Sep 29

ਪੰਜਾਬ ਪੁਲਿਸ ‘ਚ ਫੇਰਬਦਲ, 2 IPS ਤੇ 8 PPS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ‘ਚ 2 IPS ਤੇ 8 PPS ਅਧਿਕਾਰੀਆਂ ਦਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠ ਲਿਖੇ ਮੁਤਾਬਕ ਹੈ- ਵੀਡੀਓ ਲਈ ਕਲਿੱਕ ਕਰੋ -:...

ਮਾਨ ਸਰਕਾਰ ਦੀ ਆਟਾ-ਦਾਲ ਸਕੀਮ ‘ਤੇ ਹਾਈਕੋਰਟ ਨੇ ਮੁੜ ਲਾਈ ਰੋਕ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੀ ਅਭਿਲਾਸ਼ੀ ਆਟਾ-ਦਾਲ ਸਕੀਮ ‘ਤੇ ਮੁੜ ਰੋਕ ਲਗਾ ਦਿੱਤੀ ਹੈ। ਇਸ ਤੋਂ...

ਬੁਰੀ ਤਰ੍ਹਾਂ ਪੰਜਾਬ ਪੁਲਿਸ ਦੇ ਸ਼ਿਕੰਜੇ ‘ਚ ਫ਼ਸਿਆ ਲਾਰੈਂਸ, ਹੁਣ ਲੁਧਿਆਣਾ ਪੁਲਿਸ ਨੇ ਲਿਆ ਰਿਮਾਂਡ ‘ਤੇ

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਵੀਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ। ਉਸ...

ਮੁਕੇਸ਼ ਅੰਬਾਨੀ ਦੀ ਜਾਨ ਨੂੰ ਖ਼ਤਰਾ! ਦਿੱਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁਕੇਸ਼...

ਇੱਕ ਸਾਲ ਲਈ ਟਲਿਆ ਕਾਰਾਂ ‘ਚ 6 ਏਅਰਬੈਗ ਰੱਖਣ ਦਾ ਮਤਾ, ਸਰਕਾਰ ਨੇ ਦੱਸਿਆ ਕਾਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਾਰਾਂ ਵਿੱਚ ਛੇ ਏਅਰਬੈਗ ਨੂੰ ਇੱਕ ਸਾਲ ਤੱਕ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਟਾਲ ਦਿੱਤਾ। ਕੇਂਦਰੀ ਸੜਕ...

ਪਾਣੀ, ਝੋਨਾ, ਪਰਾਲੀ, ਗੰਨੇ ਦੇ ਰੇਟ ਨੂੰ ਲੈ ਕੇ ਫਗਵਾੜਾ ਦੀ ਦਾਣਾ ਮੰਡੀ ‘ਚ ਕੱਲ ਕਿਸਾਨ ਕਰਨਗੇ ਰੈਲੀ

ਕਿਸਾਨ ਜਥੇ ਭਲਕੇ ਸ਼ੁੱਕਰਵਾਰ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣਗੇ। ਪੰਜਾਬ ਵਿੱਚ ਝੋਨੇ ਦੀ ਫ਼ਸਲ, ਪਰਾਲੀ ਦੀ ਸਮੱਸਿਆ, ਪਾਣੀ...

ਬਿਜਲੀ ਵਿਭਾਗ ਨੇ ਜਲੰਧਰ ‘ਚ ਕਾਂਗਰਸ ਭਵਨ ਦਾ ਕੱਟਿਆ ਕੁਨੈਕਸ਼ਨ, 3.5 ਲੱਖ ਦਾ ਬਕਾਇਆ ਬਿੱਲ ਲੰਬੇ ਸਮੇਂ ਤੋਂ ਨਹੀਂ ਕੀਤਾ ਸੀ ਅਦਾ

ਜਲੰਧਰ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ‘ਚ ਕਾਂਗਰਸ ਭਵਨ ਦੀ ਬੱਤੀ ਗੁੱਲ ਹੋ ਗਈ। ਦਰਅਸਲ, ਸੱਤਾ ਵਿੱਚ ਰਹਿੰਦੇ ਹੋਏ ਕਦੇ ਵੀ...

ਜਲੰਧਰ ‘ਚ 5.64 ਲੱਖ ਦੀ ਲੁੱਟ ‘ਚ ਵੱਡਾ ਖੁਲਾਸਾ, ਵਿਅਕਤੀ ਨੇ ਖੁਦ ਹੀ ਰਚਿਆ ਸੀ ਲੁੱਟ ਦਾ ਡਰਾਮਾ

ਪੰਜਾਬ ਦੇ ਜਲੰਧਰ ਸ਼ਹਿਰ ਦੇ ਡੋਮੋਰੀਆ ਪੁਲ ‘ਤੇ ਹੋਈ 5.64 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ।...

17.50 ਕਰੋੜ ‘ਚ ਖਰੀਦੀਆਂ 37 ਸਿਟੀ ਬੱਸਾਂ ਖੜ੍ਹੀਆਂ ਬਣ ਗਈਆਂ ਕਬਾੜ, ਹੁਣ ਨਿਗਮ ਕਰ ਰਿਹਾ ਵੇਚਣ ਦੀ ਤਿਆਰੀ

ਨਿਗਮ ਲੁਧਿਆਣਾ ਸਿਟੀ ਬੱਸ ਸਰਵਿਸ ਦੀਆਂ 37 ਕਬਾੜ ਵਾਲੀਆਂ ਬੱਸਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਕਰੀਬ 17.50 ਕਰੋੜ ਰੁਪਏ ਦੀਆਂ ਇਹ ਬੱਸਾਂ...

ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ‘ਆਪ’ ਸਰਕਾਰ ਬਾਰੇ ਰਾਜਾ ਵੜਿੰਗ ਨੇ ਦੇਖੋ ਕੀ ਕਿਹਾ

ਕਾਂਗਰਸ ਨੇ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ...

ਲੁਧਿਆਣਾ ‘ਚ ਫਿਰ ਵਧਿਆ ਡੇਂਗੂ ਦਾ ਖਤਰਾ, 28 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਬਾਅਦ ਡੇਂਗੂ ਦਾ ਖ਼ਤਰਾ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਡੇਂਗੂ ਦੇ 28...

ਪੈਨਕ੍ਰੀਅਸ ਟਰਾਂਸਪਲਾਂਟ ਤੋਂ ਬਾਅਦ ਉਤਰਾਖੰਡ ਦੀ ਸਰੋਜ ਬਣੀ ਮਾਂ, ਰਚਿਆ ਇਤਿਹਾਸ

ਚੰਡੀਗੜ੍ਹ PGI ਵਿੱਚ ਗੁਰਦਾ ਪੈਨਕ੍ਰੀਅਸ ਟਰਾਂਸਪਲਾਂਟ ਕਰਵਾਉਣ ਵਾਲੀ 32 ਸਾਲਾ ਔਰਤ ਸਰੋਜ ਨੇ 4 ਸਾਲ ਬਾਅਦ ਬੱਚੀ ਨੂੰ ਜਨਮ ਦਿੱਤਾ ਹੈ। ਔਰਤ...

ਰੂਸੀ ਫੌਜ ‘ਚ ਨਹੀਂ ਹੋਣਾ ਚਾਹੁੰਦੇ ਭਰਤੀ, ਪੁਤਿਨ ਦੇ ਫੈਸਲੇ ਖਿਲਾਫ ਦੇਸ਼ ਛੱਡ ਰਹੇ ਲੋਕ

ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ 7 ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਜੰਗ ‘ਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ...

