀ ਦਰਦਨਾਕ ਮੌਤ...

ਦੇਸ਼ ਦੇ 9.59 ਕਰੋੜ ਪਰਿਵਾਰਾਂ ਨੂੰ ਵੱਡੀ ਰਾਹਤ, ਸਿਲੰਡਰ ‘ਤੇ ਇੱਕ ਹੋਰ ਸਾਲ ਮਿਲੇਗੀ ਸਬਸਿਡੀ

ਕੇਂਦਰ ਸਰਕਾਰ ਨੇ ਉੱਜਵਲਾ ਯੋਜਨਾ ਦੇ ਤਹਿਤ ਹਰ ਸਾਲ 12 ਗੈਸ ਸਿਲੰਡਰਾਂ ‘ਤੇ ਮਿਲਣ ਵਾਲੀ ਸਬਸਿਡੀ ਨੂੰ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ...

ਮਰਨ ਮਗਰੋਂ ਦੁਬਾਰਾ ਜਿਊਂਦਾ ਹੋ ਗਿਆ ਬੰਦਾ, ਦੱਸੀਆਂ ਮੌਤ ਤੋਂ ਬਾਅਦ ਦੀਆਂ ਗੱਲਾਂ, ਡਾਕਟਰ ਵੀ ਹੈਰਾਨ

ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਮਰਨ ਤੋਂ ਬਾਅਦ ਕੋਈ ਵੀ ਜ਼ਿੰਦਾ ਵਾਪਸ ਨਹੀਂ ਆਉਂਦਾ। ਇੱਕ ਵਾਰ ਇੱਕ ਵਿਅਕਤੀ ਦਾ ਸਾਹ ਰੁਕ ਜਾਂਦਾ ਹੈ, ਇਸਦਾ...

PAK ਦੀ ਇੰਟਰਨੈਸ਼ਨਲ ਬੇਇੱਜ਼ਤੀ, ਕਸ਼ਮੀਰ ਚਰਚਾ ‘ਤੇ ਕੱਢੀਆਂ ਗਾਲ੍ਹਾਂ, ਧੱਕੇ ਮਾਰ ਕੱਢੇ ਗਏ ਬਾਹਰ

ਅਮਰੀਕਾ ਦੇ ਨੈਸ਼ਨਲ ਪ੍ਰੈੱਸ ਕਲੱਬ ‘ਚ ਕਸ਼ਮੀਰ ‘ਚ ਬਦਲਾਅ ‘ਤੇ ਚਰਚਾ ਕਰਨ ‘ਤੇ ਪਾਕਿਸਤਾਨੀਆਂ ਨੇ ਇਕ ਵਾਰ ਫਿਰ ਆਪਣੀ ਬੇਇੱਜ਼ਤੀ...

ਕਹਿਰ ਬਣ ਵਰ੍ਹਿਆ ਮੀਂਹ, ਕਿਸਾਨ ਨੇ ਟਰਕੈਟਰ ਚਲਾ ਹਥੀਂ ਤਬਾਹ ਕੀਤੀ 7 ਏਕੜ ਟਮਾਟਰ ਦੀ ਫਸਲ

ਮੀਂਹ ਪੰਜਾਬ ਵਿੱਚ ਤਬਾਹੀ ਬਣ ਕੇ ਆਇਆ ਹੈ। ਕਣਕ ਤੋਂ ਇਲਾਵਾ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਲੌਂਗੋਵਾਲ ਨੇੜਲੇ ਪਿੰਡ ਕਿਲਾ ਭਰਿਆਣਾ...

ਮਾਲਕਣ ਨੂੰ ਕਿਸ ਨੇ ਮਾਰਿਆ? ਤੋਤੇ ਨੇ ਖੋਲ੍ਹਿਆ ਰਾਜ਼, ਕੋਰਟ ਨੇ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਤੋਤਾ ਅਜਿਹਾ ਪੰਛੀ ਹੈ ਜਿਸ ਦੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਜੇ ਉਹ ਕੋਈ ਚੀਜ਼ ਇੱਕ ਵਾਰ ਦੇਖ ਲਵੇ, ਤਾਂ ਉਸ ਨੂੰ...

‘ਕਿਸਾਨਾਂ ਨੂੰ 50,000 ਰੁ. ਪ੍ਰਤੀ ਏਕੜ ਮੁਆਵਜ਼ਾ ਮਿਲੇ’- ਖਰਾਬ ਫਸਲ ‘ਤੇ ਸੁਖਬੀਰ ਬਾਦਲ ਦੀ ਸਰਕਾਰ ਨੂੰ ਅਪੀਲ

ਪੰਜਾਬ ਵਿੱਚ ਪਈ ਬੇਮੌਸਮੀ ਬਾਰਿਸ਼ ਦੀ ਮਾਰ ਕਿਸਾਨਾਂ ‘ਤੇ ਪਈ ਹੈ। ਅੰਨਦਾਤਿਆਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੀਂਹ ਤੇ ਗੜਿਆਂ ਨਾਲ ਬਰਬਾਦ...

