May 20

SC ਨੇ ਸਿੱਧੂ ਦੀ ਕਿਊਰੇਟਿਵ ਪਟੀਸ਼ਨ ‘ਤੇ ਤਤਕਾਲ ਸੁਣਵਾਈ ਤੋਂ ਕੀਤਾ ਇਨਕਾਰ, ਜਾਣਾ ਪਵੇਗਾ ਅੱਜ ਹੀ ਜੇਲ੍ਹ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੁਣ ਜੇਲ੍ਹ ਜਾਣਾ ਹੀ ਹੋਵੇਗਾ। ਸੁਪਰੀਮ ਕੋਰਟ ਨੇ ਕਿਊਰੇਟਿਵ ਪਟੀਸ਼ਨ ਨੂੰ...

CBI ਨੇ ਲਾਲੂ ਯਾਦਵ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਕੀਤਾ ਦਰਜ, 17 ਥਾਵਾਂ ‘ਤੇ ਚੱਲ ਰਹੀ ਛਾਪੇਮਾਰੀ

ਸੀਬੀਆਈ ਨੇ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਦਰਜ ਕੀਤਾ ਹੈ। ਲਾਲੂ ਯਾਦਵ ਦੇ ਘਰ...

Breaking : ਨਵਜੋਤ ਸਿੱਧੂ ਨੇ ਸਰੰਡਰ ਹੋਣ ਲਈ SC ਤੋਂ ਮੰਗੀ 1 ਹਫਤੇ ਦੀ ਮੌਹਲਤ, ਖਰਾਬ ਸਿਹਤ ਦਾ ਦਿੱਤਾ ਹਵਾਲਾ

ਨਵਜੋਤ ਸਿੰਘ ਸਿੱਧੂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਨਵਜੋਤ ਸਿੰਘ ਸਿੱਧੂ ਨੇ ਸਰੰਡਰ ਹੋਣਾ ਸੀ ਪਰ ਹੁਣ ਸਿੱਧੂ ਨੇ ਸਰੰਡਰ ਹੋਣ...

PM ਮੋਦੀ, ਰਾਸ਼ਟਰਪਤੀ ਕੋਵਿੰਦ ਤੇ ਸ਼ਾਹ ਨੇ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਸੋਨ ਤਮਗਾ ਜਿੱਤਣ ‘ਤੇ ਦਿੱਤੀ ਵਧਾਈ

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਵਿਸ਼ਵ ਚੈਂਪੀਅਨ ਬਣ ਗਈ ਹੈ। 52 ਕਿਲੋਗ੍ਰਾਮ ਕੈਟੇਗਰੀ ਵਿੱਚ ਨਿਖਤ ਜ਼ਰੀਨ ਨੇ ਥਾਈਲੈਂਡ ਦੀ ਜਿਟਪੋਂਗ...

ਸਤਲੁਜ ਦਰਿਆ ‘ਚ ਨਹਾਉਣ ਗਏ 3 ਬੱਚੇ ਡੁੱਬੇ, 2 ਦੀਆਂ ਮਿਲੀਆਂ ਲਾਸ਼ਾਂ, ਇੱਕ ਦੀ ਭਾਲ ਜਾਰੀ

ਗਰਮੀ ਤੋਂ ਨਿਜਾਤ ਪਾਉਣ ਲਈ ਸਕੂਲਾਂ ਦੇ ਬੱਚੇ ਤੇ ਨੌਜਵਾਨ ਨਹਿਰਾਂ ਵਿਚ ਨਹਾਉਣ ਲਈ ਜਾਂਦੇ ਹਨ ਪਰ ਕਈ ਵਾਰ ਉਹ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ...

ਵੱਡੀ ਖਬਰ : ਬੈਂਗਲੁਰੂ ਦੇ ਕੇਂਪੇਗੌੜਾ ਕੌਮਾਂਤਰੀ ਏਅਰਪੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਬੈਂਗਲੁਰੂ: ਇੱਕ ਅਣਪਛਾਤੇ ਨੇ ਕੇਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਬੈਂਗਲੁਰੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਕੇਆਈਏ ਅਧਿਕਾਰੀਆਂ...

ਬਿਜਲੀ ਕੱਟਾਂ ਵਿਚਾਲੇ ਰਾਹਤ ਭਰੀ ਖਬਰ, ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਮੁੜ ਹੋਇਆ ਚਾਲੂ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਸਨ ਪਰ ਹੁਣ ਬਿਜਲੀ ਕੱਟਾਂ...

ਤਲਾਕ ਦੀ ਨੀਲਾਮੀ ਦਾ ਬਣਿਆ ਵਰਲਡ ਰਿਕਾਰਡ, ਪਹਿਲੀ ਵਹੁਟੀ ਨੂੰ ਖਿਝਾਉਣ ਲਈ ਵਰਤੀ ਦੂਜੀ ਦੀ ਹੋਰਡਿੰਗ

ਦੁਨੀਆ ਦੀ ਸਭ ਤੋਂ ਮਹਿੰਗੀ ਆਕਸ਼ਨ ਕੰਪਨੀ ਸੋਥਬੀ ਨੇ ਦੋ ਦਿਨ ਪਹਿਲਾਂ ਇਤਿਹਾਸ ਬਣਾਇਆ ਹੈ। ਸੋਥਬੀ ਨੇ ਆਪਣੇ 277 ਸਾਲਾਂ ਦੇ ਇਤਿਹਾਸ ਦੀ ਸਭ ਤੋਂ...

ਸਿੱਧੂ ਬਾਰੇ ਫੈਸਲੇ ‘ਤੇ SC ਨੇ ਕਿਹਾ- ‘ਕ੍ਰਿਕਟਰ ਦਾ ਹੱਥ ਵੀ ਹਥਿਆਰ ਹੋ ਸਕਦੈ’, ਸ਼ਲੋਕ ਦਾ ਵੀ ਦਿੱਤਾ ਹਵਾਲਾ

ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਸਜ਼ਾ ਦਿੰਦੇ ਹੋਏ ਸੁਪਰੀਮ ਕੋਰਟ ਨੇ 24 ਪੰਨਿਆਂ ਦੇ ਆਰਡਰ ‘ਤੇ ਸੰਸਕ੍ਰਿਤ ਦੇ ਸ਼ਲੋਕ ਦਾ...

ਸਜ਼ਾ ਮਿਲਦੇ ਹੀ ਸਿੱਧੂ ਤੋਂ ਸਕਿਓਰਿਟੀ ਲਈ ਗਈ ਵਾਪਿਸ, ਜੇਲ੍ਹ ‘ਚ ਦਿਨ ਕੱਟਣ ਨੂੰ ਮਿਲੇਗਾ ਇਹ ਸਾਮਾਨ

34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਖਤ ਕੈਦ ਦੀ...

ਸੁਖਬੀਰ ਬੋਲੇ- ‘CM ਮਾਨ 10,000 ਦੇ ਹਿਸਾਬ ਨਾਲ ਬੋਨਸ ਲੈਣ ਗਏ ਸਨ, 10 CRPF ਕੰਪਨੀਆਂ ਨਾਲ ਪਰਤੇ ਵਾਪਸ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਰਖੀਆਂ ਗਈਆਂ ਮੰਗਾਂ ‘ਤੇ ਤੰਜ ਕੱਸਦਿਆਂ ਕਿਹਾ ਕਿ...

