Dec 25

ਲੁਧਿਆਣਾ ਬੰਬ ਬਲਾਸਟ : ਮਲਬੇ ‘ਚ ਮਿਲੇ ਮੋਬਾਈਲ ਸਿਮ ਤੇ ਡੋਂਗਲ ਤੋਂ ਗਗਨਦੀਪ ਦੀ ਹੋਈ ਸ਼ਨਾਖਤ

ਪੰਜਾਬ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ‘ਚ ਮਾਰੇ ਗਏ ਗਗਨਦੀਪ ਸਿੰਘ ਦੇ ਰਿਹਾਇਸ਼ੀ ਖੇਤਰ ਆਫਿਸਰ ਕਾਲੋਨੀ ਖੰਨਾ ‘ਚ ਸੰਨਾਟਾ...

ਜੰਮੂ-ਕਸ਼ਮੀਰ : ਸ਼ੌਪੀਆ ਦੇ ਚੌਗਾਮ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਠਭੇੜ ‘ਚ ਦੋ ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਸੀਮਾ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਐਨਕਾਊਂਟਰ ਸ਼ੁਰੂ ਹੋ ਗਿਆ ਹੈ। ਦੋਵੇਂ ਪਾਸਿਓਂ ਫਾਇਰਿੰਗ ਜਾਰੀ ਹੈ।...

ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ RDX ਨਾਲ ਹੋਇਆ ਸੀ ਧਮਾਕਾ, ਫੋਰੈਂਸਿਕ ਰਿਪੋਰਟ ‘ਚ ਹੋਇਆ ਖੁਲਾਸਾ

ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਫੋਰੈਂਸਿਕ ਰਿਪੋਰਟ...

ਉਤਰਾਖੰਡ ‘ਚ BJP ਨੂੰ ਝਟਕਾ, ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੇ ਦਿੱਤਾ ਅਸਤੀਫਾ

ਭਾਜਪਾ ਦੇ ਸੀਨੀਅਰ ਨੇਤਾ ਹਰਕ ਸਿੰਘ ਰਾਵਤ ਨੇ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿਤਾ। ਇਸ ਤੋਂ ਬਾਅਦ ਹਰਕ ਸਿੰਘ ਦੇ ਕਰੀਬੀ ਅਤੇ ਦੇਹਰਾਦੂਨ ਦੀ...

ਅਦਾਲਤ ਵਿਚ ਮੈਟਲ ਡਿਟੈਕਟਰ ਨਾਲ ਜਾਂਚ ਤੋਂ ਬਾਅਦ ਹੀ ਹੋਵੇਗੀ ਐਂਟਰੀ, ਹੈਂਡਬੈਗ ਤੇ ਕੰਬਲ ‘ਤੇ ਪਾਬੰਦੀ

ਲੁਧਿਆਣਾ ਬੰਬ ਧਮਾਕੇ ਤੋਂ ਬਾਅਦ ਸੈਸ਼ਨ ਕੋਰਟ ਦੀ ਸੁਰੱਖਿਆ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਸੁਪਰਵੀਜ਼ਨ ਵਿਚ...

‘ਆਪ’ ਨਾਲ ਰਲ ਕੇ ਚੋਣ ਮੈਦਾਨ ‘ਚ ਨਿੱਤਰਣਗੀਆਂ ਕਿਸਾਨ ਜਥੇਬੰਦੀਆਂ! ਭਲਕੇ ਹੋਵੇਗਾ ਵੱਡਾ ਫੈਸਲਾ

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀ ਬਣਾਉਣ ਬਾਰੇ ਲੰਮੇ ਸਮੇਂ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ...

ਬੂਸਟਰ ਡੋਜ਼ ਲਗਵਾਉਣ ਨੂੰ ਲੈ ਕੇ ਸਰਕਾਰ 3000 ਲੋਕਾਂ ‘ਤੇ ਕਰਨ ਜਾ ਰਹੀ ਟ੍ਰਾਇਲ

ਦੇਸ਼ ਵਿੱਚ ਕੋਰੋਨਾ ਨੇ ਇੱਕ ਵਾਰ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤੇਜ਼ੀ ਨਾਲ ਫੈਲਣ ਵਾਲੇ ‘ਓਮੀਕ੍ਰੋਨ’ ਕਰਕੇ ਸਰਕਾਰ ਦੀ ਚਿੰਤਾ...

ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਜੈਸਲਮੇਰ ਕੋਲ ਕ੍ਰੈਸ਼, ਪਾਇਲਟ ਦੀ ਮੌਤ

ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਾਜਸਥਾਨ ਦੇ ਜੈਸਲਮੇਰ ਨੇੜੇ ਕ੍ਰੈਸ਼ ਹੋ...

ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਵੱਡੀ ਖਬਰ, ਸਾਬਕਾ ਪੁਲਿਸ ਮੁਲਾਜ਼ਮ ਨੇ ਹੀ ਕੀਤਾ ਸੀ ਬਲਾਸਟ!

ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੰਬ ਧਮਾਕੇ ਵਿੱਚ ਮਾਰੇ ਗਏ...

ਹੋਮਗਾਰਡ ਬਹਾਲੀ ਲਈ ਅਰਜ਼ੀ ਤੋਂ ਦੌੜ ਤੱਕ ਦੇ ਸਫਰ ‘ਚ ਕਈ ਕੁੜੀਆਂ ਬਣ ਗਈਆਂ ਮਾਂ

ਬਿਹਾਰ ‘ਚ ਇੱਕ ਤਾਂ ਬੇਰੋਜ਼ਗਾਰੀ ਹੱਦੋਂ ਵੱਧ ਹੈ ਤਾਂ ਦੂਜੇ ਪਾਸੇ ਕੱਢੀ ਗਈ ਭਰਤੀ ਪ੍ਰਕਿਰਿਆ ਸਮੇਂ ਸਿਰ ਪੂਰੀ ਨਹੀਂ ਹੋ ਰਹੀ ਹੈ। ਹਾਲ ਇਹ...

ਓਮੀਕ੍ਰੋਨ ਦਾ ਖ਼ੌਫ, ਹਰਿਆਣਾ ‘ਚ ਵੀ ਲੱਗਾ ਨਾਈਟ ਕਰਫਿਊ, ਇਸ ਦਿਨ ਤੋਂ ਹੋਵੇਗਾ ਲਾਗੂ

ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ, ਇਸੇ ਵਿਚਾਲੇ ਓਮੀਕ੍ਰੋਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸੇ ਦੇ ਮੱਦੇਨਜ਼ਰ ਹਰਿਆਣਾ ਸਰਕਾਰ...

ਫਤਹਿਰਗੜ੍ਹ ਸਾਹਿਬ ਜ਼ਿਲ੍ਹੇ ‘ਚ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਫਤਹਿਰਗੜ੍ਹ ਸਾਹਿਬ ਵਿੱਚ 27 ਦਸੰਬਰ ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ...

ਟੀਕੇ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲਿਆਂ ਲਈ ਚੰਡੀਗੜ੍ਹ ‘ਚ ਇਨ੍ਹਾਂ ਥਾਵਾਂ ‘ਤੇ ਐਂਟਰੀ ਹੋਈ ਬੈਨ

ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗ ਗਏ ਹਨ। ਕੋਰੋਨਾ ਦੇ ਨਵਾਂ ਰੂਪ ਓਮੀਕ੍ਰੋਨ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਚੰਡੀਗੜ੍ਹ ਵਿੱਚ ਵੱਡੀ...

ਬੰਬ ਧਮਾਕੇ ਨੂੰ ਵਿਰੋਧੀਆਂ ਨਾਲ ਜੋੜਨ ‘ਤੇ ਸੁਖਬੀਰ ਦਾ CM ਚੰਨੀ ਨੂੰ ਚੈਲੰਜ- ‘ਸਬੂਤ ਦਿਓ ਜਾਂ ਮੁਆਫ਼ੀ ਮੰਗੋ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲੰਜ ਕੀਤਾ ਕਿ ਉਹ ਲੁਧਿਆਣਾ ਬੰਬ...