ਗੈਂਗਸਟਰਾਂ NIA ਦਾ ਸ਼ਿਕੰਜਾ, ਲਾਰੇਂਸ-ਗੋਲਡੀ ਸਣੇ 14 ਖਿਲਾਫ਼ ਕਾਰਵਾਈ, 7 ਜਾਇਦਾਦਾਂ ਜ਼ਬਤ, 62 ਖਾਤੇ ਫਰੀਜ਼

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਬਦਨਾਮ ਗੈਂਗਸਟਰ ਲਾਰੈਂਸ, ਗੋਲਡੀ ਬਰਾੜ ਅਤੇ 12 ਹੋਰ ਸਾਥੀਆਂ ਖ਼ਿਲਾਫ਼...

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ IG ਜਸਕਰਨ, ਇੱਕ ਘੰਟਾ ਬੰਦ ਕਮਰੇ ‘ਚ ਹੋਈ ਮੀਟਿੰਗ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਪੰਜਾਬ ਪੁਲਿਸ ਇੰਟੈਲੀਜੈਂਸ ਦੇ IG ਜਸਕਰਨ ਸਿੰਘ ਨੇ ਮੁਲਾਕਾਤ ਕੀਤੀ।...

ਪੰਜਾਬ ‘ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, 50 ਘਰਾਂ ਦੀ ਛੱਤ ਉੱਡੀ, ਜੜ੍ਹੋਂ ਉਖੜੇ ਰੁੱਖ, ਮਲਬੇ ਹੇਠ ਦੱਬੇ ਲੋਕ

ਅਬੋਹਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਲੋਕ ਹੈਰਾਨ ਰਹਿ ਗਏ। ਇੱਥੋਂ ਦੇ ਖੂਈਆਂ ਸਰਵਰ ਬਲਾਕ ਦੇ...

ਟਵਿੱਟਰ ਦਾ ਵੱਡਾ ਐਲਾਨ, ਅਪ੍ਰੈਲ ਤੋਂ ਹਟਾ ਦਿੱਤੇ ਜਾਣਗੇ ਸਾਰੇ ਫ੍ਰੀ ਵਾਲੇ ਬਲਿਊ ਟਿੱਕ!

ਜੇ ਤੁਸੀਂ ਮਾਈਕ੍ਰੋ-ਬਲੌਗਿੰਗ ਸੋਸ਼ਲ ਸਾਈਟ ਟਵਿੱਟਰ ਦੀ ਵਰਤੋਂ ਕਰਦੇ ਹੋ ਜਾਂ ਇਸ ਪਲੇਟਫਾਰਮ ਦੇ ਯੂਜ਼ਰ ਹੋ, ਤਾਂ ਇਸ ਦਾ ਅਸਰ ਸਿੱਧਾ ਜੇਬ...

CM ਮਾਨ ਦਾ ਪੰਜਾਬੀਆਂ ਨੂੰ ਸੁਨੇਹਾ, ਬੋਲੇ- ‘ਪੰਜਾਬ ਨੂੰ ਪੰਜਾਬ ਬਣਾਉਣਾ, ਅਫ਼ਗਾਨਿਸਤਾਨ ਨਹੀਂ’

ਪੰਜਾਬ ਵਿੱਚ ਚੱਲ ਰਹੇ ਆਪ੍ਰੇਸ਼ਨ ਅੰਮ੍ਰਿਤਪਾਲ ਵਿਚਾਲੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪੰਜਾਬੀਆਂ ਦਾ ਧੰਨਵਾਦ ਕੀਤਾ।...

ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ‘ਤੇ ਕੇਜਰੀਵਾਲ ਨੇ PM ਮੋਦੀ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਬੋਲੇ- ‘ਸਵੇਰ ਤੋਂ ਸ਼ਾਮ ਤੱਕ…’

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕੀਤੇ ਜਾਣ...

ਬਠਿੰਡਾ ਕੇਂਦਰੀ ਜੇਲ੍ਹ ਫਿਰ ਸੁਰਖੀਆਂ ‘ਚ, IRB ਦੇ 2 ਕਾਂਸਟੇਬਲ ਭੁੱਕੀ ਸਣੇ ਗ੍ਰਿਫ਼ਤਾਰ

ਕੇਂਦਰੀ ਜੇਲ੍ਹ ਬਠਿੰਡਾ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇੱਕ ਵਾਰ ਫਿਰ ਤੋਂ ਜੇਲ੍ਹ...

ਨਾਜਾਇਜ਼ ਕੰਮ ਕਰਨ ਤੋਂ ਰੋਕਦੀ ਸੀ ਪਤਨੀ, ਪਤੀ ਨੇ ਸਾਥੀਆਂ ਨਾਲ ਮਿਲ ਕੇ ਕਰ ‘ਤਾ ਇਹ ਕਾਰਾ

ਮੋਗਾ ਦੇ ਪਿੰਡ ਸ਼ੇਰਪੁਰ ਤਾਇਬਾ ਦੀ ਅਮਰਜੀਤ ਕੌਰ ਉਰਫ ਬਾਬੂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਦੋਸ਼ੀ ਕੋਈ ਹੋਰ ਨਹੀਂ ਸਗੋਂ ਉਸਦਾ ਪਤੀ...

ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ ‘ਪਰਿਣੀਤਾ’ ਦੇ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦਿਹਾਂਤ

ਬਾਲੀਵੁੱਡ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਫਿਲਮ ਨਿਰਮਾਤਾ ਪ੍ਰਦੀਪ ਸਰਕਾਰ ਦਾ ਦਿਹਾਂਤ ਹੋ ਗਿਆ ਹੈ। ਪ੍ਰਦੀਪ ਸਰਕਾਰ ਨੇ 68 ਸਾਲ ਦੀ ਉਮਰ...