ਵਿਆਹ ਦੀ ਵਰ੍ਹੇਗੰਢ ਮੌਕੇ ਜਲੰਧਰ ਦੇ ਯੂਥ ਅਕਾਲੀ ਆਗੂ ਦਾ ਹੋਇਆ ਦਿਹਾਂਤ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਤੇਜ ਪ੍ਰਤਾਪ ਸਿੰਘ ਦੀ ਰਿਸ਼ੀਕੇਸ਼ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਵਿਆਹ ਦੀ...

ਮਿਡ-ਡੇ ਮੀਲ ‘ਚ ਬੱਚਿਆਂ ਨੂੰ ਦਿੱਤਾ ਗਿਆ ਨਮਕ-ਚਾਵਲ, ਵੀਡੀਓ ਵਾਇਰਲ ਹੋਣ ਦੇ ਬਾਅਦ ਪ੍ਰਿੰਸੀਪਲ ਸਸਪੈਂਡ

ਅਯੁੱਧਿਆ ਵਿਚ ਮਿਡ ਡੇ ਮੀਲ ਵਿਚ ਬੱਚਿਆਂ ਨੂੰ ਚਾਵਲ ਤੇ ਨਮਕ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ...

ਮੰਤਰੀ ਧਾਲੀਵਾਲ ਨਾਲ ਮੀਟਿੰਗ ਦੇ ਬਾਅਦ ਕਿਸਾਨਾਂ ਨੇ ਭਲਕੇ ਜਲੰਧਰ- ਦਿੱਲੀ ਹਾਈਵੇ ਬੰਦ ਦੀ ਕਾਲ ਲਈ ਵਾਪਸ

ਕਿਸਾਨ ਭਲਕੇ ਦਿੱਲੀ ਹਾਈਵੇ ਬੰਦ ਨਹੀਂ ਕਰਨਗੇ। ਕਿਸਾਨਾਂ ਨੇ ਮੰਤਰੀ ਕੁਲਦੀਪ ਸਿੰਘਧਾਲੀਵਾਲ ਨਾਲ ਬੈਠਕ ਦੇ ਬਾਅਦ 3 ਅਕਤੂਬਰ ਤੱਕ ਸਰਕਾਰ...

ਤਾਲਿਬਾਨ ਦੀ ਬਿਜ਼ਨੈੱਸ ਡੀਲ, ਰੂਸ ਤੋਂ ਸਸਤਾ ਤੇਲ, LPG ਤੇ ਕਣਕ ਖਰੀਦੇਗੀ ਅਫਗਾਨ ਹਕੂਮਤ

ਪਿਛਲੇ ਸਾਲ 15 ਅਗਸਤ ਨੂੰ ਅਫਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਕਰਨ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਪਹਿਲੀ ਵਾਰ ਕਿਸੇ ਦੂਜੇ ਦੇਸ਼ ਨਾਲ...

ਸੀਨੀਅਰ ਵਕੀਲ ਆਰ. ਵੈਂਕਟਰਮਣੀ ਬਣੇ ਭਾਰਤ ਦੇ ਨਵੇਂ ਅਟਾਰਨੀ ਜਨਰਲ, ਕੇਕੇ ਵੇਣੂਗੋਪਾਲ ਦੀ ਲੈਣਗੇ ਜਗ੍ਹਾ

ਸੀਨੀਅਰ ਵਕੀਲ ਆਰ ਵੈਂਕਟਰਮਣੀ ਨੂੰ ਭਾਰਤ ਦਾ ਅਗਲਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਤਿੰਨ ਸਾਲ ਤੱਕ ਇਸ ਅਹੁਦੇ ‘ਤੇ ਰਹਿਣਗੇ। ਉਹ...

ਦੇਸ਼ ਨੂੰ ਮਿਲਿਆ ਨਵਾਂ CDS, ਬਿਪਿਨ ਰਾਵਤ ਦੀ ਮੌਤ ਦੇ 9 ਮਹੀਨੇ ਬਾਅਦ ਹੋਈ ਨਿਯੁਕਤੀ

ਭਾਰਤ ਸਰਕਾਰ ਨੇ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੂੰ ਅਗਲੇ ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ‘ਤੇ ਨਿਯੁਕਤ ਕੀਤਾ। ਰੱਖਿਆ ਮੰਤਰਾਲੇ...

ਲੁਧਿਆਣਾ : ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹੁੱਕੀ ਚੌਂਕ ਤੋਂ ਘੰਟਾ ਘਰ ਤੱਕ ਕੱਢਿਆ ਗਿਆ ਕੈਂਡਲ ਮਾਰਚ

ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਜਿਥੇ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਸ਼ਹੀਦਾਂ ਨੂੰ...

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ED ਨੇ ਹਿਮਾਚਲ ਤੋਂ ਇਕ ਮੁਲਜ਼ਮ ਕੀਤਾ ਗ੍ਰਿਫਤਾਰ

ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਈਡੀ ਪੰਜਾਬ ਤੋਂ ਹਿਮਾਚਲ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼...

ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ‘ਚ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਨਗਰ ਕੌਂਸਲ ਸੁਨਾਮ ਦੇ ਸਾਬਕਾ...

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹੋਈ ਪੇਸ਼ੀ,ਅੰਮ੍ਰਿਤਸਰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਡਾਕਟਰ ਕਪੂਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਅੱਜ ਅੰਮ੍ਰਿਤਸਰ ਕੋਰਟ ਵਿਚ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਹੋਈ। ਜਿਸ ਦੇ...

ਹੁਣ ਵਿਜੀਲੈਂਸ ਦੀ ਰਾਡਾਰ ‘ਤੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ, ਨਿਗਮ ਨੂੰ ਪੱਤਰ ਭੇਜ ਮੰਗਿਆ ਰਿਕਾਰਡ

ਵਿਜੀਲੈਂਸ ਵੱਲੋਂ ਹੁਣ ਨਗਰ ਨਿਗਮ ਨੂੰ ਚਿੱਠੀ ਲਿਖ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਦਾ ਰਿਕਾਰਡ ਦੇਣ ਲਈ ਕਿਹਾ ਹੈ। ਇਸ ਤੋਂ ਸਾਫ ਹੈ ਕਿ...

ਖਰੜ : 6 ਸਾਲਾਂ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਅਧੀਨ ਇੱਕ ਗ੍ਰਿਫਤਾਰ

ਖਰੜ ਸਦਰ ਪੁਲਿਸ ਨੇ ਨਜ਼ਦੀਕੀ ਪਿੰਡ ਗੱਬੇਮਾਜਰਾ ਦੀ ਰਹਿਣ ਵਾਲੀ ਇੱਕ 6 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਅਧੀਨ ਭਾਰਤ ਕੁਮਾਰ ਉਰਫ਼...

ਭਾਈ ਰਾਜੋਆਣਾ ਦੀ ਰਿਹਾਈ ਨਾਲ ਜੁੜੀ ਵੱਡੀ ਖਬਰ, ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਜਲਦੀ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਸਾਬਕਾ...

ਅਮਲੋਹ : ਬਡਗੁਜਰਾਂ ਦੇ ਸਰਪੰਚ ਨੇ ਕੀਤੀ ਖੁਦਕੁਸ਼ੀ, ਪਿੰਡ ਦੇ ਕੁਝ ਵਿਅਕਤੀਆਂ ਤੋਂ ਤੰਗ ਆ ਚੁੱਕਿਆ ਕਦਮ

ਫ਼ਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਨੇ ਆਤਮਹੱਤਿਆ ਕਰ ਲਈ। ਬਲਕਾਰ ਸਿੰਘ ਨੇ ਖੰਨਾ ਵਿਖੇ...