ਸ਼ਾਹਰੁਖ਼ ਦੀ ਦੀਵਾਨੀ ਹੈ ਮਿਸ ਯੂਨੀਵਰਸ ਹਰਨਾਜ਼ ਸੰਧੂ, ਕਿੰਗ ਖਾਨ ਤੇ ਭੰਸਾਲੀ ਨਾਲ ਕਰਨਾ ਚਾਹੁੰਦੀ ਏ ਕੰਮ

ਦੇਸ਼ ਲਈ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ਵਾਲੀ ਹਰਨਾਜ਼ ਸੰਧੂ ਸ਼ਾਹਰੁਖ਼ ਖਾਨ ਦੀ ਬਹੁਤ ਵੱਡੀ ਫੈਨ ਹੈ ਤੇ ਉਸ ਦਾ ਸੁਪਨਾ ਹੈ ਕਿ ਉਹ ਬਾਲੀਵੁੱਡ...

ਲੁਧਿਆਣਾ ਬੰਬ ਧਮਾਕਾ : ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਏਜੰਸੀਆਂ ਨਾਲ ਸੱਦੀ ਗਈ ਅਹਿਮ ਮੀਟਿੰਗ

ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬਲਾਸਟ ਨਾਲ ਜਿਥੇ ਪੂਰਾ ਪੰਜਾਬ ਕੰਬ ਉਠਿਆ ਹੈ, ਉਥੇ ਹੀ ਇਸ ਦੀ ਗੂੰਜ ਨਾਲ ਦਿੱਲੀ ‘ਚ ਕੇਂਦਰ...

‘ਵ੍ਹਾਟਸਐਪ’ ਲਿਆ ਰਿਹੈ ਦੋ ਨਵੇਂ ਫੀਚਰਸ, ਗਰੁੱਪ ਐਡਮਿਨ ਨੂੰ ਮਿਲੇਗੀ ਸੁਪਰਪਾਵਰ

ਦੁਨੀਆ ਭਰ ‘ਚ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ਸਮੇਂ-ਸਮੇਂ ‘ਤੇ ਕਈ ਨਵੇਂ ਅਪਡੇਟਸ ਜਾਰੀ ਕਰਦਾ ਰਹਿੰਦਾ ਹੈ, ਜਿਨ੍ਹਾਂ ਨਾਲ ਯੂਜ਼ਰਸ...

‘ਤੇਰੀ ਮਿੱਟੀ’ ਦੇ ਸਿੰਗਰ ਬੀ. ਪ੍ਰਾਕ ਦੇ ਪਿਤਾ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਸ਼ੋਅਰ ਕਰ ਦਿੱਤੀ ਜਾਣਕਾਰੀ

‘ਤੇਰੀ ਮਿੱਟੀ’ ਵਰਗੇ ਮਸ਼ਹੂਰ ਗੀਤ ਗਾਉਣ ਵਾਲੇ ਗਾਇਕ ਬੀ. ਪਰਾਕ ਦੇ ਪਿਤਾ ਵਰਿੰਦਰ ਬੱਚਨ ਦਾ ਦਿਹਾਂਤ ਹੋ ਗਿਆ ਹੈ। ਬੀ. ਪਰਾਕ ਨੇ ਖੁਦ...

ਕੈਪਟਨ ਦੀ CM ਚੰਨੀ ਨੂੰ ਸਲਾਹ ‘ਸਿਆਸੀ ਪ੍ਰਚਾਰ ਤੋਂ ਸਮਾਂ ਕੱਢ ਪ੍ਰਸ਼ਾਸਨ ਵੱਲ ਵੀ ਦਿਓ ਧਿਆਨ’

ਕੋਰੋਨਾ ਦਾ ਨਵਾਂ ਰੂਪ ਓਮਿਕਰੋਨ ਭਾਰਤ ਸਣੇ ਕਈ ਰਾਜਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਵੇਂ ਪੰਜਾਬ ਵਿਚ ਅਜੇ ਤੱਕ ਓਮੀਕ੍ਰੋਨ ਦਾ ਕੋਈ...

ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਬਲਾਚੌਰ, ਪਟਿਆਲਾ ਸਣੇ 18 ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਪਾਰਟੀਆਂ ਦੀਆਂ ਸਰਗਰਮੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ...

ਪੰਜਾਬ ਸਰਕਾਰ ਵੱਲੋਂ 2 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

ਪੰਜਾਬ ਸਰਕਾਰ ਵਲੋਂ 2 ਆਈ. ਏ. ਐੱਸ. ਤੇ 2 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਨੂੰ ਤੁਰੰਤ ਪ੍ਰਭਾਵ ਨਾਲ...

CM ਚੰਨੀ ਦੇ ਕਪੂਰਥਲਾ ਬੇਅਦਬੀ ‘ਤੇ ਬਿਆਨ ਤੋਂ ਬਾਅਦ ਵੱਡੀ ਕਾਰਵਾਈ, ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਗ੍ਰਿਫਤਾਰ

ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿਖੇ ਹੋਈ ਬੇਅਦਬੀ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ...

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਪਹੁੰਚੇ ਲੁਧਿਆਣਾ, ਡਿਪਟੀ ਕਮਿਸ਼ਨਰ ਤੇ ਸੀਪੀ ਭੁੱਲਰ ਨਾਲ ਕੀਤੀ ਮੀਟਿੰਗ

ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਪੰਜਾਬ ਪਹੁੰਚ ਚੁੱਕੇ ਹਨ। ਕੇਂਦਰੀ...

ਲੁਧਿਆਣਾ : ਜ਼ਖਮੀਆਂ ਦਾ ਹਾਲ ਜਾਣਨ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਤੇ ਡਿਪਟੀ ਕਮਿਸ਼ਨਰ ਪਹੁੰਚੇ ਹਸਪਤਾਲ

ਵੀਰਵਾਰ ਦੁਪਹਿਰ ਲੁਧਿਆਣਾ ਦੀ ਅਦਾਲਤ ਦੇ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ। ਇਸ ਦੇ ਨਾਲ ਹੀ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।...

ਲੁਧਿਆਣਾ ਕੋਰਟ ‘ਚ ਧਮਾਕੇ ਤੋਂ ਬਾਅਦ ਅੰਮ੍ਰਿਤਸਰ ‘ਚ ਵਧਾਈ ਗਈ ਸੁਰੱਖਿਆ, ਜਨਤਕ ਥਾਵਾਂ ‘ਤੇ ਕਮਾਂਡੋ ਤਾਇਨਾਤ

ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਧਮਾਕੇ ਤੋਂ ਬਾਅਦ ਜਨਤਕ ਥਾਵਾਂ ‘ਤੇ ਪੁਲਿਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ‘ਚ...

ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਜਲੰਧਰ ‘ਚ ਧਾਰਾ 144 ਲਾਗੂ

ਵਧੀਕ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਅਮਰਜੀਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਜਲੰਧਰ ਵਿਚ ਧਾਰਾ 144 ਲਾਗੂ ਕਰਨ ਦਾ ਹੁਕਮ ਜਾਰੀ...

ਯੂ. ਪੀ. ‘ਚ ਓਮੀਕਰੋਨ ਦੇ ਵੱਧਦੇ ਖਤਰੇ ਵਿਚਾਲੇ ਲੱਗਾ ਨਾਈਟ ਕਰਫਿਊ, ਵਿਆਹ ਸਮਾਗਮਾਂ ‘ਚ 200 ਲੋਕਾਂ ਦੀ ਇਜਾਜ਼ਤ

ਓਮੀਕ੍ਰੋਨ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾ ਦਿੱਤੀ ਹੈ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਯੂ. ਪੀ. ਸਰਕਾਰ ਨੇ ਦੇਸ਼ ਭਰ ਵਿਚ ਕੋਵਿਡ ਦੇ...

CM ਚੰਨੀ ਦੀ ਪੰਜਾਬ ਵਾਸੀਆਂ ਨੂੰ ਅਪੀਲ, ‘ਕੋਵਿਡ ਦਾ ਖ਼ਤਰਾ ਅਜੇ ਵੀ ਹੈ, ਅਹਿਤਿਆਤ ਰੱਖੋ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਹੈ। ਇਸ ਮੌਕੇ ਮੁੱਖ...