ਬੱਚਿਆਂ ਦੀ ਖ਼ਾਤਰ ਪਤਨੀ ਆਲੀਆ ਨਾਲ ਸਮਝੌਤਾ ਕਰਨ ਨੂੰ ਤਿਆਰ ਨਵਾਜ਼ੂਦੀਨ ਸਿੱਦੀਕੀ, ਰੱਖੀ ਇਹ ਸ਼ਰਤ

ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਆਪਣੀ ਪਤਨੀ ਆਲੀਆ ਸਿੱਦੀਕੀ ਨਾਲ ਕਾਨੂੰਨੀ ਲੜਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ...

ਪਾਕਿਸਤਾਨ ‘ਚ ਖੇਡਿਆ ਜਾਏਗਾ Asia Cup 2023! ਭਾਰਤ ਵੀ ਲਏਗਾ ਹਿੱਸਾ

ਨਵੀਂ ਦਿੱਲੀ : ਏਸ਼ੀਆ ਕੱਪ ‘ਚ ਹਿੱਸਾ ਲੈਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਸੁਲਝਦਾ ਨਜ਼ਰ...

14 ਮਹੀਨੇ ਤੋਂ ਨਹੀਂ ਕੀਤਾ ਪੇਸ਼ਾਬ, ਰੋਜ਼ ਪੀਂਦੀ ਸੀ 3 ਲੀਟਰ ਪਾਣੀ, ਔਰਤ ਦੀ ਦਰਦਨਾਕ ਕਹਾਣੀ

ਦੁਨੀਆ ਦੇ ਹਰ ਵਿਅਕਤੀ ਨੂੰ ਹਰ ਰੋਜ਼ ਘੱਟੋ-ਘੱਟ ਦੋ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਸਰੀਰ...

ਪੁਤਿਨ ਨੂੰ ਗ੍ਰਿਫਤਾਰ ਕੀਤਾ ਤਾਂ ICC ‘ਤੇ ਹੋਵੇਗਾ ਹਮਲਾ, ਰੂਸੀ ਰਾਸ਼ਟਰਪਤੀ ਦੇ ਕਰੀਬੀ ਨੇ ਦਿੱਤੀ ਧਮਕੀ

ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਚਿਤਾਵਨੀ ਦਿੱਤੀ ਹੈ ਕਿ ਕੌਮਾਂਤਰੀ ਅਪਰਾਧ ਅਦਾਲਤ (ICC) ਵੱਲੋਂ ਉਨ੍ਹਾਂ ਦੇ ਖਿਲਾਫ...

ਸਕੂਲ ਬੱਸ ਚਲਾਉਂਦਿਆਂ ਡਰਾਈਵਰ ਨੂੰ ਆਇਆ ਹਾਰਟ ਅਟੈਕ, ਬੱਚੇ ਨੇ ਟਾਲਿਆ ਵੱਡਾ ਹਾਦਸਾ (ਵੀਡੀਓ)

ਸੜਕ ਹਾਦਸੇ ਕਿਤੇ ਵੀ ਅਤੇ ਕਦੇ ਵੀ ਵਾਪਰ ਸਕਦੇ ਹਨ। ਅਕਸਰ ਲੋਕ ਕਹਿੰਦੇ ਹਨ ਕਿ ਹਾਦਸੇ ਸਾਹਮਣੇ ਵਾਲੇ ਵਿਅਕਤੀ ਦੀ ਗਲਤੀ ਕਾਰਨ ਵਾਪਰਦੇ ਹਨ, ਇਹ...

ਦਿੱਲੀ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, 10 ਸਾਲਾ ਬੱਚੀ ਨਾਲ ਗੈਂਗਰੇਪ, ਸਕੂਲ ਦਾ ਚਪੜਾਸੀ ਗ੍ਰਿਫਤਾਰ

ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਸ ਸਾਲ ਦੀ ਬੱਚੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੱਚੀ...

ਬਠਿੰਡਾ ਦਾ ਬਲੀਕਾਂਡ, ਬੱਚਿਆਂ ਦੇ ਮਾਪੇ, ਦਾਦੀ-ਭੂਆ ਸਣੇ 7 ਨੂੰ ਉਮਰਕੈਦ, ਰਹਿਮ ਦੀ ਭੀਖ ਮੰਗਣ ਲੱਗਾ ਤਾਂਤਰਿਕ

ਤਾਂਤਰਿਕ ਵੱਲੋਂ ਮਾਸੂਮ ਬੱਚਿਆਂ ਦੀ ਬਲੀ ਦੇਣ ਦੇ ਦੋਸ਼ ਵਿੱਚ ਬਠਿੰਡਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋ ਔਰਤਾਂ ਸਣੇ ਤਾਂਤਰਿਕ ਅਤੇ ਉਸ...

ਇੰਟਰਕਾਸਟ ਮੈਰਿਜ ਕਰਨ ‘ਤੇ ਬੱਲੇ-ਬੱਲੇ! ਇਸ ਸੂਬੇ ਦੀ ਸਰਕਾਰ ਦੇਵੇਗੀ 10 ਲੱਖ ਰੁ. ਦਾ ਇਨਾਮ

ਸਾਡੇ ਸਮਾਜ ਵਿੱਚ ਅੰਤਰਰਾਜੀ ਵਿਆਹ (ਇੰਟਰਕਾਸਟ ਮੈਰਿਜ) ਦਾ ਭਾਵੇਂ ਵਿਰੋਧ ਹੁੰਦਾ ਹੋਵੇ, ਪਰ ਸਰਕਾਰਾਂ ਸਮਾਜਿਕ ਸਦਭਾਵਨਾ ਬਣਾਈ ਰੱਖਣ ਅਤੇ...

