Dec 22

ਸਾਕਸ਼ੀ ਮਲਿਕ ਮਗਰੋਂ ਬਜਰੰਗ ਪੂਨੀਆ ਦਾ ਵੱਡਾ ਫੈਸਲਾ, ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ

ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ ਪੂਨੀਆ ਨੇ WFI ਦੇ ਨਵੇਂ ਪ੍ਰਧਾਨ ਦੇ ਐਲਾਨ ਮਗਰੋਂ ਵੱਡਾ ਫੈਸਲਾ ਲਿਆ ਹੈ। ਬਜਰੰਗ ਪੂਨੀਆ ਨੇ ਆਪਣਾ ਪਦਮ...

ਵਿਜੀਲੈਂਸ ਦਾ ਐਕਸ਼ਨ, ਫਰੀਦਕੋਟ ‘ਚ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਗੋਲੇਵਾਲਾ, ਸਦਰ ਫਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.)...

ਪੰਜਾਬ-ਹਰਿਆਣਾ ਹਾਈਕੋਰਟ ਲਈ 18 ਏਕੜ ਜ਼ਮੀਨ ਦੇਵੇਗਾ ਚੰਡੀਗੜ੍ਹ, ਕੋਰਟ ਦੀ ਸਖਤੀ ਮਗਰੋਂ ਫੈਸਲਾ

ਚੰਡੀਗੜ੍ਹ ਪ੍ਰਸ਼ਾਸਨ ਨੇ ਪਿੰਡ ਸਾਰੰਗਪੁਰ ਦੀ 18 ਏਕੜ ਜ਼ਮੀਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਇੱਕ ਦਿਨ...

CM ਮਾਨ ਦਾ ਵੱਡਾ ਫੈਸਲਾ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਵਜਣਗੇ ਮਾਤਮੀ ਬਿਗਲ, ਲੋਕਾਂ ਨੂੰ ਕੀਤੀ ਇਹ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਹੀਦੀ ਸਭਾ ਦੀਆਂ ਤਿਆਰੀਆਂ...

ਬਰਾਤ ਵਾਲੀ ਗੱਡੀ ਦੇ ਡਰਾਈਵਰ ‘ਤੇ ਫਾਇਰਿੰਗ, ਬਰਾਤੀ ਬਣ ਬੈਠੇ, ਰਾਹ ‘ਚ ਗੋ.ਲੀ ਮਾ.ਰ ਹੋਏ ਫਰਾਰ

ਮੋਗਾ ‘ਚ ਸ਼ੁੱਕਰਵਾਰ ਸਵੇਰੇ ਵਿਆਹ ਦੀ ਬਰਾਤ ਵਾਲੀ ਕਾਰ ਦੇ ਡਰਾਈਵਰ ਨੂੰ 3 ਲੋਕਾਂ ਨੇ ਗੋਲੀ ਮਾਰ ਦਿੱਤੀ। ਉਸ ਨੂੰ ਇਲਾਜ ਲਈ ਹਸਪਤਾਲ...

ਸਰਦੀਆਂ ‘ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ ਤੁਹਾਡੀ ਇਹ ਆਦਤ

ਸਰਦੀ ਤੋਂ ਬਚਣ ਲਈ ਲੋਕ ਬਹੁਤ ਸਾਰੇ ਕੱਪੜਿਆਂ ਨੂੰ ਪਹਿਨਦੇ ਹਨ। ਮੋਟੇ-ਮੋਟੇ ਕੱਪੜੇ ਪਹਿਨ ਕੇ ਠੰਡ ਨੂੰ ਰੋਕ ਲੈਂਦੇ ਹਨ। ਕਾਫੀ ਲੋਕ ਠੰਡ ਤੋਂ...

ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਰੱਖੀਆਂ ਇਹ ਮੰਗਾਂ

ਪਟਿਆਲਾ : ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ...

ਹਾਂਸੀ ‘ਚ 18 ਲੱਖ ਦੀ ਧੋਖਾਧੜੀ, ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗਾਂ ਨੇ ਬਣਾਇਆ ਸ਼ਿਕਾਰ

ਹਿਸਾਰ ਜ਼ਿਲੇ ਦੇ ਹਾਂਸੀ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ 18 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਂਸੀ ਪੁਲੀਸ ਦੀ...

ਤਰਨਤਾਰਨ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਸਿਰ ‘ਤੇ ਸੀ 5 ਲੱਖ ਦਾ ਕਰਜ਼ਾ

ਤਰਨਤਾਰਨ ਦੇ ਪਿੰਡ ਰਾਮਪੁਰ ਭੂਤਵਿੰਡ ਦੇ ਕਿਸਾਨ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਮਲੂਖ...

ਪਟਿਆਲਾ ਪੰਚਾਇਤ ਦਾ ਸਖਤ ਫਰਮਾਨ, ਨ.ਸ਼ਾ ਵੇਚਣ ਜਾਂ ਮਦਦ ਕਰਨ ਵਾਲੇ ਨੂੰ ਹੋਵੇਗਾ 1 ਲੱਖ ਰੁਪਏ ਜੁਰਮਾਨਾ

ਪਟਿਆਲਾ ਦੇ ਪਿੰਡਾਂ ਵਿਚ ਨਸ਼ਾ ਤਸਕਰੀ ਜਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਪਿੰਡਾਂ ਦੀਆਂ ਪੰਚਾਇਤਾਂ ਪਹਿਲਾਂ ਤੋਂ ਹੀ ਖਿਲਾਫ ਹਨ ਪਰ ਪਿੰਡ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੰਤ ਸੀਂਚੇਵਾਲ, ਲੋਹੀਆਂ ਖਾਸ ਫਲਾਈਓਵਰ ਦਾ ਮੁੱਦਾ ਚੁੱਕ ਕੀਤੀ ਇਹ ਮੰਗ

‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ।ਸੀਂਚੇਵਾਲ ਨੇ ਜਲੰਧਰ...

ਅੱਜ ਚੰਡੀਗੜ੍ਹ ਦੌਰੇ ‘ਤੇ ਗ੍ਰਹਿ ਮੰਤਰੀ ਸ਼ਾਹ, ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ। ਉਹ ਇਥੇ ਚੰਡੀਗੜ੍ਹ ਨੂੰ 375 ਕਰੋੜ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ।...

ਜਲੰਧਰ ‘ਚ ਸ਼.ਰਾਬੀ ਕੁੜੀ ਨੇ ਕੀਤਾ ਹੰਗਾਮਾ: ਪੁਲਿਸ ਨੇ ਹਿਰਾਸਤ ‘ਚ ਲੈ ਕੇ ਭੇਜਿਆ ਹਸਪਤਾਲ

ਪੰਜਾਬ ਦੇ ਜਲੰਧਰ ਦੇ ਗੜ੍ਹਾ ਇਲਾਕੇ ‘ਚ ਦੇਰ ਰਾਤ ਸ਼ਰਾਬੀ ਲੜਕੀ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਲੜਕੀ ਇੱਕ...

ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ CM ਮਾਨ ਨੇ ਸੱਦੀ ਅਹਿਮ ਬੈਠਕ, ਦੁਪਹਿਰ 12.30 ਵਜੇ ਹੋਵੇਗੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਸ਼ੇਸ਼ ਬੈਠਕ ਬੁਲਾਈ ਗਈ ਹੈ। ਇਹ ਮੀਟਿੰਗ ਸ੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਰੱਖੀ ਗਈ...

