May 13

‘ਆਪ’ ਨੇ ਗੱਡੇ ਜਿੱਤ ਦੇ ਝੰਡੇ, ਸ਼ੁਸ਼ੀਲ ਰਿੰਕੂ ਦੇ ਸਿਰ ‘ਤੇ ਸਜਿਆ ਤਾਜ , ਵੱਡੇ ਫਰਕ ਨਾਲ ਜਿੱਤ ਕੀਤੀ ਹਾਸਿਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਲੋਕ ਸਭਾ ਉਪ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤੇ ਕਾਂਗਰਸ ਦੇ ਗੜ੍ਹ ਵਿਚ ‘ਆਪ’ ਦਾ...

ਜਲੰਧਰ ਲੋਕ ਸਭਾ ਉਪ ਚੋਣਾਂ ‘ਚ ‘ਆਪ’ ਦੀ ਜਿੱਤ ਤੈਅ, ਸਿਰਫ ਰਸਮੀ ਐਲਾਨ ਹੋਣਾ ਬਾਕੀ

ਜਲੰਧਰ ਲੋਕ ਸਭਾ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਹੈ। ਫਿਲਹਾਲ ਗਿਣਤੀ ਆਖਰੀ ਪੜਾਅ ਵਿਚ ਹੈ। ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ...

ਜਿੱਤ ਦੇ ਬੇਹੱਦ ਕਰੀਬ ‘ਆਪ’, ਕਾਂਗਰਸ ਦੇ ਗੜ੍ਹ ‘ਚ 54 ਹਜ਼ਾਰ ਦੀ ਲੀਡ, ਅਕਾਲੀ ਦਲ ਹੋਇਆ ਭਾਜਪਾ ਤੋਂ ਅੱਗੇ

ਜਲੰਧਰ ਲੋਕ ਸਭਾ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ 8 ਵਜੇ ਤੋਂ ਜਾਰੀ ਹੈ। ਕਾਂਗਰਸ ਦੇ ਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਲੀਡ ਲਗਾਤਾਰ ਵਧ ਰਹੀ ਹੈ।...

ਸੋਨੀਪਤ ‘ਚ 12ਵੀਂ ਜਮਾਤ ਦੀ ਵਿਦਿਆਰਥਣ ਨੇ ਕੰਪਾਰਟਮੈਂਟ ਆਉਣ ਤੇ ਕੀਤੀ ਖੁ.ਦਕੁਸ਼ੀ

ਹਰਿਆਣਾ ਦੇ ਸੋਨੀਪਤ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸਾਨੀਆ ਨੇ CBSE ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਵਿਦਿਆਰਥੀ ਨੇ...

ਪਾਕਿਸਤਾਨ ਨੇ ਰਿਹਾਅ ਕੀਤੇ 198 ਭਾਰਤੀ ਮਛੇਰੇ, ਅਟਾਰੀ ਬਾਰਡਰ ਦੇ ਰਸਤਿਓਂ ਹੋਈ ਵਤਨ ਵਾਪਸੀ

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 198 ਭਾਰਤੀ ਮਛੇਰਿਆਂ ਨੂੰ ਬੀਤੀ ਰਾਤ ਰਿਹਾਅ ਕਰ ਦਿੱਤਾ। ਉਕਤ ਸਾਰੇ ਮਛੇਰਿਆਂ ਨੇ...

ਲੁਧਿਆਣਾ ਦੇ ਧੂਰੀ ਲਾਈਨ ਨੇੜੇ LPG ਹੋਇਆ ਲੀਕ, 2 ਕਿ.ਮੀ. ਤੱਕ ਫੈਲੀ ਗੈਸ, ਵੱਡਾ ਹਾਦਸਾ ਟਲਿਆ

ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਆਜ਼ਾਦ ਨਗਰ ਸਥਿਤ LPG ਸਿਲੰਡਰ ਲੀਕ ਹੋਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਿਲੰਡਰ ਵੰਡਣ ਆਏ...

ਪੰਜਾਬ ‘ਚ 43 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ, ਅਗਲੇ ਦਿਨਾਂ ‘ਚ ਪਵੇਗੀ ਭਿਆਨਕ ਗਰਮੀ

ਪੰਜਾਬ ‘ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਤੋਂ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਫਰੀਦਕੋਟ...

ਫਿਰੋਜ਼ਪੁਰ : CM ਮਾਨ ਨੇ ਨਿਰਦੇਸ਼ ‘ਤੇ ਛੁੱਟੀ ਦੇ ਦਿਨ ਵੀ ਬਣੇਗੀ ਰਜਿਸਟਰੀ, 15 ਮਈ ਤੱਕ ਸਟਾਂਪ ਡਿਊਟੀ ‘ਚ ਛੋਟ

ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਵਿਚ ਅੱਜ ਸ਼ਨੀਵਾਰ ਦੇ ਦਿਨ ਵੀ ਰਜਿਸਟਰੀਆਂ ਬਣਾਈਆਂ ਜਾ ਰਹੀਆਂ ਹਨ। ਕੱਲ੍ਹ ਐਤਵਾਰ ਨੂੰ ਵੀ ਬਣਾਈਆਂ...

ਪਹਿਲਵਾਨਾਂ ਦੇ ਸਮਰਥਨ ‘ਚ ਅੱਜ ਪਾਲਮ 360 ਪਿੰਡ ਦੀ ਮਹਾਪੰਚਾਇਤ, ਲਏ ਜਾ ਸਕਦੇ ਹਨ ਵੱਡੇ ਫੈਸਲੇ

ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ 20 ਦਿਨਾਂ ਤੋਂ ਦੇਸ਼ ਦੇ ਉਹ ਪਹਿਲਵਾਨ ਧਰਨੇ ‘ਤੇ ਬੈਠੇ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ...

ਅਫ਼ਗਾਨਿਸਤਾਨ ‘ਤੋਂ ਆਈ ਝਾੜੂ ਦੀ ਖੇਪ ਚੋਂ ਸਾਢੇ ਪੰਜ ਕਿੱਲੋ ਹੈਰੋਇਨ ਬਰਾਮਦ, ਇੱਕ ਮਹਿਲਾ ਸਣੇ 3 ਕਾਬੂ

ਪੰਜਾਬ ਦੇ ਅੰਮ੍ਰਿਤਸਰ ਵਿੱਚ ਅਟਾਰੀ ਸਰਹੱਦ ‘ਤੇ ਅਫ਼ਗਾਨਿਸਤਾਨ ‘ਤੋਂ ਆਈ ਝਾੜੂ ਦੀ ਖੇਪ ਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਇਆ...

ਜਲੰਧਰ ਜ਼ਿਮਨੀ ਚੋਣ ਨਤੀਜੇ : ‘ਆਪ’ ਦੀ ਲੀਡ ਬਰਕਰਾਰ, ਉਮੀਦਵਾਰ ਸੁਸ਼ੀਲ ਰਿੰਕੂ 28,214 ਵੋਟਾਂ ਨਾਲ ਅੱਗੇ

ਜਲੰਧਰ ਲੋਕ ਸਭਾ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ...

ਮੁਕਤਸਰ ‘ਚ ਮਠਿਆਈ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 4 ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਕਾਬੂ

ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਸ਼ੁੱਕਰਵਾਰ ਦੁਪਹਿਰ 1 ਵਜੇ ਦੇ ਕਰੀਬ ਇਕ ਮਠਿਆਈ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ...

ਜਲੰਧਰ ਉਪ ਚੋਣ ਨਤੀਜੇ : ਜਿੱਤ ਵੱਲ ਵਧ ਰਹੀ ‘ਆਪ’, ਸੁਸ਼ੀਲ ਰਿੰਕੂ ਸਾਢੇ 4 ਹਜ਼ਾਰ ਵੋਟਾਂ ਨਾਲ ਚੱਲ ਰਹੇ ਅੱਗੇ

ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ...