‘ਬੱਚਿਆਂ ਨਾਲ ਜਬਰ-ਜ਼ਨਾਹ ਦਾ ਦੋਸ਼ੀ ਰਹਿਮ ਦਾ ਹੱਕਦਾਰ ਨਹੀਂ’, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ

ਪੰਜਾਬ-ਹਰਿਆਣਾ ਹਾਈਕੋਰਟ ਨੇ 9 ਸਾਲਾਂ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਦੀ ਸਜ਼ਾ ਵਿਰੁੱਧ ਅਪੀਲ ਖਾਰਿਜ ਕਰ ਦਿੱਤੀ ਹੈ। ਅਦਾਲਤ ਨੇ...

BBMB ਮੁੱਦੇ ‘ਤੇ ਮੰਤਰੀ ਧਾਲੀਵਾਲ ਦੀ MP ਬਿੱਟੂ ਨੂੰ ਸਲਾਹ-‘ਰਾਜਸਥਾਨ ਜਾ ਕੇ ਪਹਿਲਾਂ ਕਾਂਗਰਸ ਬਚਾਓ’

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦਾ ਮੈਂਬਰ ਹੋਣਾ ਚਾਹੀਦਾ ਹੈ। ਸਾਂਸਦ...

ਜਲੰਧਰ : ਦਮੋਰੀਆ ਪੁਲ ‘ਤੇ ਦਿਨ-ਦਿਹਾੜੇ ਲੁੱਟ, ਪਿਸਤੌਲ ਦੀ ਨੋਕ ‘ਤੇ ਲੁੱਟੇ 5.64 ਲੱਖ ਰੁ. ਤੇ ਐਕਟਿਵਾ

ਜਲੰਧਰ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਥੇ ਦਮੋਰੀਆ ਪੁਲ ‘ਤੇ 5.64 ਲੱਖ ਰੁਪਏ ਦੀ...

CM ਧਾਮੀ ਦਾ ਐਲਾਨ- ‘ਅੰਕਿਤਾ ਭੰਡਾਰੀ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਦਿੱਤੀ ਜਾਵੇਗੀ ਆਰਥਿਕ ਮਦਦ’

ਉਤਰਾਖੰਡ ਦੀ ਅੰਕਿਤਾ ਭੰਡਾਰੀ ਕੇਸ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਰਿਵਾਰ ਵਾਲਿਆਂ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ...

ਚੀਨ : ਚਾਂਗਚੁਨ ਸ਼ਹਿਰ ਦੇ ਰੈਸਟੋਰੈਂਟ ਵਿਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, 3 ਜ਼ਖਮੀ

ਚੀਨ ਦੇ ਪੂਰਬ ਉੱਤਰ ਇਲਾਕੇ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਚੀਨ ਦੇ ਇਕ ਰੈਸਟੋਰੈਂਟ ਵਿਚ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ...

ਸ਼੍ਰੋਮਣੀ ਕਮੇਟੀ ਦਾ ਫੈਸਲਾ, ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ‘ਚ ਕੁੱਟਣ ਵਾਲੇ 3 ਸਿੱਖਾਂ ਨੂੰ ਦੇਵੇਗੀ 1-1 ਲੱਖ ਇਨਾਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਤਿੰਨ ਸਿੱਖਾਂ ਨੂੰ ਜੇਲ੍ਹ ਵਿੱਚ ਕੁੱਟਣ ਵਾਲੇ...

ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ, ਸਰਕਾਰ ਨੇ 4 ਫੀਸਦੀ ਵਧਾਇਆ DA

ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਹੈ। ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ‘ਚ ਸਰਕਾਰ ਨੇ...

ਪੰਜਾਬ-ਹਰਿਆਣਾ ਨੂੰ ਝਟਕਾ, ਸ਼ਹੀਦ ਭਗਤ ਸਿੰਘ ਏਅਰਪੋਰਟ ਦੇ ਨਾਂ ‘ਚ ਪੰਚਕੂਲਾ-ਮੋਹਾਲੀ ਦਾ ਜ਼ਿਕਰ ਹੀ ਨਹੀਂ

ਕੇਂਦਰ ਸਰਕਾਰ ਨੇ ਹਰਿਆਣਾ ਤੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ। ਹਵਾਈ ਅੱਡੇ ਦੇ ਨਾਮਕਰਨ ਵਾਲੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ...

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਲਾਂਚ, 1 ਚਾਰਜ ‘ਚ ਦੌੜੇਗੀ 315 ਕਿਮੀ.

ਟਾਟਾ ਮੋਟਰਸ ਨੇ ਅੱਜ ਆਪਣੀ ਮਸ਼ਹੂਰ ਹੈਚਬੈਕ ਟਾਟਾ ਟਿਆਗੋ ਦਾ EV ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਇਹ...

ਇੱਕ ਹੋਰ ‘ਅਮੀਰ’ ਦੀ ਵੀਡੀਓ ਵਾਇਰਲ, ਟੋਇਟਾ ‘ਚ ਸਸਤੀ ਕਣਕ ਲੈਣ ਪਹੁੰਚਿਆ ਸਰਕਾਰੀ ਡਿਪੂ ‘ਤੇ

ਪੰਜਾਬ ਵਿੱਚ ਇੱਕ ਹੋਰ ਬੰਦੇ ਦਾ ਲਗਜ਼ਰੀ ਗੱਡੀ ਵਿੱਚ ਸਰਕਾਰੀ ਡਿਪੂ ‘ਤੇ ਕਣਕ ਲੈਣ ਆਏ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਤਰਨਤਾਰਨ...

‘ਜੇ ਜੱਗੂ ਦੇ ਕਹਿਣ ‘ਤੇ ਮੈਚ ਖੇਡਿਆ ਤਾਂ ਮੌਤ ਲਈ ਖ਼ੁਦ ਜ਼ਿੰਮੇਵਾਰ’- ਬੰਬੀਹਾ ਗੈਂਗ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ

ਪੰਜਾਬ ਵਿੱਚ ਗੈਂਗਸਟਰ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਧਮਕੀਆਂ ਦੇ ਰਹੇ ਹਨ। 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਆਪਣੇ ਫੇਸਬੁੱਕ...

ਤਰਨਤਾਰਨ : ਮਾਸਾਂ ਜਿਹੀ ਜ਼ਮੀਨ ਦੇ ਟੋਟੇ ਪਿੱਛੇ ਕਲਿਜੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀਆਂ 6 ਗੋਲੀਆਂ

ਮਾਂ-ਬਾਪ ਆਪਣੇ ਬੱਚਿਆਂ ਨੂੰ ਪਾਲਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿੰਦੇ ਹਨ ਪਰ ਅੱਜਕਲ੍ਹ ਦੇ ਕਲਿਜੁਗੀ ਪੁੱਤ ਆਪਣੇ ਮਾਪਿਆਂ ਦੇ ਕੀਤੇ...

ਆਜ਼ਾਦੀ ਮਗਰੋਂ ਪਹਿਲੀ ਵਾਰ ਇਸ ਪਿੰਡ ਦੇ ਨੌਜਵਾਨ ਨੂੰ ਮਿਲੀ ਸਰਕਾਰੀ ਨੌਕਰੀ, ਲੋਕਾਂ ‘ਚ ਜਸ਼ਨ ਦਾ ਮਾਹੌਲ

ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਸੋਹਾਗਪੁਰ ਪਿੰਡ ਵਿੱਚ ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ...