ਪੰਜਾਬ ਸਰਕਾਰ ਨੂੰ ਝਟਕਾ! ਕੇਂਦਰ ਨੇ ਕਰਜ਼ਾ ਲੈਣ ਦੀ ਸੀਮਾ ‘ਚ 2300 ਕਰੋੜ ਰੁ. ਦੀ ਕੀਤੀ ਕਟੌਤੀ

ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਇਕ ਹੋਰ ਵਿੱਤੀ ਝਟਕਾ ਦਿੱਤਾ ਗਿਆ ਹੈ। ਕੇਂਦਰ ਨੇ ਪੰਜਾਬ ਦੇ ਕਰਜ਼ਾ ਲੈਣ ਦੀ ਸੀਮਾ ‘ਚ 2300 ਕਰੋੜ ਰੁਪਏ ਦੀ...

ਚੰਡੀਗੜ੍ਹ ਦੇ ਹਸਪਤਾਲਾਂ ‘ਚ ਮਾਸਕ ਪਾਉਣਾ ਲਾਜ਼ਮੀ: ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਅਲ/ਰਟ

ਚੰਡੀਗੜ੍ਹ ‘ਚ ਕੋਰੋਨਾ JN.1 ਦੇ ਨਵੇਂ ਰੂਪ ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਵਿਭਾਗ ਨੇ ਹਸਪਤਾਲਾਂ ਵਿੱਚ ਮਾਸਕ ਪਾਉਣਾ...

ਮੁਲਾਜ਼ਮਾਂ ਨੂੰ CM ਮਾਨ ਦਾ ਇੱਕ ਹੋਰ ਤੋਹਫ਼ਾ, 2 ਮਹੀਨਿਆਂ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੋਵੇਗੀ ਪ੍ਰਮੋਸ਼ਨ

ਮੁਲਾਜ਼ਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। 2 ਮਹੀਨਿਆਂ ਦੇ ਅੰਦਰ ਅਧਿਕਾਰੀਆਂ...

ਹੁਸ਼ਿਆਰਪੁਰ ਜੇਲ ‘ਚ 2 ਕੈਦੀਆਂ ਨੇ ਕੀਤੀ ਖੁਦ.ਕੁਸ਼ੀ: ਪੁਲਿਸ ਨੇ ਮੌਕੇ ‘ਤੇ ਪਹੁੰਚ ਸ਼ੁਰੂ ਕੀਤੀ ਜਾਂਚ

ਪੰਜਾਬ ਦੇ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਨੇ ਖੁਦ.ਕੁਸ਼ੀ ਕਰ ਲਈ। ਦੋਵਾਂ ਕੈਦੀਆਂ ਨੇ ਤੜਕੇ 3 ਵਜੇ ਬਾਥਰੂਮ ਵਿੱਚ ਫਾ.ਹਾ...

ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੌ.ਤ, ਦਿਮਾਗੀ ਨਸ ਫੱਟਣ ਕਾਰਨ ਗਈ ਜਾਨ

ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਰਹਿੰਦੇ ਨੌਜਵਾਨ ਦੀ ਦਿਮਾਗੀ...

ਵਿਜੀਲੈਂਸ ਦਾ ਐਕਸ਼ਨ, 1 ਲੱਖ ਦੀ ਰਿਸ਼ਵਤ ਲੈਂਦਿਆਂ ਜਲ ਵਿਭਾਗ ਦਾ ਐਸਡੀਓ ਤੇ ਹੈਲਪਰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਦੇ...

ਨਵੇਂ ਸਾਲ ਤੋਂ ਪਹਿਲਾਂ ਗਾਹਕਾਂ ਲਈ ਚੰਗੀ ਖਬਰ! 39.50 ਰੁਪਏ ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ

ਐੱਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਅੱਜ ਸਵੇਰੇ ਇਕ ਚੰਗੀ ਖਬਰ ਮਿਲੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ...

ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ, ਕਈ ਜ਼ਿਲ੍ਹਿਆਂ ‘ਚ ਲੁੜਕਿਆ ਪਾਰਾ, ਸੰਘਣੀ ਧੁੰਦ ਤੇ ਮੀਂਹ ਦਾ ਅਲਰਟ ਜਾਰੀ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਆਲਮ ਇਹ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਿਮਾਚਲ ਤੋਂ ਵੀ ਵੱਧ ਠੰਡ ਪੈ ਰਹੀ...

ਤਰਨਤਾਰਨ ‘ਚ ਪੁਲਿਸ ਤੇ ਬਦ.ਮਾਸ਼ਾਂ ਵਿਚਾਲੇ ਮੁਕਾਬਲਾ, ਗੈਂਗ.ਸਟਰ ਨੂੰ ਲੱਗੀਆਂ 2 ਗੋਲੀਆਂ, ਸਾਥੀ ਸਣੇ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਗੈਂਗਸਟਰਾਂ ‘ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਤਰਨਤਾਰਨ ਵਿਚ...

ਸਰਦੀਆਂ ‘ਚ ਇਸ ਤਰੀਕੇ ਖਾਓ ਅੰਜੀਰ, ਹਫਤੇ ‘ਚ ਨਜ਼ਰ ਆਏਗਾ ਫਾਇਦਾ

ਅੰਜੀਰ ਜਿਸ ਨੂੰ ‘ਫਿਗ’ ਵੀ ਕਿਹਾ ਜਾਂਦਾ ਹੈ। ਇਹ ਇੱਕ ਸੁਆਦੀ ਫਲ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਪੋਸ਼ਣ ਪੱਖੋਂ...

ਵਿਆਹ ‘ਚ ਪਨੀਰ ਲਈ ਹੋਈ ਮਾਰ-ਕੁਟਾਈ! ਵਿਆਹ ਵਾਲਾ ਹਾਲ ਬਣਿਆ ਜੰਗ ਦਾ ਮੈਦਾਨ, ਤਾਬੜਤੋੜ ਟੁੱਟੀਆਂ ਕੁਰਸੀਆਂ

ਘਰ ਵਿੱਚ ਚਾਹੇ ਕੋਈ ਕਿੰਨਾ ਵੀ ਪਨੀਰ ਖਾ ਲਵੇ, ਚਾਹੇ ਕੋਈ ਕਿੰਨਾ ਵੀ ਮਹਿੰਗਾ ਵੱਡੇ-ਵੱਡੇ ਰੈਸਟੋਰੈਂਟਾਂ ਵਿੱਚ ਜਾ ਕੇ ਪਨੀਰ ਦੇ ਪਕਵਾਨਾਂ ਦਾ...

ਮ.ਰੇ ਹੋਏ ਲੋਕਾਂ ਨੂੰ ‘ਜਿਊਂਦਾ’ ਕਰ ਰਿਹੈ ਚੀਨ! ਘਰਵਾਲੇ ਮੁੜ ਕਰ ਪਾ ਰਹੇ ਉਨ੍ਹਾਂ ਨਾਲ ਗੱਲ

ਕਿਸੇ ਆਪਣੇ ਨੂੰ ਗੁਆਉਣ ਦਾ ਦਰਦ ਉਹੀ ਜਾਣ ਸਕਦਾ ਹੈ ਜਿਸ ਨੇ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੋਵੇ। ਪਰ ਜੇ ਉਹ ਮਰਨ ਤੋਂ ਬਾਅਦ ਵੀ ਜ਼ਿੰਦਾ...

ਘੁਰਾੜਿਆਂ ਨਾਲ ਰੋਜ਼ ਹੁੰਦੀ ਏ ਰਾਤ ਦੀ ਨੀਂਦ ਖਰਾਬ! ਤਾਂ ਇਸਤੇਮਾਲ ਕਰੋ ਇਹ ਡਿਵਾਈਸ, ਕੀਮਤ ਵੀ ਬਜਟ ‘ਚ

ਜੇ ਤੁਸੀਂ ਆਪਣੇ ਪਾਰਟਨਰ ਦੇ ਘੁਰਾੜਿਆਂ ਕਾਰਨ ਰਾਤ ਨੂੰ ਆਰਾਮ ਨਾਲ ਸੌਂ ਨਹੀਂ ਪਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।...