ਲੁਧਿਆਣਾ : ਬੰਬ ਪਲਾਨਰ ਦੀ ਸ਼ਨਾਖਤ ਦੀਆਂ ਕੋਸ਼ਿਸ਼ਾਂ ਸ਼ੁਰੂ, ਟੈਟੂ ਦੇ ਜ਼ਰੀਏ ਮੁਲਜ਼ਮ ਦੀ ਪਛਾਣ ਕਰੇਗੀ ਪੁਲਿਸ

ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਹੁਣ ਤੱਕ ਜਾਂਚ ਵਿਚ ਮੰਨ...

ਗੁਰਦਾਸਪੁਰ : ਪਾਕਿਸਤਾਨੀ ਗੁਬਾਰਾ ਭਾਰਤੀ ਸਰਹੱਦ ਅੰਦਰ ਹੋਇਆ ਦਾਖਲ, BSF ਨੇ ਸਾਜਿਸ਼ ਨੂੰ ਕੀਤਾ ਨਾਕਾਮ

ਪਾਕਿਸਤਾਨ ਵੱਲੋਂ ਲਗਾਤਾਰ ਬਾਰਡਰ ‘ਤੇ ਘੁਸਪੈਠ ਕਰਨ ਦੀ ਕੋਈ ਨਾ ਕੋਈ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਡ੍ਰੋਨ ਨੂੰ ਭਾਰਤ ਦੀ ਸਰਹੱਦ...

ਲੁਧਿਆਣਾ ਕੋਰਟ ਧਮਾਕਾ : ਅਮਿਤ ਸ਼ਾਹ ਨੇ CM ਚੰਨੀ ਨਾਲ ਕੀਤੀ ਗੱਲਬਾਤ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਲੁਧਿਆਣਾ ਕੋਰਟ ਕੰਪਲੈਕਸ ਵਿਚ ਬੰਬ ਧਮਾਕੇ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੜਕੰਪ ਮਚਿਆ ਹੋਇਆ ਹੈ। ਇਸ ਧਮਾਕੇ ਵਿਚ ਫਿਦਾਈਨ ਹਮਲੇ...

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਭਵਨ ਵਿਖੇ 10 ਵਜੇ ਕਰਨਗੇ ਪ੍ਰੈਸ ਕਾਨਫਰੰਸ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 10 ਵਜੇ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ...

Man vs Wild ਦੇ ਬੇਅਰ ਨੂੰ ਜਿਊਂਦੇ ਕੀੜੇ-ਮਕੌੜੇ ਖਾਣ ਦਾ ਹੋਇਆ ਪਛਤਾਵਾ, ਜ਼ਿੰਦਗੀ ਭਰ ਲਈ ਕੀਤਾ ਇਹ ਫੈਸਲਾ

ਐਡਵੈਂਚਰ ਸ਼ੋਅ ‘ਮੈਨ ਵਰਸਿਜ਼ ਵਾਈਲਡ’ ਦੇ ਹੋਸਟ ਬੇਅਰ ਗ੍ਰਿਲਸ ਨੇ ਹਾਲ ਹੀ ‘ਚ ਵੱਡਾ ਬਿਆਨ ਦਿੱਤਾ ਹੈ। ਇਕ ਇੰਟਰਵਿਊ ‘ਚ ਬੇਅਰ ਨੇ...

ਪਟਿਆਲਾ ਦੀ ਇਸ ਯੂਨੀਵਰਸਿਟੀ ‘ਚ ਗੀਤਾ ਅਧਿਐਨ ਤੇ ਸਨਾਤਨੀ ਗ੍ਰੰਥ ਸੰਸਥਾ ਦੀ ਸਥਾਪਨਾ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੇ ਮੰਤਰੀ ਮੰਡਲ ਨੇ ਧਰਮ ਗਿਆਨ ਅਤੇ ਵਿਸ਼ਵਾਸ ਬਾਰੇ ਅਧਿਆਪਨ ਖੋਜ ਕਰਨ ਲਈ ਜਗਤ ਗੁਰੂ ਨਾਨਕ...

ਹੀਰੋ ਮੋਟੋਕਾਰਪ ਵੱਲੋਂ ਕੀਮਤਾਂ ਵਧਾਉਣ ਦਾ ਐਲਾਨ, 4 ਜਨਵਰੀ ਤੋਂ ਹੋਵੇਗਾ ਇੰਨਾ ਵਾਧਾ

ਹੀਰੋ ਸਕੂਟਰ ਮੋਟਰਸਾਈਕਲ ਖਰੀਦਣ ਵਾਲੇ ਲੋਕਾਂ ਲਈ ਝਟਕਾ ਹੈ, ਕੰਪਨੀ ਨੇ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੀਰੋ ਮੋਟੋਕਾਰਪ ਜਨਵਰੀ...

31 ਤੋਂ ਭਾਰਤ ‘ਚ ਲੌਕਡਾਊਨ, ਕੇਂਦਰ ਸਰਕਾਰ ਦਾ ਐਲਾਨ, Fact Check ‘ਚ ਦੇਖੋ ਕੀ ਹੈ ਸੱਚਾਈ

ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਦਸੰਬਰ ਤੱਕ ਭਾਰਤ...

LIC ਸਣੇ ਆਉਣ ਵਾਲੇ ਨੇ 5 ਵੱਡੇ IPO, ਆਮ ਲੋਕਾਂ ਲਈ ਫਰਵਰੀ ‘ਚ ਅਮੀਰ ਹੋਣ ਦਾ ਮੌਕਾ

ਇਸ ਸਾਲ ਵਾਂਗ ਅਗਲਾ ਸਾਲ ਵੀ IPO ਦੇ ਲਿਹਾਜ਼ ਨਾਲ ਸੁਪਰਹਿੱਟ ਹੋ ਸਕਦਾ ਹੈ। ਫਰਵਰੀ ਤੱਕ 45 ਕੰਪਨੀਆਂ ਆਪਣੇ ਇਸ਼ੂ ਲਿਆ ਸਕਦੀਆਂ ਹਨ। ਇਸ ਵਿੱਚ LIC...

ਸੁਸ਼ਮਿਤਾ ਸੇਨ ਨੇ ਰੋਹਮਨ ਨਾਲ ਬ੍ਰੇਕਅਪ ਦਾ ਕੀਤਾ ਐਲਾਨ, ਕਿਹਾ- ‘ਰਿਸ਼ਤਾ ਬਹੁਤ ਪੁਰਾਣਾ ਸੀ, ਪਿਆਰ ਬਾਕੀ ਹੈ’

ਇੰਸਟਾਗ੍ਰਾਮ ‘ਤੇ ਇਕ ਮੈਸੇਜ ਨਾਲ ਸ਼ੁਰੂ ਹੋਈ ਰੋਹਮਨ ਸ਼ਾਲ ਅਤੇ ਸੁਸ਼ਮਿਤਾ ਸੇਨ ਦੀ ਲਵ ਸਟੋਰੀ ਦਾ ਅੰਤ ਹੋ ਗਿਆ ਹੈ। ਇਸ ਗੱਲ ਦਾ ਐਲਾਨ ਖੁਦ...

ਕਿਸਾਨੀ ਹਿੱਤਾਂ ਲਈ ਨਵੀਂ ਪਾਰਟੀ ‘ਪੰਜਾਬ ਕਿਸਾਨ ਦਲ’ ਦਾ ਆਗਾਜ਼, 117 ਸੀਟਾਂ ‘ਤੇ ਲੜੇਗੀ ਵਿਧਾਨ ਸਭਾ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਸੂਬੇ ਵਿੱਚ ਕਿਸਾਨਾਂ ਦੇ ਹਿੱਤਾਂ ਲਈ ਇੱਕ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਦਾ...

ਕੋਰੋਨਾ ‘ਤੇ PM ਮੋਦੀ ਦੀ ਵੱਡੀ ਮੀਟਿੰਗ, ਕ੍ਰਿਸਮਸ ਤੇ ਨਿਊ ਈਅਰ ਸੈਲੀਬ੍ਰੇਸ਼ਨ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਚ...