ਚੰਡੀਗੜ੍ਹ ਹਵਾਈ ਅੱਡੇ ਦਾ ਹੋਇਆ ‘ਨਾਮਕਰਣ’, ਅੱਜ ਤੋਂ ਨਵਾਂ ਨਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਦਿੱਤਾ ਗਿਆ ਹੈ। ਅੱਜ ਤੋਂ ਇਸ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ...

ਬਿੱਟੂ ਨੇ ਚੁੱਕਿਆ BBMB ਦਾ ਮੁੱਦਾ, ਬੋਲੇ- ‘ਪੰਜਾਬ ਤੋਂ ਕੋਈ ਮੈਂਬਰ ਨਹੀਂ, ਕੇਂਦਰ ਕਰਨਾ ਚਾਹੁੰਦੈ ਕਬਜ਼ਾ’

ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਪੰਜਾਬ ਦੇ...

XXX ਵੈੱਬ ਸੀਰੀਜ਼, ਏਕਤਾ-ਸ਼ੋਭਾ ਕਪੂਰ ਖਿਲਾਫ਼ ਅਰੈਸਟ ਵਾਰੰਟ ਜਾਰੀ, ਫੌਜ ਦੀ ਵਰਦੀ ‘ਚ ਵਿਖਾਈ ਗੰਦੀ ਕਰਤੂਤ

ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੀ ਇੱਕ ਅਦਾਲਤ ਨੇ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ...

‘ਵਿਆਹੀਆਂ ਧੀਆਂ ਵੀ ਪਿਤਾ ਦੀ ਮੌਤ ‘ਤੇ ਮੁਆਵਜ਼ੇ ਦੀਆਂ ਹੱਕਦਾਰ’- ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਟੋਮੋਬਾਈਲ ਹਾਦਸੇ ਵਿੱਚ ਪਿਤਾ ਦੀ ਮੌਤ ਲਈ ਮੁਆਵਜ਼ੇ ਲਈ ਦਾਇਰ ਕਰਨ ਵਾਲੀਆਂ ਭੈਣਾਂ ਦੀ ਅਪੀਲ ਨੂੰ...

ਅਟਲ ਪੈਨਸ਼ਨ ਯੋਜਨਾ ‘ਚ 1 ਅਕਤੂਬਰ ਤੋਂ ਹੋਣ ਜਾ ਰਿਹਾ ਬਦਲਾਅ, ਇਨਕਮ ਟੈਕਸ ਪੇਅਰ ਇਸ ਯੋਜਨਾ ‘ਚ ਨਹੀਂ ਹੋ ਸਕਣਗੇ ਸ਼ਾਮਲ

ਅਗਲੇ ਮਹੀਨੇ ਯਾਨੀ 1 ਅਕਤੂਬਰ ਤੋਂ ਅਟਲ ਪੈਨਸ਼ਨ ਯੋਜਨਾ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਨਕਮ ਟੈਕਸ ਚੁਕਾਉਣ ਵਾਲੇ ਵਿਅਕਤੀ ਯਾਨੀ ਟੈਕਸ...

ਅੰਮ੍ਰਿਤਸਰ : 4 ਸਾਲ ਦੀ ਮਾਸੂਮ ਨੂੰ ਦੁਰਲੱਭ ਬੀਮਾਰੀ, ਭਾਰ ਹੋਇਆ 32 ਕਿਲੋ, ਖੇਡਦੇ-ਖੇਡਦੇ ਫੁੱਲ ਜਾਂਦਾ ਹੈ ਸਾਹ

ਅੰਮ੍ਰਿਤਸਰ ਦੀ ਚਾਹਤ ਦੀ ਢਾਈ ਸਾਲ ਦੀ ਉਮਰ ਵਿਚ 2019 ਵਿਚ ਮੌਤ ਹੋ ਗਈ ਸੀ। ਉਸ ਦਾ ਭਾਰ ਹੀ ਉਸ ਦੀ ਮੌਤ ਦਾ ਕਾਰਨ ਬਣਿਆ ਸੀ। ਚਾਹਤ ਦੀ ਤਰ੍ਹਾਂ ਉਸ...

ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹੀਸਕੀ ਦੀ ਲੱਗੀ ਨੀਲਾਮੀ, 1.75 ਕਰੋੜ ਰੁਪਏ ਰੱਖੀ ਗਈ ‘ਦ ਮੈਕਲਨ ਦਿ ਰੀਚ’ ਦੀ ਕੀਮਤ

ਅਮਰੀਕਾ ਬੇਸਡ ਆਕਸ਼ਨ ਹਾਊਸ ‘ਸੋਥਬੀਜ’ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਪੁਰਾਣੀ ਵ੍ਹੀਸਕੀ ਨੀਲਾਮ ਕਰ ਰਿਹਾ ਹੈ। 81 ਸਾਲ ਪੁਰਾਣੀ ਵ੍ਹੀਸਕੀ...

ਜਗਦੀਪ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਪੀਏਐੱਫਸੀ ਦੇ ਪ੍ਰਧਾਨ ਦਾ...

ਵਿਜੀਲੈਂਸ ਨੇ ਸਿੱਧਵਾਂ ਬੇਟ ਦੇ BDPO, ਬਲਾਕ ਸੰਮਤੀ ਚੇਅਰਮੈਨ ਨੂੰ 65 ਲੱਖ ਰੁਪਏ ਦੀ ਹੇਰਾਫੇਰੀ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਲੁਧਿਆਣਾ : ਵਿਜੀਲੈਂਸ ਬਿਊਰੋ ਪੰਜਾਬ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੋਮਵਾਰ ਨੂੰ ਸਤਵਿੰਦਰ...

ਵਿਧਾਇਕ ਪਠਾਨਮਾਜਰਾ ਦਾ ਦਾਅਵਾ-‘ਭਾਜਪਾ ਦੇ ਏਜੰਟ ਨੇ ਫੋਨ ਕਰਕੇ 100 ਕਰੋੜ ਰੁਪਏ ਦਾ ਦਿੱਤਾ ਆਫਰ’

‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਭਾਜਪਾ ‘ਤੇ ਆਪ੍ਰੇਸ਼ਨ ਲੋਟਸ ਜ਼ਰੀਏ ਉਨ੍ਹਾਂ ਨੂੰ 100 ਕਰੋੜ ਵਿਚ ਖਰੀਦਣ ਦੇ ਦੋਸ਼ ਲਗਾਏ ਹਨ।...

ਚੇਨਈ ਏਅਰਪੋਰਟ ‘ਤੇ ਯਾਤਰੀ ਨੂੰ ਆਇਆ ਸੀ ਕਾਰਡਿਕ ਅਰੈਸਟ, CISF ਜਵਾਨ ਨੇ ਸੀਪੀਆਰ ਦੇ ਕੇ ਬਚਾਈ ਜਾਨ

ਚੇਨਈ ਏਅਰਪੋਰਟ ‘ਤੇ ਇਕ ਯਾਤਰੀ ਨੂੰ ਕਾਰਡਿਕ ਅਰੈਸਟ ਆ ਗਿਆ। ਇਸ ਦੌਰਾਨ ਉਥੇ ਮੌਜੂਦ ਸੀਆਈਐੱਸਐੱਫ ਦੇ ਜਵਾਨ ਨੇ ਬਿਨਾਂ ਦੇਰ ਕੀਤੇ...

ਵੱਡਾ ਫੇਰਬਦਲ, ਪੰਜਾਬ ਸਰਕਾਰ ਨੇ 2 IPS ਸਣੇ 71ਡੀਐੱਸਪੀ ਪੱਧਰ ਦੇ ਅਧਿਕਾਰੀਆਂ ਦਾ ਕੀਤਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ 2 ਆਈਪੀਐੱਸ ਅਧਿਕਾਰੀਆਂ ਸਣੇ 71 ਡੀਐੱਸਪੀ ਰੈਂਕ ਦੇ ਅਧਿਕਾਰੀਆਂ...