ਬੰਦੇ ਨੇ 30 ਦਿਨਾਂ ਤੱਕ ਮੈਕਡੋਨਾਲਡ ਤੋਂ ਖਾਧੇ ਪੀਜ਼ਾ-ਬਰਗਰ, ਨਤੀਜਾ ਆਇਆ ਕਾਫੀ ਭਿਆ.ਨਕ

ਜੇ ਤੁਸੀਂ ਵੀ ਮੈਕਡੋਨਲਡ ‘ਚ ਰੈਗੂਲਰ ਪੀਜ਼ਾ ਅਤੇ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਤੁਸੀਂ ਸੋਚਦੇ ਹੋਵੋਗੇ...

ਮਸ਼ਹੂਰ ਕੁਲਹੜ ਪੀਜ਼ਾ ਕਪਲ ਮੁੜ ਵਿਵਾਦਾਂ ‘ਚ, ਦੁਕਾਨ ਦੇ ਬਾਹਰ ਹੋਇਆ ਹੰਗਾਮਾ

ਜਲੰਧਰ ‘ਚ ਵੀਰਵਾਰ ਨੂੰ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ। ਦਰਅਸਲ ਕੁਲਹੜ ਪੀਜ਼ਾ ਦੇ ਬਾਹਰ ਇਕ ਵਾਰ ਫਿਰ ਹੰਗਾਮਾ...

J&K : ਰਾਜੌਰੀ ‘ਚ ਫੌਜ ਦੀ ਗੱਡੀ ‘ਤੇ ਵੱਡਾ ਅੱ.ਤਵਾਦੀ ਹਮ.ਲਾ, 3 ਜਵਾਨ ਸ਼ਹੀਦ

ਅੱਤਵਾਦੀਆਂ ਨੇ ਇਕ ਵਾਰ ਫਿਰ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਇਕ ਵਾਰ ਫਿਰ ਫੌਜ ਦੇ ਟਰੱਕ ‘ਤੇ ਹਮਲਾ ਕੀਤਾ। ਇਹ...

ਇਤਿਹਾਸਕ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਲਿਆ ਸੰਨਿਆਸ, ਰੌਂਦੇ ਹੋਏ ਕੀਤਾ ਐਲਾਨ

ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਸਾਕਸ਼ੀ ਨੇ ਖੇਡ ਨੂੰ ਖੁਸ਼ੀ ਨਾਲ...

ਸਟੱਡੀ ਵੀਜ਼ਾ ‘ਤੇ UK ਗਏ ਪੰਜਾਬੀ ਨੌਜਵਾਨ ਦੀ ਮੌ.ਤ, ਘਰ ‘ਚ ਪਸਰਿਆ ਮਾਤਮ, ਅਗਲੇ ਸਾਲ ਆਉਣਾ ਵਾਪਸ

ਵਿਦੇਸ਼ ਦੀ ਧਰਤੀ ‘ਤੇ ਇੱਕ ਹੋਰ ਪੰਜਾਬ ਦੇ ਪੁੱਤ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। UK ਵਿੱਚ ਕੰਮ ਕਰਦੇ ਸਮੇਂ ਕੰਧ ਡਿੱਗਣ...

ਪੰਜਾਬੀ ਗਾਇਕ ਸਿੰਗਾ ਨੂੰ ਮਿਲੀ ਧਮਕੀ, ਸੋਸ਼ਲ ਮੀਡੀਆ ‘ਤੇ Live ਹੋ CM ਮਾਨ ਨੂੰ ਕੀਤੀ ਇਹ ਅਪੀਲ

ਮਸ਼ਹੂਰ ਪੰਜਾਬੀ ਗਾਇਕ ਸਿੰਗਾ ਨੂੰ ਧਮਕੀ ਮਿਲੀ ਹੈ। ਇਸ ਸਬੰਧੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ...

‘ਜਿਗਰੀ ਦੋਸਤ’ ਬਣਿਆ ‘ਜਾ.ਨੀ ਦੁਸ਼ਮਣ’, ਕਦੇ ਇਕੱਠ ਉਠਦੇ-ਬੈਠਦੇ ਸੀ, ਹੁਣ ਨਿੱਕੀ ਜਿਹੀ ਗੱਲ ‘ਤੇ ਲੈ ਲਈ ਜਾ.ਨ

ਮੁਕਤਸਰ ਜ਼ਿਲ੍ਹੇ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਸਕਾਰਪੀਓ ਸਵਾਰਾਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ...

‘ਜੀਹਨੂੰ ਗਲਤੀ ਦਾ ਅਹਿਸਾਸ ਨਹੀਂ, ਉਹਨੂੰ ਮਾਫੀ ਕਾਹਦੀ’- ਭਾਈ ਰਾਜੋਆਣਾ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

ਚੰਡੀਗੜ੍ਹ ‘ਚ ਮਾਸਕ ਜ਼ਰੂਰੀ, ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਅਲਰਟ, ਹਫ਼ਤੇ ਵਿੱਚ ਦੇਸ਼ ‘ਚ 23 ਮ.ਰੇ

ਚੰਡੀਗੜ੍ਹ ‘ਚ ਕੋਰੋਨਾ JN.1 ਦੇ ਨਵੇਂ ਰੂਪ ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਵਿਭਾਗ ਨੇ ਹਸਪਤਾਲਾਂ ਵਿੱਚ ਮਾਸਕ ਪਾਉਣਾ...

ਪੰਜਾਬ ‘ਚ ਫਿਰ ਐਨਕਾਊਂਟਰ, ਦੋਵੇਂ ਪਾਸਿਓਂ ਚੱਲੀਆਂ ਗੋ.ਲੀਆਂ, 2 ਗੈਂ.ਗਸ.ਟਰ ਕਾਬੂ

ਪੰਜਾਬ ਵਿੱਚ ਗੈਂਗਸਟਰਾਂ ਅਤੇ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਹਾਲੀ ‘ਚ...

ਵੱਡੀ ਖਬਰ, ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਕੈਦ, 15 ਸਾਲ ਪੁਰਾਣੇ ਮਾਮਲੇ ‘ਚ ਕੋਰਟ ਨੇ ਸੁਣਾਇਆ ਫੈਸਲਾ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਦੀ ਸੁਨਾਮ ਅਦਾਲਤ ਨੇ ਪਰਿਵਾਰਕ ਝਗੜੇ ਦੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ...

Redmi Note13 ਸੀਰੀਜ਼ ਭਾਰਤ ‘ਚ 4 ਜਨਵਰੀ ਨੂੰ ਹੋਵੇਗੀ ਲਾਂਚ, ਇੰਨੀ ਹੋ ਸਕਦੀ ਹੈ ਕੀਮਤ

ਚੀਨੀ ਸਮਾਰਟਫੋਨ ਬ੍ਰਾਂਡ Redmi ਨਵੇਂ ਸਾਲ ਦੀ ਸ਼ੁਰੂਆਤ ‘ਤੇ ਭਾਰਤੀਆਂ ਨੂੰ Redmi Note 13 ਸੀਰੀਜ਼ ਗਿਫਟ ਕਰਨ ਜਾ ਰਿਹਾ ਹੈ। ਕੰਪਨੀ ਇਸ ਸੀਰੀਜ਼ ਨੂੰ...

