Apr 06
ਬਰਥ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਨਵੇਂ ਨਿਯਮ ਲਾਗੂ, ਮਾਤਾ-ਪਿਤਾ ਦੋਵਾਂ ਦੇ ਧਰਮ ਦਾ ਜ਼ਿਕਰ ਜ਼ਰੂਰੀ
Apr 06, 2024 10:40 pm
ਗ੍ਰਹਿ ਮੰਤਰਾਲੇ ਵੱਲੋਂ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਜੇਕਰ ਪਰਿਵਾਰ ਵਿਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੇ ਜਨਮ ਦੇ...
ਕੇਜਰੀਵਾਲ ਨੂੰ ਜੇਲ੍ਹ ‘ਚ ਮਿਲਣ ਵਾਲਿਆਂ ਦੀ ਲਿਸਟ ‘ਚ ਭਗਵੰਤ ਮਾਨ ਦਾ ਨਾਂ ਸ਼ਾਮਲ, ਅਗਲੇ ਹਫਤੇ ਹੋਵੇਗੀ ਮੁਲਾਕਾਤ
Apr 06, 2024 9:43 pm
ਤਿਹਾੜ ਜੇਲ੍ਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਲਿਸਟ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਖਰਾਬ ਭੋਜਨ ਖੁਆਇਆ ਤਾਂ ਹੋਵੇਗਾ ਐਕਸ਼ਨ, 6 ਮਹੀਨੇ ਦੀ ਜੇਲ੍ਹ ਤੇ ਹੋ ਸਕਦੈ 5 ਲੱਖ ਦਾ ਜੁਰਮਾਨਾ
Apr 06, 2024 9:18 pm
ਕੁਝ ਦਿਨ ਪਹਿਲਾਂ ਪਟਿਆਲਾ ‘ਚ ਜਨਮ ਦਿਨ ਮੌਕੇ ਆਨਲਾਈਨ ਮੰਗਵਾਏ ਕੇਕ ਖਾਣ ਨਾਲ 10 ਸਾਲਾ ਲੜਕੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਨਾਲ ਹੀ...
ਪਟਿਆਲਾ ‘ਚ ਕੇਕ ਨਾਲ ਕੁੜੀ ਦੀ ਮੌ/ਤ ਦਾ ਮਾਮਲਾ ਪਹੁੰਚਿਆ ਹਾਈਕੋਰਟ, ਦਾਇਰ ਕੀਤੀ ਗਈ ਜਨਹਿਤ ਪਟੀਸ਼ਨ
Apr 06, 2024 8:44 pm
ਪਟਿਆਲਾ ਵਿਚ ਕੁਝ ਦਿਨ ਪਹਿਲਾਂ ਜਨਮ ਦਿਨ ਵਾਲੇ ਦਿਨ ਆਨਲਾਈਨ ਮੰਗਵਾਏ ਕੇਕ ਖਾਣ ਨਾਲ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ ਸੀ ਤੇ ਇਸ ਦੇ ਨਾਲ ਹੀ...
ਪੰਜਾਬੀ ਫਿਲਮ ਇੰਡਸਟਰੀ ਵਿੱਚ ਖੁਸ਼ੀ ਦੀ ਲਹਿਰ, ‘ਖੁਸ਼ਖਬਰੀ’ ਜਲਦ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼
Apr 06, 2024 8:08 pm
ਜਜ਼ਬਾਤਾਂ ਦੇ ਜ਼ਬਰਦਸਤ ਰੋਲਰਕੋਸਟਰ ਦੇ ਗਵਾਹ ਬਣਨ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬ ਦੇ ਮਨੋਰੰਜਨ ਜਗਤ ਵਿੱਚ ਬੇਸਬਰੀ ਨਾਲ ਉਡੀਕੀ ਜਾ ਰਹੀ...
BJP ਪ੍ਰਧਾਨ ਜੇਪੀ ਨੱਢਾ ਨੇ ਗੁਜਰਾਤ ਤੋਂ ਰਾਜ ਸਭਾ ਸਾਂਸਦ ਵਜੋਂ ਚੁੱਕੀ ਸਹੁੰ
Apr 06, 2024 7:28 pm
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ...