ਮੁੰਬਈ : ਬੁਰਕਾ ਨਾ ਪਾਉਣ ‘ਤੇ ਪਤੀ ਨੇ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, 3 ਸਾਲ ਪਹਿਲਾਂ ਹੋਈ ਸੀ ਲਵਮੈਰਿਜ

ਮੁੰਬਈ ਵਿਚ ਇਕ ਮੁਸਲਿਮ ਨੌਜਵਾਨ ਨੇ ਆਪਣੀ ਹਿੰਦੂ ਪਤਨੀ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਪਤਨੀ ਨੇ...

CM ਮਾਨ ਨੇ ਘੇਰੇ ਵਿਰੋਧੀ, ਭਾਜਪਾ ਦੇ ਵਾਕਆਊਟ ਤੋਂ ਬਾਅਦ ਸਦਨ ਦੀ ਕਾਰਵਾਈ 29 ਤੱਕ ਮੁਲਤਵੀ

ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਮਤ ਪੇਸ਼ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਇਸ ਨੂੰ ਪੇਸ਼ ਕੀਤਾ। ਮੰਤਰੀ ਹਰਪਾਲ...

ਅੰਮ੍ਰਿਤਸਰ IED ਕੇਸ : ਯੁਵਰਾਜ ਨੂੰ ਪਨਾਹ ਦੇਣ ਵਾਲਾ ਅਵੀ ਸੇਠੀ PSPCL ‘ਚ ਠੇਕੇ ‘ਤੇ ਕਰਦਾ ਸੀ ਕੰਮ, ਗ੍ਰਿਫਤਾਰ

ਅੰਮ੍ਰਿਤਸਰ ਵਿਚ ਤਾਇਨਾਤ ਐੱਸਆਈ ਦਿਲਬਾਗ ਸਿੰਘ ਦੀ ਗੱਡੀ ਹੇਠਾਂ 15.8.22 ਆਈਈਡੀ ਲਗਾਉਣ ਵਾਲੇ ਮੁੱਖ ਦੋਸ਼ੀ ਯੁਵਰਾਜ ਸੱਭਰਵਾਲ ਨੂੰ ਪਨਾਹ ਦੇਣ...

ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਹਟਾਈਆਂ ਕੋਵਿਡ ਪਾਬੰਦੀਆਂ, ਹੁਣ ਯਾਤਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਨਹੀਂ

ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਸਾਰੀਆਂ ਕੋਵਿਡ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਯਾਤਰੀ ਬਿਨਾਂ ਮਾਸਕ ਦੇ ਫਲਾਈਟਾਂ...

ਮਾਨਸਾ ਪੁਲਿਸ ਨੇ 24 ਘੰਟੇ ‘ਚ ਸੁਲਝਾਇਆ ਕਬੱਡੀ ਖਿਡਾਰੀ ਕਤਲ ਕੇਸ, ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਵਿਚ ਇਕ ਨੌਜਵਾਨ ਜਗਜੀਤ ਸਿੰਘ ਜੋ ਕਿ ਕਬੱਡੀ ਦਾ ਖਿਡਾਰੀ ਸੀ ਤੇ ਰਾਤ ਸਮੇਂ ਅਣਪਛਾਤੇ ਵਿਅਕਤੀ ਨੇ ਉਸ ਦਾ...

ਪਟਿਆਲਾ ਪੁਲਿਸ ਵੱਲੋਂ ਪੰਜਾਬ ਅਤੇ ਬਿਹਾਰ ‘ਚ ਕਤਲ ਤੇ ਇਰਾਦਾ ਕਤਲ ਕੇਸ ‘ਚ ਲੋੜੀਂਦੇ 3 ਦੋਸ਼ੀ ਹਥਿਆਰਾਂ ਸਣੇ ਗ੍ਰਿਫਤਾਰ

ਸ੍ਰੀ ਮੁਖਵਿੰਦਰ ਵੀਨਾ ਆਈ.ਪੀ.ਐਸ., ਆਈ.ਜੀ.ਪਟਿਆਲਾ ਅਤੇ ਸ੍ਰੀ ਦੀਪਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨੋਟ ਰਾਹੀਂ...

ਪਾਣੀਪਤ ‘ਚ ਘਰੋਂ 80 ਹਜ਼ਾਰ ਦੀ ਨਕਦੀ ਚੋਰੀ, ਬੇਟੇ ਨੂੰ ਏਅਰਪੋਰਟ ਛੱਡਣ ਗਿਆ ਸੀ ਪਰਿਵਾਰ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਵਿਕਾਸ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਪਰਿਵਾਰ ਬੇਟੇ ਨੂੰ ਵਿਦੇਸ਼ ਜਾਣ ਲਈ ਛੱਡਣ...

ਦੇਸ਼ ਨੂੰ ਕੋਰੋਨਾ ਮਾਮਲਿਆਂ ‘ਚ ਮਿਲੀ ਰਾਹਤ, 24 ਘੰਟਿਆਂ ‘ਚ 3230 ਨਵੇਂ ਮਾਮਲੇ ਆਏ ਸਾਹਮਣੇ

ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਵੱਡੀ ਗਿਰਾਵਟ ਆਈ ਹੈ। ਲਗਾਤਾਰ ਤਿੰਨ ਦਿਨਾਂ ਤੋਂ ਕੋਰੋਨਾ ਦੇ 5 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ...

ਪੰਜਾਬ ‘ਆਪ’ ਸਰਕਾਰ ਵੱਲੋਂ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮਦਿਨ

ਸੂਬਾ ਸਰਕਾਰ ਨੇ ਸ਼ਹੀਦ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ (28 ਸਤੰਬਰ) ਨੂੰ ਵੱਖਰੇ ਰੰਗ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ‘ਆਪ’ ਸਰਕਾਰ ਦੇ...

ਔਰਤ ਨੂੰ OLX ‘ਤੇ ਸਾਈਕਲ ਵੇਚਣੀ ਪਈ ਭਾਰੀ, ਠੱਗਾਂ ਨੇ 1.55 ਲੱਖ ਦੀ ਕੀਤੀ ਠੱਗੀ

Woman Cheated On OLX ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਣ ਲੱਗੇ ਹਨ। ਹੁਣ OLX ‘ਤੇ ਔਰਤ ਨੂੰ ਸਾਈਕਲ ਵੇਚਣ ਦਾ...

ਆਸ਼ਾ ਪਾਰੇਖ ਨੂੰ ਦਾਦਾ ਸਾਹੇਬ ਫਾਲਕੇ ਐਵਾਰਡ ਦੇਣ ਦਾ ਐਲਾਨ, 95 ਤੋਂ ਵੱਧ ਫਿਲਮਾਂ ‘ਚ ਕਰ ਚੁੱਕੇ ਹਨ ਕੰਮ

ਕੇਂਦਰ ਸਰਕਾਰ ਨੇ 79 ਸਾਲ ਦੀ ਅਭਿਨੇਤਰੀ ਆਸ਼ਾ ਪਾਰੇਖ ਨੂੰ 2022 ਦਾ ਦਾਦਾ ਸਾਹੇਬ ਫਾਲਕੇ ਐਵਾਰਡ ਦੇਣ ਦਾ ਐਲਾਨ ਕੀਤਾ। 30 ਸਤੰਬਰ ਨੂੰ ਰਾਸ਼ਟਰਪਤੀ...

