Dec 20
ਗਾਇਕ ਕਮਲ ਗਰੇਵਾਲ ਤੇ ਸਟੰਟਮੈਨ ‘ਤੇ FIR, ‘ਸਰਕਾਰੀ ਬੈਨ’ ਗਾਣੇ ‘ਤੇ ਰੀਲ ਬਣਾ ਸੋਸ਼ਲ ਮੀਡੀਆ ‘ਤੇ ਕੀਤੀ ਸੀ ਅਪਲੋਡ
Dec 20, 2023 8:40 pm
ਨਵਾਂਸ਼ਹਿਰ ਵਿਚ ਟਰੈਕਟਰ ਸਟੰਟਮੈਨ ਮੋਗਾ ਵਾਸੀ ਗਗਨਪਾਲ ਸਿੰਘ ਉਰਫ ਹੈਪੀ ਮਹਲਾ ਦੇ ਨਾਲ-ਨਾਲ ਪੰਜਾਬੀ ਗਾਇਕ ਕਮਲ ਗਰੇਵਾਲ ਖਿਲਾਫ ਦੋ...
ਫਰੀਦਕੋਟ : ਤੇਜ਼ ਰਫਤਾਰ ਬਲੈਰੋ ਨੇ ਮਾਂ-ਪੁੱਤ ਨੂੰ ਮਾਰੀ ਟੱਕਰ, 5 ਸਾਲਾ ਮਾਸੂਮ ਦੀ ਮੌ.ਤ, ਔਰਤ ਗੰਭੀਰ ਜ਼ਖਮੀ
Dec 20, 2023 8:13 pm
ਫਰੀਦਕੋਟ ਵਿਚ ਸਰਵਿਸ ਰੋਡ ‘ਤੇ ਜਾ ਰਹੇ ਮਾਂ-ਪੁੱਤ ਨੂੰ ਬਲੈਰੋ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ 5 ਸਾਲਾ ਬੇਟੇ ਦੀ ਮੌਕੇ ‘ਤੇ...
‘ਸਿਮ ਕਾਰਡ ਲਈ ਬਾਇਓਮੀਟ੍ਰਕ ਪਛਾਣ ਹੋਵੇਗੀ ਜ਼ਰੂਰੀ, ਫਰਜ਼ੀ ਸਿਮ ਲੈਣ ‘ਤੇ 3 ਸਾਲ ਜੇਲ੍ਹ’ -ਲੋਕ ਸਭਾ ‘ਚ ਦੂਰਸੰਚਾਰ ਬਿੱਲ ਪਾਸ
Dec 20, 2023 7:43 pm
20 ਦਸਬੰਰ ਯਾਨੀ ਅੱਜ ਨਵਾਂ ਟੈਲੀ ਕਮਿਊਨੀਕੇਸ਼ਨ ਬਿੱਲ 2023 ਪਾਸ ਹੋ ਗਿਆ। ਹੁਣ ਇਸ ਬਿੱਲ ਨੂੰ ਫਾਈਨਲ ਰਿਵਿਊ ਲਈ ਰਾਜ ਸਭਾ ਵਿਚ ਭੇਜ ਦਿੱਤਾ ਗਿਆ...
ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਹੋਇਆ ਦੇਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ
Dec 20, 2023 6:51 pm
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ।...
ਪ੍ਰੀਟੀ ਜ਼ਿੰਟਾ ਨੇ ਨਿਲਾਮੀ ‘ਚ ਗਲਤੀ ਨਾਲ ਖਰੀਦਿਆ ‘ਗਲਤ’ ਖਿਡਾਰੀ, ਨਾ ਚਾਹੁੰਦਿਆਂ ਪੰਜਾਬ ਕਿੰਗਜ਼ ਦਾ ਹਿੱਸਾ ਬਣਿਆ ਇਹ ਪਲੇਅਰ
Dec 20, 2023 6:37 pm
ਬੀਤੇ ਦਿਨੀਂ ਦੁਬਈ ਵਿਚ IPL ਦੇ ਨਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਹੋਈ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਨੀਲਾਮੀ ਦਾ...
ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ, ਚਿਰਾਗ-ਸਾਤਵਿਕ ਨੂੰ ਖੇਡ ਰਤਨ, ਸ਼ੰਮੀ ਨੂੰ ਮਿਲੇਗਾ ਅਰਜੁਨ ਐਵਾਰਡ
Dec 20, 2023 6:08 pm
ਇਸ ਸਾਲ ਮਿਲਣ ਵਾਲੇ ਸਪੋਰਟਸ ਐਵਾਰਡਸ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ...
2 ਹੋਰ ਸਾਂਸਦਾਂ ‘ਤੇ ਡਿੱਗੀ ਗਾਜ਼, ਤਖਤੀਆਂ ਲੈ ਕੇ ਪ੍ਰਦਰਸ਼ਨ ਕਰਨ ‘ਤੇ ਲੋਕ ਸਭਾ ਤੋਂ ਹੋਏ ਸਸਪੈਂਡ
Dec 20, 2023 5:36 pm
ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 13ਵੇਂ ਦਿਨ 2 ਹੋਰ ਲੋਕ ਸਭਾ ਸਾਂਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਰਲਾ ਕਾਂਗਰਸ ਦੇ ਥਾਮਸ ਚਾਦੀਕਦਮ ਤੇ...
ਕ੍ਰਿਮੀਨਲ ਲਾਅ ਬਿੱਲ : 150 ਸਾਲ ਪੁਰਾਣੇ 3 ਕਾਨੂੰਨਾਂ ‘ਚ ਵੱਡਾ ਬਦਲਾਅ, ਲੋਕ ਸਭਾ ‘ਚ ਬੋਲੇ ਗ੍ਰਹਿ ਮੰਤਰੀ ਸ਼ਾਹ
Dec 20, 2023 4:59 pm
3 ਨਵੇਂ ਕ੍ਰਿਮੀਨਲ ਬਿੱਲ ‘ਤੇ ਲੋਕ ਸਭਾ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਆਇਆ ਹੈ। ਕਮੇਟੀ ਨੇ ਉਸ ਵਿਚ...
ਲੁਧਿਆਣਾ STF ਦੀ ਕਾਰਵਾਈ, 7.5 ਕਰੋੜ ਦੀ ਹੈਰੋ.ਇਨ ਨਾਲ ਮਹਿਲਾ ਸਣੇ 3 ਲੋਕ ਗ੍ਰਿਫਤਾਰ
Dec 20, 2023 4:37 pm
ਲੁਧਿਆਣਾ ਵਿਚ ਐੱਸਟੀਐੱਫ ਨੇ 7.5 ਕਰੋੜ ਰੁਪਏ ਦੀ ਹੈਰੋਇਨ ਨਾਲ ਮਹਿਲਾ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ...
ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਹੁਣ ਪ੍ਰਾਪਰਟੀ ਦੀ ਰਜਿਸਟਰੀ ਕਰਾਉਣੀ ਹੋਵੇਗੀ ਸੌਖੀ
Dec 20, 2023 4:16 pm
ਪੰਜਾਬ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ...
‘ਮੈਂ ਕਦੇ ਵੀ Driverless ਕਾਰਾਂ ਭਾਰਤ ਨਹੀਂ ਆਉਣ ਦਿਆਂਗਾ’- ਨਿਤਿਨ ਗਡਕਰੀ ਦਾ ਵੱਡਾ ਬਿਆਨ
Dec 20, 2023 3:39 pm
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਥਿਤ ਤੌਰ ‘ਤੇ ਕਿਹਾ ਹੈ ਕਿ ਡਰਾਈਵਰਲੈੱਸ ਕਾਰਾਂ ਭਾਰਤ ਨਹੀਂ ਆਉਣਗੀਆਂ।...
ਨਵਾਂਸ਼ਹਿਰ ‘ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ‘ਚ ਰੱਖੇ 6 ਲੱਖ ਰੁ: ਲੈ ਕੇ ਹੋਏ ਫਰਾਰ
Dec 20, 2023 3:25 pm
ਨਵਾਂਸ਼ਹਿਰ ਦੇ ਬਲਾਚੌਰ ਦੇ ਭੱਦੀ ਰੋਡ ‘ਤੇ ਸਥਿਤ ਚੌਧਰੀ ਪੈਲੇਸ ਨੇੜੇ ਲੁਟੇਰਿਆਂ ਨੇ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ‘ਚ ਰੱਖੇ 6 ਲੱਖ...