ਮਾਤਾ ਦੇ ਭਗਤਾਂ ‘ਤੇ ਕੁੱਟੂ ਦਾ ਕਹਿਰ, ਵਰਤ ਵਾਲੇ ਆਟੇ ਦੀ ਰੋਟੀ ਖਾਣ ਨਾਲ 300 ਲੋਕ ਪਹੁੰਚੇ ਹਸਪਤਾਲ

ਬੁੱਧਵਾਰ ਨੂੰ ਚੇਤਰ ਦੇ ਨਰਾਤੇ ਸ਼ੁਰੂ ਹੋ ਗਏ। ਦੋ ਦਿਨ ਜਿਥੇ ਮੰਦਰਾਂ ਵਿੱਚ ਭਗਤਾਂ ਦੀਆਂ ਲਾਈਨਾਂ ਲੱਗੀਆਂ, ਉਥੇ ਹੀ ਹਰਿਆਣਾ ਦੇ ਸੋਨੀਪਤ ਦੇ...

ਪਟਿਆਲਾ ‘ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਜ਼ਬਰਦਸਤੀ ਦੇ ਵਿਰੋਧ ‘ਚ ਮਾਰੀ ਸੀ 60 ਸਾਲਾਂ ਔਰਤ

ਪਟਿਆਲਾ ‘ਚ ਪੁਲਿਸ ਨੇ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। ਇਕ 60 ਸਾਲਾਂ ਔਰਤ ਦਾ ਕਤਤਲ ਕਰਕੇ ਕੇਸ ਨੂੰ ਉਲਝਾਉਣ ਲਈ ਗਲੇ ਵਿੱਚ...

ਰਾਹੁਲ ਦੀ ਸਜ਼ਾ ‘ਤੇ ਬੋਲੇ ਪ੍ਰਿਯੰਕਾ ਗਾਂਧੀ, ਬੋਲੇ- ‘ਮੇਰਾ ਭਰਾ ਨਾ ਕਦੇ ਡਰਿਆ ਹੈ, ਨਾ ਕਦੇ ਡਰੇਗਾ…’

ਸੂਰਤ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਦੇ ਸਰਨੇਮ ‘ਤੇ ਟਿੱਪਣੀ ਕਰਨ ‘ਤੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ...

ਵਧਦੇ ਕੋਰੋਨਾ ਕੇਸਾਂ ‘ਤੇ ਸਰਕਾਰ ਅਲਰਟ, ਹਸਪਤਾਲਾਂ ‘ਚ ਮੌਕ ਡਰਿੱਲ ਚਲਾਉਣ ਦੀ ਤਿਆਰੀ

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਇਨਫਲੂਐਂਜ਼ਾ ਅਤੇ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਦੇ ਵਿਚਾਲੇ ਕੇਂਦਰੀ ਸਿਹਤ...

‘ਏਹ ਬੀਮਾਰੀ ਏ, ਡਾਕਟਰ ਨੂੰ ਵਿਖਾ ਕੇ ਦਵਾਈ ਲੈਣ’ PM ਮੋਦੀ ਦੇ ਘੱਟ ਸੌਣ ‘ਤੇ ਕੇਜਰੀਵਾਲ ਦਾ ਤੰਜ

ਦਿੱਲੀ ਦੇ ਜੰਤਰ-ਮੰਤਰ ਤੋਂ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨੇ ਵਿੰਨ੍ਹੇ।...

ਸਲਮਾਨ ਖਾਨ ਧਮਕੀ ਮਾਮਲੇ ‘ਚ ਆਇਆ ਵੱਡਾ ਅਪਡੇਟ, ਪੁਲਿਸ ਹੱਥ ਲੱਗੀ ਅਹਿਮ ਜਾਣਕਾਰੀ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਜਿਸ...

ਖੰਨਾ ‘ਚ ਖੌਫਨਾਕ ਹਾਦਸਾ, ਢਾਬੇ ਅੰਦਰ ਜਾ ਵੜਿਆ ਬੇਕਾਬੂ ਟਰੱਕ, ਸਕਿੰਟਾਂ ‘ਚ ਮੁੰਡਾ ਮੌਤ ਦੇ ਮੂੰਹ ‘ਚ

ਖੰਨਾ ਵਿੱਚ ਦਿੱਲੀ-ਅੰਮ੍ਰਿਤਸਰ ਕੌਮੀ ਰਾਜਮਾਰਗ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ ਇਥੇ ਇੱਕ ਬੇਕਾਬੂ ਹੋਇਆ ਟਰੱਕ ਢਾਬੇ ਵਿੱਚ ਜਾ ਵੜਿਆ।...

