Jun 27

ਭ੍ਰਿਸ਼ਟਾਚਾਰ ਦੇ ਕੇਸ ‘ਚ ਗ੍ਰਿਫਤਾਰ ਸਾਬਕਾ ਮੰਤਰੀ ਧਰਮਸੋਤ ਫਿਰ ਤੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 14 ਦਿਨ ਦੀ ਹੋਰ ਨਿਆਇਕ ਹਿਰਾਸਤ ਭੇਜਿਆ। ਉਨ੍ਹਾਂ ਨੂੰ ਅੱਜ ਮੋਹਾਲੀ ਅਦਾਲਤ ਪੇਸ਼ ਕੀਤਾ ਗਿਆ ਸੀ।...

CM ਮਾਨ ਨੇ 28 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਅਗਲੀ ਬੈਠਕ ਸੱਦੀ ਗਈ ਹੈ। ਇਹ ਬੈਠਕ ਮੰਗਲਵਾਰ ਦਿਨ 28.6.2022 ਨੂੰ ਬਾਅਦ ਦੁਪਿਹਰ...

ਜਲੰਧਰ : ਡੇਵੀਏਟ ਹੋਸਟਲ ‘ਚ ਸਟੂਡੈਂਟ ਦੀ ਮੌਤ, ਬਰਥਡੇ ਪਾਰਟੀ ‘ਚ ਲੜਦੇ ਤੀਜੀ ਮੰਜ਼ਿਲ ਤੋਂ ਡਿੱਗੇ, ਦੂਜਾ ਗੰਭੀਰ

ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (ਡੇਵਿਏਟ) ਵਿੱਚ ਐਤਵਾਰ-ਸੋਮਵਾਰ ਦਰਮਿਆਨ ਹੋਏ ਝਗੜੇ ਵਿੱਚ ਇੱਕ ਵਿਦਿਆਰਥੀ...

ਵੱਡੀ ਖਬਰ : ਕੁਝ ਪ੍ਰਬੰਧਕੀ ਕਾਰਨਾਂ ਕਰਕੇ PSEB ਵੱਲੋਂ ਬਾਰਵ੍ਹੀਂ ਸ਼੍ਰੇਣੀ ਦਾ ਨਤੀਜਾ ਹੋਇਆ ਮੁਲਤਵੀ

ਬਾਰਵ੍ਹੀਂ ਸ਼੍ਰੇਣੀ  ਮਾਰਚ 2022 ਲਈ ਅੱਜ ਮਿਤੀ 27.06.2022 ਨੂੰ 3 ਵਜੇ ਘੋਸ਼ਿਤ ਹੋਣ ਵਾਲਾ ਨਤੀਜਾ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਹਾਲ ਦੀ ਘੜੀ...

ਲਾਰੈਂਸ ਬਿਸ਼ਨੋਈ ਦੇ ਪਿਤਾ ਪਹੁੰਚੇ ਸੁਪਰੀਮ ਕੋਰਟ, ਗੈਂਗਸਟਰ ਨੂੰ ਮਾਨਸਾ ‘ਚ ਨਹੀਂ ਮਿਲ ਰਹੀ ਕਾਨੂੰਨੀ ਮਦਦ

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਪੁਲਿਸ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ...

ਪੰਜਾਬ ਬਜਟ ‘ਤੇ ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- ‘ਸਾਡੀਆਂ ਦਿੱਤੀਆਂ ਗਾਰੰਟੀਆਂ ‘ਤੇ ਕੰਮ ਸ਼ੁਰੂ ਹੋ ਗਿਐ’

ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਵੱਲੋਂ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ। ਹਾਲਾਂਕਿ ਪੰਜਾਬ ਕਰਜ਼ੇ ਵਿੱਚ...

ਪੰਜਾਬ ਬਜਟ 2022 : 5 ਸਾਲਾਂ ‘ਚ ਬਣਾਏ ਜਾਣਗੇ 16 ਮੈਡੀਕਲ ਕਾਲਜ, ਹਰ ਜ਼ਿਲ੍ਹੇ ‘ਚ ਹੋਵੇਗਾ CM ਮਾਨ ਦਾ ਦਫ਼ਤਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਜਟ ਵਿੱਚ ਕਈ ਵਿਵਸਥਾਵਾਂ ਕੀਤੀਆਂ ਹਨ। ਸੀ.ਐੱਮ. ਭਗਵੰਤ ਮਾਨ ਦਾ ਹਰ ਜ਼ਿਲ੍ਹੇ...

ਪੰਜਾਬ ਬਜਟ 2022 : ਪੰਜਾਬੀਆਂ ‘ਤੇ ਨਹੀਂ ਲੱਗਾ ਕੋਈ ਨਵਾਂ ਟੈਕਸ, ਸਰਕਾਰ ਰੋਕੇਗੀ ਟੈਕਸ ਚੋਰੀ

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਦਯੋਗਿਕ ਬਿਜਲੀ ਸਬਸਿਡੀ ਜਾਰੀ ਰਹੇਗੀ। ਇਸ ਦੇ ਲਈ ਪੰਜਾਬ ਦੇ ਬਜਟ ਵਿੱਚ 2503 ਕਰੋੜ ਰੁਪਏ ਦਾ ਉਪਬੰਧ ਕੀਤਾ...

ਪੰਜਾਬ ਬਜਟ 2022 : ਕਿਸਾਨਾਂ ਨੂੰ ਮਿਲੇਗੀ ਮੁਫ਼ਤ ਬਿਜਲੀ, ਹਰ ਜ਼ਿਲ੍ਹੇ ‘ਚ ਬਣਨਗੇ ਸਾਈਬਰ ਕੰਟਰੋਲ ਰੂਮ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2022-23...

ਪੰਜਾਬ ਬਜਟ 2022 : ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ‘ਤੇ ਹਰੇਕ ਵਿਧਾਨ ਸਭਾ ਹਲਕੇ ‘ਚ ਲੱਗਣਗੇ 50,000 ਬੂਟੇ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਹ ਮਾਨ ਸਰਕਾਰ ਦਾ ਪਹਿਲਾ ਬਜਟ ਹੈ। ਪੰਜਾਬ ਦੀ ਖਰਾਬ ਮਾਲੀ ਹਾਲਤ...

ਪੰਜਾਬ ਬਜਟ 2022 : ਫ੍ਰੀ ਬਿਜਲੀ ਤੇ 3600 ਮੁਲਾਜ਼ਮ ਰੈਗੂਲਰ ਕਰਨ ਦਾ ਐਲਾਨ, ‘ਫਰਿਸ਼ਤਾ’ ਯੋਜਨਾ ਹੋਵੇਗੀ ਸ਼ੁਰੂ

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਬਜਟ ਪੇਸ਼ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰ ਰਹੇ ਹਨ। ਇਹ ਮਾਨ...

ਮਾਨ ਸਰਕਾਰ ਵੱਲੋਂ ਪਹਿਲਾ ਬਜਟ ਪੇਸ਼, ਮਿਲੇਗੀ ਕਿਫ਼ਾਇਤੀ ਸਿੱਖਿਆ, ਸਿਹਤ ਤੇ ਖੇਤੀਬਾੜੀ ਨੂੰ ਤਰਜੀਹ

ਪੰਜਾਬ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ...