TVS ਮੋਟਰ ਨੇ ਲਾਂਚ ਕੀਤੀ Apache RTR 165 RP ਬਾਈਕ, ਜਾਣੋ ਕੀਮਤ ਤੇ ਖੂਬੀਆਂ

TVS ਮੋਟਰ ਕੰਪਨੀ ਨੇ ਵੀਰਵਾਰ ਨੂੰ ਆਪਣੀ ਰੇਸ ਪਰਫਾਰਮੈਂਸ (RP) ਸੀਰੀਜ਼ ਦੇ ਤਹਿਤ ਅਪਾਚੇ RTR 165 RP ਬਾਈਕ ਲਾਂਚ ਕੀਤੀ ਹੈ। ਕੰਪਨੀ ਮੋਟਰਸਾਈਕਲ ਦੇ...

ਕੋਰੋਨਾ ਦਾ ਵਧਿਆ ਪ੍ਰਕੋਪ, ਮੱਧ ਪ੍ਰਦੇਸ਼ ‘ਚ ਲਾਇਆ ਗਿਆ ਨਾਈਟ ਕਰਫਿਊ

ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ ਕਰਕੇ ਨਾਈਟ ਕਰਫਿਊ ਲਗਾ...

ਸਮੁੰਦਰ ਵਿਚਕਾਰ ਹੈਲੀਕਾਪਟਰ ਕ੍ਰੈਸ਼, 57 ਸਾਲਾਂ ਮੰਤਰੀ ਨੇ 12 ਘੰਟੇ ਤੈਰ ਕੇ ਬਚਾਈ ਜਾਨ

ਮੈਡਾਗਾਸਕਰ ਦੇ 57 ਸਾਲਾ ਪੁਲਿਸ ਮੰਤਰੀ ਜਨਰਲ ਸਰਗੇ ਗੇੱਲੇ ਦਾ ਹੈਲੀਕਾਪਟਰ ਹਿੰਦ ਮਹਾਸਾਗਰ ਵਿੱਚ ਕ੍ਰੈਸ਼ ਹੋ ਗਿਆ ਪਰ ਉਹ ਵਾਲ-ਵਾਲ ਬਚ ਗਿਆ।...

‘ਓਮੀਕ੍ਰੋਨ’ ਦਾ ਵਧਿਆ ਕਹਿਰ, ਇੱਕੋ ਦਿਨ ਦੇਸ਼ ‘ਚ ਮਿਲੇ 64 ਨਵੇਂ ਮਾਮਲੇ

ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਇੱਕ ਵਾਰ ਫਿਰ ਵਧਣੀ ਸ਼ੁਰੂ ਹੋ ਗਈ ਹੈ। ਨਵੇਂ ਕੋਰੋਨਾ ਵੇਰੀਐਂਟ ਓਮੀਕ੍ਰੋਨ ਦਾ ਕਹਿਰ ਵੀ ਵਧਦਾ...

ਲੁਧਿਆਣਾ ਧਮਾਕੇ ‘ਤੇ ਬੋਲੇ ਜਸਵੀਰ ਸਿੰਘ ਗੜ੍ਹੀ- ‘ਕਦੇ ਬੇਅਦਬੀ, ਕਦੇ ਬਲਾਸਟ, ਹੋ ਰਹੀਆਂ ਸਾਜ਼ਿਸ਼ਾਂ’

ਜੰਲਧਰ/ਚੰਡੀਗੜ੍ਹ : ਲੁਧਿਆਣਾ ਦੀ ਅਦਾਲਤ ਵਿੱਚ ਅੱਜ ਹੋਏ ਬਲਾਸਟ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਦੇ...

UAE ‘ਚ ਐਡਲਟ ਫਿਲਮਾਂ ਨਹੀਂ ਹੋਣਗੀਆਂ ਸੈਂਸਰ, ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਿਨੇਮਾ ਘਰਾਂ ‘ਚ ਐਂਟਰੀ

UAE ‘ਚ ਹੁਣ ਤੋਂ ਐਡਲਟ ਫਿਲਮਾਂ ਸੈਂਸਰ ਨਹੀਂ ਹੋਣਗੀਆਂ। ਹੁਣ ਦਰਸ਼ਕ ਐਡਲਟ ਫਿਲਮਾਂ ਪੂਰੀਆਂ ਦੇਖ ਸਕਣਗੇ ਪਰ ਸਿਨੇਮਾ ਘਰਾਂ ਵਿੱਚ ਸਿਰਫ 21 ਸਾਲ...

ਲੁਧਿਆਣਾ ਬਲਾਸਟ : ਸੂਬੇ ‘ਚ ਹਾਈ ਅਲਰਟ, ਜ਼ਖਮੀਆਂ ਦਾ ਹਾਲ ਜਾਣਨ CM ਚੰਨੀ ਪਹੁੰਚੇ ਹਸਪਤਾਲ

ਵੀਰਵਾਰ ਦੁਪਹਿਰ ਲੁਧਿਆਣਾ ਦੀ ਅਦਾਲਤ ਦੇ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ...

ਪਲਾਨਿੰਗ ਬੋਰਡ ਸੰਗਰੂਰ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ‘ਪੰਜਾਬ ਲੋਕ ਕਾਂਗਰਸ’ ‘ਚ ਹੋਏ ਸ਼ਾਮਲ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਕਈ ਆਗੂ ਤੇ ਉੱਘੀਆਂ ਸ਼ਖਸੀਅਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ...

ਸਕੂਲਾਂ ‘ਚ 40,000 ਅਧਿਆਪਕਾਂ ਤੇ 6,000 ਸਹਾਇਕ ਸਟਾਫ਼ ਦੀ ਘਾਟ, ਸਰਕਾਰ ਦੀ ਖੁੱਲ੍ਹੀ ਪੋਲ

ਚੰਡੀਗੜ੍ਹ: ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਕੋਲ ਰਾਜ ਸਰਕਾਰ ਦੁਆਰਾ ਚਲਾਏ ਜਾ ਰਹੇ 14,000 ਸਕੂਲਾਂ ਵਿੱਚ ਲਗਭਗ 40,000 ਅਧਿਆਪਕਾਂ ਤੇ 6000 ਹੋਰ...

12 ਕਰੋੜ ਕਿਸਾਨਾਂ ਲਈ ਖ਼ੁਸ਼ਖ਼ਬਰੀ, 1 ਜਨਵਰੀ ਨੂੰ PM ਮੋਦੀ ਕਰਨ ਵਾਲੇ ਨੇ ਇਹ ਵੱਡਾ ਐਲਾਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਮੌਕੇ ‘ਤੇ ਕਿਸਾਨਾਂ ਦੀ ਝੋਲੀ ਭਰਨ ਵਾਲੇ ਹਨ। ਸ਼੍ਰੀ ਮੋਦੀ 1 ਜਨਵਰੀ ਨੂੰ ਪੀ....

ਪੱਛਮੀ ਬੰਗਾਲ: ਮਿਊਂਸੀਪਲ ਚੋਣਾਂ ‘ਚ TMC ਦੀ ਪ੍ਰਚੰਡ ਜਿੱਤ, ਭਾਜਪਾ ਦਾ ਸੂਪੜਾ ਸਾਫ

ਕੋਲਕਾਤਾ ਮਿਊਂਸਪਲ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਟੀਐੱਮਸੀ ਦੇ ਪੱਖ ਵਿਚ ਰਹੇ ਹਨ। ਮਮਤਾ ਬੈਨਰਜੀ ਦਾ ਜਾਦੂ ਫਿਰ ਨਜ਼ਰ ਆਇਆ ਹੈ ਤੇ...