ਅੱਜ ਹੋਵੇਗੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੀ ਸਗਾਈ, ਦਿੱਲੀ ਦੇ ਕਪੂਰਥਲਾ ਹਾਊਸ ‘ਚ ਪਹਿਨਾਉਣਗੇ ਇਕ-ਦੂਜੇ ਨੂੰ ਮੁੰਦਰੀ

ਆਮ ਆਦਮੀ ਪਾਰਟੀ ਦੇ ਨੇਤਾ-ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਐਕਟ੍ਰੈਸ ਪਰਨੀਤੀ ਚੋਪੜਾ ਅੱਜ ਦਿੱਲੀ ਵਿਚ ਸਗਾਈ ਕਰਨ ਜਾ ਰਹੇ ਹਨ। ਇਹ...

ਜਲੰਧਰ ਉਪ ਚੋਣ ਨਤੀਜੇ : ਦੂਜੇ ਗੇੜ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ, ਦੂਜੇ ‘ਤੇ ਕਾਂਗਰਸ

ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ...

ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਕੀਤਾ ਗਿਆ ਮੁਅੱਤਲ, ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਦਾ ਲੱਗਾ ਦੋਸ਼

ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਖਿਲਾਫ...

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਥੋੜ੍ਹੀ ਦੇਰ ‘ਚ, ਭਾਜਪਾ ਤੇ ਕਾਂਗਰਸ ‘ਚ ਸਖਤ ਮੁਕਾਬਲੇ ਦੀ ਉਮੀਦ

ਕਰਨਾਟਕ ਵਿਧਾਨ ਸਭਾ ਚੋਣਾਂ 2023 ਲਈ ਗਿਣਤੀ ਕੁਝ ਹੀ ਦੇਰ ਵਿਚ ਸ਼ੁਰੂ ਹੋਣ ਵਾਲੀ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਭਰ ਦੇ 36 ਕੇਂਦਰਾਂ ਵਿਚ...

ਜਲੰਧਰ ਲੋਕ ਸਭਾ ਉਪ ਚੋਣਾਂ : ਅੱਜ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਜਲੰਧਰ ਲੋਕ ਸਭਾ ਉਪ ਚੋਣਾਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਵਾਲਾ ਹੈ। 8 ਵਜੇ ਈਵੀਐੱਮ ਦੀ...

ਡਿਲਵਰੀ ਦੌਰਾਨ ਟੁੱਟੀ ਬੱਚੇ ਦੀ ਧੌਣ ਦੀ ਹੱਡੀ ਮਾਂ ਦੀ ਹੱਡੀ ਕੱਢ ਕੇ ਜੋੜੀ, ਦੇਸ਼ ‘ਚ ਪਹਿਲੀ ਵਾਰ ਇੰਨੇ ਛੋਟੇ ਬੱਚੇ ਦੀ ਸਰਜਰੀ

ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਬੱਚੇ ਦੀ ਜਾਨ ਬਚਾਈ ਹੈ, ਜਿਸ ਦੀ ਮਾਂ ਨੂੰ ਹੱਡੀ ਲਗਾ ਕੇ ਜਾਨ ਬਚਾਈ ਹੈ ਜਿਸ ਦੀ ਜਨਮ ਵੇਲੇ ਡਿਲਵਰੀ ਦੌਰਾਨ...

ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ

ਅਰਬਪਤੀ ਐਲੋਨ ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਟਵਿੱਟਰ ਦੇ ਮਾਲਕ ਮਸਕ ਨੇ ਸ਼ੁੱਕਰਵਾਰ (12 ਮਈ) ਨੂੰ ਟਵੀਟ...

‘ਜੱਜ ਆਖਦੈ ਇਮਰਾਨ ਸਾਬ੍ਹ ਨੂੰ ਵੇਖ ਖੁਸ਼ੀ ਹੋਈ, ਇਹ ਕਿਹੋ ਜਿਹੀ ਅਦਾਲਤ’, PM ਸ਼ਾਹਬਾਜ਼ ਨੇ SC ‘ਤੇ ਚੁੱਕੇ ਸਵਾਲ

ਇਮਰਾਨ ਖਾਨ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਪਾਕਿਸਤਾਨ ਵਿੱਚ ਸਵਾਲ ਚੁੱਕੇ ਜਾ ਰਹੇ ਹਨ। ਰਾਸ਼ਟਰ ਦੇ ਨਾਮ ਆਪਣੇ ਸੰਬੋਧਨ...

‘ਤੁਸੀਂ ਰਾਖਸ਼ ਜੰਮਿਆ, ਦੁਨੀਆ ਇਸ ਦੀ ਮੌਤ ਚਾਹੁੰਦੀ’- ਪੁਤਿਨ ਦੇ ਮਾਪਿਆਂ ਦੀ ਕਬਰ ‘ਤੇ ਨੋਟ ਛੱਡਣ ‘ਤੇ ਮਿਲੀ ਸਜ਼ਾ

ਰੂਸ ਦੀ ਇੱਕ ਅਦਾਲਤ ਨੇ ਸੇਂਟ ਪੀਟਰਸਬਰਗ ਦੀ ਇੱਕ ਔਰਤ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਅਕਤੂਬਰ ਵਿੱਚ...

CM ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਵਿਦੇਸ਼ਾਂ ‘ਚ ਵੀ ਹੋ ਰਹੀ ਤਾਰੀਫ਼

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਵਿਸ਼ਵ ਪੱਧਰ ’ਤੇ...

ਪਾਇਲਟ ਦੀ ਗਲਤੀ ‘ਤੇ Air India ਨੂੰ 30 ਲੱਖ ਰੁ. ਜੁਰਮਾਨਾ, ਗਰਲਫ੍ਰੈਂਡ ਨੂੰ ਬਿਠਾਇਆ ਸੀ ਕਾਕਪਿਟ ‘ਚ

ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੁਬਈ-ਦਿੱਲੀ ਫਲਾਈਟ ਮਾਮਲੇ ਵਿੱਚ ਸੁਰੱਖਿਆ ਵਿੱਚ...

ਲੁਧਿਆਣਾ : ਸਕੂਲ ‘ਚ ਟੀਕਾ ਲਵਾਉਣ ਵਾਲੀਆਂ 10 ਹੋਰ ਵਿਦਿਆਰਥਣਾਂ ਦੀ ਵਿਗੜੀ ਸਿਹਤ, 3 ਦੀ ਹਾਲਤ ਨਾਜ਼ੁਕ

ਲੁਧਿਆਣਾ ਜ਼ਿਲ੍ਹੇ ਦੇ ਸਕੂਲ ਵਿੱਚ ਟੈਟਨਸ ਦਾ ਟੀਕਾ ਲੱਗਣ ਨਾਲ 10 ਹੋਰ ਵਿਦਿਆਰਥਣਾਂ ਦੀ ਸਿਹਤ ਵਿਗੜ ਗਈ। ਇਨ੍ਹਾਂ ‘ਚੋਂ 3 ਦੀ ਹਾਲਤ ਨਾਜ਼ੁਕ...

UP : ਚਾਰਜਿੰਗ ‘ਚ ਲੱਗੇ ਈ-ਰਿਕਸ਼ਾ ਦੀ ਬੈਟਰੀ ‘ਚ ਜ਼ਬਰਦਸਤ ਧਮਾਕਾ, ਮਾਂ-ਪੁੱਤ ਸਣੇ ਗਈਆਂ 3 ਜਾਨਾਂ

ਯੂਪੀ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ। ਦਰਅਸਲ ਬੀਬੀਡੀ ਖੇਤਰ ਦੇ ਦਯਾਰਾਮ ਕਾ ਪੁਰਵਾ ਵਿੱਚ ਵੀਰਵਾਰ ਸਵੇਰੇ ਉਸ...

ਟਰੈਕਟਰ ‘ਤੇ 52 ਸਪੀਕਰ ਲਾ ਕੇ ਬੰਦੇ ਨੂੰ ਹੱਲਾ ਮਚਾਉਣਾ ਪਿਆ ਮਹਿੰਗਾ, ਕੱਟੂ 2 ਲੱਖ ਰੁ. ਦਾ ਚਲਾਨ!

ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੁਲਿਸ ਨੇ ਟਰੈਕਟਰਾਂ ‘ਤੇ ਸਪੀਕਰ ਲਾ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ...

ਖਾਣ ਵਾਲਾ ਤੇਲ ਹੋਵੇਗਾ ਸਸਤਾ! ਸੋਇਆਬੀਨ ਤੇ ਸੂਰਜਮੁਖੀ ਤੇਲ ਦੀ ਦਰਾਮਦ ‘ਤੇ ਡਿਊਟੀ ਹੋਈ ਜ਼ੀਰੋ

ਵਿੱਤ ਮੰਤਰਾਲੇ ਨੇ ਕੱਚੇ ਸੋਇਆਬੀਨ ਤੇਲ ਅਤੇ ਸੂਰਜਮੁਖੀ ਦੇ ਬੀਜ ਤੇਲ ਦੀ ਦਰਾਮਦ ‘ਤੇ ਬੇਸਿਕ ਕਸਟਮ ਡਿਊਟੀ, ਖੇਤੀਬਾੜੀ ਬੁਨਿਆਦੀ ਢਾਂਚੇ...

ਬਿਸ਼ਨੋਈ-ਬੰਬੀਹਾ ਧੜੇ ‘ਚ ਗੈਂਗਵਾਰ, ਗੁਰਲਾਲ ਬਰਾੜ ਕਤਲ ਕੇਸ ‘ਚ ਦੋਸ਼ੀ ‘ਤੇ ਚੱਲੀਆਂ ਗੋਲੀਆਂ, ਮਾਰਿਆ ਗਿਆ ਦੋਸਤ

ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗਰੁੱਪ ਵਿੱਚ ਗੈਂਗਵਾਰ ਦਾ ਸਿਲਸਿਲਾ ਜਾਰੀ ਹੈ। ਖਰੜ ਦੇ ਪਿੰਡ ਰੁੜਕੀ ਦੇ ਮੇਨ ਰੋਡ ‘ਤੇ...

ਕਾਂਗਰਸੀ MLA ਸ਼ੇਰੋਵਾਲੀਆ ‘ਤੇ ਗੁੰਡਾਗਰਦੀ ਕੇਸ ‘ਚ ਹੋਇਆ ਪਰਚਾ, ‘ਆਪ’ ਵਿਧਾਇਕ ਦੀ ਘੇਰੀ ਸੀ ਗੱਡੀ

ਸ਼ਾਹਕੋਟ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ FIR ਦਰਜ ਕੀਤੀ ਗਈ ਹੈ। ਲਾਡੀ ‘ਤੇ ਜਲੰਧਰ ਲੋਕ...

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਸਾਰੇ ਕੇਸਾਂ ‘ਚ ਮਿਲੀ ਜ਼ਮਾਨਤ, ਗ੍ਰਿਫ਼ਤਾਰੀ ‘ਤੇ ਲੱਗੀ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਮੁਖੀ ਇਮਰਾਨ ਖਾਨ ਨੂੰ ਸ਼ੁੱਕਰਵਾਰ 12 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ...

ਹੁਸ਼ਿਆਰਪੁਰ ‘ਚ ਗੈਂਗਵਾਰ ਨੇ ਧਾਰਿਆ ਖੂਨੀ ਰੂਪ, ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਕ ਦੀ ਮੌਤ

ਹੁਸ਼ਿਆਰਪੁਰ ‘ਚ ਜਲੰਧਰ ਰੋਡ ‘ਤੇ ਪਿੱਪਲਾਂਵਾਲਾ ਵਿਖੇ ਦਿਨ-ਦਿਹਾੜੇ ਗੈਂਗਵਾਰ ਵਿੱਚ ਗੋਲੀਆਂ ਚੱਲੀਆਂ। ਦੋ ਗੁੱਟਾਂ ਵਿਚਾਲੇ ਹੋਈ ਝੜਪ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਸਵੇਰ ਦੀ ਸੈਰ ‘ਤੇ ਗਏ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅੰਮ੍ਰਿਤਸਰ ਵਿਚ ਸਵੇਰ ਦੀ ਸੈਰ ‘ਤੇ ਨਿਕਲੇ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਬਾਈਕ...

US :18 ਸਾਲ ‘ਚ ਵੋਟ ਦੇਣ ਲਈ ਜੁਆਇਨ ਕਰਨੀ ਹੋਵੇਗੀ ਆਰਮੀ! ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਾਸਵਾਮੀ ਦਾ ਐਲਾਨ

ਅਮਰੀਕਾ ਵਿਚ ਅਗਲੇ ਸਾਲ ਹੋਣ ਵਾਲੇ ਰਾਸ਼ਟਪਤੀ ਚੋਣਾਂ ਵਿਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹੁਣ...

ਲੁਧਿਆਣਾ : ਟਿੱਪਰ ਦੀ ਟੱਕਰ ਨਾਲ ਟਰੈਕਟਰ ਪਲਟਿਆ, ਇਕ ਕਿਸਾਨ ਦੀ ਮੌ.ਤ, ਡਰਾਈਵਰ ਫਰਾਰ

ਲੁਧਿਆਣਾ ਵਿਚ ਟਿੱਪਰ ਦੀ ਟੱਕਰ ਨਾਲ ਟਰੈਕਟਰ-ਟਰਾਲੀ ਪਲਟ ਗਈ। ਹਾਦਸੇ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਤੌਰ ‘ਤੇ ਜ਼ਖਮੀ ਹੋ...

ਅੰਮ੍ਰਿਤਸਰ ਬਲਾਸਟ ਦੇ ਬਾਅਦ ਐਕਸ਼ਨ ‘ਚ ਪੁਲਿਸ, ਜੇਲ੍ਹਾਂ ਤੇ ਸਬ-ਡਵੀਜ਼ਨਲ ਕੋਰਟਾਂ ਦੀ ਸੁਰੱਖਿਆ ਵਧਾਈ

ਪੰਜਾਬ ਪੁਲਿਸ ਸੁਰੱਖਿਆ ਦੇ ਮੱਦੇਨਜ਼ਰ ਅਲਰਟ ‘ਤੇ ਹੈ। ਪੁਲਿਸ ਨੇ ਸੂਬੇ ਭਰ ਦੀਆਂ ਸਾਰੀਆਂ ਜੇਲ੍ਹਾਂ ਤੇ ਸਬ-ਡਵੀਜ਼ਨਲ ਕੋਰਟਾਂ ਦੇ ਚਾਰੇ...

ਉਦਯੋਗਪਤੀਆਂ ਲਈ CM ਮਾਨ ਦਾ ਵੱਡਾ ਤੋਹਫਾ, ਹਰੇ ਰੰਗ ਦੇ ਸਟਾਂਪ ਪੇਪਰ ‘ਚ ਹੋਣਗੇ ਸਾਰੇ ਕਲੀਅਰੈਂਸ

ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਖੇਤਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਡਸਟ੍ਰੀਅਲ ਜ਼ਮੀਨ ਲਈ ਹੁਣ ਹਰੇ ਰੰਗ ਦਾ...

ਇੰਤਜ਼ਾਰ ਹੋਇਆ ਖਤਮ, CBSE ਨੇ ਜਾਰੀ ਕੀਤਾ 10ਵੀਂ ਦਾ ਰਿਜ਼ਲਟ, 93.12 ਫੀਸਦੀ ਵਿਦਿਆਰਥੀ ਹੋਏ ਪਾਸ

ਸੀਬੀਐੱਸਈ ਬੋਰਡ ਨੇ 10ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ। 93.12 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 16 ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ।...

CBSE ਬੋਰਡ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ 10ਵੀਂ ਕਲਾਸ ਦਾ ਰਿਜ਼ਲਟ, ਇੰਝ ਕਰੋ ਚੈੱਕ

ਸੀਬੀਐੱਸਈ ਨੇ ਅੱਜ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਬੋਰਡ ਕਿਸੇ ਵੀ ਸਮੇਂ ਕਲਾਸ...