ਸੰਗਰੂਰ ਤੋਂ ‘ਆਪ’ ਦੀ ਹਾਰ ‘ਤੇ ਬੋਲੇ ਰਾਘਵ ਚੱਢਾ- ‘ਵੋਟ ਬੈਂਕ ਬਰਕਰਾਰ, ਦੂਜੀਆਂ ਪਾਰਟੀਆਂ ਦਾ ਵੋਟ ਮਾਨ ਨੂੰ ਗਿਆ’

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਗਰੂਰ ਜ਼ਿਮਨੀ ਚੋਣ ‘ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ...

ਪੇਪਰਲੈੱਸ ਹੋਵੇਗਾ ਪੰਜਾਬ ਦਾ ਬਜਟ, CM ਮਾਨ ਨੇ ਕੀਤਾ ਸੀ ਐਲਾਨ, ਖਜ਼ਾਨੇ ਦੇ ਬਚਣਗੇ 21 ਲੱਖ ਰੁਪਏ

ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ...

ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ ਅਕਾਊਂਟ ਬੰਦ!

ਸਿੱਧੂ ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।...

ਲੁਧਿਆਣਾ : ਅੱਤ ਦੀ ਗਰਮੀ ‘ਚ ਅੱਜ ਲੱਗੂ 6 ਘੰਟੇ ਦਾ ਪਾਵਰ ਕੱਟ, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ

ਇੱਕ ਤਾਂ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਉਤੋਂ ਲੁਧਿਆਣਾ ਵਾਲਿਆਂ ਨੂੰ ਅੱਜ ਬਿਜਲੀ ਦੇ ਲੰਮੇ ਪਾਵਰ ਕੱਟ ਵੀ ਝੱਲਣੇ...

PSEB ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਅੱਜ, ਵਿਦਿਆਰਥੀ ਇਸ ਤਰ੍ਹਾਂ ਚੈੱਕ ਕਰਨ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੋਮਵਾਰ ਨੂੰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਕੂਲ ਬੋਰਡ ਦੇ...

ਅੱਜ ਪੇਸ਼ ਹੋਵੇਗਾ ਪੰਜਾਬ ਦਾ ਬਜਟ, ਕੋਈ ਨਵਾਂ ਟੈਕਸ ਨਹੀਂ, ਸਿੱਖਿਆ ਤੇ ਸਿਹਤ ‘ਤੇ ਜ਼ੋਰ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਜ ਸੋਮਵਾਰ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਸਰਕਾਰ ਬਜਟ ‘ਚ ਸਿੱਖਿਆ, ਸਿਹਤ ਅਤੇ...

ਭ੍ਰਿਸ਼ਟਾਚਾਰ ਮਾਮਲੇ ‘ਚ IAS ਸੰਜੇ ਪੋਪਲੀ ਨਿਆਂਇਕ ਹਿਰਾਸਤ ‘ਚ, ਪੁੱਤ ਦੇ ਸਸਕਾਰ ‘ਚ ਜਾਣ ਦੀ ਮੰਗੀ ਇਜਾਜ਼ਤ

ਮੋਹਾਲੀ : ਭ੍ਰਿਸ਼ਟਾਚਾਰ ਮਾਮਲੇ ਵਿਚ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਈਐੱਸ ਅਧਿਕਾਰੀ ਸੰਜੇ ਪੋਪਲੀ ਨੂੰ ਸਥਾਨਕ ਅਦਾਲਤ ਨੇ...

‘ਅਗਨੀਵੀਰ ਵਿਆਹ ਨੂੰ ਵੀ ਤਰਸਣਗੇ’- ਰਾਜਪਾਲ ਸਤਪਾਲ ਮਲਿਕ ਦਾ ਮੋਦੀ ਸਰਕਾਰ ‘ਤੇ ਹਮਲਾ

ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਅਗਨੀਪਥ...

ਪਾਕਿਸਤਾਨ ਦਾ ਨਵਾਂ ਫਰਮਾਨ-‘9 ਵਜੇ ਤੋਂ ਪਹਿਲਾਂ ਖਤਮ ਹੋ ਜਾਣਗੇ ਵਿਆਹ ਸਮਾਰੋਹ, ਮਹਿਮਾਨਾਂ ਨੂੰ ਮਿਲੇਗੀ ਇੱਕ ਡਿਸ਼’

ਪਾਕਿਸਤਾਨ ਦੀ ਵਿੱਤੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਹੈ। ਇਸ ਤੋਂ ਬਚਣ ਲਈ ਸਰਕਾਰ ਅਜੀਬੋ-ਗਰੀਬ ਉਪਾਅ ਕਰ ਰਹੀ ਹੈ। ਸ਼ਾਹਬਾਜ ਸਰਕਾਰ ਨੇ ਲੋਕਾਂ...

ਪਾਵਰ ਕਾਰਪੋਰੇਸ਼ਨ ਨੇ ਚਾਰ ਕਰਮਚਾਰੀ ਕੀਤੇ ਮੁਅੱਤਲ, ਨਿਯਮਾਂ ਦੇ ਉਲੰਘਣ ਦਾ ਲੱਗਾ ਦੋਸ਼

ਚੰਡੀਗੜ੍ਹ : ਭ੍ਰਿਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਬਿਜਲੀ...

ਪਟਿਆਲਾ ‘ਚ ਵੱਡੀ ਵਾਰਦਾਤ, ਪਤਨੀ ਦਾ ਕਤਲ ਕਰਨ ਤੋਂ ਬਾਅਦ ASI ਨੇ ਖੁਦ ਨੂੰ ਵੀ ਮਾਰੀ ਗੋਲੀ

ਪਟਿਆਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇੱਕ ਏਐੱਸਆਈ ਨੇ ਪਹਿਲਾਂ ਆਪਣੀ ਪਤਨੀ ਦਾ ਗੋਲੀ ਮਾਰ ਕੇ ਕਤਲ ਕੀਤਾ ਤੇ ਫਿਰ...

ਜਰਮਨੀ ਪਹੁੰਚੇ PM ਮੋਦੀ ਬੋਲੇ, ‘ਐਮਰਜੈਂਸੀ ਦਾ ਸਮਾਂ ਭਾਰਤੀ ਲੋਕਤੰਤਰ ਲਈ ਕਾਲੇ ਧੱਬੇ ਦੀ ਤਰ੍ਹਾਂ’

ਜ਼ੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਵਿਚ ਹਨ। ਇਥੇ ਮਿਊਨਿਖ ਵਿਚ ਪ੍ਰਵਾਸੀ ਭਾਰਤੀਆਂ ਨੇ ਪੀਐੱਮ...

ਸਿਮਰਨਜੀਤ ਸਿੰਘ ਮਾਨ ਦੀ ਵਿਗੜੀ ਤਬੀਅਤ, ਡਾਕਟਰ ਨੇ ਆਰਾਮ ਕਰਨ ਦੀ ਦਿੱਤੀ ਸਲਾਹ

ਸੰਗਰੂਰ ਜ਼ਿਮਨੀ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਅਚਾਨਕ ਅੱਜ ਵਿਗੜ ਗਈ ਤੇ ਉਹ ਡਾਕਟਰ ਕੋਲ ਆਪਣਾ ਚੈਕਅੱਪ ਕਰਾਉਣ ਲਈ...