ਸਿੱਧੂ ਨੂੰ ਸਜ਼ਾ ‘ਤੇ ਬੋਲੇ ਰੰਧਾਵਾ, ‘ਜੋ ਕਾਂਗਰਸ ਨਾ ਕਰ ਸਕੀ, ਸੁਪਰੀਮ ਕੋਰਟ ਨੇ ਕਰ ਵਿਖਾਇਆ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਵੀਰਵਾਰ ਨੂੰ ਇੱਕ ਸਾਲ ਦੀ ਸਖਤ...

ਜਾਖੜ ਦੇ BJP ‘ਚ ਜਾਣ ‘ਤੇ ਬੋਲੇ ਸੁਖਬੀਰ, ‘ਸਾਰੀ ਉਮਰ ਜਿਨ੍ਹਾਂ ਖਿਲਾਫ ਬੋਲੇ, ਅੱਜ ਉਨ੍ਹਾਂ ਦਾ ਹੀ ਪੱਲਾ ਫੜ ਲਿਆ’

ਸੁਨੀਲ ਜਾਖੜ ਵੱਲੋਂ ਅੱਜ ਬੀਜੇਪੀ ਵਿੱਚ ਸ਼ਾਮਲ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ...

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, ਮੁਲਾਜ਼ਮਾਂ ਨੇ ਹੜਤਾਲ ਲਈ ਵਾਪਸ

ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹ ਪੰਜਾਬ ਰੋਡਵੇਜ ਪਨਬੱਸ/ ਪੀਆਰਟੀਸੀ ਕ੍ਰੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ‘ਤੇ ਆਪਣੀਆਂ ਮੰਗਾਂ...

ਸੁਲਤਾਨਪੁਰ ਲੋਧੀ : ਥਾਣਾ ਕਬੀਰਪੁਰ ‘ਚ ਡਿਊਟੀ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਦੇ ਅਧੀਨ ਪੈਂਦੇ ਥਾਣਾ ਕਬੀਰਪੁਰ ਵਿੱਚ ਡਿਊਟੀ ਦੇ ਦੌਰਾਨ ਸਵੇਰੇ 11 ਵਜੇ ਪੰਜਾਬ ਪੁਲਿਸ ਇੱਕ...

ਮਾਨ ਸਰਕਾਰ ਵੱਲੋਂ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਗੀਆਂ ਮੁਫ਼ਤ ਵਰਦੀਆਂ, ਗ੍ਰਾਂਟ ਜਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਵਿੱਦਿਅਕ ਸੈਸ਼ਨ 2022-23 ਲਈ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ...

ਜਾਖੜ ਦੇ BJP ‘ਚ ਸ਼ਾਮਲ ਹੋਣ ‘ਤੇ ਵੜਿੰਗ ‘ਤੇ ਹਮਲਾ, ਬੋਲੇ- ‘ਇਸੇ ਕਰਕੇ ਖੇਡਦੇ ਸਨ ‘ਹਿੰਦੂ’ ਕਾਰਡ’

ਸੁਨੀਲ ਜਾਖੜ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ, ਜਿਸ ‘ਤੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ...

ਸ਼ਾਹ ਨੂੰ ਮਿਲੇ CM ਮਾਨ, ਕਿਸਾਨੀ ਮੰਗਾਂ, ਪੰਜਾਬ ਦੀ ਸੁਰੱਖਿਆ ਸਣੇ ਕਈ ਮੁੱਦਿਆਂ ‘ਤੇ ਕੀਤੀ ਚਰਚਾ

ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਈ ਕੌਮੀ ਸੁਰੱਖਿਆ ਤੋਂ ਵੱਧ ਕੁਝ ਨਹੀਂ...

ਸਿੱਧੂ ਨੂੰ ਅੱਜ ਹੀ ਜਾਣਾ ਪਏਗਾ ਜੇਲ੍ਹ, ਗ੍ਰਿਫਤਾਰੀ ‘ਤੇ ਰੋਕ ਲਈ ਨਹੀਂ ਮਿਲੀ ਰਾਹਤ

34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਸਖਤ ਸਜ਼ਾ ਸੁਣਾਈ ਹੈ। ਹਮਲੇ...

ਕੈਪਟਨ ਨੇ ਜਾਖੜ ਨੂੰ BJP ‘ਚ ਸ਼ਾਮਲ ਹੋਣ ਦੀਆਂ ਦਿੱਤੀਆਂ ਵਧਾਈਆਂ, ਕਿਹਾ-‘ਸਹੀ ਬੰਦਾ ਸਹੀ ਜਗ੍ਹਾ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੁਨੀਲ ਜਾਖੜ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ...

ਪੰਜਾਬ ਸਰਕਾਰ ਵੱਲੋਂ ਇੱਕ IPS ਤੇ 2 PPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਇੱਕ ਸੀਨੀਅਰ IPS ਤੇ 2 PPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਦੇ ਨਾਵਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ।...

ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

ਰੋਡਰੇਜ਼ ਮਾਮਲੇ ਵਿੱਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਕੋਰਟ ਦੇ ਫੈਸਲੇ ‘ਤੇ...

ਕਿਸਾਨਾਂ ਅੱਗੇ ਝੁਕੀ ਸਰਕਾਰ, CM ਮਾਨ ਨੇ ਝੋਨੇ ਦੀ ਬੀਜਾਈ ਲਈ 14 ਤੇ 17 ਜੂਨ ਨਵੀਆਂ ਤਰੀਕਾਂ ਕੀਤੀਆਂ ਤੈਅ

ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ। ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਸੀ ਤੇ 23 ਸੰਗਠਨਾਂ...

CM ਮਾਨ ਗ੍ਰਹਿ ਮੰਤਰੀ ਸ਼ਾਹ ਨਾਲ ਕਰਨਗੇ ਮੁਲਾਕਾਤ, BBMB ਤੇ ਕਿਸਾਨਾਂ ਦੇ ਮੁੱਦੇ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਨਰਗੇ। ਇਹ ਮੀਟਿੰਗ ਕੱਲ੍ਹ ਦੁਪਹਿਰ 3:15 ਵਜੇ ਦਿੱਲੀ ‘ਚ...

CBI ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਸੀਨੀਅਰ ਅਸਿਸਟੈਂਟ 10,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ

ਚੰਡੀਗੜ੍ਹ ਹਾਊਸਿੰਗ ਬੋਰਡ ਦਾ ਸੀਨੀਅਰ ਅਸਿਸਟੈਂਟ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸ਼ਮਸ਼ੇਰ ਸਿੰਘ ਨੂੰ ਸੀਬੀਆਈ ਨੇ ਰੰਗੇ...

DGP ਪੰਜਾਬ ਵਲੋਂ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਨੂੰ ਜਾਰੀ ਨਵੇਂ ਹੁਕਮ, ਖਾਕੀ ਵਰਦੀ ਪਾਈ ਤਾਂ ਹੋਵੇਗੀ ਕਾਰਵਾਈ

ਮਾਨ ਸਰਕਾਰ ਵੱਲੋਂ ਲਗਾਤਾਰ ਵੱਡੇ-ਵੱਡੇ ਫੈਸਲੇ ਕੀਤੇ ਜਾ ਰਹੇ ਹਨ ਤੇ ਲੋਕ ਹਿੱਤ ਲਈ ਅਹਿਮ ਐਲਾਨ ਵੀ ਕੀਤੇ ਜਾ ਰਹੇ ਹਨ। ਪੰਜਾਬ ਦੇ ਡਾਇਰੈਕਟਰ...