5ਜੀ ਮਾਮਲਾ : ਫਿਰ ਤੋਂ ਦਿੱਲੀ ਹਾਈਕੋਰਟ ਪੁੱਜੀ ਜੂਹੀ ਚਾਵਲਾ, 20 ਲੱਖ ਜੁਰਮਾਨੇ ਵਾਲੇ ਹੁਕਮ ਨੂੰ ਦਿੱਤੀ ਚੁਣੌਤੀ

ਕੁਝ ਮਹੀਨੇ ਪਹਿਲਾਂ ਐਕਟ੍ਰੈਸ ਜੂਹੀ ਚਾਵਲਾ ਨੇ 5ਜੀ ਨੂੰ ਲੈ ਕੇ ਇੱਕ ਪਟੀਸ਼ਨ ਦਿੱਲੀ ਹਾਈਕੋਰਟ ‘ਚ ਦਾਇਰ ਕੀਤੀ ਸੀ ਜਿਸ ਨੂੰ ਕੋਰਟ ਨੇ ਖਾਰਜ...

ਸਰਕਾਰ ਨੇ ਲਾਈ ਮੌਜ ਇਸ ਦਾ MSP ਵਧਾ ਕੇ 10,590 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਦਿੱਤੀ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਕੈਬਨਿਟ ਨੇ...

ਜਹਾਜ਼ ਮੁਸਾਫਰਾਂ ਲਈ ਵੱਡਾ ਆਫਰ, Covid ਟੀਕਾ ਲੱਗਾ ਹੈ ਤਾਂ ਮਿਲੇਗੀ 20 ਫ਼ੀਸਦੀ ਛੋਟ

ਓਮਿਕਰੋਨ ਵੈਰੀਐਂਟ ਦੇ ਵਧਦੇ ਖਤਰਿਆਂ ਵਿਚ Go First ਏਅਰਲਾਈਨ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਇੱਕ ਸ਼ਾਨਦਾਰ ਆਫਰ...

IPL 2022: ਓਮੀਕਰੋਨ ਨੇ ਵਧਾਈ ਚਿੰਤਾ, 7-8 ਫਰਵਰੀ ਨੂੰ ਹੋਣ ਵਾਲੀ ਨਿਲਾਮੀ ‘ਤੇ ਲਟਕੀ ਤਲਵਾਰ

ਵਧਦੇ ਓਮੀਕਰੋਨ ਦੇ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। IPL-2022 ਦੀ 7 ਤੇ 8 ਫਰਵਰੀ ਨੂੰ ਹੋਣ ਵਾਲੀ ਨਿਲਾਮੀ ‘ਤੇ ਤਲਵਾਰ ਲਟਕਦੀ ਨਜ਼ਰ ਆ ਰਹੀ...

ਕੈਪਟਨ ਦਾ ਕਾਂਗਰਸ ਤੋਂ ਬਾਗੀ ਹੋਏ ਰਾਵਤ ‘ਤੇ ਨਿਸ਼ਾਨਾ, ਬੋਲੇ-‘ਜੋ ਬੀਜੋਗੇ, ਓਹੀ ਵੱਢੋਗੇ!

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨਾਲ-ਨਾਲ ਉਤਰਾਖੰਡ ਵਿਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਉਤਰਾਖੰਡ ਲਈ ਕਾਂਗਰਸ ਦੇ ਚੋਣ...

ਪੰਜਾਬ ਦੇ ਗੁਆਂਢੀ ਸੂਬੇ ‘ਚ ਪੁੱਜਾ ਓਮੀਕਰੋਨ, ਬਿਨਾਂ ਵੈਕਸੀਨ ਵਾਲਿਆਂ ਦੀ ਯਾਤਰਾ ਹੁਣ ਬੈਨ

ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰਾਨ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾ ਦਿੱਤੀ ਹੈ। ਲਗਾਤਾਰ ਵਧਦੇ ਮਾਮਲਿਆਂ ਕਾਰਨ ਹਰਿਆਣਾ ਸਰਕਾਰ...

ਵੱਡੀ ਰਾਹਤ! ਵਿੱਤ ਮੰਤਰੀ ਨੇ ਲਿਖ ਕੇ ਦਿੱਤਾ, ਸਰਕਾਰੀ ਬੈਂਕਾਂ ਪ੍ਰਾਈਵੇਟ ਕਰਨ ‘ਤੇ ਅਜੇ ਨਹੀਂ ਵਿਚਾਰ

ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਕੈਬਨਿਟ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿਚ ਇਹ...

200 ਕਰੋੜ ਮਨੀ ਲਾਂਡਰਿੰਗ ਕੇਸ ‘ਚ ਨੋਰਾ ਫਤੇਹੀ ਬਣੀ ਸਰਕਾਰੀ ਗਵਾਹ, ਬਾਲੀਵੁੱਡ ‘ਚ ਪਈ ਭਾਜੜ

200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਚ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਖਿਲਾਫ ਬਾਲੀਵੁੱਡ...

24 ਦਸੰਬਰ ਤੋਂ ਕੇਜਰੀਵਾਲ ਦਾ ਪੰਜਾਬ ਦੌਰਾ, ਕ੍ਰਿਸਮਸ ਮੌਕੇ ਮਾਨ ਨੂੰ ਐਲਾਨਣਗੇ CM ਚਿਹਰਾ?

ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭੱਖ ਚੁੱਕਾ ਹੈ। ਇਸ ਵਿਚਕਾਰ ਇਕ ਵਾਰ ਫਿਰ ਤੋਂ ਦਿੱਲੀ ਦੇ ਸੀ. ਐੱਮ. ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 24...

ਪੰਜਾਬ ਪੁਲਿਸ ਨੇ ਜੈ ਕਿਸ਼ਨ ਰੋੜੀ ਦੀ ਗੱਡੀ ‘ਤੇ ਹਮਲਾ ਕਰਨ ਵਾਲੇ ਇਕ ਬੰਦੇ ਨੂੰ ਕੀਤਾ ਗ੍ਰਿਫਤਾਰ

ਬੀਤੀ ਰਾਤ ਗੜ੍ਹਸ਼ੰਕਰ ਦੇ ਵਿਧਾਇਕ ਦੀ ਗੱਡੀ ‘ਤੇ ਹਮਲਾ ਕਰਨ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਇੱਕ ਗੱਡੀ ਅਤੇ ਮੋਟਰਸਾਈਕਲ ਸਮੇਤ...

ਸਾਬਕਾ CM ਕੈਪਟਨ ਅਮਰਿੰਦਰ ਦਾ ਬੇਅਦਬੀ ਨੂੰ ਲੈ ਕੇ ਵੱਡਾ ਬਿਆਨ, ‘ਲੀਚਿੰਗ ‘ਤੇ ਜਮ ਕੇ ਵਰ੍ਹੇ’

ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਕਥਿਤ ਤੌਰ ’ਤੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਦੀ ਲੀਚਿੰਗ (ਭੀੜ ਵੱਲੋਂ ਕੁੱਟ-ਕੁੱਟ ਕੇ...

ਓਮੀਕਰੋਨ ਦਾ ਖੌਫ : ਸਰਕਾਰ ਨੇ ਕ੍ਰਿਸਮਸ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ‘ਤੇ ਲਾਈ ਪਾਬੰਦੀ

ਕ੍ਰਿਸਮਸ ਅਤੇ ਨਿਊ ਈਅਰ ਦੀਆਂ ਤਿਆਰੀਆਂ ਦੇਸ਼ ਭਰ ਵਿਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ। ਲੋਕ ਆਪਣੀਆਂ ਛੁੱਟੀਆਂ ਪਲਾਨ ਕਰ ਰਹੇ ਹਨ...

ਅੰਮ੍ਰਿਤਸਰ: ਬੇਅਦਬੀ ਦੇ ਦੋਸ਼ੀ ਦਾ ਪੋਸਟਮਾਰਟਮ ਮਗਰੋਂ ਸਸਕਾਰ, ਇੰਝ ਹੋਏਗੀ ਸਾਜ਼ਿਸ਼ ਬੇਨਕਾਬ

ਅੰਮ੍ਰਿਤਸਰ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਮ੍ਰਿਤਕ ਦੇਹ ਦਾ ਅੱਜ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ...