ਸੰਗਰੂਰ ਦੇ ਲੋਕਾਂ ਦਾ ਫਤਵਾ ਸਿਰ-ਮੱਥੇ, ਪੰਜਾਬ ਦੀ ਤਰੱਕੀ ਲਈ ਦਿਨ ਰਾਤ ਕਰਾਂਗੇ ਕੰਮ: CM ਮਾਨ

ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਉਪ ਚੋਣਾਂ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ। ਚੋਣ ਨਤੀਜਿਆਂ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ...

ਦੱਖਣੀ ਅਫਰੀਕਾ ‘ਚ ਵਾਪਰੀ ਵੱਡੀ ਘਟਨਾ, ਨਾਈਟ ਕਲੱਬ ਵਿਚ 17 ਲੋਕਾਂ ਦੀਆਂ ਮਿਲੀਆਂ ਲਾਸ਼ਾਂ

ਦੱਖਣੀ ਅਫਰੀਕਾ ਦੇ ਦੱਖਣੀ ਸ਼ਹਿਰ ਪੂਰਬੀ ਲੰਦਨ ਵਿਚ ਇੱਕ ਨਾਈਟ ਕਲੱਬ ਵਿਚ ਘੱਟ ਤੋਂ ਘਆਟ 17 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਐਤਵਾਰ...

IAS ਸੰਜੇ ਪੋਪਲੀ ਦੇ ਪੁੱਤਰ ਦੇ ਪੋਸਟਮਾਰਟਮ ਲਈ ਪਰਿਵਾਰਿਕ ਮੈਂਬਰਾਂ ਨੇ ਕੀਤਾ ਮਨ੍ਹਾ, ਰੱਖੀ ਇਹ ਸ਼ਰਤ

ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤ 26 ਸਾਲਾ ਕਾਰਤਿਕ ਪੋਪਲੀ ਦਾ ਅੱਜ ਪੋਸਟਮਾਰਟਮ ਹੋਣਾ ਹੈ ਪਰ...

ਮੰਤਰੀ ਬੈਂਸ ਨੇ ਸਿਮਰਨਜੀਤ ਮਾਨ ਨੂੰ ਦਿੱਤੀ ਵਧਾਈ, ਕਿਹਾ-‘ਹਾਰ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ’

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ 8 ਉਮੀਦਵਾਰਾਂ ਨੂੰ ਪਛਾੜ ਕੇ ਇਹ ਜਿੱਤ...

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਵੱਲੋਂ ਮੂਸੇਵਾਲਾ ਦੇ ਗੀਤ ‘SYL’ ‘ਤੇ ਬੈਨ ਲਗਾਏ ਜਾਣ ਦਾ ਕੀਤਾ ਵਿਰੋਧ

ਕੇਂਦਰ ਸਰਕਾਰ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਦਿਨ ਪਹਿਲਾਂ ਰਿਲੀਜ਼ ਹੋਏ SYL ਗਾਣੇ ਨੂੰ ਬੈਨ ਕਰ ਦਿੱਤਾ ਹੈ। ਇਸ ਨੂੰ ਮੂਸੇਵਾਲਾ ਦੇ...

ਮੂਸੇਵਾਲਾ ਕਤਲਕਾਂਡ ‘ਚ ਨਵਾਂ ਖੁਲਾਸਾ, ਫਾਰਚੂਨਰ ਵਾਲਿਆਂ ਨੇ ਸਪਲਾਈ ਕੀਤੇ ਸੀ ਹਥਿਆਰ

ਮੂਸੇਵਾਲਾ ਹੱਤਿਆਕਾਂਡ ਜਾਂਚ ‘ਚ ਇੱਕ ਨਵਾਂ ਖੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਦੇ ਦੋਸਤ ਬਲਦੇਵ ਚੌਧਰੀ ਨੂੰ ਲੈ ਕੇ ਲੁਧਿਆਣਾ ਪੁਲਿਸ...

WHO ਦਾ ਦਾਅਵਾ-‘ਮੰਕੀਪੌਕਸ ਵਾਇਰਸ ਨੂੰ ਅਜੇ ਗਲੋਬਲ ਹੈਲਥ ਐਮਰਜੈਂਸੀ ਐਲਾਨਣ ਦੀ ਲੋੜ ਨਹੀਂ’

ਮੰਕੀਪੌਕਸ ਵਾਇਰਸ ‘ਤੇ WHO ਦੀ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਇਹ ਵਾਇਰਸ ਅਜੇ ਕੌਮਾਂਤਰੀ ਚਿੰਤਾ ਨਹੀਂ ਹੈ। ਇਸ ਲਈ ਇਸ ਨੂੰ ਗਲੋਬਲ ਹੈਲਥ...

IPS ਅਹੁਦੇ ਤੋਂ ਅਸਤੀਫ਼ਾ, 30 ਤੋਂ ਵੱਧ ਵਾਰ ਗਏ ਜੇਲ੍ਹ, ਕੈਪਟਨ ਦੇ ਕਰੀਬੀ, ਜਾਣੋ ਸੰਗਰੂਰ ਦੇ ਨਵੇਂ MP ਮਾਨ ਬਾਰੇ

77 ਸਾਲਾ ਸਾਬਕਾ ਪੁਲਿਸ ਅਧਿਕਾਰੀ ਸਿਮਰਨਜੀਤ ਸਿੰਘ ਮਾਨ ਨੇ ਐਤਵਾਰ ਨੂੰ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ...

ਇਮਰਾਨ ਖਾਨ ਦੇ ਬੈੱਡਰੂਮ ‘ਚ ਖੁਫੀਆ ਕੈਮਰਾ ਲਗਾਉਣ ਦੀ ਕੋਸ਼ਿਸ਼, ਫੜਿਆ ਗਿਆ ਦੋਸ਼ੀ ਜਾਸੂਸ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀਆਂ ਅਫਵਾਹਾਂ ਵਿਚ ਉਨ੍ਹਾਂ ਦੀ ਜਾਸੂਸੀ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਨੀ...

‘ਆਪ’ ਨਾਲ ਟੱਕਰ ‘ਚ 2,53,154 ਵੋਟਾਂ ਨਾਲ ਜਿੱਤੇ ਸਿਮਰਨਜੀਤ ਮਾਨ, ਕਾਂਗਰਸ, BJP, ਅਕਾਲੀ ਦਲ ਦੀ ਜ਼ਮਾਨਤ ਜ਼ਬਤ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ 8 ਉਮੀਦਵਾਰਾਂ ਨੂੰ ਪਛਾੜ ਕੇ ਇਹ ਜਿੱਤ...

ਜਿੱਤ ‘ਤੇ ਸਿਮਰਨਜੀਤ ਮਾਨ ਬੋਲੇ- ‘ਧੰਨਵਾਦ ਸੰਗਰੂਰ ਵਾਲਿਓ, ਮੈਂ ਹਲਕੇ ਲਈ ਸਖਤ ਮਿਹਨਤ ਕਰਾਂਗਾ’

ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕਰ...

ਵੱਡੀ ਖ਼ਬਰ : ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਦਾ ਗੀਤ SYL

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਰਿਲੀਜ਼ ਹੋਇਆ ਗਾਣਾ SYL ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗਾਣਾ ਤਿੰਨ...