ਰਿਟਾਇਰਡ ‘ਅਗਨੀਵੀਰਾਂ’ ਨੂੰ ਰੇਲਵੇ ਦੇਵੇਗੀ ਨੌਕਰੀ, ਮਿਲੇਗੀ ਰਿਜ਼ਰਵੇਸ਼ਨ ਤੇ ਹੋਰ ਛੋਟਾਂ

ਰੇਲਵੇ ਨੇ ਫੌਜ ਦੀ ‘ਅਗਨੀਪਥ’ ਯੋਜਨਾ ਤਹਿਤ ਰਿਟਾਇਰਡ ‘ਅਗਨੀਵੀਰਾਂ’ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿਚ 15...

ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ‘ਤੇ FIR, ਜਲੰਧਰ ‘ਚ ਵੋਟਿੰਗ ਦੇ ਦਿਨ ‘ਆਪ’ ਵਿਧਾਇਕ ਟੌਂਗ ਦਾ ਰੋਕਿਆ ਸੀ ਕਾਫਲਾ

ਸ਼ਾਹਕੋਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ FIR ਦਰਜ ਕੀਤੀ ਗਈ ਹੈ। ਉਨ੍ਹਾਂ ਜਲੰਧਰ ਲੋਕ ਸਭਾ...

‘ਆਪ’ ਸਰਕਾਰ ਅੱਜ ਕਰੇਗੀ ਵੱਡਾ ਐਲਾਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਵੱਡੇ-ਵੱਡੇ ਐਲਾਨ ਸੂਬਾ ਸਰਕਾਰ ਵੱਲੋਂ...

CBSE ਬੋਰਡ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ, 87.33 ਫੀਸਦੀ ਰਿਹਾ ਰਿਜ਼ਲਟ

ਸੀਬੀਐੱਸਈ ਬੋਰਡ ਨੇ 12ਵੀਂਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 87.33 ਫੀਸਦੀ ਰਿਜ਼ਲਟ ਰਿਹਾ। ਸੀਬੀਐੱਸਈ ਇਸ ਸਾਲ ਸਟੂਡੈਂਟ ਨੂੰ ਫਸਟ, ਸੈਕੰਡ ਤੇ...

ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਭਾਰਤ ਦੀ ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ

ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਇਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਸ਼ਰਿਤ...

ਕਿਸਾਨਾਂ ਤੋਂ ਨਾਰਾਜ਼ CM ਮਾਨ, ਕਿਹਾ-‘ਹਰ ਗੱਲ ‘ਤੇ ਪ੍ਰਦਰਸ਼ਨ ਨਾ ਕਰੋ, ਸਰਕਾਰ ਦਾ ਸਾਥ ਦਿਓ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਚ ਇਕ ਪ੍ਰੋਗਰਾਮ ਵਿਚ ਕਿਸਾਨਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ...

ਰੂਸ ਦੀ ਅਦਾਲਤ ਨੇ ਗੂਗਲ ‘ਤੇ ਲਗਾਇਆ 32 ਲੱਖ ਦਾ ਜੁਰਮਾਨਾ, ਯੂ ਟਿਊਬ ਵੀਡੀਓ ਹਟਾਉਣ ਤੋਂ ਕੀਤਾ ਇਨਕਾਰ

ਰੂਸ ਦੀ ਇੱਕ ਅਦਾਲਤ ਨੇ ਯੂਟਿਊਬ ਰਾਹੀਂ ਸਮਾਜ ਵਿੱਚ ਸਮਲਿੰਗਤਾ ਨੂੰ ਬੜਾਵਾ ਦੇਣ, ਟਰਾਂਸਜੈਂਡਰਾਂ ਬਾਰੇ ਝੂਠਾ ਪ੍ਰਚਾਰ ਕਰਨ ਅਤੇ ਰੂਸੀ...

3 ਦਿਨਾਂ ‘ਚ ਪੰਜਾਬ ਦਾ ਤਾਪਮਾਨ 5 ਡਿਗਰੀ ਵਧਿਆ, ਫਰੀਦਕੋਟ ਰਿਹਾ ਸਭ ਤੋਂ ਗਰਮ

ਪੰਜਾਬ ਵਿਚ ਗਰਮੀ ਵਧਣ ਲੱਗੀ ਹੈ। ਤਿੰਨ ਦਿਨਾਂ ਵਿਚ ਕੁਝ ਸ਼ਹਿਰਾਂ ਵਿਚ ਤਾਪਮਾਨ ਵਿਚ 5 ਡਿਗਰੀ ਸੈਲਸੀਅਸ ਤੱਕ ਦਾ ਉਛਾਲ ਦੇਖਿਆ ਗਿਆ। ਵੀਰਵਾਰ...

ਟਵਿੱਟਰ ਦੇ ਸੀਈਓ ਅਹੁਦੇ ਤੋਂ ਅਸਤੀਫਾ ਦੇਣਗੇ ਏਲਨ ਮਸਕ, ਹੁਣ ਮਹਿਲਾ ਹੋਵੇਗੀ ਨਵੀਂ CEO

ਟਵਿੱਟਰ ਦੀ ਸੀਈਓ ਹੁਣ ਮਹਿਲਾ ਹੋਵੇਗੀ। ਏਲਨ ਮਸਕ ਨੇ ਬੀਤੀ ਰਾਤ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ...

PAU ਦੇ ਟੀਚਿੰਗ ਸਟਾਫ਼ ਲਈ ਖ਼ੁਸ਼ਖ਼ਬਰੀ, 7ਵਾਂ ਪੇਅ ਕਮਿਸ਼ਨ ਲਾਗੂ, ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮਾਸਟਰ ਕਾਡਰ ਅਤੇ ਇਸ ਦੇ ਬਰਾਬਰ ਦੇ...

ਲੁਧਿਆਣਾ : ਸਕੂਲ ‘ਚ ਟੀਕਾ ਲੱਗਣ ਤੋਂ ਬਾਅਦ ਵਿਦਿਆਰਥਣਾਂ ਦੀ ਵਿਗੜੀ ਤਬੀਅਤ, ਹੋਈਆਂ ਬੇਹੋਸ਼

ਲੁਧਿਆਣਾ ਵਿੱਚ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਟੈਟਨਸ ਦਾ ਟੀਕਾ ਲਗਾਉਣ ਨਾਲ 12 ਸਕੂਲੀ ਵਿਦਿਆਰਥਣਾਂ...

ਕੋਰੋਨਾ ਮਗਰੋਂ ਮੰਕੀਪੌਕਸ ਨੂੰ ਨੂੰ ਲੈ ਕੇ ਚੰਗੀ ਖ਼ਬਰ, ਹੁਣ ਇਹ ਵਾਇਰਸ ਨਹੀਂ ਰਿਹਾ ਹੈਲਥ ਐਮਰਜੈਂਸੀ

ਵਿਸ਼ਵ ਸਿਹਤ ਸੰਗਠਨ (WHO) ਨੇ ਵੀਰਵਾਰ ਨੂੰ ਕੋਰੋਨਾ ਤੋਂ ਬਾਅਦ ਮੰਕੀਪੌਕਸ ਨੂੰ ਲੈ ਕੇ ਚੰਗੀ ਖਬਰ ਦਿੱਤੀ ਹੈ। WHO ਨੇ ਕਿਹਾ ਹੈ ਕਿ ਮੰਕੀਪੌਕਸ ਹੁਣ...

‘ਅੱਤਵਾਦੀਆਂ ਵਰਗਾ ਸਲੂਕ ਹੋਇਆ, ਮੈਨੂੰ ਡੰਡੇ ਮਾਰੇ ਗਏ…’ ਰਿਹਾਈ ਮਗਰੋਂ ਬੋਲੇ ਇਮਰਾਨ ਖ਼ਾਨ

ਪਾਕਿਸਤਾਨ ‘ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਸਾਹਮਣੇ ਫੌਜ ਅਤੇ ਸਰਕਾਰ ਦੀ ਹਾਰ ਹੋਈ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੀ...