ਖੇਮਕਰਨ ‘ਚ BSF ਜਵਾਨਾਂ ਨੇ ਢੇਰ ਕੀਤੇ 2 ਪਾਕਿ ਡਰੋਨ, ਤਲਾਸ਼ੀ ਦੌਰਾਨ ਢਾਈ ਕਿੱਲੋ ਹੈ.ਰੋਇਨ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਦੀ ਦੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ...

ਸਿਰਸਾ ‘ਚ ਪੁਲਿਸ ਨੇ ਕਾਰ ‘ਚ ਸਫ਼ਰ ਕਰ ਰਹੇ ਲੋਕਾਂ ਨੂੰ ਲੁੱ.ਟਣ ਦੀ ਕੋਸ਼ਿਸ਼ ਕਰਨ ਵਾਲੇ 4 ਬ.ਦਮਾਸ਼ਾਂ ਨੂੰ ਕੀਤਾ ਕਾਬੂ

ਹਰਿਆਣਾ ਦੇ ਸਿਰਸਾ ਵਿੱਚ ਪੁਲਿਸ ਨੇ ਕਾਰ ਵਿੱਚ ਸਫ਼ਰ ਕਰ ਰਹੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ...

ਮਹਾਨਗਰਾਂ ‘ਚ ਚੱਲੇਗੀ ਵੰਦੇ ਮੈਟਰੋ ਟ੍ਰੇਨ, ਕਪੂਰਥਲਾ ਰੇਲ ਕੋਚ ਫੈਕਟਰੀ ਨੂੰ ਮਿਲਿਆ 16 ਰੇਕਾਂ ਦਾ ਆਰਡਰ

ਮਹਾਨਗਰਾਂ ਦੀ ਲਾਈਫਸਟਾਈਲ LHB ਮੈਟਰੋ ਟਰੇਨ ਦੀ ਥਾਂ ਹੁਣ ਵੰਦੇ ਮੈਟਰੋ ਟਰੇਨ ਲਵੇਗੀ। ਇਸ ਬਦਲਾਅ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਵੰਦੇ ਭਾਰਤ...

ਪੈਟਰੋਲ ਅਤੇ ਡੀਜ਼ਲ ਦਾ ਖਰਚਾ ਹੁਣ ਹੋਵੇਗਾ ਘੱਟ, ਗੂਗਲ ਮੈਪਸ ‘ਚ ਆ ਰਿਹਾ ਇਹ ਨਵਾਂ ਫੀਚਰ

ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਅਸੀਂ ਸਾਰੇ Google Maps ਦੀ ਵਰਤੋਂ ਕਰਦੇ ਹਨ। ਕੰਪਨੀ ਇਸ ਐਪ ਵਿੱਚ ਕਈ ਨਵੇਂ ਫੀਚਰ ਲੈ ਕੇ ਆ ਰਹੀ ਹੈ ਤਾਂ ਜੋ...

ਮੁਕਤਸਰ ‘ਚ ਦੇਰ ਰਾਤ ਹੋਈ ਵੱਡੀ ਵਾ.ਰਦਾਤ, ਮਾਮੂਲੀ ਝਗੜੇ ਮਗਰੋਂ ਨੌਜਵਾਨ ਦੀ ਗੋ.ਲੀ ਮਾਰ ਕੇ ਹੱ.ਤਿਆ

ਮੁਕਤਸਰ ਦੇ ਕੋਟਕਪੂਰਾ ਰੋਡ ਬਾਈਪਾਸ ‘ਤੇ ਬੁੱਧਵਾਰ ਦੇਰ ਰਾਤ ਵੱਡੀ ਵਾਰਦਾਤ ਵਾਪਰੀ। ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਗੋਲੀ...

ਅੰਮ੍ਰਿਤਸਰ ‘ਚ ਦਿਨ ਚੜਦੇ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਤੇ.ਜ਼ਧਾਰ ਹ.ਥਿਆ.ਰ ਨਾਲ ਵਿਅਕਤੀ ਦਾ ਕੀਤਾ ਕ.ਤਲ

ਅੰਮ੍ਰਿਤਸਰ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਗਾਵਾਲ ਮੰਡੀ ਇਲਾਕੇ ਵਿੱਚ ਸਥਿਤ ਦਰਗਾਹ ਦੇ ਸੇਵਾਦਾਰ ਦਾ ਅਣਪਛਾਤੇ ਵਿਅਕਤੀਆਂ...

ਕੇਰਲ ‘ਚ ਕੋਵਿਡ ਦੇ 300 ਨਵੇਂ ਮਾਮਲੇ ਆਏ ਸਾਹਮਣੇ, ਦੇਸ਼ ‘ਚ ਐਕਟਿਵ ਮਾਮਲਿਆਂ ਦੀ ਗਿਣਤੀ 2669 ਤੱਕ ਪਹੁੰਚੀ

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਕੇਰਲ ਵਿੱਚ ਕੋਵਿਡ -19 ਦੇ 300 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 20 ਦਸੰਬਰ ਨੂੰ...

ਜ਼ੀਰਕਪੁਰ : ਬਾਸਕਟਬਾਲ ਖੇਡਦੇ ਸਮੇਂ ਵਿਦਿਆਰਥੀ ਦੀ ਅਚਾਨਕ ਹੋਈ ਮੌ.ਤ, CCTV ‘ਚ ਕੈਦ ਹੋਈ ਸਾਰੀ ਘਟਨਾ

ਜ਼ੀਰਕਪੁਰ ‘ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਇੱਕ ਨਿੱਜੀ ਸਕੂਲ ਵਿੱਚ ਬਾਸਕਟਬਾਲ ਖੇਡਦੇ ਹੋਏ ਇੱਕ...

ਪੰਜਾਬ ਦੇ ਇਸ ਜ਼ਿਲ੍ਹੇ ‘ਚ 24 ਦਸੰਬਰ ਨੂੰ ਛੁੱਟੀ ਦਾ ਐਲਾਨ, ਜ਼ਿਮਨੀ ਚੋਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਪੰਜਾਬ ਸਰਕਾਰ ਨੇ ਜ਼ਿਲ੍ਹਾ ਮਾਨਸਾ ਦੇ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਭਾਮੇ ਕਲਾਂ ਵਿਖੇ 24 ਦਸੰਬਰ, 2023 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।...

ਹਿਮਾਚਲ ਦੀ ਕਬੱਡੀ ਸਟਾਰ ਰਿਤੂ ਨੇਗੀ ਨੂੰ ਮਿਲੇਗਾ ਅਰਜੁਨ ਪੁਰਸਕਾਰ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ

ਹਿਮਾਚਲ ਦੀ ਬੇਟੀ ਅਤੇ ਹਰਿਆਣਾ ਦੀ ਨੂੰਹ ਰਿਤੂ ਨੇਗੀ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਰਿਤੂ ਦੀ ਚੋਣ ਕਾਰਨ ਦੋਵਾਂ ਰਾਜਾਂ ਵਿੱਚ...

ਚੰਡੀਗੜ੍ਹ ਪ੍ਰਸ਼ਾਸਨ ਦਾ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮੱਦੇਨਜ਼ਰ ਵੱਡਾ ਫੈਸਲਾ, ਜਾਰੀ ਕੀਤੀਆਂ ਸਖਤ ਹਦਾਇਤਾਂ

ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਦੇਖਦੇ ਹੋਏ ਫਿਰ ਵੱਡਾ ਫ਼ੈਸਲਾ ਲਿਆ ਗਿਆ ਹੈ। ਪ੍ਰਸਾਸ਼ਨ ਨੇ ਲੋਕਾਂ ਲਈ ਸਖਤ...