ਸੰਗਰੂਰ ਜ਼ਿਮਨੀ ਚੋਣ ਨਤੀਜੇ, ਸਿਮਨਰਜੀਤ ਮਾਨ ਦੀ ਜਿੱਤ ਤੈਅ, ਵੜਿੰਗ ਬੋਲੇ- ‘ਲੋਕਾਂ ਦਾ ਫ਼ਤਵਾ ਮਨਜ਼ੂਰ’

ਸੰਗਰੂਰ ਜ਼ਿਮਨੀ ਚੋਣ ਦੇ ਆਖਰੀ ਰਾਊਂਡ ਦੇ 43ਵੇਂ ਰਾਊਂਡ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ। ਸਿਮਰਨਜੀਤ ਮਾਨ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ,...

ਸੰਗਰੂਰ ਜ਼ਿਮਨੀ ਚੋਣ ਨਤੀਜੇ ‘ਤੇ ਬੋਲੇ ਖਹਿਰਾ, ‘ਪੰਜਾਬੀਆਂ ਨੇ ਪਛਾਣਿਆ ‘ਕਿਰਪਾਣ’ ਤੇ ‘ਬੌਕਰ’ ‘ਚ ਫ਼ਰਕ’

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ। ਸਿਮਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਜਿੱਤ...

ਪਾਕਿਸਤਾਨੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਇਆ ਦਿਹਾਂਤ

ਤਰਨਤਾਰਨ : ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਪੰਜਾਬ ਦੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਅੱਜ ਦਿਹਾਂਤ ਹੋ ਗਿਆ।...

PM ਮੋਦੀ ਨੇ ਲੰਦਨ ਦੇ ਹਸਪਤਾਲ ‘ਚ ਦਾਖ਼ਲ ਕੈਪਟਨ ਨਾਲ ਕੀਤੀ ਗੱਲ, ਪੁੱਛਿਆ ਹਾਲ-ਚਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ, ਜੋਕਿ ਇਸ ਵੇਲੇ ਲੰਡਨ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ਮਾਨ ‘ਆਪ’ ਤੋਂ 3098 ਵੋਟਾਂ ਦੀ ਲੀਡ ‘ਤੇ, 3 ਲੱਖ ਵੋਟਾਂ ਦੀ ਗਿਣਤੀ ਬਾਕੀ

ਸੰਗਰੂਰ ਜ਼ਿਮਨੀ ਚੋਣਾਂ ਦੀਆਂ ਵੱਖ-ਵੱਖ ਸੀਟਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ...

ਗ੍ਰਿਫ਼ਤਾਰ IAS ਪੋਪਲੀ ਦਾ ਦਾਅਵਾ- ‘ਵਿਜੀਲੈਂਸ ਨੇ ਮੇਰੇ ਸਾਹਮਣੇ ਮਾਰੀ ਪੁੱਤ ਨੂੰ ਗੋਲੀ’

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਕਾਰਤਿਕ ਪੋਪਲੀ ਦਾ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ਸਿਮਰਨਜੀਤ ਮਾਨ 1,16,009 ਵੋਟਾਂ ਨਾਲ ਫਿਰ ਅੱਗੇ, ਦਿਲਚਸਪ ਮੁਕਾਬਲਾ

ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸਿਮਨਜੀਤ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਸਖਤ ਮੁਕਾਬਲਾ ਵੇਖਣ ਨੂੰ ਮਿਲ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ‘ਆਪ’ ਦੇ ਗੁਰਮੇਲ ਸਿੰਘ ਨੇ ਪਛਾੜਿਆ ਮਾਨ ਨੂੰ, ਪਈਆਂ 1,00,965 ਵੋਟਾਂ

ਸੰਗਰੂਰ ਜ਼ਿਮਨੀ ਚੋਣਾਂ ਵਿਚ 16ਵੇਂ ਰਾਊਂਡ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੇ ਸਿਮਨਜੀਤ ਮਾਨ ਨੂੰ...

ਸੰਗਰੂਰ ਜ਼ਿਮਨੀ ਚੋਣ ਨਤੀਜੇ, ਮਾਨ ਤੇ ਗੁਰਮੇਲ ਸਿੰਘ ‘ਚ ਫ਼ਸਵਾਂ ਮੁਕਾਬਲਾ, ‘ਆਪ’ 110 ਵੋਟਾਂ ਨਾਲ ਅੱਗੇ

ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਬਹੁਤ ਹੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਸਿਮਨਰਜੀਤ ਸਿੰਘ ਮਾਨ ਤੇ...

ਸੰਗਰੂਰ ਜ਼ਿਮਨੀ ਚੋਣ ਨਤੀਜੇ : ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਅੱਗੇ, ‘ਆਪ’ ਨੂੰ ਲੱਗਾ ਝਟਕਾ

ਸੰਗਰੂਰ ਲੋਕ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕਾ ਲੱਗਾ ਹੈ। ਪਹਿਲੇ...

ਸੰਗਰੂਰ ਜ਼ਿਮਨੀ ਚੋਣ : 5 ਉਮੀਦਵਾਰਾਂ ਦੀ ਹਾਰ-ਜਿੱਤ ਦਾ ਫ਼ੈਸਲਾ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਆ ਜਾਵੇਗਾ। ਇਸ ਦੇ ਲਈ ਸੰਗਰੂਰ ਉਪ ਚੋਣ ਲਈ ਵੋਟਾਂ ਦੀ...

‘ਵ੍ਹਾਈਟ ਪੇਪਰ’ ‘ਚ ਪੰਜਾਬੀਆਂ ਦਾ ਭਵਿੱਖ ‘ਬਲੈਕ’, ਪੰਜਾਬ 3,13,000 ਕਰੋੜ ਦਾ ਕਰਜ਼ਦਾਰ

ਸ਼ਨੀਵਾਰ ਨੂੰ ਮਾਨ ਸਰਕਾਰ ਨੇ ਵ੍ਹਾਈਟ ਪੇਪਰ ਦੇ ਰੂਪ ‘ਚ ਸੂਬੇ ਦੇ ਕਰਜ਼ੇ ਦਾ ਲੇਖਾ-ਜੋਖਾ ਪੇਸ਼ ਕੀਤਾ। ਵ੍ਹਾਈਟ ਪੇਪਰ ਵਿੱਚ ਪੰਜਾਬ ਦਾ...

ਜਬਰ-ਜ਼ਨਾਹ ਪੀੜਤਾ ਦੀ ਮਦਦ ਨੂੰ ਕੋਈ ਨਹੀਂ ਆਇਆ ਅੱਗੇ, ਮਜਬੂਰ ਪਿਓ ਨੂੰ ਕਰਨਾ ਪਿਆ ਧੀ ਦਾ ਜਣੇਪਾ

ਜੇਕਰ ਬੱਚਿਆਂ ‘ਤੇ ਕੋਈ ਸੰਕਟ ਆ ਜਾਵੇ ਤਾਂ ਪਿਤਾ ਲੋਕ ਸ਼ਰਮ ਦੀ ਹੱਦ ਨੂੰ ਛੱਡ ਕੇ ਉਨ੍ਹਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।...