UK ‘ਚ ਵਿਗਿਆਨੀ ਤਕਨੀਕ ਨਾਲ ਜੰਮਿਆ ‘ਸੁਪਰ ਬੇਬੀ’, ਬੱਚੇ ‘ਚ ਤਿੰਨ ਲੋਕਾਂ ਦਾ DNA

ਬ੍ਰਿਟੇਨ ‘ਚ ਪਹਿਲੇ ਸੁਪਰ ਬੇਬੀ ਨੇ ਜਨਮ ਲਿਆ ਹੈ। ਵਿਗਿਆਨਕ ਤਕਨੀਕ ਦੀ ਮਦਦ ਨਾਲ ਜਨਮੇ ਇਸ ਬੱਚੇ ਵਿੱਚ ਤਿੰਨ ਲੋਕਾਂ ਦਾ ਡੀ.ਐਨ.ਏ. ਹੈ। ਇਸ...

ਟਰੱਕ ਡਰਾਈਵਰ ਨੇ ਬਣਾਇਆ ਅੰਮ੍ਰਿਤਸਰ ਬਲਾਸਟ ਦਾ ਪਲਾਨ! ਪਰਿਵਾਰ ਬੋਲਿਆ- ‘ਸਖ਼ਤ ਕਾਰਵਾਈ ਹੋਵੇ’

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਇਲਾਕੇ ‘ਚ ਹੋਏ 3 ਬੰਬ ਧਮਾਕਿਆਂ ਤੋਂ ਬਾਅਦ ਹੁਣ 5 ਦੋਸ਼ੀ ਪੰਜਾਬ ਪੁਲਿਸ ਦੀ ਹਿਰਾਸਤ ‘ਚ ਹਨ। ਸਾਰੇ...

CM ਮਾਨ ਨੇ ਮੰਗਿਆ ਕਿਸਾਨਾਂ ਦਾ ਸਾਥ, ਬੋਲੇ- ‘ਕਣਕ ਦੀ ਨਾੜ ਨੂੰ ਅੱਗ ਨਾ ਲਾਓ, ਪਾਣੀ-ਬਿਜਲੀ ਬਚਾਓ’

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਪੁੱਜੇ। ਉਹ ਪਹਿਲੀ ਵਾਰ ਲੋਕ ਮਿਲਨੀ ਪ੍ਰੋਗਰਾਮ...

ਪਾਕਿਸਤਾਨ : ਇਮਰਾਨ ਖ਼ਾਨ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ...

ICC ODI ਰੈਂਕਿੰਗ ‘ਚ ਪਾਕਿਸਤਾਨ ਤੋਂ ਪਛੜ ਗਈ ਟੀਮ ਇੰਡੀਆ, ਅਫ਼ਗਾਨਿਸਤਾਨ ਨੇ ਮਾਰੀ ਵੱਡੀ ਛਾਲ

ਭਾਰਤੀ ਕ੍ਰਿਕਟ ਟੀਮ ਨੂੰ ਹੁਣ ਆਈਸੀਸੀ ਵਨਡੇ ਰੈਂਕਿੰਗ ਵਿੱਚ ਆਸਟਰੇਲੀਆ ਖ਼ਿਲਾਫ਼ ਹਾਰ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਆਈਸੀਸੀ ਵੱਲੋਂ...

ਜ਼ਰੂਰੀ ਹੋਣ ‘ਤੇ ਦੁਪਹਿਰੇ ਘਰੋਂ ਨਿਕਲੋ, ਪਾਣੀ ਦੀ ਬੋਤਲ ਰੱਖੋ ਨਾਲ, ਪੰਜਾਬ ‘ਚ ਲੂ ਨੂੰ ਲੈ ਕੇ ਐਡਵਾਇਜ਼ਰੀ ਜਾਰੀ

ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਅਚਾਨਕ ਵਧੀ ਗਰਮੀ ਕਾਰਨ ਪੰਜਾਬ ਵਿੱਚ ਹੀਟਵੇਵ ਦੇ ਆਸਾਰ ਹਨ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ...

ਨੰਗਲ ਗੈਸ ਲੀਕ, ਮੰਤਰੀ ਹਰਜੋਤ ਬੈਂਸ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ, ਪੀੜਤ ਬੱਚਿਆਂ ਦਾ ਜਾਣਿਆ ਹਾਲ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗਲ ਵਿਖੇ ਗੈਸ ਲੀਕ ਹੋਣ ਕਰਕੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਪ੍ਰਭਾਵਿਤ ਬੱਚਿਆਂ ਨੂੰ...

ਕੈਲਾਸ਼-ਮਾਨਸਰੋਵਰ ਯਾਤਰਾ ‘ਤੇ ਚੀਨ ਨੇ ਵਧਾਈ ਫੀਸ, ਭਾਰਤੀਆਂ ਨੂੰ ਹੁਣ ਖਰਚਨੇ ਪੈਣਗੇ 1.85 ਲੱਖ ਰੁ.

ਚੀਨ ਨੇ ਤਿੰਨ ਸਾਲਾਂ ਤੋਂ ਬੰਦ ਪਈ ਕੈਲਾਸ਼-ਮਾਨਸਰੋਵਰ ਯਾਤਰਾ ਲਈ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ, ਇਸ ਦੇ ਨਿਯਮ ਬਹੁਤ ਸਖ਼ਤ ਬਣਾਏ ਗਏ...

ਇਟਲੀ ਦੇ ਮਿਲਾਨ ‘ਚ ਵੱਡਾ ਧਮਾਕਾ, ਧੂ੍ੰ-ਧੂੰ ਕਰਕੇ ਸੜੀਆਂ ਕਈ ਗੱਡੀਆਂ, ਇਲਾਕਾ ਸੀਲ

ਇਟਲੀ ਦੇ ਸ਼ਹਿਰ ਵਿੱਚ ਵੀਰਵਾਰ ਨੂੰ ਵੱਡਾ ਧਮਾਕਾ ਹੋ ਗਿਆ। ਪਾਰਕਿੰਗ ਵਿੱਚ ਖੜ੍ਹੀ ਵੈਨ ਵਿੱਚ ਧਮਾਕੇਨਾਲ ਕਈ ਗੱਡੀਆਂ ਨੂੰ ਅੱਗ ਲੱਗ ਗਈ।...

‘ਮੇਰੀ ਕਿਡਨੀ ਕਿੰਨੇ ‘ਚ ਵਿਕੇਗੀ…’ ਮਾਂ ਦਾ ਇਲਾਜ ਲਈ ਬੱਚੇ ਦੀ ਮਜਬੂਰੀ ਵੇਖ ਡਾਕਟਰ ਵੀ ਹੋਏ ਭਾਵੁਕ

ਪੂਰੀ ਦੁਨੀਆ ਇਸ ਐਤਵਾਰ ਨੂੰ ਮਦਰਸ ਡੇ ਮਨਾਏਗੀ। ਮਾਵਾਂ ‘ਤੇ ਖੁਸ਼ੀਆਂ ਨਿਛਾਵਰ ਦੀ ਜਾਣਗੀਆਂ। ਮਾਵਾਂ ਵੀ ਬੱਚਿਆਂ ਲਈ ਹਰ ਉਸ ਜਗ੍ਹਾ ਆਂਚਲ...

ਰੇਵਾੜੀ ‘ਚ ਪੁਲਿਸ ਨੇ ਹਥਿਆਰਾਂ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ, ਮਾਮਲਾ ਦਰਜ

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਪੁਲਿਸ ਨੇ ਇੱਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ 3...

ਜਲਾਲਾਬਾਦ ‘ਚ ਪੁਲਿਸ ਦਾ ਫਲੈਗ ਮਾਰਚ: ਅੰਮ੍ਰਿਤਸਰ ‘ਚ ਧਮਾਕਿਆਂ ਤੋਂ ਬਾਅਦ ਵਧਾਈ ਚੌਕਸੀ

ਪੰਜਾਬ ਦੇ ਅੰਮ੍ਰਿਤਸਰ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਜਲਾਲਾਬਾਦ ‘ਚ ਵੀ ਪੁਲਿਸ ਦੀ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਨੇ ਫਲੈਗ...

