B praak blessed baby boy:ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਖੁਸ਼ੀ ਦੀ ਖਬਰ ਆਈ ਹੈ, ਪੰਜਾਬੀ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਬੀ ਪਰਾਕ ਪਾਪਾ ਬਣ ਗਏ ਹਨ । ਉਹਨਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ । ਇਸ ਸਭ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਤੇ ਲੰਮੀ ਚੌੜੀ ਪੋਸਟ ਪਾ ਕੇ ਦਿੱਤੀ ਹੈ । ਉਹਨਾਂ ਦੀ ਇਸ ਪੋਸਟ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਧਾਈਆਂ ਦੇਣ ਸਿਲਸਿਲਾ ਸ਼ੁਰੂ ਹੋ ਗਿਆ ਹੈ ।ਉਹਨਾਂ ਦੇ ਪ੍ਰਸ਼ੰਸਕ ਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਲੋਕ ਲਗਾਤਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ ।ਬੀ ਪਰਾਕ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ । ਪਰ ਇਸ ਵਿੱਚ ਉਹਨਾਂ ਨੇ ਆਪਣੇ ਬੇਟੇ ਦਾ ਚੇਹਰਾ ਨਹੀਂ ਦਿਖਾਇਆ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਬੀ ਪਰਾਕ ਨੇ ਆਪਣੀ ਪਤਨੀ ਨਾਲ ਬੱਚੇ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਵਿੱਚ ਇਹ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਸੀ ।
ਸੋਸ਼ਲ ਮੀਡੀਆ ਤੇ ਬੀ ਪਰਾਕ ਨੇ ਲੰਬੀ ਚੌੜੀ ਪੋਸਟ ਪਾਈ ਅਤੇ ਲਿਖਿਆ ਮੇਰੇ ਹੱਥ ਕੱਬ ਰਹੇ ਹਨ ਇਹ ਲਿਖਦੇ ਹੋਏ #ਬੇਟੇ ਦਾ ਬਾਪ ਬਣ ਗਿਆ 👶 Guyz ਧੰਨਵਾਦ @meera_bachan ਮੇਰੀ ਪਤਨੀ ਮੇਰੀ ਰਾਣੀ ਇਸ ਦੇ ਲਈ ਮੈਂ ਤੈਨੂੰ ਪਿਆਰ ਕਰਦਾ ਹਾਂ ….ਮੈਂ ਇਹ ਨੌਂ ਮਹੀਨੇ ਤੈਨੂੰ ਵੇਖਿਆ ਹੈ ਜੋ ਤੂੰ ਸਿਹਾ ਹੈ ਅਤੇ ਉਹ ਰਾਤਾਂ ਜਦੋਂ ਤੂੰ ਸੁੱਤੀ ਵੀ ਨਹੀਂ , ਕੋਈ ਵੀ ਨਹੀਂ ਕਰ ਸਕਦਾ ਬਸ ਮਾਂ ਹੀ ਇਹ ਕੇਵਲ ਦਰਦ ਸਹਿ ਸਕਦੀ ਹੈ..ਧੰਨਵਾਦ ਕਰਾਂ ਓਨਾ ਘੱਟ ਹੈ ਧੰਨਵਾਦ ਤੇਰਾ ਬਹੁਤ-ਬਹੁਤ ਮੇਰੀ ਜਾਨ, ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਕਦੇ ਨਹੀਂ ਭੁੱਲ ਸਕਦਾ ਇਹ ਨੌਂ ਮਹੀਨੇ, ਮੇਰੀ ਬਹਾਦੁਰ ਪਤਨੀ ਜਾਨ ਮੈਨੂਂੰ ਮਾਫ ਕਰੀ ਕਦੇ ਤੈਨੂੰ ਗੁੱਸਾ ਦਿਲਵਾਇਆ ਹੋਵੇ, ਮੈਂ ਆਪਣੇ ਹੰਝੂ ਨਹੀਂ ਰੋਕ ਸਕਦਾ ਉਸ ਸਮੇਂ ਮੇਰੇ ਸੋਚ ਕੇ…ਉਸ ਸਿਨ ਤੋਂ ਲੈ ਕੇ ਅੱਜ ਤੱਕ ਜੋ ਤੂੰ ਬਹੁਤ ਵਧੀਆ ਨਿਊਜ ਦਿੱਤੀ ਮੈਨੂੰ ਨਹੀਂ ਪਤਾ ਕੀ ਲਿਖ ਰਿਹਾ ਹਾਂ ਪਰ ਹਾਂ ਇਹ ਕਹਿਣਾ ਚਾਹੁੰਦਾ ਹਾਂ ਮੈਂ ਤੈਨੂੰ ਅਤੇ ਆਪਣੇ ਬੱਚੇ ਨੂੰ ਉਹ ਸਾਰੀਆਂ ਖੁਸ਼ੀਆਂ ਦੇਵਾਂਗਾ ਜੋ ਇੱਕ ਰਾਣੀ ਡਿਜਰਵ ਕਰਦੀ ਹੈ ਅਤੇ ਹਮੇਸ਼ਾ ਤੇਰੇ ਨਾਲ ਖੜਾਂਗਾ #ਚਾਹੇ ਡਾਇਪਰਸ ਬਦਲਣੇ ਹੋਣ ਜਾਂ ਫਿਰ ਸੂਸੂ ਪੋਟੀ ਸਾਫ ਕਰਨੀ ਹੋਵੇ .🤪I Love U Soo Much Bebu ਤੇਰਾ ਧੰਨਵਾਦ ਕਿਵੇਂ ਕਰਾਂ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ ਨਾਨਕਾ, ਦਾਦਕਾ , ਚਾਚਾ , ਚਾਚੀ, ਮਾਸੀ , ਮੌਸਾ, ਭੂਆ , ਫੂਫੂ ਬੜੀ ਮੰਮਾ , ਬੜੇ ਪਾਪਾ ਅਤੇ ਤੇਰਾ ਵੀ ਸਭ ਤੋਂ ਵੱਧ ਧੰਨਵਾਦ ਮੇਰੇ ਬੱਚੇ ਅਤੇ ਮੇਰੀ ਰਾਣੀ#IGOTUS♥️🥂☺️♥️🍼🍼🍼🍼🍼🍼🍼🍼