ਸੰਨਿਆਸ ਲੈਂਦੇ ਹੀ ਟੁੱਟਿਆ ਮਿਤਾਲੀ ਰਾਜ ਦਾ ਵੱਡਾ ਰਿਕਾਰਡ, ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ

ਦਾਂਬੁਲਾ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ...

ਮੂਸੇਵਾਲਾ ਕਤਲਕਾਂਡ ਦੇ ਪਟਿਆਲਾ ਨਾਲ ਜੁੜੇ ਤਾਰ, ਕਬੱਡੀ ਖਿਡਾਰੀ ਗ੍ਰਿਫ਼ਤਾਰ, ਸਪਲਾਈ ਕੀਤੇ ਸਨ ਹਥਿਆਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਹੁਣ ਪੰਜਾਬ ਦੇ ਪਟਿਆਲਾ ਨਾਲ ਜੁੜ ਗਈਆਂ ਹਨ। ਲੁਧਿਆਣਾ ਪੁਲਿਸ ਨੇ ਨਾਭਾ ਦੇ ਪਿੰਡ...

ਰੁੱਖ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ, ਅੰਦਰ ਫ਼ਸੀ ਔਰਤ ਦੀ ਦਰਦਨਾਕ ਮੌਤ, ਪਤੀ ਗੰਭੀਰ

ਭਵਾਨੀਗੜ੍ਹ : ਸ਼ਨੀਵਾਰ ਦੁਪਹਿਰ ਭੱਟੀਵਾਲ ਖੁਰਦ ਅਤੇ ਘਨੌਰ ਸਾਹਿਬ ਦੇ ਪਿੰਡ ਜਾਤੀ ਰਜਬਾਹੇ ਦੇ ਨਾਲ ਪੱਕੇ ਟਰੈਕ ‘ਤੇ ਦਰੱਖਤ ਨਾਲ ਟਕਰਾ...

ਕੈਪਟਨ ਅਮਰਿੰਦਰ ਸਿੰਘ ‘ਚ ਲੰਡਨ ਦੇ ਹਸਪਤਾਲ ‘ਚ ਭਰਤੀ, ਰੀੜ੍ਹ ਦੀ ਹੱਡੀ ਦੀ ਹੋਈ ਸਰਜਰੀ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਡਨ ਦੇ ਇੱਕ ਹਸਪਾਤਲ ਵਿੱਚ ਭਰਤੀ ਹਨ। ਅੱਜ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦਾ ਸਫਲ...

ਸਿੱਧੂ ਮੂਸੇ ਵਾਲੇ ਦੇ “SYL” ਗੀਤ ਦਾ ਹਰਿਆਣਾ ’ਚ ਹੋਣ ਲੱਗਾ ਵਿਰੋਧ

sidhu moose wala syl: ਗਾਇਕ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕ ਭਾਰਤ ਅਤੇ ਇਸ ਤੋਂ ਬਾਹਰ ਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਨ। 29 ਮਈ ਨੂੰ, ਗਾਇਕ ਦੀ...

ਭਾਰਤੀ ਤੀਰਅੰਦਾਜ਼ੀ ਟੀਮ ਦਾ ਵਰਲਡ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ, ਫਰਾਂਸ ਨੂੰ ਹਰਾ ਕੇ ਜਿੱਤਿਆ ਗੋਲਡ

ਪੈਰਿਸ ‘ਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੋਤੀ ਸੁਰੇਖਾ ਅਤੇ...

‘ਸਾਡੇ ਛਾਪੇ ਮਗਰੋਂ ਕਾਰਤਿਕ ਨੇ ਖੁਦ ਨੂੰ ਗੋਲੀ ਮਾਰੀ’- IAS ਦੇ ਪੁੱਤ ਦੀ ਮੌਤ ‘ਤੇ ਵਿਜੀਲੈਂਸ ਦੀ ਸਫ਼ਾਈ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ...

ਪਟਨਾ : ਡਰੱਗਸ ਇੰਸਪੈਕਟਰ ਦੇ ਕਈ ਟਿਕਾਣਿਆਂ ‘ਤੇ ਛਾਪਾ, ਮਿਲੀਆਂ ਨੋਟਾਂ ਨਾਲ ਭਰੀਆਂ 5 ਬੋਰੀਆਂ

ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਖਾਨ ਮਿਰਜ਼ਾ ਖੇਤਰ ਵਿੱਚ ਨਿਗਰਾਨੀ ਵਿਭਾਗ ਦੀ ਇੱਕ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ...

ਦਿੱਲੀ ਵਾਂਗ ਕੋਟਾ ‘ਚ ਵੀ ਖੁੱਲ੍ਹਣਗੇ ਮੁਹੱਲਾ ਕਲੀਨਿਕ, ਕੇਜਰੀਵਾਲ ਬੋਲੇ- ‘ਇੱਕ-ਦੂਜੇ ਤੋਂ ਸਿੱਖ ਕੇ ਦੇਸ਼ ਅੱਗੇ ਵਧੇਗਾ’

ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ ‘ਤੇ ਹੁਣ ਕੋਟਾ ‘ਚ ਵੀ ਮੁਹੱਲਾ ਕਲੀਨਿਕ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ 8...

ਕਰਤਾਰਪੁਰ ਨੇੜੇ ਪਿੰਡ ‘ਚ 38 ਝੁੱਗੀਆਂ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ, 150 ਲੋਕ ਹੋਏ ਬੇਘਰ

ਕਰਤਾਰਪੁਰ ਦੇ ਨੇੜੇ ਪਿੰਡ ਦਿੱਤੂਨੰਗਲ ਵਿਖੇ 38 ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਥੇ ਰਹਿਣ ਵਾਲਿਆਂ ਦਾ ਸਾਰਾ ਸਾਮਾਨ ਸੜ ਕੇ...

IAS ਪੋਪਲੀ ਦੇ ਘਰੋਂ ਮਿਲਿਆ ਸਾਢੇ 12 ਕਿਲੋ ਸੋਨਾ ਤੇ ਚਾਂਦੀ ਦੀਆਂ 3 ਇੱਟਾਂ, ਸਾਢੇ 3 ਲੱਖ ਕੈਸ਼ ਵੀ ਬਰਾਮਦ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫ਼ਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਇਕ...

ਬਾਜਵਾ ਤੇ ਵੜਿੰਗ ਪਹੁੰਚੇ IAS ਸੰਜੇ ਪੋਪਲੀ ਦੇ ਘਰ, SSP ਬੋਲੇ- ‘ਕਾਰਤਿਕ ਨੇ ਆਪਣੀ ਪਿਸਟਲ ਨਾਲ ਮਾਰੀ ਗੋਲੀ’

ਚੰਡੀਗੜ੍ਹ : ਗ੍ਰਿਫ਼ਤਾਰ ਆਈ.ਏ.ਐਸ. ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਘਟਨਾ ਤੋਂ...

ਅੰਮ੍ਰਿਤਸਰ : ਪਾਕਿਸਤਾਨੀ ਮੁੰਡੇ ਦੇ ਪਿਆਰ ‘ਚ ਘਰੋਂ ਭੱਜ ਸਰਹੱਦ ਪਾਰ ਜਾ ਰਹੀ MP ਦੀ ਕੁੜੀ ਗ੍ਰਿਫ਼ਤਾਰ

ਸੋਸ਼ਲ ਮੀਡੀਆ ‘ਤੇ ਦੋਸਤੀ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਮਿਲਣ ਪਾਕਿਸਤਾਨ ਜਾ ਰਹੀ ਇਕ ਕੁੜੀ ਨੂੰ ਪੰਜਾਬ ਪੁਲਿਸ ਨੇ ਅਟਾਰੀ ਬਾਰਡਰ ‘ਤੇ...