ਉੱਤਰ ਪ੍ਰਦੇਸ਼-ਮੱਧ ਪ੍ਰਦੇਸ਼ ਤੋਂ ਬਾਅਦ ਹਰਿਆਣਾ ‘ਚ ਵੀ ‘ਦਿ ਕੇਰਲਾ ਸਟੋਰੀ’ ਨੂੰ ਟੈਕਸ ਮੁਕਤ ਕਰਨ ਦਾ ਐਲਾਨ

Kerala Story TaxFree Haryana: ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਟੈਕਸ ਮੁਕਤ ਕਰ ਦਿੱਤਾ...

ਅੰਮ੍ਰਿਤਸਰ ਧਮਾਕਾ ਮਾਮਲਾ : ਫੜੇ ਗਏ ਮੁਲਜ਼ਮਾਂ ‘ਤੋਂ ਕੀਤੀ ਗਈ ਪੁੱਛਗਿੱਛ, DGP ਨੇ ਕੀਤੇ ਵੱਡੇ ਖ਼ੁਲਾਸੇ

ਪੰਜਾਬ ਦੇ ਅੰਮ੍ਰਿਤਸਰ ‘ਚ ਬੁੱਧਵਾਰ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਸਰਾਏ ਦੇ ਪਿੱਛੇ ਹੋਏ ਬੰਬ ਧਮਾਕੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ...

ਲੁਧਿਆਣਾ ‘ਚ ਹੌਜ਼ਰੀ ਫੈਕਟਰੀ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ

ਪੰਜਾਬ ਦੇ ਲੁਧਿਆਣਾ ‘ਚ ਵੀਰਵਾਰ ਨੂੰ ਇਕ ਹੌਜ਼ਰੀ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਫੈਕਟਰੀ ਦੀ ਚੌਥੀ ਮੰਜ਼ਿਲ ਤੋਂ ਅੱਗ ਦੀਆਂ ਲਪਟਾਂ...

ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰ ਕਾਬੂ: 1 ਕਿਲੋ ਹੈਰੋਇਨ, ਆਈਫੋਨ ਤੇ ਕਾਰ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਵਿੱਚ ਪੁਲਿਸ ਨੇ ਜਾਲ ਵਿਛਾ ਕੇ ਤਰਨਤਾਰਨ ਦੇ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 1 ਕਿਲੋ...

ਦਿੱਲੀ-NCR ਸਮੇਤ ਇਨ੍ਹਾਂ ਰਾਜਾਂ ‘ਚ ਮੁੜ ਆਈ ਹੀਟਵੇਵ, ਪਾਰਾ 42 ਡਿਗਰੀ ਦੇ ਪਾਰ ਪਹੁੰਚਣ ਦੀ ਸੰਭਾਵਨਾ

ਦੇਸ਼ ਵਿੱਚ ਬੇਮੌਸਮੀ ਬਾਰਿਸ਼ ਤੋਂ ਬਾਅਦ ਇੱਕ ਵਾਰ ਫਿਰ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ...

ਜੰਤਰ-ਮੰਤਰ ‘ਤੇ ਅੱਜ Black Day ਮਨਾ ਰਹੇ ਪਹਿਲਵਾਨ: ਕਾਲੀਆਂ ਪੱਟੀਆਂ ਬੰਨ੍ਹ ਕੇ ਕਰ ਰਹੇ ਪ੍ਰਦਰਸ਼ਨ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ...

ਬਰਨਾਲਾ ਦਾ ਜਵਾਨ ਜੰਮੂ ‘ਚ ਡਿਊਟੀ ਦੌਰਾਨ ਸ਼ਹੀਦ, ਮਾਪਿਆਂ ਦਾ ਇਕਲੌਤਾ ਪੁੱਤ ਸੀ ਜਸਵੀਰ ਸਿੰਘ

ਪੰਜਾਬ ਦੇ ਬਰਨਾਲਾ ਦਾ ਇੱਕ ਜਵਾਨ ਸਰਹੱਦ ਦੀ ਰਾਖੀ ਕਰਦਿਆਂ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਸਿਪਾਹੀ ਜਸਵੀਰ ਸਿੰਘ ਸਮਰਾ ਪਿੰਡ ਵਜੀਦਕੇ ਜੰਮੂ...

PM ਮੋਦੀ 22 ਜੂਨ ਨੂੰ ਜਾਣਗੇ ਅਮਰੀਕਾ, ਰਾਸ਼ਟਰਪਤੀ ਬਿਡੇਨ ਨਾਲ ਕਰਨਗੇ ਇਨ੍ਹਾਂ ਮੁੱਦਿਆਂ ‘ਤੇ ਚਰਚਾ

PM Modi America Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਪਹਿਲੀ ਮਹਿਲਾ ਜਿਲ ਬਿਡੇਨ ਦੇ ਸੱਦੇ ‘ਤੇ ਅਗਲੇ ਮਹੀਨੇ ਅਮਰੀਕਾ...

ਟੈਰਰ ਫੰਡਿੰਗ ਖਿਲਾਫ NIA ਦੀ ਕਾਰਵਾਈ, ਜੰਮੂ-ਕਸ਼ਮੀਰ ‘ਚ 11 ਥਾਵਾਂ ‘ਤੇ ਕੀਤੀ ਛਾਪੇਮਾਰੀ

ਜੰਮੂ-ਕਸ਼ਮੀਰ ‘ਚ ਅੱਤਵਾਦ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ। ਇਸ ਦੌਰਾਨ ਰਾਸ਼ਟਰੀ ਜਾਂਚ ਏਜੰਸੀ NIA ਨੇ 11 ਮਈ ਨੂੰ ਸੂਬੇ ‘ਚ 11 ਥਾਵਾਂ...

ਨੰਗਲ ਦੀ ਫੈਕਟਰੀ ‘ਚ ਗੈਸ ਲੀਕ, ਬੱਚੇ ਸਣੇ ਕਈ ਲੋਕ ਜ਼ਖਮੀ, ਪ੍ਰਸ਼ਾਸਨ ਨੇ ਇਲਾਕਾ ਕੀਤਾ ਸੀਲ

ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਸਥਿਤ ਨੰਗਲ ਸ਼ਹਿਰ ‘ਚ ਅੱਜ ਵੀਰਵਾਰ ਨੂੰ ਇਕ ਫੈਕਟਰੀ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ...

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ ‘ਤੇ, ਧੂਰੀ ‘ਚ ਲੋਕਾਂ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਲੋਕ ਸਭਾ ਉਪ ਚੋਣ ਤੋਂ ਤੁਰੰਤ ਬਾਅਦ ਅੱਜ ਸੰਗਰੂਰ ਲਈ ਰਵਾਨਾ ਹੋਣਗੇ। ਸਭ ਤੋਂ ਪਹਿਲਾਂ ਉਹ ਲੋਕ...

ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਕੀਤੀ ਖੁਦ.ਕੁਸ਼ੀ: ਹੋਟਲ ‘ਚ ਖੁਦ ਨੂੰ ਮਾਰੀ ਗੋ.ਲੀ

ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਮੋਹਾਲੀ ਫੇਜ਼-9 ਦੇ ਰੈੱਡ ਸਟੋਨ ਹੋਟਲ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਬਾਰੇ...

ਅੰਮ੍ਰਿਤਸਰ ‘ਚ ਤੀਜਾ ਧਮਾਕਾ: 5 ਵਿਅਕਤੀ ਗ੍ਰਿਫਤਾਰ, ਡੀਜੀਪੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਰਾਤ ਕਰੀਬ 12.10 ਵਜੇ ਧਮਾਕਾ ਹੋਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੌਕੇ...

ਟੋਂਗਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.6 ਰਹੀ ਤੀਬਰਤਾ

ਨਿਊਜ਼ੀਲੈਂਡ ਦੇ ਉੱਤਰ-ਪੂਰਬ ‘ਚ ਸਥਿਤ ਦੇਸ਼ ਟੋਂਗਾ ਨੇੜੇ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ...