ED ਦੀ ਰਡਾਰ ‘ਤੇ ਹੁਣ BJP ਦੇ ਪੁਰਾਣੇ ਸਾਥੀ ਸ਼ਤਰੂਘਨ ਸਿਨ੍ਹਾ, ਜ਼ਮੀਨ ਘਪਲੇ ਦਾ ਦੋਸ਼

ਐਸ਼ਵਰਿਆ ਰਾਏ ਤੋਂ ਬਾਅਦ ਹੁਣ ਫਿਲਮ ਸਟਾਰ ਅਤੇ ਸਾਬਕਾ ਸਾਂਸਦ ਸ਼ਤਰੂਘਨ ਸਿਨ੍ਹਾ ਦੀ ਪਤਨੀ ਤੇ ਪੁੱਤਰ ‘ਤੇ ਵੀ ED ਸ਼ਿਕੰਜਾ ਕੱਸ ਸਕਦਾ ਹੈ।...

ਇੰਨੀ ਇਨਕਮ ਹੈ ਤਾਂ ਜ਼ੀਰੋ ਟੈਕਸ, FD ਤੋਂ 50 ਹਜ਼ਾਰ ਦੀ ਕਮਾਈ ‘ਤੇ ਵੀ ਛੋਟ, ਜਾਣੋ ਫਾਇਦੇ ਦੀਆਂ ਗੱਲਾਂ

ਮਾਲੀ ਵਰ੍ਹੇ 2020-21 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) 31 ਦਸੰਬਰ ਤੱਕ ਨਾ ਭਰਨ ‘ਤੇ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇ ਤੁਹਾਡੀ ਉਮਰ 60 ਸਾਲ ਤੋਂ...

ਸੋਹਣੇ ਨੂੰ PSPCL’ਚ ਮਿਲੀ ਨੌਕਰੀ, ਨਾਲ ਰਹੇਗਾ ਮੋਹਣਾ, ਜਨਮ ਮਗਰੋਂ ਛੱਡ ਗਏ ਸੀ ਮਾਪੇ

ਅੰਮ੍ਰਿਤਸਰ ਦੇ ਇੱਕੋ ਸਰੀਰ ਨਾਲ ਜੁੜੇ ਜੋੜੇ ਭਰਾ ਸੋਹਣਾ ਅਤੇ ਮੋਹਨਾ ਨੇ ਆਪਣੀ ਮਿਹਨਤ ਤੇ ਹਿੰਮਤ ਨਾਲ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ...

ਜਲੰਧਰ: PNB ਦੀ ਬ੍ਰਾਂਚ ਖੁੱਲ੍ਹਦੇ ਹੀ ਅੱਧੇ ਘੰਟੇ ‘ਚ ਵੱਡੀ ਵਾਰਦਾਤ, ਦਾਤਰ ਦਿਖਾ ਲੋਕਾਂ ਦੇ ਲੁੱਟੇ 16 ਲੱਖ

ਜਲੰਧਰ ਵਿੱਚ ਲੁਟੇਰਿਆਂ ਵੱਲੋਂ ਅੱਜ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਥੇ ਅੱਜ ਸਵੇਰੇ ਦਾਤਰ ਦਿਖਾ ਕੇ ਲੁਟੇਰੇ ਪੰਜਾਬ ਨੈਸ਼ਨਲ...

ਪੰਜਾਬ ਸਰਕਾਰ ਵੱਲੋਂ ਟਰਾਂਸਫਰਾਂ ਦਾ ਦੌਰ ਜਾਰੀ, 4 IAS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਟਰਾਂਸਫਰਾਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਦੇ ਚਾਰ ਆਈ.ਏ.ਐੱਸ. ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ...

ਪੰਜਾਬ ਦੀ ਸਿਆਸਤ ‘ਚ ਭੂਚਾਲ, ਕੈਪਟਨ ‘ਤੇ ਬੀਬੀ ਭੱਠਲ ਨੇ ਲਾਏ ਵੱਡੇ ਇਲਜ਼ਾਮ, ਕਿਹਾ- ‘ਮੈਨੂੰ…’

ਪੰਜਾਬ ਦੀ ਸਿਆਸਤ ਵਿੱਚ ਇੱਕ-ਦੂਜੇ ‘ਤੇ ਹਮਲਿਆਂ ਦਾ ਦੌਰ ਜਾਰੀ ਹੈ। ਹੁਣ ਸਾਬਕਾ ਮੁੱਖ ਮੰਤਰੀ ਰਹੀ ਰਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ...

CM ਚੰਨੀ ਸਰਕਾਰ ਨੇ ਰੋਡਵੇਜ਼ ਬੱਸਾਂ ਦਾ ਰੰਗ ਬਦਲਿਆ, ਫ੍ਰੀ ਸਫਰ ਕਰਨ ਵਾਲੇ ਹੋ ਤਾਂ ਪੜ੍ਹੋ ਪੂਰੀ ਖ਼ਬਰ

ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਕਰਨ ਵਾਲੇ ਲੋਕਾਂ ਨੂੰ ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਪਛਾਣ ਕਰਨ ਵਿੱਚ ਭੰਬਲਭੂਸਾ ਪੈਦਾ ਹੋ ਸਕਦਾ...

ਵੱਡੀ ਖਬਰ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ CM ਚੰਨੀ ਦੇ ਘਰ ਮੁਲਾਕਾਤ ਲਈ ਪਹੁੰਚੇ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ...

DGP ਕਰਨਗੇ ਕਪੂਰਥਲਾ ਕਾਂਡ ਦੀ ਜਾਂਚ, ‘ਪੁਲਿਸ ਸਾਹਮਣੇ ਕਿੱਦਾਂ ਨੌਜਵਾਨ ਮਾਰ ‘ਤਾ ਕਾਰਵਾਈ ਹੋਊ’- ਰੰਧਾਵਾ

ਕਪੂਰਥਲਾ ‘ਚ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਸਾਹਮਣੇ ਕੁੱਟ-ਕੁੱਟ ਕੇ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਜਾਂਚ ਡੀਜੀਪੀ ਸਿਧਾਰਥ...

ਰਾਜੋਆਣਾ ਨੂੰ ਜੇਲ੍ਹ ‘ਚ ਬੰਦ ਹੋਇਆਂ 26 ਸਾਲ ਪੂਰੇ ਹੋਣ ‘ਤੇ ਭੈਣ ਕਮਲਦੀਪ ਨੇ ਪਾਈ ਭਾਵੁਕ ਪੋਸਟ

ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਜੇਲ੍ਹ ਵਿੱਚ ਬੰਦ 26 ਸਾਲ ਪੂਰੇ ਹੋ ਗਏ ਹਨ। ਉਸ ਨੂੰ ਅੱਜ ਦੀ ਤਾਰੀਖ਼ 22 ਦਸੰਬਰ 1995 ਨੂੰ ਗ੍ਰਿਫਤਾਰ ਕੀਤਾ ਗਿਆ...

ਪੰਜਾਬ ‘ਚ 24 ਦਸੰਬਰ ਨੂੰ ਬਾਰਸ਼, 23 ਤੋਂ 25 ਤਾਰੀਖ਼ ਤੱਕ ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ

ਪੰਜਾਬ ਅਤੇ ਹਰਿਆਣਾ ਸੀਤ ਲਹਿਰ ਦੀ ਜਕੜ ’ਚ ਹਨ। ਉੱਤਰ-ਪੱਛਮੀ ਭਾਰਤ ’ਚ ਸੀਤ ਲਹਿਰ ਦਾ ਕਹਿਰ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ...

ATM ਤੋਂ ਕੈਸ਼ ਕਢਵਾਉਣਾ ਹੋਇਆ ਮਹਿੰਗਾ, ਪੈਸੇ ਕਢਵਾਉਣ ‘ਤੇ ਭਰਨਾ ਪਊ 21 ਰੁਪਏ ਸਰਵਿਸ ਚਾਰਜ

ਚੰਡੀਗੜ੍ਹ : ਹੁਣ ਏਟੀਐਮ ਦੀ ਵਰਤੋਂ ਕਰਨ ਵਾਲੇ ਬੈਂਕ ਗਾਹਕਾਂ ਨੂੰ ਵਾਧੂ ਸਰਵਿਸ ਚਾਰਜ ਭਰਨਾ ਪਏਗਾ, ਕਿਉਂਕਿ ਰਾਸ਼ਟਰੀ ਬੈਂਕਾਂ ਨੇ ਏ.ਟੀ.ਐੱਮ...