ਕੁੰਵਰ ਵਿਜੇ ਪ੍ਰਤਾਪ ਦੇ OP ਸੋਨੀ ‘ਤੇ ਰਿਸ਼ਤੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼, ਚੁੱਕਿਆ ਸਰਕਿਟ ਹਾਊਸ ਦਾ ਮੁੱਦਾ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ...

ਮੰਦਭਾਗੀ ਖ਼ਬਰ : ਆਪ’ ਆਗੂ ਤੇ PDAB ਦੇ ਨਵੇਂ ਬਣੇ ਚੇਅਰਮੈਨ ਡਾ. ਅਜੇਪਾਲ ਸਿੰਘ ਵੱਲੋਂ ਖੁਦਕੁਸ਼ੀ

ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੇ ਨਵੇਂ ਬਣੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਦੇ ਆਪਣੇ...

ਵੋਟਾਂ ਦੀ ਗਿਣਤੀ ਭਲਕੇ, ਬਿਨਾਂ ਐਂਟਰੀ ਪਾਸ ਕੋਈ ਵੀ ਵਿਅਕਤੀ ਗਿਣਤੀ ਕੇਂਦਰ ‘ਚ ਦਾਖਲ ਨਹੀਂ ਹੋ ਸਕੇਗਾ : ਰਿਟਰਨਿੰਗ ਅਫ਼ਸਰ

ਸੰਗਰੂਰ : ਭਾਰਤੀ ਚੋਣ ਕਮਿਸ਼ਨ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਵਿਖੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ...

ਵੱਡੀ ਖਬਰ : ਵਿਜੀਲੈਂਸ ਦੇ ਛਾਪੇ ਦੌਰਾਨ ਚੰਡੀਗੜ੍ਹ IAS ਸੰਜੇ ਪੋਪਲੀ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਹੋਈ ਮੌਤ

ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੀ ਸੈਕਟਰ-11 ਸਥਿਤ ਘਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਜਿਸ ਸਮੇਂ ਇਹ...

ਘੜੀ ਨਾਲ ਫਾਸਟੈਗ ਸਕੈਨ ਕਰਕੇ ਅਕਾਊਂਟ ਤੋਂ ਰਕਮ ਉਡਾਉਣ ਦਾ ਦਾਅਵਾ ਗਲਤ, ਵਾਇਰਲ ਵੀਡੀਓ ਦਾ ਸੱਚ ਆਏ ਸਾਹਮਣੇ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਸ਼ੀਸ਼ਾ ਕੱਪੜੇ ਨਾਲ ਸਾਫ ਕਰਦੇ ਹੋਏ ਇੱਕ ਬੱਚਾ...

ਕਾਂਗਰਸੀ ਵਿਧਾਇਕਾਂ ਨੇ ਇਜਲਾਸ ਤੋਂ ਕੀਤਾ ਵਾਕਆਊਟ, CM ਮਾਨ ਬੋਲੇ- ‘ਇਨ੍ਹਾਂ ‘ਚ ਸੁਣਨ ਦੀ ਸਮਰੱਥਾ ਨਹੀਂ’

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ...

5 ਭੈਣਾਂ ਦੇ ਇਕਲੌਤੇ ਭਰਾ ਦੀ ਸਪੇਨ ਵਿਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ, 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਬਲਾਚੌਰ ਦੇ ਨੌਜਵਾਨ ਦੀ ਸਪੇਨ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਚੰਨੀ ਵਜੋਂ ਹੋਈ ਹੈ। ਉਸ ਦੀ ਉਮਰ...

ਸ਼ਰਾਈਨ ਬੋਰਡ ਦਾ ਅਹਿਮ ਫੈਸਲਾ, ਅਮਰਨਾਥ ਯਾਤਰਾ ਦੌਰਾਨ ਮਿਲੇਗਾ ਸਿਰਫ ਪੌਸ਼ਟਿਕ ਖਾਣਾ, ਜ਼ੰਕ ਫੂਡ ‘ਤੇ ਲੱਗਾ ਬੈਨ

30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਤੋਂ ਪਹਿਲਾਂ ਸ਼ਾਈਨ ਬੋਰਡ ਨੇ ਅਹਿਮ ਫੈਸਲਾ ਲਿਆ ਹੈ ਜਿਸ ਤਹਿਤ ਹੁਣ ਲੰਗਰਾਂ ਵਿਚ ਫਰਾਈਡ ਫੂਡ,...

ਵਿਧਾਨ ਸਭਾ ‘ਚ ਬੋਲੇ ਮੰਤਰੀ ਬੈਂਸ-‘ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬਜਰੀ ਦੇਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ’

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਨਾਜਾਇਜ਼ ਮਾਈਨਿੰਗ ਲੈ ਕੇ ਸਦਨ ਵਿਚ ਕਾਫੀ ਹੰਗਾਮਾ ਹੋਇਆ। ਇਜਲਾਸ ਦੇ ਦੂਜੇ ਦਿਨ...

ਅਧਿਆਪਕਾਂ ਦੀ US ‘ਚ ਕਰਵਾਵਾਂਗੇ ਟ੍ਰੇਨਿੰਗ, ਫੀਸ ਵਧਾਉਣ ਵਾਲੇ ਸਕੂਲਾਂ ਦੀ NOC ਕਰਾਂਗੇ ਰੱਦ : CM ਮਾਨ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਮੁੱਖ ਮੰਤਰੀ ਮਾਨ ਨੇ ਕਈ ਵੱਡੇ ਐਲਾਨ ਪੰਜਾਬ ਵਾਸੀਆਂ ਲਈ ਕੀਤੇ। ਉਨ੍ਹਾਂ ਕਿਹਾ ਕਿ...

ਲੁਧਿਆਣੇ ਨਾਲ ਜੁੜੇ ਮੂਸੇਵਾਲਾ ਕਤਲਕਾਂਡ ਦੇ ਤਾਰ, ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗੋਲਡੀ ਦਾ ਸਾਥੀ ਗ੍ਰਿਫਤਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤਾਰ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਵੀ ਜੁੜ ਗਏ ਹਨ। ਲੁਧਿਆਣਾ ਪੁਲਿਸ ਨੇ 10 ਦਿਨ...

ਮਾਨ ਸਰਕਾਰ ਦੇ 100 ਦਿਨ : ਕਾਰਜਕਾਲ ਦੌਰਾਨ ਲਏ ਕਈ ਲੋਕ ਹਿੱਤ ਫੈਸਲੇ, ਭ੍ਰਿਸ਼ਟਾਚਾਰ ‘ਤੇ ਕੱਸੀ ਨਕੇਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਕਈ...