ਕੰਪਲੈਕਸ ਦੀ ਨਾਜਾਇਜ਼ ਉਸਾਰੀ ਦੀ ਦਿੱਤੀ ਝੂਠੀ ਸ਼ਿਕਾਇਤ, ਵਾਪਸ ਲੈਣ ਲਈ ਮੰਗੇ 20 ਲੱਖ

ਆਲੀਸ਼ਾਨ ਪੈਲੇਸ ਬਾਥ ਕੈਸਲ ਦੇ ਨਰਿੰਦਰ ਸਿੰਘ ਬਾਠ ਤੋਂ ਅੱਠ ਲੱਖ ਦੀ ਰਿਸ਼ਵਤ ਲੈਂਦਿਆਂ ਫੜੇ ਗਏ ਨਗਰ ਨਿਗਮ ਦੇ ਏਟੀਪੀ ਰਵੀ ਪੰਕਜ ਸ਼ਰਮਾ,...

ਰੁਕਣ ਦਾ ਨਾਂ ਨਹੀਂ ਲੈ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ, ਲੁਧਿਆਣਾ ‘ਚ ਔਰਤ ਦੀ ਖੋਹੀ ਚੇਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਘਟਨਾ ਥਾਣਾ ਸ਼ਿਮਲਾਪੁਰੀ ਅਧੀਨ ਪੈਂਦੇ...

ਪਿੰਡ ਖਟਕੜ ਕਲਾਂ ਪਹੁੰਚੇ CM ਮਾਨ: ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ; ਵਿਰਾਸਤੀ ਗਲੀ ਬਣਾਉਣ ਦਾ ਐਲਾਨ

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜੇ। ਇੱਥੇ ਉਨ੍ਹਾਂ ਸ਼ਹੀਦ...

CM ਮਾਨ ਦਾ ਵੱਡਾ ਫੈਸਲਾ, PAU ਤੇ GADVASU ਦੇ ਸਟਾਫ਼ ਲਈ UGC ਪੇਅ ਸਕੇਲ ਲਾਗੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ PAU ਤੇ GADVASU ਦੇ ਟੀਚਿੰਗ ਸਟਾਫ਼ ਲਈ UGC ਪੇਅ ਸਕੇਲ ਲਾਗੂ ਕਰ...

ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਅਦਾਲਤ ਦਾ ਫੈਸਲਾ, 22 ਵਿਅਕਤੀ ਦੋਸ਼ੀ ਕਰਾਰ, 6 ਬਰੀ

ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਅੱਜ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐਚ.ਐਸ.ਗਰੇਵਾਲ ਦੀ ਅਦਾਲਤ ਨੇ ਆਪਣਾ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 22...

‘ਫਾਂਸੀ ਉਦੋਂ, ਜਦੋਂ ਸਾਰੀਆਂ ਉਮੀਦਾਂ ਖ਼ਤਮ’, ਸਜ਼ਾ-ਏ-ਮੌਤ ‘ਤੇ ਸੁਪਰੀਮ ਕੋਰਟ ਨੇ ਖਿੱਚੀ ਵੱਡੀ ਲਕੀਰ

ਸੁਪਰੀਮ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਉਦੋਂ ਹੀ ਦਿੱਤੀ ਜਾਣੀ...

30 ਸਾਲਾਂ ਟਿਕਟੌਕ ਸਟਾਰ ਦੀ ਅਚਾਨਕ ਮੌਤ, ਮਹੀਨਿਆਂ ਤੋਂ ਹੋ ਰਿਹਾ ਸਿਰ ਦਰਦ ਬਣਿਆ ਜਾਨਲੇਵਾ

ਟਿਕਟੌਕ ਸਟਾਰ ਜੇਹਾਨ ਥਾਮਸ ਦੀ ਅਚਾਨਕ ਮੌਤ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਸਿਰਫ਼ 30 ਸਾਲਾਂ ਦੀ ਸੀ। ਨਿਊਯਾਰਕ...

ਇੱਕ ਦਿਨ ‘ਚ ਕੋਰੋਨਾ ਦੇ 1100 ਕੇਸ ਮਿਲਣ ਨਾਲ ਵਧੀ ਚਿੰਤਾ, ਐਕਟਿਵ ਮਰੀਜ਼ਾਂ ਦੀ ਗਿਣਤੀ 7 ਹਜ਼ਾਰ ਤੋਂ ਪਾਰ

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਦੇਸ਼ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 1,134 ਨਵੇਂ ਮਾਮਲਿਆਂ ਦੇ ਆਉਣ ਤੋਂ...

ਹੌਂਸਲੇ ਦੀ ਮਿਸਾਲ, ਮਾਨਸਾ ਦੀ ਨੇਤਹਰੀਣ ਕੁੜੀ ਨੇ ਜੂਡੋ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਕਹਿੰਦੇ ਹਨ ਕਿ ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ, ਉਹ ਕਦੇ ਵੀ ਆਪਣੀਆਂ ਕਮੀਆਂ ‘ਤੇ ਹੰਝੂ ਨਹੀਂ ਵਹਾਉਂਦੇ, ਉਹ ਸਿਰਫ ਆਪਣੇ ਹਾਲਾਤਾਂ...