ਕਰਤਾਰਪੁਰ ਲਾਂਘੇ ਨੇ ਵੰਡ ਸਮੇਂ ਵੱਖ ਹੋਈ ‘ਮੁਮਤਾਜ ਬੀਬੀ’ ਨੂੰ 75 ਸਾਲਾਂ ਬਾਅਦ ਮਿਲਾਇਆ ਸਿੱਖ ਭਰਾਵਾਂ ਨਾਲ

ਕਰਤਾਰਪੁਰ ਸਾਹਿਬ ਨੇ ਅਣਗਿਣਤ ਪਰਿਵਾਰਾਂ ਨੂੰ ਇੱਕ-ਦੂਜੇ ਨਾਲ ਮਿਲਵਾਇਆ ਹੈ। ਅਜਿਹੀ ਹੀ ਇਕ ਘਟਨਾ ਹੈ ਜਿਥੇ ਪਾਕਿਸਤਾਨ ਦੀ ਇਕ ਮੁਸਲਿਮ...

ਪੰਜਾਬ ਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਨੂੰ ਮਿਲੀ ਹਰੀ ਝੰਡੀ

ਚੰਡੀਗੜ੍ਹ : ਰੱਖਿਆ ਸੇਵਾਵਾਂ ਦੇ ਜਵਾਨਾਂ ਦੀਆਂ ਬਹਾਦਰੀ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ...

ਮਾਨ ਸਰਕਾਰ ਦਾ ਨਵਾਂ ਫਰਮਾਨ, ਸਰਕਾਰੀ ਰਿਹਾਇਸ਼ਾਂ ‘ਚ ਪਾਲਤੂ ਜਾਨਵਰ ਰੱਖਣ ਲਈ ਲੈਣੀ ਪਵੇਗੀ ਇਜਾਜ਼ਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੂੰ ਸੱਤਾ ਵਿਚ ਆਏ 2 ਮਹੀਨੇ ਦਾ ਸਮਾਂ ਹੋ ਗਿਆ ਹੈ ਤੇ ਇਨ੍ਹਾਂ 2 ਮਹੀਨਿਆਂ...

ਵਿਜੇ ਦੇਵ ਚੰਡੀਗੜ੍ਹ ਦੇ ਨਵੇਂ ਚੋਣ ਕਮਿਸ਼ਨਰ ਨਿਯੁਕਤ, ਰਾਜਪਾਲ ਦੀ ਮੌਜੂਦਗੀ ‘ਚ ਸੰਭਾਲਿਆ ਅਹੁਦਾ

ਚੰਡੀਗੜ੍ਹ ਨੂੰ ਨਵਾਂ ਚੋਣ ਕਮਿਸ਼ਨਰ ਮਿਲ ਗਿਆ ਹੈ। ਸੇਵਾਮੁਕਤ ਆਈਏਐੱਸ ਵਿਜੇ ਦੇਵ ਹੁਣ ਚੰਡੀਗੜ੍ਹ ਦੇ ਨਵੇਂ ਚੋਣ ਕਮਿਸ਼ਨਰ ਵਜੋਂ ਸੇਵਾਵਾਂ...

ਮਹਿੰਗਾਈ ਨੂੰ ਲੈ ਕੇ ਰਾਹੁਲ ਨੇ ਘੇਰੀ ਮੋਦੀ ਸਰਕਾਰ, ਕਿਹਾ-‘ਭਾਰਤ ਕਾਫੀ ਹੱਦ ਤੱਕ ਸ਼੍ਰੀਲੰਕਾ ਵਰਗਾ ਦਿਖਦਾ ਹੈ’

ਕੇਂਦਰ ਦੀ ਮੋਦੀ ਸਰਕਾਰ ‘ਤੇ ਫਿਰ ਤੋਂ ਹਮਲਾ ਬੋਲਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਭਾਰਤ ਵਿਚ ਪੈਟਰੋਲ...

ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ...

ਸ਼੍ਰੀ ਦੁਰਗਾ ਮਾਤਾ ਖਿਲਾਫ ਗਲਤ ਸ਼ਬਦਾਵਲੀ ਇੰਟਰਨੈੱਟ ‘ਤੇ ਵਾਇਰਲ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਹੋਈ ਘਟਨਾ ਦੌਰਾਨ ਫੁਹਾਰਾ ਚੌਕ ਪਟਿਆਲਾ ਤੇ ਇੱਕ ਵਿਅਕਤੀ ਜਿਸ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ,...

ਬੈੱਡਰੂਮ ਵੀਡੀਓ ਲੀਕ ਹੋਣ ਮਗਰੋਂ ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦਾ ਦੇਸ਼ ਛੱਡਣ ਦਾ ਐਲਾਨ

ਪਾਕਿਸਤਾਨੀ ਸੰਸਦ ਮੈਂਬਰ ਆਮਿਰ ਲਿਆਕਤ ਨੇ ਬੈੱਡਰੂਮ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਦੇਸ਼ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ...

ਪੰਜਾਬ ‘ਚ ਮੀਟ ਮੰਡੀਕਰਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ, ਕਿਸਾਨਾਂ ਨੂੰ ਨਹੀਂ ਜਾਣਾ ਪਵੇਗਾ ਦੂਜੇ ਰਾਜਾਂ ‘ਚ : ਧਾਲੀਵਾਲ

ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਭਵਨ ਵਿਖੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ...

ਰਾਜੀਵ ਗਾਂਧੀ ਦੇ ਕਾਤਲ ਦੀ ਰਿਹਾਈ ‘ਤੇ ਬੋਲੇ ਸੁਰਜੇਵਾਲਾ, ‘ਮੋਦੀ ਸਰਕਾਰ ਨੇ ਇਹ ਫੈਸਲਾ ਲੈਣ ਦੇ ਹਾਲਾਤ ਬਣਾਏ’

ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਸੁਪਰੀਮ ਕੋਰਟ ਨੇ ਪੇਰਾਰਿਵਲਨ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ...

ਪੰਜਾਬ ਕੈਬਨਿਟ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ 1 ਕਰੋੜ ਕਰਨ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ : ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਮੰਤਰੀ ਮੰਡਲ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਦੀਆਂ ਦਰਾਂ...

ਰੂਸ-ਯੂਕਰੇਨ ਜੰਗ : ਕੈਨੇਡਾ ਨੇ ਰੂਸੀ ਰਾਸ਼ਟਰਪਤੀ ਪੁਤਿਨ ਐਂਟਰੀ ਕੀਤੀ ਬੈਨ

ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਰੂਸ ਦੇ ਨਾਲ-ਨਾਲ ਹੋਰ ਛੋਟੇ-ਵੱਡੇ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ...

ਗੁਜਰਾਤ ‘ਚ ਵਾਪਰਿਆ ਦਰਦਨਾਕ ਹਾਦਸਾ, ਫੈਕਟਰੀ ਦੀ ਦੀਵਾਰ ਡਿਗਣ ਨਾਲ 12 ਦੀ ਮੌਤ

ਗੁਜਰਾਤ ਦੇ ਮੋਰਬੀ ਦੇ ਹਲਵਾੜ ਜੀਆਈਡੀਸੀ ਵਿਚ ਇੱਕ ਨਮਕ ਕਾਰਖਾਨੇ ਦੀ ਦੀਵਾਰ ਡਿਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿਚ 12 ਲੋਕਾਂ ਦੀ...