NIA ਨੇ ਫਿਰੋਜ਼ਪੁਰ, ਫਾਜ਼ਿਲਕਾ ਤੇ ਤਰਨਤਾਰਨ ‘ਚ 6 ਟਿਕਾਣਿਆਂ ‘ਤੇ ਮਾਰੇ ਛਾਪੇ, ਹੱਥ ਲੱਗੇ ਅਹਿਮ ਸੁਰਾਗ

ਐੱਨਆਈਏ ਨੇ ਇਕ ਵਾਰ ਫਿਰ ਪੰਜਾਬ ਦੇ 6 ਟਿਕਾਣਿਆਂ ‘ਤੇ ਛਾਪਾ ਮਾਰਿਆ ਹੈ। ਇਹ ਛਾਪਾ 16 ਸਤੰਬਰ 2021 ਨੂੰ ਜਲਾਲਾਬਾਦ ਵਿਚ ਹੋਏ ਬੰਬ ਬਲਾਸਟ ਦੀ...

ਅੱਜ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼-ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ!

8 ਮਹੀਨਿਆਂ ਦੇ ਘੇਰੇ ਤੋਂ ਬਾਅਦ ਗੁਰਦਾਸਪੁਰ ਗੜੀ ਤੋਂ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ...

ਬਾਜਵਾ ਤੇ ਖਹਿਰਾ ਨੇ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਉਣ ਦੀ ਚੁੱਕੀ ਮੰਗ, ਦਿੱਤੀ ਇਹ ਦਲੀਲ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਚੁੱਕੀ। ਉਨ੍ਹਾਂ ਸੱਤਾ...

BSF ਜਵਾਨਾਂ ਨੂੰ ਮਿਲੀ ਵੱਡੀ ਸਫਲਤਾ, ਖੇਤ ਤੋਂ 3 ਪੈਕੇਟ ਹੈਰੋਇਨ, ਪਿਸਤੌਲ ਤੇ ਕਾਰਤੂਸ ਕੀਤੇ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰੋਂ ਨਸ਼ਾ ਸਮੱਗਲਰਾਂ ਵੱਲੋਂ ਗਲਤ ਕਾਰਵਾਈਆਂ ਨੂੰ ਅੰਜਾਮ ਦਿੱਤਾ...

ਮੂਸੇਵਾਲਾ ਕਤਲਕਾਂਡ ‘ਚ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿੱਟ, ਬੰਬੀਹਾ ਗੈਂਗ ਨੇ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਲਗਾਏ ਸਨ ਦੋਸ਼

ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਪੰਜਾਬ ਪੁਲਿਸ ਦੀ ਜਾਂਚ ਵਿਚ ਮਨਕੀਰਤ ਔਲਖ ਦਾ...

ਜਿਊਂਦਾ ਏ 26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਮਾਈਂਡ ਸਾਜਿਦ ਮੀਰ, PAK ਨੇ ਕੀਤਾ ਫੜਨ ਦਾ ਦਾਅਵਾ

26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸਾਜਿਦ ਮੀਰ ਜਿਊਂਦਾ ਹੈ। ਪਾਕਿਸਤਾਨ ਨੇ ਪਹਿਲਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਹੁਣ ਉਸ...

58 ਦੇਸ਼ਾਂ ‘ਚ ਫ਼ੈਲਿਆ ਮੰਕੀਪੌਕਸ ਬਣਿਆ ਖਤਰੇ ਦੀ ਘੰਟੀ! WHN ਨੇ ਐਲਾਨਿਆ ਮਹਾਮਾਰੀ

ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਹੈ। ਇੱਕ ਵਾਰ ਫਿਰ ਕੋਰੋਨਾ ਦੇ ਵਧਦੇ ਮਾਮਲਿਆਂ ਨੇ...

ਭਾਰਤ ‘ਚ ਵੈਕਸੀਨ ਨੇ ਬਚਾਈਆਂ 42 ਲੱਖ ਲੋਕਾਂ ਦੀਆਂ ਜਾਨਾਂ- ਲੈਂਸੇਟ ਦਾ ਵੱਡਾ ਦਾਅਵਾ

ਮੈਡੀਕਲ ਜਰਨਲ ‘ਦਿ ਲੈਂਸੇਟ’ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਲੈਂਸੇਟ ਇਨਫੈਕਸ਼ਨਸ...

ਗੌਤਮ ਅਡਾਨੀ ਦਾਨ ਕਰਨਗੇ 60000 ਕਰੋੜ ਰੁ., ਭਾਰਤ ‘ਚ ਹੁਣ ਤੱਕ ਦਾਨ ਕੀਤੀ ਗਈ ਸਭ ਤੋਂ ਵੱਡੀ ਰਕਮ

ਦੁਨੀਆ ਦੇ ਚੋਟੀ ਦੇ-10 ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ਾਮਲ ਭਾਰਤ ਦੇ ਉਦਯੋਗਪਤੀ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ 24 ਜੂਨ...

ਸੈਨੀਟਾਈਜ਼ਰ ਘਪਲੇ ‘ਤੇ OP ਸੋਨੀ ਦੀ ਸਫ਼ਾਈ, ਬੋਲੇ- ‘2250 ਕਰੋੜ ਨਹੀਂ, 2.50 ਕਰੋੜ ਰੁ. ਦੀ ਖਰੀਦ ਹੋਈ ਸੀ’

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ੁੱਕਰਵਾਰ ਨੂੰ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਅਤੇ ਪੰਜਾਬ ਦੇ ਸਿਹਤ...

ਰਾਹੁਲ ਗਾਂਧੀ ਦੇ ਦਫਤਰ ‘ਤੇ ਹਮਲਾ, ਕਰੀਬ 100 ਲੋਕਾਂ ਵੱਲੋਂ ਭੰਨ-ਤੋੜ, ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਕੁੱਟਿਆ

ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਕੇਰਲ ਦੇ ਵਾਇਨਾਡ ‘ਚ ਦਫ਼ਤਰ ‘ਤੇ ਹਮਲਾ ਹੋਇਆ ਹੈ। ਹਮਲੇ ਦੌਰਾਨ ਰਾਹੁਲ ਗਾਂਧੀ ਦੇ ਦਫ਼ਤਰ ਦੀ ਭੰਨਤੋੜ...

ਮੂਸੇਵਾਲਾ ਕਤਲਕਾਂਡ : ਗੋਲਡੀ ਨੇ ਲਾਰੈਂਸ ਨੂੰ ਫੋਨ ‘ਤੇ ਕੋਡ ਵਰਡ ‘ਚ ਦੱਸਿਆ ਸੀ ਕਤਲ ਬਾਰੇ

ਲਾਰੈਂਸ ਗੈਂਗ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਕੋਡ ਵਰਡਸ ਵਿੱਚ ਗੱਲ ਕਰ ਰਿਹਾ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ...

ਬਰਖਾਸਤ ਮੰਤਰੀ ਵਿਜੇ ਸਿੰਗਲਾ ਦੀਆਂ ਵਧੀਆਂ ਮੁਸ਼ਕਲਾਂ, ਮੁੜ ਭੇਜਿਆ ਗਿਆ ਨਿਆਇਕ ਹਿਰਾਸਤ ‘ਚ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ 14 ਦਿਨ ਦੀ ਨਿਆਇਕ ਹਿਰਾਸਤ ਖਤਮ ਹੋਣ...