ਸਿੱਖਾਂ ‘ਤੇ ਟਿੱਪਣੀ ਮਾਮਲੇ ‘ਚ ਕੰਗਨਾ ਵੱਲੋਂ ਥਾਣੇ ‘ਚ ਪੇਸ਼ ਹੋਣ ਤੋਂ ਇਨਕਾਰ, ਵਕੀਲ ਰਾਹੀਂ ਦੱਸੀ ਇਹ ਵਜ੍ਹਾ

ਮੁੰਬਈ : ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਸਿੱਖਾਂ ਨੂੰ ਲੈ ਕੇ ਕੀਤੀ ਅਪਮਾਨਜਨਕ ਟਿੱਪਣੀ ਸਬੰਧੀ ਦਰਜ ਕੀਤੀ ਗਈ ਐੱਫ.ਆਈ.ਆਰ. ਦੀ...

ਗੜ੍ਹਸ਼ੰਕਰ ਤੋਂ ਵੱਡੀ ਖਬਰ, ‘ਆਪ’ MLA ‘ਤੇ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਗੜ੍ਹਸ਼ੰਕਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ‘ਤੇ ਬੀਤੀ ਰਾਤ ਕੁਝ ਅਣਪਛਾਤੇ ਬੰਦਿਆਂ ਵੱਲੋਂ ਤੇਜ਼ਧਾਰ...

ਪਾਕਿ: ਹਿੰਦੂ ਔਰਤ ਅਦਾਲਤ ਦੇ ਬਾਹਰ ਦਿਨ-ਦਿਹਾੜੇ ਅਗਵਾ, ਸ਼ਰੇਆਮ ਘਸੀਟ ਕੇ ਲੈ ਗਏ ਦਰਿੰਦੇ

ਪਾਕਿਸਤਾਨ ਵਿਚ ਹਿੰਦੂਆਂ ‘ਤੇ ਅਤਿਆਚਾਰ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਇੱਕ ਹਿੰਦੂ ਔਰਤ ਨੂੰ ਸ਼ਰੇਆਮ ਕੁਝ...

ਦੁਬਈ ਦੇ ਸ਼ੇਖ ਨੂੰ ਜੌਰਡਨ ਦੀ ਰਾਜਕੁਮਾਰੀ ਨਾਲ ਤਲਾਕ ਪਿਆ ਮਹਿੰਗਾ, 5500 ਕਰੋੜ ਰੁ. ‘ਚ ਹੋਈ ਸੈਟਲਮੈਂਟ

ਦੁਬਈ ਦੇ ਕਿੰਗ ਸ਼ੇਖ ਮੁਹੰਮਦ ਬਿਨ ਰਾਸ਼ਿਦ-ਅਲ-ਮਕਤੂਮ ਨੇ ਆਪਣੀ ਪਤਨੀ ਰਾਜਕਮਾਰੀ ਹਯਾ ਤੋਂ ਤਲਾਕ ਲੈ ਲਿਆ ਹੈ। ਇਸ ਦੇ ਬਦਲੇ ‘ਚ ਉਨ੍ਹਾਂ ਨੂੰ...

ਲਾੜੇ ਦਾ ਕਾਰਾ, ਸਹੁਰੇ ਘਰ ਤੋਂ ਵਿਦਾ ਕਰ ਲੈ ਜਾ ਰਿਹਾ ਸੀ, ਰਸਤੇ ‘ਚ ਹੀ ਲਾੜੀ ਦਾ ਕਰ ਦਿੱਤਾ ਕਤਲ

ਬਿਹਾਰ ਦੇ ਗੋਪਾਲਗੰਜ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇੱਕ ਪਤੀ ਨੇ ਆਪਣੀ ਨਵੀਂ ਨਵੇਲੀ ਲਾੜੀ ਦੀ ਗਲਾ...

ਇੰਜੀਨੀਅਰ ਬਲਦੇਵ ਸਿੰਘ ਸਰਾਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਦੂਜੀ ਵਾਰ ਚੇਅਰਮੈਨ ਬਣੇ

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਬਲਦੇਵ ਸਿੰਘ ਸਰਾਂ ਨੂੰ ਦੂਜੀ ਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ...

ਸਰਕਾਰ ਨੇ ਓਮੀਕਰੋਨ ਨੂੰ ਲੈ ਕੇ ਰਾਜਾਂ ਨੂੰ ਲਿਖੀ ਚਿੱਠੀ, ‘ਲੋਕਲ ਤੇ ਜ਼ਿਲ੍ਹਾ ਪੱਧਰ ‘ਤੇ ਸਖ਼ਤੀ ਦੀ ਲੋੜ’

ਓਮੀਕਰੋਨ ਦੇ ਮਾਮਲੇ ਦੇਸ਼ ਵਿੱਚ 200 ਤੋਂ ਪਾਰ ਹੋਣ ਵਿਚਕਾਰ ਸਿਹਤ ਮੰਤਰਾਲਾ ਨੇ ਰਾਜਾਂ ਤੇ ਯੂ. ਟੀਜ਼. ਨੂੰ ਚੌਕਸ ਹੋਣ ਲਈ ਚਿੱਠੀ ਲਿਖੀ ਹੈ।...

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ...

ਵਿਸ਼ਵ ਦੇ ਪਹਿਲੇ SMS ਦਾ ਹਰ ਲੇਟਰ 14 ਲੱਖ ‘ਚ ਹੋਵੇਗਾ ਨੀਲਾਮ, ਜਾਣੋ ਕੀ ਸੀ ਇਹ ਮੈਸੇਜ

ਲਗਭਗ 30 ਸਾਲ ਪਹਿਲਾਂ 3 ਦਸੰਬਰ, 1992 ਨੂੰ ਇੰਜੀਨੀਅਰ ਨੀਲ ਪੈਪਵਰਥ ਨੇ ਆਪਣੇ “Orbitel 901” ਹੈਂਡਸੈੱਟ ‘ਤੇ ਆਪਣੇ ਸਾਥੀ ਰਿਚਰਡ ਜਾਰਵਿਸ ਨੂੰ ਇੱਕ...

ਸਾਬਕਾ MLA ਖਹਿਰਾ ਨੂੰ ਹਾਈਕੋਰਟ ਵੱਲੋਂ ਝਟਕਾ, 18 ਜਨਵਰੀ ਤੱਕ ਟਲੀ ਜ਼ਮਾਨਤ ਦੀ ਸੁਣਵਾਈ

ਸਾਬਕਾ ਐੱਮ. ਐੱਲ. ਏ. ਖਹਿਰਾ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ ਤੇ ਅਗਲੀ ਸੁਣਵਾਈ 18 ਜਨਵਰੀ...

ਵਰੁਣ ਗਾਂਧੀ ਦਾ ਸਰਕਾਰ ‘ਤੇ ਹਮਲਾ, ‘ਸਭ ਵੇਚ ਦਿਓਗੇ ਤਾਂ ਆਮ ਆਦਮੀ ਦੇ ਪੁੱਤ ਨੂੰ ਨੌਕਰੀ ਕਿੱਥੋਂ ਦੇਣੀਂ?’

ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵਰੁਣ...

ਅਕਾਲੀ ਦਲ ਕਾਂਗਰਸ ਨੂੰ ਸਿਆਸੀ ਤੇ ਕਾਨੂੰਨੀ ਦੋਵੇਂ ਤਰੀਕੇ ਨਾਲ ਬੇਨਕਾਬ ਕਰੇਗਾ : ਡਾ. ਦਲਜੀਤ ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਲੀਡਰਸ਼ਿਪ ਨੂੰ ਬੇਅਦਬੀ ਕੇਸਾਂ ਵਿਚ ਫਸਾਉਣ ਅਤੇ ਅੰਮ੍ਰਿਤਸਰ...

ਪੰਜ ਰਾਜਾਂ ‘ਚ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਤੋਹਫਾ, PM ਮੋਦੀ ਨੇ ਟਰਾਂਸਫਰ ਕੀਤੇ 1,000 ਕਰੋੜ ਰੁ:

ਪੰਜ ਰਾਜਾਂ ਵਿੱਚ ਚੋਣਾਂ ਨੂੰ ਹੁਣ ਕੁਝ ਹੀ ਸਮਾਂ ਬਾਕੀ ਹੈ। ਇਸ ਵਿਚਕਾਰ ਯੂ. ਪੀ. ਜੋ ਕਿ ਸੀਟਾਂ ਦੇ ਲਿਹਾਜ ਨਾਲ ਵੱਡਾ ਸੂਬਾ ਹੈ, ਉੱਸ ਵਿੱਚ...

ਅੰਮ੍ਰਿਤਸਰ: ਕਿਡਨੀ ਕਾਂਡ ‘ਚ 19 ਸਾਲ ਮਗਰੋਂ ਵੱਡਾ ਫੈ਼ਸਲਾ, ਦੋ ਡਾਕਟਰਾਂ ਨੂੰ 10-10 ਸਾਲ ਦੀ ਸਜ਼ਾ

ਗੁਰੂਨਗਰੀ ‘ਚ 19 ਸਾਲ ਪੁਰਾਣੇ ਕਿਡਨੀ ਕਾਂਡ ‘ਚ ਦੋ ਡਾਕਟਰਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਡਾ. ਭੁਪਿੰਦਰ ਸਿੰਘ ਅਤੇ ਡਾ. ਭੂਸ਼ਣ...

ਲੁਧਿਆਣਾ : ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਮਿਲੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਖੰਡਿਤ ਅੰਗ, ਸੰਗਤਾਂ ‘ਚ ਰੋਸ

ਪੰਜਾਬ ਵਿਚ ਇੱਕ ਹੋਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇਹ ਬੇਅਦਬੀ ਲੁਧਿਆਣਾ ਵਿਚ ਹੋਈ ਹੈ ਜਿਥੇ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਪਿੱਪਲ...

‘ਬਿਕਰਮ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕਰਨ ਦੀ ਚੁਣੌਤੀ ਪ੍ਰਵਾਨ’- ਸੁਖਬੀਰ ਬਾਦਲ

ਅੰਮ੍ਰਿਤਸਰ : ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ...

ਰਾਜਪੁਰਾ ਦੇ ਸਮਾਜਸੇਵੀ ਜਗਦੀਸ਼ ਕੁਮਾਰ ਜੱਗਾ ‘ਪੰਜਾਬ ਲੋਕ ਕਾਂਗਰਸ’ ‘ਚ ਹੋਏ ਸ਼ਾਮਿਲ

ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਪੰਜਾਬ ਵਿਚ ਸਿਆਸਤ ਗਰਮਾਈ ਹੋਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ...

ਮਾਰੂਤੀ ਤੋਂ ਰੋਨੋ ਤੱਕ 1.30 ਲੱਖ ਦਾ ਡਿਸਕਾਊਂਟ, ਦਸੰਬਰ ‘ਚ ਹੀ ਗੱਡੀ ਖਰੀਦਣ ਦੇ 3 ਵੱਡੇ ਕਾਰਨ

ਨਵੀਂ ਕਾਰ ਖਰੀਦਣ ਲਈ ਬਜਟ ਨਾਲ ਸਮੇਂ ਵੀ ਕਾਫੀ ਮਾਇਨੇ ਰੱਖਦਾ ਹੈ। ਤਿਓਹਾਰੀ ਸੀਜ਼ਨ ਜਾਂ ਕਿਸੇ ਖਾਸ ਮੌਕੇ ‘ਤੇ ਕਾਰ ਕੰਪਨੀਆਂ ਡਿਸਕਾਊਂਟ...

BJP ‘ਚ ਸ਼ਾਮਲ ਹੋਣ ਪਿੱਛੋਂ ਰਾਣਾ ਸੋਢੀ ਨੇ ਅਮਿਤ ਸ਼ਾਹ ਨਾਲ ਫੋਟੋ ਕੀਤੀ ਟਵੀਟ, ਕਿਹਾ- ‘ਧੰਨਵਾਦ!’

ਗੁਰਮੀਤ ਸਿੰਘ ਰਾਣਾ ਸੋਢੀ ਅੱਜ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਪਿੱਛੋਂ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਆਪਣੀ ਫੋਟੋ ਟਵੀਟ...

ਬਿਕਰਮ ਮਜੀਠੀਆ ‘ਤੇ ਹੋਈ FIR ‘ਤੇ ਬੋਲੇ ਹਰਸਿਮਰਤ ਬਾਦਲ- ‘ਹਨੇਰੇ ‘ਚ ਬਦਲੇ ਜਾ ਰਹੇ DGP’

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ‘ਤੇ ਹੋਈ FIR ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਹੁਣ ਆਖਰੀ...

ਸੰਸਦ ਪੁੱਜਾ ਕੋਰੋਨਾ, ਬਸਪਾ ਸਾਂਸਦ ਦਾਨਿਸ਼ ਅਲੀ ਨਿਕਲੇ ਪਾਜ਼ੀਟਿਵ, ਸਾਥੀਆਂ ਨੂੰ ਪਾ ਦਿੱਤੀ ਭਾਜੜ

ਦੇਸ਼ ‘ਚ ਓਮੀਕ੍ਰਾਨ ਦੇ ਵਧਦੇ ਖਤਰੇ ਵਿਚ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਕੋਰੋਨਾ ਸੰਸਦ ਤੱਕ ਪਹੁੰਚ ਗਿਆ ਹੈ। ਬਸਪਾ ਸਾਂਸਦ ਕੁੰਵਰ ਦਾਨਿਸ਼...

PM ਮੋਦੀ ਸਰਕਾਰ ਵੱਲੋਂ ‘ਸਪੈਸ਼ਲ ਪਾਵਰ’ ਦਾ ਇਸਤੇਮਾਲ, ਭਾਰਤ ਵਿਰੋਧੀ 20 ਯੂ-ਟਿਊਬ ਚੈਨਲ ਬੰਦ

ਨਵੀਂ ਦਿੱਲੀ: ਇੰਟਰਨੈੱਟ ਮੀਡੀਆ ਰਾਹੀਂ ਦੇਸ਼ ਵਿਰੋਧੀ ਏਜੰਡਾ ਚਲਾਉਣ ਵਾਲਿਆਂ ‘ਤੇ ਸਰਕਾਰ ਹੁਣ ਸਖ਼ਤ ਰੁਖ਼ ਅਪਣਾ ਰਹੀ ਹੈ। ਇਸ ਕਾਰਨ...

NRIs ਪਰਿਵਾਰਾਂ ਦੀ ਲੱਗੇਗੀ ਲਾਟਰੀ, ਮਾਰਚ ਤੱਕ ਡਾਲਰ ਤੋੜ ਸਕਦਾ ਹੈ ਸਾਰੇ ਰਿਕਾਰਡ

ਪੰਜਾਬ ਦੇ ਐੱਨ. ਆਰ. ਆਈਜ਼. ਲਈ ਵੱਡੀ ਖ਼ਬਰ ਹੈ। ਮਾਰਚ ਤੱਕ ਡਾਲਰ ਦੀ ਕੀਮਤ 76 ਰੁਪਏ ਦਾ ਪਿਛਲਾ ਰਿਕਾਰਡ ਤੋੜ ਸਕਦੀ ਹੈ। ਸਾਲ 2021 ਵਿੱਚ ਘਰੇਲੂ...

ਰਾਣਾ ਸੋਢੀ ਦੇ ਕਾਂਗਰਸ ‘ਤੇ ਵੱਡੇ ਹਮਲੇ, ‘PM ਮੋਦੀ ਤੇ BJP ਹੀ ਪੰਜਾਬ ਨੂੰ ਬਚਾ ਸਕਦੇ ਨੇ’

ਕਾਂਗਰਸ ਛੱਡ ਕੇ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਪਿੱਛੋਂ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੈਂ...