• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 20, 2026, 11:38 am

BREAKING NEWS
11:20 am ਇਰਾਨ-ਇਜ਼ਰਾਈਲ ਜੰਗ ਦਾ ਵੱਡਾ ਅਸਰ: ਕੱਚਾ ਤੇਲ 146 ਡਾਲਰ ਤੱਕ ਪਹੁੰਚਿਆ, ਭਾਰਤ ‘ਚ ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ !
11:01 am ਪੰਜਾਬ ‘ਚ ਮੀਂਹ ਨਾਲ ਵਧੀ ਠੰਢ: ਅੱਜ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ, ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ
8:21 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-3-2026
8:17 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-3-2026
Home ਖ਼ਬਰਾਂ ਮਨੋਰੰਜਨ ਆਪਣੀ ਧੀ ਦੇ ਨਾਲ ਜੱਸੀ ਗਿੱਲ ਨੇ ਸਾਂਝੀ ਕੀਤੀ ਇਹ ਤਸਵੀਰ

ਆਪਣੀ ਧੀ ਦੇ ਨਾਲ ਜੱਸੀ ਗਿੱਲ ਨੇ ਸਾਂਝੀ ਕੀਤੀ ਇਹ ਤਸਵੀਰ

Sep 07, 2020 9:03 pm

  • Facebook
  • Twitter
  • Email
  • whatsapp
  • sharechat

Jassi Gill Share Post: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਅਕਸਰ ਸੋਸ਼ਲ ਮੀਡੀਆ ਤੇ ਵੀਡੀਓਜ਼ ਅਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਨੇ ਜੋ ਫੈਨਜ਼ ਵੱਲੋ ਕਾਫੀ ਪਸੰਦ ਕੀਤੀਆ ਜਾਂਦੀਆਂ ਹਨ। ਹਾਲ ਹੀ ਵਿੱਚ ਜੱਸੀ ਗਿੱਲ਼ ਨੇ ਇਸ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ । ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਦੇ ਨਾਲ ਮੁੜ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੀ ਬੇਟੀ ਦੇ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਨਾ ਤੇਰੇ ਜਿਹਾ ਹੋਰ ਮਿਲਣਾ ਐਂਵੇ ਨੀ ਦੀਵਾਨਾ ਤੇਰਾ ਮੈਂ’ ।

Jassi Gill Share Post
Jassi Gill Share Post

ਇਸ ਤਸਵੀਰ ‘ਤੇ ਵੱਡੀ ਗਿਣਤੀ ‘ਚ ਲੋਕ ਕਮੈਂਟਸ ਕਰ ਰਹੇ ਨੇ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ । ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ।

View this post on Instagram

❤️

A post shared by Jassie Gill (@jassie.gill) on Aug 21, 2020 at 12:05pm PDT

ਪਿੱਛੇ ਜਿਹੇ ਕੰਗਨਾ ਰਣੌਤ ਦੇ ਨਾਲ ਉੇਨ੍ਹਾਂ ਦੀ ਫ਼ਿਲਮ ‘ਪੰਗਾ’ ਆਈ ਸੀ । ਜਿਸ ਨੂੰ ਕਿ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਜਲਦ ਹੀ ਹੁਣ ਜੱਸੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood Jassi Gill Share Jassi Gill Share Post latest Post latest
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

PM ਮੋਦੀ ਤੇ ਦਿਲਜੀਤ ਦੀ ਮੁਲਾਕਾਤ ‘ਤੇ ਬੋਲੀ ਕੰਗਨਾ-...

Jan 17, 2025 8:19 pm

ਕਾਮੇਡੀਅਨ ਕਪਿਲ ਸ਼ਰਮਾ ਜਹਾਜ਼ ਉਡਾਉਂਦੇ ਆਏ ਨਜ਼ਰ,...

Jun 30, 2024 2:37 pm

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ...

Jun 28, 2024 4:28 pm

ਪ੍ਰਭਾਸ-ਦੀਪਿਕਾ ਦੀ ‘Kalki 2898 AD’ ਨੂੰ ਰਿਲੀਜ਼ ਹੁੰਦੇ...

Jun 27, 2024 3:51 pm

Kalki 2898 AD ਦਾ ਪਹਿਲਾ ਸ਼ੋਅ ਇਸ ਸਮੇਂ ਸ਼ੁਰੂ ਹੋਵੇਗਾ, ਟਿਕਟ...

Jun 23, 2024 5:45 pm

ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ‘Humare Barah’ ਦੀ...

Jun 20, 2024 1:26 pm




1-sep-2023 end by abhishek

cuchd ended 05-07-2022

Ends at 27 April 2021

Ends 21 april

Ends at 27 April 2021

End 6 may

Ends 21 april

end date -april-2021

end 10-2-2022

Caption Smart Phone

End 6 may

End 26 may 2021





Ends 26 may 2021

End 02 July 2021

all ads end at 20-09-2021 due to Punjab CM chaged

home-ad1 ad in block ----------------------------------------
block 1 ----------
block 2 home-ad2 --------------------------------------
block 1 ----------
block 2 ---------
block 3 home-ad3 -------------------------------------

Chanigarh Uni

October 05-10-2021 to 19-10-2021 home-ad1

October 05-10-2021 to 19-10-2021 home-ad2

October 05-10-2021 to 19-10-2021 home-ad3

October 22-10-2021 to 05-11-2021 home-ad1

October 22-10-2021 to 05-11-2021 home-ad2

October 22-10-2021 to 05-11-2021 home-ad3

November 06-11-2021 to 20-11-2021 home-ad1

November 06-11-2021 to 20-11-2021 home-ad2

November 06-11-2021 to 20-11-2021 home-ad3

November 21-11-2021 to 05-12-2021 home-ad1

November 21-11-2021 to 05-12-2021 home-ad2

November 21-11-2021 to 05-12-2021 home-ad3

December 06-12-2021 to 20-12-2021 home-ad1

December 06-12-2021 to 20-12-2021 home-ad2

December 06-12-2021 to 20-12-2021 home-ad3

December 21-12-2021 to 04-01-2022 home-ad1

December 21-12-2021 to 04-01-2022 home-ad2

December 21-12-2021 to 04-01-2022 home-ad3

Homepage end 05-03-2022

iner page end 05-03-2022

Home page end 27-08-22

————–Advertisement————–

Home-ad1 gov ads 15 aug to end 29 aug 2022

Home-ad2 gov ads 15 aug to end 29 aug 2022


Home-ad3 gov ads 15 aug to end 29 aug 2022

Home-ad4 end CU 29 aug 2022

mega post end CU 29 aug 2022

Copyright All rights reserved