ਗੁਰਦਾਸਪੁਰ ‘ਚ ਪਾਕਿਸਤਾਨ ਦੇ ਡਰੋਨ ਦੀ ਘੁਸਪੈਠ: BSF ਨੇ ਕੀਤੇ 81 ਰਾਉਂਡ ਫਾਇਰ, ਤਲਾਸ਼ ਜਾਰੀ

ਪੰਜਾਬ ਦੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ‘ਚ ਸੋਮਵਾਰ ਰਾਤ ਦੂਜੇ ਦਿਨ ਪਾਕਿਸਤਾਨ ਦੇ ਡਰੋਨਾਂ ਨੇ ਘੁਸਪੈਠ ਕੀਤੀ। ਐਤਵਾਰ ਰਾਤ ਦੀਨਾਨਗਰ...

CU ਵੀਡੀਓ ਕਾਂਡ, ਰੰਜਕ ਦੀ ਫੋਟੋ ਲਾ ਕੇ ਫੌਜੀ ਜਵਾਨ ਕੁੜੀ ਨੂੰ ਕਰ ਰਿਹਾ ਸੀ ਬਲੈਕਮੇਲ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦਾ ਮਾਸਟਰਮਾਈਂਡ ਅਰੁਣਾਚਲ ਪ੍ਰਦੇਸ਼ ਤੋਂ...

ਟੀਚਰ ਦੇ ਕੁੱਟਣ ਨਾਲ 10ਵੀਂ ਦੇ ਵਿਦਿਆਰਥੀ ਦੀ ਮੌਤ, ਭੜਕੇ ਪਿੰਡ ਵਾਲੇ, ਪੁਲਿਸ ਨੇ ਭਜ ਕੇ ਬਚਾਈ ਜਾਨ

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਦੇ ਅਛਲਦਾ ਥਾਣਾ ਖੇਤਰ ਅਧੀਨ ਇੱਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਨਾਲ ਨਾਲ ਮੌਤ ਹੋ ਗਈ। ਇਸ ਮਗਰੋਂ...

ਕਰਨਾਟਕ ‘ਚ ਕਿਸਾਨਾਂ ਨੂੰ ਰਿਹਾਅ ਕਰਨ ਲਈ ਬਣੀ ਸਹਿਮਤੀ, ਧਰਨਾ ਖਤਮ

ਕਰਨਾਟਕ ‘ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੇ ਪੰਜਾਬ ‘ਚ ਧਰਨਾ...

ਬਠਿੰਡਾ ਪਲਾਂਟ ਦੀ ਥਾਂ ਨਹੀਂ ਬਣੇਗਾ ਬਲਕ ਡਰੱਗ ਪਾਰਕ, ਮਾਨ ਸਰਕਾਰ ਨੇ ਲਿਆ ਯੂ-ਟਰਨ

ਬਠਿੰਡਾ ਵਿੱਚ ਥਰਮਲ ਪਲਾਂਟ ਦੀ ਜਗ੍ਹਾ ’ਤੇ ਬਲਕ ਡਰੱਗ ਪਾਰਕ ਸਥਾਪਤ ਨਹੀਂ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ...

ਇੰਗਲੈਂਡ ਦਾ ਵੀਜ਼ਾ ਲਗਾਉਣ ਦੇ ਨਾਂ ‘ਤੇ 14 ਲੱਖ ਠੱਗੇ, ਟਰੈਵਲ ਏਜੰਟ ਖਿਲਾਫ ਮਾਮਲਾ ਦਰਜ

ਵਿਦੇਸ਼ ਜਾਣ ਦੀ ਚਾਹਵਾਨ ਲੜਕੀ ਤੋਂ ਟਰੈਵਲ ਏਜੰਟ ਤੇ ਉਸ ਦੇ ਸਾਥੀਆਂ ਨੇ 14 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਏਜੰਟ ਉਸ ਦਾ ਵੀਜ਼ਾ ਲਗਵਾਉਣ ਦੀ...

ਹਰੀਕੇ-ਖਾਲੜਾ ਹਾਈਵੇ ‘ਤੇ ਕੈਂਟਰ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ, ਡਿਊਟੀ ਤੋਂ ਘਰ ਪਰਤਦੇ ਬਜ਼ੁਰਗ ਦੀ ਮੌਤ

ਪਿੰਡ ਕਿਰਤੋਵਾਲ ਕਲਾਂ ਦੇ ਬਜ਼ੁਰਗ ਦੀ ਡਿਊਟੀ ਤੋਂ ਘਰ ਪਰਤਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਆਈ ਹੈ। ਹਾਦਸਾ ਪਿੰਡ ਬੂਹ ਹਵੇਲੀਆਂ...

ਪੱਟੀ ‘ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਦੇ ਪਿੰਡ ਆਏ 2 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਤਰਨਤਾਰਨ ਜ਼ਿਲ੍ਹੇ ਦੇ ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿੱਚ ਬੀਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਦੋ...

CM ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼ ਕਰਨ ‘ਤੇ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਪੇਸ਼ ਕਰਨ ਲਈ ਖੜ੍ਹੇ...

ਸਕੂਲਾਂ ਦੇ ਬਾਹਰ ਲਾਏ ਜਾਣਗੇ ਚੌਂਕੀਦਾਰ, ਸਾਫ-ਸਫਾਈ ਲਈ ਮਿਲੇਗੀ 50,000 ਦੀ ਗ੍ਰਾਂਟ-ਮੰਤਰੀ ਬੈਂਸ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਨ ਜਾ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ...

ਵਿਦਿਆਰਥੀ ਨੇ ਫਲਿੱਪਕਾਰਟ ਤੋਂ ਮੰਗਵਾਇਆ ਲੈਪਟਾਪ, ਪਰ ਪੈਕੇਟ ‘ਚੋਂ ਜੋ ਨਿਕਲਿਆ ਉਹ ਦੇਖ ਉੱਡੇ ਹੋਸ਼

ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਈ-ਕਾਮਰਸ ਵੈੱਬਸਾਈਟਾਂ ਦੀ ਬੰਪਰ ਸੇਲ ਵੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਕਈ ਗਾਹਕਾਂ...

ਲੁਧਿਆਣਾ ‘ਚ ਨਾਬਾਲਗ ਲੜਕੀ ਕੋਲੋਂ 220 ਗ੍ਰਾਮ ਹੈਰੋਇਨ ਹੋਈ ਬਰਾਮਦ

ਲੁਧਿਆਣਾ ਜ਼ਿਲੇ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਦੇ ਹੋਏ STF ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਇਕ ਨਾਬਾਲਗ ਲੜਕੀ ਨੂੰ ਨਾਮਜ਼ਦ ਕੀਤਾ...

MLA ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦਿਹਾਂਤ, DMC ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਲੁਧਿਆਣਾ DMC ਦੇ ਹੀਰੋ ਹਾਰਟ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ...

ਸ਼ਿਮਲਾ ‘ਚ ਲੈਂਡਸਲਾਈਡ, ਮਲਬੇ ਹੇਠ ਦੱਬੀਆਂ 2 ਕਾਰਾਂ ਅਤੇ 1 ਬਾਈਕ

ਹਿਮਾਚਲ ਦੇ ਸ਼ਿਮਲਾ ‘ਚ ਮੀਂਹ ਤੋਂ ਬਾਅਦ ਹੁਣ ਲੈਂਡਸਲਾਈਡ ਦੀਆਂ ਘਟਨਾ ਵਾਪਰ ਰਹੀਆਂ ਹੈ। ਮੌਸਮ ਸਾਫ਼ ਹੋਣ ਦੇ ਬਾਵਜੂਦ ਲੈਂਡਸਲਾਈਡ ਦੀਆਂ...