ਵਿਧਾਨ ਸਭਾ ‘ਚ ਬੋਲੇ CM ਮਾਨ, ‘ਨੈਸ਼ਨਲ ਅਚੀਵਮੈਂਟ ਸਰਵੇਅ ‘ਚ ਪੰਜਾਬ ਜਾਅਲੀ ਨੰਬਰ ਵਨ, ਅਸਲੀ ਅਸੀਂ ਬਣਾਵਾਂਗੇ’

ਵਿਧਾਨ ਸਭਾ ਸੈਸ਼ਨ ਦੌਰਾਨ ਬੋਲਦਿਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੂੰ ਜਾਅਲੀ ਨੰਬਰ...

ਵਿਧਾਨ ਸਭਾ ਸੈਸ਼ਨ ‘ਚ ਹੰਗਾਮਾ, ਕਾਨੂੰਨ ਵਿਵਸਥਾ ‘ਤੇ ਬਹਿਸ ‘ਤੇ ਅੜੀ ਕਾਂਗਰਸ, ਕੀਤਾ ਵਾਕਆਊਟ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੱਜ ਹੰਗਾਮਾ ਹੋ ਗਿਆ। ਵਿਰੋਧੀ ਪਾਰਟੀਆਂ ਪੰਜਾਬ ‘ਚ ਅਮਨ-ਕਾਨੂੰਨ ਦੇ ਮੁੱਦੇ ‘ਤੇ ਬਹਿਸ...

ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਚੋਣਾਂ ਲਈ ਭਰੀ ਨਾਮਜ਼ਦਗੀ, PM ਮੋਦੀ ਖੁਦ ਬਣੇ ਪ੍ਰਸਤਾਵਕ

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਦੀ ਤਰਫੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ...

ਮਾਨ ਕੈਬਨਿਟ ਵੱਲੋਂ ਸਨਅਤੀ ਇਕਾਈਆਂ, ਅਦਾਲਤਾਂ ਲਈ 810 ਅਸਾਮੀਆਂ ਸਣੇ ਕਈ ਵੱਡੇ ਫੈਸਲਿਆਂ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਅੱਜ ਸ਼ੁੱਕਰਵਾਰ ਨੂੰ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ।...

CM ਮਾਨ ਬੋਲੇ- ‘ਪੰਜਾਬ ਦੇ ਕਰਜ਼ਾਈ ਹੋਣ ਦੇ ਲੇਖੇ-ਜੋਖੇ ‘ਤੇ ਵ੍ਹਾਈਟ-ਪੇਪਰ ਵਿਧਾਨ ਸਭਾ ‘ਚ ਕਰਾਂਗੇ ਪੇਸ਼’

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਪ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਡਟ ਕੇ ਖੜ੍ਹੀ ਹੋ ਚੁੱਕੀ ਹੈ। ਕਈ ਮੰਤਰੀ, ਆਗੂ, ਅਫਸਰ ਤੇ ਪੁਲਿਸ ਵਾਲੇ...

IPS ਤਪਨ ਕੁਮਾਰ ਡੇਕਾ ਬਣੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, IPS ਸਾਮੰਤ ਗੋਇਲ ਦੀਆਂ ਸੇਵਾਵਾਂ ‘ਚ ਵਾਧਾ

IPS ਅਧਿਕਾਰੀ ਤਪਨ ਕੁਮਾਰ ਡੇਕਾ ਸਪੈਸ਼ਲ ਡਾਇਰੈਕਟਰ, ਇੰਟੈਲੀਜੈਂਸ ਬਿਊਰੋ ਨੂੰ 2 ਸਾਲਾਂ ਲਈ ਇੰਟੈਲੀਜੈਂਸ ਬਿਊਰੋ ਦਾ ਡਾਇਰੈਕਟਰ ਨਿਯੁਕਤ...

ਏਅਰ ਇੰਡੀਆ ਦੇ ਪਾਇਲਟਾਂ ਲਈ ਖੁਸ਼ਖਬਰੀ, ਰਿਟਾਇਰਮੈਂਟ ਦੇ ਬਾਅਦ 5 ਸਾਲ ਹੋਰ ਕੰਮ ਕਰਨ ਦਾ ਮਿਲੇਗਾ ਮੌਕਾ

ਟਾਟਾ ਸਮੂਹ ਵਾਲੀ ਏਅਰ ਇੰਡੀਆ ਨੇ ਪਾਇਲਟਾਂ ਦੀ ਰਿਟਾਇਟਰਮੈਂਟ ਦੇ ਬਾਅਦ ਉਨ੍ਹਾਂ ਫਿਰ ਤੋਂ 5 ਸਾਲ ਲਈ ਕੰਮ ‘ਤੇ ਰੱਖਣ ਦੀ ਪੇਸ਼ਕਸ਼ ਕੀਤੀ ਹੈ।...

ਸੰਗਰੂਰ ‘ਚ 45.50 ਫੀਸਦੀ ਲੋਕਾਂ ਨੇ ਪਾਈ ਵੋਟ, 31 ਸਾਲਾਂ ਬਾਅਦ ਸਭ ਤੋਂ ਘੱਟ ਵੋਟਿੰਗ

ਸੰਗਰੂਰ ਲੋਕ ਸਭਾ ਸੀਟ ‘ਤੇ ਪੋਲਿੰਗ ਦੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਸੀ.ਐਮ.ਭਗਵੰਤ ਮਾਨ ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50...

‘ਆਪ’ ਦੇ ਨਿਸ਼ਾਨੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ, ਟਰਾਂਸਪੋਰਟ ਮੰਤਰੀ ਰਹਿੰਦਿਆਂ 30.24 ਕਰੋੜ ਘਪਲੇ ਦੇ ਲੱਗੇ ਦੋਸ਼

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਵੜਿੰਗ ਦੇ ਟਰਾਂਪੋਰਟ...

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਪਿੰਦਾ ਗੈਂਗ ਦੇ 19 ਮੈਂਬਰ ਹਥਿਆਰਾਂ ਸਣੇ ਕੀਤੇ ਕਾਬੂ

ਚੰਡੀਗੜ੍ਹ/ਜਲੰਧਰ : ਤਿੰਨ ਹਫ਼ਤਿਆਂ ਦੇ ਚੱਲੇ ਆਪ੍ਰੇਸ਼ਨ ਤੋਂ ਬਾਅਦ, ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਇੱਕ ਫਿਰੌਤੀ ਅਤੇ...

ਨਸ਼ਾ ਤਸਕਰਾਂ ਖਿਲਾਫ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਕਾਜ਼ੀ ਮੰਡੀ ਤੋਂ ਸੂਰਿਆ ਇਨਕਲੇਵ ਤੱਕ ਕਈ ਘਰਾਂ ‘ਚ ਮਾਰੇ ਛਾਪੇ

ਜਲੰਧਰ ਪੁਲਿਸ ਐਕਸ਼ਨ ਮੋਡ ਵਿਚ ਹੈ। ਅੱਜ ਸਵੇਰੇ-ਸਵੇਰੇ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ ਜੋ ਨਸ਼ੇ ਲਈ ਬਦਨਾਮ ਹਨ।...

ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ ਮਿਲੀ ‘ਜ਼ੈੱਡ ਸ਼੍ਰੇਣੀ ਦੀ ਸੁਰੱਖਿਆ’

ਕੇਂਦਰ ਸਰਕਾਰ ਨੇ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਾਈ ਹੈ।...