ਟੈਕਸਦਾਤਿਆਂ ਨੂੰ ਮਿਲੀ ਰਾਹਤ, ਕੇਂਦਰ ਨੇ ਅਪ੍ਰੈਲ ਲਈ GST ਭੁਗਤਾਨ ਦੀ ਡੈੱਡਲਾਈਨ 24 ਮਈ ਤੱਕ ਵਧਾਈ

ਸਰਕਾਰ ਨੇ ਮੰਗਲਵਾਰ ਨੂੰ ਅਪ੍ਰੈਲ ਜੀਐੱਸਟੀ ਭੁਗਤਾਨ ਦੀ ਤੈਅ ਤਰੀਕ 24 ਮਈ ਤੱਕ ਵਧਾ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ...

ਮੋਹਾਲੀ ‘ਚ ਕਿਸਾਨ ਚੁੱਕਣਗੇ ਧਰਨਾ, ਮਾਨ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਲ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਸੀਐੱਮ ਭਗਵੰਤ ਮਾਨ ਵਿਚਕਾਰ ਦੋ ਘੰਟੇ ਚੱਲੀ...

ਸਕਿਓਰਿਟੀ ਵਾਪਿਸ ਲੈਣ ਲਈ ਹਾਈਕੋਰਟ ਪਹੁੰਚੇ ਸਾਬਕਾ ਕਾਂਗਰਸੀ MLA ਪਿੰਕੀ, ਬੋਲੇ- ‘ਮੈਨੂੰ ਜਾਨ ਦਾ ਖ਼ਤਰਾ’

ਫਿਰੋਜ਼ਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਸਕਿਓਰਿਟੀ ਵਾਪਿਸ ਲੈਣ ਲਈ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਉਨ੍ਹਾਂ...

ਕਾਂਗਰਸ ਨੂੰ ਮਜ਼ਬੂਤ ਬਣਾਉਣ ‘ਚ ਲੱਗੇ ਵੜਿੰਗ, 5 ਮੀਤ ਪ੍ਰਧਾਨਾਂ ਨੂੰ ਸੌਂਪੇ ਜ਼ਿਲ੍ਹੇ, ਮਿਲਣ ਲਈ ਦਿਨ ਵੀ ਤੈਅ

ਪੰਜਾਬ ‘ਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨੂੰ ਮਜ਼ਬੂਤ​ਕਰਨ ‘ਚ ਲੱਗੇ ਹੋਏ ਹਨ। ਇਸ ਦੇ ਲਈ 5 ਉਪ ਮੁਖੀਆਂ...

ਸੁਪਰੀਮ ਕੋਰਟ ਦਾ ਵੱਡਾ ਫੈਸਲਾ- ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਨੂੰ ਕੀਤਾ ਰਿਹਾਅ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਏਜੀ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਭਰਤੀ ਕੀਤੇ ਜਾਣਗੇ 1766 ਰਿਟਾਇਰਡ ਪਟਵਾਰੀ

ਪੰਜਾਬ ਵਿੱਚ 25 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇੱਕ ਹੋਰ ਹੈਰਾਨ ਕਰਨ...

ਮਾਨ ਕੈਬਨਿਟ ਵੱਲੋਂ ਝੋਨੇ ਦੀ ਸਿੱਧੀ ਬਿਜਾਈ ‘ਤੇ ਕਿਸਾਨਾਂ ਨੂੰ 1500 ਰੁ. ਪ੍ਰਤੀ ਏਕੜ ਮੁਆਵਜ਼ੇ ਨੂੰ ਹਰੀ ਝੰਡੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਕੈਬਨਿਟ ਵਿੱਚ ਵੱਡੇ ਫੈਸਲੇ ਲੈਂਦੇ ਹੋਏ ਝੋਨੇ ਦੀ ਸਿੱਧੀ ਬਿਜਾਈ ‘ਤੇ...

ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਪਨਬੱਸ ਮੁਲਾਜ਼ਮ ਅੱਜ ਹੜਤਾਲ ‘ਤੇ

ਚੰਡੀਗੜ੍ਹ : ਜੇ ਤੁਸੀਂ ਵੀ ਰੋਜ਼ਾਨਾ ਸਰਕਾਰੀ ਬੱਸਾਂ ਵਿੱਚ ਸਫਰ ਕਰਦੇ ਹੋਏ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਪੰਜਾਬ ਰੋਡਵੇਜ਼/ ਪਨਬੱਸ/...

CM ਮਾਨ ਨੂੰ ਮਿਲਣ ਪਹੁੰਚੇ 36 ਕਿਸਾਨ ਆਗੂ, ਬੋਲੇ- ‘ਜੇ ਗੱਲਬਾਤ ਬੇਸਿੱਟਾ ਰਹੀ ਤਾਂ ਚੰਡੀਗੜ੍ਹ ਕਰਾਂਗੇ ਕੂਚ’

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਲ ਕਿਸਾਨ ਯੂਨੀਅਨਾਂ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚ ਗਏ ਹਨ। ਇਹ...

ਹਾਰਦਿਕ ਪਟੇਲ ਵੱਲੋਂ ਕਾਂਗਰਸ ਤੋਂ ਅਸਤੀਫ਼ਾ, ਕਿਹਾ- ‘ਲੀਡਰਾਂ ਦਾ ਧਿਆਨ ਸਿਰਫ਼ ਚਿਕਨ ਸੈਂਡਵਿਚ ‘ਤੇ ਰਹਿੰਦੈ’

ਗੁਜਰਾਤ ਚੋਣਾਂ ਤੋਂ ਪਹਿਲਾਂ ਸੂਬੇ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਪਾਟੀਦਾਰ ਨੇਤਾ ਹਾਰਦਿਕ...

ਕਿਸਾਨਾਂ ਦੇ ਚੰਡੀਗੜ੍ਹ ਕੂਚ ਤੋਂ ਪਹਿਲਾਂ ਹਰਕਤ ‘ਚ ਆਈ ਸਰਕਾਰ, CM ਮਾਨ ਨੇ ਸੱਦਿਆ ਮੀਟਿੰਗ ਲਈ

ਚੰਡੀਗੜ੍ਹ-ਮੋਹਾਲੀ ਸਰਹੱਦ ‘ਤੇ ਅੰਦੋਲਨ ‘ਚ ਸ਼ਾਮਲ ਕਿਸਾਨ ਅੱਜ ਚੰਡੀਗੜ੍ਹ ਕੂਚ ਕਰਨਗੇ। ਇਸ ਦੇ ਲਈ ਮੁਹਾਲੀ ਵਿੱਚ ਕਿਸਾਨ ਆਗੂਆਂ ਦੀ...

ਖ਼ੁਸ਼ਖ਼ਬਰੀ : ਜਲਦ ਹੋਵੇਗੀ 6635 ETT ਅਧਿਆਪਕਾਂ ਦੀ ਭਰਤੀ, ਅਦਾਲਤੀ ਸਟੇਅ ਟੁੱਟੀ

ਈਟੀਟੀ ਉਮੀਦਵਾਰਾਂ ਲਈ ਚੰਗੀ ਖਬਰ ਹੈ। ਸਿੱਖਿਆ ਵਭਾਗ ਵਿੱਚ ਈਟੀਟੀ ਦੀਆਂ 6635 ਅਸਾਮੀਆਂ ਵਿੱਚ ਭਰਤੀ ਪ੍ਰਕਿਰਿਆ ਪੂਰੀ ਹੋਣ ਦਾ ਰਾਹ ਖੁੱਲ੍ਹ...

ਭਾਰਤ ਲਈ ‘ਕਾਂਸ’ ਰੈੱਡ ਕਾਰਪੇਟ ‘ਤੇ ਚੱਲਣ ਵਾਲੇ ਪਹਿਲੇ ਲੋਕ ਕਲਾਕਾਰ ਬਣੇ ਰਾਜਸਥਾਨੀ ਗਾਇਕ ਮਾਮੇ ਖਾਨ

ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ ‘ਕਾਨ ਫਿਲਮ ਫੈਸਟੀਵਲ’ ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਬਾਲੀਵੁੱਡ ਅਭਿਨੇਤਰੀ...