…ਜਦੋਂ ਜੇਲ੍ਹ ‘ਚ ਬੰਦ ਬਾਬੇ ਨਾਨਕ ਦੇ ਚਰਨਾਂ ‘ਚ ਡਿੱਗ ਗਿਆ ਬਾਬਰ, ਮੰਗਣ ਲੱਗਾ ਮਾਫੀਆਂ

ਇਹ ਘਟਨਾ ਐਮਨਾਬਾਦ ਦੀ ਧਰਤੀ ਦੀ ਹੈ। ਐਮਨਾਬਾਦ ਦੀ ਧਰਤੀ ਉਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਲਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ...

ਕਰਨਾਟਕ ‘ਚ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ ‘ਚ ਮਾਨਾਵਾਲਾ-ਹਰੀਕੇ ਹਾਈਵੇਅ ਜਾਮ, ਰਿਹਾਈ ਦੀ ਉੱਠੀ ਮੰਗ

ਕਰਨਾਟਕ ‘ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ‘ਚ ਵੀ ਗੁੱਸਾ ਹੈ। ਪੰਜਾਬ...

5 ਬੱਚਿਆਂ ਦੇ ਪਿਓ ਦੀ ਨਸ਼ੇ ਕਰਕੇ ਮੌਤ, ਘਰ ਦੀ ਛੱਤ ਡਿੱਗਣ ਵਾਲੀ, ਇਕ ਹੋਰ ਜੀਅ ਸੰਗਲਾਂ ਨਾਲ ਬੰਨ੍ਹਿਆ

ਪੰਜਾਬ ਵਿੱਚ ਨਸ਼ੇ ਕਰਕੇ ਇੱਕ ਹੋਰ ਪਰਿਵਾਰ ਉੱਜੜ ਗਿਆ, ਜਿਥੇ ਪੰਜ ਬੱਚਿਆਂ ਦੇ ਪਿਓ ਦੀ ਨਸ਼ਏ ਕਰਕੇ ਮੌਤ ਹੋ ਗਈ। ਮਾਮਲਾ ਫਰੀਦਕੋਟ ਦੇ ਸੁਸਾਇਟੀ...

ਕ੍ਰਿਕਟਰ ਤਾਨੀਆ ਭਾਟੀਆ ਦਾ ਲੰਦਨ ਹੋਟਲ ‘ਚੋਂ ਸਾਮਾਨ ਚੋਰੀ, ਨਕਦੀ ਤੇ ਗਹਿਣਿਆਂ ਵਾਲਾ ਬੈਗ ਲੈ ਗਿਆ ਚੋਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਦਾ ਬੈਗ ਲਾਰਡਜ਼ (ਲੰਡਨ) ਵਿਖੇ ਚੋਰੀ ਹੋ ਗਿਆ। ਉਹ ਇੱਥੇ...

CU ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਵੀਡੀਓ ਬਣਾਉਣ ਵਾਲੀ ਕੁੜੀ ਫੌਜ ਦੇ ਜਵਾਨ ਨੂੰ ਕਰ ਰਹੀ ਸੀ ਡੇਟ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਮਾਮਲੇ ‘ਚ ਗ੍ਰਿਫਤਾਰ ਫੌਜੀ ਸੰਜੀਵ ਸਿੰਘ ਤੋਂ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਹੋਏ ਹਨ।...

11703 ਲੋਕ ਗਲਤ ਉਮਰ ਦੱਸ ਕੇ ਲੈਂਦੇ ਰਹੇ ਬੁਢਾਪਾ ਪੈਨਸ਼ਨ- ਕੈਗ ਦੀ ਰਿਪੋਰਟ ‘ਚ ਖੁਲਾਸਾ

ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨਰ ਹਨ ਜੋ ਅਯੋਗ ਹਨ।...

ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਬੱਚਿਆਂ ਨੂੰ ਜਾਣਾ ਪਏਗਾ ਸਕੂਲ, ਨਹੀਂ ਹੋਵੇਗੀ ਛੁੱਟੀ

ਪੰਜਾਬ ਵਿੱਚ ਭਲਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਕੂਲਾਂ ਵਿੱਚ ਛੁੱਟੀ ਨਹੀਂ ਹੋਵੇਗੀ। ਸਾਰੇ ਸਕੂਲ ਆਮ ਵਾਂਗ...

ਹੰਗਾਮੇਦਾਰ ਹੋਵੇਗਾ ਅੱਜ ਦਾ ਵਿਧਾਨ ਸਭਾ ਸੈਸ਼ਨ, ਮੁੱਦਿਆਂ ਦੀ ਆੜ ‘ਚ ‘ਆਪ’ ਲਿਆ ਸਕਦੀ ਏ ਭਰੋਸੇ ਦਾ ਮਤਾ

ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਹੋਣ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਦੇ ਜਵਾਬ ‘ਚ ‘ਆਪ’ ਨੇ ਸੈਸ਼ਨ ਦੇ ਏਜੰਡੇ ‘ਚ...

ਨਰਾਤਿਆਂ ‘ਚ ਟ੍ਰੇਨ ‘ਚ ਪਰੋਸੀ ਜਾਵੇਗੀ ਵਰਤ ਵਾਲੀ ਥਾਲੀ, 26 ਸਤੰਬਰ ਤੋਂ 5 ਅਕਤੂਬਰ ਤੱਕ ਮਿਲੇਗੀ ਇਹ ਸਹੂਲਤ

ਰੇਲ ਮੰਤਰਾਲੇ ਨੇ ਨਰਾਤਿਆਂ ਦੌਰਾਨ ਟ੍ਰੇਨ ਤੋਂ ਯਾਤਰਾ ਕਰਨ ਵਾਲੇ ਭਗਤਾਂ ਲਈ ਸਪੈਸ਼ਲ ਮੈਨਿਊ ਦਾ ਐਲਾਨ ਕੀਤਾ ਹੈ. 9 ਦਿਨਾਂ ਤੱਕ ਚੱਲਣ ਵਾਲੇ ਇਸ...

ਉਡਾਣ ਦੌਰਾਨ ਜਹਾਜ਼ ‘ਚ ਹੀ ਸੌਂ ਜਾਂਦੇ ਹਨ 66 ਫੀਸਦੀ ਭਾਰਤੀ ਪਾਇਲਟ, ਸਟੱਡੀ ‘ਚ ਹੋਇਆ ਖੁਲਾਸਾ

ਹੁਣੇ ਜਿਹੇ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਭਾਰਤੀ ਏਅਰਲਾਈਨ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਪਾਇਲਟ ਨੀਂਦ ਲੈਂਦੇ ਹਨ ਤੇ ਆਪਣੇ ਸਾਥੀ ਕਰੂਅ...

ਰੂਸ ਦੇ ਸਕੂਲ ਵਿਚ ਗੋਲੀਬਾਰੀ, 13 ਦੀ ਮੌਤ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ

ਮੱਧ ਰੂਸ ਦੇ ਇਜ਼ੇਵਸਕ ਵਿਚ ਇਕ ਸਕੂਲ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਲੋਕ ਜ਼ਖਮੀ ਹਨ। ਇਸ...