ਸ੍ਰੀ ਹਰਿਮੰਦਰ ਸਾਹਿਬ ਨੇੜੇ 5 ਦਿਨਾਂ ‘ਚ ਤੀਜਾ ਧਮਾਕਾ, ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ

ਪੰਜਾਬ ਦੇ ਅੰਮ੍ਰਿਤਸਰ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਹਰਿਮੰਦਰ ਸਾਹਿਬ ਨੇੜੇ ਕਰੀਬ 5 ਦਿਨਾਂ ‘ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ...

ਮਰੇ ਹੋਏ ਜਾਨਵਰਾਂ ਨਾਲ ਗੱਲ ਕਰਦੀ ਹੈ ਇਹ ਮਹਿਲਾ! ਨੌਕਰੀ ਛੱਡ ਕੇ ਸ਼ੁਰੂ ਕੀਤਾ ਇਹ ਕੰਮ

ਅਮਰੀਕਾ ਦੀ ਇਕ ਮਹਿਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਉਹ ਦਾਅਵਾ ਕਰਦੀ ਹੈ ਕਿ ਉਹ ਮਰੇ ਹੋਏ ਇਨਸਾਨਾਂ ਨਾਲ ਨਹੀਂ ਸਗੋਂ ਜਾਨਵਰਾਂ ਨਾਲ...

-20 ਡਿਗਰੀ ਤਾਪਮਾਨ ‘ਚ ਬਰਫ ਖਾ ਕੇ ਜ਼ਿੰਦਾ ਰਿਹਾ 8 ਸਾਲ ਦਾ ਬੱਚਾ, ਬਚਾਅ ਦਲ ਵੀ ਰਹਿ ਗਿਆ ਹੈਰਾਨ

ਕੋਈ ਬਰਫੀਲੇ ਤੂਫਾਨ ਵਿਚ ਫਸ ਜਾਵੇ, ਰਸਤਾ ਨਜ਼ਰ ਨਾ ਆਵੇ, ਆਸ-ਪਾਸ ਕੋਈ ਨਾ ਦਿਖੇ ਤਾਂ ਕੀ ਹਾਲਤ ਹੋਵੇਗੀ। ਸਮਝਿਆ ਜਾ ਸਕਦਾ ਹੈ ਪਰ ਅਮਰੀਕਾ ਵਿਚ 8...

ਇਸ ਦੇਸ਼ ‘ਚ ਹੱਸਣਾ ਭੁੱਲ ਗਏ ਲੋਕ, ਲੈ ਰਹੇ ਮੁਸਕਰਾਉਣ ਦੀ ਟ੍ਰੇਨਿੰਗ, ਕੋਚਿੰਗ ਸੈਂਟਰਾਂ ‘ਚ ਦੇ ਰਹੇ ਭਾਰੀ ਪੈਸਾ

ਮੁਸਕਰਾਉਣਾ ਜੀਵਨ ਲਈ ਬਹੁਤ ਜ਼ਰੂਰੀ ਹੈ। ਡਾਕਟਰ ਕਹਿੰਦੇ ਹਨ ਕਿ ਚਿਹਰੇ ‘ਤੇ ਪਿਆਰੀ ਜਿਹੀ ਮੁਸਕਾਨ ਹਰ ਬੀਮਾਰੀ ਦਾ ਇਲਾਜ ਹੈ ਪਰ ਕੀ ਤੁਸੀਂ...

ਇਤਿਹਾਸ ‘ਚ ਪਹਿਲੀ ਵਾਰ, 3 ਲੋਕਾਂ ਦੇ DNA ਨਾਲ ਪੈਦਾ ਹੋਇਆ ਬੱਚਾ, ਨਵੀਂ ਹੋਵੇਗੀ ਜੇਨੇਟਿਕ ਬੀਮਾਰੀ

ਦੁਨੀਆ ਵਿਚ ਪਹਿਲੀ ਵਾਰ ਇਕ ਅਜਿਹੇ ਬੱਚੇ ਨੇ ਜਨਮ ਲਿਆ ਹੈ ਜਿਸ ਨੂੰ ਕੋਈ ਵੀ ਜੇਨੇਟਿਕ ਬੀਮਾਰੀ ਨਹੀਂ ਹੋਵੇਗੀ। ਜੋ ਬੀਮਾਰੀ ਹੋਵੇਗੀ, ਉਨ੍ਹਾਂ...

ਪਰਨੀਤੀ ਤੇ ਦਿਲਜੀਤ ਦੁਸਾਂਝ ਨੂੰ ਮਿਲੀ ਰਾਹਤ, ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਕੋਰਟ ਨੇ ਹਟਾਈ

ਦਿਲਜੀਤ ਦੁਸਾਂਝ ਤੇ ਬਾਲੀਵੁੱਡ ਅਭਿਨੇਤਰੀ ਪਰਨੀਤੀ ਚੋਪੜਾ ਤੇ ਮਸ਼ਹੂਰ ਫਿਲਮ ਪ੍ਰੋਡਿਊਸਰ ਇਮਤਿਆਜ ਅਲੀ ਨੂੰ ਉਸ ਸਮੇਂ ਲੁਧਿਆਣਾ ਦੀ ਅਦਾਲਤ...

ਫਿਰੋਜ਼ਪੁਰ : 158 ਗ੍ਰਾਮ ਹੈਰੋਇਨ ਸਣੇ 6 ਨਸ਼ਾ ਤਸਕਰ ਗ੍ਰਿਫਤਾਰ, ਮੁਲਜ਼ਮਾਂ ਖਿਲਾਫ NDPS ਐਕਟ ‘ਚ FIR

ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਕਸਕਾਂ ਖਿਲਾਫ ਮੁਹਿੰਮ ਚਲਾ ਕੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਤੋਂ 158...

’24 ਘੰਟੇ ਤੋਂ ਵਾਸ਼ਰੂਮ ਨਹੀਂ ਜਾਣ ਦਿੱਤਾ… ਦੇ ਸਕਦੈ ਜ਼ਹਿਰ ਦਾ ਇੰਜੈਕਸ਼ਨ’-ਹਾਈਕੋਰਟ ‘ਚ ਬੋਲੇ ਇਮਰਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਦੇਸ਼ ਵਿਚ ਬਵਾਲ ਮਚਿਆ ਹੋਇਆ ਹੈ। ਕਈ ਸ਼ਹਿਰਾਂ ਵਿਚ ਤੋੜਫੋੜ...

ਗੁਰੂਗ੍ਰਾਮ ਦੇ CM ਫਲਾਇੰਗ ਦਾ ਨੋਇਡਾ ‘ਚ ਛਾਪਾ, ਫਰਜ਼ੀ ਕੈਂਸਰ ਇੰਜੈਕਸ਼ਨ ਕੇਸ ਦਾ ਮੁਲਜ਼ਮ ਕੀਤਾ ਕਾਬੂ

21 ਅਪ੍ਰੈਲ ਨੂੰ ਗੁੜਗਾਓਂ, ਹਰਿਆਣਾ ਦੇ ਸੀਐਮ ਫਲਾਇੰਗ ਨੇ ਸੈਕਟਰ 52 ਵਿੱਚ ਕੈਂਸਰ ਦੇ ਨਕਲੀ ਟੀਕੇ ਵੇਚਣ ਵਾਲਿਆਂ ‘ਤੇ ਛਾਪਾ ਮਾਰਿਆ। ਹੁਣ...

ਯੂਪੀ ‘ਚ ਦਰਦਨਾਕ ਹਾਦਸਾ, ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌ.ਤ, ਮ੍ਰਿਤਕਾਂ ‘ਚ 4 ਬੱਚੇ ਵੀ

ਯੂਪੀ ਦੇ ਕੁਸ਼ੀਨਗਰ ਵਿਚ ਅੱਗ ਲੱਗਣ ਨਾਲ 6 ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ ਚਾਰ ਬੱਚਿਆਂ ਸਣੇ 5 ਲੋਕਾਂ ਦੇ ਮੌਤ ਦੀ...