ਵੈਸ਼ਨੂੰ ਮਾਤਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਬੈਟਰੀ ਕਾਰ ਸੇਵਾਵਾਂ ਕੀਤੀਆਂ ਗਈਆਂ ਠੱਪ

ਤ੍ਰਿਕੁਟਾ ਦੀਆਂ ਪਹਾੜੀਆਂ ਵਿੱਚ ਜੰਗਲ ਨੂੰ ਅੱਗ ਲੱਗਣ ਕਰਕੇ ਬੁੱਧਵਾਰ ਸਵੇਰੇ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਵੱਲੋਂ ਅਹਿਤੀਆਤਨ ਤੌਰ...

PRTC ਮੁਲਾਜ਼ਮਾਂ ਦੀ ਸਰਕਾਰ ਨੂੰ ਚੇਤਾਵਨੀ-‘ਸਾਡੀਆਂ ਮੰਗਾਂ ਨਾ ਮੰਨੀਆਂ’ ਤਾਂ ਕਰਾਂਗੇ ਚੱਕਾ ਜਾਮ’

ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕਾਂਟ੍ਰੈਕਟਰਸ ਵਰਕਰਜ਼ ਯੂਨੀਅਨ ਨੇ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਯੂਨੀਅਨ ਨੇ ਕਿਹਾ ਕਿ...

ਮਾਮਲਾ ਖਾਣੇ ਦੀ ਵਾਇਰਲ ਵੀਡੀਓ ਦਾ, ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਚੰਡੀਗੜ੍ਹ ਕੀਤਾ ਤਲਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਭੋਜਨ ਅਤੇ ਪਲੇਟਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਇੱਕ...

IPL 2022 : ਬੁਮਰਾਹ ਨੇ ਬਣਾਇਆ ਨਵਾਂ ਰਿਕਾਰਡ, ਟੀ-20 ‘ਚ 250 ਵਿਕਟ ਲੈਣ ਵਾਲੇ ਪਹਿਲੇ ਭਾਰਤੀ ਬਣੇ

ਮੁੰਬਈ ਇੰਡੀਅਨਸ ਦੇ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਹੋਏ ਮੈਚ ਵਿਚ ਇੱਕ ਰਿਕਾਰਡ ਆਪਣੇ ਨਾਂ ਕਰ ਲਿਆ। ਟੀ-20 ਕ੍ਰਿਕਟ ਵਿਚ ਜਸਪ੍ਰੀਤ...

ਧਰਨੇ ‘ਤੇ CM ਮਾਨ ਦਾ ਕਿਸਾਨ ਆਗੂਆਂ ਨੂੰ ਜਵਾਬ-‘ਗੱਲਬਾਤ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਨੂੰ ਬੇਲੋੜਾ ਅਤੇ ਅਣਚਾਹਿਆ ਦੱਸਦਿਆਂ ਕਿਸਾਨ ਯੂਨੀਅਨਾਂ ਨੂੰ...

ਕਪੂਰਥਲਾ : ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, ASI ਵੱਲੋਂ ਅੰਨ੍ਹੇਵਾਹ ਫਾਇਰਿੰਗ ‘ਚ ਵਿਅਕਤੀ ਦੀ ਮੌਤ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਵਿਚ ਅੱਜ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਵੱਲੋਂ ਮਾਮੂਲੀ ਵਿਵਾਦ ਦੇ ਬਾਅਦ ਲਾਇਸੈਂਸੀ...

ਖੁਸ਼ਖਬਰੀ! ਭਾਰਤੀ ਫੌਜ ‘ਚ ਸਿਵਲੀਅਨ ਪੋਸਟਾਂ ‘ਤੇ ਨਿਕਲੀਆਂ ਭਰਤੀਆਂ, 27 ਜੂਨ ਤਕ ਕਰ ਸਕਦੇ ਹੋ ਅਪਲਾਈ

ਭਾਰਤੀ ਫੌਜ ਨੇ ਸਿਵਲੀਅਨ ਦੀ ਭਰਤੀ ਦੇ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਫੌਜ ਦੇ ਪੱਛਮੀ ਕਮਾਂਡ ਅਧੀਨ ਐੱਮਐੱਚ...

CM ਮਾਨ ਨੇ ਸੰਤ ਬਲਬੀਰ ਸੀਂਚੇਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਧਰਤੀ-ਪਾਣੀ ਦੇ ਵਿਸ਼ੇ ‘ਤੇ ਕੀਤੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ NGT ਦੇ ਉੱਚ ਅਧਿਕਾਰੀਆਂ ਤੇ ਵਾਤਾਵਾਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ...

ਮੋਗਾ : ਸ਼ਰਾਬ ਦੇ ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਨੇ ਐਕਟਿਵਾ ਸਵਾਰ ਦਰੜਿਆ, ਬਾਹਾਂ-ਲੱਤਾਂ ਟੁੱਟੀਆਂ

ਪੁਲਿਸ ਲੋਕਾਂ ਨੂੰ ਟ੍ਰੈਫਿਕ ਨਿਯਮ ਦਾ ਪਾਲਣ ਕਰਨ ਦਾ ਸਬਕ ਸਿਖਾਉਂਦੀ ਹੈ ਤੇ ਜਦੋਂ ਉਹ ਪੁਲਿਸ ਖੁਦ ਹੀ ਟ੍ਰੈਫਿਕ ਨਿਯਮ ਤੋੜਣ ਲੱਗ ਜਾਵੇ ਤਾਂ...

ਜ਼ਮੀਨੀ ਝਗੜੇ ਨੂੰ ਲੈ ਕੇ ਤਰਨਤਾਰਨ ਦੇ ਪਿੰਡ ਪੱਖੋਪੁਰ ‘ਚ ਚੱਲੀਆਂ ਗੋਲੀਆਂ, ਇਕ ਔਰਤ ਦੀ ਮੌਤ

ਤਰਨਤਾਰਨ ਦੇ ਪਿੰਡ ਪੱਖੋਪੁਰ ਵਿਚ ਅੱਜ ਇੱਕ ਵੱਡੀ ਵਾਰਦਾਤ ਵਾਪਰੀ। ਇਥੇ ਜ਼ਮੀਨੀ ਝਗੜੇ ਨੂੰ ਲੈ ਕੇ ਘਰ ‘ਤੇ ਗੋਲੀਆਂ ਚੱਲ ਗਈਆਂ ਤੇ ਇੱਕ...

20 ਫੀਸਦੀ ਟਵਿੱਟਰ ਅਕਾਊਂਟ ਫਰਜ਼ੀ, ਜਦੋਂ ਤੱਕ ਸਥਿਤੀ ਸਪੱਸ਼ਟ ਨਹੀਂ ਹੋਵੇਗੀ ਡੀਲ ਅੱਗੇ ਨਹੀਂ ਵਧ ਸਕਦੀ : ਮਸਕ

ਟੇਸਲਾ ਦੇ ਸੀਈਓ ਏਲਨ ਮਸਕ ਦਾ ਕਹਿਣਾ ਹੈ ਕਿ ਉਹ ਟਵਿੱਟਰ ਨਾਲ ਡੀਲ ਨੂੰ ਉਦੋਂ ਤੱਕ ਅੱਗੇ ਨਹੀਂ ਵਧਾਉਣਗੇ ਜਦੋਂ ਤੱਕ ਕਿ ਕੰਪਨੀ ਇਹ ਸਾਬਤ ਨਹੀਂ...