ਹੁਸ਼ਿਆਰਪੁਰ ਪੁਲਿਸ ਨੇ ਔਰਤ ਸਣੇ 5 ਨ.ਸ਼ਾ ਤਸਕਰਾਂ ਨੂੰ ਕੀਤਾ ਕਾਬੂ, ਨ.ਸ਼ੀਲੇ ਪਾਊਡਰ ਤੇ ਨ.ਸ਼ੀਲੇ ਟੀਕੇ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਦੇਰ ਰਾਤ ਸ਼ਹਿਰ ਅਤੇ ਪਿੰਡਾਂ ‘ਚ ਗਸ਼ਤ ਕਰਦੇ ਹੋਏ 3 ਵੱਖ-ਵੱਖ ਮਾਮਲਿਆਂ ‘ਚ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਪੰਜਾਬ ‘ਚ ਠੰਢ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ 18 ਜ਼ਿਲ੍ਹਿਆਂ ਲਈ 24 ਦਸੰਬਰ ਤੱਕ ਯੈਲੋ ਅਲਰਟ ਜਾਰੀ

ਪੰਜਾਬ ਵਿਚ ਦਿਨੋ-ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ...

BSF ਤੇ ਪੰਜਾਬ ਪੁਲਿਸ ਨੂੰ ਮਿਲੀ ਕਾਮਯਾਬੀ, ਪੌਣੇ 3 ਕਿੱਲੋ ਹੈਰੋਇਨ ਤੇ ਪਾਕਿ ਡਰੋਨ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮੌਸਮ ਵਿਚ ਬਦਲਾਅ ਕਾਰਨ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰਾਂ ਵੱਲੋਂ...

‘ਹੁਣ GPA ਸੈਟੇਲਾਈਟ ਜ਼ਰੀਏ ਹੋਵੇਗਾ ਹਾਈਵੇ ਟੋਲਕਲੈਕਸ਼ਨ, ਸਰਕਾਰ 2024 ਤੱਕ ਕਰੇਗੀ ਸ਼ੁਰੂ’ : ਗਡਕਰੀ

ਕੇਂਦਰ ਵੱਲੋਂ ਰਾਜਮਾਰਗਾਂ ‘ਤੇ ਲੱਗੇ ਮੌਜੂਦਾ ਟੋਲ ਪਲਾਜ਼ਾ ਨੂੰ ਹਟਾਉਣ ਲਈ ਅਗਲੇ ਸਾਲ ਮਾਰਚ ਤੱਕ ਜੀਪੀਐੱਸ ਆਧਾਰਿਤ ਟੋਲ ਸੰਗ੍ਰਹਿ...

ਕੰਪਿਊਟਰ Keyboard ਦੇ F ਤੇ J ਬਟਨ ਹੇਠਾਂ ਕਿਉਂ ਬਣੀ ਹੁੰਦੀ ਹੈ ਛੋਟੀ ਲਾਈਨ, 90 ਫੀਸਦੀ ਲੋਕ ਨਹੀਂ ਜਾਣਦੇ ਸਹੀ ਜਵਾਬ

ਇਕ ਸਮਾਂ ਸੀ ਜਦੋਂ ਕੰਮ ਫਾਈਲਾਂ ਵਿਚ ਹੁੰਦਾ ਸੀ ਪਰ ਹੁਣ ਲੋਕ ਕੰਪਿਊਟਰਸ ਵਿਚ ਕੰਮ ਕਰਨ ਲੱਗੇ ਹਨ। ਵੱਡੀਆਂ ਫਾਈਲਾਂ ਦਾ ਕੰਮ ਇਕੱਠਾ ਕਰਕੇ...

FASTag ਤੋਂ ਗਲਤੀ ਨਾਲ ਕੱਟੇ ਗਏ ਹਨ ਪੈਸੇ, ਇਥੇ ਕਰੋ ਸ਼ਿਕਾਇਤ, 30 ਦਿਨਾਂ ‘ਚ ਮਿਲ ਜਾਣਗੇ ਵਾਪਸ

FASTag ਇਕ ਅਜਿਹੀ ਤਕਨੀਕ ਹੈ ਜੋ ਸਿੱਧੇ ਟੋਲ ਪੇਮੈਂਟ ਕਰ ਸਕਦੇ ਹਨ। FASTag ਵਿਚ ਰੇਡੀਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ...

ਫਰਾਡ ਤੋਂ ਬਚਣ ਲਈ ਆਨ ਕਰ ਲਓ Google ਦਾ ਇਹ ਖਾਸ ਫੀਚਰ, ਸਪੈਮ ਮੈਸੇਜ ਤੋਂ ਮਿਲ ਜਾਵੇਗਾ ਛੁਟਕਾਰਾ

ਆਫਿਸ ਵਿਚ ਕੰਮ ਕਰ ਰਹੇ ਹੋ ਜਾਂ ਘਰ ‘ਤੇ ਬੈਠੇ ਹੋ। ਅਣਜਾਨ ਨੰਬਰ ਤੋਂ ਆਉਣ ਵਾਲੇ ਮੈਸੇਜ ਤੇ ਕਾਲਸ ਕਈ ਵਾਰ ਧਿਆਨ ਭਟਕਾਉਂਦੇ ਹਨ। ਇਨ੍ਹਾਂ...

‘ਕੇਸ ਰਫਾ-ਦਫਾ ਕਰਨ ਲਈ ਮੰਗ ਰਹੇ 10 ਲੱਖ’-ਪੰਜਾਬੀ ਗਾਇਕ ਸਿੰਗਾ ਨੇ ਲਾਈਵ ਹੋ ਕੇ ਲਗਾਇਆ ਵੱਡਾ ਦੋਸ਼

ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਨੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਕਿ ਅਗਸਤ ਵਿਚ ਉਨ੍ਹਾਂ ਖਿਲਾਫ ਥਾਣਾ...

ਕਾਂਗਰਸ ਨੇ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਰਾਜਾ ਵੜਿੰਗ ਨੇ 117 ਵਿਧਾਨ ਸਭਾ ‘ਤੇ ਕੋ-ਆਰਡੀਨੇਟਰ ਕੀਤੇ ਨਿਯੁਕਤ

ਪੰਜਾਬ ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ 117 ਵਿਧਾਨ ਸਭਾ ਹਲਕਾ ਲਈ...

ਗਾਇਕ ਕਮਲ ਗਰੇਵਾਲ ਤੇ ਸਟੰਟਮੈਨ ‘ਤੇ FIR, ‘ਸਰਕਾਰੀ ਬੈਨ’ ਗਾਣੇ ‘ਤੇ ਰੀਲ ਬਣਾ ਸੋਸ਼ਲ ਮੀਡੀਆ ‘ਤੇ ਕੀਤੀ ਸੀ ਅਪਲੋਡ

ਨਵਾਂਸ਼ਹਿਰ ਵਿਚ ਟਰੈਕਟਰ ਸਟੰਟਮੈਨ ਮੋਗਾ ਵਾਸੀ ਗਗਨਪਾਲ ਸਿੰਘ ਉਰਫ ਹੈਪੀ ਮਹਲਾ ਦੇ ਨਾਲ-ਨਾਲ ਪੰਜਾਬੀ ਗਾਇਕ ਕਮਲ ਗਰੇਵਾਲ ਖਿਲਾਫ ਦੋ...