ਜਲੰਧਰ ਪਹੁੰਚੇ CM ਭਗਵੰਤ ਮਾਨ, ਕਿਹਾ-‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0’
Apr 06, 2024 6:35 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਦੇ ਦੋ ਸਾਲ ਬਾਅਦ ਇਕ ਵਾਰ ਫਿਰ ਆਪਣੇ ਹੀ ਸੂਬੇ ਦੇ ਵਲੰਟੀਅਰਾਂ ਦੇ ਵਿਚ ਪਹੁੰਚੇ। ਟੀਚਾ ਲੋਕ ਸਭਾ...
ਨਿਹੰਗ ਸਿੰਘ ਦੇ ਬਾਣੇ ‘ਚ ਆਏ ਬੰਦੇ ਨੇ ਸੁਨਿਆਰੇ ਤੋਂ ਕੀਤੀ ਲੁੱਟ, 13 ਤੋਲੇ ਸੋਨਾ ਤੇ ਨਕਦੀ ਲੈ ਹੋਏ ਰਫੂਚੱਕਰ
Apr 06, 2024 5:56 pm
ਬਟਾਲਾ ਵਿਚ ਨਿਹੰਗ ਸਿੰਘਾਂ ਦੇ ਬਾਣੇ ਵਿਚ ਆਏ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 3...
ਅੰਮ੍ਰਿਤਸਰ ਦੇ ICICI ਬੈਂਕ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ, 20 ਲੱਖ ਦੀ ਨਕਦੀ ਲੈ ਲੁਟੇਰੇ ਹੋਏ ਫਰਾਰ
Apr 06, 2024 5:26 pm
ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਬੈਂਕ ਵਿਚ ਲੁੱਟ ਦੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ...
ਵਲਟੋਹਾ ਲਵ ਮੈਰਿਜ ਮਾਮਲੇ ‘ਚ ਵੱਡਾ ਐਕਸ਼ਨ, ਮੁੰਡੇ ਦੀ ਮਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਕੀਤਾ ਕਾਬੂ
Apr 06, 2024 5:01 pm
ਤਰਨਤਾਰਨ ਦੇ ਪਿੰਡ ਵਲਟੋਹਾ ਤੋਂ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ ਜਿਥੇ ਇਕ ਮੁੰਡੇ ਵੱਲੋਂ ਲਵਮੈਰਿਜ ਕਰਵਾਉਣ ‘ਤੇ ਕੁੜੀ ਵਾਲਿਆਂ...
ਕਪੂਰਥਲਾ ਪੁਲਿਸ ਦੀ ਕਾਰਵਾਈ, ਨਾਕੇ ‘ਤੇ ਚੈਕਿੰਗ ਦੌਰਾਨ ਗੱਡੀ ਵਿਚੋਂ 9.5 ਲੱਖ ਰੁਪਏ ਦੀ ਨਕਦੀ ਸਣੇ 2 ਕਾਬੂ
Apr 06, 2024 4:40 pm
ਚੋਣ ਜ਼ਾਬਤੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਹੈ। ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ ਤੇ ਚੈਕਿੰਗਾਂ...
27 ਲੱਖ ਰੁ. ਦੇ ਨਕਲੀ ਨੋਟ ਛਾਪਣ ਵਾਲੇ ਪਤੀ-ਪਤਨੀ ਕਾਬੂ, ਨਾਕਾਬਦੀ ਦੌਰਾਨ ਖੁੱਲ੍ਹੀ ਦੋਹਾਂ ਦੀ ਪੋਲ
Apr 05, 2024 7:37 pm
ਬਟਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਪਤੀ-ਪਤਨੀ ਨੂੰ 27 ਲੱਖ ਰੁਪਏ ਦੇ ਨਕਲੀ ਨੋਟਾਂ, 2 ਵਾਹਨਾਂ ਅਤੇ ਨਕਲੀ ਨੋਟ ਛਾਪਣ ਵਾਲੇ...