ਮੋਹਾਲੀ : ਕਿਸਾਨਾਂ ਨੇ YPS ਚੌਕ ‘ਤੇ ਲਾਇਆ ਮੋਰਚਾ, ਕਿਹਾ- ‘CM ਮਾਨ ਨੂੰ ਮਿਲੇ ਬਿਨਾਂ ਨਹੀਂ ਜਾਵਾਂਗੇ’

ਚੰਡੀਗੜ੍ਹ : ਪੁਲਿਸ ਦੀ ਭਾਰੀ ਤਾਇਨਾਤੀ ਦੇ ਵਿਚਕਾਰ ਕਈ ਕਿਸਾਨ ਜਥੇਬੰਦੀਆਂ ਨੇ ਮੋਹਾਲੀ ਦੇ ਵਾਈਪੀਐਸ ਚੌਕ ਵਿਖੇ ਮੋਰਚਾ ਲਾ ਲਿਆ ਹੈ। ਬਿਜਲੀ...

ਪਾਰਟੀ ਨੂੰ ਮੁੜ ਖੜ੍ਹਾ ਕਰਨ ‘ਚ ਲੱਗੀ ਕਾਂਗਰਸ ਦਾ ਫੈਸਲਾ, ਬਜ਼ੁਰਗ ਲੀਡਰਾਂ ਨੂੰ ਰਿਟਾਇਰਮੈਂਟ ਤੋਂ ਦਿੱਤੀ ਰਾਹਤ

ਲਗਾਤਾਰ ਝਟਕਿਆਂ ਦਾ ਸਾਹਮਣਾ ਕਰ ਰਹੀ ਕਾਂਗਰਸ ਮੁੜ ਪਾਰਟੀ ਨੂੰ ਮਜ਼ਬੂਤ​ਕਰਨ ਅਤੇ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧ...

ਸੁਪਰੀਮ ਕੋਰਟ ਨੇ ਸੁਪਰਟੈੱਕ ਟਵਿਨ ਟਾਵਰ ਨੂੰ ਡੇਗਣ ਦੀ ਸਮਾਂ ਸੀਮਾ 28 ਅਗਸਤ ਤੱਕ ਵਧਾਈ

ਗੈਰ-ਕਾਨੂੰਨੀ ਠਹਿਰਾਏ ਜਾ ਚੁੱਕੇ ਸੁਪਰਟੈੱਕ ਏਮਰਾਲਡ ਦੇ 40 ਮੰਜ਼ਿਲਾ ਟਾਵਰ ਨੂੰ ਡੇਗਣ ਦੀ ਤਰੀਖ ਸੁਪਰੀਮ ਕੋਰਟ ਨੇ ਅੱਗੇ ਵਧਾ ਦਿੱਤੀ ਹੈ।...

ਪੰਜਾਬ ‘ਚ ਡੂੰਘਾ ਹੋਇਆ ਬਿਜਲੀ ਸੰਕਟ, ਰੋਪੜ ਥਰਮਲ ਪਲਾਂਟ ਦੇ 4 ਵਿੱਚੋਂ 2 ਯੂਨਿਟ ਹੋਏ ਬੰਦ

ਰੋਪੜ/ਪਟਿਆਲਾ: ਪੰਜਾਬ ਨੂੰ ਕੋਲੇ ਦੀ ਸਪਲਾਈ ਦੀ ਘਾਟ ਅਤੇ ਲੰਬੇ ਸਮੇਂ ਤੋਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਗੋਬਿੰਦ...

ਕਬੱਡੀ ਖਿਡਾਰੀ ਸਵ. ਹਰਜੀਤ ਬਾਜਾਖਾਨਾ ਦੇ ਪਿਤਾ ਦਾ ਹੋਇਆ ਦਿਹਾਂਤ

ਕਬੱਡੀ ਦੇ ਧੁਨੰਤਰ ਖਿਡਾਰੀ ਸਵ. ਹਰਜੀਤ ਬਾਜਾਖਾਨਾ ਦੇ ਪਿਤਾ ਸ. ਬਖਸ਼ੀਸ਼ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਮਸ਼ਹੂਰ...

ਕੇਂਦਰ ਨੇ ਕਣਕ ਦੇ ਬਰਾਮਦ ‘ਚ ਦਿੱਤੀ ਢਿੱਲ, 13 ਮਈ ਤੱਕ ਰਜਿਸਟਰਡ ਖੇਪਾਂ ਨੂੰ ਨਿਰਯਾਤ ਦੀ ਦਿੱਤੀ ਇਜਾਜ਼ਤ

ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਲਾਈ ਪਾਬੰਦੀ ਦੇ ਹੁਕਮਾਂ ‘ਚ ਢਿੱਲ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ...

ਮੋਹਾਲੀ : ਕਿਸਾਨਾਂ ਨੇ ਤੋੜਿਆ ਬੈਰੀਕੇਡ, ਲਾਇਆ ਮੋਰਚਾ, CM ਮਾਨ ਨੂੰ ਮਿਲਣ ‘ਤੇ ਅੜੇ, ਮੁੱਖ ਮੰਤਰੀ ਦਿੱਲੀ ਰਵਾਨਾ

ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੀ ਅਗਵਾਈ ਵਿੱਚ ਕਿਸਾਨਾਂ ਨੇ ਮੁਹਾਲੀ ਤੋਂ ਚੰਡੀਗੜ੍ਹ ਤੱਕ ਮਾਰਚ ਸ਼ੁਰੂ ਕਰ ਦਿੱਤਾ ਹੈ। ਕਿਸਾਨ ਪੈਦਲ...

ਮਾਨ ਸਰਕਾਰ ਦੀ ਵੱਡੀ ਕਾਰਵਾਈ, ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਨੂੰ ਅਹੁਦੇ ਤੋਂ ਹਟਾਇਆ

ਮਾਨ ਸਰਕਾਰ ਵੱਲੋਂ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਜਲਾਲਪੁਰ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।...

ਸੁਪਰੀਮ ਕੋਰਟ ਪਹੁੰਚਿਆ ਮੈਰੀਟਲ ਰੇਪ ਦਾ ਮਾਮਲਾ, ਦਿੱਲੀ ਹਾਈਕੋਰਟ ਦੇ ਜੱਜ ਦੇ ਫੈਸਲੇ ਨੂੰ ਚੁਣੌਤੀ

ਨਵੀਂ ਦਿੱਲੀ: ਮੈਰੀਟਲ ਰੇਪ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਦਿੱਲੀ ਹਾਈ...

CM ਮਾਨ ਵੱਲੋਂ ਬਾਰ ਐਸੋ. ਨੂੰ ਢਾਈ ਕਰੋੜ ਦਾ ਐਲਾਨ, ਬੋਲੇ- ‘ਸਿਸਟਮ ਜਲਦ ਕਰਾਂਗੇ ਦਰੁੱਸਤ’

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ...

