• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 20, 2026, 4:17 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ Deepika Padukone ਦਾ ਇੰਸਟਾਗ੍ਰਾਮ ਅਤੇ ਟਵਿੱਟਰ ਹੋਇਆ ਖਾਲੀ , ਨਹੀਂ ਦਿਖ ਰਹੀ ਇੱਕ ਵੀ ਪੋਸਟ

Deepika Padukone ਦਾ ਇੰਸਟਾਗ੍ਰਾਮ ਅਤੇ ਟਵਿੱਟਰ ਹੋਇਆ ਖਾਲੀ , ਨਹੀਂ ਦਿਖ ਰਹੀ ਇੱਕ ਵੀ ਪੋਸਟ

Jan 01, 2021 12:00 pm

  • Facebook
  • Twitter
  • Email
  • whatsapp
  • sharechat

 deepika twitter instagram empty: ਕੀ ਦੀਪਿਕਾ ਪੁਰਾਣੀ ਯਾਦਾਂ ਨੂੰ ਦੂਰ ਰੱਖਣਾ ਚਾਹੁੰਦੀ ਹਾਂ ?ਕੀ ਉਹ 2020 ਨਾਲ ਜੁੜੀ ਯਾਦਾਂ ਖਤਮ ਕਰਨਾ ਚਾਹੁੰਦੀ ਹੈ ਜਾਂ ਫਿਰ ਕੁੱਝ ਹੋਰ ?ਦੀਪਿਕਾ ਪਾਦੁਕੋਣ ਦਾ ਇੰਸਟਾਗ੍ਰਾਮ ਅਕਾਊਂਟ ਪੂਰੀ ਤਰ੍ਹਾਂ ਤੋਂ ਖਾਲੀ ਹੋ ਗਿਆ। ਅਕਾਊਂਟ ਵਿੱਚ ਇੱਕ ਵੀ ਪੋਸਟ ਨਜ਼ਰ ਨਹੀਂ ਆ ਰਹੀ ਹੈ। ਕੇਵਲ ਇੰਸਟਾਗ੍ਰਾਮ ਹੀ ਨਹੀਂ ਬਲਕਿ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਵੀ ਖਾਲੀ ਨਜ਼ਰ ਆ ਰਿਹਾ ਹੈ।

ਕੀ ਹੈ ਮਾਮਲਾ ?-ਆਖਿਰ ਕੀ ਹੈ ਮਾਮਲਾ ਜੋ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ। ਇੰਸਟਾਗ੍ਰਾਮ ਅਤੇ ਟਵਿੱਟਰ ਦਾ ਇਸ ਤਰ੍ਹਾਂ ਖਾਲੀ ਹੋ ਜਾਣਾ ਅਸਲ ਵਿੱਚ ਕੋਈ ਗੱਲ ਜਰੂਰ ਹੈ। ਕਿਉਂਕਿ ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਨੇ ਅਜਿਹਾ ਕਦੇ ਵੀ ਨਹੀਂ ਕੀਤਾ ਹੈ। ਉਹ ਖੁਦ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰੋਜੈਕਟਸ ਦੇ ਨਾਲ ਜੁੜੀ ਜਾਣਕਾਰੀਆਂ ਦੇ ਇਲਾਵਾ ਆਪਣੀ ਨਿਜੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹੇ ਵਿੱਚ ਅਚਾਨਕ ਤੋਂ ਉਹਨਾਂ ਦਾ ਅਕਾਊਂਟ ਇਸ ਤ੍ਰਾਹ ਤੋਂ ਬਲੈਂਕ ਹੋ ਜਾਣਾ ਆਪਣੇ ਪਿੱਛੇ ਕਈ ਸਵਾਲ ਛੱਡ ਰਿਹਾ ਹੈ।

ਨਹੀਂ ਦਿਖ ਰਹੀ ਇੱਕ ਵੀ ਪੋਸਟ-ਦੀਪਿਕਾ ਪਾਦੁਕੋਣ ਦੇ ਇੰਸਟਾ ਯਾਂ ਟਵਿੱਟਰ ਤੇ ਇਕ ਵੀ ਪੋਸਟ ਨਹੀਂ ਦਿਖਾਈ ਦੇ ਰਹੀ ਹੈ। ਜੇਕਰ ਇਹ ਕਿਸੀ ਟੈਕਨੀਕਲ ਫੋਲਟ ਦੀ ਵਜ੍ਹਾ ਨਾਲ ਹੁੰਦਾ ਜਾਂ ਟਵਿੱਟਰ ਤੇ ਹੀ ਹੁੰਦਾ ਪਰ ਦੋਵੇਂ ਹੀ ਸੋਸ਼ਲ ਮੀਡਿਆ ਪਲੈਟਫਾਰਮ ਦਾ ਇਕੱਠੇ ਬਲੈਂਕ ਹੋ ਜਾਣਾ। ….ਜਰੂਰ ਕੋਈ ਗੱਲ ਹੈ। ਹਾਲਾਂਕਿ ਰਣਵੀਰ ਸਿੰਘ ਦੇ ਇੰਸਟਾ ਤੇ ਨਜ਼ਰ ਪਾਈਏ ਤਾਂ ਉਥੇ ਅਜਿਹਾ ਕੁੱਝ ਵੀ ਨਹੀਂ ਹੈ। ਅੱਜ ਸਾਲ 2021 ਦਾ ਪਹਿਲਾ ਦਿਨ ਹੈ ਅਤੇ ਅਜਿਹੇ ਵਿੱਚ ਅਚਾਨਕ ਤੋਂ ਦੀਪਿਕਾ ਦਾ ਇੰਸਟਾ ਖਾਲੀ ਹੋ ਗਿਆ ਹੈ [ ਲਿਹਾਜਾ ਫੈਨਜ਼ ਦੇ ਮਨ ਵਿੱਚ ਕਈ ਸਵਾਲ ਉੱਠ ਰਹੇ ਹਨ। ਕੀ ਇਹ ਕੋਈ ਪਬਲੀਸਿਟੀ ਸਟੰਟ ਹੈ ਜਾਂ ਫਿਰ ਕੁੱਝ ਹੋਰ [ ਖੈਰ ਸਮਾਂ ਦੇ ਨਾਲ ਪਤਾ ਚੱਲ ਹੀ ਜਾਵੇਗਾ ਪਰ ਉਦੋਂ ਉਹਨਾਂ ਦੇ ਫੈਨਜ਼ ਕੇਵਲ ਇੰਤਜ਼ਾਰ ਕਰ ਸਕਦੇ ਹਨ।