ਫਰੀਦਕੋਟ : ਤੇਜ਼ ਰਫਤਾਰ ਬਲੈਰੋ ਨੇ ਮਾਂ-ਪੁੱਤ ਨੂੰ ਮਾਰੀ ਟੱਕਰ, 5 ਸਾਲਾ ਮਾਸੂਮ ਦੀ ਮੌ.ਤ, ਔਰਤ ਗੰਭੀਰ ਜ਼ਖਮੀ

ਫਰੀਦਕੋਟ ਵਿਚ ਸਰਵਿਸ ਰੋਡ ‘ਤੇ ਜਾ ਰਹੇ ਮਾਂ-ਪੁੱਤ ਨੂੰ ਬਲੈਰੋ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ 5 ਸਾਲਾ ਬੇਟੇ ਦੀ ਮੌਕੇ ‘ਤੇ...

‘ਸਿਮ ਕਾਰਡ ਲਈ ਬਾਇਓਮੀਟ੍ਰਕ ਪਛਾਣ ਹੋਵੇਗੀ ਜ਼ਰੂਰੀ, ਫਰਜ਼ੀ ਸਿਮ ਲੈਣ ‘ਤੇ 3 ਸਾਲ ਜੇਲ੍ਹ’ -ਲੋਕ ਸਭਾ ‘ਚ ਦੂਰਸੰਚਾਰ ਬਿੱਲ ਪਾਸ

20 ਦਸਬੰਰ ਯਾਨੀ ਅੱਜ ਨਵਾਂ ਟੈਲੀ ਕਮਿਊਨੀਕੇਸ਼ਨ ਬਿੱਲ 2023 ਪਾਸ ਹੋ ਗਿਆ। ਹੁਣ ਇਸ ਬਿੱਲ ਨੂੰ ਫਾਈਨਲ ਰਿਵਿਊ ਲਈ ਰਾਜ ਸਭਾ ਵਿਚ ਭੇਜ ਦਿੱਤਾ ਗਿਆ...

ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਹੋਇਆ ਦੇਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ।...

ਪ੍ਰੀਟੀ ਜ਼ਿੰਟਾ ਨੇ ਨਿਲਾਮੀ ‘ਚ ਗਲਤੀ ਨਾਲ ਖਰੀਦਿਆ ‘ਗਲਤ’ ਖਿਡਾਰੀ, ਨਾ ਚਾਹੁੰਦਿਆਂ ਪੰਜਾਬ ਕਿੰਗਜ਼ ਦਾ ਹਿੱਸਾ ਬਣਿਆ ਇਹ ਪਲੇਅਰ

ਬੀਤੇ ਦਿਨੀਂ ਦੁਬਈ ਵਿਚ IPL ਦੇ ਨਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਹੋਈ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਨੀਲਾਮੀ ਦਾ...

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ, ਚਿਰਾਗ-ਸਾਤਵਿਕ ਨੂੰ ਖੇਡ ਰਤਨ, ਸ਼ੰਮੀ ਨੂੰ ਮਿਲੇਗਾ ਅਰਜੁਨ ਐਵਾਰਡ

ਇਸ ਸਾਲ ਮਿਲਣ ਵਾਲੇ ਸਪੋਰਟਸ ਐਵਾਰਡਸ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ...

2 ਹੋਰ ਸਾਂਸਦਾਂ ‘ਤੇ ਡਿੱਗੀ ਗਾਜ਼, ਤਖਤੀਆਂ ਲੈ ਕੇ ਪ੍ਰਦਰਸ਼ਨ ਕਰਨ ‘ਤੇ ਲੋਕ ਸਭਾ ਤੋਂ ਹੋਏ ਸਸਪੈਂਡ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 13ਵੇਂ ਦਿਨ 2 ਹੋਰ ਲੋਕ ਸਭਾ ਸਾਂਸਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਰਲਾ ਕਾਂਗਰਸ ਦੇ ਥਾਮਸ ਚਾਦੀਕਦਮ ਤੇ...

ਕ੍ਰਿਮੀਨਲ ਲਾਅ ਬਿੱਲ : 150 ਸਾਲ ਪੁਰਾਣੇ 3 ਕਾਨੂੰਨਾਂ ‘ਚ ਵੱਡਾ ਬਦਲਾਅ, ਲੋਕ ਸਭਾ ‘ਚ ਬੋਲੇ ਗ੍ਰਹਿ ਮੰਤਰੀ ਸ਼ਾਹ

3 ਨਵੇਂ ਕ੍ਰਿਮੀਨਲ ਬਿੱਲ ‘ਤੇ ਲੋਕ ਸਭਾ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਆਇਆ ਹੈ। ਕਮੇਟੀ ਨੇ ਉਸ ਵਿਚ...

ਲੁਧਿਆਣਾ STF ਦੀ ਕਾਰਵਾਈ, 7.5 ਕਰੋੜ ਦੀ ਹੈਰੋ.ਇਨ ਨਾਲ ਮਹਿਲਾ ਸਣੇ 3 ਲੋਕ ਗ੍ਰਿਫਤਾਰ

ਲੁਧਿਆਣਾ ਵਿਚ ਐੱਸਟੀਐੱਫ ਨੇ 7.5 ਕਰੋੜ ਰੁਪਏ ਦੀ ਹੈਰੋਇਨ ਨਾਲ ਮਹਿਲਾ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ...

ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਹੁਣ ਪ੍ਰਾਪਰਟੀ ਦੀ ਰਜਿਸਟਰੀ ਕਰਾਉਣੀ ਹੋਵੇਗੀ ਸੌਖੀ

ਪੰਜਾਬ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ...

‘ਮੈਂ ਕਦੇ ਵੀ Driverless ਕਾਰਾਂ ਭਾਰਤ ਨਹੀਂ ਆਉਣ ਦਿਆਂਗਾ’- ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਥਿਤ ਤੌਰ ‘ਤੇ ਕਿਹਾ ਹੈ ਕਿ ਡਰਾਈਵਰਲੈੱਸ ਕਾਰਾਂ ਭਾਰਤ ਨਹੀਂ ਆਉਣਗੀਆਂ।...

ਨਵਾਂਸ਼ਹਿਰ ‘ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ‘ਚ ਰੱਖੇ 6 ਲੱਖ ਰੁ: ਲੈ ਕੇ ਹੋਏ ਫਰਾਰ

ਨਵਾਂਸ਼ਹਿਰ ਦੇ ਬਲਾਚੌਰ ਦੇ ਭੱਦੀ ਰੋਡ ‘ਤੇ ਸਥਿਤ ਚੌਧਰੀ ਪੈਲੇਸ ਨੇੜੇ ਲੁਟੇਰਿਆਂ ਨੇ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ‘ਚ ਰੱਖੇ 6 ਲੱਖ...

ਟੁੱਟੀ ਸਕ੍ਰੀਨ ਵਾਲਾ ਫੋਨ ਵਰਤਦੇ ਓ ਤਾਂ ਹੋ ਜਾਓ ਸਾਵਧਾਨ! ਹੋ ਸਕਦੇ ਨੇ ਕਈ ਨੁਕਸਾਨ

ਇੱਕ ਜ਼ਮਾਨਾ ਸੀ ਜਦੋਂ ਨੋਕੀਆ 3310 ਵਰਗੇ ਫੋਨ ਵੱਡੀ ਗਿਣਤੀ ਵਿੱਚ ਵਰਤੇ ਜਾਂਦੇ ਸਨ। ਇਨ੍ਹਾਂ ਫੋਨਾਂ ਦਾ ਡਿੱਗਣਾ ਕੋਈ ਵੱਡੀ ਗੱਲ ਨਹੀਂ ਹੁੰਦੀ।...