ਮਾਨ ਸਰਕਾਰ ਖ਼ਿਲਾਫ਼ ਉਤਰੇ ਕਿਸਾਨ! ਮੋਹਾਲੀ ਨਾਲ ਲੱਗਦੇ ਬਾਰਡਰ ਸੀਲ, ਪੁਲਿਸ ਦਾ ਸਖ਼ਤ ਪਹਿਰਾ

ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੀ ਅਗਵਾਈ ਹੇਠ ਕਿਸਾਨ ਥੋੜ੍ਹੀ ਦੇਰ ‘ਚ ਚੰਡੀਗੜ੍ਹ ਵੱਲ ਕੂਚ ਕਰਨਗੇ। ਇਸ ਸਮੇਂ ਮੋਹਾਲੀ ਦੇ ਗੁਰਦੁਆਰਾ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਸਿਵਲ ਹਸਪਤਾਲ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ ਦੇ ਮਾਨਾਵਾਲਾ ‘ਚ ਦੇਰ ਰਾਤ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਚਰਨਪ੍ਰੀਤ ਬਾਬਾ ਬਕਾਲਾ ਦੇ ਸਿਵਲ...

ਸੁਨੀਲ ਜਾਖੜ ਮਗਰੋਂ ਹੁਣ ਮਨਪ੍ਰੀਤ ਬਾਦਲ ਦੇਣਗੇ ਕਾਂਗਰਸ ਨੂੰ ਝਟਕਾ, ਛੱਡ ਸਕਦੇ ਨੇ ਪਾਰਟੀ!

ਪੰਜਾਬ ਵਿੱਚ ਕਾਂਗਰਸ ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਪਾਰਟੀ...

ਕਰਨਾਟਕ ‘ਚ ਕਿਤਾਬ ‘ਚੋਂ ਭਗਤ ਸਿੰਘ ਦਾ ਪਾਠ ਹਟਾਇਆ, CM ਮਾਨ ਬੋਲੇ- ‘ਦੇਸ਼ ਭਗਤੀ ਦੇ ਜਜ਼ਬੇ ਤੋਂ BJP ਦੀ ਰੂਹ ਕੰਬਦੀ’

ਚੰਡੀਗੜ੍ਹ : ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾਟਕ ਦੀਆਂ ਸਕੂਲੀ ਕਿਤਾਬਾਂ...

ਪੰਜਾਬ ਦਾ ਮਾਹੌਲ ਵਿਗਾੜਣ ਦੀਆਂ ਸਾਜ਼ਿਸ਼ਾਂ! DGP ਨੇ ਮੰਗੀਆਂ ਕੇਂਦਰ ਤੋਂ ਨੀਮ ਫੌਜੀ ਬਲਾਂ ਦੀਆਂ 10 ਕੰਪਨੀਆਂ

ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਕਰਕੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਅਤੇ ਸੁਰੱਖਿਆ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਵੀ...

ਦੇਸ਼ ਦਾ ਪਹਿਲਾ 5G Test Bed ਲਾਂਚ, PM ਮੋਦੀ ਬੋਲੇ- ‘ਟੈਲੀਕਾਮ ਸੈਕਟਰ ਦੀ ਸਵੈ-ਨਿਰਭਰਤਾ ਵੱਲ ਅਹਿਮ ਕਦਮ’

5G ਇੰਟਰਨੈੱਟ ਸਰਵਿਸ ਦੀ ਦਿਸ਼ਾ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5ਜੀ ਟੈਸਟਬੈੱਡ ਲਾਂਚ ਕਰਕੇ ਦੇਸ਼ ਨੂੰ...

ਅੰਮ੍ਰਿਤਸਰ : ਦੁੱਖ ਨਿਵਾਰਨ ਹਸਪਤਾਲ ਦੇ ਡਾਕਟਰ ਦੀ ਲਾਸ਼ ਮਿਲੀ ਨਹਿਰ ‘ਚੋਂ, 2 ਦਿਨਾਂ ਤੋਂ ਸੀ ਲਾਪਤਾ

ਅੰਮ੍ਰਿਤਸਰ : ਦੁੱਖ ਨਿਵਾਰਨ ਹਸਪਤਾਲ ਵਿੱਚ ਕੰਮ ਕਰਨ ਵਾਲੇ ਗ੍ਰੀਨ ਐਵੀਨਿਊ ਦੇ ਰਹਿਣ ਵਾਲੇ ਡਾਕਟਰ ਸੰਜੀਵ ਵੋਹਰਾ, ਜੋਕਿ ਪਿਛਲੇ 2 ਦਿਨਾਂ...

‘ਆਪ’ ਵਿਧਾਇਕ ਪਠਾਨਮਾਜਰਾ ਨੂੰ ਹਾਈਕੋਰਟ ਦਾ ਨੋਟਿਸ, ਚੋਣਾਂ ‘ਚ ਅਪਰਾਧਕ ਕੇਸ ਲੁਕਾਉਣ ਦੇ ਦੋਸ਼

ਪੰਜਾਬ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ...

ਲੁਧਿਆਣਾ ਦੇ ਸਰਕਾਰੀ ਸਕੂਲ ‘ਚ 10ਵੀਂ ਮੈਥ ਦਾ ਪੇਪਰ ਰੱਦ, ਟੀਚਰ ਹੀ ਮਰਵਾ ਰਹੇ ਸਨ ਨਕਲ

ਲੁਧਿਆਣਾ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਗਣਿਤ ਦੇ ਪੇਪਰ ਵਿੱਚ ਸਾਮੂਹਿਕ ਨਕਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 16 ਮਈ ਨੂੰ ਲਈ ਗਈ ਪ੍ਰੀਖਿਆ...

ਦਾੜ੍ਹੀ-ਮੁੱਛਾਂ ਵਾਲੇ ਬਿਆਨ ਕਰਕੇ ਫ਼ਸੀ ਭਾਰਤੀ ਸਿੰਘ, ਜਲੰਧਰ ਥਾਣੇ ‘ਚ ਵੀ FIR ਦਰਜ

ਦਾੜ੍ਹੀ-ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਕਰਕੇ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਜਲੰਧਰ ਵਿੱਚ ਵੀ...

ਧਰਨੇ ਲਈ ਤਿਆਰ ਕਿਸਾਨਾਂ ਨਾਲ ਗੱਲਬਾਤ ਕਰਨਗੇ CM ਮਾਨ, ਸਾਢੇ 10 ਵਜੇ ਹੋਵੇਗੀ ਮੀਟਿੰਗ

ਮੋਹਾਲੀ ਤੋਂ ਕਿਸਾਨਾਂ ਦੇ ਵੱਡੇ ਰੋਸ ਮਾਰਚ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10.30 ਵਜੇ ਮੁੱਖ ਮੰਤਰੀ ਰਿਹਾਇਸ਼ ‘ਤੇ...

SGPC ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਸਿੰਘ ਖਿਲਾਫ ਹੋਇਆ ਮਾਮਲਾ ਦਰਜ, ਦਾੜ੍ਹੀ ਮੁੱਛਾਂ ਨੂੰ ਲੈ ਕੇ ਕੀਤਾ ਸੀ ਕਮੈਂਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਸਿੰਘ ਖਿਲਾਫ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਕਾਰਵਾਈ...

ਰਾਹੁਲ ਭੱਟ ਦੀ ਹੱਤਿਆ ‘ਤੇ ਕੇਜਰੀਵਾਲ ਬੋਲੇ-‘ਕਸ਼ਮੀਰ ਵਿਚ ਸੁਰੱਖਿਅਤ ਕਿਉਂ ਨਹੀਂ ਹਨ ਕਸ਼ਮੀਰੀ ਪੰਡਿਤ’?

ਜੰਮੂ-ਕਸ਼ਮੀਰ ਵਿਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ...