ਉਥੇ ਹੀ ਤੁਹਾਨੂੰ ਦੱਸ ਦੇਈਏ ਦੋ ਦਿਨ ਪਹਿਲਾਂ ਹੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਜੈਪੁਰ ਏਅਰਪੋਰਟ ਤੇ ਸਪਾਟ ਹੋਏ ਸਨ। ਕਿਹਾ ਜਾ ਰਿਹਾ ਸੀ ਕਿ ਦੋਵੇਂ ਨਿਊ ਯੀਅਰ ਰੰਥਮਬੋਰ ਵਿੱਚ ਮਨਾਉਣ ਦੇ ਲਈ ਰਾਜਸਥਾਨ ਪਹੁੰਚੇ ਸਨ [ ਹਾਲਾਂਕਿ ਇਸ ਬਾਰੇ ਵਿੱਚ ਪੱਕੀ ਜਾਣਕਾਰੀ ਨਹੀਂ ਸੀ। ਉਥੇ ਹੁਣ ਜਦੋਂ ਨਵਾਂ ਸਾਲ ਦਾ ਕਾਉਂਟਡਾਉਂਣ ਸ਼ੁਰੂ ਹੋ ਚੁੱਕਿਆ ਹੈ ਤਾਂ ਅਜਿਹੇ ਵਿੱਚ ਦੀਪਿਕਾ ਦੇ ਸੋਸ਼ਲ ਮੀਡਿਆ ਅਕਾਊਂਟ ਦਾ ਖਾਲੀ ਹੋਣਾ ਅਸਲ ਵਿੱਚ ਫੈਨਜ਼ ਦੇ ਕੰਨ ਖੜੇ ਕਰ ਗਿਆ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGbollywood actress bollywood news deepika padukone empty instagram twitter account
  • Facebook
  • Twitter
  • Email
  • whatsapp
  • sharechat

Suman Kwatra

ਸਮਾਨ ਸ਼੍ਰੇਣੀ ਦੇ ਲੇਖ

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਾਪਾ, ਪਿਤਾ ਦੇ...

Mar 10, 2026 6:35 pm

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੀ ਵਿਗੜੀ ਸਿਹਤ,...

Feb 18, 2026 10:37 am

ਤਿਹਾੜ ਜੇਲ੍ਹ ਤੋਂ ਬਾਹਰ ਆਏ ਅਦਾਕਾਰ ਰਾਜਪਾਲ ਯਾਦਵ,...

Feb 17, 2026 6:59 pm

ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਨੂੰ ਮਿਲੀ ਜਾਨੋਂ...

Feb 11, 2026 9:24 am

ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਫਾਇਰਿੰਗ ਦਾ ਮਾਮਲਾ,...

Feb 02, 2026 1:05 pm

Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ...

Jan 24, 2026 10:22 am




1-sep-2023 end by abhishek

cuchd ended 05-07-2022

Ends at 27 April 2021

Ends 21 april

Ends at 27 April 2021

End 6 may

Ends 21 april

end date -april-2021

end 10-2-2022

Caption Smart Phone

End 6 may

End 26 may 2021





Ends 26 may 2021

End 02 July 2021

all ads end at 20-09-2021 due to Punjab CM chaged

home-ad1 ad in block ----------------------------------------
block 1 ----------
block 2 home-ad2 --------------------------------------
block 1 ----------
block 2 ---------
block 3 home-ad3 -------------------------------------

Chanigarh Uni

October 05-10-2021 to 19-10-2021 home-ad1

October 05-10-2021 to 19-10-2021 home-ad2

October 05-10-2021 to 19-10-2021 home-ad3

October 22-10-2021 to 05-11-2021 home-ad1

October 22-10-2021 to 05-11-2021 home-ad2

October 22-10-2021 to 05-11-2021 home-ad3

November 06-11-2021 to 20-11-2021 home-ad1

November 06-11-2021 to 20-11-2021 home-ad2

November 06-11-2021 to 20-11-2021 home-ad3

November 21-11-2021 to 05-12-2021 home-ad1

November 21-11-2021 to 05-12-2021 home-ad2

November 21-11-2021 to 05-12-2021 home-ad3

December 06-12-2021 to 20-12-2021 home-ad1

December 06-12-2021 to 20-12-2021 home-ad2

December 06-12-2021 to 20-12-2021 home-ad3

December 21-12-2021 to 04-01-2022 home-ad1

December 21-12-2021 to 04-01-2022 home-ad2

December 21-12-2021 to 04-01-2022 home-ad3

Homepage end 05-03-2022

iner page end 05-03-2022

Home page end 27-08-22

————–Advertisement————–

Home-ad1 gov ads 15 aug to end 29 aug 2022

Home-ad2 gov ads 15 aug to end 29 aug 2022


Home-ad3 gov ads 15 aug to end 29 aug 2022

Home-ad4 end CU 29 aug 2022

mega post end CU 29 aug 2022

Copyright All rights reserved