ਅਨੋਖਾ ਵਿਆਹ, ਲਾੜੇ ਤੋਂ ਬਗੈਰ ਬਰਾਤ, ਲਾੜੀ ਤੋਂ ਬਗੈਰ ਡੋਲੀ, ਫਿਰ ਵੀ ਖੁਸ਼ੀ-ਖੁਸ਼ੀ ਪਰਤੇ ਪਰਿਵਾਰ ਵਾਲੇ

ਵਿਆਹ ਵਿੱਚ ਲਾੜੇ ਦੀ ਬਰਾਤ ਲਿਜਾਂਦੇ ਤੇ ਖੁਸ਼ੀ-ਖੁਸ਼ੀ ਡੋਲੀ ਲਿਆਉਂਦੇ ਤਾਂ ਅਸੀਂ ਵੇਖਦੇ ਹੀ ਹਾਂ ਪਰ ਕਰਨਾਲ ਵਿੱਚ ਇੱਕ ਅਜਿਹਾ ਅਨੋਖਾ ਵਿਆਹ...

ਭੂਚਾਲ ਦੇ ਝਟਕਿਆਂ ਵਿਚਾਲੇ ਬੱਚੇ ਦਾ ਜਨਮ, ਕੰਬ ਰਿਹਾ ਸੀ ਆਪ੍ਰੇਸ਼ਨ ਥਿਏਟਰ, ਲਾਈਟ ਵੀ ਗਈ (ਵੀਡੀਓ)

ਉੱਤਰੀ ਭਾਰਤ ‘ਚ ਮੰਗਲਵਾਰ (21 ਮਾਰਚ) ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ...

ਸੈਲਫੀ ਲੈਂਦਿਆਂ ਝੀਲ ‘ਚ ਪਲਟੀ ਕਿਸ਼ਤੀ, 2 ਸਕੇ ਭਰਾਵਾਂ ਸਣੇ ਚਾਰ ਦੀ ਗਈ ਜਾਨ

ਹਰਿਆਣਾ ਦੇ ਨੂਹ ਦੇ ਪਿੰਡ ਕੋਟਲਾ ਸਥਿਤ ਕੋਟਲਾ ਝੀਲ ‘ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਟਲਾ ਝੀਲ ‘ਚ ਕਿਸ਼ਤੀ ਦੀ ਸਵਾਰੀ ਲਈ...

ਬਜਟ ਸੈਸ਼ਨ ਦਾ ਅੱਜ ਆਖਰੀ ਦਿਨ, ਮਾਨ ਸਰਕਾਰ ਦੇ ਕਈ ਮਤਿਆਂ ‘ਤੇ ਲੱਗ ਸਕਦੀ ਏ ਮੋਹਰ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕਈ ਮਤੇ ਪੇਸ਼ ਕੀਤੇ...

ਪੰਜਾਬ ‘ਚ 24 ਮਾਰਚ ਨੂੰ ਪਏਗਾ ਭਾਰੀ ਮੀਂਹ, ਗੜੇਮਾਰੀ ਦੇ ਵੀ ਆਸਾਰ, ਫਿਰ ਹੋ ਸਕਦੀ ਏ ਠੰਡ

ਰਾਜਧਾਨੀ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ...

ਡਿਜ਼ਨੀਲੈਂਡ ‘ਚ ਵੱਡਾ ਹਾਦਸਾ, 30 ਫੁੱਟ ਤੋਂ ਡਿੱਗਾ ਬੱਚਿਆਂ ਸਣੇ 25 ਲੋਕਾਂ ਨਾਲ ਭਰਿਆ ਝੂਲਾ, ਕੇਬਲ ਟੁੱਟੀ

ਮੰਗਲਵਾਰ ਨੂੰ ਅਜਮੇਰ ਦੇ ਕੁੰਦਨ ਨਗਰ ‘ਚ ਬਣੇ ਡਿਜ਼ਨੀਲੈਂਡ ‘ਚ ਕੇਬਲ ਟੁੱਟਣ ਕਾਰਨ ਝੂਲਾ ਅਚਾਨਕ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ...

ਅੰਬਾਲਾ : ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕਟ ਦਾ ਪਰਦਾਫਾਸ਼, ਪੁਲਿਸ ਨੇ ਜਾਲ ਵਿਛਾ 8 ਨੂੰ ਕੀਤਾ ਕਾਬੂ

ਅੰਬਾਲਾ ਕੈਂਟ ‘ਚ ਪੁਲਿਸ ਨੇ ਆਪਣੇ ਘਰ ‘ਚ ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਿਊ ਦਿਆਲ ਬਾਗ...

ਭੂਚਾਲ ਕਰਕੇ ਪਾਕਿਸਤਾਨ ਤੇ ਅਫਗਾਨਿਸਤਾਨ ‘ਚ 19 ਮੌਤਾਂ, ਕੇਂਦਰ ਸੀ ਹਿੰਦੂਕੁਸ਼ ਇਲਾਕਾ

ਬੀਤੀ ਰਾਤ ਆਏ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ, ਜਿਥੇ ਹਿੰਦੂਕੁਸ਼ ਖੇਤਰ ਵਿੱਚ ਮੰਗਲਵਾਰ (21 ਮਾਰਚ) ਰਾਤ ਨੂੰ 6.5 ਤੀਬਰਤਾ ਦਾ ਭੂਚਾਲ ਆਇਆ।...

ਲਿਵ-ਇਨ ਦਾ ਰਜਿਸਟ੍ਰੇਸ਼ਨ ਜ਼ਰੂਰੀ ਕਰਨ ਦੀ ਮੰਗ ਖਾਰਿਜ, ਸੁਪਰੀਮ ਕੋਰਟ ਨੇ ਪਾਈ ਝਾੜ

ਸੁਪਰੀਮ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲਿਆਂ ਲਈ ਰਜਿਸਟਰੇਸ਼ਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।...