ਕੇਂਦਰ ਨੇ 10 Youtube ਚੈਨਲ ਕੀਤੇ ਬੈਨ, ਦੇਸ਼ ਖ਼ਿਲਾਫ਼ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਕੇਂਦਰ ਸਰਕਾਰ ਨੇ ਧਾਰਮਿਕ ਨਫਰਤ ਫੈਲਾਉਣ ਦੇ ਮਕਸਦ ਨਾਲ ਫਰਜ਼ੀ ਖਬਰਾਂ ਪ੍ਰਸਾਰਤ ਕਰਨ ‘ਤੇ 45 ਵੀਡੀਓ ਤੇ 10 ਯੂ ਟਿਊਬ ਚੈਨਲਾਂ ‘ਤੇ ਰੋਕ ਲਗਾ...

25 ਲੱਖ ਦਾ ਕਰਜ਼ ਲੈ ਕੇ ਬੈਂਕ ਨਾਲ ਠੱਗੀ ਕਰਨ ਵਾਲਾ ਭਗੌੜਾ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਫਰਜ਼ੀ ਦਸਤਾਵੇਜ਼ ਦੇ ਆਧਾਰ ‘ਤੇ ਪੰਜਾਬ ਗ੍ਰਾਮੀਣ ਬੈਂਕ ਫਗਵਾੜਾ ਤੋਂ 25 ਲੱਖ ਦਾ ਕਰਜ਼ ਲੈ ਕੇ ਫਰਾਰ ਹੋਏ...

ਗੁਲਾਮ ਨਬੀ ਆਜ਼ਾਦ ਨੇ ਕੀਤਾ ਪਾਰਟੀ ਦਾ ਐਲਾਨ, ‘ਡੈਮੋਕ੍ਰੇਟਿਕ ਆਜ਼ਾਦ ਪਾਰਟੀ’ ਰੱਖਿਆ ਨਾਂ

ਗੁਲਾਮ ਨਬੀ ਆਜ਼ਾਦ ਨੇ ਅੱਜ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ ‘ਡੈਮੋਕ੍ਰੇਟਿਕ ਆਜ਼ਾਦ...

ਮਾਨ ਮੰਤਰੀ ਮੰਡਲ ਨੇ ‘ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ ਐਕਟ’ 2017 ‘ਚ ਸੋਧ ਸਣੇ ਲਈ ਕਈ ਅਹਿਮ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅਹਿਮ ਫੈਸਲਾ ਲੈਂਦਿਆ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ...

ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਨ ‘ਤੇ BKU ਸਿੱਧੂਪੁਰ ਨੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਕੀਤਾ ਜਾਮ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਤਪਾ ਮੰਡੀ ਵਿਖੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਸਿੱਧਪੁਰ ਜਥੇਬੰਦੀ ਦੇ...

ਪੱਟੀ ਦੇ ਪਿੰਡ ਬਾਹਮਣੀ ਵਾਲਾ ਕੋਲ ਕੂੜੇ ‘ਚੋਂ ਮਿਲਿਆ ਹੈਂਡ ਗ੍ਰੇਨੇਡ, ਦਹਿਸ਼ਤ ‘ਚ ਲੋਕ

ਪੱਟੀ ਦੇ ਪਿੰਡ ਬਾਹਮਣੀ ਵਾਲਾ ਨੇੜੇ ਕੂੜੇ ਵਿਚੋਂ ਹੈਂਡ ਗ੍ਰੇਨੇਡ ਮਿਲਣ ਦੀ ਖਬਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੰਬ ਰੋਕੂ ਦਸਤੇ...

ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਅਹੁਦੇ ਦੀ ਰੇਸ ਤੋਂ ਹੋ ਸਕਦੇ ਨੇ ਬਾਹਰ, ਹੁਣ ਇਨ੍ਹਾਂ 4 ਨਾਵਾਂ ਦੀ ਚਰਚਾ

ਖਬਰ ਹੈ ਕਿ ਅਸ਼ੋਕ ਗਹਿਲੋਤ ਪਾਰਟੀ ਪ੍ਰਧਾਨ ਅਹੁਦੇ ਦੀ ਚੋਣ ਦੀ ਰੇਸ ਤੋਂ ਬਾਹਰ ਹੋ ਸਕਦੇ ਹਨ। ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ...

BJP ਜੁਆਇਨ ਕਰਨ ਤੋਂ ਬਾਅਦ ਕੈਪਟਨ ਪਹਿਲੀ ਵਾਰ ਪਹੁੰਚੇ ਪੰਜਾਬ ਭਾਜਪਾ ਦਫਤਰ, ਜਾਖੜ ਤੇ ਵੇਰਕਾ ਵੀ ਸਨ ਮੌਜੂਦ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੈਕਟਰ 37 ਸਥਿਤ ਸੂਬਾ ਹੈੱਡਕੁਆਰਟਰ ਵਿਖੇ ਭਾਜਪਾ...

ਅੰਮ੍ਰਿਤਸਰ IED ਕੇਸ : ਮੁੱਖ ਮੁਲਜ਼ਮ ਯੁਵਰਾਜ ਕੋਲੋਂ ਪੁਲਿਸ ਨੇ ਬਰਾਮਦ ਕੀਤੇ ਹਥਿਆਰ

ਅੰਮ੍ਰਿਤਸਰ ਵਿਚ ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਗੱਡੀ ਹੇਠਾਂ ਆਈਈਡੀ ਬੰਬ ਲਗਾਉਣ ਦੇ ਮਾਮਲੇ ਵਿਚ ਰੋਪੜ ਜ਼ਿਲ੍ਹੇ ਦੇ ਪਿੰਡ ਗੜਬਾਗਾ ਦੇ...

CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਹਰਸ਼ ਸੋਲੰਕੀ ਨਾਲ ਕੀਤਾ ਲੰਚ, ਦੇਖੋ ਤਸਵੀਰਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਇਨ੍ਹੀਂ ਦਿਨੀਂ ਗੁਜਰਾਤ ਦੌਰੇ ‘ਤੇ ਹਨ। ਉੱਥੇ ਉਹ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰ ਰਹੇ ਹਨ। ਇਸੇ ਕੜੀ...

ਪੰਜਾਬ ਪੁਲਿਸ ਦਾ ਬਰਖ਼ਾਸਤ ਇੰਸਪੈਕਟਰ ਰਾਜਸਥਾਨ ਤੋਂ ਗ੍ਰਿਫ਼ਤਾਰ, ਸਹੁਰਿਆਂ ਕੋਲੋਂ 30 ਲੱਖ ਦੀ ਨਕਦੀ ਬਰਾਮਦ

ਪੰਜਾਬ ਵਿਜੀਲੈਂਸ ਬਿਊਰੋ ਨੇ ਐੱਨਡੀਪੀਐੱਸ ਤਹਿਤ ਝੂਠਾ ਕੇਸ ਦਰਜ ਕਰਕੇ 86 ਲੱਖ ਰੁਪਏ ਹੜੱਪਣ ਦੇ ਦੋਸ਼ ਵਿੱਚ ਬਰਖਾਸਤ ਕੀਤੇ ਕਪੂਰਥਲਾ ਵਾਸੀ...

ਲੁਧਿਆਣਾ : ਫੈਕਟਰੀ ਲੁੱਟਣ ਆਏ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਮਾਲਕ ਨੂੰ ਲੱਗੀ ਗੋਲੀ, ਹੋਈ ਮੌਤ

ਲੁਧਿਆਣਾ ਵਿੱਚ ਦੁਪਹਿਰ 2 ਵਜੇ ਦੇ ਕਰੀਬ ਥਾਣਾ ਸਾਹਨੇਵਾਲ ਦੇ ਪਿੰਡ ਜਸਪਾਲ ਬੰਗੜ ਵਿੱਚ ਪਾਹਵਾ ਰੋਡ ’ਤੇ ਇੱਕ ਫੈਕਟਰੀ ਨੂੰ ਲੁੱਟਣ ਦੀ...