ਕੋਰੋਨਾ ਨੂੰ ਲੈ ਕੇ ਵੱਡੀ ਬੈਠਕ, ਕੇਂਦਰ ਨੇ ਸਾਰੇ ਰਾਜਾਂ ਨੂੰ ਅਲਰਟ ਰਹਿਣ ਲਈ ਕਿਹਾ, ਦਿੱਤੇ ਇਹ ਨਿਰਦੇਸ਼

ਦੇਸ਼ ਵਿੱਚ ਵਧਦੇ ਕੋਰੋਨਾ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਇੱਕ ਉੱਚ ਪੱਧਰੀ...

ਗੁਰਦਾਸਪੁਰ ‘ਚ ਫਰਨੀਚਰ ਦੀ ਦੁਕਾਨ ‘ਚ ਲੱਗੀ ਅੱ.ਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

ਗੁਰਦਾਸਪੁਰ ਦੇ ਪਿੰਡ ਪੰਡੋਰੀ ਮਹੰਤਾ ਵਿੱਚ ਦੇਰ ਰਾਤ ਇੱਕ ਫਰਨੀਚਰ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਰੁਪਏ ਦਾ...

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ DA ‘ਚ ਵਾਧੇ ਦਾ ਨੋਟੀਫਿਕੇਸ਼ਨ ਕੀਤਾ ਜਾਰੀ 

ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ 1 ਦਸੰਬਰ ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ (ਡੀਏ) ਚਾਰ ਫੀਸਦੀ...

ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ (ਡਾਇਟ) ਦੇ 28 ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ

ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ (ਡਾਇਟ) ਦੇ 28 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਹੁਕਮ...

‘ਮੈਂ 20 ਸਾਲਾਂ ਤੋਂ ਅਪਮਾਨ ਸਹਿ ਰਿਹਾ ਹਾਂ’, ਨਕਲ ਵਾਲੀ ਘਟਨਾ ‘ਤੇ PM ਮੋਦੀ ਨੇ ਉਪ ਰਾਸ਼ਟਰਪਤੀ ਨੂੰ ਕੀਤਾ ਫੋਨ

TMC ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣ ਦੀ ਘਟਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਠੇਸ...

200 ਕਰੋੜ ਦੇ ਡਰੱ.ਗ ਰੈਕੇਟ ਦਾ ਕਿੰਗਪਿਨ ਰਾਜਾ ਕੰਦੋਲਾ ਬਰੀ, ਅਦਾਲਤ ‘ਚ ਨਹੀਂ ਸਾਬਤ ਹੋਏ ਦੋਸ਼

ਜਲੰਧਰ ਨਾਲ ਸਬੰਧਤ 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ। ਪੁਲਿਸ...

ਕਪੂਰਥਲਾ ‘ਚ ਸੰਤੁਲਨ ਵਿਗੜ ਕਾਰਨ ਨਹਿਰ ‘ਚ ਡਿੱਗੀ ਕਾਰ, ਔਰਤ ਸਣੇ 2 ਲੋਕਾਂ ਦੀ ਮੌ.ਤ

ਕਪੂਰਥਲਾ ਦੇ ਫਗਵਾੜਾ ਨੇੜੇ ਬੁੱਧਵਾਰ ਸਵੇਰੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।...

ਪਟਿਆਲਾ ‘ਚ ਭਿਆ.ਨਕ ਸੜਕ ਹਾਦਸਾ, ਬਾਈਕ ਨੂੰ ਬਚਾਉਂਦਿਆਂ ਖੜ੍ਹੇ ਟਰਾਲੇ ਨਾਲ ਟਕਰਾਈ ਗੱਡੀ, 2 ਮੌ.ਤਾਂ

ਪਟਿਆਲਾ ਦੇ ਰਾਜਪੁਰਾ ਸਰਹਿੰਦ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇਨੋਵਾ ਕਾਰ ‘ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ 10 ਵਜੇ...

ਫ਼ਿਰੋਜ਼ਪੁਰ ‘ਚ ਮਹਿਲਾ ਨ.ਸ਼ਾ ਤਸਕਰ ਦੀ ਜਾਇਦਾਦ ਜ਼ਬਤ, 60 ਲੱਖ ਦੇ ਮਕਾਨ ‘ਤੇ ਪੁਲਿਸ ਨੇ ਲਗਾਇਆ ਨੋਟਿਸ

ਫ਼ਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਦੀ 60 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਥਾਣਾ ਗੁਰੂ ਹਰ ਸਹਾਏ ਅਧੀਨ ਪੈਂਦੇ ਗੁਰੂ ਹਰ...

ਹਰਿਆਣਾ ‘ਚ ਭੂਚਾਲ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ 3.0 ਰਹੀ ਤੀਬਰਤਾ

ਹਰਿਆਣਾ ‘ਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਮੰਗਲਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.0...

ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਸੂਬਾ ਸਰਕਾਰ ਅਲਰਟ, ਜ਼ਿਲ੍ਹਾ ਹਸਪਤਾਲਾਂ ‘ਚ ਬਣਾਏ ਜਾਣਗੇ ICU

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਤਿਆਰੀਆਂ...

ਪੰਜਾਬ ਪੁਲਿਸ ਵੱਲੋਂ ਇੱਕ ਹੋਰ ਐਨਕਾਊਂਟਰ, ਮਾ.ਰਿਆ ਗਿਆ ਕਤ.ਲ ਕੇਸਾਂ ਦਾ ਵਾਂਟੇਡ ਗੈਂ.ਗਸ.ਟਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ-ਸਾਫ ਕਿਹਾ ਹੈ ਕਿ ਅਪਰਾਧੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ। ਸੂਬੇ ਵਿੱਚ ਅਪਰਾਧ ਨੂੰ ਰੋਕਣ ਲਈ...

10 ਦਿਨਾਂ ਤੱਕ ਪੰਜਾਬ ਦੇ ਪਿੰਡ ਵਿੱਚ ਰਹਿਣਗੇ ਅਰਵਿੰਦ ਕੇਜਰੀਵਾਲ, ਅੱਜ ਆਉਣ ਦੀ ਤਿਆਰੀ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਆਨੰਦਗੜ੍ਹ ਪਿੰਡ...

ਚੰਡੀਗੜ੍ਹ ‘ਚ ਫਟਿਆ ਸਿਲੰਡਰ, ਖਾਣਾ ਬਣਾ ਰਿਹਾ ਨੌਜਵਾਨ ਝੁਲਸਿਆ, ਘਰ ਨੂੰ ਲੱਗੀ ਅੱਗ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਸਥਿਤ ਰਾਮ ਦਰਬਾਰ ‘ਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ। ਖਾਣਾ ਬਣਾ ਰਿਹਾ 35...

IPL Auction 2024 ‘ਚ ਟੁੱਟਿਆ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ, 24.75 ਕਰੋੜ ਰੁਪਏ ‘ਚ KKR ਨੇ ਖਰੀਦਿਆ

ਆਈਪੀਐਲ ਦੇ ਇਤਿਹਾਸ ਵਿੱਚ ਇੱਕ ਦਿਨ ਵਿੱਚ ਦੋ ਵੱਡੇ ਇਤਿਹਾਸ ਰਚ ਗਏ ਹਨ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੇ...

ਰਾਜਪਾਲ ਪੁਰੋਹਿਤ ਨੇ ਇੱਕ ਹੋਰ ਬਿੱਲ ਨੂੰ ਦਿੱਤੀ ਮਨਜ਼ੂਰੀ, ਇੱਕ ਸਾਲ ਤੋਂ ਪਿਆ ਸੀ ਪੈਂਡਿੰਗ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਜੀਲੈਂਸ ਬਿਊਰੋ (ਰਿਪੀਲ) ਬਿੱਲ-2022 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ...