CM ਮਾਨ ਵੱਲੋਂ ਖ਼ਰਾਬ ਫਸਲਾਂ ਦੀ ਗਿਰਦਾਵਰੀ ਦੇ ਹੁਕਮ, ਬੋਲੇ- ‘ਅੰਨਦਾਤੇ ਦਾ ਨੁਕਸਾਨ ਨਹੀਂ ਹੋਣ ਦਿਆਂਗੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਏ ਹਾਲ ਹੀ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਸੀ.ਐੱਮ. ਮਾਨ...

‘ਬਸ ਆਜ ਕੀ ਰਾਤ ਹੈ ਜ਼ਿੰਦਗੀ…’ ਗਾਣੇ ‘ਤੇ ਡਾਂਸ ਕਰਦੇ-ਕਰਦੇ ਅਧਿਕਾਰੀ ਦੀ ਮੌਤ

ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਡਾਂਸ ਕਰਦੇ ਹੋਏ ਇੱਕ ਅਧਿਕਾਰੀ ਦੀ ਮੌਤ ਹੋ ਗਈ। ਇਸ ਘਟਨਾ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ। ਵੀਡੀਓ ‘ਚ...

‘ਰਾਮ ਰਹੀਮ ਵਿਗਾੜ ਸਕਦੈ ਲੋਕਾਂ ‘ਚ ਸਦਭਾਵਨਾ, ਅੱਗੋਂ ਪੈਰੋਲ ਨਾ ਦਿੱਤੀ ਜਾਵੇ’, ਹਾਈਕੋਰਟ ‘ਚ ਪਟੀਸ਼ਨ ਦਾਇਰ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 14 ਮਹੀਨਿਆਂ ਵਿੱਚ ਚੌਥੀ ਵਾਰ ਪੈਰੋਲ ਦਿੱਤੀ ਗਈ। ਬਲਾਤਕਾਰ ਤੇ ਕਤਲ ਦੇ ਗੰਭੀਰ ਮਾਮਲਿਆਂ...

CM ਮਾਨ ਦਾ ਵੱਡਾ ਬਿਆਨ, ਬੋਲੇ- ‘ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਫੜੇ ਗਏ ਨੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਜਨਤਾ ਦੇ ਨਾਂ ਸੰਦੇਸ਼ ਦਿੱਤਾ ਹੈ। ਇਹ ਸੰਦੇਸ਼ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਦਿੱਤਾ ਗਿਆ...

ਲਾਰੇਂਸ ਨਾਲ ਜੁੜੇ ਕਿਸੇ ‘ਚ ਗਵਾਹ ਮੁਕਰਿਆ, ਅਦਾਲਤ ਨੇ ਕੀਤਾ ਬਰੀ, HSA ਨੇਤਾ ‘ਤੇ ਹਮਲੇ ਦਾ ਮਾਮਲਾ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਅਤੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ...

Covid-19 ਤੋਂ ਬਚਣ ਲਈ ਨਾ ਲਓ ਇਹ ਦਵਾਈਆਂ, ਪਲਾਜ਼ਮਾ ਥੈਰੇਪੀ ਤੋਂ ਵੀ ਬਚੋ, ਪੜ੍ਹੋ ਕੇਂਦਰ ਦੀਆਂ ਨਵੀਂ ਹਿਦਾਇਤਾਂ

ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲਰਟ ਮੋਡ ‘ਤੇ ਹੈ। ਕੇਂਦਰ...

ਦੇਸ਼ ‘ਚ ਕੈਨੇਡੀਅਨ ਆਗੂ ਜਗਮੀਤ ਸਿੰਘ ਦਾ ਟਵਿੱਟਰ ਅਕਾਊਂਟ ਬੰਦ, ਭਾਰਤੀ ਦੂਤਘਰਾਂ ‘ਤੇ ਹਮਲਿਆਂ ਮਗਰੋਂ ਐਕਸ਼ਨ

ਵਿਦੇਸ਼ਾਂ ਵਿੱਚ ਭਾਰਤੀ ਅੰਬੈਸੀ ਤੇ ਹਾਈ ਕਮਿਸ਼ਨਾਂ ‘ਤੇ ਹਮਲੇ ਤੋਂ ਬਾਅਦ ਟਵਿੱਟਰ ਨੇ ਵੱਡੀ ਕਾਰਵਾਈ ਕਰਦੇ ਹੋਏ ਕਈ ਆਗੂਆਂ ਦੇ ਟਵਿੱਟਰ...

ਅੱਜ ਇੰਟਰਨੈੱਟ ਸੇਵਾ ਹੋਵੇਗੀ ਬਹਾਲ, ਮੋਗਾ, ਸੰਗਰੂਰ ਸਣੇ ਇਨ੍ਹਾਂ ਸ਼ਹਿਰਾਂ ‘ਚ 2 ਦਿਨਾਂ ਲਈ ਠੱਪ

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਖਿਲਾਫ ਕੀਤੀ ਜਾ ਰਹੀ ਕਾਰਵਾਈ ਕਾਰਨ ਪੰਜਾਬ ਵਿੱਚ ਕਈ ਥਾਵਾਂ ‘ਤੇ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ, CM ਮਾਨ ਨੇ ਜ਼ਿੰਮੇਵਾਰ ਅਫਸਰਾਂ ਖਿਲਾਫ਼ ਦਿੱਤੇ ਕਾਰਵਾਈ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਸੋਨਲ ਵਿਭਾਗ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਜ਼ਿੰਮੇਵਾਰ ਸਾਬਕਾ ਡੀਜੀਪੀ ਐਸ...

ਅੰਮ੍ਰਿਤਪਾਲ ਦੇ 4 ਸਮਰਥਕ ਖੰਨਾ ‘ਚ ਗ੍ਰਿਫ਼ਤਾਰ, SSP ਬੋਲੇ, ‘ਗਲਤ ਖਬਰਾਂ ਫੈਲਾਉਣ ‘ਤੇ ਹੋਵੇਗੀ ਕਰਵਾਈ”

ਪੰਜਾਬ ‘ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਸਮਰਥਨ ‘ਚ ਹਾਈਵੇਅ ਜਾਮ ਕਰਨ ਵਾਲਿਆਂ ‘ਤੇ ਪੁਲਸ ਨੇ ਸ਼ਿਕੰਜਾ ਕੱਸ ਦਿੱਤਾ ਹੈ।...

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼! ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ, ਫਸਲਾਂ ਹੋਈਆਂ ਤਬਾਹ

ਪੰਜਾਬ ਦੇ ਮੁਕਤਸਰ ਸਾਹਿਬ ‘ਚ ਸੋਮਵਾਰ ਦੁਪਹਿਰ ਕਰੀਬ 1 ਵਜੇ ਅਚਾਨਕ ਬਾਰਿਸ਼ ਸ਼ੁਰੂ ਹੋ ਗਈ। ਹਾਲਾਂਕਿ ਦੋ ਦਿਨਾਂ ਤੋਂ ਕਦੇ ਬੱਦਲ ਛਾਏ ਰਹੇ...

ਹਰਿਆਣਾ-ਪੰਜਾਬ ਸਰਹੱਦ ‘ਤੇ ਪੁਲਿਸ ਦੀ ਸਖ਼ਤੀ: ਗੱਡੀਆਂ ਦੀ ਕੀਤੀ ਜਾ ਰਹੀ ਚੈਕਿੰਗ

ਪੰਜਾਬ ‘ਚ ਪੁਲਿਸ ਦੀ ਕਾਰਵਾਈ ਤੋਂ ਬਾਅਦ ਹਰਿਆਣਾ ‘ਚ ਵੀ ਹਲਚਲ ਤੇਜ਼ ਹੋ ਗਈ ਹੈ। ਅੰਬਾਲਾ ਦੇ ਕਿਸਾਨ ਆਗੂ ਨਵਦੀਪ ਜਲਬੇੜਾ ਵੱਲੋਂ ਵਾਰਿਸ...

ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਸੋਨੇ-ਹੀਰੇ ਦੇ ਗਹਿਣੇ ਚੋਰੀ, FIR ‘ਚ ਇਨ੍ਹਾਂ ਲੋਕਾਂ ‘ਤੇ ਜਤਾਇਆ ਸ਼ੱਕ

ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਰਜਨੀਕਾਂਤ ਦੇ ਕਰੋੜਾਂ ਦੇ ਗਹਿਣੇ ਚੋਰੀ ਹੋ ਗਏ ਹਨ। ਕੀਮਤੀ ਗਹਿਣਿਆਂ ਦੀ ਕੀਮਤ ਲੱਖਾਂ...

ਪੁਲਿਸ ਕਮਿਸ਼ਨਰ ਨੇ ਲੋਕਾਂ ਨਾਲ ਕੀਤੀ ਮੀਟਿੰਗ: ਮਾਹੌਲ ਨੂੰ ਸ਼ਾਂਤ ਰੱਖਣ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਪੰਜਾਬ ਦੇ ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮਹਾਨਗਰ ਵਿੱਚ ਸ਼ਾਂਤੀ, ਭਾਈਚਾਰਾ...

ਮੁਰਦਾਘਰ ‘ਚ ‘ਸ਼ੈਤਾਨ’! ਲਾਸ਼ਾਂ ਨੂੰ ਵੀ ਨਹੀਂ ਛੱਡਿਆ, 101 ਨਾਲ ਕੀਤਾ ਬਲਾਤਕਾਰ, ਬਣਾਏ ਵੀਡੀਓ

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਾਂਗੇ ਜੋ ਮੁਰਦਾਘਰ ਵਿੱਚ ਆਉਣ ਵਾਲੀਆਂ ਲਾਸ਼ਾਂ ਨਾਲ ਬਲਾਤਕਾਰ ਕਰਦਾ ਸੀ। ਇਸ ਬੰਦੇ...

ਪੰਜਾਬ ‘ਚ ਤੂਫਾਨ ਨਾਲ ਪਏਗਾ ਮੀਂਹ, ਇਨ੍ਹਾਂ ਰਾਜਾਂ ‘ਚ ਹੋਵੇਗੀ ਗੜੇਮਾਰੀ, ਮੌਸਮ ਵਿਭਾਗ ਦਾ ਤਾਜ਼ਾ ਅਪਡੇਟ

ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਜ਼ਿਆਦਾਤਰ ਰਾਜਾਂ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਭਾਰੀ ਮੀਂਹ ਦੇ ਨਾਲ-ਨਾਲ ਦੇਸ਼ ਦੇ ਕਈ ਇਲਾਕਿਆਂ ‘ਚ...