22 ਜੂਨ ਨੂੰ PM ਮੋਦੀ ਦੀ ਮੇਜ਼ਬਾਨੀ ਕਰਨਗੇ ਬਾਇਡੇਨ, ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ 2023 ਨੂੰ ਅਮਰੀਕਾ ਵਿਚ ਰਾਜਕੀ ਰਾਤ ਦੇ ਭੋਜਨ ਵਿਚ ਸ਼ਾਮਲ ਹੋਣਗੇ। ਪੀਐੱਮ ਮੋਦੀ ਦੇ ਅਧਿਕਾਰੀ ਰਾਜਕੀ ਦੌਰੇ...

ਜਲੰਧਰ ਲੋਕ ਸਭਾ ਉਪ ਚੋਣਾਂ ਸ਼ਾਂਤੀਪੂਰਨ ਸੰਪੰਨ, 6 ਵਜੇ ਤੱਕ 52.05 ਫੀਸਦੀ ਹੋਈ ਵੋਟਿੰਗ

ਜਲੰਧਰ ਲੋਕ ਸਭਾ ਉਪ ਚੋਣਾਂ ਲਈ ਅੱਜ ਸਮੁੱਚੇ ਤੌਰ ‘ਤੇ ਸ਼ਾਂਤੀਪੂਰਵਕ ਵੋਟ ਪਾਈ ਗਈ। ਸ਼ਾਂਤੀਪੂਰਨ ਮਤਦਾਨ ਨੂੰ ਨਿਸ਼ਚਿਤ ਬਣਾਉਣ ਲਈ ਮੁੱਖ ਚੋਣ...

ਪੰਜਾਬ ਦੇ ਸਪੈਸ਼ਲਿਸਟ ਡਾਕਟਰ ਹੁਣ ਵ੍ਹਟਸ ਐਪ ‘ਤੇ, ਪਟਿਆਲਾ ਤੋਂ ਹੋਵੇਗੀ ਸ਼ੁਰੂਆਤ, ਭੀੜ ਘਟਾਉਣ ਲਈ ਲਿਆ ਫੈਸਲਾ

ਪੰਜਾਬ ਦੇ ਡਾਕਟਰ ਹੁਣ ਵ੍ਹਟਸਐਪ ਐਪ ਗਰੁੱਪ ‘ਤੇ ਵੀ ਉਪਲਬਧ ਰਹਿਣਗੇ। ਮਰੀਜ਼ਾਂ ਦੀ ਬੀਮਾਰੀ ਦੀ ਪਹਿਲੇ ਪੜਾਅ ‘ਤੇ ਹੀ ਬੇਹਤਰ ਤਰੀਕੇ ਨਾਲ...

ਪਠਾਨਕੋਟ ਦੇ ਪਿੰਡ ‘ਚੋਂ ਨਾਜਾਇਜ਼ ਮਾਈਨਿੰਗ ਰੈਕੇਟ ਦਾ ਪਰਦਾਫਾਸ਼, ਮੁੱਖ ਮੁਲਜ਼ਮ ਗ੍ਰਿਫ਼ਤਾਰ

ਪਠਾਨਕੋਟ ਪੁਲਿਸ ਨੇ ਤਾਰਾਗੜ੍ਹ ਦੇ ਪਿੰਡ ਰਾਜਪੁਰ ਰਾਜਪੂਤਾਨ ਵਿੱਚ ਨਾਜਾਇਜ਼ ਮਾਈਨਿੰਗ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ...

ਪਾਕਿਸਤਾਨ ਪਹੁੰਚੇ 30 ਭਾਰਤੀ ਖਿਡਾਰੀ ਪਰਤਣਗੇ ਦੇਸ਼, ਹਿੰਸਾ ਤੇ ਖਰਾਬ ਹਾਲਾਤ ਵਿਚ ਹਾਈ ਕਮਿਸ਼ਨ ਨੇ ਦਿੱਤੇ ਨਿਰਦੇਸ਼

ਪਾਕਿਸਤਾਨ ਵਿਚ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਜਦੋਂ ਤੋਂ ਸਾਬਕਾ ਪ੍ਰਧਾਨ ਮੰਤਰੀ ਤੇ ਵਰਲਡ ਚੈਂਪੀਅਨ ਕਪਤਾਨ ਇਮਰਾਨ ਖਾਨ ਗ੍ਰਿਫਤਾਰ ਹੋਏ...

ਹਰਿਆਣਾ ‘ਚ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਖੁਲਾਸਾ, 28 ਹਜ਼ਾਰ ਮਾਮਲੇ ਹੋਏ ਟਰੇਸ

ਹਰਿਆਣਾ ਪੁਲਿਸ ਨੇ ਕਰੀਬ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਨੇ ਨੂਹ ਵਿਚ ਸਾਈਬਰ ਧੋਖਾਧੜੀ ਕਰਨ...

ਪਾਕਿਸਤਾਨ ਨੇ ਵਰਲਡ ਕੱਪ ਲਈ ਭਾਰਤ ਆਉਣ ‘ਤੇ ਦਿੱਤੀ ਸਹਿਮਤੀ ਪਰ ਇਸ ਜਗ੍ਹਾ ਨਹੀਂ ਖੇਡਣਾ ਚਾਹੁੰਦਾ ਮੈਚ

ਵਨ ਡੇ ਵਰਲਡ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਾ ਮੈਚ 15 ਅਕਤੂਬਰ ਨੂੰ ਹੋ ਸਕਦਾ ਹੈ। ਆਈਸੀਸੀ ਨੇ ਵਰਲਡ ਕੱਪ ਦਾ ਆਫੀਸ਼ੀਅਲ ਸ਼ੈਡਿਊਲ ਅਜੇ ਜਾਰੀ...

ਅਸ਼ੋਕ ਗਹਿਲੋਤ-ਸਚਿਨ ਪਾਇਲਟ ਦੇ ਝਗੜੇ ‘ਤੇ PM ਮੋਦੀ ਦਾ ਤੰਜ-‘ਇਹ ਕਿਹੋ ਜਿਹੀ ਸਰਕਾਰ ਹੈ ਜਿਥੇ….’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦੇ ਦੌਰੇ ‘ਤੇ ਹਨ। PM ਮੋਦੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਡਿਪਟੀ ਸੀਐੱਮ ਸਚਿਨ...

ਫ਼ਰੀਦਕੋਟ ਮਾਡਰਨ ਜੇਲ੍ਹ ‘ਚ ਸਰਚ ਅਭਿਆਨ, ਬਾਥਰੂਮ ਅਤੇ ਬੈਰਕ ‘ਚੋਂ ਮਿਲੇ 5 ਮੋਬਾਇਲ ਤੇ ਚਾਰਜਰ

ਪੰਜਾਬ ਦੇ ਫ਼ਰੀਦਕੋਟ ਮਾਡਰਨ ਜੇਲ੍ਹ ਵਿੱਚ ਅੱਜ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਜੇਲ੍ਹ ਦੇ ਬਾਥਰੂਮ ਅਤੇ ਬੈਰਕ ਦੇ ਅੰਦਰ ਪੁੱਟੇ...

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਅਲ...

‘ਬੱਚੇ ਪੈਦਾ ਨਹੀਂ ਹੋਣਗੇ ਤਾਂ ਮਨੁੱਖੀ ਸੱਭਿਅਤਾ ‘ਤੇ ਆਏਗਾ ਸੰਕਟ’, ਸਮਲਿੰਗੀ ਵਿਆਹ ‘ਤੇ SC ‘ਚ ਦਲੀਲ

ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਤਿੱਖੀ ਬਹਿਸ ਚੱਲ ਰਹੀ ਹੈ। ਮੰਗਲਵਾਰ...

ਪਾਕਿਸਤਾਨ ਦੇ ਪੰਜਾਬ ‘ਚ ਫੌਜੀ ਸ਼ਾਸਨ ਲਾਗੂ, ਇਮਰਾਨ ਖਾਨ ਦੀ ਗ੍ਰਿਫ਼਼ਤਾਰੀ ‘ਤੇ ਸੁਲਗਿਆ ਮੁਲਕ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਹੈ। ਜਦੋਂ...