ਉਤਰਾਖੰਡ ਸਰਕਾਰ ਦਾ ਫੈਸਲਾ, ਹਰ ਦਿਨ 5000 ਸ਼ਰਧਾਲੂ ਕਰ ਸਕਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ

ਹਿਮਾਲਿਆ ਵਿਚ ਪੰਜਵੇਂ ਧਾਮ ਦੇ ਰੂਪ ‘ਚ ਸਥਾਪਤ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੁੱਲ੍ਹਣ ਜਾ ਰਹੇ ਹਨ। ਇਸ ਸਾਲ ਚਾਰ ਧਾਮ ਵਿਚ...

ਅਮਰੀਕਾ ਨੇ ਪਾਕਿਸਤਾਨ ‘ਤੇ ਹਮਲਾ ਕੀਤੇ ਬਿਨਾਂ ਹੀ ਉਸ ਨੂੰ ‘ਗੁਲਾਮ ਦੇਸ਼’ ਬਣਾ ਦਿੱਤਾ : ਇਮਰਾਨ ਖਾਨ

ਪਾਕਿਸਤਾਨ ਦੀ ਸੱਤਾ ਗੁਆਉਣ ਦੇ ਬਾਅਦ ਤੋਂ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਲਗਾਤਾਰ ਅਮਰੀਕਾ ‘ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ ਇੱਕ ਵਾਰ...

ਮਾਨ ਸਰਕਾਰ ਦੀ ਸਖਤੀ ਤੋਂ ਬਾਅਦ ਨਾਭਾ ਦੀ ਜੇਲ੍ਹ ‘ਚੋਂ 9 ਮੋਬਾਈਲ ਸਣੇ ਹੋਰ ਨਸ਼ੀਲੇ ਪਦਾਰਥ ਹੋਏ ਬਰਾਮਦ

ਮਾਨ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਜਿਸ ਤਹਿਤ ਨਾਭਾ ਜੇਲ੍ਹ ਵਿਚੋਂ 9 ਮੋਬਾਇਲ...

ਪਟਿਆਲਾ ਤੋਂ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਛੋਟੀ ਨਹਿਰ ਦੀ ਪੁਲੀ ‘ਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ

ਪੰਜਾਬ ਵਿਚ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇੱਕ ਹੋਰ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਪਵਿੱਤਰ ਗ੍ਰੰਥ ਦੀ...

ਟਰਾਂਸਪੋਰਟ ਮੰਤਰੀ ਨੇ ਬਠਿੰਡਾ ਦੇ RTA ਦਫਤਰ ‘ਚ ਮਾਰਿਆ ਛਾਪਾ, ਰਿਕਾਰਡ ‘ਚ ਮਿਲੀਆਂ ਬੇਨਿਯਮੀਆਂ

ਚੰਡੀਗੜ੍ਹ : ਆਰ.ਟੀ.ਏ. ਦਫ਼ਤਰ ਬਠਿੰਡਾ ਦੇ ਕੰਮਕਾਜ ਵਿਰੁੱਧ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ:...

ਸਮਰਾਲਾ ‘ਚ ਨਿਹੰਗ ਸਿੰਘਾਂ ਨੇ ਬੇਰਹਿਮੀ ਨਾਲ ਕੀਤਾ 22 ਸਾਲਾ ਨੌਜਵਾਨ ਕਤਲ, ਪਰਿਵਾਰ ਨੇ ਹਾਈਵੇ ਕੀਤਾ ਜਾਮ

ਲੁਧਿਆਣਾ ਦੇ ਸਮਰਾਲਾ ‘ਚ ਨਿਹੰਗਾਂ ਨੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਉਸ ‘ਤੇ ਪਿੰਡ ਦੀ ਲੜਕੀ ਨੂੰ...

ਰਾਹੁਲ ਦਾ BJP ‘ਤੇ ਨਿਸ਼ਾਨਾ-‘ਭਾਜਪਾ ਦੋ ਭਾਰਤ ਬਣਾ ਰਹੀ, ਇੱਕ ਗਰੀਬਾਂ ਲਈ ਤੇ ਦੂਜਾ ਅਮੀਰਾਂ ਲਈ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ BJP ਦੋ ਭਾਰਤ ਬਣਾ ਰਹੀ ਹੈ, ਇੱਕ ਅਮੀਰ...

CM ਮਾਨ ਨੇ ਸਥਾਨਕ ਸਰਕਾਰਾਂ ਤੇ ਪੁਲਿਸ ਵਿਭਾਗ ‘ਚ ਤਰਸ ਦੇ ਆਧਾਰ ‘ਤੇ 57 ਨਿਯੁਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਭਵਨ ਵਿਖੇ ਨਿਯੁਕਤੀਆਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਰੀਅਰ ਵਿੱਚ ਸਫਲਤਾ ਅਤੇ...

‘ਜਨਤਾ ਦਰਬਾਰ’ ਤੋਂ ਬਾਅਦ CM ਮਾਨ ਬੋਲੇ- ‘ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਹੋਏ ਵੱਡੇ ਫੈਸਲੇ ਲਏ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਵਿਚ ਆਉਣ ਦੇ ਦੋ ਮਹੀਨੇ ਪੂਰਾ ਹੋਣ ‘ਤੇ ‘ਲੋਕ ਮਿਲਣੀ‘ ਪ੍ਰੋਗਰਾਮ ਤਹਿਤ ਲੋਕਾਂ ਦੀਆਂ...

ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਤਿੰਨੋਂ ਕੇਸਾਂ ਦੀ ਅਗਲੀ ਸੁਣਵਾਈ ਹੋਵੇਗੀ 30 ਮਈ ਨੂੰ

ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਤਿੰਨੋਂ ਕੇਸਾਂ ਦੀ ਅੱਜ ਸੀਜੇਐੱਮ ਮੋਨਿਕਾ ਲਾਂਬਾ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ...

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਕੀਤਾ ਐਲਾਨ

ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅੱਜ ਰਾਤ 8 ਵਜੇ...

ਮੁੱਖ ਮੰਤਰੀ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ 18 ਮਈ ਨੂੰ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ 18 ਮਈ ਨੂੰ ਸੱਦੀ ਗਈ ਹੈ। ਇਸ ਦੌਰਾਨ ਵੱਡੇ ਫੈਸਲੇ ਲਏ ਜਾ ਸਕਦੇ ਹਨ।...

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ, ਓਂਟਾਰੀਓ ‘ਚ 20 ਪੰਜਾਬੀ ਉਤਰੇ ਚੋਣ ਮੈਦਾਨ ‘ਚ

ਕੈਨੇਡਾ ਵਿੱਚ ਓਂਟਾਰੀਓ ਸੂਬਾਈ ਚੋਣਾਂ ਲਈ ਪੰਜਾਬ ਮੂਲ ਦੇ 20 ਉਮੀਦਵਾਰ ਮੈਦਾਨ ਵਿੱਚ ਹਨ। ਇੱਥੋਂ ਦੇ ਸਾਰੇ 123 ਹਲਕਿਆਂ ਲਈ 2 ਜੂਨ ਨੂੰ ਵੋਟਾਂ...

ਇਮਰਾਨ ਖ਼ਾਨ ਦਾ ਵੱਡਾ ਦਾਅਵਾ- ‘ਕੁਝ ਲੋਕ ਮੇਰਾ ਕਤਲ ਕਰਨਾ ਚਾਹੁੰਦੇ ਨੇ, ਵੀਡੀਓ ‘ਚ ਸਭ ਦੇ ਰਾਜ਼’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਜਾ ਸਕਦਾ ਹੈ। ਖਾਨ ਨੇ ਸ਼ਨੀਵਾਰ ਨੂੰ...