‘ਜਲੰਧਰ ‘ਚ ਵੀ ਹੋਵੇ ਵੰਦੇ ਭਾਰਤ ਐਕਸਪ੍ਰੈੱਸ ਦਾ ਸਟਾਪੇਜ’ – MP ਰਿੰਕੂ ਨੇ ਰੇਲਵੇ ਮੰਤਰੀ ਅੱਗੇ ਰੱਖੀ ਮੰਗ

ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਸਿਟੀ-ਕੈਂਟ ਰੇਲਵੇ...

MLA ਗੋਗੀ ਦੀ ਸਬਜ਼ੀ ਮੰਡੀ ‘ਚ ਰੇਡ, ਰੇਹੜੀ ਵਾਲਿਆਂ ਤੋਂ ਨਾਜਾਇਜ਼ ਵਸੂਲੀ ਕਰਦੇ ਮੁਲਾਜ਼ਮ ਰੰਗੇ ਹੱਥੀਂ ਫੜੇ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੰਗਲਵਾਰ ਦੇਰ ਰਾਤ ਲੁਧਿਆਣਾ ਦੇ ਰਾਜਗੁਰੂ ਨਗਰ ਸਬਜ਼ੀ ਮੰਡੀ ਵਿੱਚ ਛਾਪਾ ਮਾਰਿਆ।...

Inverter ਦੀ ਬੈਟਰੀ ‘ਚ ਸਿਰਫ ਡਿਸਟਿਲ ਵਾਟਰ ਹੀ ਭਰਨ ਦੀ ਦਿੱਤੀ ਜਾਂਦੀ ਹੈ ਸਲਾਹ? ਜਾਣੋ ਵਜ੍ਹਾ

ਇਨਵਰਟਰ ਦੀ ਬੈਟਰੀ ਵਿਚ ਸਿਰਫ ਡਿਸਟਿਲ ਵਾਟਰ ਭਰਨ ਦੀ ਸਲਾਹ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਟੈਪ ਵਾਟਰ ਵਿਚ ਮੌਜੂਦ ਮਿਨਰਲਸ ਤੇ ਹੋਰ...

ਲਾਟਰੀ ‘ਚ ਜਿੱਤੇ 100 ਕਰੋੜ, ਪਾਰਟੀਆਂ ‘ਚ ਉਡਾ ਦਿੱਤੇ ਸਾਰੇ ਪੈਸੇ, ਹੁਣ ਭੈਣ ਦੇ ਸਸਕਾਰ ਤੱਕ ਲਈ ਮੰਗਣੀ ਪਈ ‘ਭੀਖ’

ਇੰਗਲੈਂਡ ਦੇ ਇਕ ਵਿਅਕਤੀ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ।ਉਸ ਦੀ ਲਾਟਰੀ ਲੱਗੀ ਸੀ। 1-2 ਲੱਖ ਦੀ ਨਹੀਂ ਸਗੋਂ 100...

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਘੱਟੋ-ਘੱਟ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ, 23 ਦਸੰਬਰ ਨੂੰ ਮੀਂਹ ਦੀ ਚੇਤਾਵਨੀ

ਪੰਜਾਬ ਵਿਚ ਰਾਤ ਦੇ ਬਾਅਦ ਹੁਣ ਦਿਨ ਦਾ ਪਾਰਾ ਵੀ ਸਾਧਾਰਨ ਤੋਂ ਹੇਠਾਂ ਪਹੁੰਚ ਗਿਆ ਹੈ। ਬਠਿੰਡਾ ਦਾ ਅਧਿਕਤਮ ਤਾਪਮਾਨ 21.0 ਡਿਗਰੀ ਦਰਜ ਕੀਤਾ...

ਸਰਦੀਆਂ ‘ਚ ਵਾਲ ਝੜਨ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ? ਇਨ੍ਹਾਂ ਘਰੇਲੂ ਨੁਸਖਿਆਂ ਤੋਂ ਕਰ ਸਕਦੇ ਹੋ ਬਚਾਅ

ਸਰਦੀਆਂ ਦੇ ਦਿਨਾਂ ਵਿਚ ਵਾਲਾਂ ਦਾ ਟੁੱਟਣਾ ਬਹੁਤ ਆਮ ਗੱਲ ਹੈ। ਅਜਿਹਾ ਹੋਣ ਦਾ ਮੁੱਖ ਕਾਰਨ ਰੁਟੀਨ ਦਾ ਵਿਗਾੜ ਹੈ। ਅੱਜ ਦੀ ਭੱਜ ਦੌੜ ਦੀ...

ਡੀਸੀ ਘਣਸ਼ਿਆਮ ਥੋਰੀ ਨੇ ਭ੍ਰਿਸ਼ਟਾਚਾਰ ਰੋਕਣ ਲਈ ਵ੍ਹਟਸਐਪ ਨੰਬਰ ਕੀਤਾ ਜਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਜ਼ਿਲ੍ਹਾ...

ਜਗਰਾਓਂ ‘ਚ ਪੁਲਿਸ ਤੇ ਬਦ.ਮਾਸ਼ਾਂ ਵਿਚਾਲੇ ਮੁਕਾਬਲੇ, ਹਥਿ.ਆਰ ਤੇ ਨਸ਼ੀਲੀਆਂ ਗੋ.ਲੀਆਂ ਸਣੇ 3 ਕਾਬੂ

ਲੁਧਿਆਣਾ ਵਿਚ ਕਾਰੋਬਾਰੀਆਂ ਤੇ ਅਮੀਰਾਂ ਨੂੰ ਆ ਰਹੇ ਫਿਰੌਤੀ ਨੂੰ ਲੈ ਕੇ ਧਮਕੀ ਭਰੇ ਫੋਨ ਕੋਈ ਹੋਰ ਨਹੀਂ ਸਗੋਂ ਕੈਨੇਡਾ ਵਿਚ ਬੈਠੇ ਗੈਂਗਸਟਰ...

‘ਮੱਲਿਕਾਰੁਜਨ ਖੜਗੇ ਹੋਣ ‘I.N.D.I.A.’ ਦਾ PM ਚਿਹਰਾ’, ਮਮਤਾ ਨੇ ਰੱਖਿਆ ਪ੍ਰਸਤਾਵ, ਕੇਜਰੀਵਾਲ ਨੇ ਕੀਤਾ ਸਮਰਥਨ

ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਪ੍ਰਧਾਨ...

ਮੋਹਾਲੀ ਕੋਰਟ ਦਾ ED ਨੂੰ ਨਿਰਦੇਸ਼, ਗਮਾਡਾ ਦੇ ਸਾਬਕਾ ਚੀਫ ਇੰਜੀਨਅਰ ‘ਤੇ ਹੋਵੇਗਾ ਮਨੀ ਲਾਂਡਰਿੰਗ ਦਾ ਕੇਸ

ਮੋਹਾਲੀ ਦੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰ ਪਾਲ ਉਰਫ ਪਹਿਲਵਾਨ ਤੇ ਉਸ ਦੀ...

CM ਮਾਨ ਵਲੋਂ ਸਕੂਲਾਂ ਲਈ ਹੁਕਮ ਜਾਰੀ, 31 ਮਾਰਚ 2024 ਤੋਂ ਬਾਅਦ ਜ਼ਮੀਨ ’ਤੇ ਨਹੀਂ ਬੈਠੇਗਾ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ

ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਲਈ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ 31...

ਅਮਰੀਕਾ ਰਹਿੰਦੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ, 6 ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬੀਆਂ ਵਿਚ ਵਿਦੇਸ਼ਾਂ ਵਿਚ ਜਾ ਕੇ ਸੈੱਟ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਪਰ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ...